No video

ਨਵੇਂ ਸਾਲ ਤੇ ਪਹੁੰਚੇ ਮਿੰਨੀ ਇੰਗਲੈਂਡ Nuwara Eliya | Punjabi Travel Couple | Ripan Khushi | Srilanka

  Рет қаралды 183,867

Punjabi Travel Couple

Punjabi Travel Couple

Күн бұрын

In this video you can see Beautiful city of Srilanka.
Ella to Nuwara Eliya Srilanka. Ella to Nuwara Eliya Train. Srilankan Train journey
Nuwara Eliya Minni England,
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Srilankatour #nuwaraeliya #punjabitravelcouple
#Punjab #RipanKhushi #PunjabiCouple #PunjabiCoupleVlogs

Пікірлер: 638
@HarpreetSingh-co4yd
@HarpreetSingh-co4yd Жыл бұрын
ਬਹੁਤ ਹੀ ਸੋਹਣਾ ਹੈ ਸ੍ਰੀ ਲੰਕਾ, ਭਾਰਤ ਇਸ ਦੇ ਮੁਕਾਬਲੇ ਕੁੱਝ ਵੀ ਨਹੀਂ
@amreekkaur4136
@amreekkaur4136 Жыл бұрын
ਬਹੁਤ ਵਧੀਆ ਸਾਫ਼ ਸੁਥਰਾ ਸ਼ਹਿਰ ॥ ਸਫ਼ਾਈ ਪੱਖੋ ਇਥੋ ਦੇ ਲੋਕ ਵਧਾਈ ਦੇ ਪਾਤਰ ਹਨ ॥ ਸਾਡੇ ਵਾਲੇ ਤਾ ਸੜਕਾ ਤੇ ਖਾ ਖਾ ਛਿਲੜ ਸੁੱਟ ਦਿੰਦੇ ਹਨ ॥
@damanheer5218
@damanheer5218 Жыл бұрын
ਨਵੇ ਸਾਲ ਦੀਆ ਬਹੁਤ ਬਹੁਤ ਵਧਾਈਆ ਐਡਵਾਂਸ ਵਿੱਚ ਬਾਬਾ ਜੀ ਇਸ ਸੋਹਣੀ ਪਿਆਰੀ ਤੇ ਕਿਉਟ ਜੋੜੀ ਨੂੰ ਹਮੇਸਾ ਖੁਸ ਰੱਖੇ ਜਿੰਦਗੀ ਦੀ ਹਰ ਇੱਕ ਖੁਸੀ ਦੇਣ ਹੋਰ ਤਰੱਕੀਆ ਦੇਣ ਅੰਗ ਸੰਗ ਸਹਾਈ ਹੋਣ ਬਾਬਾ ਜੀ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਖੁਸ ਰੱਖਣ ਤੁਸੀ ਤਾਂ ਸ੍ਰ ਲੰਕਾ ਵਿੱਚ ਹੋ ਇੱਧਰੋ ਸਾਰੇ ਪੰਜਾਬ ਆਪਣੇ ਪੰਜਾਬ ਵਲੋ ਇੱਕ ਵਾਰ ਫਿਰ ਤੋਂ ਨਵੇ ਵਰੇ ਦੀਆ ਬਹੁਤ ਬਹੁਤ ਵਧਾਈਆ ਹੋਣ ਰੱਬ ਰਾਖਾ
@ankushsharma1667
@ankushsharma1667 Жыл бұрын
Hnji england warga house
@fabtechnews7305
@fabtechnews7305 Жыл бұрын
nm
@mandeepsandhu3436
@mandeepsandhu3436 Жыл бұрын
ਸ੍ਰੀ ਲੰਕਾ ਸੱਚਮੁੱਚ ਬਹੁਤ ਸੋਹਣਾ ਮੁਲਕ ਹੈ ਭਾਰਤ ਦੇ ਮੁਕਾਬਲੇ। ਲੋਕਾਂ ਨੇ ਸਫ਼ਾਈ ਦਾ ਬਹੁਤ ਧਿਆਨ ਰੱਖਿਆ ਹੈ। ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੈ ਤੇ ਤੁਹਾਡੇ ਨਾਲ ਨਾਲ ਅਸੀਂ ਦੀ ਸੈਰ ਕਰ ਰਹੇ ਹਾਂ।♥️
@sehajkaur2405
@sehajkaur2405 Жыл бұрын
ਨਵੇਂ ਸਾਲ ਦੀਆ ਬਹੁਤ - ਬਹੁਤ ਵਧਾਈਆ ਵੀਰ ਜੀ ਤੇ ਖੁਸ਼ੀ ਭੈਣੇ , ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖ਼ਸ਼ਣ ਤੇ ਬਹੁਤ ਤਰੱਕੀ ਕਰੋ।ਧੰਨਵਾਦ ਤੁਹਾਡਾ ਸਾਨੂੰ ਸੋਹਣੀਆਂ -ਸੋਹਣੀਆਂ ਥਾਂਵਾਂ ਦਿਖਾਉਣ ਵਾਸਤੇ🙏
@balwindermanku4217
@balwindermanku4217 Жыл бұрын
