New punjabi Songs 2021 || Heer Da Bhulekha || Fateh Siyan ft Rinku Chautala || Punjabi Songs 2021

  Рет қаралды 598,082

Fateh Films

Fateh Films

Күн бұрын

Пікірлер: 2 600
@sukhvirdhillon7099
@sukhvirdhillon7099 2 жыл бұрын
ਬਹੁਤ ਖੂਬ ਬਾਈ ਜੀ ਬੁਲੰਦ ਆਵਾਜ਼ ਖੂਬਸੂਰਤ ਤਰਜ਼ ਲੋੜ ਅਨੁਸਾਰ ਸਾਜ਼ ਗੁੰਦਮੇ ਸ਼ਬਦ ਸੱਭਿਆਚਾਰਕ ਫਿਲਮਾਕਣ ਤੇ ਸਾਰੇ ਹੀ ਸਾਥੀਆਂ ਦਾ ਜੀ ਲਾ ਕੇ ਕੀਤਾ ਹੋਇਆ ਕੰਮ ਨਜ਼ਰ ਆ ਰਿਹੈ ਬਸ ਰੂਹ ਖ਼ੁਸ਼ ਹੋ ਗੀ 🎉🎉🎉🎉👍👍👍👍
@jaswantbrar177
@jaswantbrar177 2 жыл бұрын
Khus karta
@Harpinder-qw9ou
@Harpinder-qw9ou 2 жыл бұрын
Superb
@Harpinder-qw9ou
@Harpinder-qw9ou 2 жыл бұрын
Kush karta bai ne
@sutharsahil4804
@sutharsahil4804 2 жыл бұрын
Bai ji me punjabi ganna likh riha ha ki tusi support kar sajde ho.
@sutharsahil4804
@sutharsahil4804 2 жыл бұрын
Please reply mi
@balkaranpawar1650
@balkaranpawar1650 2 жыл бұрын
ਤਾੜੀਆਂ ਰੁਕਣੀਆਂ ਨਹੀ ਚਾਹੀਦੀਆਂ ਫਤਿਹ ਦੇ ਨਾਮ ਤੇ 👌👌👌
@study4u680
@study4u680 2 жыл бұрын
ਦਿਨੋਂ ਦਿਨ ਆਵਾਜ਼ ਬੁਲੰਦ ਹੋਈ ਜਾਂਦੀ ਆ ਵੀਰ ਦੀ, ਬਹੁਤ ਅੱਗੇ ਤੱਕ ਜਾਓ ਮੇਰਾ ਵੀਰ ਫਤਹਿ, ਮਾਨ ਆ ਸਾਨੂੰ ਤੁਹਾਡੇ ਪੀੜ ਪੜੋਸੀ ਹੋਣ ਤੇ🙏
@mangiverma978
@mangiverma978 2 жыл бұрын
Day by day the voice of Veer is getting louder, , go far ahead my Veer Fateh , , Let us be your neighbors 🙏🏾🙏🏾🙏🏾🙏🏾
@anil-un8or
@anil-un8or 2 жыл бұрын
Nice song bhai
@ssaaji
@ssaaji 2 жыл бұрын
@@anil-un8or icebound
@punjabikings7930
@punjabikings7930 2 жыл бұрын
Punjab de bohot artist famous hai Apna vi Huk Banda hai ki apaa saare Fateh veer nu support kariye
@Raiking8645
@Raiking8645 2 жыл бұрын
oh bhai tu bhi karnawal me bhi rai karnawal
@punjabikings7930
@punjabikings7930 2 жыл бұрын
@@Raiking8645 hanji veere , tussi kitho
@Raiking8645
@Raiking8645 2 жыл бұрын
@@punjabikings7930 ji hanumangadh bashir
@Punjabisong144
@Punjabisong144 2 жыл бұрын
