No 33 . ਗੁਰੂ ਪਿਆਰਿਓ 🙏 ਕਲਯੁੱਗ ਦੇ ਪ੍ਰਕੋਪ ਤੋਂ ਬਚਣ ਵਾਸਤੇ....

  Рет қаралды 28,787

Detective Sidhu ,Sukhminder Singh

Detective Sidhu ,Sukhminder Singh

Күн бұрын

Пікірлер: 405
@satinderkaur8519
@satinderkaur8519 2 ай бұрын
ਵੀਰ ਜੀ ਹਮੇਸ਼ਾ ਤੁਹਾਡੀ ਵੀਡੀਓ ਦੀ ਉਡੀਕ ਰਹਿੰਦੀ ਹੈ ਤੁਹਾਡੀਆਂ ਵੀਡੀਓ ਸੁਣ ਕੇ ਬਹੁਤ ਸਾਰੀਆਂ ਮੁਸ਼ਕਲਾਂ ਦੂਰ ਹੋ ਰਹੀਆਂ ਹਨ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
@DetectiveSidhu007
@DetectiveSidhu007 2 ай бұрын
ਬਹੁਤ ਬਹੁਤ ਧੰਨਵਾਦ ਗੁਰੂ ਪਿਆਰਿਓ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@sarvjitkhatkar6213
@sarvjitkhatkar6213 2 ай бұрын
Waheguru Waheguru Waheguru Waheguru Waheguru Waheguru Waheguru ji 🙏
@shappydaddi7665
@shappydaddi7665 2 ай бұрын
@@DetectiveSidhu007 paji please give us Simran vidhi or explain on Saas giraas ,
@harkeshsingh805
@harkeshsingh805 2 ай бұрын
Veer ji mai aap ji naal gal kar sakda haan. Please answer me
@samtgrrr897
@samtgrrr897 Ай бұрын
​@@DetectiveSidhu007 veer ji Mai usa aih 12 sall pahla India gia c odo to Pata ne ke hoa kamm ne keta 12 sall ho gay Kam tay jann nu je ne karda olta nasay wch fas gia kee ho sakda dasio ji plz
@BhagwanSingh-pt4ek
@BhagwanSingh-pt4ek 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਨਿਰੰਕਾਰ
@luckyluck4263
@luckyluck4263 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏🙏🙏🙏🙏
@ushadalia2822
@ushadalia2822 2 ай бұрын
Waheguru ji, 🙏
@sukhsharma8278
@sukhsharma8278 2 ай бұрын
🙏🙏🙏🙏 ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏❤❤❤❤❤
@harshpreet6011
@harshpreet6011 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@VirsaSandhu
@VirsaSandhu 2 ай бұрын
waheguru ji waheguru ji waheguru ji ❤🎉🌺💐🪯 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@Sukhwindersingh-gp
@Sukhwindersingh-gp 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਦੇਵ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ਼
@sukhvirsingh7416
@sukhvirsingh7416 Ай бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ❤
@parminderkaur5662
@parminderkaur5662 2 ай бұрын
ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ!!.... ਵਾਹਿਗੁਰੂ ਵਾਹਿਗੁਰੂ ਵਾਹਿਗੁਰੂ... ਕੋਟਾਨ ਕੋਟਿ ਧੰਨਵਾਦ ਆਪ ਜੀ ਦਾ ਵੀਰ ਜੀ!!
@ਰਣਧੀਰਕੌਰ-ਨ5ਗ
@ਰਣਧੀਰਕੌਰ-ਨ5ਗ 2 ай бұрын
🙏 ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਸਾਡੇ ਬਹੁਤ ਸਾਰੇ ਸਵਾਲ ਜੋ ਮਨਾਂ ਵਿਚ ਦੁਵਿਧਾ ਸੀ ਦੂਰ ਹੋ ਗਏ ਜੀ ਆਪ ਜੀ ਤਹਿ ਦਿਲੋਂ ਧੰਨਵਾਦ ਜੀ ਵਾਹਿਗੁਰੂ 🙏
@hajinderkaur1306
@hajinderkaur1306 2 ай бұрын
☘ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ☘ ☘ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ☘ ☘ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ☘ 🙏🙏🙏🙏🙏
@narinderkaursandhu1279
@narinderkaursandhu1279 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ Waheguru Waheguru Ji
@JaspalKalkat
@JaspalKalkat 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਵਾਹਿਗੁਰੂ ਜੀ ਮੇਰੀ ਬੇਟੀ ਪ੍ਰਭਜੋਤ ਕੌਰ ਜਿਨ੍ਹਾਂ ਦੀ ਉਮਰ 19 ਸਾਲ ਹੈ ਉਨ੍ਹਾਂ ਦੀ ਆਵਸ਼ਤਾ ਬਣੀ ਹੈ.
