No video

ਪੀੜਤ ਸ਼ਿਵ ਸੈਨਾ ਆਗੂ ਦੇ ਹੱਕ 'ਚ ਆਏ ਪੰਡਿਤ ਨੇ ਦਿੱਤਾ ਭਾਈਚਾਰੇ ਦਾ ਸੁਨੇਹਾ ||

  Рет қаралды 47,983

Daily Post Punjabi

Daily Post Punjabi

Ай бұрын

ਪੀੜਤ ਸ਼ਿਵ ਸੈਨਾ ਆਗੂ ਦੇ ਹੱਕ 'ਚ ਆਏ ਪੰਡਿਤ ਨੇ ਦਿੱਤਾ ਭਾਈਚਾਰੇ ਦਾ ਸੁਨੇਹਾ ! ਕਿਹਾ, "ਹਿੰਦੂ-ਸਿੱਖ 'ਚ ਨਹੁੰ-ਮਾ/+ਸ ਦਾ ਰਿਸ਼ਤਾ"
#punjabi #punjabnews #policenews #arrestnews #nihangsingh #newsofpunjab #latestnews
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 168
@sarbjeetkaur2816
@sarbjeetkaur2816 Ай бұрын
ਮੈਂ ਸਿੱਖ ਅਮ੍ਰਿਤਧਾਰੀ ਹਾਂ ਪਰ ਅਸੀ ਉਨ੍ਹਾਂ ਲੋਕਾਂ ਦੇ ਖਿਲਾਫ ਹਾਂ ਜੋ ਹਿੰਦੂ ਅਤੇ ਸਿੱਖਾਂ ਵਿਚ ਪੁਆੜੇ ਪਾ ਰਹੇ ਹਨ
@user-ve6jz8jx8p
@user-ve6jz8jx8p 26 күн бұрын
Puare v shiv saina e pa rhe aa..
@user-hd3rz2ed2p
@user-hd3rz2ed2p 23 күн бұрын
Either you are Sikh or Christian. You can not show 2 identity.
@Jaswantsingh-qz5pv
@Jaswantsingh-qz5pv Ай бұрын
ਸਾਡਾ ਸਿੱਖ ਧਰਮ ਵੱਖਰਾ ਧਰਮ ਹੈ ਸਾਨੂੰ ਗੁੜ੍ਹਤੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਹੈ
@kkspandit4332
@kkspandit4332 Ай бұрын
Panth wakhra hai veere Dharm nahi. Gurujii nu gudti kisne diti c.
@baljindersingh8978
@baljindersingh8978 28 күн бұрын
@@kkspandit4332gudti nai diti jandi sikh kaum ch. gurta gaddi bakhshi jandi aa,
@SatnamSingh-go9cd
@SatnamSingh-go9cd 28 күн бұрын
Sikh Jupiter gareh to aye c hindu to convert hoye o
@user-harpreet1951
@user-harpreet1951 28 күн бұрын
​@@SatnamSingh-go9cd jdo insan dharti te aaya tan osda dharm ki c , hindu shabad kitho aaya kine Dita ?
@SatnamSingh-go9cd
@SatnamSingh-go9cd 27 күн бұрын
@@user-harpreet1951 sanatan dharam
@MissionPolarHarmony
@MissionPolarHarmony Ай бұрын
