Tarn Taran News | ਨਿਹੰਗ ਸਿੰਘਾਂ ਨੇ ਲਾਇਆ ਰਿਟਾਇਰਡ ਕਰਨਲ ਦਾ ਸੋਧਾ ! ਭਿੰਡਰਾਂਵਾਲਿਆ ਦੀ ਲਾਹ 'ਤੀ ਸੀ ਤਸਵੀਰ |N18V

  Рет қаралды 213,978

News18 Punjab

News18 Punjab

Күн бұрын

Пікірлер: 470
@kuljindersingh3128
@kuljindersingh3128 8 ай бұрын
ਇਹਨਾਂ ਦੋਵਾਂ ਕਮੇਟੀਆਂ ਵਾਲਿਆਂ ਨੂੰ ਛਿੱਤਰ ਪਰੇਡ ਹੋਣੀ ਚਾਹੀਦੀ ਹੈ
@JaswantSingh-du6yf
@JaswantSingh-du6yf 8 ай бұрын
ਸ: ਸਾਹਿਬ ਜੀ ਗੁਰੂ ਘਰਾਂ ਨੂੰ ਦਾਨ ਕੌਣ ਕਰ ਸਕਦਾ ਹੈ? ਇਥੇ ਤਾਂ ਕੋਈ ਵੀ ਵਸਤ ਭੇਟ ਕੀਤੀ ਜਾਂਦੀ। ਅਸੀਂ, ਤੁਸੀਂ ਸਾਰੇ ਇਸ ਦਰ ਦੇ ਭਿਖਾਰੀ ਹਾਂ ।
@ਸਿੰਘਅਬਰਾਵਾ
@ਸਿੰਘਅਬਰਾਵਾ 8 ай бұрын
ਅਜਿਹੇ ਬੁੱਚੜ੍ਹ ਪ੍ਰਧਾਨ ਨੂੰ ਤੁਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਬਹਾਰ ਕੱਢਿਆ ਜਾਵੇ।
@maradona1789
@maradona1789 8 ай бұрын
ਇਹੋ ਜਿਹੇ ਘਰੋ ਕੱਢੇ ਬੁੱਢੇ ਗੁਰਦੁਵਾਰਾ ਸਾਹਿਬ ਦੇ ਪ੍ਰਬੰਧ ਤੋ ਪਾਸੇ ਕੀਤੇ ਜਾਣ
@jasvindersingh4813
@jasvindersingh4813 8 ай бұрын
Bakwass karda Tu Colonel De Peshab Warga vee Nahi Tere Warge Nu Colonel Peon Rakh Lawe Tuhade Sare Khandan Income Nahi Honi Jini Os Dee Pension Aa
@DarshanSingh-sm1ho
@DarshanSingh-sm1ho 8 ай бұрын
ਦੁਰ,ਲਾਹਨਤ, ਤੇਰੇ, ਤੇ ਗੁਰੂ,ਕੀ,ਫੌਜ,ਮਾੜੀ,ਹੋਈ,ਤੇ,ਤੇਰਾ, ਸ਼ਰਾਬੀ ਕਬਾਬੀ,ਕਰਨਲ,ਚੰਗਾ, ਗੁਰਦੁਆਰਾ ਸਾਹਿਬ,ਵਿਚ,ਫੌਜੀ,ਕਰਨਲਾਂ, ਦੀ,ਲੋੜ, ਨਹੀਂ ਹੈ ਉਹ,ਘਰ, ਬੈਠਕੇ ਪੈਨਸ਼ਨ,ਤੇ, ਗੁਜ਼ਾਰਾ ਕਰਨ, ਬਾਕੀ ਫੋਟੋਆਂ ਗੁਰਦੁਆਰਾ ਸਾਹਿਬ ਦੇ ਅੰਦਰ, ਨਹੀਂ, ਲਾਇਬ੍ਰੇਰੀ,ਵਿਚ, ਲਗਾਈਆਂ,ਜਾਣ,ਪਰ,ਨਿਹੰਗ, ਸਿੰਘ ਵੀ,ਹੂੜ,ਮੱਤ,ਕਰ, ਜਾਂਦੇ ਹਨ।
@ranranjit237
@ranranjit237 8 ай бұрын
ਸਭ ਆਪੋ ਆਪਣੀ ਚੋਧਰ ਡਬਰੂ ਵਜਾ ਰਹੇ ਹਨ
@SurjitSingh-im5rm
@SurjitSingh-im5rm 8 ай бұрын
ਵਾਹਿਗੁਰੂ। ❤ ਸਤਿਗੁਰੂ ਕਮੇਟੀ ਵਾਲਿਆਂ ਨੂੰ ਸੁਮੱਤ ਬਖਸ਼ੇ ❤, ਰਹਿਤ ਪਿਆਰੀ ਮੁਝ ਕੋ ਸਿਖ ਨਾਹੀਂ ❤ ਸ਼ਹੀਦ ਕੌਮ ਦਾ ਸਰਮਾਇਆ ਹਨ
@SurinderSingh-c3i6c
@SurinderSingh-c3i6c 8 ай бұрын
ਕਦੇ ਕੋਈ ਏਹ ਨਹੀ ਦੱਸੇ ਗਾ ਕੇ ਮੈਂ ਸਾਰੀ ਜਿੰਦਗੀ ਕੀ ਕੀਤਾ 😮
@gurlalsingh7024
@gurlalsingh7024 8 ай бұрын
😅
@channasingh1060
@channasingh1060 8 ай бұрын
ਕਮੇਟੀ ਬਦਲੀ ਕੀਤੀ ਜਾਵੇ
@PBX29.93
@PBX29.93 8 ай бұрын
ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਦਮਦਮੀ ਟਕਸਾਲ ਦੇ 14ਵੇਂ ਮੁੱਖੀ ਅਮਰ ਸ਼ਹੀਦ ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ❤❤ਕੋਮ ਦੇ ਗਦਾਰਾਂ ਦਾ ਸੋਧਾ ਲਗਦਾ ਰਹਿਣਾ ਜਾਣਾ ਚਾਹੀਦਾ
@Kaur_3498
@Kaur_3498 8 ай бұрын
ahi kuch krnae khalistani gundea ne
@nirmalsingh4807
@nirmalsingh4807 8 ай бұрын
Waheguru ji
@HarjinderSingh-ui7pv
@HarjinderSingh-ui7pv 8 ай бұрын
ਗੁਰੂ ਨਾਨਕ ਦੇਵ ਜੀ
@RANJITSINGH-vt7vk
@RANJITSINGH-vt7vk 8 ай бұрын
ਕਮੇਟੀ ਬਦਲੋ
@SKaur_multani
@SKaur_multani 8 ай бұрын
ਸੇਵਾਦਾਰ ਹੌਣੇ ਚਾਹੀਦੇ ਬਆਓੰਸਰ ਨਹੀਂ ਚਾਹੁੰਦੇ
@sardardalwindersinghmand9523
@sardardalwindersinghmand9523 8 ай бұрын
ਇਹ ਬੁੱਢੇ ਕਰਨਲ ਦਾ ਦਿਮਾਗ਼ ਹਿੱਲ ਗਿਆ ਹੈ ਇਸ ਨੂੰ ਪਾਗਲਖ਼ਾਨੇ ਭੱਰਤੀ ਕਰਵਾਉਣਾ ਚਾਹੀਦਾ ਹੈ
@JarnailSingh-nj5zi
@JarnailSingh-nj5zi 8 ай бұрын
