No video

Opportunity in the High Himalayas: Pathway to Sikh Sovereignty with Strategic Shift in Ladakh

  Рет қаралды 86,444

Sikh Press

Sikh Press

Күн бұрын

Indeed. Based on China's growing military power and advancements across various war domains, a potential conflict could be incredibly stressful for India. China's investment in technology and its strategic goals in the region, particularly CPEC, make Ladakh a highly vulnerable spot. Ladakh's proximity to Kashmir opens a potential corridor for China to launch incursions towards major Indian cities like Chandigarh and even New Delhi. While a full-scale invasion might be unlikely, the threat of rapid military movement cannot be ignored. #upsc #upscmotivation #upscexam #upscaspirants #upscpreparation #upscinterview #education #educationalvideo #educationalcontent #educational #study #studymotivation #student #knowledge #knowledgeispower #knowledgefacts #know #ladakh #ladakhstatus #ladakhstandoff #china #INDOCHINA #india #punjab #kashmir #jammuandkashmir #sikhraj #maharajashersingh #dograstatus #indus #gilgitbaltistan #leh #galwanvalleyfaceoff #gwadarcpec #cpec #cpecroute #chahbar #chabaharport #iran #pakistan #satlujtv #satlujnetwork #worldnews #southasia #geopolitics #indiapakistanchina #indiageopolitics #talkingpunjab #surindersingh #driqtidarcheema #uno #unhrc #unitednations #punjabinews #podcast #podcasting

Пікірлер: 404
@kulwantsingh3183
@kulwantsingh3183 2 ай бұрын
ਇਹ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਕੋਈ ਨਾਂ ਕੋਈ ਬਹਾਨਾ ਬਣ ਕੇ ਹੀ ਖਾਲਸਾ ਪੰਥ ਦਾ ਆਪਣਾ ਰਾਜ ਸਥਾਪਤ ਹੋਵੇਗਾ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
@user-eo7fu7tp8t
@user-eo7fu7tp8t 5 күн бұрын
Eh Akal purakh parmrsher nu kiha janda hay g,! & bahe goro bhee parmesher nu kiha Janda hay g ! Goroyan ne jadon pehla (1) granth likha us ka name hi pameshar poothi rakha giya see ! Goroyan ne jo 1 ( first) dharmik sathal banbiya see beh bhee harmander , kehna da bhab mandir hi banbaiya see - - matlab( hindo is sikh & sikh is hindo) ! 10sen goro jiyan de nam hindoyan bale & hindo pariwaran bichon see ! Dasam goro ji ( gobind roy g ) ne 5 hindo sevkan nu hi amrit batta shakaiya see ! ? Khalsa raj tan maha raja Ranjeet sinh da see jis di rajdhani Lahoor see !? Shote - shote rajiyan de upper Ek bada raja see, us same raniyan , Rajiyan de Raj hunde see!? Hun bootan de Raj han !?
