ਨਵਾਂ ਕੋਣ ਰਿਸ਼ਤਿਆਂ 'ਚ? ਦਿੱਲੀਓਂ ਗੈਰ ਹਾਜ਼ਰ ਭਗਵੰਤ ਮਾਨ ! ਮਾਮਲਾ ਆਤਿਸ਼ੀ ਦੇ ਸਹੁੰ ਸਮਾਗਮ ਦਾ…Punjab Television

  Рет қаралды 50,134

Punjab Television

Punjab Television

Күн бұрын

Пікірлер: 268
@kuldipsinghdhesi7018
@kuldipsinghdhesi7018 Ай бұрын
ਤੁਸੀ ਸਿੱਖ ਚੇਹਰੇ ਦਾ ਮੁਦਾ ਚੁਕਿਆ ਸਲਾਘਾ ਯੋਗ ਕੰਮ ਕੀਤਾ ਧੰਨਵਾਦ ❤❤❤❤
@jasvirsinghjasvirsingh8414
@jasvirsinghjasvirsingh8414 Ай бұрын
ਸਰਦਾਰ ਸਾਬ ਜਦੋਂ ਤੋਂ ਆਪ ਪਾਰਟੀ ਹੋਂਦ ਞਿੱਚ ਆਈ ਏ ਓਦੋਂ ਤੋਂ ਹੀ ਦੇਖਣ ਞਿੱਚ ਆਇਆ ਏ ਕਿ। ਕੇਜਰੀਞਾਲ ਅਤੇ ਪੂਰੀ ਆਪ ਪਾਰਟੀ ਪੰਜਾਬੀ ਞਿਰੋਧੀ ਖਾਸ ਕਰ ਸਿੱਖ ਞਿਰੋਧੀ ਰਹੀ ਏ ।
@neonsamuel8729
@neonsamuel8729 Ай бұрын
ਮਾਨ ਸਾਹਬ ਆਏ ਜਾ ਨਹੀਂ ਤੁਸੀਂ ਕਿਊ ਬਿਨਾਂ ਮਤਲਬ ਟਾਈਮ‌ ਖਰਾਬ ਕਰ ਰਹੇ ਹੋ
@mangalsingh-oq5yf
@mangalsingh-oq5yf Ай бұрын
ਸਭ ਤੋ ਵੱਧ ਪੰਜਾਬ ਵਾਲੇ ਬੁਧੂ ਨੇ।
@srchumber2733
@srchumber2733 Ай бұрын
Budhu nahin fuduhan
@satindersingh9369
@satindersingh9369 Ай бұрын
ਸ ਹਮੀਰ ਸਿੰਘ ਜੀ ਕੇਜਰੀਵਾਲ ਨੇ ਅੱਜ ਕਿਸੇ ਵੀ ਸਿੱਖ ਨੂੰ ਕੈਬਨਿਟ ਵਿੱਚ ਨਹੀਂ ਲਿਆ ਜਿਸ ਨਾਲ ਕੇਜਰੀਵਾਲ ਦਾ ਸਿੱਖ ਵਿਰੋਧੀ ਚਿਹਰਾ ਸਾਹਮਣੇ ਆ ਗਿਆ
@rajindergupta8141
@rajindergupta8141 Ай бұрын
😅
@rajindergupta8141
@rajindergupta8141 Ай бұрын
43:38
@jagmohanrandhawa5695
@jagmohanrandhawa5695 Ай бұрын
ਗੱਲ ਨੂੰ ਜਾਣਕੇ ਜ਼ਿਆਦਾ ਲੰਮੀ ਖਿੱਚ ਰਹੇ ਹੋ ,ਜੇ ਭਗਵੰਤ ਮਾਨ ਨਹੀਂ ਸੱਦਿਆ ਤੇ ਨਾਂ ਸਹੀ। ਅਗਲੀ ਵਾਰ AAP ਨਹੀਂ ਆਵੇਗੀ। ਪੱਕਾ॥
@deepbrar.
@deepbrar. Ай бұрын
ਆਮ ਆਦਮੀ ਦੀ ਪਟਿਆਲਾ ਦੀ ਮਹਿਲਾ ਆਗੂ ਵੱਲੋਂ 20.000 ਨਗਦ ਅਤੇ 30,000 ਦਾ ਚੈੱਕ *ਰਿਸ਼ਵਤ ਵਜੋਂ ਲੈਣ ਤੇ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ*
@PanjPaniNews
@PanjPaniNews Ай бұрын
Wahhh
@sekhonsekhon4142
@sekhonsekhon4142 Ай бұрын
ਜਵਾਬ ਚਾਹੀਦਾ🌹
@deepbrar.
@deepbrar. Ай бұрын
ਜਿੰਨ੍ਹਾ ਤੇ ਬੰਦ ਅੱਖਾਂ ਨਾਲ ਵਿਸ਼ਵਾਸ ਹੁੰਦਾ ਹੈ ਅਕਸਰ ‬ ‪ *ਉਹੀ ਧੋਖਾ ਦੇ ਕੇ ਤੁਹਾਡੀਆਂ ਅੱਖਾਂ ਖੋਲ੍ਹ ਦਿੰਦੇ ਹਨ*
@deepbrar.
@deepbrar. Ай бұрын
ਰਾਜਾ ਉਹ ਨਹੀਂ ਹੁੰਦਾ ਜਿਹੜਾ ਆਪਣਾ ਪੇਟ ਭਰੇ , ਰਾਜਾ ‬ ‪ *ਉਹ ਹੁੰਦਾ ਹੈ ਜਿਸਦੇ ਰਾਜ ਚ ਕੋਈ ਵੀ ਵਿਅੱਕਤੀ ਭੁੱਖਾ ਨਾ ਰਹੇ*
@amarjeetsingh-er4bq
@amarjeetsingh-er4bq Ай бұрын
ਕੇਜਰੀਵਾਲ ਵੱਲੋਂ ਭਗਵੰਤ ਮਾਨ ਨੂੰ ਸ਼ੀਸ਼ਾ ਦਿਖਾਇਆ ਗਿਆ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਭਗਵੰਤ ਮਾਨ ਨੂੰ ਭਾਜਪਾ ਵਿੱਚ ਜਾਣਾ ਪਵੇਗਾ।
@GurpreetSingh-nt7of
@GurpreetSingh-nt7of Ай бұрын
ਕੇਜਰੀ ਨੂੰ ਝੰਡੇ ਦੇ ਪਜਾਮੇ ਥੱਲੇ ਪਾਈ ਖ਼ਾਕੀ ਨਿੱਕਰ ਨਜ਼ਰ ਆਉਣ ਲੱਗ ਪਈ ਹੈ ਅੱਗੇ ਅੱਗੇ ਵੇਖੋ ਕੀ ਹੁੰਦਾ ਹੈ …..
@hcfgjfgygby8306
@hcfgjfgygby8306 Ай бұрын
ਉਸ ਦੇ ਤਾ ਆਪ ਪਾਈ
@RajinderKumar-y3h5n
@RajinderKumar-y3h5n Ай бұрын
😂😂😂😂​@@hcfgjfgygby8306
@ShamsherSingh-zt1vo
@ShamsherSingh-zt1vo Ай бұрын
ਕੇਜਰੀਵਾਲ ਖੁਦ ਨਿੱਕਰਧਾਰੀ ਹੈ ਤੇ ਓਹਦੇ ਕਰਕੇ ਹੀ ਭਗਵੰਤ ਮਾਨ ਨੇ ਨਿੱਕਰ ਪਾਈ ਹੈ,ਇਸ ਤੋਂ ਇਲਾਵਾ ਕੇਜਰੀਵਾਲ ਸਿੱਖ ਤੇ ਪੰਜਾਬ ਵਿਰੋਧੀ ਵੀ ਹੈ, ਦਿੱਲੀ ਦੀ ਵਜਾਰਤ ਵਿੱਚ ਇੱਕ ਵੀ ਸਿੱਖ ਚਿਹਰਾ ਨਹੀਂ ਹੈ, ਸਾਡੇ ਪੰਜਾਬੀ ਤੇ ਖਾਸ ਕਰਕੇ ਸਿੱਖ ਹੀ ਗਲਤੀਆਂ ਕਰਨ ਲਈ ਜਾਣੇ ਜਾਂਦੇ ਹਨ ਤੇ ਕੇਜਰੀਵਾਲ ਵਰਗੇ ਪੰਜਾਬ ਵਿਰੋਧੀ ਨੂੰ ਵੋਟਾਂ ਪਾ ਕੇ ਆਪਣੀ ਕਿਸਮਤ ਉਹਨਾਂ ਦੇ ਚੇਲਿਆਂ ਦੇ ਹੱਥ ਫੜਾ ਦਿੱਤੀ।
@HardialSandhu-si7gq
@HardialSandhu-si7gq Ай бұрын
ਕੇਜਰੀਵਾਲ ਨੇ ਸਮਝਿਆ ਹਰਿਆਣੇ ਵਿੱਚ ਹੁਣ ਚੁਟਕੁਲੇ ਸੌਣ ਦੀ ਕੋਈ ਜਰੂਰਤ ਨਹੀਂ।
@HarjinderSingh-c8f
@HarjinderSingh-c8f Ай бұрын
ਰੰਦਾਵਾਂ ਸਾਬ ਸਿੰਖ ਵਿਰੋਦੀ ਪਾਰਟੀ ਹੈ ਜੀ ਇਹ ਵੀ ਟੋਪੀ ਵਾਲੇ ਵੀਰ
@deepbrar.
@deepbrar. Ай бұрын
ਚੁੱਗਲੀ ਦੀ ਧਾਰ ਇੰਨੀ ਤੇਜ਼ ਹੁੰਦੀ ਹੈ ਕਿ ‬ ‪ *ਖੂਨ ਦੇ ਰਿਸ਼ਤਿਆਂ ਨੂੰ ਵੀ ਕੱਟ ਕੇ ਰੱਖ ਦਿੰਦੀ ਹੈ*
@karamjitsingh1588
@karamjitsingh1588 Ай бұрын
ਕੇਜਰੀਵਾਲ ਨੂੰ ਸਿੱਖਾਂ ਨੇ ਮੰਨਿਆ ਪਰ ਕੇਜਰੀ ਸਿੱਖ ਵਿਰੋਧੀ ਹੀ ਰਿਹਾ ਹੈ। ਪੰਜਾਬੀਆਂ ਨੂੰ ਵੀ ਆਪਣਾ ਫਰਜ ਪਛਾਣਦਿਆਂ ਆਪ ਤੇ ਝਾੜੂ ਫੇਰਨਾ ਚਾਹੀਦਾ ਹੈ
@jasmindersingh8535
@jasmindersingh8535 Ай бұрын
ਲਾਲਾ ਜੀ ਨੇ ਅਗਲੀ ਦਿੱਲੀ ਵਾਲੀ ਚੋਣ ਪੰਜਾਬ ਦੇ ਮੁੱਖ ਮੰਤਰੀ ਦੀ ਬਲੀ ਦੇਕੇ ਹੀ ਜਿੱਤਣੀ ਹੈ
@rajindersinghdhaliwal1700
@rajindersinghdhaliwal1700 Ай бұрын
ਠੀਕ ਆ, ਭਗਵੰਤ ਮਾਨ ਨਿਖੜ ਕੇ ਪੰਜਾਬ ਨਾਲ ਖੜ ਜਾਵੇ, ਪੰਜਾਬ ਦੇ ਲੋਕ ਇਹਦੇ ਨਾਲ ਖੜ ਜਾਣਾ ਗੇ।
@DaljitSingh-p4p
@DaljitSingh-p4p Ай бұрын
ਭਗਵੰਤ ਨਾਲ ਠੀਕ ਹੋਇਆ
@RameshKumar-et2ld
@RameshKumar-et2ld Ай бұрын
ਚੰਨੀ ਨੂੰ ਵੀ ਇਨੇ ਦਿਨ ਲ਼ਈ ਹੀ ਕੁਰਸੀ ਮਿਲੀ ਸੀ. ਕਾਫੀ ਵਧੀਆ ਰਿਹਾ ਸੀ.
