ਕੋਰੀਆ ਵਿੱਚ ਮੇਰਾ ਬਹੁਤ ਹੀ ਖਰਾਬ ਦਿਨ😢ਸਭ ਕੁੱਝ ਹੀ ਬੁਰਾ ਹੋ ਰਿਹਾ ਅੱਜ| Bad Day for me in South Korea|Vlog

  Рет қаралды 97,206

Navdeep Brar

Navdeep Brar

Күн бұрын

Пікірлер: 222
@AvtarSingh-pw7fv
@AvtarSingh-pw7fv 4 ай бұрын
ਉਸ ਕੁੜੀ ਦੀ ਸ਼ਕਾਇਤ ਕਰਕੇ ਚੰਗਾ ਹੀ ਕੀਤਾ ਕਿਉਂਕਿ ਅਗਰ ਤੁਸੀਂ ਸ਼ਿਕਾਇਤ ਨਾ ਕਰਦੇ ਤਾਂ ਹੋ ਸਕਦਾ ਸੀ ਉਹ ਕਿਸੇ ਹੋਰ ਨਾਲ ਹੋਰ ਜਿਆਦਾ ਬਦਤਮੀਜ਼ੀ ਕਰਦੀ
@ManjinderSingh-bb4cd
@ManjinderSingh-bb4cd 4 ай бұрын
ਧੰਨਵਾਦ ਨਵਦੀਪ ਵੀਰੇ 🙏🏻 ਤੁਸੀਂ ਇਥੇ Ansan ਆਏ, ਸੇਵਾ ਦਾ ਮੌਕਾ ਦਿੱਤਾ, ਬਹੁਤ ਵਧੀਆ ਮਿਲਣੀ ਰਹੀ ਤੁਹਾਡੇ ਨਾਲ। ਘੁੰਮਦੇ ਰਹੋ, ਖੁਸ਼ ਰਹੋ।
@Navdeepbrarvlogs
@Navdeepbrarvlogs 4 ай бұрын
ਬਹੁਤ ਮਜਾ ਆਇਆ ਵੀਰੇ ਤੁਹਾਡੇ ਨਾਲ ਘੁੰਮ ਕੇ❤️❤️🙏🙏
@SukhwinderSingh-wq5ip
@SukhwinderSingh-wq5ip 4 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@sukhdeepsinghdeep3607
@sukhdeepsinghdeep3607 4 ай бұрын
ਧੰਨਵਾਦ ਜੀ ਨਵਦੀਪ ਸਿੰਘ ਜੀ
@Jps64ਜੇਪੀਐਸ
@Jps64ਜੇਪੀਐਸ 4 ай бұрын
ਵਾਹਿਗੁਰੂ ਜੀ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ 💛 💚 ਮਨਦੀਪ ਸਿੰਘ 🚘😍 ਵਾਹਿਗੁਰੂ ਚੱੜਦੀ ਕਲਾਂ ਬਖਸ਼ੇ ❤️ 🌹
@DarshanSingh-rw3kg
@DarshanSingh-rw3kg 4 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰਖੇ
@MajorSingh-po6xd
@MajorSingh-po6xd 4 ай бұрын
ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@jasvirsingh5159
@jasvirsingh5159 4 ай бұрын
ਸਤਿ ਸ੍ਰੀ ਅਕਾਲ ਨਵਦੀਪ ਸਿੰਘ ਜੀ
@manjitsinghkandholavpobadh3753
@manjitsinghkandholavpobadh3753 4 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@GurdevSingh-vd5ie
@GurdevSingh-vd5ie 4 ай бұрын
