ਨਵਾਂਸ਼ਹਿਰ (ਔੜ): ਸਕੇ ਭਰਾ ਨੇ ਦਿੱਤਾ ਭਰਾ ਨੂੰ ਧੋਖਾ !! ਦਿਉਰ ਭਾਬੀ ਨੇ ਕੀਤੀਆਂ ਹੱਦਾਂ ਪਾਰ,ਜਾਣੋ ਕਿ ਹੈ ਪੁਰਾ ਮਾਮਲਾ

  Рет қаралды 843,271

PB-32 Nawanshahr

PB-32 Nawanshahr

Күн бұрын

ਨਵਾਂਸ਼ਹਿਰ (ਔੜ): ਸਕੇ ਭਰਾ ਨੇ ਦਿੱਤਾ ਭਰਾ ਨੂੰ ਧੋਖਾ !! ਦਿਉਰ ਭਾਬੀ ਨੇ ਕੀਤੀਆਂ ਹੱਦਾਂ ਪਾਰ। ਜਾਣੋ ਕਿ ਹੈ ਪੁਰਾ ਮਾਮਲਾ।
#PB_32_Nawanshahr
New Entertainments ਵੀਡੀਓਜ਼ ਅਤੇ Nawanshahr ਦੀ ਹਰ ਇਕ ਖ਼ਬਰਸਾਰ ਹੁਣ PB-32 Nawanshahr ਚੈੱਨਲ ਤੇ ਦੇਖੋ। ਚੈਨਲ Subscribe ਜ਼ਰੂਰ ਕਰ ਲਯੋ ਸਾਰੇ ਤੇ 🔔 ਘੰਟੀ ਵਾਲਾ ਬਟਨ ON ਕਰ ਲਯੋ।
Subscribr Us On KZbin :
/ @pb-32nawanshahr
Like Us On Facebook : / pb-32-nawanshahr-22034...
Follow Us On Instagram :
...

Пікірлер: 421
@kewalsingh4609
@kewalsingh4609 7 ай бұрын
ਇਹ ਵੀਰ ਬਹੁਤ ਵਧੀਆ ਇਨਸਾਨ ਆ ਏਸੇ ਲਈ ਇਸ ਦੀ ਘਰਵਾਲੀ ਤੇ ਛੋਟੇ ਭਰਾ ਨੇ ਸਰਾਫਤ ਦਾ ਨਜਾਇਜ ਫਾਇਦਾ ਉਠਾਇਆ । ਹਵਸ਼ ਚ ਅੰਨੀ ਔਰਤ ਨੂੰ ਆਪਣੇ ਬੱਚਿਆਂ ਆਪਣੀਆਂ ਜਵਾਨ ਧੀਆਂ ਬਾਰੇ ਸੋਚਣਾ ਚਾਹੀਦਾ ਹੈ ।
@sukhwarianch4014
@sukhwarianch4014 2 жыл бұрын
ਕੰਮ ਕਾਰ ਵਾਲੇ ਦੀ ਕੋਈ ਕਦਰ ਨਹੀ ਨਸੇੜੀ ਤੇ ਲੋਫ਼ਰ ਦੀ ਫੋਕੀ ਸ਼ੋਹਰਤ ਆ
@chamkaur7628
@chamkaur7628 2 жыл бұрын
ਉਸ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਹੁਤ ਗਲਤ ਕੰਮ ਕੀਤਾ ਅਤੇ ਇਸ ਵੀਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ
@jitsingh6498
@jitsingh6498 2 жыл бұрын
You are right sir ji 👍
@sukhmandersingh5447
@sukhmandersingh5447 10 ай бұрын
ਗਿਆਨੀ ਜੀ ਦੀ ਲੱਖ ਰੁਪਏ ਦੀ ਗੱਲ ਜਿਹੜੀ ਅੱਜ ਤੇਰੀ ਨਹੀਂ ਹੋਈ ਤੇ ਉਹਦੀ ਵੀ ਨਹੀਂ ਹੋਣੀ
@pamapama9276
@pamapama9276 6 ай бұрын
ਬਹੁਤ ਦੁੱਖ ਹੋਇਆ ਵੀਰ ਦੀ ਗੱਲ ਸੁਣ ਕੇ
@sarbjithero1308
@sarbjithero1308 2 жыл бұрын
ਇਸ ਵੀਰ ਨੂੰ ਇਨਸਾਫ ਜ਼ਰੂਰੀ, ਮਿਲਣਾ ਚਾਹੁੰਦਾ ਹੈ
@balrajsinghkhalsa7302
@balrajsinghkhalsa7302 10 ай бұрын
ਸਾਡੇ ਸਮਾਜ ਦੀ ਤ੍ਰਾਸਦੀ ਹੈ ਕਿ ਅਸੀਂ ਹਮੇਸ਼ਾ ਬੰਦੇ ਨੂੰ ਹੀ ਦੋਸ਼ੀ ਮੰਨਦੇ ਹਾਂ ਔਰਤ ਦੀ ਸਹਿਮਤੀ ਤੋਂ ਬਿਨਾਂ ਕਿਸੇ ਦੀ ਜੁਅਰਤ ਨਹੀਂ ਕਿ ਕੋਈ ਛੇੜਛਾੜ ਵੀ ਕਰ ਸਕੇ ਦੋਨਾਂ ਵੀਰਾਂ ਨਾਲੋ ਵੱਧ ਦੋਸ਼ੀ ਜਨਾਨੀ ਹੈ
@Ghuman87
@Ghuman87 Жыл бұрын
ਬਹੁਤ ਭੋਲਾ ਬੰਦਾ ਵਿਚਾਰਆ ਰੱਬ ਮੇਹਰ ਕਰੇ ਬਾਈ ਤੇ
@jaswinderjaswinderdeol2847
@jaswinderjaswinderdeol2847 Жыл бұрын