ਸ਼ਿਵ ਸੈਨਾ ਦੇ ਆਗੂ ਨੇ ਹਿੰਦੂ ਸਿੱਖ ਭਾਈਚਾਰੇ ਦੀ ਜੋ ਗੱਲ ਕੀਤੀ ਹੈ, ਬਹੁਤ ਸ਼ਲਾਘਾਯੋਗ ਹੈ ।।
@jarnailsingh1731
@jarnailsingh1731 Ай бұрын
ਕਿਸੇ ਦੇ ਧਰਮ ਵਿਰੁਧ ਬੋਲਣਾ ਨਹੀਂ ਚਾਹੀਦਾ।
@gurupdeshdhaliwal2029
@gurupdeshdhaliwal2029 Ай бұрын
ਹਿੰਦੂ ਸਿੱਖ ਮੁਸਲਮਾਨ ਇਸਾਈ ਅਸੀਂ ਪੰਜਾਬ ਦੇ ਸਾਰੇ ਭਾਈ ਭਾਈ ਕੋਈ ਵੀ ਇਸ ਨੂੰ ਵਿਗਾੜ ਪਾਕੇ ਆਪਣੀਆ ਰੋਟੀਆਂ ਨਾ ਸੇਕਣ
@Sikhs_will_rule
@Sikhs_will_rule Ай бұрын
Isai nahi eh log hindu and Sikhs da converstion kr raueb
@user-on4nk6dy5o
@user-on4nk6dy5o 29 күн бұрын
ਪੰਡਿਤ ਜੀ ਜੇ ਹੁਣ ਆਏ ਹੋ ਤਾਂ ਇਹਨਾਂ ਬਾਂਦਰ ਸੈਨਾ ਵਾਲਿਆਂ ਨੂੰ ਅਕਲ ਦੇਕੇ ਜਾਉ ਕਿ ਕਿਸੇ ਬਾਰੇ ਬੁਹਤੀ ਬਕਵਾਸ ਨਾ ਕਰਨ
@sukhbeerbrar5423
@sukhbeerbrar5423 Ай бұрын
ਗੱਗੀ ਪੰਡਿਤ ਜੀ ਤੁਸੀਂ ਸਿਆਣੇ ਸੂਝਵਾਨ ਹੋ ਪਰ ਜਦ ਸਿੱਖਾ ਬਾਰੇ ਲੱਡੂ ਲੋਕ ਬਕਵਾਸ ਕਰਦੇ ਆ ਸਰਦਾਰਾਂ ਕਿਉ ਨਹੀ ‌ਨੰਥ ਪਾਉਂਦੀਆਂ ਜੀ
@soniayadav4127
@soniayadav4127 Ай бұрын
Kon bolda
@user-harpreet1951
@user-harpreet1951 28 күн бұрын
​@@soniayadav4127 Ganja
@jarnailsingh1731
@jarnailsingh1731 Ай бұрын
ਪੱਤਰਕਾਰ ਬਹੁਤ ਸਿਆਣਾ ਹੈ ਜੀ।
@hardeepsingh-uj2ic
@hardeepsingh-uj2ic Ай бұрын
Sikh Hindu Brothers
@sarbjeetkaur2816
@sarbjeetkaur2816 Ай бұрын
ਪੰਜਾਬ ਵਿਚ ਸਾਰੇ ਧਰਮ, ਜਾਤਾਂ ਆਪਸ ਵਿਚ ਮਿਲ ਕੇ ਰਹਿੰਦੇ ਹਨ ਪਰ ਕੁਸ਼ ਸ਼ਰਾਰਤੀ ਪਖੰਡੀ ਪੰਜਾਬ ਦਾ ਮਾਹੌਲ ਖਰਾਬ ਕਰਦੇ ਹਨ ਇਹਨਾਂ ਦੇ ਛਿੱਤਰ ਪੈਣੇ ਚਾਹੀਦੇ.
@harpalsandhu9242
@harpalsandhu9242 Ай бұрын
ਓਹੀ ਤਾਂ ਪਏ ਨੇ ਐਹ ਥੱਪਾਰ ਵੀ ਮੂੰਹ ਚੋ ਅੱਗ ਈ ਉਗਲ ਦਾ c
@user-jf1wx9xo5n
@user-jf1wx9xo5n 28 күн бұрын
ਬਿਨਾਂ ਡਿਗਰੀ ਬਿਨਾਂ ਇਲੈਕਸਨ ਨੇਤਾ ਬਣਨਾ ਤੇ ਸਿਖਾ ਦੇ ਖਿਲਾਫ ਬੋਲ ਕੇ ਸਿਕੋਰਟੀ ਲੈਣੀ ਇਹਨਾਂ ਤੋਂ ਇਕਲੀ ਪਬਲਿਕ ਹੀ ਨਹੀਂ ਪੁਲਿਸ ਵੀ ਦੁਖੀ ਹੈ ਇਹਨਾਂ ਦੀ ਕੀ ਦੇਣ ਹੈ ਪੰਜਾਬ ਨੂੰ ਜੋ ਪਜਾਬ ਦੇ ਖਜਾਨੇ ਉਤੇ ਬੋਝ ਪਾ ਰਹੇ ਹਨ ਇਕ ਸਰਕਾਰੀ ਕਰਮਚਾਰੀ ਦੀ ਕਿਨੀ ਤਨਖਾਹ ਬਿਨਾਂ ਮਤਲੱਬ ਪੰਜਾਬ ਸਰਕਾਰ ਨੂੰ ਇਹਨਾਂ ਦੇ ਗਲਤ ਜੁਬਾਨ ਬੋਲਣ ਕਰਕੇ ਦੇਣੀ ਪੈਂਦੀ ਹੈ