ਬਾਈ ਜੀ ਇਹ ਟੁਰ ਟ੍ਰੇਵਲ ਤੁਸੀਂ ਕਿਸ ਤਰ੍ਹਾਂ ਸ਼ੁਰੂ ਕੀਤਾ ਜੀ।।ਯੂ ਟਿਊਬ ਤੇ ਤੁਸੀਂ ਪੈਸਾ ਕਮਾ ਕੇ ਸੈਰ ਕਰਦੇ ਹੋ ਬਹੁਤ ਚੰਗੀ ਗੱਲ ਹੈ ਜੀ।।।। ਮੈਂ ਵੀ ਕਰਾਂ ਤਾਂ ਕਿਸ ਤਰ੍ਹਾਂ ਸ਼ੁਰੂ ਚ ਕਰਨਾਂ ਪਉ।।🎉ਇਸ ਦੀ ਜਾਣਕਾਰੀ ਦਿਉ ਜੀ ਵੀਡੀਓ ਰਾਹੀਂ 🎉ਦੁਜੀ ਗੱਲ ਵੀਰੇ ਪੈਸੇਆਂ ਨੂੰ ਸੋਚ ਸਮਝ ਕੇ ਖਰਚੋਂ 😮ਕਮਾਈ ਹੋ ਰਹੀ ਹੈ ਆਵਦੇ ਪਿੰਡ ਜਮੀਨ ਲਊ।।। ਕੋਈ ਦੁਕਾਨ ਵੱਡੀ ਸਾਰੀ ਲੈਕੇ ਉਸ ਚ ਸਾਮਾਨ ਪਾਉ ਅਤੇ ਘਰਦੇ ਕਿਸੇ ਜੀਅ ਨੂੰ ਬੈਠਾ ਦਿਉ।।😮ਸਾਰੇ ਦਿਨ ਇਕੋਂ ਜਹੇ ਨਹੀਂ ਰਹਿੰਦੇ।।।😮ਬਿਨ ਮੰਗੇ ਸਲਾਹ ਹੈ।।ਪਰ ਹੈ ਬੜੇ ਕੰਮ ਦੀ 😮 ਕੈਨੇਡਾ ਗਏ ਕਿਸੇ ਦੇ ਬੱਚੇ ਨੇ ਖੂਭ ਚਾਰ ਪੰਜ ਸਾਲ ਪੈਸਾ ਕਮਾਇਆ ਪਰ ਨਾਲ ਦੀ ਨਾਲ ਉਸਨੂੰ ਖੁੱਲੇ ਖਰਚੇ ਕਰਨੇ ਦੀ ਆਦਤ ਪਈ ਸੀ।। ਫੋਨਾਂ ਕੱਪੜੇ ਹੋਟਲਾਂ ਦੇ ਖਾਣੇ।। ਇੰਡੀਆ ਆ ਕੇ ਘੁੰਮਦੇ ਹੋਏ ਐਨਾਂ ਖ਼ਰਚਾ ਕੀਤਾ ਕਿ।।ਹਾਰ ਕੇ ਫਿਰ ਕਰਜ਼ਾ ਲੈਣਾਂ ਪਯਾ 😮 ਛੁੱਟੀ ਕਟ ਕੇ ਕੈਨੇਡਾ ਗਯਾ ਕੰਮ ਦੀ ਬਹੁਤ ਜ਼ਿਆਦਾ ਛੋਟੇਜ ਹੋ ਗਈ।। ਕਰਜ਼ਾ ਲੋਣਾ ਔਖਾ।।।😢ਹੁੰਣ ਜਦੋਂ ਫੋਨ ਤੇ ਆਪਣੇ ਪਿਉ ਨੂੰ ਕਹਿੰਦਾ ਮਰ ਜਾਵਾਂ 😢ਪਿਉ ਦੇ ਦਿਲ ਤੇ ਕੀ ਬੀਤਦੀ ਹੋਉ।।ਪਿਉ ਹੀ ਜਾਣਦਾਂ 😢😢😢😢ਇਸ ਲਈ ਕਮਾਈ ਕਰੋ।। ਰੋਜ਼ਗਾਰ ਦੇ ਰਾਹ ਲਭਕੇ ਉਸ ਤੇ ਖਰਚ ਕਰੋ।।।😮😮😮😮
@lifestruth9066
@lifestruth9066 4 ай бұрын
Sara comment nice te kamm aon wala veer ji pr navdeep bhra you tube te Paisa kma k sair nhi krda bal k Sair kr k paise kmonde, Vese main views de hisaab nal compare kr k dekhda hunda ess veer nu onni Return mildi nhi jinni ess veer ne sikhi sambhi hoi, bahr Ghumde hoye v apna subha punjabi pinda wrga mitha sambheya hoya, jinna educated hai veer te jinna eh ghumm da jinna eh har nwi chiz di jankari video ch nal nal dinda boln di mehnt v boht haii .... Onni mehnt de hisab nal vuew ghtt aa veer de .
