ਪਾਠੀ ਸਿੰਘ ਤੇ ਬੇਵੱਸ ਪਰਿਵਾਰ।ਇਹਨਾਂ ਦਾ ਖਿਆਲ ਰੱਖਣਾ ਸਾਡਾ ਸਭ ਦਾ ਫ਼ਰਜ਼ ਹੈ | Mandeep Singh Manna

  Рет қаралды 75,471

Mandeep Singh Manna

Mandeep Singh Manna

Күн бұрын

Пікірлер: 435
@russelwiper3112
@russelwiper3112 23 күн бұрын
ਸਾਡੇ ਪਿੰਡ ਗੁਰੁਦਵਾਰੇ ਦੇ ਪਾਠੀ ਨੂੰ 20000 ਤਨਖਾਹ ਪਾਠ ਦੇ ਵੱਖਰੇ ਪੈਸੇ ਦਿੱਤੇ ਜਾਂਦੇ ਆ ਬੱਚਿਆਂ ਦੇ ਵਿਆਹ ਸਾਰੇ ਪਿੰਡ ਨੇ ਰਲ ਕੇ ਕੀਤਾ 30 ਸਾਲ ਤੋਂ ਪਾਠੀ ਚੱਲ ਰਿਹਾ ਬਹੁਤ ਖੁਸ਼ ਆ
@surindergill746
@surindergill746 21 күн бұрын
Veer ji bahut changi soch e tuhade pind di. baki pinda te gurughara ch vi injh hi hona chahida. Ohna de vi parwar ne, Pariwar dia lorra ne.
@harjinderSingh-f4l
@harjinderSingh-f4l 23 күн бұрын
ਮਨਜੀਤ ਸਿੰਘ ਮੰਨਾ ਜੀ ਸਲੂਟ ਆ ਤੇਰੀ ਸੋਚ ਨੂੰ ਜਿਨ੍ਹਾਂ ਵੀ ਧਨਵਾਦ ਕੀਤਾ ਜਾਵੇ ਫਿਰ ਵੀ ਸ਼ਬਦ ਖਤਮ ਹੋ ਜਾਂਦੇ ਹਨ ਇਹੋ ਜਿਹੇ ਮਾਰਗ ਤੇ ਚੱਲਣ ਲਈ ਵਾਹਿਗੁਰੂ ਹੀ ਪ੍ਰੇਰਤ ਕਰਦਾ ਹੈ
@paramjitsingh2314
@paramjitsingh2314 23 күн бұрын
ਮੰਨਾ ਜੀ ਸਮੇਂ ਨਾਲ ਬੰਦੇ ਦੀ ਸੋਚ ਬਦਲਦੀ ਹੈ ਮੇਰੀ ਵੀ ਤੁਹਾਡੇ ਪ੍ਰਤੀ ਸੋਚ ਕੁਝ ਹੋਰ ਸੀ ਪਰ ਹੁਣ ਬਦਲ ਰਹੀ ਹੈ ਤੁਸੀ ਚੰਗੇ ਇਨਸਾਨ ਹੋ ਸਤਿਗੁਰੂ ਤੁਹਾਡੇ ਉਤੇ ਮੇਹਰ ਬਣਾਈ ਰੱਖਣ
@SukhchainsinghDhillon-vx5yy
@SukhchainsinghDhillon-vx5yy 22 күн бұрын
Very good bai ji
@shamdhiman8717
@shamdhiman8717 23 күн бұрын
ਬਹੁਤ ਵਧੀਆ ਸੋਚ ਰੱਬ ਖੁਸੀਆਂ ਦੇਵੇ ਮਨਦੀਪ ਮੰਨਾ ਜਿੰਦਾਬਾਦ
@avtarbumbrah
@avtarbumbrah 22 күн бұрын
ਬਹੁਤ ਬਹੁਤ ਧੰਨਵਾਦ 22 ਮੰਨਾ ਵੀਰ ਦਾ ਪਰਮਾਤਮਾ ਲੱਬੀ ਉਮਰ ਬਖਸ਼ੇ
@NarinderSingh-od9kr
@NarinderSingh-od9kr 23 күн бұрын
ਮੰਨਾ ਜੀ ਤੁਹਾਡੀ ਇੱਜ਼ਤ ਕਰਦੇ ਹਾਂ
@chamkaursingh5203
@chamkaursingh5203 23 күн бұрын
ਸ.ਮੰਨਾ ਜੀ ਬਹੁਤ ਵਧੀਆ ਜੀ,ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ ਜੀ।✅️✅️✅️✅️✅️
@balvirsingh5810
@balvirsingh5810 23 күн бұрын
ਹੱਕ ਸ਼੍ਰੌਮਣੀ ਕਮੇਟੀ ਦਾ ਬਣਦਾ ਬੇੜਾ ਬਹਿ ਜਾਏ ਸੁਖਬੀਰ ਬਾਦਲ ਦਾ ਜੋ ਕਬਜਾ ਕਰੀ ਬਠਾ ਮਰੀਆਂ ਜਮੀਰਾਂ ਵਾਲੀ ਬਾਦਲ ਪਾਰਟੀ
@BalwinderSingh-sv7hp
@BalwinderSingh-sv7hp 23 күн бұрын
ਹੱਕ ਨਹੀਂ ਫਰਜ਼ ਬਣਦਾ ਹੈ ਸਾਨੂੰ ਆਪਣੇ ਹੱਕਾਂ ਅਤੇ ਫਰਜ਼ਾਂ ਦਾ ਗਿਆਨ ਹੋਣਾ ਚਾਹੀਦਾ ਹੈ ਹੱਕ ਹੁੰਦਾ ਕਿਸੇ ਦਾ ਅਧਿਕਾਰ ਅਤੇ ਫਰਜ਼ ਹੁੰਦਾ ਕਿਸੇ ਦੀ ਡਿਊਟੀ ( Right and Duty)
@ASingh1699k
@ASingh1699k 23 күн бұрын
Galami samjo Sikho ni ta tusi aps vich lage rehna.