Happy new year 💕🥳
@gurdeep9538
@gurdeep9538 Жыл бұрын
ਪਿਆਰੇ ਬੱਚਿਓ ਜਿਓਂਦੇ ਵਸਦੇ ਰਹੋ,ਖੁਸ਼ ਰਹੋ, ਜਿੰਦਗੀ ਦੀਆਂ ਸਭ ਖੁਸ਼ੀਆਂ ਬਖਸ਼ੇ ਵਾਹਿਗੁਰੂ। ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਰਿਪਨ ਖੁਸ਼ੀ ਨੂੰ ਵੀ ਸਫ਼ਰ ਦੀ ਵਿਆਖਿਆ ਕਰਨ ਲਈ ਟਾਈਮ ਦਿਆ ਕਰੋ। ਨਵਾਂ ਸਾਲ ਨਵੀਆਂ ਬੁਲੰਦੀਆਂ ਲਿਆਵੇ।
@khushikhattra225
@khushikhattra225 Жыл бұрын
ਨਵੇਂ ਸਾਲ ਦੀਆਂ ਮੁਬਾਰਕਾਂ ਵੀਰ ਰਬ ਤਰਕੀਆ ਬਖਸ਼ੇ ਤੁਹਾਨੂੰ
@ankushsharma1667
@ankushsharma1667 Жыл бұрын
Right .shri lanka is good country.
@happykbareta4942
@happykbareta4942 Жыл бұрын
ਸਾਰੇ ਧਰਮਾਂ ਨੂੰ ਜੋ ਤੁਸੀ ਸਮਝਦੇ ਤੇ ਸਨਮਾਨ ਦਿੰਦੇ ਉਹ ਬਹੁਤ ਹੀ ਚੰਗਾ ਜੀ
@cricketlover5373
@cricketlover5373 Жыл бұрын
Shi gal a vr g krna chahida saria da
@SinghGill7878
@SinghGill7878 Жыл бұрын
ਨਵੇ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ 🙏 ਸਭ ਲਈ ਖੁਸ਼ੀਆ ਭਰਿਆ ਰਹੇ ਇਹ ਸਾਲ 🎉🎊🎉🎊🎉🎊🎉🎊🎉🎊🎉🎊🎉🎊
@Punjabi237
@Punjabi237 Жыл бұрын
ਬਹੁਤ ਸੁਹਣਾ ਲੱਗਿਆ ਸ਼੍ਰੀਲੰਕਾ 😍 ਤੁਸੀਂ ਬਹੁਤ ਕਿਸਮਤ ਵਾਲੇ ਹੋ।👍
@amreekkaur4136
@amreekkaur4136 Жыл бұрын
ਨਵਾ ਸਾਲ ਸਭ ਲਈ ਖੁਸ਼ੀਆ ਭਰਾ ਰਹੇ ॥ ਬੱਚਿਓ ਵਾਹਿਗੁਰੂ ਤੁਹਾਡੀ ਚੜਦੀ ਕਲਾ ਰੱਖੇ ॥
@jagtarsarao7998
@jagtarsarao7998 Жыл бұрын
ਅੱਜ ਦੇ ਬਲੌਗ ਦੇ ਨਾਲ ਨਾਲ ਸਾਰੇ ਹੀ ਵਧੀਆ ਹੁੰਦੇ ਨੇ ਪੁੱਤਰ ਜੀ ਤੁਸੀਂ ਆਪਣਾ ਅਤੇ ਖੁਸ਼ੀ ਦਾ ਧਿਆਨ ਰੱਖੋ ਬਹੁਤ ਸਾਰੀਆਂ ਰਿਸਕੀ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਿਆ ਕਰੋ
@BarinderSinghKamboj
@BarinderSinghKamboj Жыл бұрын
ਖੁਸ਼ੀ ਦਾ ਨਾਮ ਬਹੁਤ ਸੱਚਾ ਰੱਖਿਆ ਹੋਇਆ ਇਹ ਵਾਕੇ ਹੀ ਬਹੁਤ ਖੁਸ ਰਹਿੰਦੀ ਹੈ ਤੇ ਨਾਮ ਪੂਰਾ ਸੂਟ ਕਰਦਾ ਰੀਅਲ ਹੈ।
@jarnailsandhusingh4003
@jarnailsandhusingh4003 Жыл бұрын
ਨਵੇ ਸਾਲ ਦੀਆ ਲੱਖ ਲੱਖ ਵਧਾਈ ਹੋਵੇ ਰਿੰਪਨ ਵੀਰ ਤੇ ਖੁਸ਼ੀ ਨੂੰ ਰੱਬ ਤੁਹਾਨੂੰ ਹੋਰ ਵੀ ਤਰੱਕੀ ਬਖਸ਼ੇ
@makhanbhikhi6068
@makhanbhikhi6068 Жыл бұрын
ਨਵੇਂ ਸਾਲ ਦੀਆਂ ਮੁਬਾਰਕਾਂ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਤਾਂ
@palwindersingh3731
@palwindersingh3731 Жыл бұрын
Khushi, Rippan betta ji u r right eh ik tham ENGIAND DE BANGLOWS Vaang hi han saaf suthra city hai apna khial Rakho. JIONDE RAHO.
