ਨਿਸ਼ਾਨ ਸਾਹਿਬ ਦੇ ਰੰਗ ਵਾਲ਼ੇ ਫੈਸਲੇ 'ਤੇ ਮੀਡੀਏ ਦੇ ਇੱਕ ਹਿੱਸੇ ਦੀ ਭੂਮਿਕਾ ਬੇਹੱਦ ਘਾਤਕ-

  Рет қаралды 16,907

aapna sanjha punjab

aapna sanjha punjab

Күн бұрын

Пікірлер: 142
@JoginderKaurKahlon-k5m
@JoginderKaurKahlon-k5m 2 ай бұрын
ਬੇਟਾ ਸਜਣ ਸਿੰਘ ਜੀ ਵਾਹਿਗੁਰੂ ਜੀ ਕਰਨ ਕਿ ਸਿੱਖ ਅਤੇ ਕੋਮ ਸਾਰੀ ਆਪ ਜੀ ਦੇ ਵਿਚਾਰ ਅਨੁਸਾਰ। ਚੜਦੀ ਕਲਾ ਵਿੱਚ ਰਹਿਣ ਧੰਨਵਾਦ ਹੈ ਜੀ
@GurpreetKaur-wz8lf
@GurpreetKaur-wz8lf 2 ай бұрын
kzbin.info/www/bejne/g56nXqaJet9_jdUsi=YV2zgaIOa_fADtCd
@gurjeetsingh2072
@gurjeetsingh2072 2 ай бұрын
ਸੱਜਣ ਵੀਰ ਜੀ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਵਿਚਾਰ ਚਰਚਾ ਕਰਦੇ ਹੋਏ ਬਹੁਤ ਵਧੀਆ ਫੈਸਲਾ ਲਿਆ ਸਿੰਘ ਸਾਹਿਬਾਨ ਹੋਣਾ
@RanjeetsinghRanasandhu
@RanjeetsinghRanasandhu 2 ай бұрын
ਭੁਪਿੰਦਰ ਸਿੰਘ ਵਿੱਰ ਜੀ ਸਤਿ ਸ੍ਰੀ ਅਕਾਲ ਵਿੱਰ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ 🙏 🙏
@Parivlogs14
@Parivlogs14 2 ай бұрын
ਸੁਰਮਈ ਰੰਗ ਪੁਰਾਤਨ ਵੇਲ਼ੇ ਦਾ ਹੈ ਜੀ ਵਾਹਿਗੁਰੂ ਚੜ੍ਹਦੀ ਕਲ੍ਹਾ ਰੰਖੇ
@aulakh9276
@aulakh9276 2 ай бұрын
ਬਹੁਤ ਹੀ ਵਧੀਆ ਵਿਚਾਰ ਬਾਈ ਜੀ 🙏
@nirmalkaur8581
@nirmalkaur8581 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🎉🎉🎉🎉
@nanaksingh6311
@nanaksingh6311 2 ай бұрын
ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ
@ASingh1699k
@ASingh1699k 2 ай бұрын
Khalsa
@sukhjindersingh3605
@sukhjindersingh3605 2 ай бұрын
ਵਾਹਿਗੁਰੂ ਜੀ
@JagroopSingh-no7xy
@JagroopSingh-no7xy 2 ай бұрын
ਸਿੰਘ ਸਹਿਬਾਨ ਦਾ ਇਹ ਫੈਸਲਾ ਬਹੁੱਤ ਵਧੀਆ ਬੱਸ ਇੱਕ ਫੈਸਲਾ ਨਾਨਕਸਾਹਝ ਕੈਲੰਡਰ ਵੀ ਲਾਗੂੱ ਕਰਵਾ ਦੇਵੋ ਸ਼ਾਬਾਸ਼ ਸਿੰਘ ਸਹਿਬਾਨ ਹੁੱਣ ਨਾਨਕਸਾਹੀ ਕੈਲੰਡਰ ਵਾਲਾ ਹੁੱਕਮਨਾਮਾ ਵੀ ਜਲਦੀ ਜਾਰੀ ਕਰ ਦੇਵੋ
@GurdeepSingh-ou6us
@GurdeepSingh-ou6us 2 ай бұрын
ਸਜਣ ਵੀਰ ਜੀਓ ਧੰਨਵਾਦ ਤੁਹਾਡਾ ਸਿਖੀ ਸਿਧਾਂਤਾਂ ਤੇ ਪਹਿਰਾ ਦੇ ਰਹੇ ਹੋ ਸ਼ੁਕਰੀਆ ਇਕ ਹੋਰ ਗਲ ਵਲ ਧਿਆਨ ਦਿਓ ਨਿਸ਼ਾਨ ਸਾਬ ਦੇ ਰੰਗ ਦੀ ਗਲ ਹੈ ਨਿਸ਼ਾਨ ਸਾਬ ਦੇ ਉਪਰ ਵਾਲਾ ਖੰਡਾ ਏਨਾ ਨੇ ਭੰਗਵਾਂ ਧਾਰੀਆਂ ਦੇ ਕਹਿਣ ਤੇ ਕਿੰਨੀ ਦੇਰ ਦਾ ਤ੍ਰਿਸ਼ੂਲ ਦੇ ਟਾਈਪ ਦਾ ਕਰ ਦਿਤਾ ਹੈ ਖੰਡੇ ਦੀ ਜਗਾ ਤੇ
@rajwinderkaur8905
@rajwinderkaur8905 2 ай бұрын
ਪੁੱਤਰ ਜੀ ਤਾਰਾ ਸਾਰਤੇ ਮੇਹਰ ਕੋਰ
@gurdeepsinghnahma
@gurdeepsinghnahma 2 ай бұрын
