ਨਿੱਕੀ ਭੈਣ ਕਿਰਨ ਨੇ ਘੁਮਾਇਆ ਆਪਣਾ ਸ਼ਹਿਰ ਸਿਓਲ🇰🇷A Beautiful City Seoul, South Korea|Punjabi Travel Vlog

  Рет қаралды 226,189

Navdeep Brar

Navdeep Brar

Күн бұрын

Пікірлер: 311
@Navdeepbrarvlogs
@Navdeepbrarvlogs 4 ай бұрын
kiran's Channel Link👇 youtube.com/@kkkorea_ki_kiran?si=LAegZs1uxYBj7KF1
@KKKorea_ki_kiran
@KKKorea_ki_kiran 4 ай бұрын
☺️☺️🙏
@gurmailsingh6587
@gurmailsingh6587 4 ай бұрын
Dgndjm:ithey gurdwara vi hai kia?
@guryvirk5446
@guryvirk5446 4 ай бұрын
Veer me Kiran naal study kiti aa uttarakhand shree guru nanak school ton
@btsmehakarmy
@btsmehakarmy 4 ай бұрын
Sachi 😮​@@guryvirk5446
@Acting4dream
@Acting4dream 2 ай бұрын
​@@guryvirk5446acha bhai❤
@baljinderbanipal3438
@baljinderbanipal3438 4 ай бұрын
ਬਹੁਤ ਪਿਆਰੀ ਬੇਟੀ ਕਿਰਨ ਹਸਮੁੱਖ । Stay blessed both of you .
@raghubirsingh4250
@raghubirsingh4250 4 ай бұрын
ਵੀਰ ਜੀ ਸਤਿ ਸ੍ਰੀ ਆਕਾਲ, ਵੀਰ ਜੀ ਸਿਉਲ ਘਮਾਉਣ ਤੇ ਸਾਡੀ ਛੋਟੀ ਭੈਣ ਨਾਲ ਮਿਲਾਉਣ ਲਈ ਤੁਹਾਡਾ ਧੰਨਵਾਦ, ਬਾਕੀ ਵੀਰ ਜੀ ਬੇਨਤੀ ਹੈ ਕਿ ਜਿਥੇ ਵੀ ਤੁਹਾਨੂੰ ਸਟੂਡੈਂਟ ਮਿਲ਼ਦੇ ਨੇ ਉਥੋਂ ਦੀ ਕੋਲੇਜ ਅਤੇ ਯੂਨੀਵਰਸਿਟੀ ਜ਼ਰੂਰ ਕਵਰ ਕਰੀਆਂ ਕਰੋਂ ਤਾਂ ਕੇ ਨਵੇਂ ਸਟੂਡੈਂਟ ਨੂੰ ਕਨੇਡਾ, ਅਮਰੀਕਾ ਤੋਂ ਬਾਅਦ ਸਟੂਡੈਂਟ ਨੂੰ ਹੋਰ ਵੀ ਆਪਸ਼ਨ ਮਿਲ ਸਕਣ ਖ਼ਾਸ ਕਰਕੇ ਉਨ੍ਹਾਂ ਲਈ ਜਿਨ੍ਹਾਂ ਜੈਨੂਅਨ ਹਾਇਰ ਐਜੂਕੇਸ਼ਨ ਲੈਂਣੀ ਹੋਵੇ, ਸ਼ੁਕਰੀਆ
@satnamsinghsidhu5730
@satnamsinghsidhu5730 4 ай бұрын
ਬਹੁਤ ਹੀ ਖੂਬਸੂਰਤ ਅੰਦਾਜ਼ ਨਾਲ ਘੁੰਮਣ ਦਾ ਵੱਖ਼ਰਾ ਜਿਹਾ ਸਕੂਨ ਸੀ। ਕਿਰਨ ਨੇ ਕਿੰਨੇ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ। ਤੁਸੀਂ ਜੁਗ ਜੁਗ ਅਤੇ ਸਦਾ ਖੁਸ਼ ਰਹੋ ਇਹ ਵਾਹਿਗੁਰੂ ਅੱਗੇ ਮੇਰੀ ਅਰਦਾਸ ਹੈ। ❤❤
@KKKorea_ki_kiran
@KKKorea_ki_kiran 4 ай бұрын
Thank you for having me on your video ✨☺️ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਵੀਰੇ 🙏
@Navdeepbrarvlogs
@Navdeepbrarvlogs 4 ай бұрын
❤️❤️🙏🙏 ਬਹੁਤ ਸਾਰਾ ਪਿਆਰ ਭੈਣੇ🙏
@2.5MillionV
@2.5MillionV 4 ай бұрын
Confident girl🤗🤘
@happyfamilyvlogs446
@happyfamilyvlogs446 4 ай бұрын
What course you are doing in masters sister
@SunnySingh-xe3mr
@SunnySingh-xe3mr 4 ай бұрын
