No video

OLD VERSION - Puran Shah Koti Ji & Master Saleem Di Jabardust Jugalbandi

  Рет қаралды 131,844

PSK Media Group

PSK Media Group

Күн бұрын

Пікірлер: 472
@PSK_Media_Group
@PSK_Media_Group 4 жыл бұрын
Thanks for Get this video over 1 lakh in less then 2 weeks.
@saistudiogidderbaha8644
@saistudiogidderbaha8644 4 жыл бұрын
Sir plss koi cont. No. Send kr do.
@PSK_Media_Group
@PSK_Media_Group 4 жыл бұрын
@@saistudiogidderbaha8644 kina Da ?
@masterharmeet6422
@masterharmeet6422 4 жыл бұрын
ਇਹ ਸਾਰਾ ਪ੍ਰੋਗਰਾਮ ਮੈਂ 1997-98 ਵੇਲੇ ਜਲੰਧਰ ਦੂਰਦਰਸ਼ਨ ਤੇ ਵੇਖਿਆ ਸੀ । ਪਿਛਲੇ 7-8 ਸਾਲ ਤੋਂ ਮੈਂ ਯੂਟਿਊਬ ਤੇ ਬਹੁਤ ਸਰਚ ਕੀਤਾ ਇਹਨੂੰ ,ਪਰ ਇਸ ਸ਼ੋਅ ਦਾ ਕੋਈ ਲਿੰਕ ਨਹੀਂ ਲੱਭਿਆ। ਅੱਜ ਦੇਖ ਸੁਣ ਕੇ ਬਹੁਤ ਹੀ ਆਨੰਦ ਆਇਆ। ਪਰਮਜੀਤ ਭਾਜੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਵੱਡੇ ਤੋਹਫੇ ਦੀ ਇਕ ਛੋਟੀ ਜਿਹੀ ਝਲਕ ਦਿਖਾਈ ਹੈ। ਕਿਰਪਾ ਕਰਕੇ ਇਹ ਸਾਰਾ ਸ਼ੋਅ ਅੱਪਲੋਡ ਕਰ ਦਿਓ ਤਾਂ ਅਹਿਸਾਨ ਹੋਇਗਾ ਬਹੁਤ ਵੱਡਾ ਸੰਗੀਤ ਪ੍ਰੇਮੀਆਂ ਤੇ
@PSK_Media_Group
@PSK_Media_Group 4 жыл бұрын
ਮਾਸਟਰ ਹਰਮੀਤ ਜੀ ਬਹੁਤ ਬਹੁਤ ਸ਼ੁਕਰੀਆ. ਤੁਹਾਨੂੰ ਏਹੋ ਜਿਹੀ ਰੂਹਦਾਰੀ ਵਾਲਾ ਕੁਝ ਚਾਹੀਦਾ ਹੋਵੇ ਤਾਂ ਮੈਨੂੰ ਦੱਸਿਆ ਕਰੋ. ਮੈਂ ਦਾਹਵਾ ਤਾਂ ਨਈ ਕਰਦਾ ਕਿ ਮੈਂ ਅੱਪਲੋਡ ਕਰ ਦੇਵਾਂਗਾ ਪਰ ਹਾਂ ਕੁਝ % ਹੀ ਏਹੋ ਜਿਹਾ ਹੋਵੇਗਾ ਕਿ ਮੇਰੇ ਕੋਲ ਨਾਂ ਹੋਵੇ. ਅਗਲੇ ਭਾਗ ਵਿਚ ਸੋਚਦਾ ਹਾਂ ਕਿ ਇਸ ਪ੍ਰੋਗਰਾਮ ਦਾ ਸਾਰਾ ਹਿੱਸਾ ਅੱਪਲੋਡ ਕਰ ਦੇਵਾਂ. ਬਾਕੀ ਤੁਸੀਂ ਦੱਸਣਾ ਕਿ ਕਿਦਾਂ ਹੋਣਾਂ ਚਾਹੀਦਾ. ਸ਼ੁਕਰੀਆ
@masterharmeet6422
@masterharmeet6422 4 жыл бұрын
@@PSK_Media_Group ਹਾਂਜੀ ਪਰਮਜੀਤ ਭਾਜੀ, ਮੈਂ ਆਪ ਦਿਲੋਂ ਚਾਹੁੰਦਾ ਹਾਂ ਕਿ ਇਹ ਸਾਰਾ ਸ਼ੋਅ ਤੁਸੀਂ ਅਪਲੋਡ ਕਰ ਦਿਓ। ਧੰਨਵਾਦ ਜੀ
@rohitarora6289
@rohitarora6289 4 жыл бұрын
Bahut vadia parmjit paji thanks for upload mai 2000 ch dekhea c ji dd1 te
@rohitarora6289
@rohitarora6289 4 жыл бұрын
Bahut vadia parmjit paji thanks for upload mai 2000 ch dekhea c ji dd1 te
@RavinderSingh-ns6pf
@RavinderSingh-ns6pf 4 жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਲੀਮ ਪਰਿਵਾਰ ਨੂੰ, ਅਸਲ ਗਾਇਕੀ ਦੇ ਮਾਲਿਕ ਨੇ.
@desi.jatt26706
@desi.jatt26706 4 жыл бұрын
ਸਲੀਮ ਪਿਉਰ ਮਰਾਸੀ ਏ ਮਰਾਸੀ ਕੋਈ ਮਾੜਾ ਲਫਜ ਨਹੀਂ ਹੈ ਮਰਾਸੀ ਦਾ ਮਤਲਬ ਮੂੰਹ ਰਸੀ ਜੀਹਦੀ ਅਵਾਜ ਬਹੁਤ ਮਿੱਠੀ ਹੋਵੇ ਸਲੀਮ ਦੀ ਅਵਾਜ ਵਿੱਚ ਬਹੁਤ ਮਿਠਾਸ ਏ
@GurpreetSingh-oh9iy
@GurpreetSingh-oh9iy 4 жыл бұрын
ਮਤਲਬ ਸਭ ਦਾ ਚੰਗਾ ਹੀ ਹੁੰਦਾ ਬੱਸ ਜਦੋਂ ਕੋਈ ਗਾਲ ਦੇ ਤੌਰ ਤੇ ਜਾਂ ਘ੍ਰਿਣਾ ਨਾਲ ਜਾਂ ਟਾਂਚ ਕਰਦਾ ਨੀਵਾਂ ਦਿਖਾ ਕੇ ਉਹ ਗ਼ਲਤ ਹੁੰਦਾ
@gagandeepsingh5801
@gagandeepsingh5801 4 жыл бұрын
@@GurpreetSingh-oh9iy ਹੰਕਾਰਿਆ ਮਰਾਸੀ ਆ ਵੀਰ ਜੀ
@DHARMINDERSINGH-io3if
@DHARMINDERSINGH-io3if 4 жыл бұрын
mraasi 😂😂
@tonyhans2162
@tonyhans2162 4 жыл бұрын
@@gagandeepsingh5801 tenu koi problm aa saleem ton tu apni okat vich reh oye
@playnow56
@playnow56 4 жыл бұрын
America has batman superman India has casteman
@parneetkaur1435
@parneetkaur1435 4 жыл бұрын
Saleem sade sher shahkot da aa ❤️❤️👇👇👇👇
@PSK_Media_Group
@PSK_Media_Group 4 жыл бұрын
That's Great. Fer tan tusin Vi Sureele Hone.😛
@sarabjitdugg8381
@sarabjitdugg8381 4 жыл бұрын
where are you village
@PSK_Media_Group
@PSK_Media_Group 4 жыл бұрын
@@sarabjitdugg8381 ??
@kuldeepsingh8511
@kuldeepsingh8511 4 жыл бұрын
I am big fan of master Saleem
@GurpreetSingh-of5pz
@GurpreetSingh-of5pz 4 жыл бұрын
Kalu shahkoti saleem da real bro a
@yuvinatt6454
@yuvinatt6454 4 жыл бұрын
Pehli vaar sleem nu dil to slamm krn lgga aaa sun k
@PSK_Media_Group
@PSK_Media_Group 4 жыл бұрын
Thanks
@european06jatt
@european06jatt 4 жыл бұрын
Mevi vir g
@jass5070
@jass5070 4 жыл бұрын
ਕਾਸ਼ ਕਿਤੇ ਇਹ ਸੰਗੀਤ 15 ਤੋ 25 ਸਾਲ ਮੁੰਡਿਆ ਕੁੜੀਆ ਦੇ ਦਿਲ ਚੋ ਖੁਭ ਜੇ ਤੇ ਨੋ ਜਵਾਨ ਪੀੜੀ ਲੱਚਰਤਾ ਤੋ ਪਿੱਛੇ ਹੋਜੇ ਰੱਬ ਕਰਕੇ
@JaspalSingh-qs7xx
@JaspalSingh-qs7xx 3 жыл бұрын
ਰੱਬ ਦੇ ਘਰ ਕੋਈ ਜਾਤ ਪਾਤ ਨੀ
@anwarbhatti9418
@anwarbhatti9418 4 жыл бұрын
ਖ਼ਾਨ ਸਾਬ੍ਹ ਦੇ ਵਾਲਾਂ ਦਾ ਅੰਦਾਜ਼ "ਜਦੋਂ ਦਾ ਸਾਡਾ ਦਿਲ ਟੁੱਟਿਆ" ਟੇਪ ਵਾਲਾ ਹੈ॥ ਬਹੁਤ ਹੀ ਪਿਆਰੀ ਟੇਪ ਸੀ॥ Love 😍 You ਉਸਤਾਦ ਜੀ,, Love 😍 You ਖ਼ਾਨ ਸਾਬ੍ਹ,, Love 😍 You ਹੰਸ ਭਾਜੀ॥
@DavinderSingh-vt1ys
@DavinderSingh-vt1ys 4 жыл бұрын
ਅਨਵਰ ਵੀਰ ਖਾਨ ਸਾਬ ਤੋਂ ਮੁਰਾਦ ਕੀ ਤੁਸੀਂ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਸਾਬ ਬਾਰੇ ਗੱਲ ਕਰ ਰਹੇ ਓ
