ਜਪਾਨ ਚ ਪੰਜਾਬੀਆਂ ਦੇ ਮੇਲੇ ਗੇਲੇ ਤੇ ਗੁਰੂਦਆਰਾ ਸਾਹਿਬ🇯🇵ਜਪਾਨੀ ਪੰਜਾਬੀਆਂ ਦਾ ਪਿੰਡ🪯Punjabi Village in Japan।Vlog

  Рет қаралды 222,697

Navdeep Brar

Navdeep Brar

Күн бұрын

Пікірлер
@singhsaab6992
@singhsaab6992 5 ай бұрын
ਪੰਜਾਬੀ ਹਰ ਜਗ੍ਹਾ ਮਿਲ ਜਾਂਦੇ ਗੁਰੂ ਸਾਹਿਬ ਨੇ ਪੂਰੀ ਦੁਨੀਆ ਚ ਫੈਲਾ ਦਿੱਤਾ ਸਿੱਖਾਂ ਨੂੰ 🙏
@Raman1xx
@Raman1xx 5 ай бұрын
ਪਰ ਗੁਰੂ ਜੀ ਨੇ jo ਕਾਨੂੰਨ ਦਿੱਤੇ ਓਸਨੂੰ ਤੇ ਮੰਨਿਆ ਨਹੀ ਸਿੱਖਾ ਨੇ ਪੰਜਾਬ ਆਕੇ ਇਹੀ ਲੋਕ ਸ਼ਰਾਬ ਪੀਂਦੇ ਕੁੜਿਆ nchwaunde ਹਣ
@singhsaab6992
@singhsaab6992 5 ай бұрын
@@Raman1xx ਸਹੀ ਕਿਹਾ। ਵਾਹਿਗੁਰੂ ਹੀ ਸੁਮਿਤ ਬਕਸ਼ਣ ਗੇ ।
@JD0509
@JD0509 5 ай бұрын
@@Raman1xxIT cell. 2rs wala tweet.😅
@Gorav20-w2o
@Gorav20-w2o 4 ай бұрын
​@@Raman1xxsab di apni zindagi hai jo marzi kare . Tu zada wada guru sikh hai ? Aj kal moonay jada guru sikh banday nay . Kato kat changi gal nu tah appreciate kar leya karo
@Raman1xx
@Raman1xx 4 ай бұрын
@@Gorav20-w2o apni Zindagi hai fir dhong na kro
@user.DeepBrar
@user.DeepBrar 9 күн бұрын
ਜਪਾਨ ਚ ਮੈਨੂੰ ਉਮੀਦ ਨੀ ਸੀ ਕਿ ਸਿੱਖ ਤੇ ਪੰਜਾਬੀ ਹੋਣਗੇ ਤੇ ਗੁਰਦਵਾਰਾ ਸਾਹਿਬ ਬਾਰੇ ਤੇ ਸੋਚਿਆ ਵੀ ਨੀ ਸੀ ਪਰ ਬਾਈ ਸਿੰਘਾਂ ਨੇ ਤਾਂ ਕਮਾਲ ਕੀਤੀ ਪਈ ਏ,ਚੜ੍ਹਦੀ ਕਲਾ ਜੀ🙏
@mayakaur2572
@mayakaur2572 5 күн бұрын
🇲🇾🙏🏻🙏🏻🙏🏻🙏🏻🙏🏻🙏🏻🙏🏻 ਵਾਹੇਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🤲🤲🤲🤲🤲🤲🇲🇾
@littlebirdi
@littlebirdi 5 ай бұрын
ਬਹੁਤ ਖੁਸ਼ੀ ਹੋਈ ਜਪਾਨ ਚ ਆਪਣੇ ਲੋਕਾਂ ਨੂੰ ਵੇਖ ਕੇ 🙏
@vloggerghuman2551
@vloggerghuman2551 5 ай бұрын
ਨਵਦੀਪ ਸਿੰਘ ਪੁੱਤ ਮੈਂ ਤੇਰੇ ਸਾਰੇ ਹੀ ਵਲੋਗ ਲਗਭੱਗ ਦੇਖ ਰਿਹਾ ਹਾ ਬਹੁੱਤ ਵਧੀਆ ਜਾਣਕਾਰੀ ਮਿਲਦੀ ਏ ਸਾਰੇ ਦੇਸ਼ਾ ਬਾਰੇ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਕੁਲਦੀਪ ਸਿੰਘ ਘੁੰਮਣ ਫਤਿਹਗੜ੍ਹ ਸਾਹਿਬ
@Navdeepbrarvlogs
@Navdeepbrarvlogs 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏
@Bapla.baldevBapla.baldev
@Bapla.baldevBapla.baldev 5 ай бұрын
❤❤❤❤❤🇳🇱🇳🇱🇳🇱​@@Navdeepbrarvlogs
@sangeetarani2830
@sangeetarani2830 5 ай бұрын
Nice 👍 Bahut badhiya ❤
@goguisukwinder617
@goguisukwinder617 5 ай бұрын
ਬਹੁਤ ਖੁਸ਼ੀ ਹੋਈ ਜਪਾਨ ਵਿੱਚ ਸਰਦਾਰ ਦੇਖ ਕੇ
@MastanSinghDulai
@MastanSinghDulai 5 ай бұрын
ਗੁਰੂ ਦੇ ਸਿੱਖ ਜਿੱਥੇ ਵੀ ਹਨ ਚੜ੍ਹਦੀ ਕਲਾ ਵਿੱਚ ਰਹਿਣ!