@gurchransingh5674
@gurchransingh5674 23 күн бұрын
ਮੰਨਾ ਜੀ ਮੈ ਸੋਡਾ ਕੱਟੜ ਵਿਰੋਧੀ ਸੀ ਪਰ ਸੋਡੀਆ ਇਹ ਵਿਚਾਰਾ ਨਾਲ ਸਹਿਮਤ ਹਾ
@user-pb4hw9pg4f
@user-pb4hw9pg4f 23 күн бұрын
ਲੋਕ ਡੀਜੇ ਵਾਲਿਆ ਨੂੰ 30 35 ਹਜ਼ਾਰ ਦੇ ਦਿੰਦੇ ਪਾਠੀ ਸਿੰਘਾ ਨੂੰ ਓਹੀ 500 700 ਰੁਪਏ ਦੇਣ ਨੂੰ ਰੋਂਦੇ ਨੇ
@sukhwinder1293
@sukhwinder1293 23 күн бұрын
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਬਖਸ਼ਣ
@mangimahalmusic4163
@mangimahalmusic4163 23 күн бұрын
ਜੀਓ ਮੇਰੇ ਵੀਰ ਵਾਹਿਗੁਰੂਜੀ ਤੁਹਾਨੂੰ ਚੜਦੀ ਕਲਾ ਚ ਰੱਖਣ 🙏
@surjeetsinghguliani3601
@surjeetsinghguliani3601 23 күн бұрын
ਸਰਦਾਰ ਮਨਦੀਪ ਸਿੰਘ ਮੰਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ । ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਦੇਵੇ ।👍👌🙏🙏🙏
@shivanisharma5562
@shivanisharma5562 23 күн бұрын
ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਗਰੀਬਾਂ ਦੀ ਮਦਦ ਹੋਣੀ ਚਾਹੀਦੀ ਹੈ,
@pargatsingh2652
@pargatsingh2652 23 күн бұрын
ਮੰਨਾ ਬਾਈ ਬਹੁਤ ਬਹੁਤ ਵਧੀਆ ਕੰਮ ਕੀਤਾ.ਧੰਨਵਾਦ
@SanjeevYadav-cr2re
@SanjeevYadav-cr2re 23 күн бұрын
ਖਾਲਸਾ ਨਾਂ ਆਪਦੇ ਆਪ ਹੀ ਬੜਾ ਮਾਣਮੱਤਾ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਚੰਗਾ ਹੁੰਦਾ ਅਜਿਹੇ ਲੋੜਬੰਦ ਨੂੰ ਖਾਲਸਾ ਕਾਲਿਜ ਮੁਫ਼ਤ ਪੜ੍ਹਾਈ ਕਰਾ ਦਿੰਦਾ।ਵਾਹਿਗੁਰੂ ਜੀ।
@Amzik-ds5bo
@Amzik-ds5bo 23 күн бұрын
ਭਰਾ,ਮਨਾ,ਜੀ,ਤੁਹਾਡੀ,ਰਖਿਆ, ਇਹ,ਸੇਵਾ,,ਹੀ,ਤੁਹਾਡੀ,ਬੋਲੀ,ਗਾਰਡ, ਬਣੇਗੀ,ਵਾਹਿਗੁਰੂ,ਤੁਹਾਡੇ,ਤੇ,ਮਹੇਰ, ਭਰਿਆ, ਹਥ,ਰਖੇ,ਤੁਹਾਡੀ,ਲੋਈ,ੳਂਮਰ, ਹੋਵੇ,
@balvantsingh5257
@balvantsingh5257 23 күн бұрын
ਮੈਨਾ ਜੀ ਮੈ ਵੀ ਇੱਕ ਗ੍ਰੰਥੀ ਹਾਂ ਇਸ ਹਾਲਤ ਵਿੱਚੋ ਗੁਜ਼ਰਿਆ ਹਾਂ ਪਰ ਮੈ ਬਹੁਤ ਬਹੁਤ ਧੰਨਵਾਦ ਕਰਦਾ ਜੀ ਥੋਡਾ ਤੁਸੀ ਪਾਠੀ ਸਿੰਘਾਂ ਬਾਰੇ ਸੋਚਿਆ
