Prime Health (118) || ਮੋਟਾਪੇ ਦਾ ਸ਼ਰਤੀਆ ਇਲਾਜ, 20 ਦਿਨਾਂ ‘ਚ ਘਟਾਓ 30 ਕਿੱਲੋ

  Рет қаралды 1,312,444

Prime Asia TV

Prime Asia TV

10 ай бұрын

#PrimeasiaTv #PrimeHealth #healthylifestyle #healthyfood #healthtips
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 300
@JAIMASHIDI
@JAIMASHIDI 7 ай бұрын
ਤੁਸੀ ਜਿਵੇਂ ਰਾਤ ਨੂੰ ਭਾਰਾ ਖਾਣਾ ਨਾ ਖਾਓ ਜੀ ਤੁਸੀ ਰੋਟੀ ਭੁੱਖ ਰੱਖ ਕੇ ਖਾਓ ਜਿਵੇਂ ਤੁਸੀ 3 ਖਾਂਦੇ 2 ਖਾ ਲਓ ਜਿੱਥੇ 5 ਓਥੇ 3 ਮਤਲਬ ਜਦੋਂ ਬੁਹਤ ਜਿਆਦਾ ਭੁੱਖ ਲਗੇ ਉਦੋਂ ਖਾਓ ਜਿਵੇਂ ਸੁਭਾ 11 ਵਜੇ 9 ਵਜੇ ਫੇਰ ਦੁਪਹਿਰ ਸ਼ਾਮ ਨੂੰ ਨਹੀਂ ਖਾਣਾ ਜਿਹ ਜਿਆਦਾ ਭੁੱਖ ਲਗ ਗਈ ਤਾਂ ਸਲਾਦ ਖਾਓ ਜਿਵੇਂ ਮੂਲੀ ਖੀਰਾ ਗਾਜਰ ਪਿਆਜ ਦਾ ਸਲਾਦ ਬਣਾ ਕੇ ਖਾਓ ਨਿਬੁ ਨਮਕ ਨਹੀਂ ਪਾਉਣਾ ਬੱਸ ਰਾਤ ਨੂੰ ਖਾਣਾ ਟਾਈਮ ਨਾਲ ਜਾਈਦਾ ਲੇਟ ਨਹੀਂ ਖਾਣਾ ਬੱਸ ਮੇਰਾ 80 ਤੋ 65 ਹੋ ਗਿਆ ਵੈਟ 😊
@EDTING_X
@EDTING_X 13 күн бұрын
Nice vichar app k ggg thaks
@gurpreetsinghdpe7425
@gurpreetsinghdpe7425 2 ай бұрын
ਬਹੁਤ ਵਧੀਆ ਜਾਣਕਾਰੀ ਜੀ। ਮੁੱਕਦੀ ਗੱਲ ਇਹ ਹੈ ਕਿ ਮਨ ਜੀਤੇ ਜਗ ਜੀਤੇ।
@JaspreetKaur-lq5ls
@JaspreetKaur-lq5ls 10 ай бұрын
ਡਾਕਟਰ ਸਾਹਿਬ ਜੀ ਨੂੰ ਬੇਨਤੀ ਆ ਕਿ ਜਿਹੜੀ ਦਵਾਈ ਦੱਸ ਦੇ ਹੋ ਉਹ ਸਕਰੀਨ ਤੇ ਜਰੂਰ ਦਿਖਾਇਆ ਕਰੋ
@merabai6098
@merabai6098 9 ай бұрын
ਡਾਕਟਰ ਸਾਭ ਅੱਜ ਕੱਲ ਤਾ ਯੂਟੁਵ ਤੇ ਹਰੇਕ ਡਕਟਰ ਬਣੀਆ ਫਿਰਦਾ ਜੀ ਤੁਸੀ ਬਹੁਤ ਵਦੀਆ ਗੱਲਾ ਦੱਸੀਆ ਧਨਵਾਦ ਜੀ
@dongaming9592
@dongaming9592 8 ай бұрын
Medicine ka name send karna
@bhagwansingla729
@bhagwansingla729 2 ай бұрын
ਬਹੁਤ ਵਧੀਆ ਜੀ ਧੰਨਵਾਦ ਜੀ
@swindersandhu6499
@swindersandhu6499 10 ай бұрын
Very good suggestions, Thanks 🙏
@cutekids6435
@cutekids6435 9 ай бұрын
It should be under guidance Sometimes one can faint : Need massage Relaxation and no work
@amrinderranu5151
@amrinderranu5151 4 ай бұрын
ਤੁਸੀਂ ਬਹੁਤ ਵਧਿਆ ਸਲਾਹ ਦਿੱਤੀ ਜੀ, ਧੰਨਵਾਦ ਜੀ"
@nkbrarboutique251
@nkbrarboutique251 9 ай бұрын
Very good information doctor sab thanks you 🙏
@divyanshimangrulia8282
@divyanshimangrulia8282 9 ай бұрын
Thanks for good knowledge
@inderdeepsingh3106
@inderdeepsingh3106 9 ай бұрын
The best massage for all
@parmindersingh1296
@parmindersingh1296 7 ай бұрын
ਸਤਿਸ੍ਰੀਅਕਾਲ ਯੋਗਰਾਜ ਸਿੰਘ ਜੀ ਬਾਕਮਾਲ ਡਾਕਟਰ ਮੁਰਤਜਾ ਜੀ
@AaAa-hd7vf
@AaAa-hd7vf 10 ай бұрын
Dr saib g thanks
@thind8264
@thind8264 9 ай бұрын
ਬਹੁਤ ਵਧੀਆ ਫਾਰਮੁੱਲਾ ਹੈ
@eshitaarora2019
@eshitaarora2019 9 ай бұрын
Very nice thanku dr ❤
@satinderkaursidhu9836
@satinderkaursidhu9836 10 ай бұрын
Thankuuu for precious advice
@aaabbbb9347
@aaabbbb9347 10 ай бұрын
Thanks sir
@pawankumarsharma7394
@pawankumarsharma7394 9 ай бұрын
I love you Doctor May God bless you.
