NO 36. ਭਾਗ 2. ਆਉਣ ਵਾਲੇ ਸਮੇਂ ਵਿੱਚ ਬਚੇਗਾ ਉਹੀ ਜੋ ਜਪੇਗਾ ਹਰੇ ਰਾਮ, ਵਾਹਿਗੁਰੂ, ਅੱਲਾ ਹੂ ਅਕਬਰ.......

  Рет қаралды 27,097

Detective Sidhu ,Sukhminder Singh

Detective Sidhu ,Sukhminder Singh

Күн бұрын

Пікірлер: 459
@NoorBhullar-c8y
@NoorBhullar-c8y Ай бұрын
ਵੀਰ ਜੀ ਹਰ ਰੋਜ਼ ਇਕ ਵਿਡਿਉ ਪਾਠ ਦਿਆਂ ਕਰੋ ਜੀ ਸੰਗਤਾਂ ਨੂੰ ਬੜੀ ਸ਼ਿੱਦਤ ਨਾਲ ਉਡੀਕ ਰਹਿੰਦੀ ਆ ਜੀ ਜਿਸ ਦਿਨ ਤੁਹਾਡੇ ਬਚਨ ਬਿਲਾਸ ਨ ਸੁਣੀਏ ਇਉਂ ਲਗਦੈ ਜਿਵੇਂ ਅਸੀਂ ਰੋਟੀ ਨਹੀਂ ਖਾਧੀ ਢਿੱਡ ਭਰਿਆ ਹੁੰਦਾ ਹੈ ਜੀ ਪਰ ਮਨ ਭੁੱਖਾ ਰਹਿੰਦਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ
@guramritjasleen5418
@guramritjasleen5418 Ай бұрын
Sachi edaa he hai veer ji
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ🙏💖🙏 ਦਾਸ ਦੀ ਵੀ ਮਜਬੂਰੀ ਹੈ 🙏 ਜਿਵ ਜਿਵ ਹੁਕਮ ਤਿਵੇ ਤਿਵ ਕਾਰ 🙏💖🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@harrymalhi9857
@harrymalhi9857 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ.....ਕਿਪਾ ਬਖਸ਼ਿਸ਼ ਭਾਈ ਸਾਹਿਬ ਜੀ.. ਕੋਈ ਸ਼ਬਦ ਨਹੀਂ ਮਿਲ ਰਹੇ ਤੁਹਾਡਾ ਧੰਨਵਾਦ ਕਰਨ ਲਈ...ਬੇਅੰਤ ਭੁਲੇਖੇ ਦੂਰ ਹੋ ਰਹੇ ਹਨ...ਸੱਚੇ ਪਿਤਾ ਵਾਹਿਗੁਰੂ ਦੇ ਚਰਨਾ ਵਿੱਚ ਅਰਦਾਸ ਬੇਨਤੀ ਹੈ ਕਿ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਆਪ ਜੀ ਦੁਆਰਾ ਦਿਖਾਏ ਹੋਏ ਰਸਤੇ ਉੱਪਰ ਚੱਲਣ ਦਾ ਬਲ ਬਖਸ਼ਣ.....ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਜੀ.... 🙏🙏🙏🙏🙏🙏🙏
@DetectiveSidhu007
@DetectiveSidhu007 Ай бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@GurjitDhanoa-w4e
@GurjitDhanoa-w4e Ай бұрын
VIP. ਰੱਬੀ ਗਿਆਨ ਵੰਡ ਰਹੇ ਸਰਦਾਰ ਸਾਹਿਬ ਜੀ। ਬਹੁਤ ਹੀ ਵਧੀਆ ਗਿਆਨ ਬਾਰੇ ਚਾਨਣਾ ਪਾ ਰਹੇ ਹੋ । ਬੇਨਤੀ ਹੈ ਇਤਿਹਾਸ ਬਾਰੇ ਬਹੁਤ ਪੜ ਚੁੱਕੇ ਹਾਂ ਜੀ । ਅਸੀਂ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹਾਂ ਪਰ ਮੇਰੇ ਵਰਗੇ ਲੱਖਾਂ ਅਗਿਆਨੀ ਪਰਮਾਤਮਾ ਤੋ ਕੋਹਾਂ ਦੂਰ ਹਨ ਕਿਉਂਕਿ ਕਿਤਾਬੀ ਗਿਆਨ ਤਾਂ ਬਹੁਤ ਹੈ ਪਰ ਸੱਚੇ ਮਾਰਗ ਦੇ ਗਿਆਨ ਵਿੱਚ ਮਿਲਾਵਟ ਹੋਣ ਕਰਕੇ ਇਸ ਵਿੱਚ ਮਨ ਨਹੀ ਟਿੱਕ ਰਿਹਾ ਹੈ ॥ ਇਹ ਸਿਰਫ ਤਾਂ ਹੀ ਸੰਭਵ ਹੈ ਜੇ ਕੋਈ ਰੱਬੀ ਰੂਹ ਇਸ ਬਾਰੇ ਚਾਨਣ ਕਰੇ ਸੋ ਜੇਕਰ ਤੁਸੀ ਆਪਣਾ ਸੇਵਾ ਭਾਵ ਹੱਡੀ ਬੀਤੀ ਤੇ ਅਨੁਭਵ ਸਾਂਝਾਂ ਕਰਦੇ ਰਹੋ ਤਾਂ ਇਸ ਅਮਿ੍ਰਤ ਵੱਲ ਸਭ ਦਾ ਮਨ ਜ਼ਿਆਦਾ ਪੱਕੇ ਮਨ ਨਾਲ ਜੁੜਨਾ ਸ਼ੁਰੂ ਹੋਵੇਗਾ ।
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਦਾਸ ਆਪ ਜੀ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੈ 🙏 💖🙏ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@narinderkaur6758
@narinderkaur6758 Ай бұрын
Waheguru ji shukar a ji bot mehar kr rahe o ji,waheguru ji waheguru ji waheguru ji waheguru ji waheguru ji 🙏
@manibajwa7520
@manibajwa7520 Ай бұрын
Excellent Katha. Thank you Veer Ji.
@jasvirmann8039
@jasvirmann8039 Ай бұрын
ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸੰਗਤ ਦੇ ਬਹੁਤ ਹੀ ਭਲੇਖੇ ਦੂਰ ਹੁੰਦੇ ਹਨ ਆਪ ਜੀ ਦੇ ਬਚਨਾ ਨਾਲ, ਵਾਹਿਗੁਰੂ ਜੀ ਏਦਾਂ ਹੀ ਮੇਹਰ ਬਣਾਈ ਰੱਖਣ, ਸ਼੍ਰੀ ਅਖੰਡ ਪਾਠ ਸਾਹਿਬ ਜੀ ਘਰ ਚ ਪ੍ਰਕਾਸ਼ ਕਰਨ ਵੇਲੇ ਕਿਹੜੀਆਂ ਚੀਜਾਂ ਕਰਨੀਆਂ ਚਾਹੀਦੀਆਂ ਹਨ ਜਿਵੇ ਜਪੁਜੀ ਸਾਹਿਬ ਜੀ ਦਾ ਪਾਠ, ਜਲ ਰੱਖਣਾ, ਨਾਰੀਅਲ, ਜੋਤ ਆਦਿ.. ਡਿਟੇਲ ਚ ਦੱਸਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ, ਭੁੱਲ ਚੁੱਕ ਦੀ ਮੁਆਫੀ ਵਾਹਿਗੁਰੂ ਜੀ 🙏🙏🙏🙏🙏
@wahegurujikakhalsawaheguru3879
@wahegurujikakhalsawaheguru3879 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਵੀਰ ਜੀ ਸਤਿਗੁਰੂ ਜੀ ਦਾ ਬੇਅੰਤ ਹੀ ਸ਼ੁਕਰਾਨਾ ਆਪਜੀ ਦਾ ਵੀ ਬੇਅੰਤ ਸ਼ੁਕਰਾਨਾ ਆਪਜੀ ਤੋਂ ਸਾਨੂੰ ਬਹੁਤ ਸੇਧ ਤੇ ਮਾਰਗ ਦਰਸ਼ਨ ਹੋ ਰਿਹਾ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਆਪ ਜੀ ਨੂੰ ਹੋਰ ਬੇਅੰਤ ਬਖਸ਼ਿਸ਼ਾ ਨਾਲ ਨਿਵਾਜਣ ਬੇਅੰਤ ਪ੍ਰੇਮ ਕਰਨ ਤਾਂ ਜੋ ਇਸ ਤਰ੍ਹਾ ਹੀ ਤੁਸੀ ਸਾਡੇ ਤੇ ਕ੍ਰਿਪਾ ਕਰਦੇ ਰਹੋ ਤੇ ਸਾਨੂੰ ਵੀ ਗੁਰੂ ਸਾਹਿਬ ਜੀ ਦੇ ਪ੍ਰੇਮ ਦਾ ਕਿਣਕਾ ਵੰਡਦੇ ਰਹੋ ਕਿਣ ਕਾ ਕਹਿ ਤਾ ਨਹੀ ਸਕਦੇ ਤੁਸੀ ਤੇ ਗੁਰੂ ਸਾਹਿਬ ਵੰਡ ਦੇ ਬਹੁਤ ਹੋ ਪਰ ਸਾਡੇ ਭਾਂਡੇ ਡਾਵਾਡੋਲ ਬੜੇ ਨੇ ਅਸੀ ਡੋਲ ਲੈਦੇ ਹਾਂ ਸਾਡੇ ਭਾਂਡਿਆਂ ਚ ਛੇਕ ਬੜੇ ਨੇ ਬਸ ਤੁਸੀ ਇਸੇ ਤਰ੍ਹਾਂ ਕਿਰਪਾ ਰੱਖੋ ਸਾਨੂੰ ਗੁਰੂ ਸਾਹਿਬ ਜੀ ਦੇ ਲੜ ਲਾਉਦੇ ਰਹੋਂ ਜਰੂਰ ਤੁਹਾਡੀ ਘਾਲਣਾ ਰੰਗ ਲਿਆਵੇਗੀ ਸਨੂੰ ਵੀ ਕਦੇ ਪ੍ ਪ੍ਰੇਮ ਜਾਗੇਗਾ ਆਪਜੀ ਦਾ ਧੰਨਵਾਦ ਕੋਟਾਨ ਕ ਕੋਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏 💖 🙏 ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@lakhwindersinghlucky7287
@lakhwindersinghlucky7287 Ай бұрын
ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਪਰਮਾਤਮਾ ਦੀਆਂ ਗੱਲਾਂ ਸੁਣਕੇ ਮਨ ਬਹੁਤ ਖੁਸ਼ ਹੁੰਦਾ ਹੈ ਅਤੇ ਮੇਰਾ ਮਨ ਵੀ ਵਾਹਿਗੁਰੂ ਜੀ ਨਾਲ ਜੁੜ ਜਾਂਦਾ ਹੈ ਕਿ ਵਾਹਿਗੁਰੂ ਜੀ ਜਿਨ੍ਹਾਂ ਤੇ ਸਿੰਘ ਸ਼ੀਂਹਦਾ ਦੀ ਕਿਰਪਾ ਹੁੰਦੀ ਕਿ ਉਹਨਾਂ ਦਾ ਵੀ ਦਸਮਾਂ ਦੁਆਰ ਖੁਲਦਾ ਹੈ ਭੁਲ ਚੁਕ ਮਾਫ ਕਰ ਦੇਣਾਂ ਜੀ
