New study on walking । ਤੁਰਨ ਨਾਲ ਇਹ ਬਿਮਾਰੀ ਫੜੀ ਜਾਂਦੀ ਹੈ । Dr Harshindar Kaur । KHALAS KHANA-65

  Рет қаралды 416,817

The Khalas TV

The Khalas TV

11 ай бұрын

New Punjabi Short Movie 2022 : • Harami | ਹਰਾਮੀ | Late...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
Digitally Managed By: 𝗖𝗕𝗶𝘁𝘀𝘀
(cbitss.prime@gmail.com)
#PunjabiNews #TheKhalasTv #NewsUpdate

Пікірлер: 176
@baljinderkaur2725
@baljinderkaur2725 11 ай бұрын
ਬੀਬਾ ਹਰਸ਼ਿੰਦਰ ਕੌਰ ਜੀ ਵਾਹਿਗੁਰੂ ਤੁਹਾਨੂੰ ਬਹੁਤ ਬਹੁਤ ਖੁਸ਼ ਅਤੇ ਚੜ੍ਹਦੀਕਲਾ ਬਖਸ਼ਣ ਜੀ 🙏🙏🌹🌹❤❤
@birwantkaur9371
@birwantkaur9371 10 ай бұрын
ਵਾਹਿਗੁਰੂ ਤੁਹਾਨੂੰ ਵੀ ਲੰਬੀ ਉਮਰ ਬਕਸੇ ਹਮੇਸਾ ਚੜਦੀ ਕਲਾ ਚ ਰੱਖੇ 🙏🏻🙏🏻🙏🏻
@jarnailsingh3240
@jarnailsingh3240 7 ай бұрын
🙏ਕਹਿੰਦੇ ਨੇ ਕਿ ਬੱਲੇਂ ਦਾ ਬੱਲਾਂ ,ਨਹੀ ਤਾਂ ਮੱਥੇ ਫੁਲੀ ਜਰੂਰ ਹੋਵੇਗੀ। ਪ" ਸਾਹਿਬ ਸਿੰਘ ਜੀ ਦੀ ਦੋਹਤਰੀ ਅਤੇ ਸ " ਪਰੀਤਮ ਸਿੰਘ ਦੀ ਧੀ ਹੋਣ ਦਾ ਮਾਣ ਤਾ ਸਾਡੀ ਭੈਣ ਨੂੰ ਪਰਮਾਤਮਾਂ ਨੇ ਬਖਸ਼ਿਆ ਏ ਪਰ ਜੋ ਮੇਹਨਤ ਮਨੁਖਤਾ ਲਈ ਤੁਸੀ ਕਰ ਰਹੇ ਹੋ ਉਹ ਉਸ ਲਾਗੇਸੀ ਨੂੰ ਚਾਰ ਚੰਨ ਲਾਏ ਜਾ ਰਹੇ ਹੋ ਅਕਾਲ ਪੁਰਖ ਲੰਬੀ ਉਮਰ ਤੇ ਹਿੰਮਤ ਬਖਸ਼ੇ ਇਹ ਦੋ ਵੇਲੇ ਦੀ ਅਰਦਾਸ ਹੈ 🙏
@ManjitKaur-ph3ue
@ManjitKaur-ph3ue 11 ай бұрын
ਡਾਃ ਸਾਹਿਬਾਂ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖ਼ਸ਼ੇ ਤੁਸੀਂ ਉੱਚ ,ਅਥਾਹ ਗਿਆਨ ਨਾਲ ਲੈਕਚਰ ਦੇ ਕੇ ਮਨੁੱਖਤਾ ਦੀ, ਸਮਾਜ ਦੀ , ਅੋਰਤਾਂ ਦੀ, ਖਾਸ ਕਰ ਪੰਜਾਬ ਦੀ ਸੇਵਾ ਕਰ ਰਹੇ ਹੋ। ਤੁਸੀਂ ਸਿੱਖ ਸਮਾਜ ਦੀ ਮਹਾਨ ਧੀ ਤੇ ਭੈਣ ਹੋ ਤੁਹਾਡੇ ਤੇ ਸਾਨੂੰ ਮਾਣ ਹੈ।
@SukhsimratBhullar
@SukhsimratBhullar 10 ай бұрын
❤❤❤❤❤❤❤❤❤❤❤❤❤❤❤❤❤❤❤
@user-cc3hu8mh3l
@user-cc3hu8mh3l 4 ай бұрын
00p00uu0p0 de ਸਨਦੀਪ ਅਮ de Rrrrrrr​@@SukhsimratBhullar
@HardeepSingh-wy4mn
@HardeepSingh-wy4mn 4 ай бұрын
