ਨਸ਼ਾ ਤਸਕਰੀ ਕਰ ਕਰੋੜਾਂ ਕਮਾਏ ਤੇ 8 ਸਾਲ ਰੱਜ ਕੇ ਨਸ਼ਾ ਕੀਤਾ,ਫਿਰ ਰੱਬ ਨੇ ਆਪ ਸਜ਼ਾ ਦਿੱਤੀ ਤਾਂ ਅੱਜ ਹਾਲਾਤ ਦੇਖੋ |

  Рет қаралды 256,711

RMB Television

RMB Television

Күн бұрын

#RMBTelevision #RMBTelevisionInterviews #PunjabNews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksKZbin www.youtube.co... / rmbtelevisioninsatgram-
/ rmbtelevision

Пікірлер: 660
@harmandhaliwal3503
@harmandhaliwal3503 2 жыл бұрын
ਵਾਹਿਗੁਰੂ ਭਲਾ ਬਖ਼ਸ਼ੇ ਪਰ ਲੱਗੀਆਂ ਬਦਦੁਆਵਾਂ ਪਿੱਛਾ ਨੀ ਛੱਡਦੀਆਂ ਸੱਚੀ ਗੱਲ ਨਸ਼ਾ ਤਾਂ ਨਸ਼ਾ ਹੀ ਆ ਗੋਲ਼ੀਆਂ ਦਾ ਹੋਵੇ ਜਾ ਡੋਡੇ ਦਾ ਹੋਵੇ ਜਾ ਅਫ਼ੀਮ ਹੋਵੇ ਵੀਰ ਹੁਣ ਸਿੱਧੇ ਰਾਹ ਰਹੀ ਅੱਗੇ ਵਾਹਿਗੁਰੂ ਸਾਥ ਦੇਵੇਗਾ ਤੁਹਾਡਾ
@amansekhon6729
@amansekhon6729 2 жыл бұрын
ਬਾਈ ਉਹ ਤੇਰੇ ਦੋਸਤ ਨਹੀ ਦੁਸ਼ਮਣ ਸਨ, ਤੂੰ ਹੁਣ ਵੀ ਸਮਝ ਗਿਆ ਬਹੁਤ ਵਧੀਆ , ਗੁਰੂ ਸਾਹਿਬ ਦੀ ਸੰਗਤ ਕਰ ਗੁਰਬਾਣੀ ਨਾਲ ਜੁੜ , ਤੇ ਜਿੰਦਗੀ ਅਣਖ ਗੈਰਤ ਨਾਲ ਕੌਮ ਦੇ ਲੇਖੇ ਲੱਗੇ
@dragonlightgamer4251
@dragonlightgamer4251 2 жыл бұрын
waheguru ji
@kulwantsinghkhurmi6939
@kulwantsinghkhurmi6939 2 жыл бұрын
Nhi ver oho duman nhi jr ohna nu v ta kesy ny lya una nu nasa mukt keta javey ver
@onlytrue7990
@onlytrue7990 2 жыл бұрын
Kuj lok kise wal dekh ke lagde aha kise wal te kuj ida de haram khor hunde aha joh dhake nal kise nu nasha karn lon lohnde aha
@RakeshKumar-ez9ts
@RakeshKumar-ez9ts 6 ай бұрын
😮😮😮😢😮😮
@devildeol1273
@devildeol1273 2 жыл бұрын
ਕੱਲੀ ਕੱਲੀ ਗੱਲ ਉੱਦੇੜ ਕੇ ਰੱਖੀ ਆ ਵੀਰ ਨੇ।ਜੋ ਓਹਦੇ ਨਾਲ ਹੋਇਆ ਉਹ ਵੀ ਦੱਸਿਆ ਤੇ ਜੋ ਓਹਦੇ ਕਰਕੇ ਕਿਸੇ ਨਾਲ ਹੋਇਆ ਉਹ ਵੀ ਦੱਸਿਆ
@gurcharnsandhu3458
@gurcharnsandhu3458 2 жыл бұрын
ਬੇਟਾ ਤੂੰ ਸੰਤ ਬਣ ਗਿਆ ਤੂੰ ਬਹੁਤ ਤਰੱਕੀ ਕਰੇਗਾ ਪਰਮਾਤਮਾ ਤੇਰਾ ਸਾਥ ਦਿਉਗਾ ਅਰਦਾਸ
@777SHARMA
@777SHARMA 2 жыл бұрын
ਵੱਧ ਤੋਂ ਵੱਧ 100-50 ਘਰ ਪੱਟੇ ਹੋਣੇ ਆਂ ਬਾਈ ਨੇ, ਫੇਰ ਵੀ Guilty ਹੋ ਕੇ Regret ਕਰ ਰਿਹਾ, ਤੇ ਇੱਕ ਨੇਂ ਸਾਰਾ ਪੰਜਾਬ ਪੱਟਤਾ, ਪਰ ਫੇਰ ਵੀ ਹਜੇ ਪੈਰਾਂ ਤੇ ਪਾਣੀ ਨੀਂ ਪੈਣ ਦਿੰਦਾ ਮਾਂ ਦਾ ਪੁੱਤ, ਜੇ ਕੈਪਟਨ ਗ਼ੱਦਾਰੀ ਨਾ ਕਰਦਾ ਤੇ SIT ਆਲੇ ਹਰਪ੍ਰੀਤ ਸਿੱਧੂ ਦੀ ਰਿਪੋਰਟ ਖੋਲ੍ਹ ਦਿੰਦਾ ਤਾਂ ਅੱਜ ਨੂੰ ਜੇਲ੍ਹ ਚ ਬੈਠੇ ਦੀ ਅੱਧੀ ਦਾਹੜੀ ਚਿੱਟੀ ਹੋਈ ਹੁੰਦੀ ਪੰਜਾਬ ਸਿਓਂ ਦੇ ਸਭ ਤੋਂ ਵੱਡੇ ਦੁਸ਼ਮਣ ਦੀ
@BalvirSingh-hb6gg
@BalvirSingh-hb6gg 2 жыл бұрын
Una nu koi frk nhi
@nishansidhu4938
@nishansidhu4938 2 жыл бұрын
ਬਾਈ ਸੱਚ ਬੋਲ ਰਿਹਾ ਕਿਉਂਕਿ ਇਹ ਨਰਕ ਮੈਂ ਵੀ 15 ਸਾਲ ਉਡਾਇਆ ਬਾਕੀ ਵੀਰੇ ਮਾਂਵਾਂ ਨੂੰ ਬਹੁਤ ਫਿਕਰ ਹੁੰਦਾ ਮਾਂ ਪਿਓ ਦਾ ਖਿਆਲ ਰੱਖੋ ਨਸ਼ੇ ਛੱਡੋ
@desideshokeen1509
@desideshokeen1509 2 жыл бұрын
Oh bhrawa mai 2 saala ch e bass krati c sabh di. Pr bai rabb dushmn nu v es raah te na paawe
@happydhaliwal8313
@happydhaliwal8313 2 жыл бұрын
Bai shadya kida no de yr
@BalvirSingh-hb6gg
@BalvirSingh-hb6gg 2 жыл бұрын
@@happydhaliwal8313 bai NSA shdna
@lakhvirsingh9834
@lakhvirsingh9834 2 жыл бұрын
Number de do ji apna plz plz
@jaypee8818
@jaypee8818 2 жыл бұрын
@@lakhvirsingh9834 je chdna tah jinne shdeya udde na touch ch rho unnu pta sb kuch
@gurimaan1020
@gurimaan1020 2 жыл бұрын
ਸਾਰਾ ਸਚ ਬੋਲ ਗਿਆ,,,ਇਹ ਮੈ ਵੀ ਭੁਗਿਤਆ ਪਰ ਮੇਰੀ wife ne bhut sath dita 🙏🙏🙏 ajj ਦੋ ਸਾਲ ਹੋ ਗਏ ਬਚ ਗਿਆ ਬਾਈ
@sharankaur7104
@sharankaur7104 2 жыл бұрын
Vir g kida help kiti bhabi ji ne mere husband v karde aha but oo sad nhi rhe hun divorce tak gall aggi but manu samj nhi lag rhi ki kar mere husband jail vich aha ona nu police ne bina kasoor tu fad lya manu hun samj nhi lag rhi ke ona othe nassa sada ja nhi
@PunjabiNomadic1
@PunjabiNomadic1 3 ай бұрын
@@sharankaur7104jdo ik var man bna lya chaddan da fr hi chadd skda insan.