@jaswinderkaur3826
@jaswinderkaur3826 9 ай бұрын
Thanks sir ap je Ney bhuat vadia knowledge ਦਿਤੀ ਜੀ
@uniquearmygirlblink7037
@uniquearmygirlblink7037 10 ай бұрын
ਬਹੁਤ ਖੂਬ ਗੂਣ ਬਤੌਣ ਲਈ ਆਪਜੀ ਦਾ ਧਨਵਾਦ ਪੇਆਰੇ ਦੋਸਤ
@bakhshishaatma-zn7sv
@bakhshishaatma-zn7sv 2 ай бұрын
ਡਾਕਟਰ ਸਾਹਬ ਸਰਦਾਰ ਜੀ ਸੋਨੇ ਮੁਟਾਪੇ ਵਾਰੇ ਹੋਰ ਕੋਈ ਬਿਮਾਰੀਆਂ ਦੇ ਫਾਰਮੁਲੇ ਬਹੁਤ ਵਧੀਆ ਤਰੀਕੇ ਸਕਰੀਨ ਤੇ ਦਂਸੇ ਹਨ ਸੋਡਾ ਬਹੁਤ ਬਹੁਤ ਧੰਨਵਾਦ ਜੀ ਨਮਸਕਾਰ ਜੀ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ
@rajwantkaur7149
@rajwantkaur7149 10 ай бұрын
Very nice 👍
@JagdeepSingh-ow3ty
@JagdeepSingh-ow3ty 9 ай бұрын
ਡਾਕਟਰ ਸਾਹਿਬ ਇਹ ਨਾ ਹੋਵੇ 20 ਦਿਨਾਂ ਬਾਦ ਧਰਮਰਾਜ ਨਾਲ ਸਾਹਮਣਾ ਹੋ ਜਾਵੇ😅😅
@user-oc9bo3qb3q
@user-oc9bo3qb3q 9 ай бұрын
😂😂😂
@KarandeepSingh-rx5fo
@KarandeepSingh-rx5fo 8 ай бұрын
😂
@manpreetmakeover
@manpreetmakeover 8 ай бұрын
Sahe gl a
@gorekala8096
@gorekala8096 8 ай бұрын
😂😂😂😂
@jaspreetsingh-gb6yb
@jaspreetsingh-gb6yb 8 ай бұрын
Lol 😂
@sunitabhangu149
@sunitabhangu149 9 ай бұрын
Thanku sir
@pritpalbhatti9716
@pritpalbhatti9716 8 ай бұрын
Thanks Dr
@bikramjitsingh1701
@bikramjitsingh1701 9 ай бұрын
ਰੇਟ ਤੇ ਵੇਟ ਇਕ ਵਾਰ ਵਧ ਜਾਣ ਤਾਂ ਬੜੇ ਮੁਸ਼ਕਿਲ ਨਾਲ ਈ ਘਟਦੇ ਐ
@mandy2866
@mandy2866 9 ай бұрын
I have lost 4 kg in 4 days with this diet plan. Will continue
@mandeepsran4255
@mandeepsran4255 9 ай бұрын
Kala ke patta what
@PardeepKaur-xn2po
@PardeepKaur-xn2po 8 ай бұрын
Please sir ja mam mannu v diet plan das do apne wala,,,🙏🏻
@Punjabivlogs04
@Punjabivlogs04 8 ай бұрын
Please manu v dss do diet plan 🙏🙏🙏🙏🙏
@shindanijjar4578
@shindanijjar4578 8 ай бұрын
plz manu vi ਦਸ ਦਿਓ ਜੀ
@anjanarani1916
@anjanarani1916 7 ай бұрын
Sir mere mumma motte a....main junk food nhi Khandi fr v motapa control nhi kr pa rhi...plz suggest me.
