Nighi Galbaat with Gurlez Akhtar | Kulwinder Kally | Karan Aujla | Sidhu Moose Wala | Sardar’s Take

  Рет қаралды 302,573

Sardar's Take

Sardar's Take

Күн бұрын

Пікірлер: 325
@Amanibhutal
@Amanibhutal 4 ай бұрын
ਦਿਲ ਨੂੰ ਬਹੁਤ ਸਕੂਨ ਮਿਲਿਆ ਗੁਰਲੇਜ ਅਖਤਰ ਜੀ ਦੀਆਂ ਗੱਲਾਂ ਸੁਣ ਕੇ । ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ ।
@Gureett
@Gureett 4 ай бұрын
ਅੱਜ ਪਹਿਲੀ ਵਾਰ ਦਿਲ ਕੀਤਾ ਕਿ ਕਿਸੇ ਆਰਟਿਸਟ ਦਾ ਪੌਡਕਾਸਟ ਦੇਖਾ ਬਹੁਤ ਵਧੀਆ ਤੇ ਸੱਚਾਈ ਆਲਾ ਸੀ ਕੋਈ ਸ਼ੋਅ ਅੋਫ ਨੀ🙏🏻
@ParamjitSingh-cj9ct
@ParamjitSingh-cj9ct 4 ай бұрын
U right. But he should have ask some questions to her husband Kelly. Only for making him comfortable.
@gursehajsehaj-vk6lq
@gursehajsehaj-vk6lq 4 ай бұрын
0ł​@@ParamjitSingh-cj9ct
@SukhwinderSingh-bo2xo
@SukhwinderSingh-bo2xo Ай бұрын
Right 👍
@Jinder-u5o
@Jinder-u5o 4 ай бұрын
ਸਿਰੇ ਦੀ ਗਾਇਕਾ ਗੁਲਰੇਜ਼ ਅਖਤਰ🎉, ਕਿਸੇ ਦੀ ਸਪੋਰਟ ਦੀ ਲੋੜ ਨਹੀਂ ਮੈਡਮ ਨੂੰ, ਖੁਦ ਬਹੁਤ ਮਿਹਨਤੀ ਆ, ਆਵਾਜ਼ ਖੂਬਸੂਰਤ❤
@HarjeetSingh-sr9cf
@HarjeetSingh-sr9cf 4 ай бұрын
ਬਿਲਕੁਲ ਸਹੀ ਵੀਰ ਜੀ ਕੋਈ ਸ਼ੱਕ ਨਹੀਂ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏👍
@championgamemap6485
@championgamemap6485 4 ай бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਭੈਣ ਜੀ ਨੂੰ ❤
@balrajsinghgill2412
@balrajsinghgill2412 Ай бұрын
ਕਲਾਕਾਰ ਇਸੇ ਤਰ੍ਹਾਂ ਕੋਮਲ ਦਿਲ ਹੁੰਦੇ ਸੀ ਬਹੁਤ ਵਧੀਆ ਗੀਤ ਗਾਉਣੇ ਅੱਜ ਤੇ ਕਲਾਕਾਰ ਕੈਲੀ ਅਤੇ ਗੁਰਲੇਜ਼ ਅਖਤਰ ਵਰਗੇ ਨਹੀਂ ਦੇਖੋ ਕਿੰਨੀ ਨਰਮਾਈ ਆ ਕਿੰਨੀਆਂ ਵਧੀਆ ਗੱਲਾਂ ਕੀਤੀਆਂ ਨੇ ਅੱਜ ਦੇ ਕਲਾਕਾਰ ਕੰਟਰੋਵਰਸੀ ਸੇੜ ਕੇ ਸਦਾ ਬਦਮਾਸ਼ੀ ਵਾਲੀਆਂ ਗੱਲਾਂ ਕਰਦੇ ਨੇ ਬਦਮਾਸ਼ੀ ਵਾਲੇ ਗੀਤ ਗਾਉਂਦੇ ਨੇ ਸਮਾਜ ਨੂੰ ਚੰਗੀ ਸੇਧ ਦਿਓ ਜਾਂ ਨਾ ਦਿਓ ਨਰਮ ਦਿਲ ਹੋਣਾ ਵਧੀਆ ਦਿਲ ਹੋਣਾ ਕਲਾਕਾਰਾਂ ਦੀ ਨਿਸ਼ਾਨੀ ਹੁੰਦੀ ਆ ਬਦਮਾਸ਼ੀ ਤਾਂ ਕਲਾਕਾਰਾਂ ਦੇ ਲਾਗੇ ਚਾਗੇ ਵੀ ਨਹੀਂ ਹੁੰਦੀ ਜਿਹੜੇ ਕਲਾਕਾਰ ਨੇ
@christinal4158
@christinal4158 4 ай бұрын
I usually don't watch your videos but absolutely love them as a couple. Great interview and she is so straightforward and honest.