@DSR888
@DSR888 Жыл бұрын
ਨਵੇਂ ਸਾਲ 2023 ਦੀਆਂ ਸਬ ਨੂੰ ਬਹੁਤ ਬਹੁਤ ਵਧਾਈਆਂ ਜੀ 🙏🙏 ਵਾਹਿਗੁਰੂ ਜੀ ਸਭ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਣ🙏🙏
@amritpalkaur1822
@amritpalkaur1822 Жыл бұрын
ਨਵੇਂ ਸਾਲ ਦੀ ਮੁਬਾਰਕ ਹੋਵੇ ਇਹ ਸਾਲ ਤੁਹਾਨੂੰ ਹੋਰ ਵੀ ਵੱਧ ਘੁੱਮਣ ਦਾ ਮੌਕਾ ਦੇਵੇਂ ਨਵੀਂ ਨਵੀਂ ਜਗ੍ਹਾ ਪੁੱਤਰੋ 💐💐👍👍🙏
@manjeetkaurwaraich1059
@manjeetkaurwaraich1059 Жыл бұрын
ਬਹੁਤ ਹੀ ਸੰਦਰ ਸ਼ਹਿਰ ਹੈ ਸੀਰੀ ਲੰਕਾ ਦਾ
@harjitpandher6416
@harjitpandher6416 Жыл бұрын
ਪੁੱਤ ਮੈਨੂੰ ਵੀ ਇੰਗਲੈਂਡ ਹੀ ਲੱਗਦਾ ਪੁੱਤ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਪੁੱਤ ਪਰਮਾਤਮਾ ਤੁਹਾਨੂੰ ਖੂਸ਼ ਰੱਖੇ
@harpreet3736
@harpreet3736 Жыл бұрын
Sri Lanka di safai ne dil jitt liya💗
@avtarcheema3253
@avtarcheema3253 Жыл бұрын
ਬਹੁਤ ਹੀ ਖੂਬਸੂਰਤ ਦ੍ਰਿਸ਼ 👍👍👍
@progressivefarm3212
@progressivefarm3212 Жыл бұрын
ਸਿਰਾ ਸਿਉਂਨੇਆ... ਸਿਰਾ ਕਰਤਾ ...
@mewasingh3980
@mewasingh3980 Жыл бұрын
ਪਰ ਬਾਈ ਅਸੀ ਤਾ ਇੰਗਲੈਂਡ ਵੀ ਨਹੀ ਦੇਖੀਆ ਪਰ ਲੱਗਦਾ ਬੁਹਤ ਹੀ ਵਧੀਆ ਹੈ
@MajorSingh-qs8ni
@MajorSingh-qs8ni Жыл бұрын
ਨਵੇਂ ਸਾਲ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਅਰਦਾਸ ਹੈ ਕਿ ਇਹ ਨਵਾ ਸਾਲ ਸਭ ਲਈ ਖੁਸ਼ੀਆਂ ਭਰਿਆ ਹੋਵੇ। ਇਹ ਨਵਾਂ ਸਾਲ ਸਾਰਿਆਂ ਲਈ ਸੁੱਖ ਤੇ ਸੁਕੂਨ ਵਾਲਾ ਹੋਵੇ।🙏ਇਸ ਨਵੇਂ ਸਾਲ 'ਤੇ ਸਾਡੀ ਅਰਦਾਸ ਹੈ ਕਿ ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ। ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ। ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਜੀ
@mohdsharif5202
@mohdsharif5202 Жыл бұрын
ਸਾਨੂੰ ਤਾਂ ਲੱਕਾ ਹੀ ਲੱਗ ਹੈ ਪਰ ਬਹੁਤ ਖੁਬਸੂਰਤ ਲੱਗਾ ਹੈ ਨਵੇਂ ਸਾਲ ਦੀਆਂ ਮੁਬਾਰਕਾਂ ਹੋਣ ਜੀ
@lakhwindersingh6533
@lakhwindersingh6533 Жыл бұрын
ਏਥੌ ਇਹ ਪਤਾ ਲਗਦਾ ਕਿ , ਅੰਗਰੇਜ਼ਾਂ ਵਰਗਾ ਰਾਜ ਕੌਈ ਹੌਰ ਨੀ ਕਰ ਸਕਦਾ।ੳ੍ਹਨਾ ਨੇ ਜੌ ਤਰ੍ਕੀ ਕੀਤੀ ਉਹ ਅਜ ਵੀ ਲੌਕਾਂ ਨੂੰ ਮੌਹ ਲੈਦੀ ਹੈ।
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