M v karnawal aa veer
@Raiking8645
@Raiking8645 2 жыл бұрын
sirra hi lag gya
@manpreetsinghgill6511
@manpreetsinghgill6511 2 жыл бұрын
ਫਤਿਹ ਸਿਆ ਬਾਬਾ ਤਰੱਕੀਆਂ ਦੇਵੇ
@MrMrsDevgan
@MrMrsDevgan 2 жыл бұрын
very nice song veer jeonda vasda reh hamesha hasda reh
@rajukhalsa3069
@rajukhalsa3069 2 жыл бұрын
ਫਤਹਿ ਸਿੰਘ ਬਹੁਤ ਸੋਹਣਾ ਗਾਣਾ ਹੈ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਰੱਖੇ 👌😍👍
@happysinghhappygill7052
@happysinghhappygill7052 2 жыл бұрын
Gana bahut Ghent aa ji awaj vi bahut Ghent aa ji verry nice
@SonuSingh-kb1qd
@SonuSingh-kb1qd 2 жыл бұрын
Nice bro I Love you 👌👌👌👌👌👌
@ManpreetSingh-kl7qg
@ManpreetSingh-kl7qg 2 жыл бұрын
Excellent
@ManpreetSingh-kl7qg
@ManpreetSingh-kl7qg 2 жыл бұрын
Nice
@Rana19754
@Rana19754 Жыл бұрын
ਚੱਕੀ ਚਲ ਜਰੂਰੀ ਨੀ ਵੱਡੀਆਂ ਗੱਡੀਆਂ,ਜਾਂ ਵੱਡੇ ਮਾਡਲ ਦਿਖਾਕੇ ਗੀਤ ਹਿੱਟ ਹੁੰਦਾ,ਦਿਲ ਚ ਇਮਾਨਦਾਰੀ ਕੰਮ ਪ੍ਰਤੀ,ਤੇ ਰੱਬ ਦੀ ਨਿਗ੍ਹਾ ਸਿੱਧੀ ਚਾਹੀਦੀ ਬੱਸ।
@sonusandhusandhu3284
@sonusandhusandhu3284 2 жыл бұрын
ਖਿਚ ਕੇ ਰੱਖ ਕੰਮ ਨੂੰ ਜੱਟਾਂ ਵਾਹਿਗੁਰੂ ਤੈਨੂੰ ਓਚੀਆ ਬੱਲਦੀਆ ਤੇ ਪਚਾਵੇ ਤੇਰੇ ਗਾਨੇਆ ਦੀ ਵੇਟ ਰੈਦੀਆ ਸਦਾ ਈ
@ParamjeetKaur-ub3mc
@ParamjeetKaur-ub3mc 2 ай бұрын
ਬਹੁਤ ਬਹੁਤ ਬਧਿਆ।ਲਿਖਿਆ ਪੁੱਤ ਨਵੀਂ ਵਾਹਿਗੁਰੂ ਚੜਦੀ ਕਲਾ ਰੱਖੇ ਵਾਹਿਗੁਰੂ ਦੀ।ਕਿਰਪਾ ਨਾਲ ਕਲਮ।ਚਲਾਈ ਚਲੋ ਵਾਹਿਗੁਰੂ ਚੜਦੀ ਕਲਾ ਰੱਖੇ ਪੁੱਤ
@madansinghmdsir8807
@madansinghmdsir8807 2 жыл бұрын
छा गये भाई फतेह सियां, थोड़े से समय में इतनी बड़ी आवाज के धनी और, बहुत आगे जाओगे, ईश्वर आपको बहोत आगे तक लेके जाएगा
@singhavtar3725
@singhavtar3725 2 жыл бұрын
ਬੰਬ ਧਮਾਕਾ ਗਾਣਾ
@GursimranjeetSingh1998
@GursimranjeetSingh1998 2 жыл бұрын
ਬਹੁਤ ਵਧੀਆ ਲਿਖਿਆ ਤੇ ਓਨਾ ਹੀ ਵਧੀਆ ਗਾਇਆ ਗਿਆ ਏ...❤️🌹🌹✍️✍️👌👌🌹🌹❤️
@shalukanchan
@shalukanchan 2 жыл бұрын
Mind blowing...fateh ji...super duper hit heer😊😊🍀🍀🌺🌺👌👌👌👌👌👌👌👌
@chanderparkash1074
@chanderparkash1074 2 жыл бұрын
Ok
@balwinderkaur1152
