Newly Married Girl LifeStory|Daughter In Parental House After Marriage|Motivational|

  Рет қаралды 162,395

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер
@kaintpunjabi
@kaintpunjabi 4 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@sarbjitkaur2829
@sarbjitkaur2829 4 ай бұрын
Fgg😊
@ISAACMAAN-bg2ml
@ISAACMAAN-bg2ml 4 ай бұрын
Sir mere v same story h .Thore chang h.we are 5 sister.
@Sukhi-1231
@Sukhi-1231 4 ай бұрын
ਜਵਾਈ ਵੀਰ ਨੂੰ ਸਲੂਟ ਆ 💓
@Gurpreetkaur12-86
@Gurpreetkaur12-86 4 ай бұрын
ਬਾਬਾ ਜੀ ਇਸ ਪਰਿਵਾਰ ਤੇ ਮਿਹਰਾਂ ਭਰਿਆ ਹੱਥ ਰੱਖਿਓ
@BrarsukhpreetSingh
@BrarsukhpreetSingh 4 ай бұрын
ਧੀ ਵੱਸੇ ਤਾਂ ਘਰ ਵੱਸਦਾ , ਧੀਆਂ ਨਾਲ਼ ਖ਼ੁਸ਼ੀਆਂ ਤੇ ਹਾਸੇ ਬਿਨਾਂ ਧੀਆਂ ਨਾ ਦੇਖਿਆ ਕੋਈ , ਦਿੰਦਾ ਦੁੱਖਾਂ ਵਿਚ ਦਿਲਾਸੇ ਹਿੰਮਤ , ਲਗਨ ਦਾਦ ਇੰਨ੍ਹਾਂ ਦੀ , ਚਾਬੀ ਹਰ ਖ਼ੁਸ਼ੀਆਂ ਖੇੜੇ ਦੀ ਧੀਆਂ ਅਤੇ ਧਰੇਕਾਂ ਹੁੰਦੀਆਂ, ਰੌਣਕ ਹਰ ਵਿਹੜੇ ਦੀ ।♥️♥️♥️
@DaljitFlora
@DaljitFlora 4 ай бұрын
ਮੈਨੂੰ ਇੱਕ ਚੀਜ਼ ਬਹੁਤ ਚੰਗੀ ਲੱਗੀ .ਕੁੜੀ ਨੇ ਕੁੜੀਆਂ ਵਾਲਾ ਪਹਿਰਾਵਾ ਪਾ ਕੇ ਮੁੰਡਿਆਂ ਵਾਲੇ ਕੰਮ ਕੀਤੇ.ਬਹੁਤ ਖਰਾਬ ਲੱਗਦਾ ਜਦੋ ਮੁੰਡਿਆਂ ਵਾਂਗ ਰਹਿੰਦੀਆਂ ਤੇ ਐਕਟ ਵੀ ਮੁੰਡਿਆਂ ਵਾਂਗ ਕਰਦੀਆਂ .
