ਪਾਕਿਸਤਾਨ ਦੇ ਸ਼ਹਿਰ ਲਾਇਲਪੁਰ ਦਾ ਗੇੜਾ Lyallpur Faislabad Pakistan | Punjabi Travel Couple |Ripan Khushi

  Рет қаралды 339,657

Punjabi Travel Couple

Punjabi Travel Couple

7 ай бұрын

Пікірлер: 1 000
@parvindersingh7603
@parvindersingh7603 6 ай бұрын
ਧੰਨਵਾਦ ਪਾਕਿਸਤਾਨ ਦੇ ਵੀਰਾ ਦਾ ਜਿਨ੍ਹਾਂ ਨੇ ਸਾਡੇ ਵਿਰਸੇ ਨੂੰ ਸਾਂਭ ਕੇ ਰੱਖਿਆ ਪੁਰਾਣਾ ਸਕੂਲ ਦੇਖ ਕੇ ਬਹੁਤ ਵਧੀਆ ਲੱਗਿਆ ਧੰਨਵਾਦ ਨਾਸਰ ਬਾਈ ਅਤੇ ਸੇਮੀ ਬਾਈ ਜੀ ਦਾ
@mustafabutt8157
@mustafabutt8157 6 ай бұрын
Brother these are still your we are the protectors of these.
@bhupindersingh9727
@bhupindersingh9727 6 ай бұрын
ਧੰਨਵਾਦ ਲਹਿੰਦੇ ਪੰਜਾਬ ਵਾਲਿਆਂ ਦਾ, ਜਿਨ੍ਹਾਂ ਨੇ ਇੰਨ-ਬਿੰਨ ਸੰਭਾਲ ਕੇ ਰੱਖਿਆ ਹੋਇਆ ਸਭ । ਪ੍ਰਿੰਸੀਪਲ ਸਾਹਬ ਦੀ ਗੱਲ ਨੇ ਦਿਲ ਜਿੱਤ ਲਿਆ ਕੇ ਤੁਹਾਡਾ ਆਪਣਾ ਅਦਾਰਾ ਇਹ ਅਸੀਂ ਤਾਂ ਦੇਖਭਾਲ ਹੀ ਕਰ ਰਹੇ ਆਂ❤❤
@tahirwaseemchaudhry
@tahirwaseemchaudhry 6 ай бұрын
We have love heightened than Himalaya for you. ❤❤❤Dear Sardar Sahib n all respected Indians. Come n visit Pakistan 🇵🇰 Gee Aayan Nu. Welcome 🙏
@DilipSingh-md3xf
@DilipSingh-md3xf 6 ай бұрын
😊​@@tahirwaseemchaudhry
@PawanKumar-wx2ml
@PawanKumar-wx2ml 6 ай бұрын
Majburi ka name Gandhi.
@user-gz5dl5pm5u
@user-gz5dl5pm5u 5 ай бұрын
Narindeersinggh❤
@parmatmasingh2438
@parmatmasingh2438 3 ай бұрын
Pakstan Sade bir ਬਹੁਤ ਹੀ ਰੌਣਕੀ ਤੇ ਪਿਆਰ ਵਾਲੇ ਹਨ । ਤੁਹਾਡੀ ਇਹ ਵਿਜਟ ਸਾਨੂੰ ਬਹੁਤ ਹੀ ਅੱਛੀ ਲੱਗ ਰਹੀ ਹੈ । ਦਿਲ ਦੀਆ ਗਹਿਰਾਈਆਂ ਤੋਂ ਅਸੀਸਾ ਸਹਿਤ ਤੁਹਾਡਾ ਧੰਨਵਾਦ ਹੋਵੇਂ ਜੀ। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ । ਪਾਕਸਤਾਨੀ ਬੀਰਾ ਨੂੰ ਬਾਲ ਏਕਮ ਸਲਾਮ ਤੇ ਤੁਹਾਨੂੰ ਸਤਿ ਸ੍ਰੀ ਅਕਾਲ । ਪਰਮਾਤਮਾ ਸਿੰਘ ਲੁਧਿਆਣਾ ਪੰਜਾਬ
@gursewaksingh5618
@gursewaksingh5618 6 ай бұрын