😅😅😅😅😅😅😅 9:12 😅😅😅😅😅😅😅😅😅😅😅😅😅
@AbhijeetSingh-cv2mp
@AbhijeetSingh-cv2mp 4 ай бұрын
Manji❤
@UrmilaDevi-zz5uh
@UrmilaDevi-zz5uh 4 ай бұрын
😊😊
@neelamsethi1702
@neelamsethi1702 11 ай бұрын
Dr sahiba tuhda hasa te bole pure punjabi hea jis vich apnapun jhulkda hea thanku dr sahiba
@maninderkaur9656
@maninderkaur9656 10 ай бұрын
ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕਰਦੇ ਹਨ ਡਾਕਟਰ ਹਰਸ਼ਿੰਦਰ ਜੀ ਵਾਹਿਗੁਰੂ ਉਨ੍ਹਾਂ ਨੂੰ ਲੰਬੀ ਉਮਰ ਬਖਸ਼ੇ ਜੀ
@harwinderkaur7468
@harwinderkaur7468 10 ай бұрын
ਪ੍ਰਮਾਤਮਾ ਹਰਸ਼ਿੰਦਰ ਭੈਣ ਜੀ ਨੂੰ ਲੰਬੀ ਉਮਰ ਦੇਣ ਅਤੇ ਇਹ ਇਸੇ ਤਰਾਂ ਚੜਦੀ ਕਲਾ ਨਾਲ ਸਾਨੂੰ ਗਿਆਨ ਵੰਡਦੇ ਰਹਿਣ ।ਬਹੁਤ ਬਹੁਤ ਧੰਨਵਾਦ
@naibsingh7269
@naibsingh7269 10 ай бұрын
Yes good
@naibsingh7269
@naibsingh7269 10 ай бұрын
Very good 🎉🎉🎉🎉❤❤❤❤
@amarjitkaur990
@amarjitkaur990 11 ай бұрын
ਉਮਰ 66 ਸਾਲ ਸਵੇਰੇ 6 ਕਿਲੋਮੀਟਰ ਤੁਰਨਾ 1/2 ਕਿਲੋਮੀਟਰ ਜੋਗਿੰਗ 1/2 ਕਿਲੋਮੀਟਰ ਪੁਠੇ ਪੈਰ ਤੁਰਨਾ ਮੇਰਾ ਨਿੱਤਨੇਮ ਹੈ ਹੋਰ ਕਸਰਤ ਅਲੱਗ ਇਸ ਕਰਕੇ ਨਾ ਸਪੈਸ਼ਲ ਡਾਕਟਰ ਨਾ ਦਵਾਈ ਵਾਹਿਗੁਰੂ ਜੀ ਸਭ ਚੜਦੀ ਕਲਾ ਵਿੱਚ ਰਹੋ
@Gurmeet_kaur_khalsa
@Gurmeet_kaur_khalsa 11 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀ
@jeetasingh9510
@jeetasingh9510 11 ай бұрын
Wish u continue with this good effort. Taking medicine specially allopathic means giving invitation to other diseases due to their side effects.
@jaswindershokar8098
@jaswindershokar8098 10 ай бұрын
Wonderful practice; keep it up; be blessed!!
@amarjitkaur990
@amarjitkaur990 10 ай бұрын
@@jaswindershokar8098 ਧੰਨਵਾਦ ਜੀ
@jasvirbal5607
@jasvirbal5607 2 ай бұрын
​@@Gurmeet_kaur_khalsa!