@KawaljitKaur-fh9cx
@KawaljitKaur-fh9cx 4 ай бұрын
ਵਾਹਿਗੁਰੂ ਜੀ ਮਿਹਰ ਕਰੋ ਇਸ ਪਰਿਵਾਰ ਤੇ ਵਹਿਗੁਰੂ ਮਿਹਰ ਕਰੋ ਅੱਜ ਦੇ ਪੁੱਤਰਾਂ ਨਾਲੋਂ ਧੀਆਂ ਚੰਗੀਆਂ ਹਨ
@NarinderpalKaur-z1d
@NarinderpalKaur-z1d 4 ай бұрын
ਬਹੁਤ ਹੀ ਵਧੀ ਆ ਲਂਗੇ ਗਂਲਾ ਸੂਣ ਕੇ ਮਾ ਬਾਪ ਦਾ ਧੀਅ ਆ ਦੁਖ ਵਡੳਦੀਅਆ❤🙏
@gurpalsingh5609
@gurpalsingh5609 4 ай бұрын
ਵਾਹਿਗੁਰੂ ਜੀ ਇਹਨਾਂ ਧੀਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@SukhwinderSingh-wq5ip
@SukhwinderSingh-wq5ip 4 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@davindersinghbabbu4251
@davindersinghbabbu4251 4 ай бұрын
ਵਾਹਿਗੁਰੂ ਸੁੱਖ ਦੇਵੇ ਭੈਣੇ ਤੁਹਾਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ
@dilveersingh2547
@dilveersingh2547 4 ай бұрын
ਮੇਰੇ ਨਾਲ ਵੀ ਇਝ ਹੀ ਹੋਇਆ ਸਾਡੇ ਸਰੀਕ ਵੀ ਇਝ ਹੀ ਮਹਿਣੇ ਮਾਰਦੇ ਸੀ ਸਾਡੀ ਜ਼ਮੀਨ ਵਿੱਚ ਖੈਲ ਪਾਣੀ ਵਾਲੀ ਬਣਾ ਰੱਖੀ ਸੀ ਵੀ ਇਹ ਜ਼ਮੀਨ ਸਾਡੇ ਕੋਲ ਹੀ ਆਵੇਗੀ ਪਰ ਅਸੀਂ ਮੋਟਰ ਵੀ ਲਵਾ ਲਈ ਤੇ ਖੇਤੀ ਵੀ ਆਪ ਹੀ ਕਰਦੇ ਹਾਂ ਮੇਰੇ ਘਰਵਾਲ਼ਾ ਵੀ ਬਹੁਤ ਚੰਗਾ ਤੇ ਮਿਹਨਤ ਕਰਨ ਵਾਲਾ ਹੈ ਮੈਂ ਵੀ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ ਬਾਪ ੩ਸਾਲਾ ਦੀ ਸੀ ਜਦੋਂ ਮਰ ਗਿਆ ਸ਼ਰੀਕਾ ਨੇ ਬਹੁਤ ਤੰਗ ਕੀਤਾ ਵੀ ਜ਼ਮੀਨ ਸਾਨੂੰ ਦੇ ਦੇਣ ਮੇਰੀ ਮਾਂ ਬੰਦਿਆਂ ਵਰਗੀ ਸੀ ਮੇਰੇ ਘਰਵਾਲ਼ਾ ਉਸ ਨੂੰ ਮਾਂ ਮੰਨਦਾ ਤੇ ਮੋਬਾਇਲ ਤੇ ਡੀਪੀ ਵੀ ੳਸ ਦੀ ਲਾਈ ਹੋਈ ਆ ਵੀਡੀਓ ਦੇਖ ਕੇ ਆਪਣਾ ਦੁੱਖ ਸਾਹਮਣੇ ਆ ਗਿਆ
@Ankitwadhwa21
@Ankitwadhwa21 4 ай бұрын
Wmk ji .....❤❤❤❤
@KuljeetKaur-n6n
@KuljeetKaur-n6n 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਸੋਚ ਭੇਣਾ ਦੀ ਬਹੁਤ ਵਧੀਆ ਲੱਗਾ ਤੁਹਾਡੀਆਂ ਗੱਲਾਂ ਸੁਣਕੇ ਭੇਣ ਜੀ ਬਹੁਤ ਵਧੀਆ ਜੀ
@DaljeetSingh-kz9bm
@DaljeetSingh-kz9bm 4 ай бұрын