@Khush_Fashion_Closet
@Khush_Fashion_Closet 5 ай бұрын
duniya vich har jagah sikh rahnde sikhi sabali hoi e par apne punjab vich sikhi nhi sabal rhe lokk waheguru kirpa karn apne punjab te🙏
@gurpreetKaur-v8y
@gurpreetKaur-v8y 5 ай бұрын
ਵੀਰ ਤੁਹਾਡੇ ਵਲੋਗ ਬਹੁਤ ਚੰਗੇ ਲੱਗਦੇ ਹਨ। ਵੀਰ ਤੁਹਾਡਾ ਹੱਸਾ ਵੀ ਬਹੁਤ ਚੰਗਾ ਲੱਗਦਾ ਹੈ ਹਮੇਸ਼ਾ ਹੱਸਦੇ ਰਹੋ।🤗🤗🤗🤗
@RajinderSingh-wi8jl
@RajinderSingh-wi8jl 5 ай бұрын
ਨਵਦੀਪ ਜੀ ਜਾਣਕਾਰੀ ਦਿਆ ਕਰੋ ਇਹ ਲੋਕ ਜਪਾਨ ਦੇ ਸਿਟੀਜਨ ਹਨ ਜਾਂ ਵਰਕ ਪਰਮਿਟ ਤੇ ਹਨ ਉਥੋਂ ਦੇ ਲੋਕਾਂ ਦਾ ਅਤੇ ਸਰਕਾਰਾ ਦਾ ਵਤੀਰਾ ਆਦਿ ਆਦਿ
@Avinoorsinghmaan
@Avinoorsinghmaan 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🎉🎉🎉🎉🎉🎉🎉 ਇਮਾਨਦਾਰੀ ਦੇਖਕੇ ਬਹੁਤ ਖੁਸ਼ੀ ਹੋਈ ਵੀਰ ਜੀ ਇਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ
@Navdeepbrarvlogs
@Navdeepbrarvlogs 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏
@gurwantsandhu2699
@gurwantsandhu2699 5 ай бұрын
ਬਹੁਤ ਵਧੀਆ ਯਾਦਾਂ ਤਾਜ਼ਾ ਹੋ ਗਈ 1992 2001ਸਕਾਈ ਮਾਚੀ ਖਾਲਸਾ ਭਞਨ
@gurikang1227
@gurikang1227 5 ай бұрын
❤❤ ਜਦੋਂ ਕੋਈ ਪੰਜਾਬੀ ਬਲੋਗ ਚ ਔਂਦਾ ਬੋਹਤ ਵਦੀਆ ਲਗਦਾ ਮਜਾ ਔਂਦਾ ਵਲੋਗ ਦੇਖ ਕੇ ❤
@Jatha_bhindran
@Jatha_bhindran 5 ай бұрын
ਬਹੁਤ ਵਧੀਆ ਬਲੌਗਰ ਪਹਿਲੇ ਤੇ ਆਖਰੀ। ਹਰਜਿੰਦਰ ਸਿੰਘ ਵਹਿਣੀਵਾਲ ( ਪਿੰਡ ਅਲਾਚੌਰ ਜਿਲ੍ਹਾ ਨਵਾਂਸ਼ਹਿਰ)
@SurinderSingh-wd6xw
@SurinderSingh-wd6xw 5 ай бұрын
Jpan de lok sade devtea to vi vadia lok ,imandar ,mehnati han!
@balkaranbrar3906
@balkaranbrar3906 5 ай бұрын
ਬਲਕਰਨ ਸਿੰਘ ਕਰੀਰ ਵਾਲੀ ਫਰੀਦਕੋਟ ਬਾਈ ਬਹੁਤ ਘੈਂਟ ਪਿੰਡ
@SukhwinderSingh-wq5ip
@SukhwinderSingh-wq5ip 5 ай бұрын
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@Gurjit1469
@Gurjit1469 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏
@Navdeepbrarvlogs
@Navdeepbrarvlogs 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏
@daljitsingh7980
@daljitsingh7980 5 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@Navdeepbrarvlogs
@Navdeepbrarvlogs 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏
@KulwindersinghKinder-q7t
@KulwindersinghKinder-q7t 2 ай бұрын
Hlo paji tuhda Punjab da no mil skda menu ak help di lod c ​@@Navdeepbrarvlogs
@HarjinderSingh-bo2ig
@HarjinderSingh-bo2ig 5 ай бұрын
ਤੁਹਾਡੇ vlog ਦੇਖ ਕੇ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਸੁਨੇਹਾ ਵੀ ਮਿਲਦਾ ਹੈ।❤
@ManjitSingh-jm1oq
@ManjitSingh-jm1oq 5 ай бұрын
ਬਾਬੇ ਨਾਨਕ ਨੇ ਮਿਹਨਤ ਕਰਨ ਦੀ ਿਸਿਖੱਆ ਦਿੱਤੀ ਆ ਨਾ ਕਿ ਜੂਆ ਖੇਡਣ ਦੀ
@GurinderSingh-ke9bf
@GurinderSingh-ke9bf 5 ай бұрын
ਬਾਈ ਫਿਲਪਾਈਨ ਵਿਚ ਵੀ ਇਦਾਂ ਹੀ ਲਾਟਰੀਆਂ ਪੈਂਦੀਆਂ ਹਨ same, ਉਸਨੂੰ philipine Lotto ਕਹਿੰਦੇ ਆ,, ਉਥੋਂ ਦੇ ਲੋਕ ਬਹੁਤ ਜਿਆਦਾ ਆਦੀ ਹਨ ਇਸਦੇ !!