ਸਹਿਣਸ਼ੀਲਤਾ ਖਤਮ ਹੋ ਗਈ
@SKaur_multani
@SKaur_multani 8 ай бұрын
ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ
@ManpreetSingh-m2h3o
@ManpreetSingh-m2h3o 8 ай бұрын
@satbeersingh9323
@satbeersingh9323 8 ай бұрын
Kedi chaddi kala .laj nhi andi tuanu sikhi da talibani karan karde
@satbeersingh9323
@satbeersingh9323 8 ай бұрын
Sikhi pyar hor nimarta da panth aa .fareeda bure da bhala kar gussa man na handhaye.lanat os popi nihanga te jinna ne Sindhu border te gareeb lakhbir singh nu tadfa tadfake maria lanat aa popi mangu nihang te .es tarah de nihang sikhi te kalank honde ne
@sarupsingh5316
@sarupsingh5316 8 ай бұрын
ਤੁਸੀਂ ਔਰਗਜ਼ੇਬ ਵਾਂਗੂੰ ਜ਼ਬਰਦਸਤੀ ਨਾਂ ਥੋਪੋ ਸ਼ਹੀਦ ਨੂੰ 😊
@hardyalsingh8407
@hardyalsingh8407 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@mewasingh4588
@mewasingh4588 8 ай бұрын
😅😊
@baljeet-l1v
@baljeet-l1v 8 ай бұрын
ਇਹ ਕੌਣ ਹੁੰਦੀਆਂ ਨੇ ਸਾਡੇ ਚ ਵਿਵਾਦ ਪੈਦਾ ਕਰਨ ਵਾਲੀਆਂ ਤਾਕਤਾਂ ਫੋਟੋ ਕਿਸੇ ਦੀ ਵੀ ਲੱਗਣੀ ਚਾਹੀਦੀ ਜਦੋਂ ਕੀ ਸਾਡੇ ਗੁਰਾਂ ਜੀ ਨੇ ਕਿਹਾ ਸੀ ਕਿ ਅਸੀਂ ਮੂਰਤੀ ਪੂਜਕ ਨਹੀਂ ਤੇ ਫੋਟੋ ਦਾ ਫਿਰ ਕੀ ਗੱਲ ਹ ਆਵਾਜ਼ ਛੱਡੋ ਫੋਟੋ ਕੋਈ ਨਹੀਂ ਹੋਣੀ ਚਾਹੀਦੀ ਇੱਕ ਸੁਰ ਚ ਆਖੋ
@BaljinderSingh-pn2ie
@BaljinderSingh-pn2ie 8 ай бұрын
ਜਿਹੜੇ ਵਿਕਦੇ ਨਹੀਂ ਤੇ ਨਾ ਹੀ ਝੁਕਦੇ ਵਾ ਉਹਨਾਂ ਦੀਆਂ ਤਸ਼ਵੀਰਾਂ ਵਿਕਦੀਆਂ ਨੇ ਤੇ ਗੁਰੂ ਘਰ ਲਗਦੀਆਂ ਨੇ । ਮੂਰਤੀ ਪੂਜਾ ਨਹੀ ਕਿਹਾ ਜਾ ਸਕਦਾ ਵੀਰ।
@SardoolsinghKang
@SardoolsinghKang 8 ай бұрын
ਵੀਰ ਜੀ ਫੋਟੋਆਂ ਨਾਲੋਂ ਚੰਗਾ ਸੀ ਕਿ ਸੰਤਾਂ ਦੀ ਸੋਚ ਦਾ ਕਿਤਾਬਚਾ ਛਪਾ ਕੇ ਲੋਕਾਂ ਨੂੰ ਉਹਨਾਂ ਦੀ ਸੋਚ ਨਾਲ ਜੋੜਿਆ ਜਾਵੇ
@BalwinderSingh-sv7hp
@BalwinderSingh-sv7hp 8 ай бұрын
ਖਾਲਸਾ ਜੀ , ਸੰਤ ਜਰਨੈਲ ਸਿੰਘ ਜੀ ਖ਼ਾਲਸਾ ਅਠਾਰਵੀਂ ਸਦੀ ਨਹੀਂ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਹਨ। ,1701 ਤੋਂ ਲੈਕੇ 1800ਈ: ਤੱਕ ਅਠਾਰਵੀਂ ਸਦੀ ਕਹੀ ਜਾਂਦੀ ਹੈ। ਸਨ 1901ਤੋਂ 2000 ਤੱਕ ਵੀਹਵੀਂ ਸਦੀ ਅਤੇ 2001 ਤੋਂ ਅੱਗੇ ਹੁਣ ਇੱਕੀਵੀਂ ਸਦੀ ਚੱਲ ਰਹੀ ਹੈ
@sukhwindersinghsingh8799
@sukhwindersinghsingh8799 8 ай бұрын
ਅੱਛਾ ਜੀ 2001 ਤੋ ਬਾਅਦ 21ਵੀ ਸਦੀ ਇਦਾ ਬਣਦੀ ਆ 😂
@Singh.Balwinder-s7s
@Singh.Balwinder-s7s 8 ай бұрын
21v sdi de sand nu v sant da tutba de hi dita sicka ne (sikha ne ni) o modern sand puri tiari ch ayea plastic surgery kra k and lok ta Santa da hi roop aa😂😂😂🤣 sorry veero nai b singh ea pr aapa to desh nal gaddari ni kr honi and na pakstania de ta..e chum hone aa 22
@jogasingh91
@jogasingh91 8 ай бұрын
Waheguru Waheguru Waheguru Waheguru Waheguru Waheguru
@BAJWASINGH
@BAJWASINGH 8 ай бұрын
18ਵੀਂ ਨਹੀਂ ਭਰਾਵਾ ਵੀਹਵੀਂ ਸਦੀ
@KulwinderKaur-hp1vp
@KulwinderKaur-hp1vp 8 ай бұрын
Very true, I was confused about which Sant Bhindan Wale he was referring to.