@sukhveercheema4074
@sukhveercheema4074 2 жыл бұрын
ਨਸ਼ੇ ਵਾਲੇ ਵੀਰਾ ਨੁੂੰ ਇਸ ਵੀਰ ਤੋ ਸਿਖਣਾ ਚਹਿੰਦਾ ਹੈ ਪੰਜਾਬ ਨੂੰ ਚੰਗੇ ਨੋਜਵਾਨਾ ਕਰਕੇ ਜਣਾਇਆਂ ਜਾਦਾ ਸੀ ਪਰ ਅੱਜ ਪੰਜਾਬ ਨਸੇ਼ ਕਰਕੇ ਜਣਾਇਆ ਜਾਦਾ ਹੇੈ ਵੀਰ ਜੀ ਪੰਜਾਬ ਲਈ ਬਹੁਤ ਕੁਝ ਕਰਨਾ ਵੇ ਵੀਰੋ ਨੇਸ਼ ਤੋ ਬਾਹਰ ਆਉ ਪੰਜਾਬ ਨੂੰ ਲੋੜ ਹੈ ਤੁਹਾਡੀ
@navmardaynavmarday8562
@navmardaynavmarday8562 2 жыл бұрын
ਆਪਾਂ ਨੂੰ ਜੋ ਰੱਬ ਨੇ ਘੱਟ ਵੱਧ ਦਿੱਤਾ ਬਹੁਤ ਆ ਰੱਬ ਨੇ ਨਸ਼ਿਆਂ ਤੋਂ ਦੂਰ ਰੱਖਿਆ ਇਸ ਤੋਂ ਵੱਡਾ ਤੋਹਫ਼ਾ ਹੋਰ ਕੋਈ ਨੀ ਜ਼ਿੰਦਗੀ ਚ,
@huntervibes7915
@huntervibes7915 2 жыл бұрын
ਮੇਰੀ ਵੀ ਪੱਟ ਕੋਲੋ ਲੱਤ ਟੁੱਟ ਗੲੀ ਹੁਣ ੨ੲਿੰਚ ਛੋਟੀ.ਹੋ ਗੲੀ ਅਾ ਸਿਰਫ ੲਿਹ ਨਸ਼ੇ ਕਰਕੇ.ਚਿੱਟੇ ਨੇ ਬੁਰਾ ਹਾਲ ਕਰ ਦਿੱਤਾ . ਜੇ ਲੋਕੋ ਬਚਾ ਕਰਨਾ ਤਾਂ ਅਫੀਮ ਦੀ ਖੇਤੀ ਦੀ.ਮੰਗ ਕਰੋ! ! ਜਿਹੜੇ ਲੋਕ ਨਸ਼ਾ ਨਹੀ ਕਰਦੇ ਜਾਂ ਜਿੰਨਾ ਦੇ ਘਰ ਜਵਾਕ ਛੋਟੇ.ਨੇ ਕੋੲੀ ਨਸ਼ਾ ਨਹੀ ਕਰਦੇ ੳੁਨਾ ਨੂੰ ਵਹਿਮ ਅਾ ਵੀ ਅਸੀ ਬਚੇ.ਹੋੲੇ ਅਾ । ਬਾਕੀ ਲੋਕ ਨਸ਼ਾ ਕਰਦੇ ਨੇ ਕਰੀ ਜਾਣ ਸਾਨੂੰ ਕੀ ਮਤਲਬ ਅਾ ਦੁਨਿਅਾ ਤੱਕ !! ਬਾੲੀ ੲਿਹ ਭੁਲੇਖਾ ਥੋਡਾ ਵੀ ਤੁਸੀ ਬਚੇ ਹੋੲੇ ੳੁ ! ਵੀਰੋ ਤੁਸੀ ਨਸ਼ੇੜੀਅਾ ਦਾ ਸ਼ਿਕਾਰ ਬਣ ਰਹੇ ੳੁ ਚਿੱਟਾ ਸਾਲਾ ਬਹੁਤ ਮਹਿੰਗਾ ਵਾ ਅਾਮ ਜਾ ਗਰੀਬ ਬੰਦੇ ਦੇ ਵੱਸ ਦਾ ਰੋਗ ਨਹੀ ! ਓੁਤੋ ਤੋੜ ਬਹੁਤ ਲਗਦੀ ਅਾ ਫੇਰ ਨਸ਼ਾ ਕਰਨ ਵਾਲੇ ਬਾੲੀ ਅਾਂਮ ਲੋਕਾਂ ਨੂੰ ਅਾਪਣਾ ਨਿਸ਼ਾਨਾ ਬਣਾੳੁਦੇ ਨੇ ਲੁੱਟਾ ਖੋਹਾ+ਚੋਰੀਅਾ ਕਰਦੇ ਨੇ ਸਿਰਫ ਨਸ਼ੇ ਲੲੀ!! ਸਾਰਾ ਪੰਜਾਬ ਅਫੀਮ ਦੀ ਖੇਤੀ ਦੀ ਮੰਗ ਕਰੋ ਤਾ ਜੋ ਨਸ਼ੇੜੀ ਤੇ ਅਾਮ ਲੋਕਾ ਨੂੰ ਫਾੲਿਦਾ ਹੋ ਸਕੇ ਤੋੜ ਵਿੱਚ ੲਿਨਸਾਨ ਪਾਗਲ ਹੋ ਜਾਦਾ ਫੇਰ ਕੁੱਝ ਨਹੀ ਦਿਖਦਾ ਲੁੱਟ ਖੋਹ ਕਰਨ ਅਾੲੇ ਨਸ਼ੇੜੀ ਕੲੀ ਵਾਰ ਗੋਲੀ ਮਾਰ ਕੇ ਬੰਦਾ ਮਾਰ ਦਿੰਦੇ ਨੇ । ਚਿੱਟਾ ਚੀਜ਼ ੲੀ ੲਿਹੋ ਜਿਹੀ ਅਾ ਬੰਦਾ ਤੋੜ ਚ ਕੁਝ ਵੀ ਕਰ ਦਿੰਦਾ ਹੁਣ ਵੋਟਾ ਦਾ ਟਾੲਿਮ ਅਾ ਜੇ ਸਾਰੇ ਪੰਜਾਬ ਨੇ.ਅਫੀਮ ਦੀ ਖੇਤੀ ਦੀ ਮੰਗ ਕਰੇ ਸਭ ਡਾ ਭਲਾ ਹੋ ਜਾੳੁਗਾ... ਅੱਗੇ ਥੋਡੀ.ਮਰਜ਼ੀ ਅਾ ਕੱਲ ਨੂੰ ਤੁਸੀ ਵੀ ਨਸ਼ੇ ਤੇ ਲੱਗ ਸਕਦੇ ੳੁ ਜਾ ਜਿਨਾ ਦੇ.ਜਵਾਕ ਛੋਟੇ ਨੇ ੳੁਹ ਵੱਡੇ ਹੋ ਕੇ ਚਿੱਟੇ ਤੇ ਲੱਗ.ਜਾਣ ਕੁਝ ਪਤਾ ਨਹੀ ਸਮੇ ਦਾ..... ਬਾਕੀ ਰਹੀ ਗ੍ੱਲ ਨਸ਼ੇੜੀਅਾ ਦੀ ੲਿਹਨਾ ਨੇ ਤਾਂ ਸੋਫੀ ਜਾ ਅਾਮ ਨਾਗਰਿਕਾ ਨੂੰ ਅਾਪਣਾ ਸ਼ਿਕਾਰ ਬਣਾ ਹੀ ਲੈਣਗੇ ਨਸ਼ੇੜੀ ਅਾ ਨਾਲ ਜੇ.ਹੱਥੋ ਪਾੲੀ ਕਰੋਗੇ ਤਾ ਅਗਲਾ ਰਿਕ ਮਿੰਨਟ ਨਹੀ ਲਾੳੁਦਾ ਜਾਨੋ ਮਾਰਨ ਨੂੰ! ਬਾਕੀ ਤੁਸੀ ਹਰ ਰੋਜ਼ ਦੇਖਦੇ ਵੀ ਹੋਵੋਗੇ ਅਾਪਣਾ ਬਚਾ ਅਾਪਣੇ ਹੱਥ ਅਾ! ! ਅਫੀਮ ਦੀ ਖੇਤੀ ਦੀ ਮੰਗ ਕਰੋ plzz reqst e aw thode agge 😒🙏🏻🙏🏻
@mangatsinghkularan2031
@mangatsinghkularan2031 2 жыл бұрын
ਪ੍ਰਮਾਤਮਾ ਤੈਨੂੰ ਹਮੇਸ਼ਾ ਚੜਦੀਕਲਾ ਵਿਚ ਜੱਗੀ ਬਾਈ ਸੁਸਾਇਟੀ ਵਲੋਂ ਇਸ ਤਰਾਂ ਦੇ ਨੌਜਵਾਨਾਂ ਨੂੰ ਅਪਨਾਉਣਾ ਚਾਹੀਦਾ ਹੈ।ਇਸ ਤਰਾਂ ਦੇ ਨੌਜਵਾਨਾਂ ਨੂੰ ਜੋ ਨਸਿਆਂ ਦੀ ਗਰਿਫਤ ਵਿਚੋਂ ਬਾਹਰ ਆਉਣਾ ਚਾਹੁੰਦੇ ਹੋਣ ਇਨਸਾਨ ਨੂੰ ਹਮੇਸ਼ਾ ਠੋਕਰਾਂ ਖਾਕੇ ਹੀ ਸੁਰਤ ਆਉਦੀ ਹੈ।ਦਿਲੋਂ ਧੰਨਵਾਦ ਚੈਨਲ ਵਾਲਿਆਂ ਦਾ ਜੋ ਇਸ ਤਰ੍ਹਾਂ ਦੇ ਨੌਜਵਾਨਾਂ ਦਾ ਹੌਸਲਾ ਵਧਾਇਆ ਤੇਰੇ ਜਜਬਾਤਾਂ ਨੂੰ ਸਲੂਟ ਕੀਤਾ ਜਾ ਸਕਦਾ ਹੈ।
@jattlifeattlife6216
@jattlifeattlife6216 2 жыл бұрын
Ryt
@sarajmanes4505
@sarajmanes4505 2 жыл бұрын