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ‌ ਜਿਨਾਂ ਦੇ ਉੱਪਰ ਪਿਤਾ ਪਰਮੇਸ਼ਵਰ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਹੀ ਬ੍ਰਹਮ ਦਾ ਗਿਆਨ ਅਤੇ ਬ੍ਰਹਮ ਦੇ ਦਰਸ਼ਨ ਹੁੰਦੇ ਹਨ ਅਵਸਥਾ ਮਿਲਦੀ ਹੈ ਦਸਵਾਂ ਦੁਆਰ ਖੁੱਲਦਾ ਹੈ 🙏 ਸ਼ਹੀਦ ਸਿੰਘ ਪਿਤਾ ਪਰਮੇਸ਼ਵਰ ਦੀ ਫੌਜ ਹੈ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@bhupinderjohal4281
@bhupinderjohal4281 Ай бұрын
ਵਾਹਿਗੁਰੂ ਜੀ❤ਵਹਿਗੁਰੂ ji❤ਵਾਹਿਗੁਰੂਜੀ❤ਵਹਿਗੁਰੂਜੀ❤ ਸਿੱਧੂ ਸਾਹਿਬ ਜੀ ਬਹੁਤ ਵਧੀਆ ਕਰ ਰਹੇ ਹੋ। ਧੰਨਵਾਦ ਜੀ
@GurjantSingh-wv4nx
@GurjantSingh-wv4nx Ай бұрын
ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ💖 🙏💖ੴ💖🙏ਸਤਿਨਾਮ ਸ੍ਰੀ ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਧੰਨ ਨਿਰੰਕਾਰ💖ਧੰਨ ਨਿਰੰਕਾਰ💖ਧੰਨ ਨਿਰੰਕਾਰ💖ਧੰਨ ਨਿਰੰਕਾਰ💖ਧੰਨ ਨਿਰੰਕਾਰ💖ਧੰਨ ਨਿਰੰਕਾਰ💖ਧੰਨ ਨਿਰੰਕਾਰ💖ਧੰਨ ਨਿਰੰਕਾਰ💖ਧੰਨ ਨਿਰੰਕਾਰ💖ਧੰਨ ਨਿਰੰਕਾਰ💖ਧੰਨ ਨਿਰੰਕਾਰ💖ਧੰਨ ਨਿਰੰਕਾਰ💖ਧੰਨ ਨਿਰੰਕਾਰ💖ਧੰਨ ਨਿਰੰਕਾਰ💖ਧੰਨ ਨਿਰੰਕਾਰ💖ਧੰਨ ਨਿਰੰਕਾਰ💖ਧੰਨ ਨਿਰੰਕਾਰ💖ਧੰਨ ਨਿਰੰਕਾਰ💖ਧੰਨ ਨਿਰੰਕਾਰ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ ਜੀ 💖🙏
@DetectiveSidhu007
@DetectiveSidhu007 Ай бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ❤🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@VirsaSandhu
@VirsaSandhu Ай бұрын
ਅਸੀਂ ਤੁਹਾਡੇ ਨਾਲ ਮਨ ਤੇ ਦਿਲੋ ਜੁੜੇ ਹੋਏ ਹਾਂ ਵਹਿਗੁਰੂ ਜੀ ਤੁਹਾਡੀ ਵੀਡੀਓ ਨਹੀਂ ਆਈ ਸੀ ਤਾਂ ਟੈਨਸ਼ਨ ਹੋਈ ਪਈ ਸੀ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
@RamanGill-ll2wg
@RamanGill-ll2wg Ай бұрын
Waheguru ji , Mere Acid bhut jhda bnda g , Daily medicine leni pendi a g bhut dukhi a g , koi jugti dsdi g es bimari tu rahat mil jawe g , plz jroor dsoyio g
@KuljeetKaursandhu-so1iy
@KuljeetKaursandhu-so1iy Ай бұрын
Veer Pani jadda peo.hri mrich masale bilkul bnd krr deo.kele khao.ah krn nal thore Dina hi thk ho ju.hri mirch bahut sad paundi aa ji.mere I've hi c hunda c.prr hun thk aa.lal mirch ni nuksan krdi.jdo thk ho je bad ch kde kde vrt layi hri mirch.baki waheguru jpo waheguru ji 🙏​@@RamanGill-ll2wg
@HarmanSingh-ci2xt
@HarmanSingh-ci2xt Ай бұрын
​@@RamanGill-ll2wgmorning 5 vje utth k isaan kar k ik glass pani lai lavo j khali pait madicen khande ho rak lavo te sharda nal pyar nal baoth samj k japji sahib g da path karo g ik month baad magic dekhyao Main b esi taran relief hoi hai g 70 percent theek hoi problem wmk g
@krishnadevi36
@krishnadevi36 Ай бұрын
Thanda milk per cha d tran sip sip kerke pina e jo food payp te malm de wang cum krega, swere khali pet pudine de pate khao, garm tasir de pdarth ghat khao,dahi te lassi d ਵਰਤੋਂ ਕਰੋ ਤੇ ਵਾਹਿਗੁਰੂ ਦਾਜਪ ਕਰੋ g guru bhali kerda e
@KuljeetKaursandhu-so1iy
@KuljeetKaursandhu-so1iy Ай бұрын
@@krishnadevi36 chlo ji hun ni bnda acid , waheguru ji 🙏
@rajinderkaur3436
@rajinderkaur3436 21 күн бұрын
Waheguru ji Waheguru ji Waheguru ji Waheguru ji
@ufosingh7077
@ufosingh7077 Ай бұрын
Very nice veer ji God bless you
@ravindersinghsidhu5797
@ravindersinghsidhu5797 Ай бұрын
❤❤❤ਵਾਹਿਗੁਰੂ ਜੀਉ ❤❤❤
@charnjitkaur7653
@charnjitkaur7653 Ай бұрын
ਆਪ ਜੀ ਦੀਆਂ ਵੀਡੀਓਜ਼ ਨਾਮ ਜਪਣ ਦੀ ਪ੍ਰੇਰਣਾ ਦਿੰਦੀਆਂ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@sharanjitgill463
@sharanjitgill463 Ай бұрын
Waheguru ji app ji they vechar osam .God bless you
@RajinderKaur-zt1he
@RajinderKaur-zt1he Ай бұрын
Waheguru ji ka Khalsa waheguru ji ki Fateh waheguru ji daas nu aap ji diaa Video bhut vdiaa lagdiaa Han app jiaa da dhanwad krdi aa ji🙏🏽❤️
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਇਹ 36 ਨੰਬਰ 35 ਨੰਬਰ ਵੀਡੀਓ ਦਾ ਹੀ ਬਾਕੀ ਹਿੱਸਾ ਹੈ। 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@abroadhelp1800
@abroadhelp1800 Ай бұрын
ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤❤🙏🏻🙏🏻🙏🏻🙏🏻🙏🏻🙏🏻
@manik6545
@manik6545 Ай бұрын
Ssa Sir ji I messaged you on phone last Thursday but havnt received any reply. I am wondering whether you have received my message or not. I am aware that you receive lot of calls and msgs evryday but can you tell me roughly when I should expect to hear from you please? Thank you
@Akaal13-13
@Akaal13-13 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ.....