@baljitsingh6957
@baljitsingh6957 Ай бұрын
ਭਾਜਪਾ ਵਾਲਿਆਂ ਵਾਂਗ ਇਹ ਆਮ ਆਦਮੀ ਪਾਰਟੀ ਵਾਲੇ ਡਰਾਮੇ ਕਰਨ ਵਿੱਚ ਮਾਹਿਰ ਹਨ।
@Parmjitsingh-t3w4k
@Parmjitsingh-t3w4k Ай бұрын
ਦਰ ਅਸਲ ਕੇਜਰੀਵਾਲ ਸ਼ੁਰੂਆਤ ਵਿੱਚ ਭਗਵੰਤ ਨੂੰ ਮੁੱਖ ਮੰਤਰੀ ਨਹੀਂ ਬਣਾਉਣਾ ਚੁਹੰਦਾ ਮਜਬੂਰੀ ਬਣਾਇਆ
@SurinderSingh-jk4er
@SurinderSingh-jk4er Ай бұрын
I agree with you
@tejindersingh890
@tejindersingh890 Ай бұрын
2017 ਵਿੱਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ ਸੀ, ਇਸ ਲਈ ਆਮ ਆਦਮੀ ਪਾਰਟੀ ਨੂੰ 20 ਕੂ ਸੀਟਾਂ ਮਿਲੀਆਂ ਸਨ,, ਭਗਵੰਤ ਸਿੰਘ ਮਾਨ ਦੇ ਨਾਂਮ ਨੂੰ ਵੋਟਾਂ ਪਾਈਆਂ ਸਨ ਲੋਕਾਂ ਨੇ,,, ਕੇਜਰੀਵਾਲ ਅਤੇ ਹੋਰ ਦਿੱਲੀ ਵਾਲ਼ਿਆਂ ਲੀਡਰਾਂ ਨੂੰ ਪੰਜਾਬੀ ਲੋਕ ਪਸੰਦ ਨਹੀਂ ਕਰਦੇ,,,
@HardialSandhu-si7gq
@HardialSandhu-si7gq Ай бұрын
. ਜਗਤਾਰ ਸਿੰਘ ਅਤੇ ਹਮੀਰ ਸਿੰਘ ਜੀ ਅੱਜ ਦੀ ਹਲਕੀ ਫੁਲਕੀ ਤਕਰਾਰ ਹਸਾਉਣ ਵਾਲੀ ਸੀ।
@suchasinghsingh8514
@suchasinghsingh8514 Ай бұрын
ਦਿੱਲੀ ਦੀ ਆਮ ਆਦਮੀ ਪਾਰਟੀ ਪੰਜਾਬ ਤੇ ਪੰਜਾਬ ਦੀ ਸਰਕਾਰ ਤੇ ਕਬਜ਼ਾ ਕਾਇਮ ਰੱਖਣਾਂ ਚਾਹੁੰਦੀ ਹੈ। ਕੇਜਰੀਵਾਲ ਆਰ ਐਸ ਐਸ ਦਾ ਵਰਕਰ ਹੈ ਤੇ ਆਰ ਐਸ ਐਸ ਦੀਆਂ ਦਿੱਤੀਆਂ ਹਦਾਇਤਾਂ ਤੇ ਚੱਲ ਰਿਹਾ ਹੈ। ਆਰਐਸਐਸ ਸਿੱਖਾਂ ਪ੍ਰਤੀ ਇਮਾਨਦਾਰ ਨਹੀਂ ਹੈ।
@GurmailSingh-j8w
@GurmailSingh-j8w Ай бұрын
ਆਮ ਆਦਮੀ ਪਾਰਟੀ ਭਗਵੰਤ ਮਾਨ ਤੋਂ ਬਿਨਾਂ ਖਤਮ ਹੋ ਜਾਂਣੀ
@user-ci6zp6ud9
@user-ci6zp6ud9 Ай бұрын
ਵਿਆਹ ਤਾਂ ਸੀ ਪਰ ਜਿਵੇਂ ਚਾਦਰ ਪਾਈ ਹੋਵੇ 😂😂
@deepbrar.
@deepbrar. Ай бұрын
ਸ਼ਰੀਫਾਂ ਦੀ ਸ਼ਰਾਫ਼ਤ ਦੇਖ ਦੇਖ ਕੇ ‬ ‪ *ਸਾਨੂੰ ਗ਼ਰੂਰ ਹੈ ਆਪਣੇ ਬੁਰੇ ਹੋਣ ਤੇ*
@sandhu3507
@sandhu3507 Ай бұрын
ਦਿੱਲੀ ਦੀ ਦਲਾਲੀ ਵੀ ਸ਼ਰਾਬੀ ਭਗਵੰਤੇ ਬੁੱਚੜ ਦੇ ਕੰਮ ਨਹੀ ਆਉਣੀ,
@romysandhusandhu3359
@romysandhusandhu3359 Ай бұрын
ਜਦੋ ਮੁੱਖ ਮੰਤਰੀ ਪੰਜਾਬ ਦਾ ਨਹੀਂ ਬਣਾਇਆ,,,, ਦਿੱਲੀ ਵਾਲਿਆ ਜਲੀਲ ਕਰ ਕਰਕੇ,,,,, ਇਹਨਾਂ ਨੂੰ ਕੱਢਣਾ ਹੈ ਜੀ,,,,,
@SarbjitSingh-ic9up
@SarbjitSingh-ic9up Ай бұрын
ਰਧਾਵਾ ਜੀ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਉਹ ਇਹ ਨਹੀਂ ਦੋਨੋਂ ਦੱਸਦੇ
@BaljitSingh-bj4vm
@BaljitSingh-bj4vm Ай бұрын
ਇਹ ਬਾਣੀਆ ਲਾਲਾ ਪੰਜਾਬ ਦੇ ਪੈਸੇ ਤੇ ਸਿਖਾਂ ਨੂੰ ਵਰਤ ਤਾਂ ਸਕਦਾ ਹੈ ਸਿਖਾਂ ਨੂੰ ਪਾਵਰ ਨਹੀਂ ਇਸ ਕਰਕੇ ਸਿੱਖਾਂ ਨੂੰ ਇਸ ਬਾਣੀਏ ਦਲੇ ਦਾ ਸਾਥ ਦਿਲੀ ਤੇ ਪੰਜਾਬ ਸਾਥ ਛੱਡ ਦੇਣਾ ਚਾਹੀਦਾ ਹੈ ਇਹ ਨਿੰਰਾਕਾਰੀ ਗੁਰਬਚਨੇ ਦਾ ਦਲਾ ਹੈ
@rajindercheema4985
@rajindercheema4985 Ай бұрын
ਬਾਪੂ ਵੀ ਬਣਿਆ ਸੀ ਵਿਆਹ ਚ ਸਤਿ ਸ੍ਰੀ ਅਕਾਲ 👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹
@jagdevsandhu6186
@jagdevsandhu6186 Ай бұрын
If Bhagwant Mann has self respect he should reconstitute his Cabinet on his own without inviting Kejriwal
