NO 46. ਗੁਰੂ ਪਿਆਰਿਓ 🙏 ਸ਼ੁਰੂ ਵਿੱਚ ਸਿਮਰਨ ਕਰਦਿਆਂ ਡਰ ਅਤੇ ਝਟਕੇ ਕਿਉਂ ਲਗਦੇ ਹਨ..........

  Рет қаралды 17,899

Detective Sidhu ,Sukhminder Singh

Detective Sidhu ,Sukhminder Singh

Күн бұрын

ਗੁਰੂ ਪਿਆਰਿਓ 🙏 ਇਹ ਨਿਰੋਲ ਗੁਰਬਾਣੀ ਵਿਆਖਿਆ ਚੈਨਲ ਦਾ ਲਿੰਕ ਹੈ।।
/ @ਨਿਰੋਲਬਾਣੀਵਿਆਖਿਆ

Пікірлер: 439
@desvinaik6176
@desvinaik6176 12 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@MyYkj
@MyYkj Күн бұрын
Waheguru.. mehar karo.. sabar santokh baksho.. har pal apnee yaad vich rakheyo.. tuhada hee asraa..😊🙏
@GurmeetSingh-jw9os
@GurmeetSingh-jw9os 2 күн бұрын
Waheguru ji
@gametuberx307
@gametuberx307 14 сағат бұрын
Waheguru Waheguru Waheguru g ,Bahut vadhia jankari diti .Bahut dhanvaad hai jo sada marg darshan karva rahe ho, Rabb tuhanu sehat kamyaabi deve.
@ManinderSingh-tv7ej
@ManinderSingh-tv7ej 5 күн бұрын
ਅੱਪ ਜੀ ਬਹੁਤ ਕਿਰਪਾ ਹੈ ਜੀ ਵਾਹਿਗੁਰੂ ਦੀ ਇਕ ਜਗਾਹ ਤੇ ਇਕ ਗਰੁੱਪ ਬਣਾਕੇ ਅਬਿਆਸ ਕਰਨ ਲਈ ਕੋਈ class ਜ਼ਰੂਰ ਲਗਾਓ ਜੀ ਤਾਕਿ ਸਰਬੱਤ ਦੇ ਭਲੇ ਲਈ ਆਪਾ ਜਾਪ ਰੱਖ ਲਿਆ ਕਰੀਏ online ਜਾ ਕਿਸੇ ਜਗਾਹ ਤੇ ਇੱਕਠੇ ਰਹਿਕੇ. ਜਿਸਨਾਲ ਸਾਰਿਆਂ ਨੂੰ ਫਾਇਦਾ ਹੋਵੇ ਸੰਸਾਰ ਦੀ ਸੇਵਾ ਕਰਨ ਦਾ ਕੋਈ ਮੌਕਾ ਮਿਲੇ. ਨਾਲ਼ੇ ਅਭਿਆਸ ਚੰਗਾ ਹੋ jayga ਅੱਪ ਜੀ ਦੀ ਅਗਵਾਹੀ ਚ ਜਿਸਤੋ ਕੁਜ ਸਿੱਖਣ ਨੂੰ ਮਿਲੇਗਾ ਸਾਨੂੰ ਨਵੇਂ ਜਾਗਿਆਸੋ ਦੀ. ਮਨ ਅੰਦਰ ਪ੍ਰਮਾਤਮਾ ਦਾ ਨਾਮ ਭੀ ਜਲਦੀ ਟਿਕ ਜਾਏਗਾ ਵਾਹਿਗੁਰੂ ਜੀ 🙏🙏🙏
@preetravinder5533
@preetravinder5533 5 күн бұрын
Bilkul sahi g❤
@arbinderkohli2720
@arbinderkohli2720 5 күн бұрын
Hanji bilkul sahi keha ji
@harindersingh9501
@harindersingh9501 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@BalwinderKaur-mf2hn
@BalwinderKaur-mf2hn 5 күн бұрын
ਬਹੁਤ ਜਨਮ ਬਿਛਰੇ ਥੇ ਮਾਧਓ 🌹 ਅਬ ਜਨਮ ਤੁਮਹਾਰੇ ਲੇਖੇ🌲 ਕਹਿ ਰਵਿਦਾਸ ਆਸ ਲਗ ਜੀਵੋ, 🌹 ਚੀਰ ਭਾਈਓ ਦਰਸ਼ਨ ਦੇਖੇ🙏
@DetectiveSidhu007
@DetectiveSidhu007 5 күн бұрын
ਗੁਰੂ ਪਿਆਰਿਓ 🙏 ਇਹ ਨਿਰੋਲ ਗੁਰਬਾਣੀ ਵਿਆਖਿਆ ਚੈਨਲ ਦਾ ਲਿੰਕ ਹੈ।। kzbin.info/door/rwoIGHMTG4YTpU9CvBVwig?si=gkjzxOUJmQTwT2pG
@ManinderSingh-tv7ej
@ManinderSingh-tv7ej 5 күн бұрын
@@DetectiveSidhu007 app ਦਾ ਦਿਲ ਧੰਨਵਾਦ ਕਰਦੇ ਹਾਂ ਜੀ ਬਹੁਤ ਚੰਗਾ ਲੱਗਦਾ ਅੱਪ ਜੀ ਬਾਚਨ ਸਰਬਨ ਕਰਨਾ ਵਾਹਿਗੁਰੂ ਜੀ ਹਮੇਸ਼ਾ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ 🙏🙏🙏
@JobanSidhu-mq2su
@JobanSidhu-mq2su 5 күн бұрын
ਵੀਰ ਜੀ ਆਪ ਜੀ ਦੀਆਂ ਵੀਡੀਓ ਤੋਂ ਸਾਨੂੰ ਬਹੁਤ ਜਿਆਦੇ ਸੇਧ ਮਿਲ ਰਹੀ ਹੈ ਅਤੇ ਆਨੰਦ ਆ ਰਿਹਾ ਹੈ ਪਲੀਜ਼ ਇਸੇ ਤਰ੍ਹਾਂ ਹੀ ਹਰ ਰੋਜ ਜਾਂ ਜਲਦੀ ਤੋਂ ਜਲਦੀ ਵੀਡੀਓ ਭੇਜ ਦਿਆ ਕਰੋ ਸਾਡਾ ਮਾਰਗ ਦਰਸ਼ਨ ਹੁੰਦਾ ਰਹਿੰਦਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਵੀਰ ਜੀ ਸਾਡੀ ਵੀ ਅਰਦਾਸ ਕਰਿਓ ਕਿ ਅਸੀਂ ਵੀ ਕਦੇ ਡੋਲੀਏ ਨਾ ਪਰਮਾਤਮਾ ਦੇ ਨਾਲ ਨਿਭ ਜਾਵੇ ਸੱਚੇ ਪਾਤਸ਼ਾਹ ਨਾਲ
@DetectiveSidhu007
@DetectiveSidhu007 5 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏💖🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@manjitchhina2201