@rajannahar4470
@rajannahar4470 10 ай бұрын
ਮੇਰਾ ਭਾਰ ਕਿਸੇ ਸਮੇਂ 1 ਕੁਇੰਟਲ 17 ਕਿਲੋ ਹੋ ਗਿਆ ਸੀ ਤੇ ਮੈਂ ਦਿਨ ਵਿਚ ਦੋ ਵਾਰ ਉਬਲੇ ਚਾਵਲ ਖਾਂਦਾ ਸੀ, ਇਕੱਲੇ ਉਬਲੇ ਚਾਵਲ ਵਿਚ ਕੁਝ ਨਹੀਂ ਪਾਉਣਾ, ਤੇ ਗਰਾਉਂਡ ਵਿਚ ਜਾ ਕੇ ਕਸਰਤ ਵੀ ਕਰਦਾ ਸੀ ਤੇ 2 ਕੁ ਮਹੀਨੇ ਵਿੱਚ 45 ਕਿਲੋ ਭਾਰ ਘਟ ਗਿਆ ਸੀ।
@hardeepattal1794
@hardeepattal1794 10 ай бұрын
Salt to bina g
@rajannahar4470
@rajannahar4470 10 ай бұрын
@@hardeepattal1794 ji
@seemaarora5943
@seemaarora5943 10 ай бұрын
Wow..really
@seemaarora5943
@seemaarora5943 10 ай бұрын
Without salt.. Please tell me
@kuldipsinghriar8838
@kuldipsinghriar8838 10 ай бұрын
​@@seemaarora5943😊
@baljinderaulakh5540
@baljinderaulakh5540 5 ай бұрын
❤❤ਬਹੁਤ ਵਧੀਆ ਜਾਣਕਾਰੀ ❤❤❤ ਡਾਕਟਰ ਸਾਬ ਜੀ
@1merapind
@1merapind 9 ай бұрын
ਡਾ:ਸਾਹਿਬ ਜੇਕਰ ੧੦-੧੫ ਪੌਂਡ ਘਟਾਉਣਾ ਫੇਰ ਕਿੰਨੇ ਦਿਨ ਪਾਣੀ ਪੀਣਾ ਜੀ
@ManpreetKaur-xj3im
@ManpreetKaur-xj3im 9 ай бұрын
He is absolutely correct I want to do this challenge.
@ParminderKaur-lr1os
@ParminderKaur-lr1os 10 ай бұрын
very nice
@user-ff3gq9md9o
@user-ff3gq9md9o 9 ай бұрын
Thnx alot sir
@kushwinderkaur7799
@kushwinderkaur7799 9 ай бұрын
I taught in India and take 7 period but I m healthy.
@GauravKumar-ud5yw
@GauravKumar-ud5yw 9 ай бұрын
Sir maine abhi aapki video dekhi. Thanks. I am also trying it right now. I have decided it.
@lakhbirkaur5970
@lakhbirkaur5970 9 ай бұрын
Sir kita a tuc start fast ? Please reply
@boharsingh7725
@boharsingh7725 7 ай бұрын
ਸਤਿ ਸ੍ਰੀ ਅਕਾਲ਼ ਸਰ ਜੀ 🙏🙏🙏🙏🙏
@sukhwinderkaur6497
@sukhwinderkaur6497 5 ай бұрын
Thnku sir for great knowledge 👍👍👍
@pallynandha4353
@pallynandha4353 10 ай бұрын
Nice sir ji
@balwindersingh-rf9dg
@balwindersingh-rf9dg 9 ай бұрын
Sirf rat da khana shadan nal hi wet bahut ghatt janda . Par eh nahi din ch gol gappe .kulche tikki chikan taliyan cheezan khai jao .normal khana khao veg khana .kite hotal Ch jake bhature khai jao .fir nahi ghatda
@shinderwander1731
@shinderwander1731 4 ай бұрын
ਧੰਨਵਾਦ ਜੀ
@RakeshSharma-dq4ns
@RakeshSharma-dq4ns 8 ай бұрын
Very nice Dr Sahib
@JaswantSingh-kb7vg
@JaswantSingh-kb7vg 10 ай бұрын
Sugar , wheet refind oil , dubba bnd pecked chieg bnd🙏👌
@mandeepbaghi6581
@mandeepbaghi6581 2 ай бұрын
ਮੁਸਲਮਾਨ ਲੋਕ ਏਸੇ ਲਈ ਰੋਜ਼ੇ ਰਖਦੇ ਹਨ।
@user-cr9ib4gw9w
@user-cr9ib4gw9w 9 ай бұрын
ਸਰ ਜੀ ਮੈ ਮਾਲੀ ਦੀ ਕਮ ਕਰਦਾ ਹਾਂ 7 ਸ਼ਾਮ 6 ਵਜੇ ਤਕ ਫ਼ਿਰ ਵੀ ਵਜਨ ਵੱਧ ਰਿਹਾ ਏ 38 ਸਾਲ ਵਿੱਚ 99 ਕਿਲੋ ਹੋ ਗਿਆ
@paramjeetkaurdhaliwal3496
@paramjeetkaurdhaliwal3496 9 ай бұрын
Very good idea
@balrajsandhu6161
@balrajsandhu6161 10 ай бұрын
ਚਾਹ ਫਿੱਕੀ ਪੀਉ ਸਿਰਫ ਚਾਰ ਕੋ ਦਾਣੇ ਕਪ ਚ ਪਾ ਲਵੋ ਤਾਂ ਕੇ ਆਖਰੀ ਘੁਟ ਚਾਹ ਦਾ ਮਿੱਠਾ ਹੋ ਗਾਵੇਗਾ
@SandeepSandhu-vo2fb
@SandeepSandhu-vo2fb 9 ай бұрын
Thank you Dr sahib I will try my wait is 85
@user-vt9vn8mg3m
@user-vt9vn8mg3m 6 ай бұрын
Bhji tusi kita try ??
