ਰਵੀਇੰਦਰ ਸਿੰਘ ਤੋਂ ਜਾਣੋ ਪ੍ਰਕਾਸ਼ ਸਿੰਘ ਬਾਦਲ ਦਾ ਸੱਚ !

  Рет қаралды 1,027,435

Sikh Channel

Sikh Channel

Күн бұрын

Пікірлер: 613
@pawankumarkaushik9331
@pawankumarkaushik9331 Жыл бұрын
ਗੱਲ ਮਰੀ ਹੋਈ ਜ਼ਮੀਰ ਦੀ ਕੀਤੀ ਹੈ ਸ੍ਰ ਰਵੀਇੰਦਰ ਜੀ।ਜਾਗਦੀ ਜ਼ਮੀਰ ਵਾਲਿਆਂ ਦੀ ਗੱਲ ਕਦੋਂ ਕਰੋਗੇ। ਜਾਗਦੀ ਜਮੀਰ ਵਾਲਾ ਲੀਡਰ ਹੈ ਕੋਈ ਕਿਸੇ ਪਾਰਟੀ ਵਿੱਚ। ਕੋਈ ਇੱਕ ਨਾਮ ਦੱਸਣ ਦੀ ਖੇਚਲ ਕਰੋਗੇ ਸ੍ਰ ਰਵੀਇੰਦਰ ਜੀ । ਵੱਲੋਂ, ਪਵਨ ਪੰਜਾਬੀ ।
@pritamsinghpritamsingh1504
@pritamsinghpritamsingh1504 2 жыл бұрын
ਬਹੁਤ ਵਧੀਆ ਪੰਜਾਬ ਬਾਰੇ ਦੱਸਿਆ ਗਿਆ ਜਾਗਣ ਤੇ ਹੀ ਸਾਡਾ ਘਰ ਬੱਚ ਸਕਦਾ ਹੈ ਲੁਟ ਲੁਟ ਕੇ ਖਾ ਗਏ ਪੰਜਾਬ ਨੂੰ
@KulwantSingh-ge3cg
@KulwantSingh-ge3cg Жыл бұрын
ਗਰਦਾਰ ਬਾਦਲ ਪਰਿਵਾਰ
@SukhjinderSingh-yl8sl
@SukhjinderSingh-yl8sl 5 ай бұрын
ਸਰਦਾਰ ਸਾਹਿਬ ਜੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਪੰਜਾਬ ਵਿਚ ਅਜ ਦੀ ਲੀਡਰਸ਼ਿਪ ਦੀ ਕਮੀ ਨੂੰ ਆਪ ਜੀ ਭਲੀ ਭਾਂਤ ਪੂਰੀ ਤਰਾਂ ਜਿੰਮੇਵਾਰੀ ਨਾਲ ਨਿਭਾਉਣ ਦੇ ਯੋਗ ਹਨ
@AvtarsinghNagla-mh4nh
@AvtarsinghNagla-mh4nh 5 ай бұрын
ੴ ਸਤਿਗੁਰੂ ਪ੍ਰਸਾਦਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਧੰਨਵਾਦ ਜੀ
@sitalsingh1253
@sitalsingh1253 Жыл бұрын
ਸੱਚ ਹੈ ਵਾਹਿਗੁਰੂ ਜੀ
@Harjinderbrar-j2e
@Harjinderbrar-j2e 10 ай бұрын
ਪੰਜਾਬ ਦੀ ਸਿਆਸਤ ਵਿੱਚ ਬਾਦਲ ਪਰਿਵਾਰ ਦੀਆ ਜੜਾਂ ਲਗਾਉਣ ਵਾਲੇ ਪਰਿਵਾਰ ਦੇ ਇਹ ਮੈਂਬਰ ਹਨ। ਧੰਨਵਾਦ ਜੀਉ।
@anmolbrar3391
@anmolbrar3391 3 жыл бұрын
ਸਰਦਾਰ ਜੀਉ, ਇਸ ਗਦਾਰ ਇੰਸਾਂ ਪਰਕਾਸ਼ ਚੰਦ ਦੇ ਬਾਰੇ ਜਾਣਕਾਰੀ ਦੇਣ ਲਈ ਬਹੁਤ ਵਧੀਆ ਕੰਮ ਕਰ ਦਿੱਤਾ ਹੈ। ਧੰਨਵਾਦ ਜੀ।ਵਲੋਂ, ਬਰਾੜ ਫਰੀਦਕੋਟੀਆਂ।
@SukhjinderSingh-yl8sl
@SukhjinderSingh-yl8sl 2 жыл бұрын
ਵੀਰ ਜੀ ਪ੍ਰਕਾਸ਼ ਚੰਦ ਨ ਆਖੋ ਇਹ ਤਾਂ ਸਾਡੀ ਕੌਮ ਦੇ ਜਯ ਚੰਦ ਹਨ
@moharpandher3574
@moharpandher3574 Жыл бұрын
ਗੇਂਲਿਕ ਚੇਰਾ ਨੁੰ ਬੰਦ। ਕਰੇ
@satnamsingh-ep2ei
@satnamsingh-ep2ei 2 жыл бұрын
ਰਵੀਇੰਦਰ ਸਿੰਘ ਜੀ ਤਹਿਦਿਲੋਂ ਧੰਨਵਾਦ ਵਾਹਿਗੁਰੂ ਚੜਦੀ ਕਲਾ ਰੱਖੇ
@hansrajbansal6950
@hansrajbansal6950 Жыл бұрын
L Pp and price in oooo Ll Lo
@baldevbhullar2394
@baldevbhullar2394 Жыл бұрын
ਵਾਹਿਗੁਰੂ,ਉਹ,5+ਵਾਰ,cm, ਬਣਗਿਆ੍,ਇਹ, ਵੀ ਬਹੁਤ, ਵੱਡਾ,ਲੀਡਰ, ਮੰਨਦਾ ਏ,ਕਦੀ,ਨਾ,ਹੀ, ਨਹੀਂ, ਸੁਣਿਆਂ, ਲੀਡਰ, ਕਦੇ, ਚੰਗਾ, ਨਹੀਂ, ਹੋ, ਸਕਦਾ,
@rajindersharmasharma8684
@rajindersharmasharma8684 Жыл бұрын
Vv
@kulrajsinghbhutani8961
@kulrajsinghbhutani8961 9 ай бұрын
.8. ,, 9:11 ​@@baldevbhullar2394
@RoopSingh-yz9on
@RoopSingh-yz9on 5 ай бұрын
​@@rajindersharmasharma8684to
@mannateducation160
@mannateducation160 3 жыл бұрын
ਸਾਥੀਓ ਰਵਿੰਦਰ ਸਿੰਘ ਰਵੀ ਜੇ ਬਾਦਲਾਂ ਨਾਲ ਨਾ ਰਿਹੰਦਾ ਤਾਂ ਇਹ ਸੱਚ ਲੋਕਾਂ ਸਾਹਮਣੇ ਪੇਸ਼ ਹੋਣ ਤੋਂ ਰੈਹ ਜਾਂਦਾ।
@sawrajsingh9142
@sawrajsingh9142 Жыл бұрын
Bahut vadia speech.bilkul sahi
@JaswinderSingh-xy6ik
@JaswinderSingh-xy6ik 4 жыл бұрын
ਪੰਜਾਬ ਦੀ ਬਰਬਾਦੀ ਦੀ ਵਜ੍ਹਾ ਹੈ :---ਬਾਦਲਕਿਆਂ... RSS.... Bjp.... ਕਾਂਗਰਸ.... Agencies..... ਪੰਜਾਬ ਦੀ ਅਫਸਰ ਸਹੀ.... ਤੇ ਸਭ ਤੋਂ ਜਿਆਦਾ ਜ਼ਿੰਮੇਵਾਰ ਹੈ ਸਿੱਖ ਪੰਥ ਤੇ ਸੁੱਤੀਆਂ ਪੰਥਕ ਸੰਸਥਾਵਾਂ.... ਜੇ ਦੋਨੋ ਜਗਦੇ ਹੁਣ ਦੇ ਅੱਜ ਕੌਮ ਤੇ ਕੌਮ ਦੀ ਸੰਸਥਾਵਾਂ ਦਾ ਏਹ ਹੱਲ ਨਾ ਹੋਂਦ.... ਬਾਦਲਕਿਆਂ ਨੂ SGPC ਤੇ Dsgpc ਤੋ ਬਾਹਰ ਕੱਢ ਦਿਉ ਤੇ ਪੰਜਾਬ ਵਿਚੋਂ ਵੀ ਕੱਢ ਦਿਉ....
@avtarfojaySingh
@avtarfojaySingh 3 жыл бұрын
Sikh.kom.di.barbadi.da.nam.ha.badl.privar.jeto.da.ithas.pd.lavo.os.time.tu.all.tk.da.ithas.pd.lavo.es.privar.da.jo.sikh.privar.ina.nu.vot.pau.o.ve.narka.da.baghi.banu.