ਏ ਕੂੜੀ ਤੂੰ ਕੀੜੇ ਮਕੌੜੇ ਖਾਂਦੀ ਚੰਗਾ ਲਗਦਾ ਇਹ ਏਨਾ ਕੁੱਛ ਖ਼ਾ ਪੀ ਕੇ, ਬਜਨ ਤੇਰਾ ਫੇਰ ਪਾਈਆਂ ਕੂ ਏ 😅
@jugrajsandhu3733
@jugrajsandhu3733 4 ай бұрын
boht bholi a bhen , bai ne bina dse shoot start krta 😂
@LakhwinderSingh-cm2og
@LakhwinderSingh-cm2og 4 ай бұрын
ਨਵਦੀਪ ਦੀ ਖਾਸੀਅਤ ਹੈ ਕੇ ਉਹ ਧੀਆਂ ਭੈਣਾਂ ਨੂੰ ਬਣਦਾ ਮਾਣ ਸਤਕਾਰ ਦਿੰਦਾ ਹੈ ਖੁ਼ਕਿਸਮਤ ਵੀ ਹੈ ਕਿ ਉਹਨੂੰ ਭੈਣਾਂ ਵੀ ਕਿਰਨ ਬੇਟੀ ਵਰਗੀਆਂ ਧੀਆਂ ਹੀ ਮਿਲਦੀਆਂ ਹਨ ਜਿਉਂਦੇ ਵਸਦੇ ਰਹੋ ਨਵਦੀਪ ਤੇ ਬੇਟਾ ਕਿਰਨ
@DavinderSingh-sj4kc
@DavinderSingh-sj4kc 4 ай бұрын
ਇਹ ਨਵਦੀਪ ਦੀ ਬਹੁਤ ਵਧੀਆ ਗੱਲ ਹੈ, ਦੂਸਰੇ ਬਲੋਗਰ Indian Nomadic Deepanshu ਵੀ ਇਸੇ ਤਰਾਂ ਹੀ ਸਭ ਲੜਕੀਆਂ ਨੂੰ ਭੈਣ ਹੀ ਕਹਿੰਦਾ ਹੈ l
@babalsandhu3514
@babalsandhu3514 4 ай бұрын
ਨਵਦੀਪ ਵੀਰੇ, ਇਹ ਭੈਣ ਵੀ ਤਾਂ ਬਾਹਰ ਰਹਿੰਦੀ ਆ, ਇਸ ਭੈਣ ਵੱਲ ਵੇਖ ਕੇ 😊 ਬੜਾ ਮਾਣ ਜਿਹਾ ਮਹਿਸੂਸ ਹੁੰਦਾ ਆਪਣੇ ਆਪ ਨੂੰ ਪੰਜਾਬੀ ਕਹਿਣ ਦਾ, ❤ ਦੂਜੇ ਪਾਸੇ ਉਹ ਨਚਾਰਾਂ ਨੇ ਜਿਨਾਂ ਨੇ ਪੰਜਾਬ ਦਾ ਨਾਂ ਬਦਨਾਮ ਕਰ ਰੱਖਿਆ ਬਾਹਰ ਜਾ ਕੇ 🙏🏼🙏🏼 ਰੱਬ ਹਮੇਸ਼ਾ ਖੁਸ਼ ਰੱਖੇ ਭੈਣ ਨੂੰ😊 ਤੇ ਇਸ ਦੇ ਪਰਿਵਾਰ ਨੂੰ
@jaswindersingh6410
@jaswindersingh6410 4 ай бұрын
ਫੁਕਰੇ ਆ ਬਾਈ ਆਪਣੇ ਵਾਲੇ ਬਹੁਤੇ ਲੋਕ!
@daljitcheema838
@daljitcheema838 4 ай бұрын
ਸ਼ਾਬਾਸ਼ ਐ ਕਿਰਨ ਪੁੱਤ ਤੇਰੇ।ਰੱਬ ਤੈਨੂੰ ਤਾ-ਉਮਰ ਖੁਸ਼-ਆਬਾਦ ਰੱਖੇ।
@Kanwarnau-nihal-singh70
@Kanwarnau-nihal-singh70 4 ай бұрын
ਵੀਰ ਜੀ ਗੁਰੂ ਫਤਿਹ ਪ੍ਰਵਾਨ ਹੋਵੇ, ਬਹੁਤ ਵਧੀਆ ਵਲੌਗ ਜਾਣਕਾਰੀ ਹਾਸਿਲ ਹੋਈ ਅਤੇ ਕਿਰਨ ਨੂੰ ਦੇਖ ਚੰਗਾ ਲੱਗਿਆ, ਕਿਰਨ ਬੇਟੀ ਨੂੰ ਬੇਨਤੀ ਹੈ ਕਿ, ਦੱਖਣੀ ਕੋਰੀਆ ਦੀ ਸਾਰੀ ਯੌਗਰਫੀ ਦਿਖਾਉਣ, ਤੇ ਭਾਰਤੀ ਲੋਕ ਕਿਵੇਂ ਕੋਰੀਆ ਜਾ ਸਕਦੇ ਹਨ? ਦੱਸਣ, ਤੇ ਮੁੱਖ ਕਿੱਤਾ ਕੀ ਹੈ, ਓਹ ਵੀ ਜਰੂਰ ਦੱਸਣ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ,
@Kanwaljeetsingh9
@Kanwaljeetsingh9 4 ай бұрын
ਨਵਦੀਪ ਵੀਰ ਜੀ ਥੋਡੀਆਂ ਵੀਡੀਓ ਦੇਖ ਕੇ ਆਨੰਦ ਆ ਜਾਦਾ ਜੀ 👌👌👌
@Philosopher_22
@Philosopher_22 4 ай бұрын
ਨਵਦੀਪ ਵੀਰੇ, ਤੁਹਾਡੇ ਚੀਨ ਵਾਲੇ ਸਾਰੇ Episode ਦੇਖੇ ਤੇ ਖੋਜੀ ਸੁਭਾਅ ਹੋਣ ਦੇ ਕਾਰਨ ਤਾਂ ਕਈ ਵਾਰ ਦੇਖੇ , ਉਹ ਸਾਰੇ ਦੇਖ ਕੇ ਤੇ ਕੋਰੀਆ ਦੇ ਹੁਣ ਤਕ ਦੇ Episode ਦੇਖ ਕੇ ਤਾਂ ਚੀਨ ਦੇ ਲੋਕੀ ਜ਼ਿਆਦਾ ਸੱਭਿਅਕ ਲੱਗੇ ਕੋਰੀਆ ਦੇ ਲੋਕਾਂ ਨਾਲੋਂ , ਤੁਹਾਡਾ ਇਸ ਬਾਰੇ ਕੀ ਵੀਚਾਰ ਆ ? ਸਿੱਖਾਂ ਦੇ ਲਈ ਜ਼ਿਆਦਾ ਵਧੀਆ ਦੇਸ਼ ਕਿਹੜਾ ਦੋਨਾਂ ਚੋ ? ਧੰਨਵਾਦ I
@Pokeman_official1
@Pokeman_official1 4 ай бұрын
China is
