Breaking News: ਥਾਣੇਦਾਰ ਨੂੰ ਇੰਜ ਟੱਕਰਿਆ ਮਜੀਠੀਆ, ਥਾਣੇ ਵਿਚ ਜਾ ਕੇ ਲਾਈ ਕਲਾਸ..

  Рет қаралды 2,493,938

News18 Punjab/Haryana/Himachal

News18 Punjab/Haryana/Himachal

4 жыл бұрын

ਸੀਨੀਅਰ ਅਕਾਲੀ ਆਗੂ ਬਿਰਕਮ ਸਿੰਘ ਮਜੀਠੀਆ ਦੀ ਇਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਮਜੀਠੀਆ, ਥਾਣਾ ਮਹਿਤਾ ਵਿਚ ਵੱਡੀ ਗਿਣਤੀ ਪਾਰਟੀ ਵਰਕਰਾਂ ਨਾਲ ਪੁੱਜਦੇ ਹਨ ਤੇ ਥਾਣਾ ਮੁੱਖੀ ਉਤੇ ਇਕ ਬਜੁਰਗ ਨਾਲ ਧੱਕਾ ਕਰਨ ਦੇ ਦੋਸ਼ ਲਾਉਂਦੇ ਹਨ। ਮਜੀਠੀਆ ਥਾਣਾ ਮੁਖੀ ਨੂੰ ਆਖ ਰਹੇ ਹਨ ਕਿ ਬਜੁਰਗ ਨੂੰ ਗਾਲਾਂ ਕੱਢ ਰਹੇ ਹੋ, ਉਮਰ ਦਾ ਤਾਂ ਲਿਹਾਜ਼ ਕਰੋ। ਮਜੀਠੀਆ ਆਖ ਰਹੇ ਹਨ ਕਿ ਕੁਰਸੀ ਉਤੇ ਬੈਠ ਕੇ ਤੁਸੀਂ ਆਪਣੇ ਆਪ ਨੂੰ ਰੱਬ ਸਮਝਦੇ ਹੋ।
#Bikrammajithia #News18PunjabHaryanaHimachal #PunjabNews#HaryanaNewsLive#Haryana News#PunjabiKhabra#PunjabiNews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: hindi.news18.com/haryana/
hindi.news18.com/himachal-pra...
punjab.news18.com/punjab/
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 1 200
@amandeepsharma8387
@amandeepsharma8387 4 жыл бұрын
ਇਹ ਗੱਲ ਤਾਂ ਬਿਲਕੁਲ ਠੀਕ ਹੈ ਪੰਜਾਬ ਪੁਲਿਸ ਦੇ। ਥਾਣੇਦਾਰ ਆਪਣੇ ਆਪ ਨੂੰ ਰੱਬ ਸਮਝਦੇ ਹਨ ਆਈ ਪੀ ਐੱਸ ਅਫਸਰਾਂ ਨੂੰ ਬੇਨਤੀ ਹੈ ਕਿ ਤੁਸੀਂ ਥਾਣੇਦਾਰਾਂ ਤੇ ਲਗਾਮਾਂ ਪਾ ਕੇ ਰੱਖੋਂ ਜੀ
@manpreetbrarmanpreet2042
@manpreetbrarmanpreet2042 2 жыл бұрын
ਬਿਲਕੁਲ ਸਹੀ ਕਿਹਾ ਵੀਰ
@paramjeetsingh2371
@paramjeetsingh2371 2 жыл бұрын
Police wala bhot galt kr rhe is te kawai kro
@gurjantsandhu72
@gurjantsandhu72 2 жыл бұрын
Zzpzpspspzpdxddssssszxddepspzpxqe
@gurjantsandhu72
@gurjantsandhu72 2 жыл бұрын
9
@RajaKumar-cp4hy
@RajaKumar-cp4hy 3 ай бұрын
​@@manpreetbrarmanpreet2042ewtrŕtretrreerireeerwertttttrrww
@sonysandhu6348
@sonysandhu6348 3 жыл бұрын
ਸਰਕਾਰ ਜਿਹੜੇ ਦੱਲੇ ਦੀ ਮਰਜ਼ੀ ਆ ਜਾਵੇ ਦਿਮਾਗੀ ਤੌਰ ਤੇ ਹਿੱਲੇ ਬੰਦੇ ਹੀ SHO ਲੱਗਣੇ ਨੇ ਪੰਜਾਬ ਦੇ ਥਾਣਿਆਂ ਵਿੱਚ
@jugrajgill3208
@jugrajgill3208 3 жыл бұрын
@@sukhvirb7684 pppppppppppppppppppppppppppppppppppppppppppppppppppppppppppppp//
@gurmansinghranu1958
@gurmansinghranu1958 3 жыл бұрын
ਮਜੀਠੀਅਾ ਸਾਹਿਬ ਜੀ ਗੁੱਡ ਬਹੁਤ ਵਧੀਅਾ ਕੰਮ ਕੀਤਾ ਜੀ ਤੁਸੀ
@gokhigill7901
@gokhigill7901 2 жыл бұрын
Very nice
@gurjantsingh-se3ll
@gurjantsingh-se3ll 2 жыл бұрын