@KaramjitSingh-ni1qu
@KaramjitSingh-ni1qu 23 күн бұрын
ਮੰਨੇ ਵੀਰ ਰੱਬ ਤੁਹਾਨੂੰ ਬਹੁਤ ਲੰਬੀ ਉਮਰ ਦੇਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jagseersinghmaan6153
@jagseersinghmaan6153 23 күн бұрын
ਇਹ ਕੰਮ ਸ਼ਿਰੋਮਣੀ ਕਮੇਟੀ ਦਾ ਸੀ ਪਰ ਕਮੇਟੀ ਦੇ ਮੈਂਬਰ ਤੇ ਪ੍ਰਧਾਨ ਨੂੰ ਮਰ ਜਾਣਾ ਚਾਹੀਦਾ ਚੱਪਣੀ ਵਿਚ ਨੱਕ ਡਿਬੋ ਕੇ ਪਰ ਸਲੂਟ ਆ ਮੰਨੇ ਬਾਈ ਸੋਚ ਨੂੰ ਮੰਨੇ ਬਾਈ ਲੱਗੇ ਰਹੋ ਵਾਹਿਗੁਰੂ ਜੀ ਥੋਡੇ ਨਾਲ ਅੰਗ ਸੰਗ ਸਹਾਈ ਹੁੰਦੇ ਰਹਿਣਗੇ।
@SukhwinderSingh-2107
@SukhwinderSingh-2107 23 күн бұрын
ਮੰਨਾ ਜੀ ਰੱਬ ਤੁਹਾਨੂੰ ਬਹੁਤਾ ਦੇਵੇ। ਇਸੇ ਤਰਾਂ ਮਨੁੱਖਤਾ ਦੀ ਸੇਵਾ ਕਰਦੇ ਰਹੋ ਤੰਦਰੁਸਤੀਆਂ ਮਾਣੋ 🙏ਹਮੇਸ਼ਾ ਚੜ੍ਹਦੀ ਕਲਾ ਚ’ ਰਹੋ 👍 ਦਿਲੋਂ ਕਦਰ ਕਰਦੇ ਹਾਂ।
@TeerathSingh-bw8yk
@TeerathSingh-bw8yk 23 күн бұрын
ਮੰਨਾਂ ਜੀ ਆਪ ਜੀ ਦੀ ਸੋਚ ਨੂੰ ਸਲੂਟ ਹੈ ਜੀ ਵਾਹਿਗੁਰੂ ਜੀ ਆਪ ਨੂੰ ਅਤੇ ਆਪ ਜੀ ਦੇ ਪਰਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਬਹੁਤ ਬਹੁਤ ਧੰਨਵਾਦ ਜੀ
@dhaliwalpb3116
@dhaliwalpb3116 23 күн бұрын
ਇਕ ਗੱਲ ਸਮਝ ਨੀ ਆਂਦੀ ਸ਼੍ਰੋਮਣੀ ਕਮੇਟੀ ਦਾ ਅਰਬਾ ਖਰਬਾ ਦਾ ਬਜਟ ਆ ਤੇ ਪੰਜਾਬ ਚ ਪਿੰਡ ਕਿੰਨੇ ਨੇ ਇਕ ਪਿੰਡ ਚ ਇਕ ਪਾਠੀ ਕਿਉਂ ਨੀ ਇਨ੍ਹਾਂ ਦੀ ਚੰਗੀ ਤਨਖਾਹ ਬਨ ਦਿੰਦੇ ਵਾਹਿਗੁਰੂ ਜੀ ਇਨ੍ਹਾਂ ਦੀ ਵੀ ਮਦਦ ਕਰੋ 🙏
@KuldeepKaur-ur3xw
@KuldeepKaur-ur3xw 23 күн бұрын
ਐਸਜੀਪੀਸੀ ਵਾਲਿਆ ਦੇ ਆਪਣੇ ਠਿੱਡ ਭਰਰ ਜਾਣ ਬੁਹਤ ਵਾ ਓਹਨਾ ਦਾ ਤਾ ਮੈਨੂੰ ਲਗਦਾ ਜਿਹਨਾਂ ਪੈਸਾ ਅੰਮ੍ਰਿਤਸਰ ਵਿਖੇ ਆ ਰਿਹਾ ਓਹਨਾ ਨਾਲ ਘਰ ਨਹੀ ਭਰ ਦੇ ਤਾਹਿ ਤਾਂ ਕਿਸੇ ਦੀ ਮਦਦ ਨਹੀਂ ਕਰਕੇ ਖੁਸ਼
@gurpreetkaur6122
@gurpreetkaur6122 23 күн бұрын
ਬਹੁਤ ਵਧੀਆ ਭਾਜੀ
@user-lj5is2pi8e
@user-lj5is2pi8e 23 күн бұрын
ਸ੍ਰੋਮਣੀ ਕਮੇਟੀ ਤੋ ਬਾਦਲ ਪਰਿਵਾਰ ਹੀ ਪਲਦਾ, ਏਦਾ ਦੇ ਲੋੜਵੰਦ ਸਿੰਘ ਨੀ ਨਜਰ, ਆਉਦੇ
@Gurbani_TV.
@Gurbani_TV. 23 күн бұрын
ਸ਼ੁਕਰ ਹੈ ਕੋਈ ਤਾਂ ਸੱਚ ਲਈ ਸਾਹਮਣੇ ਆਇਆ🙏🏻
@sukhjinderjassar6780
@sukhjinderjassar6780 23 күн бұрын
ਬਾਈ ਜੀ ਨੂੰ ਸਲਾਮ ਏ, ਬਾਈ ਜੀ ਇਨਸਾਨੀਅਤ ਨੂੰ ਸਮਝਦੇ ਨੇ, ਵਾਹਿਗੁਰੂ ਬਾਈ ਜੀ ਨੂੰ ਲੰਮੀਆਂ ਉਮਰਾਂ ਬਖਸ਼ੇ, ਪਰਿਵਾਰ ਨੂੰ ਖੁਸ਼ ਰੱਖੇ।
@JBS.TV05
@JBS.TV05 23 күн бұрын
੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@PargatSingh-th5ti
@PargatSingh-th5ti 23 күн бұрын
Bhaut bhaut ਧਨਬਾਦ manna ਜੀ
@SandhuSaab-yo8cg
@SandhuSaab-yo8cg 23 күн бұрын
ਵਾਹਿਗੁਰੂ ਜੀ 🙏🏻 ਆਪ ਜੀ ਦੀ ਲੰਮੀ ਉਮਰ ਕਰਨ ਇਹੋ ਮਾਲਕ ਅੱਗੇ ਮੇਰੀ ਅਰਦਾਸ ਹੈ 🛐
@asttydydydgfxfxyfufug3798
@asttydydydgfxfxyfufug3798 23 күн бұрын
ਬਹੁਤ ਵਧੀਆ ਲੱਗਾ ਵੀਰੇ ਥੋਡੀ ਸੋਚ ਤੇ
@user-wp9sy7lf9i
@user-wp9sy7lf9i 23 күн бұрын
ਮੰਨਾ ਜੀ ਬਹੁਤ ਵਧੀਆ ਸੋਚ ਆ ਜੀ
@BhagSingh-k2d
@BhagSingh-k2d 23 күн бұрын
ਮੰਨਾ ਜੀ ਪਰਮਾਤਮਾ ਤੁਹਾਨੂੰ ਬਹੁਤ ਖੁਸ਼ੀਆਂ ਦੇਵੇ ਤੁਸੀਂ ਬਹੁਤ ਗਾਹਾਂ ਜਾਓਗੇ
@baljitsingh6957
@baljitsingh6957 23 күн бұрын
ਬਹੁਤ ਵੱਡਾ ਤੇ ਵਧੀਆ ਉਪਰਾਲਾ ਹੈ ਜੀ।
@mandeepsingh2144
@mandeepsingh2144 22 күн бұрын
ਮੰਨੇ ਵੀਰ ਦਿਲ ਜਿੱਤ ਲਿਆ ਅੱਜ❤ ਵਾਹਿਗੁਰੂ ਚੜਦੀ ਕਲਾ ਬਖਸੇ ਤੁਹਾਨੂੰ🙏🙏
@Manjinder_Singh
@Manjinder_Singh 21 күн бұрын
ਮਨਦੀਪ ਸਿੰਘ ਮੰਨਾ ਜੀ ਧੰਨ ਵਾਦ। ਤੁਹਾਡੀ ਸੇਵਾਂ ਵੀਰ ਬਾਦਲਾਂ ਨੇ ਹੀ ਬੇੜਾ ਗ਼ਰਕ ਕਰਤਾ
@AvtarSingh-bj2vm
@AvtarSingh-bj2vm 22 күн бұрын
ਮੰਨਾ ਜੀ ਤੁਸੀਂ ਜਦ ਵੀ ਕਰਦੇ ਹੋ ਲਾ ਜਬਾਵ ਕੰਮ ਕਰਦੇ ਹੋ ਬਹੁਤ ਵਧੀਆ ਹੈ ਜੀ ਪਾਠੀ ਸਿੰਘਾਂ ਦੀ ਵਾਕਿਆ ਹੀ ਤਰਸਯੋਗ ਹਾਲਤ ਹੈ ਆਪਣਿਆਂ ਦੀ ਮੱਦਦ ਕਰਨਾਂ ਬਹੁਤ ਵਧੀਆ ਗੱਲ ਹੈ ਜੀ
@user-ip9xo6yv8p
@user-ip9xo6yv8p 23 күн бұрын
ਮਨਦੀਪ ਮੰਨਾ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
@mandersingh9153
@mandersingh9153 23 күн бұрын
ਰੱਬ ਹਮੇਸ਼ਾ ਤੁਹਾਨੂੰ ਅਜਿਹੇ ਕਾਰਜ ਕਾਰਜ ਕਰਨ ਲਈ ਹੌਸਲਾ ਹਿੱਮਤ ਅਤੇ ਵਸੀਲੇ ਦੇਣ ਜੀ
@user-qp8ls9yf1k
@user-qp8ls9yf1k 23 күн бұрын
ਬਹੁਤ ਵਧੀਆ ਸੋਚ ਹੈ ਮੰਨਾ ਜੀ ਦੀ🙏
@sanjogtarani3997
@sanjogtarani3997 17 күн бұрын
ਵੀਰੋ ਸਭ ਤੋਂ ਜ਼ਿਆਦਾ ਪੈਸੇ ਕੀਰਤਨ ਜਗਰਾਤੇ ਪਾਠ ਲਾਵਾਂ ਦੇ ਹੁੰਦੇ ਹਨ ਅੱਜ ਗਰੀਬ ਬੰਦਾ ਨਾ ਪਾਠ ਕਰਾ ਸਕਦਾ ਨਾ ਕੀਰਤਨ ਉਹ ਮਜਬੂਰ ਹਨ
@buttamantri6087
@buttamantri6087 17 күн бұрын
ਮੰਨਾ ਪਾਜੀ ਮੇਰੇ ਵੱਡੇ ਵੀਰ ਪ੍ਰਮਾਤਮਾ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਸੱਦਾ ਚੜ੍ਹਦੀਕਲਾ ਵਿਚ ਰੱਖੇ god bless you 🙏🙏
@mangatkular5941
@mangatkular5941 21 күн бұрын
❤❤ ਦਿਲੋ ਸਲੂਟ ਕਰਦਾ ਮੰਨਾ ਭਾਅ ਜੀ ਗੁਰੂ ਰਾਮਦਾਸ ਮਹਾਰਾਜ ਹਮੇਸ਼ਾ ਚੜਦੀਕਲਾ ਚ ਰੱਖਣ ਬਾਈ ਬਹੁਤ ਹੀ ਵਧੀਆ ਸੋਚ ਵੱਲੋ ਦਾਸ ਜਥੇਦਾਰ ਮੰਗਤ ਸਿੰਘ ਕੁਲਾਰਾ ਪਿੰਡ ਕੁਲਾਰਾ ਤਹਿਸੀਲ ਸਮਾਨਾਂ ਮੰਡੀ ਜਿਲਾ ਪਟਿਆਲਾ ਵਿਧਾਨ ਹਲਕਾ ਸੁਤਰਾਣਾ ਤੋ ਜੀ
@balrajsingh8247
