Newly Married Girl Life Story|Daughter In Parental House After Marriage|

  Рет қаралды 272,083

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
Newly Married Girl Life Story|Daughter In Parental House Even After Marriage|Mani Parvez| @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 120
@kaintpunjabi
@kaintpunjabi 9 ай бұрын
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@narinderjitsingh3425
@narinderjitsingh3425 9 ай бұрын
Very. Good. Speech
@premchand6090
@premchand6090 9 ай бұрын
ਵੀਰ ਤੁਹਾਡਾ ਚੈਨਲ ਵੀ ਵਧੀਆ ਹੈ ਤੁਹਾਡੀ ਪੱਤਰਕਾਰੀ ਵੀ ਬਹੁਤ ਪਸੰਦ ਹੈ ਸਭ ਤੋਂ ਵਧੀਆ ਤੁਹਾਡੀ ਬੋਲੀ ਹੈ ਜੋਂ ਮੈਨੂੰ ਪਸੰਦ ਹੈ ਇੱਕ ਮੈਂ ਤੁਹਾਨੂੰ ਰਾਇ ਦੇਣਾ। ਚਾਹੰਦਾ ਹਾਂ ਗੱਲਬਾਤ ਕਰਨ ਤੋਂ ਪਹਿਲਾਂ ਦਸ ਪੰਦਰਾਂ ਮਿੰਟ ਟਰਾਇਲ ਜਿਹਾ ਨਾ ਦਿਖਾਇਆ ਕਰੋ ਬੱਸ ਸਿੱਧਾ ਹੀ ਸ਼ੁਰੂ ਕਰ ਲਿਆ ਕਰੋ ਜੀ ਧੰਨਵਾਦ ਜੀ
@rajwinderhundal8271
@rajwinderhundal8271 8 ай бұрын
ਐਨਾ ਜਿਆਦਾ ਵਧੀਆ ਵੀਡੀਓ ਲੱਗੀ ,ਤੁਹਾਡੀ ਸੋਚ ਨੂੰ ਸਲਾਮ ,ਵਾਹਿਗੁਰੂ ਜੀ ਮੇਹਰ ਕਰੀਂ ਇਸ ਪਰਿਵਾਰ ਤੇ 🙏
@BhupinderSingh-yg8cg
@BhupinderSingh-yg8cg 9 ай бұрын
ਅਸੀਂ ਤਿੰਨ ਭਰਾ ਹਾਂ ਅਤੇ ਇੱਕ ਭੈਣ ਹੈ ਜੀ। ਸਾਡੇ ਪਿਤਾ ਜੀ ਨੇ ਸਾਡੀ ਭੈਣ ਪ੍ਰਮਾਤਮਾ ਕੋਲੋਂ ਮੰਨਤਾਂ ਮੰਗ ਕੇ ਲਈ ਸੀ ਜੀ।
@Cheema2478
@Cheema2478 9 ай бұрын
ਮੇਰੇ ਵੀ ਇਕ ਧੀ ਆ,ਮੈਂ ਚਾਹੁੰਦੀ ਆ ਮੈਨੂੰ ਵੀ ਤੁਹਾਡੇ ਵਰਗਾ ਜਵਾਈ ਦੇ ਰੂਪ ਚ ਪੁੱਤਰ ਮਿਲੇ, ਵਾਹਿਗੁਰੂ ਜੀ ਤਹਾਨੂੰ ਸਦਾ ਚੜਦੀ ਕਲਾ ਚ ਰੱਖੇ
@rajwantmangat4724
@rajwantmangat4724 9 ай бұрын
Beti di age kini hai
@DayaSingh-rx9pf
@DayaSingh-rx9pf 9 ай бұрын
Haga muka haal app key
@Kamaljitkaur-ps9kq
@Kamaljitkaur-ps9kq 9 ай бұрын
Sade kol v 2 betiya hi, sade nal v lok eda hi karde pr mein v apne jwai putt bna k hi rakhne ha 🙏
@mandeepdhaliwal2523
@mandeepdhaliwal2523 9 ай бұрын
Hlo g​@@Kamaljitkaur-ps9kq
@amarjeetnathana7052
@amarjeetnathana7052 7 ай бұрын
❤❤❤
@bhajanbhangu4766
@bhajanbhangu4766 9 ай бұрын
ਮੇਰਾ ਵੀ ਪੁਤ ਨਹੀ ਸੀ ਧੀ ਕੱਲੀ ਸੀ ਮੈਨੂੰ ਜਿਹੜਾ ਜਵਾਈ ਮਿਲਿਆ ਉਸ ਦੇ ਮਾ ਬਾਪ ਨਹੀਂ ਸੀ ਮੈ ਆਪਣਾ ਪੁਤ ਬਣਾਕੇ ਘਰ ਲਿਆਂਦਾ ਹੁਣ ਮੇਰਾ ਪੁੱਤ ਕਨੇਡਾ ਦੇ ਵਿੱਚ ਹੈ ਬਹੁਤ ਹੀ ਵਧੀਆ ਬੱਚਾ ਮਿਲਿਆ ਹੈ ਹੋ ਸਕਦਾ ਹੈ ਕਿ ਮੇਰਾ ਆਪਣਾ ਜੰਮਿਆ ਵੀ ਇਸ ਤਰਾ ਦਾ ਨਾ ਹੁੰਦਾ ਅਸੀਂ ਬਹੁਤ ਹੀ ਕਰਮਾ ਭਾਗਾ ਵਾਲੇ ਆ ਸਾਨੂੰ ਇਸ ਤਰਾ ਦਾ ਪੁਤ ਮਿਲਿਆ ਹੈ ਪ੍ਰਮਾਤਮਾ ਇਸ ਪ੍ਰਵਾਰ ਨੂੰ ਖੁਸ਼ੀਆ ਬਕਸੇ ਬਹੁਤ ਖੁਸ਼ੀ ਹੋਈ ਹੈ ਪ੍ਰਵਾਰ ਵੇਖਕੇ