@RaviKumar-nt2rb
@RaviKumar-nt2rb 4 ай бұрын
Ravi Kumar Rawal 🎉🎉🎉🎉🎉
@arshbirsingh685
@arshbirsingh685 4 ай бұрын
Bai j paise hi kmone hon agla loka wangu jnania dikhave. He juts wants to explore world. Jina mainu lgda. Baki odi soch ode nal a
@Khatri_punjabi
@Khatri_punjabi 4 ай бұрын
Veer g view ghat hon da Karan Thora punjabi kuj State de lokka nu ghat samaj lagdi aa soo eh Karan ho sakda ha baki veer ji di video ch koi kami nai hundi veer ji waheguru chardikla ch rakhey veer nu ​@@lifestruth9066
@arjansingh31
@arjansingh31 4 ай бұрын
We can not ignore your comment
@paramjitsinghsingh251
@paramjitsinghsingh251 4 ай бұрын
ਬਹੁਤ ਵਧੀਆ ਜੀ ਰੱਬ ਰਾਖਾ ❤❤
@satnamsinghsidhu5730
@satnamsinghsidhu5730 4 ай бұрын
ਬਹੁਤ ਵਧੀਆ ਸੀ ਅੱਜ ਦਾ ਸਾਰਾ ਦ੍ਰਿਸ਼। ਕਿੰਨੀ ਮਿਹਨਤ ਕੀਤੀ ਹੈ ਨਵੀ ਤੂੰ ਪਰ ਕੁੜੀ ਦੀ ਗੱਲ ਮਾੜੀ ਐ। ਉਸਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਤੁਸੀਂ ਪੁੱਛਣਾ ਸੀ ਉਹਨੂੰ ਵੀ ਤੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਿਉਂ ਕੀਤਾ। ❤❤
@BalkarSingh-dc1oq
@BalkarSingh-dc1oq 4 ай бұрын
ਬਹੁਤ ਹੀ ਵਧੀਆ
@Bobby_Dhanoa
@Bobby_Dhanoa 4 ай бұрын
ਛੋਟੇ ਞੀਰ ਗੁਰਦੁਆਰੇ ਜਰੂਰ ਜਾ ਕੇ ਆਈ , ਜੋ ਕਿ ਸ਼ੂੰਗਰੀ ਵਿਚ ਹੈ , ਐਤਵਾਰ ਨੂੰ
@IPS_JAGRAON
@IPS_JAGRAON 4 ай бұрын
ਬਹੁਤ ਵਧਿਆ kita ਨਵਦੀਪ ਭਰਾ ਤੁਸੀ ਸ਼ਿਕਾਇਤ ਕਰਕੇ 🙏🏻🙏🏻ਸਾਨੂੰ ਮਾਨ ਆ ਸਾਡੇ ਭਰਾ ਤੇ ♥️🙏🏻ਜਿਓੰਦਾ ਵਸਦਾ ਰਹਿ ਬਾਬਾ ਲੰਮੀਆਂ ਉਮਰਾਂ ਕਰੇ ਤੇ ਹੋਰ ਤਰੱਕੀਆਂ ਬਖਸ਼ੇ ਸਾਡੇ ਭਰਾ ਨੂੰ ♥️🙏🏻
@sukhjindersingh5026
@sukhjindersingh5026 4 ай бұрын
Waheguru ji ka Khalsa waheguru ji ki Fateh 🙏❤
@Gurjit1469
@Gurjit1469 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਆਪ ਜੀ ਨੂੰ🙏🙏
@Navdeepbrarvlogs
@Navdeepbrarvlogs 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏
@rajkang69
@rajkang69 4 ай бұрын
ਜੋ ਵੀ ਕਈ ਸਟੋਰ ਜਾਂ ਰੈਸਟੋਰੈਂਟ ਵਿੱਚ ਜਾਂ ਟੈਕਸੀ + ਬੱਸ ਜਾਂ ਕਿਤੇ ਵੀ ਇਹੋ ਜਿਹੇ ਖੜ -ਦਿਮਾਗ ਵਾਲੇ ਮਿਲਦੇ ਹਨ ਅਤੇ ਬਦਤਮੀਜ਼ ਹੁੰਦੇ ਹਨ / ਕਰਦੇ ਹਨ ਤਾਂ ਸਿੱਧੇ ਟੂਰਿਸਟ ਦਫ਼ਤਰ ਜਾਵੋ ਜਾਂ ਈ ਮੇਲ ਕਰਕੇ ਰਿਪੋਰਟ ਕਰੋ ( any Country any City where any Employee or Employer, Restaurant + Taxi 🚕 +Bus Driver Have a Problem or Misbehaved Person or Insulting Someone or you?? Make sure you Complaint Against Them at the Tourism Authority Office in the City/ / Nearby Government Tourism and information Centre/ Office Department Even if you don’t know or can not find one or have Language issues then go to the Airport and Every International Airport have a Tourist / Tourism Information Centre / Office, Which is Easier to Find and there Employees Speak other languages.)
