Manmohan Singh ਦੀ ਸਮਾਰਕ 'ਤੇ Tarlochan Singh ਤੇ Gurcharan Grewal ਆਹਮੋ-ਸਾਹਮਣੇ | News18 Punjab

  Рет қаралды 33,475

News18 Punjab

News18 Punjab

Күн бұрын

Пікірлер: 90
@kuljindersingh8282
@kuljindersingh8282 2 күн бұрын
ਡਾ ਮਨਮੋਹਨ ਸਿੰਘ ਦੀ ਯਾਦ ਵਿੱਚ ਕੋਈ ਕਾਲਜ ਜਾਂ ਯੂਨੀਵਰਸਿਟੀ ਬਣਨੀ ਚਾਹੀਦੀ ਹੈ ਜੀ।।। ਤਰਲੋਚਨ ਸਿੰਘ ਜੀ ਬਿਲਕੁਲ ਸਹੀ ਬੋਲਦੇ ਹਨ।। ਗਰੇਵਾਲ ਤਾਂ ਪੂਜਾਰੀ ਲਾਣੇ ਦਾ ਬੰਦਾ।।।❤❤❤
@rimpeljitsingh751
@rimpeljitsingh751 3 күн бұрын
ਗਰੇਵਾਲ ਕਿਥੇ ਦਾ ਵਿਦਵਾਨ ਹੈ ਗਰੇਵਾਲ ਕਿਸੇ ਗੱਲ ਪਤਾ ਨਹੀ
@harcharansingh6037
@harcharansingh6037 2 күн бұрын
ਸਤਿਕਾਰ ਯੋਗ ਡਾਕਟਰ ਮਨਮੋਹਨ ਸਿੰਘ ਸਿੰਘ ਦੇ ਨਾਮ ਤੇ ਯੂਨੀਵਰਸਿਟੀ ਬਣਨੀ ਚਾਹੀਦੀ ਆ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਡਾਕਟਰ ਮਨਮੋਹਨ ਸਿੰਘ ਨੇ ਮਨਜ਼ੂਰ ਕੀਤਾ ਸੀ ਹੁਣ ਬਹੁਤ ਵਧੀਆ ਮੌਕਾ ਉਸ ਦਾ ਨਾਮ ਡਾਕਟਰ ਮਨਮੋਹਨ ਸਿੰਘ ਦੇ ਨਾਮ ਤੇ ਰੱਖਣਾ ਚਾਹੀਦਾ
@jagdevsandhu6186
@jagdevsandhu6186 2 күн бұрын
Excellent suggestion by Sardar Tarlochan Singh
@GurmailSingh-ri8ri
@GurmailSingh-ri8ri 7 күн бұрын
ਸ ਮਨਮੋਹਨ ਸਿੰਘ ਦੇ ਨਾਮ ਕਿਸੇ ਸਿਕਸਾ ਲੈਣ ਵਾਲੇ ਅਦਾਰੇ ਦਾ ਨਾਮ ਹੋਣਾ ਚਾਹੀਦਾ ਪਰ ਸਮਾਧ ਜਾ ਥਰਾਹ nhi
@LekhRaj-my9xt
@LekhRaj-my9xt 6 күн бұрын
🙏ਅਸਲੀ ਸਮਾਰਕ ਤਾਂ ਸਾਡੇ ਦਿਲ ਵਿੱਚ ਬਣ ਵੀ ਗਈ ਹੈ 🙏
@palwindersingh3731
@palwindersingh3731 Күн бұрын
S,TARLOCHAN SINGH JI SAHI KEH RAHE NE BHUT ASHI SLAAH HAI JI
@raghbirsingh4959
@raghbirsingh4959 16 сағат бұрын
ਤਰਲੋਚਨ ਸਿੰਘ ਜੀ ਦੀ ਸੋਚ ਦੂਰਅੰਦੇਸ਼ੀ ਹੈ ਇਸ ਤੇ ਹੀ ਜੋਰ ਦੇਣਾ ਚਾਹੀਦਾ ਹੈ
@AvtarSingh-bj2vm
@AvtarSingh-bj2vm 3 күн бұрын
ਸਰਦਾਰ ਮਨਮੋਹਨ ਸਿੰਘ ਜੀ ਨੂੰ ਰਾਜ ਘਾਟ ਜਗ੍ਹਾ ਨਾਂ ਦੇ ਕੇ ਮੋਦੀ ਸਾਹਿਬ ਨੇ ਜਾਣਬੁੱਝ ਕੇ ਵਿਵਾਦ ਖੜ੍ਹਾ ਕੀਤਾ ਹੈ ਜੀ
@Humanity0101
@Humanity0101 12 сағат бұрын
Galami samjo 22
@gurdevsanauri9558
@gurdevsanauri9558 2 күн бұрын
Trilochan Ji you Spoter BJP Firku Party, you always Spoter RSS BJP.Dr S Manmohan Singh Ji Ex PM INDIA not SGPC Pardhan,You spoken only BJP Firku Party. Dr Sardar Manmohan Singh Ji Excellent performance as Finance Minister and Prime Minister of India.out Standing Work. .