ਜੇ ਅਜਿਹੇ ਪ੍ਰੀਵਾਰ ਹੋਣ ਘਾਟ ਕੋਈ ਨਹੀਂ। ਇੰਟਰਵਿਊ ਵਾਲੇ ਪ੍ਰੀਵਾਰ ਨੇ ਵੱਟ ਕੱਢ ਦਿੱਤੇ।ਮਾਤਾ ਅਤੇ ਭੈਣਾ ਦੀ ਇਕੱਲੀ ਇਕੱਲੀ ਗੱਲ ਵਜ਼ਨਦਾਰ ਹੈ।ਇਹ ਇੰਟਰਵਿਊ ਹੋਰਨਾ ਲਈ ਪ੍ਰੇਰਣਾ ਸਰੋਤ ਹੈ।ਇਹਨਾ ਭੈਣਾ ਦੇ ਪਤੀ ਵਧਾਈ ਦੇ ਪਾਤਰ ਹਨ। ਪ੍ਰਮਾਤਮਾ ਅੱਗੇ ਅਰਦਾਸ ਹੈ ਪ੍ਰੀਵਾਰ ਤਰੱਕੀਆਂ ਕਰੇ।
@Ranidhaliwal377
@Ranidhaliwal377 4 ай бұрын
Bot bot dhanwad g
@mandeepkaurshahi470
@mandeepkaurshahi470 4 ай бұрын
ਧੀਆਂ ਤਾਂ ਬਹੁਤ ਸਮਝਦਾਰ ਹੁੰਦੀਆਂ ਨੇ ਮੇਰੀ ਵੀ ਦੋ ਧੀਆਂ ਨੇ ਬਹੁਤ ਸਿਆਣੀਆਂ ਨੇ ਮੈਨੂੰ ਬਹੁਤ ਪਿਆਰੀਆਂ ਨੇ
@deepSingh-sp3
@deepSingh-sp3 4 ай бұрын
bhain ehna jiniya samjdar na e hun socal medea ta kon apna app nu mada khenda
@HarjeetSingh-gl6ig
@HarjeetSingh-gl6ig 4 ай бұрын
Mobilnumber
@rajudaudpur7482
@rajudaudpur7482 3 ай бұрын
ਵੀਰ ਧੀਆਂ ਬਹੁਤ ਪਿਆਰ ਕਰਦੀਆਂ ਨੇ। ਮੇਰੇ ਤਿੰਨ ਬੇਟੀਆਂ ਹਨ ਮੈਂ ਬਹੁਤ ਖੁਸ਼ ਆ।
@ekampreet-z3m
@ekampreet-z3m 4 ай бұрын
ਜੇਵਾਈ ਨੂੰ ਕੋਲ ਬੈਠੋਦੇ ਵਿਡਿਉ ਵਿੱਚ❤❤❤
@KuldeepKaur-ns5zd
@KuldeepKaur-ns5zd 2 ай бұрын
Veere U P da Bhai nal marriage karwai chita bejda oh
@gulshansharma5481
@gulshansharma5481 4 ай бұрын
बहुत ही बढ़िया, मेरे पास शब्द नहीं हैं, इन बेटियो के लिए, खुद भी दो बेटियों का पिता हूं, समझ सकता हूं, एक ही शब्द लिखूंगा "शाबाश"
@jagjitsinghsomal754
@jagjitsinghsomal754 4 ай бұрын
ਜਦ ਐਨਾ ਚੰਗਾ ਜਵਾਈ ਹੈ, ਉਸ ਭਗਤ ਨੂੰ ਵੀ ਇੰਟਰਵਿਊ ਵਿੱਚ ਬਠਾਉੰਦੇ ਤਾਂ ਅਸੀਂ ਵੀ ਦਰਸਨ ਕਰ ਲੈਂਦੇ। ਅਕਾਲ ਪੁਰਖ ਤੰਦਰੁਸਤੀ ਬਖਸ਼ਣ ਸਾਰਿਆਂ ਨੂੰ।
@santlashmanmuni6045
@santlashmanmuni6045 4 ай бұрын
ਬੱਚੇ ਚੰਗੇ ਸਿਆਣੇ ਹੋਣ ਕੁੜੀ ਮੁੰਡੇ ਚ, ਫ਼ਰਕ ਨਹੀਂ ਪ੍ਰਮਾਤਮਾ ਜਾਣੇ ਸੁਖ ਕੁੜੀ ਨੇ ਜਾਂ ਮੁੰਡੇ ਨੇ ਦੇਣਾ ਹੈ
@prabhjotkaur629
@prabhjotkaur629 4 ай бұрын
ਸਹੀ ਵੀਰ ਜੀ ਉ
@malwinderwalia2119
@malwinderwalia2119 4 ай бұрын
ਬੇਟੀਆਂ ਬਹੁਤ ਬਹਾਦੁਰ ਹਨ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਕਿਸੇ ਦੀ ਪਰਵਾਹ ਨਹੀ ਕਰਨੀ ਚਾਹਦੀ