@GagandeepSinghGill-sc8gk
@GagandeepSinghGill-sc8gk Ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਅਕਾਲ ਹੀ ਅਕਾਲ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ
@dawinderkanda4480
@dawinderkanda4480 Ай бұрын
Waheguru jioo waheguru jioo 🙏🙏
@baghelsingh9201
@baghelsingh9201 25 күн бұрын
Waheguru ji waheguru ji🙏🙏🙏🙏
@ParamjitKaur-s7l
@ParamjitKaur-s7l Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jasdeepkaur7269
@jasdeepkaur7269 Ай бұрын
Waheguru ji waheguru ji waheguru ji waheguru ji Dhan Dhan Shri Guru Nanak Dev Ji Dhan Dhan Shri Guru Nanak Dev Ji Dhan Dhan Shri Guru Nanak Dev Ji 🙏🙏🙏🙏🙏🙏🙏🙏🙏
@NirmalSingh-uc5xz
@NirmalSingh-uc5xz Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ।
@SatnamSingh-e9i7v
@SatnamSingh-e9i7v Ай бұрын
ਆਪ ਜੀ ਸਤਿਸੰਗ ਦੁਆਰਾ ਵੀਡੀਉ ਰਾਹੀਂ ਬਹੁਤ ਗੰਭੀਰ ਅਤੇ ਪ੍ਰਭਾਵਸ਼ਾਲੀ ਸਿੱਖਿਆਦਾਇਕ ਵਿਚਾਰਾਂ ਨਾਲ ਜਗਤ ਨੂੰ ਉਹਨਾਂ ਦੇ ਭੁਲੇਖਾ ਅਤੇ ਭਰਮਾਂ ਨੂੰ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦੇਕੇ ਸਮੇਂ ਸਮੇਂ ਤੇ ਮਿਹਰ ਭਰਿਆ ਹੱਥ ਰੱਖਦੇ ਹੋ। ਦਾਸ ਤੇ ਵੀ ਮਿਹਰ ਭਰਿਆ ਹੱਥ ਰੱਖਕੇ ਨਿਵਾਜਣਾ ਜੀ।
@malkeetsains7530
@malkeetsains7530 Ай бұрын
ਵਾਹਿਗੁਰੂ ਜੀ ਧੰਨਵਾਦ ਬਹੁਤ ਵਧੀਆ ਢੰਗ ਨਾਲ ਸਮਝਾ ਰਹੇ ਹੋ ਵਾਹਿਗੁਰੂ ਕਿਰਪਾ ਰਖੇ ਨਾਮ ਜਪੀਆ ਥਾਏ ਪਾਵੇ 🙏🙏👍
@narinderkaursandhu1279
@narinderkaursandhu1279 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ Waheguru Waheguru Ji
@BhagwanSingh-pt4ek
@BhagwanSingh-pt4ek Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਜੀ
@AjitSingh.ratwarasahib
@AjitSingh.ratwarasahib Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ranjitvohra157
@ranjitvohra157 Ай бұрын
Dhan ddhan Guruji dhan dhan Guru Nanak ji sab da bhalla karo ji
@sukhjinderkaursukhi7803
@sukhjinderkaursukhi7803 Ай бұрын
🌹ਵਾਹਿਗੁਰੂ ਜੀ ਬਹੁਤ ਸ਼ੁਕਰ ਆਪ ਜੀ ਦਾ ਬਹੁਤ ਸੇਧ ਮਿਲੀ ਆਪ ਜੀ ਤੋਂ ਸਤਿਗੁਰ ਜੀ ਨੇ ਮੇਹਰ ਕੀਤੀ ਸਚੇ ਦਿਲੋਂ ਵਾਹਿਗੁਰੂ ਜੀ ਨਾਲ ਜੁੜਨ ਲੱਗੇ ਹਾਂ ਵਾਹਿਗੁਰੂ ਜੀ ਮੇਹਰ ਕੀਤੀ ਹੈ ਅੰਮ੍ਰਿਤ ਵੇਲਾ ਬਖਸ਼ਿਆਂ ਆਪ ਜੀ ਦਾ ਬਹੁਤ ਦਿਲੋਂ ਸ਼ੁਕਰੀਆਂ ਜੀ
@navneetkaurn
@navneetkaurn Ай бұрын
Many many Thanks 🙏❤️Waheguru ji da Shukar aa ji🙏tusi bht mahaan aatma ho ji, Rabb de pyare ho ji tusi🙏❤️🙏❤️
@sarbjitkaur5842
@sarbjitkaur5842 Ай бұрын
ਵਾਹਿਗੁਰੂ ਜੀ ਸਾਡਾ ਪਰਿਵਾਰ ਗੁਰਸਿੱਖ ਹੈ ਪਰਮਾਤਮਾ ਨੂੰ ਸਾਹਾਂ ਨਾਲ ਯਾਦ ਕਰਦੇ ਹਾਂ ਘਰ ਦੇ ਵਿੱਚ ਦੀਵਾਰਾਂ ਉੱਤੇ ਕੋਈ ਵੀ ਅਸੀਂ ਆਪਣੇ ਦਸਵਾਂ ਪਾਤਸ਼ਾਹ ਦੀ ਤਸਵੀਰ ਨਹੀਂ ਲਗਾਈ ਹੋਈ ਕਿਉਂਕਿ ਬਾਣੀ ਪੜ੍ਹਦੇ ਹਾਂ ਕਿਉਂਕਿ ਇਹ ਸਮਝਿਆ ਹੋਇਆ ਕਿ ਪਰਮਾਤਮਾ ਸਾਡੇ ਅੰਦਰ ਹੀ ਹੈ ਪਰ ਕਿਸੇ ਨੇ ਤੋਹਫਾ ਦਿੱਤਾ ਸ੍ਰੀ ਗਣੇਸ਼ ਜੀ ਦੀ ਮੂਰਤੀ ਹੈ ਉਹ ਅਸੀਂ ਜਿੱਥੇ ਸਾਡੀ ਜੋਤ ਕਰਦੇ ਹਾਂ ਮੈਂ ਪਾਠ ਕਰਨਾ ਸਿਮਰਨ ਕਰਨ ਬੈਠਦੀ ਹਾਂ ਉਥੇ ਰੱਖੀ ਹੋਈ ਹੈ ਗੁਰੂ ਜੀ ਇਹ ਦੱਸੋ ਕਿ ਉਹਦੇ ਨਾਲ ਕੋਈ ਪਾਠ ਚ ਵਿਘਨ ਤਾਂ ਨਹੀਂ ਪਵੇਗਾ।
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਪਿਤਾ ਪਰਮੇਸ਼ਰ ਦਾ ਨਾਮ ਜਿਹਨਾਂ ਘਰਾਂ ਵਿੱਚ ਜਪਿਆ ਜਾਂਦਾ ਹੈ 🙏 ਉਹ ਬਹੁਤ ਭਾਗਾਂ ਵਾਲੇ ਘਰ ਹੁੰਦੇ ਹਨ। ਦਾਸ ਆਪ ਜੀ ਦੀ ਗੱਲ ਦਾ ਜਵਾਬ ਵੀਡੀਓ ਦੇ ਵਿੱਚ ਦਵੇਗਾ । ਦਾਸ ਨਾਲ ਵੀ ਇਸ ਤਰ੍ਹਾਂ ਦਾ ਇੱਕ ਕੌਤਕ ਹੋਇਆ ਸੀ। ਉਹ ਸਾਂਝਾ ਕਰੇਗਾ ਉਸ ਨਾਲ ਆਪ ਜੀ ਨੂੰ ਸੇਧ ਮਿਲੇਗੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@navneetkaurn
@navneetkaurn Ай бұрын
@@DetectiveSidhu007🙏🙏🙏
@navneetkaurn
@navneetkaurn Ай бұрын
Very good question
@mandeepdhillon4018
@mandeepdhillon4018 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਵੀਰ ਜੀ ਮੈਂ ਕਾਫੀ ਦਿਨ ਹੋ ਗਏ ਆਪ ਜੀ ਨੂੰ ਵੱਟਸ ਅੱਪ ਤੇ ਵੋਇਸ ਮੈਸੇਜ ਕੀਤਾ ਹੋਇਆ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਆਪ ਜੀ ਕੋਲ ਬੁਹਤ ਮੈਸੇਜ ਆਂਦੇ ਨੇ ਇਸ ਲਈ ਸ਼ਾਇਦ ਜਵਾਬ ਨਹੀਂ ਦੇ ਸਕੇ ਪਰ ਬੇਨਤੀ ਹੈ ਕਿ ਜਰੂਰ ਮੇਰਾ ਮਾਰਗ ਦਰਸ਼ਨ ਕਰਨਾ ਜੀ ਬੇਸ਼ੱਕ ਵੀਡੀਓ ਵਿੱਚ ਹੀ ਜਵਾਬ ਦੇ ਦੇਣਾ ਜੀ ਮੇਰੇ ਫੋਨ ਦੇ ਆਖਰੀ ਨੰਬਰ 21122 ਹੈ ਜੀ 🙏🙏🙏
@harrymalhi9857
@harrymalhi9857 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ....ਭਾਈ ਸਾਹਿਬ ਜੀ ਭੁੱਲ ਚੁੱਕ ਦੀ ਮਾਫ਼ੀ ਦੇਣੀ ਜੀ.. ਮਨ ਵਿੱਚ ਇੱਕ ਸਵਾਲ ਹੈ ਜੀ ਕਿ ਸੰਪਟ ਪਾਠ ਕਈ ਹੈ ਅਤੇ ਇਸ ਦੀ ਕੀ ਮਹੱਤਤਾ ਹੈ...ਕੀ ਮੂਲ ਮੰਤਰ ਅੱਗੇ ਵੀ ਸੰਪਟ ਲਗਾ ਕੇ ਮਾਲਾ ਤੇ ਪਹਿਰੇ ਸਿੱਧ ਕੀਤੇ ਜਾ ਸਕਦੇ ਹਨ..ਕਲਯੁਗੀ ਜੀਵ ਹਾਂ ਜੀ ਗਲਤੀ ਭੁੱਲ ਅਗਿਆਨਤਾ ਵਾਸਤੇ ਮਾਫੀ ਦੇਣੀ ਜੀ.. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਅੱਜ ਕੱਲ ਸੰਪਟ ਪਾਠ ਬਹੁਤ ਵਿਰਲੇ ਹੀ ਸਿੰਘ ਨੇ ਜਿਹੜੇ ਕਰਦੇ ਹਨ ਪਹਿਲਾਂ ਟਕਸਾਲੀ ਸਿੰਘ ਕਾਫੀ ਸੰਪਟ ਪਾਠ ਕਰਿਆ ਕਰਦੇ ਸੀ ਅਤੇ ਸੰਗਤ ਵੀ ਡਿਮਾਂਡ ਕਰਦੀ ਸੀ 🙏 ਗੁਰੂ ਪਿਆਰਿਓ ਜਦੋਂ ਆਪਾਂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਣੇ ਆ ਆਰੰਭਤਾ ਕਰਦੇ ਹਾਂ 🙏 ਉਸ ਦੇ ਨਾਲ ਜਪੁਜੀ ਸਾਹਿਬ ਅਤੇ ਫਿਰ ਜਪੁਜੀ ਸਾਹਿਬ ਦੇ ਨਾਲ ਇਕ ਸਿੰਘ ਹੋਰ ਜੋ ਬੈਠ ਕੇ ਮੂਲ ਮੰਤਰ ਦੀ ਕਿਰਿਆ ਨੂੰ ਨਿਭਾਉਂਦਾ ਹੈ 🙏 ਉਸ ਨੂੰ ਸੰਪਟ ਪਾਠ ਕਹਿੰਦੇ ਹਨ। ਉਸਦਾ ਲਾਭ ਜਿਆਦਾ ਹੁੰਦਾ ਹੈ । ਜੇ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਸਮੇਂ ਕੋਈ ਗਲਤੀ ਹੋ ਜਾਵੇ ਤਾਂ ਫਿਰ ਜਪੁਜੀ ਸਾਹਿਬ ਵਿੱਚ ਕਵਰ ਹੋ ਜਾਂਦੀ ਹੈ 🙏 ਜੇ ਜਪੁਜੀ ਸਾਹਿਬ ਪੜ੍ਹਦਿਆਂ ਹੋਇਆ ਕੋਈ ਉਨਤਾਈ ਹੋ ਜਾਏ ਤਾਂ ਫਿਰ ਮੂਲ ਮੰਤਰ ਪੜ੍ਹਦੇ ਸੰਪੂਰਨਤਾ ਹੋ ਜਾਂਦੀ ਹੈ 🙏 ਵੈਸੇ ਵੀ ਬਹੁਤ ਸਾਰੇ ਲਾਭ ਹੋਰ ਹੁੰਦੇ ਹਨ 🙏 ਜਿੰਨੀ ਕੁ ਦਾਸ ਨੂੰ ਜਾਣਕਾਰੀ ਹੈ ਸੰਪਟ ਵਾਸਤੇ ਮੂਲ ਮੰਤਰ ਨੂੰ ਲਾਇਆ ਜਾਂਦਾ ਪਰ ਮੂਲ ਮੰਤਰ ਦੇ ਅੱਗੇ ਨਹੀਂ ਕੋਈ ਸੰਪਟ ਲੱਗਦਾ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@harrymalhi9857
@harrymalhi9857 Ай бұрын
@@DetectiveSidhu007 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ......ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ🙏
@mavimcrobert7131
@mavimcrobert7131 Ай бұрын
Always wait for your video anxiously!🙏🏽
@SimarjeetkaurMehra
@SimarjeetkaurMehra 3 күн бұрын
ਵਹਿਗੁਰੂ ਜੀ ਜਦ ਜੋਤ ਵਿੱਚ ਫੁਲ ਦੇ ਦਰਸ਼ਨ ਹੁੰਦੇ ਨੇ ਤਾ ਜੋਤ ਵਦਨ ਤੋ ਬਾਅਦ ਬਨੇ ਹੋਏ ਫੁਲ ਦਾ ਕੀ ਕਰੀਏ
@amandeepgarcha2252
@amandeepgarcha2252 Ай бұрын
ਵਾਹਿਗੁਰੂ ਵਾਹਿਗੁਰੂ ਜੀ 🙏ਸਰਬੱਤ ਦਾ ਭਲਾ ਹੋਵੇ ਜੀ..ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਗੋਬਿੰਦ ਧੰਨ ਗੁਰੂ ਨਾਨਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ..