@amarjitbrar6938
@amarjitbrar6938 9 ай бұрын
ਏਦਾਂ ਕੋਈ ਨਹੀਂ ਜੜਾਂ ਪੁੱਟ ਸਕਦਾ। ਜਦੋਂ ਪ੍ਰਮਾਤਮਾ ਦਾ ਸਾਥ ਨਾਲ ਹੋਵੇ।
@sukhasandhusukha9981
@sukhasandhusukha9981 9 ай бұрын
ਬਹੁਤ ਵਧੀਆ ਫੈਸਲਾ ਲਿਆ ਧੀ ਨੇ
@jasvirsinghdhaliwal7673
@jasvirsinghdhaliwal7673 9 ай бұрын
ਤੁਹਾਡੀ ਜੋੜੀ ਸਦਾ ਲਈ ਸਲਾਮਤ ਰਹੇ
@WaheguruWaheguru-b3c
@WaheguruWaheguru-b3c 9 ай бұрын
ਬਹੁਤ ਵਧੀਆ ਫੈਸਲਾ ਲਿਆ ਸਰੀਕਾ ਨੇ ਤਾ ਜਿਣਾ ਦੂਬਰ ਕਿਤਾ ਇਹਨਾ ਸਰੀਕਾ ਨੂੰ ਤਾ ਆਮੇ ਆ ਕੇ ਅਸੀ ਅੰਮਰ ਹੋ ਗਏ ਕਦੇ ਮਾਰਨਾ ਨਹੀ
@DayalAman-z3l
@DayalAman-z3l 9 ай бұрын
ਤੁਸੀ ਜੁਆਈਦੀ ਇਟਰਬੂ ਨਹੀ ਦਖਾਈ ਅਸੀ ਜੁਆਈ ਦੇਖਣਾ ਸੀ
@Kamaljitkaur-ps9kq
@Kamaljitkaur-ps9kq 9 ай бұрын
ਵਾਹਿਗੁਰੂ ਜੀ ਇਹ ਰੀਝ ਮੇਰੀ ਵੀ ਜਲਦੀ ਪੂਰੀ ਕਰਿਓ ਮੈ ਵੀ ਆਪਣੇ ਜਵਾਈ ਨੂੰ ਆਪਣਾਂ ਪੁੱਤ ਬਣਕੇ ਘਰ ਲੈ ਕੇ ਆਵਾ ਤੇ ਸ਼ਰੀਕਾਂ ਦੇ ਮੂੰਹ ਬੰਦ ਕਰਾ 🙏
@baljitsinghz
@baljitsinghz 9 ай бұрын
ਵਾਹਿਗੁਰੂ ਜੀ ਮੇਹਰ ਕਰਣਗੇ ਜਰੂਰ 😇
@SukhwinderSingh-wq5ip
@SukhwinderSingh-wq5ip 9 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@baljitsinghz
@baljitsinghz 9 ай бұрын
ਬਹੁਤ ਵਧੀਆ ਕਹਾਣੀ ਹੈ। ਰੱਬ ਹਮੇਸ਼ਾ ਇਸ ਪਰਿਵਾਰ ਨੂੰ ਚੜ੍ਹ ਦੀ ਕਲਾ ਵਿੱਚ ਰੱਖੇ।
@amarjitkaur9269
@amarjitkaur9269 9 ай бұрын
I like all talk about the life how can survive without the pain and suffering very good message 👏🙌🙏🏼🕊
@parmrehal7927
@parmrehal7927 9 ай бұрын
ਸ਼ਰੀਕ ਕੋਈ ਅਪਣਾ ਨਹੀਂ ਹੁੰਦਾ, ਮੇਰੇ husband ਬਾਹਰ ਨੇ, ਸਾਡੀ ਜਮੀਨ ਧੱਕੇ ਨਾਲ ਵਾਹ ਰਿਹਾ,ਵਾਹਿਗੁਰੂ ਜੀ ਹੀ ਕਿਰਪਾ ਕਰਨਗੇ😢🙏
@JagtarSingh-hh2nc
@JagtarSingh-hh2nc 4 ай бұрын
So sad😢😢😢😢😢
@SukhdevSingh-oi5rw
@SukhdevSingh-oi5rw 9 ай бұрын
ਵਾਹਿਗੁਰੂ ਜੀ ਮੇਰੇ ਘਰ ਵੀ ਤਿੰਨ ਧੀਆਂ ਹਨ ਪੁੱਤਰਾ ਵਾਂਗੂ ਪੜਾ ਰਹੀ ਹ ਜੋ ਇਹਨਾਂ ਦੀ ਕਿਸਮਤ ਚ ਲਿਖਿਆ ਉਹ ਮਿਲ ਜਾਣਾ ਲੋਕਾਂ ਦੀ ਗੰਦੀ ਸੋਚ
@HarneetKalas-nf8nd
@HarneetKalas-nf8nd 9 ай бұрын
❤ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@balvirkaur778
@balvirkaur778 9 ай бұрын
ਜਦੋਂ ਪਰਮਾਤਮਾ ਸਾਥ ਦੇਵੇ ਕੋਈ ਕੁੱਝ ਨਹੀਂ ਵਿਗਾੜ ਸਕਦਾ ।