@jasbirpathak5279
@jasbirpathak5279 4 ай бұрын
ਤੁਸੀਂ ਧੰਨਵਾਦ ਕਰੋ ਜੀ ਗੁਰਚੇਤ ਚਿੱਤਰਕਾਰ ਜੀ ਦਾ ਜਿੰਨਾ ਨੇ ਸੋਨੂੰ ਸਭ ਤੋਂ ਪਹਿਲਾਂ ਮੌਕਾ ਦਿੱਤਾ ਸੀ। ਲਾਲੀ ਵਾਲਾ ਰੋਲ ਤੇ ਗਾਣਾ ਵੀ ਗੁਰਚੇਤ ਨੇ ਦਿੱਤਾ ਸੀ
@PreetsandhuSandhu-y6r
@PreetsandhuSandhu-y6r 4 ай бұрын
ਸਿੱਧੂ ਵੀਰ 😭😭😭miss uh
@ProLyricist1
@ProLyricist1 4 ай бұрын
6:55 karan aujla ❤
@Jinder-u5o
@Jinder-u5o 4 ай бұрын
@@ProLyricist1 hit pura
@sukhpalambi4464
@sukhpalambi4464 Ай бұрын
ਗੁਰਲੇਜ਼ ਭੈਣ ਜੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੀ ਰੂਹ - ਬਰੂਹ ਗੱਲਬਾਤ ਸੁਣ ਕੇ ਮਨ ਖੁਸ਼ ਹੋ ਗਿਆ। ਐਨੀ ਸਾਦਗੀ ਅੱਜ ਵੀ ਤੁਹਾਡੇ ਵਿੱਚ ਹੈ , ਜੋ ਕੇ ਬਾਕੀਆਂ ਨੂੰ ਸੇਧ ਦੇਣ ਵਾਲੀ ਤੇ ਨਿਮਾਣਤਾ ਦਾ ਸਬਕ ਦਿੰਦੀ ਹੈ। ਤੁਹਾਡੇ ਪਤੀ ਜੀ ਬਹੁਤ ਵਧੀਆ ਇਨਸਾਨ ਹਨ ਜੋ ਤੁਹਾਡੇ ਸੱਚੇ ਸਾਥੀ ਹਨ।ਗੱਲਬਾਤ ਕਰਨ ਵਾਲੇ ਵੀਰ ਜੀ ਦੀ ਸ਼ਬਦਾਵਲੀ ਬਹੁਤ ਪਿਆਰੀ ਤੇ ਮਾਂ ਬੋਲੀ ਨੂੰ ਸਮਰਪਿਤ ਹੈ। ਸ਼ੁਭ ਕਾਮਨਾਵਾਂ ਸਾਰਿਆਂ ਨੂੰ ਜੀ।
@filmi5654
@filmi5654 4 ай бұрын
Female sidhu of punjabi industry ✅🙏
@here4aujla
@here4aujla 4 ай бұрын
Gurlez akhtar ne career bnaaya moosewale da naale first song gurlez akhtar ne kita sii ,, 2015-20 tkk gurlez krke gaane trending ch aunde sii eh gal sachh aa ✨
@axshat855
@axshat855 4 ай бұрын
sidhu kon ?? eh gurlez akhtar khud ik brand aa 🔥🔥
@axshat855
@axshat855 4 ай бұрын
@@here4aujlakita vi deep jandu de kehan te🔥 sidhu baad ch enna hankar gya , deep jandu nu maada bolda si fame lain da maara
@sonambajwa1781
@sonambajwa1781 4 ай бұрын
respect gurlez akhtar ❣️
@vickyvickt1477
@vickyvickt1477 4 ай бұрын
