Old Age Couple Love Story|Instagram Viral Couple LoveStory|Mani Parvez|

  Рет қаралды 924,124

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 736
@kaintpunjabi
@kaintpunjabi 11 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi?igshid=NzZlODBkYWE4Ng==
@ranjit900
@ranjit900 11 ай бұрын
ਬਾਈ ਵੀਡੀਓ ਵਧੀਆ ਹੁੰਦੀਆਂ ਪਰ ਤੁਸੀਂ ਪਹਿਲੇ ਤੇਰਾਂ ਮਿੰਟ ਸਾਰੀ ਸਟੋਰੀ ਦੀ ਫਲੈਸ਼ ਮਾਰ ਦਿੰਨੇ ਐ ਫਿਰ ਪੂਰੀ ਵੀਡੀਓ ਦੇਖਣ ਨੂੰ ਮਜ਼ਾ ਨਹੀਂ ਆਉਂਦਾ ਬਾਕੀ ਤੁਸੀਂ ਆਪ ਸਿਆਣੇ ਐ ਤਿੰਨ ਬੰਦੇ ਹੋਰ ਐ ਜਿਹੜੇ ਮੇਰੇ ਨਾਲ ਸਹਿਮਤ ਹਨ
@sukhbirsingh5373
@sukhbirsingh5373 11 ай бұрын
Q
@manjitkaurbhinder4712
@manjitkaurbhinder4712 11 ай бұрын
​@@ranjit900A😢
@amandeepbandesha5787
@amandeepbandesha5787 10 ай бұрын
@@ranjit900fr yi
@jasmeenkaur8523
@jasmeenkaur8523 10 ай бұрын
Proud of you sis rab tenu saria Khushia de
@jarmejasinghbrar9111
@jarmejasinghbrar9111 11 ай бұрын
ਭੈਣ ਨੇ ਪਹਿਲੇ ਸੌਹਰਾ ਸਾਬ ਨੂੰ ਆਪਣੇ ਕੋਲ ਲਿਆ ਕੇ ਸੌਹਰਾ ਸਾਬ ਦੀ ਸੇਵਾ ਕਰਕੇ ਪਹਿਲੇ ਸੌਹਰੇ ਪਿੰਡ ਤੋਂ ਨੇਕੀ ਖੱਟ ਲਈ ਅਤੇ ਇਸ ਸੌਹਰੇ ਪਿੰਡੋਂ ਵੀ ਨੇਕੀ ਖੱਟ ਲਈ ਸਲੂਟ ਹੈ ਇਸ ਭੈਣ ਨੂੰ,ਅੱਜ ਕਲ ਤਾਂ ਕਈ ਮਾੜੇ ਲੋਕ ਆਪਣੇ ਮਾਂ ਪਿਉਂ ਦੀ ਸੇਵਾ ਨਹੀਂ ਕਰਦੇ ਤੇਜ਼ਾ ਸਿੰਘ ਤਾਂ ਫਿਰ ਆਪਣੀ ਪਤਨੀ ਦੇ ਪਹਿਲੇ ਸੌਹਰਾ ਸਾਬ ਦੀ ਸੇਵਾ ਕਰਦੇਂ ਨੇ ਤੇਜ਼ਾ ਸਿੰਘ ਨੇਕ ਇਨਸਾਨ ਹੈ ਤੇਜ਼ਾ ਸਿੰਘ ਵਿਚ ਰੱਬ ਵਸਦਾ
@manmeetkaurmaan7684
@manmeetkaurmaan7684 11 ай бұрын
ਬਹੁਤ ਵਧਿਆ ਸੋਚ ਆ ਭੈਣੇ ਤੁਹਾਡੀ, ਤੁਸੀਂ ਜਿੰਨੇ ਦੇਖਨੇ ਸੀ ਜ਼ਿੰਦਗੀ ਚ ਦੁੱਖ ਦੇਖ ਲਏ ਭੈਣੇ ਹੁਣ ਤੁੱਸੀ ਹਮੇਸ਼ਾ ਖੁਸ਼ ਰਹੋ ਵਾਹਿਗੁਰੂ ਤੁਹਾਡੇ ਉਪਰ ਮੇਹਰ ਭਰਿਆ ਹੱਥ ਰੱਖਣ
@parvindersran5948
@parvindersran5948 11 ай бұрын
Salaam is couple nu
@prem83377
@prem83377 21 күн бұрын
ਜ਼ਿੰਦਗੀ ਇਕੋ ਵਾਰ ਮਿਲਦੀ ਆ .... ਇਹ ਕੁੜੀ ਕਿਸੇ ਨੌਜਵਾਨ ਦਾ ਸਾਥ ਦੇ ਦਿੰਦੀ ਤਾਂ ਵਧੀਆ ਗੱਲ ਸੀ .... ਜੇ ਨਾਮ ਲੈਣਾ ਤਾਂ ਪਰਮਾਤਮਾ ਦਾ ਲਵੋ .. ਮਦਦ ਕਰਨੀ ਤਾਂ ਕਰੋ ਪਰ ਆਪਣੀ ਇੱਜਤ ਵੇਚ ਕੇ ਨਹੀਂ ... ਜ਼ਿੰਦਗੀ ਇੱਕੋ ਵਾਰ ਮਿਲਦੀ ਆ ਵਾਰ ਵਾਰ ਨਹੀਂ .... 84 ਲੱਖ ਜੂਨਾ ਹੁੰਦੀਆਂ
@balvirdhaliwal1041
@balvirdhaliwal1041 11 ай бұрын
ਬੀਬਾ ਬਹੁਤ ਸਿਆਣੀ ਤੇ ਸਮਝਦਾਰ ਹੈ। ਪ੍ਰਮਾਤਮਾ ਇਸ ਪਰਿਵਾਰ ਨੂੰ ਸਦਾ ਖੁਸ਼ ਰੱਖਣਾ। 🙏
@sakinderboparai3046
@sakinderboparai3046 11 ай бұрын
❤💚 ਦੁਨੀਆ ਚੰਗੀ ਤੋ ਚੰਗੀ ਪਈ। ਹੈ। ਬਾਈ ਤਾਂ ਦੇਵਤਾ ਬੰਦਾ ਹੈ। ਲੋਕ ਆਪਣੇ ਪਿਤਾ ਨੂੰ ਨਹੀ ਪੁਛਦੇ। ਇਹ। ਲੜਕੀ ਦੇ ਪਹਿਲੇ ਸਹੁਰੇ। ਦੀ ਸੇਵਾ ਕਰ ਰਿਹਾ ਹੈ।
@PoojaSandhu-
@PoojaSandhu- 14 күн бұрын
Es tu v bhut chnge lok hunde a jida mere papa 🤞🏻 accept my mother with 3 child and ex husband father also 💪🏻
@Tusan493
@Tusan493 11 ай бұрын
ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਨੀ ਜੋੜੀ ਤੁਹਾਡੀ ਚੜ੍ਹਦੀ ਕਲਾ ਵਿੱਚ ਰਹੋ 👍👍👍👍👍👍👍👍👍👍👍👍👍
@ਮਹਿਨਦਰਸਿੰਘਸਿੰਘ
@ਮਹਿਨਦਰਸਿੰਘਸਿੰਘ 11 ай бұрын
ਭੈਣ ਜੀ ਬਹੁਤ ਸਮਝਦਾਰ ਨੇ ਚਲੋ ਵਾਹਿਗੁਰੂ ਨੇ ਸੰਯੋਗ ਬਣਾਏ ਨੇ ਲੋਕੀ ਤਾਂ ਗੱਲਾਂ ਕਰਦੇ ਹੀ ਹੁੰਦੇ ਨੇ ਤੁਸੀਂ ਇੱਕ ਦੂਜੇ ਪ੍ਰਤੀ ਇਮਾਨਦਾਰ ਹੋ .ਬਸ ਇੱਥੇ ਗੱਲ ਖਤਮ.🙏 Lakha from ludhiana
@vikramsomalsomal5480
@vikramsomalsomal5480 11 ай бұрын
ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਵੇਖ ਬਹੁਤ ਖੁਸ਼ ਹੁੰਦਾ ਹੋਣਾ । ਏਹ ਭੈਣ ਅਤੇ ਤੇਜ ਸਿੰਘ ਮਿਸਾਲ ਹਨ ਕਰ ਯੁੱਗ ਵਿਚ ਚੰਗੇ ਇੰਨਸਾਨ ਵਸਦੇ ਹਨ। ਬਹੁਤ ਪਿਆਰ ਹੈ ਫੈਮਿਲੀ ਨੂੰ ❤❤
@punjabisong2713
@punjabisong2713 11 ай бұрын
ਬਹੁਤ ਵਧੀਆ ਪਰਿਵਾਰ । ਰੱਬਾ ਧੀਆ ਭੈਣਾ ਨੂੰ ਸਦਾ ਖੁਸ਼ ਰੱਖੇ
@karanpannu1122
@karanpannu1122 11 ай бұрын
ਭੈਣਾ ਰੱਬ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@SurinderSingh-we9rt
@SurinderSingh-we9rt 11 ай бұрын
ਬਹੁਤ ਵਧੀਆ ਵਿਚਾਰ ਹਨ ਕੁੜੀ ਦੇ ,ਰੱਬ ਇਨ੍ਹਾਂ ਦੀ ਜੋੜੀ ਸਲਾਮਤ ਰੱਖੇ।
@sultansingh7138
@sultansingh7138 11 ай бұрын
🙏🙏❤️❤️
@MannaSingh-k3f
@MannaSingh-k3f 3 күн бұрын
Hun. Isne hor viha kra liya
@sakinderboparai3046
@sakinderboparai3046 11 ай бұрын
ਘੈਂਟ। ਵੀਰੇ ਪਹਿਲੇ 11 ਮਿੰਟ ਖਰਾਬ ਨਾ ਕਰਿਆ ਕਰੋ ।ਪਿੱਛੋ ਵੀਡੀਓ ਦੇਖਣ ਨੂੰ ਕੁਝ ਨੀ। ਰਹਿੰਦਾ।ਵੀਡੀਓ ਵਧੀਆ ਹੁੰਦੀਆ ਨੇ ਤੇਰੀਆਂ ।
@KaramjeetSandhu-g7k
@KaramjeetSandhu-g7k 9 ай бұрын
Eh gal tan main app ess channel te hor channel te battehri vaar keha,j krna chalo 2,4 minute theek aa,hun 10,12 minute jayada aaa
@kulwantkaur1692
@kulwantkaur1692 11 ай бұрын
ਬਹੁਤ ਹੀ ਵਧੀਆ ਲੱਗਿਆ ਅਸਲੀ ਜਿੰਦਗੀ ਦੀ ਕਹਾਣੀ ਸੁਣ ਕੇ।ਏਨਾ ਵੀ ਕੋਈ ਵਧੀਆ ਹੋ ਸਕਦਾ ਜਿਸ ਕੁੜੀ ਨੇ ਆਪ ਤੋਂ ਦੁੱਗਣੀ ਉੱਮਰ ਦੇ ਆਦਮੀ ਨਾਲ ਵਿਆਹ ਕਰਕੇ ਫੇਰ ਆਪਣੇ ਸਹੁਰੇ ਨੂੰ ਵੀ ਨਾਲ ਰੱਖ ਲਿਆ।ਤੇਰੇ ਤੋਂ ਬਲਿਹਾਰੇ ਜਾਣ ਸਾਰੇ।ਉਮਰਾਂ ਚ ਕੀ ਰੱਖਿਆ ਦਿਲ ਚੰਗਾ ਹੋਵੇ ਤਾਂ ਸਭ ਕੁੱਝ ਆਪਣੇ ਆਪ ਠੀਕ ਹੋ ਜਾਂਦਾ ਏ ਰੱਬ ਤੈਨੂੰ ਸਭ ਕੁਸ਼ ਦੇਵੇ ।ਪਰਿਵਾਰ ਚ ਵਾਧਾ ਹੋਵੇ।
@ranjit900
@ranjit900 11 ай бұрын
ਵਾਕਿਆ ਕਮਾਲ ਐ ਸੋਚ ਨਹੀਂ ਅੱਜ ਕੱਲ੍ਹ ਜਿਉਂਦੇ ਜੀਅ ਸਹੁਰੇ ਨੂੰ ਨਹੀਂ ਪੁੱਛਦੀਆਂ ਇਸ ਨੇ ਤਲਾਕ ਹੋਣ ਦੇ ਬਾਵਜੂਦ ਵੀ ਐਡਾ ਦਿਲ ਰੱਖਿਆ ਲਵ ਯੂ ਦੋਵਾਂ ਜੀਆਂ ਨੂੰ
@prem83377
@prem83377 21 күн бұрын
ਜ਼ਿੰਦਗੀ ਇਕੋ ਵਾਰ ਮਿਲਦੀ ਆ .... ਇਹ ਕੁੜੀ ਕਿਸੇ ਨੌਜਵਾਨ ਦਾ ਸਾਥ ਦੇ ਦਿੰਦੀ ਤਾਂ ਵਧੀਆ ਗੱਲ ਸੀ .... ਜੇ ਨਾਮ ਲੈਣਾ ਤਾਂ ਪਰਮਾਤਮਾ ਦਾ ਲਵੋ .. ਮਦਦ ਕਰਨੀ ਤਾਂ ਕਰੋ ਪਰ ਆਪਣੀ ਇੱਜਤ ਵੇਚ ਕੇ ਨਹੀਂ ... ਜ਼ਿੰਦਗੀ ਇੱਕੋ ਵਾਰ ਮਿਲਦੀ ਆ ਵਾਰ ਵਾਰ ਨਹੀਂ .... 84 ਲੱਖ ਜੂਨਾ ਹੁੰਦੀਆਂ
@jaswindersingh-po7hh
@jaswindersingh-po7hh 11 ай бұрын
ਲੜਕੀ ਬਹੁਤ ਸਮਝਦਾਰ ਨਿਕਲੀ ਮਾਨਵਤਾ ਦੀ ਇੱਕ ਜਿਉਂਦੀ ਮਸ਼ਾਲ ਹੈਂ
@Keeratkalervlogs2068
@Keeratkalervlogs2068 11 ай бұрын
ਅੱਜ ਕੱਲ ਕੋਈ ਸਕੇ ਮਾਂ ਪਿਉ ਨੂੰ ਵੀ ਨੀ ਐਨਾ ਸਤਿਕਾਰ ਜਿੰਨਾ ਦੋਵੇਂ husband wife ਇਸ ਬਾਪੂ ਦਾ ਕਰਦੇ ਨੇ ,ਰੂਹ ਨੂੰ ਸੱਚਾ ਸਕੂਨ ਮਿਲਿਆ ,ਇਹਨਾਂ ਨੂੰ ਵੇਖ ਕੇ ਲੱਗਦੈ ਕਿ ਚੰਗੀਆਈ ਖਤਮ ਨਹੀਂ ਹੋਣੀ ,ਦਿਲੋਂ ਦੂਆਵਾਂ ਤੁਹਾਡੇ ਪਰਿਵਾਰ ਲਈ ,ਸਦਾ ਸਲਾਮਤ ਰਹੋ ,🙏
@KrishnaRani-sg8dz
@KrishnaRani-sg8dz 5 ай бұрын
😂
@angrejsantpura9947
@angrejsantpura9947 2 ай бұрын
​@@KrishnaRani-sg8dzKinwe krishna ji hss rhe o koi gll pta aa ke
@dkkhalsa1551
@dkkhalsa1551 11 ай бұрын
ਦੋਵੇਂ ਭਰਾ ਹੀ ਲੱਗਦੇ ਆ ਬਈ ਭੈਣਜੀ ਬਹੁਤ ਸਿਆਣੀ ਐ ਵਾਹਿਗੁਰੂ ਖੁਸ਼ੀਆਂ ਬਖਸ਼ੇ ਸਭ ਨੂੰ
@rajasidhu9069
@rajasidhu9069 11 ай бұрын
ਰੱਬਾ ਜੇ ਤੁਸੀਂ ਸੱਚ ਹੀ ਹੋ 🌹ਤਾਂ ਇਹਨਾਂ ਦੋਵੇਂ ਪਤੀ, ਪਤਨੀ ਤੇ ਮੇਹਰ ਦਾ ਹੱਥ ਰੱਖੀ ❤❤❤
@ranjitdhillon759
@ranjitdhillon759 11 ай бұрын
ਇਹ ਹੈ ਜ਼ਿੰਦਗੀ ਜੇ ਕੋਈ ਦਿਲ ਤੋ ਕਰੇ ਦਿਮਾਗ਼ ਤਾਂ ਸ਼ੈਤਾਨ ਬਣਾਉਂਦਾ ਜਿਉਂਦੇ ਰਹੋ ਹੋਰ ਖੁਸ਼ੀਆਂ ਬਖਸ਼ੇ ਵਾਹਿਗੁਰੂ ਇਸ ਪਰਿਵਾਰ ਨੂੰ !