@SekhonBorawal
@SekhonBorawal Жыл бұрын
ਹਾਂ ਜੀ ਪਹੁੰਚ ਗਏ ਫਿਰ ਪਿੰਡ ਸ੍ਰੀ ਲੰਕਾ ਤੋਂ
@amanubhiable
@amanubhiable Жыл бұрын
Tusi Srilanka da tourism boost kr dena hun…. Punjabis gonna crowd up Srilanka very soon… Tusi bahut sohna kam krde paye a. Love ur vlogs…
@bhagwandas62
@bhagwandas62 Жыл бұрын
ਭਾਜਪਾ ਮੰਡਲ ਮਮਦੋਟ ਵੱਲੋਂ ਖੂਬਸੂਰਤ ਪੰਜਾਬੀ ਕਪਲ ਰਿਪਨ ਖੁਸ਼ੀ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ।
@NeetuNavkaransandhu
@NeetuNavkaransandhu Жыл бұрын
ਜੀਉ ਵੀਰੇ ਭੈਣੇ.. ਧੰਨਵਾਦ ਇੰਗਲੈਂਡ ਦਾ ਸ਼ਹਿਰ ਦਿਖਾਉਣ ਲਈ, ਮੈਂ ਰਾਈਟ ਐਕਟਰ ਡਾਇਰੈਕਟਰ ਹਾਂ, ਇਹ ਮੇਰੇ ਕੰਮ ਦੀ ਥਾਂ ਐ, ਜਿਉਂਦੇ ਵਸਦੇ ਰਹੋ, ਮੈਂ ਤੁਹਾਡੇ ਵੀਡੀਓ ਵੇਖਦਾ ਰਹਿੰਦਾ ਹਾਂ .. ਵਾਹਿਗੁਰੂ ਜੀ ਤੁਹਾਡੇ ਦੋਵਾਂ ਤੇ ਕ੍ਰਿਪਾ ਕਰਨ
@SherSingh-ec7jr
@SherSingh-ec7jr Жыл бұрын
ਬਹੁਤ ਵਧੀਆ ਲੱਗਿਆ ਸਚੀ ਮੁਚੀ ਵਧੀਆ
@sonudhaliwal2577
@sonudhaliwal2577 Жыл бұрын
ਖੁਸਕਿਸਮਤ ਓ ਯਾਰ ਤੁਸੀ ਇੰਨੀਆ ਸੋਹਣੀਆ ਜਗਾਂ ਤੇ ਘੁੰਮਦੇ ਫਿਰਦੇ ਓ ਫਿਰ ਤੁਹਾਡਾ ਖਰਚਾ ਕਿਵੇ ਮਤਲਬ ਤਹਾਨੂੰ ਕੋਈ ਸਪੋਸ਼ਰ ਕਰਦਾ
@lakhwindersingh8548
@lakhwindersingh8548 Жыл бұрын
ਨਵੇਂ ਸਾਲ ਦੀਆ ਬਹੁਤ ਬਹੁਤ ਵਧਾਈਆਂ ਪਰਮਾਤਮਾ ਹਮੇਸ਼ਾ ਖੁਸ਼ ਰੱਖੇ
@ekamjotsingh8568
@ekamjotsingh8568 Жыл бұрын
ਬਾਈ ਜੀ ਤੁਹਾਨੂੰ ਤੇ ਸਾਨੂੰ ਪੂਰਾਣੇ ਸਾਲ ਨੇ ਬਹੁਤ ਦਿੱਤਾ ਹੈ ਸਭ ਤੋਂ ਜ਼ਿਆਦਾ ਤੁਹਾਡੇ ਨਾਲ ਜੋੜੀਆਂ ਨੰਮੇ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਜੀ
@rajwindersingh1115
@rajwindersingh1115 Жыл бұрын
Ravan ji mahraj di sunder Nagri jay Sri Ravan ji mahraj 🙏🙏🙏
@sandeepkaur3647
@sandeepkaur3647 Жыл бұрын
ਨਵੇ ਸਾਲ ਦੀਆ ਲੱਖ ਲੱਖ ਵਧੀਆ ਵੀਰ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਦਿਨ ਰਾਤ ਚੋਗਣੀ ਤੱਰਕੀ ਬੱਕਸ਼ੇ ਵਾਹਿਗੁਰੂ ਜੀ 🙏🏻🙏🏻🙏🏻🙏🏻❤❤❤❤❤❤
@lakwinderkaur4476
@lakwinderkaur4476 Жыл бұрын
Happy new year both of you 🙏🙏soo sweet couple 🥰 waheguru hmesha khush rakhn thonu 🤗🙏
@ankitmehra8402
