NO 41.ਮਨ ਦਾ ਵੈਰਾਗੀ ਹੋਣਾ ਰੱਬ ਦੇ ਵਿਛੋੜੇ ਦਾ ਅਹਸਾਸ ਹੈ ਅਤੇ ਸੁੱਤੇ ਹੋਏ ਸਾਡੇ ਉਪਰ ਦੋਆਬ ਆ ਜਾਣਾ ਬੀਮਾਰੀ ਨਹੀਂ...

  Рет қаралды 27,920

Detective Sidhu ,Sukhminder Singh

Detective Sidhu ,Sukhminder Singh

Күн бұрын

Пікірлер: 428
@SurinderKaur-bw7mk
@SurinderKaur-bw7mk Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਮਸਕੀਨ ਜੀ ਦੀ ਕਥਾ ਤੋਂ ਬਾਅਦ ਤੁਹਾਨੂੰ ਤੇ ਮੰਗਲ ਢਿੱਲੋਂ ਜੀ ਨੂੰ ਇੰਨੀ ਦਿਲ ਤੋਂ ਸੁਣਿਆ ਜਿਸ ਤਰ੍ਹਾਂ ਮਸਕੀਨ ਜੀ ਨੂੰ ਸੁਣ ਕੇ ਹਰ ਗੱਲ ਦਾ ਜਵਾਬ ਮਿਲ ਜਾਂਦਾ ਹੈ ਇਸ ਤਰ੍ਹਾਂ ਤੁਹਾਡੀ ਵਿਡੀਉ ਸੁਣ ਕੇ ਜਵਾਬ ਮਿਲ ਜਾਂਦਾ ਹੈ। ਬਹੁਤ ਆਨੰਦ ਆਉਂਦਾ ਹੈ। ਸ਼ੁਕਰੀਆ ਮੁਹਾਲੀ
@gurvinderanttal9063
@gurvinderanttal9063 Ай бұрын
Hanji Same thats is my opinion .
@parmindersingh1550
@parmindersingh1550 22 күн бұрын
Very true talk Thanx
@ctrade8837
@ctrade8837 Ай бұрын
ਧੰਨ ਗੁਰੂ ਨਾਨਕ ਤੂੰਹੀ ਨਿਰੰਕਾਰ 🙏🙏ਭਾਈ ਸਾਹਿਬ ਜੀ ਤੁਹਾਡੀਆਂ ਗੱਲਾਂ ਦਾ ਬਹੁਤ ਅਸਰ ਹੋਇਆ ਸਾਡੀ ਜ਼ਿੰਦਗੀ ਚ ਗੁਰੂ ਪਾਤਸ਼ਾਹ ਤੁਹਾਨੂੰ ਚੜ੍ਹਦੀਕਲਾ ਚ ਰੱਖੇ 🙏🙏ਭਾਈ ਸਾਹਿਬ ਜੀ ਕਿਰਪਾ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਂ ਸਾਡੇ ਲਈ ਇੱਕ ਹੁਕਮਨਾਮਾ ਲੈ ਸਕਦੇ ਓਜੀ🙏🙏ਬਹੁਤ ਵੱਡੀ ਮਦਦ ਹੋਜੇਗੀ ਸਾਡੇ ਲਈ🙏🙏
@sukhdevkaur9697
@sukhdevkaur9697 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🌷🌹👌🌻👌🌹🌷💕❤️🙏
@gurpreetchahal9565
@gurpreetchahal9565 Ай бұрын
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਬੇਅੰਤ ਬੇਅੰਤ ਬੇਅੰਤ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਵਾਹਿਗੁਰੂ ਜੀ 🙏I have started watching your videos from Navneen Sir's Channel and haven’t missed a single podcast, including the two with Adab Veer Ji. Sir, you have changed my life 🙏🙏 On Sunday, I visited the Golden Temple with my 5 year old daughter and 2 colleagues, and couldn't get enough time to watch your vides.On Tuesday, we were about to leave, but we managed to stay longer at Saragrai Sra, I completed your 40-number video and later went back to the Golden Temple to bring 5 liters of Amrit Jal, otherwise I wouldn't bring 🙏 Miracles are happening can't explain in words Sir🙏 ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਵਾਹਿਗੁਰੂ ਜੀ 🙏🙏🙏🙏🙏
@jaspreetsandhu7954
@jaspreetsandhu7954 Ай бұрын
ਧੰਨਵਾਦ ਵਾਹਿਗੁਰੂ ਦੇ ਪਿਆਰਿਓ ਅੱਜ ਦੂਜੇ ਦਿਨ ਦਰਸ਼ਨ ਦੇਣ ਲਈ ਜੀ । ਵਾਹਿਗੁਰੂ ਜੀ
@KainthSingh-uu6mt
@KainthSingh-uu6mt Ай бұрын
❤❤❤❤waheguru ji ❤❤❤❤
@roopkaur3837
@roopkaur3837 7 күн бұрын
@baldevkaur7478
@baldevkaur7478 Ай бұрын