@balwinderkaur1152 2 жыл бұрын
ਬਹੁਤ ਵਧੀਆ ਫਤਿਹ ਵੀਰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ
@rajkumarminhas2350
@rajkumarminhas2350 Жыл бұрын
ਸ਼ਾਨਦਾਰ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ ਬਾਈ ਜੀ। ਬਹੁਤ ਖੂਬ
@FatehSingh-hl8cp
@FatehSingh-hl8cp 2 жыл бұрын
ਫਤਿਹ ਸਿੰਘ ਸਰਪੰਚ ਵਲੋਂ ਫਤਿਹ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ ਆਵਾਜ਼ ਵੀ ਬੁਲੰਦ ਏ ਵਾਹਿਗੁਰੂ ਤਰੱਕੀਆਂ ਦੇਵੇ
@sidhuallinonechannel8386
@sidhuallinonechannel8386 2 жыл бұрын
ਅੱਜ ਹੀ ਸੁਣਿਆ ਬਾਈ ਗੀਤ ਤੁਹਾਡਾ ਬਹੁਤ ਵਦੀਆ ਜੀ ਵਾਹਿਗੁਰੂ ਮੇਹਰ ਕਰੇ🙏🙏
@Psychotherapist_prince
@Psychotherapist_prince 2 жыл бұрын
Feature legend of Punjab industry 🔥🔥⭐️⭐️
@tejveersingh8229
@tejveersingh8229 2 жыл бұрын
Bahut hibbachha likha geet si veere Sira laye rakho
@officialjasveer12
@officialjasveer12 2 жыл бұрын
Bahut sona fate veer bahut hi soni aavaj
@ranjeetbedi308
@ranjeetbedi308 2 жыл бұрын
No words to describe..... definitely outstanding....love you...
@vijayindlia603
@vijayindlia603 2 жыл бұрын
Love you fateh paaji 👌👌👌
@Nehachautala
@Nehachautala 2 жыл бұрын
Very amazing song👌👌,rinku looking adorable , acting and expression are stunning ❤❤❤❤
@Dinesh52495
@Dinesh52495 2 жыл бұрын
Nice
@gurpreet2530
@gurpreet2530 2 жыл бұрын
Very nice song vr ji😊😊🌹🌹✍️✍️👍👍
@tersemsingh8658
@tersemsingh8658 2 жыл бұрын
ਹਾਂ ਜੀ ਬਾਈ ਗੀਤ ਦੇਖ ਵੀ ਲਿਆ ਤੇ ਸੁਣ ਵੀ ਲਿਆ ਅੱਤ ਕਰਵਾ ਦਿੱਤੀ ਵੱਡੇ ਭਰਾ ਨੇ 🙏 ਮੇਰੇ ਬੱਚੇ ਤੁਹਾਨੂੰ ਬਹੁਤ ਪਿਆਰ ਕਰਦੇ ਆ ਜੀ ਭੋਲੇ ਵਾਲੀ ਵੀਡੀਓ ਵੇਖਣ ਕਰਕੇ 🙏🙏🙏🙏 ਧੰਨਵਾਦ ਜੀ 🙏🙏
@apkabairamkhan6725
@apkabairamkhan6725 2 жыл бұрын
हमें गर्व है कि आप हमारे डिस्कोम के साथी हैं। Keep it up❤️❤️❤️💐💐💐💐❤️❤️❤️💐💐
@abhishek_ra1
@abhishek_ra1 2 жыл бұрын
अद्भुत प्रतिभा के धनी फतेह भाई👍शानदार और जानदार 👌👌 गीत, संगीत और अदाकारी👌 All is good 👍👍
@apkabairamkhan6725