@fufggugh2448
@fufggugh2448 Ай бұрын
ਇਹ ਹਨ ਅਸਲੀ ਪੰਡਤ ਜੀ ਜਿੰਨਾ ਨੇ ਪ੍ਰਭੂ ਨੂੰ ਪਾਇਆ ਹੈ ਇਹ ਇਕ ਬਹੁਤ ਗੁਣੀਗਿਆਨੀ ਹੈ ਪ੍ਰਭ ਜੀ ਇਸ ਵੀਰ ਨੂੰ ਹੋਰ ਵੀ ਗਿਆਨ ਦੇਵੇ ਅਮੀਨ ਵਲੋਂ ਹਰਭਜਨ ਸਿੰਘ ਅਟਵਾਲ ਫਰੀਦਕੋਟ
@PBwalegs
@PBwalegs Ай бұрын
Gaggi veer kde bura nhi bolda kise dharm vare vadia parsan a
@user-tw6wu7gs4b
@user-tw6wu7gs4b 28 күн бұрын
@HarwinderSingh-yy3co
@HarwinderSingh-yy3co 27 күн бұрын
ਹਨੀ ਪੰਡਿਤ ਉਦੋ ਕਿੱਥੇ ਸੀ ਜਦੋ ਹਿਮਾਚਲ ਵਿਚ ਸਿੱਖਾ ਉੱਤੇ ਹਮਲੇ ਹੋਏ
@harjapsingh6945
@harjapsingh6945 Ай бұрын
Be united and save Punjab
@sushilbansal8399
@sushilbansal8399 29 күн бұрын
Hindu Ekta zindabad Jai jai shri ram
@user-co9gc5tf9l
@user-co9gc5tf9l Ай бұрын
ਫੇਰ ਜੇ ਤੁਸੀਂ ਕਹਿੰਦੇ ਆ ਵੀ ਸਿੱਖ ਤੇ ਹਿੰਦੂਆਂ ਦਾ ਆਪਸ ਚ ਭਾਈਚਾਰਾ ਫੇਰ ਕਿਸਾਨਾਂ ਨੂੰ ਦਿੱਲੀ ਜਾਣ ਤੇ ਕਿਉਂ ਰੋਕਦੀ ਆ ਸਰਕਾਰਾਂ ਬੀਜੇਪੀ ਵਾਲੇ ਜਦ ਅਸੀਂ ਤੁਹਾਡੇ ਮੰਦਰਾਂ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਦੇ ਤੇ ਤੁਸੀਂ ਸਾਡੇ ਗੁਰਦੁਆਰਿਆਂ ਦੇ ਵਿੱਚ ਬੇਅਦਬੀ ਕਰਵਾ ਦਿਓ ਆਪਣੇ ਦੇਵੀ ਦੇਵਤਿਆਂ ਦੀ ਫੋਟੋਆਂ ਲਗਾਉਂਦੇ ਹੋ ਅੱਧੇ ਤੇ ਜਿਆਦਾ ਗੁਰਦੁਆਰਾ ਵਿੱਚ ਸਾਡੇ ਤੁਸੀਂ ਬੜੇ ਬੈਠੇ ਆ ਇਹ ਕਿੱਥੇ ਦਾ ਭਾਈਚਾਰਾ ਕਿਹੋ ਜਿਹਾ ਭਾਈਚਾਰਾ ਦੋਗਲਾ ਪੰਤੀ ਤੁਸੀਂ ਆਪਣੇ ਸ਼ਿਵਸੈਨਾ ਵਾਲਿਆਂ ਨੂੰ ਜਾਂ ਬੰਦਰ ਸੇਨਾ ਵਾਲਿਆਂ ਨੂੰ ਕਿਉਂ ਨਹੀਂ ਆਖਦੇ ਕਿ ਸਰਦਾਰਾਂ ਬਾਰੇ ਬੁਰਾ ਨਾ ਬੋਲੋ ਆਪਣੀ ਬਾਰੀ ਵਿੱਚ ਤੁਸੀਂ ਛਾਲਾਂ ਮਾਰਦੇ ਆ ਸਿੱਖਾਂ ਨਾਲ ਜੋ ਸਰਕਾਰਾਂ ਕਰ ਰਹੀਆਂ ਉਹ ਠੀਕ ਆ ਇਸ ਬਾਰੇ ਵੀ ਦੱਸੋ ਸਿੱਖਾਂ ਦੇ ਉੱਪਰ ਨਜਾਇਜ਼ ਕੇਸ ਬਣਾ ਕੇ ਉਹਨਾਂ ਨੂੰ ਜੇਲਾਂ ਦੇ ਵਿੱਚ ਡੱਕਿਆ ਜਾ ਰਿਹਾ ਹੈ ਇਹ ਠੀਕ ਹੈ ਪਹਿਲੀ ਗੱਲ ਤਾਂ ਸਿੱਖਾਂ ਦੇ ਕਿਸੇ ਵੀ ਮਸਲੇ ਦੇ ਵਿੱਚ ਗੁਰਦੁਆਰੇ ਹੋਣ ਸਾਡੇ ਆਪਣੇ ਮਸਲੇ ਹੋਣ ਤੁਹਾਡਾ ਹਿੰਦੂਆਂ ਦਾ ਬੋਲਣੇ ਦਾ ਕੋਈ ਮਤਲਬ ਨਹੀਂ ਨਾ ਸਾਡੇ ਗੁਰਦੁਆਰਿਆਂ ਦੇ ਮਸਲੇ ਤੇ ਨਾ ਸਾਡੇ ਆਪਸੀ ਭਾਈਚਾਰੇ ਦੇ ਵਿੱਚ ਜਦ ਅਸੀਂ ਤੁਹਾਡੇ ਵਿੱਚ ਨਹੀਂ ਬੋਲਦੇ ਤੁਸੀਂ ਸਾਡੇ ਵਿੱਚ ਕਿਉਂ ਇੰਟਰ ਫੇਅਰ ਕਰਦੇ ਹੋ..