@amrikathwal2119
@amrikathwal2119 Ай бұрын
ਪੰਜਾਬ ਲਈ ਚੰਗੀ ਨਹੀ ਰਹੀ ਪਾਰਟੀ ਆਪ ਨਾ ਹੀ ਰਹੇ ਪੰਜਾਬ ਚ ਤਾਵਧੀਆ
@sukhwindersandhu2959
@sukhwindersandhu2959 Ай бұрын
ਜਗਤਾਰ ਸਿੰਘ ਜੀ ਪੈਰਾਂ ਨੂੰ ਹੱਥ ਲਾਉਣਾ ਇੱਕ ਜੈਸਚਰ ਹੁੰਦਾ ਹੈ ਪਰ ਤਰੀਕਾ ਤੁਹਾਡੀ ਸ਼ਖਸ਼ੀਅੱਤ ਜਾਹਿਰ ਕਰਦਾ ਹੈ ਮਾਨ ਤੇ ਬਿਲਕੁਲ ਪੈਰਾਂ ਨੂੰ ਚੰਗੀ ਤਰਾਂ ਹੱਥ ਲਾਇਆ ਜਿੱਥੇ ਆਤਿਸ਼ੀ ਨੇ ਸਿਰਫ ਗੋਡੀਂ ਹੱਥ ਲਾਏ। ਆਤਿਸ਼ੀ ਮਾਨ ਨਾਲੋ ਸਿਆਣੀ ਹੈ ਪਰ ਕੰਮ ਕੁੱਝ ਨਹ😅 ਕਰਨਾਂ ਕੰਮ ਸਿਰਫ ਉਹੋ ਕਰੂ ਜੋ ਕੇਜਰੀ ਵਾਲ ਚਾਹੇਂਗਾ। ਕੇਜਰੀਵਾਲ ਬਹੁਤ ਸ਼ਾਤਿਰ ਨੇਤਾ ਹੈ ਲੋਕਤਾਂਤਰਿਕ ਨਹੀ ਬਲਕਿ ਤਾਨਾਸ਼ਾਹ ਹੈ।
@TarlochanSingh-ey4gr
@TarlochanSingh-ey4gr Ай бұрын
ਅੱਜ ਮੁਖਮੰਤਰੀ ਸਾਹਬ ਦੇ ਭਾਸ਼ਣ ਵਿੱਚ ਉਹ ਗੱਲ ਨਹੀਂ ਸੀ ਜਿਸ ਲਈ ਉਹ ਜਾਣੇ ਜਾਂਦੇ ਹਨ।।
@jasmindersingh8535
@jasmindersingh8535 Ай бұрын
@@TarlochanSingh-ey4gr ਜਦੋ ਆਦਮੀ ਨੂੰ ਅੰਤ ਦਿਸਦਾ ਹੋਵੇ ਉਹ ਗੱਲ ਨਹੀਂ ਰਹਿੰਦੀ
@SadhuSingh-dc6zf
@SadhuSingh-dc6zf Ай бұрын
ਸਰਦਾਰ ਜੀ ਅਸੀਂ ਭਗਵੰਤ ਮਾਨ ਨੂੰ ਕਿਵੇਂ ਮਾੜਾ ਆਖੀਏ ਸਾਡਾ ਹਲਕਾ ਸਰਦੂਲਗੜ੍ਹ ਹੈ ਇਸ ਹਲਕੇ ਚ ਝੋਨੇ ਵਾਸਤੇ 18 ਤੋਂ 20 ਘੰਟੇ ਹਰ ਰੋਜ਼ ਲਾਈਟ ਆਉਂਦੀ। ਹੈ ਜਦੋਂ ਕਿ ਪਹਿਲਾਂ ਮੁਸ਼ਕਿਲ ਨਾਲ 8 ਘੰਟੇ ਲਾਈਟ ਆਉਂਦੀ ਸੀ। ਸਰਦਾਰ ਜੀ ਤੁਸੀਂ ਹਰ ਸਮੇਂ ਆਪ ਸਰਕਾਰ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਹੋ। ਤੁਹਾਡੇ ਕਹਿਣ ਨਾਲ ਭਗਵੰਤ ਮਾਨ ਮਾੜਾ ਨਹੀਂ ਹੋ ਸਕਦਾ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਕੈਪਟਨ ਅਮਰਿੰਦਰ ਸਿੰਘ ਸ਼ਰਾਬ ਨਹੀਂ ਪੀਂਦਾ ਸੀ। ਪਾਕਿਸਤਾਨ ਵਾਲੀ ਮਹਿਲਾ ਕੈਪਟਨ ਦੇ ਕੋਲ ਕੀ ਸਿਖਲਾਈ ਲੈਂਦੀ ਸੀ ਬਿਨਾਂ ਮਤਲਬ ਤੋਂ ਹਰ ਰੋਜ਼ ਗਾਜਰਾਂ ਚ ਗਧਾ ਵਾੜਿਆ ਹੋਇਆ ਹੈ
@balrajsingh8247
@balrajsingh8247 Ай бұрын
ਜਦੋਂ ਕਈ ਵਾਰ ਦੋਵੇਂ ਬਾਪੂ ਆਪਸ ਵਿੱਚ ਸਿੰਗ ਫਸਾ ਲੈਂਦੇ ਨੇ ਸੱਚੀ ਬਹੁਤ ਮਜਾ ਆਉਂਦਾ ਸੁਣਨ ਦਾ
@Nanak-rc1go
@Nanak-rc1go Ай бұрын
ਰੱਬ ਨਾਲੋ ਭਗਵੰਤ ਦਾ ਨਾਮ ਵੱਧ ਜਪਦੇ ਨੇ ਸਰਦਾਰ ਹੋਰੀ।
@Nanak-rc1go
@Nanak-rc1go Ай бұрын
ਸ੍ਰ ਹਮੀਰ ਸਿੰਘ ਨੇ ਬਿਲਕੁਲ ਸੱਚ ਕਿਹਾ।,
@MalkitSingh-et2bq
@MalkitSingh-et2bq Ай бұрын
ਪੰਜਾਬ ਨੇ ਚੁਣਿਆ ਸੀ ਮਾਨ ਨੂੰ ਮਾਨ ਨੇ ਚੁਣਿਆ ਦਿੱਲੀ ਤੇ ਕੇਜਰੀਵਾਲ ਨੂੰ 🎉🎉🎉🎉🎉🎉🎉🎉🎉🎉🎉🎉😢😢😢😢😢
@kuldipsinghdhesi7018
@kuldipsinghdhesi7018 Ай бұрын
ਰੰਧਾਵਾ ਜੀ ਇਹ ਕੇਜਰੀਵਾਲ ਦੀ ਨਰਾਜਗੀ ਤੋਂ ਡਰਦੇ ਹਨ ਕਿ ਮੇਰੀ ਕੁਰਸੀ ਚਲੀ ਗੲਈ ਹੈ ਇਹ ਖੁਸੀ ਮਨਾ ਰਹੇ ਹਨ ਕਿਉਂਕਿ ਕੇਜਰਵਾਲ ਦੀ ਮੱਤ ਖੁਤੀ ਪਿਛੇ ਹੈ ।
@zirakpurlive
@zirakpurlive Ай бұрын
ਪੰਜਾਬ ਟੈਲੀਵਿਜ਼ਨ ਦਾ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਮੋਹ ਉਜਾਗਰ ਹੋ ਜਾਂਦਾ ਹੈ
@jagdevsandhu6186
@jagdevsandhu6186 Ай бұрын
MLA Jarnail Singh was used in Punjab Elections and then totally ignored
