ਪੇਕੇ ਜਾ ਜ਼ਮੀਨ ।। Pekke ja Zameen ।। Latest Punjabi Short Movie 2023 ।। Dhillon Film Production

  Рет қаралды 242,334

Dhillon Film Production

Dhillon Film Production

Жыл бұрын

ਪੇਕੇ ਜਾ ਜ਼ਮੀਨ ।। Pekke ja Zameen ।। Latest Punjabi Short Movie 2023 ।। Dhillon Film Production
#amandhillon
#dhillonmansawala
#dhillonfilmproduction
#punjabishorts
#comedyclips
Contact no
8872157104
Like My facebook page
/ dhillonmansawala01
Thank you 🙏🙏🙏

Пікірлер: 316
@nishansinghdhillon1034
@nishansinghdhillon1034 Жыл бұрын
ਉਮਰ ਭਰ ਦਾ ਰਿਸ਼ਤਾ ਤੋੜ ਬੇਠ ਜਾਦੀਆ ਘੱਟ ਅਕਲ ਵਾਲੀਆ,ਫਿਰ ਪਛਤਾਉਣ ਦਾ ਕੀ ਫਾਇਦਾ. ਵਾਹਿਗੁਰੂ ਕਿਰਪਾ,ਕਰੇ ਸਬ ਅਕਲ ਆ ਜਾਵੇ ਅਮਨ ਧੀਏ ਤੇਰਾ ਬਹੁਤ ਬਹੁਤ ਧਨਵਾਦ,ਵਾਹਿਗੁਰੂ ਤਹਾਨੂੰ ਬਹੁਤ ਤਰਕੀ,ਬਖਸ਼ੇ 🙏🙏🙏
@modifygamerzyt4634
@modifygamerzyt4634 Жыл бұрын
ਅਮਨ ਦੀ ਵੀਡੀਓ ਬਹੁਤ ਬਦੀਆਂ ਜੀ ਵਾਹਿਗੁਰੂ ਜੀ ਤਰਕੀ ਬਕਸੇ ਸਾਡੀਆਂ ਬੀ ਏਹੀ ਡਰਾਵੇ ਮਾਰਦੀਆਂ ਨੇ ਜਮੀਨ ਲੇਜਾ ਗੇ 😭😭😭
@parkashkaur8662
@parkashkaur8662 Жыл бұрын
ਬਹੁਤ ਵਧੀਆ ਵੀਡਿਉ ਸਾਡੇ ਪਿੰਡ ਵੀਐਵੇ ਹੋਇਆ ਆ
@IqbalSingh-hw8hb
@IqbalSingh-hw8hb Жыл бұрын
👍🏻👍🏻👌👌
@jasskaur5397
@jasskaur5397 Жыл бұрын
​@@parkashkaur8662 🎉
@gurnursingh653
@gurnursingh653 5 ай бұрын
Ona nu k lejo pr sade nalo hamesha rista thod deo😢😢
@khushpreetkaur2441
@khushpreetkaur2441 Жыл бұрын
ਅਮਨ ਭੈਣ ਜੀ ਦੀਪੀ ਨੂੰ ਕੀ ਗੱਲ ਬਣੀ ਬਹੁਤ ਦੁਖ ਹੋਇਆ
@tinnyghuman9917
@tinnyghuman9917 Жыл бұрын
Story nice aa good msg ajj kal dy loka lyii
@ਸਰਬਜੀਤ
@ਸਰਬਜੀਤ Жыл бұрын
ਸੋਨੀਆ ਦੀ ਜਗਾ ਤੇ ਮਨਪ੍ਰੀਤ ਨੂੰ ਲੈਣਾ ਸੀ ਅਮਨ ਦੀਦੀ ਬਾਕੀ ਵੀਡੀਓ ਬਹੁਤ ਸੋਹਣੀ ਆ
@Harjinder_x01
@Harjinder_x01 Жыл бұрын
Bahut sohni video aa ji bahut vdiya massage ditta God bless you all
@DhillonFilmProduction
@DhillonFilmProduction Жыл бұрын
Thank you so much
@balwinderkaursembhi803
@balwinderkaursembhi803 Жыл бұрын
ਬਹੁਤ ਵਧੀਆ ਅਮਨ ਲੋਕਾਂ ਨੂੰ ਸ਼ਾਸਤਰੀ ਦੇਣ ਦਾ ਬਹੁਤ ਵਧੀਆ ਇਕਟਿਗ ਬਹੁਤ ਵਧੀਆ ਮੈਸਜ ਦਿੱਤਾ ਪੁਤ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ 🙏🙏👍👍👌👌⭐️🙏🙏
