Khabran Da Prime Time | Virsa Singh Valtoha ਦੀ ਪੇਸ਼ੀ ਵਾਲੀ Video ਕਿਸਨੇ ਕੀਤੀ Leak ? News18 Punjab

  Рет қаралды 14,818

News18 Punjab

News18 Punjab

Күн бұрын

Пікірлер: 81
@rbrar3859
@rbrar3859 22 сағат бұрын
ਗਿਆਨੀ ਹਰਪ੍ਰੀਤ ਸਿੰਘ ਬਹੁਤ ਵਧੀਆ ਇਨਸਾਨ ਹਨ। ਤੁਸੀ ਨਿੰਦੀਆਂ ਕਰੀ ਚੱਲੋ। ਇਹ ਤੁਹਾਡਾ ਕੰਮ ਹੈ।
@kulk8864
@kulk8864 21 сағат бұрын
ਬਲਟੋਹਾ ਤੇ ਸੋਨਾਂ ਚੋਰ ਨੂੰ ਕਿਉਂ ਬਲਾ ਰਹੇ ਨੇ
@CharanjitShergill-p6o
@CharanjitShergill-p6o 21 сағат бұрын
ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਬੇਨਤੀ ਹੈ ਕਿ ਤੁਸੀਂ ਸਿੱਖ ਹੋਣ ਦੇ ਨਾਤੇ ਇਕ ਵਿਆਖਿਆ ਕਾਰ ਵੀ ਹੋ ਵਲਟੋਹਾ ਜੀ ਨੂੰ ਅਕਾਲ ਤਖ਼ਤ ਸਾਹਿਬ ਜੀ ਤੋਂ ਸਜ਼ਾ ਮਿਲੀ ਵਲਟੋਹਾ ਜੀ ਨੂੰ ਬਹੁਤ ਤਕਲੀਫ ਹੋਈ ਹੈ ਪਰੰਤੂ ਤੁਸੀਂ ਇਤਿਹਾਸ ਤੋਂ ਜਾਣੂ ਹੋ ਥੋੜਾ ਸਮਾਂ ਪਿੱਛੇ ਜਾਈਏ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਸਮੇਂ ਕਿਸੇ ਗੁਨਾਹ ਦੇ ਬਦਲੇ ਅਕਾਲੀ ਫੂਲਾਂ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਿਹੜੇ ਲਫ਼ਜ਼ ਬੋਲੇ ਗਏ ਸਨ ਉਹਨਾਂ ਨੂੰ ਕੱਪੜੇ ਲੁਹਾ ਕੇ ਕੋਰੜੇ ਮਾਰਨ ਸਜ਼ਾ ਸੁਣਾਈ ਗਈ ਸੀ ਤੇ ਕਾਣਾਂ ਲਫ਼ਜ਼ ਵੀ ਵਰਤਿਆ ਗਿਆ ਸੀ ਮਹਾਰਾਜਾ ਸਾਹਿਬ ਨੇ ਹੱਥ ਜੋੜ ਕੇ ਸਜ਼ਾ ਨੂੰ ਪ੍ਰਵਾਨ ਕੀਤਾ ਸੀ ਆਪਾਂ ਤਾ ਬਹੁਤ ਨਿਮਾਣੇ ਆ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਚਰਚਾ ਦਾ ਵਿਸ਼ਾ ਨਾ ਬਣਾਇਆ ਜਾਵੇ ਜੀ
@HhFf-l8u
@HhFf-l8u 9 сағат бұрын
ਗਿਆਨੀ ਹਰਪ੍ਰੀਤ ਸਿੰਘ ਜਿੰਦਾਬਾਦ ਜ਼ਿੰਦਾਬਾਦ ਹੈ ਜ਼ਿੰਦਾਬਾਦ ਹੀ ਰਹੂਗਾ
