200 ਸਾਲ ਤੋਂ ਇਥੇ ਵੱਸਦੇ ਅਸਾਮ 'ਚ ਸਿੱਖ - ਬਰਕੋਲਾ ਪਿੰਡ | ਰੂਟ ਬਦਲ ਗਿਆ । Barkola | Assam | North East 20

  Рет қаралды 202,588

Nishan Singh Australia

Nishan Singh Australia

Күн бұрын

Google Location : goo.gl/maps/bi...
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 308
@RajinderSingh-jq7hp
@RajinderSingh-jq7hp 2 жыл бұрын
ਖਾਲਸਾ ਜੀ ਤੁਹਾਡੇ ਨਾਲ ਘੁੰਮ ਕੇ ਬਹੁਤ ਆਨੰਦ ਆ ਰਹੇਆ ਹੈ ਜੀ, ਤੁਹਾਡਾ ਅਤੇ ਤੁਹਾਡੀ ਟੀਮ ਦਾ ਬਹੁਤ ਧੰਨਵਾਦ ਜੀ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@jagjitsingh816
@jagjitsingh816 2 жыл бұрын
ਨਿਸ਼ਾਨ ਸਿੰਘ ਜੀ ਦਿਲ ਖੁਸ਼ ਕਰ ਦਿੱਤਾ ਜੇ, ਬਹੂਤ ਜਿਆਦਾ ਪ੍ਰੇਮ ਇਹਨਾਂ ਸੰਗਤਾਂ ਨੂੰ, ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ
@gurvindersinghbawasran3336
@gurvindersinghbawasran3336 2 жыл бұрын
ਭਾਈ ਸਾਹਿਬ ਜੀ ਸਾਨੂੰ ਓਹਨਾਂ ਜਗ੍ਹਾ ਦੇ ਦਰਸ਼ਨ ਕਰਵਾ ਦਿੰਦੇ ਹੋ ਜਿੱਥੇ ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਦੇਖਣਾ ਵੀ ਬਹੁਤ ਵੱਡੀ ਗੱਲ ਹੈ 🙏🏻❤️
@NirmalSingh-jk6md
@NirmalSingh-jk6md 2 жыл бұрын
Sardar ਨਿਸ਼ਾਨ ਸਿੰਘ ਜੀ ਦਿਲ ਖੁਸ਼ ਕਰ ਦਿੱਤਾ ਜੇ, ਬਹੂਤ ਜਿਆਦਾ ਪ੍ਰੇਮ ਇਹਨਾਂ ਸੰਗਤਾਂ ਨੂੰ, ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ
@Robinvlog.
@Robinvlog. 29 күн бұрын
Welcome Assam Singh Gaon
@A1_pagdi1313
@A1_pagdi1313 2 жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਦਰਸ਼ਨ ਕਰਾਉਂਦੇ ਹੋ ਜੀ ਜੋ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਬਹੁਤ ਬਹੁਤ ਧੰਨਵਾਦ ਵੀਰ ਜੀ 🙏👏❤️👍👌😂
@manpreetsinghgh4860
@manpreetsinghgh4860 2 жыл бұрын
888ìi
@VickySingh-jv8kf
@VickySingh-jv8kf 2 жыл бұрын
@@manpreetsinghgh4860 3
@ashmikadhillon2407
@ashmikadhillon2407 2 жыл бұрын
@@manpreetsinghgh4860 qqqqqqq
@janakkumar3275
@janakkumar3275 2 жыл бұрын
Satnaam shre wahyguru ji.......singh sahib nisshan singh ji.... nanik-guru gobind singh ji ny aap thuhadi duty lagai hy bahut he bahga waly ho aap........... wahyguru kirpa kary....bahut he vadia uprala hy ji..
@GurwinderSingh-zi4fd
@GurwinderSingh-zi4fd 2 жыл бұрын
ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜੀ ਜੋ ਇਥੇ ਰਹਿ ਗਏ ਸਨ, ਉਨ੍ਹਾਂ ਦਾ ਬਾਗ ਪਰਵਾਰ ਹੈ,,ਬਾਬਾ ਜੀ ਇਥੇ ਪੰਜਾਬ ਤੋਂ ਕਈ ਸਿੰਘ ਆਏ,ਸਨ ਇਨ੍ਹਾਂ ਨੂੰ ਪੰਜਾਬੀ ਸਿਖਾਉਣ, ਉਨ੍ਹਾਂ ਨੂੰ ਵੀ ਮਿਲ ਕੇ ਆਉਣਾ ਜੀ
@Robinvlog.