@ManjeetSingh-n5g
@ManjeetSingh-n5g 4 ай бұрын
Satta chidiya call
@-paramjeetkamboj
@-paramjeetkamboj 4 ай бұрын
​@@ManjeetSingh-n5g chahida
@AvtarSingh-pw7fv
@AvtarSingh-pw7fv 4 ай бұрын
ਕਿਰਨ ਧੀ ਦਾ ਹਾਸਾ ਬਹੁਤ ਪਿਆਰਾ ਲੱਗ ਰਿਹਾ ਹੈ ਕਿਉਂਕਿ ਉਸ ਵਿੱਚ ਨਕਲੀਪਣ ਨਹੀਂ ਲੱਗਦਾ ਵੈਸੇ ਮੈਂ ਹੁਣੇ ਇਸ ਧੀ ਦਾ ਚੈਨਲ ਵੀ subscribe ਕਰ ਦਿੱਤਾ ਹੈ
@balkarsinghdhaliwal592
@balkarsinghdhaliwal592 4 ай бұрын
ਬਹੁਤ ਧੰਨਵਾਦ ਬਾਈ ਨਵਦੀਪ ਆਪਜੀ ਨੇ ਬਾਈ ਸੱਤੇ ਦੀ ਫੈਮਲੀ ਨੂੰ ਮਿਲਾਉਣ ਦੀ ਬੇਨਤੀ ਪਰਵਾਨ ਕੀਤੀ ।ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।
@ParamjitSingh-ok8he
@ParamjitSingh-ok8he 4 ай бұрын
ਕੋਰੀਆ ਦੀ ਰਾਜਧਾਨੀ ਦਾ ਇਹ ਬਹੁਤ ਸ਼ਾਨਦਾਰ ਵਲੌਗ ਹੈ।ਖਾਸ ਕਰਕੇ ਬੇਟੀ ਕਿਰਨ ਨੇ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ। ਬਹੁਤ ਸ਼ਾਨਦਾਰ ਠੇਠ ਪੰਜਾਬੀ ਚ ਗੱਲ ਕੀਤੀ।ਪੰਜਾਬੀ ਚ ਗੱਲ ਕਰਨ ਲੱਗੇ ਜਰਾ ਵੀ ਅਟਕਾਅ/ਹੈਜੀਟੇਸ਼ਨ ਨਹੀਂ ਸੀ। ਗੱਲਬਾਤ ਕਰਨ ਚ ਕਮਾਲ ਦਾ ਆਤਮ ਵਿਸ਼ਵਾਸ ਹੈ।ਪਟਿਆਲੇ ਵਾਲੇ ਸੱਤੇ ਤੇ ਉਸ ਦੀ ਕੋਰੀਅਨ ਬੀਵੀ ਨਾਲ ਸੰਖੇਪ ਗੱਲਬਾਤ ਵਧੀਆ ਸੀ।ਸੱਤੇ ਦੀ ਕੋਰੀਆਈ ਬੀਵੀ ਨੇ ਪੰਜਾਬੀ ਵਧੀਆ ਸਿੱਖੀ ਹੋਈ ਹੈ।
@surjitsingh1885
@surjitsingh1885 4 ай бұрын
Wahe guru chardikala which rakhe apjinoo putterji
@harindersinghdeep6971
@harindersinghdeep6971 4 ай бұрын
ਭੈਣ ਵੀ ਸੁਭਾਅ ਪੱਖੋਂ ਵਧੀ ਹੈ, ਬਹੁਤ ਵਧੀਆ ਘੁਮਾਇਆ ਕੋਰੀਆ ਨਵਦੀਪ ਵੀਰੇ, ਵਾਹਿਗੁਰੂ ਅੰਗਸੰਗ ਰਹਿਣ ❤
@vloggerghuman2551
@vloggerghuman2551 4 ай бұрын
ਬਰਾੜ ਪੁੱਤਰ ਬਹੁੱਤ ਵਧੀਆ ਬਾਕੀ ਕਿਰਨ ਵੀ ਬਹੁੱਤ ਖ਼ਾਸ ਪੁੱਤਰੀ ਦਾ ਹਾਸਾ ,ਕੋਰੀਅਨ ਪੰਜਾਬੀ ਜੋੜੀ ਸੱਤਾ ਤੇ ਸਿਮਰਨ ਸਵਾਦ ਆ ਗਿਆ ਸਿਮਰਨ ਦੀ ਪਿਊਰ ਪੰਜਾਬੀ ਸੁਣਕੇ । ਵਾਹਿਗੁਰੂ ਹਮੇਸਾ ਚੜਦੀਕਲਾ ਰੱਖਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਕੁਲਦੀਪ ਸਿੰਘ ਘੁੰਮਣ ਫਤਿਹਗੜ੍ਹ ਸਾਹਿਬ
@SatnamSingh-fe3tg
@SatnamSingh-fe3tg 4 ай бұрын
Dhan Guru Nanak Dev g Chadikala Rakhna 🙏
@MajorSingh-po6xd
@MajorSingh-po6xd 4 ай бұрын
ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@RanjeetSingh-vo3qp
@RanjeetSingh-vo3qp 4 ай бұрын
Pura gaint ......kirn bhain naal ah vlog dekh ke changa lageya
@HarvinderSingh-eh3ms
@HarvinderSingh-eh3ms 4 ай бұрын
punjabiya ne apni mehnat naal sare world ch tauran banayia ne....