@GurjantSingh-ej6ri
@GurjantSingh-ej6ri 4 ай бұрын
Wah Veer ji Aisse Vedio Dekh ke Dusre loka nu hosla milda
@prabhdeepsingh7307
@prabhdeepsingh7307 4 ай бұрын
bhut vdia prmatma trakia bkshn tuhade husband d v bhut support wa good person
@veeransharma4307
@veeransharma4307 4 ай бұрын
ਮਾਲਕ ਸਦਾ ਲਈ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ
@drsarbrinderkaur8768
@drsarbrinderkaur8768 4 ай бұрын
Brave girls 👍👏👏👏
@NachhattarSingh-io6qx
@NachhattarSingh-io6qx 4 ай бұрын
ਬਹੁਤ ਵਧੀਅ ਲਗਿਅ ਤੁਸੀ ਸਾਰੇ ਅ।ਪਣਿਅ ਵਾਗੂ ਲਗੇ ਤੁਹਾਨੂੰ ਤਾ ਮਿਲਣ ਨੂਂ ਵੀ ਜੀ ਕਰਦੇ ਸਿਖਿਅ ਵੀ ਮਿਲੀਅਐ ।
@Ranidhaliwal377
@Ranidhaliwal377 4 ай бұрын
Jdo mrji Milo veeer g
@Ranidhaliwal377
@Ranidhaliwal377 4 ай бұрын
Jarur y g
@karansidhu4906
@karansidhu4906 4 ай бұрын
ਏ ਤਾਂ ਕਹਿਣ ਦੀਆਂ ਗੱਲਾਂ ਨੇ ਜਿੱਥੇ ਧੀ ਹੁੰਦੀ ਹੈ ਓਅ ਹੀ ਆਪਣੀ ਜ਼ਮੀਨ ਦੀ ਮਾਲਕ ਹੁੰਦੀ ਹੈ ਕਨੂੰਨ ਬਹੁਤ ਸਖ਼ਤ ਹੈ ਕੋਈ ਨਹੀ ਵਾਅ ਸਕਦਾ ਕਿਸੇ ਦੀ ਜ਼ਮੀਨ ਪਿੰਡ ਰੱਤਾ ਖੇੜਾ ਤੋ
@AmandeepSingh-bu4wn
@AmandeepSingh-bu4wn 4 ай бұрын
ਬਹੁਤ ਵਧੀਆ ਜੀ
@amarjeetgrover9216
@amarjeetgrover9216 4 ай бұрын
ਜੁਗ ਜੁਗ ਜੀਉ ਬਚਿਓ
@muhammadmushtaq8966
@muhammadmushtaq8966 4 ай бұрын
بہت اچھی سوچ کی بہن خوشگوار رہو
@balwinderkour9247
@balwinderkour9247 4 ай бұрын
ਬਹੁਤ ਹੀ ‌ਵਧੀਆ ਸੋਚ ਹੈ ਜੀ
@Ravikumar-in5eh
@Ravikumar-in5eh 4 ай бұрын
Hlo dear
@jagjiwankaur3938
@jagjiwankaur3938 4 ай бұрын
ਬਹੁਤ ਵਧਿਆ ਸੁਨੇਹਾ ਦੀਤਾ ਬਾਹਰ ਚੰਗੇ ਭਲੇ ਘਰਾ ਦੇ ਬੱਚੇ ਰੁਲਦੇ ਫਿਰਦੇ ਆ ਪਰ ਪੰਜਾਬ ਦੇ ਲੋਕ ਮੰਤਰੀ ਕੀ ਸੰਤਰੀ ਜੁਮੇਵਾਰੀ ਤੋ ਭਜਦੇ ਹਨ ਫਰੀ ਦੀਆ ਚੀਜਾ ਨੇ ਸਰੀਰ ਨਸ਼ੇੜੀ ਖੋਖਲੇ ਕਰਤੇ ਮੱਚ ਮਰਗੇ 😢😢😮
