ਸਾਧਾਂ ਦੇ ਪਾਖੰਡ ਅਤੇ ਗੁਰਮਤਿ ਵਿਚਾਰਧਾਰਾ | Bhai Sarbjit Singh Dhunda | Sikhi Lehar TV

  Рет қаралды 451,087

Tegh TV & Radio

Tegh TV & Radio

Күн бұрын

Пікірлер: 751
@balbiratwal6081
@balbiratwal6081 3 жыл бұрын
ਵਾਹਿਗੁਰੂ ਜੀ ਬਹੁਤ ਸੱਚ ਹੈ ਪਰ ਕੌੜਾ ਹੈ ਇਸ ਤਰਾਂ ਹੀ ਕੋਮ ਦੀ ਸੇਵਾ ਕਰੀ ਚਲੌ ਫਰਕ ਜ਼ਰੂਰ ਪਵੇਗਾ 🙏🏻🙏🏻🙏🏻🙏🏻
@mansaab2705
@mansaab2705 4 жыл бұрын
ਅੱਜ ਬਹੁਤ ਖੁਸ਼ੀ ਹੋਈ ਭਾਈ ਧੂੰਦਾ ਜੀ। ਆਪ ਜੀ ਵਰਗੇ ਪ੍ਰਚਾਰਕਾਂ ਨੇ ਏਨਾ ਗਿਆਨ ਹੋਣ ਦੇ ਬਾਵਜੂਦ ਵੀ ਮੈਦਾਨ ਉਹਨਾਂ ਨੂੰ ਖਾਲੀ ਕਰਕੇ ਦੇ ਦਿੱਤਾ ਜੋ ਆਪਣੇ ਹਿਤਾਂ ‌ਲੲਈ ਵਰਤੋਂ ਕਰ ਸਕਣ।
@reshamsingh259
@reshamsingh259 3 жыл бұрын
ਬਹੁਤ ਵਧੀਆ ਜੀ ਤੁਸੀਂ ਤਾਂ ਸਾਰਾ ਪਾਖੰਡ ਦੂਰ ਕਰ ਦਿੱਤਾ ਲਗੇ ਰਹੋ ਭਾਈ ਸਾਹਬ ਜੀ ਸ਼ੁਕਰੀਆ
@kisanputt8753
@kisanputt8753 3 жыл бұрын
Dislike karan wale sare anti Sikh ne. RSS de aulad ne dislike karan wale kangar.
@Theparmar10
@Theparmar10 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ ਅਕਾਲ ਪੁਰਖ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ। ਗੁਰਬਾਣੀ ਪ੍ਰਤੀ ਆਪ ਜੀ ਦੇ ਅਥਾਹ ਪਿਆਰ ਔਰ ਗਿਆਨ ਸਦਕਾ ਅੱਜ ਲੱਖਾਂ ਹੀ ਲੋਗ ਸੱਚ ਵਿੱਚ ਸਿੱਖੀ ਨਾਲ ਜੁੜ ਚੁੱਕੇ ਹਨ। ਉਹ ਦਿਨ ਦੂਰ ਨਹੀਂ ਜਦੋਂ ਬਹੁ ਗਿਣਤੀ ਸਿੱਖ ਅਸਲ ਵਿੱਚ ਬਾਬਾ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਬੁਲੰਦ ਹੌਸਲੇ ਨਾਲ ਕਹਿ ਸਕਣਗੇ ਕਿ ਅਸੀਂ ਸਿੱਖੀ ਦੇ ਪੈਰੋਕਾਰ ਹਾਂ, ਜਿਸ ਸਿੱਖੀ ਦੀ ਖਾਤਿਰ ਦਸਮ ਪਾਤਿਸ਼ਾਹ ਜੀ ਦੇ ਸਾਹਿਬਜ਼ਾਦੇ ਵੀ ਧਰਮ ਅਤੇ ਕੌਂਮ ਲਈ ਆਪਣਾ ਆਪ ਵਾਰ ਗਏ। ਆਪਣੀ ਜ਼ਮੀਰ ਨੂੰ ਜਿੰਦਾ ਰੱਖਣ ਲਈ ਜਰੂਰੀ ਹੈ ਕਿ ਅਸੀਂ ਗੁਰੂ ਸਾਹਿਬਾਨ ਗੁਰੂ ਸਾਹਿਬ ਜੀ ਦੇ ਪਰਿਵਾਰ ਅਤੇ ਲਖਾਂ ਹੀ ਸਿੰਘਾਂ ਸਿੰਘਣੀਆਂ ਦਵਾਰਾ ਦਿੱਤੀਆਂ ਗਈਆਂ ਅਦੁੱਤੀ ਅਤੇ ਲਾਸਾਨੀ ਸ਼ਹਾਦਤਾਂ ਦੀ ਅਹਿਮੀਅਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।
@manpreet1183
@manpreet1183 5 жыл бұрын
ਬਹੁਤ ਵਧੀਆ ਸੱਚੀਆ ਗੱਲਾ ਡੇਰੇ ਵਾਲਿਆ ਨੇ ਬੇੜਾ ਗਰਕ ਕੀਤਾ ਹੋਇਆ ਪੰਜਾਬ ਦਾ ਵਾਹਿਗੁਰੂ ਜੀ🙏🙏
@jagmohansingh7706
@jagmohansingh7706 5 жыл бұрын
Right
@himatsingh8927
@himatsingh8927 5 жыл бұрын
ਵਾਹਿਗੁਰੂ ਚੜਦੀ ਕਲਾ ਚ ਰਖਣ ਸਚ ਦੇ ਪਹਿਰੇਦਾਰਾ ਨੂੰ ਪਖੰਡੀਆਂ ਨੇ ਤਾਂ ਸੜਨਾ ਸੜੀ ਜਾਣ ਦਿਓ ਸਚ ਦੇ ਮਾਰਗ ਤੇ ਚਲੀ ਚਲੋ
@sukhmindersingh4843
@sukhmindersingh4843 3 жыл бұрын
ਬਿਲਕੁਲ ਸੱਚ ਕਿਹਾ ਹੈ ਜੀ ਅੱਜ ਸਿੱਖ ਧਰਮ ਵਿੱਚ ਇਹ ਹੀ ਹੁੰਦਾ
@sachdigalsachdigal3940
@sachdigalsachdigal3940 3 жыл бұрын
ਵਾਹ ਵਾਹ ਯੋਧਿਆ ਜਿਊਂਦਾ ਰਹਿ
@baljindergill9256
@baljindergill9256 3 жыл бұрын
ਇਦਾ ਈ ਖਿੱਚ ਕੇ ਰੱਖ ਬਾਬਾ ਜੀ ,👌👍
@tehalsinghbhullar654
@tehalsinghbhullar654 3 жыл бұрын
ਵਾਹੁ ਵਾਹੁ ਵਾਹੁ ਜੋ ਤੁਸੀਂ ਇਹ ਲੈਕਚਰ ਕੀਤਾ ਹੈ ਸ਼ਬਦ ਗੁਰੂ ਦੇ ਉੱਤੇ ਮੈਂ ਬਲਿਹਾਰ ਜਾਂਦਾ ਬਲਿਹਾਰ ਜਾਂਦਾ ਬਲਿਹਾਰ ਜਾਂਦਾ .
