No video

NEETU SHATRANWALA LATEST INTERVIEW | ਸਿੱਧੂ ਤੇ AUJLE ਨੂੰ ਕੀਤਾ CHALLAGE | DD CANADA

  Рет қаралды 55,348

DD CANADA

DD CANADA

Күн бұрын

#neetulatestinterview #sidhumoosewala #karanaujla

Пікірлер: 588
@kawaljeetsingh9220
@kawaljeetsingh9220 3 жыл бұрын
ਰਮਨ ਭੈਣ ਜੀ ਹਾਸਾ ਕਿਵੇਂ ਕੰਟਰੋਲ ਕਰ ਲੈਂਦੇ ਜੈ
@bhavneeshchaudhary3732
@bhavneeshchaudhary3732 3 жыл бұрын
Dil da ni maada, tera Neetu Shatran wala🔥🔥
@kulbirbaggar613
@kulbirbaggar613 3 жыл бұрын
ਗੀਤਾ ਦੀ ਮਸ਼ੀਨ ਨਹੀਂ.. ਤੂੰ ਭਰਾ ਗੀਤਾ ਦੀ ਪਿਚਕਾਰੀ ਵਾ 😇
@panjabpanjab1984
@panjabpanjab1984 3 жыл бұрын
ਮੈਨੂੰ ਇਹੀ ਸਮਝਾਈ ਮੂਹਰੇ ਭੈਣ ਹੱਸੀ ਕਿਉਂ ਨਹੀਂ
@lakshfarwaha6081
@lakshfarwaha6081 2 жыл бұрын
right
@Dr.sandhuofficials
@Dr.sandhuofficials 3 жыл бұрын
😀😀😀raman ji how you control on your laugh😂😂😂🤣🤣
@raghveerkullar7651
@raghveerkullar7651 3 жыл бұрын
ਨੀਟੂ ਜੀ ਬੰਦਾ ਬਣਨ ਦਾ ਕਦੇ ਸੁਪਨਾ ਨੀ ਆਇਆ ?
@bajajtelecom5002
@bajajtelecom5002 3 жыл бұрын
ਸਹੀ ਗੱਲ
@noorgill8863
@noorgill8863 2 жыл бұрын
ਜੁੱਤੀਆਂ ਖਾਣ ਦੀ ਘਾਟ ਆ
@karandhillon9041
@karandhillon9041 2 жыл бұрын
A item ke a choot bolda
@karandhillon9041
@karandhillon9041 2 жыл бұрын
Geet khna ihna nu tu gala krda choot bhot vdda bki tusi tsyea nhi Papu da jvb temo
@jagdeepsingh-qi9ht
@jagdeepsingh-qi9ht 3 жыл бұрын
Salute his confidence 😂😂🙏 Minister Saab
@BalwinderSingh-yu4tq
@BalwinderSingh-yu4tq 3 жыл бұрын
ਨੀਟੂ ਵੀਰ ਸਿਰਸਾ ਜਾ othe ਤੇਰੇ ਵਰਗੇ ਸੁਪਰ ਹਿੱਟ ਕਾਲਾਕਾਰਾਂ ਦੀ ਲੋੜ ਹੈ। ਬਾਈ ਜਦ ਤੇਰਾ ਗੀਤ ਚੱਲਿਆ ,ਨੀਟੂ teengrda ਛਾਤੀ ਦੇ ਜ਼ੋਰ ਤੇ , ਦੇਖੀ ਭੰਗੜੇ ਪੈਂਦੇ ਉੱਥੇ। ਤੁਸੀਂ ਕਿਲ੍ਹੇ ਦਾ ਜ਼ੋਰ ਨਹੀਂ ਕਹਿਣਾ। ਕਿਲ੍ਹੇ ਦਾ ਜ਼ੋਰ ਤਾਂ ਪਸ਼ੂ ਦਿਖਾਉਂਦੇ ਨੇ। ਸਿਆਣਾ ਬਣ ਕੇ ਬਚ ਕੇ ਰਹਿਣਾ।
@jaspritsantu2602
@jaspritsantu2602 3 жыл бұрын