@manjitchhina2201 5 күн бұрын
Waheguru Waheguru Waheguru Waheguru Waheguru Waheguru Waheguru Waheguru Waheguru ji
@vanitasharma4230
@vanitasharma4230 4 күн бұрын
Bainti hai aap g Di video dekhna bohot vadiya lagda hai te next video Di wait rehandi hai Aap aage ek bainti hai ke video de half part ch aap Q/A ehda e karde raho te baki de half part ch aap g apne meditation journey baare dasde raho taki sada v vadh toh vadh meditation karan da mann kare te asi v apne experience ethe share kariye 🙏 Waheguru g ka Khalsa Waheguru g ki Fateh 🙏
@punjabson5991
@punjabson5991 4 күн бұрын
​​@@DetectiveSidhu007ਜੋ ਹਰ ਕਾ ਪਿਆਰਾ ਸੋ ਸੱਭਨਾ ਕਾ ਪਿਆਰਾ ।। ਬਹੁਤ ਸਤਿਕਾਰ ਹੈ ਜੀ ਗੁਰੂ ਨਾਨਕ ਸਾਹਿਬ ਸਾਡੇ ਤੇ ਵੀ ਕਿਰਪਾ ਕਰਨ, ਅਸੀਸ ਦੇਵੋ ਜੀ । ਕਿਸੇ ਵੇਲੇ ਇਸ ਤੇ ਵੀ ਚਾਨਣਾ ਪਾਉ ਕਿ ਦੂਜਾ ਭਾਊ ਨ ਹੋ ਜਾਵੇ ਅਣਜਾਣੇ ਵਿੱਚ, ਇਹ ਜਰੂਰੀ ਖੋਲ੍ਹ ਕੇ ਦੱਸੋ ਜੀ ਇੱਕ ਹੋਰ ਕਿ ਇਹ ਜੋ ਪਾਸਟ ਲਾਈਫ regreshion ਦੀਆਂ ਵੀਡੀਓ ਨੇ ਇਹ ਚੰਗੀਆਂ ਲੱਗਦੀਆਂ ਨੇ ਇਹ ਦੂਜੇ ਭਾਊ ਵਿੱਚ ਤਾਂ ਨਹੀਂ ਕਿਓਂ ਕਿ ਮਨ ਚ ਇੱਕ ਤਾਂਘ ਜਿਹੀ ਬਣਣ ਲੱਗਦੀ ਹੈ ਕਿ ਅਸੀਂ ਵੀ ਦੇਖ ਦੇ।
@ajitkaur5107
@ajitkaur5107 4 күн бұрын
Waheguruji ka khalsa Waheguruji ki faheh 🙏🙏❤️
@Sran_Nav09
@Sran_Nav09 4 күн бұрын
ਵਾਹਿਗੁਰੂ ਸੱਚੇ ਪਾਤਸ਼ਾਹ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ….. ਫੁਰਨਾ ਬਾਅਦ ਵਿੱਚ ਉੁੱਠਦਾ…. ਵਾਹਿਗੁਰੂ ਪਹਿਲਾਂ ਹੀ ਉਹਦਾ ਉੱਤਰ ਆਪ ਜੀ ਦੇ ਜ਼ਰੀਏ ਸਾਡੀ ਝੋਲੀ ਪਾ ਜਾਂਦੇ ਨੇ…. ਹਰ ਉਹ ਸਵਾਲ ਜੋ video ਨੂੰ ਸੁਣਦਿਆਂ ਸਾਡੇ ਚਿੱਤ ਵਿੱਚ ਹੁੰਦਾ ਹੈ…. ਵਾਹਿਗੁਰੂ ਸਭ ਉੱਤਰ ਆਪ ਹੀ ਦੇ ਜਾਂਦੇ ਨੇ…. ਵਾਹਿਗੁਰੂ ਵਾਹਿਗੁਰੂ
@DetectiveSidhu007
@DetectiveSidhu007 3 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਪਿਤਾ ਪਰਮੇਸ਼ਰ ਦੀ ਮਿਹਰ ਹੈ ਸਭ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@jasminedhillon8617
@jasminedhillon8617 3 күн бұрын
Bilkul ji shi gl h ji aape hi javab mil janda h waheguru ji waheguru ji aa video vich bhut hi jyada kuchh hi margdarshan hoyaa bhut bhut dhanyvad veer ji sidhu ji hona da ji🙏🙏🙏
@user-wj2nl9ml9s
@user-wj2nl9ml9s 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏽🙏🏽🌹🌹🌺🌹🙏🏽🙏🏽🌹🌹🌺
@ManjinderKaur-u6v
@ManjinderKaur-u6v 3 күн бұрын
Waheguru Waheguru Waheguru Waheguru Waheguru Waheguru Waheguru Waheguru Waheguru
@harrymalhi9857
@harrymalhi9857 3 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@AstroRadhika
@AstroRadhika 4 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@mamta133
@mamta133 3 күн бұрын
Waheguru ji 🙏🎉🎉Waheguru ji 🙏waheguru ji 🙏waheguru ji 🙏
@anudeep5477
@anudeep5477 4 күн бұрын