@VikramSingh-yx7of
@VikramSingh-yx7of 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਜੀ ਜੀ ਦਰਸ਼ਨ ਕਰਕੇ ਬਹੁਤ ਚੰਗਾ ਲੱਗਦਾ ਹੈ ਵੀਰ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਨਨ
@LalitaSharma-sx5we
@LalitaSharma-sx5we 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🌹
@SaRooP.Singh0009
@SaRooP.Singh0009 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਗੁਰੂ ਗ੍ਰੰਥ ਸਹਿਬ ਜੀ 🙏🙏🙏🙏🙏🙏🙏🙏🙏🙏🙏
@harrymalhi9857
@harrymalhi9857 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ.....ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਜੀ...ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜੀ🙏🙏🙏🙏🙏🙏
@Junior22G
@Junior22G 2 ай бұрын
ਵਾਹਿਗੁਰੂ ਜੀ ਮੇਰੇ ਮਾਸੀ ਜੀ ਕਾਫੀ ਬੰਦਗੀ ਵਾਲੇ ਨੇ ਜੀ.. ਗੁਰੂ ਨਾਨਕ ਸਾਹਿਬ ਅਤੇ ਦਸਮ ਪਿਤਾ ਜੀ ਅਤੇ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਵੀ ਕਈ ਵਾਰ ਹੋਏ ਨੇ ਜੀ.. ਉਹ ਬਚਪਨ ਵਿਚ ਬਾਬਾ ਬਾਲਕ ਨਾਥ ਨੂੰ ਮੰਨਦੇ ਸੀ ਅਤੇ ਕਾਲਕਾ ਲਾਗੇ ਇਕ ਮੰਦਿਰ ਚ ਦੁੱਧ ਵੀ ਪਾਇਆ ਕਰਦੇ ਸੀ.. ਹੋਲੀ ਹੋਲੀ ਵਿਆਹ ਤੋਂ ਬਾਅਦ ਉਹ ਗੁਰਬਾਣੀ ਵੱਲ ਲੱਗ ਗਏ.. ਇਕ ਦਿਨ ਓਹਨਾ ਵੇਖਿਆ ਕੇ ਦੋ ਸੱਪ ਘਰ ਵਿਚ ਆ ਗਏ ਅਤੇ ਕਹਿਣ ਲੱਗੇ ਕੇ ਅਸੀਂ ਵੀ ਆ ਗਏ.. ਓਹਨਾ ਕਹਿਣਾ ਕੇ ਤੁਸੀਂ ਇਥੋਂ ਜਾਓ ਇਥੇ ਹੁਣ ਗੁਰੂ ਨਾਨਕ ਸਾਹਿਬ ਤੋਂ ਇਲਾਵਾ ਕਿਸੇ ਦੀ ਪੂਜਾ ਨਹੀਂ ਹੁੰਦੀ.. ਪਰ ਉਹ ਮਾਸੀ ਜੀ ਨੂੰ ਰੋਜ ਤੰਗ ਕਰਨ ਲੱਗ ਪਏ.. ਦਿਨ ਰਾਤ ਓਹਨਾ ਦੇ ਸ਼ਰੀਰ ਉੱਤੇ ਘੁੰਮਣ ਲੱਗ ਪਾਏ.. ਅਤੇ ਕਹਿਣ ਲੱਗੇ ਕੇ ਜਿਹੜੀ ਜੋਤ ਤੁ ਗੁਰੂ ਨਾਨਕ ਸਾਹਿਬ ਦੀ ਲਈ ਹੈ ਪਾਠ ਵਾਲੇ ਕਮਰੇ ਚ ਉਹ ਬੰਦ ਕਰਕੇ ਸਾਡੇ ਨਾਮ ਦੀ ਜੋਤ ਲਉ.. ਗੁਰਬਾਣੀ ਵੀ ਪੜਨ ਨਹੀਂ ਦੇਂਦੇ.. ਕਹਿੰਦੇ ਕੇ ਤੈਨੂੰ ਪੀੜ ਪੀੜ ਕੇ ਮਾਰਾਂਗੇ ਜੇ ਸਾਡਾ ਕਹਿਣਾ ਨਾਂ ਮਨਿਆ.. ਜਦੋਂ ਓਹਨਾ ਨੇ 101 ਸਹਿਜ ਪਾਠ ਦਾ ਭੋਗ ਪਾਇਆ ਘਰੇ ਪਾਇਆ ਸੀ ਤਾ ਗੁਰੂ ਸਾਹਿਬ ਕਿਹਾ ਓਹਨਾ ਨੂੰ ਸੁਪਨੇ ਚ ਕੇ ਅਸੀਂ ਦਰਸ਼ਨ ਦੇਣ ਆਵਾਂਗੇ ਸੰਪੂਰਨਤਾ ਤੇ.. ਪਰ ਉਹ ਨਾਗਾਂ ਨੇ ਸਾਰੇ ਘਰ ਵਿਚ ਗੰਦਗੀ ਪਾ ਦਿਤੀ ਅਤੇ ਕਿਹਾ ਕੇ ਹੁਣ ਅਸੀਂ ਤੈਨੂੰ ਗੁਰੂ ਸਾਹਿਬ ਦੇ ਦਰਸ਼ਨ ਵੀ ਨਹੀਂ ਹੋਣ ਦਾ ਗੇ.. ਅਸੀਂ ਭੁੱਚੋ ਮੰਡੀ ਬਾਬਾ ਮਹਾਹਰਨਾਮ ਸਿੰਘ ਜੀ ਦੇ ਗੁਰੁਦ੍ਵਾਰੇ ਜਾ ਕੇ ਮਰਯਾਦਾ ਵਾਲਾ 7 ਦਿਨ ਵਾਲਾ ਪਾਠ ਵੀ ਕਰਵਾਇਆ.. ਪਰ ਓਹਨਾ ਨੂੰ ਆਰਾਮ ਨਹੀਂ ਆਇਆ.. ਸਗੋਂ ਉਹ ਉਸ ਗੁਰੁਦ੍ਵਾਰੇ ਵੀ ਪੌਂਚ ਗਏ ਅਤੇ ਕਹਿੰਦੇ ਕੇ ਜੋ ਮਰਜੀ ਕਰਲੇ ਅਸੀਂ ਨਹੀਂ ਜਾਂਦੇ.. ਪਾਠ ਵਾਲੇ ਕਮਰੇ ਦੀਆਂ ਕੰਦਾਂ ਚੋਂ ਸ਼ਿਵ ਜੀ ਮਹਾਰਾਜ ਨਿਕਲ ਕੇ ਕਿਹਾ ਕਰਦੇ ਸੀ ਕੇ ਬੀਬੀ ਏਨਾ ਦਾ ਕਹਿਣਾ ਮਾਨ ਅਤੇ ਸਾਡੇ ਵੱਲ ਆ ਜਾ.. ਪਰ ਮਾਸੀ ਜੀ ਵੀ ਅੜੇ ਰਹੇ ਕੇ ਮੈ ਗੁਰੂ ਨਾਨਕ ਸਾਹਿਬ ਤੋਂ ਇਲਾਵਾ ਕਿਸੇ ਦੇ ਦਰਸ਼ਨ ਨਹੀਂ ਕਰਨੇ.. 6 ਮਹੀਨੇ ਬਾਅਦ ਸ਼ਿਵਜੀ ਵੀ ਆਣਾ ਬੰਦ ਹੋ ਗਏ ਪਰ ਉਹ ਨਾਗ ਪਿੱਛਾ ਨਹੀਂ ਛੱਡ ਰਹੇ..ਨਾਂ ਰਾਤ ਨੂੰ ਸੌਣ ਦੇਣਾ ਅਤੇ ਨਾਂ ਦਿਨੇ ਆਰਾਮ.. ਰੱਜ ਕੇ ਕੁਛ ਖਾ ਵੀ ਨਹੀਂ ਸਕਦੇ ਸੀ..ਕਾਫੀ ਕਮਜ਼ੋਰੀ ਤੋਂ ਬਾਅਦ ਕੁਛ ਟਾਈਮ ਪਹਿਲਾ ਦਾਸ ਦੇ ਮਾਸੀ ਜੀ ਸਰੀਰ ਛੱਡ ਗਏ ਜੀ 🙏🏻🙏🏻 ਵਾਹਿਗੁਰੂ ਜੀ ਕੀ ਇਸਨੂੰ ਰੱਬੀ ਭਾਣਾ ਮਨੀਏ ਯਾ ਫੇਰ ਕਰਮਾਂ ਦੀ ਮਾਰ 😢.. ਏਨੀ ਉੱਚੀ ਅਵਸਥਾ ਅਤੇ ਅਰਦਾਸਾ ਤੋਂ ਬਾਅਦ ਵੀ ਓਹਨਾ ਦੀ ਮਦਦ ਕਿਉ ਨਹੀਂ ਹੋਇ ਜੀ?