@ranjitdhillon759
@ranjitdhillon759 11 ай бұрын
ਬਹੁਤ ਹੀ ਵਧੀਆ ਕਹਾਣੀਆਂ ਸੁਣਾਉਂਦੇ ਘੈਂਟ ਪੰਜਾਬੀ ਵਾਲ਼ੇ ਤੁਹਾਡਾ ਵੀ ਧੰਨਵਾਦ
@kamaljitkaur2707
@kamaljitkaur2707 11 ай бұрын
ਕੁੜੀ ਨੇ ਮਿਸਾਲ ਪੇਸ਼ ਕੀਤੀ। ਰੱਬ ਖੁਸ਼ ਰੱਖੇ ਸਾਰਿਆਂ ਨੂੰ
@prem83377
@prem83377 21 күн бұрын
ਜ਼ਿੰਦਗੀ ਇਕੋ ਵਾਰ ਮਿਲਦੀ ਆ .... ਇਹ ਕੁੜੀ ਕਿਸੇ ਨੌਜਵਾਨ ਦਾ ਸਾਥ ਦੇ ਦਿੰਦੀ ਤਾਂ ਵਧੀਆ ਗੱਲ ਸੀ .... ਜੇ ਨਾਮ ਲੈਣਾ ਤਾਂ ਪਰਮਾਤਮਾ ਦਾ ਲਵੋ .. ਮਦਦ ਕਰਨੀ ਤਾਂ ਕਰੋ ਪਰ ਆਪਣੀ ਇੱਜਤ ਵੇਚ ਕੇ ਨਹੀਂ ... ਜ਼ਿੰਦਗੀ ਇੱਕੋ ਵਾਰ ਮਿਲਦੀ ਆ ਵਾਰ ਵਾਰ ਨਹੀਂ .... 84 ਲੱਖ ਜੂਨਾ ਹੁੰਦੀਆਂ
@Ssandhu198
@Ssandhu198 11 ай бұрын
ਜਦੋ ਲੋਕ ਪੁੱਛਦੇ ਨੇ ਰੱਬ ਕਿੱਥੇ ਹੈ ਤਾਂ ਰੱਬ ਇਸ ਤਰਾਂ ਦੇ ਪਰਿਵਾਰਾਂ ਦੇ ਵਿਚ ਆ ਕੇ ਵਸਦਾ ਹੈ ਇੰਨਾਂ ਪਿਆਰਾ ਪਿਆਰ ਤੇ ਇਕ ਦੁਜੇ ਦਾ ਦੁੱਖ ਸੁਖ ਵਢਾਉਣ ਵਾਲਾ ਪਰਿਵਾਰ ਦਿਲੋਂ ਸਲੂਟ ਹੈ 🩷🩷🩷💔💜💛
@pb13kabootarbaj37
@pb13kabootarbaj37 11 ай бұрын
ਸਹੀ,ਕਹਿਆ,ਜੀ
@pardeepsomal8194
@pardeepsomal8194 11 ай бұрын
God bless you
@gurnekdhillon504
@gurnekdhillon504 11 ай бұрын
Ik selute tuhanu vi bai ji eni vadia soch de malik ho tusi
@dhaliwalpb3116
@dhaliwalpb3116 11 ай бұрын
Your right bro
@kiranbalathakur292
@kiranbalathakur292 11 ай бұрын
Very Nice Story
@manjitmann7943
@manjitmann7943 11 ай бұрын
ਭੈਣੇ ਉਮਰਾਂ ਵਿੱਚ ਕੁੱਝ ਨੀਂ ਰੱਖਿਆ ਬਹੁਤ ਵਧੀਆ ਸੋਚ ਪਰਮਾਤਮਾ ਲੰਮੀ ਉਮਰ ਕਰੇ ਭੈਣੇ ਦੋ ਭਾਂਡੇ ਖੜਕਦੇ ਹੁੰਦੇ ਹਨ ਪਰ ਫਿਰ ਵੀ ਪਰਿਵਾਰ ਵਿੱਚ ਖੁਸ਼ੀ ਖੁਸ਼ੀ ਰਹੋਂ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ
@BhupinderSingh-yg8cg
@BhupinderSingh-yg8cg 11 ай бұрын
ਬਹੁਤ ਸਿਆਣੀ ਕੁੜੀ ਹੈ ਜੀ ਪ੍ਰਮਾਤਮਾਂ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।
@punjabiawazkhaniyan
@punjabiawazkhaniyan 11 ай бұрын
ਭੈਣ ਜੀ ਤੁਸੀਂ ਬਹੁਤ ਸਹੀ ਫੈਸਲਾ ਲਿੱਤਾ ਆਪਣੀ ਜ਼ਿੰਦਗੀ ਦਾ ਕਿਉਂਕਿ ਸ਼ੁਰੂ ਵਿੱਚ ਲੋਕ ਸੋਹਣੀਆਂ ਸ਼ਕਲਾਂ ਦੇਖਦੇ ਨੇ ਵਿਆਹ ਤੋਂ ਚਾਰ ਪੰਜ ਸਾਲ ਬਾਅਦ ਅੰਡਰਸਟੈਂਡਿੰਗ ਦੇਖਦੇ ਨੇ ਤੇ ਜ਼ਿੰਦਗੀ ਦੇ ਆਖਰੀ ਪਲਾਂ ਵਿੱਚ ਸਿਰਫ ਇੱਕ ਦੂਜੇ ਦਾ ਸਾਥ ਭਾਲਦੇ ਨੇ ਇਸ ਕਰਕੇ ਸੂਰਤ ਨੂੰ ਨਹੀਂ ਸੀਰਤ ਨੂੰ ਪਹਿਲ ਦਿਓ❤❤❤❤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ from #punjabiawazkhaniyan
@mangat18
@mangat18 11 ай бұрын
ਸਭ ਤੋ ਚੰਗਾ ਬੰਦਾ ਤਾਂ ਸਰਦਾਰ ਜੀ ਨੇ🙏🏻🙏🏻❤
@prem83377
@prem83377 21 күн бұрын
ਜ਼ਿੰਦਗੀ ਇਕੋ ਵਾਰ ਮਿਲਦੀ ਆ .... ਇਹ ਕੁੜੀ ਕਿਸੇ ਨੌਜਵਾਨ ਦਾ ਸਾਥ ਦੇ ਦਿੰਦੀ ਤਾਂ ਵਧੀਆ ਗੱਲ ਸੀ .... ਜੇ ਨਾਮ ਲੈਣਾ ਤਾਂ ਪਰਮਾਤਮਾ ਦਾ ਲਵੋ .. ਮਦਦ ਕਰਨੀ ਤਾਂ ਕਰੋ ਪਰ ਆਪਣੀ ਇੱਜਤ ਵੇਚ ਕੇ ਨਹੀਂ ... ਜ਼ਿੰਦਗੀ ਇੱਕੋ ਵਾਰ ਮਿਲਦੀ ਆ ਵਾਰ ਵਾਰ ਨਹੀਂ .... 84 ਲੱਖ ਜੂਨਾ ਹੁੰਦੀਆਂ
@majorsingh4297
@majorsingh4297 11 ай бұрын
ਧੰਨ ਆ ਭੈਣ ਤੂੰ, ਤੇ ਧੰਨ ਆ ਸਰਦਾਰ ਜੀ ਤੁਸੀਂ, ਰੱਬ ਇਸ ਤਰ੍ਹਾਂ ਦੇ ਲੋਕਾਂ ਤੇ ਖੁਸ਼ ਹੁੰਦਾ ਆ
@Badshah12389
@Badshah12389 11 ай бұрын
Dhan hai profit 53 sal k Mohammed jisne 9 sal ki ladki k sil thodi si 🙏🙏
@ranjanaanand3412
@ranjanaanand3412 11 ай бұрын