@GurdeepSingh-kp5rs
@GurdeepSingh-kp5rs 8 ай бұрын
ਚੰਗਾ ਕੀਤਾ, ਇਹਨਾਂ ਮੰਸਦ ਮੀਣੇ ਕਮੇਟੀ ਪ੍ਰਧਾਨ ਨਾਲ ਚੰਗਾ ਕੀਤਾ
@dharamjitsingh2153
@dharamjitsingh2153 8 ай бұрын
Dhan dhan baba deep singh ji ❤️ Dhan dhan baba sant jarnal singh ji jindabad ❤️🌷❤️🙏🙏
@GotaSingh-gj7dq
@GotaSingh-gj7dq 8 ай бұрын
ਨਾਲੇ ਕਿਹਦੇ ਗੁਰੂ ਗ੍ਰੰਥ ਸਾਹਿਬ ਜੀ ਮੂਰਤੀ ਪੂਜਕਾਂ ਨੂੰ ਥਪਦੇ ਮਾਰਦੀ ਹੈ ਫਿਰ ਝਗੜਾ ਕਿਉ ਗਿਆਨੀ ਜੀ ਬਾਕੀ ਸੰਤ ਜੀ ਜਿੰਦਾਬਾਦ
@DaljitKahlon-b4e
@DaljitKahlon-b4e 8 ай бұрын
A. Veer je b. J. P...tha. Dala. R..r..s. Tha
@SUKHVINDERSINGH-x7s
@SUKHVINDERSINGH-x7s 8 ай бұрын
Waheguru ji murti os nu kehnde ne jis da cehra na howe os di murti hundi hi ji santa di murti nahee aap kom sheed ne sabet suret ne sikhi layi apna aap wareya ji oho murti nahee ji
@GotaSingh-gj7dq
@GotaSingh-gj7dq 8 ай бұрын
@@DaljitKahlon-b4eਤੇਰੇ ਵਰਗਿਆਂ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨੂ ਵੀ ਕਾਂਗਰਸ ਦਾ ਏਜੰਟ ਕਿਹਾ ਸੀ ਤੁਸੀ ਬਿਨਾ ਸੋਚ ਸਾਮਜੇ ਇਨਸਾਨ ਨੂੰ ਉਪਾਧੀ ਦੇ ਦਿੰਦੇ ਹੋ
@JaspalSingh-xu5ou
@JaspalSingh-xu5ou 8 ай бұрын
ਬਾਬਾ ਦੀਪ ਸਿੰਘ ਜੀ ਨਾਲ ਭਿੰਡਰਾਂਵਾਲੇ ਦਾ ਮੁਕਾਬਲਾ ਕਰਨਾ ਇਕ ਵੱਡੀ ਭੁੱਲ ਹੈ। ਬਾਬਾ ਦੀਪ ਸਿੰਘ ਜੀ ਨੇ ਸ਼੍ਰੀ ਦਰਬਾਰ ਸਾਹਿਬ ਆਜਾਦ ਕਰਾਉਣ ਲਈ ਸ਼ਹੀਦੀ ਪ੍ਰਾਪਤ ਕੀਤੀ। ਪਰ ਭਿੰਡਰਾਂਵਾਲਿਆਂ ਕਰਕੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਗੁਰੂਘਰ ਮਿਲਟਰੀ ਦੇ ਕਬਜੇ ਵਿੱਚ ਰਿਹਾ।
@HarjinderHarjindersinghg-en8sb
@HarjinderHarjindersinghg-en8sb 8 ай бұрын
ਬਾਬਾ ਜੀ ਅੱਜ ਦੇ ਟਾਇਮ ਵਿਚ ਸਾਰੇ ਚੋਧਰ ਦੇ ਭੁੱਖੇ ਇਕ ਦੂਜੇ ਤੇ ਨਿਸਾਨੇ ਸਾਧੀ ਜਾਦੇ
@ASingh1699k
@ASingh1699k 6 ай бұрын
Galami samjo ji 🙏🏼
@amarjitsonu5388
@amarjitsonu5388 8 ай бұрын
ਜਦੋ ਫਿਰ ਸਰਕਾਰ "ਸੋਧਾ " ਲਾਉਦੀ ਆ, ਫਿਰ ਪਿਟਦੇ ਆ।
@sandhuprabh553
@sandhuprabh553 8 ай бұрын
ਸਰਕਾਰ ਨੇ ਸੋਧਾ ਕਿਸ ਦਾ ਤੇ ਕਿਉਂ ਲਾਇਆ ਹੁਣ ਸਾਰੀ ਦੁਨੀਆਂ ਨੂੰ ਪਤਾ ਚੱਲ ਚੁੱਕਿਆ।ਸੋ ਹੁਣ ਝੁੱਠ ਤੇ ਸੱਚ ਸਾਹਮਣੇ ਆ ਚੁੱਕਿਆ
@GuriSingh-hj9kd
@GuriSingh-hj9kd 8 ай бұрын
Tu vi santa di ek photo lah ke dikha de.tera treatment tere ghre aan ke karange sade doctor.je jyada pain hoi tan teeka vi la denge oh vi dangra wala😁😁😁😁😁😁
@sandhuprabh553
@sandhuprabh553 8 ай бұрын
@@GuriSingh-hj9kd ਇਨਾਂ ਲੋਕਾਂ ਦੇ ਵੱਸ ਦੀ ਗੱਲ ਨਹੀਂ ਬਾਈ ਜੀ ਇਹ ਸਰਕਾਰੀ ਕਤੂਰੇ ਹਮੇਸ਼ਾ ਪੰਜਾਬ ਦਾ ਖਾ ਕੇ ਹਰਾਮ ਕਰਦੇ ਰਹੇ ਨੇ
@JaswantSingh-wk6pc
@JaswantSingh-wk6pc 8 ай бұрын
