No video

ਨਵਾਂਸ਼ਹਿਰ : ਪਿੰਡ ਮੀਰਪੁਰ ਲੱਖਾ ਵਿੱਖੇ ਸਾਬਕਾ ਸਰਪੰਚ ਦੀ ਮੌ--ਤ ਤੋਂ ਬਾਅਦ ਪੁੱਤਰਾਂ ਨੇ ਕਰਵਾਈ ਅੱਡ-ਅੱਡ ਅਰਦਾਸ !!

  Рет қаралды 83,823

PB-32 Nawanshahr

PB-32 Nawanshahr

Күн бұрын

ਨਵਾਂਸ਼ਹਿਰ : ਪਿੰਡ ਮੀਰਪੁਰ ਲੱਖਾ ਵਿੱਖੇ ਸਾਬਕਾ ਸਰਪੰਚ ਦੀ ਮੌ--ਤ ਤੋਂ ਬਾਅਦ ਪੁੱਤਰਾਂ ਨੇ ਕਰਵਾਈ ਅੱਡ-ਅੱਡ ਅਰਦਾਸ !! ਸਾਰੇ ਇਲਾਕੇ ਵਿਚ ਇਸ ਖ਼ਬਰ ਨੇ ਕੀਤਾ ਲੋਕਾਂ ਨੂੰ ਹੈਰਾਨ।
#PB_32_Nawanshahr
New Entertainments ਵੀਡੀਓਜ਼ ਅਤੇ Nawanshahr ਦੀ ਹਰ ਇਕ ਖ਼ਬਰਸਾਰ ਹੁਣ PB-32 Nawanshahr ਚੈੱਨਲ ਤੇ ਦੇਖੋ। ਚੈਨਲ Subscribe ਜ਼ਰੂਰ ਕਰ ਲਯੋ ਸਾਰੇ ਤੇ 🔔 ਘੰਟੀ ਵਾਲਾ ਬਟਨ ON ਕਰ ਲਯੋ।
ਖ਼ਬਰ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ : 83601-01573 98784-43970
Email-- pb32nawanshahr@gmail.com
Subscribr Us On KZbin :
/ @pb-32nawanshahr
Like Us On Facebook : / pb-32-nawanshahr-22034...
Follow Us On Instagram :
...

Пікірлер: 53
@darshankumarlaleana383
@darshankumarlaleana383 22 күн бұрын
ਪੈਸੇ ਦੀ ਖੇਡ ਹੈ ਜੀ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਕਿਉਂਕਿ ਸਾਰੀ ਦੁਨੀਆਂ ਤ੍ਰਾਸਦੀ ਹੈ ਇਹਨਾਂ ਦੀ ਕੀ ਮਾਂ ਸਾਰੇ ਹੈ
@KulbirSingh-cb2oh
@KulbirSingh-cb2oh 23 күн бұрын
ਪੈਸੇ ਖਾਤਰ ਨਾਮੀ ਬਾਪ ਦਾ ਨਾ ਖਰਾਬ ਕਰ ਦਿਤਾ ਵਹਿਗੁਰੂ ਭਲਾ ਕਰੇ ਜੀ
@RSCALIFORNIA
@RSCALIFORNIA 26 күн бұрын
ਜਿਸ ਦੇ ਗਲ ਚ ਨੀਲਾ ਪਰਨਾ, ਇਹ ਪੂਰੀ ਚਮਚਾ ਗਿਰੀ ਛੋਟੇ ਦੀ ਕਰਦਾ ਪਰ ਇੰਨਸਾਫ ਦੀ ਗਲ ਕਰਨੀ ਚਹੀਦੀ ਸੀ, ਉਸ ਨੇ ਸਾਰੀ ਕਮਾਈ ਘਰੇ ਵਾੜੀ ਤੇ ਨਿਕਾ ਸਮੇਟ ਗਿਆ ਤਾ ਗੁਸਾ ਉਸਦਾ ਵੀ ਜਾਇਜ ਹੈ ,ਵਾਹਿਗੁਰੂ ਸਮੱਤ ਬਕਸ਼ਣ
@khushwindersingh7570
@khushwindersingh7570 25 күн бұрын
ਸਹੀ ਕਹਿ
@balbirsinghvirk6713
@balbirsinghvirk6713 25 күн бұрын