@vineysagar7902
@vineysagar7902 2 жыл бұрын
Eh baba vakai bhut smajhdaar ha... Logical and practical prcharak hai.... Bhut vdiaaa. Panth nu eho je prcharkaa di jrurt ha
@sarmukhssingh6072
@sarmukhssingh6072 5 жыл бұрын
ਬਹੁਤ ਵਧੀਆ ਬਹੁਤ ਵਧੀਆ ਭਾਈ ਸਾਹਿਬ ਹੀ ਜਿਹੜੇ ਪੰਜਾਬ ਵਿਚ ਸਿੱਖ ਈਸਾਈ ਧਰਮ ਧਾਰਨ ਕਰ ਰਿਹੈ ਹਨ ਉਹਨਾ ਦੇ ਖਿਲਾਫ ਬੋਲ ਸਕਦੇ ਹਨ
@bg-zj6td
@bg-zj6td 4 жыл бұрын
He did in some videos 🙏
@BaljinderSingh-sw8dw
@BaljinderSingh-sw8dw 3 жыл бұрын
ਬਹੁਤ ਬਹੁਤ ਸੁਕਰੀਆ ਜੀ,,ਸੱਚੀਆ ਗੱਲਾ ਨੇ,, ਪਖੰਡੀਆ ਦੇ ਹਜਮ ਨਹੀ ਹੁੰਦੀਆਂ 👌👌👌👌👌👌👌👌👌
@bachedillkesache2268
@bachedillkesache2268 29 күн бұрын
ਬਹੁਤ ਵਧੀਆ ਪ੍ਰਚਾਰ ਧੂੰਦਾ ਸਾਹਿਬ।
@sukhjeetsingh477
@sukhjeetsingh477 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@parmindersingh8701
@parmindersingh8701 4 жыл бұрын
ਤੁਸਾ ਬਾਣੀ ਨਾਲ ਸਾਰਿਆ ਨੂੰ ਜੋੜ ਦਿੱਤਾ ਜੀ, ਹੰਕਾਰ ਡੇਰੇ ਵਾਲਿਆ ਦਾ ਵੀ ਤੋੜ ਦਿੱਤਾ ਜੀ, ਬਾਬਾ ਲੱਭਦਾ ਹੁਣ ਡੇਰੇ ਵਿੱਚੋ ਗੁੰਮਿਆ, ਗੱਲਾਂ ਸੱਚਿਆਂ ਸਣਾਉਦਾ ਬਾਣੀ ਨਾਲ ਜੋੜਦਾ, ਹਮੇਸ਼ਾ ਚੜ੍ਹਦੀ ਕਲਾ ਤੂੰ ਰੇਹ ਧੁੰਦਿਆ, ਵਾਹਿਗੁਰੂ ਜੀ ਦਾਸ ਸਰਦਾਰ ਪਰਮਿੰਦਰ ਸਿੰਘ ਅਟਾਰੀ ਮੇਘੋਵਾਲੀਆ,
@sadhusingh8152
@sadhusingh8152 4 жыл бұрын
ਸੋਹਣਾ ਸੋਹਣਾ ਸੱਚ ਅਨੰਦ ਅਾ ਗਿਅਾ ਧੰਨਵਾਦ ਜੀ ਸਰਦਾਰ ਸਰਬਜੀਤ ਸਿੰਘ ਜੀ,,
@bilvirsingh6280
@bilvirsingh6280 4 жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@chamkaursingh8688
@chamkaursingh8688 3 жыл бұрын
ਸੱਚੀ ਗੱਲ ਹੈ ਸ਼ਾਬਾਸ਼ ਬੱਬਰ ਸ਼ੇਰਾਂ ❤️❤️❤️❤️❤️❤️👍
@nakhrogirl7172
@nakhrogirl7172 5 жыл бұрын
ਵਾਹਿਗੁਰੂ ਚੜਦੀ ਕਲ਼ਾ ਚ ਰਖਣ
@gurwindersinghchohan8669
@gurwindersinghchohan8669 3 жыл бұрын
Hello ji
@ballukang4807
@ballukang4807 3 жыл бұрын
ਏਦਾਂ ਹੀ ਖਿੱਚ ਕੇ ਰੱਖੋ ਵੀਰ ਜੀ
@gurpreetsinghbhullar7221
@gurpreetsinghbhullar7221 3 жыл бұрын
ਇਹਨਾਂ ਸਾਧਾਂ ਨੇ ਸਭ ਤੋਂ ਵੱਧ ਬੇਅਦਬੀ ਕੀਤੀ ਐ ਗੁਰੂ ਸਾਹਿਬ ਖਾਲਸਾ ਜੀ।
@jassigurnam8642
@jassigurnam8642 5 жыл бұрын
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਪ੍ਰਚਾਰ ਤੇ ਭਾਈ ਸਾਹਿਬ ਦੇ ਬਚਨ ਸਹੀ ਨੇ
@bjsingh1482
@bjsingh1482 5 жыл бұрын
Good
@naturemother8774
@naturemother8774 5 жыл бұрын
@Love GhummAn ਕੀ ਗੱਲ ਹੋਈ ਵੀਰ ਜੀ
@prabhjeetsingh4298
@prabhjeetsingh4298 4 жыл бұрын
sahi gall a ji
@ਕਮਲਜੀਤਸਿੰਘ-ਚ4ਹ
@ਕਮਲਜੀਤਸਿੰਘ-ਚ4ਹ 4 жыл бұрын
@Love GhummAn sorry veerji mai kise di himayat ni karda par jado bhai sarbjit singh ji kolo koi galt gal bol ho gai us din saary mada kehnge dhdriya wala pehla bada changa lagda si par kuj eho jihia galaa kahiya aaj kineya nu bure lagde a.
