Breaking News | ਸਿੱਖ ਲੀਡਰ 'ਤੇ ਕੇਸ ਦਰਜ ਹੋਣ 'ਤੇ ਭਖੀ ਸਿਆਸਤ | Tejinder Pal Singh Timma | Sukhbir Badal |

  Рет қаралды 11,580

News18 Punjab/Haryana/Himachal

News18 Punjab/Haryana/Himachal

18 күн бұрын

ਗੰਗਾਨਗਰ ਦੇ ਸਿੱਖ ਲੀਡਰ 'ਤੇ ਕੇਸ ਦਰਜ ਹੋਣ 'ਤੇ ਭਖੀ ਸਿਆਸਤ। ਤੇਜਿੰਦਰਪਾਲ ਸਿੰਘ ਟਿੰਮਾ 'ਤੇ ਦਰਜ ਹੋਏ ਕੇਸ 'ਤੇ ਸਿੱਖ ਲੀਡਰਾਂ ਨੇ ਚੁੱਕੇ ਸਵਾਲ। ਸਾਡਾ ਖਦਸ਼ਾ ਸੱਚ ਸਾਬਿਤ ਹੋਇਆ- ਗਿਆਨੀ ਹਰਪ੍ਰੀਤ ਸਿੰਘ। 'ਨਵੇਂ ਕਾਨੂੰਨਾਂ ਦੀ ਵਰਤੋਂ ਘੱਟ ਗਿਣਤੀਆਂ ਨੂੰ ਦਬਾਉਣ ਲਈ ਹੋ ਰਹੀ ਹੈ'। ਸੁਖਬੀਰ ਸਿੰਘ ਬਾਦਲ ਨੇ ਵੀ ਚੁੱਕੇ ਸਵਾਲ। ਨਵੇਂ ਕਾਨੂੰਨਾਂ ਦੀ ਦਮਨਕਾਰੀ ਵਰਤੋਂ ਤੋਂ ਹੈਰਾਨ ਹਾਂ- ਸੁਖਬੀਰ ਸਿੰਘ ਬਾਦਲ। ਟਿੰਮਾ ਖਿਲਾਫ਼ ਦਰਜ ਕੇਸ ਤੁਰੰਤ ਲਿਆ ਜਾਵੇ ਵਾਪਸ- ਬਾਦਲ। ਟਿੰਮਾ 'ਤੇ ਨਵੇਂ ਕਾਨੂੰਨ ਤਹਿਤ ਦੇਸ਼ ਧ੍ਰੋਹ ਦਾ ਕੇਸ ਹੋਇਆ ਦਰਜ। ਗੰਗਾਨਗਰ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ ਕੇਸ।
#jinderPalSinghTimma #sukhbirbadal #news18punjab #gianiharpreetsingh
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 19
@pritammanshahia3030
@pritammanshahia3030 16 күн бұрын
ਬੀਜੇਪੀ ਸਿੱਖਾਂ ਵੈਰੀ ਹੈ ਹਰਿਆਣੇ ਚ ਸਿੱਖਾਂ ਦੇ ਘਰ ਢਾਹ ਤੇ ਇਹ ਇੱਕ ਘਰੋੜ ਕੱਢਣ ਵਾਲੀ ਗੱਲ ਹੈ
@GurmeetUppal-wd8fl
@GurmeetUppal-wd8fl 9 күн бұрын
ਸਿੱਖ ਕੌਮ ਨੂੰ ਬੇਨਤੀ ਹੈ ਇਕੱਠੇ ਹੋ ਜਾਓ ਜੇ ਬੀ ਜੇ ਪੀ ਤੋ ਬਚਣਾ
@nirmalsinghsandhu6289
@nirmalsinghsandhu6289 16 күн бұрын
ਸਿੱਖ ਸਮੁਦਾਇ ਦੀ ਬਾਰ ਬਾਰ ਹਕੀਕਤ ਸਥਿਤੀ ਪ੍ਰਗਟ ਕਰਾਈ ਜਾ ਰਹੀ ਨੂੰ ਸਿੱਖ ਪਲੈਟਫਾਰਮ ਸੰਜੀਦਗੀ ਨਾਲ ਹੱਲ ਕਰਨ ਲਈ ਸੰਬੰਧਤ ਨਹੀ ਕੀਤਾ ਜਾ ਰਿਹਾ?
@siyasibanda5077
@siyasibanda5077 16 күн бұрын
Mla Saab ne vadhia vichar ditte aa
@pritammanshahia3030
@pritammanshahia3030 16 күн бұрын
ਕਾਂਗਰਸ ਨਾਲੋਂ ਘੱਟ ਨਹੀਂ ਬੀਜੇਪੀ ਦੋਨੇ ਪਾਰਟੀਆਂ ਸਿੱਖਾਂ ਦੇ ਦੁਸਮਨ‌ ਹੈ ਇਨਾਂ ਨੇ ਘੱਟ‌ ਕਿਥੇ ਕੀਤੀ ਹੈ ਕਾਲੇ ਸੱਪਾਂ ਤੋਂ ਜ਼ਹਿਰ ਨਹੀ‌ ਜਾਂਦੀ ਇਹ ਜੋਗੀ ਦੀ ਪਟਾਰੀ ਚ ਹੀ ਚਾਹੀਦੇ ਹੈ
@shminderkumar1735
@shminderkumar1735 16 күн бұрын
Our selfish politics of our all political parties is responsible for created of this situation.
@BhagtojaJijaG
@BhagtojaJijaG 15 күн бұрын
gurdwarya te board lgao ' only for sikhs' 2 din ch akal tikane aajaegi
@onkarsingh2509
@onkarsingh2509 16 күн бұрын