ਕੁੜੀ ਦਾ ਨਾ ਰਮਨ ਐ,, ਕੁੜੀ ਦਾ ਨਾ ਰਮਨ ਐ 😂😂😂😂😂😂😂😂😂😂😂
@mannimanni1310
@mannimanni1310 3 жыл бұрын
Dilo Love you aa neetu veer nu😂😂❤️❤️👍🏻👍🏻
@SatnamSingh-bh8nq
@SatnamSingh-bh8nq 3 жыл бұрын
ਇਹ ਸਾਲਾ ਜਾਣਬੁਝ ਕੇ controvercy ਕਰ ਰਿਹਾ ਦੋਵਾਂ ਦੀ ਲੜਾਈ ਚ ਜਬਰਦਸਤੀ ਆ ਗਿਆ
@mandipkumar6652
@mandipkumar6652 3 жыл бұрын
641 ਗਾਣੇ ਹਾਏ ਉ ਰੱਬਾ
@taranjotsingh6068
@taranjotsingh6068 3 жыл бұрын
Nice job Raman sis 🥰😍
@jasmerbanger9268
@jasmerbanger9268 3 жыл бұрын
Mubarkaaan..... New Channel 'DD CANADA' nuu 😊🙏🏻👍🏻👍🏻👍🏻💐
@SatnamSingh-bh8nq
@SatnamSingh-bh8nq 3 жыл бұрын
ਕਿਹੜੀ ਫੰਡਿੰਗ ਇਹ ਲੋਕਾਂ ਤੋਂ ਪੈਸੇ ਮਾਜਣ ਨੂੰ ਫਿਰਦਾ ਇਨੂੰ ਪੈਸੇ ਦੇਣ ਦੀ ਬਜਾਏ ਕਿਸੇ ਗਰੀਬ ਨੂੰ ਦੇ ਦਿਆ ਕਰੋ
@maan.9899
@maan.9899 2 жыл бұрын
Sahi kehaa.y.g
@snehpalmalhi3666
@snehpalmalhi3666 3 жыл бұрын
Most down to earth person🙄
@GurpreetSingh-eh1sc
@GurpreetSingh-eh1sc 3 жыл бұрын
Raman ji oscar deserve karde ne sirf aapna haasa rokan layi 🤣🤣🤣🤣🤣
@abhikhurana2773
@abhikhurana2773 3 жыл бұрын
Att neetu bai
@peetakang2335
@peetakang2335 3 жыл бұрын
ਪ੍ਰਧਾਨ ਮੰਤਰੀ ਬਣ ਕੇ ਸਭ ਤੋਂ ਪਹਿਲਾਂ ਚੱਪਲੀ ਡਾਂਸ ਕਰਾਊ ਆਪਣਾ
@ambreshthakur574
@ambreshthakur574 3 жыл бұрын
Banda ta kaint ae nittu pr interview ch koi sasta nasha karke aya lagda wa
@officialchaudhary6076
@officialchaudhary6076 3 жыл бұрын
ਮੈਡਮ ਆਪਣੇ ਤੇ ਗਾਣਾ ਬਣਵਾ ਕੇ ਡੰਡ ਲਵਾ ਲਈ (ਸਾਡੀ ਕੁੜੀ ਰਮਨ😄)
@BalbirSingh-bq8no
@BalbirSingh-bq8no 3 жыл бұрын
ਮੈਡਮ ਡੀ ਡੀ ਕਨੇਡਾ ਚੈਨਲ ਤੇ ਨਟ ਦੰਦੀ ਵੱਾਵਾ
@jaspritsantu2602
@jaspritsantu2602 3 жыл бұрын
😂😂😂
@proudpunjabipb1074
@proudpunjabipb1074 3 жыл бұрын
Mp minister ਛੱਡ ਇੱਕ ਵਧੀਆਂ ਇਨਸਾਂਨ ਈ ਬਣਜਾਂ ਇੰਨੀ ਮੇਹਰਬਾਨੀ ਕਰਦੇ ਸਾਡੇ ਸਭ ਤੇ ਕਿਉਕਿ ਤੇਰੇ ਗੱਪ ਸੁਣ ਸੁਣ ਕੰਨ ਦੁੱਖਣ ਲੱਗ ਗਏ ਸਾਡੇ ਸਭ ਦੇ