@sukhdeepsingh3853
@sukhdeepsingh3853 Ай бұрын
Thanks veerji
@jaswantsingh-jk9uz
@jaswantsingh-jk9uz 29 күн бұрын
Gall ਹਿੰਦੂ ਸਿੱਖ ਦੀ ਨਹੀਂ ਸਾਰੀ ਗੱਲ ਬਾਰ ਬਾਰ ਗਲਤ ਬੋਲੀ ਜਾਣਾ। ਇਸਦਾ ਨਤੀਜਾ ਕਦੇ ਨਾ ਕਦੇ ਅੱਗੇ ਆਣਾ ਤੇ ਜਰੂਰੀ ਬਣਦਾ। ਆਪਣੀ ਜ਼ਬਾਨ ਤੇ ਲਗਾਮ ਲਾਓ ਤੇ ਸ਼ਾਂਤੀ ਪਾਓ।
@NarvailSingh-qr3dg
@NarvailSingh-qr3dg Ай бұрын
ਆਪਾਂ ਇੱਕ। ਦੂਜੇ। ਵਾਸਤੇ ਜਾਨਾ ਵਾਰਦੇ। ਆਏ। ਹੁਣ ਲੜਾਈ। ਨਾ ਕਰੋ
@WaarMode
@WaarMode Ай бұрын
Sahi kaha bhai
@sangatsingh4850
@sangatsingh4850 26 күн бұрын
V nice patarkar God bless you
@bakhsessingh2122
@bakhsessingh2122 27 күн бұрын
Good good
@balbirsinghusajapmansadasa1168
@balbirsinghusajapmansadasa1168 Ай бұрын
ਜਿਹੜਾ ਸਿੱਖ ਤੇ ਸਨਾਤਨੀ ਉਹ ਨਹੀਂ ਲੜਦੇ।ਪਰ ਬਾਹਲ਼ੇ ਆਪਾਂ ਭੇਖੀ ਆਂ ਅੱਜ ਦੇ ਯੁੱਗ ਵਿੱਚ।
@jaspslkumar9583
@jaspslkumar9583 16 күн бұрын
Hindu sikh Sare ik. Ram Ram g.
@harpalsandhu9242
@harpalsandhu9242 Ай бұрын
ਅੱਜ ਤੱਕ ਏਸ ਥੱਪਰ ਤੇ ਏਸ ਦੀ ਜੁੰਡਲੀ ਨੇ ਨਫ਼ਰਤ ਈ ਫਲਾਈ ਆ ਸੇਵਾ ਵਾਲਾ ਤਾਂ ਕੁਝ ਦਿਸਿਆ ਨਈ
@ssktrucking4791
@ssktrucking4791 25 күн бұрын
Good reporter
@oldvirsa01
@oldvirsa01 28 күн бұрын
ਮੈ ਸਿੱਖ ਹਾਂ ਸਾਡੇ ਹਿੰਦੂ ਸਿੱਖ ਮੁਸਲਮਾਨ ਜੋਂ ਵੀ ਪੰਜਾਬ ਵਿਚ ਰਹਿੰਦਾ ਅਸੀ ਆਪਸ ਵਿੱਚ ਭਰਾ ਭਰਾ ਹਾਂ ਕੋਈ ਸ਼ਰਾਰਤੀ ਸਾਡੇ ਵਿਚ ਫਰਕ ਨਹੀਂ ਪਾ ਸਕਦਾ
@kkspandit4332
@kkspandit4332 Ай бұрын
Hindu sikh bhai thy bhai rehngey. Par politicians ki baato mein mat aao aur apne sanjhe dushman islaam aur isaiyat ko pehchano ji.