ਵਾਹਿਗੁਰੂ ਜੀ ਸਰੀਰ ਨੂੰ ਬਹੁਤ ਹੀ ਜ਼ਿਆਦਾ ਕਸ਼ਟ ਰਹਿੰਦਾ ਹੈ ਬਿਮਾਰੀ ਜਾਂਦੀ ਹੀ ਨਹੀਂ ਹੈ ਡਰ ਵੀ ਬਹੁਤ ਹੀ ਜ਼ਿਆਦਾ ਲੱਗਦਾ ਰਹਿੰਦਾ ਹੈ ਜਿਵੇਂ ਕੋਈ ਹੋਰ ਨਾਲ ਹੈ ਵਾਹਿਗੁਰੂ ਜੀ ਹੱਲ ਦੱਸੋ ਜੀ
@harrymalhi9857
@harrymalhi9857 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ..ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏
@meetkaur2591
@meetkaur2591 Ай бұрын
Dhan Guru Nanak Dev ji Dhan Guru Angad Dev ji Dhan Guru Amardaas ji Dhan Guru Ramdaas ji Dhan Guru Arjandev ji Dhan Guru Hargobind Sahib ji Dhan Guru Harrai ji Dhan Guru Harkrishan ji Dhan Guru Tegbahadar ji Dhan Guru Gobind Singh ji Dhan Guru Granth Sahib ji 🙏🙏🙏🙏🙏🙏🙏🙏🙏🙏
@HiraSinghPADDA
@HiraSinghPADDA Ай бұрын
ਬਾਬਾ ਜੀ ਇੱਕ ਗੁਰਪ ਬਣਾਉਣ ਕਿ ਹਫਤੇ ਵਿਚ ਇਕ ਵਾਰ ਅਰਦਾਸ ਹੋਵੇ
@rajkirankaurrajkirankaur4440
@rajkirankaurrajkirankaur4440 Ай бұрын
ਸੁਰਿ ਨਰ ਮੁਨਿ ਜਨ ਅਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਤੇ ਪਾਇਆ ||❤ ਵਾਹਿਗੁਰੂ ਜੀ ਦੇਵੀ ਦੇਵਤਿਆਂ ਨੇ ਅੰਮ੍ਰਿਤ ਦੀ ਦਾਤ ਨਹੀਂ ਸੀ ਲਈ ਹੁਣ ਉਹ ਤਰਸਦੇ ਆ ਅੰਮ੍ਰਿਤ ਨੂੰ ਇਹ ਗਲ ਠੀਕ ਆ
@surinderkaurkaur7446
@surinderkaurkaur7446 28 күн бұрын
ਵਾਹਿਗੁਰੂ ਜੀ ਸਿਮਰਨ ਕਰਨ ਨਾਲ v ਅੰਮ੍ਰਿਤ ਮਿਲਦਾ ਪਹਿਲਾ ਮੰਨ ਨੇ ਅੰਮ੍ਰਿਤ ਪੀਣਾ ਫੇਰ ਤਨੰ ਨੇ
@gurmeetkaur6463
@gurmeetkaur6463 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ। ਸਤਿ ਸ਼੍ਰੀ ਅਕਾਲ ਵੀਰ ਜੀ।ਜਲਦੀ ਦਰਸ਼ਨ ਦੇਣ ਬਹੁਤ -ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@BalwinderKaur-mf2hn
@BalwinderKaur-mf2hn Ай бұрын
ਵਾਹਿਗੁਰੂ ਜੀ 🙏 ਅੱਜ ਦੇ ਸਮੇਂ ਵਿੱਚ ਤੁਹਾਡੇ ਵਿਚਾਰ ਬਹੁਤ ਜਿਆਦਾ ਲਾਹੇਵੰਦ ਹੋ ਰਹੇ ਹਨ ਕਿਉਂਕਿ ਸਭ ਲੋਕ ਬਹੁਤ ਜਿਆਦਾ ਦੁਖੀ ਹਨ ❤ ਹਰ ਪਾਸੇ ਮੂਰਤੀ ਪੂਜਾ ਦਾ ਬੋਲ ਬਾਲਾ ਹੈ, 💚 ਉਸ ਪਿਤਾ ਪਰਮੇਸ਼ਵਰ ਤੋਂ ਲੋਕ ਬਹੁਤ ਦੂਰ ਹੋ ਗਏ ਸਨ ❤ ਤੁਹਾਡਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਫੇਰ ਤੋਂ ਸੰਗਤ ਨੂੰ ਉਸ ਇੱਕ ਪਿਤਾ ਪਰਮੇਸ਼ਵਰ ਨਾਲ ਜੋੜਿਆ ਹੈ 🙏 ਜੂ ਟਿਊਬ ਤੇ ਜੋ ਕੁਝ ਦਿਖਾ ਰਹੇ ਹਨ ਦੁਖੀ ਲੋਕ ਉਨਾਂ ਵਿੱਚ ਫਸ ਕੇ ਹੋਰ ਦੁਖੀ ਹੋ ਰਹੇ ਹਨ ❤ ਤੁਹਾਡੇ ਵਿਚਾਰ ਉਨਾਂ ਲਈ ਬਹੁਤ ਰਾਹਤ ਦਾ ਕੰਮ ਕਰਦੇ ਹਨ 🙏 ਧੰਨ ਨਿਰੰਕਾਰ ਧੰਨ ਪਿਤਾ ਪਰਮੇਸ਼ਵਰ 🙏🙏🙏🙏🙏🙏
@VirsaSandhu
@VirsaSandhu Ай бұрын
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਦੂਜੇ ਦਿਨ ਵੀਰ ਜੀ ਦਰਸ਼ਨ ਦੇਣ ਲਈ ਬਹੁਤ ਬਹੁਤ ਧੰਨਵਾਦ ਮੈਨੂੰ ਤਾਂ ਬਹੁਤ ਉਡੀਕ ਰਹਿੰਦੀ ਤੁਹਾਡੀ ਵਿਡੀਉ ਦੀ ਵਹਿਗੁਰੂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Agamjotkaur9
@Agamjotkaur9 Ай бұрын
ਧੰਨ ਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤❤❤❤❤❤❤🙏🙏🙏🙏
@bhupinderkaur3675
@bhupinderkaur3675 Ай бұрын
🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ 🌹🙏 waheguru ji sarbat da pla karo gur parmeshwer waheguru ji 🙏🙏 Waheguru ji tuada aad jugad pla karan veer ji 🙏 bahut aachi taraha Samj aanda hai thankuu ji 🙏🙏
@techieiet
@techieiet Ай бұрын
ਵਾਹਿਗੁਰੂ ਜੀ, 2017 ਵਿੱਚ ਮੇਰੀ ਭੈਣ ਬ੍ਰੇਨ ਹੈਮਰੇਜ ਹੋਣ ਕਾਰਣ ਕੋਮਾ ਵਿੱਚ ਚਲੀ ਗਈ ਸੀ ਅਤੇ ਕੁਝ ਮਹੀਨੇ ਬਾਅਦ ਮੈ ਇੱਕ ਪੰਡਤ ਜੀ ਕੋਲ ਗਿਆ ਉਹਨੇ ਕਿਹਾ ਕਿ ਤੁਹਾਡੀ ਭੈਣ ਤੇ ਜਿਨ ਹੈ ਅਤੇ ਇਹ ਹੁਣ ਠੀਕ ਨਹੀਂ ਹੋਣੀ। ਪੂਜਾ ਕਰਵਾ ਲਓ ਸ਼ਾਇਦ ਗਤੀ ਹੋ ਜਾਏ। ਮੈਂ ਜਿਸ ਦਿਨ ਉਸ ਪੰਡਤ ਨੂੰ ਪੂਜਾ ਕਰਵਾਉਣ ਲਈ ਪੈਸੇ ਦਿੱਤੇ ਉਸ ਰਾਤ ਨੂੰ ਸੁੱਤੇ ਹੋਏ ਮੈਨੂੰ ਦਵਾਬ ਪਿਆ। ਖ਼ੈਰ ਮੇਰੀ ਭੈਣ ਤਿੰਨ ਸਾਲ ਕੋਮਾ ਦੀ ਹਾਲਤ ਵਿੱਚ ਰਹੀ ਅਤੇ 2020 ਵਿੱਚ ਅਕਾਲ ਚਲਾਣਾ ਕਰ ਗਈ।
@surinderkaur2925
@surinderkaur2925 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਮੇਰੀ ਉਮਰ 60 ਸਾਲ ਦੀ ਹੈ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਸੋਝੀ ਨਾ ਹੋਣ ਕਾਰਨ ਮੈਂ ਹਰ ਛੋਟੀ ਤੋਂ ਛੋਟੀ ਪਰੇਸ਼ਾਨੀ ਕਾਰਨ ਵੀ ਕੋਈ ਨਾ ਕੋਈ ਸੁਖ ਸੁੱਖ ਲੈਣੀ ਜਿਵੇਂ ਸਾਡੇ ਨੇੜੇ ਦਾਊ ਪਿੰਡ ਸੀ ਉੱਥੇ ਹੁਣ ਵੀ ਬਹੁਤ ਦੁਨੀਆਂ ਜਾਂਦੀ ਹੈ ਕਈ ਵਾਰੀ ਮੈਂ ਭੱਠਾ ਸਾਹਿਬ ਬਾਰੇ ਸੋਚ ਲੈਣਾ ਬਹੁਤ ਸਾਰਾ ਸਮਾਂ ਨਿਕਲ ਗਿਆ ਅੱਜ ਕੱਲ ਇਹ ਗੱਲ ਮੇਰੇ ਜਿਹਨ ਚ ਹੀ ਰਹਿੰਦੀ ਹੈ ਮੈਨੂੰ ਕੀ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਘਰ ਪਰਿਵਾਰ ਸਾਰਾ ਕੁਝ ਬਹੁਤ ਵਧੀਆ ਹੈ ਪਰ ਮੇਰੇ ਮਨ ਵਿੱਚ ਇੱਕ ਸ਼ੰਕਾ ਜਿਹਾ ਪੈਦਾ ਹੋ ਜਾਂਦਾ ਪਰ ਮੈਨੂੰ ਸਮਝ ਨਹੀਂ ਆਉਂਦੀ ਕੀ ਕਰਾਂ
@DetectiveSidhu007
@DetectiveSidhu007 Ай бұрын
ਬੀਬਾ ਜੀ ਜਿੰਨੀਆਂ ਕੁ ਸੁੱਖਾਂ ਤੁਸੀਂ ਸੁਖੀਆਂ ਅੰਦਾਜੇ ਨਾਲ ਗੁਰੂ ਘਰ ਭੇਟਾ ਝੜਾ ਦਿਓ 🙏 ਅਰਦਾਸ ਬੇਨਤੀ ਕਰ ਦਿਉ ਕਿ ਮਹਾਰਾਜ ਮੈਨੂੰ ਯਾਦ ਨਹੀਂ ਕਿੰਨੀ ਸੁੱਖਾਂ ਸੁੱਖੀਆਂ ਹੋਈਆਂ ਹਨ 🙏 ਪਰ ਮੇਰੇ ਹਿਸਾਬ ਨਾਲ ਆ ਇਨਾ ਕੁ ਹੈ ਤੁਸੀਂ ਭੇਟਾ ਸਵੀਕਾਰ ਕਰੋ 🙏 ਇਦਾਂ ਫਿਰ ਇੱਕ ਦੋ ਵਾਰੀ ਕਰ ਦਿਓ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@surinderkaur2925
@surinderkaur2925 10 сағат бұрын
@@DetectiveSidhu007 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਆਪ ਜੀ ਤਾਂ ਉੱਤਰ ਪੜ ਕੇ ਬਹੁਤ ਹੀ ਮਨ ਨੂੰ ਸਕੂਨ ਲੱਗਿਆ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਵਾਹਿਗੁਰੂ ਜੀ ਵਾਹਿਗੁਰੂ ਜੀ
@SukhVeerpal-nh9dr
@SukhVeerpal-nh9dr Ай бұрын
ਵਾਹਿਗੁਰੁ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ਜੀ ❤❤ ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ❤❤🙏🙏🙏🙏🙏
@ramanpreet3820
@ramanpreet3820 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਨਿਰੰਕਾਰ ਧੰਨ ਨਿਰਾਕਾਰ ਜੀ ❤❤❤❤
@narinderkaursandhu1279
@narinderkaursandhu1279 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ Waheguru Waheguru ji
@maninderkaur1938
@maninderkaur1938 Ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@jasvirmann8039