@LakhwinderSingh-ex1to
@LakhwinderSingh-ex1to 4 ай бұрын
Very good job ਬਰਾੜ ਬਾਈ
@BalvirSingh-wg2kn
@BalvirSingh-wg2kn 4 ай бұрын
Navdeep vir tuhade video bhut Eimandari nal bnaya hudeya Koe lfadhe. Baji nhi....nice...👍🏾👌 ( Pargat khonewagu nhi. )
@balvindersingh3813
@balvindersingh3813 4 ай бұрын
ਬਹੁਤ ਹੀ ਸ਼ਾਨਦਾਰ ਦਿਖਾ ਰਹੇ ਹੋ ਵੀਰ ਜੀ ਤੁਸੀਂ ਬਹੁਤ ਹੀ ਸੁਚੱਜੇ ਢੰਗ ਨਾਲ ਚਿੱਤਰਪਟ ਪੇਸ਼ ਕੀਤਾ ਹੈ ਬਰਾੜ ਸਾਹਿਬ
@पंजाबीमिक्समसाला
@पंजाबीमिक्समसाला 4 ай бұрын
ਭਾਦਸੋ ਵਾਲੇ ਵੀਰ ਨੂੰ ਨਮਸਕਾਰ ਮੈ ਤੁਹਾਡੇ ਗੁਆਂਢ ਨਾਭੇ ਤੋ ਪ੍ਰਮਾਤਮਾ ਹੋਰ ਤਰਕੀਆ ਦੇਵੇ
@amarjitkaur1995
@amarjitkaur1995 4 ай бұрын
ਸਿਉਲ ਸ਼ਹਿਰ ਬਹੁਤ ਵਧੀਆ ਤੇ ਬਜ਼ਾਰ ਬੜੇ ਚਕਾਚੌਂਧ ਵਾਲੇ ਹਨ।ਕਿਰਨ ਦੀ ਪੰਜਾਬੀ ਤੇ ਨਿਰਛਲ ਹਾਸੇ,ਕਿੰਮ (ਸਿਮਰਨ) ਦੀ ਪੰਜਾਬੀ ਦਾ ਕੋਈ ਜਵਾਬ ਨਹੀਂ ❤
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 4 ай бұрын
ਬਹੁਤ ਵਧੀਆ ਵਲੌਗ
@bannyheer9970
@bannyheer9970 4 ай бұрын
Nddd kiran bhen nu sun k dekh k v vdya lgga , boli toh shyd tarantaran wali side toh lgde aa . Kiran bhen g bhut khoob . Mera v bht dil krda seoul aaon nu .
@harafangle9473
@harafangle9473 4 ай бұрын
ਕਿਰਨ ਨੇ ਤੁਹਾਡਾ ਬਹੁਤ ਵਧੀਆ ਸਾਥ ਦਿੱਤਾ ਬਹੁਤ ਪਿਆਰਾ ਬੋਲਦੀ ਹੈ ਰਾਜੀ ਰਹੋ ਭਾਈ ਜੁੱਗੋ ਜੁੱਗ ਜਵਾਨੀਆਂ ਮਾਨੋ ਚੜਦੀ ਕਲਾ ਵਿੱਚ ਰਹੋ❤❤❤❤❤❤🎉🎉🎉🎉🎉🎉
@KuldipSingh-zm2ry
@KuldipSingh-zm2ry 4 ай бұрын
ਸਤਿ ਸ੍ਰੀ ਆਕਾਲ ਵੀਰ ਜੀ
@paramjitsinghsingh251
@paramjitsinghsingh251 4 ай бұрын
ਬਹੁਤ ਵਧੀਆ ਜੀ ਰੱਬ ਰਾਖਾ ❤❤❤❤❤
@rajinderthakri
@rajinderthakri 4 ай бұрын
Navdeep bahut wadia kar rhe ho . Panjabi dekh k bshut khushi hundi aa .
@parwinderkaur8425
@parwinderkaur8425 4 ай бұрын
🙏🏻 ਸਤਿ ਸ੍ਰੀ ਆਕਾਲ ਵੀਰ ਜੀ
@LakhwinderSingh-ex1to
@LakhwinderSingh-ex1to 4 ай бұрын
ਸਤਿ ਸਰੀ Aakal
@vnp4743
@vnp4743 4 ай бұрын
ਕੀਰਨ ਭੈਣ ਬਹੁਤ kind hearted ਲਗ ਰਹੀ ਹੈ
@himmatgill2090
@himmatgill2090 4 ай бұрын
navdeep barar sat shiri akal ji tusi Kiran de nal bhut vadia jaga dakhaia te sate bai te ona di waif nu mil ke vadia lga me sate bai dia saria vdo dekhda vadia lgda waheguru ji chardicala ch rakhn
@kuldipkumar5322
@kuldipkumar5322 4 ай бұрын
ਇਹ ਉੱਚੀ ਬਿਲਡਿੰਗ 2012 ਤਕ ਤਾਂ ਨਹੀਂ ਸੀ ਸ਼ਾਇਦ,ਮੈਂ ਵੀ 31 ਦਸੰਬਰ 2006 ਨੂੰ ਪਹਿਲੇ ਦਿਨ lotte world ਹੀ ਪਹੁਚਿਆ ਸੀ । ਫਿਰ 5 ਸਾਲ pocheon ਤੋਂ ਥੋੜਾ ਅਗੇ ਅਤੇ ਫਿਰ ਹੋਰ ਵੀ ਕਈ ਥਾਂਵਾਂ ਤੇ ਫਰਵਰੀ 2012 ਤਕ ਕੰਮ ਕੀਤਾ ਸੀ । ਸੰਗੂਰੀ ਨਾਜ਼ਰ ਦੇ ਰੈਸਟੋਰੈਂਟ ਤੇ ਕਦੇ ਕਦੇ ਸੰਡੇ ਨੂੰ ਖਾਣਾ ਖਾਣ ਜਾਂਦੇ ਸੀ। ਸੱਤਾ ਉਸੇ ਰੈਸਟੋਰੈਂਟ ਤੇ ਕੰਮ ਕਰਦਾ ਹੁੰਦਾ ਸੀ ।
@HarvinderSingh-eh3ms
@HarvinderSingh-eh3ms 4 ай бұрын
Kiran ji ne bi vlog ch extra tadka la deta apni personality naal.....👌👌👌
@KATi245
@KATi245 4 ай бұрын
Kiran sis di punjabi boli bhut vadea ...gud sis ..