@parmklair2362
@parmklair2362 4 жыл бұрын
*ਅਕ੍ਰਿਤਘਣ-ਢਢਰੀ* ਤਾ ਗੁਰੂ ਗ੍ਰੰਥ ਸਾ: ਜੀ ਮਾਮੂਲੀ **ਜਰੀਆ* ਦਸਦੈ।
@nirmalsingh3254
@nirmalsingh3254 4 жыл бұрын
ਬਹੁਤ ਵਧੀਆ ਵਿਚਾਰ ਭਾਈ ਸਰਬਜੀਤ ਸਿੰਘ ਧੂੰਦਾ ਜੀ
@balwindersingh4915
@balwindersingh4915 3 жыл бұрын
ਕੋੜਾ ਸੱਚ ਬਿਲਕੁਲ ਸਹੀ ਗੱਲ🙏🙏👌👍🙏🙏
@panjab877
@panjab877 4 жыл бұрын
ਬਹੁਤ ਵਧੀਆ ਭਾਈ ਸਾਹਿਬ।
@harwinderkandola2003
@harwinderkandola2003 3 жыл бұрын
ਸੱਚੀਆਂ ਗੱਲਾਂ ਜੀ
@harbanbrar562
@harbanbrar562 3 жыл бұрын
ਬਿਲਕੁਲ ਸੱਚ ਕਿਹਾ ਜੀ
@fromvillagetoterritory1705
@fromvillagetoterritory1705 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷
@kamaljitsingh629
@kamaljitsingh629 5 жыл бұрын
ਬਹੁਤ ਕੌੜਾ ਹੈ ਪਰ ਬਿਲਕੁਲ ਸੱਚ ਹੈ।
@amritsingh6081
@amritsingh6081 5 жыл бұрын
Hun ni korha lgda ji Hun te sach sunan Di jaach aai aa .......
@sahibpreet9050
@sahibpreet9050 5 жыл бұрын
ਭਾਈ ਜੀ ਬਿਲਕੁਲ ਸੱਚ ਬੋਲਦੇ ਨੇ
@gillgill3601
@gillgill3601 4 жыл бұрын
Whegru whegru whegru whegru whegru great
@gurnamsingh9548
@gurnamsingh9548 3 жыл бұрын
@@sahibpreet9050 m
@tarloksinghpunia7888
@tarloksinghpunia7888 3 жыл бұрын
ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ਰਿਕਾਡਿਗ ਭੈਜਦਾ ਹਾ ਚਲਾਊ ਚੈਨਲ ਤੇ
@jagirsingh7381
@jagirsingh7381 5 жыл бұрын
ਢੂੰਡਾਂ ਜੀ ਮਖੂ ਜੀ ਅਤੇ ਢਡਰੀਆਂ ਵਾਲੇ ਤਿੰਨ ਸਚਾਈ ਦਾ ਪ੍ਰਚਾਰ ਕਰਦੇ ਹਨ
@SukhaSingh-ol7rs
@SukhaSingh-ol7rs 5 жыл бұрын
ਭਾਈ ਪੰਥਪਰੀਤ ਸਿੰਘ ਜੀ
@fathersaab7943
@fathersaab7943 5 жыл бұрын
ਬਿਲਕੁੱਲ ਸਹੀ ,ਭਾਈ ਪੰਥਪ੍ਰੀਤ ਸਿੰਘ ਵੀ ਹੁਣ ਸਹੀ ਹੋ ਗਏ ਹਨ
@RanjeetSingh-lk9wt
@RanjeetSingh-lk9wt 5 жыл бұрын
Yes 100% good
@balff3105
@balff3105 5 жыл бұрын
Ajj Bombay de Dharti te gya ji 8din reh ke pra lagga ke jo parchark ethe stage te............kintu karde saar ....................hun alfaj nahi aa rahe ke suft kida kra......te asi punjab .........🙏🏻🙏🏻🙏🏻🙏🏻🙏🏻🙏🏻
@jaswinderghuman4045
@jaswinderghuman4045 5 жыл бұрын
Apna sirr. Karde ne
@paramjitsingh6121
@paramjitsingh6121 5 жыл бұрын
ਦਵਾਈ ਕੌੜੀ ਹੈ ਪਰ ਅਸਰ ਬਹੁਤ ਹੋਵੇਗਾ ।
@NiranjanSingh-mv7pm
@NiranjanSingh-mv7pm 5 жыл бұрын
Waheguru ji. Sat vachan
@karanbirvirk1
@karanbirvirk1 4 жыл бұрын
@pakhandi ranjit dhadrian wala FUDDU prdwF wahrguru tuhanu changa bolan di smat bakshe :)
@karanbirvirk1
@karanbirvirk1 4 жыл бұрын
@pakhandi ranjit dhadrian wala FUDDU prdwF ena koda bolan wali jubaan nai sade kol :)
@SatnamSingh-jn8ie
