Khabran Da Prime Time | ਕੀ Sukhbir Badal ਦੇ Akal Takht Sahib 'ਤੇ ਪੇਸ਼ ਹੋਣ ਨਾਲ ਮੁੱਕ ਜਾਵੇਗਾ ਮਸਲਾ ?

  Рет қаралды 13,875

News18 Punjab

News18 Punjab

Күн бұрын

ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋ ਕੇ ਸੁਖਬੀਰ ਬਾਦਲ ਕੀ ਸੁਨੇਹਾ ਦੇ ਰਹੇ ਨੇ ? ਕੀ ਜਥੇਦਾਰ ਸਾਹਿਬ ਅਕਾਲੀ ਦਲ ਦੇ ਕਲੇਸ਼ ਨੂੰ ਸੁਲਝਾ ਸਕਣਗੇ ? ਕੀ ਸੁਖਬੀਰ ਬਾਦਲ ਦੇ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਨਾਲ ਮੁੱਕ ਜਾਵੇਗਾ ਮਸਲਾ ? ਕੀ ਜਥੇਦਾਰ ਸਾਹਿਬ ਦੀ ਐਂਟਰੀ ਨਾਲ ਅਕਾਲੀ ਦਲ ਦਾ ਵਿਵਾਦ ਨਵਾਂ ਮੋੜ ਲੈ ਸਕਦਾ ਹੈ ? ਕੀ ਜਥੇਦਾਰ ਸਾਹਿਬ ਵੱਲੋਂ ਲਿਆ ਕੋਈ ਫੈਸਲਾ, ਪੰਥਕ ਸਿਆਸਤ 'ਤੇ ਪ੍ਰਭਾਵ ਛੱਡੇਗਾ ? ਕੀ ਜਥੇਦਾਰ ਸਾਹਿਬ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਲੈ ਕੇ ਕੋਈ ਆਦੇਸ਼ ਦੇ ਸਕਦੇ ਨੇ ? ਸੁਖਬੀਰ ਬਾਦਲ ਨੂੰ ਤਲਬ ਕਰਨਾ, ਕੀ ਬਾਗ਼ੀ ਧੜੇ ਦੇ ਇਲਜ਼ਾਮਾਂ 'ਤੇ ਮੋਹਰ ਹੈ ? ਬਾਗੀ ਸੁਖਬੀਰ ਬਾਦਲ ਨੂੰ ਪ੍ਰਧਾਨ ਵਾਲੀ ਕੁਰਸੀ ਤਿਆਗਣ ਦੀ ਸਲਾਹ ਕਿਉਂ ਦੇ ਰਹੇ ਨੇ ?
#KhabranDaPrimeTime #SukhbirBadal #News18Punjab #SriAkalTakhtSahib #SGPC #Akalidal #News18Punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 23
@narindersingh4495
@narindersingh4495 3 ай бұрын
ਜਨਾਬ ਇਸ ਵਾਰ ਇਹ ਸੱਭ ਹੋਏ ਬੰਜਰ ਗੁਨਾਹ ਕਰਕੇ ਹਨ ਜੀ
@didarjawanda8374
@didarjawanda8374 2 ай бұрын
