ਖੰਡਾ ਅੰਗਰੇਜਾਂ ਦਾ ਬਣਾਇਆ Logo ? Nishan Sahib ਤੇ ਕਿਵੇਂ ਆਇਆ | Khanda Symbol History | Punjab Siyan |

  Рет қаралды 293,051

Punjab Siyan

Punjab Siyan

Күн бұрын

Пікірлер: 1 500
@dilbagsinghpabme6845
@dilbagsinghpabme6845 3 ай бұрын
ਇਹ ਬੜੀ ਮਹਨਤ ਨਾਲ ਖੋਜ ਕਰ ਕੇ ਜਾਣਕਾਰੀ ਹਾਸਲ ਕਰ ਕੇ ਕੌਮ ਤੇ ਹੋਰ ਸਭ ਨਾਲ ਸਾਂਝਾ ਕਰਨ ਦਾ ਉਪਰਾਲਾ ਸ਼ਲਾਘਾ ਯੋਗ ਹੈ। ਇਤਿਹਾਸਿਕ ਜਾਣਕਾਰੀ ਲਈ ਧੰਨਵਾਦ🙏 ਮੀਰਾ ਰੋਡ, ਮੁੰਬਈ
@Mytbustr
@Mytbustr 3 ай бұрын
Pata aa veer g...tusi baree late ho...eh taa bahut chiraa da pata hai...saree purane historians nu
@GurdipsinghSingh-mw2el
@GurdipsinghSingh-mw2el 3 ай бұрын
Surmai rang hai g khalse da .sab tu alug
@RanjeetSingh-bc7wh
@RanjeetSingh-bc7wh 3 ай бұрын
O​@@Mytbustr
@sikhchannelwa
@sikhchannelwa 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਆਫ ਅਮੈਰੀਕਾ ਐਸੋਸੀਏਸ਼ਨ ਵੱਲੋਂ ਸਾਰੀਆਂ ਸਿੱਖ ਜਥੇਬੰਦੀਆਂ ,ਕੀਰਤਨੀਏ ਜਥੇ , ਢਾਡੀ ਜੱਥਿਆਂ ਅਤੇ ਕਥਾਕਾਰਾਂ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਅਤੇ ਨਿਸ਼ਾਨ ਸਾਹਿਬ ਦੀ ਗੱਲ ਸਿੱਖ ਸੰਗਤਾਂ ਅੱਗੇ ਕਰੋ । ਜਿਹੜਾ ਝੰਡਿਆਂ ਤੇ ਲੱਗਿਆ ਹੋਇਆ ਬ੍ਰਿਟਿਸ਼ ਹਕੂਮਤ ਦਾ ਲੋਗੋ ਪਟਿਆਲੇ ਵਾਲਿਆਂ ਦਾ ਹੈ , ਉਹਦੀ ਨਿਖੇਦੀ ਕਰੋ ਜਾਂ ਦੱਸੋ ਕਿ ਸਾਡੇ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਇਹ ਖੰਡਾ ਹੈ ਅਗਰ ਤੁਸੀਂ ਨਹੀਂ ਬੋਲਦੇ ,ਕਿਉਂਕਿ ਗੁਰੂ ਘਰ ਦੇ ਤੁਸੀਂ ਵਜ਼ੀਰ ਹੋ , ਗੁਰੂ ਘਰ ਦੇ ਵਿੱਚੋਂ ਤੁਸੀਂ ਆਪਣੀ ਇਨਕਮ ਵਾਲ ਤੁਸੀਂ ਆਪਣੇ ਪਰਿਵਾਰ ਗੁਰੂ ਘਰ ਦੇ ਵਿੱਚ ਕੀਰਤਨ ਕਰਕੇ ਤੇ ਆਪਣੇ ਪਰਿਵਾਰ ਦੀ ਦੇਖਭਾਲ ਕਰਦੇ ਹੋ । ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਕਰੋ , ਅਗਰ ਤੁਸੀਂ ਖੰਡੇ ਦੀ ਗੱਲ ਨਹੀਂ ਕਰਦੇ , ਚੁੱਪ ਰਹਿੰਦੇ ਹੋ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਵਿਰੋਧ ਸਿੱਖ ਆਫ ਅਮੈਰੀਕਾ ਕਰੇਂਗੀ ਤਾਂ ਫਿਰ ਤੁਸੀਂ ਇਸ ਗੱਲ ਦਾ ਬੁਰਾ ਨਹੀਂ ਮਨਾਉਣਾ , ਕਿਉਂਕਿ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ ਪੂਰੀ ਸੰਗਤ ਦੇ ਸਾਹਮਣੇ ਤੇ ਤੁਸੀਂ ਇਹ ਬੇਨਤੀ ਨੂੰ ਜਰੂਰ ਮੰਨੋ ਜੀ । ਦੱਸੋ ਇਹ ਖੰਡੇ ਬਾਰੇ ਜਿਸ ਨੂੰ ਖੰਡਾ ਅੱਜ ਗੁਰੂ ਘਰਾਂ ਦੀਆਂ ਕਮੇਟੀਆਂ ਬੋਲਦੀਆਂ ਨੇ ਝੰਡਿਆਂ ਤੇ ਲਾਇਆ ਜਾਂਦਾ ,ਇਹ ਸਾਡੇ ਦਸਾਂ ਗੁਰੂਆਂ ਚੋਂ.ਦੱਸੋ ਕਿਸ ਗੁਰੂ ਦਾ ਖੰਡਾ ਹੈ। ਇਹ ਕਿਸੇ ਵੀ ਗੁਰੂ ਸਾਹਿਬ ਦਾ ਬੱਖਸ਼ਿਆ ਹੋਇਆ ਖੰਡਾ ਨਹੀਂ ਹੈ ਜੋ ਥੱਲਿਓਂ ਚੌੜਾ ,ਉੱਤੋਂ ਚੌੜਾ , ਇਹ ਪਟਿਆਲੇ ਆਾਲੇ ਰਾਜਿਆਂ ਦਾ ਤੇ ਬ੍ਰਿਟਿਸ਼ ਹਕੂਮਤ ਦਾ ਲੋਗੋ ਆ । ਇਹ ਲੋਗੋ ਲਾ ਕੇ ਗੁਰੂ ਘਰਾਂ ਦੇ ਵਿੱਚ ਹਰ ਰੋਜ਼ ਬੇਅਦਬੀ ਹੋ ਰਹੀ ਆ ,ਇਹ ਬੇਅਦਬੀ ਆਪਾਂ ਸਭ ਨੂੰ ਰੋਕਣੀ ਚਾਹੀਦੀ ਆ ਇਕੱਠਿਆਂ ਹੋ ਕੇ । ਪਰ ਇਹ ਤੁਸੀਂ ਜਰੂਰ ਬੋਲੋਗੇ ਅਗਰ ਨਹੀਂ ਬੋਲੋਗੇ ਤਾਂ ਤੁਹਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਵਿਰੋਧ ਕੀਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Dhudiketoncanada
@Dhudiketoncanada 2 ай бұрын
@@Mytbustrਧੰਨਵਾਦ ਵੀਰ ਜੀ ,ਵੀਰ ਜੀ ਜੇ ਪਤਾ ਸੀ ਤਾ ਵੀਡੀਓ ਬਣਾ ਕਿ ਅੱਪਲੋਡ ਕਰਨੀ ਸੀ ਤਾ ਜੋ ਮੇਰੇ ਵਰਗੇ ਪਾਪਾ ਦੇ ਭਾਗੀ ਵੀ ਅਤੇ ਹੋਰ ਵੀਰ ਭੈਣਾਂ ਤੁਹਾਨੂੰ ਸੁਣ ਕਿ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕਦੇ ਅਤੇ ਅੱਗੇ ਹੋਰ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਇਤਿਹਾਸ ਬਾਰੇ ਜਾਣੂ ਕਰਵਾ ਸਕਦੇ ….? ਧੰਨਵਾਦ ਤੁਹਾਡਾ ਜੀ, ਗੁਰੂ ਨਾਨਕ ਸਾਰਿਆ ਨੂੰ ਚੜ੍ਹਦੀ ਕਲਾ ਵਿੱਚ ਰੱਖੇ ….🙏🙏🙏
@honeychaney1845
@honeychaney1845 3 ай бұрын
ਇਹ ਬੜੀ ਮਹਨਤ ਨਾਲ ਖੋਜ ਕਰ ਕੇ ਜਾਣਕਾਰੀ ਹਾਸਲ ਕਰ ਕੇ ਕੌਮ ਤੇ ਹੋਰ ਸਭ ਨਾਲ ਸਾਂਝਾ ਕਰਨ ਦਾ ਉਪਰਾਲਾ ਸ਼ਲਾਘਾ ਯੋਗ ਹੈ। ਇਤਿਹਾਸਿਕ ਜਾਣਕਾਰੀ ਲਈ ਧੰਨਵਾਦ ਹਰਸਿਮਰਨ ਸਿੰਘ ਲੁਧਿਆਣਾ ਪੰਜਾਬ
@swarandeepsingh9041
@swarandeepsingh9041 3 ай бұрын
ਅੱਧੇ ਘੰਟੇ ਦੀ ਇਸ ਵੀਡੀਓ ਲਈ ਕਿੰਨਾ ਡੂੰਘਾ ਰਿਸਰਚ ਵਰਕ ਕੀਤਾ ਗਿਆ ਹੈ, ਇਹ ਖੋਜ ਨਾਲ ਸਬੰਧਿਤ ਵੀਰ ਹੀ ਜਾਣ ਸਕਦੇ ਹਨ। salute to your efforts
@ਚੜਦਾਪੰਜਾਬ-ਚ6ਞ
@ਚੜਦਾਪੰਜਾਬ-ਚ6ਞ 3 ай бұрын
ਇਹੋ ਜਿਹੇ ਇਤਿਹਾਸ ਦੀ ਜਾਣਕਾਰੀ ਰੱਖਣ ਵਾਲੇ ਵੀਰ ਸ਼੍ਰੋਮਣੀ ਕਮੇਟੀ ਵਿੱਚ ਬਤੌਰ ਇਤਿਹਾਸਕਾਰ ਸੋਸ਼ਲ ਮੀਡੀਆ ਇੰਚਾਰਜ ਲਾਉਣੇ ਚਾਹੀਦੇ ਹਨ
@virtuosoproductions4589
@virtuosoproductions4589 2 ай бұрын
@@ਚੜਦਾਪੰਜਾਬ-ਚ6ਞ good luck. SGPC is a criminal mafia sir. They killed preet Singh saint because he was exposing corruption in it.
@raovarindersingh7038
@raovarindersingh7038 3 ай бұрын
ਬਹੁਤ ਵਧੀਆ ਵਿਸ਼ਾ ਵੀਰ ਜੀ ਸਾਨੂੰ ਹਮੇਸਾਂ ਗੁਮਰਾਹ ਕਿੱਤਾ ਗਿਆ ਸਾਨੂੰ ਜਾਗਣ ਦੀ ਲੋੜ ਹੈ ਜੀ ਜਿਉਂਦੇ ਰਹੋ ਜੀ 🙏🙏
@gurpreetranouta5252
@gurpreetranouta5252 3 ай бұрын
ਸਾਡੀਆਂ ਕਮੇਟੀਆ ਨੂੰ ਜ਼ਰੂਰ ਬਦਲਣੇ ਚਾਹੀਦੇ ਆ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਸਾਰੀ ਸੰਗਤ ਮਿਲ ਕੇ ਇਹਨਾਂ ਨੂੰ ਬਦਲਿਆਂ ਜਾਵੇ ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ
@sukhjindercheema199
@sukhjindercheema199 3 ай бұрын
🙏ਇਹ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ ਕਿ ਨਿਸ਼ਾਨ ਸਾਹਿਬ ਦੇ ਸਹੀ ਬਸੰਤੀ ਤੇ ਨੀਲਾ ਰੰਗ ਹੀ ਹਨ ਇਹੀ ਸਾਡਾ ਇਤਿਹਾਸ ਹੈ। ਪਰ ਖੰਡੇ ਦੀ ਅਸਲ ਪਹਿਚਾਣ ਵੀ ਬਹੁਤ ਜਰੂਰੀ ਹੈ। ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜੋ ਮੇਰੇ ਜਿਹੇ ਸਿੱਖ ਇਤਿਹਾਸ ਤੋ ਅਣਜਾਣ ਹਨ। ਉਹਨਾਂ ਨੂੰ ਜਾਗਰੂਕ ਕਰਨ ਲਈ ਵੀ ਬਹੁਤ ਧੰਨਵਾਦ ਵੀਰ ਜੀ। ਪਿੰਡ ਚੀਮਾਂ ਜਿਲਾ,,ਤਹਿਸੀਲ ਬਰਨਾਲਾ।
@sikhofamerica
@sikhofamerica 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਆਫ ਅਮੈਰੀਕਾ ਐਸੋਸੀਏਸ਼ਨ ਵੱਲੋਂ ਸਾਰੀਆਂ ਸਿੱਖ ਜਥੇਬੰਦੀਆਂ ,ਕੀਰਤਨੀਏ ਜਥੇ , ਢਾਡੀ ਜੱਥਿਆਂ ਅਤੇ ਕਥਾਕਾਰਾਂ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਅਤੇ ਨਿਸ਼ਾਨ ਸਾਹਿਬ ਦੀ ਗੱਲ ਸਿੱਖ ਸੰਗਤਾਂ ਅੱਗੇ ਕਰੋ । ਜਿਹੜਾ ਝੰਡਿਆਂ ਤੇ ਲੱਗਿਆ ਹੋਇਆ ਬ੍ਰਿਟਿਸ਼ ਹਕੂਮਤ ਦਾ ਲੋਗੋ ਪਟਿਆਲੇ ਵਾਲਿਆਂ ਦਾ ਹੈ , ਉਹਦੀ ਨਿਖੇਦੀ ਕਰੋ ਜਾਂ ਦੱਸੋ ਕਿ ਸਾਡੇ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਇਹ ਖੰਡਾ ਹੈ ਅਗਰ ਤੁਸੀਂ ਨਹੀਂ ਬੋਲਦੇ ,ਕਿਉਂਕਿ ਗੁਰੂ ਘਰ ਦੇ ਤੁਸੀਂ ਵਜ਼ੀਰ ਹੋ , ਗੁਰੂ ਘਰ ਦੇ ਵਿੱਚੋਂ ਤੁਸੀਂ ਆਪਣੀ ਇਨਕਮ ਵਾਲ ਤੁਸੀਂ ਆਪਣੇ ਪਰਿਵਾਰ ਗੁਰੂ ਘਰ ਦੇ ਵਿੱਚ ਕੀਰਤਨ ਕਰਕੇ ਤੇ ਆਪਣੇ ਪਰਿਵਾਰ ਦੀ ਦੇਖਭਾਲ ਕਰਦੇ ਹੋ । ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਕਰੋ , ਅਗਰ ਤੁਸੀਂ ਖੰਡੇ ਦੀ ਗੱਲ ਨਹੀਂ ਕਰਦੇ , ਚੁੱਪ ਰਹਿੰਦੇ ਹੋ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਵਿਰੋਧ ਸਿੱਖ ਆਫ ਅਮੈਰੀਕਾ ਕਰੇਂਗੀ ਤਾਂ ਫਿਰ ਤੁਸੀਂ ਇਸ ਗੱਲ ਦਾ ਬੁਰਾ ਨਹੀਂ ਮਨਾਉਣਾ , ਕਿਉਂਕਿ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ ਪੂਰੀ ਸੰਗਤ ਦੇ ਸਾਹਮਣੇ ਤੇ ਤੁਸੀਂ ਇਹ ਬੇਨਤੀ ਨੂੰ ਜਰੂਰ ਮੰਨੋ ਜੀ । ਦੱਸੋ ਇਹ ਖੰਡੇ ਬਾਰੇ ਜਿਸ ਨੂੰ ਖੰਡਾ ਅੱਜ ਗੁਰੂ ਘਰਾਂ ਦੀਆਂ ਕਮੇਟੀਆਂ ਬੋਲਦੀਆਂ ਨੇ ਝੰਡਿਆਂ ਤੇ ਲਾਇਆ ਜਾਂਦਾ ,ਇਹ ਸਾਡੇ ਦਸਾਂ ਗੁਰੂਆਂ ਚੋਂ.ਦੱਸੋ ਕਿਸ ਗੁਰੂ ਦਾ ਖੰਡਾ ਹੈ। ਇਹ ਕਿਸੇ ਵੀ ਗੁਰੂ ਸਾਹਿਬ ਦਾ ਬੱਖਸ਼ਿਆ ਹੋਇਆ ਖੰਡਾ ਨਹੀਂ ਹੈ ਜੋ ਥੱਲਿਓਂ ਚੌੜਾ ,ਉੱਤੋਂ ਚੌੜਾ , ਇਹ ਪਟਿਆਲੇ ਆਾਲੇ ਰਾਜਿਆਂ ਦਾ ਤੇ ਬ੍ਰਿਟਿਸ਼ ਹਕੂਮਤ ਦਾ ਲੋਗੋ ਆ । ਇਹ ਲੋਗੋ ਲਾ ਕੇ ਗੁਰੂ ਘਰਾਂ ਦੇ ਵਿੱਚ ਹਰ ਰੋਜ਼ ਬੇਅਦਬੀ ਹੋ ਰਹੀ ਆ ,ਇਹ ਬੇਅਦਬੀ ਆਪਾਂ ਸਭ ਨੂੰ ਰੋਕਣੀ ਚਾਹੀਦੀ ਆ ਇਕੱਠਿਆਂ ਹੋ ਕੇ । ਪਰ ਇਹ ਤੁਸੀਂ ਜਰੂਰ ਬੋਲੋਗੇ ਅਗਰ ਨਹੀਂ ਬੋਲੋਗੇ ਤਾਂ ਤੁਹਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਵਿਰੋਧ ਕੀਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurjantSingh-eh6em
@GurjantSingh-eh6em 3 ай бұрын
ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧਨਵਾਦੀ ਹਾ।ਜੋ ਸਾਨੂ ਚੱਕਰਾ ਵਿਚੋ ਕੱਢਣ ਲਈ ਬਹੁਤ ਸਹਾਈ ਹੋਵੇਗਾ।ਜੇ ਕਰ ਅਸੀਂ ਸਹੀ ਇਤਹਾਸ ਸੁਣਨ ਲਈ ਤਿਆਰ ਹੋਵਾਂਗੇ।ਧਨਵਾਦ ਜੀ।
@Panjab_de_Jaye1984
@Panjab_de_Jaye1984 3 ай бұрын
ਵੀਰ ਪੰਜਾਬ ਸਿਆਂ ਤੁਹਾਡੀ ਮਿਹਨਤ ਨੂੰ ਸਿਰ ਝੁਕਦਾ ਇਹ ਜਾਣਕਾਰੀ ਕਿੰਨੀ ਮਿਹਨਤ ਨਾਲ ਇਕੱਠੀ ਕੀਤੀ ਹੋਵੇਗੀ ਧੰਨਵਾਦ ਵੀਰ ਦਾ
@Satluj1
@Satluj1 2 ай бұрын
ਬਹੁਤ ਵਧੀਆ ਜਾਣਕਾਰੀ ਦੀ ਖੋਜ ਸਾਂਜੀ ਕਰਨ ਦਾ। ਸਿੱਖਾਂ ਵਿੱਚ ਖੂੰਜ ਕਰਨ ਵਾਲੇ ਇਨਸਾਨ ਨੂੰ ਨਿੰਦਣ ਦਾ ਰਵਾਜ ਜਾਦਾ ਹੈ। ਅਜਕਲ ਇਸ ਖੰਡੇ ਨੇ ਤਾਂ ਗੁਰੂ ਘਰਾਂ ਵਿੱਚ ਸ੍ਰਬਤ ਦੇ ਭਲੇ ਵਾਲੇ ੴ ਦੀ ਜਗਾ ਲੇਹ ਲਈ। ਕੋਈ 10 ਸਾਲ ਪੇਹਲਾ ਇਸ ਖੱਡੇ ਵਾਰੇ ਅਸੀ ਗ ਨ ਦ ਯੁਨੀਵਰਸਟੀ ਦੇ ਪ੍ਰੋਫੈਸਰ ਨੂੰ ਲਿਖਿਆ, ਪਰ ਕੋਈ ਜਵਾਬ ਨਹੀਂ ਆਇਆ, ਕੁਜ ਸਾਲਾਂ ਬਾਦ ਪ੍ਰੋਫੈਸਰ ਮਿਲਿਆ ਤੇ ਕਹਿਣ ਲੱਗਾ ਸਾਨੂੰ ਸਿੰਖਾ ਦੀਆਂ ਕਿਰਪਾਨਾਂ ਕੋਲੋ ਡਰ ਲਗਦਾ ਆਪਣੇ ਵਿਚਾਰ ਦੇਣ ਤੋਂ। ਪੰਜਾਬ ਸਿੰਆਂ ਤੁਹਾਡੇ ਸਦਕੇ ਜਾਂਦੇ ਹਾਂ ਸਿੱਖੀ ਨੂੰ ਰਾਸਤੇ ਤੇ ਲਿਆਣ ਦੀ ਕੋਸ਼ਿਸ਼ ਕਰਨ restore ਕਰਨ ਦੀ।
@jaswindersingh-wb1tc
@jaswindersingh-wb1tc 3 ай бұрын
ਬਹੁਤ ਸੋਹਣਾ ਉਪਰਾਲਾ। ਭਾਈ ਸਾਹਿਬ ਜੀ ਬੇਨਤੀ ਹੈ, ਕਿ ਗੁਰੂ ਸਾਹਿਬ ਨੇ ਤੁਹਾਡੀ ਸੇਵਾ ਲਗਾ ਦਿੱਤੀ ਹੈ। ਸੋ ਜਿੰਨੀ ਵੱਧ ਤੋ ਵੱਧ ਖੋਜ ਹੋ ਸਕਦੀ ਹੈ ਕਰਕੇ ਸੰਗਤਾਂ ਨੂੰ ਜਾਗਰੂਕ ਕਰਦੇ ਰਹੋ। ਗੁਰੂ ਸਾਹਿਬ ਤੁਹਾਨੂੰ ਚੜਦੀ ਕਲਾ ਬਖਸ਼ੇ।
@shivdevsingh3626
@shivdevsingh3626 3 ай бұрын
ਕਮਾਲ ਦੀ ਦੁਰਲੱਭ ਜਾਣਕਾਰੀ ਦਿੱਤੀ ਹੈ | ਬਹੁਤ ਬਹੁਤ ਧੰਨਵਾਦ ਜੀ | ਅਮਰੀਕਾ ਨਿਊ ਯੌਰਕ ਤੋਂ ਦੇਖ ਰਿਹਾਂ |
@MaanSingh-s5i
@MaanSingh-s5i 3 ай бұрын
ਪੰਜਾਬ ਸਿਆਂ ਬਹੁਤ ਹੀ ਵਧੀਆ ਜਾਣਕਾਰੀ ਜਿਸ ਦੀ ਅੱਜ ਦੇ ਬਹੁਤ ਲੋੜ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਚੜ੍ਹਦੀਕਲਾ ਬਕਸ਼ੇ ਜੀ 🙏🙏🌹🌹
@anju_garg2227
@anju_garg2227 3 ай бұрын
ਵੀਰ ਜੀ ਇਹ ਜਾਣਕਾਰੀ ਨਾਲ ਤੁਹਾਨੂੰ ਕੋਈ ਗ਼ਲਤ ਨਾ ਕਹੇ ਪਰ ਇਹੀ ਸੱਚੀ ਜਾਣਕਾਰੀ ਹੈ good job😊😊
@Balvir_Singh_Dhot
@Balvir_Singh_Dhot 3 ай бұрын
ਬੜੀ ਖੋਜ ਕਰਕੇ ਇਹ ਵਿਡੀਉ ਤੁਸੀਂ ਬਣਾਈਂ ਸਿੱਖ ਇਤਿਹਾਸ ਵਾਰੇ ਜਾਣਕਾਰੀ ਦਿੱਤੀ। ਤੁਹਾਡਾ ਧੰਨਵਾਦ ਹੈ ਜੀ।
@jasbirsinghgill7490
@jasbirsinghgill7490 3 ай бұрын
ਸਭ ਤੋਂ ਪਹਿਲਾਂ ਮੈ ਆਪ ਜੀ ਵਧਾਈ ਦਿੰਦਾ ਹਾਂ ਜੌ ਤੁਸਾਂ ਨੇ ਆਪਣੇ ਕੇਸ ਰੱਖ ਲਏ ਹਨ।ਹੁਣ ਦਸਤਾਰ ਵੀ ਬਹੁਤ ਫਬਦੀ ਹੈ।
@BalwinderSingh-ug2mf
@BalwinderSingh-ug2mf 3 ай бұрын
ਬਹੁਤ ਮਹੱਤਵਪੂਰਨ ਇਤਿਹਾਸਕ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਧੂਰੀ ਜ਼ਿਲ੍ਹਾ ਸੰਗਰੂਰ
@RupinderKhalsa
@RupinderKhalsa 2 ай бұрын
ਵੀਰ ਜੀ ਤੁਸੀ ਬਹੁਤ ਹੀ ਵਧੀਆ ਅਣਮੁੱਲੀ ਸਿੱਖ ਇਤਿਹਾਸ ਦੀ ਜਾਣਕਾਰੀ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਸਿੱਖ ਇਤਿਹਾਸ ਵਿੱਚ ਗੁਰੂ ਘਰਾਂ ਵਿਚ ਬਣਦੀ ਦੇਗ ਦੇ ਇਤਿਹਾਸ ਤੋਂ ਜਾਣੂ ਕਰਵਾਓ ਪਟਿਆਲੇ ਸ਼ਹਿਰ ਤੋਂ ਵੀਡਿਓ ਦੇਖ ਰਿਹਾ 🙏🙏🙏🙏🙏🙏🙏🙏🙏🙏
@gurlivsingh11
@gurlivsingh11 3 ай бұрын
ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ ਬੜੀ ਦੇਰ ਤੋਂ ਚਾਹ ਰਹੇ ਹਾਂ ਕਿ ਇਹ ਜਿਹੜੇ ਨਿਸ਼ਾਨ ਹਨ ਕਿਰਚਾਂ ਤਲਵਾਰਾਂ ਤੇ ਢਾਲਾਂ ਵਾਲੇ ਵਾਹਿਗੁਰੂ ਕਰੇ ਕਿ ਇਹੀ ਅਸੀਂ ਦੁਬਾਰਾ ਵਰਤਣੀ ਸ਼ੁਰੂ ਕਰ ਦਈਏ। ਕਾਸ਼ ਕੇ ਲੋਕ ਇਹ ਗੱਲ ਸਮਝਣ ਅਤੇ ਕੋਈ ਪਹੁੰਚ ਵਾਲਾ ਸਿੱਖ ਇਹ ਗੱਲ ਅੱਗੇ ਪਹੁੰਚਾ ਸਕੇ ਅਤੇ ਇਸ ਤੇ ਅਮਲ ਹੋ ਸਕੇ
@mohindersingh9186
@mohindersingh9186 3 ай бұрын
ਅਗਲੀ ਵੀਡੀਓ ਜਲਦੀ ਬਣਾਉਣਾ ਜੀ। ਬਹੁਤ ਵੱਡਮੁੱਲੀ ਸਾਂਝੀ ਕੀਤੀ ਤੁਸਾਂ। 🙏🏼
@paramjitsinghdhindsa8014
@paramjitsinghdhindsa8014 3 ай бұрын
ਬਹੁੱਤ 2 ਧੰਨਵਾਦ ਭਾਈ ਸਾਹਬ ਜੀ🙏🙏🙏🙏🙏🙏🌹🌹🌹🌹🌻🌻🌻🌻🌻🌻🌻
@SarabjeetSingh-su3qh
@SarabjeetSingh-su3qh 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਖਾਲਸਾ ਜੀ ਬਹੁਤ ਮਿਹਨਤ ਤੋਂ ਬਾਅਦ ਇਹ ਸਭ ਜਾਣਕਾਰੀ ਮਿਲਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ
@VkrmRandhawa
@VkrmRandhawa 2 ай бұрын
ਬਹੁਤ ਧੰਨਵਾਦ ਜੀ ਸਿੱਖ ਇਤਿਹਾਸ ਚ ਫਰੰਗੀਆ ਅਤੇ ਭਾਰਤ ਨੇ ਬਹੁਤ ਮਿਲਾਵਟ ਕਰ ਦਿੱਤੀ ਹੈ ਹੁਣ ਸਮਾ ਹੈ ਸਭ ਚੀਜਾ ਨੂੰ ਸਹੀ ਕਰਨ ਦਾ , ਕੌਮ ਸਹੀ ਰਾਹ ਤੁਰ ਪਈ ਹੈ ❤
@googleuser747
@googleuser747 3 ай бұрын
ਵੀਰ ਜੀ ਇਹ ਹੀ ਤੇ ਅਫਸੋਸ ਦੀ ਗੱਲ ਹੈ ਜੀ ਕੇ ਸਾਡੇ ਲੋਕ ਦੂਜਿਆਂ ਦੀ ਚੀਜ ਜਾਅਦਾ ਅਪਣਾਉਂਦੇ ਹਨ ਆਪਣੇ ਨੂੰ ਛੱਡ ਕੇ! ਇਹਨਾਂ ਲਈ ਘਰ ਦਾ ਜੋਗੀ ਜੋਗੜਾ ਤੇ ਬਾਹਰਲਾ ਜੋਗੀ ਸਿੱਧ ਵਾਲੀ ਗੱਲ ਹੋਈ ਪਈ ਹੈ ਵੀਰ ਜੀ!ਬਾਕੀ ਤੁਹਾਡਾ ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਸ਼ਾਇਦ ਕੁਝ ਲੋਕਾਂ ਨੂੰ ਅਕਲ ਆ ਜਾਵੇ ਤੇ ਪਤਾ ਚੱਲ ਜਾਵੇ ਕੇ ਸਾਡਾ ਕੀ ਹੈ ਤੇ ਕੀ ਨਹੀਂ।
@ashokklair2629
@ashokklair2629 3 ай бұрын
ਪੰਜਾਬੀ ਹੀ ਪੰਜਾਬੀ ਦੇ ਗੋਲਗੱਪਿਆ ਦੀ ਰੇਹੜੀ ਛੱਡਕੇ, ਬਿਹਾਰੀਇ ਦੀ ਰੇਹੜੀ ਦੇ ਗੋਲਗੱਪੇ ਖਾ ਕੇ ਖੁਸ਼ ਹਨ।
@GurjeetSingh-ux4dx
@GurjeetSingh-ux4dx 3 ай бұрын
ਬਹੁਤ ਹੀ ਵਿਸਥਾਰ ਚ ਜਾਣਕਰੀਆ ਦੇਦੇ ਹੋ ਅਸੀ ਪਟਿਆਲੇ ਤੋਂ ਵਾਹਿਗੁਰੂ ਸਾਹਿਬ ਜੀ ‌ਧੰਨਵਾਦ
@Gurvir_hans143
@Gurvir_hans143 3 ай бұрын
ਬੱਲੇ ਸ਼ੇਰਾ ਜਿਓਂਦਾ ਰਹਿ ਲੋੜ ਆ ਜਵਾਨੀ ਨੂੰ ਤੇਰੀ ਸੱਚ ਦੱਸਣ ਲਈ .. ਅਕਾਲਲਲਲਲਲਲਲਲਲਲ
@sukhwindersinghgill622
@sukhwindersinghgill622 3 ай бұрын
ਧੰਨਵਾਦ ਜੀ ,ਤੁਸੀਂ ਬਹੁਤ ਮਿਹਨਤ ਕਰਕੇ ਸਿੱਖੀ ਨੂੰ ਉਸ ਦੀਆਂ ਜੜ੍ਹਾਂ ਨਾਲ ਜੋੜ ਰਹੇ ਹੋ ।
@Mytbustr
@Mytbustr 3 ай бұрын
Pata aa veer g...tusi baree late ho...eh taa bahut chiraa da pata hai...saree purane historians nu
@sukhwindersinghgill622
@sukhwindersinghgill622 3 ай бұрын
@@Mytbustr ਜੀ ਜੇ ਕੋਈ ਵੀ ਧਰਮ ਅਤੇ ਇਤਿਹਾਸ ਦੀ ਗੱਲ ਕਿਸੇ ਵੀ ਪਲੇਟਫਾਰਮ ਤੇ ਕਰਦਾ ਹੈ ਤਾਂ ਉਸ ਦੀ ਹੌਸਲਾਂ ਅਫਜਾਈ ਕਰਿਆ ਕਰੋ । ਚੈਨਲ ਪੰਜਾਬ ਸਿਆਂ ਵਾਲੇ ਬਹੁਤ ਵਿਸ਼ਿਆਂ ਤੇ ਬਹੁਤ ਵਧੀਆ ਜਾਣਕਾਰੀ ਸਾਡੀ ਨਵੀਂ ਪੀੜ੍ਹੀ ਨੂੰ ਦੇ ਰਹੇ ਹਨ ।
@GulabSingh-ur3jn
@GulabSingh-ur3jn 3 ай бұрын
​@@Mytbustrchal tenu ta pta jinu nhi pta onu pta lg javega vr
@Mytbustr
@Mytbustr 3 ай бұрын
@@GulabSingh-ur3jn tenu ni pata ...bahut saarias Galla ...eh historian v theek nahi kardee...par koi gall ni veer...Kuch saala Baad pata lagoo...jive Akali phoola Singh te Aqal takht te Maharaja de Kahani....agar tusi roznamche paro...ta pata Kuch hor lagda hai...
@Narindersingh_uf6zu
@Narindersingh_uf6zu 3 ай бұрын
ਜੀ ਵੇ ਸੋਹਣਿਆਂ ਜੀ ਵਾਹਿਗੁਰੂ ਤੇਨੂੰ ਲੱਬੀ ਉਮਰ ਬਖਸ਼ੇ❤❤❤❤❤
@ParamjitKaur-x9o
@ParamjitKaur-x9o 3 ай бұрын
ਸਿੱਖ ਰਾਜ ਦੇ ਨਾਲ ਨਾਲ ਸਿੱਖਾਂ ਦੀਆਂ ਨਿਸ਼ਾਨੀਆਂ ਅਤੇ ਇਤਿਹਾਸ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸ਼ਜਿਸ਼ ਦੇ ਤਹਿਤ ਵਾਹਿਗੁਰੂ ਜੀ
@Mytbustr
@Mytbustr 3 ай бұрын
Pata aa veer g...tusi baree late ho...eh taa bahut chiraa da pata hai...saree purane historians nu
@Mytbustr
@Mytbustr 3 ай бұрын
Pata aa veer g...tusi baree late ho...eh taa bahut chiraa da pata hai...saree purane historians nu
@charnpreetsingh8952
@charnpreetsingh8952 3 ай бұрын
Sajish da shikar hona kamjor te beakal bande da kam. Matalb sade bujurag moorakh san?
@pardeepjagde
@pardeepjagde 3 ай бұрын
kehna ki chona veer saf saff bol
@jaisingh00785
@jaisingh00785 3 ай бұрын
ਇਥੋ ਏ ਵੀ ਸਾਬਤ ਹੋ ਗਿਆ ਕਿ ਸਾਡੇ ਪੰਜਾਬ ਚ ਪੜਾਈ ਦਾ ਲੈਵਲ ਕੀ ਆ ,,ਸਾਰੇ ਸਾਲੇ ਅੰਧਵਿਸ਼ਵਾਸ, ਅੰਧ ਭਗਤ ਸੀ ,,ਧੰਨਵਾਦ ਵੀਰ ਜੀ ਜਾਨਕਾਰੀ ਲਈ,,
@SatnamSingh-yf2te
@SatnamSingh-yf2te 3 ай бұрын
ਮੈਂ ਤਾਂ ਨੀਲਾ ਹੀ ਅਪਨੂੰਗਾ,ਆਖਰੀ ਫੈਸਲਾ, ਬਹੁਤ ਬਹੁਤ ਸੁਕਰੀਆ 🙏🏻🙏🏻🙏🏻
@manikaul562
@manikaul562 3 ай бұрын
ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਤਰੱਕੀਆਂ ਬਖਸ਼ੇ ( ਕੁਵੈਤ)
@kamaljitsingh0731
@kamaljitsingh0731 3 ай бұрын
ਜੇ ਇਦਾਂ ਰਿਹਾ ਹਰ ਵੇਲੇ ਸੱਚ ਬੋਲਦਾ ਤਾਂ ਆਉਣ ਵਾਲੀ ਪੀੜੀ Educate ਮਿਲੂਗੀ। ਕ੍ਰਾਂਤੀ ਵੀ ਜਰੂਰ ਆਉਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
@satjindersingh1322
@satjindersingh1322 3 ай бұрын
ਵੀਰ ਜੀ ਬਹੁਤ ਚੰਗੀ ਗੱਲ ਹ ਵੀ ਤੁਸੀਂ ਬੜੇ ਹੀ ਮਤਲਬ ਮਿਹਨਤ ਦੇ ਨਾਲ ਖੋਜਾਂ ਦੇ ਨਾਲ ਤੱਥ ਪੇਸ਼ ਕਰਦੇ ਹੋ। ਪਰ ਨਾਲ ਹੀ ਇਹ ਗੱਲ ਸੋਚਣ ਵਾਲੀ ਹੈ ਵੀ ਜੇ ਅਸੀਂ ਹੁਣ ਜਿਹੜੀਆਂ ਚੀਜ਼ਾਂ ਪੰਥ ਵੱਲੋਂ ਪ੍ਰਵਾਨ ਕਰ ਲਈਆਂ ਗਈਆਂ ਹਨ ਰੋਜ਼ ਉਹਨਾਂ ਤੇ ਕਿੰਤੂ ਪ੍ਰੰਤੂ ਕਰਦੇ ਹਾਂ ਜਿਵੇਂ ਕਿ ਜਿਵੇਂ ਕਿ ਪਹਿਲਾਂ ਨਾਨਕਸ਼ਾਹੀ ਕੈਲੰਡਰ ਹੋ ਗਿਆ ਫਿਰ ਨਿਸ਼ਾਨ ਸਾਹਿਬ ਹੋ ਗਿਆ ਸ਼੍ਰੋਮਣੀ ਕਮੇਟੀ ਨੇ ਕਿੰਨੀ ਵਾਰੀ ਅਰਦਾਸ ਬਦਲੀ ਹੈ ਸ਼੍ਰੋਮਣੀ ਕਮੇਟੀ ਨੇ ਕਿੰਨੀ ਵਾਰੀ ਰਹਿਰਾਸ ਸਾਹਿਬ ਦਾ ਜਿਹੜਾ ਪਾਠ ਹੈ ਸੋਦਰ ਦਾ ਉਹ ਬਦਲਿਆ ਹੈ ਹੁਣ ਸੰਗਤ ਜਿਹੜੀ ਹੈਗੀ ਇਸ ਦੇ ਨਾਲ ਵਾਰ-ਵਾਰ ਇਹੋ ਜਿਹੀਆਂ ਚੀਜ਼ਾਂ ਹੋਣ ਦੇ ਨਾਲ ਉਹਨਾਂ ਦਾ ਵਿਸ਼ਵਾਸ ਫਿਰ ਉੱਠਦਾ ਜਾ ਰਿਹਾ ਹੈ ਲੋਕਾਂ ਚ ਵਖਰੇਵੇਂ ਆ ਰਹੇ ਹਨ ਕਿਰਪਾ ਕਰਕੇ ਇਹ ਚੀਜ਼ਾਂ ਠੀਕ ਹੈਗੀਆ ਲੇਕਿਨ ਇਹਨਾਂ ਦੇ ਆਧਾਰ ਤੇ ਹੁਣ ਜੋ ਪ੍ਰਚਲਤ ਹੋ ਚੁੱਕੀਆਂ ਜਿਨਾਂ ਨੂੰ ਸੱਚ ਮੰਨ ਲਿਆ ਗਿਆ ਹੈ ਉਹਨਾਂ ਨੂੰ ਰੋਜ਼ ਰੋਜ਼ ਬਦਲੀ ਨਹੀਂ ਕਰਨਾ ਚਾਹੀਦਾ ਹੈ ਧੰਨਵਾਦ।
@jassaimmortal..6772
@jassaimmortal..6772 3 ай бұрын
ਆ ਗੇ ਵਾਹਿਗੁਰੂ ਜੀ ਕੀ ਹਾਲ ਨੇ ਤੁਹਾਡੀ ਹਰ ਵੀਡੀਓ ਦੇਖਣ ਨੂ ਮੇ ਓਤਾਵਲਾ ਹੁਨਨਾ ਬੁਹਤ ਕੁਜ ਸਿਖਣ ਨੂ ਮਿਲਦਾ ।❤
@ravinderravi8257
@ravinderravi8257 2 ай бұрын
ਸੋਹਣਾ ਅਤੇ ਅਕਰਸ਼ਕ ਹੋਣംਕਰਕੇ ਇਸਦੀ ਮਾਨਤਾ ਵਧਦੀ ਗਈ ਹੈ
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤❤❤❤
@Harjit0364
@Harjit0364 3 ай бұрын
ਤੁਹਾਡੀ ਪੂਰੀ ਟੀਮ ਨੂੰ ਮਿਹਨਤ ਨੂੰ ਸਾਡਾ ਸਲਾਮ ਹੈ ਵੀਰ ਜੀ ਤੁਹਾਡੀ ਹਰ ਵੀਡਿਉ ਦੀ ਉਡੀਕ ਰਹਿੰਦੀ ਹੈ ਜੀ ♥️ ਹਰਜੀਤ ਸਿੰਘ ਪੱਸੀ ਨਗਰ ਲੁਧਿਆਣਾ
@surjitjatana468
@surjitjatana468 Ай бұрын
ਹਾ ਜ਼ਰੂਰ ਦੱਸਣਾ। ਪੂਰਾ ਇਤਿਹਾਸ ਜਾਨਣਾ ਚਾਹੁੰਦੇ ਹਾਂ ਅਸੀਂ ਸਭ ।ਤੁਸੀ ਬਹੁਤ ਹੀ ਚੰਗੀ ਜਾਨਕਾਰੀ ਦੇ ਰਹੇ ਹੋ ਖ਼ਾਲਸਾ ਰਾਜ ਬਾਰੇ ।ਪਰਮਾਤਮਾ ਹਿੰਮਤ ਬਖਸ਼ੇ ਤੁੰਹਾਨੂੰ ।
@IqbalSingh-nd8gm
@IqbalSingh-nd8gm 3 ай бұрын
ਵੀਰ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਸਿੱਖੀ ਬਾਰੇ ਅਤੇ ਨਿਸਾਨ ਸਾਹਿਬ ਨਿਸਾਨ ਲਈ ਸੋ ਆਪ ਸਿੱਖ ਧਰਮ ਵਾਰੇ ਕਈ ਇਤਿਹਾਸਿਕ ਕਿਤਾਬਾ ਪੜਾਈ ਕੀਤੀ ਹੋਣ ਗਈਆ ਇਸ ਬਾਰੇ ਤੁਸੀ ਸਹੀ ਜਾਣਕਾਰੀ ਦੇ ਸਕਦੇ ਹੋ
@GurjantSinghpilot
@GurjantSinghpilot 3 ай бұрын
ਵਾਹ ਜੀ ਗੁਰਜੰਟ ਸਿੰਘ ਜੀ ਆਪ ਜੀ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਅਤੇ ਬਹੁਤ ਬਹੁਤ ਧੰਨਵਾਦ ਇੰਨੀ ਸਖਤ ਮਿਹਨਤ ਕਰਕੇ ਅਸਾਨੂੰ ਜਾਣਕਾਰੀ ਦਿੱਤੀ ਸਾਡੇ ਲਫ਼ਜ਼ ਨਹੀਂ ਹਨ ਕਿ ਕਿਵੇਂ ਤੁਹਾਡਾ ਸ਼ੁਕਰਾਨਾ ਕਰੀਏ ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਵਾਹਿਗੁਰੂ ਤੁਹਾਨੂੰ ਹੋਰ ਵੀ ਹਿੰਮਤ ਦੇਵੇ ਹੌਂਸਲਾ ਦੇਵੇ ਸੁੰਨਤ ਬਖਸ਼ੇ ਤੰਦਰੁਸਤੀ ਦੇਵੇ ਰੱਬ ਰਾਖਾ
@baljindersingh-oq8om
@baljindersingh-oq8om 3 ай бұрын
ਧੰਨਵਾਦ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ। ਇਸ ਵਕਤ ਸਿੱਖ ਪਰੰਪਰਾਵਾਂ ਬਦਲ ਰਹੀਆਂ ਤੇ ਸਿੱਖੀ ਦਾ ਘਾਣ ਹੋ ਰਿਹਾ।
@Gamezone15402
@Gamezone15402 3 ай бұрын
5
@GurpreetSingh-fx9wn
@GurpreetSingh-fx9wn 3 ай бұрын
ਬਹੁਤ ਵਧੀਆ ਜਾਣਕਾਰੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ... ਪਟਿਆਲਾ
@satnamubhewal
@satnamubhewal 3 ай бұрын
ਵੀਰ ਦੀ ਇਤਿਹਾਸਕ ਤੱਥਾਂ ਨੂੰ ਪੜਤਾਲਣ ਦੀ ਮਿਹਨਤ ਬੋਲਦੀ ਹੈ। ਤੱਥਾਂ ਸਹਿਤ ਬਾਕਮਾਲ, ਬਾਦਲੀਲ। ਧੰਨਵਾਦ ਜੀ
@RaspalSingh-fq1vq
@RaspalSingh-fq1vq 3 ай бұрын
ਵੀਰ ਜੀ ਤੁਹਾਡੇ ਤੋਂ ਬੁਹਤ ਕੁੱਝ ਸਿੱਖਣ ਨੂੰ ਮਿਲਦਾ ❤❤
@HappySingh-jd5uq
@HappySingh-jd5uq 3 ай бұрын
ਵੀਰ ਜੀ ਪੱਗਾਂ ਦੇ ਇਤਿਹਾਸ ਬਾਰੇ ਵੀ ਦੱਸੋ ਜੋ ਪੱਗਾਂ ਅੱਜ ਕੱਲ ਲੋਕੀ ਬੰਨ ਰਹੇ ਹਨ ਉਹ ਵੀ ਅੰਗਰੇਜ਼ਾਂ ਦੀ ਦੇਣ ਹੈ ਗੁਰੂ ਕਾਲ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਇਹ ਪੱਗਾਂ ਨਹੀਂ ਦਿਖਾਈ ਦਿੰਦੀਆਂ ਉਮੀਦ ਹੈ ਇਸ ਤੇ ਵੀ ਤੁਸੀਂ ਜਲਦੀ ਹੀ ਇੱਕ ਵੀਡੀਓ ਬਣਾਓਗੇ
@Baljinder669
@Baljinder669 3 ай бұрын
ਬਿਲਕੁੱਲ ਸਹੀ ਗੱਲ ਕਈ ਤੁਸੀਂ ਆਪਣੀ ਪੱਗ ਤਾਂ ਦੁਮਾਲਾ ਹੀ ਆ ਜੋ ਪੱਗ ਅੱਜਕਲ੍ਹ ਸਾਡੇ ਲੋਕ ਬੰਨ ਰਹੇ ਆ ਉਹ ਅੰਗਰੇਜਾਂ ਦੀ ਦੇਣ ਆ
@KaramSingh-nt2th
@KaramSingh-nt2th 3 ай бұрын
ਹਿਸਟਰੀ ਆਫ ਟਰਬਨ ਇਨ ਇੰਡੀਆ ਚਿੱਕ ਕਰੋਂ , ਪੱਗ ਦਾ ਇਤਿਹਾਸ 🙏
@Tubebalgi81
@Tubebalgi81 3 ай бұрын
ਹੋਰ ਮਸਲੇ ਵੀ ਲੱਭੋ, ਛੇਤੀ ਕਰੋ।
@balwindersinghjattana5770
@balwindersinghjattana5770 3 ай бұрын
1855 ਚ ਖਾਲਸਾ ਰਾਜ ਨੂੰ ਹਥਿਆਉਣ ਕੁਝ ਸਮੇ ਬਾਅਦ ਇਹਨਾਂ ਪੱਗ ਵਿੱਚ ਮੌਡੀਫਕੇਸਨ ਦੇ ਨਾਂ ਤੇ ਫਰਾਂਸ ਤੋਂ ਇੱਕ ਡਿਜਾਇਨਰ ਮੰਗਾਇਆ ਪਹਿਲਾਂ ਇਹ ਪੱਗ ਸਿਰਫ ਸਾਹੀ ਪਹਿਰਾਵਾ ਤੇ ਪੈਂਟ ਕੋਟ ਲਾਗੂ ਕੀਤੀ ਫੇਰ ਸਰਕਾਰੀ ਅਹੁਦੇਦਾਰ ਰਿਆਸਤੀ ਰਾਜੇ ਨੂੰ ਵੇਖਾ ਵੇਖੀ ਇਹ ਆਮ ਸਿੱਖਾਂ ਤੱਕ ਪਹੁੰਚੀ
@amanoberai9011
@amanoberai9011 3 ай бұрын
​@@KaramSingh-nt2th share link plz
@bootasingh8034
@bootasingh8034 3 ай бұрын
ਸਿੰਘ ਸਾਹਿਬ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ ੍੍੍ਧੰਨਵਾਧ ਜੀ
@harman8033
@harman8033 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਇਹ ਬਹੁਤ ਬਹੁਤ ਧੰਨਵਾਦ ਤੇ ਵਧੀਆ ਉਪਰਾਲਾ ਹ ਇਹ ਇਹ ਵੀਰ ਜੀ ਸਭ ਪਿੰਡ ਪੱਧਰ ਤੇ ਹੋਣਾ ਚਾਹੀਦਾ ਹੈ
@singh-kang1553
@singh-kang1553 3 ай бұрын
ਖਾਲਸਾ ਜੀ ਬਹੁਤ ਧੰਨਵਾਦ ਆਪ ਜੀ ਦਾ ਤੁਸੀਂ ਖੋਜ ਕਰ ਰਹੇ ਹੋ ਬਹੁਤ ਵਧੀਆ ਗੱਲ ਹੈ ਪਰ ਦੂਜੇ ਪਾਸੇ ਵੀ ਖੋਜ ਕਰਨ ਦੀ ਲੋੜ ਹੈ ਖੁਸਿਆ ਹੋਇਆ ਰਾਜ ਕਿਵੇਂ ਲੈਣਾ ਹੈ ਜਦੋਂ ਸਿੱਖ ਕੌਮ ਕੋਲ ਆਪਣਾ ਦੇਸ਼ ਆਪਣਾ ਰਾਜ ਹੋਵੇਗਾ ਤੁਸੀਂ ਰਲ ਮਿਲ ਬੈਠ ਕਰਕੇ ਇਹ ਮਸਲੇ ਹੱਲ ਕਰ ਲੈਣੇ ਪਰ ਅੱਜ ਸਮੇਂ ਦੀ ਲੋੜ ਹੈ ਕਿ ਦੁਬਿਧਾ ਤੋਂ ਦੂਰ ਰਹਿ ਕੇ ਪੰਜਾਬ ਦੀ ਆਜ਼ਾਦੀ ਵੱਲ ਕੌਮ ਨੂੰ ਤੋਰਿਆ ਜਾਵੇ ਸਤਿਕਾਰ ਸਹਿਤ ਧੰਨਵਾਦ ਜੀ
@premsinghduggal4652
@premsinghduggal4652 3 ай бұрын
ਪੰਜਾਬ ਸਿਆਂ ਤੁਸੀਂ ਤਾਂ ਕਮਾਲ ਕਰ ਦਿਤੀ ਆ। ਐਹੋ ਜਹੀ ਜਾਣਕਾਰੀ ਪਹਿਲਾਂ ਕਦੀ ਨਹੀ ਦੇਖਣ ਵਿਚ ਆਈ। ਬਹੁਤ ਧੰਨਵਾਦ ਹੈ। ਅਗਲੀ ਪੋਸਟ ਦੀ ਇੰਤਜਾਰ ਕਰਾਂਗੇ। ਇੰਗਲੈਂਡ.
@dsingh5534
@dsingh5534 6 күн бұрын
Great - for compiling such a useful information after thorough research and it should serve as an eye opener. As usual, ur Videos are very informative & U deserve a pat from Sikh community for awakening them with historical facts. May Waheguru bless you in your earnest endeavours. 🙏🙏
@babbusaini5781
@babbusaini5781 3 ай бұрын
ਅਸੀਂ ਅਗਲੀ ਵੀਡਿਓ ਵੇਖਣੀ ਚਾਉਦੇ ਹਾਂ, ਧੰਨਵਾਦ, ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@surjitahdi
@surjitahdi 2 ай бұрын
Thanks for the research veere. ਅੱਜ ਸਿੱਖਾ ਨੂੰ ਲੋੜ ਆ ਤੁਹਾਡੇ ਵਰਗੇ ਵਿਧਵਾਨਾ ਦੀ
@gurwinderkaur6937
@gurwinderkaur6937 3 ай бұрын
ਸਿੱਖਾ ਦਾ ਬਹੁਤ ਨੁਕਸਾਨ ਕੀਤਾ ਅੰਗਰੇਜਾ ਨੇ. ਪਰ ਲੋਕ ਬਹੁਤ ਘੱਟ ਬੋਲਦੇ ਨੇ ਅੰਗਰੇਜਾ ਵਿਰੁੱਧ
@navdeepvander17
@navdeepvander17 3 ай бұрын
ਹਾਂਜੀ ਵੀਰ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਠੀਕ-ਠਾਕ ਹੋ ਤੁਸੀਂ ਜਾਣਕਾਰੀ ਦਿੱਤੀ ਤੇ ਅਹਿਮ ਜਾਣਕਾਰੀ ਹੈ ਜਿਹੜੀ ਤੁਸੀਂ ਦਿੱਤੀ ਬਹੁਤ ਧੰਨਵਾਦ ਤੁਹਾਡਾ ਸਿੱਖ ਕੌਮ ਦੇ ਵਿੱਚ ਅੱਜ ਵੀ ਡੋਗਰੇ ਬਹੁਤ ਨੇ ਪਰ ਵਾਹਿਗੁਰੂ ਭਲਾ ਕਰੇ ਤੁਸੀਂ ਤਰੱਕੀ ਕਰੋ ਤੇ ਕੌਮ ਨੂੰ ਦਿਸ਼ਾ ਸਿੱਧੀ ਦਿਖਾਉਂਦੇ ਰਹੋ ਬਹੁਤ ਧੰਨਵਾਦ
@shobatdhiman381
@shobatdhiman381 3 ай бұрын
vdiya ਲੱਗੀ ਵੀਰੇ ਵੀਡੀਓ❤ਸ੍ਰੀ ਫਤਿਹਗੜ੍ਹ ਸਾਹਿਬ ਤੋਂ 🙏🏻
@Harjinder_Kaur_Sidhu
@Harjinder_Kaur_Sidhu Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰਨ
@Tubebalgi81
@Tubebalgi81 3 ай бұрын
ਸਤਿ ਸ਼੍ਰੀ ਅਕਾਲ ਵੀਰ ਜੀ ਇੱਕ ਹੋਰ ਮੁੱਦਾ ਦੱਸਦਾ ਤੁਹਾਨੂੰ ਤੁਸੀਂ ਇਸ ਤੇ ਵੀ ਵੀਡੀਓ ਬਣਾਓ ਕਿ ਨਿਹੰਗਾਂ ਨੂੰ ਬੱਕਰੇ ਦਾ ਝਟਕਾ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਕਿਉਂਕਿ ਸਮਾਂ ਦੇ ਵਿੱਚ ਇਸਦਾ ਇਸ ਸੰਦੇਸ਼ ਜਾਂਦਾ ਹੈ ਕਿ ਸਿੱਖ ਬਲੀ ਦਿੰਦੇ ਹਨ ਹਾਲਾਂਕਿ ਉਹ ਆਪਣਾ ਤਰ ਕੇ ਦਿੰਦੇ ਹਨ ਕਿ ਜੰਗ ਦੀ ਭਾਵਨਾ ਜਾਰੀ ਰਹੇ ਤੇ ਥੋੜਾ ਬਹੁਤ ਮਾਨਕਾਟ ਕਰਨਾ ਆਉਂਦਾ ਰਹੇ ਅੱਗੇ ਪੀੜੀ ਸਿੱਖਦੀ ਰਹੇ ਜੋ ਨਿਹੰਗ ਬਾਣੇ ਵਾਲੇ ਹਨ ਹਜੂਰ ਸਾਹਿਬ ਤੇ ਉਹ ਇਹ ਆਪਣਾ ਤਰਕ ਦਿੰਦੇ ਹਨ ਸੋ ਇਸ ਤੇ ਵੀ ਆਪਣਾ ਵੀਡੀਓ ਬਣਾਓ ਔਰ ਆਪਣਾ ਸਪਸ਼ਟੀਕਰਨ ਸਪਸ਼ਟ ਦਿਓ ਕੋਈ ਰਾਜਨੀਤਿਕ ਜਾਂ ਪੁਲੀਟੀਕਲ ਆਨਸਰ ਨਾ ਦਿਓ ਠੀਕ ਹ ਜੀ ਬੇਨਤੀ ਹੈ ਜੀ ਇਸ ਇਹੋ ਜਿਹੇ ਮੁੱਦਿਆਂ ਤੇ ਵੀਡੀਓ ਬਣਾਓ
@jaspreetchatha5808
@jaspreetchatha5808 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਆ ਜੀ ਧੰਨਵਾਦ ❤️
@HostIndiaMusic
@HostIndiaMusic 3 ай бұрын
ਵਾਹਿਗੁਰੂ ਜੀ ਤੁਹਾਡੀ ਮਹਿਨਤ ਆਗੇ ਸਿਰ ਝੁੱਕਦਾ , ਅਸੀ ਸਵਿਟਜ਼ਰਲੈਂਡ ਤੋਂ ਫ੍ਰੀਬੋਰਗ ਸ਼ਹਿਰ ਤੋਂ ❤❤❤❤
@BalkarSingh-yh8ss
@BalkarSingh-yh8ss 3 ай бұрын
ਭਾਈ ਸਾਹਿਬ ਜੀ ਬਹੁਤ ਹੀ ਵਧੀਆ ਹੈ ਜੀ ਵਾਹਿਗੁਰੂ ਜੀ ਕਿਰਪਾ ਕਰ ਕੇ ਚੜਦੀ ਕਲਾ ਰਖੇ ਜੀ
@ranjitvirk3055
@ranjitvirk3055 3 ай бұрын
ਲਾਲ ਰੰਗ ਦਾ ਨਿਸ਼ਾਨ ਬਾਬਾ ਗੁਰੂ ਨਾਨਕ ਜੀ!! ਦੇ ਵਕ਼ਤ ਸੀ! ਪੁਰਾਤਨ ਸਰੋਤਾਂ ਮੁਤਾਬਕ! ਬਾਬਾ ਗੁਰੂ ਨਾਨਕ!! ਦੀਆਂ ਉਦਾਸੀਆਂ ਅਤੇ ਉਸ ਵਕਤ ਸਮੇਂ ਦੇ ਹਾਕਮਾਂ ਦੀ ਪੜਚੋਲ ਸ਼ੈਲੀ ਭਾਵ ਬਹੁਤ ਸਮਾਂ ਪਿਛੋਕੜ ਜਾਣਾਂ ਪਵੇਗਾ ਜੀ!! ਧੰਨਵਾਦ ਸਹਿਤ! ਜਾਣਕਾਰੀ ਦਿੱਤੀ !!!!!*******!!!!!!***
@virtuosoproductions4589
@virtuosoproductions4589 3 ай бұрын
Kindly cite your source. Thank you.
@sajansajan4463
@sajansajan4463 2 ай бұрын
white c
@gurvindersinghbawasran3336
@gurvindersinghbawasran3336 3 ай бұрын
ਬਹੁਤ ਵਧੀਆ ਜਾਣਕਾਰੀ ਵਾਲੀ ਵੀਡੀਓ ਹੈ ਵੀਰ ਜੀ। ਜਗਰਾਓਂ 🙏
@harman8033
@harman8033 3 ай бұрын
ਸਾਰੇ ਬਜ਼ੁਰਗਾਂ ਕੋਲ ਮੋਬਾਇਲ ਜਾਂ ਹੋਰ ਕੋਈ ਵਸਤਾ ਨਹੀਂ ਹੈ ਕੀ ਉਹ ਯੂਟਬ ਤੇ ਸਭ ਚੀਜ਼ਾਂ ਦੇਖ ਸਕਣ ਇਹ ਸਭ ਜਥੇਬੰਦੀਆਂ ਨੂੰ ਪਿੰਡ ਪੱਧਰ ਤੇ ਇੱਕ ਹੋ ਕੇ ਪ੍ਰਚਾਰ ਕਰਨਾ ਚਾਹੀਦਾ ਹੈ
@anjangrewal8335
@anjangrewal8335 3 ай бұрын
ਖੰਡਾ ਸਾਡਾ ਹੀ ਸ਼ਾਸਤਰ ਹੈਂ ਨ ਨਾਲ਼ ਕਿਰਪਾਨਾਂ ਹਨ ਸਭ ਠੀਕ ਹੈ ਜਾਣਕਾਰੀ ਲਈ ਧੰਨਵਾਦ।
@CharanjitSingh-ws3se
@CharanjitSingh-ws3se 3 ай бұрын
ਬਾਈ ਜੀ ਹਰੀ ਸਿੰਘ ਨਲੂਆ ਜੀ ਦੇ ਪਰਿਵਾਰ ਨੂੰ ਘਰੋਂ ਬਾਹਰ ਕਿਉ ਕੀਤਾ ਗਿਆ ਸੀ ਇਸ ਤੇ ਵੀਡਿਓ ਪਾਓ
@harpreetdhillon9589
@harpreetdhillon9589 3 ай бұрын
ਬਹੁਤ ਕੀਮਤੀ ਜਾਣਕਾਰੀ ਦਿੱਤੀ ਵੀਰ ਜੀ, ਬਹੁਤ ਬਹੁਤ ਧੰਨਵਾਦ
@m.goodengumman3941
@m.goodengumman3941 3 ай бұрын
Very good research, thanks for sharing this video information, and your dedication to hard work. Wahaguru ji Chardikala Rekha ji 🙏🪯🚩🧡
@RanvirSingh-lu8ft
@RanvirSingh-lu8ft 3 ай бұрын
ਬਾਈ ਜੀ ਭਾਈ ਗੁਰਦਾਸ ਦੂਜੇ ਵਲੋਂ ਲਿਖਿਆ ਹੈ:- ਪੀਵੋ ਪਾਹੁਲ ਖੰਡੇਧਾਰ,ਹੋਏ ਜਨਮ ਸੁਹੇਲਾ।ਗੁਬਣੀ ਵਿੱਚ ਲਿਖਿਆ ਹੈ ਕਿ ਖੰਡੇਧਾਰ ਗਲੀ ਅਤਿ ਭਿੜਿ।। ਖੰਡੇ ਨਾਲ ਹੀ ਅੰਮ੍ਰਿਤ ਛਕਾਇਆ ਸੀ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਅਤੇ ਓਹ ਖੰਡਾ ਅੱਜ ਵੀ ਅਨੰਦਪੁਰ ਸਾਹਿਬ ਵਿਖੇ ਪਿਆ ਹੈ ਜਿਸ ਦਾ ਸੰਗਤ ਅੱਜ ਵੀ ਦਰਸਨ ਕਰਦੀ ਹੈ
@randhirsingh4902
@randhirsingh4902 3 ай бұрын
ਨਿਸ਼ਾਨ ਸਾਹਿਬ ਉਪਰ ਲੱਗੇ ਖੰਡੇ ਅਸਲੀ ਖੰਡਾ
@Pb19game
@Pb19game 3 ай бұрын
Vire pr khnda hun wala nhi C
@England6678
@England6678 3 ай бұрын
har tha vidwaan aa jande tuc lok kade kuj changa hun hi ni dinde
@England6678
@England6678 3 ай бұрын
kHanda kirpaan type hunda eh logo type ni murakh ehni vdia video to v sikh ni sake
@harjab51
@harjab51 3 ай бұрын
ਖੰਡਾ ਇੱਕ ਸ਼ਸਤਰ ਹੈ, ਕਿਰਪਾਨ ਦੀ ਤਰਾਂ, ਜੌ ਦੋ ਧਾਰੀ ਹੁੰਦਾ ਹੈ। ਇਹ ਅੰਗਰੇਜ਼ੀ ਸਰਕਾਰ ਦਾ ਬਣਾਇਆ ਹੋਇਆ ਸਿਰਫ ਇੱਕ ਲੋਗੋ ਹੈ, ਜਿਸ ਲੋਗੋ ਨੂੰ ਮੂਰਖ ਲੋਗ ਖੰਡਾ ਕਹੀ ਜਾ ਰਹੇ ਹਨ। ਇਸ ਲੋਗੋ ਦੀਆ ਬਾਹਰਲੀਆਂ ਕਿਰਪਾਨਾਂ ਵਿਚਕਾਰ ਜੌ ਚੱਕਰ ਹੈ, ਉਸ ਚੱਕਰ ਵਿਚ ਖੰਡੇ ਦਾ ਨਿਸ਼ਾਨ ਹੈ, ਨਾਕਿ ਇਹ 3 ਸ਼ਸਤਰਾਂ ਦਾ ਬਣਿਆ ਪੂਰੇ ਦਾ ਪੂਰਾ ਲੋਗੋ ਹੀ ਖੰਡਾ ਹੈ। ਹੱਦ ਆ ਯਾਰ ਥੋਡੇ ਵਰਗੇ ਬੂਝੜ ਲੋਕਾਂ ਦੀ, ਇਨ੍ਹਾ ਵਧੀਆ ਓਸ ਬੰਦੇ ਨੇ ਗਿਆਨ ਦਿੱਤਾ, ਪਰ ਪੱਲੇ ਥੋਡੇ ਫੇਰ ਨਹੀ ਕੁਝ ਪਿਆ।
@gurcharansingh7511
@gurcharansingh7511 2 ай бұрын
ਧੰਨਵਾਦ ਵੀਰ ਜੀ ਤੁਸੀਂ ਬਹੁਤ ਮੇਹਨਤ ਕੀਤੀ ਹੈ ਸਿੱਖ ਕੋਮ ਨੂੰ ਸਹੀ ਇਤਹਾਸ ਤੋ ਜਾਣੂ ਕਰਵਾਇਆ ਹੈ
@bhinder_singh_.8093
@bhinder_singh_.8093 3 ай бұрын
100ਪਰਸੈਂਟ ਸਹੀ ਗੱਲ ਹੈ ਜੀ ਬਿਲਕੁੱਲ ਸਹੀ ਵਕਤ ਹੈ ਜੀ ਹੁਣ
@Mytbustr
@Mytbustr 3 ай бұрын
Pata aa veer g...tusi baree late ho...eh taa bahut chiraa da pata hai...saree purane historians nu
@RanjitSingh-s9d
@RanjitSingh-s9d 3 ай бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਸਿੱਖ ਕੌਮ ਨੂੰ ਕਿਉਂਕਿ ਜਿਹੜੇ ਅੰਗਰੇਜ਼ ਮਹਾਰਾਜ ਰਣਜੀਤ ਸਿੰਘ ਦੇ ਵੰਸ਼ ਨੂੰ ਖ਼ਤਮ ਕਰ ਸਕਦੀਆਂ ਨੇ ਮਹਾਰਾਜਾ ਦਲੀਪ ਸਿੰਘ ਦੇ ਧੀਆਂ ਪੁੱਤਰਾਂ ਦੇ ਕੋਈ ਬਚਾ ਨਹੀਂ ਹੋਇਆ ਕਿਉਂਕਿ ਇਤਿਹਾਸ ਕਾਰ ਦਸਦੇ ਨੇ ਕੇ ਉਨ੍ਹਾਂ ਦੇ ਖਾਣੇ ਵਿੱਚ ਕੁਝ ਮਿਲਾਂ ਦਿੱਤਾ ਸੀ ਕਿ ਅਗੇ ਬਹਾਦਰ ਕੌਮ ਪੈਦਾ ਨਾ ਹੋ ਜਾਵੇ,
@manpreetsingh7606
@manpreetsingh7606 3 ай бұрын
ਬਹੁਤ ਵਧੀਆ , ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਇਤਿਹਾਸ , ਮਨਪ੍ਰੀਤ ਸਿੰਘ , ਪਿੰਡ ਦਾਦ , ਲੁਧਿਆਣਾ , ਪੰਜਾਬ
@GurtejSingh-ug3ms
@GurtejSingh-ug3ms 3 ай бұрын
Fer sada ke a
@GurtejSingh-ug3ms
@GurtejSingh-ug3ms 3 ай бұрын
Fer khan da tod dee
@AmarjitSingh-gx3fy
@AmarjitSingh-gx3fy 3 ай бұрын
ਬਹੁਤ ਹੀ ਖੋਜ ਭਰਪੂਰ ਵਿਆਖਿਆ,ਮਿਹਰਬਾਨੀਸ਼ੁਕਰੀਆ
@daljitsingh8044
@daljitsingh8044 3 ай бұрын
ਅਸਲ ਵਿੱਚ ਇੰਝ ਲਗਦਾ ਕਿ ਵੱਖ ਵਖ ਰਿਆਸਤਾਂ ਤੇ ਜਦੋਂ ਵੱਖੋ ਵੱਖਰੇ ਝੰਡੇ ਅਤੇ ਲਿਖਤਾਂ ਵਿੱਚ ਛੇੜ ਛਾੜ ਹੁੰਦੀ ਰਹੀ ਹੈ। ਹੁਣ ਅਕਾਲ ਤੱਖਤ ਨੂੰ ਸਖਤੀ ਨਾਲ ਖਾਲਸੇ ਦੀ ਚੜਦੀ ਕਲਾ ਲਈ ਇਤਿਹਾਸ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।
@Mytbustr
@Mytbustr 3 ай бұрын
Pata aa veer g...tusi baree late ho...eh taa bahut chiraa da pata hai...saree purane historians nu
@KulwinderKaur-o5c
@KulwinderKaur-o5c 3 ай бұрын
ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਹਮੇਸ਼ਾ, ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ 🙏🙏🙏🙏
@manjindersingh1353
@manjindersingh1353 3 ай бұрын
ੴਸ਼ੀ੍ ਵਾਹਿਗੁਰੂ ਮਹਾਂਕਾਲ ਪਿਤਾ ਸਤਿਗੁਰੂ ਜੀ ਦੇ ਦਰਬਾਰ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ
@EkamBajwa-ps9kk
@EkamBajwa-ps9kk 3 ай бұрын
Wah❤❤❤❤❤
@harrisingh9327
@harrisingh9327 3 ай бұрын
Dasham granth v angraja ne 1897 ch ditta c mahkal da sikh banan lai pang te shrab da savan krana hunda .
@Ranjeetdaliwal-kz2nc
@Ranjeetdaliwal-kz2nc 3 ай бұрын
ਅਸੀ ਜਾਨਣਾ ਚਾਹੁੰਦੇ ਹਾਂ।
@amriksingh9543
@amriksingh9543 3 ай бұрын
ਮਹਾਂਕਾਲ ਕੀ ਹੁੰਦਾ। ਦੱਸੋ ਜੀ।
@harrisingh9327
@harrisingh9327 3 ай бұрын
@@amriksingh9543 mahakal dasham grant da rabb hai .chopai ch v aounda .guru gobind singh maha kal di pooja karde c .ja ke dasham granth paharo online mil janda sab pata lag jo .
@jodhajhutty7090
@jodhajhutty7090 2 ай бұрын
ਭਾਜੀ ਤੁਸੀਂ ਇਸ ਵੀਡੀਓ ਨੂੰ ਕਿੰਨੀ ਮਿਹਨਤ ਨਾਲ ਸੰਗਤ ਅੱਗੇ ਰੱਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ। ਤੇ ਸਾਨੂੰ ਮਾਣ ਵੀ ਹੈ ਤੁਹਾਡੇ ਉੱਤੇ। ਤੁਸੀਂ ਗੁਰੂ ਇਤਿਹਾਸ ਨੂੰ ਬਹੁਤ ਹੀ ਲਗਨ , ਸਤਿਕਾਰ , ਸੂਝਵਾਨ ਤਰੀਕੇ ਨਾਲ ਸੰਗਤ ਨੂੰ ਜਾਣੂ ਕਰਵਾ ਰਹੇ ਹੋ। ਗੁਰੂ ਸਾਹਿਬ ਨੇ ਤੁਹਾਡੇ ਉੱਤੇ ਕ੍ਰਿਪਾ ਕੀਤੀ ਹੈ ਜੋ ਤੁਸੀਂ ਸਿੱਖੀ ਸਰੂਪ ਵਿਚ ਆਏ ਤੇ ਹੁਣ ਤੁਹਾਡੇ ਕੋਲੋਂ ਸੇਵਾ ਲੈ ਰਹੇ ਹਨ ❤🙏🫡👏
@halindersingh8850
@halindersingh8850 2 ай бұрын
ਸਤਿਕਾਰਯੋਗ ਵੀਰ ਜੀ ਤੁਸੀਂ ਬਹੁਤ ਮਿਹਨਤ ਕਰਕੇ ਸਿੱਖ ਇਤਿਹਾਸ ਦੀ ਜਾਣਕਾਰੀ ਦੇ ਰਹੇ ਹੋ। ਬਹੁਤ ਬਹੁਤ ਧੰਨਵਾਦ ਜੀ।
@kamaldeepsingh3988
@kamaldeepsingh3988 3 ай бұрын
ਵੀਰ ਇਹਨਾਂ ਨਿਸ਼ਾਨਾਂ ਬਾਰੇ ਕਈ ਸਾਲ ਪਹਿਲਾਂ ਬਹਿਸ ਬਾਜ਼ੀਆਂ ਕੀਤੀਆਂ ਸੀ... ਪਰ ਪੁਰਾਣੀ ਪੀੜ੍ਹੀ ਕਾਬਿਜ਼ ਹੈ ਸਭ ਕੁਝ ਤੇ.. ਓਹ ਮੰਨਣ ਨੂੰ ਤਿਆਰ ਹੀ ਨਹੀਂ ਕੇ ਖੰਡਾ ਗੁਰੂ ਸਾਹਿਬਾਨਾਂ ਦਾ ਨਿਸ਼ਾਨ ਨਹੀਂ ਹੈ..
@baljinderkaur2725
@baljinderkaur2725 3 ай бұрын
ਤੁਹਾਡੀ ਹਰੇਕ ਵੀਡੀਓ ਬਹੁਤ ਵਧੀਆ ਹੁੰਦੀ ਹੈ,, ਵਾਹਿਗੁਰੂ ਇਸੇ ਤਰਾਂ ਸੇਵਾ ਲੈਂਦੇ ਰਹਿਣ ਜੀ 🙏🏻🙏🏻🌹🌹
@gandhisidhu1469
@gandhisidhu1469 3 ай бұрын
ਵਾਹਿਗੁਰੂ ਜੀ ਮੇਹਰ ਕਰੇ ਜੀ ਵੀਰ ਸਭ ਕੁਝ ਬਦਲ ਦਿੱਤਾ ਜੀ ਅੰਗਰੇਜਾਂ ਨੇ ਜੀ
@gurcharansinghbatth6878
@gurcharansinghbatth6878 3 ай бұрын
ਵਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ
@parameeaneja
@parameeaneja 3 ай бұрын
ਬਹੁਤ ਵਧੀਆ ਜੀ ਹੋ ਸਕਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੌ ਫਲੈਗ ਹਨ ਉਹ ਸ਼ੁਕਰ ਚਕਰੀਆ ਮਿਸਲ ਦਾ ਝੰਡਾ ਹੋਵੇ ਕਿਉ ਕਿ ਸਿੱਖ ਕੌਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਮਿਸਲਾਂ ਵਿੱਚ ਸੀ
@hardialsingh5882
@hardialsingh5882 3 күн бұрын
ਵੀਹ ਜੀ ਵਾਹਿਗੁਰੂ ਜੀ ਆਪ ਦੀ ਚੜ੍ਹਦੀਆਂ ਕਲਾਂ ਬਖਸ਼ੇ
@Gurikksarao234
@Gurikksarao234 3 ай бұрын
J ess veer nu sareey sikh smjhnge ਤਾਂ ਉਹ ਦਿਨ door nnyi jdo sacha khalsa dubarraa ਹੋਂਦ ਵਿਚ aaoiga
@Mytbustr
@Mytbustr 3 ай бұрын
Pata aa veer g...tusi baree late ho...eh taa bahut chiraa da pata hai...saree purane historians nu
@er._jagjeet_singh
@er._jagjeet_singh 2 ай бұрын
​@@Mytbustr iko comment paste kri jana...j tuhnu pta fr tu kyu nai ajj tak bolye...isda mtlb tu hi late hai
@Mytbustr
@Mytbustr 2 ай бұрын
@@er._jagjeet_singh fir kee ho gaya...Je ik comment paste ho gaya ..koi Galat gall ni keeti tere naal...te Mai late nahi...eh 20 sala to jaanda haa...hor sun Aqal takht te Awali phoola Singh de v hor story hai he roznamche pariyee ..Baki Mai bharee bhaande wangu uchal daa nahi...iss jarke video nahi banun daa
@Mytbustr
@Mytbustr 2 ай бұрын
@@er._jagjeet_singh bbb
@harrysandhu346
@harrysandhu346 2 ай бұрын
😂😂aj kal sare chor ne Khalsa bna bht aukha
@bikramjitsingh4720
@bikramjitsingh4720 3 ай бұрын
ਬਹੁਤ ਹੀ ਵਧੀਆ ਜਾਣਕਾਰੀ ਸਾਨੂੰ ਸਾਡੇਇਤਹਾਸ ਬਾਰੇ ਪਤਾ ਲੱਗਾ ਦੂਸਰੀ ਵੀਡੀਓ ਵੀ ਜ਼ਰੂਰ ਕਰੋ।
@Punjab8485
@Punjab8485 3 ай бұрын
ਪਤਾ ਨਹੀਂ ਯਾਰ ਕੀ ਸਹੀ ਆ ਕੀ ਗਲਤ, ਹਰ ਰੋਜ ਨਵੀਂ ਤੋ ਨਵੀਂ ਗੱਲ ਸੁਣਨ ਨੂੰ ਮਿਲਦੀ ਹੈ, ਕਦੀ ਨਿਸ਼ਾਨ ਸਾਹਿਬ ਦੇ ਰੰਗ ਬਦਲ ਦਿੱਤੇ ਜਾਂਦੇ ਆ, ਕਦੀ ਖੰਡਾ ਸਾਹਿਬ ਸਹੀ ਨਹੀਂ, ਪਤਾ ਨਹੀਂ ਲੱਗਦਾ ਕਿ ਸਹੀ ਆ ਕਿ ਗ਼ਲਤ, ਸਦੀਆਂ ਬੀਤ ਗਈਆਂ ਨਿਸ਼ਾਨ ਸਾਹਿਬ ਜੀ ਤੇ ਖੰਡੇ ਨੂੰ, ਹੁਣ ਕਹਿੰਦੇ ਆ ਇਹ ਸਹੀ ਨਹੀਂ, ਇਦਾ ਨਹੀਂ ਇਦਾ ਹੁਣਾ ਚਾਹੀਦਾ ਹੈ, ਹੋਰ ਕਿਸੇ ਧਰਮ ਵਿੱਚ ਇੱਦਾਂ ਕੋਈ ਰੌਲਾ ਨਹੀਂ ਪੈਂਦਾ, ਹਰ ਰੋਜ ਨਵੀਂ ਗੱਲ ਨਿਕਲ ਕੇ ਆਉਂਦੀ ਆ,
@Himanshusingh-sz1gr
@Himanshusingh-sz1gr 3 ай бұрын
Shayad tuhanu eh gal nvi suni lage par me apni dasda menu eh gal 10 sal phla to pata hai...sgpc/committee ne bhot itehas rolya h ene time to
@mrsingh9352
@mrsingh9352 3 ай бұрын
ਨਿਰਾਸ਼ ਨਾ ਹੋ ਮੇਰਾ ਵੀਰ, ਸਾਰੇ ਧਰਮਾਂ ਵਿਚ ਏਸੇ ਤਰਾਂ ਹੀ ਹੁੰਦਾ ਹੈ। ਧਾਰਮਿਕ ਰੀਤੀ ਰਿਵਾਜ਼ਾਂ ਅਤੇ ਚਿਨ੍ਹਾਂ ਆਦਿ ਵਿਚ ਸਮੇਂ ਨਾਲ ਬਦਲਾਵ ਆ ਜਾਂਦਾ। ਗੁਰੂ ਸਾਹਿਬ ਦੀ ਅੰਮ੍ਰਿਤ ਬਾਣੀ ਅਤੇ ਨਾਮ ਨਾਲ ਜੁੜੇ ਗੁਰੂ ਕੇ ਸਿਖ ਨੂੰ ਇਹਨਾਂ ਗੱਲਾਂ ਦਾ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਉਹ ਸਿੱਖੀ ਦੇ ਤੱਤ ਨਾਲ ਜੁੜਿਆ ਹੋਇਆ ਹੈ। ਬਾਣੀ ਨਾਲ ਜੁੜੇ ਹੋਣ ਕਰਕੇ ਉਸਨੂੰ ਜੀਵਨ ਜਾਚ ਦਾ ਪਤਾ ਲਗ ਹੀ ਜਾਵੇਗਾ।
@mandeepbrar1979
@mandeepbrar1979 3 ай бұрын
Har ik dharm te idea evolve hunda hai time naal. Kiton marzi aya howe, doesnt matter. Hun Sikhan da nishan hai tan hai
@sahijbeer
@sahijbeer 2 ай бұрын
Gumrah kitta ja riha hai , main khande te maskeen singh ji did video paeee c per oh delete kar ditti , ki tusi isnu Maskeen ji ton wadda vidhwan samjde ho ?
@satvinderkaur4853
@satvinderkaur4853 Ай бұрын
Veere e banda mainu galat lagda.
@dhakarrmajheltv9368
@dhakarrmajheltv9368 3 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਬਣਾਓ ਤਾਂ ਜੋ ਸਾਨੂੰ ਗੁਰੂ ਇਤਿਹਾਸ ਬਾਰੇ ਉਹਨਾਂ ਦੀ ਜੀਵਨੀ ਬਾਰੇ ਉਹਨਾਂ ਦੇ ਉਪਦੇਸ਼ਾਂ ਬਾਰੇ ਪਤਾ ਲੱਗ ਸਕੇ। ਦਿਲੋਂ ਧੰਨਵਾਦੀ ਹਾਂ ਤੁਹਾਡੇ ਵੀਰ ਜੀ, ਅਤੇ ਵਾਹਿਗੁਰੂ ਕਿਰਪਾ ਕਰਨ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੇ ਤੁਹਾਡਾ ਚੈਨਲ ਦਿਨ ਦੁਗਣੀ ਦੇ ਨਾਲ ਚੌਗਣੀ ਤਰੱਕੀ ਕਰੇ।
@Jasssidhu-1616
@Jasssidhu-1616 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@sukhmindersinghchehil5498
@sukhmindersinghchehil5498 3 ай бұрын
ਮੈਂ ਇਹ ਵੀਡੀਓ ਅਸਟ੍ਰੇਲੀਆ ਮੈਲਬੌਰਨ ਤੋਂ ਬੜੀ ਰੀਜ ਨਾਲ ਦੇਖਦਿ ਹਾਂ ,ਤੇ ਹਰ ਵੀਢੀਓ ਰਾਂਹੀ ਬਹੁਤ ਬੇਸਕੀਮਤੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ,ਧੰਨਵਾਦ ਜੀ!
@TURBOEEN
@TURBOEEN 3 ай бұрын
ਐੱਸ ਜੀ ਪੀ ਸੀ ਤੇ ਸਮੂਹ ਗਰੂਘਰਾ ਦੀਆ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਲ਼ੇ ਦਾ ਨਿਸ਼ਾਨ ਸਾਹਿਬ ਹੀ ਗੁਰੂ ਘਰਾਂ ਤੇ ਸੁਸ਼ੋਭਿਤ ਕੀਤਾ ਜਾਵੇ 🙏
@naranjansingh4256
@naranjansingh4256 3 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ।
@1947toਏਕੇਸੰਤਾਲੀ
@1947toਏਕੇਸੰਤਾਲੀ 3 ай бұрын
ਬਾਬਾ ਜੀ ਤੁਸੀ ਇੱਕ ਵੀਡਿਉ ਬਣਾਓ ਜਦੋਂ ਮਿਸਲਾਂ ਦਾ ਰਾਜ ਹੋਇਆ ਮਤਲਬ 1762 ਤੋਂ ਬਾਅਦ ਜੋ ਕੁਛ ਵੀ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਟਾਇਮ ਤਕ
@SatnamSingh-gn4ke
@SatnamSingh-gn4ke 3 ай бұрын
ਸਦਕੇ ਵੀਰ । ਰੱਬ ਲੰਮੀਆਂ ਉਮਰਾਂ ਕਰੇ
@kssingh2573
@kssingh2573 3 ай бұрын
Veer like sirf ik vaar hunda dil ta 100 war kar nu karda thanwad veer🙏🙏
@reshamsingh9459
@reshamsingh9459 3 ай бұрын
ਵੀਰ ਸਲੂਟ ਆ ਤੈਨੂੰ ਸਲੂਟ ਆ ਤੇਰੀ ਮਿਹਨਤ ਨੂੰ ਰਿਸਰਚ ਨੂੰ ਪਰ ਸਾਡੀਆ ਸੰਸਥਾਵਾਂ ਨੂੰ ਸ਼ਰਮ ਕਿਉ ਨੀ ਆਉਦੀ ਕਿਥੇ ਨੇ ਅੋਹ
@BTS_eL_MaRiAcHi_07
@BTS_eL_MaRiAcHi_07 3 ай бұрын
ਸਰਦਾਰ ਸਾਹਿਬ ਜੀ ਦਸਤਾਰ ਸੰਬੰਧੀ ਵੀ ਵੀਡੀਓ ਬਣਾਓ ਜੀ ਕਿ ਸਾਡੀ ਸਹੀ ਦਸਤਾਰ ਦਾ ਸਰੂਪ ਕੀ ਹੈ
@rajwinderuppalrajupanjkoha5342
@rajwinderuppalrajupanjkoha5342 3 ай бұрын
ਹਾਂ ਜੀ, ਅਗਲੇ ਵਿਡੀਓ ਦਾ ਇੰਤਜ਼ਾਰ
@manib3911
@manib3911 3 ай бұрын
ਵੀਰ ਅੱਜ ਦਿਆਂ ਸਿੱਖਾਂ ਵੱਲੋਂ ਬੰਨ੍ਹੀਆਂ ਜਾ ਰਹੀਆਂ ਪੱਗਾਂ ਵੀ ਅੰਗ੍ਰੇਜ਼ਾਂ ਅਤੇ ਰਿਆਸਤਾਂ ਦੇ ਗੱਦਾਰ ਡੋਗਰੇ ਅਤੇ ਰਾਜਿਆਂ ਦੀ ਦੇਣ ਹਨ ! ਜੋ ਉਸ ਸਮੇਂ ਅੰਗ੍ਰੇਜ਼ਾਂ ਦੀ ਅਧੀਨਗੀ ਕਬੂਲ ਗਏ ਸਨ ! ਗੁਰੂ ਕਾਲ ਦੇ ਸਮਿਆਂ ਵੇਲੇ ਅਤੇ 17ਵੀਂ 18ਵੀਂ ਸਦੀ ਵਿੱਚ ਸਿੰਘ ਦੁਮਾਲੇ ਬੰਨ੍ਹਦੇ ਹੁੰਦੇ ਸਨ ! ਉੱਚੇ ਬੁੰਗਿਆਂ ਵਾਲੇ ਦੁਮਾਲੇ ! ਫਰ੍ਹਲਿਆਂ ਵਾਲੇ ਦੁਮਾਲੇ ! ਤਾਹੀਂ ਉਨ੍ਹਾਂ ਨੂੰ ਮਹਾਂਕਾਲ ਸਿੰਘ ਕਿਹਾ ਜਾਂਦਾ ਸੀ ! ਪਰ ਅੱਜ ਦੀ ਸਾਡੀ ਪੀੜ੍ਹੀ ਇਨ੍ਹਾਂ ਚੁੰਝਾਂ ਵਾਲੀਆਂ ਜਾਅਲੀ ਪੱਗਾਂ ਨੂੰ ਹੀ ਗੁਰੂ ਸਾਹਿਬਾਂ ਦੀ ਅਸਲੀ ਦੇਣ ਸਮਝੀ ਜਾਂਦੀ ਹੈ ! ਇਸ ਬਾਬਤ ਵੀ ਇੱਕ ਵੀਡੀੳ ਬਣਾੳ ! ਧੰਨਵਾਦ 🙏
@harpreetsingh-nv2qn
@harpreetsingh-nv2qn 2 ай бұрын
Right ji
Punjab Khalistan Movement Explained
35:08
Nitish Rajput
Рет қаралды 11 МЛН
amazing#devil #lilith #funny #shorts
00:15
Devil Lilith
Рет қаралды 18 МЛН
Amazing remote control#devil  #lilith #funny #shorts
00:30
Devil Lilith
Рет қаралды 14 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 80 МЛН
World’s strongest WOMAN vs regular GIRLS
00:56
A4
Рет қаралды 30 МЛН
amazing#devil #lilith #funny #shorts
00:15
Devil Lilith
Рет қаралды 18 МЛН