@HarbansSingh-pc7fc
@HarbansSingh-pc7fc 4 ай бұрын
ਪਟਿਆਲਾ ਤੋਂ ਅਮਲੋਹ ਰੋਡ ਉਤੇ ਪੈਦਾ ਬਾਈ ਦਾ ਕਸਬਾ ਭਾਦਸੋਂ। ਜਿਥੇ ਕਈ ਕੰਬਾਈਨ ਇੰਡਸਟਰੀ ਵੀ ਹੈ।। ਨਵਦੀਪ ਸਿੰਘ ਵਧੀਆ ਕਲਚਰ ਦਿਖਾ ਰਹੇ ਹਨ ਵਧੀਆ ਲੱਗਿਆ।।
@Panj-aab-75
@Panj-aab-75 4 ай бұрын
ਬਰਾੜ ਸਾਬ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ❤
@sarvindchanaliya3131
@sarvindchanaliya3131 4 ай бұрын
ਬਾਈ ਜੀ ਸਤਿ ਸ੍ਰੀ ਅਕਾਲ ਨਵਦੀਪ ਸਿੰਘ ਬਰਾੜ ਸਾਬਨੂੰ ਉ ਦੇਸ਼ ਦੇਖਣਾ ਜਿਸ ਵਿਚ ਦਿਨ ਰਾਤ ਹੋਦਾ ਹੈ ਧੰਨਵਾਦ ਮੈ ਸ਼ਵਿੰਦਰ ਸਿੰਘ ਡਰਾਈਵਰ ਲਧਿਆਣੇ ਤੋ🙏🙏👏👏👍👍❤❤👳‍♂️👳‍♀️👳
@Gurjit1469
@Gurjit1469 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਖਾਲਸਾ ਜੀਓ❤️❤️🙏🙏
@Navdeepbrarvlogs
@Navdeepbrarvlogs 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️
@AbcDef-uo6pu
@AbcDef-uo6pu 4 ай бұрын
ਕਿਰਨ,ਕਿਮ ਦੋਨੋ ਹੀ ਬਹੁਤ ਵਧੀਆ ਕੁੜੀਆ ਲਗੀਆ ਪੰਜਾਬ ਦਾ ਮਾਣ ਲਗ ਰਹੀਆ ❤❤
@naibsingh-p2j
@naibsingh-p2j 4 ай бұрын
Brar sahib good work nice vlog gill malout
@ਦੁਬੱਈਦੇਡਰਾਈਵਰ
@ਦੁਬੱਈਦੇਡਰਾਈਵਰ 4 ай бұрын
ਸੱਤਾ ਵਾਈ ਸਾਡੇ ਸਹਿਰ ਦਾ
@LakhwinderSingh-h9d
@LakhwinderSingh-h9d 4 ай бұрын
ਨਵਦੀਪ ਵੀਰੇ ਸਾਵਣ ਮਹੀਨਾ ਚੱਲ ਰਿਹਾ ਆਪਾ ਭੈਣਾਂ ਨੂੰ ਸਾਦਾਰਾੰ ਦੇਣ ਜਾਨੇ ਕਿਰਨ ਭੈਣ ਨੂੰ ਵੀ ਕੁਝ ਸੂਟ ਕੁਝ ਖਾਣ ਪੀਣ ਦਾ ਸਾਮਾਨ ਲੈ ਦੇਣਾ ਸੀ
@jagdeepsinghkingra7268
@jagdeepsinghkingra7268 4 ай бұрын
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
@SsSs-ww4je
@SsSs-ww4je 4 ай бұрын
Chote bhai teri pub tha pura Rob he eh sub wahegure ji the kirpa he sera tha ser Navdeep singh Brar❤❤❤❤❤🎉🎉🎉🎉🎉from satnam silencer Gk1 wala ❤❤❤❤🎉🎉
@sirajdeol9713
@sirajdeol9713 4 ай бұрын
Sat sriakal bai ji baba ji chardikala Rakhee 🙏🏻❤️👍
@ParkashSingh-nh6op
@ParkashSingh-nh6op 4 ай бұрын
Dhanwad je Seoul visit da
@Nature-Waheguru
@Nature-Waheguru 4 ай бұрын
Bahut vdia lga sara vlog Bai ji❤❤🎉🎉💯💯💎💎so good.....
@navdeep1304
@navdeep1304 4 ай бұрын
ਐਤਵਾਰ ਨੂੰ ਗੁਰੂਦਵਾਰਾ ਸਾਹਿਬ ਖੁਲਦਾ ਜਰੂਰ ਆਇਓ ਜੀ... ਏਰੀਆ Songuri
@sukhjindersingh5026
@sukhjindersingh5026 4 ай бұрын
Waheguru ji ka Khalsa waheguru ji ki Fateh 🙏❤❤❤
@bhangu-
@bhangu- 4 ай бұрын
beti di awaaz kini pyari hai
@RajinderSingh-ds3mf
@RajinderSingh-ds3mf 4 ай бұрын
ਸਤਿ ਸ੍ਰੀ ਅਕਾਲ ਬਾਈ ਜੀ( ਰਾਜ ਗਿੱਲ ਦਿੜ੍ਹਬਾ )
@SukhwinderSingh-wq5ip
@SukhwinderSingh-wq5ip 4 ай бұрын
ਬਹੁਤ ਵਧੀਆ ਬਾਈ ਜੀ ❤
@ideastechnology5866
@ideastechnology5866 4 ай бұрын
Great veer g mazza aagya vlog dekh k
@tarunsehdev8750
@tarunsehdev8750 4 ай бұрын
Finally ohi vlog aagya jidi.wait c❤❤
@balbirsinghgill1595
@balbirsinghgill1595 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Navdeepbrarvlogs
@Navdeepbrarvlogs 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️
@sawarnsingh9989
@sawarnsingh9989 4 ай бұрын
good vedio god bless sawarn Singh from UK
@HarjinderSingh-bo2ig
@HarjinderSingh-bo2ig 4 ай бұрын
V nice video Navdeep bro keep it up ❤
@jagga976
@jagga976 4 ай бұрын
ਬਾਈ ਨਵਦੀਪ ਪੱਗ ਹੀ ਬੰਨ ਕੇ ਰੱਖਿਆ ਕਰ, ਘੈਂਟ ਲਗਦੀ ਆ, ਐਂ ਫਿਫਟੀ ਫੁਫਟੀ ਲਾ ਕੇ 👕ਕਮੀਜ਼ ਨਾਲਦੀ ❤
@Iqbal_singh_9835
@Iqbal_singh_9835 4 ай бұрын
ਬਹੁਤ ਚੰਗਾ ਲੱਗਿਆ ਇਹ ਵਲੋਗ ਬਾਈ।👍
@BalkarSingh-dc1oq
@BalkarSingh-dc1oq 4 ай бұрын
ਬਹੁਤ ਹੀ ਵਧੀਆ
@BootaSingh-q9z
@BootaSingh-q9z 4 ай бұрын
ਕਿਰਨ ਭੈਣ ਬਹੁਤ ਪਿਆਰੀ ਹੈ ਤੇ ਹੱਸਦੀ ਬੜਾ ਪਿਆਰਾ ਹੈ,,ਅਸਲੀ ਹਾਸਾ😅❤
@BalvirSingh-wg2kn
@BalvirSingh-wg2kn 4 ай бұрын
👌 Navdeep jindabad 💪💪💪💪🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩❤️❤️❤️❤️❤️❤️❤️❤️❤️❤️❤️❤️
@punjabvlogers4899
@punjabvlogers4899 4 ай бұрын
Anand a jnda tuhadia videos dekh k
@amriksingh6828
@amriksingh6828 4 ай бұрын