@GaganDeep-ry5ty
@GaganDeep-ry5ty 9 ай бұрын
Vdiya kita Father saab ji tanu v mundeya vrga jwayi milgya te jwayi nu v aapna maa pyo milgya te tade kol shara bnke rhnge bhut khushi hoyi
@arkitkumar9943
@arkitkumar9943 9 ай бұрын
100% Sarder ji Satnam waheguru ji
@Vicks234
@Vicks234 8 ай бұрын
This is such good story. You don’t need a boy girls can carry the heritage. If for any reason what you could do is sell the land and give the money to the daughter this way no body gets it apart from the daughter.
@RamSingh-bj8yx
@RamSingh-bj8yx 9 ай бұрын
God bless to all family 💐🌷🌹🎈🍀❤️👏👏
@Seesal-k1x
@Seesal-k1x 9 ай бұрын
Very very good thinking
@balvirkaur778
@balvirkaur778 9 ай бұрын
ਬਹੁਤ ਵਧੀਆ ਫੈਸਲਾ ਲਿਆ ।
@arora0907
@arora0907 9 ай бұрын
Great think family..girls boy ch koi fork nhi je koi fork a ta only soach da....yeh family ek Missal aa..great ek ek gell ch Sachai ..well done ❤❤
@KuldeepKaur-pv3wc
@KuldeepKaur-pv3wc 9 ай бұрын
What amazing family I bow before you
@bgrwl45
@bgrwl45 9 ай бұрын
Very good interview ❤
@kashbassey9149
@kashbassey9149 9 ай бұрын
So lucky to have such a good good son in law ( now your son😊
@lakhvirnagra9431
@lakhvirnagra9431 9 ай бұрын
Request aa ji family nu Ghar uppero Baaj utaar devo ji please Baaj ghar te na rakho please Eh vadha ni honm dinda mai sunneaa ji Rabb kare eh veham hi hove Waheguru ji tuhanu tarrakkian bakhshann ji Patth jaroor karo every day jinna ku v kar sakde o Shareek kush ni kar sakde Waheguru ji koll sarbat de bhalle di Ardaas karo 🙏
@inderjit748
@inderjit748 9 ай бұрын
BAI JI AH JAMEAN WALA CHAKARA AA OH MALWA AREA WICH AH KAM BOHAT GHAT AA MAHJE WICH BOHAT JIADA HAI BAKI SARPANCHI DA PANGA NA LEO QUO KE EHNA KAMA WICH WICH GHATA HAI
@bgrwl45
@bgrwl45 9 ай бұрын
Don't listen to people who give you negative opinions keep these type of people out of your lives.