@paramjitsethi2866
@paramjitsethi2866 Жыл бұрын
Very nice video gbu ❤
@baljeetsharma9892
@baljeetsharma9892 Жыл бұрын
Bahut vadha vdo aman di
@user-sl2mm6fd2s
@user-sl2mm6fd2s Жыл бұрын
Bhut soni video dii❤❤
@SukhdevSingh-jc1xq
@SukhdevSingh-jc1xq Жыл бұрын
Very nice ❤️💕
@manpreet9821
@manpreet9821 Жыл бұрын
ਬਹੁਤ ਵਧੀਆ ਵਿਡਿਓ ਵੀਰ ਜੀ
@gurdevkaur5144
@gurdevkaur5144 Жыл бұрын
ਮੈਂ ਤਾਂ ਇਹ ਕੁਹ੍ਰਾਣੀ ਬਹੁਤ ਵਧੀਆ ਮੈਨੂੰ ਪਤਾ ਹੈ ਕਿ ਮਾਪਿਆਂ ਦੀ 🙏 ਜ਼ਮੀਨ ਕੀ ਹੁੰਦੀ ਹੈ ਵਾਹਿਗੁਰੂ ਜੀ ਕਿਸੇ ਨੂੰ ਹਰ ਇਕ ਨੂੰ ਵੀਰ ਦੇਉ ਇਜਾਜਤ ਦੇ 🎉 13:11
@jaswinderkumar5741
@jaswinderkumar5741 Жыл бұрын
ਬਹੁਤ ਵਧੀਆ ਸੇਧ ਦਿੱਤੀ ਹੈ ਜੀ ਜਮਾਨੇ ਨੂੰ ਪਰ ਕੱਲੀਆਂ ਕੁੜੀਆਂ ਦਾ ਵੀ ਕਸੂਰ ਨਹੀਂ ਹੁੰਦਾ ਕੁਝ ਭਾਈ ਭਰਜਾਈ ਆਂ ਵੀ ਕੁੜੀਆਂ ਘਰ ਆਈਆਂ ਨੂੰ ਸਿੱਧੇ ਮੂੰਹ ਨੀ ਬੋਲਦੇ ਤੇ ਘਰ ਆਈਆਂ ਨੂੰ ਝੱਲਦੇ ਵੀ ਨਹੀਂ ਉਹ ਅੱਕ ਕੇ ਵੀ ਇਹ ਫੈਸਲਾ ਲੈਂਦੀਆਂ ਹਨ
@RamandeepKaur-ye8hn
@RamandeepKaur-ye8hn Жыл бұрын
ਜਿਹੜੇ ਭਾਈ ਭੈਣਾ ਨੂੰ ਤੇ ਮਾਪਿਆਂ ਨੂੰ ਜਮੀਨਾਂ ਲੈ ਕੇ ਵੀ ਭੂਲ ਜਾਦੇਂ ਨੇ ਊਹਨਾ ਦਾ ਕੀ ਕਰੀਏ
@simranjeetsingh6884
@simranjeetsingh6884 Жыл бұрын
Sahi gll aa
@AmritpalSingh-vt9sy
@AmritpalSingh-vt9sy Жыл бұрын
ਬਹੁਤ ਵਧੀਆ ਵੀਡੀਓ ਰਾਜ 22 ਅਤੇ ਅਮਨ ਦੀਦੀ ਰੱਬ ਤੁਹਾਨੂੰ ਬਖਸ਼ੇ 🥰🥰😍😍😍👍👍
@jassjass8415
@jassjass8415 Жыл бұрын
Buht buht vadia video g 👌👌👌 God bless you always❤❤❤❤❤
@sukhdeepsidhu2342
@sukhdeepsidhu2342 Жыл бұрын
ਰਾਜਵੀਰ ਢਿੱਲੋਂ ਵੀਰ, ਅਮਨ ਢਿੱਲੋਂ ਭੈਣ ਬਹੁਤ ਵਧੀਆ ਵੀਡੀਓ ਹੈ ਜੀ 👍 👍 👍 👌 👌🏾 👌🏾
@Virk-2022
@Virk-2022 Жыл бұрын
ਬਹੁਤ ਘੈਟ ਕਹਾਣੀ ਲੈ ਕੇ ਆਉਦੇ ਹੋ 👍👍 🙏🙏🙏🙏🙏🙏😍😍
@vijaykumari3183
@vijaykumari3183 Жыл бұрын
Very.nice.video.gbu.new.video.agyi👏👏👏👏🎉🎉🎉👌♥️🌹👍👍🎂🎂💐w.u.a.the.best🙏🙏ambala
@adreesbutt7084
@adreesbutt7084 10 ай бұрын
Buht vdeya message 👌 ❤
@smilepreetsingh4534
@smilepreetsingh4534 Жыл бұрын
ਵੀਡੀਓ ਤਾਂ ਬਹੁਤ ਸੋਹਣੀ ਸੀ ਸਮਝਾਇਆ ਗਿਆ ਕਿ ਪੇਕਿਆਂ ਨਾਲ ਵਰਤਣਾ ਤਾਂ ਧੀਆਂ ਜ਼ਮੀਨ ਦਾ ਹਿੱਸਾ ਨਹੀਂ ਲੈਂਦੀਆਂ । ਪਰ ਜੋ ਪੁੱਤ ਮਾਪਿਆਂ ਕੋਲੋਂ ਜ਼ਮੀਨ ਵੀ ਆਪਣੇ ਨਾਂ ਲੁਵਾ ਲੈਂਦੇ ਆ ਪਰ ਫਿਰ ਵੀ ਮਾਂ ਬਾਪ ਨੂੰ ਧੱਕੇ ਖਾਣ ਤੇ ਮਜ਼ਬੂਰ ਕਰਦੇ ਨਾਂ ਭੈਣਾਂ ਨਾਲ ਵਰਤਦੇ ਆ ਫਿਰ ਇਹੋ ਜਿਹੇ ਵੀਰਾਂ ਕੋਲੋਂ ਹਿਸਾ ਲੈਣਾਂ ਬਣਦਾ ਆ ਨਾਂ। ਕੌੜਾ ਜ਼ਰੂਰ ਆ ਪਰ ਸੱਚ ਆ।