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪ ਜੀ ਗੱਲਾ ਤਾ ਸਚਿਆ ਕੀਤੀਆ ਹਨ ਹੁਣ ਦੁਬਾਰਾ ਫਿਰ ਇਸ ਰਸਤੇ ਨਾ ਜਾਵੀ ਵਾਹਿਗੁਰੂ ਜੀ ਸੁੱਮਤ ਬਖਸ਼ਣ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ
@kalerboy1873
@kalerboy1873 2 жыл бұрын
ਭਾਜੀ ਤੇਰੀਆ ਗਁਲਾ ਬਹੁਤ ਸਹੀ ਆ ✅👍
@No_Name9046
@No_Name9046 2 жыл бұрын
ਵਾਹਿਗੁਰੂ ਤੰਦਰੁਸਤੀ ਭਰਿਆ ਜੀਵਨ ਬੱਖ਼ਸ਼ੇ 🙏🏻 ਤੇਰੇ ਵੀਚਾਰ ਬਹੁਤ ਚੰਗੇ ਆ ਵੀਰ🙏🏻 ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ🙏🏻
@PUNJABI_LOFI_MUSIC
@PUNJABI_LOFI_MUSIC Жыл бұрын
श्ढ
@HarjeetSingh-ej7st
@HarjeetSingh-ej7st 2 жыл бұрын
RMB ਵਾਲੇ ਉ ਬੁਹਤ ਸੋਹਣੀ ਵੀਡੀਓ ਬਣਾਈ, ਐਦਾ ਦੀ ਵੀਡੀਓ ਬਣਾਇਆ ਕਰੋ ਤਾ ਕੀ ਦੇਖ ਕੇ ਹੋਰ ਵੀਰ ਵੀ ਸਿੱਧੇ ਰਾਹ ਪੈਣ, ਲੀਡਰਾਂ ਸਾਲੇਆ ਦੀ ਵੀਡੀਓ ਨਾ ਬਣਾਇਆ ਕਰੋ ਨਾ ਐਡ ਦੋ ਉਨ੍ਹਾਂ ਦੀ ਲੋਕ ਗਾਲਾਂ ਵੀ ਬੁਹਤ ਕੱਢ ਦੇ ਤੁਹਾਨੂੰ, ਅਮਲ ਕਰੇਉ ਮੈਸਜ਼ ਦਾ
@gurpreetdhandli8389
@gurpreetdhandli8389 2 жыл бұрын
ਵੀਰੇ ਹੁਣ ਤੂੰ ਬਿਲਕੁਲ ਠੀਕ ਹੈ ਦੁਬਾਰਾ ਫਿਰ ਉਸ ਰਸਤੇ ਨਾ ਜਾਮੀ,, ਬੇਨਤੀ ਹੈ 🙏
@gurnamkaur7622
@gurnamkaur7622 2 жыл бұрын
ਵੀਰੇ ਸਾਨੂੰ ਜਗਜੀਤ ਵੀਰੇ ਦਾ ਕਡੈਕਟ ਨੰ. ਚਾਹੀੲੇ ਅਸੀ ਵੀਰੇ ਦੇ ਨਾਲ ਖੜਾਗੇ
@gurpreetdhandli8389
@gurpreetdhandli8389 2 жыл бұрын
@@gurnamkaur7622 ਇਹਨਾਂ ਨੇ ਆਪਣਾ ਨੱਬਰ ਵੀਡੀਓ ਵਿੱਚ ਬੋਲਿਆ ਵਾ ਜੀ
@p.sfarmsema5002
@p.sfarmsema5002 2 жыл бұрын
ਲੋਕਾਂ ਨਾਲ ਗੱਲ ਸਾਂਝੀ ਕਰਨ ਤੇ ਧੰਨਵਾਦ ਜੀ
@onlytrue7990
@onlytrue7990 2 жыл бұрын
ਜੋ ਨਸ਼ਾ ਛੱਡਕੇ ਆਉਂਦੇ ਨੇ ਸਰਕਾਰ ਨੂੰ ਉਹਨਾਂ ਦੀ ਮੱਦਦ ਕਰਨੀ ਚਾਹੀਦੀ ਹੈ ਉਹਨਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਹੋਰ ਵੀ ਨਸ਼ਾ ਕਰਨ ਵਾਲੇ ਨਸ਼ਾ ਛੱਡਣਗੇ
@SatnamSingh-bd8se
@SatnamSingh-bd8se 2 жыл бұрын
Gl te sahi aa
@bhopersaab2600
@bhopersaab2600 2 жыл бұрын
ਵੀਰ ਦੀਆ ਗੱਲਾਂ ਵਿਚ 100% ਸੱਚਾਈ ਹੈ।
@sandipkaur8600
@sandipkaur8600 2 жыл бұрын
ਵੀਰ ਨੇ ਬਹੁਤ ਹੋਸਲਾ ਕੀਤਾ ਨਸਾ ਛੱਡਣ ਕੋਈ ਵੱਡੇ ਦਿੱਲ ਵਾਲਾ ਹੀ ਕਰ ਸਕਦਾ ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
@sukhmansanghavlogs6617
@sukhmansanghavlogs6617 2 жыл бұрын
ਬਾਈ ਜੱਸ ਗਰੇਵਾਲ ਮੈਂ ਵੀ ਇਸ ਟਾਈਮ ਚਿੱਟਾ ਛੱਡ ਰਿਹਾ 1 ਮਹੀਨਾ ਹੋ ਗਿਆ ਦਵਾਈ ਲੈਂਦੇ ਨੂੰ, ਰੱਬ ਨੇ ਜੇ ਮਿਹਰ ਕੀਤੀ ਤਾਂ ਆਪਾਂ ਵੀ ਇੰਟਰਵਿਊ ਕਰਾਂਗੇ
@rcfkxh5909
@rcfkxh5909 2 жыл бұрын
Waheguru ji shukr karna ver te ver hun na koi nasha kare
@JassiSingh-pm6oy
@JassiSingh-pm6oy 2 жыл бұрын
Veer where u getting ur medicine plz can u send the number
@kuldipsingh257
@kuldipsingh257 2 жыл бұрын
@@rcfkxh5909 wahaguru ji mehar Karen
@Dhaliwaldhinger
@Dhaliwaldhinger 2 жыл бұрын
Good job
@varindersingh8945
@varindersingh8945 2 жыл бұрын
Waheguru ji mehar karna veer uppar
@777SHARMA
@777SHARMA 2 жыл бұрын
ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆਉਣ ਦਾ ਸਭ ਤੋਂ ਮੇਂਨ ਕਾਰਨ ਇਹ ਸੀ ਬੀ ਬਾਈ ਚ ਕਿਤੇ ਨਾ ਕਿਤੇ ਚੰਗੇ ਸੰਸਕਾਰ ਸੀਗੇ ਫੇਰ ਵੀ, ਜਿੰਨ੍ਹਾਂ ਦੀ ਝਲਕ ਇਹਦੀ ਗੱਲਬਾਤ ਚੋਂ ਵੀ ਸਾਫ਼ ਪੈ ਰਹੀ ਏ, ਚਾਹੇ ਕਿੰਨਾਂ ਵੀ ਅੱਗੇ ਲੰਘ ਗਿਆ ਸੀ ਪਰ ਇਨਸਾਨੀਅਤ ਹਜੇ ਫੇਰ ਵੀ ਮਰੀ ਨੀਂ ਸੀ ਬੰਦੇ ਅੰਦਰ, ਤੇ ਓਸੇ ਇਨਸਾਨੀਅਤ ਨੇਂ ਮਰਨ ਨੀਂ ਦਿੱਤਾ ਇਹਨੂੰ 👍 ਜ਼ਿੰਦਗੀ ਜ਼ਿੰਦਾਬਾਦ
@onlytrue7990
@onlytrue7990 2 жыл бұрын
ਬਿਲਕੁਲ ਸਹੀ ਗੱਲ ਹੈ ਵੀਰ ਸੈਂਟਰਾਂ ਚ ਜਾ ਕੇ ਕੋਈ ਨਸ਼ਾ ਛੱਡਦਾ ਨਹੀਂ ਨਸ਼ਾ ਹੋਰ ਕਰਨ ਲੱਗਦਾ ਹੈ। ਸ਼ੈਟਰ ਲੋਕਾਂ ਨੇ ਪੈਸੇ ਕਮਾਉਣ ਲਈ ਖੋਲੇ ਹੋਏ ਨੇ
@randybadshaw9706
@randybadshaw9706 2 жыл бұрын
ਬਾਈ ਤੇਰੀ ਇਸ ਦਲੇਰੀ ਨੂੰ ਸਲਿਉਟ ਐ ਦੱਸਣ ਲਈ ਕੲੀ ਛੱਡਣਗੇ ਤੇ ਕੲੀ ਸੁਣਕੇ ਬੱਚਿਆਂ ਤੇ ਅੱਖ ਰੱਖਣਗੇ
@gurjindersingh2653
@gurjindersingh2653 2 жыл бұрын
ਬਿਲਕੁਲ 👌
@gurjindersingh2653
@gurjindersingh2653 2 жыл бұрын
👌👌👌
@jothundal3362
@jothundal3362 2 жыл бұрын
salute to u bro....real story dasna lyi v bhut wadda dil chahida....waheguru g ne mehar kiti tuhade te...waheguru lambi umar bakshnn..te sumattt baksh k rakhnn
@rajinderaustria7819
@rajinderaustria7819 2 жыл бұрын
ਵਾਹਿਗੁਰੂ ਸੱਚੇਪਾਤਸਾਹ ਕੁੱਲ ਦਾ ਭਲਾ ਕਰੀਂ
@gurcharankaur1220
@gurcharankaur1220 2 жыл бұрын
pH number devo g
@MandeepKaur-li9ey
@MandeepKaur-li9ey 2 жыл бұрын
ਵਾਹਿਗੁਰੂ ਮੇਹਰ ਕਰਨ ਵੀਰ ਜੀ
@Parmjeet_randhawa
@Parmjeet_randhawa 2 жыл бұрын
ਵਾਹਿਗੁਰੂ ਜੀ 🙏🏻🙏🏻 ਸਹੀ ਗੱਲ ਆ ਜੀ ਜੇ ਕੋਈ ਕਿਸੇ ਦਾ ਘਰ ਉਜਾੜੂ ਤਾਂ ਬਦਦੁਆਵਾਂ ਤਾਂ ਲੱਗਣਗੀਆਂ ਉਹ ਵੀ ਦੂਣ ਸਵਾਈਆਂ ਹੋ ਹੋ ਕੇ 😭😭ਕਿਉਂਕਿ ਪਤਾ ਨੀ ਇਹਨਾ ਦੀ ਬਜ੍ਹਾ ਨਾਲ ਅਗਲੇ ਦੇ ਕਿੰਨੇ ਕੁ ਰਿਸ਼ਤੇ ਖਤਮ ਹੁੰਦੇ ਆ 😭😭ਕਿਸੇ ਦੇ ਮਾਂ ਬਾਪ ਰੁਲਦੇ ਆ ਤੇ ਕਿਸੇ ਦੇ ਬੱਚੇ 😭ਕਿਸੇ ਦੀਆਂ ਭੈਣਾ ਰੋ ਰੋ ਕੇ ਪੱਲੇ ਅੱਡਦੀਆਂ 😭😭ਕਿਉਂਕਿ ਇਹਨਾ ਦੀ ਬਜਾ੍ਹ ਨਾਲ ਕਿੰਨੀਆਂ ਧੀਆਂ ਭੈਣਾ ਦੇ ਪੇਕਿਆਂ ਨੂੰ ਹਮੇਸ਼ਾ ਲਈ ਜਿੰਦਰੇ ਬੱਜੇ ਹੋਣੇ ਨੇ ਤਾਂ ਕਰਕੇ ਬਦਦੁਆਵਾਂ ਵੀ ਤਾਂ ਦੂਣ ਸਵਾਈਆਂ ਹੋ ਹੋ ਕੇ ਲੱਗਣਗੀਆਂ 😭😭ਜਿਹੜੇ ਇਹ ਕਮਾਈਆਂ ਕਰਦੇ ਨੇ ਉਸ ਪੈਸੇ ਨਾਲ ਪਤਾ ਨੀ ਉਹਨਾ ਦੀਆਂ ਕਿੰਨੀਆਂ ਕੁ ਪੀੜੀਆਂ ਨੇ ਰੁਲਣਾ 😭😭ਇਸ ਕਰਕੇ ਨੇੜੇ ਹੀ ਸੰਭਲ ਜਾਣਾ ਚਾਹੀਦਾ 🙏🏻🙏🏻
@bahadursingh9718
@bahadursingh9718 Жыл бұрын
ਵੀਰ ਜੀ ਆਪ ਇੰਨਾਂ ਕੰਮਾਂ ਵਿੱਚ ਆਏਂ ਹੋ ਤੇ ਸੱਚੀ ਗੱਲ ਦੱਸ ਰਹੇ ਹੋ ਨਸ਼ੇ ਵਾਲਾਂ ਬੰਦਾ ਪੈਸਾਂ ਬਹੁਤ ਬਰਬਾਦ ਕਰ ਦਿੰਦਾ ਹੈ ਪਰ ਜਦੋਂ ਸੁਧਰ ਜਾਵੇ ਬਹੁਤ ਚੰਗਾ ਲਗਦਾ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
@RajwinderKaur-ft5yp
@RajwinderKaur-ft5yp 2 жыл бұрын
ਬੇਟੇ ਆਪਣਾ ਫੋਨ ਨੰਬਰ ਦਿਉ ਤੇਰੀਆਂ ਗੱਲਾਂ ਬਹੁਤ ਸੋਹਣੀਆਂ ਲੱਗੀਆਂ
@gaganpreetsingh.6111
@gaganpreetsingh.6111 2 жыл бұрын
Mehar kre bai tere per bohat sohne vichar tere bai .... Malak ae bakshan aalla
@onlytrue7990
@onlytrue7990 2 жыл бұрын
ਵਾਹਿਗੁਰੂ ਮਹਿਰ ਕਰੀ ਇਸ ਵੀਰ ਤੇ ਇਸ ਵੀਰ ਨੂੰ ਰੁਜ਼ਗਾਰ ਦੇਈਂ ਜੇ ਮੇਰੀ ਔਕਾਤ ਹੁੰਦੀ ਮੈਂ ਵੀਰ ਦੀ ਜਰੂਰ ਮਦਦ ਕਰਦਾ।ਪਰ ਮੈਂ ਵੀ ਇਸ ਵੀਰ ਵਰਗਾ ਹੀ ਹਾਂ ਵਾਹਿਗੁਰੂ ਮੈਨੂੰ ਹਿੰਮਤ ਦੇਵੇ ਮੈਂ ਵੀ ਨਸ਼ਾ ਛੱਡ ਸਕਾਂ।