@SatnamSingh-jn8ie 4 жыл бұрын
Kio ldde oo ..jide ghr ch jehi jhi siksa hou o oho jhi gl kru ..es d ghe ki pta gala kdniya skhonde hon ...waheguru edi juban nu ida hi rs pri rkhe
@tarloksinghpunia7888
@tarloksinghpunia7888 4 жыл бұрын
Aap NE sahi akhya
@gurdarshansidhu170
@gurdarshansidhu170 4 жыл бұрын
ਬਿਲਕੁਲ ਸਹੀ ਅਤੇ ਸੱਚੀਆਂ ਗੱਲਾਂ ਨੇ ਭਾਈ ਸਾਹਿਬ ਜੀ ਦਿਆਂ
@balvirsingh4544
@balvirsingh4544 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@j.b4291
@j.b4291 3 жыл бұрын
ਬਹੁਤ ਵਧੀਆ ਭਾਈ ਸਾਹਿਬ
@harbanskaur3149
@harbanskaur3149 4 ай бұрын
Waheguru Ji always bless you Bhai Sahib🙏❤🙏❤
@gagandeepsinghpannu2081
@gagandeepsinghpannu2081 4 жыл бұрын
ਭਾਰੀ ਸਾਹਿਬ ਜੀ ਦੀ ਡੇਰੇਵਾਦ ਬਾਰੇ ਇੱਕ ਇੱਕ ਸੱਚ ਹੈ ਜ਼ਿਹੜੇ ਅੰਗਰੇਜ਼ਾਂ ਦੇ ਭੇਜੇ ਹੋਏ ਡੇਰਿਆਂ ਵਾਲੇ ਸਿੱਖ ਕੌਮ ਦਾ ਬੇੜਾ ਗਰਕ ਕਰ ਰਹੇ ਹਨ ਤੇ ਪਹਿਲਾ ਵੀ ਰੱਜ ਕੇ ਸਿੱਖਾਂ ਦਾ ਬੇੜਾ ਗਰਕ ਕੀਤਾ ਉਦਾਹਰਨ ਦੇ ਤੌਰ ਤੇ ਸਾਰੇ ਜ਼ਰਾ ਸੋਚੋ ਕਿ ਦਸਾਂ ਪਾਤਸ਼ਾਹੀਆਂ ਵੇਲੇ ਜਾ ਮਹਾਰਾਜ ਰਣਜੀਤ ਸਿੰਘ ਵੇਲੇ ਇੱਕ ਵੀ ਡੇਰਾ ਬਣਿਆਂ ਇਹ ਸਾਰੇ ਡੇਰਿਆਂ ਵਾਲੇ ਜਿਹੜੇ ਜੁੱਤੀਆਂ ਕਾਰਾ ਨੂੰ ਮੱਥਾ ਟਿਕਾਉਦੇ ਆ ਇਹ ਸਾਰੇ ਅੰਗਰੇਜ਼ਾਂ ਦੇ ਭੇਜੇ ਹੋਏ ਮਿਲਟਰੀ ਵਾਲੇ ਸਨ ਇਹਨਾ ਨੂੰ ਅੰਗਰੇਜ਼ਾਂ ਨੇ ਸਿੱਖ ਕੋਮ ਨੂੰ ਕਮਜ਼ੋਰ ਕਰਨ ਭੇਜਿਆ ਤੇ ਇਹਨਾ ਸਾਰਿਆ ਨੇ ਰੱਜ ਸਿੱਖੀ ਦਾ ਘਾਣ ਕੀਤਾ
@stormxodin9952
@stormxodin9952 2 жыл бұрын
ਇੱਕ ਇੱਕ ਗੱਲ ੧੦੦💯 ਪਰਸੈਂਟ ਸਹੀ ਕਹਿ ਰਹੇ ਹੋ ਤੁਸੀਂ 🙏🙏🙏🙏
@GurnamSingh-ok3wv
@GurnamSingh-ok3wv 5 жыл бұрын
ਬਹੁਤ ਵਧੀਆ ਪ੍ਰਚਾਰਕ ਭਾਈ ਧੁਦਾ ਜੀ
@harmandeepsingh5610
@harmandeepsingh5610 3 жыл бұрын
ਤੁਹਾਡੇ ਵਰਗੇ ਲੋਕ ਸੀ ਜੋ ਗੁਰੂ ਸਾਹਿਬਾਨਾਂ ਨੂੰ ਵੀ ਵਿਹਲੜ ਪੂਜਾ ਦਾ ਧਨ ਖਾਣ ਵਾਲੇ ਕਹਿੰਦੇ ਸੀ ਸੰਤਾ ਭਗਤਾ ਦਾ ਰਾਖਾ ਆਪ ਵਾਹਿਗੁਰੂ ਹੈ ।ਤੁਸੀਂ ਆਪਣਾ ਜਿਨ੍ਹਾਂ ਮਰਜ਼ੀ ਜੋਰ ਲਾ ਲੳ ।ਸੰਤਾ ਦਾ ਸਤਿਕਾਰ ਸੀ ।ਸੰਤਾ ਦਾ ਸਤਿਕਾਰ ਹੈ ।ਸੰਤਾ ਦਾ ਸਤਿਕਾਰ ਹੁੰਦਾ ਰਹੇਗਾ ।
@HardeepSingh-nr4im
@HardeepSingh-nr4im 3 жыл бұрын
Bilkul ji wahiguru ji
@guljarsingh5013
@guljarsingh5013 4 жыл бұрын
ਸਿੱਖ ਕੌਮ ਦੇ ਹੀਰੇ ਭਾਈ ਸਰਬਜੀਤ ਸਿੰਘ ਧੂੰਦਾ ਜੀ
@HardeepSingh-xe1mc
@HardeepSingh-xe1mc 2 жыл бұрын
Tempu
@balrajsingh7502
@balrajsingh7502 3 жыл бұрын
🙏🏿 waheguru ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ 🙏🏿
@harmandeepsingh5610
@harmandeepsingh5610 3 жыл бұрын
ਸੰਤ ਕੈ ਦੂਖਨਿ ਆਰਜਾ ਘਟੈ।। ਸੰਤ ਕੈ ਦੂਖਨਿ ਜਮ ਤੇ ਨਹੀ ਛੂਟੈ।।ਸੰਤ ਕੈ ਦੂਖਨਿ ਸੁਖੁ ਸਭ ਜਾਇ ਸੰਤ ਕੈ ਦੂਖਨਿ ਨਰਕ ਮਹਿ ਪਾਇ।। ਬਚਨ ਧੰਨ ਧੰਨ ਗੁਰੂ ਅਰਜਨ ਦੇਵ ਜੀ
@subeghsingh9983
@subeghsingh9983 3 жыл бұрын
ਤੂੰ ਕਲੈਣਿਆ ਗੁਰਬਾਣੀ ਦੇ ਪੁੱਠੇ ਅਰਥ ਕਰ ਰਿਹਾ ਆ। ਤੇਰੀ ਮਾਂ ਨੂੰ ਝੁਰਲੂ ਟੀਚਕ 😁😃😃😅
@baljindersinghkhalsa6061