@apkabairamkhan6725 2 жыл бұрын
बहुत शानदार वीर जी। रब्ब जी आपको हमेशा तरक्कियां बख्शें। जी ❤️❤️❤️❤️❤️❤️
@jagjeetsandhu9535
@jagjeetsandhu9535 2 жыл бұрын
Aatttttt
@KuldeepSingh-ec7bz
@KuldeepSingh-ec7bz 2 жыл бұрын
Chak te fatte by ne
@kanwarpalsingh570
@kanwarpalsingh570 Жыл бұрын
Very nice
@randeepsingh6247
@randeepsingh6247 2 жыл бұрын
ਜਿੰਨਾ ਵਧੀਆ ਕਮੇਡੀਅਨ ਉਹਨਾਂ ਹੀ ਵਧੀਆ ਗਾਈਕ ਯੁੱਗ ਯੁੱਗ ਜੀਓ ਵੀਰ
@lalisingh4088
@lalisingh4088 2 жыл бұрын
ਬਹੁਤ ਸੋਹਣੇ ਢੰਗ ਨਾਲ ਸ਼ਬਦ ਪਰੋਏ ਹਨ ਮੈਂ ਇਸ ਗੀਤ ਨੂੰ ਕਈ ਵਾਰ ਸੁਣਿਆ ਹੈ ਬਹੁਤ ਸੋਹਣੀ ਆਵਾਜ਼ ❤️❤️
@simran239
@simran239 2 жыл бұрын
siraaaa bai ❤️❤️❤️
@preetsoni370
@preetsoni370 2 жыл бұрын
Sirraa e laata Rinku ji So sweet your smile &voice 🎶🎶🎶🎶🎤🎤🎤🎤
@jasssolanki622
@jasssolanki622 2 жыл бұрын
Kaint song fateh bai ji ❤❤
@jassiball3303
@jassiball3303 2 жыл бұрын
ਬਾਈ ਬਹੁਤ ਸੋਹਣਾ ਗਾਇਆ ਗਾਣਾ ਫੁੱਲ ਸਿਰਾ Congratulation ❤❤👍👍👌👌
@cricketlovers19985
@cricketlovers19985 2 жыл бұрын
Bayi fateh siyan ਬਹੁਤ ਹੀ ਵਧੀਆ ਗਾਇਆ ਹੈ ਰੱਬ ਤੂਹਾਨੁ ਹੋਰ ਤਰੱਕੀਆ ਦੇਵੇ best of luck
@jjrobyrohit
@jjrobyrohit 2 жыл бұрын
Beautiful 👌👌👌
@parvindargill4157
@parvindargill4157 2 жыл бұрын
Very very nice songs Bhagwan aapko aur aapke songs ko bahut aage Tak lekar jaaye ❤️❤️❤️❤️❤️❤️❤️❤️❤️👌👌👌👌👌👌👌👌👌👌
@SurinderKumar-sn9td
@SurinderKumar-sn9td 2 жыл бұрын
Very amazing song ❤️❤️
@simranjitkaur8277
@simranjitkaur8277 2 жыл бұрын
ਬਹੁਤ ਹੀ ਸਹੋਣਾ ਗਾਣਾ ਵੀਰ ਜੀ ਸੂਣ ਲਿਅਾ
@SanjeevKumar-tg7ns
@SanjeevKumar-tg7ns 2 жыл бұрын
ਵੀਰੇ ਦੀ ਆਵਾਜ਼ ਬਹੁਤ ਸੋਹਣੀ ਬਖ਼ਸ਼ੀ ਪਰਮਾਤਮਾਂ ਨੇ,,, ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਪਰਮਾਤਮਾਂ।।। ਏ ਹੈ ਪੰਜਾਬੀ ਸੱਭਿਆਚਾਰ ਵਾਲਾ ਅਸਲੀ ਗਾਣਾ ।। 🎤🎤🎤🎤🎤👌👌👌👌👌👌👌👌👌
@jorwalharry6241
@jorwalharry6241 2 жыл бұрын
Love From Rameswaram Tamilnadu ❤️❤️
@PARMODKUMAR-je5sc
@PARMODKUMAR-je5sc 2 жыл бұрын