@KuldipSingh-zm2ry
@KuldipSingh-zm2ry 4 ай бұрын
ਸਤਿ ਸ੍ਰੀ ਆਕਾਲ ਵੀਰ ਜੀ
@himmatgill2090
@himmatgill2090 4 ай бұрын
bhut vadia lga bai navdeep barar sat shiri akal ji tusi chardicala ch rho
@SWAPPAN_DEEP
@SWAPPAN_DEEP 4 ай бұрын
ਉੱਠ ਕੇ ਚਿੱਲ ਜਾਈ ਦਾ ਹੁੰਦਾ ਜੇ ਖਾਣਾ ਸਹੀ ਤਰ੍ਹਾਂ ਨਹੀ ਦੇ ਰਹੀ ਸੀ
@rickysingh3537
@rickysingh3537 4 ай бұрын
Mavi eda he krda huna
@GurinderSingh-ke9bf
@GurinderSingh-ke9bf 4 ай бұрын
ਬਾਈ ਉਸ ਚੁੜੇਲ ਦੀ ਵੀਡਿਉ ਪਾਉਣੀ ਸੀ ਤਾਂ ਜੋ ਅਸੀਂ ਵੀ ਦੇਖ ਲੈਂਦੇ ਕਿ ਚੁੜੇਲਾਂ ਕਿਹੋ ਜਹੀਆਂ ਹੁੰਦੀਆਂ ਹਨ !!😅😅
@parwinderkaur8425
@parwinderkaur8425 4 ай бұрын
🙏🏻 ਸਤਿ ਸ੍ਰੀ ਆਕਾਲ ਵੀਰ ਜੀ
@aryansangha6619
@aryansangha6619 4 ай бұрын
Have a wonderful world adventure i wish the very best luck and life ❤❤❤❤
@singhstreetstyle
@singhstreetstyle 4 ай бұрын
Your Videos are Amazing Me & My Family Always Watch
@aryansangha6619
@aryansangha6619 4 ай бұрын
Love u from punjab and California yuba. City ❤❤❤❤
@vlogswith_indi
@vlogswith_indi 4 ай бұрын
Love from Australia ❤❤❤❤❤❤❤
@jaswantrai5840
@jaswantrai5840 4 ай бұрын
Navdeep Singh brother gurdev de suggestion vadhia hai. Tour te je earning hundi hai osnu sankoch naal use Karo . Punjab vich assets create karde raho.Time change hunda rehanda hai.