@BaljitSingh-bj4vm
@BaljitSingh-bj4vm 3 ай бұрын
ਬਹੁਤ ਹੀ ਵਧੀਆ ਖੋਜ਼ ਭਰਪੂਰ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਸਿੱਖ ਕੌਮ ਸੁਚੇਤ ਹੋਵੇ ਆਪਣਾ ਗਿਆਨ ਵਧਾਉਣ ਵਾਹਿਗੁਰੂ ਜੀ ਮੇਹਰ ਕਰਨਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurmailsingh-kl7ht
@gurmailsingh-kl7ht 3 ай бұрын
ਗੂਰੂ ਫਤਿਹ ਜੀ ਚੀਮਾ ਜੀ ਆਪ ਜੀ ਬਹੁਤ ਕੁਝ ਦੇਣ ਹੈ ਪੰਜਾਬ ਨੂੰ ਜਿਸ ਤਿਰਾ ਕਿਸੇ ਸੇਰ ਜਾ ਪਛੀ ਨੂੰ ਪਿਜਰੋ ਵਿਚੋ ਅਜਾਦ ਕਰਾੳਉਣਾ❤🙏🙏🙏🙏⚘️⚘️⚘️⚘️⚘️🚩👍👍
@harjinderbharaj2055
@harjinderbharaj2055 3 ай бұрын
ਇਹ ਬਹਿਸ ਗੰਭੀਰ ਹੈ ਸਿੱਖ ਕੌਮ ਪਾਸ ਨਾਹਰੇ ਬਾਜ਼ੀ ਬਹੁਤ ਹੈ ਪਰ political grey matter ਘੱਟ ਹੈ॥ ਸਿੱਖ ਅੱਜ ਤੱਕ ਦੇਗ ਤੇਗ਼ ਫ਼ਤਿਹ ਦਾ ਮਤਲਬ ਸੋਲਵੀਂ ਸਦੀ ਤੋਂ ਅੱਗੇ ਨਹੀਂ ਤੋਰ ਸਕੇ॥ ਦੇਗ ਦਾ ਮਤਲਬ ਹੈ ( economical power) ਤੇਗ਼ ਦਾ ਮਤਲਬ ਹੈ ( intellectual power) ਫ਼ਤਿਹ ਦਾ ਮਤਲਬ ਹੈ (victory) ਦੇਗ ਅਰ ਤੇਗ਼ ਦੋਊ ਜਗਤ ਮਹਿ ਚਲਤ ਹੈ॥
@maninderchandi4420
@maninderchandi4420 3 ай бұрын
ਸਿੱਖ ਵਿਚਾਰ ਵਾਨਾਂ ਨੂੰ ਬੈਠ ਕੇ, ਬਿਬੇਕ ਨਾਲ ਸੋਚ ਕੇ ਕੋੲੀ ਸੇਧ ਬਨਾਓਣੀ ਚਾਹੀਦੀ ਹੈ , १९४७, ਵਾਲੀ ਗਲਤੀ ਨਹੀ ਕਰਣੀ ਚਾਹੀਦੀ ❤😄😃😀
@akashsohi9410
@akashsohi9410 3 ай бұрын
​@@maninderchandi4420 16:37 ❤
@user-pw2nj8uz6q
@user-pw2nj8uz6q 3 ай бұрын
.¹1
@surinderkulwant7096
@surinderkulwant7096 3 ай бұрын
32p
@mayurbisne
@mayurbisne 2 ай бұрын
😂😂😂😂😂​@@jasha9sandhu
@JaswinderSingh-uy3ju
@JaswinderSingh-uy3ju 3 ай бұрын
ਵੀਰ ਸੁਰਿੰਦਰ ਸਿੰਘ ਜੀ ਤੁਹਾਡੇ ਦੁਆਰਾ ਚੀਮਾ ਸਾਹਿਬ ਨਾਲ ਕੀਤੀ ਗੱਲਬਾਤ ਬਹੁਤ ਹੀ ਵਧੀਆ ਲੱਗੀ। ਪ੍ਰਮਾਤਮਾ ਆਪ ਬਲ ਬਖਸ਼ੇ ਕਿ ਤੁਸੀ ਕੌਮ ਨੂੰ ਜਾਗਰੂਪ ਕਰਨ ਲਈ ਇਸ ਤਰਾ ਦੇ ਪ੍ਰੋਗਰਾਮ ਪੇਸ਼ ਕਰਦੇ ਰਹੋ ਜੀ ਵ
@majorsingh8761
@majorsingh8761 3 ай бұрын
ਚੀਮਾ ਸਾਹਿਬ ਬਹੁਤ ਅਰਥ ਭਰਪੂਰ ਜਾਣਕਾਰੀ ਦਿੱਤੀ ਵਰਲਡਦੇ ਬਦਲਦੇ ਸਮੀਕਰਨਾਂ ਦੀ ਜਾਣਕਾਰੀ ਬਹੁਤ ਧੰਨਵਾਦ
@sukhsukh178
@sukhsukh178 2 ай бұрын
ਕਿੰਨੀ ਵਧੀਆ ਪੰਜਾਬੀ ਬੋਲਦੇ ਨੇ ਚੀਮਾ ਸਾਬ ਜਿਵੇਂ ਸੰਗਰੂਰ ਨੇੜਲੇ ਕਿਸੇ ਪਿੰਡ ਵਿੱਚ ਰਹਿੰਦੇ ਹੋਣ ।
@jaswinderkaur1907
@jaswinderkaur1907 2 ай бұрын
Bilkul sahi 🙏
@SarbjitSingh-yg7bs
@SarbjitSingh-yg7bs 2 ай бұрын
Tee
@singhstyle247
@singhstyle247 3 ай бұрын