Such a beautiful song 😍
@zibraanaulakh8152
@zibraanaulakh8152 2 жыл бұрын
Great work 💣💣💣
@amritpalSingh-vs9br
@amritpalSingh-vs9br 2 жыл бұрын
ਬਹੁਤ ਹੀ ਵਧੀਆ ਗੀਤ ਹੈ ਵੀਰ ਵਾਹਿਗੁਰੂ ਚੜਦੀ ਕਲਾ ਬਖਸ਼ੇ
@veerpalkaursekhonjaito
@veerpalkaursekhonjaito 2 жыл бұрын
ਬਹੁਤ ਵਧੀਆ ਭਰਾ ਵਹਿਗੁਰੂ ਖੁਸ਼ੀ ਬਖਸੇ🙏
@hardevsinghaulakh6062
@hardevsinghaulakh6062 2 жыл бұрын
Beautiful song
@shayaribaba.4985
@shayaribaba.4985 2 жыл бұрын
Very nice and awesome vocal 👍
@Kpbhattu
@Kpbhattu 2 жыл бұрын
Bhot sirra h bai ji❣️😍☺️
@modifielovers2982
@modifielovers2982 2 жыл бұрын
sirrar bai jiiii
@Nehachautala
@Nehachautala 2 жыл бұрын
One day you will definitely get success like afsana khan🤟🤟🤟🤟🤟
@dhirajbishnoi3787
@dhirajbishnoi3787 2 жыл бұрын
Right
@paramjitkaur5836
@paramjitkaur5836 2 жыл бұрын
Good job
@harbanssarari815
@harbanssarari815 2 жыл бұрын
Bahut hi badiya geet hai Fateh bai location vi badiya hai DOP VI badiya hai Dresh vi badiya hai Sire di gall sub kuch hi vadiya hai Congratulations 👏👏👏
@rahulbrod
@rahulbrod 2 жыл бұрын
Osm❤️❤️❤️
@vickybaba-z8x
@vickybaba-z8x 9 ай бұрын
ਸਵਾਦ ਆ ਗਿਆ ਹੋਰ ਔਣ ਦਿਓ ਫਤਿਹ ਸਿੰਘ ਜੀ ਦਿਲ ਖੁਸ਼ ਕਰਤਾ ❤❤
@harmanbrar5625
@harmanbrar5625 2 жыл бұрын
ਬਹੁਤ ਸੋਹਣਾ ਗੀਤ ਗਿਆ ਬਾਈ ਜੀ ਵਾਹਿਗੁਰੂ ਜੀ ਤੁਹਾਡੇ ਮੇਹਰ ਭਰਿਆ ਹੱਥ ਰਖਿਨਾ ਹਮੇਸ਼ਾ ਤੱਰਕੀਆ ਬੱਖਛਾਨ ਜੀ
@kidsfuncartoon125
@kidsfuncartoon125 2 жыл бұрын
Nyc song bro god bless you
@Aditya-yk3yg
@Aditya-yk3yg 2 жыл бұрын
Amazing song dear keep it up
@IshikaArora
@IshikaArora 2 жыл бұрын
Op song ❤️
@amriksinghmika1519
@amriksinghmika1519 2 жыл бұрын
ਬਹੁਤ ਵਧੀਆ ਫਤਹਿ ਵੀਰ ਵਾਹਿਗੁਰੂ ਆਪ ਜੀ ਨੂ ਹਮੇਸ਼ਾ ਚੜਦੀਕਲਾ ਬਖਸ਼ੇ
@s.p.singhsidhubrar5828
@s.p.singhsidhubrar5828 Жыл бұрын
Bhut hi vadia ... Siraaaa h Fateh veer...... 👌👌👌👌👌👌👌👌👌👌👌👌
@officialhuntermusic1272