@amritnagra2557
@amritnagra2557 Ай бұрын
Thanks Bhai ji
@nachhattarsingh2122
@nachhattarsingh2122 Ай бұрын
ਗੱਗੀ ਪੰਡਤ ਜੀ ਆਪ ਜੀ ਵਧੀਆ ਸਨਾਤਨੀ ਹੋ ਜੀ। ਜਦੋਂ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਦਾ ਹੋਵੇ ਰਸਨਾ ਤੋਂ ਨੀਵੀਂ ਸਬਦਾਵਲੀ ਬੋਲਣ ਵਾਲੇ ਦਾ ਵਿਰੋਧ ਕਰੋ ਜੀ।
@mrandmrskailay7654
@mrandmrskailay7654 Ай бұрын
Har har mahadev 🙏🙏🙏🙏
@ranfatehsingh9399
@ranfatehsingh9399 29 күн бұрын
ਸਾਰੀ security shiv sena walua nu de deo
@BrainGamerSigma
@BrainGamerSigma Ай бұрын
Shaheed e aazam Sukhdev Thapar from Ludhiana.
@4tracker88
@4tracker88 29 күн бұрын
ਕਿਸੇ ਨੂੰ ਵੀ ਗ਼ਲਤ ਨੀ ਬੋਲਣਾ ਚਾਹੀਦਾ ਕਿਸੇ ਦੇ ਧਰਮ ਬਾਰੇ ਚਾਹੇ ਸਿੱਖ ਹੋਵੇ ਯਾ ਹਿੰਦੂ
@jasdeepsingh4907
@jasdeepsingh4907 28 күн бұрын
Waheguru ji panjab sukh shanti bani rahe kirpa karo jo ek doje de jaan maal de rakhe si aj bushmanban ge bhala karo waheguru ji
@amritnagra2557
@amritnagra2557 Ай бұрын
Waheguru waheguru ji
@Kkk19649
@Kkk19649 Ай бұрын
ਰਹਿਣਾ ਖਾਣਾ ਸਭ ਪੰਜਾਬ ਦਾ ਭੁਗਤਣਾ ਪੰਜਾਬ ਦੇ ਵਿਰੁੱਧ।
@soniayadav4127
@soniayadav4127 Ай бұрын
Punjab sab da h sikha da nhi h
@Sikhs_will_rule
@Sikhs_will_rule Ай бұрын
Right
@fhhvdhuhhvhdvuhvdvh
@fhhvdhuhhvhdvuhvdvh 29 күн бұрын
ਤੇਰੀ ਬੁੱਢੀ ਤੇ ਦਾਦੀ ਨੇ ਘੁਸੀ ਦੇਕੇ ਅਪਣੀ ਰਜਿਸਟਰੀ ਕਾਰਵਾਈ ਪੰਜਾਬ ਦੀ ਸੁਧਰ ਜਾਓ ਸਾਲਿਓ ਨਹੀਂ ਦਾ ਟਾਇਰ ਗੱਲ ਵਿੱਚ ਪਾਉਣੇ ਅਸੀ ਵਿ ਨਹੀਂ ਭੁੱਲੇ
@npsbrar560
@npsbrar560 Ай бұрын
ਹਮਲਾ ਕਰਨਾ ਬੇਹੱਦ ਨਿੰਦਣਯੋਗ ਹੈ, ਕਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਪਰ ਕਿਸੇ ਵੀ ਫਿਰਕੇ ਖਿਲਾਫ ਨਫ਼ਰਤ ਵਾਲੇ ਬੋਲ ਬੋਲਣ ਤੇ ਵੀ ਕਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਤ ਕਿ ਇਹ ਨੌਬਤ ਹੀ ਨਾ ਆਵੇ।
@sidhuMoosewala-xp9dy
@sidhuMoosewala-xp9dy 29 күн бұрын
Kuwar bhai tu dhan da hai🤝
@balvirsudhar5352
@balvirsudhar5352 Ай бұрын
Gougo pandit ji
@ManiSharma-ln9dx
@ManiSharma-ln9dx Ай бұрын
❤❤❤❤
@Canada994
@Canada994 27 күн бұрын
Bhot dekh lea hun ane nu
@mrandmrskailay7654
@mrandmrskailay7654 Ай бұрын
Waheguru ji ❤️❤️❤️🙏🙏
@sukhdarshandhaliwal3673
@sukhdarshandhaliwal3673 28 күн бұрын
ਸਿਖਸ਼ੈਨਾ ਵਾਲੇ ਸਿੱਖਾਂ ਖਿਲਾਫ ਕੁਤਿਆ ਵਾਗ ਭੌਕਦੇ ਨੇ ਉਸ ਟਾਈਮ ਬੀ ਬੋਲਿਆ ਕਰੋ ਸੱਭ ਫੇਰ ਕੋਈ ਰੌਲਾ ਨਾ ਹੋਵੇ
@maanpunjabiblogger6138
@maanpunjabiblogger6138 29 күн бұрын