@balwindercheema5147
@balwindercheema5147 2 күн бұрын
ਗਰੇਵਾਲ ਤਾਂ ਸਿਆਸਤ ਕਰ ਰਿਹਾ ਇਹਨਾਂ ਦੇ ਪਾਰਟੀ ਨਿ ਤਾਂ ਮਨਮੋਹਨ ਸਿੰਘ ਦੀ ਸਰਕਾਰ ਦੇ ਵਿਰੋਧ ਵੋਟ ਪਾਈ ਸੀ ਸਰਕਾਰ ਤੋੜਨਾ ਚਾਹੁੰਦੇ ਸੀ ਸਭ ਨੁ ਪਤਾ ਹੈ
@UttamSingh-u7v
@UttamSingh-u7v 2 күн бұрын
ਤਿਰਲੋਚਨ ਸਿੰਘ ਠੀਕ ਕਹਿ ਰਹੇ ਹਨ। ਗੁਰਚਰਨ ਸਿੰਘ ਬੇਮਤਲਬ ਦੀਆਂ ਗੱਲਾਂ ਕਰ ਰਿਹਾ ਹੈ,ਇਹ ਦੂਰ ਅੰਦੇਸ਼ ਗੱਲਾਂ ਨਹੀਂ ਕਰ ਰਿਹਾ।
@RuppyDhillon
@RuppyDhillon 6 күн бұрын
ਸ ਤਰਲੋਚਨ ਸਿੰਘ ਦੇ ਵਿਚਾਰ ਸੁਣਨ ਤੋ ਵਧੀਆ ਹਨ
@ਸਾਂਝਾਪੰਜਾਬਸਾਂਝੇਲੋਕ
@ਸਾਂਝਾਪੰਜਾਬਸਾਂਝੇਲੋਕ 3 күн бұрын
Great Job Grewal Saab
@harbansbadesha
@harbansbadesha 3 күн бұрын
ਜਿਹਨਾ ਲੋਕਾ ਦੇ ਥੜੇ ਹਨ ਕੀ ਓਹਨਾਂ ਦੇ ਨਾਂ ਤੇ ਹੋਰ ਯਾਦਗਾਰਾਂ ਵਿਚ ਏਅਰਪੋਰਟ ਤਕ ਬਣੇ ਹਨ ਠੱਕਾ ਹੋਇਆ