@user-wb3rz2pg7l
@user-wb3rz2pg7l 9 ай бұрын
Thnak you so much sir mere merrige ko 40 days rh gye ab mujw j follow kra hi pdega muje weight loss krn ahi hia
@Sukh.33
@Sukh.33 4 күн бұрын
Apka weight loss ho gya??
@user-wb3rz2pg7l
@user-wb3rz2pg7l 4 күн бұрын
@@Sukh.33 hanji par ik 😂 bat btati hu sir pta nhi maine bhut koshish ki nhi ho paya mujse pr ik bat share karna chahugi meri ab merrige ho gyi mere weight 86 tha or jaise hi merrige hui 6 month ho gye pta nhi itna Kam Kiya Maine jaha apko pta hi hai sasuraal mai Kam krna padta ab mere weight 68 ho gya itna ghr pr koi kam nhi krti thy jaha krna pda khud hi weight lose ho gya 😐😁
@user-xo1sh1gw8w
@user-xo1sh1gw8w 9 ай бұрын
Genius Doctor
@AnmolSingh-dh3xu
@AnmolSingh-dh3xu 10 ай бұрын
Its too difficult but lets try 😊
@roshanbawa971
@roshanbawa971 8 ай бұрын
Thank docter ❤❤❤❤
@baljinderkaur7894
@baljinderkaur7894 9 ай бұрын
Thanks Bro 👍👍
@gurkamalsingh3154
@gurkamalsingh3154 10 ай бұрын
Good information sir thanks a lot for this ❤❤
@M4W1GAMING222
@M4W1GAMING222 9 ай бұрын
Dr. Sahib. Good morning
@jeetsingh-ru7st
@jeetsingh-ru7st 7 ай бұрын
very very good Dr sab Thankyou
@sharnmaan
@sharnmaan 8 ай бұрын
Thank you sir ji
@Jashan-js5zg
@Jashan-js5zg 9 ай бұрын
Mai army ch han. Mera weight v vadh ci. Kade v khana na chhado. Morning 5 vje ikk glass kosa Pani 5 km running Ikk muthhi kale chhole,ikk muthhi mungfali bhijji hoi Breakfast. Dal de Pani nal ikk roti Lunch. Betime bhukh lagi to bhunne hoye chhole. Afternoon ikk Cup green tea. Evening ikk Cup soup. Dinner kheera,muli, green salad and dal de Pani nal ikk roti. Fry items,fast food,cold drink, cold water, sweets, meat,dudh,makkhan, Desi ghee, paneer sabh kuch band
@manjotkaur1911
@manjotkaur1911 5 ай бұрын
Thank You Veerji ❤
@sukhwantkaur3280
@sukhwantkaur3280 5 ай бұрын
Really good
@seemaarora5943
@seemaarora5943 10 ай бұрын
Thanku so much dr...very informative video🙏🙏🙏
@sukhrandhawasukh7730
@sukhrandhawasukh7730 8 ай бұрын
😅
@artyworld2510
@artyworld2510 9 ай бұрын
Thank you dr g
@user-hs8cc9co1u
@user-hs8cc9co1u 9 ай бұрын
Very good🙏🙏🙏🙏🙏
@harpalkaur4793
@harpalkaur4793 10 ай бұрын
ਰੱਜ ਕੇ ਖਾਹ ਦਬ ਕੇ ਵਾਹ ਕਦੇ ਕਿਸੇ ਮਜ਼ਦੂਰ ਨੂੰ ਮੋਟਾ dakheya
@scenesflix3935
@scenesflix3935 9 ай бұрын
Bai aa gll kaint krgya 👍🏻👍🏻
@punjabifitcoach
@punjabifitcoach 9 ай бұрын
Apna weight or height daso tohdi kahavat ta bohat sohni aa ji
@singhSingh-fr1nx
@singhSingh-fr1nx 7 ай бұрын
Majdoor v mote hge aa ,apde ਆਲੇ ਦਵਾਲੇ ਵੇਖੋ
@SinghGurjantRiar
@SinghGurjantRiar 4 ай бұрын
@@punjabifitcoachmai ik army soldier aa mera weight 69 aa height 174 cm aa ….daso keve aa ?