@jasvirmann8039 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਤੇ ਵੀ ਮੇਹਰ ਹੋ ਜਾਵੇ 🙏ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ 🙏🙏🙏🙏🙏
@callysaesthetic_15
@callysaesthetic_15 Ай бұрын
Waheguru ji. ਅਸੀਂ ਰਾਧਾ ਸੁਆਮੀ ਦਾ ਨਾਮ ਸਿਮਰਨ ਜਪਦੇ ਹਾਂ। ਸਾਨੂੰ ਸਭ ਕੁਝ ਇਥੋਂ ਹੀ ਪ੍ਰਾਪਤ ਹੋਇਆ ਹੈ। ਕਈ ਲੋਕ ਸਾਨੂੰ ਮਜ਼ਾਕ ਕਰਦੇ ਹਨ ਤੇ ਬੁਰਾ ਭਲਾ ਕਹਿੰਦੇ ਹਨ। ਰਾਧਾ ਸੁਆਮੀਆਂ ਬਾਰੇ ਤੁਹਾਡੀ ਕੀ ਰਾਏ ਹੈ।
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਆਪਣੀ ਆਪਣੀ ਸ਼ਰਧਾ ਦੀ ਗੱਲ ਹੈ 🙏 ਜਿੱਥੇ ਜਿਹਦੀ ਸ਼ਰਧਾ ਬਣ ਜਾਂਦੀ ਹੈ ਉਹ ਉੱਥੇ ਹੀ ਟਿਕ ਜਾਂਦਾ ਹੈ 🙏 ਪਰ ਜੋ ਗੱਲ ਆਪ ਜੀ ਨੇ ਕਹੀ ਕਿ ਆਪ ਜੀ ਨੂੰ ਸਭ ਕੁਝ ਉਥੋਂ ਹੀ ਮਿਲਿਆ ਹੈ 😔 ਗੁਰੂ ਪਿਆਰਿਓ ਇਹ ਗੱਲ ਗਲਤ ਹੈ 😔 ਹਰ ਕਿਸੇ ਨੂੰ ਜੋ ਵੀ ਮਿਲਦਾ ਹੈ ਉਹ ਪਿਤਾ ਪਰਮੇਸ਼ਵਰ ਤੋਂ ਹੀ ਮਿਲਦਾ ਹੈ 🙏 ਰਸਤੇ ਦੇ ਵਿੱਚ ਕੋਈ ਵਿਚੋਲਾ, ਕੋਈ ਮਾਧਿਅਮ ਹੋਰ ਬਣ ਸਕਦਾ ਹੈ 🙏 ਉਹ ਅੱਡ ਗੱਲ ਹੈ ਪਰ ਮਿਲਦਾ ਸਭ ਨੂੰ ਸਭ ਕੁਝ ਪਿਤਾ ਪਰਮੇਸ਼ਵਰ ਤੋਂ ਹੀ ਹੈ 🙏 ਇਸ ਲਈ ਡਾਇਰੈਕਟ ਉਸ ਪਿਤਾ ਪਰਮੇਸ਼ਵਰ ਨਾਲ ਹੀ ਜੁੜਨਾ ਚਾਹੀਦਾ ਹੈ 🙏 ਹਾਂ ਤੁਸੀਂ ਸਲਾਹ ਮਸ਼ਵਰਾ ਕਿਸੇ ਤੋਂ ਲੈ ਸਕਦੇ ਹੋ ਮਾਰਗਦਰਸ਼ਨ ਤੁਹਾਡਾ ਕੋਈ ਕਰ ਸਕਦਾ ਹੈ 🙏 ਉਹ ਅਲੱਗ ਗੱਲ ਹੈ ਲੇਕਿਨ ਜਿਹੜਾ ਅਸਲ ਧੰਨਵਾਦ ਹੈ ਉਹ ਉਸ ਨਰੋਲ ਪਿਤਾ ਪਰਮੇਸ਼ਵਰ ਦਾ ਹੀ ਹੋਣਾ ਚਾਹੀਦਾ ਹੈ 🙏 ਉਹਨਾਂ ਨੂੰ ਹੀ ਨੰਬਰ ਇੱਕ ਤੇ ਉੱਪਰ ਰੱਖਣਾ ਚਾਹੀਦਾ ਹੈ 🙏 ਬਾਕੀ ਜਿਸ ਤਰਾਂ ਆਪ ਜੀ ਦੀ ਇੱਛਾ 🙏💖🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਆਪਣੀ ਆਪਣੀ ਸ਼ਰਧਾ ਦੀ ਗੱਲ ਹੈ 🙏 ਜਿੱਥੇ ਜਿਹਦੀ ਸ਼ਰਧਾ ਬਣ ਜਾਂਦੀ ਹੈ ਉਹ ਉੱਥੇ ਹੀ ਟਿਕ ਜਾਂਦਾ ਹੈ 🙏 ਪਰ ਜੋ ਗੱਲ ਆਪ ਜੀ ਨੇ ਕਹੀ ਕਿ ਆਪ ਜੀ ਨੂੰ ਸਭ ਕੁਝ ਉਥੋਂ ਹੀ ਮਿਲਿਆ ਹੈ 😔 ਗੁਰੂ ਪਿਆਰਿਓ ਇਹ ਗੱਲ ਗਲਤ ਹੈ 😔 ਹਰ ਕਿਸੇ ਨੂੰ ਜੋ ਵੀ ਮਿਲਦਾ ਹੈ ਉਹ ਪਿਤਾ ਪਰਮੇਸ਼ਵਰ ਤੋਂ ਹੀ ਮਿਲਦਾ ਹੈ 🙏 ਰਸਤੇ ਦੇ ਵਿੱਚ ਕੋਈ ਵਿਚੋਲਾ, ਕੋਈ ਮਾਧਿਅਮ ਹੋਰ ਬਣ ਸਕਦਾ ਹੈ 🙏 ਉਹ ਅੱਡ ਗੱਲ ਹੈ ਪਰ ਮਿਲਦਾ ਸਭ ਨੂੰ ਸਭ ਕੁਝ ਪਿਤਾ ਪਰਮੇਸ਼ਵਰ ਤੋਂ ਹੀ ਹੈ 🙏 ਇਸ ਲਈ ਡਾਇਰੈਕਟ ਉਸ ਪਿਤਾ ਪਰਮੇਸ਼ਵਰ ਨਾਲ ਹੀ ਜੁੜਨਾ ਚਾਹੀਦਾ ਹੈ 🙏 ਹਾਂ ਤੁਸੀਂ ਸਲਾਹ ਮਸ਼ਵਰਾ ਕਿਸੇ ਤੋਂ ਲੈ ਸਕਦੇ ਹੋ ਮਾਰਗਦਰਸ਼ਨ ਤੁਹਾਡਾ ਕੋਈ ਕਰ ਸਕਦਾ ਹੈ 🙏 ਉਹ ਅਲੱਗ ਗੱਲ ਹੈ ਲੇਕਿਨ ਜਿਹੜਾ ਅਸਲ ਧੰਨਵਾਦ ਹੈ ਉਹ ਉਸ ਨਰੋਲ ਪਿਤਾ ਪਰਮੇਸ਼ਵਰ ਦਾ ਹੀ ਹੋਣਾ ਚਾਹੀਦਾ ਹੈ 🙏 ਉਹਨਾਂ ਨੂੰ ਹੀ ਨੰਬਰ ਇੱਕ ਤੇ ਉੱਪਰ ਰੱਖਣਾ ਚਾਹੀਦਾ ਹੈ 🙏 ਬਾਕੀ ਜਿਸ ਤਰਾਂ ਆਪ ਜੀ ਦੀ ਇੱਛਾ 🙏💖🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@callysaesthetic_15
@callysaesthetic_15 Ай бұрын
@@DetectiveSidhu007 waheguru ji dhanwaad🙏🙏
@BalwinderKaur-mf2hn
@BalwinderKaur-mf2hn Ай бұрын
ਵਾਹਿਗੁਰੂ ਜੀ,,🙏 ਤੁਸੀਂ ਬਿਲਕੁਲ ਠੀਕ ਆਖ ਰਹੇ ਹੋ ਸਭ ਕੁਝ ਉਸ ਪਿਤਾ ਪਰਮੇਸ਼ਵਰ ਤੋਂ ਮਿਲਦਾ ਹੈ❤ ਇਹਨਾਂ ਨੂੰ ਸ਼ਾਇਦ ਸਤਸੰਗ ਵਿੱਚ ਸਮਝ ਨਹੀਂ ਆਈ ਹਮੇਸ਼ਾ ਬਾਬਾ ਜੀ ਇਹ ਫਰਮਾਉਂਦੇ ਹਨ ਕਿ ਸਭ ਕੁਝ ਉਸ ਪਿਤਾ ਪਰਮੇਸ਼ਵਰ ਦੇ ਹੱਥ ਵਿੱਚ ਹੈ ਸਭ ਕੁਝ ਉਸ ਦੀ ਦਇਆ ਨਾਲ ਹੋ ਰਿਹਾ ਹੈ ਉਸ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿੱਲਦਾ ਭਗਤੀ ਸਿਰਫ ਉਸ ਪਿਤਾ ਪਰਮੇਸ਼ਵਰ ਦੀ ਕਰਨੀ ਹੈ ਸੰਤ ਮਹਾਂਪੁਰਸ਼ ਤਾਂ ਸਿਰਫ ਜੁਗਤੀ ਦੱਸਦੇ ਹਨ ਬਾਕੀ ਸਭ ਕੁਝ ਤਾਂ ਸਾਡੇ ਅੰਦਰ ਪਿਤਾ ਪਰਮੇਸ਼ਵਰ ਨੇ ਪਹਿਲਾਂ ਹੀ ਰੱਖ ਦਿੱਤਾ ਹੈ ਇਸ ਲਈ ਧਿਆਨ ਸਿਰਫ ਉਸ ਇੱਕ ਦਾ ਕਾਰਨ ਹੈ ਜੋ ਸਭ ਵਿਚ ਵਰਤਦਾ ਹੈ ਰਾਧਾ ਸੁਆਮੀ ਜੀ 🙏