@MewaSingh-q3f
@MewaSingh-q3f Ай бұрын
ਇਹ ਪਾਰਟੀ RSS ਦੀ ਇੱਕ ਹੋਰ ਸਾਖਾ ਹੈ ਜੀ
@amrikathwal2119
@amrikathwal2119 Ай бұрын
ਮਾਨ ਨੇ ਉਸ ਦਿਨ ਤੋਂ ਕਦੇ ਟਵੀਟ ਵੀ ਨਹੀ ਕੀਤਾ ਆਤਿਸ਼ੀ ਲਈ
@amrikathwal2119
@amrikathwal2119 Ай бұрын
ਵਲੰਟੀਅਰ ਚ ਜੁਰਤ ਨਹੀ ਤਕੜੇ ਹੋਕੇ ਠੋਕਣ ਕੇਜਰੀਵਾਲ ਨੂ
@virindersinghvirindersingh4655
@virindersinghvirindersingh4655 Ай бұрын
ਰੰਧਾਵਾ ਸਾਹਿਬ ਜੀ ਜਦੋਂ ਇਕੋ ਚੈਨਲ ਦੋ ਵਿਸ਼ਲੇਸ਼ਕਾਂ ਦੇ ਵਿਚਾਰ ਵੱਖੋ ਵਖ ਹੰਦੇ ਹਨ ਤਾਂ ਨਿੱਗਰ ਸੋਚ ਦਾ ਪ੍ਰੀਤੀ ਰੂਪ ਸਾਹਮਣੇ ਆਉਦਾ ਹੈ ਇਹ ਇਕ ਚੈਨਲ ਦੀ ਉਚਕੋਟੀ ਹੋਣ ਦਾ ਸੂਚਕ ਹੈ ਧੰਨਵਾਦ
@LattiBhardwaj
@LattiBhardwaj Ай бұрын
ਯਾਰੋ ਬੰਦਾ ਕਿਨਾ ਕੁ ਝੁਕ ਸਕਦਾ ਨਾਲੇ ਪੀਦਾਂ ਕੋਈ ਰਿਹਾ ਫਸ ਕੋਈ ਗਿਆ
@gaurishanker6201
@gaurishanker6201 Ай бұрын
ਦਿੱਲੀ ਤੋਂ ਰਿਵਾੜੀ ਬਹੁਤ ਦੂਰ ਨਹੀਂ ਜੇਕਰ ਭਗਵੰਤ ਮਾਨ ਨੂੰ ਬੁਲਾਇਆ ਗਿਆ ਹੁੰਦਾ ਤਾਂ ਉਹਨਾਂ ਦਾ ਪਹੁੰਚਣਾ ਕੋਈ ਮੁਸ਼ਕਲ ਨਹੀਂ ਸੀ। ਭਗਵੰਤ ਮਾਨ ਨੂੰ ਜਾਣ ਬੁੱਝ ਬੁਲਾਇਆ ਹੀ ਨਹੀਂ ਗਿਆ।
@kulwantsinghjohal4849
@kulwantsinghjohal4849 Ай бұрын
ਆਮ ਪੰਜਾਬੀ ਤਾਂ ਸੋਚਦਾ ਕਿ ਸਾਡੇ ਮੁੱਖ ਮੰਤਰੀ ਦੀ ਬੇਜਤੀ ਹੋਈ ਆ ਪਰ ਉਹ ਝੰਡੇ ਨੂੰ ਇਸ ਦੇ ਲਾਇਕ ਸਮਝਦੇ ਹੀ ਨਹੀਂ ।
@BALDEVSINGH-k7s
@BALDEVSINGH-k7s Ай бұрын
Punjabi sikh are Elected in foreign countries as a minister but in Delhi politics ignored.
@bhagwantsingh1641
@bhagwantsingh1641 Ай бұрын
ਸੱਪ ਮਰਜੇ ਨਾਲੇ ਸੋਟਾ ਰਹਿਜੇ , ਅਕਾਲੀ ਦਲ ਬਾਦਲ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗੇਆ ਹੋਏਆ ਏਸੇ ਕਰਕੇ ਦੇਰੀ ਹੋ ਰਹੀ ਹੈ ।
@HardialSandhu-si7gq
@HardialSandhu-si7gq Ай бұрын
ਇਹ ਕੋਈ ਭਗਵੰਤ ਮਾਨ ਨੇ ਨਹੀਂ ਜਤਾਇਆ ਪੰਜਾਬ ਦੇ ਲੋਕ ਬਦਲਣਾ ਚਾਹੁੰਦੇ ਸੀ ਅਕਾਲੀਆਂ ਨੂੰ ਵੀ ਤੇ ਕਾਂਗਰਸੀਆਂ ਨੂੰ ਵੀ
@sahibsinghcheema4151
@sahibsinghcheema4151 Ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
@gurmejsinghboparai524
@gurmejsinghboparai524 Ай бұрын
One of the best Punjabi website for critical analysis of news and issues , Thanks all of you
@Avtar-xu1dd
@Avtar-xu1dd Ай бұрын
ਹਮੀਰ ਸਿੰਘ ਨੇ ਚੰਘਿਆੜ ਕੱਢਵਾ ਦਿੱਤੀ ਜਗਤਾਰ ਸਿੰਘ ਦੀ ❤❤❤❤
@HardialSandhu-si7gq
@HardialSandhu-si7gq Ай бұрын
ਉਹ ਵੀ ਸ਼ਰਾਬੀ ਹੋਵੇ ਬਾਰ ਬਾਰ ਡਿਗੇ ਬੋਲਣ ਲੱਗਿਆਂ ਸੋਚਿਆ ਹੀ ਨਾ ਉਹਦਾ ਕੀ ਕਰੀਏ ਜਗਤਾਰ ਸਿੰਘ ਜੀ
@CharnjitSingh-y2s
@CharnjitSingh-y2s Ай бұрын
ਕੇਜਰੀਵਾਲ ਆਪ RSS ਦਾ ਹੀ ਆਦਮੀ ਹੈ। ਇਹ ਸਾਰੀ ਚਾਲ ਹੈ RSS ਦੀ ਆਪ ਤੇ ਭਾਜਪਾ ਦੋਵੇਂ ਹੀ ਪਾਰਟੀਆਂ ਹੋਣ ਕਾਂਗਰਸ ਖਤਮ ਹੋ ਜਾਵੇ ਵਿਰੋਧੀ ਧਿਰ ਵੀ ਅਤੇ ਹਾਕਮ ਧਿਰ ਆਰ ਐਸ ਐਸ ਦੇ ਇਸ਼ਾਰੇ ਤੇ ਚੱਲਣ। ਧੰਨਵਾਦ ਜੀ
@hardevsinghsidhu4557
@hardevsinghsidhu4557 Ай бұрын