ਦਿਲ ਮਿਲ ਗਿਆ ਬੱਚੇ ਵੀ ਦੇ ਦੇਵੋ ਆਪੇ ਸੁਭਾਲ ਲੈਣਗੇ ਕੀ ਕਰਨਾ ਹੁਣ
@singhisking9304
@singhisking9304 2 жыл бұрын
ਪਤੀ ਨੂੰ ਧੋਖਾ ਦੇਣ ਵਾਲੀ ਖਸਮ ਵਿਸਾਰੇ ਤੇ ਕਮਜਾਤਿ।।ਸਾਰੀਆਂ ਇਸਤਰੀਆ ਇਕੋ ਜਿਹੀਆਂ ਨਹੀਂ ਹੁੰਦੀਆਂ
@manbirsingh5753
@manbirsingh5753 2 жыл бұрын
Sahi gal
@maninderguraya19
@maninderguraya19 2 жыл бұрын
Ryt
@parmeshkumar5211
@parmeshkumar5211 Жыл бұрын
Sahi gal a
@satnamthandi697
@satnamthandi697 2 жыл бұрын
ਕਲਯੁੱਗ ਆ ਲੋਕੋ । ਵਿਸਵਾਸ਼ ਘਾਤ ਕਰਨਾ ਤਾ ਅੱਜਕਲ ਆਮ ਹੀ ਹੋ ਗਿਆ।ਐਸ਼ਾ ਧੋਖਾ ਓ ਵੀ ਸਕੇ ਭਰਾ ਦੇ ਨਾਲ ਏਸੇ ਬੰਦੇ ਨੂੰ ਅਤੇ ਇਸ ਔਰਤ ਨੂੰ ਸਜਾ ਜਰੂਰ ਮਿਲਨੀ ਚਾਹਿਦੀ। ਜੈ ਰਾਂਜਾ ਜੀ ਇਸ ਬੰਦੇ ਤੇ ਮੇਹਰ ਕਰਨਾ
@rajumalhi899
@rajumalhi899 Жыл бұрын
ਤੁਹਾਡੀ ਸਟੋਰੀ ਸੁਣ ਕੇ ਮੈਨੂੰ ਦੁੱਖ ਆਉਦਾ ਵੀਰ
@lakhvirsingh2451
@lakhvirsingh2451 2 жыл бұрын
ਔਰਤਾਂ ਲਈ ਵੀ ਕਾਨੂੰਨ ਵਿੱਚ ਸਖਤ ਕਦਮ ਚੁੱਕਣ ਦੀ ਲੋੜ ਹੈ।ਔਰਤਾਂ ਨੂੰ ਪਤਾ ਕਿ ਸੁਣਵਾਈ ਸਾਡੀ ਹੁੰਦੀ ਆ
@balwindersinghjattana5770
@balwindersinghjattana5770 Жыл бұрын
ਕਨੂੰਨ ਨਾਲ ਕੁਝ ਨੀ ਹੋਣਾ ਜਦੋਂ ਤੱਕ ਸੰਸਕਾਰ ਨੀ ਮਿਲਦੇ ਵੱਡੇ ਹੋ ਕੇ ਬੱਚੇ ਜੋ ਵੀ ਕਰਦੇ ਨੇ ਕਿਤੇ ਨਾ ਕਿਤੇ ਸੰਸਕਾਰਾਂ ਚ ਮਿਲਦੀ ਆ
@rubimander9015
@rubimander9015 Жыл бұрын
ਬਿਲਕੁਲ ਸਹੀ ਕਿਹਾ ਹੈ
@Sidhu-it3jx
@Sidhu-it3jx 10 ай бұрын
​@@balwindersinghjattana5770un👍t😮😂
@BalwinderSingh-nf8ly
@BalwinderSingh-nf8ly 9 ай бұрын
ਸੁਕਰ ਮਨਾ ਬਾਈ ਰੱਬ ਦਾ ਕਿ ਤੂੰ ਜਿਉਂਦਾ ਫਿਰਦਾ,,,,ਇਹੋ ਜਿਹੀਆਂ ਕੰਜਰੀਆਂ ਬੰਦੇ ਨੂੰ ਜ਼ਹਿਰ ਦੇ ਦਿੰਦੀਆਂ
@balwinderkaur3063
@balwinderkaur3063 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇਸ ਵੀਰ ਨੂੰ ਬੱਚੇ ਦਵਾਓ ਤੇ ਇਸ ਭਰਾ ਨੂੰ ਤੇ ਘਰਵਾਲੀ ਨੂੰ ਘਰੋਂ ਬਾਹਰ ਕੱਢੋ ਤੇ ਸਜ਼ਾ ਦਵਾਓ ਜੀ ਵਾਹਿਗੁਰੂ ਜੀ
@HeenuHeenu-hc2uu
@HeenuHeenu-hc2uu Жыл бұрын
ਬਿਲਕੁਲ ਇੰਸਾਫ ਮਿਲਨਾ ਚਾਹਿਦਾ ਵੀਰੇ ਨੂੰ
@narinderbanga3247
@narinderbanga3247 2 жыл бұрын
ਤੁਸੀਂ ਬਹੁਤ ਵਧੀਆ ਪੱਤਰਕਾਰੀ ਕਰ ਰਹੇ ਹੋ ਜੀ Good job
@RanjitSingh-ky4wz
@RanjitSingh-ky4wz 2 жыл бұрын
Ajj de jamane ch bhala mans banda hona hi papa aa
@HarshKumar-td8tu
@HarshKumar-td8tu Жыл бұрын
@ashvirkaur4612
@ashvirkaur4612 10 ай бұрын