ਰਿਸਿਤੀਆ ਤੋ ਉਪਰ ਇੰਸਿਯਨਿਆਯਤ ਹੁੰਦੀ, ਜੋ ਅੱਜ ਕਲ ਹੈ ਨਹੀਂ,ਇਸ ਤੋਂ ਪਤਾ ਲਗਦਾ ਕੁਛ ਨਹੀਂ ਏਥੇ ਬੱਸ ਪਿਆਰ ਨਾਲ ਜ਼ਿੰਦਗੀ
@singarasingh8104
@singarasingh8104 11 ай бұрын
ਇਸ ਭੈਣ ਦੀ ਕਿਵੇਂ ਤਾਰੀਫ ਕਰੀਏ।ਮੈਨੂੰ ਤਾਂ ਸਬਦ ਹੀ ਨਹੀਂ ਮਿਲ ਰਹੇ।ਮੈਂ ਭੈਣ ਦੀ ਸੋਚ ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ।🌹🌹🙏🙏⚘⚘✌
@sumankaur8599
@sumankaur8599 9 ай бұрын
right
@kuljitkanda1276
@kuljitkanda1276 11 ай бұрын
ਬਾਈ ਕਰਮਾਂ ਵਾਲਾਂ ਜਿਹਨੂੰ ਇਹਨੀ ਸੱਮਝ ਦਾਰ ਘਰ ਵਾਲੀ ਮਿੱਲੀ ਬੋਹਤ ਬੱਦੀਆ ਕਸਮਤ ਲਖਾਈ ਰੱਬਤੋ ਜੇ ਹਰ ਜਨਾਨੀ ਇਹੋ ਜਹੀ ਸੋਚ ਵਾਲੀ ਹੋਵੇ ਘਰਾ ਵਿੱਚੋ ਕਲੇਸ ਮੁਕ ਜਾਵੇ ਉਮਰਾ ਵਿੱਚ ਕੀ ਰੱਖਿਆ ਅੱਕਲ ਜਰੂਰੀ
@GurpreetSingh-je1ep
@GurpreetSingh-je1ep 11 ай бұрын
Right bro
@manjitsinghsandhu9169
@manjitsinghsandhu9169 11 ай бұрын
ਜਿਹੜਾ ਆਪਣੀ ਮਾਂ ਦੀ ਇੱਜ਼ਤ ਕਰੂਗਾ ਉਹ ਹੀ ਬਗਾਨੀ ਧੀ ਦੀ ਇੱਜ਼ਤ ਕਰੂਗਾ
@rjwarraich563
@rjwarraich563 7 ай бұрын
😅
@WaheguruWaheguru-b3c
@WaheguruWaheguru-b3c 11 ай бұрын
ਸੇਮ ਮੇਰੀ ਕੁੜੀ ਦੀ ਕਹਾਣੀ ਪਰ ਮੈਰੀ ਕੁੜੀ ਦਾ ਇਕ ਹੀ ਵਿਆਹ ਹੋਇਆ ਸੀ ਮੈਰੇ ਜਵਾਈ ਦੀ ਉਮਰ 60 ਸਾਲ ਦੀ ਤੇ ਕੁੜੀ ਦੀ ਉਮਰ 29 ਸਾਲ ਦੀ ਪਰ ਮੇਰੀ ਕੁੜੀ ਬਹੁਤ ਖੁਸ਼ ਹੈ ਮੰਨੂ ਆਪਣੀ ਕੁੜੀ ਦੀ ਕੋਈ ਟੈਸਨ ਨਹੀ
@rajuarora3163
@rajuarora3163 11 ай бұрын
Great ਸਟੋਰੀ ਫਿਲਮ ਬਣਨੀ ਚਾਹੀਦੀ ਆ ਇਸ ਸਟੋਰੀ ਤੇ ❤
@sarabjitsingh3193
@sarabjitsingh3193 11 ай бұрын
ਵਾਹਿਗੁਰੂ ਜ਼ੀ ਚੜ੍ਹਦੀ ਕਲਾ ਰੱਖੇ ਪਰਿਵਾਰ ਤੇ ਆਪਣੀ ਕਿਰਪਾ ਰੱਖੇ
@manoharbhatoyea6331
@manoharbhatoyea6331 11 ай бұрын
ਇਹ ਔਰਤ ਬਹੁਤ ਸਮਝਦਾਰ ਐ ਰੱਬ ਜਿਹੀ ਔਰਤ ਸਭ ਨੂੰ ਦੇਵੇ
@kewalkamboj7339
@kewalkamboj7339 7 ай бұрын
ਵਾਹ ਸਰਦਾਰ ਜੀ ਮਿਸਾਲ ਕਾਇਮ ਕਰ ਦਿੱਤੀ ਪਰਮਾਤਮਾ ਹਮੇਸ਼ਾ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਚੋਂ ਰੱਖੇ।
@avtarsinghsandhu9338
@avtarsinghsandhu9338 11 ай бұрын
ਭੈਣਾਂ ਬਾਈ ਦਾ ਮਾਣ ਸਤਿਕਾਰ ਰੱਖੀ ਕਿਉ ਕਿ ਪੈਰ ਥਿਰਕਣ ਲਗਿਆ ਟਾਈਮ ਨਹੀ ਲੱਗਦਾ ਜੀ, ਪਰ ਅਗਰ ਮੰਨ ਨੂੰ ਸਮਝਾਅ ਕੇ ਚੱਲੀਏ ਤਾਂ ਇਸ ਤੋਂ ਵੱਡੀ ਜਿੰਦਗੀ ਕੋਈ ਨਹੀ ਆ, ਰੱਬ ਆਪ ਤੁਹਾਡੇ ਘਰ ਵੱਸੇਗਾ। ਜਿੰਦੜੀ ਪਿਆਰ ਸਤਿਕਾਰ ਦਾ ਨਾਮ ਹੈ ਜੀ, ਵਾਹਿਗੁਰੂ ਤੁਹਾਨੂੰ ਖੁਸ਼ੀਆ ਬਖਸ਼ਿਸ਼ ਬਖੇਗਾ ।।
@gurpreetsekhon1227
@gurpreetsekhon1227 11 ай бұрын
ਦੁੱਖ ਬੰਦੇ ਨੂੰ ਬਹੁਤ ਕੁਝ ਸਿਖਾ ਦਿੰਦੇ ਨੇ, ਹਮੇਸ਼ਾ ਖੁਸ਼ ਰਹੋ
@jagdevbrar6100
@jagdevbrar6100 10 ай бұрын
ਭੈਣ ਜੀ ਹੁਣਾ ਦੀ ਸੋਚ ਬਹੁਤ ਵਧੀਆ ਹੈ ਪ੍ਰਮਾਤਮਾ ਇਸ ਜੋੜੀ ਦੇ ਉਪਰ ਮੇਹਰ ਭਰਿਆ ਹੱਥ ਰੱਖੇ
@SukhwinderKaur-qf6bs
@SukhwinderKaur-qf6bs 11 ай бұрын
ਬਹੁਤ ਵੱਡਾ ਦਿਲ ਆ ਦੋਹਾਂ ਦਾ
@JarnailSingh-ly8xf
@JarnailSingh-ly8xf 11 ай бұрын
ਬਹੁਤ ਸੰਘਰਸ਼ ਭਰੀ ਜਿੰਦਗੀ ਰਹੀ ਇਹਨਾਂ ਦੀ। ਹੁਣ ਵਾਹਿਗੁਰੂ ਇਹਨਾਂ ਦੋਨਾਂ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@WaheguruWaheguru-b3c
@WaheguruWaheguru-b3c 11 ай бұрын
ਖੁਸ਼ ਰਹੋ ਰੱਬ ਸੋਨੂ ਦੁਨੀਆ ਦੀ ਹਰੇਕ ਖੁਸ਼ ਦੇਵੇ ਲੋਕ ਤਾ ਕੁੱਤੇ ਨੇ ਭੁਕਦੇ ਹੀ ਰੰਦੇ ਨੇ ਜਦੋ ਆਪਣੇ ਤੇ ਪੈਦੀ ਉਦੋ ਪਤਾ ਲੱਗ ਦਾ ਖੁਸ਼ ਰਹੋ ਪੁੱਤਰ
@BaldevSingh-jv7jp