​@@sonambajwa1781OK nakli sonam madem 😊
@manigillgaming6989
@manigillgaming6989 4 ай бұрын
ਤੁਸੀਂ ਪਹਿਲਾ ਗੁਰ ਚੇਤ ਚਿਤਰਕਾਰ ਦੇ ਨਾਲ ਟੈਲੀਫਿਲ੍ਮ ਵਿੱਚ ਵੀ ਆਏ ਸੀ ਪਹਿਲਾ
@RajwinderAhluwalia
@RajwinderAhluwalia 15 күн бұрын
ਸਿੱਧੂ ਬਹੁਤ ਮਸ਼ਹੂਰ ਅਤੇ ਵੱਡਾ ਹੋ ਗਿਆ ਸੀ ਪਰ ਜੀ ਵੈਗਨ ਵੇਲੇ ਭੈਣੇ ਤੁਹਾਡਾ ਕੱਦ ਸਿੱਧੂ ਤੋਂ ਵੱਡਾ ਸੀ ਜਿਉਂਦੇ ਵਸਦੇ ਰਹੋ
@tejinderpabla8112
@tejinderpabla8112 10 күн бұрын
very nice interview and very great artist and human being, god keep blessing them.
@PreetsandhuSandhu-y6r
@PreetsandhuSandhu-y6r 4 ай бұрын
ਬਹੁਤ ਸੋਹਣੀ ਆਵਾਜ਼ ❤️🎉
@akshayheer3915
@akshayheer3915 3 күн бұрын
Sidhu diya galla jinia mrji sunai jao oh heera banda c ohnu ni kde bhul skde 😢
@sonambajwa1781
@sonambajwa1781 4 ай бұрын
Gurlez akhtar X Deep jandu backbone of industry ( only real ones know )
@rajbahmni7380
@rajbahmni7380 4 ай бұрын
Bahut vdiya interview hai lots of love and respect gurlez Mam and sir ❤❤
@rjagwinderrjagwinder1845
@rjagwinderrjagwinder1845 4 ай бұрын
Gurlez akhtar mam ji waheguru ji thanu hamesha khush rakhan ji
@saini560
@saini560 4 ай бұрын
06:55 Karan aujla details given by Punjabi gyan
@GurpreetDhaliwal-qo1zr
@GurpreetDhaliwal-qo1zr 4 ай бұрын
06:55 Karan Aujla ❤❤❤❤❤
@kulvirkaur8528
@kulvirkaur8528 Ай бұрын
ਬਹੁਤ ਵਧੀਆ interview ਗੱਲਬਾਤ ਸਚਾਈ ਵਾਲੀ mam ਦਾ ਮਨਪਸੰਦ ਗੀਤ ਮੇਰਾ ਵੀ ਉਹ ਹੀ Waheguru mehar Karan question ਵਧੀਆ kitae
@rahulMeena-l5k
@rahulMeena-l5k 7 күн бұрын
Forever in our heart.dil daa ni Mada...