ਕਿਰਨ ਬੇਟੀ ਦੀ ਸ਼ਖਸ਼ੀਅਤ ਬਹੁਤ ਵਧੀਆ ਹੈ ਜੇਕਰ ਉਹ ਬਲੌਗ ਯੂ ਟਿਊਬ ਤੇ ਪਾਵੇ ਤਾਂ ਬਹੁਤ ਕਾਮਯਾਬ ਹੋਵੇਗੀ ਉਸਦੀ ਕਾਮਯਾਬੀ ਦੀ ਕਾਮਨਾ ਕਰਦੇ ਹਾਂ
@bannyheer9970
@bannyheer9970 4 ай бұрын
Bhut shna lgga g Seoul mera fav. Aa . M business proposal drama ch dekhya c . Itho di ik famous heroine aa kim sejeong bhut cute lagdi Oh .
@amarjitmakan309
@amarjitmakan309 4 ай бұрын
Waheguru ji ka khalsa waheguru ji ki Fateh 🎉
@Navdeepbrarvlogs
@Navdeepbrarvlogs 4 ай бұрын
Waheguru ji ka khalsa waheguru ji ki fateh ji❤️❤️🙏🙏
@damansethi
@damansethi 4 ай бұрын
Kiran sis and navdeep veere ...both r gen 🎉
@narinderchhina3009
@narinderchhina3009 4 ай бұрын
ਮੇਰੀ ਭੈਣ ਜੀ ਆਪ ਜੀ ਦਾ ਧੰਨਵਾਦ 🎉🎉🎉🎉🎉
@SatnamSingh-fe3tg
@SatnamSingh-fe3tg 4 ай бұрын
Very nice Vlog 👌 👍
@JaswinderBir
@JaswinderBir 4 ай бұрын
ਕੁੜੀ ਬਹੁਤ ਸੋਹਣਾ ਬੋਲਦੀ
@SharabiJattAK47
@SharabiJattAK47 4 ай бұрын
@16:49 ਇੱਕ ਪੰਜਾਬੀ ਕਹਾਣੀ ਪੜੀ ਸੀ “ਸੱਤਾ ਪ੍ਰੇਤ” ਸ਼ਾਇਦ…..
@singhsaab6992
@singhsaab6992 4 ай бұрын
ਮੇਰੀ ਬੇਟੀ ਨੂੰ ਵੀ ਬਹੁਤ ਪਸੰਦ ਹੈ BTS gruop. ਸਹੀ ਕਿਹਾ ਤੁਸੀਂ 👍
@anmolmaan3023
@anmolmaan3023 4 ай бұрын
O prawa koi vdia cheeza nu dkha apdi beti nu kudia V hun ta medal jitnn lg gyia Teri beti hje bts te e firdi a 😂😂
@singhsaab6992
@singhsaab6992 4 ай бұрын
@@anmolmaan3023 tere ghar ch jihdi jihdi P T Usha ohda address devi ohde kolo coaching le laindy. Hun address jurur devi dekhde tu kine k pani ch 🤔
@singhsaab6992
@singhsaab6992 4 ай бұрын
​​​@@anmolmaan3023ikk hor gal sun jra dhyan naal meri beti UPSE di tyari kar rahi guru Ram Das sahib ji di kirpa naal . Jindgi ch shonk koi v ho sakda ave ghadam chodri nhi bani da . Nale address bhejia nhi ?i +2 toper hai meri beti v te beta 10 toper te hun scholarship te pax riha. Hun das te sab mere guru Ram Das sahib ji di kirpa naal🙏
@anmolmaan3023
@anmolmaan3023 4 ай бұрын
@@singhsaab6992 E Tere Hath cho a prwa Apne bchhea nu chngi mtt deni Jdo mere bchhe vdde honge ohnu nu mai Ik chnga player bnau ta k oho deees da name roshn krn na k mai bts de mgr lau v ehna nu dekho ( SOCH TE DEPEND HUNDA BNDE DI TE )
@davindergoga422
@davindergoga422 4 ай бұрын
I am miss Korea for 🇺🇸 Goga I working 1997 to 2008 best world country Korea
@JAGMOHANSANAND
@JAGMOHANSANAND 4 ай бұрын
Navdeep ji, i watch your program at the age of 75plus!! & i like so much. Best thing about you your 'BAANA' & THATS THE BEST PART OF YOUR PERSONALITY WITH FREE FLOWING BEARD. KEEP IT UP ALWAYS IN FULL SIKH ATTIRE
@Deep01999
@Deep01999 4 ай бұрын
13:40 funny part 😅😅
@hardeepsinghkhatra4270
@hardeepsinghkhatra4270 4 ай бұрын
Very nice video 🙏
@itstanucrafter7453
@itstanucrafter7453 4 ай бұрын
I love Korea thanks for visit Korea ❤❤
@inderpalsingh2346
@inderpalsingh2346 4 ай бұрын
Satsriakal Veerji what a surprise korean people speaks punjabi 😊 👌
@jeetsharan7214
@jeetsharan7214 4 ай бұрын
ਨਵਦੀਪ ਵੀਰੇ ਤੁਸੀਂ ਤੁਰਕੀ ਵੀ ਜਾ ਕੇ ਆਓ । ਪੰਜਾਬੀ ਕੁੜੀਆਂ ਨੂੰ ਤੁਰਕੀ ਸੀਰੀਅਲ ਵੀ ਬਹੁਤ ਪਸੰਦ ਆ
@OnkarSingh-zw2lv
@OnkarSingh-zw2lv 4 ай бұрын
Bahut hi badhiya lga dekh ke
@reshamsingh1804
@reshamsingh1804 4 ай бұрын
Kiran bahut pyari hai. Good hostess💐💐💐
@vnp4743
@vnp4743 4 ай бұрын
ਭਾਦਸੋਂ ਤਾਂ ਮੇਰਾ ਪਿੰਡ ਵੀ ਆ ਵੀਰੇ
@bajwa22
@bajwa22 4 ай бұрын
Eh nehar di bhaji history bhut kamaal di e, eh nehar putti c panjab de sukh ne te koria de chun ne. Par Sara credit bagga le geya. Par bagge ne naam ehna dowa de naam te hi rakheya.