ਜੇ ਥੋੜੀ ਜਿਹੀ historyਅਤੇ currentpolitics ਪੜ੍ਹੀ ਜਾਵੇ ਤੇ ਗਿਆਨ ਹਾਸਲ ਕੀਤਾ ਜਾ ਸਕਦਾ ਹੈ ਕਿਤਾਬਾਂ ਜਰੂਰਪੜਨੀਆ ਚਾਹੀਦਿਆਂ ਹਨ
@jagtargill5343
@jagtargill5343 3 ай бұрын
ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਆਪਨੂੰਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਮੰਨ ਤੁਹਾਡਾ ਇੰਟਰ ਵਿਉ ਕਰਨ।ਦਾ ਤਰੀਕਾ।ਬਹੁਤ ਹੀ ਚੰਗਾ ਹੈ 💚💚🙏🙏🇨🇦🇨🇦🇨🇦🇨🇦
@thevaluesworld6285
@thevaluesworld6285 3 ай бұрын
ਵਰਲਡ ਕਲਾਸ ਇੰਟਰਵਿਊ ਇਸ ਤੋਂ ਉੱਪਰ ਇੰਟਰਵਿਊ ਨਹੀਂ ਹੋ ਸਕਦੀ ਸਿੱਖਾਂ ਨਾਲ ਸੰਬੰਧਿਤ ਸਿੱਖ ਰਾਜ ਨਾਲ ਸੰਬੰਧਿਤ ਸਿੱਖਾਂ ਦੀ ਉਹ ਮੁੰਡੇ ਉਹ ਜਾਗੋ ਇਸ ਇੰਟਰਵਿਊ ਨੂੰ ਸ਼ੇਅਰ ਕਰੋ ਚੀਮਾ ਸਾਹਿਬ ਨੂੰ ਸਲੂਟ ਆ ਦਿਲੋਂ ਦੀਪ ਸਿੱਧੂ ਦੇ ਲੈਵਲ ਦੀ ਗੱਲਬਾਤ ਆ ਵਰਲਡ ਕਲਾਸ ਜਾਣਕਾਰੀ ਇਕੱਠੀ ਕਰੀ ਬੈਠੇ ਚੀਮਾ ਸਾਹਿਬ ਨੂੰ ਦਿਲੋਂ ਸਲਾਮ🌿🙏👍🫡🫡
@singh17karnail
@singh17karnail 2 ай бұрын
ਕਾਸ਼! ਸਾਡੇ ਮਾਹਿਰਾਂ ਨੂੰ ਐਨੀ ਢੂੰਘੀ ਵਿਚਾਰ ਨੂੰ ਪਕੜਨ ਦੀ ਸਮਰੱਥਾ ਰੱਖਣ।
@DasamTheGreat
@DasamTheGreat 2 ай бұрын
ਵੀਰ ਜੀ ਤੁਸੀਂ ਠੀਕ ਕਿਹਾ ਜ਼ੋਰਾਵਰ ਇਕ ਡੋਗਰਾ ਸੀ,ਪਰ ਨੋਕਰੀ ਤਾਂ ਉਹ ਸਿੱਖ ਸਾਮਰਾਜ ਦੀ ਕਰਦਾ ਸੀ,ਇਸ ਲਈ ਉਸਦੇ ਜਿੱਤੇ ਇਲਾਕੇ ਕਿਸੇ ਡੋਗਰੇ ਦੇ ਨਹੀਂ ਸਿਰਫ ਸਰਕਾਰੇ ਖਾਲਸਾ ਦੇ ਨੇ,
@MadeinPanjab1699
@MadeinPanjab1699 Ай бұрын
ਡੋਗਰੇ ਸਿੱਖਾਂ ਅਧੀਨ ਹੀ ਸਨ ਇੱਕ ਆਮ ਜਹੇ ਬੰਦੇ ਗੁਲਾਬ ਸਿੰਘ ਨੂੰ ਪਹਿਲਾਂ ਸਿਪਾਹੀ ਅਤੇ ਫ਼ੇਰ ਗਵਰਨਰ ਮਹਾਰਾਜੇ ਰਣਜੀਤ ਸਿੰਘ ਜੀ ਨੇ ਹੀ ਬਣਾਇਆ ਸੀ ਤੇ ਗੁਲਾਬ ਸਿੰਘ ਨੇ ਧਿਆਨ ਸਿੰਘ ਡੋਗਰੇ ਨੂੰ ਸਿਫਾਰਸ਼ ਪਵਾ ਕੇ ਮਹਾਰਾਜੇ ਤੋਂ ਉਪਾਧੀ ਦਵਾਈ ਸੀ ਨਹੀਂ ਏਹਨਾਂ ਦੇ ਟੱਬਰ ਨੂੰ ਕੌਣ ਪੁੱਛਦਾ ਸੀ ਪਹਿਲਾਂ ਇਹ ਮਹਾਰਾਜੇ ਦੀ ਜੁੱਤੀ ਅਤੇ ਓਸਦੀ ਤੇਜ਼ ਨਜ਼ਰ ਤੋਂ ਜਕਦੇ ਸਹੀ ਰਹੇ ਪਰ ਬਾਅਦ ਚ ਏਹਨਾਂ ਅੰਦਰ ਲੋਭ ਆ ਗਿਆ ਤੇ ਬੇਵਫ਼ਾਈ ਆ ਗਈ ਸੀ ਬਹੁਤ ਡੋਗਰੇ ਸਿੱਖ ਵੀ ਬਣੇ ਸਨ ਤੇ ਇਸ ਟੱਬਰ ਨੇ ਵੀ ਸਿੱਖੀ ਚ ਆਉਣ ਅਤੇ ਅੰਮ੍ਰਿਤ ਛਕਣ ਦਾ ਵਾਅਦਾ ਖ਼ੁਦ ਕੀਤਾ ਸੀ ਬੇਸ਼ਕ ਮਤਲਬ ਲਈ ਜਿਵੇਂ ਤੇਜ ਸਿੰਘ ਤੇ ਲਾਲ ਸਿੰਘ ਗ਼ੈਰ ਪੰਜਾਬੀ ਏਥੇ ਅੰਮ੍ਰਿਤ ਛਕ ਕੇ ਹਿੰਦੂ ਤੋਂ ਸਿੱਖ ਸਜੇ ਸਨ ਮਤਲਬ ਲਈ ਤੇ ਅੰਤ ਪੰਜਾਬ ਨਾਲ਼ ਮੋਹ ਨਾ ਹੋਣ ਕਾਰਨ ਓਹਨਾਂ ਉੱਤੇ ਗਦਾਰੀ ਭਾਰੂ ਪੈ ਗਈ ਜਦਕਿ ਦੀਵਾਨ ਮੋਹਕਮ ਚੰਦ ਵਰਗੇ ਪੰਜਾਬੀ ਹਿੰਦੂ ਸ਼ੇਰ ਐਸੇ ਪੰਜਾਬ ਪ੍ਰਸਤ ਵਫ਼ਾਦਾਰ ਬੰਦੇ ਸਨ ਜਿਹਨੀਂ ਸਰਕਾਰ ਏ ਖਾਲਸਾ ਲਈ ਹਿੱਕ ਡਾਹ ਡਾਹ ਜ਼ੋਰ ਲਾਇਆ,,,ਜ਼ੋਰਾਵਰ ਸਿੰਘ ਸਿੱਖ empire ਅਧੀਨ ਹੀ ਨੌਕਰੀ ਕਰਦਾ ਸੀ ਤੇ ਮਹਾਰਾਜੇ ਦੇ ਹੁਕਮ ਸਨ ਕੇ ਆਉਣ ਆਲ਼ੇ ਸਮੇਂ ਚ ਕਿੱਧਰ ਕਿਧਰ ਹੱਲਾ ਕਰਕੇ ਕਿਹਨੂੰ ਸੂਤ ਕਰਨਾ ਸੋ ਗੁਲਾਬ ਸਿੰਘ ਨੇ ਮਹਾਰਾਜੇ ਸ਼ੇਰ ਸਿੰਘ ਦੇ ਕਹਿਣ ਤੇ ਹੀ ਜ਼ੋਰਾਵਰ ਸਿੰਘ ਨੂੰ ਲਦਾਖ਼ ਤੋਰਿਆ ਸੀ ਹਜੇ ਵੀ ਓਹ ਕਾਗਜ਼ਾਤ ਪਏ ਆ ਚਿੱਠੀਆਂ ਪਈਆਂ
@baldevsingh8715
@baldevsingh8715 3 ай бұрын
Dr. Iqtidar Cheema is full of wisdom and ground knowledge ! Sikhs must listen and consult him !
