Giani Ranjit Singh | 'ਅਕਾਲੀ ਫੂਲਾ ਸਿੰਘ ਵਰਗੇ ਬਣ ਵੀ ਨਹੀਂ ਸਕਦੇ Giani Harpreet Singh' | SGPC | N18V

  Рет қаралды 6,841

News18 Punjab

News18 Punjab

Күн бұрын

Пікірлер: 65
@HariSingh-o8u
@HariSingh-o8u 2 күн бұрын
ਬੇਸ਼ਕ ਸਾਰਾ ਪਿੰਡ ਮਰਜੇ ਪਰ ਪੁੱਤ ਤੈਨੂੰ ਨੰਬਰਦਾਰੀ ਨੀ ਮਿਲਣੀ।
@RajbirSingh-oj7hf
@RajbirSingh-oj7hf 2 күн бұрын
ਸਰਮ। ਕਰੋ।। ਅਗਿਆਨੀ। ਜੀ
@SukhjitDhaliwal-wn7xp
@SukhjitDhaliwal-wn7xp 2 күн бұрын
ਇਹ ਰਣਜੀਤ ਸਿੰਘ ਸੋ ਤਖ਼ਤ ਸਾਹਿਬ ਦਾ ਤਨਖਾਹੀਆ ਅਤੇ ਤਖ਼ਤ ਸਾਹਿਬ ਤੋਂ ਛੇਕਿਆ ਹੋਇਆ ਹੈ ਇਸਨੂੰ ਬੋਲਣ ਦਾ ਮੰਚ ਨਾ ਦਿਓ ਇਹ ਵੀ ਅਕਾਲ ਤਖ਼ਤ ਸਾਹਿਬ ਦੀ ਅਵੱਗਿਆ ਹੈ
@dilawarsingh2143
@dilawarsingh2143 2 күн бұрын
ਤਨਖਾਈਆ ਬੰਦਾ ਫਾਲਤੂ ਦੀਆਂ ਗੱਲਾਂ ਕਰ ਰਿਹਾ ਹੈ.
@dilbagsingh5635
@dilbagsingh5635 2 күн бұрын
ਤਖਤ ਸ਼੍ਰੀ ਪਟਨਾ ਸਾਹਿਬ ਵੱਲੋਂ ਛੇ ਕਿਆ ਹੋਇਆ ਆਦਮੀ ਪਹਿਲਾਂ ਇਹ ਤਾਂ ਦੱਸੇ ਕਿ ਤੁਹਾਨੂੰ ਸਿੱਖੀ ਚੋਂ ਕਿਉਂ ਛੇਕਿਆ ਗਿਆ ਹੈ l ਪਹਿਲਾਂ ਆਪਣੀ ਹੋਈ ਹੋਈ ਜਾਂਚ ਬਾਰੇ ਸੰਗਤਾਂ ਸੰਗਤਾਂ ਨੂੰ ਦੱਸਣ ਫੇਰ ਜਾ ਕੇ ਕਿਸੇ ਦੀ ਪੜਚੋਲ ਕਰਨ l ਬੇ ਇਖਲਾਕ ਬੰਦਾ ਕਿਸੇ ਥਾਂ ਦਾ l
@balwindercheema4917
@balwindercheema4917 2 күн бұрын
ਗਿਆਨੀ ਹਰਪ੍ਰੀਤ ਸਿੰਘ ਸਹੀ ਹਨ
@rajindersidhu97
@rajindersidhu97 2 күн бұрын
ਬਾਬਾ.ਜੀ.ਜੋ.ਜਥੇਦਾਰ. ਹਰਪ੍ਰੀਤ. ਜੀ ਹਨ.ਉਹ.ਤੁਸੀ.ਨਹੀ.