@DetectiveSidhu007
@DetectiveSidhu007 2 ай бұрын
ਗੁਰੂ ਪਿਆਰਿਓ 🙏 ਇਸ ਗੱਲ ਦਾ ਜਵਾਬ ਲੰਬਾ ਹੈ ਦਾਸ ਵੀਡੀਓ ਵਿੱਚ ਇਸ ਪ੍ਰਸ਼ਨ ਦਾ ਉੱਤਰ ਦੇਣਾ ਚਾਹੇਗਾ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@channis5893
@channis5893 2 ай бұрын
Waheguru mantar da abias bahut jaruri eh path de nal. Kaljug toh waheguru mantar bcha skda. Ki oho jyada path de nal waheguru mantar japde c . Sukh wele sukrana dukh wele ardaas hr wele simran. Waheguru mantar toh Bina asi rabb ji di Shakti bardast kr skde ki asi ohna da Noor apne ch sma skde waheguru mantar jaruri . Baki detective paaji dassange . Ohna di awastha bni hoi
@amanmallan1996
@amanmallan1996 Ай бұрын
@@DetectiveSidhu007 ਵਾਹਿਗੁਰੂ ਜੀ ਕੀ ਸਾਨੂ ਸਾਰਿਆ ਨੂੰ ਏ ਪੇਰੇ ਲਾਉਣ ਚਾਈਦੇ ਨੇ. ਕਿਰਪਾ ਕਰਕੇ ਡੀਟੇਲ ਵਿਚ ਦੱਸੋ ਜੀ. ਵਾਹਿਗੁਰੂ ਅਸੀ ਵਿਦੇਸ ਰਹਿੰਦੇ ਹਾਂ , ਕਦੇ ਕਦੇ ਪਾਠ ਕਰਦੇ ਹਾਂ ਕਿ ਸਾਨੂ ਨੂੰ ਵੀ ਪੈਰੇ ਲਾਉਣੇ ਚਿਆਦੇ ਨੇ ਜੀ
@navjotkaur1764
@navjotkaur1764 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।
@navdeepkaur6106
@navdeepkaur6106 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ ਮਿਹਰ ਕਰੋ ਜੀ🙏🙏🙏🙏🙏
@mandeepkaurpatiala
@mandeepkaurpatiala 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹❤️
@RajdeepbrarRajdeepbrar-g4i
@RajdeepbrarRajdeepbrar-g4i 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪਿਤਾ ਪਰਮੇਸ਼ਵਰ ਜੀ ਹਮੇਸ਼ਾ ਤਾਹਨੂੰ ਚੜਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਵੱਡੇ ਭਾਗ ਹਨ ਸਾਡੇ ਜੋ ਪਿਤਾ ਪਰਮੇਸ਼ਵਰ ਨੇ ਤੁਹਾਡੇ ਨਾਲ ਸਾਂਝ ਪਾਈ ਹੈ ਬਹੁਤ ਬਹੁਤ ਬਹੁਤ ਸੋਝੀਆਂ ਮਿਲ ਰਹੀਆ ਹਨ ਵਾਹਿਗੁਰੂ ਮਾਰਗ ਦਰਸ਼ਨ ਹੋ ਰਿਹਾ ਹੈ ਵਾਹਿਗੁਰੂ ਜੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਬਹੁਤ ਸਾਰੀ ਸੰਗਤ ਨਾਮ ਜਪਦੀ ਹੈ ਉੱਥੇ ਜਾ ਕੇ ਵਾਹਿਗੁਰੂ ਜੀ ਕੀ ਆਪਾਂ ਨੂੰ ਨਾਮ ਜਪਣਾ ਚਾਹਿਦਾ ਹੈ ਜਾਂ ਫਿਰ ਕੀਰਤਨ ਸੁਣਨਾ ਚਾਹਿਦਾ ਹੈ ਗੁਰੂ ਕੀ ਰਹੇ ਹਨ ਸਾਨੂੰ ਵਾਹਿਗੁਰੂ ਜੀ ਦਾਸ ਨੂੰ ਭੁੱਲਾ ਲਈ ਬਖਸ ਦੇਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੂੰ ਹੀ ਤੂੰ ਹੀ ਤੂੰ ਹੀ ਤੂੰ ਵਾਹਿਗੁਰੂ ਜੀ 🙏🙏🙏🌿🌿🌿👏👏
@DetectiveSidhu007
@DetectiveSidhu007 2 ай бұрын
ਗੁਰੂ ਪਿਆਰਿਓ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਮਹਾਰਾਜ ਚੜ੍ਹਦੀਕਲਾ ਬਖਸ਼ਣ 🙏 ਗੁਰੂ ਪਿਆਰਿਓ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਬਹੁਤ ਜਾਦੇ ਊਰਜਾ ਹੁੰਦੀ ਹੈ ਉੱਥੇ ਬੈਠ ਕੇ ਨਾਮ ਬਾਣੀ ਜਪਣਾ ਸਿਮਰਨ ਕਰਨਾ ਬਾਣੀ ਪੜਨੀ ਕੀਰਤਨ ਸੁਣਨਾ ਉਹਦਾ ਬਹੁਤ ਬੇਅੰਤ ਲਾਭ ਹੈ 🙏 ਜੇ ਮੌਕਾ ਮਿਲੇ ਤੇ ਜਰੂਰ ਇਸ ਮੌਕੇ ਨੂੰ ਸੰਭਾਲ ਲੈਣਾ ਚਾਹੀਦਾ ਹੈ 🙏 ਤੇ ਦਾਤੇ ਦੀ ਮਿਹਰ ਕਿਰਪਾ ਸਮੇਟਨੀ ਚਾਹੀਦੀ ਹੈ ਲੈਣੀ ਚਾਹੀਦੀ ਹੈ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@RajdeepbrarRajdeepbrar-g4i
@RajdeepbrarRajdeepbrar-g4i 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਬਹੁਤ ਬਹੁਤ ਧੰਨਵਾਦ ਮਾਰਗ ਦਰਸ਼ਨ ਕਰਨ ਲਈ ਕੋਟਿ ਕੋਟਿ ਕੋਟਿ ਨਮਸਕਾਰ ਆਪ ਜੀ ਦੇ ਚਰਨਾਂ ਵਿਚ 🙏🙏