Waheguru ji mera hle rabb nal bht ldyii chl rahi a kion k main waheguru ji agge har ek gll krdi a but oh mere nal pta ne kis gll toh naraj a bht vadia main simran krdi c waheguru ji ne oh be mere mnn nu bdl dita main apni life ch bht preshniya ch a main niklna chandi a waheguru ji pr ek do din normal main naam simran krdi a fr mnn bdl janda a bs ek gll a main waheguru ji agge rondi bht a ohna nu mere tr trs kion ne aunda har ek problem ohna nal share krdi a fr be mere nal nhi a oh waheguru ji mnu kuj smjh ne aunda ki kra waheguru ji agge ardass lga do k mnu be apne chrna nal lga lou main bht preshn a sachiii 🙏
@UjjwalSingh-wl9nv
@UjjwalSingh-wl9nv 4 күн бұрын
Waheguru ji waheguru ji waheguru ji waheguru ji waheguru ji waheguru ji waheguru ji🙏🙏🌹🌹🌹❤
@HarpreetSingh-ud3wj
@HarpreetSingh-ud3wj 3 күн бұрын
waheguru G Waheguru G waheguru G 🙏🙏🙏🙏👍👍👍❤️❤️❤️❤️
@GurmeetkaurKaur-pq1ey
@GurmeetkaurKaur-pq1ey 5 күн бұрын
ਧੰਨ ਗੁਰੂ ਨਾਨਕ ਸਾਹਿਬ ਜੀ ਆਪ ਜੀ ਦਾ ਬਹੁਤ 2ਧੰਨਵਾਦ ਜੋ ਆਪ ਜੀ ਨੇ ਆਪ ਹੀ ਕਿਰਪਾ ਕਰਕੇ ਆਪ ਜੀ ਦੇ ਬੀ ਰਾਗ ਵਿੱਚ ਭਿੱਜੀ ਰੂਹ ਨਾਲ ਸਾਡੇ ਪਾਪੀਆਂ ਦੇ ਮੇਲ ਕਰਵਾ ਰਹੇ ਹੋ ਧੰਨ ਗੁਰੂ ਨਾਨਕ ਸਾਹਿਬ ਜੀ ਦਾਸ ਤੇ ਵੀ ਕਿਰਪਾ ਕਰੋ ਗਰੀਬ ਨਿਵਾਜ ਆਪਣੇ ਚਰਨ ਕਮਲਾਂਂ ਦੀ ਪੀ੍ਤ ਬਖਸ਼ੋ ਜੀ ਤਾਂ ਜੋ ਸੰਸਾਰ ਤੇ ਆਉਣਾ ਸਫਲ ਹੋ ਜਾਵੇ ਧੰਨ ਗੁਰੂ ਨਾਨਕ ਸਾਹਿਬ ਜੀ ਤੂੰ ਹੀ ਨਿਰੰਕਾਰ
@DanbabadeepSinghji
@DanbabadeepSinghji 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@JaspreetGill-i7c
@JaspreetGill-i7c 4 күн бұрын
Waheguru ji, thuade bachan sunan ton baad , Dass ne kesh rakh laye , simran v shru ho gya sawere 2 wajje da , nashe v chadde gye sare, badi kirpa hoyi waheguru ji di ji . waheguru
@DetectiveSidhu007
@DetectiveSidhu007 4 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏💖🙏 ਵਾਹਿਗੁਰੂ ਪਿਤਾ ਪਰਮੇਸ਼ਰ ਆਪ ਜੀ ਉਪਰ ਹੋਰ ਮਿਹਰ ਕਰਨ 🙏 ਦਾਸ ਨੂੰ ਬਹੁਤ ਖੁਸ਼ੀ ਹੋਈ 💖🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@sharangill8778
@sharangill8778 4 күн бұрын
waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏
@sumeetsingh2895
@sumeetsingh2895 4 күн бұрын
Waheguru ji tuahada bahut bahut dhanvaad 🙏🏻🙏🏻🙏🏻 kirpa karo taras kro mehar karo 🙏🏻🙏🏻🙏🏻
@parmjeetsingh7273
@parmjeetsingh7273 5 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@shamshersingh2592
@shamshersingh2592 4 күн бұрын
❤ waheguru waheguru waheguru waheguru waheguru ji 🙏🙏 kirpa banni Rhie Humsa meri te waheguru waheguru waheguru ji good health banni Rhie Humsa
@AjitSingh-um1ix
@AjitSingh-um1ix 4 күн бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@sukhbirkaur7570
@sukhbirkaur7570 5 күн бұрын
Wheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jatinderatwal6135
@jatinderatwal6135 5 күн бұрын
Waheguru Waheguru Waheguru Waheguru Waheguru Waheguru ji 🙏🙏🙏🙏🙏🙏🙏🙏🙏🙏🙏 Dhan Nirankar Dhan Nirankar Dhan Nirankar Dhan Nirankar 👏👏👏👏👏👏👏👏👏👏 Tu he tu Tu he tu Tu he tu Tu he tu Tu he tu Tu he tu Tu he tu Tu he tu 💐💐💐💐💐💐💐💐💐💐💐 Guru Sahib Vir ji Aapji nu baiant khushia dain ji! Sarai parwar nu charde kalan bich rakhan ji! Jo App ji time nikal Kai sada Marat Darshan kar rhai ji🙏🙏 Dhan Guru Nanak Dhan Guru Nanak Sanu kalyugi Jeeva nu bakhsh Lao ji 🎉🎉🎉🎉🎉🎉🎉🎉🎉🎉🎉🎉 🙏🙏🙏🙏🙏🙏🙏🙏🙏🙏🙏🙏
@harkiratsingh5376
@harkiratsingh5376 5 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@NirmalSingh-uc5xz
@NirmalSingh-uc5xz 5 күн бұрын
ਗੁਰੂ ਬਖਸ਼ਿਸ਼ ਨਾ, ਬੜੇ ਸ਼ੰਕਿਆਂ ਦੀ ਨਵਿਰਤੀ ਹੋਈ ਹੈ ਬਹੁਤ ਬਹੁਤ ਧੰਨਵਾਦ ਵੀਰ ਜੀਓ ਦਾਸ ਲਈ ਅਰਦਾਸ ਕਰਨੀ ਗੁਰੂ ਪਾਤਸ਼ਾਹ ਬਖਸ਼ਿਸ਼ ਬਣਾਈ ਰੱਖਣ ਜੀ ਗੁਰੂ ਫ਼ਤਹਿ ਪ੍ਰਵਾਨ ਹੋਵੇ ਜੀ।
@JaswinderKaur-th3dp
@JaswinderKaur-th3dp 5 күн бұрын
Waheguru Waheguru Waheguru Waheguru Waheguru Waheguru ji
@SimranKaur-n2s
@SimranKaur-n2s 5 күн бұрын
Waheguru ji waheguru ji waheguru ji waheguru ji waheguru ji waheguru ji
@gurmeetkaur6463
@gurmeetkaur6463 4 күн бұрын
Waheguru Ji waheguru Ji waheguru Ji
@rumneetkaur9575
@rumneetkaur9575 5 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ 🙏🙏🙏🙏🙏
@parminderkaur8044
@parminderkaur8044 2 күн бұрын
ਵਾਹਿਗੁਰੂ ਜੀ ਜੋਤ ਦੀ ਬੱਤੀ ਰੋਜ ਬਦਲਣੀ ਚਾਹੀਦੀ ਹੈ ਅਤੇ ਘਿਓ ਓਸੇ ਵਿੱਚ ਹੀ ਹੋਰ ਪਾ ਲਿਆ ਜਾਵੇ ਜਾਂ ਰੋਜ ਬਦਲਣਾ ਹੈ। ਜੇ ਰੋਜ ਬਦਲਣਾ ਹੋਵੇ ਤਾਂ ਉਹ ਘਿਓ ਆਪਾ ਖਾਣੇ ਵਿੱਚ ਵਰਤ ਸਕਦੇ ਹਾਂ ਜੀ ਕਿਰਪਾ ਕਰਕੇ ਦਸਿਓ
@DetectiveSidhu007
@DetectiveSidhu007 2 күн бұрын
ਗੁਰੂ ਪਿਆਰਿਓ 🙏 ਜੋ ਧਾਗੇ ਵਾਲੇ ਲਾਲ ਰੰਗ ਦੀ ਲੰਬੀ ਬੱਤੀ ਹੈ ਉਸਨੂੰ ਰੋਜ ਬਦਲੀ ਕਰਨ ਦੀ ਜਰੂਰਤ ਨਹੀਂ ਜੇ ਕੋਟਨ ਦੀ ਛੋਟੀ ਬੱਤੀ ਵਰਤਦੇ ਹਾਂ ਤਾਂ ਉਸਨੂੰ ਬਦਲੀ ਕਰਨਾ ਹੁੰਦਾ ਹੈ 🙏 ਨਹੀਂ ਗੁਰੂ ਪਿਆਰਿਓ ਖਾਣੇ ਚ ਨਹੀਂ ਵਰਤਣਾ ਉਹ ਘਿਓ ਆਪਾਂ 🙏 ਉਹ ਜੋਤ ਚੋਂ ਗਰਮ ਕਰਕੇ ਕੱਢ ਸਕਦੇ ਹੋ 🙏 ਦੁਬਾਰਾ ਫਿਰ ਜੋਤ ਦੇ ਵਿੱਚ ਪਾ ਦਿਓ ਤਾਂ ਕਿ ਜੇ ਜੋਤ ਦੇ ਭਾਂਡੇ ਦੀ ਸਫਾਈ ਹੋ ਸਕੇ ਜੇ ਸਾਫ ਹੈ ਤਾਂ ਫਿਰ ਉਸੇ ਚ ਹੀ ਹੋਰ ਘਿਓ ਪਾ ਸਕਦੇ ਹੋ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@shaankohar
@shaankohar 4 күн бұрын
waheguru waheguru waheguru ji 🙏🙏
@bhavleenkour7663
@bhavleenkour7663 3 күн бұрын
ਭਾਈ ਸਾਹਿਬ ਜੀ ਪਾਠ ਕਰਦੇਆ ਹੋਯੇ ਕਈ ਬਾਰ ਮਨ ਨੀਂਦ ਚ ਚੱਲਿਆ ਜਾਂਦਾ ਤਹਿ ਸਿਰ ਬੀਚ ਬਹੁਤ੍ ਭਾਰੀ ਆਵਾਜ ਆਂਦੀ ਹੈ..ਜਿਵੇ ਬਦਲ ਗਰਜੇਯਾ ਹੋਵੇ ਜਾ ਢੋਲ ਨਗਾੜਾ ਬਜ੍ ਰਿਹਾ ਹੋਵੇ ਬਹੁਤ ਉੁੱਚੀ ਗੂੰਜ ਸੁਨਾਈ ਦੇਂਦੀ ਹੈ ਫਿਰ ਅਖ ਧ੍ਯਾਂਨ੍ ਟੁੱਟ ਜਾਂਦਾ ਹੈ..ਇੱਦਾ ਦਿਆਂ ਆਵਾਜਾ ਆਣਾ ਕੋਈ ਅਵਾਸਥਾ ਹੈ ਜਾ ਇੱਦਾ ਹੀ ਹੈ ਅਖ ਖੁਲਨ ਤੋ ਬਾਦ ਭੀ ਸਿਰ ਚ ਝਰਨਾਹਟ ਮਹਸੂਸ ਹੁਦਈ ਹੈ...ਕਿਰਪਾ ਕਰ ਕੇ ਸੋਝੀ ਬਖਸ਼ੋ ਜੀ
@DetectiveSidhu007
@DetectiveSidhu007 3 күн бұрын