@primetoday4434
@primetoday4434 3 ай бұрын
ਸੰਸਾਰੀ ਪੋਲਿਟੀਕਸ ਦੀ ਖੋਜ ਭਰਪੂਰ ਜਾਣਕਾਰੀ ਤੇ ਪੇਸ਼ਕਾਰੀ, ਬਾ ਖੁਭ।
@Jaswindersingh-kw3ip
@Jaswindersingh-kw3ip 3 ай бұрын
ਖਾਲਿਸਤਾਨ ਦੁਨੀਆਂ ਦੀ ਅਹਿਮ ਲੋੜ ਬਣ ਗਿਆ ਹੈ ਛੇਤੀ ਹੀ ਖਾਲਿਸਤਾਨ ਹੋਂਦ ਵਿੱਚ ਆਵੇਗਾ। ਖਾਲਿਸਤਾਨ ਜਿੰਦਾਬਾਦ ਜਿੰਦਾਬਾਦ
@janev2yaro35
@janev2yaro35 3 ай бұрын
Khalistan murdabad
@Truefacts2961
@Truefacts2961 2 ай бұрын
😂😂😂😂😂😂
@saleemiqbal1139
@saleemiqbal1139 3 ай бұрын
When Indian Punjab was divided no one agitated against it, there was no demonstration. Indian government easily divided Punjab. First time they had big opportunity in 1947, which was lost second time when Punjab was being decided they must have objected. Now economy has more effects, difficult task to move the masses. God bless.
@GurdeepSingh-nabha
@GurdeepSingh-nabha 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।
@mohansingh7391
@mohansingh7391 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤
@jaswinderkaur1907
@jaswinderkaur1907 2 ай бұрын
Bahut bahut bahut bahut informative talk 🙏🙏🙏🙏🙏
@charanjitsingh3622
@charanjitsingh3622 2 ай бұрын
Voice of anchor is very nice and good.Almighty bless you.
@palgill6734
@palgill6734 3 ай бұрын
Very beautiful discussion good job
@Kuldeepsingh-gt1dj
@Kuldeepsingh-gt1dj 3 ай бұрын
❤,, ਗ਼ਦਰੀ ਬਾਬੇ 2 ❤
@KuldeepSingh-wv8zg
@KuldeepSingh-wv8zg 3 ай бұрын
Sir Good
@arwindersinghghotra1825
@arwindersinghghotra1825 3 ай бұрын
Dr shiab is very very good and god bless you dr shiab ji
@supindersingh5425
@supindersingh5425 3 ай бұрын
ਬਹੁਤ ਵਧੀਆ ਜਾਣਕਾਰੀ
@kashmirsingh6991
@kashmirsingh6991 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@rajwinder1968
@rajwinder1968 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@jagdipsingh967
@jagdipsingh967 2 ай бұрын
Super speach
@Reckless5115Mohie
@Reckless5115Mohie 3 ай бұрын
ਯੋਧਿਓ ਜਿਓਂਦੇ ਵਸਦੇ ਰਹੋ ✌️⛳⛳
@jashpalsingh1875
@jashpalsingh1875 3 ай бұрын
So proud this episode ❤❤❤
@rajkumarsingh5675
@rajkumarsingh5675 3 ай бұрын
Very clear and good view of Dr sahib.
@highwayprisoner538
@highwayprisoner538 3 ай бұрын
Very informative
@ChahalPs
@ChahalPs 3 ай бұрын
ਧੰਨਵਾਦ ਜੀ
@user-lk6en9lc2s
@user-lk6en9lc2s 3 ай бұрын
Veer ji Surinder Singh Ji Cheema sab ji Jo jannkaria de rihia Bulkul sachia teh jo phala hoia ja ho rihia teh jo honne wala bilkul sachia gala ne Cheema sab ji dia Dhanbad ji
@BaljinderSingh-ik9if
@BaljinderSingh-ik9if 3 ай бұрын
.ਵੱਹੁਣੇ ਹੀ.ਹ'ੱਜਨਗੰ
@PARMINDERSINGHSHONKEY
@PARMINDERSINGHSHONKEY 3 ай бұрын
ਦਿਲਚਸਪ ਗੱਲਬਾਤ ਰਹੀ ਭਾ ਜੀ 👌🏻
@devinderpaldhillon9627
@devinderpaldhillon9627 3 ай бұрын
ਮੋਦੀ ਨੇ ਗਰੰਟੀ ਕੀ ਦੇਣੀ ਸੀ ਗਲਵਾਨ ਵੇਲ਼ੇ ਤਾਂ ਭਾਰਤੀ ਵਿਦੇਸ਼ ਮੰਤਰੀ ਮੋਕ ਹੀ ਮਾਰ ਗਿਆ ਸੀ , ਪ੍ਰੈੱਸ ਵਾਲ਼ਿਆਂ ਦੇ ਪੁੱਛਣ ਤੇ ਕਿ ਚੀਨ ਕੋਲ਼ੋਂ ਗਲਵਾਨ ਖਾਲੀ ਕਿਉੰ ਨਹੀ ਕਰਾਉੰਦੇ , S. Jaishankar ਦਾ ਕਹਿਣਾ ਸੀ ਕਿ ਤੁਹਾਨੂੰ ਪਤਾ ਨਹੀਂ ਕਿ ਚੀਨ ਕਿੰਨਾ ਅਮੀਰ ਹੈ (How big is their Economy )ਮੈਂ ਏਨੀ ਵੱਡੀ ਇਕਾਨੋਮੀ ਨਾਲ ਭਾਰਤ ਦਾ ਮੁਕਾਬਲਾ ਕਿਵੇਂ ਕਰਵਾ ਦਿਆਂ ?
