ਬਲਦਾਂ ਨਾਲ ਕੱਦੂ ਕੀਤਾ । ਆਦੀਵਾਸੀ ਲੋਕ ਕਿਵੇਂ ਰਹਿੰਦੇ ਸਨ ? Ethinic Village Assam | North East 17

  Рет қаралды 171,777

Nishan Singh Australia

Nishan Singh Australia

Күн бұрын

Пікірлер
@pb65-mohali86
@pb65-mohali86 2 жыл бұрын
ਕਾਫੀ ਦਿਨਾਂ ਤੋਂ ਬਾਈ ਜੀ ਆਪ ਜੀ ਦੀ ਉਡੀਕ ਵਿਚ ਸੀ,, ਅੱਜ ਦਰਸ਼ਨ ਹੋਏ,, ਗੁਰੂ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏
@DAVINDERSINGH-uq9bt
@DAVINDERSINGH-uq9bt 2 жыл бұрын
ਵਾਹਿਗੁਰੂ ਵਾਹਿਗੁਰੂ ਜੀੳ🌹🌹🙏🏼🙏🏼
@surjitsingh5794
@surjitsingh5794 2 жыл бұрын
ਬਹੁਤ ਵਧੀਆ ਜੀ। ਇਹੋ ਜਿਹੇ ਮੌਕੇ ਕਿਸੇ ਨੂੰ ਹੀ ਮਿਲਦਾ ਹੈ। ਬਹੁਤ ਭਾਗਾਂ ਵਾਲੇ ਹੋ ਜੀ। ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ।ਸਾਰੇ ਆਪਣੇ ਧਿਆਨ ਰੱਖਣਾ ਜੀ।
@satyadevg
@satyadevg 2 жыл бұрын
SatnaamSreeWaheguruji🙏🏻🙏🏻🙏🏻
@shamsingh9435
@shamsingh9435 2 жыл бұрын
Waheguru ji ka Khalsa waheguru ji ki Fateh Khalsa ji Bahut vadia Mausam a
@BalkarSingh-dc1oq
@BalkarSingh-dc1oq 2 жыл бұрын
ਬਹੁਤ ਹੀ ਵਧੀਆ ਬਾਬਾ ਜੀ ਖਾਲਸਾ ਪੰਥ ਜਿੰਦਾ ਬਾਦ
@gurnamkaurdulat3883
@gurnamkaurdulat3883 2 жыл бұрын
ਗੁਰੂ ਨਾਨਕ ਸਾਹਿਬ ਜੀ ਦੇ ਸਿਖਾਂ ਨੂੰ ਸਲਾਮ ਜਿਨ੍ਹਾਂ ਨੇ ਉਦਾਸੀਆਂ ਭਾਵ ਅਪਣੇ ਧਰਮ ਦਾ ਪ੍ਰਚਾਰ ਅਤੇ ਪਾਸਾਰ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ। ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਮਿਹਰ ਭਰਿਆ ਹੱਥ ਸਿਰ ਤੇ ਰੱਖਣ
@mannusandhu3637
@mannusandhu3637 2 жыл бұрын
Waheguru ji mehar kro sbb te 🙏🙏🙏 Hall nhi chlayaya kite waheguru ji 🙏🙏 Ghaaa bahut nappiaa mitti ch🙏🙏🙏
@diljeetsingh4387
@diljeetsingh4387 2 жыл бұрын
ਵੀਰ ਜੀ ਬਹੁਤ ਸੁੁਹਣਾ ਨਜ਼ਾਰਾ ਲੱਗ ਰਿਹਾ
@sukhmaansaab1963
@sukhmaansaab1963 2 жыл бұрын
ਬਹੁਤ ਉਡੀਕ ਕੀਤੀ ਸੀ ਤੁਹਾਡੀ ਵੀਡੀਉ ਦੀ ਬਾਬਾ ਜੀ , ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਮੀਹ ਦਾ ਮੌਸਮ ਚੱਲ ਰਹੇ ਅਾ ਬਾਬਾ ਜੀ ਧਿਆਨ ਰੱਖਿਓ
@laddikharoud3285
@laddikharoud3285 2 жыл бұрын
ਦਿੱਲ ਖੁਸ਼ ਹੋ ਗਿਆ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@GurwinderSingh-zi4fd
@GurwinderSingh-zi4fd 2 жыл бұрын
ਕਈ ਦਿਨ ਹੋ ਗਏ ਉਡੀਕਦਿਆਂ ਨੂੰ, ਬਾਬਾ ਜੀ,ਵੇਖ ਕੇ ਮਨ, ਖੁਸ਼ ਹੋ ਗਿਆ, ਵਾਹਿਗੁਰੂ ਜੀ ਆਪਣੇ ਸੇਵਕਾਂ ਤੇ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ
@NishanSinghAustralia
@NishanSinghAustralia 2 жыл бұрын
ਧੰਨਵਾਦ ਜੀ