ਗੁਰੂ ਪਿਆਰਿਓ 🙏 ਇਸੇ ਲਈ ਤਾਂ ਦਾਸ ਕਹਿੰਦਾ ਹੈ ਬਾਰ ਬਾਰ ਸਹਿਜਤਾ ਦੇ ਵਿੱਚ ਜਪੋ 🙏 ਊਰਜਾ ਜਿਆਦਾ ਬਣ ਰਹੀ ਹੈ। ਇਸੇ ਲਈ ਦਿੱਕਤ ਆਉਂਦੀ ਹੈ 🙏 ਊਰਜਾ ਸੰਭਾਲਣੀ ਮੁਸ਼ਕਿਲ ਹੋ ਜਾਂਦੀ ਹੈ। ਸਹਿਜਤਾ ਦੇ ਵਿੱਚ ਜਪੋ ਗੁਰੂ ਨਾਨਕ ਪਾਤਸ਼ਾਹ ਨੂੰ ਅਰਦਾਸ ਬੇਨਤੀ ਲਗਾ ਕੇ ਬੈਠਾ ਕਰੋ 🙏 ਕੋਲੇ ਗਲਾਸ ਵਿੱਚ ਜਲ ਰੱਖਿਆ ਕਰੋ 🙏 ਬਾਅਦ ਚ ਪ੍ਰਸ਼ਾਦ ਰੂਪ ਦੇ ਵਿੱਚ ਛਕ ਲਇਆ ਕਰੋ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@navneetkaurn
@navneetkaurn Күн бұрын
@@DetectiveSidhu007Waheguru ji main ta bht thora path te Simran krdi aa, fir mere nal kyun hunda? Energy kyun jada ho jndi aa? Ear ch awaaj heart beat di kyun aaundi aa? Main ta sirf din ch 1 hour to v ghat krdi a path te Simran . For mere nal kyun ? Hun path v ghat krta ji
@HakamSingg
@HakamSingg 5 күн бұрын
ਵਾਹਿਗੁਰੂ ਜੀ ਇਹ ਦੱਸਣ ਦੀ ਕਿਰਪਾਲਤਾ ਕਰਨੀ ਦਾਸ ਦੇ ਉੱਤੇ ਪਰਮਾਤਮਾ ਦੀ ਮਿਹਰ ਕਹਿ ਲਓ ਉਹਦੀ ਕਿਰਪਾ ਕਹਿ ਲਓ ਤੇ ਦਾਸ ਹਰ ਵਕਤ ਮਾਲਾ ਫੇਰਦਾ ਵਾਹਿਗੁਰੂ ਵਾਹਿਗੁਰੂ ਦਾ ਗੁਰਮੰਤਰ ਜਪਦਾ ਤੇ ਮਹਾਰਾਜ ਦਾ ਸ਼ੁਕਰਾਨਾ ਕਰਦਾ ਸੱਚੇ ਪਾਤਸ਼ਾਹ ਦਾ
@kiransandhu1963
@kiransandhu1963 5 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@pritambahranakodaria
@pritambahranakodaria 4 күн бұрын
ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿ ਪਾਰਬ੍ਰਹਮ ਜੀ ਗੁਰੂ ਪਾਰ ਬ੍ਰਹਮ ਜੀ ਸਤਿ ਪਾਰਬ੍ਰਹਮ ਜੀ ਗੁਰੂ ਪਾਰ ਬ੍ਰਹਮ ਜੀ
@kidsartandcraftideas38
@kidsartandcraftideas38 4 күн бұрын
Waheguru ji Waheguru ji Waheguru ji ❤❤❤🎉🎉🎉
@hajinderkaur1306
@hajinderkaur1306 5 күн бұрын
🌹Waheguru ji 🌹Waheguru ji 🌹 🌹Waheguru ji 🌹Waheguru ji 🌹 🌹Waheguru ji 🌹Waheguru ji 🌹 🌹Waheguru ji 🌹🙏🙏🙏🙏🙏🌹
@praveenkaur8400
@praveenkaur8400 5 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਜੀ
@jasmailkaurgrewal2621
@jasmailkaurgrewal2621 4 күн бұрын
Waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻
@ParamjitKaur-s7l
@ParamjitKaur-s7l 5 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਵੀਰ ਜੀ ਸੇਧ ਦੇਣ ਲਈ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ
@KashmirSingh-t3t
@KashmirSingh-t3t 4 күн бұрын
ਵਾਹਿਗੁਰੂ ਜੀ
@gurvinderpannu4396
@gurvinderpannu4396 5 күн бұрын
ਸਾਚੁ ਕਹੌਂ ਸੁਨ ਲੇਹੁ ਸਭੈ ਜਿਨੁ ਪਰੇਮ ਕੀਓ ਤਿਨ ਹੀ ਪ੍ਭ ਪਾਇਓ ।। 🙏🙏🙏🙏🙏🙏🙏 ❤️❤️❤️❤️❤️❤️❤️ 💐💐💐💐💐💐💐
@manjitkaur4998
@manjitkaur4998 4 күн бұрын
ਸਹੀ ਕਿਹਾ ਪਾਵਨ ਪੰਕਤੀਆਂ ਦੱਸਵੇਂ ਪਾਤਸ਼ਾਹ ਦੀ ਦਰਗਾਹੀ ਸੱਚੀ ਬਾਣੀ ਤਵ ਪ੍ਰਸਾਦਿ ਸਵਯੈ ਵਿੱਚੋਂ ਹਨ। 🙏🙏
@Paramjit-c8s
@Paramjit-c8s 5 күн бұрын
Waheguru ji Waheguru ji Waheguru ji Waheguru ji Waheguru ji ❤🙏🌹🙏
@MandishKaur-s6p
@MandishKaur-s6p 3 күн бұрын
ਵਾਹਿਗੁਰੂ ਜੀ ਕਾ ਖਾਲਸਾ
@GurpreetKaur-ot4oq
@GurpreetKaur-ot4oq 5 күн бұрын
Dhan Guru Nanak Dhan Guru Nanak Dhan Waheguruji Dhan Nirankar Dhan pita Parmeshvarj ji Mehar kro ji aapna naam aap japao ji🙏🙏
@darklife9729
@darklife9729 5 күн бұрын
Wahegure Wahegure Wahegure wahegure wahegure Wahegure Wahegure ji 🙏🙏🙏🙏
@DanbabadeepSinghji
@DanbabadeepSinghji 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜੀਦੋ ਨਾਮ ਸਿਮਰਨ ਕਰਦੇ ਹੈ ਓਦੋਂ ਸਰਿਰ ਦੇ ਊਤੇ ਕਿਢਿਆ ਲਡਦਿਆ ਵਾਹਿਗੁਰੂ ਜੀ ਐਮੇ ਕਔ ਹੂੰਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SatnamSingh-e9i7v
@SatnamSingh-e9i7v 4 күн бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਸਿਖਾਉਣ ਦਾ ਤਰੀਕਾ ਬਹੁਤ ਵਧੀਆ ਅਤੇ ਪ੍ਰਭਾਵਸ਼ਾਲੀ ਹੈ। ਮੇਰੇ ਵਰਗਿਆਂ ਨੂੰ ਸਿੱਧੇ ਰਸਤੇ ਪਾਉਣ ਲਈ ਆਪ ਜੀ ਬਹੁਤ ਵਧੀਆ ਭੂਮਿਕਾ ਨਿਭਾ ਰਹੇ ਹੋ। ਇਸੇ ਤਰ੍ਹਾਂ ਕਿਰਪਾ ਬਣਾ ਰੱਖੋ।
@HarpreetKaurImpressions
@HarpreetKaurImpressions 5 күн бұрын
Waheguru ji ❤Waheguru ji ❤Waheguru ji ❤Waheguru ji ❤Waheguru ji ❤
@GurpreetKaur-ot4oq
@GurpreetKaur-ot4oq 5 күн бұрын
Waheguruji ka khalsa Waheguruji ki fateh 🙏🙏 Respected Veerji
@RamnikKaur-b4r
@RamnikKaur-b4r 5 күн бұрын
Waheguru ji waheguru ji naam simran di daat bxsho waheguru ji waheguru ji waheguru ji waheguru ji waheguru ji waheguru ji
@sukhsaini8845
@sukhsaini8845 5 күн бұрын
ਧੰਨ ਹੋ ਤੁਸੀ ਗੁਰੂ ਦੇ ਪਿਆਰਿਓ 🙏❤️ ਕੋਟ ਕੋਟ ਸ਼ੁਕਰ ਗੁਰੂ ਸਾਹਿਬ ਜੀ ਦਾ ਤੇ ਆਪ ਜੀ ਦਾ 🙏❤️
@amritpalsingh8271
@amritpalsingh8271 5 күн бұрын
Dhan nirankar parm puram parmeshwar Parvidkaar Dhan guru Nanak ji❤
@wanderings2124
@wanderings2124 3 күн бұрын
Pita Parameshwar reham karaien sadai saab tai ji
@alamdeepsingh7581
@alamdeepsingh7581 4 күн бұрын
ਸੱਚ ਵਾਹਿਗੁਰੂ ਵਾਹਿਗੁਰੂ ਪਰੀਤ ਦਾ ਖੇਡ ਸਹਿਜ ਦਾ ਮਾਰਗ ਹੈ🙏🙏
@Kavishsharma1923
@Kavishsharma1923 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤
@ਪਿੰਡਾਂਆਲੇਜੱਟ-ਵ3ਫ
@ਪਿੰਡਾਂਆਲੇਜੱਟ-ਵ3ਫ 3 күн бұрын
ਵਾਹਿਗੁਰੂ ਜੀ ਮੇਹਰ ਕਰਿਓ ਸਬਨਾਂ ਤੇ🙏🙏
@jasdeepkaur7269
@jasdeepkaur7269 5 күн бұрын
Waheguru ji waheguru ji waheguru ji waheguru ji waheguru ji Dhan Dhan Shri Guru Nanak Dev Ji Dhan Dhan Shri Guru Nanak Dev Ji Dhan Dhan Shri Guru Nanak Dev Ji 🙏🙏🙏🙏🙏🙏🙏🙏🙏
@Gurdheerajdhaliwal2011
@Gurdheerajdhaliwal2011 4 күн бұрын
Waheguru ji... ਬਹੁਤ ਸਮੇ ਤੋਂ ਮਨੂੰ ਸੁਪਨਾ ਆਉਂਦਾ ਕ ਮਨੂੰ ਦੇਖਣੋ ਹੱਟ ਜਾਂਦਾ... ਬਹੁਤ ਜ਼ੋਰ ਲਾ ਕ ਅੱਖਾਂ ਖੋਲਦੀਆਂ 5%..ਮੈਂ ਤੁਰੀ ਫਿਰਦੀ ਰਹਿੰਦੀ ਸੁਪਨੇ ਚ ਅੱਖਾਂ ਨਹੀ ਖੋਲਦੀਆਂ... ਇਹ ਸੁਪਨਾ ਮਨੂੰ ਬਹੁਤ ਵਾਰ ਆਇਆ
@TechnoTell-qp2gl
@TechnoTell-qp2gl 3 күн бұрын
🙏🙏🙏🙏
@simmisidhu8338
@simmisidhu8338 4 күн бұрын
Waheguru ji bahut anand vich aa ji hun asi tuhada bahut bahut dhanwad eniya precious videos layi
@balbirkaur5135
@balbirkaur5135 5 күн бұрын
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
@sahibhomoeo7391
@sahibhomoeo7391 4 күн бұрын
Waheguru ji🙏 waheguru ji 🙏
@rajasran1307
@rajasran1307 5 күн бұрын
Wàheguru wàheguru wàheguru 🙏 wàheguru wàheguru ji
@iammesandhu
@iammesandhu 5 күн бұрын
ਗੁਰੂ ਕਲਗੀਧਰ ਦਸ਼ਮੇਸ਼ ਪਾਤਸ਼ਾਹ ਆਪ ਜੀ ਨੂੰ ਸਿਹਤ ਬਖਸ਼ੇ ਤੁਸੀਂ ਸਰਬ ਸੰਗਤ ਦੀ ਚੜ੍ਹਦੀਕਲਾ ਨਾਲ ਏਦਾਂ ਹੀ ਸੇਵਾ ਕਰਦੇ ਰਹਿਣ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ 🙏🏻🙏🏻 ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻🙏🏻
@bakhshishgill86
@bakhshishgill86 5 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🌹🌹
@narinderkaursandhu1279
@narinderkaursandhu1279 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ Waheguru Waheguru ji
@jaspreetkaur30
@jaspreetkaur30 5 күн бұрын
Dhan guru nanak tu he tu sarbat da Bhala kana ji waheguru ji
@wahegurujikakhalsawaheguru3879
@wahegurujikakhalsawaheguru3879 5 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰੇ ਜੀਓ ਸਤਿਗੁਰੂ ਜੀ ਦਾ ਤੇ ਆਪ ਜੀ ਦਾ ਸ਼ੁਕਰਾਨਾ ਬਹੁਤ ਬਹੁਤ ਸਭ ਸਵਾਲ ਦੇ ਜਵਾਬ ਮਿਲੇ ਬਹੁਤ ਕੀਮਤੀ ਬਚਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@parminderbajwa1824
@parminderbajwa1824 4 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@harinderkaur5075
@harinderkaur5075 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਵੀਰ ਜੀ ਪਰਮਾਤਮਾ ਨਾਲ ਜੁੜਨ ਲਈ ਬਹੁਤ ਵਧੀਆ ਸੇਧ ਦੇ ਰਹੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ।
@gurpreetchahal9565
@gurpreetchahal9565 5 күн бұрын
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲਿਹ ਕਿਵਾਰ 🙏 ਵਾਹਿਗੁਰੂ ਜੀ ਤੁਸੀ ਬਹੁਤ ਸਾਰੇ answers ਦੇ ਦਿੱਤੇ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ 🙏 ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ 🙏🙏
@pinkajassi
@pinkajassi 4 күн бұрын
waheguru ji waheguru ji🙏🙏
@SurjitSingh-st4co
@SurjitSingh-st4co 5 күн бұрын
Waheguru ji ka khalsa Waheguru ji ki Fateh
@KamaljeetKaur-qg2lm
@KamaljeetKaur-qg2lm 4 күн бұрын
Waheguru Ji Waheguru Ji
@harjitkaur9005
@harjitkaur9005 5 күн бұрын
Waheguru ji ka Khalsha Waheguru ji ki fateh
@Agamjotkaur9
@Agamjotkaur9 5 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤🎉🎉🎉🎉🙏🙏🙏🙏🙏🙏
@BhattiBioFarm
@BhattiBioFarm 4 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kamalmann7203
@kamalmann7203 5 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏👏
@SantoshKumari-nh3of
@SantoshKumari-nh3of 5 күн бұрын
🙏🏻🙏🏻🙏🏻🙏🏻🙏🏻Waheguru g ka khalsa Waheguru g ke fathey veer g dass ta koti koti parnam sabikar karna g veer g ke sachi is tara hunda ha g ke simran mukh to baad mukh to be simran jap band ho gaya ha g jo tushi kha ha g dass nal v is tra hoya ha g dass nu nahi pata se c app ne dasa ta mann nu bahut sahanti aye g dass nu v is tra he lagda ha g ke dass soo gaya app g de bahut kirpa dass nu dassan laye g 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@paramjitkaur906
@paramjitkaur906 5 күн бұрын
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 ❤❤❤❤❤❤❤❤❤❤❤❤❤❤❤❤❤❤❤
@amarjitsandhu9983
@amarjitsandhu9983 5 күн бұрын
Waheguru Waheguru Waheguru ji🙏🌹🌹🙏🙏 Thank you sidhu veer ji🙏🌹🙏🌹
@amankaur-ci4mw
@amankaur-ci4mw 4 күн бұрын
ਹਾਂਜੀ ਨਾਮ ਜਪਦਿਆਂ ਜਪਦਿਆਂ ਐਵੇਂ ਲਗਦਾ ਨੀਂਦ ਆ ਗਈ ਆ ਫੇਰ ਉੱਠ ਕੇ ਬੈਠ ਜਾਈਦਾ ਦਾ ਅੱਗੇ ਤੋਂ ਧਿਆਨ ਰਖਾਗੇ ਵਾਹਿਗੁਰੂ ਜੀ
@navdeepkaur6106
@navdeepkaur6106 5 күн бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurmandersinghbrar5123
@gurmandersinghbrar5123 5 күн бұрын
Waheguru Waheguru Waheguru Sahib Ji 🙏🙏🙏🙏🙏
@shootergamingtg6518
@shootergamingtg6518 5 күн бұрын
Veer ji Bohat anmol giyan hai ji...Inna stages baree koi dasda nhi......ah needh te dhyan wali gal pata hi nhi lagda nave jagashu nu.....paramattma hamesha kirpa bana k rakhe ji...
@harjinder821
@harjinder821 4 күн бұрын
Waheguru Waheguru Waheguru Waheguru Waheguru
@paramjitkaur3866
@paramjitkaur3866 5 күн бұрын
waheguruji maher karo dhan guru Ram das g dhan guru granth sahib g dhan guru nanak dav g
@JS-mo8xh
@JS-mo8xh 4 күн бұрын
Waheguru ji waheguru ji
@harjitboparai4652
@harjitboparai4652 4 күн бұрын
ਵਾਹਿਗੁਰੂ ਜੀ 🙏
@ramanjitkaur5016
@ramanjitkaur5016 3 күн бұрын
WaHeGuRu g bahut hi vadia vichare kiti tuhada thanwad
@bhoopinderkaur6171
@bhoopinderkaur6171 5 күн бұрын
Waheguru waheguru waheguru waheguru waheguru ji 🙏
@kulvindersingh2337
@kulvindersingh2337 5 күн бұрын
Waheguru ji 🙏
@kulwinderkaur7572
@kulwinderkaur7572 5 күн бұрын
Waheguru waheguru waheguru waheguru waheguru waheguru waheguru waheguru waheguru waheguru ji
@amandeepgarcha2252
@amandeepgarcha2252 5 күн бұрын
ਵਾਹਿਗੁਰੂ ਵਾਹਿਗੁਰੂ ਜੀ 🙏ਧੰਨਵਾਦ ਵਾਹਿਗੁਰੂ ਜੀ ਮਾਰਗਦਰਸ਼ਨ ਕਰਨ ਲਈ..ਸਰਬੱਤ ਦਾ ਭਲਾ ਹੋਵੇ ਜੀ. ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਤੂੰ ਹੀ ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ...
@Unknown-rj6vp
@Unknown-rj6vp 5 күн бұрын
Satnam waheguru ji 🙏🏻🙏🏻🙏🏻🙏🏻🙏🏻
7th podcast with Naveen Verma about unknown world.
46:32
Detective Sidhu ,Sukhminder Singh
Рет қаралды 15 М.
Крутой фокус + секрет! #shorts
00:10
Роман Magic
Рет қаралды 35 МЛН
«Кім тапқыр?» бағдарламасы
00:16
Balapan TV
Рет қаралды 151 М.
iPhone or Chocolate??
00:16
Hungry FAM
Рет қаралды 61 МЛН
VAMPIRE DESTROYED GIRL???? 😱
00:56
INO
Рет қаралды 4,9 МЛН
Dharm raaj kisne vekheya hai ? Jaap shuru krn da trika | Batala Smagam | Pmkc Tohana |
1:33:45
Крутой фокус + секрет! #shorts
00:10
Роман Magic
Рет қаралды 35 МЛН