@officialhuntermusic1272 2 жыл бұрын
Congratulations all team 👍❤️super song 👍❤️
@sukhdevsinghwahegurujimeha6608
@sukhdevsinghwahegurujimeha6608 2 жыл бұрын
ਫਤਹਿ ਵੀਰ ਜੀ ਬਹੁਤ ਵਧੀਆ ਗੀਤ ਵਾਹਿਗੁਰੂ ਤਰਕੀਆਂ ਬਖਸ਼ੇ ਸੁੱਖਾ ਤੁੰਗਵਾਲੀ ਬਠਿੰਡਾ
@onlytravelcouple
@onlytravelcouple 2 жыл бұрын
Nic Song... Congratulation Specially to "Inder Brar" @Team ਤੁਹਾਡਾ ਸਰੋਤਾ ਹੋਣ ਤੇ ਬੇਨਤੀ: ਗਾਣਾ ਇੰਦਰ ਵੋਰ ਨੇ ਬਹੁਤ ਸੋਹਣਾ ਲਿਖਿਆ, ਵੀਡੀਓ ਬਹੁਤ ਸੋਹਣੀ ਬਣਾਈ, ਤੁਸੀਂ ਅਤੇ ਰਿੰਕੁ ਜੀ ਨੇ ਗਾਇਆ ਵੀ ਬਹੁਤ ਸੋਹਣਾ ਪਰ ਮੇਰੀ ਰਾਏ ਵਿਚ @Be Happy Music ਦੀ ਮਿਊਜ਼ਿਕ ਵਿਚ ਥੋੜੀ ਜੀ Performance ਹਲਕੀ ਰਹੀ। ਤੁਹਾਡੀ ਆਵਾਜ਼ ਏਸ ਗਾਣੇ ਵਿਚ ਪਹਿਲਾ ਵਰਗੀ ਨਹੀਂ ਜਾਪੀ...ਕੁਜ ਅਲੱਗ ਜੀ ਲੱਗੀ। ਸਾਰੇ ਗਾਣੇ ਦਾ ਸਿਹਰਾ Music Director ਦੇ ਹੱਥ ਵਿਚ ਹੁੰਦਾ ਹੈ। ਅਗਲੀ ਵਾਰ ਏਸ ਵਿਸ਼ੇ ਤੇ ਵੀ ਹੋਰ ਧਿਆਨ ਦੇਣ ਦੀ ਜ਼ਰੂਰਤ ਹੈ ਗਾਣਾ ਹੋਰ ਵੱਡੀਆਂ ਹੋ ਸਕਦਾ ਸੀ। ਇਹ ਸਿਰਫ਼ ਇਕ ਬੇਨਤੀ ਹੈ Nothing Else...👍Congratulations👍Best of Luck #Fateh#Singh#Shergill
@RneetGharsana9096
@RneetGharsana9096 2 жыл бұрын
Right sir 🙏🙏🙏
@honeysorry5954
@honeysorry5954 2 жыл бұрын
Mind blowing that song
@Nah_itz__anmol
@Nah_itz__anmol 2 жыл бұрын
ਬਹੁਤ ਵਧੀਆ ਗਾਇਆ ਵੱਡੇ ਭਾਈ 💫💞❣️🥰
@balwindersingh.1452
@balwindersingh.1452 2 жыл бұрын
ਬਹੁਤ ਵਧੀਆ ਅਵਾਜ਼ ਆ ਬਾਈ congratulations 👍👍👌👌👌👌
@vinodsinghrajput6095
@vinodsinghrajput6095 2 жыл бұрын
Amazing song bro ❤️❤️❤️
@whiteeggfilms320
@whiteeggfilms320 2 жыл бұрын
Nice expressions 🤩🤩
@athwalofficialmzw3929
@athwalofficialmzw3929 2 жыл бұрын
So beautiful😍✨
@ranjitsingh-vt6qz
@ranjitsingh-vt6qz 2 жыл бұрын
ਬਹੁਤ ਸੋਹਣਾ ਵੀਰ ਰੱਬ ਦਿਨ ਰਾਤ ਤਰੱਕੀਆਂ ਦੇਵੇ ਤੈਨੂੰ
@somymughal6840
@somymughal6840 2 жыл бұрын
Sirra kara dita Paa g Dil khush kar dita Paa g 💝💝 from 🇵🇰🇵🇰
@jassisinghsidhu306
@jassisinghsidhu306 2 жыл бұрын
❤️❤️👌👌
@mahit2848
@mahit2848 2 жыл бұрын
Excellent brother, God bless you. I am proud of you.