@kulwindersingh2484
@kulwindersingh2484 10 ай бұрын
ਵਾਹਿਗੁਰੂ ਭਲੀ ਕਰੇ ਧੰਨਵਾਦ ਡਾਕਟਰ ਸਾਹਿਬ ਜੀ 🙏🏼
@SohanSingh-di6jb
@SohanSingh-di6jb 11 ай бұрын
Waheguru ji ka khalsa waheguru ji ki fateh
@RupinderSingh-gh1md
@RupinderSingh-gh1md 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@sukhpalvir2949
@sukhpalvir2949 10 ай бұрын
respects from the bottom of my heart Dr. Harshinder JI.
@jaggaahisingh
@jaggaahisingh 11 ай бұрын
Dr ਸਾਹਿਬ ਤੁਹਾਡੀ ਲੈਕਚਰ ਰਾਹੀਂ ਦਿਤੀ ਜਾਣਕਾਰੀ ਕਾਫੀ ਲੱਭਦਾਇਕ ਹੁੰਦੀ ਹੈ
@ragbirkaur6227
@ragbirkaur6227 10 ай бұрын
Waheguru ji 🙏Bohat Bohat Bohat thank you Dr Saheb ji
@ManjitSingh-ox1ev
@ManjitSingh-ox1ev 11 ай бұрын
🙏ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ਣ🙏
@ragbirkaur6227
@ragbirkaur6227 10 ай бұрын
Waheguru ji 🙏 app ji te sada apni meher banayi rakhan❤
@Jasvir-Singh8360
@Jasvir-Singh8360 10 ай бұрын
ਖਾਲਸਾ ਭੈਣ ਹਰਸ਼ਰਨ ਕੌਰ ਅਤੇ ਡਾ:ਹਰਸ਼ਿੰਦਰ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਤਰੱਕੀਆਂ ਬਖਸ਼ਣ
@jaswindershokar8098
@jaswindershokar8098 10 ай бұрын
Dr. Harshinder Kaur is real gem of humanity; she always have the motive of 'sarbat da bhala' in all her discussions. It would be very beneficial for all who want to go into more details, if she could mention the reference of the studies she talks about.
@narendermakhijani9512
@narendermakhijani9512 4 ай бұрын
Yes. She always has
@kulwindersingh2484
@kulwindersingh2484 10 ай бұрын
ਬਹੁਤ ਵਧੀਆ ਹੈ ਡਾਕਟਰ ਸਾਹਿਬ ਜੀ 🙏🏼
@surindergill9238
@surindergill9238 11 ай бұрын
Ssa ji tuci dono hi dr harshinder kaur ji te biba harsharan kaur nu bahut bahut shukriya dhanvad jinna da eh manukhta di taraf eh vadda uprala e ji
@SurjeetSingh-tr8yj
@SurjeetSingh-tr8yj 10 ай бұрын
Thanks a lot for this most important information God bless you may you live long Dr sahiba
@gurmitkaur7104
@gurmitkaur7104 11 ай бұрын
ਤੁਸੀ ਵੀ ਸਾਰੇ ਹੱਸਦੇ ਵਸਦੇ ਰਹੋ🙏👍💐💐💐💐
@narindersharma2214
@narindersharma2214 11 ай бұрын
dr sahib sat sri akal ji satguru chardi kalan vich rakhan ji
@user-lx3nh4rt6t
@user-lx3nh4rt6t 11 ай бұрын
Thanks for valuable information. God bless you both.