ਸਾਡੇ ਦਾਦਾ ਜੀ ਵੀ ਲਾਇਲਪੁਰ ਤੋਂ ਅੰਮ੍ਰਿਤਸਰ ਆਏ ਸੀ ਬਹੁਤ ਵੀ ਵਧੀਆ ਲੱਗਾ ਆਪਣੇ ਪੁਰਖਿਆ ਸ਼ਹਿਰ ਵੇਖ ਕੇ ਰਿੱਪਨ ਅਤੇ ਖੁਸ਼ੀ ਸਤਿ ਸ਼੍ਰੀ ਅਕਾਲ ਜੀ 🌹🌹🌹🌹🌹🌹
@JagtarSingh-wg1wy
@JagtarSingh-wg1wy 6 ай бұрын
ਰਿਪਨ ਜੀ ਨਾਸਿਰ ਢਿੱਲੋਂ ਸਾਬ ਦੀ ਮੇਹਰਬਾਨੀ ਕਰਕੇ ਹੀ ਇਹ ਸੰਭਵ ਹੋਇਆ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਜਗੇ ਡਾਕੂ ਵਾਲੇ ਲਾਇਲਪੁਰ ਦੇ ਦਰਸ਼ਨ ਕਰਵਾ ਕੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਢਿੱਲੋਂ ਸਾਬ ਅਤੇ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@parminderkaur-tl6rw
@parminderkaur-tl6rw 6 ай бұрын
🙏🙏🙏🙏🙏🙏🙏🙏🙏🙏
@RameshKumar-fr1vz
@RameshKumar-fr1vz 6 ай бұрын
Eh purana virsa vekh ke kai din neend nhi auni dhanvaad tuhada lehnde panjab waleo naal semi jatt nasir ji da vi dhanvaad ji from Sri Ganga Nagar Rajasthan 🇮🇳 sapeshali ripan and khushi ji good night
@kamalbajwa47
@kamalbajwa47 6 ай бұрын
ਰੇਸ਼ਮੀ ਦੁੱਪਟਾ ਮੈਨੂੰ ਲੈਂਦੇ ਖੱਟੇ ਰੰਗ ਦਾ । ਖੁੱਸਾ ਤਿੱਲੇਦਾਰ ਮਾਹੀਆ ਲੈਂਦੇ ਮੈਨੂੰ ਝੰਗ ਦਾ । (ਝੰਗ ਦੇ ਬਜ਼ਾਰ ਨੂੰ ਵੇਖ ਕੇ ਇਹ ਪੁਰਾਣੇ ਗਾਣੇ ਦੀ ਲਾਇਨ ਯਾਦ ਆ ਗਈ 😂) ਝੰਗ ਦੀ ਤਿਲੇਦਾਰ ਜੁਤੀਆ ਬੜੀ ਮਸ਼ਹੂਰ ਸੀ ਪੁਰਾਤਨ ਸਮੇਂ ਵਿੱਚ । ਪਿਸ਼ਾਵਰ ਦਾ ਸੌਨੇ ਦੇ ਗਹਿਣੇ ਅਤੇ ਸੌਲਾਂ ਖੱਦਰ ਵਾਲਿਆਂ । ਮੁਲਤਾਨ ਤੇ ਲਾਹੋਰ ਦੀ ਤਾਂ ਕੀ ਗੱਲ ਕਰਾਂ । ਸਵਾਦ ਹੀ ਵੱਖਰਾ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ । ਕਾਸ਼ ਕੀਤੇ ਅਸੀਂ ਓਸ ਦੌਰ ਵਿਚ ਪੈਦਾ ਹੋਏ ਹੁੰਦੇ । ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀਆਂ ਰੂਹਾਂ ਨੂੰ ਮਿਲਾਦੇ ਪੰਜਾਬ ਨੂੰ ਫੇਰ ਤੋਂ ਇਕ ਵਾਰੀ ਓਦਾਂ ਦਾ ਬਣਾਂਦੇ । ਪੰਜ ਦਰਿਆ ਵੱਗਣ ਪੁਰੇ ਜੋਰ ਨਾਲ । ਖਾਲਸਾ ਰਾਜ ਦੀ ਚੜਤ ਦਾ ਝੰਡਾ ਉਚਾ ਹੌਕੇ ਝੁੱਲੇ । ਜਿਥੇ ਸੁਬਾਹ ਸ਼ਾਮ ਨਾਮਾਜਾਂ, ਗੁਰਬਾਣੀ ਅਤੇ ਮੰਦਰ ਦੀ ਆਰਤੀ ਦੇ ਬੋਲ ਸੁਣਾਈ ਦੇਣ । ਇਕ ਵਾਰੀ ਫੇਰ ਗੁਰੂਆਂ ਪੀਰਾਂ ਦੀ ਧਰਤੀ ਨੂੰ ਭਾਗ ਲੱਗਣ । ਸਚੇ ਪਾਤਿਸਾਹ ਇਹ ਦਿਨ ਜ਼ਰੂਰ ਦਿਖਾਵੇ ।