ਬਹੁਤ ਵਧੀਆ👍💯
@kamaljitsingh7393
@kamaljitsingh7393 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ👍👍
@JagdeepSingh-yo7th
@JagdeepSingh-yo7th 8 ай бұрын
ਵਾਹਿਗੁਰੂ ਜੀ ❤️🙏
@arbailsingh9153
@arbailsingh9153 8 ай бұрын
Lĺpp
@swarnpalsinghbhatthal4454
@swarnpalsinghbhatthal4454 8 ай бұрын
ਗੁੰਡਿਆਂ ਦਾ ਮੁਕਾਬਲਾ ਕਰਨ ਲਈ ਸਤਿਕਾਰਯੋਗ ਬਜ਼ੁਰਗ ਕਰਨਲ ਵਧਾਈ ਦਾ ਹੱਕਦਾਰ ਹੈ।
@bahadursingh2006
@bahadursingh2006 8 ай бұрын
ਬਾਈ ਜੀ ਫੇਰ ਤੁਹਾਡੇ ਸਿੱਖਾਂ ਵਿੱਚ ਤੇ ਆਰ ਐਸ ਐਸ ਦੇ ਲੋਕਾਂ ਵਿਚ ਕੀ ਫਰਕ ਹੈ ਤੁਸੀਂ ਗੁਰੂ ਦੇ ਸਿੱਖ ਹੋ ਗੁਰੂ ਨਾਨਕ ਦੇਵ ਜੀ ਤਾ ਕਿਹਦੇ ਹਨ ਬੈਠ ਕੇ ਗੱਲਬਾਤ ਕਰੋ ਤੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖੋ ਤੇ ਆਪਾ ਲੜਾਈਆਂ ਕਰਨ ਲੱਗ ਜਾਂਦੇ ਹੋ ਕਨੇਡਾ ਦੇ ਗੁਰੂ ਘਰ ਵਿੱਚ ਵੀ ਇਕ ਦੂਜੇ ਦੀਆਂ ਪੱਗਾਂ ਲਾਈਆਂ ਗਈਆਂ ਹਨ
@lakhvirgrewal
@lakhvirgrewal 8 ай бұрын
Sant. G. Jindabad. Ha
@gursharansingh3453
@gursharansingh3453 8 ай бұрын
ਇਹ ਕਰਨਲ ਦਿੱਲੀ ਦਾ ਦੱਲਾ ਹੋਣਾ
@MerrySandcastle-ln1sz
@MerrySandcastle-ln1sz 8 ай бұрын
Waheguru ji kalsa waheguru ji Fateh🙏🙏🙏🙏🙏🙏🙏🙏🙏🙏
@DeepSingh-uz6yg
@DeepSingh-uz6yg 8 ай бұрын
ਹਰਿਮੰਦਰ ਸਾਹਿਬ ਤੋਂ ਬਾਹਰ ਜੇਕਰ ਭਿੰਡਰਾਂਵਾਲੇ ਆਪਣੀ ਲੜਾਈ ਲੜਦੇ ਤਾਂ ਹਰਿਮੰਦਰ ਸਾਹਿਬ ਨੀ ਕੁਝ ਨੀ ਹੋਣਾ ਸੀ
@BalwinderSingh-ez9hc
@BalwinderSingh-ez9hc 8 ай бұрын
ਉਸ ਵੇਲੇ ਕਾਂਗਰਸ ਪ੍ਰਧਾਨ ਇੰਦਰਾ ਗਾਂਧੀ ਨੇ ਜੋ ਦੇਸ ਦੀ ਪਪ੍ਰਧਾਨਮੰਤਰੀ ਵੀ ਸੀ ਉਸ ਟਾਈਮ ਉਸ ਨੇ ਆਪਣੇ ਬੇਟੇ ਨੂੰ ਸਿਆਸਤ ਵਿੱਚ ਪੈਰ ਜਮਾਉਣੇ ਸੀ ਇਸ ਲਈ ਦਰਬਾਰ ਸਾਹਿਬ ਤੇ ਹਮਲਾ ਤਾ ਹੋਣਾ ਹੀ ਸੀ ਇਸ ਤੋਂ ਇਲਾਵਾ 35 ਗੁਰੂ ਦਵਾਰਾ ਸਾਹਿਬ ਦੇ ਉੱਤੇ ਹਮਲਾ ਕਰਵਾਇਆ ਗਿਆ ਸੀ
@DeepSingh-uz6yg
@DeepSingh-uz6yg 8 ай бұрын
@@BalwinderSingh-ez9hc ਇਹ ਕੋਈ ਵਾਜਵ ਗੱਲ ਨਹੀਂ ਹੈ ਜੀ। ਇਸਦਾ ਕੋਈ ਮਤਲਵ ਨਹੀਂ ਬਣਦਾ
@jogasingh91
@jogasingh91 8 ай бұрын
Dhan Dhan Sant Jarnail Singh Khalsa Bhindrewale Ji Shaheed
@gopigill-on5yy
@gopigill-on5yy 8 ай бұрын
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਅਮਰ ਰੱਹੇ ❤ ❤
@HarpalSingh-px9zb
@HarpalSingh-px9zb 8 ай бұрын
ਮਾਰੋ ਛਿੱਤਰ ਅਜਿਹੀ ਕਮੇਟੀਆ ਦੇ
@sukveersingh3159
@sukveersingh3159 8 ай бұрын
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਜ਼ਿੰਦਾਬਾਦ ਜ਼ਿੰਦਾਬਾਦ,
@sukhwindersinghsingh8799
@sukhwindersinghsingh8799 8 ай бұрын
ਗੁਰੂਘਰਾ ਵਿਚੋਂ ਬਾਦਲ ਲਾਣਾ ਮਸੰਦਾਂ ਮੈਨੇਜਰਾਂ ਨੂੰ ਬਾਹਰ ਕਡੋ,
@parmveersandhu8860
@parmveersandhu8860 8 ай бұрын