@axshat855
@axshat855 4 ай бұрын
6:55 karan aujla X gurlez akhtar Song >>>❣️✅
@tanveerkaur9610
@tanveerkaur9610 4 ай бұрын
Jis da sidhu hath fad lainda c oh buht fame pa janda c🎉🎉🎉 miss you my dear brother 😢😢😢😢😢😢
@sonambajwa1781
@sonambajwa1781 4 ай бұрын
Tuhada veham aa eh , sidhu nu pyo bnaa rakhya tusi, sidhu da pehla song deep jandu te gurlez akhtar ne krwaya taan hit hoya , deep jandu and gurlez piche lok paagal si 2014-2020 takk🔥
@Hellomusic0786
@Hellomusic0786 4 ай бұрын
4:09 Sidhu Moose Wala 💯❤️
@vrlnew5275
@vrlnew5275 3 ай бұрын
Pehli Vaar Mein Bina Skip Kite Full Podcast Vekhya Love U Akatar ji❤
@RajwinderKaur-z6w
@RajwinderKaur-z6w 4 ай бұрын
God bless you sis ❤❤❤
@timsybhullar6541
@timsybhullar6541 4 ай бұрын
May god bless GURLEJ DIDI ❤ te nale eda da supportive husband rabb hrek kudi nu dewe both are blessed by god may god bless them both always 👏😊👌
@manisha6459
@manisha6459 4 ай бұрын
Bhut hi vdeya nature mam da ❤❤ ❤❤❤ Gl baat krn da way bhut sohna ❤❤
@ArshdeepSingh-g3r
@ArshdeepSingh-g3r 27 күн бұрын
Bhut Vedia podcast c di 🎉❤
@ParamSingh-sf7mi
@ParamSingh-sf7mi 4 ай бұрын
Didi tusi bhut down to earth thinking rakhde o tusi bhut vadia soch rakhde aapne family lyi❤❤
@NarinderKaur-lo5vv
@NarinderKaur-lo5vv 4 ай бұрын
Bhut khoob surat dil d malik hai madam Ahkter....🙏🙏
@lovesing3986
@lovesing3986 4 ай бұрын
Aujla on top 🔝
@SinghBh-mu8wv
@SinghBh-mu8wv 4 ай бұрын
ਕੈਲੀ ਵੀਰ ਰੱਬ ਰੂਪੀ ਬੰਦਾ ਗੁਰਲੇਜ ਭੈਣ ਸੰਗੀਤ ਨੂੰ ਸਾਂਭਿਆ ਤੁਸੀਂ ਦੋਨਾਂ ਅੱਜ ਦੇ ਟਾਈਮ ਚ ਚੁਣਵੇ ਗੈਕ ਹਨ ਜੋ ਸੰਗੀਤ ਨੂੰ ਅਹਿਮੀਅਤ ਦਿੰਦੇ ਰੱਬ ਭਾਗ ਲਾਵੇ ਤੁਹਾਡੀ ਸਭ ਦੀ ਸੋਚ ਨੂੰ
@MaanSaab-gy9mm
@MaanSaab-gy9mm Ай бұрын
ਸਹੀ ਗੱਲ ਗੁਰਲੇਜ਼ ਅਖਤਰ ਦੀ ਵਾਹਿਗੁਰੂ ਜਿਨੂੰ ਨਵਾਜ਼ੇ
@AbhiJeet-c9i
@AbhiJeet-c9i 4 ай бұрын
Love you R. nait sharma, kya kalam aa teri aaj dunia de supar star te dunia rva diti, comment by abhijeet pandit sarangwal hoshiarpur
@GurvinderSingh-j4f
@GurvinderSingh-j4f 4 ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਮਿਊਜ਼ਿਕ ਇੰਡਸਟਰੀ ਵਿੱਚ ਤੁਹਾਡਾ ਇੱਕ ਵੱਖਰਾ ਮੁਕਾਮ ਹੈ ਮੇਰੀ ਦਿਲੀ ਦੁਆ ਹੈ ਕਿ ਕਾਮਯਾਬੀ ਹਮੇਸ਼ਾ ਤੁਹਾਡੇ ਕਦਮ ਚੁੰਮੇ 🎉
@ConfusedFoliage-oy3gf
@ConfusedFoliage-oy3gf 18 күн бұрын
Dil to salute gurlej sister 🙏❤️❤️