@Robinvlog. 29 күн бұрын
Mai Assam sai Punjabi Hu par Punjabi nahi pata hai Wahaguruji ka Khalsa Waheguruji Kay Fatya
@DAVINDERSINGH-uq9bt
@DAVINDERSINGH-uq9bt 2 жыл бұрын
ਵਾਹਿਗੁਰੂ ਵਾਹਿਗੁਰੂ ਜੀੳ🌹🌹🙏🏼🙏🏼
@Manvindergrewal2107
@Manvindergrewal2107 2 жыл бұрын
ਬਹੁਤ ਵਧੀਆ ਜੀ ਗੁਰੂ ਸਾਹਿਬ ਆਪ ਜੀ ਨੂੰ ਸਦਾ ਚੜਦੀਕਲਾ ਚ ਰੱਖਣ🙏
@pashminderkaur9947
@pashminderkaur9947 2 жыл бұрын
ਵਾਹਿਗੁਰੂ ਧੰਨ ਆਪ ਦੀ ਸਿੱਖੀ
@jpsinghphull6713
@jpsinghphull6713 2 жыл бұрын
ਆਪ ਜੀ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਕਿ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾਉਦੇ ਹੋ। ਵਾਹਿਗੁਰੂ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ🙏🙏🙏
@dineshsinghyadav9760
@dineshsinghyadav9760 2 жыл бұрын
Bhai sahab …. Tusi sare Punjabi bahut great ho .. lot of respect and love from UP farmer 🙏🏻
@beantsingh1289
@beantsingh1289 2 жыл бұрын
🙏
@mafiasaini4030
@mafiasaini4030 2 жыл бұрын
ਸੱਤ ਸ਼੍ਰੀ ਆਕਾਲ ਵੀਰ ਜੀ ਤੁਸੀਂ ਧਾਰਮਿਕ ਜਗ੍ਹਾ ਵੀ ਦਿਖਾਉਂਦੇ ਹਨ ਅਤੇ ਨਾਮ ਵੀ ਜਪਾਉਂਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurnamkaurdulat3883
@gurnamkaurdulat3883 2 жыл бұрын
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ।
@RanjitKaur-me8hi
@RanjitKaur-me8hi 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਭਾਈ ਸਾਹਿਬ ਜੀ ਤੁਸੀਂ ਸਭ ਜਗ੍ਹਾ ਦੇ ਦਰਸ਼ਨ ਕਰਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ
@parmjitkaur1967
@parmjitkaur1967 2 жыл бұрын
ਘਰ ਬੈਠਿਆਂ ਨੂੰ ਹੀ ਬਹੁਤ ਵਧੀਆ ਜਾਣਕਾਰੀ ਆਪਣੇ ਦੇਸ਼ ਬਾਰੇ ਦੇ ਰਹੇ ਹੋ ਧੰਨਵਾਦ ਜੀ ਹਰ ਕੋਈ ਤੇ ਨਹੀਂ ਜਾ ਸਕਦਾ ਪਰ ਫੋਨ ਰਾਹੀਂ ਦਰਸ਼ਨ ਕਰ ਸਕਦਾ
@amarjitsinghmavi5084
@amarjitsinghmavi5084 2 жыл бұрын
ਖਾਲਸਾ ਜੀ ਬਹੁਤ ਵਧੀਆ Video ਹੈ ਜੀ ਆਸਾਮ ਦੇ ਸਿੰਘਾਂ ਦੇ ਦਰਸ਼ਨ ਕਰਵਾਏ।
@joshimukul6467
@joshimukul6467 2 жыл бұрын
Guru Nanak Dev ji Ang sang hai ❤️❤️❤️❤️❤️ I love All 10 Gurus very much 😁🙏❤️🙏🙏🙏🙏🙏
@sukhbirsingh54682
@sukhbirsingh54682 2 жыл бұрын
Great Ji great ਵਾਹਿਗੁਰੂ ਅਜਿਹੀ information ਵੋਖਣ ਨੂੰ ਪਹਿਲੀ ਵਾਰ ਮਿਲੀ ਹ
@amanlavi1
@amanlavi1 2 жыл бұрын
ਇਨ ਗਰੀਬ ਸਿਖਨ ਕੋ ਦਿਊਂ ਪਾਤਸ਼ਾਹੀ || ਯਹ ਯਾਦ ਰਖੇਂ ਹਮਰੀ ਗੁਰਿਆਈ |
@tarloksinghpunia7888
@tarloksinghpunia7888 2 жыл бұрын
ਬਹੂਤ ਵਧਿਆ ਲਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ
@tarloksinghpunia7888
@tarloksinghpunia7888 2 жыл бұрын
ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ
@singhrana6672
@singhrana6672 2 жыл бұрын
Veer ji, you are doing a spiritual job... As Guru Gobind Singh ji said, Aage awat Singh jo pahwe, Waheguru ji ki Fahteh Bulawe... I felt very Happy to see you, I am living in Frankfurt, Germany since 1981 and felt very Sad to see that, when in Frankfurt Sikhs fighting with Sikhs with each other only for their's Egos... Ahnkar.