ਰੰਧਾਵੇ ਦੀ ਹਾਂ ਚ ਹਾਂ ਮਿਲਾਈ ਨਹੀ ਦੋਨੋ ਨੇ ,ਬਹੁਤ ਜੋਰ ਲਾਇਆ ਵੀ ਇਹ ਕਹਿਣ ਕੇ ਮਾਨ ਨੂੰ ਖੂੰਜੇ ਲਾਤਾ ਦਿੱਲੀ ਵਾਲਿਆ ਨੇ
@HardialSandhu-si7gq
@HardialSandhu-si7gq Ай бұрын
ਹੋਣੀ ਚਾਹੀਦੀ ਹੈ ਮਸਖਰੇ ਜੋਕ ਸਨਾਉਣ ਵਾਲੇ ਮੁੱਖ ਮੰਤਰੀ ਨਹੀਂ ਹੋਣੇ ਚਾਹੀਦੇ
@meghsinghdhindsa3195
@meghsinghdhindsa3195 Ай бұрын
ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ ਜੀ ਸਰਦਾਰ ਜਗਤਾਰ ਸਿੰਘ ਜੀ ਸਰਦਾਰ ਹਮੀਰ ਸਿੰਘ ਜੀ
@singhbhullar7227
@singhbhullar7227 Ай бұрын
ਬੇਵਕੂਫੋ ਜੇ ਹਰਿਆਣੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਗਿਆ ਤੇ ਕੇਜਰੀਵਾਲ ਕਹਿਣ ਤੋਂ ਬਿਨਾਂ ਚੱਲ ਗਿਆ ਹੋਊਗਾ ਕੇਜਰੀਵਾਲ ਨੇ ਸਹਿਮਤੀ ਦਿੱਤੀ ਹੋਈ ਤਾਂ ਹੀ ਗਿਆ ਐਵੇਂ ਤਾਂ ਨਹੀਂ ਤੁਰਿਆ ਫਿਰਦਾ ਹੋਊ ਉਥੇ
@bhupindersinghthind3114
@bhupindersinghthind3114 Ай бұрын
ਹਰ ਪ੍ਰੋਗਰਾਮ ਵੇਖੀਦਾ ਪਰ ਜਗਤਾਰ ਸਿੰਘ ਲਮਕਾ ਲਮਕਾ ਕੇ ਗੱਲ ਕਰਦੇ ਹਨ ਪਰ ਕੀ ਕਹਿਣਾ ਚਾਹੁੰਦੇ ਹਨ ਪਤਾ ਨਹੀਂ ਲੱਗਦਾ।ਮੈਂ ਨਾ ਨਹੀ ਲੈਣਾ ਇਸ ਤੋਂ ਅੱਗੇ ਮੈਂ ਕੁਝ ਨਹੀ ਕਹਿਣਾ,ਬੱਸ ਇਸ ਤਰਾਂ ਗੱਲ ਦਾ ਨਿਬੇੜਾ ਕਰਦੇ ਹਨ।
@GurmukhSingh-mz5it
@GurmukhSingh-mz5it Ай бұрын
ਆਮ ਆਦਮੀ ਪਾਰਟੀ ਜੇ ਹੈ ਉਹ ਮਾਨ ਕਰਕੇ ਹੈ
@baljitsingh6957
@baljitsingh6957 Ай бұрын
ਭਗਵੰਤ ਮਾਨ ਤੇ ਕੇਜਰੀਵਾਲ ਵਿੱਚ ਮਨ ਮੁਟਾਵ ਦਿਨ ਵ ਦਿਨ ਵੱਧਦੇ ਜਾ ਰਹੇ ਹਨ। ਕੋਈ ਮੰਨੇ ਭਾਵੇਂ ਨਾ।
@HsgiHsgill
@HsgiHsgill Ай бұрын
Punjab ਵਿੱਚ ਮਾਨ ਨੇ. ਕਿਸ ਨਾਲ ਬਣਾਈ ਹੈ ਸਾਰੇ ਲੋਕ punjab ਦੇ ਛੱਡ ਕੇ ਚੱਲੇ ਗਏ.
@baljindersingh7802
@baljindersingh7802 Ай бұрын
Waheguru ji
@GURDEEPsingh-ss6mo
@GURDEEPsingh-ss6mo Ай бұрын
ਹਮੀਰ ਸਾਹਿਬ ਇੱਕ ਕਨਸੋਆਂ ਏ, 26 ਨਵੰਬਰ ਤੱਕ AAP ਦੇ 14ਵੇਂ ਸਥਾਪਨਾ ਦਿਵਸ 'ਤੇ ਭਗਵੰਤ ਮਾਨ ਨੂੰ ਕੌਮੀ ਕਾਰਜਕਾਰੀ ਪ੍ਰਧਾਨ ਬਣਾਇਆ ਜਾ ਰਿਹਾ, ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਕੀਤਾ ਜਾ ਰਿਹਾ, ਹਰਪਾਲ ਚੀਮੇ ਨੂੰ CM, ਜੱਟ ਸਿੱਖ ਤੋਂ ਮੰਤਰੀ ਹਰਜੋਤ ਬੈਂਸ ਡਿਪਟੀ CM, OBC ਭਾਈਚਾਰੇ ਤੋਂ ਸੰਧਵਾਂ ਡਿਪਟੀ CM, ਹਿੰਦੂ ਭਾਈਚਾਰੇ ਤੋਂ ਸੋਨੀ ਵਾਂਗ ਕੰਵਰ ਵਿਜੇ ਪ੍ਰਤਾਪ ਡਿਪਟੀ CM ਪੰਜਾਬ
@Jattfarmerr78
@Jattfarmerr78 Ай бұрын
ਭੰਡ ਨਾਲ ਧੋਬੀ ਦੇ ਕੁੱਤੇ ਵਾਲੀ ਗੱਲ ਬਣ ਗਈ ਨਾ ਦਿੱਲੀ ਰਿਹਾ ਨਾ ਪੰਜਾਬ ਦਾ ਬਣ ਸਕਿਆ ਦਿੱਲੀ ਮਗਰ ਲੱਗ ਕੇ ਪੰਜਾਬੀਆਂ ਵਿੱਚੋ ਆਪਣਾ ਮਾਣ ਸਨਮਾਣ ਖਤਮ ਕਰ ਲਿਆ ਅਤੇ ਭੰਡ ਦਾ ਸਿੱਖ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ ਭੰਡ ਨੂੰ ਜਿੰਨਾਂ ਨੇ ਵੋਟਾਂ ਪਾਈਆਂ ਜਦੋ ਉਹਨਾਂ ਤੇ ਹੀ ਜੁਲਮ ਕਰਨ ਲੱਗ ਪਿਆ ਫਿਰ ਕੇਜਰੀਵਾਲ ਦਾ ਕਿਹੜਾ ਬਣਿਆ ਉਸ ਤੋ ਅੱਗੇ ਲੰਘ ਕੇ ਸੈਟਰ ਨਾਲ ਹੱਥ ਮਿਲਾ ਲਏ
@BALDEVSINGH-k7s
@BALDEVSINGH-k7s Ай бұрын
Bhagwant maan should not take part in rally in Haryana because he was ignored by kejriwal.