@freestockvideosanytyp3956
@freestockvideosanytyp3956 5 ай бұрын
ਜਾਪਾਨੀ ਕੋਈ ਪਿਆਰੇ ਪੋਲਾਇਤ ਨੀ ਜਦੋਂ 1930 ਚ ਅਮਰੀਕਾ ਤੇ ਜਾਪਾਨ ਦੀ ਵਾਰ ਚੱਲ ਰਹੀ ਸੀ ਤਾਂ ਵਾਰ ਵਿੱਚ ਚਲਦੇ ਵਾਰ ਵਿੱਚ ਜਪਾਨੀਆਂ ਨੂੰ ਬੇਸ ਬਣਾਉਣ ਲਈ ਜਗ੍ਹਾ ਚਾਈਦੀ ਸੀ ਤਾਂ ਜਾਪਾਨ ਦਾ ਇੰਗਲੈਂਡ ਨਲ ਯੁੱਧ ਹੋਇਆ ਅੰਡਮਾਨ ਨਿਕੋਬਾਰ ਦੀਪ ਦੇ ਕੁਝ ਹਿੱਸੇ ਲਈ ਤਾਂ ਜਪਾਨੀਆਂ ਨੇ ਕਬਜ਼ਾ ਕਰ ਲਿਆ ਸੀ ਇੱਕ ਦੀਪ ਤੇ ਤੇ ਓਹਨਾ ਨੇ ਆਪਣੀ ਖ਼ਿਦਮਤ ਲਈ ਤੇ ਦੀਪ ਉਪਰ ਆਪਣੀ ਰਿਹਾਇਸ਼ ਬਣਾਉਣ ਲਈ ਕਾਲੇ ਪਾਣੀ ਦੀ ਜੇਲ ਵਿੱਚੋਂ ਕੈਦੀ ਮੰਗੇ ਸੀ ਤੇ 56 ਕੈਦੀ ਇੰਗਲੈਂਡ ਵਾਲਿਆਂ ਨੇ ਓਹਨਾ ਨੂੰ ਦਿੱਤੇ ਤੇ ਬਾਦ ਵਿੱਚ ਜਦੋਂ ਜਾਪਾਨ ਉਪਰ ਹੀਰੋਸ਼ੀਮਾ ਉਪਰ ਅਮਰੀਕਾ ਨੇ ਨੁਕਲੀਆਰ ਬੰਬ ਸੁੱਟ ਇਹਨਾ ਨੂੰ ਹਥੀਆਰ ਸੁੱਟਣ ਲਈ ਮਜਬੂਰ ਕੀਤਾ ਤਾਂ ਉਦੋਂ ਹੀ ਜਪਾਨੀਆਂ ਨੇ ਅੰਡਮਾਨ ਦੀਪ ਛੱਡਿਆ ਤਾਂ ਪੰਜਾਬ ਤੇ ਬੰਗਾਲ ਦੇ ਓਹਨਾ ਕੈਦੀਆਂ ਨੂੰ ਗੋਰਿਆਂ ਕੋਲ ਸੌਂਪਣ ਦੀ ਬਜਾਏ ਲਾਈਨ ਵਿੱਚ ਖੜਾ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਅੰਡਮਾਨ ਨਿਕੋਬਾਰ ਦੀਪ ਤੇ ਜਗ੍ਹਾ ਵੀ ਬਣੀ ਹੋਈ ਤੇ ਇੰਗਲੈਂਡ ਤੇ ਜਾਪਾਨ ਦੇ ਯੁੱਧ ਵਿੱਚ ਮਰੇ ਕੈਦੀਆਂ ਦੀ ਕਬਰਗਾਹ ਵੀ ਬਣੀਆਂ ਹੋਈਆਂ ਜਿਨਾ ਨੂੰ ਦੇਖਣ ਜਾਂਦੇ ਅੱਜ ਵੀ। ਜਾਪਾਨੀ ਲੋਕ ਬੁਹਤ ਸਿਰਫਿਰੇ ਨੇ ਹਾਰ ਨੀ ਮੰਨਦੇ ਤੇ ਬੁਹਤ ਨਿਰਦਈ ਵੀ ਰਹੇ ਇਤਿਹਾਸ ਵਿੱਚ
@Navdeepbrarvlogs
@Navdeepbrarvlogs 5 ай бұрын
ਹਾਂਜੀ ਮੈਂ ਗਿਆ ਉਥੇ ਪਰ ਗੱਲ ਹੁਣ ਦੀ ਹੈ ਹੁਣ ਇਹ ਪੋਲਾਇਟ ਹੀ ਨੇ ਅੱਜ ਦੀ ਪੀੜੀ ਇਹਨਾਂ ਨੂੰ ਇੱਦਾ ਹੀ ਬਣਾ ਦਿੱਤਾ ਗਿਆ ਹੈ ਹੁਣ
@rajkang69
@rajkang69 5 ай бұрын
ਬਿਲਕੁਲ ਜੀ ਇਹ ਤਾਂ ਭਾਰਤ ਵਿੱਚ ਦਾਖਲ ਹੋ ਗਏ ਸਨ ਅਤੇ ਜਪਾਨੀਆਂ ਨੇ ਉਪਰਲੀਆਂ ਸਟੇਟਾਂ ਜੋ Seven Sisters States ਹਨ ਭਾਰਤ ਦੀਆਂ ਅਸਾਮ / ਨਾਗਾਲੈਂਡ ਤੇ ਹੋਰ ਇੰਨਾਂ ਬਹੁਤ ਕਤਲੇਆਮ ਕੀਤਾ ਸੀ ਅਤੇ ਫਿਰ ਇੰਨਾਂ ਦਾ ਮੁਕਾਬਲਾ ਗੋਰਿਆਂ (ਗੋਰੇ ਸਰਕਾਰ ) ਨੇ ਸਿੱਖ ਫੌਜ ਨਾਲ ਕਰਵਾਇਆ ਸੀ ਤਾਂ ਰੋਕੇ ਸਨ ਇਹ ! ਦੂਜਾ ਇਹ ਜਪਾਨੀਆਂ ਦੇ ਅੱਜ ਵੀ ਦਿਲ ਵਿੱਚ ਹੈ ਇਹ ਅੱਜ ਵੀ ਭਾਰਤੀਆਂ ਨੂੰ ਬਹੁਤਾ ਪਸੰਦ ਨਹੀਂ ਕਰਦੇ 1994 ਵਿੱਚ ਇੰਨਾਂ ਦੀ ਜਪਾਨ ਏਅਰ ਲਾਈਨ ਦੇ ਲੋਕਾਂ ਦਾ ਬਿਆਨ ਸੀ ਕੇ ਕਨੇਡਾ ਤੋਂ ਦਿੱਲੀ ਜਾਣ ਵਾਲੀ ਜਪਾਨ ਏਅਰ ਲਾਈਨ ਵਿਚ ਜੋ ਲੋਕ ਸਫ਼ਰ ਕਰਦੇ ਹਨ ਉੱਨਾਂ ਕੋਲ਼ੋਂ ਮੁਸ਼ਕ / ਬਦਬੂ ਬਹੁਤ ਆਉਂਦੀ ਹੈ ਅਤੇ ਇਹ ਲੋਕ ਜਦ ਜਹਾਜ ਵਿੱਚ 😮ਆਪਣਾ ਖਾਣਾ ਖਾਂਦੇ-ਪੀਂਦੇ ਹਨ ਤਾਂ ਬਹੁਤ ਭੈੜੀ ਬਦਬੂ ਆਉਦੀ ਹੈ ਇਹ ਕਿਹਾ ਸੀ ਇੰਨਾਂ ਲੋਕਾਂ ਨੇ ! ਕਿਉਂਕਿ ਪੰਜਾਬੀ ਅਤੇ ਹੋਰ ਭਾਰਤੀ ਲੋਕ ਜਹਾਜ ਵਿੱਚ ਇੰਨਾਂ ਦੇ ਕੀੜੇ-ਮਕੌੜੇ ਅਤੇ ਭੈੜੀ ਬਦਬੂ ਵਾਲਾ ਖਾਣਾ ਨਹੀ ਖਾਂਦੇ ਸਨ ਤਾਂ ਇਹ ਲੋਕ ਖਿਝ ਗਏ ਅਤੇ ਬਹੁਤ ਭੈੜਾ ਬਿਆਨ ਦਿੱਤਾ ! ਅਤੇ ਫਿਰ ਇੰਨਾਂ ਨੂੰ ਮਾਫੀ ਮੰਗਣੀ ਪਈ ਪਰ ਬਹੁਤ ਸਮਾਂ ਜਪਾਨ ਏਅਰ ਲਾਈਨ ਕਨੇਡਾ ਦੇ ਵੈਨਕੂਵਰ , ਟਰੰਟੋ ਤੋਂ ਬੰਦ ਵੀ ਰਹੀ ਅਤੇ ਬਹੁਤ ਘਾਟਾ ਵੀ ਪਿਆ ਜਪਾਨ ਏਅਰ ਲਾਈਨ ਨੂੰ ! ਇੰਨਾਂ ਲੋਕਾਂ ਨੂੰ ਕੀ ਪਤਾ ਇਤਿਹਾਸ ਵਾਰੇ ਗੂਗਲ ਤੋ ਦੇਖਕੇ ਦੱਸ ਕੁ ਮਿੰਟ ਪੜ੍ਹਕੇ ਭੋਲ਼ੇ ਲੋਕਾਂ ਨੂੰ ਗਲਤ-ਮਲਤ ਦੱਸ ਦਿੰਦੇ ਹਨ ਕਿਹੜਾ ਕੋਈ ਪੁੱਛਦਾ ਜਾਣਦਾ 😂 ! ਦੂਜਾ ਜਪਾਨ ਐਵੇਂ ਨਹੀਂ ਠੰਡਾ ਰਹਿੰਦਾ ਕਿਉਂਕਿ ਜਪਾਨ ਦੀ ਦੇਖਭਾਲ ਫੌਜ ਵਾਸਤੇ ਸਾਰ ਕੰਮ ਅਮਰੀਕਾ ਦੀ ਫੌਜ ਕਰਦੀ ਹੈ ਅਤੇ ਸਾਰੀ ਫੌਜ ਅਮਰੀਕਾ ਦੀ ਹੀ ਹੈ ਜੋ ਜਪਾਨ ਦੇ ਵੱਖ-ਵੱਖ ਥਾਂਵਾਂ ਤੇ ਬੇਸਾਂ ਵਿੱਚ ਰਹਿੰਦੀ ਹੈ । ਕੀ ਕੋਈ ਦੱਸ ਸਕਦਾ ਹੈ ਕੇ ਭਾਰਤ / ਇੰਡੀਅਨ ਧਰਤੀ ਜਾਂ ਪਾਣੀ ਤੋਂ ਅਮਰੀਕਾ ਦੀ ਫੌਜ ਦਾ ਬੇਸ ਕਿੰਨੀ ਦੂਰ ਹੈ ?? ਥੋੜਾ ਹੋਰ ਦੱਸ ਦਿੰਦਾ ਹਾਂ ਉਹ ਬੇਸ ਪਹਿਲਾਂ ਇੰਗਲੈਂਡ ਦੇ ਕਬਜ਼ੇ ਵਿੱਚ ਸੀ ਅਤੇ ਉਹ ਛੱਡਣ ਲੱਗੇ ਸਨ ਅਤੇ ਕੋਲਡ ਵਾਰ ਦੌਰਾਨ ਅਮਰੀਕਾ ਨੇ ਕਿਹਾ ਨਹੀ ਇਹ ਵਾਪਿਸ ਭਾਰਤ ਨੂੰ ਇੰਡੀਅਨ ਨੂੰ ਨਹੀ ਦੇਣਾ ਤੇ ਅਸੀ ਰੱਖਾਂਗੇ ਤਾਂ ਫਿਰ ਇੰਗਲੈਂਡ ਨੇ ਇਹ ਬੇਸ +ਟਾਪੂ ਅਮਰੀਕੇ ਨੂੰ ਦੇ ਦਿੱਤਾ ਜੋ ਬਿਲਕੁਲ ਇੰਡੀਆਂ ਦੀ ਗਿੱਚੀ ਵਿਚ ਹੈ ਅਤੇ ਇੰਡੀਅਨ ਫੌਜ ਜਾਂ ਇੰਡੀਆ ਇਸ ਵਾਰੇ ਕਦੇ ਵੀ ਨਹੀ ਦੱਸਦੇ ਅਤੇ ਨਾ ਹੀ ਦੱਸਣਗੇ ਇੰਡੀਅਨ ਲੋਕ ਸੋਚਦੇ ਹਨ ਅਮਰੀਕਾ ਪਾਕਿਸਤਾਨ ਨੂੰ ਵਰਤਦਾ ਹੈ ਹਵਾਈ ਅੱਡਿਆਂ ਵਾਸਤੇ ਜਾਂ ਫੌਜ ਵਾਸਤੇ ਜੋ ਬਿਲਕੁਲ ਗਲਤ ਹੈ ਅਮਰੀਕਾ ਨੂੰ ਕੋਈ ਲੋੜ ਨਹੀਂ ਪਾਕਿਸਤਾਨ ਦੇ ਅੱਡੇ ਜਾਂ ਹੋਰ ਕਿਸੇ ਸਹਾਇਤਾ ਵਾਸਤੇ ਪਾਕਿਸਤਾਨ ਦੀ ਚਲੋ ਹੁਣ ਲੱਭੋ ਅਮਰੀਕਾ ਦੀ ਫੌਜ ਦਾ ਅੱਡਾ ਜੋ ਭਾਰਤ ਦੇ ਬਿਲਕੁਲ ਨੇੜੇ ਹੈ 😮😢😂🎉😂???????