@kuljindersingh8282
@kuljindersingh8282 10 ай бұрын
ਦੋਨੋ ਈਈਆ ਨੂੰ ਗੁਰੂ ਫ਼ਤਹਿ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।।। ਜਾਣਕਾਰੀ ਬਹੁਤ ਹੀ ਵਧੀਆ ਜੀ ਦੌੜਨ ਲਈ ਖੁਰਾਕ ਬਾਰੇ ਵੀ ਆਮ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ।।
@nishansingh8951
@nishansingh8951 10 ай бұрын
ਬਹੁਤ ਵਧੀਆ ਜਾਨਕਾਰੀ ਦਿੱਤੀ, ਡਾਕਟਰ ਭੈਣਜੀ, ਪਰਮਾਤਮਾ ਲੰਬੀ ਉਮਰ ਕਰਨਜੀ
@user-dd5vk9ot4q
@user-dd5vk9ot4q 11 ай бұрын
ਧੰਨਵਾਦ।ਡਾਕਟਰ।ਜੀ
@user-hv6ue9bk7c
@user-hv6ue9bk7c 3 ай бұрын
ਬਹੁਤ ਵਧੀਆ ਲੱਗਿਆ ਜੀ ਡਾਕਟਰ ਨੂੰ ਪੁੱਛਣਾ ਚਾਹੁੰਦੇ ਹਾਂ ਤੁਰਦੇ ਈਂਜ ਲੱਗਦਾ ਕੀ ਮੈਂ ਰੁਕੇ ਚਲਪੀਆ ਹਾਂ ਤਾਂ ਫ਼ੇਰ ਕੀ ਮਤਲਬ ਹ ਜੀ ਦਸਨ ਦੀ ਲੋੜ ਹ
@KuldeepKaur-zp4xo
@KuldeepKaur-zp4xo 11 ай бұрын
Bhut vdhia vichar ji 🙏🙏
@manjitnarula1998
@manjitnarula1998 10 ай бұрын
Very informative rather enlightening talk. Thank you very much.
@KuldeepSingh-le7nw
@KuldeepSingh-le7nw 10 ай бұрын
Thank you doc for sharing your valuable knowledge on this platform. Very informative article. Keep posting and sharing health related issues. Good girl.
@ravinderkaur3056
@ravinderkaur3056 11 ай бұрын
ਵਾਹਿਗੂਰ ਜੀ ਤੁਹਾਨੰ ਲੰਮੀ ਉਮਰ ਬਖਸ਼ੇਸਦਾ ਖੁਸ਼ਰਹੋ
@Meerpuriasekhonvlog
@Meerpuriasekhonvlog 11 ай бұрын
Madam ji ਬਹੁਤ Anmuli jankari den vaste ਬਹੁਤ shukrana
@gurcharansingh4135
@gurcharansingh4135 11 ай бұрын
Waheguru Waheguru Waheguru Sahib jio thanks bhen ji
@KuldeepSingh-id8kq
@KuldeepSingh-id8kq 11 ай бұрын
Bibi ji Bhut badhia jann kari diti bilkul sachi gal hai🇺🇸🇺🇸🇺🇸🇺🇸🇺🇸
@kundalphc3625
@kundalphc3625 11 ай бұрын
Thanx Dr sahib for।this।discussion
@mohansingh1066
@mohansingh1066 11 ай бұрын
We not finding any words to praiseDr Harsinder kaur jee thanks jer
@dr.paramjitsinghsumra179
@dr.paramjitsinghsumra179 11 ай бұрын