ਵਾਹਿਗੁਰੂ ਵਾਹਿਗੁਰੂ ਇਹ ਤੁਸੀਂ ਗੱਲ ਬਹੁਤ ਵਧੀਆ ਕੀਤੀ ਖਾਲਸਾ ਜੀ ਇਹ ਜਿਹੜੀ ਚੱਕਿਆ ਗਿਆ ਕਿਉਂਕਿ ਜਿਹੜੇ ਮੀਡੀਆ ਵਾਲੇ ਨਾ ਤੇ ਇਹ ਇੱਕ ਜਨਤਾ ਦਾ ਧੁਰਾ ਹੁੰਦੇ ਆ ਪਰ ਜਿਆਦਾ ਜਿਹੜੇ ਵਧੀਆ ਗੱਲ ਕਰਦੇ ਮੈਂ ਤੁਹਾਨੂੰ ਬਹੁਤ ਪ੍ਰੇਮ ਨਾਲ ਸੁਣਦਾ ਕਈ ਵਾਰੀ ਤੁਹਾਡੀ ਗੱਲਬਾਤ ਸੁਣੀ ਦੀ ਆ ਬਹੁਤ ਵਧੀਆ ਹੁੰਦੀ ਹੈ ਇੱਕ ਸਵਰਨ ਸਿੰਘ ਟਹਿਣਾ ਪੱਤਰਕਾਰ ਉਹ ਵੀ ਬਹੁਤ ਵਧੀਆ ਤੁਹਾਡੇ ਵਾਂਗੂੰ ਸੱਚੀ ਸੱਚੀ ਗੱਲ ਕਰਦਾ ਇਸ ਤਰ੍ਹਾਂ ਹੋਣੀਆਂ ਚਾਹੀਦੀਆਂ ਜੀ ਬਹੁਤ ਬਹੁਤ ਧੰਨਵਾਦ ਚੋਲੇ ਦਾ ਰੰਗੜ ਆ ਨਿਸ਼ਾਨ ਸਾਹਿਬ ਦਾ ਉਹ ਨੀਲਾ ਹੀ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurumeetSingh-yj1lp
@GurumeetSingh-yj1lp 2 ай бұрын
ਸੱਜਣ ਵੀਰ ਜੀ ਬਹੁਤ ਹੀ ਵਧੀਆ ਵਿਚਾਰ ਆਪ ਜੀ ਦੇ ਵਿਚਾਰ ਰੱਖੇ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਦੇਰ ਆਏ ਦਰੁਸਤ ਆਏ ਚਲੋ ਇਹ ਮੇਰੇ ਗੁਰੂ ਦੀ ਕਰਾਮਾਤ ਵਰਤੀ ਹੈ ਜੇ ਇਹਨਾਂ ਦੇ ਕੋਲ ਸੱਤਾ ਹੁੰਦੀ ਪਾਵਰ ਹੁੰਦੀ ਤੇ ਇੱਕ ਦੀ ਨਾ ਕਰਦੇ ਪਰ ਗੁਰੂ ਨੇ ਐਸੀ ਟਾਂਗ ਮਾਰੀ ਹੈ ਕਿ ਇਹਨਾਂ ਨੂੰ ਅਰਸ਼ ਤੋਂ ਫਰਸ਼ ਤੇ ਜਦੋਂ ਛੁੱਟਿਆ ਹੈ ਤੇ ਫਿਰ ਸੱਟ ਲੱਗੀ ਹੈ ਕਿ ਅਸੀਂ ਫਰਸਟ ਦੇ ਉੱਤੇ ਡਿੱਗੇ ਹਾਂ ਇਹਦਾ ਕੋਈ ਕਾਰਨ ਹੈ ਇਹਦਾ ਕਾਰਨ ਇਹੀ ਹੈ ਕਿ ਅਸੀਂ ਗੁਰੂ ਦੇ ਨਾਲ ਗੁਰੂ ਘਰਾਂ ਦੇ ਨਾਲ ਗੁਰੂ ਮਰਿਆਦਾ ਦੇ ਨਾਲ ਸਿੱਖ ਧਰਮ ਦੇ ਨਾਲ ਧਰੋ ਕਮਾਇਆ ਹੈ ਤੇ ਸਾਨੂੰ ਸਜਾ ਮਿਲੀ ਹੈ ਜਿਹੜੇ ਵੀ ਉਹਨਾਂ ਦਾ ਲਾਣਾ ਅੱਜ ਵੀ ਪ੍ਰਬੰਧਾਂ ਦੇ ਵਿੱਚ ਬੈਠਾ ਹੈ ਇਹ ਕੱਲ ਭਲੀ ਪਾ ਸੋਚ ਲੈਣ ਕਿ ਗੁਰੂ ਦੀ ਡਾਂਗ ਦੇ ਵਿੱਚ ਆਵਾਜ਼ ਨਹੀਂ ਜੇ ਜੇ ਤੁਸੀਂ ਨਾ ਸੁਧਰੇ ਤੇ ਇਹ ਬਖਸ਼ਿਆ ਕੋਈ ਨਹੀਂ ਜਾਵੇਗਾ ਅਜੇ ਵੀ ਮੌਕਾ ਜੇ ਸੁਧਰ ਜਾਓ ਇਹ ਗੁਰੂ ਸਾਹਿਬ ਨੇ ਇਕ ਸਾਨੂੰ ਸੁਧਰਨ ਵਾਸਤੇ ਇਸ਼ਾਰਾ ਕੀਤਾ ਹੈ ਸੱਜਣ ਵੀਰ ਜੀ ਦੂਸਰੀ ਬੇਨਤੀ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ ਇਨਾ ਬਾਦਲਕਿਆਂ ਨੇ ਕਤਲ ਕਰਵਾਇਆ ਸੀ ਉਹ ਵੀ ਲਾਗੂ ਹੋਣਾ ਚਾਹੀਦਾ ਹੈ ਬਹੁਤ ਛੇਤੀ ਤੋਂ ਛੇਤੀ ਦੂਸਰੀ ਗੱਲ ਕਿ ਇਸ ਜਿਹੜਾ ਫੈਸਲਾ ਪੰਥ ਦੇ ਹੱਕ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਹੈ ਕਿਤੇ ਇਸ ਦੀ ਆੜ ਦੇ ਵਿੱਚ ਸਾਡੇ ਪੰਥ ਦਾ ਹੋਰ ਜਿਆਦਾ ਨੁਕਸਾਨ ਕੋਈ ਕਰ ਦੇਣ ਇਸ ਨਿਗਹਾ ਇਹਦੇ ਵੱਲ ਨਿਗਾ ਬਹੁਤ ਤੇਜ ਨਿਗਾ ਰੱਖਣੀ ਪਵੇਗੀ
@davindersinghsandhu-eq2og
@davindersinghsandhu-eq2og 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@GurpreetKaur-wz8lf
@GurpreetKaur-wz8lf 2 ай бұрын
kzbin.info/www/bejne/g56nXqaJet9_jdUsi=YV2zgaIOa_fADtCd
@DalipSingh-l6u
@DalipSingh-l6u 2 ай бұрын
ਹੁਣ। ਇਹ। ਬਿਲਕੁਲ। ਸਹੀ। ਫੈਸਲਾ। ਹੋਇਆ। ਨੀਲਾ। ਰੰਗ। ਹੀ। ਸਹੀ।
@baldevsinghbrar4335
@baldevsinghbrar4335 2 ай бұрын
ਸਜਨ ਸਿੰਘ ਵੀਰ ਤੇਰਾ ਸਿੱਖੀ ਪ੍ਰਤੀ ਬਹੁਤ ਨੇਅ ਹੈ ਵੀਰ ਬਿਲਕੁੱਲ ਸੱਚ ਕਿਹਾ ਅਬ ਭਗਵਾ ਨਹੀ ਝੁਲੇਗਾ ਤਾਂ ਪਹਿਲਾ ਝੁਲਦਾ ਹੁੱਦਾ ਸੀ ਖੁਦ ਹੀ ਹਿੰਦੀ ਪਤਰਕਾਰ ਸਬੂਤ ਦੇ ਰਹੇ ਹੈ ਪ੍ਰੀਤ ਸੈਣੀ ਜੀ ਝੰਡੇ ਬਾਰੇ ਬਹੁਤ ਦੱਸਦਾ ਰਿਹਾ ਤੇ ਝੰਡੇ ਵੰਡਦਾ ਵੀ ਰਿਹਾ ਪਰ ਸਿੱਖ ਧਰਮ ਦੇ ਠੇਕੇਦਾਂਰਾਂ ਨੇ ਮਾਰ ਦਿੱਤਾ ਸਹੀਦ ਕਰ ਦਿੱਤਾ ਹੁਣ ਫੈਸਲਾ ਤਾਂ ਲਿਆ ਕਿ ਹੁਣ ਬਾਂਦਲਾ ਦੀਆਂ ਜੜਾ ਪੁਟੀਆਂ ਗਈਆਂ ਹੁਣ ਜਾਦ ਆਇਆ 2015 ਤੋ ਲੈ ਕਿ ਜਿਹੜੇ ਹੁਣ ਤੱਕ ਬਾਦਲਾ ਨਾਲ ਰਹੇ ਇਹ ਅੰਨੇ ਭਗਤ ਸਾਰੇ ਪੰਥ ਵਿਚੋ ਛੇਕੇ ਜਾਣ