@baljindersinghkhalsa6061 3 жыл бұрын
Pagal aaa eh banda
@baljinderkaur4579
@baljinderkaur4579 3 жыл бұрын
Kabir ji...ase shant na mujko bhave
@ਸੁੱਖਮਨ-ਸ7ਛ
@ਸੁੱਖਮਨ-ਸ7ਛ Ай бұрын
ਸੰਤ ਕੋਈ ਵਿਹਲੜ ਬਾਬਾ ਨਹੀਂ ਜੀ,,ਜਿਹੜਾ ਸਾਰਾ ਦਿਨ ਅੱਖਾਂ ਮੀਚ ਕੇ ਬੈਠਾ ਰਿਹੰਦਾ,, ਓਹ ਸਾਰੇ ਬੰਦੇ ਸੰਤ ਹਨ,, ਜਿਹੜਾ ਬੰਦਾ ਇਮਾਨਦਾਰੀ ਨਾਲ ਆਪਣੇ ਪਰਿਵਾਰ ਨਾਲ ਤੇ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ,, ਦਸਵੰਦ ਕੱਢਦਾ ਹੈ,, ਬੇਸ਼ਹਾਰਾ ਮਜ਼ਲੂਮਾਂ ਤੇ ਲੋੜਵੰਡਾ ਦੀ ਮਦਦ ਕਰਦਾ ਹੈ,, ਜਿਹੜਾ ਸਮਾਜ ਲਈ ਵੀ ਵਫ਼ਾਦਾਰ ਹੋਵੇ,,ਓਹ ਸੰਤ ਹੈ,,ਨਾ ਕਿ ਕੋਈ (unmerrird ) ਛੜਾ ਵੇਹਲੜ ਬਾਬਾ,,ਸਾਰੇ ਕਹਿੰਦੇ ਬਾਬੇ ਨੇ ਤਾ ਵਿਹਾਅ ਨਹੀਂ ਕਰਾਇਆ , ਸਾਡੇ ਗੁਰੂ ਸਾਹਿਬਾਨਾਂ ਨੇ ਆਪ ਵੀ ਵਿਆਹ ਕਰਾਇਆ ਨੇ,,ਦਸਾਂ ਨੌਹਾਂ ਦੀ ਕਿਰਤ ਕੀਤੀ,, ਸੀ,, ਏਹ ਵੇਹਲੜ ਬਾਬੇ ਸਾਡੇ ਗੁਰੂ ਸਹਿਬਾਨਾਂ ਨਾਲੋਂ ਉਪਰ ਦੀ ਹੋਗੇ,,ਸਾਡੇ ਲੋਕ ਏਨਾ ਵੇਹਲੜ ਬਾਬਿਆਂ ਨੂੰ ਹੀ ਸੰਤ ਕਹਿ ਰਹੇ ਨੇ,,
@ਸੁੱਖਮਨ-ਸ7ਛ
@ਸੁੱਖਮਨ-ਸ7ਛ Ай бұрын
​@@baljindersinghkhalsa6061ਸੰਤ ਕੋਈ ਵਿਹਲੜ ਬਾਬਾ ਨਹੀਂ ਜੀ,,ਜਿਹੜਾ ਸਾਰਾ ਦਿਨ ਅੱਖਾਂ ਮੀਚ ਕੇ ਬੈਠਾ ਰਿਹੰਦਾ,, ਓਹ ਸਾਰੇ ਬੰਦੇ ਸੰਤ ਹਨ,, ਜਿਹੜਾ ਬੰਦਾ ਇਮਾਨਦਾਰੀ ਨਾਲ ਆਪਣੇ ਪਰਿਵਾਰ ਨਾਲ ਤੇ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ,, ਦਸਵੰਦ ਕੱਢਦਾ ਹੈ,, ਬੇਸ਼ਹਾਰਾ ਮਜ਼ਲੂਮਾਂ ਤੇ ਲੋੜਵੰਡਾ ਦੀ ਮਦਦ ਕਰਦਾ ਹੈ,, ਜਿਹੜਾ ਸਮਾਜ ਲਈ ਵੀ ਵਫ਼ਾਦਾਰ ਹੋਵੇ,,ਓਹ ਸੰਤ ਹੈ,,ਨਾ ਕਿ ਕੋਈ (unmerrird ) ਛੜਾ ਵੇਹਲੜ ਬਾਬਾ,,ਸਾਰੇ ਕਹਿੰਦੇ ਬਾਬੇ ਨੇ ਤਾ ਵਿਹਾਅ ਨਹੀਂ ਕਰਾਇਆ , ਸਾਡੇ ਗੁਰੂ ਸਾਹਿਬਾਨਾਂ ਨੇ ਆਪ ਵੀ ਵਿਆਹ ਕਰਾਇਆ ਨੇ,,ਦਸਾਂ ਨੌਹਾਂ ਦੀ ਕਿਰਤ ਕੀਤੀ,, ਸੀ,, ਏਹ ਵੇਹਲੜ ਬਾਬੇ ਸਾਡੇ ਗੁਰੂ ਸਹਿਬਾਨਾਂ ਨਾਲੋਂ ਉਪਰ ਦੀ ਹੋਗੇ,,ਸਾਡੇ ਲੋਕ ਏਨਾ ਵੇਹਲੜ ਬਾਬਿਆਂ ਨੂੰ ਹੀ ਸੰਤ ਕਹਿ ਰਹੇ ਨੇ,,
@jprandhawa7225
@jprandhawa7225 3 жыл бұрын
Bhai sab ji waheguru tuhanu tadrusti bakhse 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@reshampalkaur4014
@reshampalkaur4014 3 жыл бұрын
weheguru. ji
@PritDhillon-ki4pd
@PritDhillon-ki4pd Жыл бұрын
ਹਰ ਪਿੰਡ ਵਿੱਚ ਜ਼ਿਆਦਾ ਗਿਣਤੀ ਸਾਧਾਂ ਪਿੱਛੇ ਜਾਣ ਵਾਲਿਆਂ ਦੀ ਹੈ
@bachedillkesache2268
@bachedillkesache2268 5 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਹੈ
@Daljeetkaur-ft5tr
@Daljeetkaur-ft5tr 2 жыл бұрын
Sab bulkul theek shai khh raye ho veer g🙏🙏🙏🙏🙏🙏🙏🙏🙏🙏🙏🙏🙏🙏🌷🌷🌷🌷🌷🌷🌷🌹🌹
@shangarasingh7786
@shangarasingh7786 5 жыл бұрын
ਸਾਬਾਸ ਭਾਈ ਸਾਹਿਬ ਜੀ ਧੂਤਿਆ ਨੇ ਤਾ ਵਿਰੋਧ ਕਰਨਾ ਹੈ
@gillgill3601
@gillgill3601 4 жыл бұрын
Whegru whegru whegru whegru whegru great
@jatinderkaur3151
@jatinderkaur3151 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 🙏
@himatsingh8927
@himatsingh8927 5 жыл бұрын