@kulk8864
@kulk8864 21 сағат бұрын
ਕੱਜਰ ਬਲਟੋਹਾ
@ModanSingh-jw1qy
@ModanSingh-jw1qy 4 сағат бұрын
ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਸਾਰੇ ਮਾਲਵੇ ਨੂੰ ਬਦਨਾਮ ਕਰਨਾ ਬਹੁਤ ਹੀ ਗ਼ਲਤ ਹੈ 🙏
@gurmailsinghsandhawalia5427
@gurmailsinghsandhawalia5427 20 сағат бұрын
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿੰਦਾਬਾਦ
@KaramsinghRandhawa-hp1xs
@KaramsinghRandhawa-hp1xs Күн бұрын
ਪੱਤਰਕਾਰ ਜੀ ਵਿਸਾ ਸ ਲ ਨੂੰ ਪੁੱਛੋ ਜਿਹੜੀ ਤੂੰ ਮੰਦੀ ਸਦਾ ਲਈ ਬੋਲੀ ਹੀ ਤੂੰ ਉਹ ਸਰਸੇ ਵਾਲੀ ਬੀਬੀ ਨੂੰ ਬੜਾ ਅਵ ਸ਼ਬਦ ਬੋਲੇ ਸੀ ਉਹ ਕੀ ਸ਼ਬਦ ਹੀ ਉਹ ਵੀ ਯਾਰ ਕਰਦੇ ਨਾ
@AmritpalSingh-qr8cf
@AmritpalSingh-qr8cf 16 сағат бұрын
ਗਿਆਨੀ ਹਰਪ੍ਰੀਤ ਸਿੰਘ ਨੇ ਜੁਰਤ ਦਿਖਾਈ ਆ,ਬਾਦਲ ਪਰਿਵਾਰ ਦੀ ਲੰਕਾ ਲਾ ਦਿੱਤੀ
@CharanjitShergill-p6o
@CharanjitShergill-p6o 21 сағат бұрын
ਬੇਨਤੀ ਹੈ ਜੀ ਸਾਰੀਆਂ ਚਰਚਾਵਾਂ ਨੂੰ ਸਮੇਟਣ ਦੀ ਲੋੜ ਹੈ ਤੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਹੂ ਬਹੂ ਮੰਨ ਕੇ 7 ਮੈਂਬਰੀ ਕਮੇਟੀ ਨੂੰ ਤਗੜੇ ਹੋ ਕੇ ਸਪੋਰਟ ਕੀਤਾ ਜਾਵੇ ਜੀ
@CharanjitShergill-p6o
@CharanjitShergill-p6o 21 сағат бұрын
ਸਾਰੇ ਵਿਦਵਾਨਾਂ ਨੂੰ ਬਹੁਤ ਸਤਿਕਾਰ ਜੀ
@gurmailsinghsandhawalia5427
@gurmailsinghsandhawalia5427 20 сағат бұрын
ਵਿਸਰਿਆ ਤੂੰ ਹੈਗਾ ਹੀ 🩰 ਦੇ ਲਾਇਕ ਹੈ ਂ
@harpreertmangli
@harpreertmangli Күн бұрын
ਰਣਜੀਤ ਸਿਓ ਬਾਦਲ ਕਾ ਦ ਲ਼ਾ
@pritpalbajwa6631
@pritpalbajwa6631 Күн бұрын
ਜਾਓ ਮਜ਼ਾਕ ਬਣ ਗਿਐ ਅਕਾਲ ਤਖਤ ਸਾਹਿਬ, ਜੱਥੇਦਾਰ ਸਾਹਿਬ
@gurdeepgill6022
@gurdeepgill6022 22 сағат бұрын
Virsa singh totally wrong harpreet singh nice person
@ujjalsingh3891
@ujjalsingh3891 17 сағат бұрын
ਰਣਜੀਤ ਬਲਾਤਕਾਰੀ ਦਲਾ ਇਹੇ ਅਜ ਸਾਬਤ ਹੋ ਗਿਆ ਜੀ
@parwindersingh8057
@parwindersingh8057 18 сағат бұрын
ਗਿਆਨੀ ਹਰਪੀਤ ਸਿੰਘ ਸਹੀ ਨੇ ਜਾਣ ਬੁਝਕੇ
@kiransinghgill1793
@kiransinghgill1793 11 сағат бұрын
14:46 ਖੁਸ਼ਹਾਲ ਸਿੰਘ ਦਾ ਦਿਮਾਗ ਟਿਕਾਣੇ ਤੇ ਹੈ ?? ਇਹ ਗੱਲਾਂ ਕਰੀ ਕੀ ਜਾ ਰਿਹਾ ਮਸਲਾ ਇਹ ਹੈ ਕਿ ਜੱਥੇਦਾਰ ਸਾਹਿਬ ਨੇ ਅਕਾਲ ਤਖਤ ਵਰਗੀ ਪਵਿੱਤਰ ਜਗ੍ਹਾ ਤੇ ਬੈਠ ਕੇ ਭਾਸ਼ਾ ਦੀ ਮਰਿਆਦਾ ਨਹੀਂ ਰੱਖੀ ਤੇ ਖੁਸ਼ਹਾਲ ਸਿੰਘ ਨੇ ਸਵਾਲ ਖੜੇ ਕਰ ਦਿੱਤੇ ਕਿ ਉਹ ਵੀਡੀਓ ਲੀਕ ਕਿਵੇਂ ਹੋ ਗਈ ਜਾਂ ਵੀਡੀਓ ਪੂਰੀ ਨਹੀਂ ਛੋਟੀ ਹੈ ਜਾਂ ਫਿਰ ਜੋ ਜੱਥੇਦਾਰ ਸਾਹਿਬਾਨਾਂ ਵੱਲੋਂ ਪਹਿਲਾ ਫੈਸਲਾ ਦਿੱਤਾ ਗਿਆ ਹੈ ਉਸ ਨੂੰ ਰੱਦ ਕਰਾਉਣ ਜਾਂ ਫਿਰ ਬਦਲਵਾਉਣ ਦੀ ਕੋਸ਼ਿਸ਼ ਹੋ ਰਹੀ ਹੈ... ਇਹਨਾਂ ਤਿੰਨਾਂ ਗੱਲਾਂ ਦਾ ਭਾਸ਼ਾ ਦੀ ਮਰਿਆਦਾ ਭੰਗ ਹੋਣ ਦੇ ਮਸਲੇ ਵਿੱਚ ਕੋਈ ਮਤਲਬ ਨਹੀਂ ਬਣਦਾ। ਫਿਰ ਮੈਨੂੰ ਤਾਂ ਇਸ ਵਿਦਵਾਨ ਦੀ ਇਹ ਵੀ ਸਮਝ ਨਹੀਂ ਆ ਰਹੀ ਕਿ ਇਹਨੇ ਜਿੰਨੇ ਵਾਰ ਵੀ ਸਿੰਘ ਸਾਹਿਬ ਬਾਰੇ ਗੱਲ ਕੀਤੀ ਹੈ ਇਸ ਨੇ ਹਰਪ੍ਰੀਤ ਹੀ ਕਿਹਾ ਹੈ ਕਿ ਹਰਪ੍ਰੀਤ ਦਾ ਇਹ ਹਰਪ੍ਰੀਤ ਦਾ ਉਹ ਨਾ ਜਥੇਦਾਰ ਸਾਹਿਬ ਨਾ ਸਿੰਘ ਸਾਹਿਬ ਕੁਝ ਵੀ ਨਹੀਂ ਇਹ ਕਿਹੋ ਜਿਹੇ ਚਵਲ ਨੂੰ ਵਿਦਵਾਨ ਬਣਾ ਕੇ ਬਿਠਾ ਲਿਆ ਟੀਵੀ ਵਾਲਿਆਂ ਨੇ ਵੀ?
@darshandhillon2586
@darshandhillon2586 20 сағат бұрын
ਸਾਰੀ ਵੀਡੀਓ ਜਾਰੀ ਕੀਤੀ ਜਾਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਵੇ ਗਾ ਬਾਕੀ ਇਹਨਾ ਨੇ ਕੰਮ ਈ ਬਹੁਤ ਚੰਗੇ ਕੀਤੇ ਨੇ ਪਿੰਡਾ ਚ ਜਾ ਸੁਣੋ ਇਹਨਾ ਨੂੰ ਕਿੰਨੇ ਫੁੱਲ ਪਾਉਦੇ ਨੇ।
@ParmjeetSingh-ui2wk
@ParmjeetSingh-ui2wk 14 сағат бұрын
ਕਿੱਲੇ ਤੋ ਖੁੱਲ ਗੇਅ ਉਏ ਬਲਟੋਹਾ
@jaswinderbrar38
@jaswinderbrar38 17 сағат бұрын
ਹਰਪ੍ਰੀਤ ਗਿਆ ਨੀ ਨੁੰ ਪੰਥ ਵਿੱਚੋ ਛੇਕੇ ਜਾਣ
@satrangisiyasat6034
@satrangisiyasat6034 22 сағат бұрын
ਗੌਰਵ ਸ਼ੁਕਲਾ ਤੇ ਵਿਜੇ ਬਰਾੜ ਸੁਖਬੀਰ ਬਾਦਲ ਦੇ ਪੇਡ ਇਨਸਾਨ ਹਨ।
@Navdeepkahlon-ps8wo
@Navdeepkahlon-ps8wo 15 сағат бұрын
ਸਿੱਧੀ ਸਿੱਧੀ ਗੱਲ ਰੱਖੋ ਆਪਣੇ ਕੰਮ ਕਰੋ ਸਿਆਸਤ ਦੇ ਧਾਰਮਿਕ ਕਮਾ ਤੋਂ ਦੂਰ ਰਹੋ,,ਇਹ ਕਿ ਕੀ ਕੇ ਸਕਦੇ ਆਮ ਬੰਦੇ ਨੂੰ ਸਮਜ ਤਕ ਨਈ ਆਉਂਦੀ
@harpreertmangli
@harpreertmangli Күн бұрын
Harpreet singh ਨਾਮ ਦੇ ਬੰਦਿਆ ਚੇ ਇਹ problem aa
@ManjitSingh-z3t
@ManjitSingh-z3t 16 сағат бұрын
DON'T CALL RANJIT SINGH. HE IS GOLD THEFT.
@shahiharinder
@shahiharinder 2 сағат бұрын
ਸ਼ਰਮ ਕਰੋ ਯਾਰ ਡਰੋ ਰੱਬ ਤੋਂ ਥੋੜਾ ਬਹੁਤ
@ramparkashkhara7875
@ramparkashkhara7875 32 минут бұрын
Valtoha ji nu dharmic saja deni chahidi hai. Fir sochna chahida hai. Ganiji tusi vadde ho. Maf bhi kar sakde ho.
@fightforhumanrightswelfare8054
@fightforhumanrightswelfare8054 13 сағат бұрын
good harpreet। singh। ji
@ParmjeetSingh-ui2wk
@ParmjeetSingh-ui2wk 14 сағат бұрын
ਸਾਰੀ vedeo ਵੇਖੋ ਜੀ
@baliiharsingh1943
@baliiharsingh1943 19 сағат бұрын
G Harpreet singh Ji Sikh kom de Jan ha
@GurcharanSingh-sn4ue
@GurcharanSingh-sn4ue 15 сағат бұрын
Ranjit singh kine uche kirdar da malik hai jehda mat de rahya hai ðusra Harjinder singh dhami bare ki kehna hai Patna Sahib panth vichon chheke hoye bande nu Punjab vich jathedari di jhaak lagdi hai 9:32
@inderjitSinghGrewal-r9k
@inderjitSinghGrewal-r9k Күн бұрын
Harpreet Singh jathedar shahb jindabad ji
@KuldeepSingh-rs1sm
@KuldeepSingh-rs1sm 12 сағат бұрын
Je gal valtohe nu kadi h ta koi marha nahi kita jis tara da banda hove khurak vi ohi honi chahidi h.
@AWSexpert1
@AWSexpert1 Күн бұрын
Mai sareya da satkar krda han par maryada tan honi hi chahidi h jathedar di....
@ujjalsingh3891
@ujjalsingh3891 17 сағат бұрын
ਹਰਪਰੀਤ ਸਿਘ ਕੌਮ ਦਾ ਹੀਰਾ ਹੈ ਜੀ
@hakamsinghbrar6014
@hakamsinghbrar6014 16 сағат бұрын
Baltoha ta machia pia ehne ta bolna hi volna
@mandytakhar8294
@mandytakhar8294 15 сағат бұрын
Sir because low cast
@baljinderkaur1545
@baljinderkaur1545 15 сағат бұрын
Valtoha vi tu keh ke gl karda si
@inderjitbhathal1739
@inderjitbhathal1739 10 сағат бұрын
😂😂😂😂khali dal
@amanjotsingh6741
@amanjotsingh6741 Күн бұрын
Baltoe ona time na hatti jina time shatti ch lattan ni paindian
@KuldeepSingh-rs1sm
@KuldeepSingh-rs1sm 12 сағат бұрын
Bardast krna bahut hi aoukha h ki koi jathedar akalia nu mohre vole hon ta gayani harpreet s dia bachpan dia gala vi tolnge.
@surjitsingh-xq6zt
@surjitsingh-xq6zt 12 сағат бұрын
ਧਮੀ ਨੇ ਬੀਬੀ ਜੰਗੀਰ ਕੋਰ ਨੂੰ ਸੁਖਮਨੀ ਸਹਿਬ ਦਾ ਪਾਠ ਸੁਣਾਇਆ ਸੀ ਇਹੋ ਜਿਹੇ ਸਿੱਖ ਧਾਮੀ ਬਾਰੇ ਤਾਂ ਕਦੇ ਬੋਲਿਆ ਹੀ ਨਹੀ ਸਿਰਫ ਜਿਸ ਕੋਮ ਦੇ ਸਿਖਾਂ ਨੇ ਗੁਰੂ ਸਹਸਬ ਦਾ ਸਾਥ ਵੀ ਨਭਾਇਆ ਅਤੇ ਇਹੀ ਕੌਮ ਗੁਰੂ ਸਹਿਬ ਦਾ ਸੀਸ ਦਿਲੀ ਤੋ ਲੈਕੇ ਉਸ ਸਮੇ ਇਹੋ ਜਿਹੇ ਪ੍ਰਚਾਰਕ ਉਸ ਸਮੇ ਕਿਥੇ ਗਏ ਸੀ ਇਥੇ ਵਲਟੋਹੇ ਵਰਗੇ ਅੱਤਵਾਦੀ ਦਾ ਸਾਥ ਦਿੱਤਾ ਜਾ ਰਿਹਾ ਹੈ ਵਾਹਿਗੁਰੂ ਜੀ ਕੀ ਫਤਿਹ
@mooseking1408
@mooseking1408 21 сағат бұрын
🦮🐕
@sktyres7348
@sktyres7348 23 сағат бұрын
Mudda derail ho gia
@deepakkumarsingla2978
@deepakkumarsingla2978 Күн бұрын
Haly ta sirf trailer he nikal Kay bar area’Ehna sarea da pata ni ki ki khuch bahr nikal kay aoga’ enna sarea nae guru ghar sikh koum da bahut kan kita ‘ guru sab khud hun ehna sarea de kartota’ jo jo badekiaa kiti a nae oh sab app bahar lekay aoun gae loka samny
@deepakkumarsingla2978
@deepakkumarsingla2978 Күн бұрын
Hun ena nae appas bich he lad lad kay marjana ek hun sare ek dujy dae raaz kholn gae’eh sab guru sab ehna toh app karbawh rahe nae’agey agey dekho ehna nal ki ban na ga. Eh muh dakhoun jogay v ni rehnae
@ujjalsingh3891
@ujjalsingh3891 17 сағат бұрын
ਰਣਜੀਤ ਬਲਾਤਕਾਰੀ ਨੂੰ ਕਿਓਂ ਬਲਾਲਿਆ
@inderjitbhathal1739
@inderjitbhathal1739 10 сағат бұрын
Gold chor
@strawhatpizza
@strawhatpizza 18 сағат бұрын
shame on you guys cant u find anyone else?
@parwindersingh8057
@parwindersingh8057 18 сағат бұрын
ਗਿਆਨੀ ਹਰਪੀਤ ਸਿੰਘ ਸਹੀ ਨੇ ਜਾਣ ਬੁਝਕੇ
Tasleem Abbas and soni Comedy Show || Baji Ka Liye Fish ||  @TasleemAbbasOfficial
30:58
99.9% IMPOSSIBLE
00:24
STORROR
Рет қаралды 31 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
99.9% IMPOSSIBLE
00:24
STORROR
Рет қаралды 31 МЛН