@ankitmehra8402 Жыл бұрын
Khusi da dialogue WAHAAN DEKHO WAHAAN 🤣🤣🤣🤣🥳🤣🤣🤣🤣🤣🤣🤣🤣🤣🤣🤣🤣🤣
@AmarjeetSingh-dm4mj
@AmarjeetSingh-dm4mj Жыл бұрын
ਨਵੇਂ ਸਾਲ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ 2023
@RajinderSingh-ds3mf
@RajinderSingh-ds3mf Жыл бұрын
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਨਾਂ ਨੂੰ ਜੀ,(ਰਾਜ ਗਿੱਲ ਦਿੜ੍ਹਬਾ)
@ranjeetsinghsingh9248
@ranjeetsinghsingh9248 Жыл бұрын
ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ
@NachattarSingh-fx7oo
@NachattarSingh-fx7oo 11 ай бұрын
ਇੱਕ ਟਾਈਮ ਵੀਡੀਓ ਇੱਕ ਜ਼ਰੂਰ ਦੇਖਣੀ ਹੁੰਦੀ ਮੈਂ ਤੁਹਾਡੇ ਸਤਿ ਸ਼੍ਰੀ ਅਕਾਲ
@sukhjitsingh8143
@sukhjitsingh8143 Жыл бұрын
ਜਮਾ ਈ ਇੰਗਲੈਂਡ ਪੁੱਤਰ ਜੀ
@grov892
@grov892 Жыл бұрын
Tuhani vv nwe saal diaan bot bot mubarkaaa
@Bhinda_
@Bhinda_ Жыл бұрын
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ paaji
@avinderkaur829
@avinderkaur829 Жыл бұрын
ਸਰਦਾਰ ਭਗਤ ਸਿੰਘ ਸਹੀਦ ਨੇ ਅੰਗਰੇਜਾਂ ਨੂੰ ਆਪਣੀ ਜਾਨ ਦੇ ਕੇ ਆਪਣੇ ਲੋਕਾਂ ਨੂੰ ਜਗਾਇਆ ਪਰ ਆਪਣੇ ਪਿਆਰੇ ਸ਼ਹੀਦਾਂ ਭਲਾਕੇ ਤਰੀਫਾਂ ਕਰਦੇ
@montu7760
@montu7760 Жыл бұрын
ਇਹ ਸਾਰਾ ਪੈਸੇ ਕਮਾਉਣ ਲਈ ਕਰਦੇ ਹਨ, ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਭੁੱਲ ਗਏ ਆ, ਪੈਸੇ ਕਮਾਉਣ ਦੇ ਚੱਕਰ ਚ ਅੰਨ੍ਹੇ ਹੋਏ ਪਏ ਲੋਕ
@khattramotorsirhind4154
@khattramotorsirhind4154 Жыл бұрын
ਰੀਪੰਨ ਵੀਰਾਂ ਜੀ ਤੇ ਸਾਡੀ ਖੁਸ਼ੀ ਭੈਣ ਜੀ, ਨਵਾਂ ਸਾਲ ਤੁਹਾਡੇ ਲਈ ਤਰਕਿਆਂ ਲੇ ਕਿ ਆਵੇ। ਵਾਹਿਗੁਰੂ ਤੁਹਾਨੂੰ ਖੁਸ਼ ਰੱਖ ਣ
@jasbeerkaur5006
@jasbeerkaur5006 Жыл бұрын
ਰਿਪਲ ਤੇ ਖੁਸੀ ਨਵੇ ਸਾਲ ਦੀਆ ਲਖ ਲਖ ਵਧਾਈਆ ਹੋਣ ਵਹਿਗੁਰੂ ਇਸ ਜੋੜੀ ਸਦਾ ਖੁਸ ਰਖੇ
@NachattarSingh-fx7oo
@NachattarSingh-fx7oo 11 ай бұрын
ਬਹੁਤ ਵਧੀਆ ਯਾਰ ਬਹੁਤ ਵਧੀਆ ਇਹਦੇ ਬਾਹਰਲਾ ਦੇਸੀ ਕੈਨੇਡਾ
@gurpreetsinghsidhu9861
@gurpreetsinghsidhu9861 Жыл бұрын
ਨਵੇ ਸਾਲ ਦੀਆ ਵੀਰ ਤਹਾਨੂੰ ਬਹੁਤ ਬਹੁਤ ਮੁੰਬਾਰਕਾ ਪਰਮਾਤਮਾ ਤਹਾਨੂੰ ਹਮੇਸਾ ਖੁਸ ਰੱਖੇ
@NachattarSingh-fx7oo
@NachattarSingh-fx7oo 11 ай бұрын
ਬਾਕੀ ਸਾਰਾ ਬਹੁਤ ਵਧੀਆ ਚੱਲ ਰਿਹਾ ਬੜਾ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ
@maanmaan9113
@maanmaan9113 Жыл бұрын
Bht Sona Shri Lanka kash India Ch v ene sfai hunde
@GurmeetSingh-jz6ue
@GurmeetSingh-jz6ue Жыл бұрын
Bhot vadia 👌 Sri Lanka beauty ful
@arundhailwal3178
@arundhailwal3178 Жыл бұрын
ਨਵੇਂ ਸਾਲ ਦੀਆਂ ਬਹੁਤ ਸਾਰੀਆਂ ਵਧਾੲੀਆਂ
@sukhvinderkaur3652
@sukhvinderkaur3652 Жыл бұрын
Pure world vich shaid angrez aya honge.kine beautiful city bnaye a.
@tanveersainisaini4348
@tanveersainisaini4348 Жыл бұрын
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵੇ ਜੀ
@nirmalbhattinirmalbhatti490
@nirmalbhattinirmalbhatti490 Жыл бұрын
Butefull shri lanka ripan kushi
@rupinderkaur763
@rupinderkaur763 Жыл бұрын
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ 🥰😍
@satnamsinghsivia9842
@satnamsinghsivia9842 Жыл бұрын
ਨਵੇਂ ਵਰ੍ਹੇ ਦੀਆਂ ਲੱਖ ਲੱਖ ਵਧਾਈਆਂ ਜੀ
@rohanasunnath5986
@rohanasunnath5986 Жыл бұрын
Welcome to sri lanka brother and sister love from sri lanka 🇱🇰❤️
@jasmersinghjassbrar3673
@jasmersinghjassbrar3673 Жыл бұрын
ਵਾਕਿਆ ਈ ਬਹੁਤ ਦਿਲਕਸ਼ ਨਜ਼ਾਰੇ ਜੋ ਬਿਆਨ ਨਹੀਂ ਕੀਤੈ ਜਾ ਸਕਦੇ. ਮੇਰੇ ਵਲੋਂ ਅਜ ਫਿਰ hpy. New year.
@user-mw3fh5qs3q
@user-mw3fh5qs3q Жыл бұрын
ਬਹੁਤ ਵਧੀਆ ਖੂਬਸੂਰਤ ਨਜ਼ਾਰੇ
@sandeepchhatwal5390
@sandeepchhatwal5390 Жыл бұрын
Awesome video bhaji...proud of u...i will definetly go sri lanka brother..u r vry sweet both..
@jeetnagra9950
@jeetnagra9950 Жыл бұрын
We also have good trains in India.Vande Bharat Delhi to kattra .Hawra to Amritsar.Kalka toSimla.Kalka to Simla Rail Car. Palace on wheelsto Pink city.Delhi to Nilgiri hills.