@pushwindersingh4009
@pushwindersingh4009 2 жыл бұрын
ਬਹੁਤ ਵਧੀਆ ਵੀਡਿਓ ਕੀਤੀ ਜੀ ਗੜ੍ਹਸ਼ੰਕਰ ਹੁਸ਼ਿਆਰਪੁਰ ਤੋਂ
@sukhbirsingh54682
@sukhbirsingh54682 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਨਿਵੇਕਲੀ ਜਾਣਕਾਰੀ ਦੇਟ ਵਾਸਤੇ ਸੁਕਰੀਆ
@prabhjitsingh1803
@prabhjitsingh1803 2 жыл бұрын
Aj baba dhadriawale da ik vlog dekheya , 48 mint de vlog vich ohna ne ik waari vi Gur fateh ya Guru / Gurbani di gal nhi kiti. Nishaan singh ji tuhade vlog saanu changhe hi es lai lagde han kiu ke tuc apne volgs vich hamesha Guru nu yaad karde te gurbani gaunde dikhde ho , Waheguru mehr rakhn
@HarpalSingh-uv9ko
@HarpalSingh-uv9ko 2 жыл бұрын
God bless you dear brother
@RajwinderKaur-ty7dl
@RajwinderKaur-ty7dl 2 жыл бұрын
ਪਹਾੜੀ ਜ਼ਿੰਦਗੀ ਬਹੁਤ ਹੀ ਸੁੰਦਰ ਸਾਦਗੀ ਵਾਲੀ ਸ਼ੁੱਧ ਪਾਣੀ ਸ਼ੁੱਧ ਹਵਾ,ਨਾ ਕੋਈ ਦਿਖਾਵਾ ਨਾ ਜ਼ਿਆਦਾ ਇਛਾਵਾਂ ਨਾ ਬਹੁਤੀ ਟੌਰ ਬਿਲਕੁਲ ਕੁਦਰਤ ਨਾਲ ਜੁੜੇ ਹੋਏ
@NishanSinghAustralia
@NishanSinghAustralia 2 жыл бұрын
ਪਰ ਇਹਨਾਂ ਲੋਕਾਂ ਨੇ ਤੰਬਾਕੂ ਖਾ - ਖਾ ਜੇ ਆਪਣੇ ਜੀਵਨ ਬਰਬਾਦ ਕੀਤੇ ਹਨ 🙏
@RajwinderKaur-ty7dl
@RajwinderKaur-ty7dl 2 жыл бұрын
@@NishanSinghAustralia ਜੀ
@punjabimovies5125
@punjabimovies5125 2 жыл бұрын
ਬਹੁਤ ਦਿਨ ਉਡੀਕ ਕੀਤੀ ਵਲੋਗ ਦੀ
@NishanSinghAustralia
@NishanSinghAustralia 2 жыл бұрын
ਧੰਨਵਾਦ
@GAURAVKUMAR-md9qk
@GAURAVKUMAR-md9qk 2 жыл бұрын
V nice baba g dil khush hunda thaddi video dekh k
@maansahab4488
@maansahab4488 2 жыл бұрын
ਬਹੁਤ ਵਧੀਆ ਜੀ
@devindersingh2590
@devindersingh2590 2 жыл бұрын
Guru sahib g chardi kalla bakhshan
@BhupinderSingh-bd7pv
@BhupinderSingh-bd7pv 2 жыл бұрын
ਹਾਂ ਜੀ ਹਾਂ ਬਾਬਾ ਜੀ
@kiranpreetkaur1370
@kiranpreetkaur1370 2 жыл бұрын
ਗੁਰਮੁੱਖ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@bikabatth9284
@bikabatth9284 2 жыл бұрын
Nishan singh kirpa hai rab di tuhadey te jo kudrat de rang tamashey dekh rahe j
@balwindersidhu5713
@balwindersidhu5713 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫ਼ਤਿਹ 🙏🏻🙏🏻🙏🏻🙏🏻🙏🏻
@amritkaur6831
@amritkaur6831 2 жыл бұрын
ਬਹੁਤ😘💕 ਵਧੀਆ ਉਪਰਾਲਾ🙏 ਵਾਹਿਗੁਰੂ ਜੀ ਮਿਹਰ ਬਣਾਈੇ ਰੱਖਣਾ😘💕
@BaljinderSingh-ri9gw