@PuranSingh-j8u
@PuranSingh-j8u 2 ай бұрын
Waheguru ji sabash sajjen ji
@jpsingh3234
@jpsingh3234 2 ай бұрын
ਵਾਹਿਗੁਰੂ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।।
@ChamailSingh-l8z
@ChamailSingh-l8z 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@rajwinderkaur8905
@rajwinderkaur8905 2 ай бұрын
ਪੁੱਤਰ ਜੀ 🎉🎉🎉🎉🎉
@harkamalsohi4390
@harkamalsohi4390 2 ай бұрын
ਵਾਹਿਗੁਰੂ ਮਿਹਰ ਕਰੇ
@ravinderravi8257
@ravinderravi8257 2 ай бұрын
ਜਿਹੜੀ ਕੌਮ ਆਪਣੇ ਹੀ ਚਿੰਨਾਂ ਪ੍ਤਿ ਗੰਭੀਰ ਨਹੀ ਹੈ ਉਹਦੀ ਉਮਰ ਵੱਡੀ ਕਿੰਝ ਹੋ ਸਕਦੀ ਹੈ ਪ੍ਧਾਨ ਜਥੇਦਾਰ ਜਦੋ ਬੰਦ ਲਿਫਾਫਾ ਚੋ ਆਉਣੇ ਸੁ਼ਰੂ ਹੋਣ ਆਮ ਲੋਕ ਉਸਤੇ ਆਵਾਜ ਨਾ ਚੁੱਕਣ ਸਮਝੋ ਅਸੀ ਕਿਥੇ ਖੜੇ ਹਾਂ
@GurpreetKaur-wz8lf
@GurpreetKaur-wz8lf 2 ай бұрын
kzbin.info/www/bejne/g56nXqaJet9_jdUsi=YV2zgaIOa_fADtCd
@ASingh1699k
@ASingh1699k 2 ай бұрын
1947 too ik v sarkari sikh leader sada ni c. Ik v ni. Galami samjo 22.
@Want738
@Want738 2 ай бұрын
1908 ਤੋ ਐਸਜੀਪੀਸੀ ਆਰਐਸਐਸ ਦੇ ਦਬਾਓ ਹੇਠ ਕੰਮ ਕਰਦੇ ਹੋਏ ਆਏ ਹਨ ਹੁਣ ਜੇ ਚੋਲਾ ਸਾਹਿਬ ਦਾ ਰੰਗ ਬਦਲ ਗਿਆ ਹੈ ਦੇਰ ਆਏ ਦਰੁਸਤ ਆਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਵੀ ਨੀਲਾ ਰੰਗ ਹੁੰਦਾ ਸੀ ਬਾਦ ਵਿੱਚ ਇਸਦਾ ਰੰਗ ਬਦਲ ਦਿੱਤਾ ਗਿਆ ਸੀ
@baldevsinghbrar4335
@baldevsinghbrar4335 2 ай бұрын
ਸਜਣ ਜੀ ਹੁਣ ਨਹੀ ਆਉਦੇ ਕਦੇ ਵੀ ਸੱਤਾ ਵਿਚ ਬਾਦਲ ਪਰਿਵਾਰ
@sr3048
@sr3048 2 ай бұрын
ਬਹੁਤ ਸੋਹਣੀ ਕਥਾ ਕੀਤੀ
@gurpalsingh5388
@gurpalsingh5388 2 ай бұрын
Weheguru lambi umar kare veer de
@singhsaab6992
@singhsaab6992 2 ай бұрын
ਵੀਰ ਜੀ ਵਾਹਿਗੁਰੂ ਜੀ ਨੇ ਮੌਕਾ ਦਿੱਤਾ ਰਾਜ ਦਾ ਓਸ ਕੌਮ ਨੂੰ ਜਿਹਦੀ ਰੱਖਿਆ ਕੀਤੀ ਪਰ ਉਹ ਵੀ ਪਹਿਲਾਂ ਵਾਲਿਆਂ ਦੇ ਰਾਹ ਤੇ ਤੁਰ ਪਈ। ਆਪ ਹੀ ਕਿਰਪਾ ਕਰ ਕੇ ਸੁਮਿਤ ਦੇਣਗੇ
@SmilingBambooForest-qu8ys
@SmilingBambooForest-qu8ys 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ravinderravi8257
@ravinderravi8257 2 ай бұрын
ਥੋੜਾ ਹੋਰ ਠਹਿਰ ਲਵੋ ਬੜਾ ਕੁਝ ਅਜੇਹਾ ਹੈ ਜਿਸ ਸਬੰਧੀ ਜਾਣਕਾਰੀ ਹੈ ਪਰ ਕਦਮംਕੁਝ ਨਹੀ ਪੁੱਟਦੇ ਪਏ ਹਨ
@GurpreetKaur-wz8lf
@GurpreetKaur-wz8lf 2 ай бұрын
kzbin.info/www/bejne/g56nXqaJet9_jdUsi=YV2zgaIOa_fADtCd
@khkaur4950
@khkaur4950 2 ай бұрын