@rajwinderhundal8271
@rajwinderhundal8271 8 ай бұрын
ਬਹੁਤ ਹੀ ਜਿਆਦਾ ਵਧੀਆ ਵੀਡੀਓ ਲੱਗੀ,ਬਹੁਤ ਹੀ ਖੁਸ਼ੀ ਹੋਈ ਤੁਹਾਡੀ ਸੋਚ ਤੇ, ਵਾਹਿਗੁਰੂ ਜੀ ਸਦਾ ਹੀ ਮੇਹਰ ਭਰਿਆ ਹੱਥ ਇਹਨਾਂ ਦੇ ਪਰਿਵਾਰ ਦੇ ਸਿਰ ਤੇ ਰੱਖਣਾ
@navneetgurm5679
@navneetgurm5679 9 ай бұрын
very good God bless
@bitturai597
@bitturai597 7 ай бұрын
Mere.vi.koi.bhara.nhi.he.asi.3.Bhena.ha.me.sariya.to.shoti.ha.mere.lai.vi.mere.mami.papa.ghar.javai.lab.rhe.han.javai.de.roop.vich.put.lab.rhe.han.parmatma.kre.ki.mere.mami.papa.nu.vI.jvai.de.roop.vich.put.mil.jave.
@bitturai597
@bitturai597 7 ай бұрын
Mere.vi.koi.bhara.nhi.he.asi.3.Bhena.ha.me.sariya.to.shoti.ha.mere.lai.vi.mere.mami.papa.ghar.javai.lab.rhe.han.javai.de.roop.vich.put.lab.rhe.han.parmatma.kre.ki.mere.mami.papa.nu.vI.jvai.de.roop.vich.put.mil.jave.
@rsn8531
@rsn8531 9 ай бұрын
Tusi talwandi jallowal ja ke bhim singh vaid he kot ise khan to age zira de vichale he usnu Milo granty he us de mutabik duwai khini he sab badal jawega ek baar ja ke milo
@mannusran3053
@mannusran3053 9 ай бұрын
mai vi ekli aa mrr sreek vi kehde aa..tonu..ptt dena ethoo...prr mai rbb nu hazar jnn ke kha mai ethe vss ke dikhona..