@anwarbhatti9418
@anwarbhatti9418 4 жыл бұрын
ਬਾਬਾ ਜੀ,, ਖ਼ਾਨ ਸਾਬ੍ਹ ਤੋਂ ਭਾਵ ਸ਼ਹਿਜ਼ਾਦਾ ਸਲੀਮ ਜੀ॥
@prabhjotsingh-dw3vc
@prabhjotsingh-dw3vc 3 жыл бұрын
@@DavinderSingh-vt1ys yrr gall ਸਲੀਮ ਬਾਰੇ ho rahi hai
@jajbirsingh3271
@jajbirsingh3271 4 жыл бұрын
ਨਹੀ ਰੀਸਾ ਉਸਤਾਦ ਦੀਆ। ਜਿਉਂਦੇ ਰਹੋ ਉਸਤਾਦ ਜੀ। ਉਹ ਗਾਇਕੀ ਹੀ ਕਾਹਦੀ ਜਿਹੜੀ ਰੂਹ ਨੂੰ ਸਕੂਨ ਨਾ ਦੇਵੇ।ਇਹ ਰੱਬ ਦੀਆ ਰੂਹਾਂ ਨੇ। ਸਰਦੂਲ ਜੀ ਦੁਰਗਾ ਜੀ ਸਲੀਮ ਜੀ ਕੰਠ ਕਲੇਰ ਜੀ। ਮਹੋਮ੍ਹਦ ਅਰਸ਼ਾਦ ਤੇ ਸਵਰਗ ਵਾਸੀ ਉਸਤਾਦਾਂ ਦੇ ਉਸਤਾਦ ਜਨਾਬ ਸਾਬਰ ਕੋਟੀ ਜੀ।
@rajasingh5832
@rajasingh5832 4 жыл бұрын
Kant sarr
@prabhjotsingh-dw3vc
@prabhjotsingh-dw3vc 3 жыл бұрын
@@rajasingh5832 ਉਸਤਾਦਾਂ ਦੇ ਉਸਤਾਦ ਸਰਦੂਲ ਸਿਕੰਦਰ ਨੇ
@anwarbhatti9418
@anwarbhatti9418 4 жыл бұрын
ਖ਼ਾਨ ਸਾਬ੍ਹ ਜੀ ਵਾਸਤੇ ਮਰਾਸੀ (ਮੀਰ ਆਲਮ) ਸ਼ਬਦ ਕੋਈ ਮਾੜਾ ਸ਼ਬਦ ਨਹੀਂ,, ਪਰ ਕੁੱਝ ਬੇ-ਗੁਰੇ ਲੋਕਾਂ ਦਾ ਇਸ ਸ਼ਬਦ ਨੂੰ ਵਰਤਣ ਦਾ ਤਰੀਕਾ ਬਹੁਤ ਭੱਦਾ ਹੁੰਦਾ ਹੈ॥ ਇਨ੍ਹਾਂ ਪਾਕ ਪਵਿੱਤਰ ਰੂਹਾਂ 'ਤੇ ਖ਼ਾਨ ਸਾਬ੍ਹ ਸ਼ਖਸ਼ੀਅਤਾਂ ਨੂੰ ਕੁੱਝ ਲੋਕ ਫ਼ੁਕਰਾ ਵੀ ਕਹਿੰਦੇ ਹਨ॥ ਉਨ੍ਹਾਂ ਲੋਕਾਂ ਉੱਤੇ ਹਾਸਾ ਵੀ ਆਉਂਦਾ 'ਤੇ ਸ਼ਰਮਿੰਦਗੀ ਵੀ ਹੁੰਦੀ ਹੈ 'ਕਿ ਉਨ੍ਹਾਂ ਨੂੰ ਸੰਗੀਤ ਦਾ "ਸ" ਵੀ ਨਹੀਂ ਪਤਾ 'ਤੇ ਟਿੱਪਣੀ ਐਨੀ ਵੱਡੀ ਕਰ ਦਿੰਦੇ ਹਨ॥ ਸ਼ਰਮਿੰਦਗੀ ਇਸ ਕਾਰਨ ਮਹਿਸੂਸ ਹੁੰਦੀ ਹੈ 'ਕਿ ਪੂਰੀ ਦੁਨੀਆਂ ਵਿੱਚ ਜਲੰਧਰ ਸ਼ਹਿਰ (ਪੰਜਾਬ) ਦਾ ਨਾਂ ਯਾਦ ਕਰਵਾਉਣ ਵਾਲੀਆਂ,, ਇਨ੍ਹਾਂ ਮਹਾਨ ਰੂਹਾਂ ਉੱਤੇ ਫ਼ਖਰ ਕਰਨਾ ਬਣਦੈ॥ ਪਰ ਲੋਕ ਆਪਣੀ ਛੋਟੀ ਸੋਚ ਦਾ ਪ੍ਰਗਟਾਵਾ ਕਰ ਹੀ ਦਿੰਦੇ ਹਨ॥ ਕੁੱਝ ਨਿਮਾਣੇ ਸਾਡੇ ਵਰਗੇ ਇਨ੍ਹਾਂ ਰੂਹਾਂ ਦੇ ਦਰਸ਼ਨ ਨੂੰ ਤਰਸਦੇ ਹਨ॥ ਪਰ ਜੇਕਰ ਦਰਸ਼ਨ ਹੋ ਜਾਣ ਤਾਂ ਰੂਹ ਖਿੱੜ੍ਹ ਜਾਂਦੀ ਹੈ 'ਤੇ ਮਣ ਬਾਗੋ-ਬਾਗ ਹੋ ਜਾਂਦੈ॥
@PSK_Media_Group
@PSK_Media_Group 4 жыл бұрын
Tuahde Comment Da Reply Mere Facebook Tey Dekho
@anwarbhatti9418
@anwarbhatti9418 4 жыл бұрын
ਭਾਜੀ,, ਤੁਸੀਂ ਦਾਸ ਨੂੰ ਐਨਾ ਮਾਣ ਬਖਸ਼ਿਆ,, ਜਿਸ ਬਾਬਤ ਦਾਸ ਕੋਲ੍ਹ ਕੋਈ ਸ਼ਬਦ ਨਹੀਂ ਹਨ॥ Love 😍 You & Thank You ਭਾਜੀ॥
@PSK_Media_Group
@PSK_Media_Group 4 жыл бұрын
@@anwarbhatti9418 ਭੱਟੀ ਸਾਹਿਬ ਤੁਸੀਂ ਮੇਰੇ ਛੋਟੇ ਭਾਈ ਹੋ. ਤੁਸੀਂ ਮਾਤਾ ਜੀ ਦੇ ਭੋਗ ਤੇ ਆਏ ਇਸ ਇਸ ਲਈ ਬਹੁਤ ਸ਼ੁਕਰੀਆ ਪਰ ਮਾਫ ਕਰਨਾ ਮੈਂ ਸਮਾਂ ਨਈ ਦੇ ਸਕਿਆ. ਕੁਝ ਮਾਹੌਲ ਹੈ ਐਸਾ ਸੀ ਕਿ ਬੱਸ ਕਿਸੇ ਨੂੰ ਉਸ ਤਰ੍ਹਾਂ ਨਈ ਮਿਲ ਸਕੇ ਜਿਵੇਂ ਮਿਲਣਾ ਚਾਹੀਦਾ ਸੀ.
@puneetmahajan3541
@puneetmahajan3541 4 жыл бұрын