@HarmanJot-t1q
@HarmanJot-t1q 4 ай бұрын
I'm proud of you my dear sister❤
@sarbjithayer7606
@sarbjithayer7606 4 ай бұрын
Waheguru ji mahar karn ji is pariwaar nu ji
@JaswinderKaur-qw1zs
@JaswinderKaur-qw1zs 4 ай бұрын
Waheguru ji sab da bhalah kare g
@khangurajrgvlog516
@khangurajrgvlog516 4 ай бұрын
ਹਾਂ ਜੀ ਰੱਬ ਉਹੀ ਦਿੰਦਾ ਜਿਸ ਵਿੱਚ ਭਲਾ ਹੁੰਦਾ 🙏🏻 ਅੱਜ ਤੱਕ ਦੇਖਿਆ ਹੈ ਜਿੰਨਾਂ ਨੇ ਰੱਬ ਦੇ ਭਾਣੇ ਨੂੰ ਖੁਸ਼ੀ ਨਾਲ ਨਹੀਂ ਮੰਨਿਆ ਸਗੋਂ ਜਿਦ ਕੀਤੀ ਰੱਬ ਅੱਗੇ ਤਰਲੇ ਕਰਕੇ ਸਿੱਖਾਂ ਸੁਖ ਕੇ ਜੋ ਵੀ ਲਿਆ ਉਸ ਨਾਲ ਸਦਾ ਦੁੱਖ ਹੀ ਪਾਇਆ ਬਾਅਦ ਵਿੱਚ 🙏🏻
@davindersinghbabbu4251
@davindersinghbabbu4251 4 ай бұрын
ਤਤ
@jasvinderbilla7760
@jasvinderbilla7760 4 ай бұрын
ਚਲੋ ਵਧਿਆ ਇਹ ਕੁੜੀ ਨੂ ਮਾ ਬਾਪ ਦਾ ਸੋਚਿਆ ਬਾਕੀ ਅੱਜਕਲ੍ਹ ਦੇ ਜਵਾਕਾਂ ਦਾ ਤੁਹਾਨੂੰ ਪਤਾ ਹੀ ਹੈ
@gurcharansingh2677
@gurcharansingh2677 4 ай бұрын
Dhi kise nalo ghat ni hundi eh sirf soch da fark a Waheguru tohanu chardicala vich rakhe
@Sukhi-1231
@Sukhi-1231 4 ай бұрын
ਬਹੁਤ ਵਧੀਆ ਭੈਣੇ 👌🏻😍
@drsarbrinderkaur8768
@drsarbrinderkaur8768 4 ай бұрын
May god bless you
@Makhan-r1j
@Makhan-r1j 4 ай бұрын
ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ
@AmandeepSingh-wd7ym
@AmandeepSingh-wd7ym 4 ай бұрын
Bapu vich buht ਨਿਮਰਤਾ ਵਾ
@kashbassey9149
@kashbassey9149 4 ай бұрын
I Also have two beautiful daughters..feel very blessed indeed Daughters are a beautiful gift from God You dont need sons anymore Daughters can do all that boys can Your son in law is an angel too ❤❤❤❤
@manirajput8781
@manirajput8781 4 ай бұрын
ਬਾਪੂ ਵਿਚਾਰੇ ਨੂੰ ਇਕ ਲਫ਼ਜ਼ ਨਹੀਂ ਪੁਸ਼ੇਆ ਕਿਸੇ ਨੇਂ ਤੇ ਨਾ ਓਹ ਕੁਸਕਿਆ 😅
@rupinderbal1114