bilkulsach
@adv.omparkash9236
@adv.omparkash9236 2 жыл бұрын
ਪੁਲਿਸ ਵਾਲਿਓ ਵਰਦੀ ਅਤੇ ਆਪਣੀ ਇੱਜਤ ਦਾ ਖਿਆਲ ਕਰੋ , ਜੈ ਤੁਸੀ ਕਨੂੰਨ ਮੁਤਾਬਕ ਕੰਮ ਕੀਤਾ ਹੁਦਾ ਤਾਂ ਤੁਹਾਨੂੰ ਇਹ ਬੇਜਤੀ ਨਾਂ ਸਹਿਣੀ ਪੈਂਦੀ ।
@nakasingh1647
@nakasingh1647 4 жыл бұрын
ਬਹੁਤ ਵਦੀਆ ਜਾਨਕਾਰੀ ਬਾਈ
@harjindersinghsantjarnalsi9590
@harjindersinghsantjarnalsi9590 4 жыл бұрын
ਮਨੀਠਿਅਾ ਥਾਨੇਦਾਰ ਤਾ ਗਲਤ ਹੈ ਮਨਦੇ ਹੈ ਤੁਸੀ ਵੀ ਸੁਦਰ ਜਾੳੁ ਤੁਸੀ ਤਾ ਸਮੈਕ ਵੇਚ ਕੇ ਪਜਾਬ ਦੀ ਜਵਨੀ ਰੋਲਤੀ ਜਿਨੀ ਕੋ ਜਵਨੀ ਬਚੀ ਹੈ ੳੁਹਨੰ ਬਕਸ ਦੳੁ ਹੁਨ ਹੀ ਸਮੈਕ ਵੇਚਨੀ ਬੰਦ ਕਰਦੋ
@punjabifreethinker2939
@punjabifreethinker2939 3 жыл бұрын
🤣😂🤣
@MrMaan123456789
@MrMaan123456789 3 жыл бұрын
May vee majithia nu pasand nahi karda par jo tusi drug bary leh rahy ho oh sab bakwaas hay aty tuhady kol koi vee saboot nahi.
@GursewakSingh-bw4zo
@GursewakSingh-bw4zo 3 жыл бұрын
P
@sarabjitgill2160
@sarabjitgill2160 3 жыл бұрын
ਸਮੇਕ ਪੀਣ ਵਾਲਿਆਂ ਨੂੰ ਬੱਚਨਾ ਚਾਹੀਦਾ
@malkiatsingh2204
@malkiatsingh2204 2 жыл бұрын
@@sarabjitgill2160 jogasingh
@ArjunSingh-fm2ib
@ArjunSingh-fm2ib 4 жыл бұрын
ਇਹੋ ਜੇ ਮਾਂ ਬਾਪ ਦੀ ਕੀ ਇਜਤ ਕਰਦੇ ਹੋਣਗੇ ,ਮਜੀਠੀਆ ਜੀ ਸੱਚ ਬੋਲ ਰਹੇ ਨੇ👌👍
@singhjasvir3546
@singhjasvir3546 4 жыл бұрын
ਚਿੱਟਾ ਘੱਟ ਵਿਕਦਾ ਹੁਣ ਅਕਾਲੀਆ ਦਾ, ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਕਿਥੇ ਸੀ ੲਿਹ,
@sarpalbhangu8552
@sarpalbhangu8552 4 жыл бұрын
ਵੈਰੀ ਗੂਡ ਯਾਰ ਸਚਾਈ ਹੈ
@JagjitSingh-ug1yy
@JagjitSingh-ug1yy 3 жыл бұрын
ਇਹ ਕਿਹੜੀ ਕੋਈ ਨਵੀਂ ਗੱਲ ਆ, ਬਗੈਰ ਗਾਲ ਤੋਂ ਇਹਨਾਂ ਦੀ ਪਛਾਣ ਨਹੀਂ ਹੁੰਦੀ, ਟਰੇਨਿੰਗ ਵਿੱਚ ਇਹਨਾਂ ਨੂੰ ਇਹੀ ਸਿੱਖਿਆ ਦਿੱਤੀ ਜਾਂਦੀ ਆ।
@seerasingh5267
@seerasingh5267 2 жыл бұрын
L Com .l ਬ ਜ਼ਨ ਪਮੁਪ ਅ ਹ ਨ
@raazbanga547
@raazbanga547 4 жыл бұрын
ਬਹੁਤੇ ਵਧੀਆਂ ਕੀਤਾ ਸਰ ਜੀ ਨੇ
@vitastressfree2554
@vitastressfree2554 4 жыл бұрын
*SHUKAR hai sade leader lokan di help tan karan lage.......*
@user-pe5df9hw4f
@user-pe5df9hw4f 3 жыл бұрын
ਮੈਂ ਭਾਵੇਂ ਰਾਜਨੀਤਿਕ ਤੌਰ ਤੇ ਮਜੀਠੀਏ ਨਾਲ ਸਹਿਮਤ ਨਹੀਂ। ਪਰ ਇਹਨਾਂ ਦੀ ਸਫਲਤਾ ਦਾ ਰਾਜ਼ ਅੱਜ ਅੱਖੀਂ ਦੇਖ ਲਿਆ।
@gn.sahibsinghsaabar4288
@gn.sahibsinghsaabar4288 3 жыл бұрын
ਠਾਣੇਦਾਰ ਦੀ ਬਹੁਤ ਵੱਡੀ ਗ਼ਲਤੀ ਹੈ , ਇਹ ਐਕਸ਼ਨ ' ਮਜੀਠੀਏ ' ਨੇ ਬਿਲਕੁਲ ਦਰੁਸਤ ਕੀਤਾ ਹੈ !