@HarminderSingh-zi5vg
@HarminderSingh-zi5vg 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@narinderkaur3868
@narinderkaur3868 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏ਵਾਹਿਗੁਰੂ ਜੀ ਕਿਰਪਾ ਕਰਨ ਧੰਨਵਾਦ
@sammisinghsuperstar
@sammisinghsuperstar 2 жыл бұрын
Veerji.. Borkola ae bahoot hi important Sikh history wala pind hai ji. Jithe sab toh vadh sikhan di abaadi rehandi hai ji. Ena vicho ik Shaheed hoye ney jina ne 1983 vich itthe de Assam Andolan vich apni Shaheedi pai si, jo han #SHAHEED_CHANDAN_SINGH JI.
@niranjansinghjhinjer1370
@niranjansinghjhinjer1370 2 жыл бұрын
Bot Bot meharbaani Khalsa ji 🙏 Maharaj Chardikla Bakhshey ji
@nssingh4968
@nssingh4968 2 жыл бұрын
Dhan ho tusi Singh sahib ji dhan asam de Sikh wahuguru ji mehar kario
@raghubirsingh2961
@raghubirsingh2961 2 жыл бұрын
ਧੰਨਵਾਦ ਬਰਕੋਲਾ ਪਹੁੰਚਣ ਤੇ
@parshotamsinghhans6632
@parshotamsinghhans6632 2 жыл бұрын
Baba ji tusi buht great ho, dhan ho tusi jo sanu sab nu ghar bhaitheya nu sab jgah de darshan karwaunde oh
@ranjitsingh8781
@ranjitsingh8781 2 жыл бұрын
ਧਨ ਗੁਰੂ ਦੀ ਸਿਖੀ
@amrindersingh9685
@amrindersingh9685 2 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ
@angrej.singh7238
@angrej.singh7238 2 жыл бұрын
Bahut Sohni video
@parshotamsinghhans6632
@parshotamsinghhans6632 2 жыл бұрын
Baba waheguru ji Tunu hamesha chardi klaa ch rakhe
@avtarsingh9667
@avtarsingh9667 2 жыл бұрын
Bohat khushi hoee jd pyaare jehe bacche ne fateh bulaee. Pind de sikha nu vekh k khushi de hanzoo aon lagge ne.