@Gagandeepsingh-bt1dt
@Gagandeepsingh-bt1dt 2 ай бұрын
Bahut bahut dhanyawad g tuhada... Bahut anmool kimtee gallan tusi dss do ho jo duniya ch koi me ds da ... Bahut kirpa waheguru ji.... Dhan nirankar dhan guru Nanak g
@skaur3577
@skaur3577 2 ай бұрын
Buht vdia topic te gl kiti tuc waheguruji..aas krde aa lok asar krn apne bachya da dhyian rakhn waheguruji
@jagwantsingh6967
@jagwantsingh6967 2 ай бұрын
ਵਾਹਿਗੁਰੂ ਸਾਹਿਬ ਜੀ ਤੁਹਾਨੂੰ ਚੜਦੀ ਕਲਾ ਬਖਸਣ ਜੀ 🙏🙏
@SanchivSingh
@SanchivSingh 2 ай бұрын
ਵਾਹਿਗੁਰੂ ਜੀ ਸਾਨੂੰ ਕਲਯੁਗ ਤੋਂ ਬਚਾ ਲੈਣ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।❤🎉। ਦੁਖੀ ਆ ਅਸੀਂ ਇਹਨਾਂ ਸਮਾਜ ਦੇ ਹਾਲਾਤਾਂ ਤੋ😢।
@sukhjinderbrar8428
@sukhjinderbrar8428 2 ай бұрын
🎉🎉🎉🎉🎉🎉🎉🎉ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤❤❤❤❤❤❤❤
@AjitSingh.ratwarasahib
@AjitSingh.ratwarasahib 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@KamaljitKaur-nh6yp
@KamaljitKaur-nh6yp 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙌
@SureshKumar-di5lr
@SureshKumar-di5lr Ай бұрын
Waheguru Waheguru Waheguru Waheguru Waheguru Waheguru ji ❤❤❤🎉🎉🎉❤❤❤
@shaankohar
@shaankohar 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Panjibgarh123Singhatwal
@Panjibgarh123Singhatwal Ай бұрын
🙏 ਧੰਨ ਵਾਹਿਗੁਰੂ ਜੀ 🙏 ਧੰਨ ਵਾਹਿਗੁਰੂ ਜੀ 🙏 ਧੰਨ ਵਾਹਿਗੁਰੂ ਜੀ 🙏 ਧੰਨ ਵਾਹਿਗੁਰੂ ਜੀ 🙏 ਧੰਨ ਵਾਹਿਗੁਰੂ ਜੀ 🙏🌹
@bachitersingh5851
@bachitersingh5851 2 ай бұрын
ਧੰਨ ਗੁਰੂ ਨਾਨਕ ਤੂੰਹੀਂ ਨਿੰਰਕਾਰ।।
@Agamjotkaur9
@Agamjotkaur9 2 ай бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
@mehreenbains5810
@mehreenbains5810 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️🙏
@BalwinderKaur-mf2hn
@BalwinderKaur-mf2hn 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਨਿਰੰਕਾਰ ਧੰਨ ਪਿਤਾ ਪਰਮੇਸ਼ਵਰ🙏🪔
@DharminderSingh-yj7jj
@DharminderSingh-yj7jj 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gurnamkaur864
@gurnamkaur864 2 ай бұрын
Waheguru, waheguru, waheguru, waheguru waheguru, waheguru, waheguru , waheguru ji
@BhattiBioFarm
@BhattiBioFarm 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@mandeepdhillon4018
@mandeepdhillon4018 2 ай бұрын
ਵਾਹਿਗੁਰੂ ਜੀ ਸਾਡੇ ਸਾਰਿਆਂ ਤੇ ਮਿਹਰ ਕਰਨ ਤੇ ਕਲਯੁੱਗ ਦੇ ਪ੍ਰਭਾਵ ਤੋਂ ਸਾਨੂੰ ਸਭ ਨੂੰ ਬਚਾਅ ਕੇ ਰੱਖਣ 🙏🙏🙏
@amandeepgarcha2252
@amandeepgarcha2252 2 ай бұрын
ਵਾਹਿਗੁਰੂ ਵਾਹਿਗੁਰੂ ਜੀ🙏...ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡਾ ਮਾਰਗਦਰਸ਼ਨ ਕਰ ਰਹੇ ਹੋ.. ਏਹ ਸੱਭ ਨੈਗੇਟਿਵ ਊਰਜਾ ਜੋ ਸਾਡੇ ਆਸੇ ਪਾਸੇ ਫੈਲੀ ਹੈ ਸਿਰਫ਼ ਵਾਹਿਗੁਰੂ ਦਾ ਪੱਲਾ ਫੜ ਕੇ ਹੀ ਉਸ ਤੋਂ ਬਚ ਸਕਦੇ ਹਾਂ..ਵਾਹਿਗੁਰੂ ਵਾਹਿਗੁਰੂ ਜੀ..ਸਰਬੱਤ ਦਾ ਭਲਾ ਹੋਵੇ ਜੀ..