@rupinderbal1114 4 ай бұрын
V v nice loving sisters god bless u
@DeepSidhu1663
@DeepSidhu1663 4 ай бұрын
🙏Waheguru ji🙏 🙏Waheguru ji🙏 🙏Waheguru ji🙏 🙏Waheguru ji🙏
@virpalkaur8365
@virpalkaur8365 4 ай бұрын
Vry nice bhene
@SimarjeetKaur-es9lp
@SimarjeetKaur-es9lp 4 ай бұрын
Very good sister God bless you
@Sarbjitkaurs
@Sarbjitkaurs 4 ай бұрын
Nice family ❤😊
@NK-rd4wo
@NK-rd4wo 4 ай бұрын
Very nice story
@baljitbhatti6405
@baljitbhatti6405 4 ай бұрын
Waheguru suak dhvy God bless
@BALJEETSEKHON221
@BALJEETSEKHON221 4 ай бұрын
Very good puttar g ❤️❤️❤️❤️
@parneetkaur4115
@parneetkaur4115 4 ай бұрын
Nice video god bless you
@AmandeepKaur-ix2cf
@AmandeepKaur-ix2cf 4 ай бұрын
Very good sis ❤❤❤❤❤❤
@SKPunni
@SKPunni 3 ай бұрын
ਜੇਕਰ ਥੋੜਾ ਜਿਹਾ ਜਵਾਈਆਂ ਨੂੰ ਵੀ ਵਿਖਾ ਦੇਦੇ ਤਾ ਹੋਰ ਵਧਿਆ ਹੋਣਾ ਸੀ ਤਾਕਿ ਦਰਸ਼ਕ ਵੀ ਉਨਾਂ ਮਹਾਨ ਹਸਤੀਆਂ ਨੂੰ ਵੇਖ ਲੈਦੇ ਬਾਕੀ ਬਹੁਤ ਹੀ ਵਧਿਆ ਲੱਗਿਆ
@GurbirSingh-m7l
@GurbirSingh-m7l 2 ай бұрын
Bhut vadhia good
@JashanBawa-su4zr
@JashanBawa-su4zr 4 ай бұрын
ਬਹੁਤ ਵਧੀਆ ਪਰਿਵਾਰ ਆ ਜੀ❤❤
@HardeepSingh-f8b
@HardeepSingh-f8b 4 ай бұрын
Very,Good,ji,Very,Good,Sister,ji Very,Good,all,Family,Good,ji Wahe,Guru,Meher,Kero,ji
@holyspiritchannel7640
@holyspiritchannel7640 4 ай бұрын
God bless you all sister
@KulvinderSingh-j5k
@KulvinderSingh-j5k 4 ай бұрын
Bibi ji tuhadian dhian puta nalo bi jayada samjdar hai rab ina nu lambi umar deva vahaguru bhali karuga hamesha
@GurSidhu-tn9mx
@GurSidhu-tn9mx 4 ай бұрын
Both good a u di soch life ch fmly to upr kuj ni or ik vadia hamsafar sbh nu mile