@gulwantbhullar1065
@gulwantbhullar1065 3 күн бұрын
ਸਸਕਾਰ ਲਈ ਜਗ੍ਹਾ ਰਾਜ ਘਾਟ ਦੇ ਵਿੱਚ ਮਿਲਣੀ ਚਾਹੀਦੀ ਸੀ
@gurbachansinghbatra5314
@gurbachansinghbatra5314 3 күн бұрын
I suggest that Universty should be established GSBatra Adv
@prahladsingh2144
@prahladsingh2144 4 күн бұрын
S. Trilochan singh is correct .
@baljindershah9373
@baljindershah9373 4 күн бұрын
ਔਕਾਤ ਤੇ ਪ੍ਰਾਪਤੀਆਂ ਤੋਂ ਸੱਖਣੇ,ਤੁਸੀਂ ਦੋਵੇਂ ਸਿਰਫ ਆਪਣਿਆਂ ਨੂੰ ਕੋਸਣ ਜੋਗੇ ਓ ।
@BaldevSingh-nc7wg
@BaldevSingh-nc7wg 3 күн бұрын
ਬਾਬਾ ਬੁਢਾੱ ਜੀ ਦਾ ਗੁਰਦਾਆਰਾ ਤੇਜਾ ਕਲਾਂ ਤੇ ംਰਮ ਦਾਸ ਜੈਂਤੀਪੁਰ ਵਿਚੱ ਹੰਨ. ੜ. ਦਾਸ ਤੇ
@swaransingh9813
@swaransingh9813 3 күн бұрын
ਗਰੇਵਾਲ ਰਾਜਨੀਤੀ ਕਰ ਰਿਹਾ
@dm8780
@dm8780 6 күн бұрын
Shere Punjab Maharaja Ranjit Singh ki samadhi Lahore mein hai.
@tirlochanmadan4652
@tirlochanmadan4652 4 күн бұрын
S. Manmohan Singh was an internationally renowned economist and absolutely saint like. A grateful nation should build a grand world level institution in his memory, so that coming generations can draw inspiration from his life.
@ShamsherSingh-rh5lg
@ShamsherSingh-rh5lg 3 күн бұрын
ਮੋਦੀ ਵਰਗਾ ਜਦੋਂ ਪਾਵਰ ਵਿੱਚ ਆ ਜਾਂਦਾ ਤਾਂ ਸਕੂਲਾਂ ਅਤੇ ਕਾਲਜਾਂ ਦੇ ਨਾਮ ਵੀ ਬਦਲ ਦਿੰਦਾ ਹੈ ।
@baldevsinghgill6557
@baldevsinghgill6557 2 күн бұрын
ਪੰਜਾਬ ਚ ਵੀ ਉਨ੍ਹਾਂ ਦੇ ਨਾਮ ਤੇ ਕੌਮਾਂਤਰੀ ਪੱਧਰ ਦਾ ਸਕੂਲ ਆਫ਼ ਇਕਨਾਮਿਕਸ ਬਣਨਾ ਚਾਹੀਦਾ ਹੈ ਜੀ
@GurdevSingh-t1g
@GurdevSingh-t1g 5 күн бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਿੰਘ ਜੀ ❤
@harjiwensingh9140
@harjiwensingh9140 3 күн бұрын
ਬਿਲਕੁਲ ਠੀਕ ਹੈ ਜੀ।
@malkitkaur527
@malkitkaur527 6 күн бұрын
Wahguru jeo 🙏🙏🙏🌹 bilkul sahi jee🙏🌹
@sardulsingh1772
@sardulsingh1772 3 күн бұрын
sgpc takes action she shall make a school of Economics
@JaspalVirk-kk4uo
@JaspalVirk-kk4uo 3 күн бұрын
ਸਰਦਾਰ ਤਰਲੋਚਨ ਸਿੰਘ ਬਹੁਤ ਨੇਕ ਤੇ ਸਿਆਣੇ ਵਿਦਵਾਨ ਹਨ,
@AvtarSingh-bv5eq
@AvtarSingh-bv5eq 3 күн бұрын
ਤਰਲੋਚਨ ਸਿੰਘ ਨੂੰ ਕਾਂਗਰਸ ਪਾਰਟੀ ਦੀ ਰਾਜ ਸਭਾ ਦਾ, ਮੈਂਬਰ ਬਣਾਉਂਦੀ ਰਹੀ
@harbansbadesha
@harbansbadesha 3 күн бұрын
Grewa bilkul theek han