@kawaljeetsingh9220
@kawaljeetsingh9220 3 жыл бұрын
ਇਕ ਘੰਟੇ ਵਿਚ 300 ਗਨਾ ਮਤਲਬ ਇਕ ਗਾਣਾ 2 second da
@NareshKumar-bc8xw
@NareshKumar-bc8xw 3 жыл бұрын
😀😀😀😜
@Gurjitsingh-iw2ol
@Gurjitsingh-iw2ol 3 жыл бұрын
Banda kai gallan sahi kr gea jive hero sade doctor aa army aa police aa.....pr roti de nal nal gal v gol mol kr gea avdi gyeki wali😃😄 jehre eh gane likhda eh chawla hundia kam da te kuj gaunda ni
@Flop_Vlogger1
@Flop_Vlogger1 3 жыл бұрын
ਲੱਤ ਬਾਂਹ ਵਾਲਾ ਸਹੀ ਸੀ 🤣🤣
@khushsidhu9086
@khushsidhu9086 3 жыл бұрын
Karan aujla zindabad
@harjindersangha2229
@harjindersangha2229 3 жыл бұрын
Neetu ustad Di koi rees nu 😂
@itssardaarni3008
@itssardaarni3008 3 жыл бұрын
ਚਾਲਾਕ ਬਹੁਤ ਆ,,, ਗੱਲ ਹੀ ਬਦਲ ਦਿੰਦਾ
@harcharansingh1737
@harcharansingh1737 2 жыл бұрын
ਨੀਟੂ ਜੀ ਬਹੁਤ ਵਧੀਆ ਗਾਣੇ ਹਨ
@HarshKumar-vh5dy
@HarshKumar-vh5dy 3 жыл бұрын
Aujla ne aujla 👌🤘💥🤘🤘💥💥💥💥❤️
@karamjitdhillon3715
@karamjitdhillon3715 3 жыл бұрын
ਉਹ ਮੇਰੀ ਭੈਣ ਤੈਨੂੰ ਕੋਈ ਹੋਰ ਬੰਦਾਂ ਨਹੀਂ ਲੱਭ ਇੰਟਰਵਿਊ ਲਈ
@Majha_Royal_Tractor_
@Majha_Royal_Tractor_ 3 жыл бұрын
First number ta Jatt sidhu moose wala
@parnavvlogs2278
@parnavvlogs2278 3 жыл бұрын
Geeta di machine da na khrab karta 😂😂😂😂😂😂😂😂😂😂😂😂
@ravisama3842
@ravisama3842 3 жыл бұрын
Nitu ji cra bhdea a dil da saff bhdea luv you nitu ji
@pawanSingh-rf4ds
@pawanSingh-rf4ds 2 жыл бұрын
Neetu💯
@lakhveerchahal23
@lakhveerchahal23 3 жыл бұрын
ਬੱਬੂ ਮਾਨ ਇਹ ਕੋਣ ਐ ਇਹਨੂੰ ਕੋਣ ਜਾਣਦਾ ਭਾਈ ਬਸ ਹੋਰ ਜਿਹਦਾ ਮਰਜੀ ਨਾਮ ਲੈ ਪਰ ਰੱਬ ਦਾ ਵਾਸਤਾ ਬੱਬੂ ਮਾਨ ਨੂੰ ਬਕਸ
@gurcharansinghsingh2064
@gurcharansinghsingh2064 3 жыл бұрын
Raman" GBU"👍
@maninder0336
@maninder0336 3 жыл бұрын