@CHAHALofficialtv
@CHAHALofficialtv Ай бұрын
ਇਹ ਵੀ ਤਾਂ ਹੋ ਸਕਦਾ ਹੈ ਕਿ ਜਥੇਦਾਰ ਸਾਹਿਬ ਇਹ ਸੋਚਦੇ ਹੋਣਗੇ ਕਿ ਨਵੰਬਰ ਵਿਚ ਪ੍ਰਧਾਨਗੀ ਦੀ ਚੋਣ ਹੈ,, ਜੇਕਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੋਇਆ ਤਾਂ ਹੋਰ ਤਰ੍ਹਾਂ ਦਾ ਫੈਸਲਾ ਕੀਤਾ ਜਾਵੇ ਅਤੇ ਜੇਕਰ ਪ੍ਰਧਾਨ ਵਿਰੋਧੀ ਧੜੇ ਦਾ ਜਾਂ ਕਿਸੇ ਵੀ ਹੋਰ ਧੜੇ ਦਾ ਹੋਇਆ ਤਾਂ ਹੋਰ ਤਰ੍ਹਾਂ ਦਾ ਫੈਸਲਾ ਲਿਆ ਜਾਵੇ,,, ਸ਼ਾਇਦ ਜਥੇਦਾਰ ਸਾਹਿਬ ਇਹ ਫੈਸਲਾ ਨਵੰਬਰ ਤੋਂ ਬਾਅਦ ਕਰਨ
@Nanak-rc1go
@Nanak-rc1go Ай бұрын
Ssa ji.
@sunnyrai8576
@sunnyrai8576 Ай бұрын
Sangrur M.P. de election vich lokan ne dekh he laya ce Maan sahib nu kezriwal de gaddi de taki naal latak dean nu nateeza dekh lavo
@mangalsingh-oq5yf
@mangalsingh-oq5yf Ай бұрын
ਇਨਾ ਦਾ ਪੰਜਾਬ ਵਿੱਚ ਤੁਕਾ ਲਗ ਗਿਆ। ਹੁਣ ਪਤਾ ਸਾਫ।
@bagga5434
@bagga5434 Ай бұрын
ਭਗਵੰਤ ਮਾਨ ਦਾ ਬਦਲ ਮਹਿੰਗਾ ਪੈ ਸਕਦਾ ਕੇਜਰੀਵਾਲ ਨੂੰ
@madanlalarora4276
@madanlalarora4276 Ай бұрын
Hamir ji narrative is neutral where as jagtar ji say the personality which not fit in dirty politics should make their own party,how it is fair
@KarnailSingh-gn7bj
@KarnailSingh-gn7bj Ай бұрын
Aam Aadmi party will finish without SR.Bhagwant Singh Man. Kejriwal will be nowhere in Punjab
@Aman2111
@Aman2111 Ай бұрын
Bhagwant maan Di cmship de jhid ne punjab te tappar roll dette… 1 lakh crore da loan… which was taken in 10 years by akali.. and u can’t see even one brick
@jogasingh4329
@jogasingh4329 Ай бұрын
HAMIR SINGH is right in Bhagwant Mann case.Not necessary to call.
@ranvirdhanoea1606
@ranvirdhanoea1606 Ай бұрын
Kejriwal Mohan Bhagwat nal Bhagwant Mann Amit Shah nal ih Punjab da bera garak karange Punjab television Ji tuci vekh Lao
@brarboy747
@brarboy747 Ай бұрын
Bhagwant maan sabka cm hoju
@HsgiHsgill
@HsgiHsgill Ай бұрын
ਕੈਨੇਡਾ ਵਿੱਚ ਕਿੰਨੇ ਸਿੱਖ minister s ਹਨ ਜਦੋ ਕਿਸੇ de ਘਰ ਬਿਨਾਂ ਬੁਲਾਇਆ ਜਾਵੇ ਤਾਂ ਅਗਲਾ ਮੰਜੇ ਦੀ ਪੈਂਦ ਤੇ ਥਾਂ ਮਿਲਦੀ ਹੈ
@tejindersingh890
@tejindersingh890 Ай бұрын
ਆਤਸ਼ੀ ਦੀ ਸੋਹ ਚੁੱਕ ਸਮਾਗਮ ਵਿੱਚ ਭਗਵੰਤ ਸਿੰਘ ਮਾਨ ਦੇ ਨਾ ਜਾਣ ਬਾਰੇ,, ਹਮੀਰ ਸਿੰਘ ਦੇ ਵਿਚਾਰਾਂ ਨਾਲ ਮੇਰੀ 100 % ਸਹਿਮਤੀ ਹੈ। ਕੇਜਰੀਵਾਲ ਇਸ ਪ੍ਰੋਗਰਾਮ ਨੂੰ ਸੈਲੀਬਰੇਟ ਨਹੀਂ ਕਰਨਾ ਚਾਹੁੰਦਾ ਸੀ,, ਉਹਦੀ ਤਾਂ ਜਾਨ ਸੁੱਕੀ ਪਈ ਸੀ।
@Aman2111
@Aman2111 Ай бұрын
Punjab nu rollan ch Bhagwant maan da naam v likhya jauu
@paramjitdhamrait5185
@paramjitdhamrait5185 Ай бұрын
Waheguru ji bless you all. Love from Holland.