@DhillonFilmProduction
@DhillonFilmProduction Жыл бұрын
Haji eh v jarur video bnva gey
@smilepreetsingh4534
@smilepreetsingh4534 Жыл бұрын
@@DhillonFilmProduction ok ji thnx ji 🙏
@Shabad-kirtan1313
@Shabad-kirtan1313 11 ай бұрын
ਬਹੁਤ ਵਧੀਆ ਵੀਡੀਓ
@ekamdhaliwal6235
@ekamdhaliwal6235 9 ай бұрын
Very nice video JASDEEP Singh wander Moga
@meetokaur6000
@meetokaur6000 9 ай бұрын
ਕੁੜੀ ਨੂੰ ਤਾ ਕੋਈ ਸ਼ਰਮ ਨਹੀਂ ਆਉਂਦੀ ਜਿਨ੍ਹਾਂ ਪੇਕੇ ਪਿਆਰ ਕਰਦੇ ਕੁੜੀ ਨੂੰ ਲਾਲਚ ਜਿਥੇ ਸੀ ਵਿਆਹ ਸੀ ਬਿਲਕੁਲ ਸਹੀ ਕਹਿ ਇਹ ਕੁੜੀਆਂ ਲਈ ਸਬਕ ਆ ਭਰਾ ਭਜਾਇ ਨਾਲ ਪੇਕੇ ਹੁੰਦੇ 🌹🙏👌uk
@jagseersingh960
@jagseersingh960 Жыл бұрын
Very nice all theem acting
@sukhdeepkaur3348
@sukhdeepkaur3348 Жыл бұрын
new video very nice story g gbu 🙏👍👌❤
@sukhwindersingh8747
@sukhwindersingh8747 Жыл бұрын
Vdhyia ji
@soniasonia1865
@soniasonia1865 Жыл бұрын
Sadi navi video nu vad to vad like and share kro 🙏🙏
@kuldeeppatto1865
@kuldeeppatto1865 Жыл бұрын
ਅਸੀਂ ਤਾਂ ਜੀ ਤੁਹਾਡੀ ਵੀਡੀਓ ਦੇਖਣ ਤੋਂ ਪਹਿਲਾਂ ਹੀ ਲਾਈਕ ਕਰ ਦੇਈਂ ਦਾ ਹੈ ਜੀ ਕਿਉਂਕਿ ਤੁਹਾਡੀਆਂ ਵੀਡੀਓ ਸਾਰੀਆਂ ਹੀ ਬਹੁਤ ਵਧੀਆ ਹੁੰਦੀਆਂ ਹਨ
@arshchahal8042
@arshchahal8042 Жыл бұрын
sai a ji bahut vadia video g ❤❤❤
@Gaming_With_Sukh_
@Gaming_With_Sukh_ Жыл бұрын
Very nice video
@user-wz7ok7ly5m
@user-wz7ok7ly5m 10 ай бұрын
Dhllionverynicegood
@SandeepKaur-lj1zl
@SandeepKaur-lj1zl 11 ай бұрын
ਬਹੁਤ ਵਧੀਆ ਵੀਡੀਓ ਅਮਨ ਅਤੇ ਰਾਜ ਵੀਰ ਜੀ🙏🙏🙏🙏👍👍👍
@vartiyasaabvlog4193
@vartiyasaabvlog4193 Жыл бұрын
Bhut vadiya video
@gursharanjeetkaur5469
@gursharanjeetkaur5469 Жыл бұрын
Very very nice video ❤🎉❤🎉❤🎉
@mrsinghmaan5971
@mrsinghmaan5971 Жыл бұрын
ਵੀਡੀਓ ਬਹੁਤ ਵਧੀਆ ਸੀ
@lakhveerkour908
@lakhveerkour908 Жыл бұрын
Bhut sohni video
@GurjotSingh-us2oj
@GurjotSingh-us2oj 10 ай бұрын
Very nice
@mandeepkaurMandeepkaur-hq3lg