ਛੋਟੇ ਵੀਰ ਜੀ ਇਹ ਸਾਰਿਆ ਨਾਲ ਹੀ ਇਸਤਰਾ ਹੁੰਦੀਆਂ ਹਨ ਚਾਹੇ ਬਾਹਰ ਵਾਲਾ ਚਾਹੇ ਫੌਜੀ ਹੋਵੇ ਸਾਰਿਆ ਨਾਲ ਹੁੰਦੀ ਹੈ
@nirbhaisingh6456
@nirbhaisingh6456 Ай бұрын
ਆ ਤਾ ਦੋ ਅੰਤਮ ਅਰਦਾਸ ਬਹੁਤ ਥਾ ਤੇ ਦੋਵੇਂ ਪੁੱਤਰਾ ਨੇ ਅਲੱਗ ਅੱਲਗ ਅਰਦਾਸ ਕਰਵਾਈ ਐ। ਕਈ ਵਾਰ
@WaheguruJi-v1q
@WaheguruJi-v1q Ай бұрын
ਹਮ ਨਹੀਂ ਚੰਗੇ ਬੁਰਾ ਨ ਕੋਏ 🙏🏻
@parampreet6265
@parampreet6265 23 күн бұрын
ਸਭ ਕੁਝ ਠੀਕ ਹੋ ਜਾਵੇ ਪਰ ਇਹ ਨੇੜਲੇ ਲੋਕਾ ਨੂੰ ਸੋਚਣਾ ਚਾਹੀਦੀਆ ਸੀ। ਸ਼ਾਇਦ ਇਹ ਘਰ ਘਰ ਦੀ ਕਹਾਣੀ ਆ। ਮੈ ਵੀ ਮਾਂ ਦੀ ਮੌਤ ਤੇ ਚੁੱਪ ਕਰ ਕੇ ਬੈਠ ਗਿਆ। ਮੈਨੂੰ ਵੀ ਦਸ ਦਿਨ ਚ ਛੋਟੇ ਭਰਾ ਨੇ ਇਕ ਵਾਰ ਨਹੀ ਬੁਲਾਇਆ। ਸੱਧਰ ਤੇ ਬਿਨਾ ਬੁਲਾਏ ਬੈਠਾ ਰਿਹਾ। ਦਿਲ ਚ ਬਹੁਤ ਕੁਝ ਹੋ ਰਿਹਾ ਸੀ ਪਰ ਇਹ ਮੀਡੀਏ ਚ ਆ ਕੇ ਜਲੂਸ ਨਹੀ ਕੱਢਣਾ ਚਾਹੀਦੀਆ।
@user-wr4ob5gk5f
@user-wr4ob5gk5f Ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ VEERY SO SAD GJ
@Makhan-r1j
@Makhan-r1j 25 күн бұрын
❤ ਵਾਹਿਗੁਰੂ ਜੀ ਸਮੱਤ ਬਖਸ਼ੋ ਜੀ ❤
@darshankumarlaleana383
@darshankumarlaleana383 22 күн бұрын
ਪੈਸਾ ਬਹੁਤ ਭੈੜੀ ਚੀਜ ਹੈ ਜਿਸ ਕਾਰਨ ਇਹੋ ਜਿਹੀਆਂ ਘਟਨਾ ਹੁੰਦੀਆਂ ਹਨ ਫਿਰ ਇਹਨਾਂ ਦਾ ਕੋਈ ਹੱਲ ਹਨੀ
@heenakainth4758
@heenakainth4758 Ай бұрын
Sat shri akal ji
@user-mv7eh1sn3s
@user-mv7eh1sn3s Ай бұрын
ਲਹੂ ਸਫੈਦ ਹੋ ਗਿਆ ਹੈ ਪਿਆਰ ਦੀ ਜਗ੍ਹਾ ਨਫ਼ਰਤ ਕਲਯੁੱਗ ਦਾ ਸਮਾਂ
@sadhsingh2036
@sadhsingh2036 24 күн бұрын
ਦੋਵੇ ਭਰਾ ਠੀਕ ਨੇ ਪਰ ਉਗਲਾ ਵਾਲੇ ਭੈਣ ਚੋ ਵਰਤਣ ਨਹੀ ਦਿੰਦੇ,
@user-mu4be7ld5i
@user-mu4be7ld5i 25 күн бұрын