ਸੰਗਤ ਦਾ ਕੌਈ ਬੰਦਾ ਸਾਮਨੈ ਲਿਆ ਸਕਦਾ
@Truckvlog9123
@Truckvlog9123 8 ай бұрын
❤ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ❤
@kuljindersingh3128
@kuljindersingh3128 8 ай бұрын
ਗੁਰਦੁਆਰੇ ਵਿੱਚ ਕਿਸੇ ਅਖੌਤੀ ਸੰਤ ਦੀ ਫੋਟੋ ਨਹੀਂ ਲੱਗਣੀ ਚਾਹੀਦੀ ਭਾਵੇਂ ਉਹ ਕਮੀਨਾ ਭਿੰਡਰਾਂ ਵਾਲਾ ਹੀ ਕਿਉਂ ਨਾ ਹੋਵੇ
@JagjeetSingh-r4q
@JagjeetSingh-r4q 8 ай бұрын
ਵਾਹਿਗੁਰੂ ਜੀ
@GurdialSingh-o2k
@GurdialSingh-o2k 8 ай бұрын
15 ਵੇ ਮੁਖੀ ਦੀ ਅਵਾਜ਼ ਨਹੀ ਨਿਕਲੀ
@baljitsinghcheema-bo1cw
@baljitsinghcheema-bo1cw 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@Tv13P
@Tv13P 8 ай бұрын
ਨਕਲੀ ਸਿੱਖੋ ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੁੱਲ ਜਾਵੋ ਨਕਲੀ ਮੂਰਤਾਂ ਅਤੇ ਅਖੌਤੀ ਸਾਧ ਸੰਤ ਬਾਬੇ ਨੂੰ ਕਿਉਂ ਪ੍ਰਮੋਟ ਕਰ ਰਹੇ ਹੋ ਤੁਸੀਂ ਕੌਂਮ ਨਹੀਂ ਸਗੋਂ ਮੂਰਤਾਂ ਵਿਚ ਸਿੱਖ਼ੀ ਨੂੰ ਉਲਝਾਕੇਂ ਮਸੰਦ ਪ੍ਰਥਾ ਕਾਮਯਾਬ ਕਰ ਰਹੇ ਹੋ, ਮਸੰਦ ਭਜਾਉ ਪੰਥ ਬਚਾਓ ਮੋਰਚਾ ਲਾਊ ਸ਼ਹੀਦੀ ਜੱਥਾ ਮਾਤਾ ਸਾਹਿਬ ਕੌਰ ਜੀ ਦਾ ਸਾਥ ਦਿਉਂ ਲੇਖ਼ਕ ਤੱਤ ਗੁਰਮਤਿ ਵਿਚਾਰਧਾਰਾਂ!
@tulufulu2915
@tulufulu2915 8 ай бұрын
Right
@bhupindersingh4084
@bhupindersingh4084 8 ай бұрын
ਵਹਿਗਰੂ।ਚੜਦੀ।ਕਲਾ।ਰਂਖੇ
@rajanbhai6042
@rajanbhai6042 8 ай бұрын
धन्यवाद निहंगा सिन्हा दा❤
@MRMKhalsa
@MRMKhalsa 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ ਗੁਰੂ ਮਹਾਰਾਜ ਰਹਿਤ ਮਰਿਆਦਾ ਬਖਸ਼ੀ
@gurdevgrewal7553
@gurdevgrewal7553 8 ай бұрын
ਹੁਣ ਗੱਲ ਬਦਲ ਗਿਆ ਦੋਗਲਾ ਬੰਦਾ 😂 ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਦਾਂ ਬਾਦ 🙏🙏🙏🙏
@baljitsingh1291
@baljitsingh1291 8 ай бұрын
ਗਿਆਨੀ।ਜਰਲੈਲ।ਸਿਘ।ਜਿਦਾ।ਬਾਜ
@LakhveerSingh-sn2xl
@LakhveerSingh-sn2xl 8 ай бұрын
SATNAM WAHEGURU JI 🎉🎉🎉🎉🎉
@DelightfulRoadCar-vp8zc
@DelightfulRoadCar-vp8zc 8 ай бұрын
ਸੰਤ ਜਰਨੈਲ ਸਿੰਘ ਖਾਲਸਾ‌‌‌ ਭਿੰਡਰਾਂਵਾਲੇ ਜ਼ਿੰਦਾਬਾਦ ਵਾਹਿਗੁਰੂ ਜੀ 🙏
@shamsingh9329
@shamsingh9329 8 ай бұрын
ਗੱਲ ਕੋਈ ਨੀ ਗੱਲ ਆਠਾਰਾ ਕਿੱਲਿਆ ਦੀ ਆ ਜਦੋ ਕਿਸੇ ਕੋਲ ਆ ਗਈ ਬਸ ਮਗਰੋ ਤਾ ਜਮੀਨ ਹੀ ਪਟੇ ਤੇ ਦੇ ਦੇਣੀ ਆ ਗੁਰੂਘਰ ਨੂੰ ਅਠਾਰਾ ਕਿੱਲੇ ਆਉਦੇ ਆ ।
@amriksingh9937
@amriksingh9937 8 ай бұрын
Good sir ji
@JASBIRSINGH-ex4yn
@JASBIRSINGH-ex4yn 8 ай бұрын
ਇਸ ਨੂੰ ਬਹਾਰ ਕੱਢੋ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ ਵਹਿਗੁਰੂ ਕਿ੍ਪਾ ਕਰੇ
@RajBal-c5z
@RajBal-c5z 8 ай бұрын
ਕਰਨਲ ਦੀ ਗਲਤੀ ਕਰਨ ਕਰਕੇ ਹੋਇਆ ਸੱਭ ਕੁੱਝ।
@AmritpalSingh-ep7sc
@AmritpalSingh-ep7sc 8 ай бұрын
Waheguru ji 🙏