4: 4:57kl O 😅lookokop
@ashvirkaur4612
@ashvirkaur4612 10 ай бұрын
😅mo😊
@ashvirkaur4612
@ashvirkaur4612 10 ай бұрын
@@RanjitSingh-ky4wzmorning m
@MANPREETKAUR-rh7ce
@MANPREETKAUR-rh7ce 2 жыл бұрын
ਮਨੀਸ਼ਾ ਗੁਲਾਟੀ ਕੋਲ ਜਾੳੁ ਵੀਰੇ ਤੁਹਾਢੀ ਸੁਣਵਾੲੀ ਹੋਵੇਗੀ 😭😭
@gurdeepkaur9718
@gurdeepkaur9718 2 жыл бұрын
Good boy
@manbirsingh5753
@manbirsingh5753 2 жыл бұрын
Bel kul thik
@HarpreetKaur-rq8gv
@HarpreetKaur-rq8gv 2 жыл бұрын
Mamda da nbr snd krdo plzzz 🙏🙏🙏 mam da office kithe a ji plzz mnu dsyo ji
@jazzchouhan2350
@jazzchouhan2350 2 жыл бұрын
@@HarpreetKaur-rq8gv ki gal hogi ji
@surmukhsingh6650
@surmukhsingh6650 Жыл бұрын
rab v ni kuj kr skda je kudi divorse mang le
@barinderkaurhundal9856
@barinderkaurhundal9856 2 жыл бұрын
ਇਸ ਨੂੰ ਇਨਸਾਫ ਮਿਲਨਾ ਚਾਹੀਦੀ ਆ
@bpsingh5818
@bpsingh5818 2 жыл бұрын
…..ਦਮ ਰੱਖ , ਛੱਡ ਹੁਣ ਤੂੰ ਕੀ ਭਾਲਦਾ ਇਹਨਾਂ ਤੋਂ । ਪੱਤਰਕਾਰ ਸਾਬ , ਇਸ ਬਾਈ ਦਾ ਖਹਿੜਾ ਛੁਡਾਓ ।
@rajumalhi899
@rajumalhi899 Жыл бұрын
ਆਪਣੇ ਬੱਚੇ ਦਾ ਧਿਆਨ ਰੱਖੋ ਅਸੀ ਸਭ ਤੇਰੇ ਨਾਂ
@gurdevkaur1209
@gurdevkaur1209 Ай бұрын
ਵੀਰ ਜੀ ਦੀ ਦੁੱਖ ਭਰੀ ਕਹਾਣੀ ਸੁਣ ਕੇ ਮਨ ਬੋਹਤ ਹੀ ਦੁੱਖੀ ਹੋ ਗਿਆ ਲੱਖ ਲੱਖ ਲਾਹਣਤਾਂ। ਇਹੋ ਜਿਹੀਆਂ ਬੇਸ਼ਰਮ ਕਲਯੁਗੀ ਜਵਾਨੀਆਂ ਨੂੰ ਇਸ ਵੀਰ ਜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਸਨੂੰ ਸਖਤ ਸਜਾ ਹੋਣੀ ਚਾਹੀਦੀ ਹੈ ਜੀ
@narinderkaur2798
@narinderkaur2798 2 жыл бұрын
ਬੰਦਾ ਭਲਾ ਮਾਨਸ ਹੈ ਬਾਕੀ ਵੀਰ ਉਸ ਜਨਾਨੀ ਦਾ ਸਾਥ ਛੱਡ ਦੇਵੇ ਕਿ ਕਰਨਾ ਇਹੋ ਜਿਹੀ ਜਨਾਨੀ ਦਾ ਜੌ ਸਭ ਕੁਝ ਹੁੰਦਿਆਂ ਹੀ ਪੁੱਤ ਸਮਾਨ ਦਿਓਰ ਨਾਲ ਰਹਿ ਰਹੀ ਹੈ ਵਹਿਗੁਰੂ ਕੀ ਬਣੂ ਦੁਨੀਆ ਦਾ
@AmritpalSingh-dn5hm
@AmritpalSingh-dn5hm 2 жыл бұрын
Shi gll a ji
@lallali4508
@lallali4508 Жыл бұрын
Ji
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 9 ай бұрын
ਵਾਹਿਗੁਰੂ ਜੀ🙏 ਮੇਹਰ ਕਰੋ ਵੀਰ ਤੇ
@AngrejSingh-xl3xc
@AngrejSingh-xl3xc 2 жыл бұрын
ਬੁੱਕਲ਼ ਦੇ ਸਪ ਨੂੰ ਤੇ ਭਰਜਾਈ ਨੂੰ ਸਜਾ ਮਿਲੇ
@pindadalifestyle682
@pindadalifestyle682 2 жыл бұрын
ਔਰਤ ਨੀ ਕੁਤੀ ਆ ਜਨਾਨੀ
@manpreetmani1457