ਜੋ ਵੀ ਗੱਲ ਕਿੱਤੀ ਇਹਨਾਂ ਹਿੰਦੂ ਵੀਰਾਂ ਨੇ ਬਹੁਤ ਵਧੀਆ ਗੱਲ ਕਿੱਤੀ
@GurdevSingh-uc4yc
@GurdevSingh-uc4yc Ай бұрын
Shrimaan gahi pandit ji bhut sujwan insan han bari nimrata hai pandit ji vich sanu sarea. Nu ahna da. Sath dena chida hai namskar. Hai. Pandit ji nu sach bol. De ne
@inderpalsingh-yu5sj
@inderpalsingh-yu5sj 29 күн бұрын
Pure. Punjab. Vich. Bandra. Di. Ginti. 20. Honi
@BrainGamerSigma
@BrainGamerSigma Ай бұрын
Hindustan! Hindustan!! Hindustan!!! Hindustan!!!!
@harjapsingh6945
@harjapsingh6945 Ай бұрын
We all love humanity
@User-Wm9DqKVTMz0H
@User-Wm9DqKVTMz0H Ай бұрын
Bakwas karda koi bhai bhai nahi sikhan ne hamesha hindu da virodh karda sikh hindu kudi utte tappad mare te sara punjab usde naal khad ਜਾਂਦੇ ਤੇਵਖੇਹੰਦੇ ਭਾਵਨਾ ਹੁਰਤ ਹੋਈ c te recation hoya . 84 v reaction c . Congress de ਹਿੰਦੂਆਂ ਦੀ . ਜਦ ਇੰਦਰਾ ਗਾਂਧੀ ਦਾ ਸਿੱਖਾਂ ਨੇ ਕਤਲ ਕੀਤਾ c.. sikhanc nu ਵਿਧਵਾ ਵਿਲਪ ਨਹੀਂ ਕਰਨਾ chahida sade naal dhaka ho gaya
@punjabsoundsystem
@punjabsoundsystem 27 күн бұрын
ਫੇਰ ਇਹਨਾਂ ਦੀ ਬੋਲੀ ਵੀ ਸੁਧਾਰੋ ਨੋ ਮਾਸ ਬੱਸ ਕਹਿਣ ਨੂੰ ਆ
@paramjit6312
@paramjit6312 Ай бұрын
Pyaar nal gal bat karo sare apas ch pyar bhawna nal raho
@RahulVerma-bu8qh
@RahulVerma-bu8qh Ай бұрын
Show your energy on border come on border all india respect hoyegi
@harjapsingh6945
@harjapsingh6945 Ай бұрын
Hindu, Muslim, Sikh , Isayee sare hi ne bhai bhai
@saksukahouse3445
@saksukahouse3445 Ай бұрын
Sikhs do not have any problem with hindus. They r brothers. The problem is of external forces which want to intentionally create conflict and disturb Punjab
@sushilbansal8399
@sushilbansal8399 29 күн бұрын
Doshiya nu sakhat saaja devo
@rajnikant5489
@rajnikant5489 Ай бұрын
Hun safaeya den kyu arae tusi chanel bale
@robinkansal8677
@robinkansal8677 Ай бұрын
Bai har hindu Galt nai hunde Kai viche hage ne jo mahol kharab karde ne ma hindu ha par mere dost sare Sikh ne bhot vadia ne kade koi fark nai rakhya aj tak
@user-kd7fv1kg3i
@user-kd7fv1kg3i 29 күн бұрын
Hindu Sikh bahi ne I am Sikh Pindan vich sadi pakki sang ha.
@prakashbagga2679
@prakashbagga2679 Ай бұрын
Every one should keep control on words.