@jagdeepgrewal9381
@jagdeepgrewal9381 2 жыл бұрын
ਜਿੱਥੇ ਜਿੱਥੇ ਤੁਸੀ ਜਾਂਦੇ ਓ ਓਥੇ ਹਰ ਕੋਈ ਇਕ ਪੰਜਾਬੀ ਜਾਵੇ ਤਾ ਜੌ ਓਹਨਾ ਨੂੰ ਪੜ੍ਹਾਈ ਕਰਾ ਸਕੇ
@JaswinderKaur-uz7om
@JaswinderKaur-uz7om 2 жыл бұрын
ਬਹੁਤ ਵਧੀਆ ਵੀਰ ਜੀ । ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ੇ।
@simrat_singh8118
@simrat_singh8118 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ
@narinderheer5745
@narinderheer5745 2 жыл бұрын
ਖਾਲਸਾ ਜੀ ਬਹੁਤ ਵਧੀਆ ਸਤਿ ਗੁਰੂ ਕਬੀਰ ਸਾਹਿਬ ਮਹਾਰਾਜ ਜੀ ਜੈ
@jagdeepgrewal9381
@jagdeepgrewal9381 2 жыл бұрын
Ta ਜੌ ਉਹ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣ
@fatehacservice8151
@fatehacservice8151 2 жыл бұрын
ਬੁਹਤ ਹੀ ਸੋਹਣਾ ਪਿੰਡ ਜੀ ਵਾਹਿਗੁਰੂ ਜੀ 🙏🙏
@JasveerSingh-ji4sl
@JasveerSingh-ji4sl 2 жыл бұрын
ਧੰਨ ਸਿੱਖੀ ਧੰਨ ਗੁਰੂ ਪਿਆਰੇ 🙏
@baldevsingh2740
@baldevsingh2740 2 жыл бұрын
Veer nishan Singh ji ap wakeya hi guru de sikha de nishan lab ke loka nu dikhande ho waheguru ji ap par mehar kare jo baba makhan shah ji da Roll niba Rahe ho thx.bro
@RajwinderKaur-ty7dl
@RajwinderKaur-ty7dl 2 жыл бұрын
ਬਹੁਤ ਵਧੀਆ ਹੈ ਜੀ
@chandershekar7482
@chandershekar7482 2 жыл бұрын
Very good work
@pargatsingh2341
@pargatsingh2341 2 жыл бұрын
Thanks veer ji
@gurcharansingh7094
@gurcharansingh7094 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ।
@ranjeetsinghsingh9248
@ranjeetsinghsingh9248 2 жыл бұрын
ਵਾਹਿਗੁਰੂ ਜੀ ਮਹਿਰ ਕਰੇ
@gursewaksingh8299
@gursewaksingh8299 2 жыл бұрын
Waheguru ji veer nishan singh ji app nu charhdikala te tandrusti bakhshan, app ji di kirpA sadka hi asi ghar baithey assami sikh pariwaran dey darshan karkey. Bahut meharbani ji.
@jspawaar675
@jspawaar675 2 жыл бұрын
ਕੱਲ੍ਹ ਵਾਲੀ ਵੀਡੀਓ ਦਾ ਇੰਤਜ਼ਾਰ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@AvtarSingh-of2jf
@AvtarSingh-of2jf 2 жыл бұрын
Wahieguru ji
@tarlochansinghpanesar692
@tarlochansinghpanesar692 2 жыл бұрын
Very very nice vedeo make more such type of vedeos thanks. Vahe guru ji ka khalsa vahe guru ji ki fateh.
@Rajkumar-io1kz
@Rajkumar-io1kz 2 жыл бұрын
Good..sir.
@dilbagsingh9145
@dilbagsingh9145 2 жыл бұрын
ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ।
@nirbhaisingh8894
@nirbhaisingh8894 2 жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@shawindersingh2536
@shawindersingh2536 2 жыл бұрын
ਨਿਸ਼ਾਨ ਸਿੰਘ ਜੀ ਬਹੁਤ ਬਹੁਤ ਵਧੀਆ ਸੇਵਾ ਨਾ ਰਹੇ ਹੋ ਜੀ।
@suchasingh6968
@suchasingh6968 2 жыл бұрын
Bht chnga lgda bhai saab tuhadiya videos dkh k,kise jagah,pal ya koi feeling nu jive tusi gurmat anusar drsaunde ho bda vdiya lgda hai🙏🏻🙏🏻 Shri guru nanak saab meher bnayi rkhn🙏🏻🙏🏻
@BaljinderSingh-ri9gw
@BaljinderSingh-ri9gw 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@PUNJABKING786
@PUNJABKING786 2 жыл бұрын
ਵਾਹਿਗੁਰੂ ਜੀ ਆਪ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ 🙏
@prabhsharansrivastava7455
@prabhsharansrivastava7455 2 жыл бұрын
Vaheguru Ji 🙏🙏🙏🌻🌻🌻
@atmasingh6751
@atmasingh6751 2 жыл бұрын
Thanks for your all teams and also for Veer Ji who have wash your vehicle with great courage and passion
@ShamsherSingh-gj3ji
@ShamsherSingh-gj3ji 2 жыл бұрын
BAHUT wadiya uprala hai veer jiunde vasde raho think you
@Robinvlog.