@goguisukwinder617
@goguisukwinder617 5 ай бұрын
​@@Navdeepbrarvlogsਭਾਈ ਇਟਲੀ ਨੋਰਥ ਵਿਚ ਵੀ ਜ਼ਿਆਦਾ ਲੋਕੀਂ ਇਸ ਤਰ੍ਹਾਂ ਦੇ ਹੀ ਨੇ ਮੈ ਸਤਾਰਾਂ ਸਾਲਾਂ ਵਿੱਚ ਸਿਰਫ ਇੱਕ ਵਾਰ ਦੋ ਬੁੱਢੇ ਲੜਦੇ ਦੇਖਕੇ ਹਲਕਾ ਜਿਹਾ।
@goguisukwinder617
@goguisukwinder617 5 ай бұрын
ਲੋਕੀ ਕਿੰਨੀ ਤਰੱਕੀ ਕਰ ਗਏ ਸਾਡੇ ਅਜੇ ਪੰਜਾਬ ਵਿੱਚ ਕੂੜੇ ਦੀ ਕੋਈ ਗੱਲ ਵੀ ਨਹੀਂ ਕਰਦਾ ਹੈ!
@JagroopSingh-no7xy
@JagroopSingh-no7xy 4 ай бұрын
ਸਾਡੇ ਗੱਲਾਂ ਵਿੱਚ ਟਾਇਰ ਪਾਕੇ ਅੱਗ ਲਾਉਣ ਵਾਲੇ ਅੱਤਵਾਦੀ ਭਾਰਤੀ ਤੁਹਾਨੂੰ ਸੱਭਿਅਕ ਲੱਗਦੇ ਹਨ
@harjindersingh4320
@harjindersingh4320 5 ай бұрын
ਛੋਟੇ ਵੀਰ ਬਹੁਤ ਵਧੀਆ ਗੱਲ ਹੈ ਪੰਜਾਬੀ ਹਾਰ ਥਾ ਮਿਲ ਜਾਂਦੇ ਹਨ ਪੰਜਾਬੀ ਜ਼ਿੰਦਾ ਬਾਦ
@balrajsingh4182
@balrajsingh4182 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@Navdeepbrarvlogs
@Navdeepbrarvlogs 5 ай бұрын
Waheguru ji ka khalsa waheguru ji ki fateh ji❤️❤️🙏🙏
@sarbjitsahota1272
@sarbjitsahota1272 5 ай бұрын
Wow so proud of. Our Punjabi community ❤
@DavinderSingh-sj4kc
@DavinderSingh-sj4kc 5 ай бұрын
ਅੱਜ ਦੀ ਵੀਡੀਓ ਬਹੁਤ ਸ਼ਾਨਦਾਰ ਸੀ, ਪੰਜਾਬੀਆਂ ਨੂੰ ਦੇਖ ਕੇ ਮਨ ਖੁਸ਼ ਹੋ ਗਿਆ, ਗੁਰੂ ਘਰ ਬਣਾਇਆ, ਖੂਬ ਮਿਹਨਤ ਕਰੋ, ਦੇਸ਼ ਅਤੇ ਪੰਜਾਬ ਦੀ ਸੇਵਾ ਕਰਦੇ ਰਹੋ l
@manjitsinghkandholavpobadh3753
@manjitsinghkandholavpobadh3753 5 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@Navdeepbrarvlogs
@Navdeepbrarvlogs 5 ай бұрын
ਵਾਹਿਗੁਰੂ ਜੀ❤️❤️🙏🙏
@bhuttiwalajs
@bhuttiwalajs 5 ай бұрын
ਸਾਰੀ ਦੁਨੀਆਂ ਪੰਜਾਬ ਜਿਹੀ ❤
@Meetakal
@Meetakal 5 ай бұрын
ਬਹੁਤ ਵਧੀਆ ਵੀਰ ਜੀ ਤੁਹਾਡੇ ਸਾਰੇ ਵਲੋਗ
@Navdeepbrarvlogs
@Navdeepbrarvlogs 5 ай бұрын
❤️❤️🙏🙏
@ganjitsinghkaler3489
@ganjitsinghkaler3489 5 ай бұрын
ਸੰਤਾਂ ਦੀ ਫੋਟੋ ਵੇਖ ਕੇ ਖੁਸ਼❤
@rabbnaaljurho8921
@rabbnaaljurho8921 5 ай бұрын
Waheguru chardi Kalan wich rakhe waheguru sabb te Mehar kre waheguru
@Gill-mp9vt
@Gill-mp9vt 3 ай бұрын
ਮੇਰੇ ਪਿੰਡ ਤੋਂ ਮੁੰਡਾ ਜਪਾਨ ਵਿੱਚ ਅੱਜ ਤੋਂ -27-28- ਸਾਲ ਪਹਿਲਾਂ ਗਿਆ ਹੈ, ਉਹ ਮੇਰੇ ਨਾਲ ਹੀ ਪੜ੍ਹਦਾ ਸੀ, ਬਲਜੀਤ ਸਿੰਘ,ਰਾਤ ਨੂੰ ਜਦੋਂ ਗਿਆ ਸੀ ਉਸ ਦਿਨ ਸਾਡਾ ਪਹਿਰਾ ਸੀ
@devil.com1070
@devil.com1070 5 ай бұрын
ਪੰਜਾਬੀ ਵੀਰੇ ਵੇਖ ਕੇ ਵਧੀਆ ਲੱਗਦਾ ਹੈ ਪੰਜਾਬੀ ਤਾਂ ਪੰਜਾਬੀ ਹਨ ਤੁਹਾਡਾ ਸਾਰਿਆਂ ਨਾਲ ਇੰਟਰੋਡਕਸ਼ਨ ਕਰਾਉਣ ਦਾ ਬਹੁਤ ਬਹੁਤ ਧੰਨਵਾਦ ਨਵਦੀਪ ਵੀਰਾ
@SukhpalDhaliwal-j1g
@SukhpalDhaliwal-j1g Ай бұрын
❤🙏🙏🙏👍👍ਬਾਈ ਬਹੁਤ ਘੈਟ ਪੰਜਾਬੀ ਜੱਟ ❤🙏🙏🙏🙏👍👍👍👍🙏🙏🙏🐅🐅🐅🐅🐅🦣🦣🦣🦣🐅🐅🐅🐅🦣🦣🦣🦣🦣🦣🐅🐅🐅🐅🙏🙏🙏🙏👍👍👍👍🙏🙏🙏👍👍
@gurwantsandhu2699