@mera_punjab295
@mera_punjab295 4 ай бұрын
Good thick❤❤❤
@SandeepKaur-ch2fp
@SandeepKaur-ch2fp 4 ай бұрын
My two daughter🎉🎉god 🎁gift
@nkvirk988
@nkvirk988 3 ай бұрын
Waheguru sab nu daughters jaroor devi
@hardeepbrar4418
@hardeepbrar4418 4 ай бұрын
Good soch bhaine ❤Wmk 👏
@dhaliwaldhaliwal7438
@dhaliwaldhaliwal7438 4 ай бұрын
Very nice video
@HardeepSingh-f8b
@HardeepSingh-f8b 4 ай бұрын
Patarkar,Veer,ji,Very,Good,ji
@befit1070
@befit1070 4 ай бұрын
Waheguru ji 👏
@Davinderjitkaur-fq3sh
@Davinderjitkaur-fq3sh 4 ай бұрын
Bhut vdea🙏🙏🌹🌹❤❤
@motivationchannel9886
@motivationchannel9886 4 ай бұрын
❤ satnam waheguru ji ❤️ Nanak Dev Ji
@BalwinderSingh-pf2nr
@BalwinderSingh-pf2nr 4 ай бұрын
3 PUTAA’n DE HUNDE VEE IKK DHEE MAAPE SAAMBHADI REHI, SHAABASH BHAINNE, YOU ARE GREAT !!
@ਕਰਮਜੀਤ-ਢ8ਪ
@ਕਰਮਜੀਤ-ਢ8ਪ 4 ай бұрын
nice❤❤❤👌👌
@narindersingh-ku5ep
@narindersingh-ku5ep 4 ай бұрын
Nice family
@KuldipSingh-z2u
@KuldipSingh-z2u 4 ай бұрын
Very very nice 👍👍 Waheguru ji 🙏🙏
@CharnjitKaur-s5l
@CharnjitKaur-s5l 4 ай бұрын
👍👍🌹🌹
@surjitlal6951
@surjitlal6951 4 ай бұрын
Good vir g
@BakilRana-ug9ni
@BakilRana-ug9ni 4 ай бұрын
Good ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sarbjitdhaliwal5644
@sarbjitdhaliwal5644 4 ай бұрын
Very nice
@Kaur.brar23
@Kaur.brar23 4 ай бұрын
Sadde b brother nai ha grandma ne kehna ki dheea lai kmone o mare parents government job karde se mare mother nu ekk war keha ki traea dehhea v tare vargia hon means tareya dheea de v putt na hove rabb sab dekhda sanu rabb ne putt v dette America 🇺🇸 rehdea par rabb maa nu ka gya 😢 kdi ni sochea brother hanni asi sisters ek dujje nu bhaut payar kardea dukh sukh ch nal hunnea ❤ but mare parents nu salute a jenna ni kdi v nai keha munda hanni mare father ne bahut respect kitia a mate mother de bhaut take care kiti ❤❤
@JalandharMann
@JalandharMann 4 ай бұрын
❤❤❤❤❤❤❤❤❤❤❤❤❤❤
@KakuChahal-l5w
@KakuChahal-l5w 4 ай бұрын
Good sister
@dhaliwaldhaliwal7438
@dhaliwaldhaliwal7438 4 ай бұрын
Mai khud boldi rab mainu kuri deve Munda chahe na deve pr kuri jrur deve.
@ArmanDeep-s7p
@ArmanDeep-s7p 4 ай бұрын
Bhut wdia soch aa sis di
@JarnailKaur-r6t
@JarnailKaur-r6t 4 ай бұрын
Very nice ❤❤❤❤
@jassasinghahluwalia9263
@jassasinghahluwalia9263 4 ай бұрын
ਧੀਆਂ ਵੀ ਪੁੱਤਰਾਂ ਵਾਂਗੂੰ ਹੀ ਹੁੰਦੀਆਂ ਹਨ ਅਤੇ ਪੁੱਤਰਾਂ ਵਾਂਗੂੰ ਹੀ ਇੱਕੋ ਪੇਟੋ ਜਨਮ ਲੈਂਦੀਆਂ ਹਨ ਏਸ ਲਈ ਕਿਸ ਗਲੋਂ ਪੁੱਤਰਾਂ ਨਾਲੋਂ ਘੱਟ ਹਨ ਧੀਆਂ