ਸਮੁੱਚੇ ਸਿੱਖ ਪਰਵਾਰ ਨਾਲ ਪਿਆਰ ਸਤਿਕਾਰ ਸਹਿਤ ਗੱਜ-ਬੱਜ ਕੇ ਬੁਲਾਈ ਗਈ, ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਵੱਲੋਂ ਬਖਸ਼ਿਸ਼ ਕੀਤੀ ਸਾਂਝੀਵਾਲਤਾ ਦੀ ਪ੍ਰਤੀਕ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ ਸਾਂਝੀ ਕਰੀਏ। ਸਿੱਖ ਸੰਸਥਾਵਾਂ ਵਿੱਚ ਸੀਨਾ ਵਸੀਨਾ ਦਾ ਦਾਵਾ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਬਹੁਤ ਵੱਡੀ ਛੇੜਛਾੜ ਕੀਤੀ ਹੋਈ ਹੈ। ਪੰਜਾਬ ਅਤੇ ਕੇਂਦਰ ਸਰਕਾਰ ਦੀ ਸਰਪ੍ਰਸਤੀ ਵਿੱਚ ਚੱਲ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਬਾਕੀ ਗੁਰਦੁਆਰਾ ਬੋਰਡ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਭੇਖ ਵਿੱਚ ਵਿੱਚਰ ਰਹੇ ਸਿੱਖ ਡੇਰੇਦਾਰ, ਸਿੱਖ ਡੇਰਾਵਾਦ, ਸਿੱਖ ਸੰਪਰਦਾਈ ਸੰਸਥਾਵਾਂ ਪਿਛਲੇ ਲੰਮੇ ਸਮੇਂ ਤੋਂ ਗੁਰੂ ਦੀ ਗੱਲ ਮੰਨਣ ਤੋਂ ਇਨਕਾਰ ਕਰ ਰਹੀਆਂ ਹਨ। ਸਿੱਖ ਕੌਮ ਦੀ ਪੰਥ ਪ੍ਰਵਾਣਿਕਤਾ ਵਾਲੀ ਸਿੱਖ ਰਹਿਤ ਮਰਿਆਦਾ ਦੇ ਨਾਮ ਹੇਠ ਸਿੱਖ ਸਿਧਾਤਾਂ ਦੀ ਬਲੀ ਨਹੀਂ ਦਿੱਤੀ ਜਾ ਸਕਦੀ, ਕੋਕ ਸਾਸ਼ਤਰੀ ਬਚਿਤ੍ਰ ਨਾਟਕ ਦੀਆਂ ਰਚਨਾਵਾਂ ਨਾਲ ਸਿੱਖ ਕੌਮ ਦਾ ਨੇੜੇ ਦਾ ਵੀ ਵਾਸਤਾ ਨਹੀਂ ਹੈ। ਅਸੀਂ ਕੇਵਲ ਆਪਣੇ ਗੁਰੂ ਦੀ ਗੱਲ ਮੰਨਣੀ ਹੈ ਨਾਂ ਹੀ ਕਿਸੇ ਹੋਰ ਗ੍ਰੰਥ ਜਾਂ ਫਿਰ ਕਿਸੇ ਸਰਕਾਰ ਦੇ ਝੂੱਠੇ ਪੰਥ ਦੀ ਪੈਰਵਾਈ ਕਰਨੀ ਹੈ। ਗੁਰੂ ਦਾ ਸ਼ਬਦ ਗੁਰੂ ਬਾਣੀ ਹੀ ਤੀਰਥ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਬਾਣੀ ਬਾਰੇ ਗੁਰੂ ਜੀ ਨੇ ਆਪ ਖੁਦ ਪ੍ਰਚਾਰਿਆ ਹੈ। _"ਸਭ ਸੈ ਊਪਰਿ ਗੁਰ ਸਬਦੁ ਵੀਚਾਰੁ॥", "ਆਵਹੁ ਸਿਖ ਸਤਿਗੁਰੂ ਕ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ॥੨੩॥ ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥੨੪॥_ ਇਹ ਹੁਕਮ ਗੁਰੂ ਦਾ ਸੁਣਾਇਆ ਹੋਇਆ ਜਿਸ ਹੁਕਮ ਨੂੰ ਮੰਨਣ ਲਈ ਸਭ ਸਿੱਖ ਪਾਬੰਦ ਹਨ। ਬਰਤਾਨੀਆਂ ਸਰਕਾਰ ਵੱਲੋਂ ਸਿੱਖ ਕੌਮ ਦੇ ਗਦਾਰਾਂ ਰਾਹੀਂ ਸਿੱਖ ਕੌਮ ਉਪਰ ਥੋਪੀ ਗਈ ਤੇ ਇਸ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਹੂ-ਬਹੂ ਉਸ ਵਿੱਚ ਕੋਈ ਸੁਧਾਰ ਕਰਨ ਬਿਨਾਂ ਸਿੱਖ ਕੌਮ ਦੇ ਇਤਿਹਾਸਕ ਗੁਰਦੁਆਰਿਆ ਅਤੇ ਇਤਿਹਾਸ ਨੂੰ ਮਿਥਿਹਾਸ ਬਣਾਉਣ ਲਈ ਭ੍ਰਿਸ਼ਟਾਚਾਰੀ ਵੋਟ ਢੰਗ ਨਾਲ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਬੋਰਡ ਜਾਂ ਕਮੇਟੀਆਂ ਬਣਾਕੇ ਆਪਣੇ ਕਬਜ਼ੇ ਹੇਠ ਰੱਖਿਆ ਹੋਇਆ ਹੈ। ਬ੍ਰਾਹਮਣਵਾਦ ਪੁਜਾਰੀਆਂ ਵੱਲੋਂ ਜੰਮਣ ਮਰਨ ਦੇ ਸੰਸਕਾਰ, ਗੁੱੜ ਵਿੱਚ ਜ਼ਹਿਰ ਮਿਲਾਕੇ ਸਿੱਖ ਕੌਮ ਨੂੰ ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਦੇ ਨਾਮ ਹੇਠ ਸਿੱਖ ਕੌਮ ਨੂੰ ਬ੍ਰਾਹਮਣਵਾਦ ਦੇ ਡੂੰਘੇ ਸਮੁੰਦਰ ਵਿੱਚ ਡੋਬਣ ਦਾ ਬੇੜਾ ਚੁੱਕਿਆ ਹੋਇਆ ਹੈ। ਹਰ ਸਿੱਖ ਨੂੰ ਆਪਣੇ-ਆਪ ਆਪਣਾ ਫਰਜ਼ ਨਿਭਾਉਣ ਲਈ ਸ਼ੁੱਧ ਤੇ ਸਪੱਸ਼ਟ ਗੁਰੂ ਦੀ ਗੱਲ ਕਹਿਣ ਸੁਣਨ ਮੰਨਣ ਦਾ ਉਪਦੇਸ਼ ਅਪਨਾਉਣ ਲਈ ਗੁਰੂ ਦੀ ਬਾਣੀ ਅਨੁਸਾਰ ਸਿੱਖ ਰਹਿਤ ਮਰਿਆਦਾ ਬਨਾਉਣ ਤੋਂ ਬਾਅਦ ਪੂਰੀ ਸਖ਼ਤੀ ਨਾਲ ਲਾਗੂ ਕੀਤੀ ਜਾਵੇ।
@GulabSingh-sy9yc
@GulabSingh-sy9yc 11 ай бұрын
Very nice awarne discussion
@inderjeetkaur7888
@inderjeetkaur7888 11 ай бұрын
Waheguruwaheguru ji mehar kare.
@PritamSingh-wt7jx
@PritamSingh-wt7jx Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@balwindersinghvirk2852
@balwindersinghvirk2852 11 ай бұрын
ਵਾਹਿਗੁਰੂ ਜੀ
@sarabjitkaur1741
@sarabjitkaur1741 10 ай бұрын
Thanks alot of dr sahib for valuable knowlge
@isupportfarmers2877
@isupportfarmers2877 11 ай бұрын
ਬਹੁਤ ਵਧੀਆ 🙏🏻🙏🏻🙏🏻
@harneksingh7049
@harneksingh7049 11 ай бұрын
Very good discussion sister
@VijayKumar-yp5mh
@VijayKumar-yp5mh 10 ай бұрын
Bhut vdhiya jankari ji🙏
@HarpreetKaur-dp9gx
@HarpreetKaur-dp9gx 11 ай бұрын
Thanks Dr. Sahib G nice information
@Honey_singh07
@Honey_singh07 10 ай бұрын
Good work mam ji God bless you 🙏🙏🙏🙏🙏🙏
@rghumaan6224
@rghumaan6224 11 ай бұрын
Thanks wahegur ji
@KarmjeetsinghBrar-gm3bk
@KarmjeetsinghBrar-gm3bk 11 ай бұрын
Thank you doctor ji
@Krishna-gn7fz
@Krishna-gn7fz 10 ай бұрын
Waheguruji
@gurmindersingh1095
@gurmindersingh1095 10 ай бұрын
ਧੰਨਵਾਦ ਜੀ ਆਪ ਜੀ ਦਾ
@SatnamSingh-dv7jx
@SatnamSingh-dv7jx 11 ай бұрын
ਬਹੁਤ ਵਧੀਆ ਗੱਲਾਂ
@gianchand4743
@gianchand4743 10 ай бұрын
Thanks Dr Sahaba God bless you.