@gurwantsandhu2699 5 ай бұрын
ਵਾਹਿਗੁਰੂ ਜੀ ਕਰਮ ਭੂਮੀ
@MajorSingh-po6xd
@MajorSingh-po6xd 5 ай бұрын
ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@gursharngursharn7122
@gursharngursharn7122 2 ай бұрын
Waheguru ji ka Khalsa waheguru ji ki Fateh
@Navdeepbrarvlogs
@Navdeepbrarvlogs 2 ай бұрын
Waheguru ji ka khalsa waheguru ji ki fateh ji❤️❤️🙏🙏
@bhogal786
@bhogal786 5 ай бұрын
ਨਵਦੀਪ ਭਰਾ ਤੁਹਾਡੇ ਬਲੌਗ ਜਾਪਾਨ ਲਈ ਸ਼ਾਨਦਾਰ ਹਨ
@JasvirSingh-cy9rh
@JasvirSingh-cy9rh 5 ай бұрын
I’m leaving here 14 years i love japan
@jassabakhshi391
@jassabakhshi391 5 ай бұрын
Y g visa kive milda japan da
@KvSidhuVlogs
@KvSidhuVlogs 5 ай бұрын
ਅੱਜ ਤੋਂ 30 ਸਾਲ ਪਹਿਲਾ ਮੇਰੇ ਮਾਮਾ ਜੀ ਰਹਿੰਦੇ ਸੀ ਜਪਾਨ ਤੇ ਮੇਰੇ ਮਾਮਾ ਜੀ ਦੇ ਬੇਟੇ ਦਾ ਜਨਮ ਇੱਥੇ ਹੀ ਹੋਇਆ ਸੀ ਪਰ ਬਾਅਦ ਵਿੱਚ ਕਿਸੇ ਕਾਰਨ ਉਹਨਾ ਨੂੰ ਵਾਪਿਸ ਆਉਣਾ ਪਿਆ ਪਰ ਮਾਮਾ ਜੀ ਅੱਜ ਵੀ ਬਹੁਤ ਸੋਹਣੀ ਜਪਾਨੀ ਭਾਸ਼ਾ ਬੋਲ ਤੇ ਸਮਝ ਲੈਂਦੇ ਨੇ ❤❤❤
@gurvindersinghbawasran3336
@gurvindersinghbawasran3336 5 ай бұрын
ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,,,, ਗੁਰੂ ਸਾਹਿਬ ਜੀ ਦੀ ਕ੍ਰਿਪਾ ਸਦਕਾ ਪੰਜਾਬੀ ਹਰ ਦੇਸ਼ ਵਿੱਚ ਰਾਜ ਕਰ ਰਹੇ ਹਨ ❤❤
@SatnamSingh-fe3tg
@SatnamSingh-fe3tg 5 ай бұрын
Dhan Guru Nanak Dev g Chadikala Rakhna 🙏
@tejbir-q4t
@tejbir-q4t 5 ай бұрын
Navdeep brar is very sweet and very nice gursikh person ❤❤
@swaransingh483
@swaransingh483 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਜੀ
@sukhjeetsinghdhillon196
@sukhjeetsinghdhillon196 2 ай бұрын
bahot changa navi jaankari wala vid,,,,,,,,,
@DaljeetVirk-nh5es
@DaljeetVirk-nh5es 5 ай бұрын
ਵਾਹ ਜੀ ਵਾਹ
@ParamjitSingh-ok8he
@ParamjitSingh-ok8he 5 ай бұрын
ਬਹੁਤ ਸੋਹਣੀ ਤੇ ਕੰਮ ਦੀ ਜਾਣਕਾਰੀ ਵਾਲਾ ਵਲੌਗ।ਜਾਪਾਨ ਟੈੱਕਨੋਲੋਜੀ ਚ ਚੀਨ ਨਾਲੋਂ ਕਾਫੀ ਅੱਗੇ ਹੈ। ਜਾਪਾਨ ਦੇ ਖੇਤੀਬਾੜੀ ਛੋਟੇ ਸਾਈਜ ਦੇ ਸੰਦ ਤੇ ਟਰੈਕਟਰ, ਕੰਬਾਈਨ, ਝੋਨਾ ਲਾਉਣ ਵਾਲੀ ਮਸ਼ੀਨ ਆਦਿ ਚ ਬਹੁਤ ਅੱਗੇ ਹੈ। ਮੈਂ ਇੱਕ ਵੀਡੀਓ ਚ ਛੋਟੀ ਜਿਹੀ ਕੰਬਾਈਨ ਨਾਲ ਝੋਨਾ ਵੱਢਦੇ ਦੇਖਿਆ ਹੈ।
@kamaldeep7482
@kamaldeep7482 5 ай бұрын
ਸਾਰੇ ਗੁਰੂ ਸਿੱਖਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@balbirsinghgill1595
@balbirsinghgill1595 5 ай бұрын
ਸਤਿ ਸ੍ਰੀ ਅਕਾਲ ਛੋਟੇ ਵੀਰ,,ਵਾਹਿਗੁਰੂ ਚੜਦੀ ਕਲਾ ਰੱਖਣ
@HarvinderSingh-eh3ms
@HarvinderSingh-eh3ms 5 ай бұрын
Sikh pag wale jiteh lab jaan...dil kush ho jandha.....