जयदीप भिआनी एमएलए बहुत समझदार अते टिम्मा नाल अच्छी सांझ रखन वाला व्यक्ति है। पर टिम्मा सिख कौम ऊपर हो रहे तशदत दे खिलाफ खड़ा है। चाहे उह बीजेपी दी सरकार होवे चाहे कांग्रेस। एमएलए साहिब भी इक हद तक आपनी पार्टी नू सपोर्ट करन गे जद तक कोई गल उन्हादी जाति समाज ते नहीं आंदी। हर बंदा आपने समाज नाल खड़ा हुंदा है। पूरी विडियो देखन तूं बाद एह सिट्टा निकलिया कि एमएलए साहिब खुद संज्ञान ले के इस मुद्दे नू सुलझाउन अते आपनी दोस्ती निभान। ताकि टिम्मा दा बीजेपी प्रति गलतफहमी दूर हो सके
@andhbhagat1233
@andhbhagat1233 16 күн бұрын
Phir khande koomat Thakka kardi
@AvtarSingh-gx8sf
@AvtarSingh-gx8sf 14 күн бұрын
Sikh es Lai kanoon nhi hona chahida eh Jo marjhi karn khul.deo
@BhagtojaJijaG
@BhagtojaJijaG 15 күн бұрын
kanoon sabde waste hai, ehna te vi case register krwao punjab ch jeda bole hindurashtra uste case krwado
@vakhrekaraj9948
@vakhrekaraj9948 16 күн бұрын
ਰੱਦ ਚਾਹੀਦਾ ਕੇਸ ਸਾਰੇ ਪੰਜਾਬੀ ਨਾਲ ਖੜੇ ਨੇ ਰਾਜਸਥਨ ਦੇ ਸਿੱਖਾਂ ਨਾਲ
@kuldipjamus1968
@kuldipjamus1968 11 күн бұрын
Biper bahman badmash, guru nanak started sikh dharma
@harbanskaur1811
@harbanskaur1811 16 күн бұрын
Very sad for Sikhs
@rajkumar-vl8kh
@rajkumar-vl8kh 16 күн бұрын
Paihlan tan pange lain ge fir kaihn ge dhakke shahi kender di .
@BhagtojaJijaG
@BhagtojaJijaG 15 күн бұрын
kede pange layene? hindurashtra da nara ta nhi laun deyange chahe moti nu pyo bna lo
@NirmalsinghSandhu-yv6qm
@NirmalsinghSandhu-yv6qm 16 күн бұрын
ਜਿੰਨੇ ਵੀ ਕਨੂੰਨ ਬਣਨਗੇ ਸਭ ਸਿੱਖਾਂ ਦੇ ਲਈ ਤਿਆਰ ਹੈ
@user-sn5cy6sn7k
@user-sn5cy6sn7k 16 күн бұрын
I dont understand khalistan bnaa k salary kitho daoge teachers nu, administration nu, police nu ? Fauj da Infrastructure kitho rakhoge? Civil Infrastructure kitho fund kroge? billions of dollars kitho lyaoge every year? These people demanding khalistan are purely illiterate and schizophrenic... ptaa hai ni desh kive chalda , te challe khalistan bnaan. bukhe mroge 1 month ch...fer aap hi india nu kahoge, sanu vaps lai lo...
@BhagtojaJijaG
@BhagtojaJijaG 15 күн бұрын
khalistan di gal kitho aagai chuttad, gal te eh ho rahi hai ki hindurashtra de nare di, jo deshdrohi hai
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 3,9 МЛН