@Kkk-wh4fj
@Kkk-wh4fj 3 ай бұрын
ਬਾਕਮਾਲ ਜਾਣਕਾਰੀ
@dgpsingh6704
@dgpsingh6704 3 ай бұрын
ਸਹੀ ਕਿਹਾ।
@jasdevsingh4152
@jasdevsingh4152 3 ай бұрын
Bha ji ehu kahu Pakistan ch ho rahe nasakushi bare vi bolan
@darbarasingh1586
@darbarasingh1586 3 ай бұрын
ਪਹਿਲਾਂ ਅਸੀਂ ਭਾਰਤ ਤੋਂ ਤਾਂ ਆਪਣੀ ਨਸਲ kushi ਬਚਾ ਲਈਏ ,ਫਿਰ ਪਾਕਿਸਤਾਨ ਦੀ ਗੱਲ ਕਰਾਂਗੇ।
@onkarsahota1677
@onkarsahota1677 2 ай бұрын
​@@jasdevsingh4152 ਆਪਣਾਂ ਫ਼ਿਕਰ ਕਰੋ ਐਵੇਂ ਨਾਂ ਗੁੱਟ ਭਨੋ, ਜੇ ਸਿੱਖ ਹੋ ਤਾਂ ਛਿੱਤਰ ਖਾਣ ਤੋਂ ਬਾਅਦ ਵੀ ਅਕਲ ਨਹੀਂ ਆਈ ਸਿੱਖ ਔਰਤਾਂ ਦਿਆਂ ਵਿਧਵਾ ਕਲੋਨੀਆਂ ਬਣਾ ਦਿੱਤੀਆਂ ਗਈਆਂ ਦਿੱਲੀ ਅਤੇ ਅਮ੍ਰਿਤਸਰ ਵਿੱਚ,, ਗੱਦਾਰ ਗ਼ੁਲਾਬ ਸਿੰਘ ਡੋਗਰੇ ਕੌਮ ਦੇ ਵਿੱਚੇ ਹੁੰਦੇ ਹਨ।
@satwantsingh4271
@satwantsingh4271 2 ай бұрын
​@@darbarasingh1586ਬਹੁਤ ਵਧੀਆ ਜੁਆਬ ਦਿੱਤਾ ਅੱਗ ਲੱਗੀ ਹੋਵੇ ਤਾਂ ਪਹਿਲਾਂ ਇਨਸਾਨ ਆਪਣਾ ਘਰ ਬਚਾਉਂਦਾ ਹੈ।
@jaskaranbrar7020
@jaskaranbrar7020 2 ай бұрын
Bahut vadia sir ..dr. saheb bahut hi bareek political di samj rakhde aa.. really good job And all truth about sikhs ..gallan naare jyada emotional ne
@user-ug4ig2eg7j
@user-ug4ig2eg7j 3 ай бұрын
Well said, sir.
@dr.cooper5909
@dr.cooper5909 2 ай бұрын
The gentleman is apparently a scholar of geopolitics, yet dishes out sweeping shallow statements in every second statement he says. Here's a rebuttal of the theories and opinions he floated in this interview: 1. China: a) Authoritarianism: For him, China is an authoritarian state, but quote "it's working" and instead it's Indian state is cruel to minorities for him. Agreed India's track record is sketchy here, but surprisingly (or rather not), not a single word of how China has been treating its cultural and religious minorities for decades, starting from Mao's Cultural Revolution to Tibetans to Uighurs and Hui Muslims, to Hong Kong. If the US has been ignoring those things in China for decades, what makes him think the US would go hard on India for transgressions much minor in comparison? Except Senators and Representatives in the US giving out one-off statements against India in this regard (thanks to lobbyists), the US establishment doesn't really care. He himself mentioned how the US behaves internationally and how much importance it actually gives to these issues, until there are other issues of its interest. b) Economy: As most things about China, he doesn't have much knowledge about its internal dynamics more than any average person. On one hand, he dishes out 15-year old rhetoric such as "Everything is designed in US, but only copied/made in China", and on the other hand, he says stuff like China is a technological powerhouse as other Asian countries don't come close to it. Sir, China is ahead of the West in newer technologies cause there isn't much first-mover advantage in those areas, for example electric vehicles and solar panel technology. On the other hand, the real struggle for China is that it's nearly entirely dependent on consumption from the West to sustain and grow its economy. The day things actually go south between China and US, both economies will suffer majorly, meaning that the CCP that has been ruling the Chinese people on a social contract of "give up your freedom in exchange of economic prosperity" will also see major cracks in its hold over power. CCP fudges its growth figures cause the institutions are directly under govt's control. In 2023, China was the only major economy that saw a net outflow of foreign investments in its stock market of more than 10%. The CCP is hounding Western companies cause it's seeing how they've begun moving to South-east Asian economies like Vietnam, Thailand and India. 2. China vs India: a) Answering some of his rhetoric, he goes "Jung taa hundi aa, jado muqaabla dushman karan joga hove". He's got zero clue about modern warfare, that he cannot see right in front of us, a non-nuclear tiny army (Ukraine) has been able to stall and push back the world's 2nd strongest army (Russia), only using tens of billions worth weaponry and literally no external soldiers intervening from another country. Because in modern warfare, unless the enemy sweeps the territory in a couple of days, it is 10x more difficult to capture and hold enemy territory, than to defend one's own territory, especially when you don't have the support of civilians in that territory. b) Then he mentions often "China didn't need to use guns in Galwan instead they beat Indians with bare hands". I don't think he doesn't know about India-China's decades-long agreement of non-armament use on the LAC. Unless he's really really ignorant. Obviously, he won't mention Chinese casualties (not even CCP's claimed casualties). Bipartisanship, what's that? c) Dude thinks China can easily take care of India (despite the mighty Himalayas and terrible war-terrain), as if China's eastern waters are all smooth. China has at least 10 adversaries in the Indo-Pacific such as Japan, Taiwan, Philippines, Vietnam, Thailand, Indonesia, Australia. Xi worries much more about the Indo-Pacific than Ladakh in the medium term. 3. India's foreign policy: a) Nearly every mention of India's foreign policy has been outright naive and shallow from this gentleman. It's laughable how he equated USA's relationship with Pakistan to that of India, and how the two countries benefited from the US economically. He's got zero clue about economics, cause Pakistan never used US grants to reform its economic system, whereas India has mostly relied on US private investments to reform its organized sector. b) This guy actually thinks India is serious about a BRICS currency, knowing fully well that Chinese economy is currently 70% of the BRICS GDP. c) Then after a few statements, he goes "Je India ne USA di hallasheri naal China te hamla karta.....", while he relished making comments such as "India ton kush ni kar hona battlefield ch. " Another evidence of incoherence of thoughts. I could go on, but I think the point has been made. This guy has no actual specialty in modern geopolitics. Simply playing on the confirmation bias of an audience that wants to hear certain kinds of opinions.