Mp Minister baad ch bnji pehla tu banda banjaa 🤣🤣🤣🤣🤣
@VarinderSingh-io8lw
@VarinderSingh-io8lw 3 жыл бұрын
ਗੱਪਾਂ ਦੀ ਮਸ਼ੀਨ ..ਨੀਟੂ ਸਟਰਾਂ ਵਾਲਾ 😊😊
@jotmanjot6990
@jotmanjot6990 3 жыл бұрын
ਕਲਾਕਾਰ ਬਣ ਲਾਈ ਨੀਟੂ ਸਕਦਾ ਨੂੰ ਮਿਲੋ
@mdatlal4468
@mdatlal4468 3 жыл бұрын
Ustad nettu love from pakistan kattard fan 🇵🇰🥰🤣🤣
@GurjeetSingh-kq4oo
@GurjeetSingh-kq4oo 3 жыл бұрын
😂😂😂😂
@ankushrana1221
@ankushrana1221 3 жыл бұрын
Neetu neetu neetu neetu 🤭
@karanbhangu8342
@karanbhangu8342 2 жыл бұрын
, ਕਿਸਾਨ ਵਾਲ਼ੀ ਗੱਲ ਬਹੁਤ ਵਧੀਆ ਹੈ
@SatnamSingh-bh8nq
@SatnamSingh-bh8nq 3 жыл бұрын
ਆਪਣੇ ਗਾਣੇ ਤੇ ਉਨਾਂ ਦੋਵਾਂ ਦੇ ਗਾਣਿਆਂ ਦੇ view ਦੇਖ ਲੈ ਆਪਣੀ ਔਕਾਤ ਪਤਾ ਲਗ ਜਾਣੀ ਆ ਜਿਆਦਾ ਝਮਲ ਰਿਹਾ ਵੀ ਪਤਾ ਨੀ ਕੀ ਗਾ ਤਾ
@princeludhiana4430
@princeludhiana4430 3 жыл бұрын
Eh banda sachi suran diyan dhajiyan uda reha. 😂
@veerukahlwan5982
@veerukahlwan5982 3 жыл бұрын
ਲੱਤ ਬਾਂਹ 😂🤣😂🤣😂🤣
@simar4449
@simar4449 3 жыл бұрын
😂😂 Dimag to hilya aaa aa banda 🤣🤣🤣
@satgursingh4327
@satgursingh4327 3 жыл бұрын
Pagal ho gya
@Dherirajwinder
@Dherirajwinder 3 жыл бұрын
siraa kra gya nittu 😂😂🤣🤣
@taranjotsingh6068
@taranjotsingh6068 3 жыл бұрын
Nice video 👍🏻👌🏻👍🏻👌🏻👍🏻👌🏻
@gerrysingh4336
@gerrysingh4336 Жыл бұрын
Good video press reporter madam ji
@SandeepSingh-di2jk
@SandeepSingh-di2jk 2 жыл бұрын
ਜੇ ਨੀਟੂ ਚ ਕੁਝ ਹੈ ਹੀ ਨਹੀ ਤਾ ਤੁਸੀ ਇਟਰਞਿਉ ਕਿਉਂ ਕਰਦੇ ਹੋ ਅੱਜ ਲੋਕ ਨੀਟੂ ਨੀਟੂ ਕਰਦੇ ਕਿੰਨੇ ਗਾਇਕ ਜੋ ਪੁੱਟੇ ਸਿੱਧੇ ਗਾਣੇ ਗਾਉਦੇ ਉਹਨਾ ਨੂੰ ਵੀ ਪੁੱਛੋ ਜਾਕੇ ਜੋ ਹੈ ਸੋ ਠੀਕ ਹੈ ਵਾਹਿਗੁਰੂ ਭਲਾ ਕਰੇ ਜੈ ਰਾਜੇ ਦੀ ਨੂਰਪੁਰੀਆ 🙏🙏🙏🙏✌🦜🌿🌺🌱🌵🌾🌴❤🥀🌹🌹🌹🌸☘️💐🦚👌👍👏💯❤🌿🦜🌹🌹🌺🌱🌴✌🌸☘️🌺🌺🙏
@JaspreetSingh-ec8xq
@JaspreetSingh-ec8xq 3 жыл бұрын
I can't believe Neetu d upcoming star interview te chlaa gyaa
@sonubutter4861