@BaljinderSingh-ri9gw 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Vickyghumman
@Vickyghumman 2 жыл бұрын
Waheguru ji mher krna
@simrat_singh8118
@simrat_singh8118 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ
@dineshkumar-ei3xk
@dineshkumar-ei3xk 2 жыл бұрын
Bahut achha veerji aap ne old days Yaad dilya si🙏
@davindersinghbabbu6503
@davindersinghbabbu6503 2 жыл бұрын
ਬਹੁਤ ਦਿਨ ਹੋ ਗਏ ਉਡੀਕ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🌺🥀💮🥀🌺🙏🏻
@jasbirsinghsahota9563
@jasbirsinghsahota9563 2 жыл бұрын
ਧੰਨ ਗੁਰੂ ਤੇ ਧੰਨ ਗੁਰੂ ਦੇ ਪਿਆਰੇ🙏
@msshergill1112
@msshergill1112 2 жыл бұрын
ਹਾਂਜੀ ਬਾਬਾ ਜੀ ਮੈ ਅਸਾਮ ਵਿੱਚ 2019ਤੋਂ ਲੈਕੇ 2021ਤਕ posting ਰਿਹਾਂ ਹਾਂ ਬਹੁਤ ਗਰੀਬੀ ਹੈ ਇਥੇ ਹਰ ਸਾਲ ਹੜ ਆਉਂਦੇ ਨੇ
@jaswindersinghtoor4048
@jaswindersinghtoor4048 2 жыл бұрын
ਵਾਹਿਗੁਰੂ ਤੇਰਾ ਸ਼ੁਕਰ ਹੈ ਜੀ।
@gurbachansingh7116
@gurbachansingh7116 2 жыл бұрын
GURU RAM.DAS PASHA MEHAR KARN JI AAP UTE WERY.GUD WORK JI NISHAN.SINGH JI.WEARY GUD WORK
@jaspalsinghgill6024
@jaspalsinghgill6024 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@jaspalsinghgill6024
@jaspalsinghgill6024 2 жыл бұрын
ਵਾਹਿਗੁਰੂ ਜੀ ਜਦੋਂ ਵਾਪਸ ਆਏ ਤਾਂ ਦਾਸ ਕੋਲ਼ ਜ਼ਰੂਰ ਆਉਣਾ ਹੈ
@MannatandAshmeet0911
@MannatandAshmeet0911 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏
@mafiasaini4030
@mafiasaini4030 2 жыл бұрын
ਸੱਤ ਸ਼੍ਰੀ ਆਕਾਲ ਵੀਰ ਜੀ ਮੇਰਾ ਬੇਟਾ ਵੀ ਬਹੁਤ ਦਿਨਾ ਤੋਂ ੳਡੀਕ, ਕਰਦਾ ਸੀ ਸੱਤ ਸ਼੍ਰੀ ਆਕਾਲ ਜੀ
@jassikaur8781
@jassikaur8781 2 жыл бұрын
Gur fateh parwan karna khalsa ji waheguru ji waheguru ji
@singhchahal1492
@singhchahal1492 2 жыл бұрын
ਵਾਹਿਗੁਰੂ ਜੀ ਕੀ ਫਤਹਿ ਜੀ
@GurwinderSingh-qz1xe
@GurwinderSingh-qz1xe 2 жыл бұрын
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 🙏🙏☬☬ਵਾਹਿਗੁਰੂ ਜੀ☬☬🙏🙏
@JasbirSingh-rw4ds
@JasbirSingh-rw4ds 2 жыл бұрын
ਨਿਸਾਨ ਸਿੰਘ ਜੀ ਲਿਬੜ ਗਏ ਕਦੂ ਵਿੱਚ ਵੜਕੇ
@RanjitKaur-me8hi
@RanjitKaur-me8hi 2 жыл бұрын
ਕੲਈ ਦਿਨਾਂ ਤੋਂ ਤੁਹਾਡੀ ਵੀਡੀਓ ਦੀ ਉਡੀਕ ਕਰ ਰਹੇ ਸੀ ਹਰ ਰੋਜ਼ ਫੋਨ ਖੋਲ ਕੇ ਦੇਖ ਰਹੇ ਸੀ
@baljitsingh4800
@baljitsingh4800 2 жыл бұрын
Bhai Nishan singh ji app ki boli bani bahoot sweet hee thank you
@chindchamkor6831
@chindchamkor6831 2 жыл бұрын