@manpreetmani1457 2 жыл бұрын
ਬਹੁਤ ਬੁਰਾ ਹਾਲ ਵੀਰ ਲੋੱਕਾਂ ਦਾ ...ਕੁੜੀਆਂ ਸਮਝ ਜੋ ਆਪਣੇ ਸਡ ਕੇ ਢੋਈ ਕਿੱਤੇ ਨੀ ...
@ManjitSingh-ck9tv
@ManjitSingh-ck9tv 2 жыл бұрын
Gal clear kro ji
@manpreetmani1457
@manpreetmani1457 2 жыл бұрын
ਗੱਲ ਤਾ ਕਲੀਅਰ ਹੋਈ ਆ ਤੈਨੂੰ ਸਮਝ ਨੀ ਲੱਗੀ ਭਰਾ ..
@ManjitSingh-ck9tv
@ManjitSingh-ck9tv 2 жыл бұрын
@@manpreetmani1457 waheguru ji ka khalsa waheguru jikifateh-vir ji singh ja kaur jrur likho jisade guru sahib da hukam hai ji duahde vichar vadia hann roj svere saham netnem jrur kro ji te ktha v sunea kro ji-dhanbad ji
@manpreetmani1457
@manpreetmani1457 2 жыл бұрын
@@ManjitSingh-ck9tv ਹਾਂਜੀ ਵੀਰ ..
@Indian_bhau_0007
@Indian_bhau_0007 2 жыл бұрын
veer nu insaaf milna chahida . bhola bnda lgda veer
@ManishKumar-fl8fi
@ManishKumar-fl8fi 10 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@harwindersingh9047
@harwindersingh9047 Жыл бұрын
PAtarkar bahut vdeai parmatma veer uper mehar krey bilkul sach bol reha
@BhupinderSingh-ul8im
@BhupinderSingh-ul8im 8 ай бұрын
ਆਪਣੇ ਬੱਚਿਆਂ ਨੂੰ ਸੰਭਾਲ ਬਾਕੀ ਉਨ੍ਹਾਂ ਨੂੰ ਮਜ਼ੇ ਲੈਣ ਦੇ,
@binderbhatton5557
@binderbhatton5557 Жыл бұрын
ਵੀਰ ਜੀ ਜਿਹੜੀ ਜ਼ਨਾਨੀ ਵੀਰ ਜੀ ਤੁਹਾਡੀ ਨੀ ਬਾਣੀ ਰਹਿਣਾ ਓਸ ਕੋਲ ਵੀ ਨਹੀਂ ਓਹਨੇ ਵੀਰ ਜੀ ਆਪਣੇ ਬੱਚੇ ਸੰਭਾਲੋ ਜੀ
@kamaljitkaur7128
@kamaljitkaur7128 2 жыл бұрын
ਇਹੋ ਜਿਹੀਆਂ ਔਰਤਾਂ ਬੱਚਿਆਂ ਨੂੰ ਵੀ ਮਾਰ ਦਿੰਦੀਆਂ
@jazzchouhan2350
@jazzchouhan2350 2 жыл бұрын
Pehla v kai case hoye a
@harjeetsingh8722
@harjeetsingh8722 2 жыл бұрын
Bhagat hai bhai Waheguru Tera Bhala Karega wahe Guru te Bharosa rakh sab K theek ho ju gey 👍👍
@kikarsinghbrar6414
@kikarsinghbrar6414 10 ай бұрын
ਵਾਹਿਗੁਰੂ ਜੀਉ, ਦਗਾ ਇਸ ਦੀ ਘਰਵਾਲੀ ਨੇ ਕੀਤਾ ਹੈ, ਭਰਾ ਨੇ ਨਹੀਂ ਕੀਤਾ। ਜੇਕਰ ਘਰਵਾਲੀ ਠੀਕ ਹੁੰਦੀ ਤਾਂ ਕਿਸੇ ਦੀ ਕੀ ਜੁਰਤ ਹੈ ਕਿ ਕੋਈ ਜ਼ਨਾਨੀ ਨੂੰ ਹੱਥ ਵੀ ਲਾ ਜਾਵੇ
@GurpreetSingh-ih1xy
@GurpreetSingh-ih1xy 6 ай бұрын
Bai da brother bilkul nirdosh hai ? Tuhade kehanh de mutabik.?