@sonubutter4861 3 жыл бұрын
Raman ji very good 👃👃👃👃👃
@jattlifeoo5996
@jattlifeoo5996 3 жыл бұрын
sirra
@VarinderSingh-io8lw
@VarinderSingh-io8lw 3 жыл бұрын
ਨੀਟੂ ਗੀਤਾਂ ਦੀ ਫੈਕਟਰੀ 😂😂
@mannsangha1899
@mannsangha1899 3 жыл бұрын
Gal roti di aa keep it up
@manveersingh54
@manveersingh54 3 жыл бұрын
Sidhumoosewala chlna Neetu ni
@goldstar1963
@goldstar1963 3 жыл бұрын
Raman ji tuc bahut sohne a
@Cookingcave-c
@Cookingcave-c 3 жыл бұрын
Geetan di machin 🔥🔥
@Bike79
@Bike79 3 жыл бұрын
😂😂😂😂😄😄 love u neetu veere ❤️❤️❤️❤️👍🏼
@Cookingcave-c
@Cookingcave-c 3 жыл бұрын
Aujla geetan di machin 🔥
@Punjab777MS
@Punjab777MS 3 жыл бұрын
उस्ताद जी 🤣😂🤣🤣🙏जिंदाबाद ✌
@veerpalkaur7740
@veerpalkaur7740 3 жыл бұрын
Wah o neetu y gal da sira lata Or man Raman Ji tuhanu kime lagiya sade New Mantri Nu Mil ke Ji,,,,👍🏼👍🏼👍🏼👍🏼👍🏼👍🏼
@youtubesepesa1285
@youtubesepesa1285 2 жыл бұрын
ਫੇਰ ਊਨੇ ਮੇਰਾ ਬੜਾ ਕੁਟਾਪਾ ਚਾੜ੍ਹਿਆ। 🤣🤣🤣🤣🤣ਸੱਚੀ ਕੁੱਟਿਆ ਮੈਨੂੰ
@jaspritsantu2602
@jaspritsantu2602 3 жыл бұрын
ਭੈਣੇਂ ਕਿੰਨਾ ਸੋਹਣਾ ਗਾਣਾ ਗਾਇਆ ਤੁਹਾਡੇ ਤੇ.. ਤੁਸੀ ਵਾ ਵਾ ਤਾ ਕਰਦੇ 😂
@lovepreetharry2130
@lovepreetharry2130 3 жыл бұрын
Tera peg lagga hoya ve tu gapp maarada 😂😂 But you are good entertainer 👌👌👍 enjoyed
@sukhighotra8026
@sukhighotra8026 2 жыл бұрын
Pajji j ida peg lga hunda ta ehne report he far leni c 🤣
@pan_jabdejaye2795
@pan_jabdejaye2795 2 жыл бұрын
ਅਪਾ ਤਾਂ ਕਟੜ ਫੈਨ ਹੈ ਨੀਟੂ ਸ਼ਟਰਾ ਵਾਲੇ ਦੇ।ਜੇ ਕਿਸੇ ਨੇ ਮਾੜਾ ਕਿਹਾ ਤਾਂ ਆਪਣਾ ਹਿਸਾਬ ਲਾ ਲਿਉ🤣🤣🤣
@danishbains7235
@danishbains7235 3 жыл бұрын
Geetan di machine Aujla k neetu😂😂?
@user-lz1zt1ku7z
@user-lz1zt1ku7z 3 жыл бұрын
ਨੀਟੂ
@lalygehrimandi
@lalygehrimandi 2 жыл бұрын
Nice......