ਜੋ ਵੀ ਹੋਇਆ ਚੰਗਾ ਨਹੀਂ | ਭਰਾਵਾਂ ਵਿੱਚ ਏਨੀ ਨਫ਼ਰਤ ਚੰਗੀ ਨਹੀਂ | ਕਿਸੇ ਇੱਕ ਨੂੰ ਤਾਂ ਸਮਝਦਾਰ ਬਣਨਾ ਹੀ ਪੈਂਦਾ ਹੈ | ਮਾਂ -ਬਾਪ ਦੇ ਮਰਨ ਤੋਂ ਬਾਅਦ ਉਹਨਾਂ ਕਿਹੜਾ ਦੇਖਣਾ ਹੈ ਕੇ ਕੀ ਹੋ ਰਿਹਾ ਹੈ | ਜਿਸਦੇ ਨਾਲ ਵੀ ਗ਼ਲਤ ਹੁੰਦਾ ਹੈ, ਉਸਨੂੰ ਤਾਂ ਸਬਰ ਦਾ ਘੁੱਟ ਭਰਨਾ ਹੀ ਪੈਂਦਾ ਹੈ | ਤੇ ਦੁਨੀਆਂ ਦਾਰੀ ਵੀ ਨਿਭਾਉਣੀ ਪੈਂਦੀ ਹੈ | ਬਜ਼ੁਰਗ ਦੇ ਜਾਣ ਤੋਂ ਬਾਅਦ ਇਸ ਤਰ੍ਹਾਂ ਦੀਆਂ ਗੱਲਾਂ ਸੋਭਾ ਨਹੀਂ ਦਿੰਦੀਆਂ | ਮਨ ਵਿੱਚ ਜੋ ਮਰਜ਼ੀ ਹੋਵੇ ਪਰ ਇਹੋ ਜਿਹੇ ਮੌਕੇ ਤੇ ਸਭ ਭੁਲਾ ਕੇ ਸਾਂਝੇ ਤੌਰ ਤੇ ਕੰਮ ਕਰਨ ਵਿੱਚ ਹੀ ਸਿਆਣਪ ਹੈ | ਵਾਹਿਗੁਰੂ ਸਾਨੂੰ ਸਭ ਨੂੰ ਸੁਮੱਤ ਬਖ਼ਸ਼ਣ ਕੇ ਅਸੀਂ ਦੁਨੀਆਂ ਸਾਹਮਣੇ ਤਮਾਸ਼ਾ ਨਾ ਬਣੀਏ |
@santlashmanmuni6045
@santlashmanmuni6045 21 күн бұрын
ਕੋਈ ਹੈਰਾਨੀ ਵਾਲੀ ਗੱਲ ਨਹੀਂ ਬਹੁਤ ਪਰਿਵਾਰਾਂ ਚ, ਇਸ ਤਰ੍ਹਾਂ ਹੋ ਜਾਂਦਾ ਹੈ 2....3 ਪਰਿਵਾਰਾਂ ਚ, ਮੈਂ ਵੀ ਵੇਖਿਆ
@user-px8oy2hc7w
@user-px8oy2hc7w 21 күн бұрын
Waheguru ji
@lakhwinderkaur2753
@lakhwinderkaur2753 26 күн бұрын
ਵੀਰ ਜੇ ਤੂੰ ਅਮੇਰਿਕਾ ਵਿਚ ਸੈਟ ਹੋਇਆ ਏ ਤਾ ਚੂਪ ਚਾਪ ਇਥੋ ਨਿਕਲ ਏਥੈ ਤੇਨੂੰ ਕਿਸੇ ਨੇ ਸੁਣਵਾਈ ਨਹੀ ਕਰਨੀ ਏਥੈ ਪੇਸੈ ਨਾਲ ਸਭ ਕੂਝ ਚਲੀ ਜਾਦਾ ਜਿਨੇ ਵੀ ਭੈਣ ਭਰਾ ਬਾਹਰ ਆ ਉਨਾ ਨੂੰ ਕੋਈ ਨਹੀ ਇਡੀਆ ਵਿਚ ਸੁਣਦਾ ਕਿਊ ਕਿ ਅਸੀ ਵੀ ਬਾਹਰ ਆ ਸਾਡੇ ਘਰਦਿਆ ਖੁਦ ਸਾਰਾ ਕੁਝ ਕੱਲੇ ਖਾਈ ਜਾਦੇ ਸਭ ਕੂਝ ਠੱਗ ਗੲਏ ਘਰ ਘਾਟ ਸਾਭ ਲੲਏ ਆ ਇਹੇ ਘਰ ਘਰ ਦੀਆ ਕਹਾਣੀਆ
@RSCALIFORNIA
@RSCALIFORNIA 26 күн бұрын
10000 % ਸੱਚ ਲਿਖਿਆ ਵੀਰ✅
@surjitsinghnagra3248
@surjitsinghnagra3248 Ай бұрын
Shabash eho jehi aulad de jinah mre pio nu chain nhi launh ditta
@jasvirsinghjasvirsingh4510
@jasvirsinghjasvirsingh4510 24 күн бұрын
ਵੀਰ ਜੀ ਤੁਸੀਂ ਲੋਕਾਂ ਦੇ ਇਸ਼ਾਰੇ ਉੱਤੇ ਚੱਲ ਰਹੇ ਹੋ ਆਪਸ ਵਿੱਚ ਪਿਆਰ ਰੱਖੋ ਕਿਸੇ ਦਾ ਕੁਝ ਨਹੀਂ ਜਾਣਾ ਜੀ
@RavinderKaur-vv1ji
@RavinderKaur-vv1ji 15 күн бұрын
ਜਿਹੜਾ ਬੰਦਾ ਬਾਹਰ ਗਿਆ ਜਿਨਾ ਮਰਜੀ ਘਰ ਵਾਸਤੇ ਉਸ ਨੂੰ ਕਹਿੰਦੇ ਹਨ ਤੈ ਘਰ ਵਾਸਤੇ ਕੀਤਾ ਕੀ ਹੈ ਭਾਵ ਵਿਆਹ ਸ਼ਾਦੀਆਂ ਦੇ ਸਾਰੇ ਥਾਵਾਂ ਤੇ ਪੈਸੇ ਦਿੰਦਾ ਹੋਵੇ ਬਾਪ ਤਾਂ ਜਦੋਂ ਉਸਦਾ ਪਰਿਵਾਰ ਆ ਜਾਂਦਾ ਹੈ ਤਾਂ ਉਸਨੂੰ ਕਹਿੰਦੇ ਆ ਤੇ ਘਰ ਵਾਸਤੇ ਕੀਤਾ ਵੀ ਹੈ