@charanpelia-hd7tv
@charanpelia-hd7tv 2 ай бұрын
I appreciate the actual fact you have high lighted but how many of us really have knowledge and understand the reality.
@hardevsidhu367
@hardevsidhu367 3 ай бұрын
Good
@user-ug4ig2eg7j
@user-ug4ig2eg7j 3 ай бұрын
Thanks Dr . Cheema sir.
@amarjitsaini5425
@amarjitsaini5425 3 ай бұрын
Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾
@Kang-21081
@Kang-21081 3 ай бұрын
ਬਹੁਤ ਖੂਬ ਜੀ
@akbarimam5111
@akbarimam5111 3 ай бұрын
I want to be the first to congratulate recognize freedom to all my Sikh brothers.....Kalistan will be the of peace nd happiness to the world.... IN SHA ALLAH Ameen!??
@mohitchoudhary5937
@mohitchoudhary5937 3 ай бұрын
Jaise tmhra Pakistan hai
@jasdevsingh4152
@jasdevsingh4152 3 ай бұрын
What about kartarpur sahib and nankana sahib Lahore etc we need it in khalistan
@yousafsardar8411
@yousafsardar8411 3 ай бұрын
@@jasdevsingh4152 never it will happen
@onkarsahota1677
@onkarsahota1677 2 ай бұрын
​@@mohitchoudhary5937Tum apna mummy Bharat mata Ko lutne wala lutera Punjab free mein mil gaya lootne ke liye
@BinderSinghkhalsa1987
@BinderSinghkhalsa1987 3 ай бұрын
Gud view
@HarbanssinghSingh-sy5fy
@HarbanssinghSingh-sy5fy 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@supindersingh5425
@supindersingh5425 3 ай бұрын
Waheguru ji ka khalsa waheguru ji ki fathey
@acupressure3671
@acupressure3671 3 ай бұрын
Please think and unite 🙏
@jasvirjasvir4747
@jasvirjasvir4747 3 ай бұрын
Guru..fatah... Achchi..jankari.diti...bhaji..cheema. Sahib.ne..good.job.bhaji.
@dgpsingh6704
@dgpsingh6704 3 ай бұрын
ਬਿਲਕੁਲ ਜੀ
@dgpsingh6704
@dgpsingh6704 3 ай бұрын
ਪੰਜਾਬ ਵਿੱਚੋਂ ਅੰਤਰਰਾਸ਼ਟਰੀ ਪੱਧਰ ਦੀ ਗੱਲਬਾਤ ਕਰਨ ਯੋਗ ਕੋਈ ਧਿਰ ਨਹੀਂ ਹੈ। ਪੰਜਾਬ ਤੋਂ ਬਾਹਰ ਅੰਤਰਰਾਸ਼ਟਰੀ ਪੱਧਰ ਤੇ ਆਲਾ ਦਰਜੇ ਦੀ ਗੱਲਬਾਤ (Table Talk) ਕਰਨ ਵਾਲੀ ਸਿੱਖ ਧਿਰ ਕੇਵਲ ਤੇ ਕੇਵਲ "ਸਿੱਖਸ ਫਾਰ ਜਸਟਿਸ" ਹੈ। ਜਿਹਨਾਂ ਨੂੰ ਕਾਨੂੰਨੀ ਨੁਕਤੇ ਨਿਗਾਹ ਤੇ ਚੰਗੀ ਸੂਝਬੂਝ ਹੈ।
@Lal_singh1
@Lal_singh1 3 ай бұрын
ਸਿੱਖਸ ਫਾਰ ਜਸਟਿਸ ਤਾਂ ਭਾਰਤ ਸਰਕਾਰ ਦੀ ਡੀਪ ਸਟੇਟ ਦੁਆਰਾ ਸਥਾਪਤ ਕੀਤਾ ਗਿਆ ਅਦਾਰਾ ਹੈ।
@dgpsingh6704
@dgpsingh6704 3 ай бұрын
@@Lal_singh1 ਤੂੰ ਕਿਹੜੀ ਸਟੇਟ ਦਾ ਦੱਲਾ ਏ? ਜਿਹੜਾ ਵੀ ਪੰਜਾਬ ਦੀ ਅਜ਼ਾਦੀ ਦੀ ਗੱਲ ਕਰੇ, ਸਿੱਖ ਕੌਮ ਦੇ ਮਸਲਿਆਂ ਦੀ ਗੱਲ ਕਰੇ ਉਸ ਨੂੰ ਤੇਰੇ ਜਿਹੇ ਭਾਰਤੀ ਸਟੇਟ ਦੇ ਦੱਲੇ ਭੰਡਣ ਲੱਗ ਪੈਂਦੇ ਨੇ। ਤੇਰੇ ਜਿਹੇ ਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਵੀ ਸਰਕਾਰੀ ਦੱਸੀ ਜਾਂਦੇ ਸੀ। ਤੁਹਾਡੇ ਜਿਹੇ ਲੋਕਾਂ ਨੂੰ ਛਿੱਤਰਾਂ ਦੀ ਕਸਰ ਹੈ।
@parmdeepkaur6538
@parmdeepkaur6538 3 ай бұрын
@@Lal_singh1😂😂😂 change your mindset.