😭🙏🙏 ਦੋਨਾਂ ਪਾਸੇ ਸਾਡੇ ਵਿਚ ਜੌ ਲੀਕ ਖਿੱਚ ਕੇ ਬਾਡਰ ਬਣਿਆ ਉਹਦੀ ਜਗਾਹ ਇਹ ਪੰਜਾਬ ਨੂੰ ਵਿਦੇਸ਼ਾਂ ਤੱਕ ਜੌੜਨ ਵਾਲਾ ਇੰਟਰਨੈਸ਼ਨਲ ਹਾਇਵੇ ਬਣੇ ਜਿਥੌਂ ਪੰਜਾਬ ਦਾ ਵਪਾਰ ਪਾਕਿ , ਅਫ਼ਗ਼ਾਨਿਸਤਾਨ ਤੋਂ ਕਾਬਲ ਕੰਧਾਰ ਨੂੰ ਹੁੰਦਾ ਹੋਇਆ ਇਰਾਨ ਇਰਾਕ ਸੀਰੀਆ ਅਤੇ ਫੇਰ ਯੋਰਪ ਦੇ ਦੇਸ਼ਾਂ ਨੂੰ ਨਿਕਲ ਜਾਵੇ ਰਸਤਾ। ਇਸ ਨਾਲ ਵਪਾਰਕ ਵਾਧਾ ਹੌਉਗਾ । ਪੰਜਾਬ ਦਾ ਸਿਕਾ ਮਜ਼ਬੂਤ ਹੌਉਗਾ । ਨਾਲੇ ਇਸ ਮਾਰਗ ਉਤੇ ਦੁਨੀਆਂ ਦਾ ਸਭ ਤੋਂ ਵੱਡਾ ਵਪਾਰਕ ਬਾਜ਼ਾਰ ਤੇ ਮੰਡੀ ਹੋਊਗੀ ਜਿਥੇ ਦੇਸ਼ ਵਿਦੇਸ਼ ਦੀਆਂ ਚੀਜ਼ਾਂ ਦਾ ਆਯਾਤ ਨਿਰਯਾਤ ਹੌਉਗਾ । ਨਾਲੇ ਸਾਡੇ ਪੰਜਾਬੀਆਂ ਨੂੰ ਆਪਣਾ ਮਾਲ ਖੁਦ ਵੇਚਣ ਦੀ ਸਹੂਲੀਅਤ ਪ੍ਰਦਾਨ ਹੌਉਗਾ । ਜਿਹੜਾ ਮਾਲ ਹੁਣ ਟਰੱਕ ਭਰ ਭਰ ਮੰਡੀਆਂ ਤੌ ਮੁੰਬਈ ਜਾਂ ਗੁਜਰਾਤ ਪੋਰਟ ਤੋਂ ਸਮੁੰਦਰੀ ਰਸਤੇ ਤੋਂ ਮਹਿੰਗੇ ਮੁਲ ਅਤੇ ਰਿਸਕ ਨਾਲ ਪੱਛਮੀ ਯੂਰਪ ਦੇ ਦੇਸ਼ਾਂ ਨੂੰ ਜਾਦਾ। ਉਹ ਖਰਚਾ ਬਚ ਜਾਣਾ । ਅੰਬਾਨੀ ਅਡਾਨੀ ਦੇ ਦੀ ਜੇਬ ਭਰਨ ਦੀ ਜਗਾਹ ਸਾਡੇ ਪੰਜਾਬੀਆਂ ਦੀ ਜੇਬ ਭਰੇਗੀ । ਨਾਲੇ 4-5ਰਾਜਾ ਦੇ ਟੌਲ ਟੈਕਸ ਫੇਰ ਸਮੁੰਦਰ ਰਾਹੀਂ ਲਿਜਾਣ ਵਾਲੇ ਟੈਕਸ ਸਾਰਾ ਕੁਝ ਜ਼ੀਰੋ ਹੋਜੂ । ਜੇ ਇਸ ਗੱਲ ਨਾਲ ਸਹਿਮਤ ਹੋ ਤਾਂ ਮੇਰੇ ਕਮੈਂਟਸ ਨੂੰ ਲਾਇਕ ਕਰਿਓ । ❤ਚੱੜਦੇ ਪੰਜਾਬ ਤੌ ਸ਼ਹਿਰ ਮੌਹਾਲੀ ਤੋਂ ਮੈਂ ਸਰਦਾਰ ਕਮਲ ਬਾਜਵਾ (ਉਮਰ 23ਸਾਲ) 🙏👍
@sikandersidhu8881
@sikandersidhu8881 6 ай бұрын
❤❤
@user-uo6rl5rh7g
@user-uo6rl5rh7g 6 ай бұрын
ਬਿਲਕੁਲ ਸਹੀ ਕਿਹਾ ਵੀਰ ਜੀ
@AnjuSharma-it1nu
@AnjuSharma-it1nu 6 ай бұрын
Lovely msg beta ji mere city 🏙️🌆 sey 💐🌹🏵️💐🌹🏵️💐🏵️🏵️
@MyChannel-we8uj
@MyChannel-we8uj 6 ай бұрын
Aey sab uss wailay sochna c jadon tusi wand nunn prefer kita c....sir, Wikipedia te hi wand de decision baaray parh lawo k kis nain kita c.....very sad..very sad...non Muslim majority areas decided division which torn apart a beautiful land...land with himalayas and rivers and most fertile land in the world.....
@kamalbajwa47
@kamalbajwa47 6 ай бұрын