@balrajsingh8247 23 күн бұрын
ਆਪਣੀ ਸ਼੍ਰੋਮਣੀ ਕਮੇਟੀ ਕਿੱਥੇ ਆ ਹੁਣ ਐਵੇਂ ਦੇ ਪਰਿਵਾਰਾ ਦਾ ਸਾਥ ਦੇਣਾ ਚਾਹੀਦਾ ਸ਼ੋਮਣੀ ਕਮੇਟੀ ਵਾਲਿਆਂ ਨੂੰ ਕਿਉਂ ਨਈ ਮਦਦ ਕਰਦੇ ਐਵੇਂ ਦੇ ਪਰਿਵਾਰਾ ਦੀ ਧਾਮੀ ਸਾਹਬ ਕਿੱਥੇ ਨੇ
@majorsingh1285
@majorsingh1285 23 күн бұрын
ਮੇਰੇ ਪਿੰਡ 15 ਕੁ ਸਾਲ ਪਿਹਲਾ ਇਕ ਚਰਚ ਬਣੀਆ ਕਰੲਏ ਤੇ , ਆਤੇ ੳਸ ਪਾਸਟਰ ਕੋਲ ੳਦੋ ਮੋਟਰ ਸਾਈਕਲ ਸੀ , ਆਤੇ ਹੁਣ ਥਾ ਲੇ ਕਿ ਚਰਚ ਬਣਾ ਲਿਆ ੳਸ ਦੇ ਬੱਚੇ ਆਈ 20 ਗੱਡੀ ਵਿੱਚ ਫਿਰਦੈ ਆ , ੳਸ ਪਾਸਟਰ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਵਿੱਚ ਪੜਦੇ ਆ ਆਤੇ ਪੈਸੈ ਕੋਈ ਸੰਸਥਾ ਦਿੰਦੀ ਆ , ਪਰ ਗੁਰੂ ਘਰਾ ਦੀਆ ਕਮੇਟੀਆਂ ਨੂੰ ਚਾਹੀਦਾ ਕਿ ਜਾਗੋ ਪਾਠੀ ਸਿੰਘਾ ਦੀ ਤਨਖਾਹ ਵੀ ਵਧੀਆ ਰੱਖੋ
@sandeepmasih5143
@sandeepmasih5143 23 күн бұрын
Keep it up manna ji love you always 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
@gurtejsinghsidhu9161
@gurtejsinghsidhu9161 22 күн бұрын
So proud to 👏 ਮੰਨਾ ਜੀਉ।
@Rajkumar-ph1cv
@Rajkumar-ph1cv 23 күн бұрын
ਮੰਨੇ ਸਰ ਬਹੁਤ ਵਧਿਆ ਦਿਲ ਖੂਸ ਕਰਤਾ
@majorsingh1285
@majorsingh1285 23 күн бұрын
ਬਿਲਕੁਲ ਵੀਰ ਜੀ ਮੈ ਵੀ ਅੱਜ ਤੋ ਜਦੋ ਵੀ ਮੈ ਗੁਰੂ ਘਰ ਜਾਵਾ ਪਾਠੀ ਸਿੰਘ ਤੈ ਗੁਰੂ ਦੇ ਕਿਰਤਨੀ ਸਿੰਘਾ ਨੂੰ ਜ਼ਰੂਰ ਦਿਆ ਕਰੂ ਗਾ 100 ਰੁਪਏ
@parmodhkumar5897
@parmodhkumar5897 23 күн бұрын
Vvvvvvvvvv nice Manna g
@iqbalpannu893
@iqbalpannu893 23 күн бұрын
ਮੰਨਾਂ ਵੀਰ ਜੀ ਬਹੁਤ ਵਧੀਆ ਕੰਮ ਕੀਤਾ ਗ਼ਰੀਬ ਦੀ ਮਦਦ ਕਰਕੇ ਧੰਨਵਾਦ
@majorsingh1285
@majorsingh1285 23 күн бұрын
ਸ਼੍ਰੋਮਣੀ ਕਮੇਟੀ ਨੂੰ ਸਾਡੇ ਗਰੰਥੀ ਸਿੰਘਾਂ, ਦੀ ਤਨਖਾਹ ਆਪਣੈ ਵੱਲੋ ਦੇਵੇ ਘੱਟੋ ਘੱਟ ਤਨਖਾਹ 25000 ਤੋ 30000 ਹਜਾਰ ਦੇਵੇ , ਆਤੇ ਚੰਗੇ ਪੜੇ ਲਿਖੇ ਪਾਠੀ ਸਿੰਘ ਰੱਖੇ ਜਾਣ ਗੁਰੂ ਘਰਾ ਵਿੱਚ , ਕਮੇਟੀਆ ਨੂੰ ਵੀ ਚਾਹੀਦਾ ਕਿ ਭਰਾਵੋ ਜਾਗੋ
@sarbjitkaur-lj3ww
@sarbjitkaur-lj3ww 23 күн бұрын
ਆਪਣੇ ਆਪਣੇ ਪਿੰਡ ਦੇ ਵਿੱਚ ਪਾਠੀ ਸਿੰਘਾਂ ਨੂੰ ਕੋਈ ਮੁਸ਼ਕਲ ਨਾ ਆਉਣ ਦਿਆ ਕਰੋ ।ਮੰਨਾ ਭਾਜੀ ਦਾ ਬਹੁਤ ਬਹੁਤ ਧੰਨਵਾਦ। ਸਾਡੀ ਕੌਮ ਦੀ ਤ੍ਰਾਸਦੀ ਹੈ। ਸ਼੍ਰੋਮਣੀ ਕਮੇਟੀ ਨੂੰ ਬੇਨਤੀ ਹੈ ਕਿ ਪਾਠੀ ਸਿੰਘਾਂ ਦੀ ਪੇਅ ਫਿਕਸ ਕਰਨੀ ਚਾਹੀਦੀ ਹੈ।
@AnilSharma-bz4ww
@AnilSharma-bz4ww 23 күн бұрын
Respected shri ma.ndeep manna ji s s a jeda sir tusi granthi singh saab de family de madad kiti hai us liye sir tuhon bahut bahut dhanyavad sir granthi singh saade samman yogya hai sarkara nu is is taraf dhyan denna chahiye jine bhi panth prabandak haige innu is wal dhyan dena chahida haiga jis na saade granthi saabe arthik sithi majboot hove wahe guru kirpa karain
@subasingh6032
@subasingh6032 23 күн бұрын
Bai manna sher a punjab da na jhukda a na rukda a ❤ to salute