@manindersingh8593
@manindersingh8593 2 жыл бұрын
🔥🔥👌🔥
@RajwinderSingh-zy1mi
@RajwinderSingh-zy1mi 2 жыл бұрын
ਫਤਿਹ ਵੀਰ ਨਾਲ ਅੱਜ ਮੁਲਾਕਾਤ ਹੁਈ ਸੂਰਤਗਰ ਰੇਲਵੇ ਸਟੇਸ਼ਨ ਤੇ
@DavinderSingh-go5qm
@DavinderSingh-go5qm 2 жыл бұрын
ਬਹੁਤ ਖੂਬ ਫਤਹਿ ਵੀਰੇ, ਵਧੀਆ ਆਵਾਜ਼ ਆ, ਨਜਾਰਾ ਆ ਗਿਆ ਲਵ ਯੂ ਭਾਊ ਓਏ
@crazySRV0214
@crazySRV0214 2 жыл бұрын
Fateh veer going to next level Best of luck bro 👍👍👍👍
@GurpreetSingh-bi7xy
@GurpreetSingh-bi7xy 2 жыл бұрын
Melodious voice, keep it up Fateh veer, Punjabi wants lots of songs, comedy and movies from you, as you are a talented versatile singer and actor, May God bless you
@pawandeepaheer
@pawandeepaheer 2 жыл бұрын
Congratulations puri team nu waheguru ji hmesha chardi kala ch rakhe
@harmandeep9473
@harmandeep9473 2 жыл бұрын
Good bai bht shona
@ekampreetsingh9075
@ekampreetsingh9075 2 жыл бұрын
ਬਹੁਤ ਸੁਰੀਲੀ ਆਵਾਜ਼ ਫਤਹਿ ਵੀਰ ਜੁਗੋ ਜੁਗ ਜੀਓ
@surbhiphotography
@surbhiphotography Жыл бұрын
ਬਹੂਤ ਹੀ ਸ਼ਾਨਦਾਰ ਅੰਦਾਜ਼ ਵਿਚ ਗਾਇਆ ਹ ਵੀਰ ਨੇ
@YudhGharuMorjand
@YudhGharuMorjand 2 жыл бұрын
So amazing 😍 God bless you 🎉 Fathe veer i am bigg fan of u
@deepkhaira2472
@deepkhaira2472 2 жыл бұрын
𝙗𝙖𝙠𝙞 𝙠𝙢 𝙖𝙩𝙩 𝙖𝙖
@R.thakur
@R.thakur 2 жыл бұрын
Who is here after seeing the reel 😁
@satveersingh689
@satveersingh689 10 ай бұрын
Me
@Sekhon-pm3bj
@Sekhon-pm3bj 10 ай бұрын
ਆਪਾਂ
@Amar.pb26
@Amar.pb26 2 жыл бұрын
Sare song knt ne veere craaaaaaaa👌👌👌👌👌👌👌👌
@AmritDhanoa.93
@AmritDhanoa.93 2 жыл бұрын
ਬਹੁਤ ਹੀ ਸੋਹਣਾ ਗਾਣਾ ਆ ਬਾਈ। ਦੱਬ ਕੇ ਰੱਖੋ ਕੰਮ
@kumarkhullar8687
@kumarkhullar8687 2 жыл бұрын
ਭਰਾ ਇਹ ਯੂ ਟਿਊਬ ਚੈਨਲ ਤੋਂ ਬਾਹਰ ਆ। ਮੈਂ ਹਮੇਸ਼ਾ ਸਿਰੇ ਦੇ ਕਲਾਕਾਰ ਨੂੰ ਈ ਲਾਈਕ ਕੀਤਾ ਤੇ ਤੂੰ ਵਧੀਆ ਲੱਗਾ । ਤੇ ਵਧੀਆ ਜਵਾਕਾਂ ਦੀ ਹੌਂਸਲਾ ਅਫਜਾਈ ਕਰਨਾ ਮੈਂ ਫਰਜ ਸਮਝਦਾ ਹੋਇਆ ਕਹਿੰਦਾ ਹਾਂ ਕਿ ਸਾਹਮਣੇ ਮੇਨ ਮੀਡੀਆ ਤੇ ਵੀ ਆ
@jaswantgill1031
@jaswantgill1031 2 жыл бұрын
ਬਹੁਤ ਹੀ ਖੂਬਸੂਰਤ ਤੇ ਬਾ ਕਮਾਲ ਜੀਓ। ਸ਼ੁਭ ਇੱਛਾਵਾਂ ਜੀਓ।
@baljindersinghkang6531
@baljindersinghkang6531 2 жыл бұрын
ਓਏ ਤੂੰ ਤਾਂ ਗਾਉਂਦਾ ਵੀ ਵਧਿਆ ਚੱਕੀ ਚਲ ਬਾਬਾ ਬਰਕਤਾਂ ਪਾਓ ਵਹਿਗੁਰੂ ਬੋਲ ਕਦੇ ਨਾ ਡੋਲ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@gursewaksinghgill751
@gursewaksinghgill751 2 жыл бұрын
ਬਹੁਤ ਬੁਲੰਦ ਅਵਾਜ ਹੈ ਵੀਰ ਜੀ👍👍
@KirpalSingh-er7mh
@KirpalSingh-er7mh 2 жыл бұрын
ਬਹੁਤ ਵਧੀਆ ਵੀਰ ਵਾਹਿਗੁਰੂ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ 🙏
@ksgoriainsa
@ksgoriainsa Жыл бұрын
Bahut Bahut badiya veer g. Rubb rajji rakhe.....