@narinderkaur1510
@narinderkaur1510 11 ай бұрын
,,Thank you doctor ji
@GurvinderSingh-vf6hv
@GurvinderSingh-vf6hv 4 ай бұрын
Waheguru ji 🙏
@zailsingh8694
@zailsingh8694 11 ай бұрын
Very nice massage
@HardevSingh-hh4pb
@HardevSingh-hh4pb 11 ай бұрын
Thanks Dr Sahib
@mohindertatla9518
@mohindertatla9518 4 ай бұрын
ਡਾਕਟਰ ਸਾਹਿਬ ਧੰਨਵਾਦ ਵਾਹਿਗੁਰੂ ਆਪ ਨੁੰ ਲੰਮੀ ਉਮਰ ਬਖ਼ਸ਼ੇ 🙏🙏
@HarjeetSingh-hf4fk
@HarjeetSingh-hf4fk 29 күн бұрын
ਧੰਨਵਾਦ ਜੀ
@sowarnsingh4081
@sowarnsingh4081 10 ай бұрын
Waheguru Waheguru ji
@amrikpalsingh6450
@amrikpalsingh6450 11 ай бұрын
Thanks ji❤
@amarjitdhillon6623
@amarjitdhillon6623 11 ай бұрын
ਡਾਕਟਰ ਮੈਡਮ ਵੱਲੋ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
@nirmalsingh1513
@nirmalsingh1513 10 ай бұрын
Merian dono bhaina hee bahut bahut hee Vadhia Vichar walian ne may hee live long❤❤❤❤❤
@atmasingh5736
@atmasingh5736 11 ай бұрын
ਹਰਸ਼ਿੰਦਰ ਕੌਰ ਜੀ ਸਤਿ ਸ੍ਰੀ ਆਕਾਲ ਵਹਿਗੁਰੂ ਤੁਹਾਨੂੰ ਪਰਮਾਤਮਾ ਤੰਦ ਰੁਸਤਮੀ ਬਖ਼ਸਂਸੇ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Narinderkaur-kj1bf
@Narinderkaur-kj1bf 10 ай бұрын
ਵਾਹਿਗੁਰੂ ਆਪ ਜੀ ਨੂੰ ਚੜ੍ਹਦੀਆਂ ਕਲਾ 'ਚ ਰੱਖਣ।🙏🙏🙏🙏
@BalwinderSingh-ug2mf
@BalwinderSingh-ug2mf 10 ай бұрын
Very nice information Dr sahab
@ravinderkaur2640
@ravinderkaur2640 10 ай бұрын
Thank you Dr Sahib for best information god bless you
@nirmalsingh1513
@nirmalsingh1513 10 ай бұрын
Doctor Sahiba jee eh sab kujh mere te gall dhukdi ha but meri soach Vadhia ha ajj takk ❤❤❤❤❤❤
@gurvinderchawla8661
@gurvinderchawla8661 6 ай бұрын
Thuhada bahut bahut sukhriya Dr sahib g❤
@user-mk3mn7uk3v
@user-mk3mn7uk3v 11 ай бұрын
Thanks dr
@gurmailkapoor4241
@gurmailkapoor4241 11 ай бұрын
ਭਲੀ ਕੇਰੇ ਕਰਤਾਰ 🙏🙏
@ManjitSingh-vq4ee
@ManjitSingh-vq4ee 10 ай бұрын
ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲਾਕ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ
@malkitsinghgrewal3067
@malkitsinghgrewal3067 11 ай бұрын
🙏🏻🙏🏻
@kamaljeetkaur655
@kamaljeetkaur655 11 ай бұрын
ਹਰਸ਼ਰਨ ਜੀ ਮੇਰੀ age 59 ਸਾਲ ਹੈ .ਮੈਂ ਬਹੁਤ ਜ਼ਿਆਦਾ ਸੈਰ ਐਕਸਰਸਾਈਜ਼ ਕਰਦi ਸੀ ਹੁਣ ਮੇਰੇ ਗੋਡੇ ਬਹੁਤ ਦਰਦ ਕਰਦੇ ਹਨ gap ਘੱਟ ਹੈ. ਸੈਰ ਕਰਨ ਲਈ ਤਿਆਰ ਹਾਂ . ਕੀ ਕਰਾਂ..plz ਇਸ ਵਿਸ਼ਾ ਤੇ jurur ਗੱਲਬਾਤ ਕਰੋ. ਤੁਹਾਡਾ ਪ੍ਰੋਗਰਾਮ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ. Plz plz