@gurnaaz3848
@gurnaaz3848 Ай бұрын
Sat shri akaal veer ji das da ik swal hai ji ਦਾਸ ਨੂੰ ਵੈਰਾਗ ਬਹੁਤ ਆਉਂਦਾ ਹੈ ਜੀ ਜਦ ਵੀ ਗੁਰੂ ਘਰ ਜਾਈਦਾ ਰੋਜ਼ ਗੁਰੂ ਦੇ ਦਰਸ਼ਨ ਕਰਕੇ ਹੀ ਵੈਰਾਗ ਸ਼ੁਰੂ ਹੋ ਜਾਂਦਾ ਬਾਕੀ ਲੋਕ ਮੈਨੂੰ ਪੁੱਛਦੇ ਰੇਂਦੇ ਕੀ ਮੈਨੂੰ ਕੋਈ ਦੁੱਖ ਆ ਪਰ ਮੇਰਾ ਨੇਮ ਨਈ ਬਣ ਪਾਂ ਰਿਹਾ ਅੰਮ੍ਰਿਤਵੇਲਾ ਨਈ ਬਣ ਪਾਂ ਰਿਹਾ ਦਿਨ ਵਕਤ ਹਰ ਵੇਲੇ ਕੀਰਤਨ ਜਾ ਮੂਲ ਮੰਤ੍ਰ ਜਪਿਦਾ ਕੰਮ ਦੇ ਨਾਲ ਨਾਲ ਪਰ ਇਕ ਜਗ੍ਹਾ ਬੈਠ ਕੇ ਬਾਣੀ ਨਈ ਪੜ ਹੁੰਦੀ ਕੋਈ ਹੱਲ ਜੀ ਬਹੁਤ ਪਛਤਾਵਾ ਹੁੰਦਾ ਮਨ ਵ ਖ਼ੁਸ਼ ਨਈ ਜੀ
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਰਾਤ ਨੂੰ ਸੌਣ ਲੱਗਿਆਂ ਗੁਰੂ ਨਾਨਕ ਪਾਤਸ਼ਾਹ ਨੂੰ ਅਰਦਾਸ ਬੇਨਤੀ ਕਰਕੇ ਸੋਇਆ ਕਰੋ ਕਿ ਮਹਾਰਾਜ ਦਾਸ ਦਾ ਅੰਮ੍ਰਿਤ ਵੇਲਾ ਸੰਭਾਲ ਦਿਓ ਦਾਸ ਨੂੰ ਨਾਮ ਬਾਣੀ ਦੀ ਦਾਤ ਦਿਓ ਠੀਕ ਹ ਜੀ ਕੁਝ ਦਿਨ ਕਰਨ ਦੇ ਨਾਲ ਵਾਹਿਗੁਰੂ ਮਹਾਰਾਜ ਮਿਹਰ ਕਰਦੇ ਕਿਰਪਾ ਕਰਦੇ ਆ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@gallery9857
@gallery9857 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jaswinderkaur9625
@jaswinderkaur9625 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru Ji
@kindersahota5050
@kindersahota5050 Ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ🙏🙏
@luckyluck4263
@luckyluck4263 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏🙏🙏🙏🙏
@NirmalSingh-uc5xz
@NirmalSingh-uc5xz Ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀਓ। ਨਾਮ ਸਿਮਰਨ ਦੀ ਬਰਕਤ ਤੇ ਬਖਸ਼ਿਸ਼ ਕਰੋ ਪਿਤਾ ਜੀ।
@jkm5567
@jkm5567 Ай бұрын
ਧੰਨ ਗੁਰੂ ਨਾਨਕ ਬਾਬਾ ਜੀ ਸਾਰੇ ਜੀਵਾਂ ਦੀ ਰੱਖਿਆ ਕਰਿਓ 🙏🌹
@kiranmundi1711
@kiranmundi1711 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇਕ ਪ੍ਰਸ਼ਨ ਸੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਮਹੱਤਤਾ / ਲਾਭ ਕੀ ਹੈ । ਸ੍ਰੀ ਅਖੰਡ ਪਾਠ ਸਾਹਿਬ ਕਰਾਉਣ ਦੀ ਕੀ ਮਰਿਆਦਾ ਹੈ । ਗੁਰਦੁਆਰੇ ਸਾਹਿਬ ਜਾ ਫੇਰ ਘਰ ਵਿਚ ਕਰਾਉਣ ਤੇ ਸਾਨੂੰ ਮਿਲਣ ਵਾਲੇ ਲਾਭ ਵਿਚ ਕੀ ਫਰਕ ਹੈ। ਸ੍ਰੀ ਅਖੰਡ ਪਾਠ ਸਾਹਿਬ ਕਰਾਉਂਦੇ ਸਮੇ , ਕੁੰਡੀ ਵਿਚ ਕੱਕਾ ਰੇਤ ਤੇ ਉਪਰ ਕੁੰਭ ਤੇ ਉੱਪਰ ਨਾਰੀਅਲ ਰੱਖਣ ਦੀ ਕੀ ਮਹੱਤਤਾ ਹੈ ।
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਆਪ ਜੀ ਦਾ ਬਹੁਤ ਹੀ ਸੁੰਦਰ ਸਵਾਲ ਹੈ ਦਾਸ ਕੋਸ਼ਿਸ਼ ਕਰੇਗਾ ਇਸ ਸਵਾਲ ਦਾ ਪੂਰੇ ਵਿਸਥਾਰ ਦੇ ਨਾਲ ਆਉਣ ਵਾਲੀ ਵੀਡੀਓ ਦੇ ਵਿੱਚ ਦੱਸਿਆ ਜਾਏ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@sukhjinderbrar8428
@sukhjinderbrar8428 Ай бұрын
❤❤❤ਸਿੱਧੂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤❤❤
@RajdeepbrarRajdeepbrar-g4i
@RajdeepbrarRajdeepbrar-g4i Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ ਵਾਹਿਗੁਰੂ ਜੀ ਕੋਟਿ ਕੋਟਿ ਕੋਟਿ ਧੰਨਵਾਦ ਪਾਪੀ ਰੂਹਾਂ ਨੂੰ ਸੋਝੀ ਦੇਣ ਵਾਹਿਗੁਰੂ ਜੀ ਦਾਸ ਦੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਵਾਰ ਵਾਰ ਦਾਸ ਪਰੇਸ਼ਾਨ ਨਹੀ ਕਰਨਾ ਚੁਹਾਦਾ ਵਾਹਿਗੁਰੂ ਜੀ ਦਾਸ ਇਸ ਉਲਝਣ ਵਿਚ ਹੈ ਕਿ ਜਦੋ ਆਪਾਂ ਪਹਿਰੇ ਸਿੱਧ ਕਰਨੇ ਹਨ ਕੜਾਹ ਪਰਸ਼ਾਦ ਤਿਆਰ ਕਰਕੇ ਮਾਲਾ ਆਰੰਭ ਕਰਨ ਤੋ ਪਹਿਲਾ ਭੋਗ ਲਵਾਉਣਾ ਹੈ ਵਾਹਿਗੁਰੂ ਜੀ ਜਾਂ ਮਾਲਾ ਕਰਕੇ ਬਾਅਦ ਵਿੱਚ ਕਿਉਂਕਿ ਆਪ ਹੀ ਦੇਗ ਬਣਾਉਣੀ ਹੈ ਵਾਹਿਗੁਰੂ ਜੀ ਪਰ ਸਾਡੇ ਬਰਤਨ ਹੈ ਜਿਸ ਵਿਚ ਦੇਗ ਜਿਵੇ ਆਪਾਂ ਪਵਾਂਗੇ ਉਵੇ ਹੀ ਕੋਸੀ ਰਹੇਗੀ ਵਾਹਿਗੁਰੂ ਜੀ ੫ ਸਿੰਘਾ ਦਾ ਪਰਸ਼ਾਦ ਵੀ ਕੱਢਣਾ ਹੈ ਜਿਵੇ ਗੁਰਦੁਆਰੇ ਸਾਹਿਬ ਵਿਖੇ ਕੱਢਦੇ ਹਨ ਪਲੀਜ ਵਹਿਗੁਰੂ ਜੀ ਦਾਸ ਨੂੰ ਮੁਆਫ ਕਰ ਦਾਸ ਕੁਛ ਸਮਝ ਨਹੀ ਆ ਰਿਹਾ ਇਸ ਕਰਕੇ ਪੁੱਛਣਾ ਚਾਹਿਆ ਪਹਿਲਾ ਵੇਟ ਵੀ ਕੀਤੀ ਸੀ ਇਸ ਦਾ ਉੱਤਰ ਮਿਲ ਜਾਵੇਗਾ ਦਾਸ ਨੇ ਸਾਰੇ ਕੁਮੈਟ ਵੀ ਪੜੇ ਪਰ ਨਹੀ ਮਿਲਿਆ ਜਵਾਬ ਭੁੱਲਾ ਲਈ ਖਿਮਾ ਕਰਨਾ ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਸਹਾਈ ਆਪ ਜੀ ਦੇ ਵਾਹਿਗੁਰੂ ਵਾਹਿਗੁਰੂ ਜੀ 🙏🙏🙏👏👏👏
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਪਹਿਰੇ ਸਿਧ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਲਾਉਣੀ ਹੈ ਮਹਾਰਾਜ ਬਹੁਤ ਪ੍ਰੇਮ ਪਿਆਰ ਸੁਚਮਤਾ ਦੇ ਨਾਲ ਸ਼ਰਧਾ ਦੇ ਨਾਲ ਤੁਹਾਡੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੜਾਹ ਪ੍ਰਸ਼ਾਦ ਤਿਆਰ ਕੀਤਾ ਹੈ। ਆਪ ਜੀ ਭੋਗ ਲਗਾਓ ਗੁਰੂ ਨਾਨਕ ਪਾਤਸ਼ਾਹ ਗਰੀਬ ਨਿਵਾਜ ਧੰਨ ਧੰਨ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ,ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ,ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ,ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਸਮੂਹ ਸ਼ਹੀਦ ਸਿੰਘਾਂ ਦੇ ਚਰਨਾਂ ਵਿੱਚ ਕੋਟੀ ਕੋਟੀ ਨਮਸਕਾਰ, ਬੇਅੰਤ ਧੰਨਵਾਦ 🙏 ਆਪ ਜੀ ਵੀ ਭੋਗ ਲਗਾਓ ਜੀ 🙏 ਅਤੇ ਪਰਿਵਾਰ ਤੇ ਪਹਿਰੇ ਰੱਖਣਾ 🙏 ਇਸ ਤਰੀਕੇ ਨਾਲ ਇਸ ਤਰੀਕੇ ਨਾਲ ਹਾਜ਼ਰ ਹੋ ਕੇ ਫਿਰ ਅਰਦਾਸ ਬੇਨਤੀ ਲਗਾਉਣੀ ਹੈ । ਕਿ ਮਹਾਰਾਜ ਦਾਸ ਨੂੰ ਸੋਝੀ ਹੋਈ ਹੈ ਤੁਹਾਡੀ ਕਿਰਪਾ ਸਦਕਾ ਦਾਸ ਤੁਹਾਡੇ ਪਹਿਰੇ ਸਿੱਧ ਕਰ ਰਿਹਾ ਹੈ । ਆਪ ਜੀ ਦੀ ਮਿਹਰ ਕਿਰਪਾ ਸਦਕਾ ਆਪ ਜੀ ਮਿਹਰ ਬਣਾਏ ਰੱਖਣਾ। ਕਿਸੇ ਤਰ੍ਹਾਂ ਦਾ ਕੋਈ ਵਿਘਨ ਨਾ ਆਵੇ ਕੋਈ ਰੁਕਾਵਟ ਨਾ ਆਵੇ 🙏 ਗੁਰੂ ਸਾਹਿਬ ਆਪ ਜੀ ਆਗਿਆ ਬਖਸ਼ੋ 🙏 ਸੋ ਇਸ ਤਰ੍ਹਾਂ ਪਹਿਲਾਂ ਅਸੀਂ ਅਰਦਾਸ ਬੇਨਤੀ ਕਰਕੇ ਭੋਗ ਲਵਾ ਕੇ ਫਿਰ ਅਸੀਂ ਪਹਿਲੇ ਸਿੱਧ ਕਰਨ ਲਈ ਬੈਠਣਾ ਹੈ 🙏 ਪੰਜ ਪਿਆਰਿਆਂ ਦੇ ਨਾਮ ਦਾ ਪ੍ਰਸ਼ਾਦ ਅਲੱਗ ਅਲੱਗ ਕੱਢਣ ਦੀ ਜਰੂਰਤ ਨਹੀਂ ਹੈ 🙏ਇੱਕ ਜਗ੍ਹਾ ਤੇ ਹੀ ਗੁਰੂ ਨਾਨਕ ਸਾਹਿਬ ਨੂੰ ਅੱਗੇ ਰੱਖ ਕੇ ਬਸ ਭੋਗ ਲਗਾ ਦੇਣਾ ਹੈ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@RajdeepbrarRajdeepbrar-g4i
@RajdeepbrarRajdeepbrar-g4i Ай бұрын
@@DetectiveSidhu007 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਬਹੁਤ ਬਹੁਤ ਦਿਲੋਂ ਤਹਿ ਦਿਲੋ ਸ਼ੁਕਰਾਨਾ ਵਾਹਿਗੁਰੂ ਜੀ ਕੋਟਿ ਕੋਟਿ ਨਮਸ਼ਕਾਰ ਤੁਹਾਡੇ ਚਰਨਾਂ ਵਿੱਚ ਸਤਿ ਬਚਨ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਤੁਹਾਨੂੰ ਹਮੇਸ਼ਾ ਵਾਹਿਗੁਰੂ ਵਾਹਿਗੁਰ ਜੀ 🙏🙏🙏🌿🌿
@kathakirtan2586
@kathakirtan2586 Ай бұрын
Waheguru ji ਇੱਕ ਬੇਨਤੀ ਹੈ ਕਿ ਵਾਹਿਗੁਰੂ ਸਿਮਰਨ ਕਰਦੇ ਸਮੇਂ 10-15 ਮਿੰਟ ਬਾਦ ਨੀਦ ਆ ਜਾਂਦੀ ਹੈ ਸੋਜੀ ਪਊ ਅਨੰਦ ਬਹੁਤ ਆਉਂਦਾ ਸਿਰ ਵਿੱਚ ਅੱਖਾ ਦੇ ਉੱਪਰ ਸੈਂਟਰ ਵਿੱਚ ਕੋਈ ਜਿਦਾ ਕੋਈ ਕੀੜੀ ਫਿਰਦੀ ਹੋਈ ਇੱਦੇ ਦਾ ਮਹਿਸੂਸ ਹੁੰਦਾ ਕੀ ਮੈ ਸਹੀ ਮਾਰਗ ਤੇ ਹਾਂ
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਤੁਸੀਂ ਬਿਲਕੁਲ ਸਹੀ ਮਾਰਗ ਤੇ ਹੋ ਸਿਮਰਨ ਕਰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਸ ਤਰਾਂ ਮੱਥੇ ਦੇ ਉੱਪਰ ਕੀੜੀਆਂ ਚੱਲ ਰਹੀਆਂ ਨੇ ਮੱਕੜੀ ਚੱਲ ਰਹੀ ਹੈ ਜਗ੍ਹਾ ਜਗ੍ਹਾ ਬਾਡੀ ਤੇ ਖਾਰਸ਼ ਹੁੰਦੀ ਹੈ ਇਹ ਸਭ ਚੀਜ਼ਾਂ ਜਿਹੜੀ ਸਾਡੀ ਅਵਸਥਾ ਬਣਨੀ ਹੈ ਉਸਦਾ ਹਿੱਸਾ ਹੈ 🙏 ਸਾਡੀ ਬਹੁਤ ਸਾਰੇ ਸਫਾਈ ਹੁੰਦੀ ਹੈ ਬਹੁਤ ਸਾਰੀਆਂ ਸੂਖਸ਼ਮ ਰੂਪ ਦੇ ਵਿੱਚ ਰਿਧੀਆਂ ਸਿੱਧੀਆਂ ਚੀਜ਼ਾਂ ਸਾਨੂੰ ਥੋੜਾ ਡਿਸਟਰਬ ਕਰਨ ਲਈ ਵੀ ਆਉਂਦੀਆਂ ਹਨ ਪਰ ਅਸੀਂ ਜਦੋਂ ਬੈਠਣਾ ਹੈ ਗੁਰੂ ਨਾਨਕ ਪਾਤਸ਼ਾਹ ਨੂੰ ਅਰਦਾਸ ਬੇਨਤੀ ਲਗਾ ਕੇ ਬੈਠੀਏ ਕਿ ਮਹਾਰਾਜ ਦਾਸ ਤੁਹਾਡੇ ਚਰਨਾਂ ਦੇ ਵਿੱਚ ਬੈਠ ਕੇ ਨਾਮ ਸਿਮਰਨ ਦੀ ਸੇਵਾ ਨਿਭਾਉਣ ਲੱਗਿਆ ਹੈ ਆਪ ਜੀ ਅੰਗ ਸੰਗ ਸਹਾਈ ਹੋਣਾ ਪਹਿਰੇ ਲਗਾਉਣਾ 🙏 ਜੇ ਇਸ ਦੇ ਬਾਵਜੂਦ ਵੀ ਡਿਸਟਰਬੈਂਸ ਹੋਵੇ ਤਾਂ ਫਿਰ ਸਿਮਰਨ ਦੇ ਵਿੱਚ ਬੈਠੇ ਬੈਠੇ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਅਰਦਾਸ ਬੇਨਤੀ ਲਗਾਈ ਦੀ ਹੈ 🙏 ਕਿ ਮਹਾਰਾਜ ਮੈਨੂੰ ਕੁਝ ਚੀਜ਼ਾਂ ਪਰੇਸ਼ਾਨ ਕਰ ਰਹੀਆਂ ਹਨ ਜੇ ਚੰਗੀਆਂ ਚੀਜ਼ਾਂ ਹਨ ਤਾਂ ਠੀਕ ਹੈ ਜੇ ਕੋਈ ਮਾੜੀਆਂ ਚੀਜ਼ਾਂ ਹਨ ਤੇ ਉਹਨਾਂ ਨੂੰ ਹਟਾ ਦਿਓ ਨਿਵਾਰਨ ਕਰ ਦਿਓ 🙏 ਫਿਰ ਹੌਲੀ ਹੌਲੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ 🙏 ਪਰ ਵਿਚਲਿਤ ਹੋਣ ਦੀ ਜਰੂਰਤ ਨਹੀਂ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@kathakirtan2586
@kathakirtan2586 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨਵਾਦ ਜੀ ਮਾਰਗ ਦਰਸ਼ਨ ਕਰਨ ਲਈ
@SarbjeetSingh-fg3xp
@SarbjeetSingh-fg3xp Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ManuSingh-e7j
@ManuSingh-e7j Ай бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji mehar karo ,Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji mehar karo
@DetectiveSidhu007
@DetectiveSidhu007 Ай бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏❤🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@ManuSingh-e7j
@ManuSingh-e7j Ай бұрын
Dhan Guru Nanak Dev ji Dhan han Dashmesh pita Guru Gobind singh Maharaj Dhan han Guru Granth sahib Maharaj ji Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji mehar karo
@DetectiveSidhu007
@DetectiveSidhu007 Ай бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏❤🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@harrymalhi9857
@harrymalhi9857 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ......ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਜੀ......ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜੀ.....ਧੰਨ ਗੁਰੂ ਗੋਬਿੰਦ ਧੰਨ ਗੁਰੂ ਗੋਬਿੰਦ ਧੰਨ ਗੁਰੂ ਗੋਬਿੰਦ ਜੀ...