@prabh2526
@prabh2526 4 ай бұрын
No words for this interview❤❤❤❤❤❤
@Buttarsabb689
@Buttarsabb689 4 ай бұрын
R nait nu salute a bapu song ne ta sade vargyea nu v rwa dita c
@karamjeetsingh-pd1lk
@karamjeetsingh-pd1lk 3 ай бұрын
Nice very good job 🎉Q.A Tx ji💕🥂🎋🙏
@KIRAN2BRAR
@KIRAN2BRAR 4 ай бұрын
Parmatma tandrusti bakhshe Gurlez and family nu 🙏🙏
@AmanKaushik_Haryana
@AmanKaushik_Haryana 3 ай бұрын
Very humble Women Punjabi singer ❤❤
@KuldeepSinghdabaPlambar-mn1xj
@KuldeepSinghdabaPlambar-mn1xj 3 ай бұрын
Waheguru ji waheguru ji 🙏🙏🙏🙏🙏
@ABc-ol9zw
@ABc-ol9zw 3 ай бұрын
❤❤❤ from Malaysia ❤❤❤
@Heavengiftt-5
@Heavengiftt-5 4 ай бұрын
Bahut soni awaj .pr hit ho k vi koi hnkar ja attitude nhi.pehli interview dekhi a esdi ❤❤❤
@RoySaabSingh
@RoySaabSingh 4 ай бұрын
Good job 🎙️🎤
@Kaurcreater74X
@Kaurcreater74X 4 ай бұрын
Dilsad ਅਖਤਰ ਤੋ ਬਾਅਦ ਮੇਰਾ ਮਨਪਸੰਦ ਸਿੰਗਰ gurlez ਰਹੀ ਹੈ ਦਿਲਸ਼ਾਦ ਅਖਤਰ ਜੀ ਨੂੰ ਕਦੇ ਨਹੀਂ ਭੁੱਲ ਸਕਦੀ ਮੈਂ ਦਿਲਸ਼ਾਦ ਜੀ ਤੇ gurlez ਨੂੰ ਲਾਈਵ ਸ਼ੋਅ ਤੇ ਮਿਲ ਕੇ ਬਹੁਤ ਖੁਸ਼ ਹੋਈ ਸੀ m ਨਾਲ pics krane ਦਾ ਮੌਕਾ ਮਿਲਿਆ ਸੀ ❤❤
@baljidersingh-ep1ef
@baljidersingh-ep1ef 19 күн бұрын
God bless you
@SandeepKaur-uh3rl
@SandeepKaur-uh3rl 4 ай бұрын
We love you gurlej sis tuhade podcast to bhut kuj mileya sikhan nu i realy appreciate
@HM-js2uz
@HM-js2uz 3 ай бұрын
Awaj hai hi bhut wdia tuhadi
@MansukhGhuman-ok3zk
@MansukhGhuman-ok3zk 4 ай бұрын
❤❤ good job bro ❤
@shivaratanswami
@shivaratanswami 4 ай бұрын
Please interview R nait ❤
@MrRai-yd3pg
@MrRai-yd3pg 13 күн бұрын
We always like you Mam ❤️
@rajangsp3057
@rajangsp3057 4 ай бұрын
Soo soo nice malak lambiyan Umra bakshan 🙏
@sukhsandhu3885
@sukhsandhu3885 Ай бұрын
NICE KULWINDER KALLY GURLEJ BHEAHN JI RAB KHUSH RAKHE
@SimranKaur-l2p1i
@SimranKaur-l2p1i 2 ай бұрын
Ryt bhot vadia lgda ❤
@SukhwinderSingh-bo2xo
@SukhwinderSingh-bo2xo Ай бұрын
Very nice couple ❤❤
@kiranbasuta5714
@kiranbasuta5714 22 күн бұрын
❤🙌❤
@MehakpreetKaursanger123
@MehakpreetKaursanger123 4 ай бұрын
Boht vdia vlog. 😢. Tuhi Sukar krde o hnkaar n krde. Bs rbb t bhrosa a. K Mai Kuj n kita sb rabb n kita Wmk thude t 🙏🙏🙏
@DaljitSingh-q4r
@DaljitSingh-q4r 2 ай бұрын