ਪੰਜ ਪਿਆਰਿਆਂ ਦੇ ਚੋਲ਼ੇ ਵੀ ਭਗਵੇਂ ਹੋ ਗਏ ਨੇ।
@GurpreetKaur-wz8lf
@GurpreetKaur-wz8lf 2 ай бұрын
kzbin.info/www/bejne/g56nXqaJet9_jdUsi=YV2zgaIOa_fADtCd
@HardeepSingh-z7r
@HardeepSingh-z7r 2 ай бұрын
ਮੇਰੀ ਉਮਰ 35 ਦੀ ਆ ਹੁਣ ਬਾਈ ਜੀ ਅੱਜ ਤੁਸੀ ਆਹ ਗੱਲ ਕੀਤੀ ਮੈਂ ਤਾਂ ਬਹੁਤ ਸਮੇਂ ਤੋਂ ਏਹੀ ਕਹਿਣਾ ਹੁਨਾ ਵੀ ਆਹ ਕੇਕ ਕੱਟਣ ਦਾ ਤਾਂ ਸਾਡਾ ਕੋਈ ਰਿਵਾਜ਼ ਹੀ ਨਈ।।। ਅਸੀਂ ਐਵੇ ਅੰਗਰੇਜ ਬਣੇ ਫਿਰਦੇ ਆ।।। ਕੋਈ ਸਿੱਖਿਆ ਨੀ ਸਾਡੇ ਕੋਲ ਕੁਛ ਨੀ।।।। ਐਵੇ ਅੱਜ ਕੱਲ ਰੀਲਾ ਵਾਲੇ ਵੀ ਬੱਸ ਕੇਕ birthday,,, ਓਹੀ ਗੱਲ ਆ ਰੰਨਾਂ ਹੋਯਾ ਬੋਦੀਆਂ ਪੁਰਖ ਹੋਏ ਸਯਾਰ,,, ਜਿਵੇ ਜਨਾਨੀਆ ਕਹਿੰਦਿਆ ਓਵੇਂ ਬੰਦੇ ਕਰੀ ਜਾਂਦੇ,,,
@KuldeepSingh-go4xi
@KuldeepSingh-go4xi 2 ай бұрын
ਬਿਲਕੁਲ ਠੀਕ ਕਿਹਾ
@nirmalkaur8581
@nirmalkaur8581 2 ай бұрын
ਪੰਜ ਪਿਆਰੇ ਦੇ ਚੋਲੇ ਸਾਹਿਬ ਭੀ ਨੀਲੇ ਰੰਗ ਦੇ ਹੋਣੇ ਚਾਹੀਦੇ ਨੇ 🎉🎉🎉🎉
@punia5709
@punia5709 2 ай бұрын
ਵਾਹਿਗੁਰੂ ਜੀ 🙏
@LakhwinderSingh-wg5mb
@LakhwinderSingh-wg5mb 2 ай бұрын
ਭਗਵੇ ਵਾਲੇ ਨੂੰ ਦਰਦ ਹੋ ਰਹੀ ਹੈ
@HarpreetSingh-lf6qq
@HarpreetSingh-lf6qq 2 ай бұрын
ਹਿੰਦੂ ਮੀਡੀਆ ਤੇ ਹਿੰਦੂ ਕਦੀ ਵੀ ਸਿੱਖਾਂ ਦੇ ਹੱਕ ਦੀ ਗੱਲ ਨਹੀਂ ਕਰ ਸਕਦੇ
@punia5709
@punia5709 2 ай бұрын
ਕਰਦੇ ਤਾਂ ਹੇਗੇ ਨੇ ਕਿੰਨਾ ਰੌਲਾ ਪਾ ਨਾ ਚੀਕ ਚੀਕ ਕੇ ਸਿੱਖ ਅੰਤਕਵਾਦੀ ਇਨਹੋ ਨੇ ਦੇਸ਼ ਤੋੜਨੇ ਕੀ ਬਾਤ ਕੀ ਹੈ ਹਾਏ ਹਾਏ ਆ ਹੋ ਗਿਆ ਦੌੜ ਦੌੜ ਕੇ ਲੱਤਾਂ ਤੋੜਨ ਆਲੀਆ ਕਰੀਆਂ ਪਈਆ ਹੁੰਦੀਆਂ 😂😂😂😂😂
@sanjogtarani3997
@sanjogtarani3997 2 ай бұрын
ਹਿੰਦੂ ਜਾਤੀ ਡਰਪੋਕ ਹੈ ਵੀਰੋ ਇਹ ਗੁਰਦਵਾਰੇ ਵਿਚ ਜਾਂਦੇ ਹਨ ਪਰ ਬੋਲਦੇ ਕੁਝ ਨਹੀਂ ਇਸ ਕਰਕੇ ਕਲ ਨਿਹੰਗਾਂ ਨੇ ਪੱਟੀ ਵਿਚ ਪੈਸੇ ਮੰਗੇ ਹਿੰਦੂ ਨੇ ਨਹੀਂ ਦਿੱਤੇ ਤੇ ਟੱਬਰ ਮਰਵਾ ਲਿਆ
@sukhwantsingh6001
@sukhwantsingh6001 2 ай бұрын
🙏ਵਾਹਿਗੁਰੂ ਜੀ 🙏
@mohinderkaur8856
@mohinderkaur8856 2 ай бұрын
ਜਿਨਾ ਚਿਰ ਪੰਜਾਬ ਆਜਾਦ ਨਹੀ ਆਹੀ ਕੁਝ ਹੋਣਾ ਬਾਦਲ ਤੋ ਦਿੱਲੀ ਵੀ ਛੁੱਟ ਗਿਆ ਹਰਿਆਣੇ ਛੁੱਟ ਗਿਆ ਹੁਣ ਪੰਜਾਬ ਦੀ ਵਾਰੀ
@ShabadGuru1469
@ShabadGuru1469 2 ай бұрын
Der aaey ਸਹੀ ਆਏ
@sukhdevkaur7845
@sukhdevkaur7845 2 ай бұрын
ਬਾਈ ਜੀ ਇਕੱਲੈ ਝੰਡੇ ਨਾਲ ਨਹੀ ਸਰਨਾ , ਜਿੰਨੇ ਇਨਕਲੀ ਗਰੰਥ ਸਾਡੇਸਿਰ ਮੜ੍ਹੇ ਆ ਉਹਨਾਂ ਨੂੰ ਬਾਹਰ ਸੁੱਟੋ , ਨਾਨਕਸ਼ਾਹੀ ਕੈਲੰਡਰ ਲਾਗੂ ਕਰਾਓ , ਬਾਣੀ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਪੜ੍ਹੀ ਜਾਵੇ । ਡੇਰਾਵਾਦ ਨੂੰ ਧਰਮ ਪਰਿਵਰਤਨ ਨੂੰ ਰੋਕਿਆ ਜਾਵੇ । ਇਸਦੇ ਬਾਵਜੂਦ ਵੀ ਸੁੱਖੇ ਨੂੰ ਫ਼ਾਰਗਕਰੋ
@BalkaurSingh-bx4ei
@BalkaurSingh-bx4ei 2 ай бұрын
ਜਿਨਾ,ਚਿਰ,ਬਾਦਲ,ਮਸੰਦ,ਜੁੰਡਲੀ,ਦਾ ਨਾਸ,ਨਹੀਂ,ਹੁੰਦਾ,ਉਨਾਂ,ਚਿਰ,ਸਿਖ,ਧਰਮ,ਦਾ,ਭਲਾ,ਨਹੀਂ,ਹੋ,ਸਕਦਾ