@amritsandhu5038
@amritsandhu5038 2 жыл бұрын
ਨਿੰਮ ਨਾਲ ਬਕਰਾ 'ਤੇ ਤੂੰ ਆਪ ਬੰਨਿਆਂ ਭਰਾ
@gurpreetkour3938
@gurpreetkour3938 2 жыл бұрын
🙏 waheguru ji waheguru ji waheguru ji 🙏🙏
@sattibains4818
@sattibains4818 Жыл бұрын
Sahmti nal te hoa
@BalvirSingh-kz3uf
@BalvirSingh-kz3uf 2 жыл бұрын
ਵੀਰ ਜੀ ਇਨਸ਼ਾਫ ਮਿਲਣਾਂ ਚਾਹੀਦਾ ਹੈ ਉਸ ਗੰਦਗੀ ਨੂੰ ਸਜਾ ਮਿਲਣੀ ਚਾਹੀਦੀ ਹੈ
@majha5874
@majha5874 Жыл бұрын
Bohat galt hoea veer nal
@kuldeepkaur6866
@kuldeepkaur6866 2 жыл бұрын
Waheguru ji
@BagaSingh-r1k
@BagaSingh-r1k 8 ай бұрын
ਵਾਹਿਗੁਰੂ ਜੀ ਮੇਹਰ ਕਰੋ
@lakhvirsingh2383
@lakhvirsingh2383 Жыл бұрын
Waheguru ji 🙏🙏
@addisehdev9952
@addisehdev9952 Жыл бұрын
Bohat marhi gall hai bhaji .
@ManjitSingh-yx3jl
@ManjitSingh-yx3jl 3 ай бұрын
Wahe guru ji
@gurdevkaur1209
@gurdevkaur1209 Ай бұрын
ਜਨਾਨੀਆਂ
@harpalgillgill1682
@harpalgillgill1682 2 жыл бұрын
Waheguru ji jarur bhai da haq ch faslla karan ge
@singhisking9304
@singhisking9304 2 жыл бұрын
ਤੇਰੀ ਜਾਨ ਨੂੰ ਖਤਰਾ ਭਰਾ ਨਾਲ ਨਾ ਰਹੀ ਪਤੀ ਬਰਤਾ ਇਸਤਰੀਆ ਕਿਸੇ ਕਰਮਾਂ ਵਾਲਿਆ ਨੂੰ ਹੀ ਮਿਲਦੀਆ ਇਹੋ ਜਿਹੀ ਪਤਨੀ ਤੇ ਰੱਬ ਕਿਸੇ ਨੂੰ ਨਾ ਦਵੇ।ਉਹੋ ਹੀ ਸ਼ੋਭਾ ਪਾਉਂਦੀਆਂ ਜੋਆਪਣੇ ਬਾਬਲ ਤੇ ਪਤੀ ਦੀ ਪੱਗ ਨੂੰ ਦਾਗ ਨਹੀਂ , ਲੱਗਣ ਦਿੱਦੀਆ।।
@ManjitSingh-ck9tv
@ManjitSingh-ck9tv 2 жыл бұрын
Shi keha baine-kaljug baiman lok
@NareshKumar-nf2jw
@NareshKumar-nf2jw 6 ай бұрын
ਇਹੋ ਜਿਹੇ ਭਰਾ ਨੂੰ ਸ਼ਰਮ ਆਣੀ ਚਾਹੀਦੀ
@Seerat1213
@Seerat1213 Жыл бұрын
ਲਾਹਨਤ ਇਹੋ ਜਿਹੇ ਭਰਾ ਦੇ ਕੌਹੜ ਪੈਣਾ ਦੱਲੇ ਨੂੰ
@surindergill9090
@surindergill9090 2 жыл бұрын
ਜਨਾਨੀਦੇਜੁਤੀਫੇਰੋ
@MSGaminG-cc4dz
@MSGaminG-cc4dz 2 жыл бұрын
Wahiguru Wahiguru Wahiguru Wahiguru Wahiguru Wahiguru Wahiguru Ji
@rajinderpunia8353
@rajinderpunia8353 Жыл бұрын
ਬਾਈ ਜੀ ਅੱਜ ਕੋਈ ਕਿਸੇ ਦਾ ਸੱਖਾ ਨੀ
@manjeetstudiolehragaga5312
@manjeetstudiolehragaga5312 8 күн бұрын
Reporter ਬਹੁਤ ਵਧੀਆ ਬੰਦੇ
@jagdevsingh653
@jagdevsingh653 2 ай бұрын
Kalyug hay veer ji .patrkaar veer bohat hi samjdaar aa
@sukhayurvaidicstore544
@sukhayurvaidicstore544 2 ай бұрын
ਜਦ ਮੀਆਂ ਬੀਵੀ ਰਾਜੀ ਫਿਰ ਕੀ ਕਰੂਗਾ ਕਾਜੀ ਇਹ ਕਹਾਵਤ ਹੈ ਪਰ ਹੁਣ ਸੱਚ ਹੈ
@Jasmaan279
@Jasmaan279 2 жыл бұрын
Waheguru mehar kren veer te 🙏🙏👋👋
@GurpreetSingh-ih1xy
@GurpreetSingh-ih1xy 6 ай бұрын
Good job on reporting Mere Veer Best of luck 👍 keep it up 😊🙏👍.