@mandeepkaurMandeepkaur-hq3lg 10 ай бұрын
Aman di Sade nal vi Ada hoa sada kudea te Jamin le hi gya sada hisa vi
@HarwinderSingh-qj8ui
@HarwinderSingh-qj8ui Жыл бұрын
Nyc aman diii God bless you rabb Tuhannu hamesha trakiya baksha ❤❤❤❤🎉🎉🎉
@gagandeepkaur-ll4hg
@gagandeepkaur-ll4hg Жыл бұрын
Buth vadia video a aman ਦੀਦੀ ji wmk
@reetarani3692
@reetarani3692 Жыл бұрын
ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰੇ 👍👍👍👍♥️♥️♥️♥️♥️
@armanbrar3156
@armanbrar3156 Жыл бұрын
ਵੀਡਿਓ ਬਹੁਤ ਸੋਣੀ ਸੋਨੀਆ ਨਾਲ਼ ਸਮਰਾ ਬਾਈ ਜੀ ਵਧੀਆ ਲਗਦੇ ਉਹ ਅੱਜ ਕਿੱਥੇ ਗਏ
@user-bq2kp3bp7h
@user-bq2kp3bp7h Жыл бұрын
ਬਹੁਤ ਵਧੀਆ 🎉
@gachalife-sb4gr
@gachalife-sb4gr Жыл бұрын
Sadi ta legi 5 din hoge Aman te soniaa di joodi good as👌🏻👌🏻
@soniasonia1865
@soniasonia1865 Жыл бұрын
Thank ji 🙏🙏
@balwinderkaurbalwinderkaur3954
@balwinderkaurbalwinderkaur3954 Жыл бұрын
ਜਿਹੜੀਆਂ ਭਰਜਾਈਆਂ ਜ਼ਮੀਨ ਲੈ ਵੀ ਨਹੀਂ ਵਰਤ ਦੀਆ ੳਹੁਨਾ ਦਾ ਕੀ ਕਰੀਏ
@u.s.rsongwriteandsinging6558
@u.s.rsongwriteandsinging6558 Жыл бұрын
ਬਹੁਤ ਵਧੀਆ ਸੀ ਜੀ❤❤
@manjeetkaur4056
@manjeetkaur4056 Жыл бұрын
Waheguru ji mehar karen all team members ty 🙏🙏❤️♥️
@Harpreetkaur-lk9lq
@Harpreetkaur-lk9lq Жыл бұрын
Bhut vdea didi video 🎉🎉
@MandeepKaur-xt9uf
@MandeepKaur-xt9uf Жыл бұрын
Very nice video Aman Didi tuhadi sari video Dekhdi hu me
@JasvirKaur-rr8cy
@JasvirKaur-rr8cy 10 ай бұрын
Great bro
@shazadtaggar1597
@shazadtaggar1597 Жыл бұрын
God bless you❤❤❤
@parvinderkaur-fl1ke
@parvinderkaur-fl1ke Жыл бұрын
Very nice lagi video Aman di God bless you 👌🙏
@sukhmangamer5608
@sukhmangamer5608 Жыл бұрын
ਬਹੁਤ ਵਧੀਆ
@sukhdeepsinghsukhdeepsingh9723
@sukhdeepsinghsukhdeepsingh9723 Жыл бұрын
👌👌❣️
@gurwindergurwinder9025
@gurwindergurwinder9025 Жыл бұрын
Very nice msg eho jehia bhena lyi
@Lovepreet87084
@Lovepreet87084 Жыл бұрын
Very nice video ji 👏
@AmanSandhu-vi4rb