@ikbalsandhu7218
@ikbalsandhu7218 10 ай бұрын
Sir without eating weekness aundi aa
@bharpoorsingh5241
@bharpoorsingh5241 9 ай бұрын
Verygood
@meenakaur3752
@meenakaur3752 10 ай бұрын
Sahi hai ja galat gal ta eh hi ki roti kade v na chado koi v sadi body bahut smart hai jado tusi roti chad dunge es ne fat stock kar laina apna time to time khao morning 8.30 to pehla 2pm second meal 3meal 7 pm last bas time to time khao or 10000 step chalo roj din de tusi step treackar download kro khana kha kar rest nahi karni ghumna hai bas 3month main result dekhna
@gurpreetkaurgill1840
@gurpreetkaurgill1840 10 ай бұрын
ਡਾ: ਸਾਹਿਬ ਜਿਹਨਾਂ ਨੇ ਸਿਰਫ਼ 5,10ਕਿਲੋ ਭਾਰ ਘਟਾਉਣਾ ਹੋਵੇ ਉਹ ਕਿੰਨ੍ਹੇਂ ਦਿਨ ਪਾਣੀ ਉਪਰ ਰਹਿਣ।
@jaspreetkaurbanni9830
@jaspreetkaurbanni9830 10 ай бұрын
Tusi 32 bar formula karo sbb kus kha k wait loos karo ji kuj bhi saddn di jarurt nhi
@AmrjeetKaur-xc3dd
@AmrjeetKaur-xc3dd 10 ай бұрын
​@@jaspreetkaurbanni9830hnji mera weight v 27 kg lose hoya 32 baar nal
@sona.bajwa5209
@sona.bajwa5209 10 ай бұрын
​@@jaspreetkaurbanni9830ਉਹ ਕਿਵੇਂ ਜੀ
@naginderjitkaur4723
@naginderjitkaur4723 10 ай бұрын
​@@jaspreetkaurbanni9830 32 formula mtlb..plz explain
@cutekids6435
@cutekids6435 9 ай бұрын
@@naginderjitkaur4723 food dee har bite noo 32 baar chabo te fer nigalo...
@mehakpreetkaur-fk5kg
@mehakpreetkaur-fk5kg 9 ай бұрын
Very good Harman beta God bless you ❤❤
@kulbirkaur102
@kulbirkaur102 9 ай бұрын
ਦਵਾਏਖਾਨਦਾਤਰੀਕਾਦਸੋ
@ghumanghuman6176
@ghumanghuman6176 8 ай бұрын
Thanks jí👏👏
@laddinayyar9485
@laddinayyar9485 8 ай бұрын
ਮੇਰਾ ਵੱਧ ਜਾਵੇ ਫੇਰ ਦੇਖਦੇ ਏ ਵੀਡਿਓ ਹੈ ਵਧੀਆ ਡਾਕਟਰ ਸਾਬ ਜੀ
@harwindergrewal6679
@harwindergrewal6679 10 ай бұрын
Thanks for good advice to loose weight..🙏..
@user-xx2kz9bv4n
@user-xx2kz9bv4n 9 ай бұрын
Very nice knowledge
@pricelessparents1776
@pricelessparents1776 10 ай бұрын
ਫਾਸਟਿੰਗ ਨਾਲ ਬਹੁਤ ਫ਼ਰਕ ਪੈਂਦਾ
@karamjitsidhu418
@karamjitsidhu418 10 ай бұрын
20 ਦਿਨ ਰੋਟੀ ਨਹੀ ਖਾਣੀ ਮੈਨੂੰ ਤਾਂ ਇਹ ਸੋਚ ਕੇ ਹੀ ਚੱਕਰ ਆ ਗਿਆ 🥲🥲🥲
@devindersingh7965
@devindersingh7965 9 ай бұрын
😂😂😂😂
@har923
@har923 9 ай бұрын
😂
@har923
@har923 9 ай бұрын
😂
@pamghotra5412
@pamghotra5412 9 ай бұрын
😂😂😂
@nirvinderkaur9798
@nirvinderkaur9798 9 ай бұрын
Mara be eh he Hal ha 😂
@genious326
@genious326 10 ай бұрын
ਕੀ ਕੋਈ fruit ਵਗੈਰਾ ਵੀ use ਨਹੀਂ ਕਰਨਾ 20days?