@jassidayal1918
@jassidayal1918 2 жыл бұрын
Suri saab thx for help this man tv proud of u
@SoniSingh-qm1uo
@SoniSingh-qm1uo Жыл бұрын
ਬਹੁਤ ਵਧੀਆ ਬੰਦਾ ਹੈ ਇਸਨੂੰ ਮਦਦ ਦੀ ਲੋੜ ਹੈ
@nachhatarsingh7153
@nachhatarsingh7153 Ай бұрын
ਮੇਰੇ ਨਾਲ ਵੀ ੲੇਦਾ ਹੋੲਿਅਾ ਹੈ.
@LakhwinderSingh-xb4id
@LakhwinderSingh-xb4id 8 ай бұрын
ਇਸ ਇਨਸਾਨ ਨੂੰ ਇਨਸਾਫ ਮਿਲਣਾ ਚਾਹੀਦਾ ਹੈ, ਬਹੁਤ ਹੀ ਘਟੀਆ ਕਰਤੂਤ ਕੀਤੀ ਗਈ ਹੈ ਇਸ ਦੀ ਜਨਾਨੀ ਵੱਲੋਂ।
@Armaan456u
@Armaan456u 10 ай бұрын
Eh veer bilkul sach bol reha es veer da sath devo 🙏
@jagpalsingh9666
@jagpalsingh9666 Жыл бұрын
ਜੇ ਖਰਚਾ ਤੇ ਹੋਰ ਡਿਮਾਡ ਪੁਰੀ ਹੁਦੀ ਤਾ ਸਾਇਦ ਨਾ ਐ ਹੁਦਾ ਕੋਈ ਤਾ ਵਿਚੋ ਕਾਰਨ ਹੋਣੇ ਨਹੀ ਘਰ ਵਾਲੇ ਨੁੰ ਛਂਡ ਕੈ ਛੇਤੀ ਜਨਾਨੀ ਜਾਦੀ ਨੀ
@harpalsandhu7279
@harpalsandhu7279 2 жыл бұрын
ਇਹ ਤਿੰਨੇ ਕਿਸੇ ਦੇ ਯਾਰ ਨਾਂ ਰੰਨ ਘੋੜਾ ਤੇ ਹਥਿਆਰ
@gurjeetsingh2072
@gurjeetsingh2072 7 ай бұрын
ਬਹੁਤ ਮਾੜੀ ਹੋਈ ਵੀਰ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ
@maanmeek7479
@maanmeek7479 6 ай бұрын
Pattar kar bai bhot vadiya insan aa
@Daksh1980
@Daksh1980 10 ай бұрын
Good job
@vickygarry3770
@vickygarry3770 10 ай бұрын
Waheguru ji waheguru ji
@sarwansingh6636
@sarwansingh6636 Жыл бұрын
Satnam sari wahguru sab ji apni karpa karo mara sab ji pb o7 bala
@ouchiaoudariajatdia3028
@ouchiaoudariajatdia3028 2 жыл бұрын
🙏🏻🙏🏻🙏🏻🙏🏻 okha yr jnta da
@chauhansaab7199
@chauhansaab7199 2 жыл бұрын
Marhi gal aa yr😔😔
@rajumalhi899
@rajumalhi899 Жыл бұрын
ਵੀਰ ਤੁਸੀ ਕਿ ਲੈਣਾ ਇਹੋ ਜਿਹੀ ਤੋਂ ਘਰ ਤੋਂ ਬਾਹਰ ਕੱਢੋ ਦੋਨਾਂ ਨੂੰ ਵੀਰ ਤੂੰ ਤਲਾਕ ਦੇ ਠੀਕ ਰਹੇਗਾ ਵੀਰ
@gurbhinderSingh-mm3ll
@gurbhinderSingh-mm3ll Ай бұрын
ਵੀਰ ਜੀ ਜੈ ਰੱਖਣਾ ਤੇ ਬੇਟੀ ਨੂੰ ਰੱਖ ਲੈਅ ਐਵੇ ਮੁੰਡਿਆ ਦੀ ਜੁੰਮੇਵਾਰੀ ਨਾ ਚੁੱਕੀ ਅਗਰ ਉਹ ਬੱਚੇ ਨਹੀਂ ਦੇਂਦਾ ਤਾਂ ਲੱਗਦਾ ਬੱਚੇ ਵੀ ਉਸਦੇ ਨੇਂ
@hazursingh804
@hazursingh804 2 жыл бұрын
ਬੰਦੇ ਦਾ ਕੋਈ ਕਦਰ ਨਹੀਂ ਬਣ ਗੇ ਪਰ ਜਾਈ ਨੇ ਦਿਲ ਦਿੱਤਾ ਛੋਟੇ ਪਰਾ ਮਰਦੇ ਰਹਿਣਗੇ ਮੋਜਾ ਮਾਣ ਰਹੇ ਸੀ
@lovelylovely9483
@lovelylovely9483 2 жыл бұрын
She was enjoying her life with her bro in law..Impossible has become possible in 2022 AD.? Bad culture will destroy punjabi but rural Society.
@ManjitKaur-dn4qk
@ManjitKaur-dn4qk Жыл бұрын
Waheguru ji 🙏 ❤
@jaspalsingh-bg3fo
@jaspalsingh-bg3fo Жыл бұрын
Anchor paji da swabaw bahut Wadia wa anchor paji de pehle videos dekhe bahut Wadia bolde aa jio anchor paji
@NikkaVirdi-i3u
@NikkaVirdi-i3u 9 ай бұрын
ਨੀ ਆਪੇ ਤੈਨੂੰ ਰੱਬ ਨਿਬੜੋ ਛਿੰਦੀਏ
@rajumalhi899
@rajumalhi899 Жыл бұрын
ਏਨਾ ਨੂੰ ਪਰਮਤਮਾ ਦੇਖੋ ਤੁਸੀਂ ਦੇਖਣਾ
@muridpursaab5692
@muridpursaab5692 10 ай бұрын
ਪਿੰਡ ਵਾਲਿਆਂ ਨੂੰ ਪਿੰਡ ਚ ਬਹਾਰ ਕੱਢਣਾ ਚਾਹੀਦਾ ਬੱਚਿਆਂ ਤੇ ਮਾੜਾ ਅਸਰ ਪੈਂਦਾ
@amanranaamanrana8506
@amanranaamanrana8506 2 жыл бұрын
waheguru ji
@sukhchansingh1032
@sukhchansingh1032 Жыл бұрын
Nice good Amrtsar
@bhupindervirk9170
@bhupindervirk9170 2 жыл бұрын
ਏਹਂਨਾ ਨਾਰੀਆ ਦੇ ਕਮਰ ਫਰੇਬ ਯਾਰਾਂ ਨਾਰੀਆ ਸਾਰੀਆਂ ਰੰਗ ਬਰੰਗੀਆਂ ਨੇ ਖਸਮ ਯਾਰ ਛਡ ਕੇ ਘਰਾ ਤੌ ਨਸ ਜਾਂਦੇ ਦਦ ਜਾਨਾ ਨੂ ਦੇਨ ਤਗਂਈ ਆ ਨੇ ਕਯਾ ਫੇਰ ਜਨਾਬ ਨੇ ਸਾਹ ਤਾਈ ਨਾਰਾ ਆਦ ਜੂਲਮ ਕਮਾਦੀਯਾ ਨੇ ਚਾਰ ਸੇਕਂਡੇ ਮਕਰ ਨੇ ਵੇਚ ਨਾਰਾ ਦਿਲ ਦਾ ਭੇਤ ਨਾ ਮੂਲ ਬਤਲਾਦੀਂਯਾ ਨੇ ਯਾਦੂ ਹੂਸਨ ਦਾ ਡਾਲ ਕਰਨ ਕਾਬੂ ਸਾਰੀ ਅਕਲ ਹੌਸ ਭਲਾਦੀਂਯਾ ਨੇ ਜੇਹਡਾ ਰਨ ਦੀ ਗੰਲ ਤੇ ਦਯੇ ਫਯਵਾ ਔਸ ਦਾ ਨਾਂਮ ਨਿਸ਼ਾਨ ਮਿਟਾਦੀਯਾ
@sandeepdhir3906
@sandeepdhir3906 2 жыл бұрын
Eh ਕਿਹੜੀ ਭਾਸ਼ਾ
@RanjeetSingh-vl1py
@RanjeetSingh-vl1py Жыл бұрын
Repoter Veer nu Salam Sahi report kar rahe
@karamjitubhi8574
@karamjitubhi8574 9 ай бұрын
Please help this gentle guy to rebuild his life.