@AmanSandhu-vi4rb Жыл бұрын
ਅਮਨ ਭੈਣੇ ਸਤਿ ਸ੍ਰੀ ਆਕਾਲ 🙏 ਬਹੁਤ ਸੋਹਣੀ ਸਟੋਰੀ ਆ ਭੈਣੇ ਤੁਸੀਂ ਬਹੁਤ ਸੋਹਣਾ ਬੋਲਦੇ ਹੋ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੁੰ ਹਮੇਸ਼ਾ ਖ਼ੁਸ਼ ਰੱਖੇ ਦੀਦੀ ਤੁਸੀ ਬਹੁਤ cute ਹੋ 🥰🥰 gbu
@harpreetsharma4125
@harpreetsharma4125 Жыл бұрын
ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀ ਦੇਵੇ ਪਰਮਜੀਤ ਜਗਰਾਉਂ
@HarshveerSinghDhillon-ql2ck
@HarshveerSinghDhillon-ql2ck Жыл бұрын
Very nice bahut badhiya msg ditta God bless you
@pargatsingh6906
@pargatsingh6906 Жыл бұрын
Bhut vdhiya video❤❤
@goldydhillon2026
@goldydhillon2026 Жыл бұрын
Nice massage a❤
@pritamsingh4660
@pritamsingh4660 Жыл бұрын
ਬਹੁਤ ਵਧੀਆ ਸਿੱਖਿਆਦਾਇਕ ਸਟੋਰੀ
@kulvirgill5881
@kulvirgill5881 10 ай бұрын
Very very nice 👌👌
@gaggajohal7364
@gaggajohal7364 Жыл бұрын
Bahut vdia video Aman didi ji
@ManjitKaur-lu7oy
@ManjitKaur-lu7oy Жыл бұрын
ਹੈਲੋ ਅਮਨ ਜੀ ਸਤ ਸ੍ਰੀ ਕਾਲ ਜੀ ਮੇਰੀ ਤਾ ਇਕ ਈ ਨਨਦ ਸੀ ਉਹਦੀ ਚਾਰ ਸਾਲ ਪਹਿਲਾ ਡੈਥ ਹੋਗੀ ਸੀ ਪਰ ਮੇਰੀ ਨਨਦ ਤਾ ਚੰਗੀ ਸੀ ਵਿਚਾਰੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।
@sidhu4385
@sidhu4385 Жыл бұрын
Bhut vdia message ❤❤❤
@sidhutar
@sidhutar Жыл бұрын
Aman ji aap ji the movie bhoot he sohni hai aman ji aap ji the role bhoot he ba kmal the hai baki saran the role ve bhoot vadia hai parmatama aap ji noo kush rakhe avtar sidhu from Canada
@lakhwinderkaur4664
@lakhwinderkaur4664 Жыл бұрын
Very nice 👌👌video's aman didi ji waheguru ji tahnu hamesha khush rakhna 🥰🥰👌🌹🌹
@Mittal_908
@Mittal_908 Жыл бұрын
Bahut badhiya video 👌👌👌👌👌👌👌
@LaxmiDevi-we5ws
@LaxmiDevi-we5ws Жыл бұрын
Bahut badhiya video ji aap subfamily khush raho❤❤❤❤
@ninderpal7982
@ninderpal7982 Жыл бұрын
Very nice video Aman and Raj Veer ji God bless you 👌👌❤️❤️👌👌
@veerpalnehal6369
@veerpalnehal6369 Жыл бұрын
Very nice video di❤🎉🎉
@baljitkaur6940
@baljitkaur6940 Жыл бұрын