@jaswinderlucky4310
@jaswinderlucky4310 2 күн бұрын
ਤੁਹਾਨੂੰ ਕੀ ਲੱਗਦਾ ਲੋਕਾਂ ਨੂੰ ਪਤਾ ਨਹੀਂ, ਲੋਕਾਂ ਦਾ ਦਿਮਾਗ ਬਹੁਤ ਹੈ, ਲੋਕਾਂ ਨੂੰ ਸੱਭ ਪਤਾ ਹੈ, ਮੈਂ ਇਹ ਵਿਡੀਉ ਬੰਦ ਕਰਨ ਲੱਗ ਹਾਂ, ਦੁਨੀਆਂ ਦੀਆਂ ਪਾਰਟੀਆਂ ਅਕਾਲ ਤਖ਼ਤ ਸਾਹਿਬ ਤੋਂ ਵੱਡਿਆਂ ਹਨ,, ਤੂਸੀਂ ਦੱਸੋ ਗੁਨਾਹਗਾਰ ਕੋਣ ਹੈ
@kulwinderkaur9671
@kulwinderkaur9671 2 күн бұрын
ਗਿਆਨੀ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ ਨੂੰ ਜਥੇਦਾਰ ਬਣਾਓ ਜੀ
@BalrajPannu-pp4lr
@BalrajPannu-pp4lr Күн бұрын
ਗਿਆਨੀ ਜੀ ਤੁਸੀਂ ਜੋ ਮਰਜ਼ੀ ਕਹੀ ਜੋ ਤੁਹਾਡੇ ਤੇ ਬੜੇ ਵੱਡੇ ਇਲਜ਼ਾਮ ਨੇ ਉਹ ਸਾਰੇ ਸਾਹਮਣੇ ਆਏ ਹੋਏ ਨੇ ਤੂੰ ਹੀ ਇਸ ਤਰ੍ਹਾਂ ਦੁੱਧ ਨਾਤੇ ਨਹੀਂ ਬਣ ਸਕਦੇ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਕੀਤਾ ਹੈ ਨਾ ਉਹ ਦੁਨੀਆਂ ਦੇ ਸਾਹਮਣੇ ਆ ਸਾਂਢੂ ਵਾਲੇ ਰੋਗ ਅਦਾਲਤਾਂ ਜਾਂ ਠਾਣਿਆਂ ਦੇ ਵਿੱਚ ਨਿਬੜਨ ਵਾਲੇ ਲੋਕ ਮੈਨੂੰ ਸਮਝ ਨਹੀਂ ਆਉਂਦੀ ਕਮੇਟੀ ਕਿਉਂ ਕਰ ਰਹੀ ਇਹ ਕਿਉਂ ਨਹੀਂ ਦਰਖਾਸਤ ਦਿੰਦੇ ਜਾ ਕੇ ਜੇ ਇਹਨਾਂ ਨਾਲ ਧੱਕਾ ਹੋਇਆ ਜਾਂ ਕੋਈ ਕੁਝ ਵੀ ਹੈ ਕਿਉਂ ਉਹਦਾ ਉਹਦੇ ਤੇ ਸਾਰੇ ਇਲਜਾਮ ਲਾਏ ਜਾ ਰਹੇ ਨੇ ਕਿਉਂਕਿ ਉਹਨੇ ਸਿੱਖ ਧਰਮ ਦੀ ਪੱਗ ਉੱਚੀ ਕੀਤੀ ਆ ਤੁਹਾਨੂੰ ਨਹੀਂ ਕੁਝ ਲੰਬੜਦਾਰੀ ਮਿਲਣੀ ਨਹੀਂ ਕਰਦਾ ਦਾ ਜਥੇਦਾਰ ਬਣ ਜੋਗ ਤੁਸੀਂ ਤੁਹਾਨੂੰ ਇਹ ਸਰਦਾਰੀ ਮਿਲੀ ਸੀ ਤੁਹਾਡੇ ਤੋਂ ਸੰਭਾਲੀ ਨਹੀਂ ਗਈ
@suchasingh5738
@suchasingh5738 2 сағат бұрын
ਗਿਆਨੀ ਜੀ ਤੁਸੀਂ ਜੋਂ ਮਰਜ਼ੀ ਬੋਲੀ ਜਾਵੋ ਚੋਧਰ ਤੁਹਾਨੂੰ ਵੀ ਨਹੀਂ ਮਿਲ ਸਕਦੀ
@KuldeepSingh-ro7mq
@KuldeepSingh-ro7mq 2 күн бұрын
ਗਿਆਨੀ ਗੌਹਰ ਜੀ! ੨ ਦਸੰਬਰ ਨੂੰ ਜਦੋਂ ਗਿਆਨੀ ਰਘਬੀਰ ਸਿੰਘ ਜੀ ਨੇ ਫ਼ਸੀਲ ਤੋਂ ਕਿਹਾ ਸੀ ਕਿ ਮੈਂ ਗਿ: ਹਰਪ੍ਰੀਤ ਸਿੰਘ ਜੀ ਨੂੰ ਆਪਣੇ ਥਾਂ ਤੇ ਬੋਲਣ ਲਈ ਅਧਿਕਾਰਤ ਕਰਦਾ ਹਾਂ, ਉਹ ਵੀ ਮਿਥੀ ਸਾਜਸ਼ ਤਹਿਤ ਸੀ , ਗਿ: ਹਰਪ੍ਰੀਤ ਸਿੰਘ ਦੀ ਬਲੀ ਦੇਣ ਲਈ
@BalwinderSingh-x6u
@BalwinderSingh-x6u 2 күн бұрын
ਲਗਦਾ ਤੈਨੂੰ ਬਾਦਲਾਂ ਨੇ ਪੂਰੀ ਤਰ੍ਹਾਂ ਖਰੀਦ ਲਿਆ
@jatinderboparai2212
@jatinderboparai2212 2 күн бұрын
ਗਿਆਨੀ ਰਣਜੀਤ ਸਿੰਘ ਜੀ ਦੁੱਧ ਧੋਤਾ ਕੌਣ ਹੈ
@daljitrai1014
@daljitrai1014 2 күн бұрын
Patna sahib sona mukk gia lagda. Sgpc te thori kirpa hi rakhio.