@Want738
@Want738 3 күн бұрын
ਸਹੀ ਅਰਥਾਂ ਵਿਚ ਸਰਦਾਰ ਮਨਮੋਹਨ ਸਿੰਘ ਜੀ। ਦੇ ਨਾਮ। ਤੇ ਏਕ ਇੰਸਟੀਚਊਸ਼ਨਜ਼ ਸੈਂਟਰ ਬਣਨਾ ਚਾਹੁੰਦੀ ਹੈ ਜੋਂ ਪੂਰੀ ਸਿੱਖ ਕੌਮ ਦੇ ਬੱਚੇ ਵਿਧਆ ਹਾਸਲ ਕਰਨ
@rashpalghotra9888
@rashpalghotra9888 19 сағат бұрын
ਤਰਲੋਚਨ ਸਿੰਘ ਜੀ ਸਹੀ ਕਹਿ ਰਹੇ ਨੇ ਗਰੇਵਾਲ ਪੁਜਾਰੀਆਂ ਦਾ ਬੰਦਾ
@tehalsingh-oc3we
@tehalsingh-oc3we 2 күн бұрын
ਸਿਖ ਕੌਮ ਦਾ ਸਤਿਕਾਰ ਰਾਜ ਘਾਟ ਵਿੱਚ ਸਸਕਾਰ ਹੋਣਾ ਜਰੂਰੀ ਸੀ।ਕਿਉਕੇ ਉਹ ਭਾਰਤ ਵਰਸ ਦੇ ਮਹਾਨ ਸਪੂਤ ਸਨ ਮਨਮੋਹਨ ਸਿੰਘ ਜੀ।
@darbarasingh9145
@darbarasingh9145 2 күн бұрын
ਪ੍ਰਧਾਨ ਮੰਤਰੀ ਦੇ ਅਹੁੱਦੇ ਦੀ ਤੌਹੀਨ ਹੈ ।
@KuldeepSidhu-j3d
@KuldeepSidhu-j3d 3 күн бұрын
ਤਰਲੋਚਨ ਸਿੰਘ ਜੀ ਤੈਥੋਂ ਰੈ ਮੰਗੀ ਕੀਨੈ ਐ
@hardippalsinghsaggu5854
@hardippalsinghsaggu5854 2 күн бұрын
Agreed with Sardar Tarlochan Singh need a University
@swaransingh9813
@swaransingh9813 3 күн бұрын
ਸਰਦਾਰ ਤਰਲੋਚਨ ਸਿੰਘ ਜੀ ਬੜੇ ਸੁਲਜੇ ਹੋਏ ਸ਼ਖਸ਼ੀਅਤ ਹਨ।ਸਕੂਲ ਵਾਲੀ ਚਿੱਠੀ ਵਾਲਾ ਸੁਝਾਅ ਬਹੁਤ ਵਧੀਆ ਵਿਚਾਰ ਹੈ।
@realsujansingh
@realsujansingh 2 күн бұрын
Punjab University Chandigarh daa naam PM Dr Manmohan Singh Punjab University Chandigarh kita jave ih hee Dr Sahib nu schi shrdaanjly hai g❤❤❤❤❤
@surjeetsinghguliani3601
@surjeetsinghguliani3601 3 күн бұрын
ਸ੍ਰ ਤਰਲੋਚਨ ਸਿੰਘ ਜੀ ਗਰੇਵਾਲ ਤਾਂ ਸ਼੍ਰੌਮਣੀ ਕਮੇਟੀ ਵਿੱਚ ਵੀ ਰਾਜਨੀਤੀ ਕਰਦੇ ਹਨ ਇੱਥੇ ਵੀ ਰਾਜਨੀਤੀ ਕਰ ਰਿਹਾ ਹੈ ।
@darbarasingh9145
@darbarasingh9145 2 күн бұрын
ਇਹੋ ਜਹੀ ਸੌੜੀ ਰਾਜਨੀਤੀ ਛੀ - ਛੀ ।
@avtarsandhu4758
@avtarsandhu4758 3 күн бұрын
ਗਰਿਥੀ ਕਿਰਤਨ ਵਾਲੀਆ ਨੇ ਤੇ ਬਿਦਨਸ ਬਣਾਈਆਂ ਕਰਾਏ ਤੇ ਕਿਰਤਨ ਉਨ੍ਹਾਂ ਕੋਲੋ ਜਿਥੇ ਮਰਜੀ ਕਿਰਤਨ ਕਰਾਲੋ ਜਿਥੇ ਕਿਰਤਨ ਨਹੀਂ ਹੁੰਦਾ ਉਥੇ ਲੋਕ ਰੋਟੀ ਨਹੀਂ ਖਾਂਦੇ
@amantoor3612
@amantoor3612 2 күн бұрын
Grewal kacha ho geya
@amarjitkaur3694
@amarjitkaur3694 6 күн бұрын
ਭਾਈ ਸਾਹਿਬ ਨਿਰਮਲ ਸਿੰਘ ਖਾਲਸਾ ਦੀ ਯਾਦਗਾਰ ਕਿਥੇ ਬਣਾਈ ਹੈ ੳਹ ਵੀ ਪਦਮ ਭੂਸ਼ਣ ਸੀ ਜਿੰਨਾਂ ਦੇ ਸੰਸਕਾਰ ਲਈ ਜਗਾ ਕਿੳ ਨਹੀ ਮਿਲੀ
@gurinderjit_singh
@gurinderjit_singh 6 күн бұрын
Don't stop too low Tarlochan Singh. Who stops University or memorial. But a designated space for him is must. If you don't give it that hardly matters.