Very nice video waheguru ji mehar Karn tuhadi team nu chardi kla vic rakhan.
@preetsaini7187
@preetsaini7187 Жыл бұрын
Eh jindgi de sach nu samne leke aande ne te jo jo bhi duniya pr hunda ohi sbb de samne leke aaunde ne
@neetakapoor2422
@neetakapoor2422 Жыл бұрын
Bahut achi story h
@simugrewal4652
@simugrewal4652 Жыл бұрын
Vedo bhut vdya ji
@khaintbanda9067
@khaintbanda9067 Жыл бұрын
Bahut vadhia video Aman ji.
@malkeetdhillon4755
@malkeetdhillon4755 Жыл бұрын
ਬਹੁਤ ਵਧੀਆ ਵੀਡੀਓ ਜੀ
@shivdeepkartik5032
@shivdeepkartik5032 Жыл бұрын
ਬਹੁਤ ਖੂਬਸੂਰਤ ਵੀਡੀਓ 💛❤️
@paramjeetkaur5570
@paramjeetkaur5570 Жыл бұрын
Nice video👌👌👌👌👌
@jaswinderkaur4152
@jaswinderkaur4152 11 ай бұрын
Nycccccccc act🎉
@ManjitKaur-bf2jw
@ManjitKaur-bf2jw Жыл бұрын
Oh rivaz hun chal piya pehla tan iho jihi gal kade v nhi suni c buhat h vadiya massage rishte di sanj bnai rakhan lai❤❤ gb all team manjit kaur malerkotla
@SurinderKaur-gg6hp
@SurinderKaur-gg6hp Жыл бұрын
Very nice video 👍
@user-wz7ok7ly5m
@user-wz7ok7ly5m 10 ай бұрын
Very nice and good video
@parvindersingh-5911__
@parvindersingh-5911__ Жыл бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਅਮਨ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਲਗਦੀ ਆ ਜੀ ਧੰਨਵਾਦ ਜੀ 🙏🙏🙏🙏🙏🙏🙏
@kiranarora8354
@kiranarora8354 Жыл бұрын
Very very nice video God bless you both of you ❤❤
@karamjeetkaur3466
@karamjeetkaur3466 Жыл бұрын
Bhaut good video god bless you🎉🎉❤❤
@davinderkaur4052
@davinderkaur4052 Жыл бұрын
God bless you veer ji
@Studylife2582
@Studylife2582 Жыл бұрын
Bahut wadia lagyia video bai 🎉🎉
@jujharsingh9451
@jujharsingh9451 Жыл бұрын
ਬਹੁਤ ਬਹੁਤ ਬਹੁਤ ਬਹੁਤ ਵਧੀਆ ਸੀ ਜੀ ਵੀਡੀਓ ਜੀ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਜੀ ਸਾਰੀ ਟੀਮ ਤੇ
@veerpalkaurbrarbrar9809
@veerpalkaurbrarbrar9809 Жыл бұрын
Tusi Samadhbhai Tu hoo
@jujharsingh9451