@Robinvlog. 29 күн бұрын
Wahaguruji ka Khalsa Waheguruji Kay Fatya I proud Assamese Sikh
@AvtarSingh-ee4cl
@AvtarSingh-ee4cl 2 жыл бұрын
ਸਰੋਮਣੀ ਕਮੇਟੀ ਨੂੰ ਚਾਹੀਦਾ ਹੈ ਕੇ,ਜੋ ਬਿਹਾਰ,ਬੰਗਾਲ ਅਸਾਮ ਜਾ ਹੋਰ ਸਟੇਟਾ ਵਿੱਚ,ਪੰਜਾਬ ਤੋ ਦੂਰ,ਪਿੰਡ ਵਸੇ ਹਨ,ਸਿੱਖਾ ਦੇ,ੳੁਹਨਾ ਪਿੰਡਾ ਵਿੱਚ ਪੰਜਾਬੀ ਤੇ ਗੁਰਬਾਣੀ ਸਿਖਾਓੁਣ ਲੲੀ ਪਰਬੰਧ ਕਰਨੇ ਚਾਹੀਦੇ ਹਨ,,ਵਾਹਿਗੁਰੂ ਜੀ
@SukhdevSingh-wr4yx
@SukhdevSingh-wr4yx 2 жыл бұрын
Bahut vdhia lggi vedio khalsa g,Dil Khush hoyea specialy Sikh parivaara nu Dekh Kar,sache paatshah ji mehar bnaai rakhn ehna sb te hmesha, tandrusti bakhshn sb nu,chardi kala Ch rakhn ehna nu🙏🙏🙏🙏🙏
@shinepreetsingh4299
@shinepreetsingh4299 2 жыл бұрын
Waheguru satnam wahaguru ji with you
@Kavishsharma1923
@Kavishsharma1923 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@joshimukul6467
@joshimukul6467 2 жыл бұрын
ਧੰਨ ਗੁਰੂ ਨਾਨਕ ਜੀ 🙏🙏🙏🙏❤️❤️❤️
@sun-jw1ce
@sun-jw1ce 2 жыл бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 🙏🙏
@jagdavsingh9760
@jagdavsingh9760 2 жыл бұрын
ਬਹੁਤ ਹੀ ਉਤਮ ਗੁਰੂ ਫਤਹਿ ਬਖਸੇ
@gurpreetbajwa9746
@gurpreetbajwa9746 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ 🙏🏼🙏🏼
@butasingh7745
@butasingh7745 2 жыл бұрын
ਵਾਹਿਗੁਰੂ ਜੀ ਮੇਹਰ ਕਰਨ
@jagdeepgrewal9381
@jagdeepgrewal9381 2 жыл бұрын
Baba ji eithe do ਲੋਕਾਂ ਨੂੰ ਪੰਜਾਬੀ ਦਾ ਗਿਆਨ ਦੇਣਾ ਸਾਡਾ ਧਰਮ ਆ ਕੋਈ ਉਪਰਾਲਾ ਕਰੋ ਬਾਬਾ ਜੀ
@karmjitsinghdhaliwal8101
@karmjitsinghdhaliwal8101 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@suchasingh5202
@suchasingh5202 2 жыл бұрын
Bahut vadhia gal bat jee 🙏🙏🙏🙏🙏🙏 faujia wangu tusi ve ghum rahe jee waheguru Chardi kala vich rakhe bahut vadhia a assemese sardar log Sikh kaum de rahe sada Chardi kala ex havildar SS Gill Amritsar Punjab
@satpaldadra4878
@satpaldadra4878 2 жыл бұрын
Nishan Singh ji Bahut bahut Dhanbaad ji .Dekh ke Bahut man khush hunda tuhadian vedieos.🙏🏻🙏🏻
@jspawaar675
@jspawaar675 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਇਸ ਬਰਕੋਲਾ ਪਿੰਡ ਦੇ ਦਰਸ਼ਨ ਕੁੱਝ ਕੁ ਦਿਨ ਪਹਿਲਾਂ ਸਾਇਕਲ ਯਾਤਰਾ ਵਾਲੇ ਘੁੱਦਾ ਸਿੰਘ ਨੇ ਵੀ ਕਰਵਾਏ ਸਨ ਜੀ।
@waheguruharmaidaanfateh382
@waheguruharmaidaanfateh382 2 жыл бұрын
Waheguru ji,,bot bot tanwad ji ,,sohni video bnan lai
@pb65-mohali86
@pb65-mohali86 2 жыл бұрын
ਧੰਨ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏
@singhchahal1492
@singhchahal1492 2 жыл бұрын
ਵਾਹਿਗੂਰ ਜੀ ਕੀ ਫਤਹਿ
@satinderkaurbatth863
@satinderkaurbatth863 Жыл бұрын
Thnx a lot for showing us the historical places of our guru sahib ji.