@Raghvirsingh-hb6zw
@Raghvirsingh-hb6zw 8 ай бұрын
Waheguruji
@raghvirsingh8253
@raghvirsingh8253 8 ай бұрын
ਵਾਹਿਗੁਰੂ ਜੀ ਵਾਹਿਗੁਰੂ।।ਏ ਗੱਲ ਸਹੀ ਨਹੀਂ ਕਿ ਬਾਬਾ ਦੀਪ ਸਿੰਘ, ਅਖੌਤੀ, ਬ੍ਰਹਾਮਣੀਕਲ ਬ੍ਰਾਂਚ ਟਕਸਾਲ ਦੇ ਮੁਖੀ ਸਨ।। ਜਦੋਂ ਕਿ ਟਕਸਾਲ ਬਣਾਉਣ ਪਿੱਛੇ ਡੀਪ ਸਟੇਟ ਦੇ ਕੰਟਰੋਲ ਵਾਲੇ ਰਹੇ ਨੇ ਸਿਰਫ ਸੰਤ ਕਰਤਾਰ ਸਿੰਘ ਤੇ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਦੇ ਆਉਣ ਨਾਲ ਏ ਡੇਰੇਦਾਰ ਸਿਸਟਮ ਜੜਾਉ ਫੜ ਗਿਆ।। ਦੋਨੋਂ ਸੰਤ ਸਿਪਾਹੀ ਆਂ ਤੋਂ ਪਾਵਰ,,ਪਾ ਕੇ ਏ ਦੁੰਮੇਂ ਧੁੰਮੇਂ, ਬੰਤੇ ਬਰਗੇ ਬ੍ਰਹਾਮਣੀਕਲ ਪੁਜਰੀ ਦੀ ਭੜਾਈ ਪੜਿਆਂ ਦੀ ਕਿਸਮਤ ਚਮਕ ਗੲਈ।। ਲੱਠ ਮਾਰ ਤੇ ਬਾਮ੍ਹਣ ਵਾਂਗੂੰ ਗੱਪ ਮਾਰਾ ਦੇ ਹੱਥ ਰਹੀ ਹੈ।। ਜੇਕਰ ਟਕਸਾਲ ਦੇ ਨਾਂ ਤੇ ਫਿੱਟ ਕੀਤੇ ਇਸ ਬ੍ਰਾਹਮਣੀਕਲ ਬ੍ਰਾਂਚ ਨੂੰ ਸਿੱਖ, ਨਾਂ ਸਮਝੇ ਤਾਂ ਸਿੱਖ ਰਾਜ ਆਉਣ ਤੇ ਵੀ ਸਿੱਖਾਂ ਨੂੰ,, ਬੋਧੀਆਂ ਦੇ ਜੈਨੀਂ ੍ਰਪਾਂਡਿਆਂ ਵਾਂਗੂੰ ਬਦਲਣ ਵਿੱਚ ਜ਼ਿਆਦਾ ਦੇਰ ਨਹੀਂ ਲੱਗੇਗੀ।। ਗੁਰੂ ਨਾਨਕ ਸਾਹਿਬ, ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਨਣ ਮੰਨਣ ਵਾਲਿਆਂ ਨੂੰ ਟਕਸਾਲ ਨਾਲ ਨਹੀਂ ਸਗੋਂ ਗੁਰੂ ਦੀ ਅਲਾਹੀ ਖ਼ਾਲਸਤਾਨੀ, ਨਹਿੰਗ ਫੌਜਾਂ,,ਦਾ ਧਿਆਨ ਕਰਨਾ ਚਾਹੀਦਾ ਹੈ।। ਕਿਉਂਕਿ ਹੁਣ ਖ਼ਾਲਸਾਈ ਰਾਜ ਪ੍ਰਬੰਧ ਲਿਓਣ ਤੇ ਚਲਾਉਣ ਲਈ, 75 /ਕੱਚੀ ਬਾਣੀ ਦੇ ਚੌਕੜੀ ਵਾਲੇ ਤਪੱਸਵੀਆਂ ਨਾਲੋਂ,, ਧੌਂਸੇ,,ਨਾਂਗਣੀਆਂ ਤੇ ਮੈਦਾਨੇ,,ਜੂਜ ਮਰਨ ਵਾਲਿਆਂ ਦੀ ਲੋੜ ਹੈ।। ਪੁਜਾਰੀ ਸੋਚ ਵਾਲੇ ਬਾਬਿਆਂ ਮਗਰ ਲੱਗ ਕੇ,, ਪੰਜਾਬੀਆਂ ਨੇ ਖ਼ਾਸ ਕਰਕੇ ਸਿੱਖਾਂ ਨੇ ਰੱਬ ਬਹੁਤ ਪਾ ਲਿਆ ਲੱਭ ਲਿਆ,,ਵੱਸ ਹੁਣ ਖੋਇਆ ਖਾਲਸਾ ਰਾਜ ਲੱਭਣ ਦੀ ਲੋੜ ਹੈ।ਜਿਸ ਵਿਚ ਸਾਡਾ ਸੁਨਿਹਰੀ ਭਵਿੱਖ ਵੀ ਲੁਕਿਆ ਦਵਿਆ ਪਿਆ ਹੈ।।ਬਾਬਾ ਦੀਪ ਸਿੰਘ ਜੀ,, ਨੇ ਲਾਈਨ ਖਿੱਚ ਕੇ, ਸਿਰਲੱਥਾਂ ਦੇ ਜੱਥੇ ਦੀ ਅਗਵਾਈ ਕੀਤੀ, ਇਸ ਲਈ ਹੀ ਸਿਰ ਲੱਥਾ ਜੱਥੇਦਾਰ ਕਹਾਇਆ।।
@RanjitSingh-bo6fs
@RanjitSingh-bo6fs 8 ай бұрын
Well done. Keep it up .
@JaspalSingh-rf7sl
@JaspalSingh-rf7sl 8 ай бұрын
Prdhan-Ji--Good
@JasvirsinghJudge-d1b
@JasvirsinghJudge-d1b 8 ай бұрын
ਇਸ ਪ੍ਰਧਾਨ ਨੂੰ ਹਟਾਉ ਪ੍ਰਧਾਨਗੀ ਤੋਂ
@gulshansinghdhillon1270
@gulshansinghdhillon1270 8 ай бұрын
ਸੰਤ ਭਿੰਡਰਾਂਵਾਲਿਆਂ ਜਿੰਦਾ ਬਾਦ
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 8 ай бұрын
ਜੁੱਤੀ ਫਿਰਨੀ ਚਾਹੀਦੀ ਹੈ ਐਹੋ ਜਿਹੇ ਪ੍ਰਧਾਨ ਦੇ, ਕਮੇਟੀ ਬਦਲੋ ਬਸ ਇਹ ਬੰਦਾ ਸ਼ਰੇਆਮ ਮੁੱਕਰ ਰਿਹਾ ਹੈ, ਵੀਡੀਓ ਵਿਚ ਬੋਲ ਰਿਹਾ ਹੈ ਇਹ ਕੌਮ ਦਾ ਨਹੀਂ ਗੁਰਦੁਆਰਾ
@j.skundi7791
@j.skundi7791 8 ай бұрын
20 ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜੀ ਹਨ ਨਾ ਕਿ 18 ਵੀਂ ਸਦੀ ਦੇ
@rapinderdhanjal4453
@rapinderdhanjal4453 8 ай бұрын
Your decision does not become decision of ‘kaum’!