@amanpreetjosan1430
@amanpreetjosan1430 Жыл бұрын
ਵੀਰ ਜੀ ਤੁਸੀਂ ਜਿਨ੍ਹਾਂ ਮਰਜੀ ਸੋਹਣਾ ਸੋਹਣਾ ਕਰੀ ਜਾਉ ਪਰ ਮੇਰੇ ਪੰਜਾਬ ਜਿਨ੍ਹਾਂ ਸੋਹਣਾ ਨਹੀਂ ਹੋ ਸਕਦਾ ਅਸੀਂ ਇਸ ਪਵਿੱਤਰ ਗੁਰੂਆਂ ਪੀਰਾ ਤੇ ਸੁੂਰਵੀਰ ਜੋਧਿਆਂ ਦੀ ਧਰਤੀ ਨੂੰ ਸਿਜਦਾ ਕਰਦੇ ਵਾ☬🚩🔱✝🕉☪ ਸਭ ਇੱਕੇ ਰੂਪ
@montu7760
@montu7760 Жыл бұрын
ਇਹ ਸਾਰਾ ਪੈਸੇ ਕਮਾਉਣ ਦਾ ਸਾਧਨ ਬਣ ਗਿਆ ਹੁਣ, ਆਪਣੇ ਗੁਰੂ ਦੀਆਂ ਕੁਰਬਾਨੀਆਂ ਭੁੱਲ ਦੇ ਜਾਂਦੇ ਆ ਆਪਾਂ,
@jotsingh9036
@jotsingh9036 Жыл бұрын
Gall safaayi di ho rhiaa bro
@jagtarsingh872
@jagtarsingh872 Жыл бұрын
ਨਵੇਂ ਸਾਲ ਦੀਆਂ ਵਹੁਤ ਵਹੁਤ ਵਧਾਇਆ ਜੀ
@dalwindersinghsekhon3687
@dalwindersinghsekhon3687 Жыл бұрын
ਨਵਾਂ ਸਾਲ ਮੁਬਾਰਕ 🌹🌻🌻🌻🌷🌷🌺🌳
@daljitsingh9849
@daljitsingh9849 Жыл бұрын
ਨਵੇਂ ਸਾਲ ਦੀਆਂ ਬੁਹਤ ਬੁਹਤ ਮੁਬਾਰਕਾਂ ਨਵਾਂ ਸਾਲ ਤੁਹਾਡੇ ਦੋਵਾਂ ਲਈ ਖੁਸ਼ੀਆਂ ਭਰਿਆ ਹੋਵੇ। ਤੁਹਾਡੀ ਦੋਵਾਂ ਦੀ ਜੋੜੀ ਹਮੇਸ਼ਾ ਲਈ ਖ਼ੁਸ਼ ਰਹੇ ਜੀ। All 👍 the best Dears Ok Bye 👋 Bye 👋
@rajabrar7879
@rajabrar7879 Жыл бұрын
ਨਵੇ ਸਾਲ ਦੀਆ ਮੁਬਾਰਕਾ ਰਿਪਨ ਤੇ ਖੁਸੀ ਨੂੰ
@NachattarSingh-fx7oo
@NachattarSingh-fx7oo 11 ай бұрын
ਕਮੈਂਟ ਜਿਹੜਾ ਇਹਨਾਂ ਦੇ ਨਾਮ ਵਿੱਚ ਕਦੀ-ਕਦੀ ਕਦੇ ਸਰ ਜੀ ਮੇਰਾ ਨਾਮ ਨਛੱਤਰ ਸਿੰਘ ਸੰਧੂ
@roshinikahandawala2365
@roshinikahandawala2365 Жыл бұрын
Beautiful video love from Sri lanka,Happy New year...
@Ranjit_Singh.
@Ranjit_Singh. Жыл бұрын
ਸਚ ਮੁਚ ਇਹ ਇੰਗਲੈਂਡ ਹੀ ਲਗਦਾ ਹੈ
@sukhjindersingh1119
@sukhjindersingh1119 Жыл бұрын
Rippen and khushi i say to happy new yrar thamks
@NirmalSingh-ln2po
@NirmalSingh-ln2po Жыл бұрын
ਨਵੇਂ ਸਾਲ ਦਿਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@jaskaransidhu6945
@jaskaransidhu6945 Жыл бұрын
ਇਹ ਸਾਲ 2022 ਦਾ ਆਖਰੀ ਦਿਨ ਹੈ, ਤੇ ਨਵੇਂ ਵਰ੍ਹੇ 2023 ਦੀ ਸ਼ੂਰਆਤ ਹੋ ਰਹੀ ਹੈ, ਮੈਂ ਮਹਿਸੂਸ ਕਰਦਾ ਹਾਂ ਕਿ ਉਹਨਾਂ ਸਾਰਿਆਂ ਦਾ ਧੰਨਵਾਦ ਕਰਾਂ ਜੋ ਮੇਰੀ ਖੁਸ਼ੀ ਦੀ ਵਜਾਹ ਬਣੇ। ਉਹਨਾ ਵਿੱਚੋਂ ਇਕ ਤੁਸੀਂ ਹੋ। ਤੁਹਾਡਾ ਦਿਲੋਂ ਧੰਨਵਾਦ ਜੀ, ਚੜ੍ਹਦੀ ਕਲਾ ਵਿੱਚ ਰਹੋ ! ਜਸਕਰਨ ਸਿੰਘ ਸਿੱਧੂ
@mohindersingh-nb3eg
@mohindersingh-nb3eg Жыл бұрын
ਪ੍ਰਮਾਤਮਾ ਆਪ ਜੀ ਨੂੰ ਲੰਬੀ ਉਮਰ ਦੇਵੇ, ਆਪ ਸਾਨੂੰ ਇਸ ਤੋਂ ਵੀ ਵੱਧ ਤੋਂ ਵੱਧ ਵਧੀਆ ਤੇ ਵਧੀਆ ਥਾਵਾਂ ਵੇਖਣ ਦਾ ਸਮਾਂ ਦੇਵੇ, ਅੱਲ੍ਹਾ ਖੈਰ ਕਰੇ,,,,,,
@Avinoorsinghmaan
@Avinoorsinghmaan Жыл бұрын
Happy new year 💐💞💐 both of you 22and didi g 🎉🎉🎉🎉🎉🎉 ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ ਅਤੇ ਤੰਦਰੁਸਤੀ ਵੀ ਬਖਸ਼ੇ 🙏🙏🙏🙏
@ranjitkaur2668
@ranjitkaur2668 Жыл бұрын
Beautiful Sri Lanka kbi soacha nhe tha
@amritj.b1249
@amritj.b1249 Жыл бұрын
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
@varinderkumar-ob6pg
@varinderkumar-ob6pg Жыл бұрын
Very beautiful Sri Lanka. God bless you.