@arshbirsingh685
@arshbirsingh685 4 ай бұрын
J ohne staad ahi kam jyada krna hunda fr duniya na ghumda. Everybody thinks differently bro🙏🏻
@aryansangha6619
@aryansangha6619 4 ай бұрын
Hello bro come to America want to meet u but sadly i dont have any money to meet u love from yuba city california ❤❤❤❤
@singhstreetstyle
@singhstreetstyle 4 ай бұрын
Waheguru Ji Bless You Always
@iqbalsidhu6651
@iqbalsidhu6651 4 ай бұрын
Well come my dear brother ji
@sirajdeol9713
@sirajdeol9713 4 ай бұрын
Sat sriakal bai ji Parmatma chardikala bakhse 🙏🏻❤️👍
@sawarnsingh9989
@sawarnsingh9989 4 ай бұрын
very nice video keep safe god bless sawarn Singh from UK
@balbirsinghgill1595
@balbirsinghgill1595 4 ай бұрын
ਵਾਹਿਗੁਰੂ ਜੀ ਮੇਹਰ ਰੱਖਣ
@physics77guy
@physics77guy 4 ай бұрын
fun fact for you, Navdeep: in the mid-80s, a Punjabi turbaned guy from delhi became a very popular Japanese singer in Japan. Also, one of Japan's and East Asia's most famous dishes is curry, so it should not be taken in a racist way.
@safepureliving6464
@safepureliving6464 4 ай бұрын
Name of guy ???
@physics77guy
@physics77guy 4 ай бұрын
@@safepureliving6464 Sarabjit Singh chadha
@aleink6119
@aleink6119 4 ай бұрын
ਰੈਸਟੂਰੈਂਟ - 43W8+J9 Busan, South Korea
@QUEEN_KARLA
@QUEEN_KARLA 4 ай бұрын
Satsriakal veer ji video dehk ke bura lgya ki tuhanu eda experience Krna pya but tusi eda de loka nu mind na kro.Lots of love from Chandigarh🙏🏻🫀✨
@kulbirkaur204
@kulbirkaur204 4 ай бұрын
Very very nice video ❤ bro
@MANJEETSINGH-nz1qh
@MANJEETSINGH-nz1qh 4 ай бұрын
ਸਤਿ ਸ੍ਰੀ ਆਕਾਲ ਬਾਈ ਜੀ
@Crazybtsgirl608
@Crazybtsgirl608 4 ай бұрын
Bai oo library b dikhayo Jo bhut bdi aa. Bhut books aa othe
@PremSingh-ly7lx
@PremSingh-ly7lx 4 ай бұрын
👍 👌 ❤sunam udham singh wala 22g sangrur 🎉Thanks
@physics77guy
@physics77guy 4 ай бұрын
i never had any experience like your experience when i lived in South Korea and I have also visited some more remote areas too.... maybe its due to person to person..... it is possible that she might had some bad experiences with other Indian travellers or people visiting Busan
@tarsemsama7735
@tarsemsama7735 4 ай бұрын
ਬਹੁਤ ਵਧਿਆ ਜੀ
@amriksingh6828
@amriksingh6828 4 ай бұрын
ਬਰਾੜ ਸਾਹਿਬ 👌👌
@bikramjitparmar1896
@bikramjitparmar1896 4 ай бұрын
Your look much batter then old videos 👍
@SukhdevSingh-gr7xq
@SukhdevSingh-gr7xq 4 ай бұрын
🙏wahegur ji da khalsha wahegur ji de fathe
@aleink6119
@aleink6119 4 ай бұрын
ਗੂਗਲ ਐਡਰੈੱਸ - South Korea, Busan, Munhyeongeumyung-ro, 40 BIFC MALL 306호
@SatpalSharma-y5q
@SatpalSharma-y5q 4 ай бұрын
❤❤Very nice👍👍 Navdeep Veer ;;;Satpal Sharma : Sangrur ; PB
@RoopSidhu-f4x
@RoopSidhu-f4x 4 ай бұрын
Great Effort
@spindersingh5741
@spindersingh5741 4 ай бұрын
You can see what happened to Canada and USA people coming from all around the world to US in Canada like a sheep, so that’s why they treat like us, like that.