@speechlessfeelings71
@speechlessfeelings71 2 жыл бұрын
ਜਮਾ ਸਹੀ ਗੱਲ ਆਖ ਰਿਹਾ ਬਾਈ ਇਹ ,ਸੱਚੀ ਭਾਗਾਂ ਆਲਾ ਹੁੰਦਾ ੳਹ ਇੰਸਾਨ ਜੋ ਨਸ਼ੇ ਦੀ ਦਲਦਲ ਚੋਂ ਬਾਹਰ ਨਿਕਲ ਜਾਂਦਾ,,ਲੱਖਾਂ ਰੁਪਏ ਲੁੱਟਾ ਕੇ ਮੈ ਆਪ ਭਰਾਵਾ 21 ਸਾਲ ਸੈੰਟਰ,ਜੇਲ,ਥਾਣੇ ਤੇ ਹਸਪਤਾਲ ਵੇਖ ਚੁੱਕਿਆ ਨਸ਼ੇ ਕਰਕੇ ਤੇ ਕੁੱਝ ਘਰੇਲੂ ਕਲੇਸ਼ਾਂ ਕਰਕੇ ਪਰ ਅਖੀਰ ਨੂੰ ਛੱਡੇਆ ਤਾਂ 🙏❤ ਮਾਂ ❤🙏ਦੀਆਂ ਦੁਆਵਾਂ ਨੇ ਈ ਛੱਡਾਇਆ ,16 ਸਾਲ ਦੀ ਉਮਰ ਚ ਸ਼ੁਰੂ ਕਰਕੇ 37 ਸਾਲ ਦਾ ਹੋਕੇ ਛੱਡੇਆ ਨਸ਼ਾ , ਕੁੱਝ ਅੰਗ ਮੇਰੇ ਵੀ ਅੱਧੇ ਕੰਮ ਕਰਦੇ ਆ ਪਰ ਸ਼ੁਕਰ 🙏❤ ਪਰਮਾਤਮਾ❤🙏 ਦਾ ਜੋ ਤੁਰੇਆ ਫਿਰਦਾ ਬਗੈਰ ਨਸ਼ੇ ਦੇ ਤੇ ਵਧੀਆ ਨੌਕਰੀ ਕਰ ਰਿਹਾ ਵਿਆਹ ਕਰਵਾ ਕੇ ,,ਮੁਰਗੇ ਖਾਦੇ ਆ ਤਾਂ ਬਾਈ ਬਾਂਗਾ ਵੀ ਦੇਣੀਆ ਮੈਨੂੰ ਈ ਪੈਣੀਆ ,ਹੁਣ 5-6 ਸਾਲ ਹੋ ਗਏ ਬੱਚੇ ਨੂੰ ਤਰਸਦਾ ,,ਪਹਿਲਾ ਇੱਕ ਬੱਚਾ ਹੋਕੇ ਢਾਈ ਮਹੀਨੇ ਦਾ ਮਰ ਗਿਆ ਪੇਟ ਚ ਈ ਤੇ ਹੁਣ ਉਡੀਕ ਆ ਵੀ ਹੋਰ ਹੋਜਾਵੇ ,,,ਭਰਾਵੋ ਭੈਣੋ ਬੇਨਤੀ ਆ ਹੱਥ ਜੋੜ 🙏 ਕੇ ਜਿਹੜਾ ਜਿਹੜੇ ਧਰਮ ਨੂੰ ਮੰਨਦਾ ੳਹ ਉਸ 🙏❤ਅਕਾਲ ਪੁਰਖ ❤🙏ਅੱਗੇ ਦੂਆ,ਅਰਦਾਸ,ਪਰਾਥਨਾ,pray ਜੋ ਵੀ ਕਰਦੇ ਕਰਿੳ ਜੀ ਕਿ ਸਾਡੇ ਘਰ ਵੀ ਨਿਆਣੇ ਦੀਆਂ ਕਿਲਕਾਰੀਆਂ ਸੁਣਨੇ ਨੂੰ ਮਿਲਣ ਸਾਨੂੰ ਵੀ ਬਾਕਿ ਜੋ 🙏❤ ਪਰਮ ਪਿਤਾ ਪਰਮਾਤਮਾ ਦੀ ਮਰਜ਼ੀ ਉਸ ਚ ਰਾਜ਼ੀ ਰਹਾਂਗਾ 😒।। 🙏❤ਰੱਬ❤🙏 ਸਭ ਤੇ ਪਿਆਰ ਭਰਿਆ ਹੱਥ ਦੇਕੇ ਰੱਖੇ ।। 🙏ਧੰਨਵਾਦ ਜੀੳੰਦੇ ਵਸਦੇ ਰਹੋ ਸਭਭ ਤੇ ਨਸ਼ੇ ਤੋਬ ਦੂਰ ਰਹੋ ਜੀ ।।
@kandolaguri374
@kandolaguri374 2 жыл бұрын
chadya kida verr
@speechlessfeelings71
@speechlessfeelings71 2 жыл бұрын
@@kandolaguri374 ਥੌੜੀ ਬਹੁੱਤੀਆਂ ਤੋੜਾਂ ਝੱਲ ਕੇ ਵੀਰ ਤੇ ਥੌੜੀ ਬਹੁੱਤ ਦਵਾਈ ਖਾਕੇ ,,,,ਮੇਨ ਪੋਇੰਟ ਤਾਂ ਇਹੀ ਰਿਹਾ ਛੱਡਣ ਦਾ ਕੀ ੳਹ ਸ਼ਹਿਰ ਈ ਛੱਡ ਦਿੱਤਾ ਜਿੱਥੇ ਸੰਗਤ ਸਾਰੀ ਨਸ਼ੇ ਆਲੀ ਸੀ ।।
@sonumanila8638
@sonumanila8638 2 жыл бұрын
22 ਜੀ ਕੇਹਰੀ ਦਵਾਈ ਖਾਦੀ ਸੀ ਤੁਸੀ ਕਿਰਪਾ ਕਰਕੇ ਦਸ 2 ਕਿਸੇ ਹੋਰ ਵੀਰ ਦਾ ਵੀ ਬਲਾ ਹੋਜਾਉਗਾ
@kisanbalwindersinghmoga5887
@kisanbalwindersinghmoga5887 2 жыл бұрын
Plz tell us
@renubargujar745
@renubargujar745 2 жыл бұрын
Nsa chandan Li inhna no tareeka dshu bhaji
@gurwinderkaur551
@gurwinderkaur551 2 жыл бұрын
Guruprshadam valean di medicine v successful a ji Mere dekhan vich bahut patient thik hoge
@sonumanila8638
@sonumanila8638 2 жыл бұрын
@@gurwinderkaur551 smaj nahi lgi
@kandolaguri374
@kandolaguri374 2 жыл бұрын
nashe di koi dawayi ni world ch bas ik bar hosla karke hi chadya ja sakda
@GurdeepSingh-oh4jo
@GurdeepSingh-oh4jo 2 жыл бұрын
ਵਾਹਿਗੁਰੂ ਮੇਹਰ ਕਰੇ ਪੰਜਾਬ ਤੇ
@karamjitdhillon3715
@karamjitdhillon3715 2 жыл бұрын
ਬਾਈ ਦੀ ਇੱਕ ਇੱਕ ਗੱਲ ਸੱਚ ਆ
@mysontyson627
@mysontyson627 2 жыл бұрын
ਮੈਂ ਖੁਦ ਚਾਰ ਸਾਲ‌ ਨਸ਼ਾ ਕਿਤਾ ਮੇਰੀ ਵੀ ਲਵ ਮੈਰਿਜ ਹੈ ਧੰਨ ਉਹ ਜਿਸਨੇ ਮੇਰੇ ਨਾਲ ਕੱਟੀ ਸਹੀ ਜੇ ਕੋਈ ਹੋਰ ਹੁੰਦੀ ਤਾਂ ਤਲਾਕ ਦੇ ਦਿੰਦੀ ਜਾਂ ਕੋਈ ਹੋਰ ਕਰਕੇ ਬੈਠ ਜਾਂਦੀ ਨਸ਼ੇੜੀ ਨੂੰ ਪਿਆਰ ਨਾਲ ਹੀ ਸਹੀ ਰਾਹ ਤੇ ਲਿਆਏਆ ਜਾਂ ਸਕਦਾ
@punjabisongwriterbazida6269