@onkarsahota1677
@onkarsahota1677 2 ай бұрын
​@@Lal_singh1ਤੂੰ ਬਲਾਲੂ ਸਿੰਘ ਹੈ
@user-zs4dm1pd5v
@user-zs4dm1pd5v 7 күн бұрын
😂😂😂😂o andbaght aaa pòra ​@@Lal_singh1
@baghelsinghsohi9606
@baghelsinghsohi9606 3 ай бұрын
Good program
@amardeepsingh3302
@amardeepsingh3302 3 ай бұрын
Very valuable information
@darshinsidhu6718
@darshinsidhu6718 3 ай бұрын
22 G very good information 👍
@sukhdevsingh5766
@sukhdevsingh5766 3 ай бұрын
ਬਹੁਤ ਵਧੀਆ ਢੰਘ ਨਾਲ ਜਾਣਕਾਰੀ ਦਿੱਤੀ ਆ ਜੀ 🙏
@bikarjitsingh34bikarjitsin10
@bikarjitsingh34bikarjitsin10 3 ай бұрын
ਸੁਰਿੰਦਰ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਡਾਕਟਰ ਇਕਤੀਵੀਰ ਸਾਹਿਬ ਨਾਲ ਇੰਟਰਵਿਊ ਕਰਿਆ ਕਰੋ ਇਨ੍ਹਾਂ ਨੂੰ ਬਹੁਤ ਜਾਣਕਾਰੀ ਹੈ ਤੇ ਗੱਲ ਵੀ ਬਹੁਤ ਵਧੀਆ ਤਰੀਕੇ ਨਾਲ ਸਮਝੳਦੇ ਹਨ
@thevaluesworld6285
@thevaluesworld6285 3 ай бұрын
Cheema sab nu Salam 🌿🙏and Sat Sri Akal Bohat sara pyar and Sarkar ji
@sukhjindersingh3605
@sukhjindersingh3605 2 ай бұрын
ਬਹੁਤ ਵਧੀਆ ਵਿਚਾਰ ਨੇ ਚੀਮਾ ਸਾਬ ਜੀ ਦੇ
@RajinderSingh-fo6er
@RajinderSingh-fo6er 3 ай бұрын
Bahut.hi.achhi.jankari.
@kripalsingh2980
@kripalsingh2980 2 ай бұрын
Bahut badiya jaankari, waheguru chardikala bich rakhe
@satishurdu9818
@satishurdu9818 3 ай бұрын
Sikh sikh sikh sikhism, meri rooh sikh meri atma sikh. Such sach Sach sach Sach sach Sach. Par main brrra dukhi han k koorr nikhutay nanka orrak sach rahi Tha kathan pta nahi kdon pura hona hai.
@sukhdeepsinghdhaliwalsukhd6464
@sukhdeepsinghdhaliwalsukhd6464 3 ай бұрын
Good job
@JagjeetSinghGarcha-ds8gx
@JagjeetSinghGarcha-ds8gx Ай бұрын
Commendable informative video. Chardee Kalaa!!!
@sattibains4818
@sattibains4818 3 ай бұрын
Waheguru ji ka khalsa waheguru ji ki Fateh
@RanjitKaur-dx5tk
@RanjitKaur-dx5tk 2 ай бұрын
Nice right
@bhindabrar6265
@bhindabrar6265 Ай бұрын
ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਜੀ
@jasmindersingh7082
@jasmindersingh7082 3 ай бұрын
Salute to cheema ji
@RanjitSingh-lg2hc
@RanjitSingh-lg2hc 3 ай бұрын
Sat Sri akal paji good work
@kyamwiller2576
@kyamwiller2576 2 ай бұрын
VERY GOOD PROGRAM PUNJAB SOLUTION AZADI REFERENDUM FREEDOM KHALISTAN JINDABAD
@davindersinghgillgill3629
@davindersinghgillgill3629 2 ай бұрын
Very good views.
@varindersinghgulati
@varindersinghgulati Ай бұрын
Good conversation nice
@avtarrandhawa731
@avtarrandhawa731 2 ай бұрын
India has best Mountain Fighting Army !
@spalsingh4236
@spalsingh4236 3 ай бұрын
Bahut vadiya ji
@JagdishSingh-qf3wz
@JagdishSingh-qf3wz 3 ай бұрын
Waheguru ji ka Khalsa Waheguru ji kee Fateh. Dr. Cheema Sahab tuhade darshan karke ate beshkeemti galbaat sunke main gadgad ho gya ha. Mera pichhokad " father mother" Jaguwala Chak 4 , Pattoki, Kasur, udo Lahore hai. . Veer ji, 56 inch dee chhati wala Modi pehla hi China agge lma piya hoya hai. Dihadi daar Agniveer banduka. chhad bhaj jaange . Hindurashtra de langur labhya nahi labne. Waheguru ji de charna ch Ardaas karde ha Pakistani te Bharti Punjab ikkathe hon ate sarkar -A -khlsa Punjabi raaj fir aave. Udeek reha!! ??