@nexuxjs
@nexuxjs 4 ай бұрын
Pag ajj bohat sohni bani a veer
@rajwantkaur6816
@rajwantkaur6816 4 ай бұрын
Sat Sri Akal Ji 🙏👌🙏👌🙏👌🙏
@RoopSidhu-f4x
@RoopSidhu-f4x 4 ай бұрын
Nice thinking
@dr.sukhvindersingh1341
@dr.sukhvindersingh1341 4 ай бұрын
22 ji m v mohali banur to aa tuhadi vidios dekh k skon milda hai. m saare patient dekh k opd da kam mukaa k jdo ee free hunda aa tuhadi vidios dekhda aa. ja ferdr yatri
@jaskaransingh3-c904
@jaskaransingh3-c904 4 ай бұрын
Very nice by ji ❤❤❤❤❤❤❤
@QUEEN_KARLA
@QUEEN_KARLA 4 ай бұрын
Tusi ek bar south korea vich gurudwara vi visit kreo
@BhupinderSingh-dg6et
@BhupinderSingh-dg6et 4 ай бұрын
South Korea gurudwara sa hib sanugri is very famous 👌👌👍👍🙏
@manpreetkaur-ti4lk
@manpreetkaur-ti4lk 4 ай бұрын
Bhot sohne lag rehe ho veer ji 👌👌👍👍
@hardeepsinghkhatra4270
@hardeepsinghkhatra4270 4 ай бұрын
Very nice
@Oye_Vinay
@Oye_Vinay 4 ай бұрын
ਭਾਈ ਜੀ ਖਿੱਚ ਕੇ ਰੱਖਿਆ ਕਰੋ ਐਹੋ ਜਿਹਾ ਨੂੰ.....
@User13000
@User13000 4 ай бұрын
Nice
@kanwaljeetsingh4812
@kanwaljeetsingh4812 4 ай бұрын
🙏🙏 sat Sri akal ji 🙏🙏👍
@KAMBOJ1322A
@KAMBOJ1322A 4 ай бұрын
Sat sre akal🙏🙏🙏🙏🙏🙏
@aryansangha6619
@aryansangha6619 4 ай бұрын
God bless you broo ❤❤❤❤
@gurjitgill5924
@gurjitgill5924 4 ай бұрын
Bai ji ssa
@karamjitsinghsalana4648
@karamjitsinghsalana4648 4 ай бұрын
❤❤❤❤❤nice vlogs
@YamadAKun-zp9sl
@YamadAKun-zp9sl 4 ай бұрын
Bha G Tuhadi kismat jyaada v buri nhi c Nai jakiin ta pishe vekhlao chaahe 15:05 Zmraaz khud chl ke aaunde pye c 15:05 😂😂😂
@bejindergrewal9413
@bejindergrewal9413 4 ай бұрын
Sat shri akal 22 ji
@Amarjitcanada
@Amarjitcanada 4 ай бұрын
ਸੁਕਰ ਆ ਮੀਹ ਪੈਦਾ ਬੁਸਾਨ ਚ........ ਪੰਜਾਬ ਚ ਤਾ ਪੰਜਾਬੀਆ ਨੇ ਦਰਖਤ ਇੰਨੇ ਵੱਢ ਤੇ ਮੀਂਹ ਨੀ ਪੈਂਦਾ
@amarjitkaur1995
@amarjitkaur1995 4 ай бұрын
ਪਰਨੇ ਦੀ ਬਜਾਏ ਪੱਗ ਜ਼ਿਆਦਾ ਵਧੀਆ ਲੱਗਦੇ ਹੈ। ਖ਼ਰਾਬ ਦਿਨ ਵੀ ਕੁਝ ਵਧੀਆ ਸਿਖਾ ਕੇ ਜਾਂਦਾ ਹੈ😊
@paramjeetkaur4823
@paramjeetkaur4823 4 ай бұрын
Waheguru ji
@neerajdhiman5182
@neerajdhiman5182 4 ай бұрын
Sat shri akal🙏
@navdeep1304
@navdeep1304 4 ай бұрын
Welcome Vir...Songuri Gurdware aye ta milange ... Sirf Sunday nu program hunda 9 to 2bje tak
@sukhmohansingh7260
@sukhmohansingh7260 4 ай бұрын
Good video
@musicsurendersingh1118
@musicsurendersingh1118 4 ай бұрын
Bai tuc bas aavde nitnem val jyada dhyan deo aho jeha lokan nu rabb aape vekhlu 😊
@safepureliving6464
@safepureliving6464 4 ай бұрын
ਨਿੱਤਨੇਮ ਬਾਰੇ ਕਦੀ ਜ਼ਿਕਰ ਨਹੀਂ ਕੀਤਾ !!!