ਮੇਨ ਗੱਲ ਇਹ ਹੈ ਜਦੋਂ ਤੱਕ ਅਕਾਲੀ ਦਲ ਦੇ ਚਾਲੀ ਸਾਲਾਂ ਦੀ ਉਮਰ ਤੋਂ ਉੱਪਰ ਵਾਲੇ ਲੀਡਰਾਂ ਨੂੰ ਪਾਰਟੀ ਘਰ ਨਹੀਂ ਬਿਠਾਉਦੀ ਨਮੋ ਨੌਜਵਾਨ ਮੁੰਡਿਆਂ ਕੁੜੀਆਂ ਨੂੰ ਟਿਕਟਾਂ ਦੇ ਕੇ ਅੱਗੇ ਨਹੀਂ ਲਿਉਂਦੇ ਉਦੋਂ ਤੱਕ ਅਕਾਲੀ ਦਲ ਦੇ ਲੀਡਰਾਂ ਦੀਆਂ ਜਮਾਨਤਾ ਜਪਤ ਹੀ ਹੋਣੀਆਂ ਹਨ
@HarmeetSingh-fo6tk
@HarmeetSingh-fo6tk 2 ай бұрын
ਗੌਰਵ ਜੀ ਬਾਦਲ ਸ਼ਬਦ ਆਮ ਪੰਜਾਬੀਆਂ ਅਤੇ ਸਿੱਖਾਂ ਨੇ ਆਪਣੇ ਆਪਣੇ ਮਨਾਂ ਵਿੱਚੋਂ ਕੱਢ ਦਿੱਤਾ ਹੈ ਆਮ ਪਬਲਿਕ ਸਹੀ ਸੋਚ ਰਹੀ ਹੈ ਕਿ ਬੇ ਅਦਬੀਆ ਗੁਰੂ ਸਾਹਿਬ ਦੀਆਂ ਕਰਨ ਵਾਲਿਆਂ ਦੇ ਵਿਰੁੱਧ ਵੋਟਾਂ ਪਿੱਛੇ ਬਾਦਲਾਂ ਨੇ ਜਾਣ ਬੁੱਝ ਕੇ ਕੋਈ ਕਾਰਵਾਈ ਨਹੀਂ ਕੀਤੀ,,,, ਲੋਕੀਂ ਸਭ ਜਾਣਦੇ ਹਨ
@Lakha-ov5mr
@Lakha-ov5mr 2 ай бұрын
ਜੇ ਬਾਦਲ ਪਰਿਵਾਰ ਨੂੰ ਮਾਫ ਕਰ ਸਕਦਾ ਵਾ ਤੇ ਇੱਕ ਉਹ ਜਥੇਦਾਰ ਹ ਜਿਹੜਾ ਸਰਬੱਤ ਖਾਲਸੇ ਨੇ ਬਣਾਇਆ ਸੀਗਾ ਜਗਤਾਰ ਸਿੰਘ ਹਵਾਰਾ ਉਹਦੇ ਕੋਲ ਜਾਊਗਾ ਬਾਦਲ ਪਰਿਵਾਰ ਤੇ ਫਿਰ ਸ਼ਾਇਦ ਹੱਲ ਹੋ ਜੇ ਸਿੱਖ ਕੌਮ ਇਹਨਾਂ ਦਾ ਸੋਚ ਲੂਗੀ ਪਰ ਉਤੋਂ ਪਹਿਲਾਂ ਇਹਨਾਂ ਹਿੱਸੇਦਾਰ ਨੇ ਦਿੱਤੀਆਂ ਖੁਦ ਸਰਸੇ ਵਾਲੇ ਨੂੰ ਉਹਨਾਂ ਉਹ ਆਪਦੇ ਕੋਲੋਂ ਮਰਜ਼ੀ ਕੁਝ ਕਰੀ ਜਾਣ ਉਹਨਾਂ ਨੂੰ ਕੁਝ
@hrpit
@hrpit 2 ай бұрын
ਰਣਜੀਤ ਸਿੰਘ ਜੀ ਤੁਸੀਂ ਕੌਮ ਦੇ ਨਹੀਂ ਬਾਦਲ ਦੇ ਵਫ਼ਾਦਾਰ ਹੋ
@KuldeepSingh-ro7mq
@KuldeepSingh-ro7mq 3 ай бұрын
ਬਾਦਿਲ ਦਾ ਸਤਾ ਵਿਚ ਦੁਬਾਰਾ ਆਉਣ ਲਈ ਡਰਾਮੇ ਬਾਜ਼ੀ ਹੈ ਹੋਰ ਕੁਝ ਨਹੀਂ ਹੈ
@HarnekSingh-r7g
@HarnekSingh-r7g 3 ай бұрын
14:42 14:46
@hrpit
@hrpit 2 ай бұрын
ਕੌਮ ਦ ਨਾਮ ਉੱਪਰ ਗੋਲਕ ਖਾਂਦੇ ,ਮੰਤਰੀ ਔਹਦੇ ਲੈਣ ਲਈ ਕੇਦਰ ਵਿਚ ਕਿਥੋਂ ਤਕ ਨਹੀਂ ਗਿਰੇ ਇਹ
@BzbBzbjnzjs
@BzbBzbjnzjs 2 ай бұрын