@punjabisongwriterbazida6269 2 жыл бұрын
ਬਾਈ ਜਿਹੜੀ ਦਵਾਈ ਤੂੰ ਖਾਦੀ ਸੀ ਤਾਂ ਓਸ ਦਾ ਨਾਮ ਕੀ ਹੈ ਓਹ ਦੱਸ ਦੇ ਸ਼ਾਇਦ ਕਿਸੇ ਦਾ ਭਲਾ ਹੋ ਜੂ
@sachintirdia
@sachintirdia 2 жыл бұрын
Adnok tblet
@harvindersingh7848
@harvindersingh7848 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ranjetsinghrsk3934
@ranjetsinghrsk3934 2 жыл бұрын
ਦੋਸਤ ੲਿਸ ਤੋ ਮਾੜਾ ਨਸਾ ਕੋੲੀ ਨਹੀ ਹੈ ਵੀਰ ਤੋ ਸਡ ਦਿਤਾ ਤੋ ਬਹੁਤ ਵਦੀਅਾ ਵਾਹਿਗੁਰੂ ਜੀ ਜਿੰਨੇ ਜਾਣੇ ਚਿਟੇ ਦਾ ਨਸਾ ਕਾਰਦੇ ਹਨ ਦੋਸਤੋ ਸੋਡੇ ਕੋਲ ਟਿਮ ਹੈ ਸਡ ਦਓ ਬਸ ਅਾਵਦਾ ਘਰ ਦੈਖੋ ਨਾਕੀ ਦੋਸਤ ਕੋੲੀ ਦੋਸਤ ਨੀ ਪੈਸੇ ਨਾਲ ਸਬ ਹੈ ਨਹੀ ਪੈਸਾ ਤਾ ਕੋੲੀ ਦੋਸਤ ਨਹੀ ਬਾਕੀ ਤੁੰਸੀ ਟਰਾੲੀ ਕਰਲਬੋ
@resputin8012
@resputin8012 2 жыл бұрын
ਵਾਹਿਗੁਰੂ ਤੇਰੇ ਤੇ ਮੇਹਰ ਕਰੇ ਵੀਰ, ਜਦੋਂ ਜਾਗੋ ਓਦੋਂ ਸਵੇਰਾ।
@deepakbajal3356
@deepakbajal3356 2 жыл бұрын
Dil daa bada sachaa veer aae salute hai tuhadi imaandari nu Dimag b Bahut tej hai bai daa
@deepmann1116
@deepmann1116 2 жыл бұрын
ਵੀਰੇ ਦਵਾਈ ਕਿਹੜੀ ਤੇ ਕਿੱਥੋ ਖਾਦੀ ਓਹ ਵੀ ਦੱਸ ਦਿਓ,, ਹੋਰਾਂ ਦੇ ਘਰ ਵੀ ਬਚ ਜਾਣਗੇ🙏
@kandolaguri374
@kandolaguri374 Жыл бұрын
Mirus bi life bohat wadiea 100% results a
@Hazelsharma
@Hazelsharma 2 жыл бұрын
I am proud of you brother. Too much love and blessings from Canada.
@ਮੁੱਦੇਪੰਜਾਬਦੇ-ਗ9ਯ
@ਮੁੱਦੇਪੰਜਾਬਦੇ-ਗ9ਯ 2 жыл бұрын
Tere to wddi misaal nai ho skdi mere veer.. Bht kuch sikhn nu milya teri vdo dekh k veer.. Jo tere past ch c o mera present aa veer bt hun mei dil nal try kru chdnn da sbkuch
@DeepDeep-hs8nh
@DeepDeep-hs8nh 2 жыл бұрын
Same here bro
@deepakbajal3356
@deepakbajal3356 2 жыл бұрын
Bahut vada dil aa bai daa Pahle vaar dekhya Ehna Sacha bandaa
@jobanpreet3319
@jobanpreet3319 2 жыл бұрын
ਵਾਹਿਗੁਰੂ ਜੀ🙏
@vellyveer2554
@vellyveer2554 2 жыл бұрын
ਮੈ ਭੁੱਖਾ ਮਰਦਾ ਸੀ ਅੱਜ ਤੋ ਪੰਜ ਸਾਲ ਪਹਿਲਾ ਪਰ ਮੈਨੇ ਅਫੀਮ ਵੇਚਣੀ ਸੁਰੂ ਕਰੀ ਅੱਜ ਮੈ ਕਰੋੜਾਂ ਕਮਾ ਲੇ ਤੇ ਕਰਿਆਨੇ ਦਾ ਬਹੁਤ ਵੱਡਾ ਸਟੋਰ ਖੋਲ ਲਿਆ ਪਰ ਹੁਣ ਮੈ ਅਫੀਮ ਨਹੀ ਵੇਚਦਾ ਕੋਈ ਸਮਾ ਹੁੰਦਾਂ
@manpreetjessi3292
@manpreetjessi3292 2 жыл бұрын
A
@pendumehkma1930
@pendumehkma1930 2 жыл бұрын
Mai dehari krda c ajj france batha wahe guru g d maher 🙏
@navisingh8590
@navisingh8590 2 жыл бұрын
Koi Nai Teri v wari aaju
@pendumehkma1930
@pendumehkma1930 2 жыл бұрын
@hangon Hji g
@pendumehkma1930
@pendumehkma1930 2 жыл бұрын
@hangon Hji bolo y g
@gulabdhanoa2482
@gulabdhanoa2482 2 жыл бұрын
Bra ma thoda fan ho gye tusi Sach bolia a love u ❤
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਸਤਿਨਾਮ ਵਾਹਿਗੁਰੂ ਜੀ🙏 ਵਾਹਿਗੁਰੂ ਮੇਹਰ ਕਰ ਵੀਰ👍 ਵੈਰੀ ਵੈਰੀ ਗੁਡ ਵੀਰ👍
@Kisan.punjab.ale1469.