@VarinderSingh-mf3nm
@VarinderSingh-mf3nm Ай бұрын
ਧੰਨ ਧੰਨ ਸਾਹਿਬ ਸ਼ੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਰਨ ਕਮਲ ਦੀ ਪ੍ਰੀਤ ਬਖਸ਼ਿਸ਼ ਕਰੋ ਜੀ ❤❤❤❤❤
@Agamjotkaur9
@Agamjotkaur9 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🎉🎉🎉❤❤❤❤❤
@ashmeetsinghjanndu2045
@ashmeetsinghjanndu2045 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@randhawa9219
@randhawa9219 Ай бұрын
Waheguru waheguru waheguru ji 🙏🙏🙏🙏🙏 very very very thanks veer ji 🙏🙏🙏🙏🙏
@rupinderpalsingh820
@rupinderpalsingh820 Ай бұрын
Wahiguru ji 👏 mehar kro 👏 🙏
@baljitkaur2434
@baljitkaur2434 Ай бұрын
Waheguru ji ❤💐🌸❤️💕🙏🌷 Waheguru ji ❤💐🌸waheguru ji ❤️💕🙏🌷 Waheguru ji ❤💐🌸❤️💕🙏🌷 Waheguru ji ❤💐🌸waheguru ji ❤️💕🙏🌷 Waheguru ji ❤💐🌸❤️💕🙏🌷 Waheguru ji ❤💐🌸waheguru ji ❤️💕🙏🌷 Waheguru ji ❤💐🌸❤️💕🙏🌷 Waheguru ji ❤💐🌸waheguru ji ❤️💕🙏🌷
@SundeepikaVerma
@SundeepikaVerma Ай бұрын
Waheguru waheguru waheguru..bot sukoon
@parminderkaur5662
@parminderkaur5662 Ай бұрын
ਸ਼ੁਕਰੀਆ ਵਾਹਿਗੁਰੂ ਜੀ... ਆਪ ਜੀ ਦੀ ਵੀਡੀਓ ਆਈ ਜੀ !! ਵਾਹਿਗੁਰੂ ਵਾਹਿਗੁਰੂ ਵਾਹਿਗੁਰੂ...
@GurpreetKaur-ot4oq
@GurpreetKaur-ot4oq Ай бұрын
Waheguruji ka khalsa Waheguruji ki fateh 🙏🙏 Respected Veerji 🙏🙏
@gurwindersandhu4205
@gurwindersandhu4205 Ай бұрын
Veer ji 12 toh 2 vaje da sama dopeher da dasya tusi k amritvele da dhan o veer ji jo thuade te eni waheguru ji di kirpa hai iss beant kirpa naal tusi sanu rasta dikhyi jao veer ji asi v tar javaga bhut sedh mil rahi a o galan de jwab mil raha a jo kita ander e dabe paya c veer ji video banai jao asi thuadia saria videos sunde a mai hor kise di video nahi dekdi thuade te rab varga believe hai
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਆਪ ਸਭ ਦਾ ਬਹੁਤ ਬਹੁਤ ਧੰਨਵਾਦ 🙏 ਪਿਤਾ ਪਰਮੇਸ਼ਵਰ ਸਾਡੇ ਸਭ ਤੇ ਹੋਰ ਮਿਹਰ ਕਰਨ 🙏 ਕਿਰਪਾ ਕਰਨ 🙏 ਸਾਨੂੰ ਸੋਝੀ ਦੇਣ 🙏 ਸਾਡਾ ਮਾਰਗ ਦਰਸ਼ਨ ਕਰਨ 🙏 ਸਾਡੇ ਤੇ ਰਹਿਮਤ ਕਰਨ 🙏 ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ ਦੇਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@SueSahota
@SueSahota Ай бұрын
Waheguru veerji Thank you for guide us🙏🙏🙏🙏🙏
@jashanmaan5682
@jashanmaan5682 Ай бұрын
may god protect you from all the negative energies Thanks for your services 28 year old from brampton
@sharethesmile.9834
@sharethesmile.9834 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@ManjeetKaur-yt4wx
@ManjeetKaur-yt4wx Ай бұрын
ਵਾਹਿਗੁਰੂ ਜੀਓ ਵਾਹਿਗੁਰੂ ਜੀਓ
@gurbajsinghjaspreetkaur9754
@gurbajsinghjaspreetkaur9754 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻🙏🏻 ਕੀ ਜੇਕਰ ਕੋਈ ਪਰਸ਼ਾਦ ਦਿੰਦਾ ਉਹ ਖਾਣਾ ਚਾਹੀਦਾ ਕਈ ਵਾਰ ਗੁਰੂ ਘਰ ਵਿਚ ਹੀ ਕੋਈ ਸੰਗਤ ਵਿਚੋ ਆਕੇ ਦੇ ਜਾਂਦਾ ਜਾਂ ਕੋਈ ਕਿਸੇ ਤੀਰਥ ਤੋ ਆਂਦਾ…. ਅਜਕਲ ਸਮਾਂ ਨਹੀ ਜੀ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨ ਦਾ…ਉਸ ਪਰਸ਼ਾਦ ਦਾ ਕੀ ਕਿਤਾ ਜਾਵੇ ਵਾਹਿਗੁਰੂ ਮਾਫ ਕਰਨਾ..ਅਸੀ ਤੁਛ ਬੁੱਧੀ ਦੇ ਮਾਲਕ ਹਾਂ…🙏🏻🙏🏻🙏🏻🙏🏻 ਵਾਹਿਗੁਰੂ ਵੀਰ ਜੀ ਦਾ ਧਿਆਨ ਰੱਖਣਾ 🙏🏻🙏🏻
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਵੈਸੇ ਤਾਂ ਗੁਰੂ ਪਿਆਰਿਓ ਆਪਣਾ ਪ੍ਰਸ਼ਾਦ ਕਿਸੇ ਨੂੰ ਦਈਦਾ ਨਹੀਂ ਕਿਉਂਕਿ ਉਹ ਸਾਡੇ ਭਾਗਾਂ ਦਾ ਹੁੰਦਾ ਹੈ 🙏 ਪਰ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਉਹ ਸਾਰਿਆਂ ਨੂੰ ਥੋੜਾ ਥੋੜਾ ਵੰਡਦੇ ਰਹਿੰਦੇ ਆ 😮 ਆਪਣੇ ਭਾਗ ਦਾ ਹੀ ਪ੍ਰਸ਼ਾਦ ਆਪ ਖਾਣਾ ਚਾਹੀਦਾ ਹੈ । ਫਿਰ ਵੀ ਕੋਈ ਦੂਸਰਾ ਦੇ ਦੇਵੇ ਤੇ ਇੱਕ ਵਾਰ ਲੈ ਲਵੋ ਬਾਹਰ ਫਿਰ ਚਿੜੀਆਂ ਵਗੈਰਾ ਨੂੰ ਪਾ ਦਿਓ ਕਿਤੇ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@sukhmeetkaur1834
@sukhmeetkaur1834 Ай бұрын
App ji da bahut bahut thxx ji
@jgp6730
@jgp6730 Ай бұрын
Thank you for your kindness in sharing jee 🙏
@HardeepSingh-ei6nk
@HardeepSingh-ei6nk Ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ❤❤❤❤❤❤❤❤❤❤ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@rajdeepkaur6196
@rajdeepkaur6196 Ай бұрын
Waheguruji ka khalsa waheguruji ki fathe ji ...