@unknownbrar3634
@unknownbrar3634 2 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@romisingh8203
@romisingh8203 Ай бұрын
Waheguru ji very nice video so much to learn 🙏
@jkm5567
@jkm5567 2 ай бұрын
ਕਰਿ ਕਿਰਪਾ ਵਸਹ ਮੇਰੈ ਹਿਰਦੈ ਹੋਇ ਸਹਾਈ ਆਪਿ❤❤
@ManpreetKaur-iv9se
@ManpreetKaur-iv9se 2 ай бұрын
Waheguru ji ka khalsa Waheguru ji ki fateh
@bkaur2606
@bkaur2606 2 ай бұрын
Waheguru ji da Khalsa waheguru ji di fateh 🙏🏻 Uncle ji ardaas chooti kidda kar sakde aa please dassyo waheguru ji da Khalsa waheguru ji di fateh 🙏🏻
@ranjeetkaur1987
@ranjeetkaur1987 2 ай бұрын
Waheguru ji
@jasdeepkaur7269
@jasdeepkaur7269 2 ай бұрын
Waheguru ji waheguru ji waheguru ji waheguru ji Dhan Dhan Shri Guru Nanak Dev Ji Dhan Dhan Shri Guru Nanak Dev Ji Dhan Dhan Shri Guru Nanak Dev Ji 🙏🙏🙏🙏🙏🙏🙏🙏
@SunitaRani-xy5hk
@SunitaRani-xy5hk 2 ай бұрын
Wehguru ji wehguru ji wehguru ji wehguru ji wehguru ji kirpa karo ❤❤❤❤❤
@surinderpalsingh9590
@surinderpalsingh9590 2 ай бұрын
ਵਾਹਿਗੁਰੂ
@GursimranSethi-p1b
@GursimranSethi-p1b 2 ай бұрын
Sat siri akal sidhu saab ji, Very thanks for using your precious personal time to create this video with such a great concerns for society, and your spiritual wisdom as a guidance to make our spiritual journey easy and comfortable,Thanks Vadaa Baiii ,Bikramjeet singh Bains
@jashanmaan5682
@jashanmaan5682 2 ай бұрын
waheguru bhai saab . you’re amazing soul . tuc bhuje hoye deewe chlaoun da km kr rae o . always wait for your videos . tuc jdo v gal krde o bnn k btha laine o . hope to see you soon . i’m 28 year old from brampton dilo duawa thode lyi . keep it also do more podcast with naveen
@DetectiveSidhu007
@DetectiveSidhu007 2 ай бұрын
ਗੁਰੂ ਪਿਆਰਿਓ 🙏 ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@sukhwantsingh2933
@sukhwantsingh2933 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਧੰਨ ਗੁਰੂ ਨਾਨਕ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Mialesley
@Mialesley 29 күн бұрын
Waheguru ji
@ਸਹਿਜਪ੍ਰੀਤਸਿੰਘ-ਗ3ਖ
@ਸਹਿਜਪ੍ਰੀਤਸਿੰਘ-ਗ3ਖ 2 ай бұрын
ਵਾਹਿਗੁਰੂ ਜੀ ਨਾਮ ਜਪਣ ਲਈ ਤਾਂ ਬਹੁਤ ਦਿਲ ਕਰਦਾ ਹੈ ਪਰ ਜਦੋਂ ਵੀ ਬੈਠਣ ਦੀ ਕੋਸ਼ਿਸ਼ ਕਰਦੀ ਹਾਂ ਮਾਇਆ ਜਾਲ ਪਾ ਲੈਦੀ ਹੈ ਬਹੁਤ ਵਾਰ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਗੁਰੂ ਸਾਹਿਬ ਜੀ ਕਿਰਪਾ ਕਰਕੇ ਮੈਨੂੰ ਆਪਣਾ ਨਾਮ ਜਪਾਓ ਪਰ ਕੋਈ routine ਨਹੀ ਬਣਦੀ ਪਤਾ ਨਹੀ ਮੈਂ ਕਿੱਥੇ ਗਲਤੀ ਕਰ ਰਹੀ ਹਾਂ ਵਾਹਿਗੁਰੂ ਜੀ ਮੇਰੀ ਮਦਦ ਕਰੋ ਮਨ ਵਿੱਚ ਰੋਜ ਰੋਸ ਹੁੰਦਾ ਹੈ ਕਿ ਅੱਜ ਇੱਕ ਹੋਰ ਦਿਨ ਘੱਟ ਗਿਆ😢 ਦਿ੍ੜ ਨਿਹਚਾ ਨਹੀ ਹੈ ਮਨ ਤੇ ਤਨ ਬੈਠਣ ਵਿੱਚ ਵਿਘਨ ਪਾਉਂਦੇ ਹਨ। ਕਿਵੇ ਕਰਾ ਅੰਮਿ੍ਤ ਵੇਲਾ ਨਹੀ ਹੈ। ਸੇਵਾ ਨਹੀ ਹੈ ਔਗੁਣ ਬਹੁਤ ਬਹੁਤ ਬਹੁਤ ਬਹੁਤ ਸਾਰੇ ਹਨ ਜਿੰਨਾ ਦੀ ਗਿਣਤੀ ਨਹੀਂ ਹੈ ਗੁਰੂ ਸਾਹਿਬ ਜੀ ਤਰਸ ਕਰੋ ਬੇਨਤੀ ਕਰਦੀ ਹਾਂ 😢ਪਰ ਰੋਜ਼ਾਨਾ ਨਹੀ ਹੋ ਪਾ ਰਿਹਾ ਮੇਰੀ ਮਦਦ ਕਰੋ
@DetectiveSidhu007
@DetectiveSidhu007 2 ай бұрын
ਗੁਰੂ ਪਿਆਰਿਓ 🙏 ਸ਼ੁਰੂ ਦੇ ਵਿੱਚ ਦਿੱਕਤ ਆਉਂਦੀ ਹੈ ਜੀ ਪਰ ਫਿਰ ਵੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਅਰਦਾਸ ਬੇਨਤੀ ਲਗਾ ਕੇ ਬੈਠਿਆ ਕਰੋ ਅਤੇ ਮਾਲਾ ਦੇ ਨਾਲ ਸ਼ੁਰੂ ਕਰੋ ਸਿਮਰਨ ਕਰਨਾ ਕਿ ਇਨੀਆਂ ਮਾਲਾ ਵਾਹਿਗੁਰੂ ਵਾਹਿਗੁਰੂ ਦੀਆਂ ਕਰਨੀਆਂ ਨੇ ਉਹ ਤੁਸੀਂ ਦੇਖਣਾ ਕਿੰਨੀਆਂ ਮਾਲਾ ਇੱਕ ਡੇਢ ਮਿੰਟ ਦੋ ਮਿੰਟ ਚ ਇਕ ਮਾਲਾ ਹੋ ਜਾਂਦੀ ਹੈ 11 ਮਾਲਾ 21 ਮਾਲਾ 51 ਮਾਲਾ ਉਹ ਕਰਨੀਆਂ ਸ਼ੁਰੂ ਕਰੋ ਜਦੋਂ ਬੰਦਿਸ਼ ਦੇ ਵਿੱਚ ਆ ਜਾਓਗੇ ਫਿਰ ਮਨ ਜਿਹੜਾ ਜਿਆਦਾ ਨਹੀਂ ਭੱਜੇਗਾ ਇਹ ਫਿਰ ਲਗਾਤਾਰ ਕਰਦੇ ਰਹੋ ਤੇ ਅਰਦਾਸ ਬੇਨਤੀ ਲਾਉਂਦੇ ਰਹੋ ਵਾਹਿਗੁਰੂ ਮਿਹਰ ਕਰਨਗੇ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@ਸਹਿਜਪ੍ਰੀਤਸਿੰਘ-ਗ3ਖ