@BaldevSingh-jv7jp 11 ай бұрын
ਸਲਾਮ ਹੈ ਭੈਣ ਜੀ ਤੁਹਾਡੀ ਜੋੜੀ ਨੂੰ ਤੇ ਸੋਚ ਨੂੰ
@skillfootage12345
@skillfootage12345 11 ай бұрын
22 ਜੀ ਕੁਝ ਰੱਬ ਦੇ ਬੰਦੇ ਐਵੇ ਦੇ ਕੰਮ ਕਰ ਦਿੰਦੇ ਆ ਕੇ ਉਸ ਕੰਮ ਲਈ ਅੱਗਲੇ ਬੰਦੇ ਤੌ ਕੌਈ ਸਬਦ ਨਹੀ ਹੁੰਦਾ 🎉🎉🎉🎉
@Sukhi-1231
@Sukhi-1231 11 ай бұрын
ਬਹੁਤ ਵਧੀਆ ਜੀ ਜੋ ਇੱਕ ਦੂਜੇ ਦਾ ਸਹਾਰਾ ਬਣੇ 👌🏻😍
@pb13kabootarbaj37
@pb13kabootarbaj37 11 ай бұрын
ਬਾਈ,ਅਜ,ਵੇਖ,ਲਿਆ,ਵੀ,ਇਨਸਾਨ,,,,,,,,ਦੁਨੀਆ,ਵਿਚ,ਅਜ,ਵੀ,ਬਹੁਤ,ਚਗੇ,ਨੇ,❤❤❤
@gurpreetsinghrangi5048
@gurpreetsinghrangi5048 11 ай бұрын
ਬਹੁਤ ਵਧੀਆ ਸੋਚ ਆ ਭੈਣੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਜੀ❤❤❤❤❤❤
@malkitsingh8869
@malkitsingh8869 11 ай бұрын
ਮੇਰੀ ਜਿੰਦਗੀ ਦੀ ਬਹੁਤ ਵਧੀਆ ਵੀਡੀਓ
@ranjit900
@ranjit900 11 ай бұрын
ਜੀ ਉਏ ਬਾਈ ਤੇਜਾ ਸਿੰਘ ਕਿੱਡਾ ਵੱਡਾ ਜੇਰਾ ਤੇਰਾ ਸਲੂਟ ਆ ਤੁਹਾਨੂੰ ਦੋਵਾਂ ਜੀਆਂ ਨੂੰ ਆਪਣੀ ਜ਼ਿੰਦਗੀ ਤਾਂ ਵਧੀਆ ਬਣਾਈ ਸੀ ਇੱਕ ਰੁਲ਼ ਰਹੇ ਬਾਪੂ ਨੂੰ ਸਾਂਭਕੇ ਜਿਹੜਾ ਪੁੱਨ ਖਟਿਆ ਮਜ਼ਾ ਆਇਆ ਦੇਖਕੇ ਲਵ ਯੂ ਆਲ ਸਾਰੇ ਪਰਿਵਾਰ ਨੂੰ
@surjitsingh6327
@surjitsingh6327 10 ай бұрын
ਬਾਈ ਜੀ ਲੋਕ ਇਸਨੂੰ ਕਹਾਣੀ ਕਹਿੰਦੇ ਨੇ, ਪਰ ਇਸ ਲੜਕੀ ਨੇ ਸਮਾਜ ਦੀ ਪਰਵਾਹ ਨਾ ਕਰਦੇ ਹੋਏ " ਲੜ ਮੈਰਿਜ " ਤੋਂ ਛੁਟਕਾਰਾ ਪਾ ਕੇ ਆਪਣੀ ਵਧੀਆ ਜਿੰਦਗੀ ਜਿਉਣ ਲਈ ਪ੍ਰੇਰਨਾ ਸਰੋਤ ਬਣੀ ਐ। ਮਨੁੱਖੀ ਰਿਸ਼ਤਿਆਂ ਦੀ ਕਦਰ ਕੀਤੀ ਐ, ਬੀਬੀ, ਵਧੀਆ ਸੋਚ ਵਾਲੀ ਹੈ।
@bhartimahajan786
@bhartimahajan786 11 ай бұрын
Mera rona nikl gya sun ke dade putre dea vivah pyar dkh ke ❤❤rabb dei kudart hai rabb dea rang rabb hi jne ❤❤❤❤❤
@balbirkaur7696
@balbirkaur7696 11 ай бұрын
ਸੱਭ ਕੁਝ ਸੁਣ k man ਬੁਹਤ ਹੀ ਭਾਵਕ ਹੋ ਗਿਆ gbu
@gurmeetsingh-gu8pq
@gurmeetsingh-gu8pq 11 ай бұрын
ਬਾਬਾ ਜੀ ਤੁਹਾਨੂੰ, ਤੁਹਾਡੀ ਰੱਬ ਵਰਗੀ ਮਾਂ ਦੀ ਹੀ ਸੇਵਾ ਕਰਨ ਦਾ ਹੀ ਬਹੁਤ ਹੀ ਵਧੀਆ ਫ਼ਲ ਮਿਲਿਆ ਅਤੇ ਭਾਗ ਲੱਗਿਆ ਹੈ,,
@kawaljeetkaur1294
@kawaljeetkaur1294 11 ай бұрын
तेज सिंह जी सरदार जी आपकी दरिया दिल के लिए आपको प्रणाम परमात्मा आपको तंदुरुस्ती और लंबी उम्र बक्शी❤🎉
@Karmjitalika
@Karmjitalika 3 ай бұрын
ਬੀਬਾ ਬਹੁਤ ਸਿਆਣੀ ਤੇ ਸਮਝਦਾਰ ਹੈ। ਪ੍ਰਮਾਤਮਾ ਇਸ ਪਰਿਵਾਰ ਨੂੰ ਸਦਾ ਖੁਸ਼ ਰੱਖਣਾ। Love you aa sister
@Tractormodifiedpb16
@Tractormodifiedpb16 11 ай бұрын
ਵੀਰ ਦਾਦੇ ਪੋਤੇ ਦਾ ਪਿਆਰ ❤❤❤❤❤❤❤ ਮੈ ਸਮਝ ਸਕਦਾ
@BalkarSingh-ko2qy
@BalkarSingh-ko2qy 11 ай бұрын
ਸੱਭ ਤੋਂ ਵਧੀਆ ਸੁਲਘਾ ਯੋਗ ਕੰਮ ਹੈ ਕਿ ਬੁਜਰਗ ਨਾਲ ਲਿਆ ਹੈ ਸੈਲੂਟ ਕਰਦੇ ਹਾਂ ਜੀ
@KarmjitKaur-w5d
@KarmjitKaur-w5d 17 күн бұрын
ਸਲੂਟ ਹੈ ਇਸ ਬੀਬਾ ਨੂੰ ਮਹਾਰਾਜ ਥੋਨੂ ਤੰਦਰੁਸਤੀ ਬਖ਼ਸ਼ੇ ਚੜਦੀ ਕਲਾ ਵਿੱਚ ਰੱਖੇ
@fatehdairyfarm423
@fatehdairyfarm423 11 ай бұрын
ਜਿੱਥੇ ਐਂਡ ਹੋਣਾ ਓਥੇ ਹੀ ਐਂਡ ਹੋਣਾ ਜਿੱਥੇ ਸੰਜੋਗ ਹੋਣਾਓਥੇ ਹੀ ਸੰਜੋਗ ਹੋਣਾ ,,,,
@satwindersingh4571
@satwindersingh4571 11 ай бұрын
ਜਿਉਦੇ ਵਸਦੇ ਰਹੋ ਭਾਈ ਰੱਬ ਤੁਹਾਡੀ ਹਰ ਮੁਰਾਦ ਪੂਰੀ ਕਰੇ
@mankiratsingh-mp1iq
@mankiratsingh-mp1iq 4 ай бұрын
ਵਾਹਿਗੁਰੂ ਜੀ ਇਸ ਪਰਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ
@surinderkaur-jo4gl
@surinderkaur-jo4gl 10 ай бұрын
ਬਹੁਤ ਵਧੀਆ ਸੋਚਿਆ ਤੁਸੀ ਆਪਣੇ ਸੋਹਰਾ ਸਾਹਿਬ ਨੂੰ ਸੇਵਾ ਕਰ ਕੇ ਸਾਡਾ ਤਾਂ ਦਿਲ ਹੀ ਜਿੱਤ ਲਿਆ ਤੁਸੀ ਬਹੁਤ ਹੀ ਵਧਿਆ ਸੋਚਿਆ ਦੋਹਾ ਨੇ❤
@BahadarSingh-e9i
@BahadarSingh-e9i 7 ай бұрын
ਬਹੁਤ ਅਕਲਮੰਦੀ ਹੈ ਭੈਣ ਦੀ ਪਰਵਾਰਾਂ ਵਾਰੇ ਪਤਾ ਕਿਵੇਂ ਚੱਲੇਗਾ ਸਰਦਾਰ ਜੀ ਵੀ ਬਹੁਤ ਨੇਕ ਇਨਸਾਨ ਨੇ ਪਰਮਾਤਮਾ ਤੁਹਾਡੇ ਪਰਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਵਲੋਂ ਸਾਲੂt
@jinderpoohla
@jinderpoohla 11 ай бұрын
👌 👌 ਠੀਕ ਆ ਬਾਈ ਪਰ ਕਿਰਪਾ ਕਰਕੇ ਆਪੋ ਆਪਣੀ ਜਗ੍ਹਾ ਠੀਕ ਰਹਿਣ ਬੀਬਾ ਬਾਬਾ ਜੀ ਦੀ ਇੱਜਤ ਨੂੰ ਹਮੇਸ਼ਾਂ ਆਪਣੇ ਖਿਆਲ ਵਿੱਚ ਰੱਖਣ
@jassysingh830
@jassysingh830 11 ай бұрын
ਵਾਹਿਗੁਰੂ ਗੁਰੂ ਜੀ ਪਰਿਵਾਰ ਨੂੰ ਹਮੇਸ਼ਾ ਹੱਸਦਾ ਵੱਸਦਾ ਰੱਖੀ ❤
@tirathsingh6539
@tirathsingh6539 11 ай бұрын
ਵਹਿਗੁਰੂ ਹਮੇਸ਼ਾ ਖੁਸ਼ ਰੱਖੇ ❤❤❤
@bhupinderbrar8174
@bhupinderbrar8174 9 ай бұрын
ਭੈਣ ਤਾਂ ਚੰਗੀ ਐ ਪਰ ਅਸਲ ਵਿੱਚ ਚੰਗਾ ਐ ਉਹ ਸਰਦਾਰ,ਜਿਸ ਨਾਲ ਇਹ ਭੈਣ ਵਿਆਹੀ ਐ।
@khushiboort9335
@khushiboort9335 11 ай бұрын
ਵਾਹਿਗੁਰੂ ਮਿਹਰ ਰੱਖੇ ਇਸ ਪਰਿਵਾਰ ਤੇ
@HarjitSingh-kf3yp
@HarjitSingh-kf3yp 11 ай бұрын
ਬੰਦਿਆਂ ਚ ਰੱਬ ਵਸਦਾ ਸਾਰੇ ਹੀ ਬਹੁਤ ਸਤਿਕਾਰ ਯੋਗ ਨੇ ਤੇ ਵੱਡੇ ਜਿਗਰਿਆਂ ਵਾਲ਼ੇ ਨੇ। ਪਰਮਾਤਮਾ ਲੰਮੀਆਂ ਉਮਰਾਂ ਕਰੇ ਇਹਨਾਂ ਦੀ।ਬਾਈ ਜੀ ਪਿੰਡ ਜ਼ਰੂਰੀ ਦੱਸ ਦਿਆਂ ਕਰੋ
@SatpalSingh-ms3hq
@SatpalSingh-ms3hq 9 ай бұрын
ਬਹੁਤ ਵਧੀਆ ਲੱਗਿਆ, ਬੱਚੇ ਨੂੰ ਅਤੇ ਭੈਣ ਦੇ ਪਹਿਲੇ ਸਹੁਰੇ ਨੂੰ ਨਾਲ ਰੱਖ ਰਹੇ ਹਨ ਤੁਸੀਂ ਸਾਰੇ ਬੜੇ ਚੰਗੇ ਹੋ ਸਾਰੇ ਇਕੱਠੇ ਰਲ ਕੇ ਰਹਿ ਰਹੇ ਹੋ , ਇਨਸਾਨੀਅਤ ਦੀ ਬਹੁਤ ਵੱਡੀ ਮਿਸਾਲ ਹੋ , ਤੁਹਾਨੂੰ ਵੇਖ ਕੇ ਬਹੁਤ ਵਧੀਆ ਲੱਗਿਆ ,,,🌹🤘👌🌴🌳🙏🙏🙏
@rajindersingh9206
@rajindersingh9206 2 ай бұрын
ਅੱਜ ਕੱਲ ਦੇ ਸਮੇਂ ਹਾਲਾਤ ਨੂੰ ਦੇਖਦੇ ਹੋਏ ਇਸ ਕਹਾਣੀ ਤੋਂ ਬਹੁਤ ਹੀ ਸੋਹਣੀ ਸਿੱਖਿਆ ਮਿਲਦੀ ਹੈ ਅੱਜ ਕੱਲ ਦੇ ਮੁੰਡੇ ਕੁੜੀਆਂ ਨੂੰ ਇਹ ਕਹਾਣੀ ਜਰੂਰ ਸੁਣਨੀ ਚਾਹੀਦੀ ਹੈ
@bhullarinternetcafe3936
@bhullarinternetcafe3936 11 ай бұрын
Amazing story waheguru sarea nu chardikla vich rakhan. 🙏🙏
@Deepdholan07
@Deepdholan07 11 ай бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਭੈਣ ਨੂੰ ਸਲਿਓਟ ❤❤❤❤❤❤❤❤❤ ਵਾਹਿਗੁਰੂ ਜੀ ਮੇਹਰ ਕਰਨ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ
@bhartimahajan786
@bhartimahajan786 11 ай бұрын
Dada g nu dkh ke bada pyar aya rhaa hain ❤😢 meri dua hai dilo zindagi ki her Khushi mile apko
@ਗਿੱਲਸਾਬ7400
@ਗਿੱਲਸਾਬ7400 11 ай бұрын
ਭਗਵੰਤ ਮਾਨ ਨੇ ਵੀ ਤਾਂ ਕਰਾਇਆ ਆ 49 ਦਾ ਹੋਕੇ 32 ਦੀ ਨਾਲ 😅😅ਫਿਰ ਕੀ ਹੋਇਆ ਚਾਚਾ 👍🏻
@HarneetKalas-nf8nd
@HarneetKalas-nf8nd 11 ай бұрын
ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ
@rajvirboparai8690
@rajvirboparai8690 11 ай бұрын
Bhot sohni soch de malak aa bhen and sardar g rabb lambi umar dewe tuhanu ❤
@daljeetkaur7621
@daljeetkaur7621 11 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਪਰਿਵਾਰ ਨੇ ਰਿਸ਼ਤਿਆਂ ਦੀ ਕਦਰ ਕੋਈ ਕੋਈ ਕਰ ਸਕਦਾ 👍
@JassKaur-rl2wt
@JassKaur-rl2wt 11 ай бұрын
ਬਹੁਤ ਹੀ ਵਧੀਆ ਇਨਸਾਨ ਨੇ ਤੁਹਾਡੇ ਸਰਦਾਰ ਜੀ ਨਹੀਂ ਐਵੇਂ ਕੌਣ ਰੱਖਦਾ ਕਿਸੇ ਨੂੰ ਆਪਣੇ ਕੋਲ ਬਹੁਤ ਹੀ ਨੇਕ ਦਿਲ ਇਨਸਾਨ ਨੇ😊😊
@GORASIDHUMANSA
@GORASIDHUMANSA 3 ай бұрын
ਭੈਣੇ ਤੁਹਾਡੀ ਸੋਚ ਬਹੁਤ ਸੋਹਣੀ ਆਂ ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖੇ 🙏🙏🙏🙏
@BahadarSingh-e9i
@BahadarSingh-e9i 7 ай бұрын
ਬਹੁਤ ਵਧੀਆ ਭਾਈ ਜੁਗ ਜੁਗ ਜਿਵੇਂ ਜ਼ਿੰਦਾਬਾਦ ਰਹੋ। ਉਮਰਾਂ ਵਿੱਚ ਕੀ ਰੱਖਿਆ ਦਿਲ ਸਾਫ ਹੋਣਾ ਚਾਹੀਦਾ ਤੁਹਾਡਾ ਪਿਆਰ ਜੁਗਾ ਤੱਕ ਇਸੇ ਤਰ੍ਹਾਂ ਬਾਣੀਆਂ ਰਹੇ ਭੈਣ ਦੀ ਬੋਲ ਬਾਣੀ ਬਹੁਤ ਵਧੀਆ ਸਤਿਕਾਰ ਕਰਣ ਦਾ ਪਤਾ ਭੈਣ ਕੋਲੋ ਬਹੁਤ ਸਿੱਖਣ ਨੂੰ ਮਿਲਿਆ
@parvinderkaur7524
@parvinderkaur7524 11 ай бұрын
Very nice couple .. God bless them and may they live happily ever after….
@baljindersingh8978
@baljindersingh8978 10 ай бұрын
🙏🙏🙏👌
@dhaliwalpb3116
@dhaliwalpb3116 11 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਪਰਿਵਾਰ ਤੇ 🙏
@tirathsingh6539
@tirathsingh6539 11 ай бұрын
ਹਾਏ ਬਾਪੂ ਕਿੰਨਾ ਸੋਹਣਾ ❤❤❤
@kamaljitkaur7128
@kamaljitkaur7128 11 ай бұрын
ਪਰਮਾਤਮਾ ਖੁਸ਼ ਰੱਖੇ
@harpreetSingh-oh2ev
@harpreetSingh-oh2ev 11 ай бұрын
Bibi bohot siyani hai jis ne vadia faisla leya bache lyi te apne sohre nu vi nal ley ayi . respect Ji ♥️ to
@Sonu-eb8qf
@Sonu-eb8qf 3 ай бұрын
ਮੰਡਾ ਬਾਬਾ ਬਾਬਾ ਕੀਵੇ ਕਰਦਾ ਕੁੜੀਆ ਨੂੰ ਬਹੁਤ ਔਖਾ ਜਦੋਂ ਪਤੀ ਮਾੜਾ ਿਮਲ ਜਾਂਦਾ ਬੱਚੇ ਵੀ ਰੁਲ ਜਾਂਦੇ ਚਲੋ ਤੁਹਾਨੂੰ ਘਰ ਦਰ ਿਮਲ ਿਗਆ 🙏🏼
@Akaalshaaye
@Akaalshaaye 3 ай бұрын
ਇਨਸਾਨ ਦੇ ਕਿਰਦਾਰ ਤੇ ਮਿਹਨਤ ਸਦਕਾ ਉਸ ਨੂੰ ਉਹ ਵੀ ਮਿਲ ਜਾਂਦਾ ਆ ਜੋ ਉਸ ਦੀ ਕਿਸਮਤ ਵਿੱਚ ਰੱਬ ਨੇ ਨਹੀਂ ਵੀ ਲਿਖਿਆ ਹੁੰਦਾ 🙏❤ ਜਿਵੇ 22 ਦਾ ਕਿਰਦਾਰ ਤੇ ਭੈਣ ਦੀ ਮਿਹਨਤ ਸਦਕਾ ਹੋਇਆ 🤗❤
@atmasingh5372
@atmasingh5372 11 ай бұрын
ਮੈ ਰੱਬ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਰੱਬ ਕਿੱਥੇ ਵੱਸ ਰਿਹਾ ਹੈ ਪਤਾ ਦਸਿਆ ਜਾਵੇ
@GurnamSingh-wk5fe
@GurnamSingh-wk5fe 11 ай бұрын
ਪਰਮਾਤਮਾ ਤੁਹਾਡੀ ਦੋਵਾਂ ਦੀ ਲੰਮੀ ਉਮਰ ਹੋਵੇ ਜੀ ।ਖੁਸ ਰਹੋ ਜੀ🎉🎉🎉🎉🎉🎉🎉
@onkarsahota1677
@onkarsahota1677 10 ай бұрын
ਸਰਦਾਰ ਜੀ ਦਾੜ੍ਹੀ ਡਾਈ ਕਰ ਲੈਣ ਉਮਰ ਵਿੱਚ ਕੋਈ ਜ਼ਿਆਦਾ ਫ਼ਰਕ ਨਹੀਂ ਲੱਗਦਾ।
@DEON765
@DEON765 2 ай бұрын
Sach aa 💖 💓 ♥️ 😂
@fatehdairyfarm423
@fatehdairyfarm423 11 ай бұрын
ਕਿੱਡੀ ਵੱਡੀ ਮਿਸਾਲ ਤੇ ਬਹੁਤ 5ਵੱਡਾ ਜਿਗਰਾ,, ਜਿਨ੍ਹਾਂ ਸਾਰਾ ਆਪਣਾ ਪਰਵਾਰ ਬਣਾ 4ਲਿਆ,,
@mangalmangamangalmanga9738
@mangalmangamangalmanga9738 7 ай бұрын
ਭੈਣ ਉਮਰਾ ਦੀ ਗੱਲ ਨੀ ਹੁੰਦੀ ਪਿਆਰ ਦੀ ਹੁੰਦੀ ਆ ਸਸਕਾਰ ਵਧੀਆ ਤੇਰੇ ਭੈਣੇ ਇਸ ਲਈ ਵਧੀਆ ਬੱਦਾ ਮਿਲ ਗਿਆ
@peterhundal8108
@peterhundal8108 3 ай бұрын
ਬਹੁਤ ਹੀ ਵਧੀਆ ਪਿਆਰੀ ਤੇ ਰੱਬ ਦੇ ਨੇੜੇ ਵਾਲ਼ੀ ਜੋੜੀ ਹੈ
@HarvinderSingh-yy8th
@HarvinderSingh-yy8th 11 ай бұрын
Main 54 saal da Haan. Mera ve viah nahin hoya. Main Army School educated, D. Pharma qualified haan. Main koe ve nasha nahin karda. Mere bahen da case lamaa pain karan eh gal hoye. Courts lokan diyan zindgian barbad kar dende hai.
@PfalluRai
@PfalluRai 9 ай бұрын
Okk
@PTZ1313
@PTZ1313 11 ай бұрын
44:52 ਪੱਤਰਕਾਰ ਵਾਕਿਆ fudhu e a ਕਿਹੋ ਜਿਹੇ ਸਵਾਲ ਪੁੱਛ ਰਿਹਾ? ਕਿੰਨਾ ਪਿਆਰ ਕਰਦੇ ਕਿੰਨਾ ਇਹ ਕਰਦੇ ਕਿੰਨਾ ਉਹ ਕਰਦੇ? ਪਿਆਰ ਤੇ ਦੁੱਖ ਦਾ ਕੋਈ ਮੀਟਰ ਹੁੰਦਾ ਜੇਹੜਾ ਉਹ ਲਾਅ ਕੇ ਦੱਸ ਦੇਵੇ? 150 ਦਾ mic ਚੱਕ ਕੇ ਪਤਰਕਾਰ ਬਣ ਜਾਂਦੇ ਇਹੋ ਜਿਹੇ
@harshdeep4539
@harshdeep4539 11 ай бұрын
ਵਾਹਿਗੁਰੂ ਮੇਹਰ ਕਰੇ 🙏 🙏
@Sam-fq6vw
@Sam-fq6vw 11 ай бұрын
Koi gall nai sis ji umar ch ki rakhea tusi kush o tuhada betta kush aa hor ki cahida zindagi ch Humsafar di lod hundi aa ji hor koi kissa da nai aa god bless you ji
@dilkal1756
@dilkal1756 11 ай бұрын
Outstanding Ji! Bhenji, te Sardar ji, you are a good example of very wise people.God bless you all ji!👏👏👍👍🙏🙏
@DayalAman-z3l
@DayalAman-z3l 11 ай бұрын
ਭੈਣੈ ਰੰਬ ਤੇਰੀ ਲੰਬੀ ਉਮਰ ਕਰੇ ਤੂੰ ਬਜੁਗ ਵਰੇ ਐਨਾ ਸੋਚਿਆ ਹੈ
@BalwantSingh-to7nu
@BalwantSingh-to7nu 3 ай бұрын
ਦੁਨੀਆਂ ਦੀ ਸਭ ਤੋਂ ਵਧੀਆ ਪਰਿਵਾਰ ਕਹਿ ਸਕਦੇ ਹਾਂ ਇਨ੍ਹਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ
@rachsaysvainday9872
@rachsaysvainday9872 11 ай бұрын
ਵਾਹਿਗੁਰੂ ਜੀ ਇਸੇ ਤਰ੍ਹਾ ਮਿਹਰ ਰੱਖਣ ਜਸਵੀਰ ਕੌਰ NZ
Aman Preet Bathinda| Amanpreet After Marriage Interview|Kaint Punjabi
1:21:35
Kaint Punjabi (ਘੈਂਟ ਪੰਜਾਬੀ)
Рет қаралды 1,4 МЛН
ROSÉ & Bruno Mars - APT. (Official Music Video)
02:54
ROSÉ
Рет қаралды 293 МЛН
Family Love #funny #sigma
00:16
CRAZY GREAPA
Рет қаралды 38 МЛН
World’s strongest WOMAN vs regular GIRLS
00:56
A4
Рет қаралды 23 МЛН
Elza love to eat chiken🍗⚡ #dog #pets
00:17
ElzaDog
Рет қаралды 22 МЛН
Mukan Brar Podcast| Muskan Brar Dancer Interview|Mani Parvez|@kaintpunjabi
46:21
Kaint Punjabi (ਘੈਂਟ ਪੰਜਾਬੀ)
Рет қаралды 37 М.
Gurpreet Pandher Struggle Life | Unique Couple Story | Motivational Punjabi Couple @kaintpunjabi
57:06
Kaint Punjabi (ਘੈਂਟ ਪੰਜਾਬੀ)
Рет қаралды 829 М.
Step Mom Loves His Sons Like Real Mother|Mother Love|Mani Parvez|@kaintpunjabi
1:22:27
Kaint Punjabi (ਘੈਂਟ ਪੰਜਾਬੀ)
Рет қаралды 604 М.
Manpreet & Amritpal Emotional Love Story|Amazing LoveStory|Emotional Love Story|Kaint Punjabi
1:13:06
Kaint Punjabi (ਘੈਂਟ ਪੰਜਾਬੀ)
Рет қаралды 130 М.
Foreigner Couple Interview |@5aab325 |Mani ParvezKaint Punjabi
52:59
Kaint Punjabi (ਘੈਂਟ ਪੰਜਾਬੀ)
Рет қаралды 722 М.
ROSÉ & Bruno Mars - APT. (Official Music Video)
02:54
ROSÉ
Рет қаралды 293 МЛН