@idgaf6111
@idgaf6111 4 жыл бұрын
Ajj Kal majithia saab kafi social welfare de kam kr rahe ne,Ehna nu many many thanks and ,Keep it up sir g,god bless u n family majithia ji
@PrabhjotSingh-zd2fd
@PrabhjotSingh-zd2fd 4 жыл бұрын
No
@shivparkesh702
@shivparkesh702 3 жыл бұрын
Sala chita vi ta majitia
@ssidhu6979
@ssidhu6979 2 жыл бұрын
Sala taskaar
@NS-tb8qc
@NS-tb8qc 2 жыл бұрын
Tere pind nu chitta di supply poori mili hai lagda... Koi ni tere ghar vi vassega... Fer pivi rajj ke te karyo sabda welfare. Udta punjab.
@amardeepsingh8809
@amardeepsingh8809 2 жыл бұрын
Chitta welfare association 🤪
@bholasingh9740
@bholasingh9740 4 жыл бұрын
ਬੜਾ ਵਧੀਆ ਕੀਤਾ ਜੀ
@harpalsandhu7279
@harpalsandhu7279 2 жыл бұрын
ਇਹਨੂੰ ਕਹਿੰਦੇ ਇਆ ਧੱਕੜ ਲੀਡਰ ਧੱਕੀ ਫਿਰਦਾ ਨਾਂ ਥਾਣੇਦਾਰ ਨੂੰ ਹੁਣ ਗੱਲ ਨੀਂ ਆਉਂਦੀ
@PrateekKarnOfficial
@PrateekKarnOfficial 3 жыл бұрын
Police wale ne sorry nai boli
@mr.iqbalsinghvlogs7020
@mr.iqbalsinghvlogs7020 2 жыл бұрын
Marji agle di
@TheJatinder08
@TheJatinder08 4 жыл бұрын
veer ji bahot wadiya🙏
@noor-bq6kg
@noor-bq6kg 4 жыл бұрын
ਮਜੀਠੀਆ ਜੀ ਜਿਥੇ ਪੰਜਾਬ ਗਾਲ ਤਾਂ ਉਥੇ ਇੱਕ ਘਰ ਹੋਰ ਸਹੀ
@ranjitguri6942
@ranjitguri6942 2 жыл бұрын
ਬਿਲਕੁਲ ਠੀਕ ਕਿਤਾ, ਇਹ ਕੰਮ ਬੁਹਤ ਪਿਹਲੇ ਕਰ ਦਿਣਾ ਚਾਹੀਦਾ ਸੀ ਚਿਟਾ ਬੰਦ ਕਰੋ
@gurdeepsingh3526
@gurdeepsingh3526 4 жыл бұрын
ਸਾਰੀਆ ਦੁਨੀਆਂ ਨੂਂ ਪਤਾਂ ਗਾਲਾ ਤਾਂ ਇਹਨਾ ਦੀ ਰਗ ਰਗ ਵਿਁਚ ਹਨ
@live_786
@live_786 4 жыл бұрын
Ffb
@live_786
@live_786 4 жыл бұрын
Very nice
@SatnamSingh-oh4fr
@SatnamSingh-oh4fr 4 жыл бұрын
View the document of a good time for a good time to be your best friend has found 9877642504
@dalvirsingh5409
@dalvirsingh5409 4 жыл бұрын
@@SatnamSingh-oh4fr matlab
@jagseerdhillon6397
@jagseerdhillon6397 3 жыл бұрын
👍👍
@jagbirnijjer3421
@jagbirnijjer3421 3 жыл бұрын
Well done well said 👍👍
@jaskaran5914
@jaskaran5914 2 жыл бұрын
ਵਾਹ ਮਜੀਠੀਆ ਸਾਹਿਬ ਪਹਿਲੀ ਵਾਰ ਵਧਿਆ ਕੰਮ ਕੀਤਾ
@AkashdeepSingh-el6tm
@AkashdeepSingh-el6tm 2 жыл бұрын
😂😂
@DaljitSingh-xc1is
@DaljitSingh-xc1is 3 жыл бұрын
Good job Majetha Saab
@HarpreetSingh-dh3mo
@HarpreetSingh-dh3mo 2 жыл бұрын
Waheguru ji
@kakachanni7201
@kakachanni7201 3 жыл бұрын
Bilkul Majeethia Sahib ji very nice your words ehna nu sudharrna chahida Bahut Wadhia Gallan keetian Majeethia Saab ik Members Sahibana nu Maarhha naahi Bolna chahida 22G
@drmalkeet9076
@drmalkeet9076 4 жыл бұрын
Good work we Note very change in the majithia sahib
@amandeeprandhawa9250
@amandeeprandhawa9250 4 жыл бұрын
Maheethea sabb good job sir Awesome 👌
@anitajain7140
@anitajain7140 4 жыл бұрын
🙏🏻🙏🏻👍🏻👍🏻
@koharsarkar39
@koharsarkar39 4 жыл бұрын
ਠਾਣੇ ਚ, ਧਾਰਮਿਕ ਫੋਟਵਾਂ ਨਹੀਂ ਚਾਹੀਦੀਆਂ
@sarvjitsingh1803
@sarvjitsingh1803 4 жыл бұрын
Sahi keha veer , jehra ihna di uniform upper guru gobind singh ji di Bani likhio ,oh v printing bnd honi chahidi
@harman4417
@harman4417 3 жыл бұрын
@@sarvjitsingh1803 kehri baani likhi aa veere ??
@sarvjitsingh1803
@sarvjitsingh1803 3 жыл бұрын
@@harman4417 ਸ਼ੁੱਭ ਕਰਮਨ ਤੇ ਕਬਹੂ ਨਾ ਟਰੋਂ
@maniworld7083
@maniworld7083 3 жыл бұрын
Bhut vdia insaan ਨੇ ji ਮਜੀਠੀਆ ਸਾਬ 🙏🙏🙏🙏
@davinderkaur8892
@davinderkaur8892 3 жыл бұрын
ਕਿਤੇ ਸਾਰੇ ਵਿਧਾਇਕ ਹਰ ਮਹੀਨੇ ਹਰੇਕ ਥਾਣੇ ਇੰਜ ਸਰਪਰਾਈਜ ਚੈਕਿੰਗ ਕਰਨ ਤੇ ਵੇਖਣ ਕਿ ਜਿਨੀਆ ਦਰਖਾਸਤਾਂ ਮਹੀਨੇ ਦੋ ਮਹੀਨੇ ਚ ਇਨਸਾਫ਼ ਲਈ ਆਈਆਂ ਤੇ ਯੋਗ ਇਨਸਾਫ਼ ਕਰਕੇ ਬਿਨੈਕਾਰ ਨੂੰ ਇਨਸਾਫ਼ ਮਿਲਿਆ । ਹਰੇਕ ਥਾਣੇ ਦੀ ਮਹੀਨਾਵਾਰ ਰਿਪੋਰਟ ਆਪਣੇ ਪਾਸ ਮੰਗਵਾਇਆ ਕਰਨ ਤਾ ਪਬਲਿਕ ਦਾ ਬਹੁਤ ਭਲਾ ਹੋ ਸਕਦਾ ਹੈ । ਪੁਲੀਸ ਦੀ ਜਵਾਬ ਦੇਹੀ ਹੋਏਗੀ । ਇਹ ਇਮਾਨਦਾਰੀ ਨਾਲ ਕੰਮ ਕਰਨ ਤਾਂ 75% ਕਰਾਈਮ ਆਪੇ ਖਤਮ ਹੋ ਜਾਣਗੇ ।।।
@Bahrain5945
@Bahrain5945 3 жыл бұрын
ਮਜੀਠੀਆ ਕਦੇ ਕੋਈ ਚਿੱਟੇ ਵਾਲਾ ਵੀ ਫੜ ਲਵੋ
@nikkagill8981
@nikkagill8981 3 жыл бұрын
Eh kudh vikounda ahh
@sukhchainsingh3185
@sukhchainsingh3185 4 жыл бұрын
ਬਈ ਵੋਟਾਂ ਵੀ ਲੈਣੀਆਂ ਨੇ ਜੇ ਹੁਣ ਤੋਂ ਛਵੀ ਸੁਧਾਰੇਗਾ ਤਾਂ ਹੀ ਕੱਲ ਨੂੰ ਕੋਈ ਡੱਬਾ ਭਰਕੇ ਜੀਜੇ ਦੀ ਝੋਲੀ ਪਾਊ…😂
@rupindersingh7263
@rupindersingh7263 3 жыл бұрын
ਇਹ ਤਾਂ ਠੀਕ ਆ ਵਾਈ ਜੀ ਗਾਲਾ ਦਾ ਕੀ ਮਤਲਬ ਜਰ ਕਨੂੰਨੀ ਕਾਰਵਾਈ ਕਰੋ
@LakhveerSingh-tj8ks
@LakhveerSingh-tj8ks 4 жыл бұрын
ਬਾਈ ਜੀ ਏ ਤੁਹਾਡੇ ਹੀ ਲਾਏ ਹੋਏ ਆ
@tilakraj6765
@tilakraj6765 3 жыл бұрын
Good performance by Shri Vikramjit Singh Majithia.
@SukhdevSingh-wy8yb
@SukhdevSingh-wy8yb 4 жыл бұрын
Ih Galla leaderan nu opposition vich hi yaad aaudiya ne.
@harjitsinghharjitsingh2025
@harjitsinghharjitsingh2025 3 жыл бұрын
Sahi gal kitiya Veer
@rajwantsingh6894
@rajwantsingh6894 3 жыл бұрын
@@harjitsinghharjitsingh2025 to.
@billamasih9121
@billamasih9121 3 жыл бұрын
@@harjitsinghharjitsingh2025 jdbbbbbbbbbcdj
@billamasih9121
@billamasih9121 3 жыл бұрын
@@harjitsinghharjitsingh2025 bbbb
@billamasih9121
@billamasih9121 3 жыл бұрын
@@harjitsinghharjitsingh2025 bjbccicidj
@rajesheresher2965
@rajesheresher2965 2 жыл бұрын
Waheguru ji bachao Punjab
@buntychouchan6898
@buntychouchan6898 3 жыл бұрын
ਬੈਂਸ ਦੀ ਕੋਪੀ ਕਰਦਾ ਹੁਣ 🤔😀
@prahladsingh5895
@prahladsingh5895 3 жыл бұрын
Manjethya g 1984 bare kyiun ni samne aandee tee boolde Gud support
@gulzarsingh4604
@gulzarsingh4604 4 жыл бұрын
ਬਹੁਤ ਵਧਿਅਾ ਮਜਿਠਿਅਾ ਸਾਬਜੀ
@HarpreetSingh-cm3pm
@HarpreetSingh-cm3pm 4 жыл бұрын
Siraaaaa bnda
@xprimekioryt5658
@xprimekioryt5658 4 жыл бұрын
Very good
@sarbjitsinghsidhu5141
@sarbjitsinghsidhu5141 3 жыл бұрын
@@HarpreetSingh-cm3pm ji.... 😍 😂 😂 😂 😂 😂
@bawabawa8985
@bawabawa8985 3 жыл бұрын
I love this sir good job sir
@zahedhuasin9033
@zahedhuasin9033 3 жыл бұрын
🙏🙏
@anugillanugill243
@anugillanugill243 4 жыл бұрын
👍👍
@manjitsinghsidhu9663
@manjitsinghsidhu9663 4 жыл бұрын
ਪੁਲਸ ਦੀ ਜਿਥੇ ਟਰੇਨਿਗ ਹੁੰਦੀ ਹੈ ਉਥੇ ਜਾਕੇ ਵੇਖੋ ਇਹਨਾ ਨੂੰ ਗਾਲਾਂ ਕੱਢਣ ਦੀ ਸਿਖਲਾਈ ਦਿੱਤੀ ਜਾਂਦੀ ਏ
@canadavaly167
@canadavaly167 3 жыл бұрын
nahi diti jandi j othh koi gal kd da kut dy bahut traini nu
@rameshnicekumar6000
@rameshnicekumar6000 3 жыл бұрын
Very good sir
@sukhdevsingh5807
@sukhdevsingh5807 3 жыл бұрын
Good Vir ji
@manpreetsingh-ms9sv
@manpreetsingh-ms9sv 4 жыл бұрын
Ek gal h Akalia d, workar picche puri support krde, very good,
@manindersingh3416
@manindersingh3416 3 жыл бұрын
Wah ji majithia saab salute h
@KaranSingh-mk9zz
@KaranSingh-mk9zz 2 жыл бұрын
Shai gall i ❤
@chanpreetterimaaneshishato3351
@chanpreetterimaaneshishato3351 3 жыл бұрын
ਇਹ ਉਹੀ ਮਜੀਠੀਆ ਜਿਸ ਨੇ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਗਾਲੀ ਗਲੌਚ ਕੀਤਾ ਸੀ ਹੁਣ ਉਪਦੇਸ਼ ਦੇਣ ਆ ਗਿਆ ।
@lakhbirram2655
@lakhbirram2655 4 жыл бұрын
Punjab police should read fundamental right of U.N.O.
@simarjeetsingh7460
@simarjeetsingh7460 4 жыл бұрын
Very good Majethia sahib
@msangha3319
@msangha3319 4 жыл бұрын
ਸਭ ਤੋਂ ਜਿਆਦਾ ਥਾਣੇਦਾਰ ਗਾਲਾਂ ਕੱਢਦੇ ਨੇ ਆਮ ਲੋਕਾਂ ਨੂੰ। ਪੰਜਾਬ ਪੁਲਿਸ ਨੂੰ ਬੋਲਣ ਦੀ ਬਿਲਕੁਲ ਤਮੀਜ਼ ਨਹੀਂ। ਮੇਰੇ ਤੇ ਮੇਰੇ ਦੋਸਤਾਂ ਦੀ ਤਾਂ ਆਪ ਕੲੀ ਵਾਰ ਬੇਇਜ਼ਤੀ ਕੀਤੀ ਸਾਡੀ ਪੁਲਿਸ ਨੇ। ਅਸੀਂ ਵੀ ਫੇਰ ਇਲਤ ਵੱਧ ਕਰੀ ਦੀ ਸੀ।
@bhindersekhon2056
@bhindersekhon2056 3 жыл бұрын
Bhuutt vadiyq jio Bikram Singh ji 🙏👍
@nishantsinghnahal968
@nishantsinghnahal968 4 жыл бұрын
ਨਿਊਜ਼ ਚੈਨਲ ਵਾਲੇਉ ਕਿਸੇ ਚੰਗੇ ਬੰਦੇ ਦੀ ਖਬਰ ਲਾਇਆ ਕਰੋ ਇਸ ਨੇ ਪੰਜਾਬ ਖਾਲਿਆ
@dalvirsingh5409
@dalvirsingh5409 4 жыл бұрын
Sahi gal a 22
@amanpreetsingh7865
@amanpreetsingh7865 3 жыл бұрын
Shi kha y
@kewalsingh7919
@kewalsingh7919 3 жыл бұрын
111z
@betasingh9328
@betasingh9328 3 жыл бұрын
ਸਹੀ ਕਿਹਾ ਜੀ
@j.s.k7340
@j.s.k7340 3 жыл бұрын
ਇਹਨਾਂ ਨੇ ਭਾਜਪਾ ਪੰਜਾਬ ਚ ਲਿਆਂਦੀ ਤਾਂਹੀ ਧੱਕਾ ਹੁੰਦਾ ਕਿਸਾਨਾਂ ਨਾਲ ਇਹਨਾਂ ਦੀ ਖਬਰ ਦਿਖਾਉਣ ਵਾਲੇ ਵੀ ਇਹਨਾਂ ਦਾ ਭਾਈਵਾਲ ਏ
@bskhalsa6482
@bskhalsa6482 4 жыл бұрын
ਏਹੋ ਜਹੇ ਬੰਦੇ ਘਰ ਨੂੰ ਭੇਜੋ ਕਿਸੇ ਇਮਾਨਦਾਰ ਬੰਦੇਨੂੰਨੌਕਰੀ ਦੇਓ
@deepsukh3995
@deepsukh3995 4 жыл бұрын
Sahi kya paji
@badboys785
@badboys785 4 жыл бұрын
veere jehda majithia ne nashe ch lga ta poore punjab di jawani nu ode baare ki kheyal aa tera
@sarbjitsinghsidhu5141
@sarbjitsinghsidhu5141 4 жыл бұрын
Imandar 🚨 👮 kithe miloo 🚨 👮 😂 😂 😂
@sanjeevkumar-so1dl
@sanjeevkumar-so1dl 4 жыл бұрын
imandar kehdi side te baitha veer ji eh ta das do
@sukhisingh9088
@sukhisingh9088 3 жыл бұрын
@MalwinderRaja
@MalwinderRaja 2 жыл бұрын
ਸਵਾਦ ਅਾ ਗਿਅਾ ਯਾਰ
@HardevSingh-yg6jx
@HardevSingh-yg6jx 4 жыл бұрын
ਵਾਹ ਜੀ ਮਜੀਠੀਅਾ ਸਾਹਿਬ
@gursewaksinghranghrta2801
@gursewaksinghranghrta2801 4 жыл бұрын
👏👍👏
@simranraj128
@simranraj128 4 жыл бұрын
Very good 👍 veerjee
@varinderdhawan4613
@varinderdhawan4613 2 жыл бұрын
ਪਹਿਲੇ ਵਾਰ ਚੰਗਾ ਕੰਮ ਕੀਤਾ ਮਜੀਠੀਏ ਨੇ
@kanak3524
@kanak3524 2 жыл бұрын
Good good Sir 👍🏽
@gurnamsinghrattu4449
@gurnamsinghrattu4449 4 жыл бұрын
If his son committed crime why the police arrested their family members it is written in indian law.
@GurpreetSingh-pc8ri
@GurpreetSingh-pc8ri 4 жыл бұрын
Gud job Bikram majithiya Saab g..🙏
@inderdhiman6857
@inderdhiman6857 2 жыл бұрын
Vikram veer je good job
@satnamsingh-ep2ei
@satnamsingh-ep2ei 2 жыл бұрын
ਬਹੁਤ ਪੁਰਾਣੀ ਵੀਡੀਓ ਹੈ ਵੋਟਾਂ ਲੲੀ ਦੁਬਾਰਾ ਦਿਖਾਈ ਗੲਈ
@nannu68
@nannu68 3 жыл бұрын
I never support Majithia .. but this time, meinu bhut jyada good feel hoyea and apne nears and dears nu vi eh send kiti video .. Hope hr politician ehna wang react kree .. oh vi bhut quickly, jdo koii police personnel eve behave krda kise bajurgaan nal ...
@davinderkaur8892
@davinderkaur8892 3 жыл бұрын
ਵੈਸੇ ਪੁਲੀਸ ਕੋਲੋਂ ਇਨਸਾਫ਼ ਘੱਟ ਹੀ ਮਿਲਦਾ ਤੈ ਆਸ ਵੀ ਘੱਟ ਹੁੰਦੀ । ਇਹ ਚੋਰਾਂ ਠੱਗਾਂ ਬੇਈਮਾਨਾ ਦੀ ਮਦਦ ਕਰਦੇ ਸਰੀਫ ਆਦਮੀ ਘੱਟ ਹੀ ਆਸ ਕਰਨ । ਮੇਰੇ ਪਤੀ ਨੂੰ ਕਿਨੇ ਸਾਲ ਹੋ ਗਏ ਧੱਕੇ ਖਾਦਿਆ ।
@balbirsingh5255
@balbirsingh5255 3 жыл бұрын
Kya baat hai
@harjeetsinghdhillon1952
@harjeetsinghdhillon1952 3 жыл бұрын
Right 👍👍👍
@AmandeepSingh-xz9yq
@AmandeepSingh-xz9yq 4 жыл бұрын
God bless u majithya saab
@sukhmandergrewal9857
@sukhmandergrewal9857 4 жыл бұрын
Good
@amreetpalsinghdhatt7621
@amreetpalsinghdhatt7621 4 жыл бұрын
ੳੁਨਾ ਮੁਗਲਾਂ ਨੇ ਪੰਜਾਬ ਦਾ ਨੁਕਸਾਨ ਨੲੀ ਕੀਤਾ ਸਿਖਾ ਦਾ ਨੲੀ ਕੀਤਾ ਜਿਨਾ ਅਕਾਲੀਅਾ ਨੇ ਕਰਤਾ ...ਕਿਦਾ ਟੱਕਰਿਅਾ ਜਕਰੀੲੇ ਦੀ ਅੌਲਾਦੇ ... ਮਸੰਦਾਂ...... ੲੇ ਸਾਧ ਅਾ ..ਛੱਡਿਅਾ ਕੁਝ ੲੇਨੇ
@GurwinderSingh-pb6fz
@GurwinderSingh-pb6fz 2 жыл бұрын
ਬਹੁਤ ਖੂਬ
@vaidranjeetsidhukalipur5227
@vaidranjeetsidhukalipur5227 4 жыл бұрын
Majeethia good job, pr zar police tuhadi hi bigadi hoyee ae 😇😇🤪
@BaljeetSingh-oj9bh
@BaljeetSingh-oj9bh 4 жыл бұрын
ahaaaaaahaaaa
@daljitsinghvadhan
@daljitsinghvadhan 4 жыл бұрын
Sago police khush hoyi sigi Jadon badal haareya siga Agle ne bigaadi nahi sigi bond paadke rakhi sigi Bigdi hun aa 3 saalan andar Jadon koi puchda nahi police nu odo de kinne k transfer hoye jo captain ne kite hon , Ohnu khan peen to fursat nahi lun dheyaan dena ohne punjab wall, Hun agar badal aageya naa police wich sog pai jaana ki hun duty time naa jana pau pata nahi kehde vele chhapa pai jaaka Thane agar duty te naa hoya ta sidda suspend karda siga agla
@jagdeepsinghtoronto4119
@jagdeepsinghtoronto4119 4 жыл бұрын
@@daljitsinghvadhan ha bro yaar akali a de time sab side ho gay c koi crime ni si koi drung ni yaar ena vadiya si california nu v piche chad dita si... yaar me ta kehnda fir jitaooo kali dal nu maja hi a jau fir
@thegamblermusic205
@thegamblermusic205 4 жыл бұрын
@@jagdeepsinghtoronto4119 😂😂😂😂😂
@Bansss664
@Bansss664 4 жыл бұрын
Nshaaa bechnnn vich mjith daa hthhhh lgdaa taahi mddd krrya
@JagsirSingh-qc6tt
@JagsirSingh-qc6tt 4 жыл бұрын
ਜਾਦੋ ਤੁਹਾਡੇ ਰਾਜ਼ ਵਿੱਚ ਇਜ਼ਤਾਂ ਨਾਲ਼ ਖਿਲਵਾੜ੍ਹ ਹੁੰਦਾ ਹੈ ਤੁਸੀਂ ਵੀ ਦੋਸ਼ੀਆਂ ਦਾ ਪੱਖ ਪੂਰਦੇ ਹੋ ਫ਼ਿਰ ਅੱਜ਼ ਕਹਿੜੇ ਇਨਸਾਫ਼ ਦੀ ਦੁਹਾਈ ਦਿੰਦੇਂ ਤੁਸੀਂ ਪੁਲਿਸ ਦੇ ਪੁਲਿਸ ਤੁਹਾਡੀ।ਤੁਸੀਂ ਪੁਲਿਸ ਦੀ ਕਦਰ ਘਟਾਈ ਆ ਪੁਲਿਸ ਤੁਹਾਡੇ ਤਲਵੇ ਚੱਟਦੀਆ ੲਿਹਨਾਂ ਨੂੰ ਆਪਣੀ ਵਰਦੀ ਦੀ ਕ਼ੀਮਤ ਪਤਾਂ ਹੀ ਨਹੀਂ
@malkitsingh3577
@malkitsingh3577 2 жыл бұрын
VERY GOOD MAJITHIA SAHIB JI .TUCI BILKUL SAHI BOL RAHE HO .SARE OFFICERS NU SAMJ LENA CHAHIDA
@user-hr5nm6cb9c
@user-hr5nm6cb9c 4 жыл бұрын
ਪੁਲਸ ਦਾ ਗਾਲਾਂ ਕੱਢ ਦੇ ਨੇ ਬਿਨਾਂ ਮਤਲਬ ਤੋ ਕੱਢ ਦੇ ਨੇ
@noorsimran3778
@noorsimran3778 4 жыл бұрын
Sadha chall Da dhakka asi ta kar de
@JogaSingh-zg7xm
@JogaSingh-zg7xm 4 жыл бұрын
Varry good sar
@msyoutuber6411
@msyoutuber6411 3 жыл бұрын
Gud sir
@Gagan.sandhu855
@Gagan.sandhu855 4 жыл бұрын
Good job majithiya g
@HarwinderSingh-hq9hc
@HarwinderSingh-hq9hc 4 жыл бұрын
ਹੁਣ िਕੳੁ ਮੀਅਾੳ ਮੀਅਾੳ ਕਰਦਾ ਠਾਣੇਦਾਰਾ ਕॅਢ ਗਾਲ ਹੁਣ िਪਸੂ ਪੈਗਏ ਤੇਰੇ
@harpalsandhu7279
@harpalsandhu7279 2 жыл бұрын
ਮਿਆਉਂ ਮਿਆਉਂ 😹😻
@pradeepchawla3202
@pradeepchawla3202 2 жыл бұрын
@@harpalsandhu7279 aa ki likheya 22😀😀
@sonugill5049
@sonugill5049 4 жыл бұрын
Good veer ji
@jasvindersingh9830
@jasvindersingh9830 2 жыл бұрын
ਪੰਜਾਬ ਪੁਲਿਸ ਲਗਭਗ ਸਾਰੇ ਹੀ ਗਾਲਾਂ ਕੱਢ ਕੇ ਲੋਕਾਂ ਨੂੰ attend ਕਰ ਦੇ ਹਨ ਸਰਕਾਰ ਨੂੰ ਲੋਕਾਂ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਹੈ ਇਸ ਤਰ੍ਹਾਂ ਪੰਜਾਬ ਪੁਲਿਸ ਨੂੰ ਕੋਚਿੰਗ ਦੇਣੀ ਚਾਹੀਦੀ ਹੈ ਪੁਲਿਸ ਵਾਲੇ ਲੋਕਾਂ ਨੂੰ ਹਲਕੇ ਕੁੱਤੇ ਵਾਂਗ ਪੈਂਦੇ ਹਨ
@JaswinderSingh-dq1ki
@JaswinderSingh-dq1ki 4 жыл бұрын
Je me neta hunda es SHO nu 1mint to pehla Transfer line hazar karda PP gand
@fearlessthinking4518
@fearlessthinking4518 3 жыл бұрын
ਠੱਗਾਂ ਨੂੰ ਠੱਗ ਸਮਝਾਉਣ ਡਿਆ 😂😂
@manpreetpunnu5439
@manpreetpunnu5439 2 жыл бұрын
ਪੁਲਿਸ ਤੋਂ ਫੇਰ ਕੋਈ ਉਮੀਦ ਨਾ ਕਰੋ ਜੇ ਆਹੀ ਕੁਝ ਕਰਨਾ। ਠਾਣੇ ਚ ਸਿਆਸਤ ਕਰ ਰਹੇ ਨੇ ਲੀਡਰ
@gurtek08
@gurtek08 3 жыл бұрын
Great job sir
@himanshuNSW
@himanshuNSW 4 жыл бұрын
Thanks i beleive there is an actual meaning of justice in this beautiful country
@NS-tb8qc
@NS-tb8qc 2 жыл бұрын
Fer desh chhad ke kyo bhajya agar ehni hee beautiful hai te ethe reh ke dhui maraa ... NSW tatte chungan gaya angrez de
@himanshuNSW
@himanshuNSW 2 жыл бұрын
@@NS-tb8qc i havent been there for this purpose but yes i m sure you like to perform that service that white people love to offer u in terms of quench your thirst ..haha
@harpreetsingh-ew8sw
@harpreetsingh-ew8sw 4 жыл бұрын
is gal tey action chahida c eh police lee aam gal ban gai hai.gal ghat gaal jyada.agar is police officer nu suspend keeta janda ta sahi hunda.officer dey father de umar da hai oh bjurag.
@harmansangha4511
@harmansangha4511 2 жыл бұрын
Vikram Majtha zindabaad hai te rahu ga zindabaad👍👍👍👍👍👍👍👍👍👍👍👍✌✌✌✌✌✌✌✌
@AmitSharma-qu4vo
@AmitSharma-qu4vo 3 жыл бұрын
Good job I want to join your company sir.if you can
@sukwindersinghkitnatimelag8865
@sukwindersinghkitnatimelag8865 4 жыл бұрын
Ja balmik ji
@harbanssingh4894
@harbanssingh4894 4 жыл бұрын
The following link to
@GurdeepSingh-su5ev
@GurdeepSingh-su5ev 2 жыл бұрын
ਵਾਹ ਓਏ ਮਾਝੇਲਾ ਸਵਾਦ ਆ ਜੇ ਇਵੇ ਕੰਮ ਕਰੋਗੇ ਤਾ ਜਿੱਤ ਤਾ ਵੱਟ ਪਈ ਆ ਕੰਮ ਇਵੇ ਹੋਣੇ ਚਾਹੀਦੇ ਵੋਟਾ ਤੋ ਬਦ ਚੋ ਵੀ
@RajveerKumar-sf1vy
@RajveerKumar-sf1vy 4 жыл бұрын
👍👍☝☝
@rakeshchander9170
@rakeshchander9170 4 жыл бұрын
ਚਲੋ ਕਿਤੇ ਤਾਂ ਇੱਨੇ ਵਧੀਆ ਗੱਲ ਕੀਤੀ ਕੋਈ
Gangsters - The Untold Story of Gangster Lakha Sidhana - On 22nd May 2017
26:48
News18 Punjab/Haryana/Himachal
Рет қаралды 4,8 МЛН
Nastya and SeanDoesMagic
00:16
Nastya
Рет қаралды 30 МЛН
Gym belt !! 😂😂  @kauermtt
00:10
Tibo InShape
Рет қаралды 16 МЛН
Summer shower by Secret Vlog
00:17
Secret Vlog
Рет қаралды 10 МЛН
Police Ke Nake Aur Chale Patake | Bhagwant Mann | Jugnu Haazir Hai
21:43