@ਸਹਿਜਪ੍ਰੀਤਸਿੰਘ-ਗ3ਖ 2 ай бұрын
@@DetectiveSidhu007 ਬਹੁਤ ਬਹੁਤ ਸ਼ੁਕਰਾਨਾ🙏 ਵਾਹਿਗੁਰੂ ਜੀ ਗੁਰੂ ਸਾਹਿਬ🙏 ਜੀ ਕਿਰਪਾ ਕਰਕੇ ਬੰਦਗੀ ਕਰਵਾ ਕੇ ਆਪਣੇ ਨਿੱਜ ਘਰ ਵਿੱਚ ਸਦੀਵੀ ਨਿਵਾਸ ਬਖਸ਼ ਦੇਣ। ਜਿਸ ਤਰ੍ਹਾਂ ਦਾ ਉਹਨਾਂ ਨੂੰ ਚਾਹੀਦਾ ਹੈ ਇਹ ਭਾਂਡਾ ਤਿਆਰ ਕਰਵਾ ਲੈਣ ਬਸ ਇਹੀ ਬੇਨਤੀ ਹੈ।
@gurkeeratan5316
@gurkeeratan5316 2 ай бұрын
@@DetectiveSidhu007 sukriya ji eh sawal mera v c . 🙏
@JassDeep-ek9qn
@JassDeep-ek9qn Ай бұрын
ਬਹੁਤ ਵਧੀਆ ਵਿਚਾਰ
@OmniscientCompanion
@OmniscientCompanion 2 ай бұрын
ਵਾਹਿਗੁਰੂ ਜੀ
@SatnamSingh-e9i7v
@SatnamSingh-e9i7v 2 ай бұрын
ਆਪ ਜੀ ਦੇ ਵਿਸ਼ਾਲ ਹਿਰਦੇ ਨਾਲ ਵਿਸ਼ਾਲ ਪ੍ਰਭਾਵਸ਼ਾਲੀ ਅਤੇ ਸੁੰਦਰ ਵਿਚਾਰ ਸੁਣਕੇ ਅਤਿਅੰਤ ਖੁਸ਼ੀ ਹੁੰਦੀ ਹੈ। ਆਪ ਜੀ ਬਿਲਕੁਲ ਕੱਟੜਪੰਥੀ ਨਹੀਂ ਹੋ। ਮੇਰੀ ਉਮਰ 72 ਸਾਲ ਹੈ। ਚਰਨਾਂ ਵਿੱਚ ਅਰਦਾਸ ਹੈ ਜਿੰਨੀ ਵੀ ਆਰਜ਼ੂ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਉਹ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੀਤੇ। ਕਿਰਪਾ ਕਰੋ,ਦਾਸ ਤੇ ਮਿਹਰ ਭਰਿਆ ਹੱਥ ਸਦਾ ਰੱਖਣਾ।
@baljitkaur2434
@baljitkaur2434 2 ай бұрын
May God bless you with a long and healthy, blissful life D. 🙏💐waheguru Ji di mehar rahe tuhde te 🙏
@harmeshlal3333
@harmeshlal3333 2 ай бұрын
ਵਾਹਿਗੁਰੂ ਜੀਓ, ਜਿਹੜੇ ਕੱਟੜਪੰਥੀ ਹੁੰਦੇ ਹਨ ਉਹ ਉਸ ਪਾਰ-ਬਹ੍ਮ ਪਰਮੇਸ਼ੁਰ ਤੋ ਬਹੁਤ ਦੂਰ ਹੁੰਦੇ ਹਨ, ਪਰ ਅਸੀਂ ਭਰਾ ਜੀ ਦੇ ਅਤੀ-ਧੰਨਵਾਦੀ ਹਾ, ਸਤਿ ਸ੍ਰੀ ਅਕਾਲ ਜੀ🙏🙏🙏🙏🙏
@navneetkaurn
@navneetkaurn 2 ай бұрын
@@harmeshlal3333 Hnji sahi keha ji 🙏
@sidhufarm1
@sidhufarm1 2 ай бұрын
🙏🏻 Thank you so much for eye opening information. You doing very well please keep continue our Marg Darshan.❤🙏🏻 Waheguru ji Waheguru ji
@Rupinderkaur-fb3xi
@Rupinderkaur-fb3xi 2 ай бұрын
Waheguru ji ka Khalsa Waheguru ji ki Fateh
@ravindersinghsidhu5797
@ravindersinghsidhu5797 2 ай бұрын
❤❤❤ਵਾਹਿਗੁਰੂ ਜੀਉ ❤❤❤
@Kamal-v1e
@Kamal-v1e 2 ай бұрын
Waheguru Waheguru Waheguru Waheguru Waheguru ji 🙏 🙌 🎉
@prabhjotKaur-hn8ts
@prabhjotKaur-hn8ts 2 ай бұрын
Waheguru waheguru waheguru ji aap ji bohut hi vadeea gallan dassdo , Jido di tuhadi videos dekh rahee uss time taun Amrit vellea samban di samajh aa gaee bohut bohut dhanvaad tuhada.
@JoginderKaur-f5l
@JoginderKaur-f5l 2 ай бұрын
Waheguru ji waheguru ji waheguru ji waheguru ji waheguru ji
@GobinderjeetKaur
@GobinderjeetKaur 2 ай бұрын
ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏
@harsimransingh8456
@harsimransingh8456 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@sharanjitkaur4351
@sharanjitkaur4351 2 ай бұрын
Waheguru Ji ka Khalsa waheguru Ji ki fateh ਭਾਈ ਸਾਬ ਜੀ ਕੀ ਜੋਤ ਸਵੇਰ ਟਾਈਮ ਜਗਾ ਸਕਦੇ ਹਾਂ ਜਾ ਸ਼ਾਮ ਨੂੰ ਹੀ ਜਰੂਰੀ ਹੈ। ਸ਼ਾਮ ਨੂੰ ਬਿਨਾ ਇਸ਼ਨਾਨ ਕੀਤੇ ਜੋਤ ਜਗਾ ਸਕਦੇ ਹਾਂ।🙏🏻🙏🏻
@DetectiveSidhu007
@DetectiveSidhu007 2 ай бұрын
ਗੁਰੂ ਪਿਆਰਿਓ 🙏 ਜਿਸ ਤਰ੍ਹਾਂ ਤੁਹਾਡਾ ਮਨ ਕਰੇ , ਕੋਈ ਜਰੂਰੀ ਨਹੀਂ ਕਿ ਦੋਨੋਂ ਸਮੇਂ ਜਗਾਉਣੀ ਹੈ ਇਹ ਵੀ ਕੋਈ ਜਰੂਰੀ ਨਹੀਂ ਕਿ ਇੱਕ ਸਮੇਂ ਜਗਾਉਣੀ ਹੈ 🙏 ਤੁਹਾਡਾ ਮਨ ਕਰੇ ਦੋਨੋਂ ਵੇਲੇ ਜਗਾਓ ਭਲਾਂ ਇੱਕ ਵੇਲੇ ਜਗਾਓ 🙏 ਹਾਂ ਇਹ ਜਰੂਰ ਹੈ ਕਿ ਜੇ ਤੁਸੀਂ ਟੋਇਲਟ ਵਗੈਰਾ ਚਲੇ ਗਏ ਹੋ ਫਿਰ ਇਸ਼ਨਾਨ ਕਰਕੇ ਹੀ ਜੋਤਿ ਨੂੰ ਜਗਾਉਣਾ ਹੁੰਦਾ ਹੈ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@inderpreetkaur9577
@inderpreetkaur9577 2 ай бұрын