@BalwinderKaur-mf2hn
@BalwinderKaur-mf2hn Ай бұрын
ਵਾਹਿਗੁਰੂ ਸਰ ਜੀ ਇਕ ਦਿਨ ਮੈਂ ਧਿਆਨ ਵਿੱਚ ਬੈਠੀ ਸੀ ਮੇਰੇ ਤੇ ਸੂਖਮ ਰੂਪ ਵਿੱਚ ਬਾਰਸ ਹੋਣੀ ਸ਼ੁਰੂ ਹੋ ਗਈ ਕੀ ਇ ਸਭ ਸਹੀ ਹੈ ਪਲੀਜ਼ ਉਤਰ ਦਿਓ ਜੀ 🙏 ਧੰਨ ਨਿਰੰਕਾਰ ਧੰਨ ਪਿਤਾ ਪਰਮੇਸ਼ਵਰ 🙏
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਵਾਹਿਗੁਰੂ ਮਿਹਰ ਬਣਾਈ ਰੱਖਣ 🙏 ਬਹੁਤ ਵਧੀਆ ਹੈ ਜੀ 🙏 ਬਸ ਆਪਣੀ ਅਵਸਥਾ ਨੂੰ ਗੁਪਤ ਰੱਖੋ ਜਿੰਨਾ ਰੱਖ ਸਕਦੇ ਹੋ ਫਿਰ ਹੋਰ ਕਿਰਪਾ ਹੋਏਗੀ 🙏 ਨਹੀਂ ਤਾਂ ਫਿਰ ਨਾਮ ਸਿਮਰਨ ਦੇ ਵਿੱਚ ਰਸ ਚਲਾ ਜਾਏਗਾ , ਦੁਬਾਰਾ ਫਿਰ ਅਵਸਥਾ ਬਣਨ ਨੂੰ ਸਮਾਂ ਲੱਗਦਾ ਹੈ 🙏 ਪਰਮੇਸ਼ਰ ਨੇ ਇਹ ਚੀਜ਼ਾਂ ਨੂੰ ਗੁਪਤ ਰੱਖਿਆ ਹੋਇਆ ਆਪਾਂ ਵੀ ਇਹਨਾਂ ਨੂੰ ਗੁਪਤ ਰੱਖਣਾ ਹੈ🙏 ਜਿੰਨੀ ਦੇਰ ਤੱਕ ਪਿਤਾ ਪਰਮੇਸ਼ਵਰ ਦਾ ਹੁਕਮ ਨਹੀਂ ਆ ਜਾਂਦਾ ਉਜਾਗਰ ਹੋਣ ਲਈ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@BalwinderKaur-mf2hn
@BalwinderKaur-mf2hn Ай бұрын
ਵਾਹਿਗੁਰੂ ਜੀ❤ ਸੌਰੀ ਸਰ ਅਸੀਂ ਅਗਿਆਨੀ ਜੀਵ ਕਈ ਵਾਰ ਪਰਮੇਸ਼ਵਰ ਦੇ ਇਨਾ ਭੇਦਾਂ ਤੋਂ ਡਰ ਜਾਂਦੇ ਹਾਂ 🙏🙏🙏🙏
@baljitkaur9334
@baljitkaur9334 Ай бұрын
waheguru waheguru..🙏🏼waheguru g sab de charna ch benti hai , veer g apne layi waheguru g de hukam ch apne layi eni mehnat kar rahe ne. apne kimti time cho time kad rahe ne. veer g da pyar and taras hai apne sab te. so... apna farj banda k apa sare veer g layi 21 maala shabad dian kariye tan k hor jyada rakhea krn waheguru g . char di kalla ch rakhn veer g nu. shukar hai waheguru g da te veer g da. waheguru waheguru🙏🏼
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਦਾਸ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰ ਕਰਦਾ ਹੈ 🙏 ਆਪ ਜੀ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੈ 🙏💖🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਕਰਨ 🙏 ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਦਾਸ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਅਤੇ ਆਪ ਜੀ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੈ🙏💖🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਤੇ ਹੋਰ ਮਿਹਰ ਕਿਰਪਾ ਕਰਨ ਸਾਨੂੰ ਆਪਣੇ ਚਰਨੀ ਲਾਉਣ🙏💖🙏 ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@guramritjasleen5418
@guramritjasleen5418 Ай бұрын
Thanku veer ji.....massi wale question da answer dain lye....thanku waheguru ji
@PargatGhuman
@PargatGhuman Ай бұрын
Waheguru Waheguru Waheguru Waheguru Waheguru Ji Bahut Wadhiya vichar h Sir ji
@jgp6730
@jgp6730 Ай бұрын
Thank you for teaching so much jee 🙏🙏
@balbirkaur282
@balbirkaur282 Ай бұрын
ਭੁੱਲੇ ਭਟਕੇ ਹਾਂ ਪਿਤਾ ਪ੍ਰਮੇਸ਼ਰ ਸਾਡੀ ਵੀ ਸੁਨਣਗੇ
@BkaurKaur-iv3kp
@BkaurKaur-iv3kp Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏
@bachitersingh5851
@bachitersingh5851 Ай бұрын
ਵਹਿਗੁਰੂ ਜੀ ❤
@mavimcrobert7131
@mavimcrobert7131 Ай бұрын
Veerji background is so beautiful peaceful and meaningful!wahiguru ji !🙏🏽
@gurshabad-r5z
@gurshabad-r5z Ай бұрын
ਵਾਹਿਗੁਰੂ ਜੀ ਜਦੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦਾ ਜਾਪ ਕਰਦੇ ਹਾਂ ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਦਾ ਧਿਆਨ ਕੀਤਾ ਜਾਦਾ ਅੱਖਾਂ ਬੰਦ ਕਰਕੇ ਪਰ ਜਦੋ ਧੰਨ ਨਿਰੰਕਾਰ ਧੰਨ ਨਿਰੰਕਾਰ ਦਾ ਜਾਪ ਕਰਦੇ ਹਾਂ ਉਸ ਸਮੇਂ ਕਿਸ ਸਰੂਪ ਦਾ ਧਿਆਨ ਧਰੀਏ ਕੇ ਮਨ ਚ ਕੁਝ ਹੋਰ ਨਾ ਆਵੇ ਕਿਰਪਾ ਕਰਕੇ ਜਰੂਰ ਦੱਸੋ ਵਾਹਿਗੁਰੂ ਜੀ।
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਕਿਸੇ ਦਾ ਧਿਆਨ ਨਹੀਂ ਧਰਨਾ , ਸਿਰਫ ਧੰਨ ਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਹੈ ਜੀ 🙏 ਧਿਆਨ ਵਾਲੀਆਂ ਸਾਰੀਆਂ ਦੁਕਾਨਾਂ ਬੰਦ ਕਰਨੀਆਂ ਹਨ ਜਦੋਂ ਅਸੀਂ ਨਿਰ ਵਿਚਾਰ ਹੋ ਜਾਵਾਂ ਗੇ ਫਿਰ ਪਿਤਾ ਪਰਮੇਸ਼ਵਰ ਦੇ ਪ੍ਰਕਾਸ਼ ਰੂਪ ਵਿੱਚ ਦਰਸ਼ਨ ਹੁੰਦੇ ਹਨ 🙏 ਇਹ ਸਫੇਦ ਰੰਗ ਦਾ ਪ੍ਰਕਾਸ਼ ਪਿਤਾ ਪਰਮੇਸ਼ਵਰ ਦੀ ਊਰਜਾ ਹੈ ਕਿਰਪਾ ਹੈ ਪਿਤਾ ਪਰਮੇਸ਼ਵਰ ਨਹੀਂ ਹਨ ਪਰ ਇਹ ਸਾਨੂੰ ਪਿਤਾ ਪਰਮੇਸ਼ਰ ਤੱਕ ਲਿਜਾਣ ਲਈ ਊਰਜਾ ਸਹਾਈ ਹੋਏਗੀ 🙏 ਸੱਚਖੰਡ ਵਸੇ ਨਿਰੰਕਾਰ ਪਿਤਾ ਪਰਮੇਸ਼ਰ ਦਸਵੇਂ ਦੁਆਰ ਤੋਂ ਉੱਪਰ ਹਨ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@gurshabad-r5z
@gurshabad-r5z Ай бұрын
@@DetectiveSidhu007 sukriya ji bhut bhut
@SukhVeerpal-nh9dr
@SukhVeerpal-nh9dr Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤
@mandeepkaurpatiala
@mandeepkaurpatiala Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹❤️
@TarlochanSingh-d9h
@TarlochanSingh-d9h Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏽🙏🏽🙏🏽🙏🏽🙏🏽
@Devinderkaur-z2j
@Devinderkaur-z2j Ай бұрын
ਵਾਹਿਗੁਰੂ ਜੀ🙏🙏
@JasleenSaini-s1z
@JasleenSaini-s1z Ай бұрын
Waheguru ji ka Khalsa waheguru ji fateh 🎉🎉🎉
@hajinderkaur1306
@hajinderkaur1306 Ай бұрын
❤ Waheguru ji ❤ Waheguru ji ❤ ❤ Waheguru ji ❤ Waheguru ji ❤ ❤ Waheguru ji ❤ Waheguru ji ❤ ❤Waheguru ji ❤ 🙏🙏🙏🙏 🙏
@manjitkaur9895
@manjitkaur9895 Ай бұрын
Waheguru ji
@GurpreetKaur-ot4oq