Jathedaar ji es nu masali sajah lai ji jo k aage ton koi v bajjar galti na kare
@hrpit
@hrpit 2 ай бұрын
ਕੌਮ ਦੇ ਗਦਾਰ ਨੇ ਇਹ ਬਾਦਲ ਬੁਚੜ ਪਰਿਵਾਰ
@bb-vi5db
@bb-vi5db 2 ай бұрын
ਬੁਟੇ ਭਾਵੇ ਜਿਨੇ ਮਰਜੀ ਲਵਾ ਲਵੋ ਨੰਬਰ ਬਣਾ ਲਵੋ ਗੁਰੂ ਘਰ ਚਤਰਾਈ ਠੱਗੀ ਬਿਜਨਸ ਮੈਨ ਕਾਰੋਬਾਰ ਨੀ ਚਲਣਾ ਦਿਲ ਤੋ ਸਾਫ ਬਾਦਲ ਹੋ ਨੀ ਸਕਦਾ ਪਾਪ ਬਹੁਤ ਵੱਡੇ ਹਨ ਵੱਡੀਆ ਵੱਡੀਆ ਸਕਿਉਰਟੀਆ ਗੁਰੂ ਨਹੀ ਚਲਣੀਆ ਇਹ ਸੈਟਰ ਤੋ ਲੈਕੇ ਕੋਮ ਦਾ ਗੁਰੂ ਘਰਾ ਦਾ ਪੰਜਾਬ ਦਾ ਨੁਕਸਾਨ ਬੇਹੱਦ ਕੀਤਾ ਅਜੇ ਵੀ ਬੰਦੀ ਸਿੰਘਾ ਪ੍ਰਤੀ ਇਰਾਦਾ ਤੇਰਾ ਸਾਫ ਨਹੀ ਬਾਕੀ ਵਹਿਗੁਰੂ ਤੈਨੁ ਅਕਲ ਬਖਸ਼ਣ ਜੀਉ
@amarjitkaur3633
@amarjitkaur3633 2 ай бұрын
Dr. ANURAG IS CORRECT. AVTAR SANGHA SYDNEY
@kuljeetsingh3100
@kuljeetsingh3100 2 ай бұрын
ਹੁਣ ਸੁਖਬੀਰ ਸਿੰਘ ਬਾਦਲ ਕਹਿੰਦਾ ਮੇਰਾ ਮੇਰਾ ਰੋਮ ਰੋਮ ਗੁਰੂ ਗ੍ਰੰਥ ਸਾਹਿਬ ਜੀ ਲਈ ਹਾਜ਼ਰ ਹੈ ਉਸ ਵੇਲੇ ਸੱਤਾ ਦੇ ਨਸ਼ੇ ਵਿਚ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਸੁੱਟਵਾਏ ਸੀ
@BalvirSingh-zq4ix
@BalvirSingh-zq4ix 3 ай бұрын
Gorve ji eh aap sone de kirpan kha gia manjishaib da sona chor blatkari a
@kewalsingh3430
@kewalsingh3430 2 ай бұрын
Badela...da...spun
@dalipsingh1507
@dalipsingh1507 2 ай бұрын
Bakwas karda
@DUSHMAN-bk4in
@DUSHMAN-bk4in 3 ай бұрын
ਬਾਦਲ zindabaad
小丑家的感情危机!#小丑#天使#家庭
00:15
家庭搞笑日记
Рет қаралды 30 МЛН