@balwantdhillon9449
@balwantdhillon9449 8 ай бұрын
ਮਸੰਦ ਦੁਸ਼ਮਣ ਨਾਲ਼ੋਂ ਵੀ ਵੱਧ ਖਤਰਨਾਕ ਕੌਮ ਲਈ
@ParamjeetSingh-cq5rv
@ParamjeetSingh-cq5rv 8 ай бұрын
ਗੱਲ ਨੂੰ ਹੀ ਬਦਲ ਗਿਆ ਏਹੇ ਫੋਜੀ ਰਟੈਰ , ਜੇ ਸ਼ਰੋਮਣੀ ਸੰਤ ਮੰਨਦਾ ਤੇ ਕੱਲ ਕੀ ਮੱਖ ਲੜੀ ਸੀ , ਅੱਜ ਜਦੋਂ ਸਿੰਘ ਸੋਧਾ ਲਾਉਣ ਦੀ ਖਿਵਾਇਤ ਤੇ ਆਏ ਤੇ ਏਹੇ ਮੁਕਰ ਗਿਆ । ਏਹੇ rss ਦੇ ਪਿੱਠੂ ਕਮੇਟੀ ਨੂੰ ਭੰਗ ਕਰ ਕੇ ਨਵੀਂ ਕਮੇਟੀ ਬਣਾਓ
@umangsonu4095
@umangsonu4095 8 ай бұрын
Dasa guru to vadda koi nahi koi sant Hoye ja koi baba
@GurdeepSingh-ps2ow
@GurdeepSingh-ps2ow 8 ай бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@rajvindersinghsingh8617
@rajvindersinghsingh8617 8 ай бұрын
Jindavad nu ke kita O bhindu na apni jaan bachon lai harmander sahib vich khoni kand karva gia
@rapinderdhanjal4453
@rapinderdhanjal4453 8 ай бұрын
Very wise and intelligent Colonel! Punjab needs people like him to bring discipline. Some want to take over because of golak!
@paramjitsingh3419
@paramjitsingh3419 8 ай бұрын
@rapinderdhanjal44 You look like lost your head. As per video, this colonel is telling all lie.
@gunny66613
@gunny66613 8 ай бұрын
Stop being. A gandou 😂 nihang singh shut down your colonel you can see his blood shed in the vedios ... later he. Change his statement your wise and intelligent colonel is himself is dogla .
@sukhwindersinghsingh8799
@sukhwindersinghsingh8799 8 ай бұрын
ਹਾਜੀ ਹਾਜੀ, (ਐਸੇ ਗੋਲਕ ਵਿਚੋਂ ਤੁਹਾਡੇ ਵਰਗੇ ਗਰੀਬ ਬੇਸਹਾਰਾ ਲੋਕ ਗੁਰੂ ਘਰਾਂ ਵਿਚੋਂ ਲੰਗਰ ਛਕਦੇ ਆ, 🤨
@rapinderdhanjal4453
@rapinderdhanjal4453 8 ай бұрын
@@sukhwindersinghsingh8799 No one criticised the keeping of golak in the gurudwara!
@rapinderdhanjal4453
@rapinderdhanjal4453 8 ай бұрын
@@paramjitsingh3419 Really?
@jaspalSingh-wh5lr
@jaspalSingh-wh5lr 8 ай бұрын
ਕੀ ਸਿੱਖ ਧਰਮ ਵਿੱਚ ਮੂਰਤੀ ਪੂਜਾ ਵਰਜਿਤ ਨਹੀਂ। ਫਿਰ ਫੋਟੋ ਤੇ ਮੂਰਤੀ ਵਿੱਚ ਕੀ ਫਰਕ ਹੈ।
@kuljindersingh3128
@kuljindersingh3128 8 ай бұрын
ਤੁਹਾਡੀਆਂ ਸੱਚੀਆਂ ਹੀ ਪੱਗਾਂ ਲੱਥਦੀਆਂ ਹਨ
@jobanpreetsingh4758
@jobanpreetsingh4758 8 ай бұрын
ਟਕਸਾਲ ਦੇ ਵਾਰਸ ਕੀ ਕਰ ਰਹੇ ਹਨ
@DD-fh2pg
@DD-fh2pg 8 ай бұрын
Needs to unite for common cause and not to fight for photos as even guru Nanak dev condemned photo worship!
@BhagwanSingh-ky8ep
@BhagwanSingh-ky8ep 8 ай бұрын
BAHUT BAHUT ACHHE VICHAR TUHADI SIFAT KINNA SHABDAN NAAL KARAAN ES TE HI PEHIRA DE KE KUCH HADD TAK KAOM DA BHALAA HO SAKDEY DHANBAAD BAYI
@fakradafarm
@fakradafarm 8 ай бұрын
thankyou policeman sant Baba Jarnail Singh bhindranwale da Naam ladli 🙏
@sandyaulakh7153
@sandyaulakh7153 8 ай бұрын
ਜੁੱਤੀਆਂ ਵੱਜੀਆਂ ਹੁਣ ਬਹੁਤ ਛੇਤੀ ਸਿੱਦਾ ਹੋਇਆ
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 8 ай бұрын
ਯਾਰ ਸ਼ਰੇਆਮ ਝੂਠ ਬੋਲ ਰਹੇ ਨੇ ਇਹ ਕਮੇਟੀ ਵਾਲੇ, ਇਹ RSS ਨਾਲ ਜੁੜੀ ਹੋਈ ਹੈ ਕਮੇਟੀ,
@kuljindersingh3128
@kuljindersingh3128 8 ай бұрын