@khushwindersingh7570
@khushwindersingh7570 25 күн бұрын
ਸੱਤਾ ਬੰਦਾ ਗਲਤ ਨੀਲੇ ਪਰਨੇ ਵਾਲਾ
@harshdhir6395
@harshdhir6395 Ай бұрын
ਜਨਾਨੀਆ ਘਰ ਦੀਆਂ ਕਿੱਥੇ ਜੱਫੀ ਪੈਣ dindia ਸੂਰੀ ਸਾਬ
@rashpalkaur7462
@rashpalkaur7462 Ай бұрын
@shivanisharma5562
@shivanisharma5562 25 күн бұрын
ਮਿਤ੍ਰ ਤੇਰਾਂ ਕੋਈ ਨਹੀਂ ਸੰਗੀਅਨ ਮੇਂ, ਕਿਊਂ ਸੋਵੇ ਪੜਾ ਇਨ ਡਗੀਅਨ ਮੇਂ, ਚੇਤ ਕਰ ਪ੍ਰੀਤ ਕਰੋਂ ਸੰਤਸੰਗ ਮੇਂ, ਗੂਰੁ ਫਿਰ ਰੰਗਦੇ ਨਾਂਮ ਅਰੰਗ ਮੇਂ,, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@amarjitdhillon6623
@amarjitdhillon6623 22 күн бұрын
ਦੇਵੇ ਪਾਸੇ ਪਿੰਡ ਤੇ ਰਿਸ਼ਤੇਦਾਰ ਚੱਕਦੇ ਹਨ ਤੇ ਤਮਾਸ਼ਾ ਦੇਖ ਰਹੇ ਹਨ ਤੇ ਪੈਸੇ ਵਾਲੇ ਤੇ ਬਾਹਰ ਰਹਿੰਦੇ ਬੰਦੇ ਦੀ ਮਦਦ ਕਰਦੇ ਹਨ ਇਤਨੀ ਉਮਰ ਵਿੱਚ ਕਈ ਵਾਰੀ ਬੀਮਾਰੀ ਦਾ ਇਲਾਜ ਨਹੀ ਹੁੰਦਾ ਭਰਾਵਾਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ
@JaswinderSingh-yd3wj
@JaswinderSingh-yd3wj Ай бұрын
Apni murkhta Sab Ko Bata rahe hain sharm karo😂😅
@Hardeep3600
@Hardeep3600 Ай бұрын
ਲਾਣਤ ਆ ਇਹੋ ਜਈ ਅੋਲਾਦ ਦੇ
@harneksingh2966
@harneksingh2966 Ай бұрын
Mera pind v mir pur lakha a Ajit singh vohit changa insaan c
@NishaKakkar-pr8mp
@NishaKakkar-pr8mp Ай бұрын
Jinde bap nu puchya nhi mukan to bad ta ona du aatma nu sokh naal rain do
@harmeshsingh4079
@harmeshsingh4079 Ай бұрын
Eho jahe putra nalo ta banda be aulaad hi changa dub ke mar jaan eho jahe putt
@jaggiparamsaini5622
@jaggiparamsaini5622 9 күн бұрын
Sare NRI naal dokha hi hunda hai
@Sachdiawaz2000
@Sachdiawaz2000 18 күн бұрын
ਸਰਪੰਚ ਅਕਾਲੀ ਦਲ ਦਾ ਸੀ?