@poonambrar9482
@poonambrar9482 2 жыл бұрын
When ever you travel like this , always carry fruits and chocolates for our young small kids....🙏🙏
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਵਾਹਿਗੁਰੂ ਜੀ
@dilbagpannu4487
@dilbagpannu4487 2 жыл бұрын
I was near Dibrugarh Airport station I never knew that people of Punjab are living in Lumding after listening the name of Lumding I remember my old time when I was hardly 25 years old today I am 78
@principaldhillon
@principaldhillon 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫ਼ਤਹਿ ।। ਭਾਈ ਸਾਹਿਬ ਜੀ ਆਪ ਜੀ ਦਾ ਮੋਬਾਇਲ ਨੰਬਰ ਭੇਜਣ ਦੀ ਕਿਰਪਲਤਾ ਕਰਨੀ ਜੀ ।
@NishanSinghAustralia
@NishanSinghAustralia 2 жыл бұрын
ਆਪਣਾ ਨੰਬਰ ਭੇਜ ਦੇਵੋ, ਦਾਸ ਕਾਲ ਕਰ ਲਵੇਗਾ
@jassrai3596
@jassrai3596 2 жыл бұрын
ਵਾਹਿਗੁਰੂ। ਜੀ
@sharanjhutty3180
@sharanjhutty3180 2 жыл бұрын
waheguru ji ka khalsa waheguru ji ki fateh ji eh babe Nanak dev ji de kheda ne sab ap barat rihaya hai.waheguru ji waheguru ji 🙏🙏🙏🙏chardikla rakhna ji.
@tejasinghsinhg6873
@tejasinghsinhg6873 2 жыл бұрын
ਵਾਹਿਗੁਰੂ ਜੀ 🙏🙏
@SandeepKaur-bq2rd
@SandeepKaur-bq2rd 2 жыл бұрын
Waheguru g sab te mehar kro g
@khalsaas5306
@khalsaas5306 2 жыл бұрын
GURU KI SUNDAR FULVARHI...WAHEGURU JI MEHAR KARAN ASAM DE SINGHAN TE
@tarlochanrai6339
@tarlochanrai6339 2 жыл бұрын
ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ 🙏👍
@GurwinderSingh-qz1xe
@GurwinderSingh-qz1xe 2 жыл бұрын
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 🙏🙏☬☬ਵਾਹਿਗੁਰੂ ਭਲਾ ਕਰੇ☬☬🙏🙏
@Karambad007
@Karambad007 2 жыл бұрын
Very nice presentation babaji
@kkaur688
@kkaur688 2 жыл бұрын
Satsriakal veer ji 🙏🏻🙏🏻
@Uppal-ny5le
@Uppal-ny5le 2 жыл бұрын
Waheguru ji
@gurbhajankaur3281
@gurbhajankaur3281 2 жыл бұрын
Waheguru ji 🙏🏻🌺🌺🙏🏻
@harjinderkaur6401
@harjinderkaur6401 2 жыл бұрын
Bahoot wadhiya veer ji🙏🙏
@kamalT001
@kamalT001 2 жыл бұрын
🙏 thanks for sharing...your voice is soothing..dhan sikhi🙏
@dayasingh3989
@dayasingh3989 2 жыл бұрын
Khalsa ji bahut vadiya very good
@harjitkaurharjit6239
@harjitkaurharjit6239 2 жыл бұрын
ਧੰਨਵਾਦ ਜੀ 🙏
@shawindersingh6931
@shawindersingh6931 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ l
@sharanjitsinghgill7181
@sharanjitsinghgill7181 2 жыл бұрын
Very nice g God bliss you brother
@ramandeepkaur8161
@ramandeepkaur8161 2 жыл бұрын
Waheguru g ka khalsa waheguru g ki Fateh
НАШЛА ДЕНЬГИ🙀@VERONIKAborsch
00:38
МишАня
Рет қаралды 2,5 МЛН
规则,在门里生存,出来~死亡
00:33
落魄的王子
Рет қаралды 32 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 81 МЛН