@JagroopSingh-no7xy
@JagroopSingh-no7xy 2 ай бұрын
ਇਸ ਵਿੱਚ ਬਾਦਲ ਨੇ ਕੀ ਕਰ ਦਿੱਤਾ ਜੇ ਸਿੰਘ ਸਹਿਬਾਨ ਨੇ ਸਿੱਖ ਰਹਿਤ ਮਰਯਾਦਾ ਉੱਪਰ ਫੈਸਲਾ ਕਰ ਦਿੱਤਾ ਬੱਸ ਹੁੱਣ ਨਾਨਕਸਾਹੀ ਕੈਲੰਗਰ ਵੀ ਜਲਦੀ ਲਾਗੂੱ ਕਰਵਾ ਦੇਣ
@punia5709
@punia5709 2 ай бұрын
​@@narindersingh2387😂ਕੀ ਤੁਹਾਨੂੰ ਸੱਚ ਵਾਕਿਆ ਹੀ ਨਹੀਂ ਪਤਾ ਜਾ ਜਾਣ ਬੁੱਝ ਕੇ ਬਾਦਲਾਂ ਦਾ ਛੁਨਛਣਾ ਚੱਕਿਆ ਹੋਇਆ।
@punia5709
@punia5709 2 ай бұрын
​@@JagroopSingh-no7xyਬਾਦਲ ਦਾ ਛੁਣਛੁਣਾ ਫੜਿਆ ਬਸ ਹੋਰ ਕੁਝ ਨਹੀਂ ਪਤਾ
@ASingh1699k
@ASingh1699k 2 ай бұрын
Badal da shunshna rakh k gakami samjo 22. Raj bina jo marji Sikh leader banalo oh delhi ne kode kita hona.
@pswalia8005
@pswalia8005 2 ай бұрын
You are not a ordinary person you are very very intelligent as well as a philosopher
@1699TC
@1699TC 2 ай бұрын
ਸਾਨੂ ਝੋਕ ਝੋਕ ਅਸਲ ਰਾਵਾਂ ਤੋਂ, ਓਂ ਆਪ ਤਾਂ ਝੁੱਕ ਹੀ ਗਏ, ਤੇ ਦੌੜਦੇ,ਦੌੜਦੇ ਅਸੀਂ ਫੇਰ ਚਲਣ ਲੱਗੇ, ਚੱਲਦੇ,ਚੱਲਦੇ ਤਾਂ ਰੁੱਕ ਹੀ ਗਏ, ਇੱਕ ਇੱਕ ਕਰ ਜਿੱਦਾਂ,ਜੁਝਾਰੂ ਮੁੱਕ ਹੀ ਗਏ, ਮਿੱਲੀ ਐਵੇਂ ਹੀ ਨਾ ਸਾਨੂ ਸਜ਼ਾ-ਏ-ਗ਼ੁਲਾਮੀ, ਮਿੱਲੀ ਤਾਂ,ਜੋ,ਸਾਡੀ ਹਿਫਾਜ਼ਤ ਨਿੱਠਲੀ ਹੈ, ਤੇ ਹੁਣ ਪੱਲਾ ਝਾੜਨ ਨੂੰ, ਏਨਾ ਸਿਆਸਤ ਬਦਲੀ ਹੈ, ਅਸੀਂ ਖੜੇ ਮਿੱਲੇ ਸੱਬ ਨਾਲ ਹਰ ਥਾਵੀਂ, ਆਈ ਸਾਤੇ ਤਾਂ ਸਾਡੀ ਕੌਮ ਕਿਉਂ ਕੱਲੀ ਹੈ, ਐਵੇਂ ਤਾਂ ਨੀ,ਸਾਡੇ ਕੌਮ ਦੇ ਹੀਰਿਆਂ ਦੀ, ਅੱਜ ਤੱਕ ਹਿਰਾਸਤ ਚੱਲੀ ਹੈ, ਕੋਈ ਕਿਤੋਂ ਨੀ ਚੱਲੀ, ਅਸੀਂ ਦਿੱਤੀ ਹਿਜ਼ਾਰਤ ਝੱਲੀ ਹੈ, ਪਰ ਬਾਜ਼ਾ ਭੁੱਲੀ ਨਾ, ਪਾਪੀ ਕੇ ਨਾਸ ਕੋ ਪਾਪ ਮਹਾਂਬਲੀ ਹੈ.. ਬਾਜ਼
@gurpreetchahal4483
@gurpreetchahal4483 2 ай бұрын
Waheguru ji ka Khalsa waheguru ji ki Fateh only surmai Nishan sahab
@RanjitSingh-iz9oi
@RanjitSingh-iz9oi 2 ай бұрын
ਭਾਈ ਸਾਹਿਬ ਜੀ ਨੀਲਾ ਬਾਣਾ ਨੀਲਾ ਰੰਗ ਦਾ। ਨਿਸ਼ਾਨ ਸਾਹਿਬ ਸੀ
@baldevsinghriar4830
@baldevsinghriar4830 2 ай бұрын
ਬਾਈ ਸੱਜਣ ਸਿੰਘ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ/ਸਾਡੇ ਨਿਸ਼ਾਨ ਸਾਹਿਬ ਜੀ ਦਾ ਰੰਗ ਸੁਰਮਈ ਨੀਲਾ ਹੀ ਹੁੰਦਾ ਸੀ ਜੋ ਦੁਸ਼ਟਾ ਰਲੀ ਭੁਗਤ ਨਾਲ ਬਦਲਿਆ ਗਿਆ ਜਿਸ ਵਿਚ ਤਲਵਾਰ ਢਾਲ ਤੇ ਖੰਜਰ ਸੋ ਬਦਲ ਗਿਆ ਸਭ ਕੁਝ ਨਿਸ਼ਾਨ ਸਾਹਿਬ ਦੀ ਖੰਡਾ ਨਹੀ ਤੀਰ ਸੀ ਨਾ ਕੇਸਰੀ ਨਾ ਭੰਗਵਾਂ ਨਾ ਬਸੰਤੀ ਇਹ ਹੋ ਕੀ ਰਿਹਾ ਇੱਕ ਧਰਮ ਨਿਸ਼ਾਨ ਸਾਹਿਬ ਜੀ ਇੱਕ ਤੇ ਰੰਗ ਦੋ ਕਿਉਂ ਇਸ ਬਾਰੇ ਸਾਰੇ ਪੰਥ ਖਾਲਸੇ ਨੂੰ ਸੋਚਣਾ ਪਵੇਗਾ ਪੰਥ ਖਾਲਸਾ ਇੱਕ ਰੰਗ ਵੀ ਇੱਕ ਹੈ
@kuldeepsinghgill9851
@kuldeepsinghgill9851 2 ай бұрын
Hun vakt aa gya hai Raj krega Khalsa Waheguru g kirpa karn Sikh Raj qaim Howey.