@ranjitsingh7883
@ranjitsingh7883 23 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Raminder1522
@Raminder1522 23 күн бұрын
ਵਾਹਿਗੁਰੂ ਜੀ ਆਪ ਜੀ ਨੂੰ ਬਹੁਤਾ ਦੇਣ।
@harjitlitt1375
@harjitlitt1375 23 күн бұрын
Manna ji proud of you for helping the needy persons
@user-ds5lg3hq8r
@user-ds5lg3hq8r 23 күн бұрын
ਮੰਨਾ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਹੀ ਤੁਸੀਂ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਦੇ ਜੀਆਂ ਤੇ ਮੇਹਰ ਭਰਿਆ ਹੱਥ ਰੱਖਣ ਅਤੇ ਲੰਮੀਆਂ ਲੰਮੀਆਂ ਉਮਰਾਂ ਬਖਸ਼ਣ ਅਤੇ ਖੁਸ਼ੀਆਂ ਤਰੱਕੀਆਂ ਸਰਦਾਰੀਆਂ ਬਖਸ਼ਣ ਬਹੁਤ ਬਹੁਤ ਧੰਨਵਾਦ ਆਪ ਜੀ ਸਦਾ ਸਚੁ ਬੋਲਦੇ ਹਨ ਅਤੇ ਸਮਾਜ ਦੀ ਸੇਵਾ ਕਰਦੇ ਰਹਿੰਦੇ ਹੋ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਜੀ ਕਿ ਆਪ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜਗਜੀਤ ਸਿੰਘ ਲਿਬੜਾ ਸਾਬਕਾ ਹੈਡ ਗ੍ਰੰਥੀ
@GurdeepSingh-bv8zi
@GurdeepSingh-bv8zi 22 күн бұрын
Veer manna G tuhade bachhe jion G Parmatma lammian umran bakhshan waheguru g tuhadi chardi kla rakkhe waheguru g ❤❤
@jagdishsingh3146
@jagdishsingh3146 23 күн бұрын
ਪੰਜ ਸਾਲ ਬਾਅਦ ਪਾਠੀ ਸਿੰਘ ਲੱਭਣ ਨਾਲ ਨਹੀਂ ਮਿਲਣਗੇ ਜੀ।🙏🙏🙏
@jagdeepsingh3590
@jagdeepsingh3590 23 күн бұрын
Boht hi wadia karaj
@dhaliwalpb3116
@dhaliwalpb3116 23 күн бұрын
ਮੰਨੇ ਬਾਈ ਲਵ ਯੂ ਜਰ 🙏
@balrajsingh8247
@balrajsingh8247 23 күн бұрын
ਤੁਸੀਂ ਬਹੁਤ ਹੀ ਵਧੀਆ ਕੰਮ ਕਰਦੇ ਜੋ ਮੰਨੇ ਭਾਉ ਜਿਉਂਦੇ ਰਓ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਚ ਰੱਖਣ ਤੁਹਾਡੇ ਵਰਗੇ ਲੀਡਰਾਂ ਦੀ ਪੰਜਾਬ ਨੂੰ ਬਹੁਤ ਲੋੜ ਏ❤❤
@harpalsinghkainthharpalsin9778
@harpalsinghkainthharpalsin9778 23 күн бұрын
ਮੰਨਾ ਵੀਰ ਬਹੁਤ ਵਧੀਆ ਕੰਮ ਕਰ ਰਹੇ ਓ,,,ਪਰ ਉਸ ਬਾਬੇ ਦਾ ਨਾਮ ਲੋਕਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਸੀ ਤਾਂ ਕਿ ਉਸ ਬਾਬੇ ਦੀ ਕਰਤੂਤ ਲੋਕਾਂ ਸਾਹਮਣੇ ਆ ਜਾਂਦੀ,, ਤੇ ਲੋਕ ਉਸ ਬਾਬੇ ਨੂੰ ਲੱਖ ਲੱਖ ਲਾਹਨਤਾ ਪਾਉਂਦੇ
@BhagSingh-k2d
@BhagSingh-k2d 23 күн бұрын
ਮੰਨਾ ਜੀ ਧਾਮੀ ਸਾਹਿਬ ਠੀਕ ਹ ਸੁਖਬੀਰ ਬਾਦਲ ਦਾ ਨਾਂ ਉਹਨਾਂ ਦਾ ਨਾਮ ਲੋਕ ਚੜਦੇ ਆ ਉਤੇ
@Bhullar-b5j
@Bhullar-b5j 23 күн бұрын
ਮੇਨੂੰ ਬਹੁਤ ਅਫਸੋਸ ਹੈ ਮੈ ਮੰਨਾ ਜੀ ਨੂੰ ਥੋੜ੍ਹਾ ਗਲਤ ਸਮਝਦਾਂ ਰਿਹਾ
@lovelyfilms0215
@lovelyfilms0215 23 күн бұрын
Mana ji bahut nek insaan ne
@Bhullar-b5j
@Bhullar-b5j 20 күн бұрын
@@lovelyfilms0215 ਹਾਜ਼ੀ ਬਹੁਤ ਵਧੀਆ ਇਨਸਾਨ ਨੇ ਮੰਨਾ ਜੀ
@sukhbirsingh7003
@sukhbirsingh7003 23 күн бұрын
ਬਾਈ ਜੀ ਬਹੁਤ ਧੰਨਵਾਦ 🎉
@guribhullar8248
@guribhullar8248 22 күн бұрын