@Kaur.brar23
@Kaur.brar23 9 ай бұрын
Good
@LalitaSharma-wd7dl
@LalitaSharma-wd7dl 8 ай бұрын
Uncle ji you have a great thinking.i have twin daughters 😂🙏
@gopigurpreet2263
@gopigurpreet2263 9 ай бұрын
ਬਹੁਤ ਵਧੀਆ ਭੈਣ ਜੀ
@sarabjeetkaur2066
@sarabjeetkaur2066 8 ай бұрын
Very good video God bless you putter ji
@SukhwinderKaur-fk6nw
@SukhwinderKaur-fk6nw 9 ай бұрын
Asi v 3 bhena c ik bhen di deth ho gai c .asi v rab kolo mag ke lya veere nu .jado veera hoya c ta asi 1month celebration kita c🎉🎉🎉
@SimranKaur-th8lf
@SimranKaur-th8lf 9 ай бұрын
Waheguru Sahib Ji Maher karo ji 🙏❤
@DavinderDavinder-kl1nw
@DavinderDavinder-kl1nw 9 ай бұрын
ਬਹੁਤ ਵਦੀਆ ਸੋਚ ਤੁਹਾਡੀ ਅੰਕਲ ਜੀ
@balwindersidhu5570
@balwindersidhu5570 8 ай бұрын
Changi soch nu salam
@baljinderkaur8606
@baljinderkaur8606 9 ай бұрын
Waheguru ji mehr kri es privar tay
@zubirali4876
@zubirali4876 9 ай бұрын
Beautiful loving n broad n minded family,may Almighty Allah Ta'ala n Waheguru Ji Bless this wonderful family with Good Health n Prosperity plus Lots of Happiness 🌺🌹 in Life Aamiin 🤲🙏
@sukhwantsingh7175
@sukhwantsingh7175 9 ай бұрын
0
@surindernijjar7024
@surindernijjar7024 9 ай бұрын
Very nice interview ❤
@jaseusihgjaseusihg8413
@jaseusihgjaseusihg8413 9 ай бұрын
Bilkul Right Sestar Ji
@jaseusihgjaseusihg8413
@jaseusihgjaseusihg8413 9 ай бұрын
Bai Ji Kese Dea Maran Thea Kushi Ne Mani De Marna Tha Sab Nea
@SandhuSandhu-j5w
@SandhuSandhu-j5w 7 ай бұрын
Very good 👍 buhat vadia soch aa
@parmindertiwana3942
@parmindertiwana3942 9 ай бұрын
Very good 👍
@bakhshinderpadda2804
@bakhshinderpadda2804 9 ай бұрын
Diaa vi ghar di rokan hundiaa aa ji
@JyotiDevi-ez2ew
@JyotiDevi-ez2ew 9 ай бұрын
DEKH KR LGA KI MERI LIFE KE BARE ME HO
@healthteach7308
@healthteach7308 9 ай бұрын
Mere kol serioes metter news aa. Mere nal both galat hoeia. The both vaddi news aa. Jis nal both munde kudeia di life save ho sakdi aa. Kyok meri tha life alredy khraab ho chuki aa. Meri age 24 Saal aa the Mera pata nai mae kis din duneia noo ulbidda kar dewa. Per me interview krna chona . Per koi news channel wala nai meri sun reha . Sab tho phela me tonu hi message kite cc Per 4 months vich tusi koi reply nai dita. Sab sirf aa couple vloggera di hi interview krde aa. Kise serioes bande noo nai
@japnaazdeep2042
@japnaazdeep2042 9 ай бұрын
sahi gal uncle ji kureea nu independent hona chahida
@gurjotkaur7266
@gurjotkaur7266 9 ай бұрын
Beti bhoot Wadhiya kita hai Wadhiya fesla lia beta tu.
@AmanCheema1313
@AmanCheema1313 9 ай бұрын
Waheguru Ji ❤
@sarvjitkaur1991
@sarvjitkaur1991 7 ай бұрын
Soch tadi nu slam uncle ji 🙏
@bgrwl45
@bgrwl45 9 ай бұрын
Very nice family ❤❤
@jasvirgill8331
@jasvirgill8331 9 ай бұрын
very good
@jonykhan354
@jonykhan354 9 ай бұрын
Slam e sardar ji soach nu
@charanjivkaur7582
@charanjivkaur7582 9 ай бұрын
Very nice story
@rndhwa
@rndhwa 9 ай бұрын
Bhut vdia vr ❤
@gurmeetkaur-ox1nl
@gurmeetkaur-ox1nl 9 ай бұрын
Waheguru ji 🙏
@sukha6814
@sukha6814 9 ай бұрын
Good soch
@kashbassey9149
@kashbassey9149 9 ай бұрын
Sooo very proud of this family!❤❤❤