ਦਵਾਈ ਹਮੇਸ਼ਾ ਕੌੜੀ ਹੀ ਅਰਾਮ ਕਰਦੀ ਹੈਮਿਠੀਆਂ ਗੋਲੀਆਂ ਤਾਂ ਹਾਜਮਾ ਹੀਖਰਾਬ ਕਰਦੁਆਂ ਹਨ
@jaspalsinghnagpal1811
@jaspalsinghnagpal1811 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@basantsingh2213
@basantsingh2213 5 жыл бұрын
ਬਹੁਤ ਵਧੀਆ ਵਿਚਾਰ ਨੇ
@ramankaur188
@ramankaur188 3 жыл бұрын
ਖਿਚੀ ਚਲੋ ਪ੍ਰੋ਼਼ਜੀ ਧੰਨਵਾਦ ਸਹਿਤ
@GurpreetSingh-oc6jm
@GurpreetSingh-oc6jm 5 жыл бұрын
ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਦੇ
@rashpalsingh5536
@rashpalsingh5536 4 жыл бұрын
ਜਾਗੋ ਸਿੱਖੋ ., ਜਾਗੋ ਸਿੱਖੋ , ਨਹੀਂ ਤਾਂ ਗੁਲਾਮੀ ਲਈ ਤਿਆਰ ਰਹੋ,
@palklair6228
@palklair6228 4 жыл бұрын
rashpal singh ji ਮਿਸ਼ਨਰੀਆ ਦੇ ਗੁਲਮ ਬਣੋ ਜੀ!
@gorajohal5543
@gorajohal5543 5 жыл бұрын
Bot hi vdia sarabjeet Singh dhunda ji tusi eda hi lge rho tuhadiya gla da boht vdia asr ho reha he me tuhada boht wadda fan haa
@jasveerkaur2942
@jasveerkaur2942 4 жыл бұрын
100 % shi a mere bhai Sach nu aanch nhin a bhai waheguru ji khalsa waheguru ji ki fteh 🌹🙏🌹
@amarjit5641
@amarjit5641 2 жыл бұрын
Love you.. Baba.ji
@harbanskaur3149
@harbanskaur3149 4 ай бұрын
Sat Naam Shri Waheguru Ji🙏🙏
@Thabal__saab
@Thabal__saab Ай бұрын
ਵਹਾ ਜੀ ਵਹਾ
@manjindersingh4156
@manjindersingh4156 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਿਲਕੁਲ ਸਹੀ ਖਾਲਸਾ ਜੀ ਵਾਹਿਗੁਰੂ ਜੀ ਕਿਰਪਾ ਕਰਣ ਸਭਨਾਂ ਤੇ ਭਾਈ ਸਾਹਿਬ ਜੀ ਸੱਚੇ ਇਨਸਾਨ ਹਨ ।
@manpreetsinghmanna6737
@manpreetsinghmanna6737 4 жыл бұрын
ਵਾਹਿਗੁਰੂ ਜੀ ਮਹਿਰ ਕਰੋ ਜੀ
@harpreetkaur-rr6ys
@harpreetkaur-rr6ys 3 жыл бұрын
ਬਹੁਤ ਵਧੀਆ ਹੈ ਜੀ ਸ਼ਬਦ ਗੁਰੂ ਹੈ ਜੀ
@dalvirsingh2354
@dalvirsingh2354 5 жыл бұрын
ਵਾਹ ਧੂੰਦਾ ਜੀ
@diwangirn8646
@diwangirn8646 Жыл бұрын
ਸ਼ਰੀ ਗੁਰੂ ਗ੍ਰੰਥ ਸਾਹਿਬ ਸਾਡੇ ਸ਼ਬਦ ਗੁਰੂ ਹਨ ਦੇਹਧਾਰੀ ਗੁਰੂ ਨਹੀਂ।ਪਰ ਇਨਾ ਪਾਖੰਡੀਆ ਨੇ ਗੁਰੂ ਗ੍ਰੰਥ ਸਾਹਿਬ ਨੂ ਦੇਹਧਾਰੀ ਗੁਰੂ ਬਣਾ ਕੇ ਰੱਖ ਦਿੱਤਾ।ਵੱਡੇ ਵੱਡੇ ਪਲੱਗ ਲਾ ਦਿੱਤੇ ,ਏਅਰ ਕੰਨਡੀਸ਼ਨ ਲਾ ਦਿੱਤੇ।ਮੈ ਇਕ ਪਾਖੰਡੀ ਨੂ ਕਿਹਾ ਕਿ ਬਾਬਾ ਜੀ ਵਾਸਤੇ ਇਕ ਟਾਇਲਟ ਵੀ ਬਣਾ ਦੇ ਦੇਵੋ ਤਾ ਉਹ ਮੇਰੇ ਗਲ ਪੈਣ ਨੂ ਕਰਦਾ ਸੀ।ਇਨਾ ਮੂਰਖਾ ਨੇ ਕਦੇ ਸ਼ਰੀ ਗੁਰੂ ਸਾਹਿਬ ਨੂ ਪੜਿਆ ਹੀ ਨਹੀਂ।”ਸ਼ਬਦ ਗੁਰੂ ਸੁਰਤ ਧੁੰਨ ਚੇਲਾ”ਸਰਬ ਧਰਮ ਮਹਿ ਸਰੇ਼ਸ਼ਟ ਧਰਮ ਹਰਿ ਕੋ ਨਾਮ ਜੱਪ ਨਿਰਮਲ ਕਰਮ”ਚੰਗੇ ਕੰਮ ਕਰਕੇ ਚੰਗੇ ਇਨਸਾਨ ਬਣਨਾ ਹੈ ਬਾਕੀ ਸੱਭ ਪਾਖੰਡ ਹਨ।ਇਨਸਾਨੀਅਤ ਹੀ ਇਕ ਧਰਮ ਹੈ।
@shabadkirtan5932
@shabadkirtan5932 3 жыл бұрын
ਵਾਹਿਗੁਰੂ ਆਪ ਦੀ ਲੰਮੀ ਉਮਰ ਕਰੇ ।
@jaspreetkaur-bc5fl
@jaspreetkaur-bc5fl 5 жыл бұрын
ਵਾਹਿਗੁਰੂ ਚਡਦੀਆ ਕਲਾ ਕਰਨ
@sidhusahib805
@sidhusahib805 2 жыл бұрын
👍👍 Chardikal ch raho bhai sabji .