ਬਹੁਤ ਵਧੀਆ ਵੱਡੇ ਵੀਰ ਜੀ ਸੈਲੂਟ ਆ ਤੁਹਾਨੂੰ ❤ ਮੰਨਾ ਵੀਰ ਜੀ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਦੇਵੇ ਏਦਾਂ ਦੀ ਤੁਸੀ ਕੌਮ ਦੀ ਸੇਵਾ ਕਰਦੇ ਰਹੋ
@GurdialSingh-yn9tq
@GurdialSingh-yn9tq 23 күн бұрын
ਪਿੰਡ ਵਿੱਚ ਘੜਮ ਚੌਧਰੀਆਂ ਨੇ ਗ੍ਰੰਥੀ ਸਿੰਘਾ ਦੀ ਇਹ ਦਸ਼ਾ ਕੀਤੀ ਐ
@singhsonu3057
@singhsonu3057 23 күн бұрын
ਬਹੁਤ ਵਧੀਆ ਮੰਨਾ ਜੀ ਵਾਹਿਗੁਰੂ ਜੀ ਮੇਹਰ ਕਰ
@SatpalSingh-ms3hq
@SatpalSingh-ms3hq 23 күн бұрын
ਮੰਨਾ ਸਾਹਿਬ ਇਨਸਾਨੀਅਤ ਪ੍ਰਤੀ ਤੁਹਾਡੀਆਂ ਸੇਵਾਵਾਂ ਮਹਾਨ ਨੇ❤
@rajpalsingh4459
@rajpalsingh4459 23 күн бұрын
SGPC, अकाली दल अते AAP वालेयाँ च दस दस बन्दे भी भाई मनजीत सिंह मन्ना जी बरगे होंन ते इस तरह दी कोई भी मजबूर बच्ची/बच्चा सहायता तों बांजे नहीं रहनगे, भाई मन्ना सिंह जी तुहाडी सोच नू सलाम है 🙏🙏🙏♥️♥️♥️
@BalwantSingh-pg6cg
@BalwantSingh-pg6cg 23 күн бұрын
ਮੱਨਾ ਜੀ ਬਹੁਤ ਵਧੀਆ ਜੀ
@harjugrajbhullar6829
@harjugrajbhullar6829 22 күн бұрын
Manna ji tusi bahut hi satkar de patir ho jo jarooratmand loka lae ek masiha ho . keep it up your good work wishing you all the best for future.god bless you and your family 🙏.
@rajindersingh-u1t
@rajindersingh-u1t 23 күн бұрын
manddep singh is awesome man i really proud to be a amrtisar wale.... From Spain
@sukhmanjotsingh7427
@sukhmanjotsingh7427 21 күн бұрын
ਮੰਨਾਂ ਜੀ ਬਹੁਤ ਵਧੀਆ ਸੈਵਾ ਕੀਤੀ ਹੈ
@ajitsinghharika5963
@ajitsinghharika5963 23 күн бұрын
ਕਾਸ਼ ਜੇਕਰ ਮੰਨਾ ਜੀ ਵਰਗੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਹੋਣ। ਪਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ।
@ramandeol7854
@ramandeol7854 22 күн бұрын
ਸਾਰੇ ਪਿੰਡ ਆਪੋ ਆਪਣੇ ਪਿੰਡਾਂ ਦੇ ਪਾਠੀ ਸਿੰਘਾਂ ਦੀ ਜਿੰਮੇਵਾਰੀ ਚੱਕਲੋ ਤੇ ਪਾਠੀ ਸਿੰਘਾਂ ਦੇ ਘਰ ਚੱਲ ਪੈਣਗੇ 🙏🏻🥺
@jaspreetbarn3672
@jaspreetbarn3672 23 күн бұрын
Manna ji tusi great ho ji
@simarjitsinghjohal4591
@simarjitsinghjohal4591 21 күн бұрын
ਮੰਨਾਂ ਸਾਹਬ ਸਲੂਟ ਹੈ ਵੀਰ ਤੁਹਾਡੀ ਸੋਚ ਨੂੰ
@jogasingh7032
@jogasingh7032 23 күн бұрын
ਵਾਹਿਗੁਰੂ ਮੇਹਰ ਕਰੇ ਜੀ🙏🏻
@chouhansaab-c3v
@chouhansaab-c3v 23 күн бұрын
ਵੀਰ ਜੀ ਬਹੁਤ ਵਧਿਆ ਲੱਗਾ ਵਲੋਂ ਗੀਤਕਾਰ ਮੀਤ ਸ਼ਫੀਪੁਰ ਕਲਾ
@JaspalSingh-qc4uy
@JaspalSingh-qc4uy 23 күн бұрын
ਜਸਪਾਲ ਸਿੰਘ ਜਲੰਧਰ ਈਸ਼ਰਵਾਲ 🙏🙏👍👍🙏💯💯✍️💯✍️💯✍️✍️✍️✍️✍️✍️💯✍️💯💯✍️✍️💯💯✍️✍️🙏🙏🙏🙏👍👍👍👍💯✍️💯✍️💯💯💯💯💯✍️✍️✍️💯💯✍️💯💯💯✍️💯✍️
@mohansingj9750
@mohansingj9750 21 күн бұрын
Wah jee Bhai sahib jiode wasde raho wahiguru jee maher Karan sare parwar te
@tajwindersingh9021
@tajwindersingh9021 23 күн бұрын
ਜਿਉਦੇ ਵਸਦੇ ਰਹੋ ਮੰਨਾ ਜੀ
@suchasingh6296