@balwinderdhillon9353
@balwinderdhillon9353 4 ай бұрын
Very nice putt gbu
@vickypreetphotography4047
@vickypreetphotography4047 4 ай бұрын
ਕਿਥੋਂ ਦੇ ਵੀਡੀਓ ji
@amankaur8117
@amankaur8117 4 ай бұрын
Nice sis ❤❤❤
@salinderkaur5101
@salinderkaur5101 4 ай бұрын
Good
@AbhijotSingh-fj4fq
@AbhijotSingh-fj4fq 4 ай бұрын
Dukh es gal da ke rab roop jvai di koi foto ja nal bitha lende
@GouravSharma-tp7ew
@GouravSharma-tp7ew 3 ай бұрын
Very good sister
@charanjitsingh4661
@charanjitsingh4661 3 ай бұрын
👌👌👌👌👌👍👍👍👍
@AkashDeep-hp4st
@AkashDeep-hp4st 4 ай бұрын
❤❤❤❤❤❤
@harjinderaulakh4710
@harjinderaulakh4710 4 ай бұрын
Keda pind a ena da
@RajkumarRaju-x5n
@RajkumarRaju-x5n 4 ай бұрын
Shnna bhinni Dhanaula barnala Dhanaula kol
@sidhusidhu9883
@sidhusidhu9883 4 ай бұрын
ਜਵਾਈ ਰਾਜਾ ਨੂੰ ਸਾਮਣੇ ਲਿਆਓ ਜੀ
@LakhwinderSingh-z5p
@LakhwinderSingh-z5p 4 ай бұрын
Waheguru ji
@manjeetkauraujla2325
@manjeetkauraujla2325 4 ай бұрын
Nice video
@inderjit748
@inderjit748 4 ай бұрын
AAPNE AAM LOK KEH DINDE NE KE PATHAR JAM TAA AH DÉKH LÓ 2 PATHARA NE DHAN DHAN KARWA
@rajudaudpur7482
@rajudaudpur7482 3 ай бұрын
ਵੀਰ ਕਿਹੜਾ ਪਿੰਡ ਆ। ਮੈਂ ਮਿਲਣਾ ਚਾਹੁੰਦਾ ਆ
@Ranidhaliwal377
@Ranidhaliwal377 3 ай бұрын
Bhaini jassa dist barnala
@ParmjeetKaur-m7o
@ParmjeetKaur-m7o 4 ай бұрын
🥰😘❤️❤️👌👌🙏🙏
@jagjitsingh2808
@jagjitsingh2808 4 ай бұрын
ਇਥੇ ਰੱਖ। ਪੰਜਾਬਣੈ
@davindersinghsohal2505
@davindersinghsohal2505 4 ай бұрын
Maan wali gal a mai vi iqlauti beti rakhi hoi a
@lavibhullar0101
@lavibhullar0101 4 ай бұрын
ਭੈਣਾ ਦਾ ਪਿੰਡ ਕਹਿੜਾ ਵੀਰੇ
@Ranidhaliwal377
@Ranidhaliwal377 4 ай бұрын
Bhaini jassa jila barnala
@Ranidhaliwal377
@Ranidhaliwal377 4 ай бұрын
Bhaini jassa jila barnala
@Ranidhaliwal377
@Ranidhaliwal377 4 ай бұрын
Bhaini jassa jila barnala
@Ranidhaliwal377
@Ranidhaliwal377 4 ай бұрын
Bhaini jassa
@Ranidhaliwal377
@Ranidhaliwal377 4 ай бұрын
Bhaini jassa
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Une nouvelle voiture pour Noël 🥹
00:28
Nicocapone
Рет қаралды 9 МЛН
When you have a very capricious child 😂😘👍
00:16
Like Asiya
Рет қаралды 18 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
ਹੱਥਾਂ ਦੇ ਬਣੇ ਫੁਲਕਾਰੀ ਦੇ ਸੂਟ
12:39
Ishmeet boutique ਇਸ਼ਮੀਤ ਬੂਟੀਕ ਲੋਪੋਂ
Рет қаралды 1,4 М.
Gurpreet Pandher Struggle Life | Unique Couple Story | Motivational Punjabi Couple @kaintpunjabi
57:06
Kaint Punjabi (ਘੈਂਟ ਪੰਜਾਬੀ)
Рет қаралды 831 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН