ਨਿਸ਼ਾਨ ਸਾਹਿਬ ਨਾਲ ਜੁੜੀ ਸੱਚੀ ਘਟਨਾ | Bhai Sarbjit Singh Dhunda | Nishan Sahib

  Рет қаралды 18,120

Bhai Sarbjit Singh Dhunda

Bhai Sarbjit Singh Dhunda

Күн бұрын

Пікірлер: 46
@shamlalsukhija8473
@shamlalsukhija8473 10 ай бұрын
ਕਮਰੇ ਕੁਮਰੇ ਤਾਂ ਪਤਾ ਨੀ ਮਿਲਦੇ ਕੇ ਨੀ ਪਰ ਜਿੰਨੇ ਸਿੱਖ ਸਰਦਾਰ ਦਿਲ ਦੇ ਅਮੀਰ ਹੁੰਦੇ ਹੈ । ਮੈਂ ਹਿੰਦੂ ਹਾਂ ਮੇਰੇ ਸਾਰੇ ਦੋਸਤ ਸਰਦਾਰ ਹਨ।
@msshergill1112
@msshergill1112 10 ай бұрын
ਬਿਲਕੁੱਲ ਸਹੀ ਕਿਹਾ
@GurmeetSingh-hs4xs
@GurmeetSingh-hs4xs 10 ай бұрын
ਇਹ ਗੱਲਾਂ ਵੀਚਾਰਨ ਯੋਗ ਹਨ ਸਿੱਖ ਕੌਮ ਨੂੰ ਹਦਾਇਤ ਇਹੀ ਹੈ ਗੁਰੂ ਨਾਨਕ ਦੇਵ ਜੀ ਦੀ ਜਿਨ੍ਹਾਂ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਮਨੁੱਖਤਾ ਨੂੰ ਪਿਆਰ ਕਰੋ ਆਪਣੀ ਵੀਚਾਰ ਧਾਰਾ ਬਦਲਨ ਦੀ ਲੋੜ ਹੈ ਗੁਰੂ ਘਰ ਕਿਸੇ ਚੀਜ਼ ਦੀ ਕਮੀਂ ਨਹੀਂ ਹੈ।
@ginderkaur6274
@ginderkaur6274 10 ай бұрын
ਧਨ ਵਾਹਿਗੁਰੂ ਜੀ ਮਿਹਰ ਕਰੋ ਸੁੱਮਤ ਬਖਸ਼ੋ
@charanjitkaur4372
@charanjitkaur4372 5 ай бұрын
❤❤❤❤❤
@Harpalsingh_ramzi
@Harpalsingh_ramzi 10 ай бұрын
ਵਾਹ ਭਾਈ ਸਾਹਿਬ ਜੀ
@chahal-pbmte
@chahal-pbmte 6 ай бұрын
ਗੁਰੂ ਘਰ ਬਹੁਤ ਪਵਿੱਤਰ ਅਸਥਾਨ ਹੁੰਦਾ ਹੈ। ਪਰ ਗੁਰੂ ਘਰਾਂ ਦੇ ਪ੍ਰਬੰਧਾਂ ਵਿੱਚ ਆਪਣੀਆਂ ਮਨਮਾਨੀਆਂ ਕਰਨ ਲਈ ਕਮੇਟੀਆਂ ਬਣਾਉਣ ਵੇਲੇ ਸ਼ਰਾਬ ਦੇ ਲੰਗਰ ਲਾਉਂਦੇ ਨੇ।
@Bhupindersingh-iz6ch
@Bhupindersingh-iz6ch 10 ай бұрын
Bhai ji sat shri akal ji👏👏
@VijayKumar-rw6qg
@VijayKumar-rw6qg 10 ай бұрын
Waheguru ji
@SimranSingh-pv8ej
@SimranSingh-pv8ej 10 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@Rakesh-ji5bm
@Rakesh-ji5bm 10 ай бұрын
Satnaam shree waheguru ji
@SukhjinderSingh-nw4tj
@SukhjinderSingh-nw4tj 10 ай бұрын
Waheguru ji waheguru ji
@GuriSingh-pf8pn
@GuriSingh-pf8pn 10 ай бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ professor Sahib,have you time in the end of February for programme at Shri Anandpur Sahib
@Jattwaad6862
@Jattwaad6862 10 ай бұрын
ਅੱਜ ਕੱਲ ਗਏ ਉਹ ਦਿਨ ਗਏ ਬਿਨਾ ਸਪਾਰਸ ਤੋ ਕਮਰਾ ਨਹੀ ਮਿਲਦਾ
@ਮਨਦੀਪਸਿੰਘ-ਚ3ਲ
@ਮਨਦੀਪਸਿੰਘ-ਚ3ਲ 10 ай бұрын
ਅੱਜ ਦੇ ਸਮੇਂ ਦਾ ਸੱਚ
@ranjodhsingh056
@ranjodhsingh056 10 ай бұрын
Very nice waheguru ji
@sukhsidhu4030
@sukhsidhu4030 10 ай бұрын
Dhan guru nanak dev ji 🙏🙏🙏very good baba ji your great👍 🙏🙏🙏🙏
@vishalpreetsinghbhukharika6348
@vishalpreetsinghbhukharika6348 10 ай бұрын
@lalikahlon1331
@lalikahlon1331 10 ай бұрын
ਹੁਣ ਤਾ online ਕੰਮ ਹੋ ਗਿਆ ਭਾਈ ਜੀ ਅਨਪੜ੍ਹ ਬੰਦਾ ਕੀ ਕਰੇ ਗਾ ਜੀ।
@DavinderSingh-ec9dd
@DavinderSingh-ec9dd 10 ай бұрын
Waheguru ji ❤
@AvtarSingh-rt9zu
@AvtarSingh-rt9zu 10 ай бұрын
Es var badia gal kiti
@vjkaur
@vjkaur 9 ай бұрын
Bhot changi gal samjhai ji
@lalikahlon1331
@lalikahlon1331 10 ай бұрын
ਨਹੀ ਮਿਲਦਾ ਜੀ । ਕਮਰਾ। ਜੇ ਤੁਹਾਡੀ ਕੋਈ ਫਰਮਾਇਸ਼ ਹੈਗੀ ਤਾ ਮਿਲਦਾ।
@bajsingh849
@bajsingh849 10 ай бұрын
Wahegugu Wahegugu g 🎉🎉🎉❤❤❤
@Mr.SultanSingh
@Mr.SultanSingh 10 ай бұрын
100% ok👌🙏🙏
@uttambansal1505
@uttambansal1505 10 ай бұрын
Historical Gurdaware vich pahla kamra milda c par hun ta hotle vagu paise lagde😢😢😢
@cajaswindersingh8182
@cajaswindersingh8182 10 ай бұрын
yes
@ParmesharSingh-px3ig
@ParmesharSingh-px3ig 10 ай бұрын
ਸਰਬਜੀਤ ਸਿੰਘ ਧੂੰਦਾ ਜੀ ਦਾ ਐਡਰੈਸ ਅਤੇ ਫੋਨ ਨੰਬਰ ਦੇਵੋ ਜੀ ਕੋਈ।
@BaljeetSingh-fr3by
@BaljeetSingh-fr3by 10 ай бұрын
🙏🙏🙏🙏🙏🙏🙏
@jagmohansingh9983
@jagmohansingh9983 10 ай бұрын
Ram mandir ayodhya ch v eda hi hunda e bhai saab g Langer gurdwara Sahib ch hi milda ha ram mandir ch Jan lai mobile phone jama hunda e 50 rupee de ke locker Lena penda hai
@reshamsingh605
@reshamsingh605 10 ай бұрын
Saade waale taa ittan laun vich hi sewa samjhde hn g
@gurpreetchohan4159
@gurpreetchohan4159 10 ай бұрын
L. B. U Paji
@darshangarcha9666
@darshangarcha9666 10 ай бұрын
✅🙏🏽🙏🏽
@tarloksinghpunia7888
@tarloksinghpunia7888 10 ай бұрын
ਇਥੈ ਗੂਰੁ ਘਰਾਂ ਵਿੱਚ ਗਰੰਥੀ ਸਿੰਘ ਨੂੰ ਰਹਿਣ ਵਾਸਤੇ ਕੲਈ ਗੁਰਦੁਆਰੇ ਵਿੱਚ ਜਗਾ ਨਹੀ ਹੈ, ਮੰਦਰ ਦੇ ਵਿਚ ਤਾ ਸਭ ਨੂੰ ਪਤਾ ਹੈ, ਕੋਈ ਜਗਾ ਨਹੀ ਹੈ, ਆਮ ਇਨਸਾਨ ਵਾਸਤੇ
@tarloksinghpunia7888
@tarloksinghpunia7888 10 ай бұрын
ਪੰਜਾਬ ਵਿੱਚ ਗੂਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂਡੇ ਗੋਲਡੀ ਨੂੰ ਕੌਣ ਨੰਥ ਪਾਵੈਗਾ ਇਸ ਗੂਡੈ ਗੋਲਡੀ ਨੁੰ ਕੋਣ ਨੱਥ ਪਾਵੈਗਾ
@shivanisharma5562
@shivanisharma5562 10 ай бұрын
ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੈ ਗੋਲਡੀ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😮
@amriksinghamriksingh4594
@amriksinghamriksingh4594 10 ай бұрын
Veere tusi ta bahut samjhane o Jadu tak khud feel ni karde gal ni banani
@LakhvirRam-z3e
@LakhvirRam-z3e 10 ай бұрын
Harnek Singh Radio Virsa N.Z has jindabad & jindadill.Harnek Singh has a old friend of Dhunda ji.
@AnupSingh-qf1fy
@AnupSingh-qf1fy 10 ай бұрын
He's a new friend now to promote his own agenda whilst trying to defame well established preachers propagating the true essence of Gurmat !!
@ekonaam1313
@ekonaam1313 10 ай бұрын
Dhunda ji, kuch galaan note karo: 1) Na tussi doctor beti da naam dasya, na usde baap da naam dasya, na mandir da naam dasya….. bas gapp chad diti kyunki urey kehda kise ne puchna hai… 2) Oh kehda pagal doctor hai jo 50,000 deke mandir vich rahuga…?? Delhi tan hotels naal bharya hoya..sirf 5,000 rupee deke wadiya hotel tey khana mil janda… eh keho ja kirtan hai??
@SurjitSingh-qw7ok
@SurjitSingh-qw7ok 10 ай бұрын
Waheguru Ji
@ManjeetKaur-fm2lo
@ManjeetKaur-fm2lo 10 ай бұрын
Waheguru ji
@pb11walajatt95
@pb11walajatt95 10 ай бұрын
Waheguru ji
@sidhumoosewalafans2185
@sidhumoosewalafans2185 9 ай бұрын
Waheguru ji
@Mandeep-ji2rf
@Mandeep-ji2rf 10 ай бұрын
Waheguru ji
Когда отец одевает ребёнка @JaySharon
00:16
История одного вокалиста
Рет қаралды 16 МЛН
У вас там какие таланты ?😂
00:19
Карина Хафизова
Рет қаралды 10 МЛН
Ouch.. 🤕⚽️
00:25
Celine Dept
Рет қаралды 28 МЛН
ROSÉ & Bruno Mars - APT. (Official Music Video)
02:54
ROSÉ
Рет қаралды 195 МЛН
SRI GURU RAM DAS SAHIB JI I BABA BANTA SINGH JI KATHA
9:00:17
Baba Banta Singh
Рет қаралды 20 М.
Когда отец одевает ребёнка @JaySharon
00:16
История одного вокалиста
Рет қаралды 16 МЛН