@balwantsinghdhadda2644
@balwantsinghdhadda2644 Ай бұрын
Very nice discussion Randhawa Ji
@jagdishpuri5366
@jagdishpuri5366 Ай бұрын
Road show te do ghunte agge pichhe kita ja sakda c
@bakhshishsingh4916
@bakhshishsingh4916 Ай бұрын
ਜਗਤਾਰ ਸਿੰਘ ਕੇਜਰੀਵਾਲ ਦੀ ਪਿੱਠ ਨਹੀਂ ਲੱਗਣ ਦੇਵੇਗਾ!
@madangopalsinghkahlon5182
@madangopalsinghkahlon5182 Ай бұрын
😂
@kulwantsinghjohal4849
@kulwantsinghjohal4849 Ай бұрын
ਆਮ ਆਦਮੀ ਪਾਰਟੀ ਅਸਲ ਚ ਪਾਰਟੀ ਹੈ ਹੀ ਨਹੀਂ ਇਹ ਐਨ ਜੀ ਉ ਹੈ
@angrejsingh-zk5lj
@angrejsingh-zk5lj Ай бұрын
🙏🙏👍
@mangalsingh-oq5yf
@mangalsingh-oq5yf Ай бұрын
ਸਰਦਾਰ ਜਗਤਾਰ ਸਿੰਘ ਜੀ ਥੋੜਾ host ਦੀ ਗਲ ਸੁਣ ਲਿਆ ਕਰੋ ਗਲ ਸੁਣਨ ਤੋ ਪਹਿਲਾ intrup ਕਰਨਾ ਬਹੁਤ ਬੁਰਾ ਲਗਦੇ। please keep it up. Thanks salute to your program.
@gur9213
@gur9213 Ай бұрын
V good job s Hamir Singh ji
@jaswantsingh2023
@jaswantsingh2023 Ай бұрын
ਹੋ ਸਕਦਾ ਇਹ ਬੁਲਾਇਆ ਸੀ ਨਾ ਹੋਵੇ ਪਹਿਲਾਂ ਗਿਆ ਸੀ ਫੇਰ ਕਿਹੜਾ ਇਸਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਫੇਰ ਕਿਵੇਂ ਜਾਵੇਗਾ ਜੀ ਸ਼ਰਮ ਨਹੀਂ ਆਵੇਗੀ ਜੀ ਜੇ ਜਾਵੇਗਾ ਜੀ
@HarjinderSingh-c8f
@HarjinderSingh-c8f Ай бұрын
ਰੰਦਾਵਾਂ ਸਾਬ ਓਹ ਕਹਾਵਤ ਪੰਜਾਬ ਦੀ ਸਿੰਧ ਸਾਬਤ ਹੋ ਜਾਣੀ ਐ ਜੰਟ ਤੇ ਬਾਣੀਆ ਲੰੜ ਪਏ ਬਾਣੀਏ ਨੇ ਨੇ ਜੰਟ ਢਾ ਲਿਆ ਜੰਟ ਕਹਿੰਦਾ ਊਠ ਲੈਣ ਬਦਲਾ ਲਿਓ ਗਾ ਖੰੜ ਕੇ
@surinderrikhi
@surinderrikhi Ай бұрын
Kejriwal may be new CM of Punjab
@nirmalsinghsandhu6289
@nirmalsinghsandhu6289 Ай бұрын
ਜੇ ਪੰਜਾਬ ਦੇ ਮੁੱਖ ਮੰਤਰੀ ਦੇ ਕੰਨ ਵਿੱਚ ਕਿਹਾ ਗਿਆ ਹੋਵੇ, ਆਉਣ ਦੀ ਜਰੂਰਤ ਨਹੀ?
@gurcharnsingh8342
@gurcharnsingh8342 Ай бұрын
Es news di asin udik rahei san ji thanks ap Ji nei khabar dei ti Ji 🙏
@kamaljitsingh8901
@kamaljitsingh8901 Ай бұрын
ਇਹਨਾ ਕੀ ਪੰਜਾਬ ਦਾ ਮੁੱਲ ਮੋੜਨਾ
@bakhshishsingh4916
@bakhshishsingh4916 Ай бұрын
ਸਰਦਾਰ ਜਗਤਾਰ ਸਿੰਘ ਹੁਣੀ ਹੁਣ ਕਹਿਣਗੇ ਕਿ ਸਿੱਖ ਮੰਤਰੀ ਤਾ ਪਹਿਲੀਆਂ ਸਰਕਾਰਾਂ ਨੇ ਵੀ ਬਣਾਇਆ?
@BhupinderSingh-l2x
@BhupinderSingh-l2x Ай бұрын
ਹਰਨਾਮ ਸਿੰਘ ਧੁੰਮਾਂ ਵੀ ਇਸੇ ਕੈਟਾਗਰੀ ਵਿਚ ਸ਼ਾਮਿਲ ਹੈ।
@GurmukhSingh-mz5it
@GurmukhSingh-mz5it Ай бұрын
ਜੇਕਰ ਕੇਜਰੀਵਾਲ ਦੇ ਦਿਮਾਗ ਵਿੱਚ ਹੋਵੇ ਕਿ ਪੰਜਾਬ ਵਿੱਚ ਮੁਖ ਮਤਰੀ ਮਾਨ ਦੀ ਥਾਂ ਹੋਰ ਲਾਇਆ ਗਿਆ ਲੋਕ ਕਦੇ ਵੀ ਨਹੀਂ ਲਗਣ ਦੇਣਗੇ
@baljitsingh6957
@baljitsingh6957 Ай бұрын
ਭਗਵੰਤ ਮਾਨ ਨੂੰ ਨਜ਼ਰ ਅੰਦਾਜ਼ ਕਰਕੇ 2027 ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਕਿਸੇ ਨਵੇਂ ਚਿਹਰੇ ਨੂੰ ਪੇਸ਼ ਕਰਕੇ ਨਵੀਂ ਡਰਾਮੇਬਾਜ਼ੀ ਕੀਤੀ ਜਾਵੇਗੀ।
@jassbir1363
@jassbir1363 Ай бұрын
CM ਜਿਨਾਂ ਵੀ ਕਾਬਲ ਕਿਉਂ ਨਾ ਹੈਵੇ , ਅਗਲੀਆਂ ਚੋਣਾਂ ਚ ਲੋਕਾਂ ਦਾ ਮੋਹ ਭੰਗ ਹੋ ਹੀ ਜਾਦਾਂ ਹੈ ਜੀ ।
How Strong is Tin Foil? 💪
00:25
Brianna
Рет қаралды 67 МЛН
Real Man relocate to Remote Controlled Car 👨🏻➡️🚙🕹️ #builderc
00:24