ਖਾਲਸਾ ਜੀ ਸਤਿ ਸ੍ਰੀ ਅਕਾਲ
@gurshrankaurshran6815
@gurshrankaurshran6815 2 жыл бұрын
Waheguru ji ka khalsa waheguru ji ki fateh veer ji
@narinderkour4478
@narinderkour4478 2 жыл бұрын
Shukar hai waheguru da darshan hoye aap ji de Waheguru g ka khalsa waheguru g ki fateh g
@GurdeepSingh-mn1ny
@GurdeepSingh-mn1ny 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏
@sukhvirsingh7416
@sukhvirsingh7416 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ
@KGSinghSF
@KGSinghSF 2 жыл бұрын
Thanks for sharing Ji, nice to see
@deepmalhiludhiana6052
@deepmalhiludhiana6052 2 жыл бұрын
🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ** **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻
@teenabassi6208
@teenabassi6208 2 жыл бұрын
Veer g tusi bhut vddi sewa kr rhe ho
@RajwinderKaur-ty7dl
@RajwinderKaur-ty7dl 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@amrindersingh9685
@amrindersingh9685 2 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ
@kiranjeet4151
@kiranjeet4151 2 жыл бұрын
Wahaguru g 🙏🙏🙏🙏
@Manvindergrewal2107
@Manvindergrewal2107 2 жыл бұрын
ਵਾਹਿਗੁਰੂ ਜੀ🙏🙏
@harbanssingh8880
@harbanssingh8880 2 жыл бұрын
Waheguru ji ki Fateh sir Ji
@AnjaliSharma-og9ez
@AnjaliSharma-og9ez 2 жыл бұрын
Waheguru Ji ka Khalsa, waheguru Ji ki Fateh 🌹🌹🙏🙏
@rlittlu3955
@rlittlu3955 2 жыл бұрын
Dhanwaad ji bahut bahut 🙏🏻 Much awaited video
@narinderkaur3868
@narinderkaur3868 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏ਕਿਨੇ ਦਿਨ ਵੀਡੀਓ ਨਹੀ ਆਈ
@jagdishkaursodhi9218
@jagdishkaursodhi9218 2 жыл бұрын
WAHEGURU JI ❤️ ♥️ 🙏 💖 WAHEGURU JI ❤️ ♥️ 🙏 💖
@GagandeepSingh-ub1bh
@GagandeepSingh-ub1bh 2 жыл бұрын
Baba jii jekar kadi gurdaspur aye te sada ghar apna jan ki jarur ana te sanu tuhadi langar pani krn de sewa deni 🙏🙏🙏🙏🙏🙏🙏🙏🙏🙏🙏
@HarpreetSingh-hh1hr
@HarpreetSingh-hh1hr 2 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji💐💐💐
@Amrit2010-p3u
@Amrit2010-p3u 2 жыл бұрын
Waheguru ji ka khalsa Waheguru ji ki fateh 🙏 Bhut udeek kiti c video di. Bht mann khush hoya ajj video dekh k😇😊