@asingh3248
@asingh3248 2 ай бұрын
Veer ji waheguru ji ka Khalsa waheguru ji ki Fateh Eh ta bahut phale ho Jana chayda Grur kirpa karan.jina jaldi ho sake.
@mohansingh3290
@mohansingh3290 2 ай бұрын
Waheguru ji
@manpreetsinghdhillon2844
@manpreetsinghdhillon2844 2 ай бұрын
WAHEGURU ji ka KHALSA WAHEGURU ji kee FATEH
@MalkitSingh-cp6ju
@MalkitSingh-cp6ju 2 ай бұрын
Waheguru chardikla vich rakhy ji
@TalwantSingh-gn5vk
@TalwantSingh-gn5vk 2 ай бұрын
ਤਿਨ ਚਾਰ ਵੀ ਡੀ ਊ ਇਸ ਵਿਸ਼ੇ ਤੇ ਅਈਆਂ ਹਨ। ਇਹ ਕਿਹਾ ਜਾ ਰਿਹਾ ਹੈ ਕਿ ਇਸ ਮਰਿਆਦਾ ਵਿਚ ਨੀਲੇ ਅਤੇ ਬਸੰਤੀ ਰੰਗ ਲਿਖਿਆ ਹੋਇਆ ਹੈ। ਇਹ ਰੰਗ ਅਪਨਾਐ ਕਿਊ ਨਹੀ ਗਏ। ਕੋਣ ਜਿੰਮੇਵਾਰ ਹੈ। ਨੀਲਾ ਰੰਗ ਤਾਂ ਨਿਹੰਗ ਸਿੰਘ ਜਥੇਬੰਦੀਆ ਵੀ ਵਰਤਦਿਆਂ ਹਨ। ਹੂਣ ਤਕ ਕੇਸਰੀ ਰੰਗ ਕਿਊ ਵਰਤਿਆ ਜਾ ਰਿਹਾ ਸੀ। ਅਕਾਲੀ ਸ ਕਰਾਰ ਸਮੇ ਇਸ ਦਾ ਰੰਗ ਭਗਵਾਂ ਹੋ ਗਿਆ । ਜਦੋ ਸਿਖ ਸਂਗਤਾ ਨੇ ਵਿਰੋਦ ਕਰਨਾ ਸ਼ੁਰੂ ਕੀਤਾ ਤਾਂ ਅਕਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂ ਰਹਿਤ ਮਰਿਆਦਾ ਦੀ ਯਾਦ ਆਈ। ਕੋਣ ਜਿੰਮੇਵਾਰ ਹੈ ਕਿ ਕੁਝ ਸਾਲ ਪਹਿਲਾਂ ਤਕ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਸਨ। ਸਿਖ ਸਂਗਤ ਨੂ ਦੱਸਿਆ ਜਾਵੇ।
@jagdishssaini
@jagdishssaini 2 ай бұрын
Badal nu save karan lai ਧਿਆਨ hor ਪਾਸੇ ਲਗਾਇਆ
@GurbakshSingh-u1i
@GurbakshSingh-u1i 2 ай бұрын
S preet singh saini jindabad Saini sahib ji ne nissan sahib ji Da mudda uthaya ci
@GurpreetKaur-wz8lf
@GurpreetKaur-wz8lf 2 ай бұрын
kzbin.info/www/bejne/g56nXqaJet9_jdUsi=YV2zgaIOa_fADtCd
@RanjitSingh-lg2hc
@RanjitSingh-lg2hc 2 ай бұрын
Khalse da rang shuru to surmai si ,ajj sab nu pata ya 95 % media vikau aa
@didarsinghdhallu2352
@didarsinghdhallu2352 2 ай бұрын
Great patarkar
@gurpritsingh9301
@gurpritsingh9301 2 ай бұрын
ਕੀ ਦੋ ਤੁਕਾਂ ਬਿਨਾਂ ਗਏ ਨਹੀਂ ਦੱਸੀਆਂ ਜਾ ਸਕਦੀਆਂ ? ਸੱਭ ਭੇਡ ਚਾਲ ਦੇ ਸ਼ਿਕਾਰ ਹਨ ll
@palwindersingh-q9m
@palwindersingh-q9m 2 ай бұрын
Bilkul sahi faisla hai
@SukhvinderSingh-h3x
@SukhvinderSingh-h3x 2 ай бұрын
Bahot badhiya kita ya basante te surmai puratan rang han baki Sikh jo marji Karan kishe nu ki matalab tang adon da🙏
@palwindersingh-q9m
@palwindersingh-q9m 2 ай бұрын
Sada rang basanti or surmai hai. Bhagwa rang ehna ne sade te thopeya.
@Saravjeetvirk
@Saravjeetvirk 2 ай бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ
@88ybl
@88ybl 2 ай бұрын
Waheguru ji jo hega rhina chahida hae
@ASingh1699k
@ASingh1699k 2 ай бұрын
J kush galt hunda fer rehn dena double galt hunda.
@ranbirbasra173
@ranbirbasra173 2 ай бұрын
ਸਾਰਾ ਕਸੂਰ ਬਾਦਲ ਜੁੰਡਲੀ ਦਾ ਭਲਾ ਹੋ ਜਾਉ ਬਾਦਲ ਜਾਡਲੀ ਬਾਹਰ ਹੋ ਜਾਵੇ
@ASingh1699k
@ASingh1699k 2 ай бұрын
Sikho 2 Nishan sahib naal v confusion te division ho sakda. Ah jede pictures show kar rahi eh v uparli side flat honi chidi te thalardli sode left too right chardi honi chidi. Dhanwad 🙏🏻.