@chaudharyrajinder282
@chaudharyrajinder282 Жыл бұрын
Raman ji brave reporter
@peetakang2335
@peetakang2335 3 жыл бұрын
ਏਦਾਂ ਕਰ ਨੀਟੂ ਤੂੰ ਇੱਕ ਲੈ ਢੋਲਕੀ ਨਾਲ ਲੈ ਕਾਲੀ ਐਕਟੀਵਾ ਵਾਲੇ ਨੂੰ ਦੇਖੀ ਕਿੱਦਾਂ ਢਿੱਡ ਭਰਦਾ ਤੁਹਾਡਾ ਦੋਨਾਂ ਦਾ
@avtersinghsandhu3770
@avtersinghsandhu3770 3 жыл бұрын
Sira 22
@princesingaporesingapore1974
@princesingaporesingapore1974 2 жыл бұрын
Interview laina bahut jaruri si eh janab da .....
@proudpunjabipb1074
@proudpunjabipb1074 3 жыл бұрын
ਜੋ ਸੁਪਨਾ ਤੇ ਜੋਰ ਦੂਜੇ ਨੂੰ ਥੱਲੇ ਤੇ ਖੂੰਜੇ ਲਾਉਣ ਨੂੰ ਲਗਾ ਰਿਹਾਂ ਉਹੀ ਜੋਰ ਆਪਣੇ ਮਿਹਨਤ ਤੇ ਲਗਾਂ ਲੈ ਆਪੇ ਸਭ ਤੋ ਉਪਰ ਚਲਾਂ ਜਾਵੇਗਾਂ ਪਰ ਜੋ ਤੇਰੇ ਕੰਮ ਨੇ ਉਹਨਾ ਨਾਲ ਤੂੰ ਲਗਦਾਂ ਨੀ ਕਦੇ ਉਪਰ ਤੇ ਦੂਰ ਫਗਵਾੜਾਂ ਨੀ ਨਿਕਲਦਾਂ
@gurwinderjagraon8559
@gurwinderjagraon8559 2 жыл бұрын
ਲੱਤ ਨਹੀਂ ਬਾਂਹ ਨਹੀਂ ਗਾਣੇ ਦੀ ਹੱਦ ਐ ,,,, ਉਈ ਛੱਡੀ ਜਾਂਦਾ,,,😅🤙
@BabuRam-hw6hj
@BabuRam-hw6hj 3 жыл бұрын
Neetu very nice
@parnavvlogs2278
@parnavvlogs2278 3 жыл бұрын
1 lakh ch zero kine hunde h 😂😂😂😂😂
@gouravsahota5244
@gouravsahota5244 3 жыл бұрын
Aujla ne aujla
@harmanbhullar601
@harmanbhullar601 3 жыл бұрын
Att.22.neetu
@jashangilljashangill5209
@jashangilljashangill5209 2 жыл бұрын
Nitu satrawala😂😂🤘🤘🤟🤟
@deepofficial00
@deepofficial00 3 жыл бұрын
Kuch tou baat hai iss bande mein 😉😉😉 unique hai ye 👍👍👍
@kamalsarwan2798
@kamalsarwan2798 2 жыл бұрын
❤️❤️ sidhu moose wala 👌💣❤️😘❤️😘😘
@karan_sandhu.