@SurjeetSingh-qx1xk
@SurjeetSingh-qx1xk 5 күн бұрын
ਤ?ਲੋਚਨ ਸਿੰਘ ਜੀ ਕਦੇ ਕਦੇ ਅਸਲੀ ਰੂਪ ਦੀ ਝਲਕ ਦੇਦੇਂ ਰਹਿੰਦੇ ਹਨ? ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵੀ ਹੈ ।ਬਾਬਾ ਅਟਲ ਤੇ ਕਪੂਰਥਲੈ ਦੇ ਮਹਾਰਾਜਾ ਦੀਆ ਸਮਾਧਾ ਹਨ?
@ThindDurlabh
@ThindDurlabh 6 күн бұрын
ਗਰੇਵਾਲ ਕਿਥੇ ਦਾ ਵਿਦਵਾਨ ਹੈ ਬਾਦਲਾਂ ਦਾ ਕੜਛਾ
@hardialsingh5972
@hardialsingh5972 5 күн бұрын
ਗਿਰੇਵਾਲ ਬਾਦਲਾਂ ਦਾ ਵੱਡਾ TC
@KrishanKumar-vm7gc
@KrishanKumar-vm7gc 4 күн бұрын
वाहे गुरू जी का खालसा ,वाहे गुरू जी का फतेह, तो स्वर्गीय मनमोहनसिंह जी भारत देश के प्रधान मंत्री थे,आपकी बात सही है,पर ऐसा लगता है,कि ये सरदार सहिब किसी के कहने पर बोल रहे है,सरदार त्रिलोचन सिंह जी एक पार्टी के ब्यान बोल रहे है,पर आपके लैटर का कोई फर्क नही पडा ,यह ब्यान देकर एक पार्टी का साथ दे रहे हो,काग्रेस पार्टी ने ही सरदार मनमोहनसिंह जी को बिना जीते ,एक अचछे अर्थशास्त्री ,एक इमानदार इसांन, एक intelligent इसांन होने की वजह से ही pm बनाया ,अगर कांग्रेस ने सरदार मनमोहन सिंह , जी को सिख समाज से pm बनाना एक co- incidence भी हो सकता है पर सच्चाई को समझो कि उस समय देश की अर्थव्यव्स्था को सभांलना और किसी के बस की बात नही थी ,इसलिए सिख ,हिदु के चक्कर मे न पड कर ,त्रिलोचन सिंह जी की बात को साइड करके,❤एक अच्छे प्रधानमन्त्री जी के तोर पर पार्टी बाजी को भी छोड़कर समाधी बनानी चाहिए, इसलिए समाधी बनाना जरूरी है,एक दिन इस ससांर से सबने जाना है,ओर सरकारे भी बदलती रहती है,जय हिंद जय भारत
@ManjitSingh-eh6ym
@ManjitSingh-eh6ym 3 күн бұрын
MEMORIAL is not always a Samadhi ................. Gen Sham Singh Attariwala's memorial is in Village Attari , which is also called Samdhi . Is Torlochan not aware ??? Issue is why Cremation of Dr Manmohan Singh ji was not held at Raj Ghat ?? Will no other Ex PM OR PM will be cremated at Raj ghat ??? Tarlochan Singh's logic is not convincing !!
@HARJITSINGH-qo6pl
@HARJITSINGH-qo6pl Күн бұрын
Mr Grewal is member of Tankhayia Dal team which is anti panthic . Mr Tarlochan Singh is very correct. This Dal never supported Mr Manmohan Singh when he act as PM . Now this Dal playing politics only.