@@MyChannel-we8uj ja wikipedia pdya fr v pta nhi chla tan mai dsda ।।।।ਵੀਰ ਓਥੇ ਤੂੰ ਜੌ ਪੜਿਆ ਉਹ ਅਧੂਰੀ ਜਾਣਕਾਰੀ ਪੜ ਕੇ ਆਗਿਆ । ਪੁਰਾ ਨਹੀਂ ਪੜ੍ਹਿਆ । ਜੇ ਕਦੇ ਪੰਜਾਬ ਨੂੰ ਪੂਰਾ ਪੜੇਗਾ ਫੇਰ ਇਸ ਨਤੀਜੇ ਉੱਤੇ ਪੁਜੇਗਾ ਕਿ ਅਸਲ ਵਿਚ ਸਾਡੇ ਬਜ਼ੁਰਗ ਸਾਡੇ ਬਾਬੇ ਤੇ ਪਰਿਵਾਰ ਕਦੇ ਵੀ ਇਹ ਨਹੀਂ ਚਾਹੁੰਦੇ ਸੀ ਕਿ ਪੰਜਾਬ ਦੇ ਦੋ ਹਿੱਸੇ ਹੌਣ । ਅੱਜ ਵੀ ਸਾਡੇ ਬਾਬੇ 47 ਦੀ ਵੰਡ ਨੂੰ ਕਦੇ ਇਹ ਨਹੀਂ ਕਹਿੰਦੇ ਕਿ ਇਹ ਵੰਡ ਆ । ਉਹ ਇਹਨੂੰ ਉਜਾੜਾ ਹੀ ਕਹਿੰਦੇ ਆ । ਕਿਉਂਕਿ ਉਹਨਾਂ ਨੇ ਦੇਖਿਆ ਉਸ ਉਜਾੜੇ ਨਾਲ ਕਿਨੀ ਧੀਆਂ ਭੈਣਾਂ ਮਾਵਾਂ ਦੀ ਇਜ਼ਤ ਲੁਟੀ ਗਈ । ਕਿਸੀ ਦੇ ਸਿਰ ਤੋਂ ਬਾਪ ਦਾ ਸਾਇਆ ਉਠ ਗਿਆ , ਕਿਸੀ ਦਾ ਵੀਰ ਸ਼ਹੀਦ ਹੋਗੇ । ਜਬਰ ਜ਼ੁਲਮ ਬਹੁਤ ਹੌਇਆ । ਅੱਜ ਵੀ ਸਾਡੇ ਬਾਬੇ 15ਅਗਸਤ ਆਜ਼ਾਦੀ ਦਿਨ ਨੂੰ ਆਜ਼ਾਦੀ ਨਹੀਂ ਸਗੋਂ ਕਾਲਾ ਦਿਵਸ ਦੱਸ ਕੇ ਰੌਂਦੇ ਨੇ । ਵਿਕੀਪੀਡੀਆ ਪੜ ਕੇ ਤੈਨੂੰ ਕੀ ਲੱਗਦਾ ਵੀਰ ਆਮ ਇਹ ਜੌ ਵੰਡ ਕਰਵਾਈ ਆਮ ਲੋਕਾਂ ਨੇ ਕਰਵਾਈ । ਨਹੀਂ ਵੀਰ ਨਹੀਂ । ਜਦੌ ਅੰਗਰੇਜ਼ ਹਕੂਮਤ ਦੇਸ਼ ਨੂੰ ਆਜ਼ਾਦ ਕਰਨ ਲਗੀ । ਉਦੋਂ ਰੌਲਾ ਪੈ ਗਿਆ ਨਵੇਂ ਬਣਨ ਵਾਲੇ ਰਾਜ ਦਾ ਪ੍ਰਧਾਨ ਮੰਤਰੀ ਕੌਣ ਹੋਵੇਗਾ । ਇਕ ਪਾਸੇ ਸੀ ਮੌਲਾਨਾ ਜਿੰਨਾਹ ਸਾਬ ਦੂਜੇ ਪਾਸੇ ਜਵਾਹਰ ਲਾਲ ਨਹਿਰੂ । ਤੀਜਾ ਸੀ । ਹੁਣ ਇਸ ਸਮੇਂ ਲੋਕ ਦੋਨਾਂ ਦੇ ਪੱਖ ਵਿੱਚ ਭਾਰੀ ਮਾਤਰਾ ਵਿੱਚ ਸਨ । ਹੁਣ ਜਿਨਾਹ ਸਾਬ ਮੁਸਲਮਾਨ ਭਾਈਚਾਰੇ ਨੂੰ ਇਕਠਾ ਕਰਦੇ ਸੀ। ਮੁਸਲਮਾਨ ਉਹਨਾਂ ਦੀ ਕਮਾਨ ਥੱਲੇ ਆਜ਼ਾਦੀ ਦੀ ਜੰਗ ਵਿੱਚ ਯੋਗਦਾਨ ਪਾ ਰਹੇ ਸਨ । ਦੂਜੇ ਪਾਸੇ ਲੋਕ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਆਜ਼ਾਦੀ ਦੀ ਜੰਗ ਲੜੀ ਰਹੇ ਸਨ ।ਦਬਦਬਾ ਦੋਨਾਂ ਦਾ ਪੂਰਾ ਸੀ । ਹੁਣ ਗਾਂਧੀ ਨੂੰ ਫ਼ਿਕਰ ਹੌਈ ਕਿ ਆਜ਼ਾਦ ਭਾਰਤ ਦਾ ਪ੍ਰਧਾਨ ਮੰਤਰੀ ਕਿਸਨੂੰ ਬਣਾਵਾਂ । ਜੇ ਮੌਲਵੀ ਜਿਨਾਹ ਨੂੰ ਬਣਾਇਆ ਤਾਂ ਨਹਿਰੂ ਗੁਸੇ ਹੋਜੂ । ਜੇ ਨਹਿਰੂ ਨੂੰ ਬਣਾਇਆ ਤਾਂ ਮੁਸਲਮਾਨ ਭਾਈਚਾਰੇ ਦਾ ਸਾਥ ਘੱਟ ਮਿਲਣਾ ਜਿਨਾਹ ਨਰਾਜ਼ ਹੋਜੂ । ਫੇਰ ਇਹ ਗੱਲ ਗਾਂਧੀ ਨੇ ਅੰਗਰੇਜ਼ੀ ਸਰਕਾਰ ਨੂੰ ਦੱਸੀ । ਉਹਨਾਂ ਕਿਹਾ ਜਿਨਾਹ ਅਤੇ ਨਹਿਰੂ ਦੋਨੋਂ ਨੂੰ ਬੁਲਾਓ । ਫੇਰ ਮਿਟਿੰਗ ਹੌਈ ਓਰ ਦੋਨਾਂ ਨੂੰ ਖੁਸ਼ ਕਰਨ ਲਈ ਕਿਹਾ ਕਿ ਆਪਾਂ ਦੋ ਨਵੇਂ ਦੇਸ਼ ਬਣਾ ਦਿੰਦੇ ਹਾਂ । ਜਿਨਾਹ ਨੇ ਕਿਹਾ ਠੀਕ ਹੈ । ਸਾਡਾ ਮੁਸਲਮਾਨ ਭਾਈਚਾਰੇ ਦਾ ਅਲਗ ਦੇਸ ਬਣਾ ਦਿਓ । ਵੈਸੇ ਮਤਾ ਤਾਂ ਉਸ ਟਾਇਮ ਇਹ ਵੀ ਪਾਸ ਹੋਈਆਂ ਸੀ । ਜਦੌ ਪੰਜਾਬ ਦੇ ਲੋਕਾਂ ਨੂੰ ਆਕੇ ਨਹਿਰੂ ਵਰਗੇ ਅਤੇ ਗਾਂਧੀ ਵਰਗਿਆਂ ਨੇ ਕਿਹਾ ਸੀ । ਤੁਸੀਂ ਦੇਸ ਲਈ ਕੁਰਬਾਨੀ ਦਿਓ ਅਸੀਂ ਤੁਹਾਡਾ ਆਜ਼ਾਦ ਪੰਜਾਬ ਰਾਜ ਬਣਾ ਦਿਆਂਗੇ । ਪਰ ਵਾਅਦੇ ਤੋਂ ਮੁਕਰਗੇ। ਖੈਰ ਉਹ ਗੱਲ ਸੁਣਾਉਣ ਲਗਾ ਤਾਂ ਸਮਾਂ ਲੱਗ ਜਾਉ । ਇਹ ਦੋ ਦੇਸ਼ ਬਣਨ ਲਈ ਕਿਨੀ ਵੱਡੀ ਚਾਲ ਚਲੀ ਗਈ ਇਹ ਤੁਹਾਨੂੰ ਨਹੀਂ ਪਤਾ । ਨਹਿਰੂ ਤੇ ਗਾਂਧੀ ਔਰ ਜਿਨਾਹ ਨੂੰ ਪਤਾ ਸੀ । ਜੇ ਕਿਤੇ ਦੇਸ ਆਜ਼ਾਦ ਹੋਣ ਤੋਂ ਬਾਅਦ ਪੰਜਾਬ ਇਕ ਸੂਬਾ ਰਹਿ ਗਿਆ ਪੂਰਾ ਦਾ ਪੂਰਾ ਪੰਜਾਬ । ਤਾਂ ਇਹ ਪੂਰੇ ਦੇਸ਼ ਵਿਚ ਸੱਭ ਨਾਲੌਂ ਵਡੀ ਸਟੇਟ ਹੌਉਗਾ । ਲੜਨ ਵਾਲੇ ਪੰਜਾਬੀ ਆ , ਮਰਨ ਵਾਲੇ ਪੰਜਾਬੀ ਆ , ਕਮਾਈ ਕਰਕੇ ਦੇਸ਼ ਨੂੰ ਭਰਨ ਵਾਲੇ ਪੰਜਾਬੀ ਨੇ । ਜੇ ਕਿਤੇ ਸਾਰਾ ਪੰਜਾਬ ਹੀ ਅਸੀਂ ਆਪਣੇ ਵਾਲੇ ਪਾਸੇ ਦੇ ਲਿਆ ਨਾ ਤਾਂ ਇਹਨਾਂ ਦੀ ਇਕਤਾ ਔਰ ਆਪਸੀ ਭਾਈਚਾਰੇ ਨੇ ਸਾਨੂੰ ਕੁਰਸੀ ਉਤੋਂ ਲਾਹ ਕੇ ਦਿਲੀ ਉਤੇ ਕਬਜ਼ਾ ਕਰ ਲੈਣਾ । ਫੇਰ ਪੂਰੇ ਮੁਲਕ ਉਤੇ ਪੰਜਾਬ ਦਾ ਰਾਜ ਹੌਉਗਾ । ਇਸ ਲਈ ਪੰਜਾਬ ਨੂੰ ਪਹਿਲਾਂ 47 ਵਿਚ ਵੰਡਿਆ ਦੋ ਹਿੱਸੇ ਕੀਤੇ । ਪੰਜਾਬ ਫੇਰ ਨਹੀਂ ਦਬਿਆ । ਫੇਰ ਜੁਝਾਰੂ ਰਿਹਾ ਫੇਰ ਇਹਨਾਂ 1 ਨਵੰਬਰ 1966 ਨੂੰ ਤਿਨ ਹਿੱਸੇ ਵਿੱਚ ਵੰਡ ਦਿੱਤਾ ਫੇਰ ਹਿਮਾਚਲ ਹਰਿਆਣਾ ਹੋਂਦ ਵਿੱਚ ਆਏ । ਤੇ ਹਾਲੇ ਵੀ ਵੰਡਣ ਵਾਲੀ ਗੱਲ ਕਰਦੇ ਰਹਿੰਦੇ ਆ । ਸਾਡਾ ਚੰਡੀਗੜ੍ਹ ਕਰ ਦਿੱਤਾ ਅਲੱਗ ਸਾਡੇ ਕੋਲੋਂ 2023 ਵਿਚ ਚੰਡੀਗੜ੍ਹ ਅਲੱਗ ਸਟੇਟ ਬਣਾ ਦਿੱਤੀ । ਵੀਰ ਮੇਰੇ ਨਾਲ ਪੰਜਾਬ ਦੇ ਮੁੱਦੇ ਤੇ ਬਹਸ ਨਾ ਕਰਿਓ । ਮੈਂ ਉਸ ਪਰਿਵਾਰ ਤੌ ਆ ਜਿਨਾ ਨੇ ਇਸ ਦੇਸ਼ ਪੰਜਾਬ ਖਾਤਰ ਜਾਨ ਦਿਤੀ ਹੈ । ਸਾਨੂੰ ਪਤਾ ਆਪਣੇ ਇਤਿਹਾਸ ਦਾ । ਪੰਜਾਬ ਨੲਲ ਅੱਜ ਤੱਕ ਧੱਕਾ ਕੀਤਾ । ਤੇ ਤੇਰੇ ਵਰਗੇ ਬੰਦੇ ਪੰਜਾਬ ਵਿੱਚ ਰਹਿ ਕੇ ਬਿਨਾਂ ਅਧੂਰੀ ਜਾਣਕਾਰੀ ਦੇ ਪੰਜਾਬ ਆਪਣੇ ਪਿਓ ਦੀ ਲੱਤ ਖਿਚਦੇ ਨੇ । ਸੌ ਵਟਸਐਪ ਵਾਲੇ ਸਟੂਡੈਂਟਸ ਨੲ ਬਣੋ । ਵਿਕੀਪੀਡੀਆ ਛੱਡ ਕਿਤਾਬਾਂ ਪੜ ਫੇਰ ਪਤਾ ਚਲੇ ਪੰਜਾਬ ਦੇ ਦਰਦ ਦੀ ਕਹਾਣੀ । ਅਸਲੀ ਮਰਦ ਦਲੇਰ ਬਾਪੂ ਪੰਜਾਬ ਸਾਡਾ । ਬਾਬੇ ਨਾਨਕ ਦਾ ਵਸਾਈਆਂ । ਧੰਨ ਗੁਰੂ ਨਾਨਕ ਪਾਤਸ਼ਾਹ। ਵਾਹਿਗੁਰੂ ਜੀ 🙏
@harnekmalla8416
@harnekmalla8416 6 ай бұрын