@urmindersamra2974
@urmindersamra2974 12 күн бұрын
Lakh rupey di gal kiti jo bahar to paisa india bhejde and aa badh ch eho hal hunda g
@harvendersidhu4617
@harvendersidhu4617 17 күн бұрын
Ristedhar..v.behn.dhe.veer.pesea.wale.kol.ondhe
@user-xq7fb4go3d
@user-xq7fb4go3d 24 күн бұрын
Ede ch patarkaar nu blon vale kehre gl c eda dea gla ta hr ghr ch hundia aa vese e krtuut America vale ne kete honi aa relative v te pind vale v bahrlea de nl ho jade aa pind vale ta eda miln ge bahrlea nu jeve ona di khushi gmi te sb tu pehla bahrle ne ona hunda aa
@user-or8sy9pq2b
@user-or8sy9pq2b 20 күн бұрын
तू उनको USA क्यो नही लेकर गया
@dharamjitsingh4331
@dharamjitsingh4331 26 күн бұрын
Ghar ekitha Nehi ho sakda.out of Indis kamai karne easy nahi.
@gregrathor6419
@gregrathor6419 26 күн бұрын
following the trend from ages
@giansingh2585
@giansingh2585 14 күн бұрын
Veer ji bachh joo thaggian taio
@jeewanjot5382
@jeewanjot5382 22 күн бұрын
Very sad
@BaljinderSingh-pb7tp
@BaljinderSingh-pb7tp 25 күн бұрын
ਸਭ,ਪੈਸੇ ਵਾਲੇ.ਦੇ,ਜਾਂਦੇ ਰਿਸ਼ਤੇਦਾਰ
@SANDEEPSINGHBADESHA
@SANDEEPSINGHBADESHA 19 күн бұрын
aa charch waleya ne kam kreya
@sattibains4818
@sattibains4818 27 күн бұрын
Shota jhooth bolda
@ajmerthandi2544
@ajmerthandi2544 Ай бұрын
Khoon chitta ho gia. Dunia matlab dee koee in kosey da bailee .
@sattachauhan5722
@sattachauhan5722 Ай бұрын
Chota Munda bot tng krda c sanu ta sab pta aa
@harindersingh9594
@harindersingh9594 20 күн бұрын
Sare dunea baemani ta ture aa
@rrr.r3333
@rrr.r3333 24 күн бұрын
Bahi Bahot Bura Hall ho gaya Asha kam to pehli baar suna hai Ye Do kam hai Ak to Chhota ki Beimani jo ki Dusri Logo ki Ungli lagi hui hai
@HarjinderSingh-ri1gx
@HarjinderSingh-ri1gx 20 күн бұрын
NRI Baal eddan hundi aa
@user-sr3rd3bq2u
@user-sr3rd3bq2u 23 күн бұрын
midia vala ki karn gya ithe
@TejinderSingh-be2yv
@TejinderSingh-be2yv 22 күн бұрын
Beer tu kana.da.kacha.
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 5 МЛН
My Cheetos🍕PIZZA #cooking #shorts
00:43
BANKII
Рет қаралды 25 МЛН
Советы на всё лето 4 @postworkllc
00:23
История одного вокалиста
Рет қаралды 5 МЛН
Они так быстро убрались!
01:00
Аришнев
Рет қаралды 3 МЛН
ANGREJ LAARA (ਅੰਗਰੇਜ ਲਾੜਾ)
29:55
LOK RANG NOOR ART
Рет қаралды 50 М.
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 5 МЛН