@gurubaniful
@gurubaniful 9 ай бұрын
Goole kale leef, you will see. It grows in California leads production with Georgia, New Jersey, and Texas
@manindersingh6597
@manindersingh6597 9 ай бұрын
Thanks for information ❤❤
@amandeepkaur1859
@amandeepkaur1859 10 ай бұрын
ਡਾਕਟਰ ਸਾਹਿਬ ਦੰਦਾ ਬਾਰੇ ਵੀ ਜਰੂਰ ਗੱਲਬਾਤ ਕੀਤੀ ਜਾਵੇ ਜੀ।
@worshiper6626
@worshiper6626 9 ай бұрын
Hji ji
@manjeetsinghmanjeetsingh9487
@manjeetsinghmanjeetsingh9487 2 ай бұрын
Mulsari ki daatun
@PRABHJOTSINGH-bv1mi
@PRABHJOTSINGH-bv1mi 9 ай бұрын
wah ji wah
@ManpreetKaur-lj1bm
@ManpreetKaur-lj1bm 8 ай бұрын
Very nice dr sahib
@khushisandhu5856
@khushisandhu5856 9 ай бұрын
Vari gd thank u
@jasvirsandhu1192
@jasvirsandhu1192 10 ай бұрын
ਜਿਹੜੇ ਬੰਦੇ ਨੇ ਕੰਮ ਤੋਂ ਛੁੱਟੀ 7ਵਜੇ ਕਰਕੇ ਘਰ ਜਾਣਾ ਉਹ ਰਾਤ ਦੀ ਰੋਟੀ ਕਿਥੋਂ ਖਾਵੇ
@speaktruthchannel7203
@speaktruthchannel7203 10 ай бұрын
Naaal le ja veeere kidia tu garm rotiaaa bhaldaaa
@rajnirani3854
@rajnirani3854 4 ай бұрын
ਕੰਮ ਕਰਨ ਵਾਲੇ ਬੰਦੇ ਦਾ ਤਾਂ ਵੀਰੇ ਵਜਨ ਹੀ ਨਹੀਂ ਵੱਧਦਾ ਉਹਨੂੰ ਰੋਟੀ 6 ਵਜੇ ਖਾਣ ਦੀ ਕੀ ਜਰੂਰਤ ਹੈ😅😅😅😅
@balbirdhami1045
@balbirdhami1045 10 ай бұрын
What if you finishing work after 6.
@manjindersingh4706
@manjindersingh4706 8 ай бұрын
Very nice sir ji
@Ashokkumar-po6sq
@Ashokkumar-po6sq 8 ай бұрын
So nice dr saab ji
@ajsidhu1322
@ajsidhu1322 9 ай бұрын
Sir mai karan jaa reha eh Dieting .. Mera wait 108 kg c.. Mai kud di dieting naal 90 kg te aa gea.. Pr fer v hun eh dieting kra ga te result dassa ga .. Thank you dr saab
@gurumukhvirk8253
@gurumukhvirk8253 8 ай бұрын
Ki baneya 22 pya kuch fark
@sarbdharmjagritimanch-anng5040
@sarbdharmjagritimanch-anng5040 7 ай бұрын
Bai ji daseo ki bnya
@dilpreetaulakh1808
@dilpreetaulakh1808 3 ай бұрын
Sir ap ka wait loose hoyea
@gurpreetkaurgill1840
@gurpreetkaurgill1840 10 ай бұрын
ਡਾਕਟਰ ਸਾਹਿਬ, ਜਿਹਨਾਂ ਨੇ ਸਿਰਫ਼ ,5,10 ਕਿਲੋ ਭਾਰ ਘਟਾਉਣਾ ਹੋਵੇ ਉਹ ਕਿੰਨ੍ਹੇਂ ਦਿਨ ਸਿਰਫ਼ ਪਾਣੀ ਹੀ ਪੀਣ। ਜ਼ਰੂਰ ਜਵਾਬ ਦੇਣਾ ਜੀ।