ਗੁਰਲੇਜ ਅਕਤਤਰ ਜੀ ਕੁਲਵਿੰਦਰ ਜੇਲੀ ਜੀ ਨੂੰ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣਾ ਜੀ ❤
@AmanKaushik_Haryana
@AmanKaushik_Haryana 3 ай бұрын
Love from Haryana ❤
@yogeshjaggi4983
@yogeshjaggi4983 4 ай бұрын
Very good podcast vdia kam krda Bhai full spot aa
@JarnailSingh-nb4cl
@JarnailSingh-nb4cl 28 күн бұрын
Good song
@Veerpal-j3n
@Veerpal-j3n 4 ай бұрын
Down to earth 🌎 ✨️ ♥️ 💕 persons
@RavinderKaur-fc4ro
@RavinderKaur-fc4ro 4 ай бұрын
Supporting husband....... Waheguru ji🙏🙏🙏🙏🙏🙏🙏
@balbirkaur7137
@balbirkaur7137 3 ай бұрын
Nice program 🎉
@rajguri1761
@rajguri1761 3 ай бұрын
Satinder Sartaaj and Gurlez Akhtar is our dream 🫶🏼🫶🏼🫶🏼🫶🏼🫶🏼🫶🏼😊
@BaljindeerSingh-jw3wi
@BaljindeerSingh-jw3wi Ай бұрын
Very nice program
@AnmolKumar-wj1iu
@AnmolKumar-wj1iu 4 ай бұрын
Plz make & bring videos on Old Punjabi Music Directors, Old Punjabi Lyricists, Highest Paid Punjabi Filmmakers, Highest Paid Punjabi Music Video Directors, Punjabi Playback Singers & Punjabi Duet Queens quickly
@rahulbhardwaj9490
@rahulbhardwaj9490 4 ай бұрын
GURLEJ AKHTAR SUDESH KUMARI ALL TIME HIT
@aashmsidhu7217
@aashmsidhu7217 4 ай бұрын
ਬਾਪੂ ਵਾਲੀ ਲਾਈਨ ਨੇ ਸੱਚੀ ਛੀਨਾ ਚੀਰ ਕੇ ਰੱਖ ਦਿਤਾ 💔💔💔💔 ਮੈ ਬਹੁਤ ਹੀ ਰੋਈ ਆਪਣਾ ਟਾਈਮ ਚੇਤੇ ਕਰਕੇ 💔💔💔
@parwinderkaur4413
@parwinderkaur4413 4 ай бұрын
God bless this great couple
@rudarchitkara91
@rudarchitkara91 4 ай бұрын
Who is here after punjabi gyan ??😂
@surindersingh7094
@surindersingh7094 Ай бұрын
Hurley are great and best thinking best interview you and Kelly good luck new york
@NarinderKaur-i3i
@NarinderKaur-i3i 3 ай бұрын
Bahut vadia singar gurlez akhtar ❤❤❤
@manipreet679
@manipreet679 4 ай бұрын
ਇਹਨਾ ਦੀ ਇੰਟਰਵਿਊ ਦੇਖ ਮਨ ਬਹੁਤ ਖੁਸ਼ ਹੋਇਆ ਮੇਰੇ ਪੰਸਦ ਦੇ ਨੇ ਦੀਦੀ ❤
@gurvindersingh-oy8kb
@gurvindersingh-oy8kb 2 ай бұрын
Gurlej akhtar ❤ gwagon to baad ❤❤❤❤❤❤❤❤❤sidhu
@Balkaransingh-r2k
@Balkaransingh-r2k 3 ай бұрын
Nice ❤
@ParamSingh-sf7mi
@ParamSingh-sf7mi 4 ай бұрын
Didi tusi bhut vadia singer o mere tusi favourite lady singer o main tuhade song bhut sundi ah ...❤❤❤
@PreetsandhuSandhu-y6r
@PreetsandhuSandhu-y6r 4 ай бұрын
ਮੈਨੂੰ ਵੀ ਰੋਣਾ ਆਗਿਆ 😭😭😭
@JaaspreetJassa
@JaaspreetJassa 3 ай бұрын