@yousafsardar8411
@yousafsardar8411 3 ай бұрын
india vich khalsa raj hova - pakistan vich kade vi kaboo nahi hai sanu
@onkarsahota1677
@onkarsahota1677 2 ай бұрын
​@@yousafsardar8411Sikho ke gurdwara bapas de do bat khatm Karo
@onkarsahota1677
@onkarsahota1677 2 ай бұрын
​@@yousafsardar8411Tum apna Pakistan ko apne fouji officers se lootwa Lo
@yousafsardar8411
@yousafsardar8411 2 ай бұрын
@@onkarsahota1677 wo pakistan ki jameen hai ab., koli gurwawara india ko nahi deya jaya gaa understand
@onkarsahota1677
@onkarsahota1677 2 ай бұрын
@@yousafsardar8411 dusro ke gurdwara par jabran kabja Kiya hai Keya tum chor lootera hai daku hai, Allah tumhe maaf nahi karega, maharaja Ranjit Singh ne Masjid banaya paisa diya Mandir banaya paisa diya, Tum kaisa insaan hai ?
@satishurdu9818
@satishurdu9818 3 ай бұрын
Waheguru ji saanu taqut dio K asin Sari duniya uper ekamkaar da raaj liya skiay
@mohiniberi2269
@mohiniberi2269 3 ай бұрын
Waheguru Ji khalsa raj layee sahayee hon ji. Waheguru mehr kre, sabh ton jyada dunia vich sikh kom naal beinsafi hoyee hai. Lets hope.
@tajindrasingh8516
@tajindrasingh8516 3 ай бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।।
@fiazahmed2170
@fiazahmed2170 2 ай бұрын
Very nice video and good information 👍
@rampalsinghdhillon3443
@rampalsinghdhillon3443 2 ай бұрын
Dhnwad Sutlaj & Cheema jee
@rajkaregakhalsa3030
@rajkaregakhalsa3030 3 ай бұрын
44 landlocked countries in the world, 14 in Europe Andorra, Austria, Belarus, Czech Republic, Hungary, Liechtenstein, Luxembourg, Macedonia, Moldova, San Marino, Serbia, Slovakia, Switzerland, and Vatican City
@harbirkaur6979
@harbirkaur6979 3 ай бұрын
, ਗਦਾਰ ਜਾਦੇ ਆ ਵੀਰ ਜੀ
@harjinderSingh-yy2vy
@harjinderSingh-yy2vy Ай бұрын
Very good 👍👍👍👍👍👍👍👍👍👍👍👍
@jugrajsingh7775
@jugrajsingh7775 3 ай бұрын
Bahut vadhiya ji
@gurtarnsinghsidhu5413
@gurtarnsinghsidhu5413 3 ай бұрын
Yes we appreciate your distinctive and farsighted efforts.
@balwantkaurchahal8382
@balwantkaurchahal8382 2 ай бұрын
Very good video very nice Information thanks 🙏 ji
@SukhdevSingh-up3yo
@SukhdevSingh-up3yo 3 ай бұрын
ਵਾਹਿਗੁਰੂ ਜੀ
@user-by9gj7wd1y
@user-by9gj7wd1y 3 ай бұрын
Vaheguru ji
@jatinderbhatti7550
@jatinderbhatti7550 2 ай бұрын
Waheguru ji
@Charanjit4
@Charanjit4 3 ай бұрын
🙏🙏🏻🙏🙏🏻🙏
@AHUJASS
@AHUJASS 2 ай бұрын
Ranjit Singh regime has been considered as the best model even though Sikhs were in minority where hindu and Muslims were in contrast majority.
@punjabbolda3841
@punjabbolda3841 2 ай бұрын
Very nice thought 🌷🙏
@gurvindersingh641
@gurvindersingh641 27 күн бұрын
Thanks a lot to Dr sahib
@user-lw6uj7vu9y
@user-lw6uj7vu9y 3 ай бұрын
🙏🙏🙏🙏🙏
@safdarali-nk6vl
@safdarali-nk6vl 2 ай бұрын
Appreciated
@user-lk6en9lc2s
@user-lk6en9lc2s 3 ай бұрын
Veer Surinder Singh Ji Cheema sab ji dia bhut videos dekhdia bhut badhia jannkari de rihia jina gala da koi mukabala nhi kar sakda sat Sri akal Dona veera nu
@spsingh6155
@spsingh6155 2 ай бұрын
Good g❤
@yaarpatialvii
@yaarpatialvii 22 күн бұрын
Bahut wadhya
@user-vm8hl7er2s
@user-vm8hl7er2s 3 ай бұрын
Waheguru ji ka khalsa cheema sad gud man
@gurpreetparmar3995
@gurpreetparmar3995 3 ай бұрын
Bouht hee khoob Jug-Jug Jiyo 22g
@sahibsinghcheema4151
@sahibsinghcheema4151 2 ай бұрын
ਧੰਨਵਾਦ ਜੀ ਵਾਹਿਗੁਰੂ ❤
MEA Press Briefing: Official Spokesperson Randhir Jaiswal Addresses Key Issues
2:41:05
小丑和白天使的比试。#天使 #小丑 #超人不会飞
00:51
超人不会飞
Рет қаралды 33 МЛН
GTA 5 vs GTA San Andreas Doctors🥼🚑
00:57
Xzit Thamer
Рет қаралды 25 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 90 МЛН
Javed Akhtar On His Beliefs, Ideologies And His Career
3:37:29
The Indian Express
Рет қаралды 15 М.
小丑和白天使的比试。#天使 #小丑 #超人不会飞
00:51
超人不会飞
Рет қаралды 33 МЛН