@baljinderkaur2326
@baljinderkaur2326 10 ай бұрын
😂😂😂😂sari. Zindagi
@cutekids6435
@cutekids6435 9 ай бұрын
Fer bus intermittent fasting kar lo... Te daily 1 hr walk
@baljinderkaur2326
@baljinderkaur2326 9 ай бұрын
@@cutekids6435 ok
@sewaksidhu5846
@sewaksidhu5846 8 ай бұрын
20 din 30 ਕਿਲੋ ਭਾਰ ਨੂੰ ਦਿੱਤੇ ਆ 5 ,10 ਕਿਲੋ ਘੱਟ ਕਰਨ ਲਈ 20 ਦਿਨਾ ਚੌਂ ਘਟਾ ਲਈ 😂😂😂ਮੈਹਦੇ ਚ ਨਾ ਗਰਮੀ ਪਵਾ ਦੇ ਕਿੱਤੇ ਡਾਕਟਰ ਲੋਕਾ ਦੇ
@HarmanpreetSingh-mz7fl
@HarmanpreetSingh-mz7fl 4 ай бұрын
Jine din tak 7 kilo loss nhi hunda
@Dhil04321
@Dhil04321 2 күн бұрын
ਸਰ ਤੁਸੀਂ ਜੋ ਦਵਾਈਆਂ ਬੋਲੀਆਂ ਸੀ ਪਲੀਜ਼ ਰਿਕੁਐਸਟ ਹੈ ਕਿ ਇੱਕ ਵਾਰੀ ਲਿਖ ਕੇ ਵੀ ਪਾ ਦਓ
@ShivKumar-fv3qt
@ShivKumar-fv3qt 9 ай бұрын
ਬਾਈ ਜੀ ਥਾਇਰਾਇਡ ਦੇ ਨਾਮ ਹਾਊ ਬਹੁਤ ਸੁਣਿਆਂ ਦੂਜੇ ਡਾਕਟਰ ਤੋਂ ਸੁਣਿਆ ਇੱਕ ਗੋਲੀ ਹੱਲ ਆ ਥਾਇਰਾਇਡ ਕਿਵੇਂ ਹੁੰਦਾ ਆ ਤੇ ਕਰਨ, ਕੋਈ ਕੁਦਰਤੀ ਹੱਲ
@paramjeetkaur4613
@paramjeetkaur4613 10 ай бұрын
Punjab India ch eh farmule use kr skde g plz tell me Dr sahib g
@deepsharma6515
@deepsharma6515 10 ай бұрын
ਮੈ 2019 ਵਿੱਚ 103 ਕਿਲੋ ਤੋ 74 ਕਿਲੋ ਲੈ ਆਇਆ ਸੀ। ਤੇ ਹੁਣ ਤੱਕ 77 ਕਿਲੋ ਈ ਆ । ਮੈਂ ਦੋ ਰੋਟੀਆਂ ਸੁਬਾ ਦੋ ਦੁਪਹਿਰੇ ਤੇ ਦੋ ਈ ਰਾਤ ਨੂੰ ਖਾਂਦਾ ਹਾ । ਤੇ ਰੋਜ ਦੀ ਚਾਰ ਕਿਲੋਮੀਟਰ ਸਵੇਰੇ ਤੇ ਦੋ ਕਿਲੋਮੀਟਰ ਸ਼ਾਮ ਨੂੰ ਸੈਰ ਕਰਦਾ ਆ। ਫਾਸਟ ਫੂਡ ਵੀ ਕਦੇ ਕਦੇ ਖ਼ਾਂ ਲੈਦਾ ਆ। ਸਵੇਰੇ ਦੁਪਹਿਰੇ ਦਹੀ ਵੀ ਖਾਦਾ ਆ। ਰਾਤ ਨੂੰ ਇਕ ਗਲਾਸ ਦੁੱਧ ਪੀਦਾ ਆ।
@user-kp2dm1me7x
@user-kp2dm1me7x 10 ай бұрын
Good
@shindanijjar4578
@shindanijjar4578 10 ай бұрын
ਵੀਰ ਮੈਨੂੰ ਵੀ ਤਰੀਕਾ ਦਸੋ ਕੁਜ
@sumankaur5440
@sumankaur5440 10 ай бұрын
Tuhada wait lose hoya phir
@sunildhanju3199
@sunildhanju3199 10 ай бұрын
@ManpreetKaur-qe9ks
@ManpreetKaur-qe9ks 10 ай бұрын
Acha g
@manjindersingh1623
@manjindersingh1623 10 ай бұрын
Drਸਾਹਿਬ ਜੀ ਮੈਨੂੰ ਸ਼ੂਗਰ ਹਾਰਟ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਕਿ ਮੈਂ ਵੀ ਬਿਨਾ ਖਾਣ ਤੇ ਪਾਣੀ ਪੀਣ ਵਾਲਾ ਤਜਰਬਾ ਕਰ ਸਕਦਾ ਹਾਂ
@champadevi4651
@champadevi4651 9 ай бұрын
Dr. Sahib mera weight 100 kg.