@surindergrewal4965
@surindergrewal4965 9 ай бұрын
❤️❤️❤️❤️👌👌👌
@Harpreetkaur-fu6hv
@Harpreetkaur-fu6hv 9 ай бұрын
nyc g
@pirtpalbhullar9737
@pirtpalbhullar9737 9 ай бұрын
Very nice g
@PriyaGaba-ys4yg
@PriyaGaba-ys4yg 8 ай бұрын
Shreeka nu pta nhi ki milda ....jeen nhi dinde. .kuriya wle nu vii
@gurusingh4119
@gurusingh4119 9 ай бұрын
Bot vadiya soch hai ji tuhadhi, meri vi ik hi beti hai ji hun oh ninth vich padhdi hai, betiya nu koi jere vala hi pal sakda ya
@Kaur.brar23
@Kaur.brar23 9 ай бұрын
Mare v brother nai mara chacha te grandma kehde hunde se mare parents nu ki tusi rull k mroge taryra dheea de kon jao tuhade to bad rabb ne ena vadia sorra privar ditta ki pakkea de yad v ni ki koi avega 30 family members a family ch mare rajj kardeya ma ma u e jada kehde hunde se keyo ke ma apde parents de brabar khade se har gal ch manu kde feel e ni se hoya k ma kudi a so jade sanu kehde hunde se ke kise ne onna ni bhukhe mardea hun
@Blooming_suits
@Blooming_suits 9 ай бұрын
Waheguru bless you ❤
@ParamjeetKaur-qw1ne
@ParamjeetKaur-qw1ne 6 ай бұрын
OMG
@parmjitkour6608
@parmjitkour6608 9 ай бұрын
👍
@jagtarsingh6090
@jagtarsingh6090 9 ай бұрын
Waheguru waheguru ji
@jasvirgill8331
@jasvirgill8331 9 ай бұрын
my one douhter
@sarabjitkaur8997
@sarabjitkaur8997 9 ай бұрын
Beautiful family ❤🥰
@InspirationalMountainVol-dz3ox
@InspirationalMountainVol-dz3ox 28 күн бұрын
Super ji
@mandipmandip3025
@mandipmandip3025 22 күн бұрын
Good👍
@ArmanDeep-s7p
@ArmanDeep-s7p 9 ай бұрын
😊😊
@ArmanDeep-s7p
@ArmanDeep-s7p 9 ай бұрын
❤❤
@PreetLucky-t9p
@PreetLucky-t9p 9 ай бұрын
❤❤❤❤❤❤❤
@balbirkaur6097
@balbirkaur6097 8 ай бұрын
God bless you all 🙏🙏🙏🙏🙏🙏
@harjitlitt1375
@harjitlitt1375 9 ай бұрын
Very good thinking . Proud of you
@swarnjeetkaur6466
@swarnjeetkaur6466 8 ай бұрын
V nice family ❤❤🎉🎉
@RituSharma-i3g
@RituSharma-i3g 9 ай бұрын
Sb di esi hi thinking honi chahidi
@rajamola4183
@rajamola4183 9 ай бұрын
God bless you dear ❤
@bablihunjan3737
@bablihunjan3737 9 ай бұрын
Very good 👍 veer ji
@AmandeepKaur-jc8kb
@AmandeepKaur-jc8kb 9 ай бұрын
Very nice 👍 video 😊😊
@mitraaa691
@mitraaa691 9 ай бұрын
Good job God bless you
@rajmixchannel4843
@rajmixchannel4843 9 ай бұрын
Very good
@vijayrani8023
@vijayrani8023 9 ай бұрын
God bless you always 💖
@KamaljitKaur-io6zl
@KamaljitKaur-io6zl 9 ай бұрын
Nice story
@ParamjitKaur-m7e
@ParamjitKaur-m7e 9 ай бұрын
Very nice ji❤❤❤❤❤
@karndhanoavlogs8548
@karndhanoavlogs8548 9 ай бұрын
Waheguru ji
@bhullaramrik8538
@bhullaramrik8538 9 ай бұрын
Nice vedio
@RamandeepkaurSran-s8y
@RamandeepkaurSran-s8y 8 ай бұрын
❤❤❤❤❤
@jonykhan354
@jonykhan354 9 ай бұрын
Vah ji
@beantkaurgill1759
@beantkaurgill1759 9 ай бұрын
❤❤❤❤❤❤
Simmi Sandhu Mua Interview|Mani Parvez|Kaint Punjabi
44:45
Kaint Punjabi (ਘੈਂਟ ਪੰਜਾਬੀ)
Рет қаралды 974 М.
Surprise Visit To Punjab|EmotionalSon Missing His Mom|Mothers Love|Mani Parvez|@kaintpunjabi
1:10:06
Kaint Punjabi (ਘੈਂਟ ਪੰਜਾਬੀ)
Рет қаралды 116 М.
小天使和小丑太会演了!#小丑#天使#家庭#搞笑
00:25
家庭搞笑日记
Рет қаралды 33 МЛН
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 449 М.