@showmanwaraich
@showmanwaraich 5 ай бұрын
Excellent vilog 👍✨️✨️ Japanese khalsa 😅😅💕💕💕
@amandeepsinghjalandhar4486
@amandeepsinghjalandhar4486 5 ай бұрын
Gaj k jaikara laawe shri guru gobind singh sahib ji de charna nu bhaawe.... Satsriakal
@b.scheema6392
@b.scheema6392 5 ай бұрын
ਇਹ ਸਿੱਖ ਸੰਗਤਾਂ ਇਥੇ ਕਿਵੇਂ ਸੈਟ ਹੋਏ ਹਨ ਇਹ ਜ਼ਰੂਰ ਦੱਸਣਾ ਜੀ ਨਵਦੀਪ ਸਿੰਘ ਜੀ ਬਰਾੜ ਜੀ
@bickydhillon5161
@bickydhillon5161 5 ай бұрын
ਰਫਿਊਜੀ ਪਾ ਕੇ 😂
@singhsaab6992
@singhsaab6992 5 ай бұрын
ਜਾਣਾ ਵੀਰ?
@beautifulplanet193
@beautifulplanet193 5 ай бұрын
at least they are contributing to society, do you think you are capable to do so? if not then learn some basic manners​@@bickydhillon5161
@jassabakhshi391
@jassabakhshi391 5 ай бұрын
​@@singhsaab6992mai jana y
@SinghSeaFarer
@SinghSeaFarer 5 ай бұрын
Me Japan ch 2,3 Jgaa gya c 2017 ch Oitta ,Chibba and tokyo Japan de lok bhut thande subah de te shehar ida jaapde ne jida barre e dheemi chaal te chal rahe ne koi kaahal nai har jgaa shanti.
@HarmeetSingh-nz9ds
@HarmeetSingh-nz9ds 5 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ।
@JatinderBajwa-k5e
@JatinderBajwa-k5e 5 ай бұрын
Brar saab looking great in Turban👌👌👍👍
@luckymalia1411
@luckymalia1411 4 ай бұрын
Very nice video brother congratulations 👏🏻🎉
@sardulsingh442
@sardulsingh442 5 ай бұрын
Very nice. Punjabi everywhere.
@ideastechnology5866
@ideastechnology5866 5 ай бұрын
Proud on you veer g aaj thoda duty toh late ho gya hun dekhna laga vlog sukhraj goindwal sahib
@Navdeepbrarvlogs
@Navdeepbrarvlogs 5 ай бұрын
❤️❤️🙏🙏
@dashmeetkaur3880
@dashmeetkaur3880 5 ай бұрын
Very interesting....assi soch v nhi sakde c ki Japan ch v saade Punjabi community h
@navpreetsinghnagpal471
@navpreetsinghnagpal471 5 ай бұрын
Gurwinder paji de restaurant di roti 1 number te insan usto v vdia👌🏻👌🏻
@KamalSingh-bh5oo
@KamalSingh-bh5oo 5 ай бұрын
ਵਾਹਿਗੁਰੂ ਜੀ ਦਯਾ ਕਰਿਓ
@raghubirsingh4250
@raghubirsingh4250 5 ай бұрын
ਸਤਿ ਸ੍ਰੀ ਆਕਾਲ ਵੀਰ ਜੀ, ਵੀਰ ਜੀ ਜੀਰੀ ਲਾਉਣ ਵਾਲੀ ਮਸ਼ੀਨ ਆਪਣੇ ਘਰਾਂ ਵਿਚ ਹੀ 2 ਨੇ ਅਤੇ ਪਿਛਲੇ 4/5 ਸਾਲਾਂ ਤੋਂ ਨੇ, ਅਤੇ 7/8 ਲੱਖ ਰੁਪਏ ਦੀ ਹੈ , ਫਿਰ ਸਪਰੇ ਕਰਨ ਵਾਲ਼ੀ ਮਸ਼ੀਨ ਵੀ ਹੈ ਸ਼ੁਕਰੀਆ
@gurdialsingh5951
@gurdialsingh5951 5 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@sukhjindersingh5026
@sukhjindersingh5026 5 ай бұрын
Waheguru ji ka Khalsa waheguru ji ki Fateh 🙏❤❤❤
@InderjeetSingh-v6j
@InderjeetSingh-v6j 5 ай бұрын
Great video with complete information. This is INDERJEET SINGH from Delhi.
@jaswantrai5840
@jaswantrai5840 5 ай бұрын
Theek hai Navdeep je es taran jo country visit kro sikh population, ohna de kamm kaaj bare dasde reha kro.Ripan khushi huran nu ve dass eh gal remind kraonda rehanda hai.