ਬਾਬਾ ਦੀਪ ਸਿੰਘ ਜਿਸ ਨੂੰ ਤੁਸੀਂ ਜੋਧਾ ਕਹਿੰਦੇ ਹੋ ਸਿੱਖਾਂ ਦੇ ਸਿਰ ਤੇ ਮੜਿਆ ਗਿਆ ਹੈ ਜ਼ਬਰਦਸਤੀ ਇਸ ਨਾਂ ਦਾ ਕੋਈ ਬੰਦਾ ਨਹੀਂ ਹੋਇਆ ਬਾਕੀ ਜਿਸ ਨੂੰ ਤੁਸੀਂ ਮਹਾਨ ਭਿੰਡਰਾਂ ਵਾਲਾ ਦੱਸਦੇ ਹੋ ਅਸਲ ਵਿੱਚ ਉਹ ਇੰਦਰਾ ਗਾਂਧੀ ਤੇ ਗਿਆਨੀ ਜਰਨੈਲ ਸਿੰਘ ਦਾ ਪੈਦਾ ਕੀਤਾ ਹੋਇਆ ਬੰਦਾ ਸੀ ਲੋਕਾਂ ਨੂੰ ਸਾਰੀ ਸੱਚਾਈ ਦਾ ਪਤਾ ਹੈ ਸਾਲੇ ਨੇ ਦਰਬਾਰ ਸਾਹਿਬ ਤੇ ਨਿਰਦੋਸ਼ ਲੋਕਾਂ ਨੂੰ ਮਲਾਇਆ
@gagansareen5426
@gagansareen5426 8 ай бұрын
👍
@NareshKumar-hl3ny
@NareshKumar-hl3ny 8 ай бұрын
101% right
@khundcharchatv
@khundcharchatv 8 ай бұрын
ਮਾਂ ਸਾਹਿਬ ਕੌਰ ਜੀ
@AjitSingh-dh5jf
@AjitSingh-dh5jf 8 ай бұрын
ਸੰਗਤ ਨੂੰ ਬੇਵਕੂਫ ਬਣਾ ਰਿਹੈ ਇਹ ਬੁੱਢੜ ਕੈਪਟਨ ਕਹਾਉਂਦੈ ਆਪਣੇ ਆਪ ਨੂੰ ਬੇਸ਼ਰਮ
@gursajansingh9448
@gursajansingh9448 8 ай бұрын
Waheguru ji waheguru ji
@SukhTakhar-t9n
@SukhTakhar-t9n 8 ай бұрын
ਗੁਰੂ ਘਰਾਂ ਦੇ ਪ੍ਰਬੰਧਕਾਂ ਵਿਚੌ RSS ਦੇ ਏਜੰਟ ਬਾਹਰ ਕੱਢੋ
@singhshergill2672
@singhshergill2672 8 ай бұрын
😂😂😂 sira kam kita nihang singh aa ne
@KuldeepSingh-se4lj
@KuldeepSingh-se4lj 8 ай бұрын
🙏ਵਾਹਿਗੁਰੂ ਜੀ ਖਾਲਸਾ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾਂ ਬਖਸ਼ਣ ਇੰਨਾ ਨੂੰ ਪਿੱਛੋਂ ਰਾਪਤਾ ਕਿੰਨਾ ਨਾਲ ਹੈ ਆਪ ਸਭ ਜਾਣਦੇ ਹੋ 🙏💞🌹
@bhattidargapuribhattidarga6646
@bhattidargapuribhattidarga6646 8 ай бұрын
SINGH SAB NIHANG SINGHA NU SEWA SABHALI JAVE.
@ludhianvi1
@ludhianvi1 8 ай бұрын
So iam confused. When did Bhinderawale became sant??
@SurinderCheema-e3p
@SurinderCheema-e3p 8 ай бұрын
❤❤❤❤❤❤
@InderButter-i2z
@InderButter-i2z 8 ай бұрын
🙏🏻🙏🏻
@BalwinderKaur-nx4kv
@BalwinderKaur-nx4kv 8 ай бұрын
ਏਹ ਰਿਟਾਇਰਡ ਔਫ਼ੀਸਰ ਗੁਰਦੁਆਰਾ ਸਾਹਿਬ ਚ ਪ੍ਰਧਾਨ ਬਣਾਕੇ ਨਿਤ ਦਾ ਸਿਆਪਾ ਪਲੇ ਪਾਅ ਲਿਆ ਏਹਨਾਂ ਨੂੰ ਕਹੋ ਘਰੇ ਜਾ ਕੇ ਆਰਾਮ ਕਰੋ ,...ਝੂਠ ਬੋਲ ਰਹੇ ਆ ਲੋਕਾਂ ਨੇ ਸੱਭ ਦੇਖਿਆ ।
@shindasarpanch3903
@shindasarpanch3903 8 ай бұрын
Sidhu y Sidhu c ❤❤
@gulshansinghdhillon1270
@gulshansinghdhillon1270 8 ай бұрын
ਕਰਨਲ ਸਰੇ ਆਮ ਝੁੂਠ ਬੋਲ ਰਿਹਾ ਹੈ
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ 8 ай бұрын
ਇਹਨਾਂ ਸਿੰਘਾਂ ਨੇ ਹੀ। ਕਰਨਲ ਨੂੰ ਸੋਧਾ ਲਾਇਆ 😅😅😅😅
@kaurnav8452
@kaurnav8452 8 ай бұрын
Waheguru waheguru ji
@singhsukhwinder7354
@singhsukhwinder7354 8 ай бұрын
Jameen Dan Kiti Jisne Ohh Pagal C ..... Kisi Hospital Nu Ja School Nu Donete Karda .....🎉🎉
@amarbirsinghbhullar7530
@amarbirsinghbhullar7530 8 ай бұрын
❤very good Singh ji Amritpal Singh ji jindabad ❤waheguru ji
@ssss4705
@ssss4705 8 ай бұрын
ਆਰ ਆਰ ਐਸ ਵਾਲੇ ਪਗੜੀਧਾਰੀ ਸਿੱਖਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵਾੜ ਕੇ ਮੰਨੂੰ ਵਾਦੀ ਪਰੰਪਰਾ ਨੂੰ ਲਾਗੂ ਕਰਵਾਕੇ ਸਿੱਖੀ ਨੂੰ ਆਪਣੇ ਅੰਦਰ ਜ਼ਜ਼ਬ ਕਰਨਾ ਚਾਹੁੰਦੀ ਹੈ ਇਦਾਂ ਦੇ ਸਿੱਖਾਂ ਤੋਂ ਸੁਚੇਤ ਰਹੋ
How I Turned a Lolipop Into A New One 🤯🍭
00:19
Wian
Рет қаралды 12 МЛН
Seja Gentil com os Pequenos Animais 😿
00:20
Los Wagners
Рет қаралды 51 МЛН
didn't manage to catch the ball #tiktok
00:19
Анастасия Тарасова
Рет қаралды 34 МЛН
Is Amritpal Singh Right? | Khalistan Movement | Dhruv Rathee
22:44
Dhruv Rathee
Рет қаралды 7 МЛН
How I Turned a Lolipop Into A New One 🤯🍭
00:19
Wian
Рет қаралды 12 МЛН