@Kisan.punjab.ale1469. 2 жыл бұрын
Sacha bnda eh vadiya kriya veer suder giya
@shivamrajput2020
@shivamrajput2020 2 жыл бұрын
ਸੁਧਰੋ ਜੋ ਵੀਰੋ ਤੁਹੋਡੀਆ ਫੈਮਲੀਆ ਨੂੰ ਬਹੁਤ ਲੋ ੜ ਆ ਤੁਹੋਡੀ
@manatsandhupb88
@manatsandhupb88 2 ай бұрын
ਆਹ ਗੱਲ ਸਹੀ ਕੀਤੀ ਅਫੀਮ ਡੋਡੇ ਸੱਭ ਖਤਰ ਨਾਕ ਨਸ਼ਾ ਹੈ
@pavittarbharu9274
@pavittarbharu9274 2 жыл бұрын
NAshe wlb bnda dil da bht saf hunda yr .bai tere parwar te waheguru mehar karn
@SukhwinderSingh-mv7rd
@SukhwinderSingh-mv7rd 2 жыл бұрын
ਵਾਹਿਗੁਰੂ ਜੀ ਮੇਹਰ ਕਰਨ 🙏
@gurusingh4119
@gurusingh4119 2 жыл бұрын
Vir ji tusi bahut vadiya kita Nasha chhadj k
@BalwinderSingh-dr9kg
@BalwinderSingh-dr9kg 2 жыл бұрын
@@gurusingh4119 lllllllllllllĺllllllllllllllllllllllllllllllllllllllllllll
@fatehsingh153
@fatehsingh153 2 жыл бұрын
Bhut sohna veera dsya tusi rab thonu lambi umar deve waheguru ji
@gagankambozzz8995
@gagankambozzz8995 2 жыл бұрын
🙏🙏🙏 ਵਾਹਿਗੁਰੂ ਜੀ ਹਮੇਸ਼ਾਂ ਤੁਹਾਡੇ ਸਭ ਉਪਰ ਮੇਹਰ ਬਨਾਏ ਰੱਖਣ।🙏🙏🙏ਵਾਹਿਗੁਰੂ ਜੀ ਸਰਬੱਤ ਦਾ ਭੱਲਾ ਕਰਿਉ।
@ritaverma8872
@ritaverma8872 2 жыл бұрын
I really appreciate you boy god bless you❤
@gurtejhathurguri7408
@gurtejhathurguri7408 2 жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ।
@inderjitsinghbhagat1260
@inderjitsinghbhagat1260 2 жыл бұрын
Rab tenu Sahi Raah Te la k jave
@rakeshgill8692
@rakeshgill8692 2 жыл бұрын
Salute hai Bhai g tehanu tusi bahut Wade nark to nikle ho
@RinkuSharma-el9xq
@RinkuSharma-el9xq 2 жыл бұрын
Proud of you brother.. God bless u..te tension na lawo es gal d v es nashe krke tuhdi bhan nhi rhi... tuhde es honsle krke tuhde nal aoun vale time ch ek nhi lakha bhawa jud jani..
@lakhwinderdeep7516
@lakhwinderdeep7516 2 жыл бұрын
Same story a meri pr wehehuru kirpa krti mere te 2016 vch shad gya 6 saal krda raha
@balbirthind223
@balbirthind223 2 жыл бұрын
ਵਾਹਿਗੁਰੂ ਜੀ
@vellyveer2554
@vellyveer2554 2 жыл бұрын
Unlimited experience a bai a dimag hill gya sunn k
@rinkuspall6711
@rinkuspall6711 2 жыл бұрын
ਅਨੈਰਜੀ ਬਹੁਤ ਹੈ ਵੀਰੇ ਬਸ ਕਿਰਪਾ ਕਰਕੇ ਸਾਂਭ ਲਈ
@rcfkxh5909
@rcfkxh5909 2 жыл бұрын
Vera tare kali kali gall vich bahut sachie a..... Vera waheguru ji tanu hamesha kush rahkn
@ArshdeepSingh-qs4vy
@ArshdeepSingh-qs4vy 2 жыл бұрын
Kya baat bai ❤️ dil khush ho geya Yarra teriya gallan sun k
@kanwalsarab
@kanwalsarab 2 жыл бұрын
Salute aa veer nu
@amangill287
@amangill287 2 жыл бұрын
ਵਾਹਿਗੁਰੂ ਮਹੇਰ ਕਰੇ ਸਭ ਤੇ 🙏🙏🙏🙏🙏
@moosaveera4780
@moosaveera4780 2 жыл бұрын
Sahi gal a brother de rab da sukar kar tu Chad ta brother
@mysontyson627
@mysontyson627 2 жыл бұрын
ਮੈਂ ਹੁਣ ਆਟੋ ਚਲਾਉਂਦਾ ਪਟਿਆਲਾ ਥਾਪਰ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਮੁੰਡੇ ਕੁੜੀਆਂ ਨੂੰ ਲੈਕੇ ਜਾਂਦੇ ਹਾਂ ਉਹਨਾਂ ਦਿਆਂ ਗੱਲਾਂ ਸੁਣ ਇਸ ਬਾਈ ਦੀ ਗੱਲ ਸੱਚ ਲੱਗਦੀ ਕਿ ਚੰਗੇ ਚੰਗੇ ਘਰਾਂ ਦਿਆਂ ਕੁੜੀਆਂ ਨਸ਼ਾ ਕਰੂ । ਕੁੜੀਆਂ ਗੱਲਾਂ ਕਰਦੀਆਂ ਕੱਲ ਮੈਂ ਪੇਪਰ ਸੂਖਾ ਪੀ ਦਿਤਾ ਮੈਂ ਫ਼ਲਾਣੇ ਨਾਲ ਪੇਪਰ ਲੱਗਾ ਕਿ ਸੈਕਸ ਕਿਤਾ
@gurinderbains4013
@gurinderbains4013 2 жыл бұрын
God bless you veer good decision
@mkhangura5588
@mkhangura5588 2 жыл бұрын
bhot vadia kmm krr reha oo veer interview krke
@makhankalas660
@makhankalas660 2 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਜੀ ਸਾਰੇ ਮਾਂਵਾ ਦੇ ਪੁੱਤ ਭੈਣਾਂ ਦੇ ਭਰਾ ਪਤਨੀਆਂ ਦੇ ਪਤੀ ਬੱਚੀਆ ਦੇ ਪਿਤਾ ਨਸ਼ਾ ਕਰਦੇ ਸਾਰੀਆ ਦਾ ਨਸ਼ਾ ਛੁਡਾਊ ਜੀ
@peetakang2335
@peetakang2335 2 жыл бұрын
ਵੀਰ ਜੀ ਇਸ ਵੀਰ ਨਾਲ ਸੰਪਰਕ ਕਰਾਇਓ ਤਾਂ ਮੈਂ ਇਸ ਦੀ ਬਾਂਹ ਦੀ ਮੱਦਦ ਕਰਨੀ ਚਾਹੁੰਦਾ
@kamalkaurkamalkaur7019
@kamalkaurkamalkaur7019 2 жыл бұрын
ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ help help plz
@ravimp2192
@ravimp2192 2 жыл бұрын
Bhot vdya kite bai tuc yr nasha chad ta. ne bhot buri chej sla chita jor lgka v chad ne hunda vir tera ta wahaguru sab di kirpa hogi vir. Eh kirpa punjab da sara putta ta kra yr.