@BalwinderSingh-x6u
@BalwinderSingh-x6u 2 күн бұрын
ਤੇਰੀ ਵੀ ਲਗਦਾ ਕਦੇ ਪੂਛ ਤੇ ਪੈਰ ਰੱਖਿਆ ਹਰਪ੍ਰੀਤ ਸਿੰਘ ਨੇ
@RawelSandhu
@RawelSandhu 2 күн бұрын
ਤੇਨੂੰ ਸਜਣਾ ਜਥੇਦਰੀ ਨਹੀ ਮਿਲਣੀ ਜਿਨਾੰ ਮਰਜੀ ਰੋਲਾ ਪਾ।
@mewasingh6263
@mewasingh6263 2 күн бұрын
O teri gall kise ne nahi sunani, tu bakvaas na kar
@Ekhirah
@Ekhirah 2 күн бұрын
Bhai ji tuci beimaan ho..
@Australianvlog101
@Australianvlog101 2 күн бұрын
Valtohe di gaddi hun enu mileya gyi
@OnkarSingh-j9p
@OnkarSingh-j9p 2 күн бұрын
Baba bus kar
@mewasingh6263
@mewasingh6263 2 күн бұрын
O tu bas kar tenu sara panth janda
@Amriksingh-cn5oh
@Amriksingh-cn5oh 2 күн бұрын
Chimcha aa gya sukhbir ji enu kite la dio ih di jan nikal rahi hai
@KarnailSingh-fq1hn
@KarnailSingh-fq1hn 2 күн бұрын
Please kom nu maf karo wheguru jee
@HarbhajanSinghSekhon-v7n
@HarbhajanSinghSekhon-v7n 2 күн бұрын
DON'T SPEAK AGAINST SINGH AND JI
@puransingh-jb1rs
@puransingh-jb1rs 2 күн бұрын
Very good
@malkiatsingh7573
@malkiatsingh7573 2 күн бұрын
Defaulter person is advising.
@ParvinderSingh-lr9jy
@ParvinderSingh-lr9jy Сағат бұрын
Jathedar jee, tuhade gall hun naa kise ne sunani hai, naa tuhade ute kise nu koi etbar hai.
@jeetkaurGuddi2.0
@jeetkaurGuddi2.0 2 күн бұрын
ਤੈਨੂੰ ਕੀ ਲੋੜ ਪੈ ਗਈ ਸਫਾਈ ਦੇਣ ਦੀ ਘਰ ਜਾ ਕੇ ਅਰਾਮ ਕਰ
@Amriksingh-cn5oh
@Amriksingh-cn5oh 2 күн бұрын
Gohar gala khan nu aa janda kite mera da lag je chaploos
@Amriksingh-cn5oh
@Amriksingh-cn5oh 2 күн бұрын
Ih patna sahib da sona kha gya
@surjitsinghdhounsi3575
@surjitsinghdhounsi3575 2 күн бұрын
Tere pale kujh ni
@paramjitkaur-ci7km
@paramjitkaur-ci7km Күн бұрын
ranjit singh ji aapne aap nu dekho you can not like Giani Harpreet singh you like Badal
@inderpalsingh4958
@inderpalsingh4958 2 күн бұрын
ਨਾ ਬੋਲੋਂ ਆਪਣੇ ਆਪ ਨੂੰ ਪਹਿਲਾਂ ਠੀਕ ਕਰੋ,
@jagrupsingh2274
@jagrupsingh2274 2 күн бұрын
Doctor Samra Kartarpur Walay Nu Tayria Kartuta The Sara Parda Sangta Nu Dasia Hoia Hay Kutia Zad Sukha Prinka Nu Dance Wastay Staga Tay Lionda Ce Oh Kis Panth The Agvai Krda Ce. Jay Tara Mou Ne Changa Ta Glla Na Kr Tanu Panth Cho Chakia Hoia Hay.