@suchasingh6296 23 күн бұрын
Very Good Maana jeeeeeee
@tsgkarn4284
@tsgkarn4284 23 күн бұрын
ਵਾਹਿਗੁਰੂ ਜੀ 🙏 ਮੰਨਾ ਵੀਰ ਜੀ ਲੰਮੀ ਉਮਰ ਕਰਨ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ 🙏🙏🙏 🌹🌹🌹
@GurcharnSingh-u4k
@GurcharnSingh-u4k 23 күн бұрын
ਮਨਦੀਪ ਸਿੰਘ ਮੰਨਾ ਜੀ ਵਾਹਿਗੁਰੂ ਜੀ ਤੂਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।
@SinghBh-mu8wv
@SinghBh-mu8wv 23 күн бұрын
ਮੰਨਾ ਵੀਰ ਵਰਗੇ ਪੰਜਾਬ ਦੇ ਅਹੁਦੇਦਾਰ ਚਾਹੀਦੇ ਹੈ
@user-nk4tv2st7f
@user-nk4tv2st7f 18 күн бұрын
RP Mandeep Singh Manna ji I salute you for this act of kindness. You often speak about the necessary matters of Punjab. You donate much money on needy and helpless people. May God bless you live long. I wish you best of luck.O.K.
@sukanyabhardwaj3850
@sukanyabhardwaj3850 23 күн бұрын
ਮਨਦੀਪ ਮੰਨਾ ਵੀਰ ਿਸੱਿਖਆ ਦਾ ਖੇਤਰ ਤੁਹਾਡੇ ਤੇ ਿਸਹਤ ਦਾ ਖੇਤਰ ਵੀਰ ਿਮੰਟੂ ਦ ਮਨੁੱਖਤਾ ਦੀ ਸੇਵਾ ਦੇ ਿਜੰਮੇ ਪੈ ਿਗਆ ਆਪਣੀਆਂ ਸਰਕਾਰਾਂ ਨੂੰ ਕੀ ਆਪਾਂ ਖਜਾਨਾ ਲੁੱਟਣ ਵਾਸਤੇ ਚੁਿਣਆਂ ਹੈ ?ਸਾਰੇ ਕੰਮ ਤਾਂ ਤੁਸੀ ਖਾਲਸਾ ਏਡ ਤੇ ਸਰਬੱਤ ਦਾ ਭਲਾ ਵਰਗੀਆਂ ਐਨਜੀਓ ਕਰੀ ਜਾਂਦੀਆਂ ਨੇ
@jaspals248
@jaspals248 23 күн бұрын
Very good Mana g
@DavinderSingh1634.wx4km
@DavinderSingh1634.wx4km 23 күн бұрын
ਮਨਦੀਪ ਮੰਨਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ❤
@Daske.WaleSahi
@Daske.WaleSahi 23 күн бұрын
ਬਹੁਤ ਗੱਲਾਂ ਚ ਮੈਂ ਤੁਹਾਡੇ ਖਿਲਾਫ ਸੀ ਪਰ ਅੱਜ ਧੰਨਵਾਦ ਕਰਦਾਂ ਪਾਠੀ ਸਿੰਘ ਦੀ ਮੱਦਦ ਕਰਨ ਲਈ ਮੰਨੇ ਭਾਈ ਦਾ
@jaswantsingh-xj6dk
@jaswantsingh-xj6dk 23 күн бұрын
ਮੰਨਾ ਜੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਪਰ ਪਾਠੀ ਸਿੰਘ ਆਪਣੀਆਂ ਆਉਟਪੁਟ ਵੀ ਤਾਂ ਦੇਣ
@amarjeetsingh7561
@amarjeetsingh7561 23 күн бұрын
ਮੰਨਾ ਜੀ ਸਲਾਮ ਹੈ ਤੂੰਹਾਨੂੰ।
@AvtarSinghKheira
@AvtarSinghKheira 23 күн бұрын
ਵਾਹਿਗੁਰੂ ਜੀ,ਧਨਵਾਦ ਜੀ
@SukhwinderSingh-wq5ip
@SukhwinderSingh-wq5ip 23 күн бұрын
ਸਰਬੱਤ ਦਾ ਭਲਾ
@Nonanona-c9s
@Nonanona-c9s 23 күн бұрын
Manna jj very good work..
@harneksingh3845
@harneksingh3845 23 күн бұрын
MANNA SIR JI JINDABAAD 🙏
@dg9358
@dg9358 23 күн бұрын
Please help your own people so that they can also raise their families with respect❤❤ thank you manna jee
escape in roblox in real life
00:13
Kan Andrey
Рет қаралды 39 МЛН
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 1,4 МЛН
Cute kitty gadgets 💛
00:24
TheSoul Music Family
Рет қаралды 22 МЛН
escape in roblox in real life
00:13
Kan Andrey
Рет қаралды 39 МЛН