Saleem sir tuhade chote hunde de song sune hoye.dil khush ho janda a jdo suni da c Us time d awaaj te hun d awaaj ch bahut fark a
@fulltodhmaal2830
@fulltodhmaal2830 4 жыл бұрын
Saleem ustad g kiya baat aaj de singer v sune de aa par jo ustad ne o ustad hi ne koi jo v bolda rahe love u Saleem bhaji
@xaviernayyar367
@xaviernayyar367 4 жыл бұрын
Mainu maan hy ki mai v shahkot toh belong krda ha... And shakot di dhrti te bhot singer te peer pegamber aaye... Mainu maan hy shakotiya honn te... I love my city shahkot.... Thnks for give me this best video..
@SinghSingh-rl1fk
@SinghSingh-rl1fk 4 жыл бұрын
ਬਹੁਤ ਵਧੀਆ ਗੀਤ ਹੈ ਯਾਰ
@kalapoonia5650
@kalapoonia5650 4 жыл бұрын
ਮਰਾਸੀ ਤਾ ਹੈ ਪਰ ਕਲਾ ਵੀ ਤਾ ਮਰਾਸੀਆ ਕੋਲ ਹੈ ਗੁੱਡ ਸਲੀਮ ਜੀ
@playnow56
@playnow56 4 жыл бұрын
America has batman superman India has casteman
@PSK_Media_Group
@PSK_Media_Group 4 жыл бұрын
Es Video Ne Manu Bhut Sakoon Dita. Kyun Ki Ajj Kall Aho Jiha Gana Naseeb Nai Ho Riha.
@ritesh3746
@ritesh3746 4 жыл бұрын
Paaji bahut vadiya no doubt he is such a talented singer.....Bande da kaam bole Banda na bole.....Saleem statement bahut jayeda dinda program Karda hoyaaa
@arslankiani100
@arslankiani100 4 жыл бұрын
Paaji ghulam ali khan sahab di video request kiti si, lagda tussi bhull gaye shayad. Please upload kar deo. Meherbani 😊
@PSK_Media_Group
@PSK_Media_Group 4 жыл бұрын
@@arslankiani100 khan Sahib Wali Keri Video kiha See Tusin ?
@arslankiani100
@arslankiani100 4 жыл бұрын
@@PSK_Media_Group paaji jide ch ghulam ali khan sahab india di kise mehfil ch gaa rahe ne yeh shab e firaq yeh bebasi. Uss mehfil de vich saleem sahab hans ji te puran shahkoti sahab vi mojood ne
@PSK_Media_Group
@PSK_Media_Group 4 жыл бұрын
@@arslankiani100 But Mere Kol Tan Khan Sahib Diyan India De Sare Shows Han. Kyun ki Oh Shows Sadi Dekh Rekh Ch He Hoye San & Saleem Vi Takreeban Sarian Mehfils Wich Hai. Also Ek Mehfil Tan Mein Ful Upload Kiti Vi Hoye Aa.
@gurpartapsinghsingapore5816
@gurpartapsinghsingapore5816 4 жыл бұрын
ਰੂਹ ਦੀ ਖੁਰਾਕ ਮਿਲਗੀ ਅੱਜ। ਧੰਨਵਾਦ ਵੱਡੇ ਵੀਰ ਪਰਮ
@PSK_Media_Group
@PSK_Media_Group 4 жыл бұрын
Khush Raho & Enjoy Real Music
@gurpartapsinghsingapore5816
@gurpartapsinghsingapore5816 4 жыл бұрын
@@PSK_Media_Group thanks
@baljitk.k8542
@baljitk.k8542 4 жыл бұрын
my all time fav singer ustad master saleem thanks to upload this video pajji
@SukhvinderSingh-ic3vk
@SukhvinderSingh-ic3vk 4 жыл бұрын
ਸੰਗੀਤ ਦੀ ਕੋਈ ਜ਼ਾਤ ਪਾਤ ਨਹੀ ਕੋਈ ਬਾਊਂਡਰੀ ਨਹੀਂ ਇਹ ਤਾਂ ਰਬ ਨੂੰ ਮਿਲਣ ਦਾ ਸਿੱਧਾ ਰਾਸਤਾ ਹੈ ਤੇ ਅਜਿਹੇ ਕਲਾਕਾਰ ਰਬ ਨਾਲ ਓਤਪੋਤ ਹੁੰਦਾ ਹੈ
@Cricketpros1
@Cricketpros1 4 жыл бұрын
Puranshah Koti ji nu pehli waar suneya...wah ji wah..
@vikramsabri2529
@vikramsabri2529 4 жыл бұрын
ਜੀਓ ਜੀਓ ਸਲੀਮ ਜੀ ਧੰਨਵਾਦ ਹੰਸ ਭਾਜੀ
@sukhdev5512
@sukhdev5512 4 жыл бұрын
Ustad Puran sah koti jihne ne bahut heere taraas k dite punjabi gayiki nu
@VikramSingh-hj3fm
@VikramSingh-hj3fm 4 жыл бұрын
is vich na koi dout hai,, na hovega ,,na hona chahida hai ,,kise nu,,saleem bha ji bahut hi baa kmaal singer ne,,main personaly harjinder bal bha ji naal saleem ji nu milya ha ,,,,ajj v oh mulakat rooh khush kr dindi hai jad yaad krda ha,,,
@kawalsahota2615
@kawalsahota2615 4 жыл бұрын
ਫੈਸ਼ਨ ਦਾ ਤੇ ਵਖਤ ਹੁੰਦਾ ਸੱਜਣਾਂ ਸਾਦਗੀ ਤੇ ਸਦਾ ਬਹਾਰ ਹੁੰਦੀ ਆ wah wah wah Ustad ji jeeeoooo
@JatinderSingh-qh4rg
@JatinderSingh-qh4rg 4 жыл бұрын
Wah wah wah ,kya harkata laayia saleem ji wahhhh
@CrimeStoryies
@CrimeStoryies 4 жыл бұрын
Ki aa sma pher vapis a skda a parm g.. jdo gon vale te sunn vale ane sujvan hon.. 😥😥😥😥
@PSK_Media_Group
@PSK_Media_Group 4 жыл бұрын
I wish Ke Vapis Ave
@manindersingh6329
@manindersingh6329 4 жыл бұрын
ਸਲੀਮ ਭਾਜੀ ਅਾਪ ਪिਹਲਾ ਵੀ ਬਹੁਤ ਸੋਣੇ ਸੀ
@mr.dhinder.2322
@mr.dhinder.2322 4 жыл бұрын
*Saleem ਵੀਰ ਜਿੳੁਦਾ ਵਸਦਾ ਰਹਿ* , 🙏"" *ਬਾਬਾ ਜੀ ਤਾਹਨੂੰ ੲੇਦਾ ੲੀ ਚੜਦੀਕਲਾ ਚ ਰਖੇ* ""🙏 ਬਾਬਾ ਜੀ ਤੁਹਾਡੇ *ਪਰਿਵਾਰ* ਤੇ ਚਾਹੁਣ ਵਾਲੇ *ਫੈਨਸ* ਤੇ ਵੀ ਮੇਹਰ ਭਰਿਅਾ ਹਥ ਰਖੈ🙏🙏God bless u veeriya ..
@PSK_Media_Group
@PSK_Media_Group 4 жыл бұрын
Bhut Bhut Shukrya Janab Dhinder Sahib. Keep Connect with Real Music and Support Real Music and Support Real Music. Khush Raho
@laddikaulgarhia4761
@laddikaulgarhia4761 4 жыл бұрын
asl gaiki Di misal ne jo ajkl bhot gat ne.... dil nu skun den wali gaiki jo hun khtam hundi jandi a
@faridkotPb.1356
@faridkotPb.1356 4 жыл бұрын
Saleem is sweet , Tridtional , Folk , Sufi , Singer.... Nothing words for Saleem ji...
@SamajikMuddeChannel
@SamajikMuddeChannel 4 жыл бұрын
Rooh wali gayaki Dilo respect
@preetsaab7371
@preetsaab7371 4 жыл бұрын
mere murshid master saleem ji
@DavinderSingh-vt1ys
@DavinderSingh-vt1ys 4 жыл бұрын
ਜਿਹੜੇ ਲੋਕ ਕਮੈਂਟਸ ਵਿੱਚ ਮਰਾਸੀ ਲਿੱਖ ਕੇ ਹੱਸਦੇ ਨੇ ਯਾਦ ਰੱਖੋ ਬਾਬੇ ਗੁਰੂ ਨਾਨਕ ਸਰਕਾਰ ਦਾ ਦੀਨ ਦੁਨੀਆ ਦਾ ਸਾਥੀ ਵੀ ਇਕ ਮਰਾਸੀ ਸੀ ਬਾਬਾ ਸੱਯਦਿਨਾ ਹਜ਼ਰਤ ਪੀਰ ਮਰਦਾਨਾਂ ਸਾਹ ਰਹਮਤੁੱਲ੍ਹਾ ਤਲ੍ਹਾ ਅੱਲ੍ਹੇ ਮੱਤਲਬ ਕੀ ਰਹਿਮ ਕਰਨ ਵਾਲਾ ਅਸੀਂ ਤੇ ਮਰਾਸੀ ਦੇ ਪੈਰਾਂ ਦੀ ਧੂੜ ਮਿੱਟੀ ਵੀ ਨਈ ਆਪਾ ਤੇ ਸਿੱਖ ਇ ਚੰਗੇ ਅਾ ਕਿ ਲੈਣਾ ਜੱਟ, ਮਜ਼੍ਹਬੀ,ਤੇ ਹੋਰ ਬ੍ਰਹਮਣ ਦੇ ਤਮਗ਼ੇਆ ਨੂੰ ਗਲ ਨਾਲ ਲਾਕੇ ਫਿਰਨ ਨਾਲੋ ਵੱਧ ਚੰਗਾ ਸਿੱਖ ਬਣਕੇ ਜਿਊਣਾ
@ggfrrygesdf1550
@ggfrrygesdf1550 4 жыл бұрын
Parm Hans paji g eh ta main samney Beth ke sunya hai main oh veley chota jiha hunda c oh din ni auney dobara
@PSK_Media_Group
@PSK_Media_Group 4 жыл бұрын
wah
@SukhdevSingh-lw1gn
@SukhdevSingh-lw1gn 4 жыл бұрын
Kon kon like krda saleem paji nu pls like,👌👌👌👌😋😋🤗🤗🤗🤤🤤🤣🤣🤣🤣
@sahildigitalstudio-eb2rb
@sahildigitalstudio-eb2rb 4 жыл бұрын
Main bahot like karda paji nu
@rinkurakesh
@rinkurakesh 3 жыл бұрын
Best singer ever master saleem
@shubhamheer8277
@shubhamheer8277 4 жыл бұрын
Pehli baar dekhyaa saleem kise hor nu gaan da mauka v de ryaa
@kulwantsingh7606
@kulwantsingh7606 2 жыл бұрын
ਕੋਈ ਕੁਝ ਵੀ ਕਹੇ ਪਰ ਗਾਈਕੀ ਇਹ ਹੈ ਸਾਬਰ ਸਲੀਮ ਹੰਸ ਤੇ ਦੁਰਗਾ ਸਰਦੁਲ ਉਸਤਾਦ ਪੁਰਨ ਸ਼ਾਹ ਕੋਟੀ ਪੁਰਨ ਚੰਦ ਵਡਾਲੀ ਨੁਸਰਤ ਫਤੇ ਅਲੀ ਖਾਨ ਫਿਰੋਜ ਦਿਲਜਾਨ ਮਾਣਕ ਵਡਾਲੀ ਮਾਂ ਸ਼ਾ ਅਲੀ ਕਲੇਰ ਕੰਠ ਤੇ ਕਾਲੋ ਸ਼ਾਹ ਕੋਟੀ
@fearlessmusic882
@fearlessmusic882 4 жыл бұрын
Rooh nu sakoon milda g.rabb sada salamat rakhe eho jehe fankara nu
@SandeepRaj-tn5wh
@SandeepRaj-tn5wh 4 жыл бұрын
😙😙DIL to Love u aa Saleem phaji tuhanu Gurdaspuriya da
@gillrecordas6051
@gillrecordas6051 4 жыл бұрын
Ustad ta ustad hi hunda 💯💯💯💯💯💯💯💯💯💯💯💯
@pritambahranakodaria
@pritambahranakodaria 4 жыл бұрын
ਰੱਬ ਦੀਆਂ ਬਖਸ਼ਾਂ ਨਾਲ ਲਧੀਆਂ ਹੋਈਆਂ ਰੂਹਾਂ ,,,, 🙏
@tarlochankumar2958
@tarlochankumar2958 4 жыл бұрын
I like classical music ji. Ruh khush ho gaye.
@PSK_Media_Group
@PSK_Media_Group 4 жыл бұрын
Keep Connect with Real Music and Support Real Music
@mandeepkumar8328
@mandeepkumar8328 4 жыл бұрын
singing hikk de joor nall hundi a. good Saleem pajji parmatma tuhanu chardi kallah chh rake.
@user-pc4ji9mc6z
@user-pc4ji9mc6z 4 жыл бұрын
Mehnat rab ik din jrur safl krda jo ki saleem saab krde pye a
@manimanak1011
@manimanak1011 4 жыл бұрын
Pure panjab bich master sleem da koi tod nhi bollywood bi manda ya
@radhapundir6017
@radhapundir6017 3 жыл бұрын
Nice vdo,puran sah koti g aapka Charan sparsh
@gulabkahangarh
@gulabkahangarh 4 жыл бұрын
*ਕਿੰਨੀਂ ਸ਼ਾਂਤੀ ਮਿਲਦੀ ਆ ਅੱਜ ਦੇ ਸਮੇਂ ਇਹੋ ਜਿਹੇ ਗੀਤ ਸੁਣ ਕੇ*
@romeogill3599
@romeogill3599 4 жыл бұрын
Eh ne ji sade Punjab de diamond ustad the look I love you sir ji🤗🤗🤗🤗🤗🤗🤗🤗
@usefull800
@usefull800 4 жыл бұрын
Subhan Allah Allah paak aapko tarrki bakse 🤲 🤲🤲🤲🤲🤲 keep it up bahut surili mehfil saleem sahab daa hair style kya baat h love you parmjeet Hans jee 🙏🙏🙏🙏 keep it up 😭😭😭😭😭😭 diya aapne but 😭😭😭 khusee wale speechless
@jobankhosla2823
@jobankhosla2823 4 жыл бұрын
Bahut vadia video paji thanks upload Karn ly
@user-wb8qy2fx5u
@user-wb8qy2fx5u 4 жыл бұрын
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਉਸਤਾਦ
@Sandeep.bangar93
@Sandeep.bangar93 4 жыл бұрын
Wah wah wah wah wah
@technicalbanger5098
@technicalbanger5098 4 жыл бұрын
ਸੁਰਾ ਦਾ ਪਰਿਵਾਰ ਜੀ
@ladidhadwal
@ladidhadwal 4 жыл бұрын
Buhat vadhiya ji very good singing
@mandeepSingh-cc5rn
@mandeepSingh-cc5rn 4 жыл бұрын
ਵਾਹ ਜੀ ਵਾਹ ਰੱਬ ਸਦਾ ਸਲਾਮਤ ਰੱਖੇ
@sehjal777
@sehjal777 4 жыл бұрын
Best eh ne yaadan jo saab ke rakhan walia ne
@PSK_Media_Group
@PSK_Media_Group 4 жыл бұрын
Thanks Bro
@sehjal777
@sehjal777 4 жыл бұрын
Sabar koti g di koi yaadgari mehfal howe ta oh ve padu ja koi asia geet jo na sunya howe jehra ohna stage te gaya howe par record na karwaya howe
@Mike9805227757
@Mike9805227757 2 жыл бұрын
Aha. Qamaal taiyyari and qamaal ruhdari 👌👌
@deepaksharma880
@deepaksharma880 4 жыл бұрын
Yaddan taziyan ho gayiyan thanx pammi paji😊🙏😘🙏
@PSK_Media_Group
@PSK_Media_Group 4 жыл бұрын
Ehi Mera Kam A Ki Kuj Oh Cheezan Sunawan jo Kade Bhut pehlan Hundian See But Hun Nai Mil Rahian.
@princehangi4527
@princehangi4527 4 жыл бұрын
Haji paji yaadan ho gayian
@happysingh6658
@happysingh6658 4 жыл бұрын
Thanks param hans pagi
@sunnypathankot8646
@sunnypathankot8646 4 жыл бұрын
Saleem varga dunia te ni labna
@harpindersingh6209
@harpindersingh6209 4 жыл бұрын
Salam baji nu att ustad ji
@gurwinderhathoa7234
@gurwinderhathoa7234 4 жыл бұрын
Awaaaz. Sachmuch. Fabulous hai 😍😍😍 dono ki
@rihanmusic1869
@rihanmusic1869 4 жыл бұрын
Waaaaaah ustaaad jiiii waaaaaaaaah
@AmitKumar-kl1rv
@AmitKumar-kl1rv 4 жыл бұрын
Waaaaaaah Saleem ji bahut surili gayki a thuhadi
@ravsahota9397
@ravsahota9397 4 жыл бұрын
ThanQ so much Parm ji
@jogabasraa1829
@jogabasraa1829 4 жыл бұрын
Sallem paji varga gana na mumkin hai wow sachi mja a giya g parmjeet hans paji🌹🌹🌹🌹😭😭😭
@PSK_Media_Group
@PSK_Media_Group 4 жыл бұрын
Bilkul Brother he is King
@jagdevsinghsingh3348
@jagdevsinghsingh3348 4 жыл бұрын
Nyc voice ustad gggg Kya baat aap ki ... Koi nahi ho sakta aap jesa...
@dr.dipeshghazalofficial4616
@dr.dipeshghazalofficial4616 4 жыл бұрын
Kya baat h . Bahot khoob ... Regards Dr. Dipesh
@ankhipunjab7178
@ankhipunjab7178 4 жыл бұрын
ਇਹਨੂੰ ਆਖਦੇ ਨੇ ਕੁਦਰਤੀ ਅਵਾਜ਼ਾਂ ਨੇ,ਨਾ ਕਿ ਕੰਪਿਊਟਰੀਕਰਨ ਕੀਤੀਆਂ ਹੋਇਆ ਅਵਾਜ਼ਾਂ
@Deep_ESL_Trainer.
@Deep_ESL_Trainer. 4 жыл бұрын
Love u ustad ji.... Punjab di shan ho tusi 🙏🙏🙏
@SinghSingh-rl1fk
@SinghSingh-rl1fk 4 жыл бұрын
ਕੀਨੀ ਸੋਹਨੀ ਅਵਾਜ਼ ਆ
@saabtrucking4391
@saabtrucking4391 4 жыл бұрын
Bahut vdia sleem saab
@hasroonkhan3401
@hasroonkhan3401 4 жыл бұрын
Idhr sahi ga rhy hyn Saleem sahb
@mohitnamdev8978
@mohitnamdev8978 4 жыл бұрын
Very nice guru dev Master saleem
@Andaazcosmos
@Andaazcosmos 4 жыл бұрын
Waah ustad lok👌👌
@awesomeevents8442
@awesomeevents8442 4 жыл бұрын
Hans Raj Hans Saab's voice is closer to Puran Shahkoti Saab's voice but Saleem's is totally different.
@inderwalia3853
@inderwalia3853 4 жыл бұрын
Nic Saleem puran saha koti end
@SunilKumar-bo9jq
@SunilKumar-bo9jq 4 жыл бұрын
Meri Umar Bhi lag jaye phone Ustad ji thank you Salim Paji dattacharya Kala Ki Hai
@kinpeetos156
@kinpeetos156 4 жыл бұрын
Beautiful wonderful awesome ... thanks for sharing sirji... saade lokaan layi tussi ehni mehnat karde ho.... boht shukriyaa... 🙏🏼
@PSK_Media_Group
@PSK_Media_Group 4 жыл бұрын
Always Welcome Dear. Just Keep in Touch With Real Music
@kinpeetos156
@kinpeetos156 4 жыл бұрын
ParmHans Classic Studio Always Paaji... assi mureed haan boht puraane tuhaade... Rub Raakha 🙏🏼😊😊
@sarbatdabhala911
@sarbatdabhala911 4 жыл бұрын
Saleem best singer
@babbalsingh6518
@babbalsingh6518 4 жыл бұрын
Pure singing
@balvirchand6630
@balvirchand6630 4 жыл бұрын
Nice ji rooh khus ho gayi,
@MicVoiceMusic
@MicVoiceMusic 4 жыл бұрын
Waah Parm bhaji, kya video diti👌👌👌
@raviatwal2633
@raviatwal2633 4 жыл бұрын
kya baat ustaad ji love u
@rinkunangliya573
@rinkunangliya573 4 жыл бұрын
Kya baat hai master saleem ji sir aap to cha gye 🌷🌹🌷🌹🌷🌹
@PSK_Media_Group
@PSK_Media_Group 4 жыл бұрын
HE Is Real Master
@kanvaljitsinghdhardeo320
@kanvaljitsinghdhardeo320 4 жыл бұрын
Saleem the father of music industry 💞💞
@asdhirsumit
@asdhirsumit 4 жыл бұрын
Old is Gold..⚘😊🙋🏻‍♂️
@sagarvanshikunal9595
@sagarvanshikunal9595 4 жыл бұрын
Andaaz pehla wala great singer great person
@v.chauhan1506
@v.chauhan1506 4 жыл бұрын
this is what we can't find anywhere ... nd what a class of singing superb👍👍 .... thanks a lot sir for this rare video ... gby 🙏🙏 🎹🎼🎧
@PSK_Media_Group
@PSK_Media_Group 4 жыл бұрын
Thanks A Lot Dear V. Chauhan
@SukhwinderSingh-gl6hz
@SukhwinderSingh-gl6hz 4 жыл бұрын
Wahhh.....mzaaa aa gya sun k.
@sandeepbohat668
@sandeepbohat668 4 жыл бұрын
Sukariya sir ji sun kar dil khush ho gaya
@mamtasharmamamtasharma1013
@mamtasharmamamtasharma1013 4 жыл бұрын
Bhut he mahnati insaan master sleem ji my favorite singer ma slam krdi bhut pyri awaj bhut e kamal gya har song
@happyatwal9127
@happyatwal9127 4 жыл бұрын
Nice voice ustad Puran shah koti and nice voice Master Saleem✌✌
@ajaykairo1089
@ajaykairo1089 2 жыл бұрын
Love you sleem paji
@rahulbongle_HR_75_Aala
@rahulbongle_HR_75_Aala 4 жыл бұрын
Kya baat hai old version 👌👌👌👌 jabardast thanxxx for uploading.
@qissecricketke
@qissecricketke 4 жыл бұрын
Saleem sir u r always legend
@lkguruji2842
@lkguruji2842 4 жыл бұрын
menu ve sikha do music main ve bhut shonk rkhda ji ☹️☹️☹️
@amankumar-vu9vi
@amankumar-vu9vi 4 жыл бұрын
kina vdia gaiya hoia hle tak kise ne v dislike ni kita ajj de song ne bus awe kuj samj v nai oundi
@PSK_Media_Group
@PSK_Media_Group 4 жыл бұрын
True brother
Magic trick 🪄😁
00:13
Andrey Grechka
Рет қаралды 40 МЛН
Harley Quinn's plan for revenge!!!#Harley Quinn #joker
00:49
Harley Quinn with the Joker
Рет қаралды 31 МЛН
UNO!
00:18
БРУНО
Рет қаралды 4,7 МЛН
Дай лучше сестре 🤗 #aminkavitaminka #aminokka #сестра
00:15
Аминка Витаминка
Рет қаралды 663 М.
Vigar Gayee Ae - Sabar Koti Tributing to Nusrat fateh Ali
9:03
PSK Media Group
Рет қаралды 263 М.
Puran Shah Koti Exclusive Interview  - Sukhi Bart
48:52
bhangraexclusive
Рет қаралды 84 М.
Magic trick 🪄😁
00:13
Andrey Grechka
Рет қаралды 40 МЛН