@hardialsingh5972
@hardialsingh5972 5 күн бұрын
ਗਿਰੇਵਾਲ ਸਾਹਿਬ ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ
@ManjitSingh-nm3qj
@ManjitSingh-nm3qj 6 күн бұрын
He should be equated with Giani zail singh
@harsharansinghkandhola1585
@harsharansinghkandhola1585 2 күн бұрын
Grewal is doing politics and he is speach less before s, tarlochan singh
@darshankaur3396
@darshankaur3396 7 күн бұрын
Sambh sambhaal honi chaheedi aeji
@ParmatmasinghSingh-oe8iu
@ParmatmasinghSingh-oe8iu 6 күн бұрын
ਸਰਦਾਰ ਤਰਲੋਚਨ ਸਿੰਘ ਜੀ ਦੇ ਬਹੁਤ ਵਧੀਆ ਵਿਚਾਰ
@jaspalsingh9569
@jaspalsingh9569 3 күн бұрын
ਗਰੇਵਾਲ ਤਾ ਦੱਲਾ ਬੰਦਾ ਹੈ
@gurjeetsingh-vg5ly
@gurjeetsingh-vg5ly Күн бұрын
Eh Leader China te koi gal nhi Kar sakhte
@learningwithjapjeetsingh798
@learningwithjapjeetsingh798 14 сағат бұрын
Grewal saab thora parn-likhan wal v tur lein deyo Sikhan nu. Trilochan Singh ji di gal zyada wazni ate jaroori hai, Logically v, Politically v ate Socially v.
@alokikvidhya1670
@alokikvidhya1670 3 күн бұрын
Kaun sa Gyani yas madam wala😂😂😂😂😂😂😂😂
@SukhminderKour-ur9ok
@SukhminderKour-ur9ok 6 күн бұрын
Panjab mei dr shaib de nam upper ak university bana deni chahiye
@mohindersingh7642
@mohindersingh7642 3 күн бұрын
Way study for foreign students bharti or Punjabi student only kush sahi ta gall kary karoo Sikh students noo dar kinaar na karoo waheguru ji tuhanoo sumati bakshan
@amantoor3612
@amantoor3612 2 күн бұрын
Grewal ki den a visthar nal daso ji ki den a es bande di komm nu es ne sirf Jeb hi bhari hai apni
@darshankaur3396
@darshankaur3396 7 күн бұрын
Sirji tuci kirpa kro jo purani Amritsar di ghar di video dikha rahe ne os nu sambandh di jimewari lai j Pakistan ch school da naam S. Manmohan Singh School for boys bania ae ji Amritsar wale ghar di jo buri halat dikha rahe ne achha nhi lagia
@DarshanSingh-xn9xi
@DarshanSingh-xn9xi 3 күн бұрын
sikho mein kali pagri nu jaroori nahi ke kise virodh ke parteek ke taur se dekha jata hai। pagri ya apna paherawa har ik ki apni apni pasand hoti hai aur honi v chahiye । colours nu lai ke mude ton bhatkya nahi jana chahida।
@sukhvinderkaur3432
@sukhvinderkaur3432 2 күн бұрын
Talochna sab tu bada gardar ha Thali ka bangen
@gurbachansinghbatra5314
@gurbachansinghbatra5314 3 күн бұрын
At L place where is today Gurdawara Dhaheed Babs Deep Singh has come it was his Samadhi there along with 8/10 other martyors Now after cremation was not allowed by present Govt and it was not a goog gesture the alternative suggested by Sh Tarlochan Singh is very wise to establish education institution GSBatra Adv. ASR
@harpreetsingh-ls6nm
@harpreetsingh-ls6nm 2 күн бұрын
ਸਿੱਖ ਪੰਥ ਲਈ ਇਸ ਦੀ ਕਿ ਪ੍ਰਾਪਤੀ ਹੈ ਦਸੋ
@harpreetsingh-ls6nm
@harpreetsingh-ls6nm 2 күн бұрын
ਸਾਬਤ ਸੂਰਤ ਸਿੱਖਾਂ ਲਈ ਕਿ ਦੇਣ ਏਨਾ ਦੀ
@balwinderbauranalisingh8666
@balwinderbauranalisingh8666 6 күн бұрын
😢
Каха и дочка
00:28
К-Media
Рет қаралды 3,4 МЛН
Cat mode and a glass of water #family #humor #fun
00:22
Kotiki_Z
Рет қаралды 42 МЛН
It’s all not real
00:15
V.A. show / Магика
Рет қаралды 20 МЛН