@JaswantSingh-kb7vg
@JaswantSingh-kb7vg 10 ай бұрын
Wheet Roti chhdke, daal sabji kheera apple soup no sugar 3 month which 10 kg less ho gia ...mai bhut hlka mehsuos krda 😊
@harjinderkaur99
@harjinderkaur99 10 ай бұрын
Good
@baljinderkaur2326
@baljinderkaur2326 10 ай бұрын
Jado khan lagke pher vadh jana
@ManpreetKaur-qe9ks
@ManpreetKaur-qe9ks 10 ай бұрын
Acha veer ji
@CrazyArtzOfficial
@CrazyArtzOfficial 9 ай бұрын
​@@baljinderkaur2326😂
@KarandeepSingh-rx5fo
@KarandeepSingh-rx5fo 7 ай бұрын
Phela kina weight si
@rajnishorts3912
@rajnishorts3912 10 ай бұрын
ਖਾਲੀ ਪੇਟ ਗੈਸ ਹੋ ਜਾਂਦੀ ਹੈ ਤੇ ਸਿਰ ਨੂੰ ਚੜ ਜਾਂਦੀ ਹੈ ਤੇ ਬਹੁਤ ਜ਼ਿਆਦਾ ਸਿਰ ਦਰਦ ਹੋਂਦੀ ਹੈ ਜੀ ਉਸ ਬਾਰੇ ਵੀ ਦੱਸੋ ਜੀ
@HarpreetKaur-zj6hb
@HarpreetKaur-zj6hb 10 ай бұрын
Same problem
@NirogJiwan_Healthylife
@NirogJiwan_Healthylife 10 ай бұрын
ਨਿੰਬੂ ਦੇ ਰਸ ਵਿੱਚ ਭਿੱਜੀ ਹੋਈ ਸੌਂਫ਼ ਨੂੰ ਭੋਜਨ ਦੇ ਬਾਅਦ ਖਾਣ ਨਾਲ ਪੇਟ ਦਾ ਭਾਰੀਪਨ ਦੂਰ ਹੁੰਦਾ ਹੈ, ਗੈਸ ਨਿਕਲਦੀ ਹੈ।ਭੁੱਖ ਲੱਗਦੀ ਹੈ ਅਤੇ ਮਲ ਵੀ ਸਾਫ਼ ਹੁੰਦਾ ਹੈ।
@NirogJiwan_Healthylife
@NirogJiwan_Healthylife 10 ай бұрын
ਪੇਟ ਵਿਚ ਜਦੋਂ ਗੈਸ ਇੱਕਠੀ ਹੋ ਜਾਂਦੀ ਹੈ ਤਾਂ ਬਹੁਤ ਦਰਦ ਹੁੰਦਾ ਹੈ।ਅਜਿਹੀ ਹਾਲਤ ਵਿੱਚ ਪੀਸੀ ਹੋਈ ਹਲਦੀ ਅਤੇ ਨਮਕ ਪੰਜ-ਪੰਜ ਗ੍ਰਾਮ ਗਰਮ ਪਾਣੀ ਨਾਲ ਲਉ। ਤੁਰੰਤ ਲਾਭ ਹੋਵੇਗਾ।
@sajansajanmasih5931
@sajansajanmasih5931 Ай бұрын
​@@HarpreetKaur-zj6hb😊😊😊😊😊😊😊❤
@grewalharjinder3422
@grewalharjinder3422 9 ай бұрын
Very nice video ji
@manjitkaur-wy1tg
@manjitkaur-wy1tg Ай бұрын
ਬਹੁਤ ਵਧੀਆ ਜੀ 👌
@ranjitkaur4391
@ranjitkaur4391 9 ай бұрын
ਜਦੋਂ 20 ਦਿਨ ਕੇਵਲ ਪਾਣੀ ਪੀਣਾ ਹੈ ਤਾਂ ਜਵੈਣ, ਕਲੋਂਜੀ ਅਤੇ ਹੋਮਿਓਪੈਥੀ ਵਾਲੀ ਦਵਾਈ ਲੈ ਸਕਦੇ ਹਾਂ
@ParamjeetKaur-jw8rw
@ParamjeetKaur-jw8rw 10 ай бұрын
Sir ik time tea p sakde aa
@rajveerkaur-lv5ip
@rajveerkaur-lv5ip 6 ай бұрын
Thank you so much ❤
@lakhwinderjayi7343
@lakhwinderjayi7343 8 ай бұрын
Ok sir I accept fasting 20 days now wait to result thx doc
@user-vt9vn8mg3m
@user-vt9vn8mg3m 6 ай бұрын
Hlo sir. Tusi kita c accept result ?? Ki hoea
@sandhumoosewala7983
@sandhumoosewala7983 3 ай бұрын
Bhul gye lgda eh ta challenge krke . Mera aj 4th day h good chl riha sab
@sammodgill4267
@sammodgill4267 10 ай бұрын
ਏ ਲਾਬ ਹੀਰਾ ਕਿਥੋ ਆ ਗਿਆ ਏ ਮਾਰੂ ਗਾ ਲੋਕਾ ਨੂੰ ਕਹਿਦਾ 20 ਦਿਨ ਰੋਟੀ ਨਾ ਖਾਓ 😂😂😂😂
@NirogJiwan_Healthylife
@NirogJiwan_Healthylife 10 ай бұрын
Jekar tuhanu motapa vadh hai ta tuhanu hipp bath krna chihida hai. Chah kofi da istemaal ghat kr deo Mitha ghat Khao Taliyan hoyian chizan ton prehej kro
@darshankaur6484
@darshankaur6484 9 ай бұрын
Very good job
@ManpreetKaur-mb3jl
@ManpreetKaur-mb3jl 9 ай бұрын
Same mera v a g mai v try krugi pls tusi result dseo jroor
He sees meat everywhere 😄🥩
00:11
AngLova
Рет қаралды 8 МЛН
MEU IRMÃO FICOU FAMOSO
00:52
Matheus Kriwat
Рет қаралды 31 МЛН
UFC Vegas 93 : Алмабаев VS Джонсон
02:01
Setanta Sports UFC
Рет қаралды 224 М.
Weight Loss Diet in your Kitchen | Dr. Navdeep Singh | Audio- Punjabi
24:13
He sees meat everywhere 😄🥩
00:11
AngLova
Рет қаралды 8 МЛН