@malkitsingh4502
@malkitsingh4502 2 жыл бұрын
ਅੱਜ ਤੱਕ ਕਿਸੇ ਨੇ ਕੁੱਝ ਨੀ ਦਸਿਆ ਹੁਣ ਰਵੀਇੰਦਰ ਸਿੰਘ ਨੂੰ ਵੀ ਯਾਦ ਆ ਗਿਆ ਸਾਰੇ ਗਦਾਰ ਕੌਮ ਦੇ
@gurjas99
@gurjas99 Ай бұрын
ਖੁਦ ਨੂੰ ਲੁਟ ਵਿਚੋ ਹਿੱਸਾ ਮਿਲਦਾ ਰਿਹਾ ਇਸ ਲਈ ਮੂੰਹ ਨੂੰ ਜਿੰਦਾ ਲਗਾ ਸੀ
@SURJITSINGH-bi4zt
@SURJITSINGH-bi4zt 3 жыл бұрын
ਪ੍ਰਮਾਤਮਾ ਆਪ ਸਭ ਨੂੰ ਚੜਦੀ ਕਲਾਂ ਵਿੱਚ ਰੱਖੇ ਜੀ
@MajorSingh-nm9fg
@MajorSingh-nm9fg 3 жыл бұрын
ਬਹੁਤ ਹੀ ਧੰਨਵਾਦ ਜੀ ਰਵੀਇੰਦਰ ਸਿੰਘ ਜੀ
@MANPREETSINGH-fh5lh
@MANPREETSINGH-fh5lh 2 жыл бұрын
V v good ਵਿਚਾਰ reviews ji de
@raovarindersingh7038
@raovarindersingh7038 2 жыл бұрын
ਬਿਲਕੁਲ ਸਹੀ ਕਿਹਾ ਜੀ ਬਾਦਲ ਪਰਿਵਾਰ ਤੇ ਮਜੀਠਾ ਪਰਿਵਾਰ ਇਹ ਬਹੁਤ ਦੁਸਟ ਹਨ ਇਹਨਾਂ ਨੂੰ ਸਿੱਖੀ ਤੋਂ ਪਾਸੇ ਕਰ ਦੇਣਾ ਚਾਹਿਦਾ ਹੈ ਇਹਨਾਂ ਪਰਿਵਾਰਾਂ ਨੇ ਸਿੱਖੀ ਦਾ ਬਹੁਤ ਵੱਡਾ ਘਾਣ ਕਿੱਤਾ ਹੈ ਸਾਨੂੰ ਜਾਗਣ ਦੀ ਲੋੜ ਹੈ ਸਾਰੇ ਰੱਲ ਕੇ ਇਹਨਾਂ ਦੁਸਟਾਂ ਦਾ ਬਾਈਕਾਟ ਕਰੋ 🙏🙏
@jaggaghaint698
@jaggaghaint698 4 жыл бұрын
ਬਹੁਤ ਵਧੀਆ ਸੱਚੀ ਗੱਲ
@kamaljitsingh8901
@kamaljitsingh8901 3 ай бұрын
ਅਸੀਂ ਚੰਗੇ ਲੀਡਰਾਂ ਨੂੰ ਧੱਕੇ ਦਿੱਤੇ ਹਮੇਸ਼ਾ ਬਦਕਿਸਮਤੀ ਨਾਲ ਸ. ਰਵੀਇੰਦਰ ਸਿੰਘ ਉਹਨਾ ਚੋਂ ਇੱਕ ਸੀ
@parasdhillon1642
@parasdhillon1642 3 жыл бұрын
ਬਕਵਾਸ ਤੋਂ ਸਿਵਾਏ ਇਹਨਾਂ ਦੇ ਪੱਲੇ ਕੁਝ ਨਹੀਂ / ਗੱਲਾਂ ਹੀ ਕਰਨ ਜੋਗੇ / ਸ਼ਰੋਮਣੀ ਪ੍ਰਬੰਧਕ ਕਮੇਟੀ ਬਾਦਲਾਂ ਤੋਂ ਆਜ਼ਾਦ ਕਰਵਾਓ
@gurbindersingh6364
@gurbindersingh6364 Жыл бұрын
ਸੱਚ ਨੂੰ ਕੋਈ ਆਂਚ ਨਹੀਂ 🙏👌
@Daske.WaleSahi
@Daske.WaleSahi 4 жыл бұрын
ਬਹੁਤ ਵਧੀਆ ਸਾਰੇ ਦਲਾਂ ਦੇ ਲੀਡਰ ਇੱਕ ਪਾਰਟੀ ਬਣਾ ਰਹੇ ਆ ਤੇ ਪੰਜਾਬ ਤੇ ਬਾਹਰ ਦੀਆਂ ਸੰਗਤਾਂ ਪੂਰਾ ਸਾਥ ਦੇਣਗੀਆਂ
@s.psandhu4650
@s.psandhu4650 4 жыл бұрын
ਸਹੀ ਗਲ ਭਾਜੀ ਤੁਹਾਡੀ
@lakhvirsinghsinghlakhvir4382
@lakhvirsinghsinghlakhvir4382 3 жыл бұрын
Waheguru. G. Mahear. Karo
@sukhdeepgojra893
@sukhdeepgojra893 2 жыл бұрын
Llllllĺĺlllĺllllllllllllll
@manmohankaur3559
@manmohankaur3559 2 жыл бұрын
Dhanwad Karo Kejriwal Sahib Ji da jihna ne Punjab de chichar nu garam chimte nal masan lahiya hai. Hun ehdi Siri na uthsn Dio kade
@alberteinstein8330
@alberteinstein8330 2 жыл бұрын
@@manmohankaur3559 pakka ji🤣
@surjitjohal8444
@surjitjohal8444 2 жыл бұрын
Very good Sahi Bolia Mubarak Mittar Piare Damdar Gal Vat By Surjit Singh Johal Pb Mandi Board
@palwindersingh9078
@palwindersingh9078 4 жыл бұрын
ਜਿਨ੍ਹਾਂ ਨੇ ਮਹੰਤਾਂ ਪਾਸੋਂ ਗੂਰਦਵਾਰੇ ਛੁਡਵਾਏ ਉਨ੍ਹਾਂ ਦੇ ਵਾਰਸਾਂ ਨੇ ਦੁਬਾਰਾ ਆਪ ਕਬਜਾ ਮਹੰਤਾਂ ਨੂੰ ਦੇ ਦਿੱਤਾ
@ranjeetkaur6746
@ranjeetkaur6746 4 жыл бұрын
ਕਦੀ ਕਦੀ ਵੀਰ ਆਪਾਂ ਪਖੰਡੀਆਂ ਨੂੰ ਸਾਧ ਸਮਝ ਲੈੰਦੇ ਹਾਂ।
@RakeshSharma-mz3nn
@RakeshSharma-mz3nn 4 жыл бұрын
Jis tra badla nu asi punjab da masiha samj dey rahey
@gurjeetsingh-mn2wl
@gurjeetsingh-mn2wl 4 жыл бұрын
Hun ehna Da hall v mhanta wala hona
@SukhjinderSingh-yl8sl
@SukhjinderSingh-yl8sl 2 жыл бұрын
Vested interests behind everything they do this is common to all a am adani party bjp congress akalidal (Amritsarian,sukhbir,Delhi akal I dal) etc
@SukhjinderSingh-yl8sl
@SukhjinderSingh-yl8sl 2 жыл бұрын
@@ranjeetkaur6746 ਹਾਂ ਜੀ ਭੈਣ ਜੀ ਆਪਾਂ ਨੂੰ ਛੋਟੀਆਂ ਗੱਲਾ ਤੋਂ ਹੀ ਪਹਿਚਾਣ ਕਰ ਲੈਣੀ ਚਾਹੀਦੀ ਹੈ ਬਿਹਤਰ ਹੋਵੇਗੀ
@KulwantSingh-ff4ju
@KulwantSingh-ff4ju 3 жыл бұрын