ਧੰਨਵਾਦ ਪਾਕਿਸਤਾਨੀ ਪੰਜਾਬੀ ਭਰਾਵੋ ਪੰਜਾਬੀਆਂ ਦੀ ਵਿਰਾਸਤ ਸੰਭਾਲ ਲਈ ਅੱਜ ਦਾ ਬਲੌਕ ਵੀ ਚੰਗਾ ਲੱਗਾ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@Chahalshingara
@Chahalshingara 6 ай бұрын
ਸਾਰੇ ਪਾਕਿ ਵਾਲੇ ਵੀਰਾਂ ਮੂਹਰੇ ਸਿਰ ਝੁਕਦਾ ਐ, ਪ੍ਰਾਹੁਣਚਾਰੀ ਦੇਖਕੇ।
@filmyduniaPB10
@filmyduniaPB10 6 ай бұрын
ਸੱਚੀ ਬਾਈ ਸਵਾਦ ਆ ਗਿਆ ਸਾਡਾ ਆਪਣਾ ਪੁਰਾਣਾ ਪੰਜਾਬ ਦੇਖ ਕੇ ਬੱਸ ਇਹੀ ਉਮੀਦ ਕਰਦੇ ਹਾਂ ਕੇ ਚੜਦਾ ਤੇ ਲਹਿੰਦਾ ਫਿਰ ਇਕੱਠੇ ਹੋਣ ❤️❤️
@jaimalsandhu5724
@jaimalsandhu5724 6 ай бұрын
ਦੋ ਦਿਲਾਂ ਦਾ ਮੇਲ ਮਿਲਾਪ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਗੁੱਸੇ ਗਿਲੇ ਛੱਡੋ ਅਬੀਰਾ ਖ਼ਾਨ ਨੂੰ ਮਿਲੋ ਰੀਪਿਨ ਵੀਰ ਤੇ ਖੁਸ਼ੀ ਜੀ
@user-pr6fx6fg2t
@user-pr6fx6fg2t 6 ай бұрын
ਵਾਹ ਵਾਹ ਲੈਹੰਦੇ ਪੰਜਾਬ ਵਾਲਿਆ ਨੇ ਪੁਰਾਣੀਆ ਯਾਦਗਾਰਾ ਨੂੰ ਪੂਰੀ ਤਰਾ ਸੰਭਾਲ ਕੇ ਰਖਿਆ ਹੈ। ਸਾਡਾ ਦਿਲ ਜਿੱਤ ਲਿਆ । ਰਿਪਨ ਤੇ ਖੁਸ਼ੀ ਦਾ ਬਹੁਤ ਬਹੁਤ ਧੰਨਵਾਦ।
@user-wq5qw4rm4s
@user-wq5qw4rm4s 6 ай бұрын
ਧੰਨਵਾਦ ਕਰੋੜਾਂ ਵਾਰੀ ਸਾਡੇ ਬਜ਼ੁਰਗਾਂ ਦੀ ਸਰਦਾਰੀ ਵਾਲੀ ਧਰਤੀ ਦੇ ਦਰਸ਼ਨ ਕਰਾਉਣ ਵਾਸਤੇ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੈ 🙏
@parminderkaur-tl6rw
@parminderkaur-tl6rw 6 ай бұрын
ਪੱਗ ਮੇਰੇ ਦਸਮ ਪਿਤਾ ਜੀ ਨੇ ਸਾਨੂੰ ਸਿੱਖੀ ਤਾਜ ਬਖਸ਼ਿਆ ਹੈ 🙏🙏🙏🙏
@ravinderkaur872
@ravinderkaur872 6 ай бұрын
Pakistaniaa da dil bhut bdda nice
@NoorNagri
@NoorNagri 6 ай бұрын
Thanks tusi b bht achey ho
@rajinderbhogal9280
@rajinderbhogal9280 6 ай бұрын
Punjabi ne.
@mawinakaur3812
@mawinakaur3812 6 ай бұрын
Bahut bahut shukria ji..mere Nana Nani ji da shahar Layalpur de darshan krwayun lyi🙏
@jsbittu
@jsbittu 6 ай бұрын
Best Part of Your Pakistan Tour is This City Lyallpur. Feeling very Happy to Watch this City Lyallpur of Our Sikhs specially Old Gurudwara now School.