@wahegurujikakhalsawaheguru3879
@wahegurujikakhalsawaheguru3879 Ай бұрын
Waheguru ji ka khalsa waheguru ji ki fateh veer ji
@25millionYT
@25millionYT Ай бұрын
Shukrana Beloved soul....you r blessing us with your Nirgun saroop🙏🙏🙏Love Love Love..mainu bakash lao guru pyareo🙏
@sukhjinderbrar8428
@sukhjinderbrar8428 Ай бұрын
Sidhu bai ji ❤❤❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤❤❤🎉🎉🎉🎉🎉🎉🎉
@amandeepgarcha2252
@amandeepgarcha2252 Ай бұрын
ਵਾਹਿਗੁਰੂ ਵਾਹਿਗੁਰੂ ਜੀ 🙏ਬਹੁਤ ਬਹੁਤ ਬਹੁਤ.. ਧੰਨਵਾਦ ਮਾਰਗਦਰਸ਼ਨ ਲਈ ਤੁਹਾਡਾ ਵਾਹਿਗੁਰੂ ਜੀ.ਸਰਬੱਤ ਦਾ ਭਲਾ ਹੋਵੇ ਜੀ..ਧੰਨ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਧੰਨ ਨਿਰੰਕਾਰ ਧੰਨ ਨਿਰੰਕਾਰ .ਵਾਹਿਗੁਰੂ ਜੀ
@SunitaRani-xy5hk
@SunitaRani-xy5hk Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤ ਵੀਰ ਜੀ
@tejvindersodhi3821
@tejvindersodhi3821 Ай бұрын
Waheguruji tuhadi videos sunke bhut sari shanka khatam ho jandi ha bhut sari info mildi ha hamesha new video da intzaar rehnda ha Waheguruji ka khalsa Waheguruji ki fateh
@kuldeepsinghgoldie2363
@kuldeepsinghgoldie2363 Ай бұрын
ਵਾਹਿਗੁਰੂ ਜੀ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukh_29
@sukh_29 Ай бұрын
Waheguru ji.....bas eda hi chalde jao sangat nu naal le ka ...waheguru di mehar sadka asi v paar lang jaiye tuhade naal...waheguru ji
@dfsadsfafs4076
@dfsadsfafs4076 Ай бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼🙏🏼
@navdeepkaur6106
@navdeepkaur6106 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰਿਉ ਬਖ਼ਸ਼ ਦਇਉ 🙏🙏🙏
@malkeetsains7530
@malkeetsains7530 Ай бұрын
ਵਾਹਿਗੁਰੂ ਜੀ ਧੰਨਵਾਦ ਮੇਹਰ ਭਰਿਆ ਹੱਥ ਰੱਖਣਾ 🙏👏👌
@bachitersingh5851
@bachitersingh5851 Ай бұрын
ਧੰਨ ਗੁਰੂ ਨਾਨਕ ਤੂੰਹੀਂ ਨਿੰਰਕਾਰ।।
@ravinderhajran4686
@ravinderhajran4686 Ай бұрын
ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏👏👏👏👏
@ParamjitKaur-s7l
@ParamjitKaur-s7l Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਵੀਰ ਜੀ
@Simigill12
@Simigill12 Ай бұрын
Veer ji. As you mentioned over and over that Paath is the only answer … simple formula 🙏🏽🙏🏽. Thank you May Waheguru ji continue to bless you and ur family.
@luckyluck4263
@luckyluck4263 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏🙏🙏
@AjitSingh-um1ix
@AjitSingh-um1ix Ай бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@SatnamSingh-e9i7v
@SatnamSingh-e9i7v Ай бұрын
ਵਾਹਿਗੁਰੂ ਜੀ। ਆਪ ਜੀ ਦੁਆਰਾ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜੋ।
@malkeetsingh7034
@malkeetsingh7034 Ай бұрын
ਵਾਹ ਜੀ ਵਾਹ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ
@YO.YO.GAMING
@YO.YO.GAMING Ай бұрын
ਭਾਈ ਸਾਹਿਬ ਜੀ,ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ, ਉਮਰ-45,ਵਾਹਿਗੁਰੂ ਜੀ ਵਾਰ-ਵਾਰ ਅੰਮ੍ਰਿਤ ਭੰਗ ਕਰ ਬੈਠਦੇ ਹਾਂ ਜੀ, ਮੂਲ ਮੰਤਰ,ਜਪੁਜੀ ਸਾਹਿਬ,ਚੌਪਈ ਸਾਹਿਬ ਜੀ ਦਾ ਅਭਿਅਆਸੀ ਵੀ ਹਾਂ,ਇਕਦਮ ਗੁਸਾ ਆ ਜਾਂਦਾ ਹੈ ਜੀ, ਨਾ ਚਾਹੁੰਦੇ ਹੋਏ ਞੀ ਨਸ਼ਾ ਕਰਦਾ ਹਾਂ,ਮੇਰੇ ਮਾਤਾ ਜੀ ਦਾ ਦੇਹਾਂਤ 2015 ਵਿਚ ਅਚਾਨਕ ਕੈਂਸਰ ਨਾਲ ਹੋ ਗਿਆ ਸੀ, ਉਹਨਾਂ ਦੀ ਮੌਤ ਤੋਂ ਪਹਿਲਾਂ ਗੰਦੀ ਦੁਰਗੰਧ ਘਰ ਵਿਚੋਂ ਮੈਨੂੰ ਹੀ ਮਹਿਸੂਸ ਹੁੰਦੀ ਸੀ,ਕਿਰਪਾ ਕਰਕੇ ਮੇਰੀ ਤਕਲੀਫ ਦਾ ਕੋਈ ਹਲ ਜ਼ਰੂਰ ਦੇਣਾ ਜੀ,ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ
@jasmeetkaur5894
@jasmeetkaur5894 Ай бұрын
Waheguru ji ka Khalsa waheguru Ji ki Fateh vir ji akal purakh ji da kotan kot shukrana Sade varge kukra nu ap ji de bachan sunan nu milde te jivan vich vichran di janch mildi akal purakh ji ap nu chardi kala bakshan 🙏🙏🙏🙏🙏
@bhawnabhawna6492
@bhawnabhawna6492 Ай бұрын
Wahe guru g hun aap ta ਡਿਊਟੀ ਤੇ ਵੀ ਨਹੀ ਜਾਂਦੇ ਹੁਣੇ.ਅਕਾਲ ਪੁਰਖ ਨੇ ਆਪ ਜੀ ਨੂ ਸੰਗਤ da bhala karan la ta ..wahe guru g aap g ine ਸਵਾਲ de jabab dinde ho oh bahut he ਆ...ਸਥਾਰਨ ਹੈ ਜੀ.aaj tak kise. Ne ida di jankari kise ni diti .bahut asan puri steek. Dhan baaad g .wahe guru g. Wahe guru g wahe guru g wahe guru g wahe guru g lagda aap gvnu spacial spacal mere lai bhejia aa g nub dhabaad g dhanbaad g wahe guru g wahe guru g wahe guru g wahe guru g wahe guru g sadi umar v aap g nu lag je g wahe guru g wahe guru g
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏 ਪਿਤਾ ਪਰਮੇਸ਼ਵਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,🙏🙏💖🙏🙏
@BhagwanSingh-pt4ek
@BhagwanSingh-pt4ek Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਨਿਰੰਕਾਰ ਧੰਨ ਨਿਰੰਕਾਰ
@Baljeetkaurkhurlvlogs
@Baljeetkaurkhurlvlogs 27 күн бұрын
Waheguruji guide karen vaste sukrana ji🙏🏻🙏🏻
@manjeetpatialabhullar4325
@manjeetpatialabhullar4325 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@TarlochanSingh-d9h
@TarlochanSingh-d9h Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏽🙏🏽🙏🏽🙏🏽🙏🏽
@jagdishkaur3054
@jagdishkaur3054 Ай бұрын
ਧੰਨਵਾਦ ਧੰਨਵਾਦ ਸਿੱਧੂ ਵੀਰ ਜੀ ਆਪ ਜੀ ਨੇ ਜਲਦੀ ਵੀਡੀਓ ਕਰਨ ਲਈ ❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਭ ਦਾ ਭਲਾ ਕਰਨਾ ਜੀ ❤❤❤❤❤❤🎉🎉🎉🎉🎉🎉🎉❤❤
@jaivikrant2795
@jaivikrant2795 Ай бұрын
Veer ji ਜਲਦੀ awashta ਲੀਏ ਕਿੰਨੇ ganthe ਸਿਮਰਨ ਕਰੀਏ ਸਿਰ ਰੋਜ਼ 7 gaante simren ਠੀਕ ਹੈ
@sukhjitbassi3857
@sukhjitbassi3857 Ай бұрын
Wahagur jee ka khalsa wahagur jee ke fathe bhai sahib jee 🙏. Thank you so much
@archanabhatia5088
@archanabhatia5088 Ай бұрын
Waheguru ji. Parmatma ki aapji per Bahut kirpa hai. Aapji ki video dekte hi man shant ho jata hai or apni kamiyo ko door karne ki koshish karti hu. Dhanyawad
@mehreenbains5810
@mehreenbains5810 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@kamalmann7203
@kamalmann7203 Ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ 🙏👏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@parmjeetsingh7273
@parmjeetsingh7273 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ 🙏🙏🙏🙏🙏
@devinderkaur2034
@devinderkaur2034 Ай бұрын
Dhan Guru Nanak! Dhan Nirankar! Thanks a ton Veerji for all the guidance, inspiration and kindness! Take care!!🎉🎉
@sahilbaisal7374
@sahilbaisal7374 Ай бұрын
ਵਾਹਿਗੁਰੂ ਜੀ ਮੇਹਰ ਕਰੋ ਸਾਡੇ ਉੱਤੇ ਵੀ ਕਿਰਪਾ ਕਰੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@rajinderkaur3436
@rajinderkaur3436 Ай бұрын
Waheguru ji Waheguru ji mehar karna sab te
@HP-lc8tg
@HP-lc8tg Ай бұрын
God bless u ji
@praveenkaur8400
@praveenkaur8400 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੰਨ2024 ਤੋਂ ਨਾਮ ਸਿਮਰਨ ਸ਼ੁਰੂ ਕੀਤਾ ਹੌਲੀ ਹੌਲੀ ਜਿਸ ਤਰ੍ਹਾਂ ਅੰਤਰਗਤ ਹੁੰਦੇ ਗਏ ਤੇ ਕੰਨਾਂ ਵਿੱਚ ਸੀਟੀ ਅਤੇ ਢੋਲ ਜਿਵੇਂ ਦੂਰ ਵੱਜਦਾ ਹੋਵੇ ਇਸ ਤਰ੍ਹਾਂ ਆਵਾਜ਼ ਆਉਣ ਲੱਗ ਗਈ ਵਿੱਚ ਬੈਠਿਆਂ ਵਾਹਿਗੁਰੂ ਜਾਪ ਬੰਦ ਕਰਕੇ ਅੰਦਰੋਂ ਆ ਰਹੀ ਆਵਾਜ਼ ਸੁਣਾਈ ਦੇਣ ਲੱਗ ਪੈਂਦੀ ਹੈ ਜੋ ਤੁਰਦਿਆਂ ਫਿਰਦਿਆਂ ਵੀ ਸੁਣਾਈ ਦਿੰਦੀ ਹੈ ਤੇ ਹੁਣ ਜਦੋਂ ਸੋ ਸੋਨੇ ਹਾਂ ਤੇ ਨੀਂਦ ਨਹੀਂ ਆਉਂਦੀ ਤੇ ਝਟਕੇ ਨਾਲ ਨੀਂਦ ਖੁੱਲ ਜਾਂਦੀ ਹੈ ਤੇ ਸਰੀਰ ਤੇ ਘਬਰਾਟ ਹੋਣ ਲੱਗ ਪੈਂਦੀ ਹੈ ਵਾਹਿਗੁਰੂ ਜੀ ਕਿਰਪਾ ਕਰਕੇ ਦੱਸੋ ਜੀ ਕੀ ਕੀਤਾ ਜਾਵੇ ਵਾਹਿਗੁਰੂ ਸਿਮਰਨ ਕਿਸ ਤਰ੍ਹਾਂ ਇਸ ਤਰਾਂ ਕਰਿਆ ਜਾਵੇ ਹੁਣ ਵਾਹਿਗੁਰੂ ਜਪਣ ਦਾ ਮਨ ਨਹੀਂ ਕਰਦਾ ਇਹ ਕੋਈ ਦਵਾਬ ਪੈਂਦਾ ਹੈ ਜਾਂ ਆਵਾਜ਼ ਸੁਣਨ ਦੇ ਨਾਲ ਨੀਂਦ ਖੁੱਲਦੀ ਹੈ
@jagpreetkaur4386
@jagpreetkaur4386 Ай бұрын
Dhan Guru Nanak G 🙏 Shukrana vr g 🙏 Waheguru g hamesha tuhanu chardikla bakhshan g🙏
@harjitkaur9005
@harjitkaur9005 Ай бұрын
Thank you Waheguru jio Waheguru Waheguru Waheguru Waheguru Waheguru …….ji Kot kot sukhrana Vir ji
@monawalia5617
@monawalia5617 Ай бұрын
Shukarea Wahaguru ji, Bahut bahut Shukarea mera Wahaguru ji
@gurnamkaur864
@gurnamkaur864 Ай бұрын
Waheguru ji bahut bahut dhanbaad shukriya, tuhaade vichaara naal bahut faaida ho reha hai shotieya shotieya galtieya da pata lag reha hai shukriya bhai sahib
@mandeepkaurpatiala
@mandeepkaurpatiala Ай бұрын
WaheGuru Ji ka Khalsa WaheGuru Ji ki Fateh 🙏🌹❤️
@parmindersaini1577
@parmindersaini1577 Ай бұрын
Thank you so much veer ji God bless you.
@AjitSingh.ratwarasahib
@AjitSingh.ratwarasahib Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@manibajwa7520
@manibajwa7520 Ай бұрын
Very motivational Lecture. Excellent Katha. Thank you Veer Ji.
@MerryLongPier-lt4uj
@MerryLongPier-lt4uj Ай бұрын
🎉🎉❤❤❤ dhan guru nanak dhan guru nanak dev ji 🎉🎉❤❤❤
@harrymalhi9857
@harrymalhi9857 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@JaswinderKaur-th3dp
@JaswinderKaur-th3dp Ай бұрын
Waheguru ji mehr kirpa bnaai rakhna ji dhan guru Nanak Waheguru ji
@rajeevjoshi5809
@rajeevjoshi5809 Ай бұрын
Waheguru ji 🙏🏻 parmatma de nal sidha kiye judne h
@MyYkj
@MyYkj Ай бұрын
Waheguru...TU HEE TU HEE TU HEE TU HEE 😊🙏
@sartajsingh1212
@sartajsingh1212 Ай бұрын
❤❤ waheguru ji waheguru ji waheguru ji
@Kamalbrar-s2j
@Kamalbrar-s2j Ай бұрын
Waheguru Ganesha Mehar bharia hath Arkham mère veer te❤️❤️
@PrabhjotSandhu
@PrabhjotSandhu Ай бұрын
Very informative video.. thanks for right guidance..
@VarinderSingh-mf3nm
@VarinderSingh-mf3nm Ай бұрын
ਧੰਨ ਗੁਰ ਪ੍ਰਮੇਸ਼ਵਰ ਜੀਓ ਧੰਨ ਆਪ ਜੀ ਦੇ ਪਿਆਰੇ ❤❤❤❤❤
@kiranvirk83
@kiranvirk83 Ай бұрын
Waheguru g ka Khalsa Waheguru g ki fateh 🙏
@Game-fk2ek
@Game-fk2ek Ай бұрын
Waheguru ji mehar karo 🙏
@rinkudua9249
@rinkudua9249 Ай бұрын
Satkar veer jee 🙏 This is d path of surrender, practice,love n dedication 💕 beautifully explained 🙏 each n every word spoken by u gives us lots of inspiration to do jap🙏Thank u so much for giving us msg of Akal purakh 🙏 waheguru jee bless you with chardi kala always 🙏❤
@sukhbirkaur7570
@sukhbirkaur7570 Ай бұрын
Wheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@lakhjinderkaur2749
@lakhjinderkaur2749 Ай бұрын
Waheguru ji waheguru ji 🙏🙏🙏🌹🌹🌹🌹⭐️⭐️⭐️⭐️⭐️
@mannrajvinder2
@mannrajvinder2 Ай бұрын
Waheguru ji wonderful God bless you 🎉🎉
@MehakDeep-q5p
@MehakDeep-q5p Ай бұрын
❤god
@guddithukral9244
@guddithukral9244 Ай бұрын
Waheguru ji , thanks Karan layi sabd nahi mil rahe , Waheguru ji aapni mehar rakhan , sab da bahut bhalla ho rahi ya ve 🙏🙏
@gvhhlc5874
@gvhhlc5874 Ай бұрын
Waheguru Ji Ka Khalaa Waheguru Ji Ki Fateh Bhai Saab Ji 🙏🏻🙏🏻🌹🌹
@maniaujla3836
@maniaujla3836 Ай бұрын
Waheguru g dhan dhan guru Nanak Dev g
@RajkumarKumar-il1hv
@RajkumarKumar-il1hv Ай бұрын
ਸਤਿਨਾਮ ਵਾਹਿਗੁਰੂ ਜੀ 🙏
@JaspalKaur-oj2bk
@JaspalKaur-oj2bk Ай бұрын
✨🌟🌹Waheguru ji 🌹✨🌟🙏
@inderjitkaur669
@inderjitkaur669 Ай бұрын
Waheguru Waheguru Waheguru ji. Dhan Nirankar Dhan Nirankar Dhan Nirankar ji
@narinderkaur6758
@narinderkaur6758 Ай бұрын
Waheguru app hi mehar karde a
@jotsharma485
@jotsharma485 Ай бұрын
ਮੇਰੀ ਚਿੰਤਾ ਹਰਿ 🙏ਕਰੇ,ਮੈਂ ਕਰੂ ਹਰਿ ਕਾ ਚਿੰਤਨ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@puneetubhi
@puneetubhi Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏 ਵਾਹਿਗੁਰੂ ਜੀ ਮੈਨੂੰ ਤੁਹਾਡੀਆਂ ਵੀਡੀਓਜ਼ ਸੁਣ ਕੇ ਬਹੁਤ ਵਧੀਆ ਲਗਦਾ ਜੀ, ਮੈ ਪੁਸ਼ਨਾ ਸੀ ਤੋਹਾਡੇ ਤੋ ਕਿ ਮੇਰਾ ਸਹਿਜ ਪਾਠ ਕਰਨ ਦਾ ਬਹੁਤ ਮਨ ਹੈ ਕੀ ਮੈਂ ਪੋਥੀ ਸਾਹਿਬ ਦੀ ਬਜਾਏ laptop to application download ਕਰ ਕੇ ਕਰ ਸਕਦੀ ਹੈ, ਸਹੀ ਰਹੇਗਾ ਜੀ, ਮੈਨੂੰ ਡਰ ਲਗਦਾ ਕਿ ਮੈਥੋਂ ਪੂਰੀ ਸੁਚ ਸੋਧ ਨੀ ਰਹਿਣੀ ਮੈਨੂੰ ਸਹਿਜ ਪਾਠ ਕਿਵੇਂ ਕਰਨਾ ਚਾਹੀਦਾ, ਕਿ ਸਹਿਜ ਪਾਠ ਨਾਲ ਨਿੱਤਨੇਮ ਵੀ ਜਰੂਰੀ ਹੈ ਜੀ, ਵਿਧੀ ਵੀ ਦਸੋ plssss🙏 thank you so much ( from USA)
@DetectiveSidhu007
@DetectiveSidhu007 Ай бұрын
ਗੁਰੂ ਪਿਆਰਿਓ 🙏 ਕੋਈ ਵੀ ਬਾਣੀ ਪੜਨੀ ਹੋਵੇ ਜੇ ਪੋਥੀ ਸਭ ਤੋਂ ਹੋਵੇ ਤਾਂ ਉਸ ਵਰਗੀ ਰੀਸ ਨਹੀਂ 🙏ਗੁਰੂ ਪਿਆਰਿਓ ਪੋਥੀ ਦੇ ਵਿੱਚ ਨਿਰੋਲਤਾ ਹੈ ਬਾਣੀ ਦਾ ਪ੍ਰਭਾਵ ਊਰਜਾ ਹੈ ਅਤੇ ਬਾਣੀ ਦੀ ਮਰਿਆਦਾ ਹੈ 🙏 ਸ਼ੁਰੂ ਵਿੱਚ ਜੇ ਸਾਡੇ ਤੋਂ ਕੋਈ ਗਲਤੀਆਂ ਵੀ ਹੁੰਦੀਆਂ ਹਨ ਤੇ ਇਸੇ ਲਈ ਸਾਨੂੰ ਗੁਰੂ ਸਾਹਿਬ ਨੇ ਅਰਦਾਸ ਬੇਨਤੀ ਦਿੱਤੀ ਹੈ 🙏 ਉੱਥੇ ਭੁੱਲਾਂ ਬਖਸ਼ਾ ਲਈ ਦੀਆਂ ਹਨ। ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਗਲਤੀਆਂ ਤੋਂ ਡਰਦੇ ਪੋਥੀ ਸਭ ਤੋਂ ਬਾਣੀ ਹੀ ਨਾ ਪੜੀਏ ਹੈ 🙏 ਆਪ ਜੀ ਕੋਸ਼ਿਸ਼ ਕਰੋ ਜੇ ਪੋਥੀ ਤੋਂ ਬਾਣੀ ਪੜ੍ਹ ਸਕਦੇ ਹੋ ਤਾਂ ਬਹੁਤ ਅੱਛੀ ਗੱਲ ਹੈ 🙏 ਕੋਈ ਮਜਬੂਰੀ ਹੋਵੇ ਤਾਂ ਲੈਪਟਾਪ ਤੋਂ ਕਰ ਸਕਦੇ ਹਾਂ💖 ਪਰ ਜਿਆਦਾ ਲਾਭ ਜਿਹੜਾ ਹੈ ਉਹ ਪੋਥੀ ਸਾਹਿਬ ਤੋਂ ਹੀ ਹੈ 🙏💖🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@puneetubhi
@puneetubhi Ай бұрын
​Satnam waheguru ji,,🙏🙏 Tuse reply kita ji app ji da bhut bhut dhandwad ji
@neenaparihar2943
@neenaparihar2943 Ай бұрын
​@@DetectiveSidhu007🙏
@navneetkaurn
@navneetkaurn Ай бұрын
Dhan Dhan guru Nanak dev ji 🙏💞💐🌺
@gurmeetkaur7668
@gurmeetkaur7668 Ай бұрын
ss akall veer g ag tusi mera sabal da jabab de ditta weragi abastha da shukrana veer g🙏🏻waheguru meher karan
@ashmeetsinghjanndu2045
@ashmeetsinghjanndu2045 Ай бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@OmniscientCompanion
@OmniscientCompanion Ай бұрын
ਵਾਹਿਗੁਰੂ ਜੀ 🙏
@ranjubansal1878
@ranjubansal1878 Ай бұрын
वाहेगुरू जी बहुत बहुत धंनयवद्
Players vs Pitch 🤯
00:26
LE FOOT EN VIDÉO
Рет қаралды 123 МЛН
How Strong is Tin Foil? 💪
00:25
Brianna
Рет қаралды 68 МЛН
Players vs Pitch 🤯
00:26
LE FOOT EN VIDÉO
Рет қаралды 123 МЛН