@NaviBal-lv9kf
@NaviBal-lv9kf Ай бұрын
Hindu Sikhs real brother's sisters c te hai te Rehan ge aapa ek c te rehna ,,, jai shree ram,, waheguru Ji ka Khalsa waheguru ji ki fateh 🙏❤️❤️
@user-lo7uy6jz4x
@user-lo7uy6jz4x Ай бұрын
Gaggi pandit a wise man.
@rakeshkumarrakeshkumar5681
@rakeshkumarrakeshkumar5681 Ай бұрын
Sadi moonh di jeebh vich haddi nhi hundi ,,,per eh hadiyan jrur tdva dedi je eh jibh gand bole 😂😂
@Pargatsinghkhera-fh2iq
@Pargatsinghkhera-fh2iq Ай бұрын
ਇਹ ਪੰਜਾਬੀਆਂ ਸਰਦਾਰਾਂ ਨੂੰ ਬਹੁਤ ਗਲਤ ਬੋਲਦਾ ਸੀ ਬਹੁਤ ਵਧੀਆ ਕੀਤਾ ਨਿਹੰਗ ਸਿੰਘਾਂ ਨੇ
@nirmaldhiman773
@nirmaldhiman773 29 күн бұрын
Bhai Sahib Shivsaina Vale HiPunge Pounde Ne Galt Boll Ke
@HarishKumar-bj2hd
@HarishKumar-bj2hd Ай бұрын
Paane de gal bohat bade Ya ji Jere lone chad den keshan paane bohat kharab hunda ji paane Te tree bchon de mohim chalone chahede Ya ji tha tha te
@SatnamSingh-go9cd
@SatnamSingh-go9cd 28 күн бұрын
Bhinderawale ne b 5000 hindu Badu keh k parvok kita government nu fir reaction 84 riots hoye
@WaarMode
@WaarMode Ай бұрын
Sahi kaha ham to ek hai sadiyoon se dushman hame khatam karta raha ham tabh khatan nhi huye aaj ek hona chahiye hame re rishta na kabhi tuta hai na tutne denge waheguru ji 🙏🏻
@sanamsohal934
@sanamsohal934 28 күн бұрын
Sab to vad dharan te parkau gal patarkar kadne jinachir agle de muho parkau nahi
@user-dc5yz9bh7u
@user-dc5yz9bh7u 22 күн бұрын
Daily attack on mandir pe koi nee sunyga. Bhai Bhai di ladai aa kaljug aa Langer ladoo shbeel tea roti dee ladai bee hai
@inderpalsingh-yu5sj
@inderpalsingh-yu5sj 29 күн бұрын
Eh. Thapar. Te. Hai. Hi. Nhi
@harjapsingh6945
@harjapsingh6945 Ай бұрын
Ek pita ekus ke hmm barik
@sukhvindersinghdhillon5094
@sukhvindersinghdhillon5094 Ай бұрын
Pandit ji you are thinking good. We are with you.
@sanamsohal934
@sanamsohal934 29 күн бұрын
Patarkar ag lau
@sarpanchsahib2325
@sarpanchsahib2325 Ай бұрын
Veero kde v bhave koi bhi dhrm h sanoo kise v dhrm di nikhedi ni krni chahida asi sare iko hi rbb di olad han
@parneetsingh389
@parneetsingh389 29 күн бұрын
Jeda Kise de taram bare galt bole ga oda hal ahi hona chahe hindu chahe Sikh aa
@devinderraidu6322
@devinderraidu6322 Ай бұрын
Punjab ke andar theka Punjab ke andar pani wali Kala thekedari sikhane Deepti jaldi Hai khana Uday beach koi tamanna
@shivshankar-cd4pt
@shivshankar-cd4pt 29 күн бұрын
Sikhi te daag lata
@amanKumar-lg3xo
@amanKumar-lg3xo Ай бұрын
ਅੱਜ ਗੱਲ ਕੀ ਹੋਈ ਵੀ ਤੇ ਗੱਲ ਕੀ ਕਰੀ ਜਾਂਦਾ ਪਤਰਕਾਰ ,ਸੰਘੋਟੇ ਦਾ ਦਿਮਾਗ ਹਿਲ ਗਿਆ ਵਾ 😅
@user-hb7sq1uq9p
@user-hb7sq1uq9p 26 күн бұрын
A asli sikh nahi nihathe te waar kita asi v sikh ha
@Canada994
@Canada994 27 күн бұрын
3.5 kro hun ade hi krne
@virendernathbali537
@virendernathbali537 29 күн бұрын
Bole jaan da matlab eh taa nahin ki tisi Talwara ,Kirpana laike maarn aa jayo
@SavinderSingh-qu4xu
@SavinderSingh-qu4xu 27 күн бұрын
Sikh dhrm ek alag dhrm hai. Kiuki. Uska. Dhrmik. Grnth. Alag hai. Pehrawa alal hai. Jine ka trika. Alag hai. Shadi. Krne ka. Trika. Alag hai. Path puja krne ka trika alag hai. . Sikh. Kessa dhari. Rhta hai. Sikh ka hindu se koi lena dena nhi hsi. Lekin. Sikh. Sbhi dhrmo. Ki. Ejjt krta hai. Kisi ko bhi. Kisi dhrm ke bare me kuch nhi bolna chahiye.