@paramjitsinghsangha5669
@paramjitsinghsangha5669 4 ай бұрын
ਬੇਟਾ ਜੇ ਇਸ ਤਰਾਂ ਹੀ ‌ਮੇਹਨਤ ਕਰੌ ਗੇ ਤਹਡਾ ਭਖਿ ਬਹੁਤ ਉਜਲਵੇ ਹੈ
@harpreetkaurbedi8337
@harpreetkaurbedi8337 4 ай бұрын
Aaye na kho munde je ❤
@Preet45266
@Preet45266 4 ай бұрын
Very nice place ❤❤❤❤❤
@davindergoga422
@davindergoga422 4 ай бұрын
I am miss Korea for 🇺🇸 Goga I working 1997 to 2008 Korea is Best of country of world
@Ddaaadddy
@Ddaaadddy 4 ай бұрын
Bai bharso tn a satta m nabha to a m v kayi vedios dekhia eh couple dia bhabhi bht cute panjabi boldi s
@r.p.singhpal4325
@r.p.singhpal4325 4 ай бұрын
Sat shree akal ji.Best of luck for future.
@PremSingh-ly7lx
@PremSingh-ly7lx 4 ай бұрын
👍 👌 ❤sunam udham singh wala 22g sangrur 🎉Thanks
@thetej1098
@thetej1098 4 ай бұрын
Picchla Japan waala vlog series, te aa wala donve hi sacchi boht vadiya vlog series lagde paye ne, edda hi kamm khichh ke rakh veera
@jaspreetbrar4198
@jaspreetbrar4198 4 ай бұрын
Sat Sri akal ji special bache vlo ji brar Saab ji
@daljitmann9319
@daljitmann9319 4 ай бұрын
Awsome God bless you 💐
@DhaliwalAbohar
@DhaliwalAbohar 4 ай бұрын
ਬਾਈ ਏਨੀ ਸਫਾਈ ਦੇਖ ਕੇ ਮਹਿਸੂਸ ਹੁੰਦਾ ਵੀ ਆਪਾ ਕਿਹੋ ਜਿਹੇ ਦੇਸ਼ ਚ ਰਹਿੰਦਾ ਹਾ।
@rajkang69
@rajkang69 4 ай бұрын
😂ਤੁਸੀ ਰਹਿੰਦੇ ਹੋ ਸੋਹਣੇ ਰੰਗਲੇ ਪੰਜਾਬ ਜਿਸ ਦੇ ਦੇਸ਼ ਵਿਚ ਜਿੱਥੇ ਸਾਰੇ ਜਹਾਨ ਦੇ ਗੰਦੇ + ਬੇਈਮਾਨ ਲੀਡਰਾਂ ਅਤੇ ਚੋਰ + ਠੱਗ ਅਫ਼ਸਰਾਂ ਦਾ ਰਾਜ ਹੈ 😢+ ਜਿਸ ਦੇਸ਼ ਦੇ ਭੋਲ਼ੇ ਲੋਕਾਂ - ਪਰਜਾ ਨੂੰ ਧਰਮ ਦੇ ਨਾਮ ਹੇਠ ਲੁੱਟਿਆ ਅਤੇ ਕੁੱਟਿਆ ਜਾਂਦਾ ਅਤੇ ਮਿਹਨਤ ਕਰਦੇ ਲੋਕਾਂ ਨੂੰ + ਦੇਸ਼ ਦੀ ਖ਼ਾਤਰ ਮਰਨ / ਸ਼ਹੀਦ ਹੋਣ ਵਾਲੇ ਲੋਕਾਂ ਨੂੰ ਇਸ ਦੇਸ਼ ਦੀ ਰੱਖਿਆ ਕਰਨ ਵਾਲੇ ਲੋਕਾਂ ਨੂੰ 👉🏽= ਅੱਤਵਾਦੀ / ਅਤੰਕਵਾਦੀ / ਉਗਰਵਾਦੀ ਕਿਹਾ ਜਾਂਦਾ ਹੈ 😢ਜਿੱਥੇ ਇੱਕ ਤਰਫਾ ਮੀਡੀਆ ਦੇਸ਼ ਦਾ ਢਿੱਡ ਭਰਨ ਵਾਲੇ ਮਜ਼ਦੂਰ + ਕਿਸਾਨਾਂ ਨੂੰ ਧਰਮ ਦੇ ਨਾਮ ਹੇਠ ਉਗਰਵਾਦੀ / ਵੱਖਵਾਦੀ ਕਹਿਕੇ ਸਾਰੀ ਦੁਨੀਆ ਨੂੰ ਦੱਸਣ ਵਿੱਚ ਨਾਕਾਮ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ! ਤੁਸੀ ਉਸ ਦੇਸ਼ ਦੇ ਵਸਨੀਕ ਹੋ ਜਿਸ ਦੇਸ਼ ਦੇ ਸਿਆਸਤਦਾਨ + ਲੀਡਰ ਮੈਂਬਰ ਪਾਰਲੀਮੈਂਟ ਸਭ ਤੋ ਵੱਧ ਕਾਤਲ + ਚੋਰ ,ਠੱਗ + ਬਲੱਤਕਾਰੀ ਹਨ 😮! ਤੁਸੀ ਉਸ ਮਹਾਨ ਦੇਸ਼ ਵਿਚ ਰਹਿੰਦੇ ਹੋ ਜਿੱਥੇ ਦੇਸ਼ਾਂ ਕਨੂੰਨ ਧਰਮ ਦੇ ਅਨੁਸਾਰ ਕੰਮ / ਨਿਆਂ ਕਰਦਾ ਹੈ 😢 ਅਤੇ ਜੇਲ੍ਹ ਵਿੱਚ ਸਜ਼ਾਵਾਂ ਵੀ ਧਰਮ ਦੇਖ ਕੇ (ਛੋਟਾ ਧਰਮ-ਵੱਡਾ ਧਰਮ ) ਧਰਮ ਅਨੁਸਾਰ ਹੀ ਜੇਲ਼੍ਹਾਂ ਵਿਚ ਤਸੀਹੇ ਦਿੱਤੇ ਜਾਂਦੇ ਹਨ ! ਤੁਹਾਡਾ ਦੇਸ਼ ਨਹੀ ਮਾੜਾ , ਦੇਸ਼ ਦੇ ਲੋਕ ਨਹੀ ਮਾੜੇ + ਦੇਸ਼ ਦਾ ਮੌਸਮ ਨਹੀ ਮਾੜਾ = ਪਰ ਅਫ਼ਸੋਸ 😢ਇਸ ਦੇਸ਼ ਨੂੰ ਚਲਾਉਣ ਵਾਲੇ + ਰਾਜ ਕਰਨ ਵਾਲੇ -ਕਨੂੰਨ ਦੀ ਰੱਖਿਆ ਕਰਨ ਵਾਲੇ ੑ ਇਨਸਾਨ ਨਹੀਂ ਹਨ -ਦੇਖਣੇ ਨੂੰ ਇਨਸਾਨ ਹਨ ਪਰ ਇਨਸਾਨ ਦੇ ਰੂਪ ਵਿੱਚ ਭੇੜੀਏ ਹਨ + ਰਾਖਸ਼ਸ਼ ਹਨ , ਬੱਸ ਫ਼ਰਕ ਸਿਰਫ ਐਨਾ ਹੀ ਹੈ । ਓਹੀ ਲੋਕ ਜਿਨਾਂ ਨੂੰ ਇੱਥੇ ਅੱਤਵਾਦੀ -ਵੱਖਵਾਦੀ , ਉਗਰਵਾਦੀ ਕਿਹਾ ਜਾਂਦਾ ਹੈ ਓਹੀ ਲੋਕ -ਕੌਮ ਦੁਨੀਆ ਦੇ ਸਾਰੇ ਦੇਸ਼ਾਂ ਵਿਚ ਜਾ ਕੇ ਮਿਹਨਤਾਂ ਕਰਕੇ + ਤਰੱਕੀਆਂ ਕਰਦੇ ਹਨ ਵੱਡੇ-ਵੱਡੇ ਵਿਪਾਰ ਕਰਦੇ ਹਨ ਦੁਨੀਆਂ ਦੇ ਵੱਡੇ ਦੇਸ਼ਾਂ ਵਿਚ ਸਿਆਸਤ ਵਿਚ ਵੀ ਰਾਜ -ਭਾਗ ਕਰਦੇ ਹਨ ਅਤੇ ਫਿਰ ਵੀ ਆਪਣੇ ਪਿਆਰੇ❤ਪੰਜਾਬ ਨੂੰ ਪਿਆਰ ਕਰਦੇ ਹਨ ਅਤੇ ਕਰੋੜਾਂ -ਅਰਬਾਂ ਰੁਪਏ $£¥€ ਪੰਜਾਬ ਨੂੰ ਭੇਜਦੇ ਹਨ ,ਲਿਆਉਂਦੇ ਹਨ ਜੋ ਇਸ ਦੇਸ਼ ਦੀ ਤਰੱਕੀ ਵਿੱਚ ਵਿਪਾਰ ਵਿੱਚ ਬਹੁਤ ਵੱਡਾ ਹਿੱਸਾ ਹੈ ! ਪਰ ? ਦੇਸ਼ ਤਾਂ ਓਹੀ 🙀🤷🏽‍♂️🤷🏽🤦‍♀️🙇🏽!।👏🏾🙏🥸🤓😎🤯🤛🏽👶🏾🧔🏽‍♀️👳🏽🥷🏻🧌🧜🏾‍♀️👼🏼🧜🏼‍♂️🐒🐄🐵🙈🙉🙊🤧😷!
@bejindergrewal9413
@bejindergrewal9413 4 ай бұрын
Sat shri akal 22 ji
Shocking Reason of US Sanctions on Pakistan | What did Pakistan Demand from China?
26:51
To Brawl AND BEYOND!
00:51
Brawl Stars
Рет қаралды 17 МЛН
My scorpion was taken away from me 😢
00:55
TyphoonFast 5
Рет қаралды 2,7 МЛН
黑天使被操控了#short #angel #clown
00:40
Super Beauty team
Рет қаралды 61 МЛН
First day in Kyrgyzstan 🇰🇬Bishkek After attack issue
5:57
Gola Bhai vlogs
Рет қаралды 2,5 М.