@gmshahi783
@gmshahi783 Жыл бұрын
Veery tusi bilkul such keh rahe ho Boht acha he srilanka
@pamhayer5062
@pamhayer5062 Жыл бұрын
Beautiful city looks out of country I really enjoy your Vlogs I am from usa happy new year
@KuldeepSingh-wh1it
@KuldeepSingh-wh1it Жыл бұрын
Boht sohna vlog veer ji waheguru 2va nu trakki dewe
@virindersingh5445
@virindersingh5445 Жыл бұрын
ਤੁਹਾਨੂੰ ਵੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
@balbirkaur2774
@balbirkaur2774 Жыл бұрын
ਮੇਰੇ ਵੱਲੋਂ ਵੀ ਆਪ ਦੋਨਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
@VirkaProductions
@VirkaProductions Жыл бұрын
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ 🌅🌅🌅🕛
@user-mw3fh5qs3q
@user-mw3fh5qs3q Жыл бұрын
ਪਰ ਫਿਰ ਵੀ ਬਹੁਤ ਵਧੀਆ ਲੱਗਾ।ਚੜ੍ਹਦੀ ਕਲਾ ਰਹੇ।
@kaurjasbir2758
@kaurjasbir2758 Жыл бұрын
Happi new year cutest couple 😍🎉🎊 may waheguru ji blessed you 🙏
@torontovalejatt2854
@torontovalejatt2854 Жыл бұрын
Hello kaur j.. I'm from Canada🇨🇦 I'm rich business man..
@kulwindergrewal169
@kulwindergrewal169 Жыл бұрын
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🎉
@hsworldview8075
@hsworldview8075 Жыл бұрын
Sri Lanka sohna es karke lagda hai kyunke jaga bahut saaf hai. Duji gal eh hai ke population pressure nahin hai. India population eni wadha chukya hai ke har tourist spot lokaan naal bhareya pya hai. Teesri gal eh hai ke Indian lok indiscipline hona apna janam sidh adhikar samjhday han. Oh esey nu hi democracy samjh baithhay han.
@chanansingh4751
@chanansingh4751 Жыл бұрын
ਬਹੁਤ ਸੋਹਣਾ ਜੀ
@arfanbhatti539
@arfanbhatti539 Жыл бұрын
Maine to kabhi khwab mein bhi Nahin Socha tha uske shrilanka dekhunga lekin aapane rok sab kuchh dikha de sardar ji tusi Great ho Mohammed Irfan Patti lehenga Punjab Pakistan
@harbhajansingh8872
@harbhajansingh8872 Жыл бұрын
ਨਵੇਂ ਸਾਲ ਦੀ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਜੀ 🙏🙏
@jagmohasingh3520
@jagmohasingh3520 Жыл бұрын
Veer ji aapko Naye sal ki लाख-लाख badhai ho 🍰 happy New year
@balwinderkaur2106
@balwinderkaur2106 Жыл бұрын
Nave saal dyan bhut bhut mubarka ❤
@itsurbanpendu9409
@itsurbanpendu9409 Жыл бұрын
Map vich dekhan nu ta India de bith lagdi hai but hai ghaint Sri lanka.
@rupinderrairupinderrai545
@rupinderrairupinderrai545 Жыл бұрын
Bhut vdia sir waheguru ji mhar krn thody ty🙏🙏
@England_aale_jatt
@England_aale_jatt Жыл бұрын
Hnji bilkul same England wrge hii ghr aa sare te weather v milda aa England de weather nal... Happy New Year ji tuhanu
@manibrar4149
@manibrar4149 Жыл бұрын
ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ
WHO CAN RUN FASTER?
00:23
Zhong
Рет қаралды 45 МЛН
Кадр сыртындағы қызықтар | Келінжан
00:16
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 20 МЛН
WHO CAN RUN FASTER?
00:23
Zhong
Рет қаралды 45 МЛН