ਸੱਚੀ ਬਾਈ ਬਹੁਤ ਸਕੁਣ ਮਿਲਾ ਗੱਲਾਂ ਸੁਣਕੇ 😢
@Hunterjatt79
@Hunterjatt79 3 ай бұрын
ਬਹੁਤ ਚੰਗੇ ਉੱਚੇ ਵਿਚਾਰ ਨੇ ਗੁਰਲੇਜ਼ ਅਖਤਰ ਦੇ।।।
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 4 ай бұрын
ਭੈਣ ਮੇਰੀ ਏ ਭਰਾ ਜੀ ਸਤਿ ਸ੍ਰੀ ਅਕਾਲ🙏 ਜੀ ਭੈਣ ਮੇਰੀ ਏ ਤੁਹਾਡੇ ਸੌਗ ਬਹੁਤ ਪਿਆਰੇ ਤੇ ਬਹੁਤ ਸੁੰਦਰ ਹੁੰਦੇ ਹਨ ਬਹੁਤ ਬਹੁਤ ਧੰਨਵਾਦ ਜੀ🙏
@HaramnKaur
@HaramnKaur 4 ай бұрын
Nice 👌 ❤
@MandeepKaur-lc8on
@MandeepKaur-lc8on 4 ай бұрын
Gürlej Sis tusi normal gall bhi Sur ch karde ho Great❤
@Rituvlogs-tv
@Rituvlogs-tv 4 ай бұрын
Yes m sunya c thonu mele ch deep dhillon nl white suit. Ch bht sohne lgde c Kapurthala aye c tuc 👌
@Harpreetsingh-wz6zq
@Harpreetsingh-wz6zq 4 ай бұрын
Gurlez sister bhut nice aa, mere v papa nhi aa jdo tuc bapu song gaya mere v papa yaad aa jnde aa
@BakhshishBisa-gq5lz
@BakhshishBisa-gq5lz 4 ай бұрын
Best wishes 🌹
@jaswinderkaur4152
@jaswinderkaur4152 3 ай бұрын
Nyc🎉
@MontyBrar-mu4ek
@MontyBrar-mu4ek 4 ай бұрын
Gurlez Akhtar is a legend singer and kulwinder Kelly is a very nice man and very understanding husband
@sarabjitkaur7225
@sarabjitkaur7225 4 ай бұрын
Very nice interview
@AmandeepKaur-bw6pu
@AmandeepKaur-bw6pu 3 ай бұрын
Sanu ta Anchor hi bahut ache lge ❤❤
@AmarpalKaur-rj7mf
@AmarpalKaur-rj7mf 4 ай бұрын
Good sister ❤❤❤❤❤❤❤
@LakhveerBalian
@LakhveerBalian 4 ай бұрын
❤❤❤❤❤
@parwinderkaur4413
@parwinderkaur4413 4 ай бұрын
This couple reminds me the great Jodi of khayaam and jagjiit kaur…. Same profession same respect for each other .
@GaganBhangwan-dv5dl
@GaganBhangwan-dv5dl 4 ай бұрын
Sidhu pra legend ❤❤
@balwinderdhaliwal2729
@balwinderdhaliwal2729 4 ай бұрын
Nice episode nice singer
@RachhpalKaurgrewal
@RachhpalKaurgrewal 3 ай бұрын
❤❤❤❤😊😊
“Don’t stop the chances.”
00:44
ISSEI / いっせい
Рет қаралды 62 МЛН
We Attempted The Impossible 😱
00:54
Topper Guild
Рет қаралды 56 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
gurlez akhtar live show wedding performance
5:17
THE LIVE PERFORMANCE 🎧
Рет қаралды 833
Bhalwani Gedi with Geet Goraya | Sardar’s Take #shorts
19:17
Sardar’s Take Shorts
Рет қаралды 137 М.
“Don’t stop the chances.”
00:44
ISSEI / いっせい
Рет қаралды 62 МЛН