@jasvirkaur9861
@jasvirkaur9861 5 жыл бұрын
ਸੱਚੀਆਂ ਗੱਲਾਂ 🙏🙏
@harmeshsingh2017
@harmeshsingh2017 3 жыл бұрын
Ji waheguru ji
@Ankhijatt6055
@Ankhijatt6055 5 жыл бұрын
ਬਹੁਤ ਵਧੀਆ ਸੁਨੇਹਾ ਵੀਰ ਜੀ ਸਮਝਣ ਦੀ ਲੋੜ ਹੈ
@butasahota6114
@butasahota6114 5 жыл бұрын
ਬੁਹਤ ਖੁਬ ਜੀ
@joysachdeva3018
@joysachdeva3018 Жыл бұрын
Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏
@karanbirsingh8969
@karanbirsingh8969 5 жыл бұрын
ਭਾਈ ਸਾਹਿਬ ਜੀ ਬਹੁਤ ਵਧੀਆ ਵੀਚਾਰ ਆਪ ਜੀ ਦੇ ਜਾਤ ਪਾਤ ਵਾਲਾ ਕੀੜਾ ਵੀ ਕੱਢੋ ਲੋਕਾ ਵਿਚੋ ਭਾਈ ਸਾਹਿਬ ਜੀ ਜੇ ਕਿਸੇ ਗੁਰੂ ਘਰ ਗਰੰਥੀ ਦੀ ਡਿਊਟੀ ਕਰਨੀ ਹੋਵੇ ਤਾ ਪਿੰਡ ਦੀ ਕਮੇਟੀ ਤੇ ਪਿੰਡ ਵਾਲੇ ਪੁੱਛਦੇ ਨੇ ਬਾਬਾ ਜੀ ਤੁਹਾਡੀ ਜਾਤ ਕੀ ਹੈ ਭਾਈ ਸਾਹਿਬ ਇਸ ਬਾਰੇ ਵੀ ਚਾਨਣਾ ਸੰਗਤਾ ਨੂ ਪਾਉ ਕਿਉਕਿ ਤੁਸੀ ਸਚ ਬੋਲ ਸਕਦੇ ਹੋ ਤੁਹਾਡੇ ਵਿਚ ਹਿੰਮਤ ਹੈਗੀ
@Jassi_Inder
@Jassi_Inder 5 жыл бұрын
ਇਸ ਵਾਰੇ ਨਹੀਂ ਬੋਲ ਸਕਦੇ
@jagjitsinghchibber7098
@jagjitsinghchibber7098 4 жыл бұрын
Bhai sabb ji jat bare be vichar dase Tussi kionke ajj bhe sanu jat da samna Karna pe reha hai
@palklair6228
@palklair6228 4 жыл бұрын
Karanvir Singh ਜੀ! ਜਾਤ ਪਾਤ ਦਾ ਕੋਹੜ੍ਹ ਧੂੰਦਾ ਨਹੀ ਕਢ ਸਕਦਾ। ਸਿਰਫ ਨਾਮੁ ਹੀ ਕਢੇਗਾ। ਸੋ ਨਾਮੁ ਦੀ ਨਾ ਧੂੰਦੇ ਨੂੰ ਲੋੜ, ਨਾ ਤੈਨੂੰ।
@tarloksinghpunia7888
@tarloksinghpunia7888 4 жыл бұрын
@@palklair6228 aap NE sahi akhya zatt patt puche na koi har ko bheje so har ka hoi puran jot jage ghat MA tab khalsa tin khalsa Jane karam tinn Tara de honde han kire man karm pralabd Te sanchit karm sanchit karm ho han zo zanma zanma de han aatma de gun tinn Tara de honde han razo gun tamo gun Te sato gun sato gun vala insan khud parmatma ban zanda hai is dunya Te
@bg-zj6td
@bg-zj6td 4 жыл бұрын
He is a fearless preacher. He is PHd on Gurubani. Awesome knowledge. He can tell any question related to Gurubani or Sikhi. He said he was like everyone else. But he did Master and PhD on Gurubani, he find what Guru Sahib telling us and we're doing. God bless him -- we should have more Sikh preachers like him. Our religion is a very Young religion. In this small period faced many problems outside Sikhi. But bigger problem is inside. Can anyone make a List of each BABA and their qualification, and the Degrees, and the institution. The awards they achieved from 1st choice to the highest education? As when you admit your children in school, you want to know how qualified the staff is?
@GursewakSingh-pn5hh
@GursewakSingh-pn5hh 5 жыл бұрын
ਬਹੁਤ ਵਧੀਆ ਜੀ
@alamgirindustries5156
@alamgirindustries5156 5 жыл бұрын
GUD
@majindersingh-tu5uo
@majindersingh-tu5uo Жыл бұрын
Waheguru ji Waheguru ji Waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤
@binderbarundi1062
@binderbarundi1062 8 ай бұрын
sach aa jmaaa❤️❤️🙏🏻🙏🏻
@sawakchohla8831
@sawakchohla8831 3 жыл бұрын
ਭਾਈ ਸਾਹਿਬ ਜੀ ਕੌੜਾ ਹੈ ਪਰ ਸੱਚ ਹੈ
@jogasingh3828
@jogasingh3828 5 жыл бұрын
ਵਹਿਗੁਰੂ ਮਹਿਰ ਕਰਨ ਭਾਈ ਸਹਿਬ ਤੇ
@raghubirsingh5597
@raghubirsingh5597 2 жыл бұрын
Waheguru Mehar Karn Bhai Saheb Te
@sarbjeetsingh7563
@sarbjeetsingh7563 5 жыл бұрын
ਬਿਲਕੁਲ ਸੱਚ ਹੈ ਸਿੰਘ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ ਸੱਚ ਹੈ
@MSingh-ue5wf
@MSingh-ue5wf 3 жыл бұрын
ਬਹੁਤ ਵਧੀਆ ਵਿਚਾਰ ਭਾਈ ਸਾਬ ਜੀ 🙏🙏
@spsindiantabladrum1986
@spsindiantabladrum1986 3 жыл бұрын
Bilkul shi bolde ne bhai saab
@bachedillkesache2268
@bachedillkesache2268 4 жыл бұрын
ਸਹੀ ਹੈ ਭਾਜੀ, ਬਹੁਤ ਵਧੀਆ
@gurleenrandhawa3420
@gurleenrandhawa3420 3 жыл бұрын
ਧੂਦਾ ਜੀ ਜਿਉਦੇ ਰਹੋ
@harpreetsingh-ix2jg
@harpreetsingh-ix2jg 2 жыл бұрын
Bahut e vdia asli parchar eh hunda
@JaswinderSingh-fy8qp
@JaswinderSingh-fy8qp 3 жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏 ਪਖੰਡੀ ਸਾਧਾਂ ਦਾ ਖਹਿੜਾ ਛੱਡੋ
@prabhpalkaur735
@prabhpalkaur735 2 жыл бұрын
Bahut vadiya sahib parchark
@sandeepsingh-cm1wm
@sandeepsingh-cm1wm 5 жыл бұрын
ਸਹੀ ਗਲ ਹੈ ਜੀ ਸਚ ਤਾ ਸਚ ਹੈ ਜੀ
@HarpreetSingh-bz6no
@HarpreetSingh-bz6no 3 жыл бұрын
Very nice ji waheguru ji chardi kala vich rukhe
@Badalbrarfazilka67
@Badalbrarfazilka67 5 жыл бұрын
ਬਾਬਾ ਜੀ 8:45 ਟਾਈਮ ਤੇ ਬਿਲਕੁਲ ਸੱਚੀ ਗੱਲ ਅਾ ਜੀ
@SS-sr5vr
@SS-sr5vr 5 жыл бұрын
ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ ਬਣਾਈ ਸੀ ੩੬ ਮਸੱਦਾਂ ਨਾਲ ਮਿਲ ਕੇ। ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। ਇਹ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਾਦਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ। www.5p5p.org ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥
@GagandeepSingh-to8md
@GagandeepSingh-to8md 4 жыл бұрын
ਗੱਲ ਬਿਲਕੁਲ ਠੀਕ ਹੈ ਪਰ ਜਰਾ ਕੋੜੀ ਹੈ
@harindersingh7093
@harindersingh7093 2 жыл бұрын
ਸਚਾਈ ਬਿਆਨ ਬਿਲਕੁਲ ਕਰਦੇ ਹੋ ਜੀ
@sunitarani672
@sunitarani672 Жыл бұрын
Bai ji waheguru sonu tandrusti bakse
@hardevsingh5681
@hardevsingh5681 4 жыл бұрын
ਵਾਹ ਜੀ ਵਾਹ
@charanjeetkaur4241
@charanjeetkaur4241 3 жыл бұрын
Veri good veer ji
@harmeshsingh2017
@harmeshsingh2017 3 жыл бұрын
Waheguru ji Mehar Karo ji
@grewalgrewal8037
@grewalgrewal8037 8 ай бұрын
Sai gal kite bhai saab n
@jaswindersingh788
@jaswindersingh788 Жыл бұрын
Baba ji you are Right sir Univarsal Truth Sir Godbless you in every filed of life Waheguruji
@harpreetkhattra1019
@harpreetkhattra1019 5 жыл бұрын
ਬਹੁਤ ਵਧੀ ਵੀਰ
So Cute 🥰 who is better?
00:15
dednahype
Рет қаралды 19 МЛН
99.9% IMPOSSIBLE
00:24
STORROR
Рет қаралды 31 МЛН
ਦੱਖਾਂ ਦਾ ਕਾਰਨ? | Bhai Sarbjit Singh Dhunda
48:36
Bhai Sarbjit Singh Dhunda
Рет қаралды 27 М.
So Cute 🥰 who is better?
00:15
dednahype
Рет қаралды 19 МЛН