@jassrai3596
@jassrai3596 2 жыл бұрын
ਵਾਹਿਗੁਰੂ। ਜੀ
@vijaysharma-jv8jy
@vijaysharma-jv8jy 2 жыл бұрын
Thanks again baba ji 🙏I'm in Australia
@ragipartapsinghji
@ragipartapsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ। ਨਿਸ਼ਾਨ ਸਿੰਘ ਜੀ ਇਨ੍ਹਾਂ ਨੂੰ ਪਲਟਾਵੀ ਹੱਲ ਬਾਰੇ ਦੱਸੋ ਜਿਸ ਨਾਲ ਕਦੂ ਸੌਖਾ ਹੋ ਜਾਂਦਾ ਹੈ
@GurdeepSingh-du5ig
@GurdeepSingh-du5ig 2 жыл бұрын
Nice 👍. Waheguru ji waheguru ji waheguru ji waheguru
@Punjab-96krodpanthkhalsa
@Punjab-96krodpanthkhalsa 2 жыл бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@amarjitkaur1038
@amarjitkaur1038 2 жыл бұрын
Waheguru g ka khalsa.waheguru g ki fateh Veer g.bhut wait karvai tusi.
@rajindersaini1563
@rajindersaini1563 2 жыл бұрын
Waheguru ji ka khalsa waheguru ji ki Fateh 🙏🙏
@Mangalsingh-bf4ff
@Mangalsingh-bf4ff 2 жыл бұрын
ਵਾਹਿਗੁਰੂ ਜੀ🙏🙏🙏🙏🙏
@kulveerSingh-rb1mx
@kulveerSingh-rb1mx 2 жыл бұрын
ਵੀਡਿਓ ਜਰੂਰ ਪਾਇਆ ਕਰੋ ਬਾਬਾ ਜੀ , ਚਿੱਤ ਖੁੱਸ਼ ਹੋ।ਜਾਂਦਾ ਤੁਹਾਡੀ ਵੀਡਿਓ ਦੇਖ ਕੇ
@gymlover1479
@gymlover1479 2 жыл бұрын
bohut wadiya vodeo aaji
@HARRYSINGH210
@HARRYSINGH210 2 жыл бұрын
Waheguruji ka khalsa Waheguruji ki fathe 🙏🙏🙏🙏
@ramandeepkaur8161
@ramandeepkaur8161 2 жыл бұрын
Waheguru g ka khalsa waheguru g ki Fateh
@anandaaatam530
@anandaaatam530 2 жыл бұрын
Only a single channel where we can hear Wahiguru-Mantra -Jaap frequently without hesitation or shyness.. “DhannGuru Dhann Guru piaarey “ Wahiguru Wahiguru Wahiguru 🙏❤️🙏❤️🍁❤️ Much appreciation for Preaching the Prem- message of Guru- Joyoti by using net at this Kali-Age (kalyug), where many people are misusing it day and night.. Many many 🙏🙏🙏🙏 Gs Rs Windsor Canada 🍁
@baljindersingh780
@baljindersingh780 2 жыл бұрын
0 Q¹AAAAAAAAàaaaAAAAAAAAAAAAA
@kalasinghsarpnch1274
@kalasinghsarpnch1274 2 жыл бұрын
वाहेगुरु जी का ख़ालसा वाहेगुरु जी की फ़तेह
@nirmalbhattinirmalbhatti490
@nirmalbhattinirmalbhatti490 2 жыл бұрын
God khalsa je vary nic
@DilpreetSinghCHEEMA
@DilpreetSinghCHEEMA 2 жыл бұрын
Waheguru Ji Ka Khalsa Waheguru Ji Ki Fateh 🙏🏼🙏🏼