@MalkeetSingh-x6u
@MalkeetSingh-x6u 2 ай бұрын
कलर कैसा हो नील जैसे रंग की तरह नीला होना चाहिए निशान साहब का नील बस्तर धारी साहिब ए कमल गुरु गोबिंद सिंह साहब जी फिलहाल ये विचार मेरे निजी हैं पूरी तरह से माफी के साथ
@RavinderSingh-ev6tw
@RavinderSingh-ev6tw 2 ай бұрын
🎉video 10 min di bna kro sir ji
@MrSingh-gz4df
@MrSingh-gz4df 2 ай бұрын
Guru ghara vich night stay de paise lende ne veer ji. Badi sharm di gall hai
@palwindersingh-q9m
@palwindersingh-q9m 2 ай бұрын
Tirange ch pehle basanti rang c.par ehna hun holi holi badal ke bhagwa kar leya.
@RajinderSingh-fo6er
@RajinderSingh-fo6er 2 ай бұрын
Sjjan.ji.sukar.he.jo.side.rste.pe.rhe.han
@JaswinderSingh-rn3sb
@JaswinderSingh-rn3sb 2 ай бұрын
Nanaksar thath vale ta nishan sab laounde hi nhi. Una bare v gal kro
@mohinderkaur8856
@mohinderkaur8856 2 ай бұрын
ਆਮ ਪਾਰਟੀ ਆ ਗਈ ਸਿੱਖਾ ਦੀ ਕੱਟੜ ਵੈਰੀ ਕਾਂਗਰਸ ਨੇ ਹਜਾਰਾ ਗੁਰੂ ਗਰੰਥ ਸਾਹਿਬ ਦੀਆ ਬੇਅਦਬੀਆ ਕਰੀਆ ਲੱਖਾ ਸਿੱਖ ਨੋਜਵਾਨ ਕਤਲ ਕੀਤੇ ਦਰਬਾਰ ਸਾਹਿਬ ਹਮਲਾ ਕਰਵਾਇਆ ਉਨਾ ਨੂੰ ਤੁਸੀ ਮਾਫ ਕਰ ਦਿੱਤਾ
@balvirsingh5821
@balvirsingh5821 2 ай бұрын
Sajjan vir ji s.preet singh saini ji di post mastam repert bare nhi kde bole Sajjan ji aap bhi ik sache suche te nidark patarkar ho.chardi kal ch rho ji.waheguru ji.
@SaiTelecom-y6q
@SaiTelecom-y6q 2 ай бұрын
Nishan sahib tan kasry hi hona chahida hai guru ji innlogo nu samat bakhsho ji
@GurpreetSingh-j3c
@GurpreetSingh-j3c 2 ай бұрын
Tenu jyada pta ?
@Manmohitsingh12345
@Manmohitsingh12345 2 ай бұрын
Khalsa panth da asli rang nila hain kio ki sade guru sahib ne nila chola te nila nishan bakhsiya si jehrda yanga yodha da prtik aa veer eh pratn nishan sahib da rang hain kesri rang nu bldani da dass ke hindu rss aapna bgva rang sade agge khrda kr reha hain sanu hindu sabt krna choda hain te basnti rang eh maharaja ranjit singh ji de khalsa raaj vele da hain te surmi nishan sahib and poratn sme guru gobind singh ji ne baksiya si kehsri sada rang nhi
@hukamking7564
@hukamking7564 2 ай бұрын
Bai tere Kool ki proof aa nisan sahib kesari aa mere Kool proof ne nisan sahib da rang nilla te basanti aaa
@iqbalsingh-xx2cz
@iqbalsingh-xx2cz 2 ай бұрын
Rang ta bsdlte asli Nishan Sahib lane chaide a Guru gobind Singh sahib Ji bale ❤,
@NavdeepSingh-r6s
@NavdeepSingh-r6s 2 ай бұрын
Ih.rang.subh.charte.uhehsuraj.ki.nishani.or.lehte.uhe.jorang.ka.hOta Hai.us.ki.to Nishant.hai
@armandeepsingh6091
@armandeepsingh6091 2 ай бұрын
Shuru ton hi Khalsa panth da Nishan sahib nilae rang da si
@JaswinderSingh-rn3sb
@JaswinderSingh-rn3sb 2 ай бұрын
Badal dal vale masand hn. Te massandan da hal guru sab ne kita si eh sab jande hn
@ParvinderSingh-tm3ui
@ParvinderSingh-tm3ui 2 ай бұрын
Badla bandi Sigah chadan Layii ki kita he
@Dezysingh777Suraj
@Dezysingh777Suraj 2 ай бұрын
ko,gal,ni,ohna,dji
@RAMSINGH-rt1lx
@RAMSINGH-rt1lx 2 ай бұрын
Maanas ki Jaat Sabhai Ek hi Pehchaanbo
@GurpreetKaur-wz8lf
@GurpreetKaur-wz8lf 2 ай бұрын
kzbin.info/www/bejne/g56nXqaJet9_jdUsi=YV2zgaIOa_fADtCd
@Manmohitsingh12345
@Manmohitsingh12345 2 ай бұрын
Veer asi ta eh bani te pehra dindi aa asi ta sare dhrma nu eho updes dene aa pr agle sikha nu aapne dhrm da hwala dinde ne bav sanu hindu bnona chode ne rss hindu khtterpandita di bgwa niti sanu kojh had te theek nhi lagdi
@Manmohitsingh12345
@Manmohitsingh12345 2 ай бұрын
Veer asi ta eh bani te pehra dindi aa asi ta sare dhrma nu eho updes dene aa pr agle sikha nu aapne dhrm da hwala dinde ne bav sanu hindu bnona chode ne rss hindu khtterpandita di bgwa niti sanu kojh had te theek nhi lagdi
@sardarsaabsingh6463
@sardarsaabsingh6463 2 ай бұрын
Ik hi kr dende neela,,baki akaar v poora chahida hun,,square ,,, poora
@AvtarSingh-ui7pv
@AvtarSingh-ui7pv 2 ай бұрын
Vir ji nigrani kom ne rakhni ha ji pr chor ta app ne km nu pura krn de lai ek mint be ajai nhi jan de riha ji oh ta cuhe di tra sikha de prr ktrn tu ek mint bi nhi hatda oh ta bus 24 gante kom de Ghar di kand bich pad paunn lage hoe ne viro jag de raho jag de rho ji
@GurdialdukhlagajiSingh
@GurdialdukhlagajiSingh 2 ай бұрын
Lal.karo.ya.peela .Man.da.rang.saf.nahi.