Waheguru ji ❤ waheguru ji ❤ waheguru ji ❤ waheguru ji ❤ waheguru ji ❤
@KARANVEERSINGH-d8t
@KARANVEERSINGH-d8t 2 ай бұрын
Waheguru ji dhan guru nanak ❤ kina sohna background laea ji tusi
@RajniDheer-ce1vl
@RajniDheer-ce1vl 2 ай бұрын
ਧੰਨਵਾਦ ਵੀਰ ਜੀ ।
@JaswinderKaur-sv3uw
@JaswinderKaur-sv3uw 2 ай бұрын
Satnam waheguru g 🙏 mehr karo g sade te
@kuljeetsekhon4771
@kuljeetsekhon4771 2 ай бұрын
Waheguru waheguru waheguru waheguru 🙏🌹🌹🌹🌹🌹
@ManjinderKaurBrar-bv8ij
@ManjinderKaurBrar-bv8ij 2 ай бұрын
Waheguru ji Waheguru ji Waheguru ji Waheguru I🙏🙏
@Punjabi237
@Punjabi237 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jashandeep4429
@jashandeep4429 2 ай бұрын
ਵਾਹਿਗੁਰੂ ਜੀ 🌹🌹🌹🌹🌹🙏
@AstroRadhika
@AstroRadhika 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji 🙏
@ਵਾਹਿਗੁਰੂਜੀ3100
@ਵਾਹਿਗੁਰੂਜੀ3100 2 ай бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ🙏🙏🙏
@Gagandeepsingh-bt1dt
@Gagandeepsingh-bt1dt 2 ай бұрын
Bahut sundar background waheguru ji... Dhan guru nanak
@ParveenKaur-bl9yo
@ParveenKaur-bl9yo 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏🙏🙏🙏🙏🙏🙏🙏🙏
@SukhVeerpal-nh9dr
@SukhVeerpal-nh9dr 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ❤❤
@JaspreetKaur-y7g
@JaspreetKaur-y7g 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@KuldeepSingh-ot7in
@KuldeepSingh-ot7in 2 ай бұрын
Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je
@manjeetpatialabhullar4325
@manjeetpatialabhullar4325 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@LakhwinderKaur-eo1og
@LakhwinderKaur-eo1og 2 ай бұрын
Wahe guru ji Wahe guru ji 👏👏👏👏👏❤️💐🙌🤲
@sukhbirkaur7570
@sukhbirkaur7570 2 ай бұрын
Wheguru ji, wheguru ji, bhut thx ji bda kush sikhn nu mil rhia , waheguru ji
@GurpreetKaur-ot4oq
@GurpreetKaur-ot4oq 2 ай бұрын
Waheguruji ka khalsa Waheguruji ki fateh 🙏🙏 Respected Veerji
@jasdeepsinghbajwa1944
@jasdeepsinghbajwa1944 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਿਹੜੇ ਲੋਕ ਅਮੀਰ ਹਨ ਮਸ਼ਹੂਰ ਹਨ ਜਾਂ ਪੋਲੀਟੀਸ਼ਨ ਹਨ ਉਹਨਾਂ ਤੇ ਕਿੰਨੇ ਹੀ ਦੁਸ਼ਮਣ ਹੁੰਦੇ ਹਨ ਤਾਂ ਕੀ ਉਹਨਾਂ ਤੇ ਵੀ ਤੰਤਰ ਕਰਾਉਂਦੇ ਹਨ ਤੇ ਉਹਨਾਂ ਤੇ ਕੋਈ ਅਸਰ ਹੁੰਦਾ ਹੈ ਉਹਨਾਂ ਦੇ ਪਰਿਵਾਰਾਂ ਤੇ ਵੀ ਅਸਰ ਹੁੰਦਾ ਹੈ
@DetectiveSidhu007
@DetectiveSidhu007 2 ай бұрын
ਗੁਰੂ ਪਿਆਰਿਓ 🙏 ਥੋੜਾ ਲੰਬਾ ਜਵਾਬ ਹੈ ਦਾਸ ਵੀਡੀਓ ਵਿੱਚ ਦਵੇਗਾ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@KamaljitSanghera-oo7gl
@KamaljitSanghera-oo7gl 2 ай бұрын
Vaheguru ji Dhan ho tusi mehar kro
@samarjitkaur9784
@samarjitkaur9784 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@KashmirSingh-d6z
@KashmirSingh-d6z 2 ай бұрын
ਵਾਹਿਗੁਰੂ ਜੀ
@JaswinderMehmi-z7u
@JaswinderMehmi-z7u Ай бұрын
Waheguru Ji waheguru ji
@DevenderKaur-e1m
@DevenderKaur-e1m Ай бұрын
Veer ji waheguru Ji ka khalsa waheguru ji ki Fateh 🙏aap ji deya videos bahut hi sukoon dindiyan hann ਵੀਰ ਜੀ ਸਨ੍ ੧੯੮੮ ਤੌ ਦਾਸ ਦੇਵਿੰਦਰ ਕੌਰ ਪਲੀਆਂ ਕਲਾਂ ਯੂ ਪੀ ਼ਕੀਤੇ ਕਰਾਏ ਨਾਲ ਬੀਮਾਰ ਹੈ ੪ ਅਪਰੇਸ਼ਨ ਹੋ ਗੲਏ ਹਨ ਲੀਵਰ ਦੀ ਦੁਬਾਰਾ ਸਰਜਰੀ ਹੋਣੀ ਹੈ ਵਾਹਿਗੁਰੂ ਜੀ ਕਿਰਪਾ ਕਰੋ 🙏ਮਾਰਗ ਦਰਸ਼ਨ ਕਰੋ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਸ਼ੁਕਰਾਨਾ 🙏♥️♥️
@pinkikaur3494
@pinkikaur3494 2 ай бұрын