@jaspreetminhas4313
@jaspreetminhas4313 2 жыл бұрын
Waheguru ji Da Khalsa Waheguru ji de fathe ji 🙏🙏🙏🙏🙏
@harmeetkaur5199
@harmeetkaur5199 2 жыл бұрын
Waheguru Ji ka khalsa waheguru ji ki Fateh bahut kathin yaatra hai dhanwaad ji tuhaada
@chahalchahal937
@chahalchahal937 2 жыл бұрын
ਮੈ ਬਹੁਤ ਹਲ ਵਾਹਿਅਾ ਅਾਪ👍
@AvtarSingh-pw7fv
@AvtarSingh-pw7fv 2 жыл бұрын
ਅਸੀਂ ਬਾਈ ਖੁਦ ਬਲਦਾਂ ਨਾਲ ਕੱਦੂ ਕੀਤਾ ਹੈ ਸੁਹਾਗੀ ਦੇ ਥੱਲੇ ਕਿੱਲਾਂ ਗੱਡੀਆਂ ਹੁੰਦੀਆਂ ਸਨ ਤੇ ਉਸ ਸੁਹਾਗੇ ਨੂੰ ਸਾਡੇ ਪੁਆਧ ਦੇ ਇਲਾਕੇ ਵਿੱਚ ਗਾਹਣ ਕਿਹਾ ਜਾਂਦਾ ਹੈ
@sardarji007
@sardarji007 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ 🙏
@tarlochanrai6339
@tarlochanrai6339 2 жыл бұрын
ਸਤਿ ਸ੍ਰੀ ਆਕਾਲ ਜੀ 🙏👍
@Sikandergill373
@Sikandergill373 2 жыл бұрын
Satnam Sri Waheguru Ji,
@kirandeepkaur8831
@kirandeepkaur8831 2 жыл бұрын
Waheguru ji ka khalsa Waheguru ji ki fateh 🙏
@SandeepSingh-cw1rv
@SandeepSingh-cw1rv 2 жыл бұрын
Waheguruj markarnj
@MANJEETSINGH-dh4zt
@MANJEETSINGH-dh4zt 2 жыл бұрын
Waheguru Ji ka khalsa Waheguru Ji Ki Fateh Bahut khushi hoyi Ji Aap Ji nu Delhi ke
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ
@GurmeetSingh-yb6zi
@GurmeetSingh-yb6zi 2 жыл бұрын
Waheguru ji ka khalsa Waheguru je ke fateh
@unlimitedpower2364
@unlimitedpower2364 2 жыл бұрын
🙏 WAHEGURU JI KA KHALSA WAHEGURU JI KI FATEH🙏
@baljitsinghkhalsa2830
@baljitsinghkhalsa2830 2 жыл бұрын
Thanks for video this.
@kanarambarmer344
@kanarambarmer344 2 жыл бұрын
Very nice good good good 👍
@SardarGurjeetSingh
@SardarGurjeetSingh 2 жыл бұрын
Good video bhi sahib ji 🙏🙏🙏.
@faujasingh906
@faujasingh906 2 жыл бұрын
Jokan vekho khalsa ਜੀ kite kachhaire vich
@KuldeepKaur-xb9jk
@KuldeepKaur-xb9jk 2 жыл бұрын
Very nice video bhai shibe ji same to same Kenya African
@ranjitlightsoundks9360
@ranjitlightsoundks9360 2 жыл бұрын
Waheguru ji🙏🙏⛳⛳❤❤🌹🌹
@ranjeetsinghsingh9248
@ranjeetsinghsingh9248 2 жыл бұрын
Wehguru g mehar kare
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
黑天使被操控了#short #angel #clown
00:40
Super Beauty team
Рет қаралды 61 МЛН