@KamaljitSandhar-mp5il
@KamaljitSandhar-mp5il Ай бұрын
punjabi hindu sikh brother.
@user-yg5tm1wl2n
@user-yg5tm1wl2n 27 күн бұрын
Bai g a loka nu pahle samjeo
@virendernathbali537
@virendernathbali537 29 күн бұрын
He is not good anchor
@HUNTREZ123
@HUNTREZ123 Ай бұрын
Juban te control kr lan koi koj anda je koi kese nu cheru ge ta fir..........
@taranbirsingh5037
@taranbirsingh5037 Ай бұрын
Yar a gaggi fudu bada Bhadurgurh patiala da par koi koi janda
@ManpreetSingh-dc8rk
@ManpreetSingh-dc8rk 29 күн бұрын
Oh sikh nihang nai c poto dekho mocha shadi cuting kiti c nakli bane c sikha te ilzam labon di sazish
@devinderraidu6322
@devinderraidu6322 Ай бұрын
Amritpal cupboard kyon mile jail se bahar a jaaye fir bhi aaye Nahin jitni koshish bar videshon Mein baithe chittod wale ki thi Punjab ke panch tukde hue use per abhi tak rok lagi Hai
@sukhmandersingh590
@sukhmandersingh590 Ай бұрын
Hindu shikh sab bhra hun.Hindu ,Sikh da koi masla nhi
@Gur969
@Gur969 28 күн бұрын
Manse ki jaat sbe ak pahchanvo ,,,,,pehla v te hun v ldai dharm naal ni dusht loka naal hai
@sanjeevrajputana8414
@sanjeevrajputana8414 29 күн бұрын
Murkh Agra Punjab which Hindu aur Sikh donon aapas mein ladai karoge pure Bharat which Har jagah Hindu sikha ne Te utthe pnga pe jana hai
@rakkarrakkar2981
@rakkarrakkar2981 Ай бұрын
Only khalistan only khalistan only khalistan only khalistan only khalistan
@kuldipdhak7972
@kuldipdhak7972 Ай бұрын
Pandit dee neck ch pistol kyon hai
@Sikhs_will_rule
@Sikhs_will_rule Ай бұрын
Hindutv Atankwadi ehna de hathyar jabat hone chaide
@Jogindersingh-zr1ik
@Jogindersingh-zr1ik Ай бұрын
KISHE BI DHARM NU VEPENLEKE CHALNA GALT HE
@amrindersinghramgaria1361
@amrindersinghramgaria1361 29 күн бұрын
Aapde vari dukh lagda mada bolde kio o
@mittiputtmajhail2960
@mittiputtmajhail2960 Ай бұрын
Bha ji ohna nu dasso jo roz videos pa k Sikh Guru Sahban de ult bolde ne. Tusi Darbar Sahib de attack di khushi kaun manau? Ladoo kaun wandu? Khud nu sudharo. Sikh hamesha hi kisse naal pehal nahi karde. History parho k Sikha ne Hindua lai te bahu betia nu bachon lai jana waria?
@rakkarrakkar2981
@rakkarrakkar2981 Ай бұрын
Bjp ਮੁਰਦਾਬਾਦ ਬਾਂਦਰ ਸੇਨਾ ਮੁਰਦਾਬਾਦ
@samip3124
@samip3124 Ай бұрын
Khalistan murdabad Amritpal murdabad bhindiwala murdabad
@susheelsharma9856
@susheelsharma9856 Ай бұрын
Bujey muradabad 12 bajj gaye murdabad
@susheelsharma9856
@susheelsharma9856 Ай бұрын
Nashedi muradabad, deshdrohi murdabad
Советы на всё лето 4 @postworkllc
00:23
История одного вокалиста
Рет қаралды 4,5 МЛН
Smart Sigma Kid #funny #sigma #comedy
00:40
CRAZY GREAPA
Рет қаралды 33 МЛН
Live Hypnosis Show on News Nation | Harman Singh Mind Healer
26:46
Harman Singh Motivational Speaker
Рет қаралды 491 М.