@user-kh2tc2tq8s
@user-kh2tc2tq8s 6 ай бұрын
Sarkara ne des nu vand dita pr Loka De dila vich pyar oda he h. Bhut bhut danvad Pakistani Loka da jinhane sb kuch sbhal k rkhya. ❤❤❤❤❤
@mewasingh3980
@mewasingh3980 6 ай бұрын
ਰਿੰਪਨ ਵੀਰ ਬੁਹਤ ਹੀ ਵਧੀਆ ਲੋਕ ਨੇ ਲਹਿੰਦੇ ਪੰਜਾਬ ਦੇ ਬੁਹਤ ਹੱਸ ਮੁਖ ਨੇ
@harbhajansingh8872
@harbhajansingh8872 6 ай бұрын
ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
@jagtaarsingh8640
@jagtaarsingh8640 6 ай бұрын
ਰਿਪਨ ਵੀਰੇ ਬਹੁਤ ਵਧੀਆ ਲੋਕ ਨੇ ਲਹਿਦੇ ਪੰਜਾਬ ਦੇ ਬਹੁਤ ਸਭਿਆਚਾਰ ਸਾਂਭ ਕੇ ਰੱਖਿਆ ਪੰਜਾਬੀ ਵੀਰਾਂ ਨੇ। ਬਹੁਤ ਦਿਲ ਕਰਦਾ ਲਹਿਦੇ ਪੰਜਾਬ ਦੀ ਸੈਰ ਕਰਨ ਨੂੰ।
@parshantkumar1282
@parshantkumar1282 6 ай бұрын
Love and respect pakistan people ❤️❤️❤️
@SinghGill7878
@SinghGill7878 6 ай бұрын
Love you all pakistani brothers nd Sisters ❤🙏🙏
@haroonrashid4668
@haroonrashid4668 6 ай бұрын
Pakistani people apna bnany Ka honr janty Han love from old Faisal abad
@rajpaltiwana9249
@rajpaltiwana9249 6 ай бұрын
ਬਾ ਢਿੱਲੋਂ ਜੀ ਪੁਰਾਣੇ ਸਮੇਂ ਦੀਆਂ ਯਾਦਾਂ ਦਿਖਾਉਣ ਲਈ
@manjindersinghbhullar8221
@manjindersinghbhullar8221 6 ай бұрын
ਸਤਿ ਸ੍ਰੀ ਆਕਾਲ ਜੀ 🙏 ਰਿਪਨ ਬਾਈ ਤੇ ਖੁਸ਼ੀ ਜੀ ਤੇ ਢਿੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਟਰੱਕ ਭਰ ਕੇ ਬਹੁਤ ਬਹੁਤ ਪਿਆਰ ਲਹਿੰਦੇ ਪੰਜਾਬ ਦੀ ਸੈਰ ਲਾਇਲਪੁਰ ਸਹਿਰ ਦੀ ਸੈਰ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ 🙏
@BalwantSingh-ge5ex
@BalwantSingh-ge5ex 6 ай бұрын
ਵਲੌਗ ਦੇਖ ਕੇ ਮਨ ਪ੍ਰਫੁੱਲਤ ਹੋ ਗਿਆ। ਵੰਡ ਤੋਂ ਪਹਿਲਾਂ ਸਾਡੇ ਬਜੁਰਗ ਇਨ੍ਹਾਂ ਬਾਜਾਰਾਂ ਵਿੱਚ ਘੁੰਮਦੇ ਰਹੇ ਸਨ। ਬਹੁਤ ਬਹੁਤ ਸ਼ੁਕਰੀਆ
@swarnjitsingh5714
@swarnjitsingh5714 6 ай бұрын
Kall da layalpur ajj da Faislabaad ਕੱਲ੍ਹ ਦਾ ਲਾਇਲਪੁਰ ਅੱਜ ਦਾ ਫੈਸਲਾਬਾਦ ❤
@DevRaj-br3sb
@DevRaj-br3sb 6 ай бұрын
Very Beautiful layalpur veer
@naumanvirk5449
@naumanvirk5449 6 ай бұрын
bhrava layalpur v tey ek angraiz dey naam te hi sii na. faisalabad tey fir v os shah faisal dey naam tey hai jihney pakistan di bari madad kiti si. 1971 di jung to baad pakistan di maaali halat bari hi kharab si. ohnay hi pakistan di har tarah madad kiti si taa hi es shehar da naam badal k ohday naam tey rakhya. baaqi hindu ya sikhan dey naam tey jinnay shehar ya town san oh aj v onj hi han
@bhindajand3960
@bhindajand3960 6 ай бұрын
ਬਹੁਤ ਸ਼ਾਨਦਾਰ ਸਫ਼ਰ ਲਾਇਲਪੁਰ ਦੇ ਸੌਹਣੇ ਦਰਸਨਾਂ ਲਈ ਧੰਨਵਾਦ ਨਾਸਿਰ ਢਿੱਲੋ ਤੇ ਸੈਮੀ ਵੀਰੇ ਸ਼ੁਕਰਿਆ ਮਿਹਰਵਾਨੀ ਮਹਿਮਾਨ ਨਿਵਾਜੀ ਅਤੇ ਲਹਿਦੇ ਪੰਜਾਬ ਦੇ ਦਰਸਨਾਂ ਲਈ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ਸਾਰੀਆ ਨੂੰ ਜਿੰਦਗੀ ਜਿੰਦਾਵਾਦ
@avtarcheema3253
@avtarcheema3253 6 ай бұрын
ਬਹੁਤ ਸੋਹਣਾ ਵਲੌਗ 👍👍 ਲਹਿੰਦੇ ਪੰਜਾਬ ਨੇ ਪੁਰਾਤਣ ਇਮਾਰਤਾਂ ਨੂੰ ਬਹੁਤ ਸੰਭਾਲ ਕੇ ਰੱਖਿਆ ਹੋਇਆ 👍🙏
@ParamjitKaur-fw5lg
@ParamjitKaur-fw5lg 6 ай бұрын
ਤੁਸੀ ਤਾ ਸਾਡਾ ਦਿਲ ਖੁਸ਼ ਕਰਤਾ ਲੇਦੇ ਪੰਜਾਬ ਦਿਖਾ ਕੇ ਬਹੁਤ ਬਹੁਤ ਧੰਨਵਾਦ
@vajeehasaleem2133
@vajeehasaleem2133 6 ай бұрын
I was born in faisalabad . This video got me emotional. Felt like I am walking through my childhood. I watched the whole video just to look at the background shops and street where once I had walked on and bought ice cream from.