Kal supnay ch barriya awaza maariya gur teg bahadur sahib ji nu te uthi swere ghr da thora bhut nibariya te sis ganj sahib doree . Shukkarana kitta maharaaj kis tarah tuada shukrana kraa😢🙏
@sukhsharma8278
@sukhsharma8278 2 ай бұрын
🙏🙏🙏🙏 ਵੀਰ ਜੀ ਕਿ ਮੋਕਸ਼ (ਮੁਕਤੀ)ਦੀ ਵੀ ਕੋਈ ਸਮਾਂ ਅਵਧੀ ਹੁੰਦੀ ਹੈ ਕ੍ਰਿਪਾ ਕਰਕੇ ਦੱਸੋ ਜੀ 🙏🙏🙏
@JaswinderKaur-th3dp
@JaswinderKaur-th3dp 2 ай бұрын
Waheguru Waheguru Waheguru Waheguru Waheguru ji
@SatnamSingh-e9i7v
@SatnamSingh-e9i7v 2 ай бұрын
ਪਰਮ ਸਤਿਕਾਰ ਯੋਗ ਪੂਜਨੀਕ ਜੀਉ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੁਆਰਾ ਵੀਡੀਉ ਬਹੁਤ ਪਿਆਰ ਨਾਲ ਮੈਂ, ਮੇਰੀ ਪਤਨੀ ਅਤੇ ਕਨੇਡਾ ਵਿਚ ਰਹਿ ਰਹੀ ਮੇਰੀ ਬੇਟੀ ਬਹੁਤ ਉਤਸੁਕਤਾ ਨਾਲ ਸੁਣਦੇ ਹਾਂ। ਆਪ ਜੀ ਨੇ ਨੌਜ਼ਵਾਨੀ ਵਿੱਚ ਅੰਮ੍ਰਿਤ ਸੰਚਾਰ ਕੀਤਾ ਸੀ ਅਤੇ ਆਪ ਜੀ ਅਤੇ ਆਪ ਜੀ ਦੇ ਪਿਤਾ ਨੂੰ ਬਹੁਤ ਤਸ਼ੱਸਦ ਦਾ ਸਾਹਮਣਾ ਕਰਨਾ ਪਿਆ ਸੀ। ਬੇਨਤੀ ਹੈ ਕਿ ਆਪ ਜੀ ਬਹੁਤ ਸ਼ਕਤੀ ਦੇ ਮਾਲਕ ਅਤੇ ਸੁਲਝੇ ਗਿਆਨਵਾਨ ਮਹਾਨ ਹਸਤੀ ਦੇ ਪ੍ਰਤੀਕ ਹੋ। ਜੇਕਰ ਹੁਣ ਆਪ ਜੀ ਨੇ ਅੰਮ੍ਰਿਤ ਸੰਚਾਰ ਕਰਨਾ ਹੋਵੇ, ਤਾਂ ਤੁਸੀਂ ਅਜਿਹੇ ਕਿਹੜੇ ਆਪ ਤੋਂ ਮਹਾਨ ਪੁਰਸ਼ਾਂ ਤੋਂ ਅੰਮ੍ਰਿਤ ਸੰਚਾਰ ਕਰੋਂਗੇ। ਕਿਰਪਾ ਕਰਨੀ ਜੀ। ਆਪਣੇ ਚਰਨਾਂ ਦਾ ਪਿਆਰ ਬਖਸ਼ਦੇ ਰਹੋ ਅਤੇ ਮਾੜੀਆਂ ਆਦਤਾਂ ਤੋਂ ਸਦਾ ਲਈ ਦੂਰ ਕਰਨ ਦੀ ਕਿਰਪਾਲਤਾ ਕਰਨੀ ਜੀ। ਸੇਵਾ ਮੁਕਤ ਪ੍ਰਿੰਸੀਪਲ ਸਤਨਾਮ ਸਿੰਘ ਸਰਾਂ, ਜਗਰਾਓਂ 8872287722 ।
@krishnadevi36
@krishnadevi36 2 ай бұрын
Waheguru g amrit sanchar ni tusi shakan bare puchde o
@Preet-s7u
@Preet-s7u 2 ай бұрын
You mean tuhade to uccha level da kime milu? Got it . Ehhi main soch rhi c 🙏ehna to uccha level da hona chahida koi 🙏🙏
@DetectiveSidhu007
@DetectiveSidhu007 2 ай бұрын
ਗੁਰੂ ਪਿਆਰਿਓ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਮਹਾਰਾਜ ਸਾਨੂੰ ਸਭ ਨੂੰ ਚੜ੍ਹਦੀਕਲਾ ਬਖਸ਼ਣ 🙏 ਗੁਰੂ ਪਿਆਰਿਓ ਅੰਮ੍ਰਿਤ ਕਿਸੇ ਵਿਅਕਤੀ ਜਾਂ ਕਿਸੇ ਵਿਸ਼ੇਸ਼ ਵਿਅਕਤੀ ਕਰਕੇ ਨਹੀਂ 🙏 ਅੰਮ੍ਰਿਤ ਦੀ ਆਪਣੀ ਇੱਕ ਮਰਿਆਦਾ ਹੈ ਜੋ ਟਕਸਾਲੀ ਪੰਜ ਪਿਆਰਿਆਂ ਤੋਂ ਉਪਰ ਹੋਰ ਕਿਸੇ ਕੋਲ ਨਹੀਂ ਹੈ 🙏 ਵਾਹਿਗੁਰੂ ਪਿਤਾ ਪਰਮੇਸ਼ਵਰ ਮਿਹਰ ਕਰਨ 🙏 ਦਾਸ ਦੀ ਦੋਬਾਰਾ ਅੰਮ੍ਰਿਤ ਛਕਣ ਦੀ ਇੱਛਾ ਹੈ ਪਰਿਵਾਰ ਸਮੇਤ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@baljitkaur2434
@baljitkaur2434 2 ай бұрын
@@DetectiveSidhu007waheguru ji , many many thanks 🙏🙏🙏🙏🙏🙏💐waheguru Ji ka khalsa waheguru ji ki fateh 🙏🙏
@harinddersingh9759
@harinddersingh9759 2 ай бұрын
Waheguru ji ka khalsa Waheguru ji ki Fateh ji 🙏
@kulmeetkaurbedi4058
@kulmeetkaurbedi4058 Ай бұрын
Waheguru ji tuhanu tandrusti ta chardikala vich rakha ji
@amarjitbhatia9130
@amarjitbhatia9130 2 ай бұрын
Waheguru waheguru waheguru waheguru waheguru ji...bahut bahut shukriya veerji aap da...aap ji di guidence ch jeevan badal reha hai ji...shanti sukoon mil reha hai...aap ji da kotin kot dhanvaad veer ji.. waheguru waheguru waheguru waheguru ji
@gvhhlc5874
@gvhhlc5874 2 ай бұрын
Waheguru Ji Ka Khalsa Waheguru Ji Ki Fateh Bhai Saab Ji 🙏🏻🙏🏻🌹🌹
the balloon deflated while it was flying #tiktok
00:19
Анастасия Тарасова
Рет қаралды 35 МЛН
Will A Basketball Boat Hold My Weight?
00:30
MrBeast
Рет қаралды 138 МЛН
Каха и лужа  #непосредственнокаха
00:15
ПРЯМОЙ ЭФИР. Золотой мяч France Football 2024
4:41:06
Path karn de tarike #trending #waheguru #simran #shorts
8:37
Mani kokri Arts
Рет қаралды 13 М.
the balloon deflated while it was flying #tiktok
00:19
Анастасия Тарасова
Рет қаралды 35 МЛН