@kuldeepk5775
@kuldeepk5775 2 жыл бұрын
K Rani waheguru Ji ka kalsha waheguru ji ka fathe us jnani no sakth to sakth saja do veer nal insap deyo ji 🙏🙏
@deepkhehra1049
@deepkhehra1049 2 жыл бұрын
Waheguru duniya da ant aa gya
@singhTruckloverPB32
@singhTruckloverPB32 2 жыл бұрын
Kaljug aa geya waheguru mehar kar raaba Ina fark age da life kive kadnge dekhna is sache bande nu dukhi kita te jarurr sajja millugi
@surinderkaur9310
@surinderkaur9310 4 күн бұрын
ਬਹੁਤ ਮਾੜਾਂ ਟੈਮ ਆ ਗਿਆ ਹੈ 😢😢😢😢😢😢
@parmjitsinghsingh3743
@parmjitsinghsingh3743 2 жыл бұрын
Veer bhola insaaf milna chahida bhra te ghar wali nu saja milni chahidi hai
@gaganss8459
@gaganss8459 10 ай бұрын
ਬਾੲੀ ਨਾਲ ਧੋਖਾ ਹੋ ਗਿਅਾ ਵਚਾਰੇ ਨਾਲ ਭਰਾ ਨੂੰ ਿੲਦਾਂ ਧੋਖਾ ਨਹੀਂ ਕਰਨਾਂ ਚਾਹਦੀ ਦਾ ਸੀ ਦੋਵੇਂ ਗਲਤ ਸੀ ਿੲਸੇ ਕਰਕੇ ਸ਼ੋਟੇ ਭਰਾ ਨੇ ਤਲਾਕ ਕੀਤਾ ਹੋਣਾਂ ਵੀਰੇ ਨੂੰ ਅਨਸਾਫ ਦਵਾ ਿੲਅਾ ਜ਼ਾਵੇ ਜ਼ੀ
@kuldeeprai2670
@kuldeeprai2670 2 жыл бұрын
Es veer ji nu insaaf milna chahiye da hai ji te esde brother te wife nu saja milni chahiye hai ji
@Jagir-h7d
@Jagir-h7d 8 ай бұрын
Waheguru ji jaGir momi
@HarjinderBhullar6076
@HarjinderBhullar6076 7 ай бұрын
ਪਤਾ ਨੀ ਤੀਵੀਂਆਂ ਨੂੰ ਐਨੀ ਅੱਗ ਲੱਗੀ ਕਿਉਂ ਹੁੰਦੀ ਆ ਆਪਣੇ ਘਰਵਾਲੇ ਨੂੰ ਮਾਰ ਦਿੰਦੀਆਂ, ਭਰਾ ਨੂੰ ਇਨਸਾਫ ਮਿਲਣਾ ਚਾਹੀਦਾ
@rachhpalsingh6575
@rachhpalsingh6575 9 ай бұрын
lakh di lahnatt eho jehe brother te
@kirpalsingh-rj6ne
@kirpalsingh-rj6ne 8 ай бұрын
Narkan da haqdaar hai chota brah kanoon vi zarur osnu sazza zarur deve
@bodhrajsingh1705
@bodhrajsingh1705 2 ай бұрын
ਬੰਦਾ ਭੋਲਾ ਲਗਦਾ ਪਰ ਅੱਜ ਕਲ ਭੋਲਿਆਂ ਦਾ ਜ਼ਮਾਨਾ ਨਹੀਂ
@hazursingh804
@hazursingh804 2 жыл бұрын
ਜੱਟਾਂ ਦੀ ਇੱਜਤ ਰੋਲ ਜਾਦੀ ਆ ਨੇ ਦੋ ਲੋਕਾਂ ਕੋਲੋਂ ਬਚਕੇ ਰਹਿਣ ਲੱਗ ਰਿਹਾ ਸੀ
@sukhjinder5501
@sukhjinder5501 10 ай бұрын
ਦਿਉਰ ਨਾਲ ਮੱਸਿਆ ਗੲਈ ਤੇਰਾ❤😂 ਨਾਂ ਲੈਕੇ ਚੁਭੀਆਂ ਮਾਰੀਆਂ
@mehtabsingh402
@mehtabsingh402 2 жыл бұрын
Oh my god
@SukhDev-r8j
@SukhDev-r8j 6 ай бұрын
Beer ji sai ha
@kulvinderranahappy9955
@kulvinderranahappy9955 2 жыл бұрын
ਉਹ ਇਹ ਪਹਿਲੇ ਦੀ ਨੀ ਹੋਈ ਦੂਜੇ ਦੀ ਕੀਥੋ ਹੋ ਜੂ। ਬੋਹਤਾ ਡੱਰ ਤੇ ਸ਼ਰਾਫ਼ਤ ਬੰਦੇ ਨੂੰ ਮਾਰਦੇ
@lovelylovely9483
@lovelylovely9483 2 жыл бұрын
I COULD JUDGE HIM IF REPORTERS BRING BRO IN LAW BEFORE CAMERA.?
Миллионер | 1 - серия
34:31
Million Show
Рет қаралды 2,8 МЛН
Help Me Celebrate! 😍🙏
00:35
Alan Chikin Chow
Рет қаралды 84 МЛН
VAMPIRE DESTROYED GIRL???? 😱
00:56
INO
Рет қаралды 6 МЛН