@karan_sandhu. Жыл бұрын
ਭਰਾਵਾਂ ਤੇਰੇ ਗਾਣੇ ਸੁਣ ਕੇ ਲੋਕਾਂ ਨੇ ਤੈਨੂੰ hi ਭੁੱਲ ਜਾਣਾ 😂😂
@PREETDHALIWALSAAB
@PREETDHALIWALSAAB Жыл бұрын
I love Sidhu moose wala attttt aaa
@GurdeepSingh-oh4jo
@GurdeepSingh-oh4jo 3 жыл бұрын
Tusi apna hasa. Kive rok lya raman ji 😂😂
@rupinderpandori7078
@rupinderpandori7078 2 жыл бұрын
Theek hai guru ji
@SaleemKhan-vx9uf
@SaleemKhan-vx9uf 3 жыл бұрын
Yr eh ihne vade gapp Bina hasse to v Marr janda
@sandeeprana844
@sandeeprana844 2 жыл бұрын
best singer
@sndhuxguri
@sndhuxguri 3 жыл бұрын
💯❤️
@GurpreetSingh-rm8pd
@GurpreetSingh-rm8pd 3 жыл бұрын
ਗੀਤਾਂ ਦਾ ਪਤਾ ਨਹੀ ਕੀ ਗਾਉਂਦਾ। ਕੋਈ ਸਮਝ ਨਹੀ ਆਉਂਦੀ। ਪਰ intertainment ਬਹੁਤ ਕਰਦਾ ਹੈ
@GurdeepSingh-mo5fh
@GurdeepSingh-mo5fh 2 жыл бұрын
ਇਹਨੂੰ,ਪਾਗਲ, ਨੂੰ,ਕਿਊ,ਪਰਮੋਟ,ਕਰਦੋ
@ohiyaar8173
@ohiyaar8173 3 жыл бұрын
Ustad nitu.
@harjinderkaurbasati8035
@harjinderkaurbasati8035 3 жыл бұрын
Neetu 😂
@maninderbuttar137
@maninderbuttar137 2 жыл бұрын
Control to bahar ae Neetu 😂😂😂😂
@rahulmangotra4927
@rahulmangotra4927 2 жыл бұрын
Ooo doctor laaa jaaooo
@ip196
@ip196 2 жыл бұрын
Wah kya baat hai neetu shatran ji
@DavinderSingh-hu5tm
@DavinderSingh-hu5tm 3 жыл бұрын
❣️Keep it badi bhen❣️🙂eve e jloos kdho ina gupiyan da😂
@harshgill6573
@harshgill6573 3 жыл бұрын
ਰਮਨ ਭਾਗਾ ਵਾਲੀ ਆ ਤੂੰ ਜਿਸ ਨੂੰ ਨੀਟੂ ਨੇ ਟਾਈਮ ਦਿੱਤਾ ਇੰਟਰਵਿਊ ਲਈ
@JaswinderSingh-xi5ii
@JaswinderSingh-xi5ii 3 жыл бұрын
ਅਤ ਨੀਟੂੰ ਭਾਜੀ
@jaismanchakar001
@jaismanchakar001 3 жыл бұрын
Neetu gaapan di machine😂😂😂😂😂😂
@HappySingh-yk5et
@HappySingh-yk5et 3 жыл бұрын
Hahahaha
@lovepreetbhutta6057
@lovepreetbhutta6057 3 жыл бұрын
Aujla🤟🤟👍👍
@ronithimachali1544
@ronithimachali1544 3 жыл бұрын
Neetu 🤣🤣🤣
@mrveer5079
@mrveer5079 3 жыл бұрын
Ena takda mudda chukan lyi anchor da dhanwaad
@makhankalas660
@makhankalas660 3 жыл бұрын
ਪੱਤਰਕਾਰ ਵੀ ਚੋਲ ਨੇ ਜਿਹੜੇ ਇਸ ਚੋਲ ਦੀ ਇੰਟਰਵਿਊ ਲੈਂਦੇ ਨੇ
@itssardaarni3008
@itssardaarni3008 3 жыл бұрын
150 ਗੱਪੀ ਮਰੇ ਹੋਣੇ,, ਤਾਂ ਉਸਤਾਦ ਜੀ ਦਾ ਜਨਮ ਹੋਇਆ 😂
What will he say ? 😱 #smarthome #cleaning #homecleaning #gadgets
01:00
Violet Beauregarde Doll🫐
00:58
PIRANKA
Рет қаралды 47 МЛН
GTA 5 vs GTA San Andreas Doctors🥼🚑
00:57
Xzit Thamer
Рет қаралды 25 МЛН
शगुन
3:49
Ladli Foundation Trust
Рет қаралды 61
Funny 🤣 prank call with nettu 🤭🤭||candy studio ||
9:34
Candy Studio
Рет қаралды 317 М.
What will he say ? 😱 #smarthome #cleaning #homecleaning #gadgets
01:00