@_gurjotsingh.13
@_gurjotsingh.13 2 жыл бұрын
Sukar a pra waheguru ji ne Kirpa kre rabb sb nu sozi Dwe te door rehn Drug to sb🙏
@chanderjeetsingh2393
@chanderjeetsingh2393 2 жыл бұрын
Veer ji je ta eh pra ne nasha chadd ditta aa..ta ...isdi hep karo te isdi armm lagwao ma 2000 de sewa de deoga ...sare veer joggdan karan isnu
@abhishergarhia
@abhishergarhia 2 жыл бұрын
Bhot khul k bolya bai avdi ਕਮਿਆ te mai avdi jindagi ch eh adopt kroga bai teri gal k avdi kami khul k dso j apa galt aa ta ❤️❤️❤️
@nisharana2746
@nisharana2746 11 ай бұрын
Ik ik gal bhai ne sahi kahi he salute he bhai nu god bless you
@GautamSharma-fi6gd
@GautamSharma-fi6gd Жыл бұрын
Jaggi bhai me v pinda c mja aa gya tuhaidiya Galla sun ke.jaggi bhai best in the world.
@RAVIPUNJABTB
@RAVIPUNJABTB 2 жыл бұрын
ਵਾਹਿਗੁਰੂ ਵੀਰ ਨੂੰ ਵਗਸ਼ੇ ਕਿਰਪਾ ਕਰੇ
@yadwindersingh2785
@yadwindersingh2785 2 жыл бұрын
ਬਾਈ ਕਿਹੜੀ ਦਵਾਈ ਹੈ ਤੇ ਕਿੱਥੋ ਮਿਲਦੀ ਹੈ ਦੱਸਦੇ ਕਿਸੇ ਗਰੀਬ ਦਾ ਭਲਾ ਹੋ ਜਾਉਗਾ
@deepa12917
@deepa12917 2 жыл бұрын
ਕਿਹੜੇ ਕਰੋੜਾਂ ਕਮਾਏ ਕਿਉਂ ਗ਼ਲਤ ਲਿਖਦੇ ਹੋ
@jothundal3362
@jothundal3362 2 жыл бұрын
waheguru lambi umar bakshn veeer nu....
@manatsandhupb88
@manatsandhupb88 2 ай бұрын
ਯਾਰ ਪਹਿਲੀ ਵਾਰ ਸੱਚਾ ਇਨਸਾਨ ਮਿਲਿਆ
@ParveenKumar-vb4gv
@ParveenKumar-vb4gv 2 жыл бұрын
Jaggi veer teriya sariya gallan sachiyan ne rab khush rakhe tenu
@ravidhanesar2372
@ravidhanesar2372 2 жыл бұрын
Bhut aaukha sach bolna salute aa bai
@jotgrewaluk7438
@jotgrewaluk7438 2 жыл бұрын
ਦਲੀਜ ਆਲਾ ਹਨੀ ਸੀ ਪਤੰਦਰ ਜੀਪ ਆਲਾ ਤੇ R15 ਆਲਾ ਰੱਬ ਮੇਹਰ ਕਰੇ ਵੀਰਾਂ ਤੇ
@indianyoutubergaganvlogs6109
@indianyoutubergaganvlogs6109 2 жыл бұрын
Waheguru ji Mehar Karo aa veer ta
@thehits1099
@thehits1099 2 жыл бұрын
ਵਾਹਿਗੁਰੂ 🙏🙏
@jagwinderkaur7320
@jagwinderkaur7320 2 жыл бұрын
Bhut dungia galan kitia veer ne waheguru
@sardarji6809
@sardarji6809 2 ай бұрын
ਵਿਰੇ ਤੁਸੀਂ ਸਾਡੇ ਭਰਾ ਨੂੰ ਵੀ ਥੋੜਾ ਜਿਹਾ ਮਿਲ ਕੇ ਸਮਝਾਦੋ ਨਸ਼ਾ ਛੱਡਣ ਲਈ ਤਿਆਰ ਹੋ ਜਾਵੇ ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਛਡਦਾ ਪੰਜਾ ਭੈਣਾਂ ਦਾ ਇਕਲੌਤਾ ਭਰਾ ਹੈ ਉਸ ਦੀ ਘਰਵਾਲੀ ਵੀ ਨਸ਼ੇ ਦਾ ਫਾਇਦਾ ਚੁੱਕ ਕੇ ਬਹੁਤ ਲੁੱਟ ਖਸੁੱਟ ਲੇਗੀ ਤਲਾਕ ਦੇ ਬਹਾਨੇ ਬੇਨਤੀ ਆ ਕਿ ਦੇਖਲੋ ਜੇਕਰ ਕੁਝ ਹੋ ਸਕਦਾ ਕਿਉਂਕਿ ਉ ਛੱਡਣ ਲਈ ਤਿਆਰ ਹੋ ਜਾਂਦਾ ਪਰ ਨਹੀ ਛੱਡ ਹੁੰਦਾ ਉਸ ਕੋਲੋਂ ਪਿੰਡ ਭਟੇੜੀ ਜ਼ਿਲਾ ਪਟਿਆਲਾ ਨਲਾਸ ਰੋਡ ਭਟੇੜੀ
@manpreetsidhu7349
@manpreetsidhu7349 2 жыл бұрын
Akri teeke ali gl jma shi aaw veer di gl tan hreek shi c bnde di yrr me v sdkh reas veer
@nittughagga2712
@nittughagga2712 2 жыл бұрын
Jaggi y good God bless you bhi
@Harmindersingh-oz7uz
@Harmindersingh-oz7uz 2 жыл бұрын
Waheguru Maher ਕਰੇ
@JattPB1200
@JattPB1200 Жыл бұрын
Waheguru jii mehar kree veer ❤️ sunn ke vdia lgya ❤️🙏
@officialharpreetkaur.07
@officialharpreetkaur.07 2 жыл бұрын
Good bless you jaan teriya gallan sunn k main v socheya Chad deyie kush ni rakheya end hi aa chitte nall bnde da ♥️♥️♥️♥️
@BalbirSingh-oi6xe
@BalbirSingh-oi6xe 3 ай бұрын
ਜੇ ਕਿਸੇ ਦਾ ਭਲਾ ਕਰਨ ਦੀ ਇੱਛਾ ਸੀ ਤਾਂ ਫ਼ੋਨ ਨੰਬਰ ਵੀ ਦੱਸਣਾ ਸੀ ਇਹ ਤਾਂ ਪਤਾ ਹੀ ਹੈ ਨਸ਼ੇ ਵਾਲੇਆਂ ਦਾ ਕੀ ਹਾਲ ਹੁੰਦਾ
GIANT Gummy Worm Pt.6 #shorts
00:46
Mr DegrEE
Рет қаралды 118 МЛН
Bike Vs Tricycle Fast Challenge
00:43
Russo
Рет қаралды 108 МЛН
Как подписать? 😂 #shorts
00:10
Денис Кукояка
Рет қаралды 8 МЛН
GIANT Gummy Worm Pt.6 #shorts
00:46
Mr DegrEE
Рет қаралды 118 МЛН