@bhagwansinghbajwa5575
@bhagwansinghbajwa5575 2 күн бұрын
Giani Harpreet Singh vadia insan hn tusi bahut galt kita Thakhat Shiri Patna shaib Badal de pithu na bno
@NarinderSingh-su4og
@NarinderSingh-su4og Күн бұрын
Gohar bakvas na kar sona chor
@SanjhaKhata
@SanjhaKhata 2 күн бұрын
Dala
@rajdeep8978
@rajdeep8978 2 күн бұрын
Gyani ji pila v sahdu saab c
@harpreetkaur6337
@harpreetkaur6337 2 күн бұрын
eh ehwein he bewajha baar vich bohia tdaunde phir de ne ... pehlan apne te lghe iljaaman di jaanch vich taa sehyogh de lwo phir dujheaan de msle vich gyaan de dewo aa k ... sodr te koi bahut bahaduri wale iljaam nhii lghe guru ghar de chdawe vich her - fer kran de doash ne hor sode kirdar te taa anekaan he swaal khde ne oh bhii kise hor ne nhii sode kareebiaan ne laye ne ...te koi wah waahi wale iljam nhii lghe jo chauthe dinn screen te gyaan dewn lyi aa jaane ho ... baki bhai amritpal singh jii khalsa jii di tu c kii braberi kronge ... and jathedar gyani harpreet singh jii to taa chlo mnea k kuch galtiaan ho gyiaan hown giyaan but jiss badal laane da tu c saath de rehe ho ya jiss da hissa ho oh sikh koam de qatil , panth de dokhi ,beawdiaan de doshi ne onhan de kirdar te bhii 2- 4 shbad bol dewa karo gohar saab ya phir himmat nhii h ... ikk taa sonu mud jathedari nhii mill di 2 nd badal laana stta vich nhii aunda ...
@JasvinderSingh-dr7oi
@JasvinderSingh-dr7oi 13 сағат бұрын
Tankhaia no speech from any sikh stage
@JasvirSingh-wc2ju
@JasvirSingh-wc2ju Сағат бұрын
Gold chor ha too
@sahnisaab1027
@sahnisaab1027 2 күн бұрын
Falttu video
@MalwinderSinghMana
@MalwinderSinghMana 2 күн бұрын
Sare Pand kate hue Ferde Ne
@GurmeetSingh-yd6zn
@GurmeetSingh-yd6zn 2 күн бұрын
To v pao to c badal da
@KuldipKaur-j6c
@KuldipKaur-j6c 2 күн бұрын
Jad tak badla kahe te chalna fir ehi kush hona cathedral hon ja kametiya
@DarshanSingh-dt4bx
@DarshanSingh-dt4bx 2 сағат бұрын
Lando Lando
@sahnisaab1027
@sahnisaab1027 2 күн бұрын
Fallout video
@tajindersinghgill4374
@tajindersinghgill4374 2 күн бұрын
ਬਾਦਲਾ ਦੀਆ ਜੁਠੀਆ ਬੁਰਕੀਆ ਖਾਣ ਵਾਲਿਆ ਥੱਲੇ ਲੋਕ ਤੇਰੇ ਵਾਰੇ ਕੀ ਲਿੱਖ ਰਹੇ ਨੇ ਉਹ ਵੀ ਵੇਖ ਲੈ।ਬਾਕੀ ਜੱਥੇਦਾਰ ਹਰਪ੍ਰੀਤ ਸਿੰਘ ਨੂੰ ਸਤਕਾਰ ਯੋਗ ਸਿਰਫ਼ ਕੇ ਰਹੇ ਹੋ ਮੰਨਦੇ ਨਹੀ। ਅੰਦਰੋ ਤਾ ਥੋਡੀ ਫਟੀ ਪਈ ਸਾਫ ਨਜਰ ਆਉਦੀ ਆ। ਨਾਲੇ ਸੇਕੇ ਹੋਏ ਬੰਦੇ ਤਾ ਬੋਲਦੇ ਵੇਸੇ ਹੀ ਚੰਗੇ ਨਹੀ ਲੱਗ ਦੇ । ਪਰ ਤੇਰੇ ਵੀ ਬੱਸ ਦੀ ਗੱਲ ਨਹੀ ਤੇਰੇ ਡੰਡਾ ਹੀ ਪਿਸੇ ਮੋਟਾ ਚਾੜਿਆ ਹੈ
REAL or FAKE? #beatbox #tiktok
01:03
BeatboxJCOP
Рет қаралды 18 МЛН