ਸੇਵਾ ਸੇਖਵਾਂ ਨੇ ਅਕਾਲੀ ਦਲ ਵਿੱਚ ਰਹਿ ਕੇ ਜੋ ਕਰਦਾ ਰਿਹਾ ਸਭ ਨੂੰ ਪਤਾ ਬਾਦਲਾਂ ਤੇ ਕਾਂਗਰਸੀਆਂ ਨੇ ਪੰਜਾਬ ਨੂੰ ਡੋਬ ਦੇਣਾ ਹੈ ਲੋਕਾਂ ਨੇ ਫਿਰ ਪਿੱਟਣਾ ਹੁਣ ਤਾਂ ਸਮਝ ਨਹੀਂ ਆਉਂਦੀ ਲੀਡਰ ਕੰਜਰ ਪਹਿਲਾਂ ਤੋਂ ਲੈ ਕੇ ਆਵਦਾ ਇਲਾਜ ਬਾਹਰਲੇ ਮੁਲਕਾਂ ਤੋਂ ਕਰਵਾਉਂਦੇ ਰਹੇ ਨੇ ਅਸੀਂ ਆਮ ਲੋਕ ਸਰਕਾਰੀ ਹਸਪਤਾਲਾਂ ਵਿੱਚ ਆਵਦੇ ਪਰਿਵਾਰ ਦੇ ਮੈਂਬਰਾਂ ਦੇ ਪੋਸਟਮਾਰਟਮ ਕਰਵਾ ਕੇ ਆ ਜਾਂਦਾ ਹਾਂ 47 ਤੋਂ ਲੈ ਕੇ ਹੁਣ ਤੱਕ ਕੋਈ ਚੱਜ਼ ਦਾ ਹਸਪਤਾਲ ਨਹੀਂ ਬਣਾ ਸਕੇ
@ShivKumar-rc8lr
@ShivKumar-rc8lr 2 жыл бұрын
PANJAB DE DHRTEE HO RHI BNJR NETA BN RHE LUCHE KNJR
@GurpreetSingh-ks5ee
@GurpreetSingh-ks5ee 3 жыл бұрын
ਬਾਦਲ ਕੇ ਗਿਰੇਆ ਵੋਟਾ ਕਾਰਨ ਤਾ ਸਰਸੇ ਵਾਲੇ ਨੂੰ ਜੱਫੀਆ ਪਾਉਦੀ ਸੀ
@rajvirgill3059
@rajvirgill3059 2 жыл бұрын
Aaj bol rahay ho pahlan kothay si
@harbanssinghakhara608
@harbanssinghakhara608 3 ай бұрын
ਏਕਤਾ ਬਿਨਾਂ ਕੁੱਝ ਨਹੀਂ ਬਣਨਾ। ਰਵੀਇੰਦਰ ਸਿੰਘ ਜੀ ਉਨ੍ਹਾਂ ਦੇ ਖਾਸ ਰਿਸ਼ਤੇਦਾਰ ਨੇ। ਸੱਚ ਬਿਆਨ ਕਰ ਰਹੇ ਨੇ। ਗੁਰੂ ਦੋਖੀਆਂ ਤੋਂ ਕੌਮ ਦਾ ਖਹਿੜਾ ਛੁਡਾਇਆ ਜਾਵੇ ਤਾਂ ਚੰਗੀ ਗੱਲ ਹੈ। ਉਨ੍ਹਾਂ ਨਾਲ ਟਾਊਟਾਂ ਦੀ ਗਿਣਤੀ ਬਹੁਤ ਹੈ। ਉਹ ਖੁਦ ਜਿਮੇਵਾਰ ਹਨ ਕਿਉਂਕਿ ਉਨ੍ਹਾਂ ਵੀ ਗਲਤੀਆਂ ਕੀਤੀਆਂ ਹੋਈਆਂ ਨੇ। ਹੁਣ ਗੱਲ ਲੋਕਾਂ ਦੀ ਸੋਚ ਤੇ ਖੜੀ ਹੈ।
@AmarjitSingh-eq3rl
@AmarjitSingh-eq3rl 4 ай бұрын
ਇਹ ਲੋਕ ਬਾਦਲ ਦੇ ਮੁਕਾਬਲੇ ਆਮ ਜਨਤਾ ਵਿੱਚ ਵਿਚਰ ਨਹੀ ਸਕਦੇ ਇਹ ਸਿਰਫ ਪ੍ਰੈਸ ਵਾਰਤਾ ਕਰ ਸਕਦੇ ਹਨ
@HarjeetSingh-qf3kl
@HarjeetSingh-qf3kl 4 жыл бұрын
ਮੈਨੂੰ ਹਮੇਸ਼ਾ ੲਿਕ ਗੱਲ ਦੀ ਹੈਰਾਨਗੀ ਆੳੁਦੀ ਜਿਥੇ ਸਿੰਘਾ ਨੇ ੲਿਨਹੇ ਬਾਗੜ ਬਿੱਲੇ ਝਟਕਾੲੇ ੲਿਨਹੂ ਵੀ ਟਿਕਾਣੇ ਲਾੲਿਅਾ ਹੁੰਦਾ ਤਾਂ ਪੰਥਕ ਮਸਲੇ ਤੇ ਪੰਜਾਬ ਦਾ ਮਹੋਲ ਅੱਜ ਕੁਝ ਹੋਰ ਹੋਣਾ ਸੀ ।
@gurmeetdhaliwal2757
@gurmeetdhaliwal2757 2 жыл бұрын
Punjab Khalistan sarkar Raj 2024
@takdirkaurpunjabiswag4126
@takdirkaurpunjabiswag4126 4 жыл бұрын
Sgps ਦਾ ਬਜਟ ਪੰਜਾਬ ਨਾਲੋਂ ਕਾਫੀ ਵੱਡਾ ਹੁੰਦਾ ਤਕਰੀਬਨ 10 ਅਰਬ ਪਰ ਜਦੋ ਦਾ ਬਾਦਲ ਨੇ ਕਬਜਾ ਕੀਤਾ ਸਾਰਾ ਪੈਸਾ ਇਨਾ ਦੇ ਘਰਾਂ ਚ ਜਾਂਦਾ ਹਰ ਮਹੀਨੇ ਇਕ ਇਕ ਵੱਡਾ ਸੂਟ ਕੇਸ ਭਰ ਕੇ ਜਗੀਰ ਕੌਰ ਤੋਂ ਲੈ ਕੇ ਬਾਦਲ ਪਰਿਵਾਰ ਦੇ ਘਰ ਜਾਂਦਾ ਲੋੜ ਹੈ ਇਹ ਲੋਕਾਂ ਤੋਂ ਗੁਰੂ ਦੀ ਗੋਲਕ ਬਚਾਉਣ ਦੀ ਤਾਂ ਕੇ ਓਹ ਪੈਸੇ ਕਿਸੇ ਅਰਥ ਲੱਗਣ ਕੋਈ ਹਸਪਤਾਲ ਸਕੂਲ ਖੋਲਿਆ ਜਾਵੇ ਜਿਸ ਵਿਚ ਗਰੀਬ ਲੋਕਾਂ ਦਾ ਇਲਾਜ ਹੋ ਸਕੇ
@premjitsingh6574
@premjitsingh6574 3 жыл бұрын
ਗਿੱਲ ਸਾਹਿਬ ਤਹਾਨੂੰ ਿੲਹ ਵੀ ਪਤਾ ਨਹੀਂ ਕਿ ਪੰਜਾਬ ਸਰਕਾਰ ਦਾ ਕੁੱਲ ਬਜ਼ਟ ਕਿੰਨ੍ਹਾਂ ਹੈ,ਿੲੱਕੱਲੀ ਪੰਜਾਬ ਸਿੱਖਿਅਾ ਵੁਿਭਾਗ ਅਤੇ ਲੁਧਿਅਾਣਾ ਕਾਰਪੋਰੇਸ਼ਨ ਦਾ ਹੀ ਬਜ਼ਟ ਬਾਰਾਂ-ਬਾਰਾਂ ਅਰਬ ਦਾ ਸੀ ਜੋ ਕਿ ਿੲਕੱਲੇ -ਿੲਕੱਲੇ ਦਾ ਹੀ ਸ਼ੋ:ਗੁ:ਪ੍ਰਕਮੇਟੀ ਨਾਲੋਂ ਵੱਧ ਸੀ,ਬਾਕੀ ਮਹਿਕਮਿਅਾਂ ਦਾ ਤਾਂ ਅਲੱਗ-ਅਲੱਗ ਸੀ 2020-2021 ਸ਼ੈਸ਼ਨ ਵਿੱਚ।ਲੱਖਾਂ ਅਰਬ ਵਿੱਚ ਹੁੰਦਾ ਪੰਜਾਬ ਸਰਕਾਰ ਦਾ ਬਜ਼ਟ,ਪਹਿਲਾਂ ਸਹੀ ਜ਼ਾਣਕਾਰੀ ਲੈ ਲਿਅਾ ਕਰੋ ਅੈਵੇਂ ਮੱਖੀ 'ਤੇ ਮੱਖੀ ਨਹੀਂ ਮਾਰੀਦੀ।ਵੀਹ ਹਜ਼ਾਰ ਤੋਂ ਵੱਧ ਸਿੱਖ ਮੁਲਾਜ਼ਮ ਨੇ sgpc ਦੇ ੳੁਜਨਾਂ ਦੇ ਪਰਿਵਾਰ ਪਲਦੇ ਨੇ ਤਨਖਾਹਾਂ ਨਾਲ,ਿੲਕੱਲੇ ਸ਼੍ਰੀ ਹਰਿ ਮੰਦਰ ਸਾਹਿਬ ਦਾ ੲੀ ਬਿਜ਼ਲੀ ਦਾ ਬਿੱਲ 78 ਲੱਖ ਦੇ ਕਰੀਬ ਅਾੳੁਂਦਾ ਹਰ ਮਹੀਨੇ ,ਬਾਕੀ ਗੁਰਦੁਅਾਰੇ ਅਲੱਗ ਨੇ,ਬਾਕੀ ਖਰਚੇ ਵੀ ਅਲੱਗ ਨੇ,ਨੌਂ ਕਰੋਛ ਦੇ ਕਰੀਬ ਹਰ ਮਹੀਨੇ ਮੁਲਾਜ਼ਮਾਂ ਦੀ ਤਨਖਾਹ ਹੈ।
@bagawatsingh633
@bagawatsingh633 3 жыл бұрын
@@premjitsingh6574 30,000 kila agricultural land v sgpc kol ah ohda theka kithe janda
@Lal_singh1
@Lal_singh1 3 жыл бұрын
ਕੁਝ ਵੀ ਬੋਲਣ ਤੋਂ ਪਹਿਲਾਂ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ।
@harmansingh6046
@harmansingh6046 3 жыл бұрын
ਯਾਰ ਅਸੀਂ ਜੇ ਕੋਈ ਮਾੜਾ ਕੱਮ ਕਰੀਏ ਨਾਲ ਏ ਨਤੀਜਾ ਮਿੱਲ ਜਾਂਦਾ ਇਹਨਾਂ ਨੂੰ ਕੁਝ ਨੀ ਹੁੰਦਾ ਇੰਨੇ ਮਾੜੇ ਕੱਮ ਕਰਦੇ ਲੀਡਰ
@sujansingh2623
@sujansingh2623 3 жыл бұрын
ਟਾਈਮ Lago
@amrinderdhillonamrinderdhi9869
@amrinderdhillonamrinderdhi9869 4 жыл бұрын
ਬਾਦਲਾਂ ਦੇ ਟੱਬਰ ਨੇ ਖਾਸ ਕਰਕੇ ਸੁਖਬੀਰ ਨੇ ਪੰਜਾਬ ਅਤੇ ਪੰਥ ਨੂੰ ਲੁੱਟਣ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਕੀਤਾ, ਸੁਖਬੀਰ ਨੇ ਪੰਜਾਬ ਨੂੰ ਲੁਟਿਆ ਤੇ ਕੁਟਿਆ ਹੈ ਮਜੀਠੀਆ ਨੇ ਚਿੱਟਾ ਵੇਚਿਆ ਹੈ ਪਿਛਲੇ10 ਸਾਲਾਂ ਵਿੱਚ ਖਾਸ ਕਰਕੇ। ਜਾਗੋ ਪੰਜਾਬੀਓ ਹੋਸ਼ ਕਰੋ ਅਜੇ ਵੀ ਸੰਭਲਣ ਦਾ ਸਮਾਂ ਹੈ।
@avleenkaur6426
@avleenkaur6426 4 жыл бұрын
Bq
@sanbirsidhu710
@sanbirsidhu710 3 жыл бұрын
Right ✅
@rajbassi8090
@rajbassi8090 3 жыл бұрын
Gyan Singh 0
@sudirgupta477
@sudirgupta477 3 жыл бұрын
@@avleenkaur6426 p
@gurmansandhu1979
@gurmansandhu1979 2 жыл бұрын
Congress kutai
@majorsingh8261
@majorsingh8261 2 жыл бұрын
ਭਰਾਵੋ ਰਾਜਨੀਤਿਕ ਲੀਡਰ ਕਦੀ ਕਿਸੇ ਦਾ ਨਹੀਂ ਹੁੰਦਾ ਉਹ ਸਿਰਫ ਕੁਰਸੀ ਦਾ ਯਾਰ ਹੁੰਦਾ ਹੈ। ਜਿੱਥੇ ਉਸਨੂੰ ਕੁਰਸੀ ਮਿਲਦੀ ਹੋਵੇ ਉਹ ਉਸ ਕੋਲ ਚਲਾ ਜਾਂਦਾ ਹੈ।ਇਨ੍ਹਾਂ ਦੀਆਂ ਸਪੀਚਾਂ ਵਿੱਚ ਕੋਈ ਸਚਾਈ ਨਹੀਂ ਹੁੰਦੀ। ਇਹ ਗਿਰਗਿਟ ਤੋਂ ਵੀ ਜਲਦੀ ਰੰਗ ਬਦਲਦੇ ਹੈ। ਰਵੀ ਇੰਦਰ ਜੀ ਬਾਦਲਾਂ ਦੀ story 1957 ਤੋਂ ਲੇ ਕੇ ਸੁਣਾ ਰਹੇ ਹੈ। ਫਿਰ ਇਹ ਹੁਣ ਤਕ ਉਨ੍ਹਾਂ ਦੇ ਪਿੱਛੇ ਕਿਉਂ ਲਗੇ ਰਹੇ ਸਿਰਫ ਕੁਰਸੀ ਲਈ ਨ। ਵਾਹਿਗੁਰੂ ਜੀ ਦਾ ਡਰ ਸਿਰਫ ਉਸਨੂੰ ਹੁੰਦਾ ਜੋਂ ਸਿਰਫ ਸ਼ਰਦਾ ਨਾਲ ਮੱਥਾ ਟੇਕਣ ਜਾਂਦਾ ਗੋਲਕਾਂ ਖਾਣ ਵਾਲੇ ਨਹੀਂ ਡਰਦੇ। ਬਾਕੀ ਤੁਸੀ ਸਾਰੇ ਸਿਆਣੇ ਹੋ।
@balwinderbrar3739
@balwinderbrar3739 4 жыл бұрын
ਏਸ ਬਾਬਰ ਪਰਿਵਾਰ ਨੇ ਸਿਰ ਚੁੱਕਣ ਵਾਲਾ ਛੱਡੀਆਂ ਨੀ ਅੱਜ ਤੱਕ
@RakeshSharma-mz3nn
@RakeshSharma-mz3nn 4 жыл бұрын
Bilkul sahi
@sukhpreetsingh6544
@sukhpreetsingh6544 4 жыл бұрын
Shi akhda tu badal nal panga laka kio ne bachaya .sarkar which auda Sanu cash rakhna .badal o ha jis da tagaya na marda na bachda 86 tor uper be end .bach ja baba ke laina thoda which kio sarpanchi de election nee jit sakda
@gagangujjar9959
@gagangujjar9959 4 жыл бұрын
Right brother
@ravitamna1033
@ravitamna1033 2 жыл бұрын
ਬਿਲਕੁੱਲ ਸਹੀ ਕਿਹਾ ਵੀਰ ਜੀ ਨੇ
@guribrar8300
@guribrar8300 4 жыл бұрын
ਤੁਸੀਂ 1997 ਚ ਹੋਇਆ ਬੇਅਬਦੀ ਦੀਆਂ ਘਟਨਾਵਾਂ ਦਾ ਪਤਾ ਹੋਣ ਦੇ ਬਾਵਜੂਦ ਵੀ ਕਿੰਨਾ ਟਾਈਮ ਬਾਦਲ ਦੀ ਪ੍ਰਧਾਨਗੀ ਹੇਠ ਮਲਾਈ ਖਦੇ ਰਹੇ। ਉਦੋਂ ਕਿਉ ਨਹੀਂ ਬੋਲੇ।
@anmolbrar5021
@anmolbrar5021 3 жыл бұрын
P
@SmilingBrownBear-su6e
@SmilingBrownBear-su6e 4 ай бұрын
😂😂
@SleepyHockeyPlayer-cj4ri
@SleepyHockeyPlayer-cj4ri 3 ай бұрын
Us time te apni chair di lor c hun yad ayea bus kro
@satnamsinghbaghi6144
@satnamsinghbaghi6144 4 жыл бұрын
ਜਥੇਦਾਰ ਮੋਹਨ ਸਿੰਘ ਬਹੁਤ ਵੱਡਾ ਮਨੂੰਵਾਦੀ ਸੋਚ ਦਾ ਇਨਸਾਨ ਸੀ
@pawan_802
@pawan_802 3 жыл бұрын
ਜੇ ਇਸ ਬਾਰ ਵੀ ਬਾਦਲ ਯਾ ਕੈਪਟਨ ਦੀ ਸਰਕਾਰ ਆ ਗਈ ਤਾ ਲੋਕਾਂ ਨੂੰ ਕੋਈ ਹਕ਼ ਨੀ ਰਹੂਗਾ ਕੇ oh ਸੜਕਾਂ ਤੇ ਆ ਕੇ ਪਿੱਟਣ, ਰੋਣ, ਕੇ ਸਰਕਾਰ ਨੇ ਦੁੱਖੀ ਕੀਤਾ ਆਏ, ਕਿਉਕਿ ਤੂਸੀਂ ਆਪ ਗ਼ਲਤੀ ਕਰਨੀ ਸਬ kuch ਪਤਾ ਹੋਣ ਦੇ ਬਾਵਜੂਦ, ਇਸ ਲਈ ਸੋਚ ਸਮਝ ਕੇ ਵੋਟ ਪਾਯੋ ਇਹਨਾਂ ਨੂੰ 🙏🙏🙏🙏🙏🙏🙏🙏
@kashmirkaur626
@kashmirkaur626 2 жыл бұрын
ਬਾਦਲ ਪਰਿਵਾਰਸਮੇਤ ਕਾਗਰਸੀ ਵੀ ਚੋਰ ਬਦਲੋ ਨੈਕ ਆਓ
@mohindersingh8893
@mohindersingh8893 4 жыл бұрын
ਇਹ ਜੌ ਗਲਾਂ ਸਰਦਾਰ ਰਵੀੰਦਰ ਸਿੰਘ ਜੀ ਨੇ ਤੁਹਾਨੂੰ ਦਸਿਆਂ ਨੇ ਇਹ ਸੌ ਫੀ ਸਦਦੀ ਸਚੀਆਂ ਹਨ ਤੇ ਏਕ ਮੈਂ ਹੌਰ ਦਸਾਂ ਜੇੜੀ ਰਵੀੰਦਰ ਸਿੰਘ ਜੀ ਨੇ ਦਸੀ ਮਾਸਟਰ ਤਾਰ ਸਿੰਘ ਨੂੰ ਨਿਰਾ ਪਰਧਾਨੀ ਤੌ ਹੀ ਨਹੀਂ ਪਾਸੇ ਕੀਤਾ ਉਸ ਦੇ ਖਿਲਾ ਗੁਰਦੇਵਸਿੰਘ ਬਾਦਲ ਕੌਲੌ ਕਾਵੀਸ਼ਰੀ ਰਹੀਂ ਮਸਟਰ ਦੀ ਪਰਚਾਰ ਭੀ ਕਰਵਾਇਆ ਸੀ ਅਖੇ ਕੰਮ ਮਾਸਟਰ ਨੇ ਕੀਤਾ ਕੇੜਾ ਚਜਾ ਦਾ ਚਲੀ ਸਾਲ ਖਾਗਿਆ ਲੌਟ ਕੇ ਅਖੇ ਨੇਹਰੂ ਤਾਈਂ ਕੰਹਦਾ ਸਾਡੀ ਇਕ ਹੀ ਸ਼ਰਤ ਹੈ ਮਲੌ ਮਲੀ ਸੰਤਾਂ ਦਾ ਰਖ ਤਾ ਵਰਤ ਹੈ ਆਪ ਫਿਰਦਾ ਹੈ ਕਾਰ ਵਿਚ ਭਜਿਆ ਤੇ ਚਾਲੀ ਸਾਲ ਖਾਗਿਆ ਖਾਗਿਆ ਲੂਟ ਕੇ ਕੰਮ ਮਾਸਟਰ ਨੇ ਕੀਤਾ ਕੇੜਾ ਚਜ ਦਾ ਤੇ ਚਾਲੀ ਸਾਲ ਖਾਗਿਆ ਲੌਟ ਟੇ ਹੁਣ ਇਸ ਬਾਦਲ ਤੌ ਪੂਛੌ ਤੂੰ ਕਿਨੇ ਸਾਲ ਲੂਟਿਆ ਙੈ ਪੰਜਾਬ ਨੂੰ ਤੇ ਕਿਨਾਂ ਕੂਟਿਆ ਹੈ ਸਿਖਾ ਨੂੰ ਤੇ ਕਿਨੀਆ ਗੁਰੂ ਗੁਰੰਥ ਸਾਹਿਬ ਜੀ ਦੀਆਂ ਬੇਅਦਬੀਆ ਕਰਾਈਆ ਨੇ ਗੁਰੂ ਘਰ ਦੀ ਗੌਲਿਕ ਵਿਚੌ ਕਿਨ ਪੈਸਾ ਲੂਟਿਆ ਹੈ
@RakeshSharma-mz3nn
@RakeshSharma-mz3nn 4 жыл бұрын
Bha ji tuhaadia saari galla sach ney
@KulwantSingh-ff4ju
@KulwantSingh-ff4ju 4 жыл бұрын
ਜਦੋਂ ਸਮਾਂ ਆਉਂਦਾ ਉਸ ਵੇਲੇ ਤੁਸੀਂ ਇੱਕਠੇ ਨਹੀਂ ਹੁੰਦੇ ਨਹੀਂ ਤਾਂ ਬਾਦਲ ਦੀ ਕੀ ਮਜਾਲ ਹੈ ਸਰਕਾਰ ਬਣਾ ਜਾਵੇ ਕੱਠੇ ਹੋ ਕੇ ਚੋਣਾਂ ਲੜੋ ਫਿਰ ਵੇਖੋ ਬਾਦਲਾਂ ਦਾ ਹਾਲ
@RakeshSharma-mz3nn
@RakeshSharma-mz3nn 4 жыл бұрын
Theek aa bai kuwant singh ji
@sectarypb2922
@sectarypb2922 4 жыл бұрын
Kulwant Singh 1122 eh saale odo mauja lainde rhe saala aje v badal sahib hi keh riha kio k ki pta kdo ohde naal fer jaana pve
@ksingh2841
@ksingh2841 4 жыл бұрын
In
@karandeepsinghkarn1272
@karandeepsinghkarn1272 4 жыл бұрын
@@RakeshSharma-mz3nn Mooppiuyrrewww
@karandeepsinghkarn1272
@karandeepsinghkarn1272 4 жыл бұрын
@@sectarypb2922l
@satnamsinghbaghi6144
@satnamsinghbaghi6144 4 жыл бұрын
ਸਭ ਚੋਰ ਤੇ ਕੁੱਤੀ ਰਲੀ ਹੋਈ ਸੀ ਕਹਿਣ ਭਾਵ ਤਾ ਹੀ ਅਜ ਪੰਜਾਬ ਵਿੱਚ ਹਲਾਤ ਤਰਸ਼ ਯੋਗ ਹਨ
@BalwinderSingh-ug9fe
@BalwinderSingh-ug9fe 3 жыл бұрын
ਸਰਸੇ ਵਾਲੇ ਸਾਧ ਨੇ 2011ਵਿੱਚ ਹਰ ਜਿਲੇ ਵਿੱਚ ਟੂਰਨਾਮੈਂਟ ਕਰਵਾਏ ਗਏ ਸਨ ।ਮੋਗਾ ਜ਼ਿਲ੍ਹੇ ਦੇ ਟੂਰਨਾਮੈਂਟ ਘਲਕਲਾਂ ਸਰਕਾਰੀ ਸਕੂਲ ਵਿੱਚ ਹੋਏ ਸਨ ।ਉਸ ਸਮੇਂ ਬਾਦਲ ਸਾਹਿਬ ਨੇ ਪੰਜਾਬ ਪੁਲਿਸ ਦੇ ਮੁਲਾਜਮਾਂ ਦੀ ਬਸ ਭਰ ਕੇ ਭੇਜੀ ਸੀ ।ਤਾਂ ਜੁ ਲੋਕ ਸਰਸੇ ਵਾਲੇ ਸਾਧ ਦੇ ਟੂਰਨਾਮੈਂਟ ਦਾ ਵਿਰੋਧ ਨਾ ਕਰਨ ।ਬਾਦਲਾਂ ਦੀ ਖੇਡ ਨੂੰ ਹਰ ਇਕ ਆਦਮੀ ਨਹੀਂ ਸਮਝ ਸਕਦਾ ।ਪੰਜਾਬ ਅਤੇ ਸਿੱਖੀ ਦਾ ਬੇੜਾ ਗਰਕ ਕਰਨ ਵਿੱਚ ਬਾਦਲ ਨੇ ਕੋਈ ਕਸਰ ਨਹੀਂ ਛੱਡੀ ।
@gurbachansingh3943
@gurbachansingh3943 Жыл бұрын
ਬਾਦਲ ਦੀ ਕਾਮਯਾਬੀ ਲੀਡਰਾਂ ਦੀ ਹੋੳਮੈ ਅਤੇ ਆਪਸੀ ਫੁੱਟ
@balbirsingh5323
@balbirsingh5323 2 жыл бұрын
ਖ਼ਤਮ ਕੀਤਾ ਰੇਸ੍ਤਾ
@surindersinghtur2931
@surindersinghtur2931 4 жыл бұрын
ਇਸ ਦੇਸ਼ ਦਾ ਨਾਂ ਹੈ ਭਾਰਤ
@CR-nu4ty
@CR-nu4ty 4 жыл бұрын
ਬਾਦਲ ਮੁਰਦਾਬਾਦ
@kulwantsingh3183
@kulwantsingh3183 2 жыл бұрын
ਰਾਜ ਨਹੀਂ ਸੇਵਾ ਕਹਿ ਕੇ ਸਾਰੀ ਕੌਮ ਦਾ ਬੇੜਾ ਗ਼ਰਕ ਕਰਕੇ ਖੂਹ ਵਿੱਚ ਸੁਟਿਆ ਹੈ ਹੁਣ ਫੇਰ ਰਾਜ ਲੱਭ ਰਿਹਾ ਹੈ ਜੀ ਵਾਹਿਗੁਰੂ ਊ
@arjunbhandari9887
@arjunbhandari9887 2 жыл бұрын
Very nice very good very good thank-you baba g
@sukhminderbatth2758
@sukhminderbatth2758 Жыл бұрын
ਵੀਰ ਬਾਦਲ ਦੇ ਭੋਗ ਬਹੁਤ ਇਕੱਠ ਸੀ ਪਰ ਗਾਤਰਿਆਂ ਵਾਲੇ ਤੋਂ ਬਿਨਾ ਕੋਮ ਕਿਧਰ ਜਾਵੇ
@kashmirkaurbhinder6993
@kashmirkaurbhinder6993 2 жыл бұрын
Waheguru ji👌 👍
@tirthanandraghbirsingh9266
@tirthanandraghbirsingh9266 3 ай бұрын
ਰਵਿੰਦਰ ਸਿੰਘ ਆਪਣਾ ਸ਼ੀਸ਼ਾ ਬਾਦਲ ਸਾਹਿਬ ਤੇ ਫਿਟ ਕਰਦਾ ਹੈ।
@arjunbhandari9887
@arjunbhandari9887 2 жыл бұрын
Thunder. Singh is. Very good speech
@sarpanchsahib2325
@sarpanchsahib2325 2 жыл бұрын
ਬਾਈ ji ਗੱਲ ਸੱਚੀ ਆ ਜਦ ਲੀਡਰ ਬਣ ਕੇ ਵੀ ਗੁਰੂ ਗ੍ਰੰਥ ਸਾਬ੍ਹ ji ਨੂੰ ਬੇਅਦਵੀ ਦਾ ਇਨਸਾਫ਼ ਨਹੀਂ ਹੋ ਸਕਿਆ ਜੇ ਰੱਬ ਦਾ ਖ਼ੋਪ ਮਨ ਵਿਚ ਹੁੰਦਾਂ ਤਾਂ ਬੇਅਦਵੀ ਕਾਂਡ ਨੂੰ ਇਨਸਾਫ਼ ਮਿਲਣ ਤੋ ਕੋਈ ਨੀ ਰੋਕ ਸਕਦਾ ਸੀ
@ravindersaini967
@ravindersaini967 4 жыл бұрын
S.Ravinder Singh Jee a honest man with high integrity. Please support Ravinder Singh every way and form. My father worked with Ravinder Singh and has known him very closely. He needs to be CM of Punjab.
@SukhjinderSingh-yl8sl
@SukhjinderSingh-yl8sl 2 жыл бұрын
Respected mr ravinder saini sahib,he(mr ravinder singh, former speaker, Hon'ble punjab legislative assembly) is a leading light of our community so was I,told by my father who was a faculty member at iit kharagpur when Mr Ravi inder singh was a student there
@SukhjinderSingh-yl8sl
@SukhjinderSingh-yl8sl 2 жыл бұрын
Why do we support arvind kejriwal दो दिनों की चांदनी फिर अंधेरी रात। चाँदनी भी वह जो झूठ के सहारे परोसी गयी हो सोचो मेरे पंजाबी भाई और बहनों। मर्जी आपकी हमें,तह दिल से मंजूर ।हम आपके सभी निर्णय का अभिनन्दन करते हैं व स्वागत-सत्कार करते हैं खुश व आनंदित रहें let us stop brain drain in punjab and reverse it to it'sbrain gain status after all it is a parent state of professor Dr hardbound khurana the scientist who was a Nobel laureate in medicine for his ground breaking research in gene concept and professor Dr narendra singh kapliani popularly known the world over as the man who bent light,he invented the modern dexterity tool called OPTIC FIBRE
@kinghsingh2065
@kinghsingh2065 Жыл бұрын
​@@SukhjinderSingh-yl8sl ggg
@davinderkalsi5009
@davinderkalsi5009 Жыл бұрын
​@@SukhjinderSingh-yl8sl 😊
@davinderkalsi5009
@davinderkalsi5009 Жыл бұрын
​@@SukhjinderSingh-yl8sl 10:39
@rattansingh4661
@rattansingh4661 2 жыл бұрын
ਇਸ ਦਬਿੰਦਰ ਸਿੰਘ ਜੀ ਤੌ ਸੁਣੋ ਕਿ ਬਾਦਲ ਇਹਨਾਂ ਦੀਆਂ ਬੱਸਾਂ ਤੇ ਚਾਕਰ ਦਾ ਕੰਮ ਕਰਦਾ ਸੀ ਐਨੇ ਚਿਰ ਵਿੱਚ ਬਾਦਲ ਕਿਸ ਤਰਾਂ ਪਰਾਪਟੀ ਬਣਾ ਗਿਆ ਹੈ ਤਨਖ਼ਾਹ ਕਿੰਨੀ ਸੀ ਤੇ ਮੂਖਮੰਤਰੀ ਬਣਨ ਵਿੱਚ ਕਿੰਨੀ ਤਨ ਖਾਹ ਸੀ ਅੱਜ ਕਿੰਨੀ ਜਾਇਦਾਦਾਂ ਬਣਾਈਆਂ ਹਨ ਪੰਜਾਬ ਲੁੱਟ ਕੇ ਮਾਨ ਸਾਹਿਬ ਜੀ ਬਾਦਲਾਂ ਦੀ ਜਾਇਦਾਦ ਜ਼ਬਤ ਕਰੋ ਲੂਟ ਦਾ ਮਾਲ ਹੈ ਕੈਪਟਨ ਦਾ ਮਹਿਲ ਨਿਲਾਮ ਕਰੋ ਚੋਰਾਂ ਦਾ ਹਾਲ ਬੇ ਹਾਲ ਕਰੋ
@sukhdevsingh6078
@sukhdevsingh6078 4 ай бұрын
1957ਵੈਲੇ ਕਿੰਨੀ ਸੰਪਤੀ ਸੀ ਤੇ ਅਜ ਕਿੰਨੀ ਏ ਇਹ ਕਿਹੰਦਾ ਸਾਡੀ ਜਾਂਦੀ ਜੈਦਾਦ ਏ ਦਿਲੀ ਤੇ ਬਾਲਾਸਰ ਕਿਥੋਂ ਜਾਂਦੀ ਬਣਗੀ
@pritpalsinghchinna8628
@pritpalsinghchinna8628 4 жыл бұрын
ਸਿਰਫ ਚਾਲੀ ਵੋਟਾ ਨਾਲ ਜਿਤੀਆ ਕੈਰੋ ਸਹਿਬ ਜੀ ।
@jaspalsingh924
@jaspalsingh924 3 ай бұрын
Shree Waheguru ji ka Khalsa Shre waheguru ji kea fatah Old is Gold You are a great
@nagarsingh6516
@nagarsingh6516 3 жыл бұрын
Ravi Sab zindabad Inna De Rees Nahi sachet kakke leader hann
@nachhattarsaran5015
@nachhattarsaran5015 3 жыл бұрын
ਹੁਣ ਬਾਦਲ ਫੇਰ ਅੱਗੇ ਆਰਿਹਾ ਹੈ ਇਹ ਨਾਂ ਹੋਵੇ ਤੁਸੀ ਇਹ ਕਿਹ ਕੇ ਫਿਰ ਇਕਠੇ ਹੋ ਜਾਓ ਕਿਅਸੀ ਸੁਖਬੀਰ ਦੀ ਪ੍ਰਧਾਨਗੀਨਹੀ ਸੀ ਚਾਉਂਦੇ ਇਹ ਸਾਡੀ ਮਾਂ ਪਾਰਟੀ ਹੈ
@sudarshansingh4402
@sudarshansingh4402 5 ай бұрын
ਸਰਦਾਰ ਰਵੀ ਇੰਦਰ ਸਿੰਘ ਨੂੰ ਆਪਣੇ ਤਾਏ ਸਰਦਾਰ ਬਲਦੇਵ ਸਿੰਘ ਦੀ ਕਰਤੂਤ ਵੀ ਦੱਸ ਦੇਣ ਜੀਹਦੀ ਸਜ਼ਾ ਸਾਰੀ ਸਿੱਖ ਕੌਮ ਅੱਜ ਤੱਕ ਭੁਗਤ ਰਹੀ ਹੈ। ਭਾਰਤ ਸਰਕਾਰ ਦੇ ਰੱਖਿਆ ਮੰਤਰੀ ਬਨਣ ਦੇ ਲਾਲਚ ਤੇ ਵੱਡੀ ਜ਼ਮੀਨ ਜਾਇਦਾਦ ਦੇ ਲਾਲਚ ਵਿੱਚ ਅਕਾਲੀਆਂ ਨੂੰ ਕਾਂਗਰਸ ਦੀ ਝੋਲੀ ਪਾਉਣ ਵਾਲਾ ਵੀ ਸਰਦਾਰ ਬਲਦੇਵ ਸਿੰਘ ਸੀ। ਨਹੀਂ ਤਾਂ ਸਿੱਖ ਅਜ਼ਾਦੀ ਵੇਲੇ ਜ਼ਰੂਰ ਆਪਣਾ ਵੱਖਰਾ ਰਾਜ ਲੈ ਸਕਦੇ ਸਨ। ਇਸ ਹਮਾਮ ਵਿਚ ਸਾਰੇ ਹੀ ਨੰਗੇ ਹਨ । ਗਦਾਰਾਂ ਨੇ ਹੀ ਪੰਜਾਬ ਡੋਬਿਆ ਹੈ ਤੇ ਅੱਜ ਰਾਜ ਤੇ ਅਹੁਦੇ ਵੀ ਉਹ ਗਦਾਰ ਹੀ ਮਾਣ ਰਹੇ ਹਨ ।
@BabaG-sd3zo
@BabaG-sd3zo 3 жыл бұрын
1997 ਵਿਚ ਬੇਅਦਬੀਆ ਹੋਈਆ ਕੁਝ ਸੋਚਣ ਵਾਲੀ ਗਲ ਹੈ ਹੁਣ ਤਕ ਤੁਸੀ ਕਿਥੇ ਸੀ ਲਗਦਾ ਬਾਦਲ ਨੇ ਇਹਨਾ ਨੂੰ ਹਿਸਾ ਨਹੀ ਦਿਤਾ ਹੋਣਾ ਹੁਣ ਇਹ ਜਾਗ ਪਏ
@kirpalvirk116
@kirpalvirk116 3 жыл бұрын
ਵੀਰ ਜੀ ਜੋ ਹੁਣ ਬੇਅਦਬੀ ਹੋਇਐਂ ਉਸਦਾ ਵੀ ਤਾਂ ਕੁਛ ਨਹੀਂ ਬਣਿਆ ਜਿਸਤੇ ਕੋਈ ਇਲਜਾਮ ਲਗੇ ਉਹ ਸਫਾਈ ਦੇਵੇ ਗੁਰੂ ਗ੍ਰੰਥ ਸਾਹਿਬ ਤੋੰ ਉਪਰ ਤੇ ਕੁਛ ਨਹੀਂ 🌹🙏🌹
@ASingh1699k
@ASingh1699k 3 жыл бұрын
@@kirpalvirk116 ... Raj bina nothing is possible 🚩🙏
@sheramavi4738
@sheramavi4738 2 жыл бұрын
True said
@dharambanipal9130
@dharambanipal9130 2 жыл бұрын
Very very good ji
@jarnailsingh7365
@jarnailsingh7365 2 жыл бұрын
ਧੰਨ ਧੰਨ ਹੋ ਜੀ। । ਆਪ ਜੀ ਮਹਾਨ ਹੋ। । ਇਹਨਾਂ ਦੁਸ਼ਟਾ ਨੂੰ ਮਜਾ ਚਖਾ ਦਿਓ। । ਹੁਣ ਸਮਾ ਆ ਗਿਆ ਹੈ। । ਸਤਿਨਾਮ ਵਾਹਿਗੂਰ ਸਤਿਨਾਮ ਵਾਹਿਗੂਰ ਸਤਿਨਾਮ ਵਾਹਿਗੂਰ ਸਤਿਨਾਮ ਵਾਹਿਗੂਰ ਸਤਿਨਾਮ ਵਾਹਿਗੂਰ ਸਤਿਨਾਮ ਵਾਹਿਗੂਰ ਸਤਿਨਾਮ ਵਾਹਿਗੂਰ ਸਤਿਨਾਮ ਵਾਹਿਗੂਰ ਸਤਿਨਾਮ ਵਾਹਿਗੂਰ ਸਤਿਨਾਮ
@avtaarsingh9032
@avtaarsingh9032 2 ай бұрын
ਰਵਿੰਦਰ ਸਿੰਘ ਜੀ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਪ੍ਰਰਮਤਮਾ ਇਨਸਾਫ ਜਰੂਰ ਕਰਦਾਂ ਕੈਪਟਨ ਕੰਵਲਜੀਤ ਸਿੰਘ ਦੇ ਪਾਰਿਵਾਰ ਇਨਸਾਫ਼ ਹੁੱਣ ਮੀਲਿਆ ਇਹਨਾਂ ਨੇ ਮਾਰਵਾਤਾ ਸਾਡੇ ਮੋਹਲੀ ਜਿਲੇ ਦੀ ਇਹਨਾਂ ਬਾਦਲਾਂ ਨੇ ਭੰਨ ਦਿੱਤਾ ਬਾਦਲ ਪਰਿਵਾਰ ਸੱਤਾ ਤੋ ਬਾਹਰ ਹੋਂਦਾ ਪੰਥ ਨੂੰ ਖਤਰਾ ਹੀ ਹੋਂਦਾ ਬੰਦੀ ਸਿੰਘਾਂ ਦੀ ਰਿਹਾਈ ਹੀ ਯਾਦ ਕਰਦੇ ਬਾਦਲਾਂ ਨੂੰ ਆਪਣੀ ਸਰਕਾਰ ਵੇਲੇ ਉਹਨਾਂ ਨੂੰ ਪੰਜਾਬ ਨੂੰ ਖ਼ਤਰਾ ਹੋਂਦਾ ਭਾਈ ਅਮਿਤਪਾਲ ਸਿੰਘ ਖ਼ਾਲਸਾ ਜੀ ਇਹਨਾਂ ਬਾਦਲ ਪਰਿਵਾਰ ਰੋਲਾ ਪਾਇਆ ਪੰਜਾਬ ਨੂੰ ਖ਼ਤਰਾ ਹੈ ਹੁੱਣ ਭਾਈ ਸਾਹਿਬ ਜੇਲ੍ਹ ਵਿੱਚ ਨੇ ਰੁੱਣ ਰੋਲਾ ਪਾਂਦੇ ਨੇ ਭਾਈ ਸਾਹਿਬ ਨੂੰ ਰਿਹਾਅ ਕਰੋ ਜੋ ਪਾਰਿਵਾਰ ਪੰਜਾਬ ਦੇ ਲੋਕਾਂ ਨੂੰ ਮੂਰਖ ਸਾਮਜਾਨੇ
@ranjeetkaur6746
@ranjeetkaur6746 4 жыл бұрын
ਨੇਕ ਸਿੱਖ ਨਿਜੀ ਸੁਆਰਥਾਂ ਤੋਂ ਉਪਰ ਉਠ ਕੇ ਸਿੱਖੀ ਤੇ ਕੌਮ ਦੇ ਭਲੇ ਲਈ ਜਥੇਦਾਰ ਅਕਾਲੀ ਫੂਲਾ ਸਿੰਘ ਵਾਂਗੂੰ ਅੱਗੇ ਆਓ। ਜਿਹੜੇ ਕੌਮ ਲਈ ਆਪਾ ਵਾਰ ਗਏ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ ਤੇ ਕੌਮ ਦੇ ਗ਼ਦਾਰਾਂ ਨੂੰ ਕੁੱਤੇ ਵੀ ਨਹੀਂ ਪੁੱਛਦੇ। ਸਭ ਨੂੰ ਪਤਾ ਨਾ ਇਹ ਦੁਨੀਆਂ ਸਾਡੀ ਨਾ ਸੁਆਸ, ਬਣੋ ਕਲਗੀਧਰ ਪਾਤਸ਼ਾਹ ਜੀ ਦੇ ਸੱਚੇ ਸਿੱਖ ਤੇ ਨਿੱਤਰੋ ਮੈਦਾਨ ਵਿੱਚ ਸਾਰੇ ਲਾਲਚ ਛੱਡਕੇ। ਸਿੱਖ ਕੌਮ ਤੁਹਾਡੇ ਪੈਰ ਧੋ ਧੋ ਪੀਉਗੀ। 🙏🙏🙏🙏ਧੰਨ-ਧੰਨ ਵਾਹਿਗੁਰੂ ਜੀ ਜੀ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੀ ਤੁਹਾਡੇ ਸਿੱਖ ਕੁਰੈਤਾਂ ਨੂੰ ਛੱਡਕੇ ਆਪਸ ਵਿੱਚ ਰਲ ਮਿਲਕੇ ਸਿੱਖੀ ਸਿਧਾਂਤਾਂ ਤੇ ਚਲਦੇ ਹੋਏ ਸਿੱਖੀ ਆਨ ਬਾਣ ਤੇ ਸ਼ਾਨ ਨੂੰ ਚੜ੍ਹਦੀ ਕਲਾ ਵਿੱਚ ਰੱਖਣ। 🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
@RakeshSharma-mz3nn
@RakeshSharma-mz3nn 4 жыл бұрын
Very good sister Rajeet kaur ji good arguments
@atmasingh5372
@atmasingh5372 3 жыл бұрын
ਬਾਦਲ ਮਰਵਾ ਦਿੰਦਾ ਉਹਨਾਂ ਨੂੰ ਜਿਹੜੇ ਭ ਏਤ ਖੋਲਦੇ ਨੇ।ਬਹੁਤ ਲੋਕ ਮਰਵਾਏ ਬਾਦਲ ਨੇ।
@umashankarmehta5240
@umashankarmehta5240 Жыл бұрын
I am puj ajbi hindu . In spite of my best performance in my interviews lwas not selected for job. The reason was only one I koi jathedar di. Sifarish hhai nahintan go .. in unisokatatar rashtarpatti Raj lagaya tan mainu pb. Govt the ik Nikki I job. Mili.kyonki marry kisse vin jathedaar di ifarish nahhan see
@gurmeetsinghboparai4215
@gurmeetsinghboparai4215 Жыл бұрын
ਜੀੳਦੇ ਸੀ ਬਾਦਲ ਉਸ ਸਮੇ ਕਿੳ ਨਹੀ ਬੋਲਿਆ ਅਸੀ ਰੋਲਾ ਯੂਨੀਅਨ ਵਾਲਿਆ ਪਾੳਦੇ ਸੀ ਪਰ ਸਾਡਾ ਕਿਸੇ ਸਾਥ ਨਹੀਂ ਦਿਤਾ ਤੁਹਾਡੀਆਂ ਗੱਲਾਂ ਬਹੁਤ ਸਚੀਆਂ ਹਨ ਉਹਨਾ ਦੇ ਧਕੇ ਖੰਡ ਮਿੱਲਾ ਬੰਦ ਪੰਜ ਹਾਲੇ ਤਕ ਬਕਾਇਆ ਨਹੀ ਦਿਤਾ ਸਾਡਾ ਕਸੂਰ ਕੀ ਸੀ
@kostadinosvirk2466
@kostadinosvirk2466 4 жыл бұрын
yuo are varry true and right god bles yuo long life guro rakha
@ਤਰਸੇਮਸਿੰਘਗਾਗਾ
@ਤਰਸੇਮਸਿੰਘਗਾਗਾ 4 жыл бұрын
ਗਦਾਰੇ ਕੋਮ ਬਾਦਲ ਪਰਿਵਾਰ
@schoolgam5106
@schoolgam5106 3 жыл бұрын
ਬਾਦਲ ਸਾਹਿਬ ਜਿੰਦਾਬਾਦ
@sawitasharma7219
@sawitasharma7219 Жыл бұрын
Ravi Inder Singh True
@PromilaMehra
@PromilaMehra 2 жыл бұрын
ਜੇਕਰ ਗੁਰੂ ਗਿਆਨ ਦਾ ਨਾਮ ਹੈ ਤਾਂ ਫਿਰ ਉਸ ਸੂਰਤ ਵਿੱਚ ਕਿਸੀ ਧਾਰਮਿਕ ਗ੍ਰੰਥ ਦੇ ਪੰਨੇ ਪਾੜਨ ਨਾਲ ਹੀ ਉਸ ਦੀ ਬੇਦਅਬੀ ਹੋਣ ਦੀ ਗੱਲ ਸਮਝ ਤੋਂ ਪਹ੍ਹੇ ਹੈ ਅਤੇ ਇਹੀ ਗੱਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਤਾਂ ਕਹਿੰਦੇ ਆ ਰਹੇ ਹਨ,ਪਰੰਤੂ ਇਹ ਕਥਿਤ ਧਾਰਮਿਕ ਵਿਦਵਾਨ ਆਮ ਲੋਕਾਂ ਨੂੰ ਭਰਮ ਵਿੱਚ ਪਾਕੇ ਗੁੰਮਰਾਹ ਕਰਨ ਤੋਂ ਕਦੇ ਵੀ ਬਾਜ ਨਹੀਂ ਆਉਣਗੇ ਅਤੇ ਲੋਕੀਂ ਹਮੇਸ਼ਾ ਹੀ ਐਸੇ ਬੇਕਾਰ ਦੇ ਮੁੱਦਿਆਂ ਤੇ ਲੜਦੇ ਝਗੜਦੇ ਰਹਿਣਗੇ
@lachhmansinghsingh2069
@lachhmansinghsingh2069 2 жыл бұрын
Waheguruji Karp Karn
@nagarsingh6516
@nagarsingh6516 3 жыл бұрын
Ravi Sab Ji brave hero hann mere known to me since his speaker ship
@gurdeepsinghdeep1003
@gurdeepsinghdeep1003 4 жыл бұрын
ਬਹੁਤ ਵਧੀਆ ਗੱਲ ਹੈ
@Lal_singh1
@Lal_singh1 3 жыл бұрын
ਸਿੱਖ ਕੌਮ ਦੇ ਸਭ ਤੋਂ ਵੱਡੇ ਗਦਾਰ ਦਾ ਨਾਮ ਬਲਦੇਵ ਸਿੰਘ ਹੈ ਜੋ ਭਾਰਤ ਦਾ ਪਹਿਲਾ ਰੱਖਿਆ ਮੰਤਰੀ ਸੀ। ਪਰ ਜੋ ਗੱਲ ਮਹੱਤਵਪੂਰਨ ਹੈ ਕਿ ਉਹ ਇਸ ਰਵੀਇੰਦਰ ਸਿੰਘ ਦਾ ਪਿਉ ਸੀ। ਉਸ ਨੇ ਉੜੀਸਾ ਵਿੱਚ ਆਪਣੇ ਸਟੀਲ ਪਲਾਂਟ ਨੂੰ ਬਚਾਉਣ ਲਈ ਸਿੱਖ ਕੌਮ ਨਾਲ ਗਦਾਰੀ ਕੀਤੀ ਤੇ ਸਿੱਖ ਸਟੇਟ ਦਾ ਦਾਅਵਾ ਛੱਡ ਦਿੱਤਾ।
@sishannosingh3003
@sishannosingh3003 3 жыл бұрын
ਇਹਨਾਂ ਦੀ ਵਾਰੀ ਮਤਲਬ ਸਾਰੇ ਸਮਝ ਗਏ ਹੋਵੋਗੇ
@kashmirdhillon7768
@kashmirdhillon7768 3 жыл бұрын
Very good job 👍
@gurbakhasnagara6849
@gurbakhasnagara6849 4 жыл бұрын
ਰਵੀਇੰਦਰ ਜੀ ਮੁਆਫ ਕਰਨਾ ਤੁਸੀਂ ਕਿੱਥੇ ਗਏ ਸੀ ਇੰਨੇ time ਤੋਂ ਬਾਦਲ ਦਲ ਤਾਂ ਸਾਰਾ ਗਲ਼ਤ ਏ ਪਰ ਸਰਕਾਰਾਂ ਬਣਾਉਣ ਵੇਲੇ ਕਿਓਂ ਨੀ ਬੋਲਦੇ ,,ਸਿੱਖੀ ਬਚਾਉਣ ਲਈ ਤੁਸੀਂ ਸਾਰੇ ਇਕੱਠੇ ਹੋ ਜਾਓ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਚੀਫ਼ manister ਬਣਾਉ ਕਿਤੇ ਜਾਕੇ ਫ਼ਿਰ ਠੀਕ ਹੋਵੇਗਾ ਜੀ
@harneksingh5789
@harneksingh5789 4 жыл бұрын
Pls give a chance to Sidhu sahib he will do what ever you guys want to do it
@django2451
@django2451 4 жыл бұрын
Navjot Singh Sidhu nu miukhmantri banao
@RakeshSharma-mz3nn
@RakeshSharma-mz3nn 4 жыл бұрын
Bilkul sahi j sidhu cm bann javey tan uh dudd(milk) da dudd tey pani da pani kar deve ga vaheguru sidhu saab tey mehar karan oh 2022 vich punjab da cm bann jave
@avrajsra8760
@avrajsra8760 3 жыл бұрын
ਰਵੀ ਸਾਰੀ ਉਮਰ ਬੁਨਡ ਖੜ੍ਹੀ ਕਰੀ ਰਖੀ ਹੈ ਪਰ ਬਾਦਲ ਦਾ ਲਨ ਵਿਗਾ ਨੀ ਹੋਇਆ ਇਹਦੇ ਤੋਂ
@laddisingh5192
@laddisingh5192 4 жыл бұрын
Waheguru Ji Ka khalsa Waheguru Ji ki Fateh
@mahinderpal9404
@mahinderpal9404 3 жыл бұрын
Ravi inder Singh is very mature leader of Punjab.I have great respect for him.
@gurjas99
@gurjas99 Ай бұрын
ਜਦੋਂ ਸਰਕਾਰ ਵਿੱਚ ਸੀ ਉਸ ਟਾਈਮ ਇਹ ਕਿਥੇ ਸੀ ਹੁਣ ਕਿਵੇ ਅਵਾਜ ਨਿਕਲਣ ਲੱਗ ਗਈ ਜਦੋਂ ਹਿੱਸਾ ਮਿਲਦਾ ਸੀ ਚੁਪ ਸੀ ਹੁਣ ਸਫਾਈਆ ਦੇਣ ਲੱਗ ਗਿਆ ਦੋਸ਼ੀ ਤਾਂ ਇਹ ਵੀ ਬਰਾਬਰ ਦਾ ਜਿੰਮੇਵਾਰ ਹੈ ਗੁਰੂ ਘਰਾਂ ਨੂੰ ਲੁੱਟਣ ਤੇ ਪੰਜਾਬ ਨੰ ਲੁਟਣ ਵਿੱਚ ਹਿੱਸਾ ਇਸ ਮਹਾਸ਼ੇ ਦਾ ਵੀ ਹੈ ਇੱਕਲਾ ਬਾਦਲ ਪਰਿਵਾਰ ਨਹੀਂ ਸਾਰੇ਼਼ਸਿਰੇ ਦੇ ਡਾਕੂਆਂ ਨੇ ਰਲ ਮਿਲ ਕੇ ਪੰਜਾਬ ਨੂੰ ਤੇ ਗੁਰੂ ਘਰਾਂ ਨੂੰ ਲੁਟਿਆ ਕੋਈ ਕਸਰ ਨਹੀਂ ਛੱਡੀ ਸਿਖੀ ਖਤਮ ਕਰਵਾਉਣ ਵਿੱਚ ਸੁਮੇਧ ਸੈਣੀ ਨੂੰ ਅੰਡਰ ਗਰਾਊਂਡ ਹੁਕਮਾਂ ਰਾਹੀਂ ਮੁੰਡੇ ਮਰਵਾਉਣ ਵਿਚ ਦੋਸ਼ੀ ਸਾਰੇ ਹਨ
@taranjeetsalh636
@taranjeetsalh636 Жыл бұрын
ਇਸਨੂੰ ਮੁੱਖ ਮੰਤਰੀ ਦੀ ਕੁਰਸੀ ਨਹੀਂ ਮਿਲੀ ਤਾਂ ਕਰਕੇ ਇਸਦਾ ਢੂਹਾ ਫਟਦਾ ਸੀ।
@satnamsinghsidhu6017
@satnamsinghsidhu6017 2 жыл бұрын
Very.good speech on truth base two families destroyed Sikh panth and promoted Christians in punjab specially in border belt in Amrisar
@kirandeepkaur1206
@kirandeepkaur1206 2 жыл бұрын
ਪਹਿਲਾ ਕਿਥੇ ਸੀ ਨਾਲ ਰਹਿਦੇ ਹੋਏ ਬਗਾਵਤ ਕਰਦੇ ੳਦੋ ਭਾਈ ਚੌਧਰ ਸੀ ਤੇ ਖਿਨ ਨੂ ਮਿਲਦਾ ਸੀ
@kamalnarang3389
@kamalnarang3389 Жыл бұрын
NO BADAL SUNSHINE NOW SUNSHINE NO BADAL SUNSHINE LIKE BHAI BALDEV SINGH JI VANDALA V V V V GOOOD
@SantokSingh-yu6jq
@SantokSingh-yu6jq 4 ай бұрын
Respected sir you are well known to the activities Badal Sahib why you remained unable to disclose all the matters long time before. Thanks SSBHINDER An Advocate
@harpalrana7887
@harpalrana7887 4 жыл бұрын
very great speech
@tarloksingh4618
@tarloksingh4618 3 жыл бұрын
ਬਹੁਤ ਹੀ ਵਧੀਆ ਬਾਈ ਜੀ
@Nem-Prem
@Nem-Prem 3 ай бұрын
The best wishes 🎉❤
@bishusingh7483
@bishusingh7483 3 жыл бұрын
You're right ji
@sishannosingh3003
@sishannosingh3003 3 жыл бұрын
ਹਜੇ ਵੀ ਬਾਦਲ ਸਾਬ ਕਹੀ ਜਾਂਦੇ
@mandipsingh1689
@mandipsingh1689 4 жыл бұрын
ਬੁੰਡ ਮਰਾੳ ਸਾਰੇ। ਸਾਡਾ ਤਾਂ ਿੲੱਕੋ ਿੲੱਕ ਿਵਸਵਾਸਪਾਤਰ ਬਚਿਆ ਜਥੇਦਾਰ ਰਣਜੀਤ ਿਸੰਘ ਜੀ। ਵੀਰੋ ਪੰਥਕ ਅਕਾਲੀ ਲਹਿਰ ਦੀ ਸਪੋਰਟ ਕਰੋ। ਿੲਹ ਸਭ ਿੲੱਕੋ ਥਾਲੀ ਦੇ ਵੱਟੇ ਆ।
@m.snagra6722
@m.snagra6722 4 жыл бұрын
ਰਵੀਇੰਦਰ ਨੇ ਜੋਂ ਦਲਾਲੀ ਕਰਕੇ ਸਿੱਖ ਕੌਮ ਦਾ ਨੁਕਸਾਨ ਕੀਤਾ ਇਹ ਵੀ ਦਸ ਦੇਵੋਂ ਗੱਲਾਂ ਕਰਨੀਆਂ ਸੌਖੀਆਂ ਹਨ ਰਾਜੀਵ ਲੌਂਗੋਵਾਲ ਸਮਝੌਤਾ ਕਰਵਾ ਕੇ ਸਿੱਖਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਨੂੰ ਕਿੱਸੇ ਹੋਰ ਦੀ ਗੱਲ ਕਰਨ ਦਾ ਹੱਕ ਹੈ ਸ਼ਰਮ ਕਰੋ
@surindersinghtur2931
@surindersinghtur2931 4 жыл бұрын
ਹਿੰਦੁਸਤਾਨ ਨਹੀ ਭਾਰਤ
@BalvirSingh-dk5ev
@BalvirSingh-dk5ev 3 жыл бұрын
ਵੈਸੇ ਵੀ ਇਹ ਹਿੰਦੋਸਤਾਨੀ ਹੀ ਹੈ ਕਿਉਂਕਿ ਇਸ ਦੇ ਤਾਏ ਬਲਦੇਵ ਸਿੰਘ (ਜੋ ਭਾਰਤ ਦਾ ਪਹਿਲਾ ਡਿਫੈਸ ਮਨਿਸਟਰ ਬਣਿਆ) ਨੇ ਕਲਕਤੇ ਤੋਂ ਆਪਣੇ ਕਾਰਖਾਨੇ ਬਚਾਉਣ ਲਈ ਪੰਜਾਬ ਦੀ ਅਜਾਦੀ ਨੂੰ ਬ੍ਰਾਹਮਣ ਤੋਂ ਸਿੱਖ ਬਣੇ ਮਾਸਟਰ ਤਾਰਾ ਸਿੰਘ (ਤਾਰਾ ਚੰਦ ) ਨਾਲ ਮਿਲਕੇ ਹਿੰਦੋਸਤਾਨ ਨਾਲ ਨੁੜਿਆ । ਇਸ ਦੇ ਤਾਏ ਬਲਦੇਵ ਸਿੰਘ ਨੇ ਡਾ.ਅੰਬੋਡਕਰ ਨੂੰ ਚੁੜੇ ਚਮਾਰ ਅਕਾਲ ਤਖ਼ਤ ਤੇ ਕਾਬਜ ਹੋਣਗੇ ਕਹਿਕੇ ਸਿੱਖ ਬਣਨੋ ਰੋਕਿਆ
VAMPIRE DESTROYED GIRL???? 😱
00:56
INO
Рет қаралды 7 МЛН
1 сквиш тебе или 2 другому? 😌 #шортс #виола
00:36
Mom had to stand up for the whole family!❤️😍😁
00:39
DID A VAMPIRE BECOME A DOG FOR A HUMAN? 😳😳😳
00:56
Jaswant Singh Khalra - Last Speech
18:24
Ensaaf
Рет қаралды 697 М.
VAMPIRE DESTROYED GIRL???? 😱
00:56
INO
Рет қаралды 7 МЛН