@RoopSidhu-f4x
@RoopSidhu-f4x 4 ай бұрын
Take care
@jasstourvlog5176
@jasstourvlog5176 4 ай бұрын
ਸਿਓਲ ਸਿਟੀ ਵਿਚ ਟ੍ਰੇਨ ਸਰਵਿਸ ਕਾਫੀ ਹੈ
@SohalNavdeep
@SohalNavdeep 4 ай бұрын
Welcome to korea Vir...
@PreetKaur-et8np
@PreetKaur-et8np 4 ай бұрын
Kida paji
@KarjSingh-p8q
@KarjSingh-p8q 4 ай бұрын
Good 🎉
@bahadarsinghrathour1239
@bahadarsinghrathour1239 4 ай бұрын
New look very beautiful bro❤❤
@shergill7696
@shergill7696 4 ай бұрын
Waheguru ji bless you
@graniteworld9116
@graniteworld9116 4 ай бұрын
Today you tied turban in a excellent way I like it
@gurbhejsingh48
@gurbhejsingh48 4 ай бұрын
Waheguru gg
@dharamkisani5329
@dharamkisani5329 4 ай бұрын
Bai same idda da haal idr canada ch v a kuj apne idr diya kudiya da haal
@deepsandhu4880
@deepsandhu4880 4 ай бұрын
Veer bahut wadia kitta complaint kar ke eda nai c karna chaida ohnu
@slinger420
@slinger420 4 ай бұрын
bhaji restaurant da naam daseyo and kithe hega exactly.
@ncrgamerz117
@ncrgamerz117 4 ай бұрын
Korea ka lala nu Milo paji
@karandeepsarai7149
@karandeepsarai7149 4 ай бұрын
Navdeep veere but tenu Puri video pani chahidi c jo tere naal hoya ,Indian kudiyan (genz) nu asliyat pata hove te ohna da Korean mundeyan da bhoot utar jave
@jeetramanvlogs
@jeetramanvlogs 4 ай бұрын
Amazing vlog ❤
@baldevdhaliwal8865
@baldevdhaliwal8865 4 ай бұрын
Beta you have done right thing.
@kanwaljitsingh3248
@kanwaljitsingh3248 4 ай бұрын
🎉 gr8 veere😊
@BalvirSingh-wg2kn
@BalvirSingh-wg2kn 4 ай бұрын
Navdeep 💪jidaabad............✌️✌️ PARGAT. Ghona,👎🏾👎🏾👎🏾🧔
@punjabvlogers4899
@punjabvlogers4899 4 ай бұрын
🙏🏼🙏🏼
@JagjitSingh-db4oq
@JagjitSingh-db4oq 4 ай бұрын
Sohal Dhanaula 🙏
@user-Raajsultanwind
@user-Raajsultanwind 4 ай бұрын
Nyc vlong
@BankcorruptTrader
@BankcorruptTrader 4 ай бұрын
15:11 ਪਿੱਛੇ ਕੁੜ੍ਹੀ ਬੈਗ ਔਖੇ ਹੋ ਕ ਨੀਚੇ ਆ ਰਹੀ ਤੂੰ ਭਲਾ ਆਪਦੇ ਸੁੱਟ ਮੋਡੇ ਤੇ 😂
@RAMNIKK
@RAMNIKK 4 ай бұрын
South Korea wich racism bahut high hai specially Indians de lai . wise tuhanu restaurant da naam laina chahida hai.
@northsideofficial1923
@northsideofficial1923 4 ай бұрын
bai suljheya banda aa, Kise ikk bevkoof lady krke baki employee te owner de didh te vi latt vajjdi aa, asal ch kyi countries ch rule hunda k local residents nu v job deni paindi ae, ise chakkr ch oh lok exploit krde aa apne rights nu.
@gurpalthandi8039
@gurpalthandi8039 4 ай бұрын
Nice ❤
@dhillonjara23
@dhillonjara23 4 ай бұрын
Bai Hyundai beach ja ke ayeo busan
Мясо вегана? 🧐 @Whatthefshow
01:01
История одного вокалиста
Рет қаралды 7 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН