KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Chajj Da Vichar (2211) || ਕੰਗਣਾ ਰਣੌਤ ਫੇਰ ਓਹੀ ਕਾਂਡ
33:50
Ex RAW Agent Lucky Bisht ने जेल, PM Modi, Trump Attack, Pakistan को लेकर क्या खुलासे किए? | Baithki
2:05:18
Война Семей - ВСЕ СЕРИИ, 1 сезон (серии 1-20)
7:40:31
БОЙКАЛАР| bayGUYS | 27 шығарылым
28:49
НОВЫЙ AMONG US в РЕАЛЬНОЙ ЖИЗНИ! Масленников против Джарахова челлендж
57:18
Елена Райтман показала фанатке Ф*К!? Шоу Кросс и Дошик. Кто твой подписчик?
58:20
ਬਣਾ ਲਈ ਰਣਨੀਤੀ ਅਕਾਲੀਆਂ ਬਾਈਕਾਟ ਦੇ ਮੂੜ 'ਚ ਧਾਮੀ ! ਮੁਸ਼ਕਿਲਾਂ 'ਚ MP ਅੰਮ੍ਰਿਤਪਾਲ | Oneindia Punjabi
Рет қаралды 25,294
Facebook
Twitter
Жүктеу
1
Жазылу 233 М.
Oneindia Punjabi
Күн бұрын
Пікірлер
@jaswinderkaur5030
7 сағат бұрын
ਬਾਈ ਖਰਲ ਜੀ ਤੇ ਭਾਈ ਪੱਟੀ ਸਾਬ ਬਹੁਤ ਬਹੁਤ ਧੰਨਵਾਦ ਜੀ। ਅੱਜ ਕਈ ਦਿਨ ਬਾਅਦ ਟਾਈਮ ਮਿਲਿਆ ਤੁਹਾਡਾ ਪ੍ਰੋਗਰਾਮ ਦੇਖਣ ਦਾ ਕਉਂਕਿ ਮੈਂ ਬਿਜੀ ਸੀ ਅਬਰੋਡ। ਮਜ਼ਾ ਆ ਗਿਆ ਅਨਾਲਸਿਜ ਸੁਣਕੇ। ਯੂ ਬੋਥ ਆਰ Great personalitirs. Thanx a lot kharal ਸਾਬ ਤੁਹਾਡੀ questioning is too much good and reply of ਪੱਟੀ ਸਾਬ ਹਮੇਸ਼ਾ ਦੀ ਤਰ੍ਹਾਂ great. ਬਹੁਤ ਬਹੁਤ ਧੰਨਵਾਦ ਗੁਰਨਾਮ ਸਿੰਘ ਖਰੜ ਤੋਂ
@devinderpaldhillon9627
3 сағат бұрын
ਪੱਟੀ ਸਾਬ ਗਿਆਨੀ ਚੇਤ ਸਿੰਘ ਜੀ ਵਾਲ਼ੀ ਗੱਲ ਤਾਂ ਐਂ ਲੱਗਦੀ ਹੈ ਜਿਵੇਂ ਕੱਲ ਦੀ ਗੱਲ ਹੋਵੇ । ਬਿਲਕੁਲ ਮੈਂ ਤਾਈਦ ਕਰਦਾ ਹਾਂ ਜਿਵੇਂ ਤੁਸੀਂ ਬਿਆਨ ਕੀਤਾ ਇੰਨ ਬਿੰਨ ਸਹੀ ਹੈ । ਸੁਆਦ ਆ ਗਿਆ ਆਪਣੇ ਅਤੀਤ ਦੀ ਗੱਲ ਸੁਣਕੇ । ਸ਼੍ਰੋਮਣੀ ਕਮੇਟੀ ਦਾ ਸਾਰਾ ਅਦਾਰਾ , ਧਰਮ ਪ੍ਰਚਾਰ ਦਾ ਅਦਾਰਾ ਨਾ ਰਹਿ ਕੇ ਸਿਆਸੀ ਅਦਾਰਾ ਵਧੇਰੇ ਬਣ ਗਿਆ ਹੈ । ਇਹਦੇ ਸਾਰੇ ਕਰਿੰਦੇ ਆਪਣੇ ਆਪ ਨੂੰ ਕਿਸੇ ਰਾਜ ਭਾਗ ਦੇ ਅਫਸਰ, ਤੇ ਮਾਲਕ ਸਮਝਣ ਲੱਗ ਪਏ ਹਨ ਤੇ ਇੰਝ ਸਮਜਦੇ ਹਨ ਜਿਵੇਂ ਇਹਨਾ ਨੂੰ ਬੜੇ ਵੱਡੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹੈ,ਜਿਸ ਕਰਕੇ ਸਕਿਓਰਟੀਆਂ ਦੀ ਬਹੁਤ ਜ਼ਰੂਰਤ ਹੈ । ਮੈਂਨੂੰ ਜਾਪਦੈ ਕੁਝ ਸਮੇਂ ਵਿੱਚ ਹੀ ਸਭ ਸੇਵਾਦਾਰਾਂ ਕੋਲ਼ ਤਾਲਿਬਾਨੀਆਂ ਵਾਂਗ ਬੰਦੂਕਾਂ ਹੋਣਗੀਆਂ , ਪ੍ਰਧਾਨਾ, ਗ੍ਰੰਥੀ ਸਿੰਘਾਂ, ਜਥੇਦਾਰਾਂ ਲਈ ਬਖਤਰਬੰਦ ਗੱਡੀਆਂ । ਲੋਕ ਦਰਬਾਰ ਸਾਹਿਬ ਕੰਪਲੈਕਸ ਨੂੰ ਸਿੱਖਾਂ ਦਾ ਕਿਲ੍ਹਾ ਸਮਝ ਕੇ ਅੰਦਰ ਜਾਣ ਤੋਂ ਡਰਦੇ ਕੰਨੀ ਕਤਰਾਇਆ ਕਰਨਗੇ ।
@Gurinder8458
6 сағат бұрын
ਪੱਟੀ ਸਾਹਿਬ ਜੀ.ਬਲਵਿੰਦਰ ਸਿੰਘ ਭੂੰਦੜ ਤਾਂ ਪਹਿਲਾਂ ਹੀ ਭਗੌੜਾ ਹੈ ਅਕਾਲ ਤਖਤ ਸਾਹਿਬ ਤੋਂ.1984 ਵਿੱਚ ਮਰਜੀਵੜਿਆਂ ਵਿੱਚ ਸੌਂਹ ਖਾ ਕੇ ਆਇਆ ਸੀ. ਜੋ ਅੱਜ ਤੱਕ ਜਿਉਂਦਾ ਹੈ . ਮਰਜੀਵੜੇ ਨਹੀਂ ਇਹ ਮਰਾ ਜੀਵੜੇ ਹਨ ਜੋ ਦੂਜਿਆਂ ਨੂੰ ਮਰਵਾ ਕੇ ਆਪ ਜਿਉਂਦੇ ਹਨ. ਰੱਬ ਰਾਖਾ ਇਨ੍ਹਾਂ ਲੀਡਰਾਂ ਦਾ 🙏
@msrayat6409
3 сағат бұрын
ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ ) ਮਹਾਨ ਹੈ ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ ਸਰਬਤ ਦਾ ਭਲਾ 👆🙏🙏
@BalwinderSingh-kd4qz
5 сағат бұрын
ਆਪਣੇ ਕਿਰਦਾਰ ਆਪ ਬਣਾਉਣੇ ਪੈਂਦੇ ਹਨ।
@msrayat6409
3 сағат бұрын
ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????👍🙏🙏🙏🙏🙏
@msrayat6409
3 сағат бұрын
ਜੱਥੇਦਾਰ ਸਾਬ ਤਾਂ ਬਾਦਲਾਂ ਨੂੰ ਮਾਫ਼ ਕਰ ਦੇਣਗੇ ਪਰ ਸੰਗ਼ਤ ਮਾਫ਼ ਨਹੀ ਕਰੇਗ਼ੀ👍🙏🙏🙏🙏🙏
@baldevsingh8619
8 сағат бұрын
ਬੇਨਤੀ ਹੈ। ਜਥੇਦਾਰ ਅਕਾਲ ਤਖਤ ਸਾਹਿਬ ਜੀ ਨੂੰ ਕਿ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਚੀਮੇ ਨੂੰ ਪੰਥ ਚੋ ਛੇਕ ਦਿੱਤਾ ਜਾਵੇ ਜੀ ਸਾਰੇ ਮਸਲੇ ਹੱਲ ਹੋ ਜਾਣਗੇ ਜੀ
@JaswantSingh-qh9qh
7 сағат бұрын
Bilkul theek......
@JaswantSingh-qh9qh
7 сағат бұрын
Bilkul theek......
@msrayat6409
3 сағат бұрын
ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏
@jaswantsingh-li5lf
8 сағат бұрын
ਧਾਮੀ ਆਪਣੀ ਬੇਇੱਜ਼ਤੀ ਕਿਉਂ ਕਰਵਾ ਰਿਹਾ ਹੈ ਕਿਉਂ ਨਹੀਂ ਪ੍ਧਾਨ ਦੀ ਕੁਰਸੀ ਤੋਂ ਅਸਤੀਫਾ ਨਹੀਂ ਦੇ ਰਿਹਾ ਹੈ ਕਿਉਂ ਸਿੱਖ ਕੌਮ ਤੋਂ ਛਿੱਤਰ ਖਾਣ ਲਈ ਮਜ਼ਬੂਰ ਹੋਇਆ ਬੈਠਾ ਹੋਇਆ ਹੈ ਜਦੋਂ ਇਮਾਨਦਾਰੀ ਨਾਲ ਕੰਮ ਹੀ ਨਹੀਂ ਕਰ ਸਕਦਾ ਕੀ ਕਰਵਾਉਣਾ ਹੈ ਇਹੋ ਜਿਹੀ ਕੁਰਸੀ ਉੱਤੇ ਬੈਠਕੇ ਕਿਉਂ ਕਿ ਧਾਮੀ ਦੀ ਗੁਰੂ ਵੱਲ ਪਿੱਠ ਹੈ ਕੌਮ ਵੱਲ ਬੀ ਪਿੱਠ ਹੈ ਸੁਖਬੀਰ ਬਾਦਲ ਵੱਲ ਮੂੰਹ ਕਰਕੇ ਬੈਠੇ ਹੋਏ ਹਨ ਪਰ ਧਾਮੀ ਨੂੰ ਮੇਰੀ ਬੇਨਤੀ ਹੈ ਕਿ ਸੁਖਬੀਰ ਬਾਦਲ ਨੇ ਤੈਨੂੰ ਬਰਤਕੇ ਛੱਡ ਦੇਣਾ ਹੈ ਕੋਮ ਨਾਲ ਖੜ ਜਾ ਨਹੀਂ ਬਹੁਤ ਪਛਤਾਵੇ ਗਾ
@salwantsingh1341
8 сағат бұрын
ਭੱਟੀ ਸਾਹਿਬ ਬਹੁਤ ਵਧੀਆ ਧੰਨਵਾਦ
@GurmukhSingh-mz5it
9 сағат бұрын
ਪੱਟੀ ਸਾਹਿਬ ਜੀ ਲੁੱਟ ਮਾਰ ਨਹੀਂ ਗੁੰਡਾਗਰਦੀ ਕਰਨ ਲਈ ਕੋਈ ਕਸਰ ਨਹੀਂ ਛੱਡੀ
@msrayat6409
3 сағат бұрын
ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਬ ਮਿਤੀ 2 ਦਸੰਬਰ, 2024 “ਮੌਜੂਦਾ ਲੀਡਰਸ਼ਿਪ ( ਬਾਦਲ ਦਲ) ਨੇ ਪੰਥ / ਪੰਜਾਬ ਨੂੰ ਰਾਜਨੀਤਕ ਅਗਵਾਈ ਦੇਣ ਦਾ ਨੈਤਿਕ ਅਧਿਕਾਰ ਗਵਾ ਲਿਆ ਹੈ “।👍🙏🙏🙏🙏
@manjitsinghexsarpanch21
8 сағат бұрын
ਭੱਟੀ ਸਾਹਿਬ --ਤੁਸੀ ਕਹਿ ਰਹੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕੋਈ ਛੋਟੀ ਮੋਟੀ ਪ੍ਰਧਾਨੀ ਨਹੀਂ ਹੈ --ਪਰੰਤੂ--ਇਹ ਗੱਲ ਟੌਹੜਾ ਸਾਹਿਬ ਵਰਗਿਆਂ ਤੇ ਲਾਗੂ ਹੈ --ਧਾਮੀ ਸਾਹਿਬ ਨੂੰ ਤੇ ਅਮ੍ਰਿਤਸਰ ਸਾਹਿਬ ਦਾ ਡੀਸੀ ਵੀ ਮਿਲਣ ਲਈ ਸਮਾਂ ਨਹੀਂ ਦੇਂਦਾ --ਇਹ ਤੇ ਬੱਸ ਬਾਦਲਾਂ ਦੀ ਜੀ ਹਜ਼ੂਰੀ ਲਈ ਪ੍ਰਧਾਨ ਬਣਿਆ ਹੋਇਆ ਹੈ
@balbindrasinghbalbindra5692
7 сағат бұрын
Sukhbir Da Titanic jahaj Duban lagga Jeda utar jayega O Bach jayega
@SukhpalKahlon-s7e
9 сағат бұрын
ਉੰਡ ਕੇ ਮਿਲੇ ਦਾ ਮਤਲਬ ਹੈ ਕਿ ਭੱਜ ਕੇ ਮਿਲੇ ਇੱਕ ਦੂਜੇ ਨੂੰ ਮਾਝੇ ਦੀ ਬੋਲੀ ਹੈ
@balbindrasinghbalbindra5692
7 сағат бұрын
Cheema te Grewal Bache sukhbir Naal
@VikramSingh-qm5hc
8 сағат бұрын
ਗਿਆੰਨੀ ਚੇਤ ਸਿੰਘ ਮਹਾੰਨ ਸੀ ਪੱਰ ਸੁੰਖੈ ਬਾੱਦਲ ਵਾੰਗ ਉਹੋਦੇ ਘੱਰ ਵੀ ਕੱਪੂਤ ਨਿਕਲੇਆ ਤੱਰਲੌਚੰਨ ਸਿੰਘ ਵੱਚਾਰਾ ਸੱਮਗਲਰਾੰ ਨਾੰਲ ਯਾਰੀ ਰੱਖੀ ਜਿਸਦਾ ਖੱਮੇਆਜਾ ਪੂਜਨੀਏ ਸਿੰਘ ਸਾਹਿਬ ਨੂੰ ਭੂਗਤੰਨਾ ਪਿਆ ਮੂਆਫੀ ਪੱਰ ਸੱਚ ਤਾੰ ਸੱਚ ਏ 🙏
@SukhdevVirk-p8m
6 сағат бұрын
ਪੱਟੀ ਸਾਹਿਬ ਨੂੰ ਉਡੀਕ ਹੈ ਕਦੋ ਬਾਦਲਾਂ ਤੋਂ ਪੰਥ ਦਾ ਖਹਿੜਾ ਛੁੱਟੇ ਪਰ ਮੈਂ ਸੋਚਦਾ ਇੱਥੇ ਪੰਥ ਲਈ। ਇਮਾਨਦਾਰ ਕੌਣ ਹੈ ਸਾਰੇ ਹੀ ਲੁਟੇਰੇ ਲਗਦੇ ਨੇ
@mpsingh6579
4 сағат бұрын
Thodi soch kida de hai A ta tusk Apne bina ch snapchat kar ta Par Ae v dekho jis kissa n v shri AKAL TAKHAT nal mattha league us da kah nhi rhia
@GurdeepSinghRakhra
9 сағат бұрын
ਧਾਮੀ ਸਾਹਿਬ ਕੌਮ ਦੇ ਜਜਬਾਤਾਂ ਨੂੰ ਸਮਜ ਕੇ ਕੋਈ ਫੈਸਲਾ ਕਰੋ ji
@paramjitdhamrait5185
7 сағат бұрын
Waheguru ji bless you both. Love from Holland.
@BalwinderSingh-kd4qz
4 сағат бұрын
ਵਾਹਿਗੁਰੂ ਜੀ।ਜੇਕਰ ਮੁਕਤਸਰ ਸਾਹਿਬ। ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਪਾੜਿਆ ਸੀ ਜਿਹੜਾ ਕਿ ਕਹਿੰਦੇ ਹਨ ਕਿ ਮਾਝੇ ਦੇ ਸਿੱਖਾਂ ਨੇ ਲਿਖਿਆ ਸੀ।ਓਸ ਪਵਿੱਤਰ ਅਸਥਾਨ ਤੋਂ ਬਾਦਲ ਦਲੀਆਂ ਨੂੰ ਅਕਾਲ ਤਖਤ ਤੋਂ ਭਗੌੜਾ ਐਲਾਨ ਦਿੱਤਾ ਗਿਆ। ਤਾਂ ਸਾਡੇ ਮਾਝੇ ਦੇ ਲੋਕਾਂ ਨੂੰ ਥੋੜਾ ਰਾਹਤ ਮਿਲੇਗੀ।
@balbindrasinghbalbindra5692
5 сағат бұрын
❤❤ Bhai Amritpal Singh Khalsa Ji Di Aguvai Ch Siromani Akalidal Navi party Banegi ❤❤❤❤❤❤❤❤❤❤❤❤❤❤❤❤❤❤❤
@KALM-Di-NAZAR-TON
8 сағат бұрын
ਵਧੀਆ ਪੱਤਰਕਾਰ ❤❤
@BalwinderSingh-mc1lq
7 сағат бұрын
Patti saab zindabad great patarkar thanks
@mpsingh6579
4 сағат бұрын
Patti sahib 7 memberi camati die members kon kon han kirpa kar k alagi video vich thasna G
@sukhdevsinghbhatti3235
8 сағат бұрын
ਏਹ ਓਹੀ ਰੂਹਾਂ ਨੇ ਜੇਹੜੀਆ ਗੁਰੂ ਸਾਹਿਬ ਬੇਦਾਵਾ ਲਿਖ ਕੇ ਅਕਲਿਆ ਨੇ ਛੱਡ ਆਏ ਸੀ।ਗੁਰੂ ਸਾਹਿਬ ਨੇ ਤਾਂ ਮਾਫ ਕਰਤਾ ਬੇਦਾਵਾ ਪਾੜ ਕੇ ਪਰ ਪੰਜਾਬ ਦੇ ਲੋਕ ਏਨਾ ਨੂੰ ਕਦੇ ਵੀ ਮਾਫ ਨਹੀਂ ਕਰਨਗੇ।ਭਾਂਵੇ ਲੱਤਾ ਉਚਿਆ ਤੇ ਸਿਰ ਨੀਵਾਂ ਕਰਕੇ ਲਟਕ ਜਾਣ।
@Kuldip-y6p
6 сағат бұрын
Amritpal singh zindabad ❤❤
@msrayat6409
3 сағат бұрын
ਬਾਦਲ ਜੁੰਡਲੀ ਨੇ ਸ੍ਰੀ ਅਕਾਲ ਤਖ਼ਤ ਨੂੰ ਨਾ ਪਹਿਲਾਂ ਮੰਨਿਆ ਅਤੇ ਨਾ ਹੀ ਇਹ ਹੁਣ ਮੰਨਣਗੇ।ਇਹ ਸਿਰਫ਼ ਸੌਦਾ ਸਾਧ ਦੇ ਹੁਕਮ ਮੰਨਣ ਲਈ ਤਤਪਰ ਹਨ।👍🙏🙏🙏🙏🙏
@charanjitsingh4388
7 сағат бұрын
ਕੂੜਿ ਫਿਰੇ ਪਰਧਾਨ ਵੇ ਲਾਲੋ ।। ਆਖ਼ਰ।। ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।।
@balbindrasinghbalbindra5692
7 сағат бұрын
Badal jundli khatam Ho gayi
@dalbirsingh5890
9 сағат бұрын
ਅੱਜ ਤੋਂ ਸੋਂ ਹੋਇਆ ਭਗੋੜੇ ਤਾਂ ਇਹ ਜਦੋਂ ਬੁੱਢਾ ਪ੍ਰਧਾਨ ਬਣ ਗਿਆ ਸੀ ਉਦੋਂ ਤੋਂ ਹੀ ਹੈ
@balbindrasinghbalbindra5692
7 сағат бұрын
Sukhbir Insa khatam
@HarpalSingh-lv2qt
7 сағат бұрын
V good
@SurjitSingh-gh3yq
8 сағат бұрын
SSA ji
@baldavsingh8338
7 сағат бұрын
Patti Sahib Buland Awaze
@kuldipsinghgrover1306
8 сағат бұрын
Patti ji Sat siri akal ji
@SAMAJNEWSTV
9 сағат бұрын
ਸੰਦੀਪ ਸਿੰਘ ਜੀ ਤੁਹਾਡਾ ਮਾਈਕ ਨੇੜੇ ਲਾਕੇ ਰਖਿਆ ਕਰੋ। ਤੁਹਾਡੀ ਆਵਾਜ਼ ਸਹੀ ਨਹੀਂ ਆਉਂਦੀ।
@amarjitkaur3694
7 сағат бұрын
ਬਾਪੂ ਬਾਦਲ ਦੇ ਕੋਟ ਕੋਟ ਹਨ
@SatnamSingh-ch4kd
8 сағат бұрын
Very good Patti sahib ji
@BalwinderKaur-qu9ls
7 сағат бұрын
Patti sahib Bains dee interview with Rattan Dhaliwal suno oh kee bolda tei kehrei tewra ch bolda
@HarbhajanSingh-z6l
8 сағат бұрын
Cheema badal akali dal di kabar khod riha hai
@thakursgill895
7 сағат бұрын
Galtia dhami karda acceptig wrong decison of sukhbir badal
@SukhchainSingh-gc4en
9 сағат бұрын
Jathedar Sahib Harpreet Singh ji good person
@bhindermangat2777
4 сағат бұрын
SGPC and akal takhat should be free from traitors and masands as soon as possible otherwise they ruined panth
@shamindersingh6825
7 сағат бұрын
BHATTI SAHIB MAN GYE COT WALI GAL DIL KHUSH HO GEYA
@Sing-ek2ed
7 сағат бұрын
Bhatti saaab bhai amritpal singh naal dhakka ho reha
@NathaSingh-u7x
3 сағат бұрын
ਆਪਣੇ 😅 ਅਾਪ ਨੂੰ ਵੇਖ ਨਵੁਭੱਟੀ ਸਾਹਿਬ ਵਧੀਆ ਕਿਹਾ ਬਾਗ਼ੀਆਂ ਨੂੰ ਬਿਲਕੁਲ ਨਹੀਂ ਵੜਨ ਦੇਣਾ ਚਾਹੀਦਾ ਅਕਾਲੀ ਦਲ ਜਿੰਨਾ ਅਕਾਲੀ ਦਲ ਇਤਨਾ ਨੁਕਸਾਨ ਕਰਤਾ ਇਕ ਨੁਕਸਾਨ ਵਿਚ ਆਦਮੀ ਜਾਨ ਜਾ ਸਕਦੀ ਬਾਗ਼ੀਆਂ ਕਰਕੇ ਭੱਟੀ ਸਾਹਿਬ ਕਹਾਵਤ ਨਾਈਆਂ ਲਾਲ ਕਿੱਡੇ ਕਿੱਡੇ ਕਹਿੰਦਾ ਸਾਹਮਣੇ ਡਿੱਗਣੇ ਪਤਾ ਲੱਗ ਜਾਉਗਾ ਤੱਹਾਨੂ ਧੰਮੀ ਭੂੰਦੜ ਫ਼ਿਕਰ ਕਰਨ ਦੀ ਜ਼ਰੂਰਤ ਨਹੀਂ ਅਕਾਲੀ ਦੋ ਹੋਰ ਬਣ ਜਾਣ ਭਾਵੇਂ ਭੱਟੀ ਤੁਸੀ ਵੀ ਦੋਨਾਂ ਝੂਠ ਪ੍ਰਚਾਰ ਕਰਨ ਦਾ ਠੇਕਾ ਲੈ ਲਉ ਕਾਵਾਆਖੇ ਢੱਗੇ ਨਹੀ ਮਰਦੇ AKALI ZINDABAD SUKHBIR BADAL ❤Z
@agyakars8145
9 сағат бұрын
Very good comments Patti Sahib
@balbindrasinghbalbindra5692
7 сағат бұрын
Dhami sukhbir De pappa Da Bhagidaar Bangya
@shamindersingh6825
7 сағат бұрын
SHAMIDER SINGH KAKA MUKATSAR
@balbindrasinghbalbindra5692
5 сағат бұрын
Sukhbir Insa Akaltakht Sahib to Bhagoda Ho Gya Ada Rahna kakkh nhi
@legendarygaming7947
9 сағат бұрын
Sudhir learns wale itself go to villagesand start the members bharti,instead waiting the bharti by 7 members committee.
@balbindrasinghbalbindra5692
7 сағат бұрын
Sukhbir Insa Hai Sikh nhi
@SukhwinderSingh-lx6cv
8 сағат бұрын
Eh Akaltakht nu mande nhi kom ina nu nhi mandi patti shib ji
@beantsingh-ke4em
7 сағат бұрын
SUKHBIR BADAL VICHARA MANDH BUDHI A ES NU PARDHAN HE REHAN DEO OTHER WISE PAAP HO JAIGA
@SurinderSingh-fd9ed
9 сағат бұрын
Ssa.sir
@amrikwahla
8 сағат бұрын
Bdal dal has damaged the meri peri sikh sidhat
@Humanity0101
7 сағат бұрын
Kalle bafal huni ni hor v baht rahe 1947 too. Tusi sirf badal da shunshna baja rahe. Ki gal 2015 too hor beadbia ni hoia? Galami samjo 22.
@jujsingh7886
9 сағат бұрын
ਤੈਨੂੰ ਬਾਦਲ ਡਰ ਲੱਗਦਾ
@harmanbhullar2010
8 сағат бұрын
ਬਾਦਲ ਤਾਂ ਆਪ ਡਰਦਾ ਫਿਰਦਾ ਕੋਮ ਤੋਂ
@harmanbhullar2010
8 сағат бұрын
ਬਾਦਲ ਤਾਂ ਆਪ ਡਰਦਾ ਫਿਰਦਾ ਸਿੱਖ ਕੌਮ ਤੋਂ
33:50
Chajj Da Vichar (2211) || ਕੰਗਣਾ ਰਣੌਤ ਫੇਰ ਓਹੀ ਕਾਂਡ
Prime Asia TV
Рет қаралды 30 М.
2:05:18
Ex RAW Agent Lucky Bisht ने जेल, PM Modi, Trump Attack, Pakistan को लेकर क्या खुलासे किए? | Baithki
The Lallantop
Рет қаралды 2,9 МЛН
7:40:31
Война Семей - ВСЕ СЕРИИ, 1 сезон (серии 1-20)
Семейные Сериалы
Рет қаралды 1,6 МЛН
28:49
БОЙКАЛАР| bayGUYS | 27 шығарылым
bayGUYS
Рет қаралды 1,1 МЛН
57:18
НОВЫЙ AMONG US в РЕАЛЬНОЙ ЖИЗНИ! Масленников против Джарахова челлендж
Дима Масленников
Рет қаралды 8 МЛН
58:20
Елена Райтман показала фанатке Ф*К!? Шоу Кросс и Дошик. Кто твой подписчик?
BUBBLEGUN
Рет қаралды 3,9 МЛН
44:41
ਆਗੇ ਬਾਹਰ ਦਸਤਾਵੇਜ਼ 2 ਤਰੀਕ ਦੇ ਆਦੇਸ਼ ਨੂੰ ਡਿਫੈਂਡ ਕਰਨ ਵਾਲੇ ! ਸ਼ਿਫ਼ਟ ਹੋਣ ਲੱਗੇ ਵੱਡੇ ਥੰਮ ਪ੍ਰਧਾਨ ਤੋਂ…
Punjab Television
Рет қаралды 27 М.
19:29
PML_N Senior Leader Rana Sana Exclusive Talk with Nadeem Malik on Current Political Scenario
SAMAA TV
Рет қаралды 2,9 М.
ਹਰੀ ਨੌ ਕਾਂਡ ਦਾ ਇਨਸਾਫ ਜਾਂ ਸਿਆਸੀ ਕਿੜ ? ਭਈ ਅੰਮ੍ਰਿਤਪਾਲ 'ਤੇ ਲੱਗੇ UAPA ਦਾ ਅਸਲ ਸੱਚ | Oneindia Punjabi
Oneindia Punjabi
Рет қаралды 31
9:06:08
Harjinder Singh Dhami: ਪੰਥਕ ਸੰਕਟ ਵਿਚਾਲੇ ਕਸੂਤੇ ਫਸੇ ਧਾਮੀ? ਜਥੇਦਾਰ ਨਾਲ ਕੀਤੀ ਗੁਪਤ ਮੁਲਾਕਾਤ | Jathedar
News18 Punjab
Рет қаралды 52 М.
42:18
Coffee Par Kurukshetra: क्या मोदी दिलजीत में पंजाब विजय देखते हैं? PM Modi | Congress | Punjab | AAP
IndiaTV
Рет қаралды 440 М.
3:12:32
EP-143 | From Rags to Riches: The Inspiring Journey of TV News Pioneer Rajat Sharma
ANI News
Рет қаралды 7 МЛН
12:23
ਜਥੇਦਾਰ ਰਣਜੀਤ ਸਿੰਘ ਦੀਆਂ ਤਾੜ-ਤਾੜ ਗੱਲਾਂ ਅਕਾਲੀਆਂ 'ਤੇ!, ਸੁਣੋ ਖਿਲਾਰੇ ਪਾਉਦਾ Interview | Bhai Ranjeet Singh
Chardikla Time TV
Рет қаралды 24 М.
2:11:06
Raja bhaiya ने Saurabh Dwivedi से मगरमच्छ पर क्या बताया ? Yogi और Akhilesh पर क्या कहा?| Jamghat
Lallantop UP
Рет қаралды 4,7 МЛН
1:52:38
Ram Janmbhoomi Ki Poori Kahaani - Archaeologist K. K. Muhammed
Ranveer Allahbadia
Рет қаралды 5 МЛН
22:43
ਹੁਣੇ ਆਗੀ ਵੱਡੀ ਖ਼ਬਰ | ਅੱਜ 3 ਵਜੇ ਇੰਝ ਹੋਣਗੇ ਸੁਖਬੀਰ ਦੇ ਅਸਤੀਫ਼ੇ ਤੇ 7 ਮੈਂਬਰੀ ਤੇ ਫੈਸਲੇ | ਨਜ਼ਰ ਜੱਥੇਦਾਰਾਂ ਵੱਲ
Surinder Dalla Official ਸੁਰਿੰਦਰ ਡੱਲਾ
Рет қаралды 712
7:40:31
Война Семей - ВСЕ СЕРИИ, 1 сезон (серии 1-20)
Семейные Сериалы
Рет қаралды 1,6 МЛН