@GurpreetKaur-ot4oq Ай бұрын
Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji
@sahibdeepsingh3226
@sahibdeepsingh3226 Ай бұрын
Waheguru ji ka khalsa Waheguru ji ki fateh ji baba ji Waheguru mantar da abias kardia neend jeha mehsoos hunda sarir v mehsoos ni hunda
@luckyluck4263
@luckyluck4263 Ай бұрын
ਵਾਹਿਗੁਰੂ ਜੀ ਪਹਿਲੇ ਜਦੋਂ ਸਾਡਾ ਪੁਰਾਣਾ ਘਰ ਹੁੰਦਾ ਸੀ ਓਦੋ ਅਸੀਂ ਅਸੀਂ ਘਰ ਸਾਰੇ ਪਾਠ ਕਰਦੇ ਸੀ ਤੇ ਸਾਡਾ ਬਾਬੇ ਵਾਲਾ ਗੇਟ ਆਪਣੇ ਆਪ ਖੁਲ ਜਾਂਦਾ ਸੀ ਬਹੁਤ ਡਰ ਪੈ ਗਿਆ ਉਸ ਟਾਈਮ ਤੂੰ ਬਾਦ ਪਾਠ ਵੇ ਛੱਡ ਗਿਆ ਸੀ ਅਸੀਂ ਦੋਨੋ ਬ੍ਰੋਥਰ ਵੇ ਪਰ ਜਦੋਂ ਤੂੰ ਵਾਹਿਗੁਰੂ ਅਪਕੀ ਵੀਡੀਓ ਆਉਣ ਲੱਗੀ ਫੇਰ ਤੂੰ ਬਾਬੇ ਜੀ ਨੇ ਮੇਹਰ ਕੀਤੀ ਤੇ ਦਾਸ ਹੁਣ ਥੋੜ੍ਹਾ ਸਿਮਰਨ ਤੇ ਸ਼੍ਰੀ ਜਪੁਜੀ ਸਾਹਿਬ ਪਾਠ ਦੀ ਸੇਵਾ ਬਾਬਾ ਜੀ ਲੈਣ ਲੱਗ ਗਏ ਪਰ ਹਜੇ ਵੇ ਡਰ ਲੱਗਿਆ ਰਹਿੰਦਾ ਪਾਠ ਕਰਦਿਆ ਵੇ ਕੀ ਕਦੇ ਹੁਣ ਨਾ ਹੁਜੇ ਵਾਹਿਗੁਰੂ ਜੀ ਤੁਸੀਂ ਜਰੂਰ ਇਸ ਬਾਰੇ ਦਸਿਓ ਕੀ ਊ ਕੀ ਚੀਜ਼ ਸੀ ਵਾਹਿਗੁਰੂ ਜੀ ਮੈ whatup ਤੇ ਵੇ ਇਸ ਬਾਰੇ ਗੱਲ ਕੀਤੀ ਸੀ ਪਰ ਆਪ ਕੋਲੋਂ ਸ਼ਇਦ ਮੈਸਜ ਦਿੱਖ ਨਹੀਂ ਹੋਇਆ 🙏🙏🙏
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਇਸ ਵਿੱਚ ਡਰਨ ਦੀ ਜਰੂਰਤ ਨਹੀਂ ਹੁੰਦੀ 🙏 ਜਦੋਂ ਵੀ ਨਾਮ ਸਿਮਰਨ ਲਈ ਬੈਠਣਾ ਹੈ ਬਾਣੀ ਜਪਣ ਲਈ ਬੈਠਣਾ ਹੈ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੂੰ ਅਰਦਾਸ ਬੇਨਤੀ ਕਰਕੇ ਬੈਠਣਾ ਹੈ ਪਿਤਾ ਪਰਮੇਸ਼ਰ ਦਾ ਆਪ ਜੀ ਦੇ ਚਰਨਾਂ ਦੇ ਵਿੱਚ ਆਪ ਜੀ ਦੀ ਕਿਰਪਾ ਸਦਕਾ ਹਾਜ਼ਰ ਹੋਣ ਲੱਗਿਆ ਹੈ ਨਾਮ ਸਿਮਰਨ ਲਈ ਬੈਠਣ ਲੱਗਿਆ ਹੈ ਆਪ ਜੀ ਅੰਗ ਸੰਗ ਸਹਾਈ ਹੋਣਾ ਪਹਿਰੇ ਲਾਉਣਾ 🙏 ਫਿਰ ਗੁਰੂ ਸਾਹਿਬ ਆਪੇ ਰੱਖਿਆ ਕਰਦੇ ਹਨ ਅਤੇ ਜੇ ਕੋਈ ਦਰਵਾਜਾ ਖੁੱਲ ਜਾਂਦਾ ਹੈ ਜਾਂ ਇਹਦੇ ਚ ਕੀ ਗੱਲ ਹੈ ਡਰਨ ਵਾਲੀ 🤔 ਆਪਾਂ ਵੀ ਤਾਂ ਦਰਵਾਜੇ ਸਾਰਾ ਦਿਨ ਖੋਲਦਾ ਰਹਿੰਦੇ ਹਾਂ ਜੀ ਤੇ ਵੈਸੇ ਵੀ ਤਾਂ ਸਾਡੇ ਆਸੇ ਪਾਸੇ ਚੀਜ਼ਾਂ ਫਿਰਦੀਆਂ ਹੀ ਰਹਿੰਦੀਆਂ ਹਨ ਸਾਨੂੰ ਨਹੀਂ ਨਜ਼ਰ ਆਉਂਦੀਆਂ ਤੇ ਜੇ ਕਿਸੇ ਨੇ ਕੋਈ ਦਰਵਾਜਾ ਖੋਲ ਵੀ ਦਿੱਤਾ ਤੇ ਕਿਹੜੀ ਗੱਲ ਹੈ ਸਾਡੇ ਤੋਂ ਚੀਜ਼ਾਂ ਤਕੜੀਆਂ ਨਹੀਂ ਹਨ ਔਰ ਸਾਡੀ ਵੈਸੇ ਵੀ ਪ੍ਰਮਾਤਮਾ ਵਲੋਂ ਮਦਦ ਹੁੰਦੀ ਹੈ 🙏 ਦਸ ਵੀਡੀਓ ਦੇ ਵਿੱਚ ਇਸਦਾ ਹੋਰ ਖੁਲਾਸਾ ਕਰੇਗਾ ਕਾਫੀ ਲੰਬਾ ਪ੍ਰਸ਼ਨ ਹੈ ਗੁਰੂ ਪਿਆਰਿਓ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@luckyluck4263
@luckyluck4263 Ай бұрын
@@DetectiveSidhu007 ਵਾਹਿਗੁਰੂ ਬਹੁਤ ਖੁਸ਼ੀ ਹੋਈ ਤੁਸੀਂ ਦਾਸ ਤੇ ਸਵਾਲ ਦਾ ਜਵਾਬ ਦਿੱਤਾ ਮਨ ਬਹੁਤ ਜਾਦਾ ਖੁਸ਼ ਹੋਇਆ ਇਸ ਤਰਾਂ ਲੱਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਜਵਾਬ ਦਿੱਤਾ ਕੀ ਡਾਰੋ ਨਾਂ ਤੇ ਲਗੇ ਰਹੋ ਵਾਹਿਗੁਰੂ ਤੇਰਾ ਸ਼ੁਕਰ ਆ 🙏🙏ਧੰਨ ਗੁਰੂ ਨਾਨਕ ਧੰਨ ਗਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
@nirbhaisingh9936
@nirbhaisingh9936 Ай бұрын
Waheguruji ❤Waheguruji Waheguruji Waheguruji ❤🎉❤Best knowdge about God 🎉❤
@kiransaran3105
@kiransaran3105 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gvhhlc5874
@gvhhlc5874 Ай бұрын
Waheguru Ji Ka Khalsa Waheguru Ji Ki Fateh Bhai Saab Ji 🙏🏻🙏🏻🌹🌹
@NarinderKaur-vc1dm
@NarinderKaur-vc1dm Ай бұрын
Waheguru ji Waheguru ji Waheguru ji Waheguru Waheguru Waheguru Waheguru Dan Dan guru Nanak Dev ji
@raghbirsingh561
@raghbirsingh561 Ай бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਵੀਰ ਜੀ ਆਪਦੀ ਅਸੀਸ ਨਾਲ ਪਹਿਰੇ ਵਾਸਤੇ ਜਾਪ ਦੀ ਸੇਵਾ ਗੁਰੂ ਸਾਹਿਬ ਲਾਈ ਰਹੇ ਨੇ ਕਾਲ ਨੂ ਸਮਪਤਿ ਹੋਨੀ ਸੀ ਅੱਜ ਜਾਗ ਹੀ ਨਹੀ ਖੁੱਲੀ ਦੇਰ ਹੋ ਗਈ ਜਾਪ ਕਰ ਲਿਆ ਲੈਕਿਨ 30 ਮਿੰਟ ਲੇਟ c ਕੀ ਫੇਰ ਤੋ ਸ਼ੂਰੂ ਕਰਨਾ ਚਹਿਦਾ ਸੁਮੱਤ ਦੀਓ ਜੀ 🙏
@KulwinderkaurGill-bz8zb
@KulwinderkaurGill-bz8zb Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰ ਵਾਹਿਗੁਰੂ ਵਾਹਿਗੁਰ ਵਾਹਿਗੁਰ ਵਾਹਿਗੁਰੂ ਵਾਹਿਗੁਰੂ ਜੀ
@manjindermann8717
@manjindermann8717 Ай бұрын
Waheguru Waheguru Waheguru Waheguru Waheguru🙏🏻
@RamnikKaur-b4r
@RamnikKaur-b4r Ай бұрын
Waheguru ji tuhadi video aan naal life vich bht changes aaye ne waheguru ji pli krn waheguru ji waheguru ji waheguru ji waheguru ji waheguru ji waheguru ji
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਬਹੁਤ ਬਹੁਤ ਧੰਨਵਾਦ 🙏💖🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@parmindersaini1577
@parmindersaini1577 Ай бұрын
Veer ji dove video bhut marg darshan kraunde hain .shukrana veer ji.God bless you.
@kaur1126
@kaur1126 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jsingh625
@jsingh625 Ай бұрын
Waheguru ji waheguru ji waheguru ji waheguru ji waheguru ji waheguru ji waheguru ji mehar karo g
@didersingh7524
@didersingh7524 Ай бұрын
ਵਾਹਿਗੁਰੂ ਜੀ
Motorbike Smashes Into Porsche! 😱
00:15
Caters Clips
Рет қаралды 22 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 66 МЛН
Osman Kalyoncu Sonu Üzücü Saddest Videos Dream Engine 275 #shorts
00:29
Nitnem | Japji Sahib | Jaap Sahib | Savaiye | Morning Nitnem | Bhai Gurbaj Singh
54:55
Punjabi Lok Devotional
Рет қаралды 18 МЛН
Motorbike Smashes Into Porsche! 😱
00:15
Caters Clips
Рет қаралды 22 МЛН