@jujharsingh9451 Жыл бұрын
@@veerpalkaurbrarbrar9809 hanji ji tusi kon g
@gurvinderkullar5431
@gurvinderkullar5431 Жыл бұрын
❤❤ ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤
@swindersharma6224
@swindersharma6224 Жыл бұрын
ਬਹੁਤ ਵਧੀਆ ਜੀ
@gursharannehal9715
@gursharannehal9715 Жыл бұрын
Very very nice video didi ji sodi har video very very nice ha waheguru ji Sanu hamesa kush rahk god bless you 🥰🌹😍❤️🥰❤️🥰 love you ❤️❤️🥰🥰❤️🥰 all family members very very nice 👍👍👍👍👍👍
@boharsingh7725
@boharsingh7725 Жыл бұрын
ਬਹੁਤ ਵਧੀਆ ਬਾਈ 👍👍👍👍👍
@GurpreetKaur-jr7wv
@GurpreetKaur-jr7wv Жыл бұрын
Bahut sikhiadiak video hai ji .baba ji sada mehar karan
@MandeepKaur-nc5dm
@MandeepKaur-nc5dm Жыл бұрын
Very nice video Aman dii all family members are good acting God bless you 🙏 👍
@gurjeetkaran-4037
@gurjeetkaran-4037 Жыл бұрын
God bless you for all family members ❤❤
@amanjotsekhon0071
@amanjotsekhon0071 Жыл бұрын
Bahut vadia video a bhene🙏
@binderdhumi1232
@binderdhumi1232 Жыл бұрын
Very nice g❤❤❤❤❤❤❤❤❤❤❤❤
@singhdippti
@singhdippti Жыл бұрын
ਰਾਜ22ਅਤੈ ਅਮਨ ਦਿਦਿ ਸੋਡੀਅਮ ਸਾਰਿਆ ਫੜਿਆ ਬਹੁਤ ਵਧੀਆ ਬਾਈ ਜੀ
@harpreetsidhu3333
@harpreetsidhu3333 Жыл бұрын
ਬਹੁਤ ਵਧੀਆ ਹੈ ਅਮਨ ਭੈਣ ਵੀਡੀਉ
@jashanbath
@jashanbath Жыл бұрын
Bahut vadia video aa ji👍
50 YouTubers Fight For $1,000,000
41:27
MrBeast
Рет қаралды 169 МЛН
One moment can change your life ✨🔄
00:32
A4
Рет қаралды 32 МЛН
마시멜로우로 체감되는 요즘 물가
00:20
진영민yeongmin
Рет қаралды 31 МЛН
Зловив цю істоту в себе на городі
0:26
РІКАРДО
Рет қаралды 2,2 МЛН
Приятного аппетита 🤣
0:15
Dragon Нургелды 🐉
Рет қаралды 6 МЛН
Grandma Cat - the Hot Dog Eating Champion #gaming #food #challenge  #cartoon
0:15
Super Emotional Stories
Рет қаралды 9 МЛН
Bacho Ne Ye Kar Liya 😱🥲
0:13
Sunnyy Rawal
Рет қаралды 18 МЛН
Это ежегодное настроение 😉 #tiktok #юмор #жиза #funny
0:10