@ManjotKauli
@ManjotKauli 5 ай бұрын
🙏🏻"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"🙏🏻
@Navdeepbrarvlogs
@Navdeepbrarvlogs 5 ай бұрын
Waheguru ji ka khalsa waheguru ji ki fateh ji❤️❤️🙏🙏
@narindersingh8336
@narindersingh8336 5 ай бұрын
Nice to see Japan; I was at Osaka in 2005 - 06; and I was working as Research Fellow at Osaka City University
@deepmalhiludhiana6052
@deepmalhiludhiana6052 5 ай бұрын
🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ** **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻
@Gorasandhu1575-oe1jt
@Gorasandhu1575-oe1jt 5 ай бұрын
Panjabi japan ch v pehli baar dikde aa 22 ji bhut vadiya 22 ji sat sri akal 🙏🙏🙏🙏
@Navdeepbrarvlogs
@Navdeepbrarvlogs 5 ай бұрын
❤️❤️🙏🙏
@dg9358
@dg9358 5 ай бұрын
Very nice vlog loving Punjabi people❤❤❤
@amriksingh6828
@amriksingh6828 5 ай бұрын
ਜਪਾ ਵਿੱਚ ਪੰਜਾਬੀ ਵੇਖਕੇ ਵਧੀਆ ਲੱਗਿਆ
@rajbat1998
@rajbat1998 5 ай бұрын
Very nice bht hi vdiyaa lgyaa
@shahibaaz
@shahibaaz 5 ай бұрын
ਸਤਿ ਸ੍ਰੀ ਅਕਾਲ ਵੀਰੇ 🎉🎉
@makhansingh3002
@makhansingh3002 5 ай бұрын
ਨਵਦੀਪ ਸਿੰਘ ਵੀਰ ਸੱਤ ਸ਼੍ਰੀ ਆਕਾਲ ਜੀ
@HarjitKaur-k2k
@HarjitKaur-k2k 5 ай бұрын
ਵਾਹ ਜੀ ਵਾਹ ❤ਨਿਰਾ ਸਵਰਗ
@indiannorway
@indiannorway 5 ай бұрын
thxs brar veer showing indians sikh sangat in japan
@balvirsinghbrar1089
@balvirsinghbrar1089 5 ай бұрын
Very.good. BI.JI 👍🏻👍🏻💚👍👍👌🙏🙏
@ratanlalarora7982
@ratanlalarora7982 5 ай бұрын
Navdeep ji thanks to you mara vir ji you are VERY good man sat sri akal❤❤❤❤❤❤😂
@kanwaljeetsingh5193
@kanwaljeetsingh5193 5 ай бұрын
Sat Sri Akal ji 🙏♥️ ☬. Bahut vadiyaa . Te Dara khulla vekh ke ithe Singh ji disse changa lgyaa kiuki western ch ta jaande ne ithe vekh ke jyada Khushi hoyi.
@VIRKK1
@VIRKK1 5 ай бұрын
Yrr kine chnge bnde a japan alle siraa ❤ apne panjabi mahaan jede hr jgah vss jande a ❤🙌🏼😊
@gurumaan3872
@gurumaan3872 5 ай бұрын
Jagroop vir ji very good interview
@AmritPal930
@AmritPal930 5 ай бұрын
God bless you 💕🎉❤ brother
@AmritPal930
@AmritPal930 5 ай бұрын
😊 ਚੜ੍ਹਦੀ ਕਲਾ ਚ ਰਹੋ ਵੀਰ
@sukhdeepsinghdeep3607
@sukhdeepsinghdeep3607 5 ай бұрын
ਧੰਨਵਾਦ ਜੀ
@SsSs-ww4je
@SsSs-ww4je 5 ай бұрын
Chote bhai teri pug tha pura Rob he per patke the gal kuj alag he pug ban ke singh surma Lagda he sera the kom vicho he jieh sub gure sahib ji the kirpa he❤❤❤❤❤❤🎉🎉🎉🎉🎉
@karamhansgrewal2625
@karamhansgrewal2625 5 ай бұрын
Amazed with ur enthusiasm….roaming around d the world
@sawarnsingh9989
@sawarnsingh9989 5 ай бұрын
Good vedio god bless sawarn Singh from UK
@fukravlogger2452
@fukravlogger2452 5 ай бұрын
Punjab ch b Haiga a sare kuch hun
@GURMEETSINGH1313-n9f
@GURMEETSINGH1313-n9f 5 ай бұрын
ਬਹੁਤ ਸੋਹਣੀ ਵੀਡਿਉ
@b.scheema6392
@b.scheema6392 5 ай бұрын
ਪੰਜਾਬ ਚ ਹੈ ਵੀਰ ਜੀ ਇਹ ਮਸ਼ੀਨ ਝੋਨਾ ਲਾਉਣ ਵਾਲੀ
@kaler7987
@kaler7987 5 ай бұрын
RAJPURE ALE... . HIT LIKE
@jaskaransingh3-c904
@jaskaransingh3-c904 5 ай бұрын
Nice by ji 🙏 👌 👍 👏 🙌
@manjeetsingh-jk9hc
@manjeetsingh-jk9hc 5 ай бұрын
Wahegur jee kirpa karn app jee uper🎉
@ManiSingh-bi7jn
@ManiSingh-bi7jn 5 ай бұрын
❤SsA bai ji buhat khushi mildi dakh ke Vdio tuhadi anad aunda shi ch ❤
@parjindersingh1136
@parjindersingh1136 5 ай бұрын
In Punjab, this machine is also there for Rice machine. This is common machine.
@ahsanalisidhu9087
@ahsanalisidhu9087 3 ай бұрын
bhai next time jad tusi aye zaror mila gy g
@sukhbirsingh-nk4sn
@sukhbirsingh-nk4sn 5 ай бұрын
Waheguru ji mehar kre 🙏
@GurmeetSingh-beer
@GurmeetSingh-beer 5 ай бұрын
🎉🎉🎉❤🎉❤🎉🎉🎉 Babe di hatti Georgia
Beat Ronaldo, Win $1,000,000
22:45
MrBeast
Рет қаралды 158 МЛН
The evil clown plays a prank on the angel
00:39
超人夫妇
Рет қаралды 53 МЛН