@SukhwinderSingh-ox9hu
@SukhwinderSingh-ox9hu 4 ай бұрын
Baba g je meeter ho ta bakra kha lavo je non meeter ho ta fer har sarve low da hi khana kahvo
@karnalkaur4402
@karnalkaur4402 11 ай бұрын
Thanks Dr
@_manat913
@_manat913 10 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤️👌
@paramjitkaur7082
@paramjitkaur7082 10 ай бұрын
Good Information ji gbu🙏
@harbhajankaur7142
@harbhajankaur7142 10 ай бұрын
Thanks
@prabhsharansrivastava7455
@prabhsharansrivastava7455 3 ай бұрын
Very knowledgeable thanks
@simhanspal4995
@simhanspal4995 11 ай бұрын
❤️👍
@Thomas-xi6ut
@Thomas-xi6ut 11 ай бұрын
Good 🌹🙏
@NeelamKumari-eu1xt
@NeelamKumari-eu1xt 11 ай бұрын
Thanks doctor ji. For this information
@neelamsethi1702
@neelamsethi1702 11 ай бұрын
Sat shire akal mam dr har shinder kaur ji
@charanjit525
@charanjit525 11 ай бұрын
🙏🙏🙏
@user-mn3tr2eq7y
@user-mn3tr2eq7y 5 ай бұрын
Dr sahib god bless you 👌🏻
@middleclass66
@middleclass66 11 ай бұрын
Wahaguru ji
@krishnababool4857
@krishnababool4857 10 ай бұрын
So. Good
@parkashkaur8618
@parkashkaur8618 4 ай бұрын
Dr. Sahiba long live life
@SurjitSingh-oq5zz
@SurjitSingh-oq5zz 11 ай бұрын
❤🙏🙏👍🏻
@kulwantbedi4669
@kulwantbedi4669 2 ай бұрын
ਅੱਛੀ ਜਾਣਕਾਰੀ
@MandeepKaur-rq2wx
@MandeepKaur-rq2wx 11 ай бұрын
Mam plz calf muscles pain bare v gallbat jrur krna
@ParamjitKaur-vf3vz
@ParamjitKaur-vf3vz 4 ай бұрын
Very nice👌👌 🙏🙏🙏
@reshamsingh9705
@reshamsingh9705 4 ай бұрын
❤ Best ji
@harpalsinghcheema5136
@harpalsinghcheema5136 11 ай бұрын
please a lecture on prostate health
@JagdishSingh-ke3ib
@JagdishSingh-ke3ib 11 ай бұрын
my age sixty three over I lke your speech moga pb
@user-cf2jk3kv5j
@user-cf2jk3kv5j 10 ай бұрын
❤❤❤❤
@baldevbhullar3062
@baldevbhullar3062 10 ай бұрын
🙏
@harmeetkaur3374
@harmeetkaur3374 10 ай бұрын
Satsri akal Dr. Sahib
@user-fp3ev8bs6b
@user-fp3ev8bs6b 3 ай бұрын
Please let me know about side strokes
Clowns abuse children#Short #Officer Rabbit #angel
00:51
兔子警官
Рет қаралды 77 МЛН
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
Clowns abuse children#Short #Officer Rabbit #angel
00:51
兔子警官
Рет қаралды 77 МЛН