@RAMSINGH-rt1lx
@RAMSINGH-rt1lx 2 ай бұрын
Rung Ek hi hunda hai NAAM. da Rung Baaki Sab Bakwaas hai Lokaan di Maansik Shaanti Bhung Kaaran Lai Vandiaan Paaun da. Prachaar na Karo Aapanai. Aap. nu Doojiaan Naalon Vaadhu Superior na Samjho
@GurpreetKaur-wz8lf
@GurpreetKaur-wz8lf 2 ай бұрын
kzbin.info/www/bejne/g56nXqaJet9_jdUsi=YV2zgaIOa_fADtCd
@Vehlad490
@Vehlad490 2 ай бұрын
Fer lindu Lok mandira ch neeley nihang singha da nishan sahib Kyo nhi jhulla dende.
@RAMSINGH-rt1lx
@RAMSINGH-rt1lx 2 ай бұрын
Definition. Of Sikh. ???
@GurpreetKaur-wz8lf
@GurpreetKaur-wz8lf 2 ай бұрын
kzbin.info/www/bejne/g56nXqaJet9_jdUsi=YV2zgaIOa_fADtCd
@JagdishSingh-zi7sw
@JagdishSingh-zi7sw 2 ай бұрын
I don't Like Bhawan Jagdish Khangura
@kuldeepsinghgill9851
@kuldeepsinghgill9851 2 ай бұрын
Sajjan g assi sahi Arthas ch azaad bahi hoye bhaw k 47 to rss de gulaam challe aa rahhe ha jo British Raj to v bad tarra hai.
@ShaafSingh
@ShaafSingh 2 ай бұрын
Nissan Sahab de thalle ajo sab sikh ekatthe Ho Jo is Chanderi inni takat bata do veri Dushman bhi dare
@satwantkaur7296
@satwantkaur7296 2 ай бұрын
Anti sikh loke iven kar rahe han.
@beantkaur9125
@beantkaur9125 2 ай бұрын
Waheguru ji bjp de on to bad sare news chenal wale sikha de viru he parchar karde ne ena sirf sikha nu he target keta medea wale khalistani aatankwade pek.conection he bolde ne kal up ch v ehoja kuj hoya sikha de ese masle te sarea partya nu ek hona chaheda ha
@DarshanSingh-iv3ev
@DarshanSingh-iv3ev 2 ай бұрын
Azadi hihal ha gulami karn ho riha ha sub. Kujh khalistan zindabad
@ZorawarSunnder
@ZorawarSunnder 2 ай бұрын
Badal pp Rss planning🐶🐶🐶🐶🐶🐶🐶🐶🐶🐶 ends to Sikhism Punjab, all dresses👗👗👗👗👗 Laws of Sikhism
@GurpreetKaur-wz8lf
@GurpreetKaur-wz8lf 2 ай бұрын
kzbin.info/www/bejne/g56nXqaJet9_jdUsi=YV2zgaIOa_fADtCd
@hukamking7564
@hukamking7564 2 ай бұрын
😂😂😂😂😂😂😂😂😂😂😂 bhorti sanu pta nisan sahib sada assi rang badalana tusi kyo tanga vich fasonde oo
@Sonu-wf8rf
@Sonu-wf8rf 2 ай бұрын
😂😂 hun ek kaam hor kar do Hindu devi Devta de naa bhi hata dio apne Granth to Fher maja aa fher banu bakhra dharm
@RAMSINGH-rt1lx
@RAMSINGH-rt1lx 2 ай бұрын
Eh Sikh Kaun hai Eh Hindustaan Vich. Kithon ate. Kadon. Aaaye
@jeeteditor4936
@jeeteditor4936 2 ай бұрын
Hindustan te 1947 ch baneya...khalsa raaj hindustan toh pehla si..
@SUKHJINDERPAL125
@SUKHJINDERPAL125 2 ай бұрын
@@jeeteditor4936 bharat desh khalsa raj toh v pehla da aa, google kar la
@jeeteditor4936
@jeeteditor4936 2 ай бұрын
@@SUKHJINDERPAL125 Acha Kithe Google Kariye Koi Link Send kr Devi..800 saal mugala da gulam reha 200 saal angreja da..fir sikh raaj aaya sikha ne yudh junga ladke raaj leya...fer 1947 ch minta tarle karke india baneya..na koi jung kiti angreja naal na koi yudh...hun bharat desh da 1947 toh pehla da link send kr de.
@Manmohitsingh12345
@Manmohitsingh12345 2 ай бұрын
​@@SUKHJINDERPAL125bhart si hindustan ja hinduraster nhi
@Manmohitsingh12345
@Manmohitsingh12345 2 ай бұрын
​@@SUKHJINDERPAL125or sanu sada raaj chida
@SUKHJINDERPAL125
@SUKHJINDERPAL125 2 ай бұрын
bohat dukh hoya
@SUKHJINDERPAL125
@SUKHJINDERPAL125 2 ай бұрын
sikh kaum da ant aa chuka hai , punjab bnega christianstan
@GurpreetSingh-j3c
@GurpreetSingh-j3c 2 ай бұрын
Kyu dra rhe ho paji
@hukamking7564
@hukamking7564 2 ай бұрын
😂😂😂😂😂😂😂😂😂😂 bhorti
@AmarjeetSingh-gl9jf
@AmarjeetSingh-gl9jf 2 ай бұрын
ਸੱਜਣਾਂ ਸਾਨੂੰ ਇਹ ਲੱਗਦਾ ਹੈ ਕਿ ਜੇਕਰ ਪੰਜਾਬ ਨੂੰ ਬਚਾਉਣ ਹੈ ਤਾਂ ਫਿਰ ਸਾਨੂੰ. 47. ਯੂਥ ਨੂੰ ਚੁੱਕਣੀਆਏ ਪਾਣੀਆਂ ਫੇਰ ਸੂਤ ਓਨਾ
@RajeshKumar-n7l9m
@RajeshKumar-n7l9m 2 ай бұрын
ਜਲਦੀ ਚਕ ਲੇਟ ਨਾ ਹੋ g😂😂😂
@Pukaar-
@Pukaar- 2 ай бұрын
ਵਾਹਿਗੁਰੂ ਜੀ
This mother's baby is too unreliable.
00:13
FUNNY XIAOTING 666
Рет қаралды 40 МЛН
Fake watermelon by Secret Vlog
00:16
Secret Vlog
Рет қаралды 18 МЛН
She's very CREATIVE💡💦 #camping #survival #bushcraft #outdoors #lifehack
00:26
Synyptas 4 | Арамызда бір сатқын бар ! | 4 Bolim
17:24
Japji Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
19:16
Shabad Kirtan Gurbani - Divine Amrit Bani
Рет қаралды 70 МЛН
This mother's baby is too unreliable.
00:13
FUNNY XIAOTING 666
Рет қаралды 40 МЛН