@jassgill5501
@jassgill5501 2 жыл бұрын
Bhut vadia song yaar and bai teri vaaj bhut vadia yaar dil nu chirdi🤘🤘👍👍
@mangatsingh7902
@mangatsingh7902 2 жыл бұрын
ਬਹੁਤ ਹੀ ਵਧੀਆ ਤੇ ਸਾਫ਼ ਸੁਥਰੇ ਬੋਲ ਨੇ song ਦੇ ਫ਼ਤਹਿ ਵੀਰ, ਵੀਡਿਓ ਵੀ ਪਰਿਵਾਰ ਨਾਲ ਦੇਖਣ ਯੋਗ ਹੈ, ਲੱਚਰਪੁਣੇ ਤੋਂ ਗ਼ੁਰੇਜ਼ ਕਰੋਗੇ ਤੇ ਬਹੁਤ ਅੱਗੇ ਜਾਓਗੇ, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਫ਼ਤਹਿ ਵੀਰ ਨੂੰ
@narindersoorma1836
@narindersoorma1836 2 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ
@karmasahoke
@karmasahoke 2 жыл бұрын
ਬਹੁਤ ਸੋਹਣਾ ਲਿਖਿਆ ਅਤੇ ਗਾਇਆ
@jaswantsinghpradhan7470
@jaswantsinghpradhan7470 2 жыл бұрын
ਸੋਹਣੀ ਦਸਤਾਰ👍👍👍👌👌👌👌♥♥ ਸੋਹਣੀ ਅਾਵਾਜ👍👍👍👌👌👌👌♥♥
@rajbrar4871
@rajbrar4871 2 жыл бұрын
ਬਹੁਤ ਹੀ ਸੋਹਣਾ ਐ ਵੀਰ ਜੀ ਗੀਤ ❤️❤️
@AvtarSingh-rk9uh
@AvtarSingh-rk9uh 2 жыл бұрын
ਵਾਹਿਗੁਰੂ ਤਰੱਕੀ ਵਖਸੇ ਵੀਰ ਜੀ
@AvtarSingh-rk9uh
@AvtarSingh-rk9uh 2 жыл бұрын
ਬਹੁਤ ਵਧੀਆ ਬਾਈ ਜੀ
@harrybathinda9252
@harrybathinda9252 2 жыл бұрын
ਬਾਈ ਦੀ ਆਵਾਜ਼ ਵੀ ਸਿਰਾਂ ਹੈ।
@PalvinderBrar-z8f
@PalvinderBrar-z8f 10 ай бұрын
ਬੋਤ ਵਧੀਆ song aa bro ❤❤❤😘😍😍😍
How Strong is Tin Foil? 💪
00:25
Brianna
Рет қаралды 58 МЛН
啊?就这么水灵灵的穿上了?
00:18
一航1
Рет қаралды 116 МЛН
Fake watermelon by Secret Vlog
00:16
Secret Vlog
Рет қаралды 36 МЛН
whatsaap song making | fateh siyan |  rinku chautala, maani bhat
27:38
Purana Punjab | All Chapter | Virasat Sandhu | Jukebox | Latest Punjabi Song 2023
25:01
October 28, 2024
3:00
Rijwan Khan 7022
Рет қаралды 19 М.
Arjuna (Full Video) Ajit Singh | Rupin Kahlon | Sony Thulewal | Latest Punjabi Song 2020 | Mp4 Music
6:08
Best_Of_Amrinder_Gill_|_Top_5_Songs_||_SaD_Songs| #amrindergill
28:07
Slowed Nation
Рет қаралды 5 МЛН
How Strong is Tin Foil? 💪
00:25
Brianna
Рет қаралды 58 МЛН