@rajbirnagra8236
@rajbirnagra8236 6 ай бұрын
Mera Dil ronda sada Panjab kyu divide karta. Rab nu Ardas aa fir Sara Panjab ik ho jave. Dil karda Panjab Meri rooh ch bus jave 😭😭🙏🙏
@ravinderravinukerian2947
@ravinderravinukerian2947 6 ай бұрын
ਵੀਰ ਜੀ ਸਤਿ ਸ੍ਰੀ ਆਕਾਲ,,,,ਵੀਰ ਜੀ ਪਾਕਿਸਤਾਨ ਵਿਚ ਮੰਡੀ ਆਰਫ਼ਵਾਲਾ ਤੋਂ ਕਬੂਲਾ ਬਾਇਪਾਸ ਤੋਂ ਇਕ ਪਿੰਡ ਹੈ ਚੱਕ ਬਾਹੂਵਾਲਾ 89 ਈ ਬੀ ।ਇਸ ਪਿੰਡ ਦਾ ਨਾਂ ਸਾਡੇ ਪੜਦਾਦਾ ਜੀ ਦੇ ਨਾਂ ਤੇ ਹੈ ਇਹ ਪਿੰਡ ਸਾਡੇ ਸਤਿਕਾਰ ਯੋਗ ਪੜਦਾਦਾ ਜੀ ਨੇ ਵਸਾਇਆ ਸੀ, ਬਾਬਾ ਬਾਹੂ ਸਿੰਘ ਜੀ ਨੇ ਭਗਤੀ ਕਰਕੇ ਰੱਬ ਨਾਲ ਇੱਕਮਿੱਕ ਰੂਹ ਸਨ, ਉਹਨਾਂ ਨੇ ਪਿੰਡ ਦੇ ਲਹਿੰਦੇ ਪਾਸੇ ਰਜਵਾਹੇ ਦੇ ਨਾਲ ਆਪਣੇ ਖੇਤਾਂ ਵਿਚ ਖੂਹ ਦੇ ਕੋਲ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਸੀ ਜਿਸ ਵਿੱਚ ਵੰਡ ਤੋਂ ਪਹਿਲਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਿੱਤਨੇਮ ਕਰਿਆ ਕਰਦੇ ਸਨ, ਵੰਡ ਤੋਂ ਬਾਅਦ ਅਸੀਂ ਸਾਰਾ ਪਰਿਵਾਰ ਚੜ੍ਹਦੇ ਪੰਜਾਬ ਵਿੱਚ ਆ ਗਏ ਅਤੇ ਬਾਬਾ ਜੀ ਓਥੇ ਹੀ ਰਹਿ ਗਏ, ਵੰਡ ਤੋਂ ਬਾਅਦ ਉਹਨਾਂ ਨੂੰ ਓਥੇ ਹੀ ਸ਼ਹੀਦ ਕਰ ਦਿੱਤਾ ਗਿਆ,ਪਰ ਅੱਜ ਵੀ ਪਿੰਡ ਦੇ ਲਹਿੰਦੇ ਪਾਸੇ ਬਾਬਾ ਬਾਹੂ ਸਿੰਘ ਜੀ ਦੀ ਖੂਹ ਦੇ ਕੋਲ ਸਮਾਧ ਬਣੀ ਹੋਈ ਹੈ, ਕਿਰਪਾ ਕਰਕੇ ਇਹ ਪਿੰਡ ਅਤੇ ਬਾਬਾ ਬਾਹੂ ਸਿੰਘ ਜੀ ਦੀ ਸਮਾਧ ਤੇ ਵੀਡੀਓ ਬਣਾ ਕੇ ਦਿਖਾ ਦਿਓ ਬੜੀ ਮਿਹਰਬਾਨੀ ਹੋਵੇਗੀ 🙏🙏🙏🙏
@Aarambhseantttak
@Aarambhseantttak 6 ай бұрын
ਜਿਉਂਦੇ ਰਹੋ ਬਾਈ ਰਿਪੁਨ ਤੇ ਭੈਣ ਖੁਸ਼ੀ ਜਿਉਂਦੇ ਰਹੋ ਸਾਡੇ ਬਜ਼ੁਰਗਾਂ ਦਾ ਇਲਾਕਾ ਦਸਿਆ।
@SukhwinderSingh-wq5ip
@SukhwinderSingh-wq5ip 6 ай бұрын
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@adnangill6221
@adnangill6221 6 ай бұрын
ਪਾਕਿਸਤਾਨ ਵਿੱਚ ਇੱਕ ਹੀ ਜ਼ਿਲ੍ਹਾ ਹੈ ਜਿਸ ਵਿੱਚ ਅਜੇ ਵੀ ਇੱਕ ਸਿੰਘ ਦਾ ਨਾਮ ਹੈ ਜਿਸਦਾ ਨਾਮ ਨਹੀਂ ਬਦਲਿਆ ਹੈ ਅਤੇ ਉਹ ਹੈ ਟੋਬਾ ਟੇਕ ਸਿੰਘ ਇਹ ਇੱਕ ਅਜਿਹਾ ਸ਼ਹਿਰ ਹੈ ਜੋ ਸਿੰਘਾਂ ਦਾ ਸੀ।
@gagandeepkaur3726
@gagandeepkaur3726 6 ай бұрын
Sada pind kaurian c tehsil toba tek Singh ch
@TheRzain
@TheRzain 4 ай бұрын
Mera pind v Toba tek sing di tehsil Gojra vich a. Pind da name khalsa bad ay. Korian v lagay e ay
@user-sh8rh9kl5b
@user-sh8rh9kl5b 6 ай бұрын
ਇਹ ਤੇ ਪਾਕਿਸਤਾਨ ਦਾ ਲੁਧਿਆਣਾ ਹੈ ਜੀਵੇ ਆਪਣੇ ਪੰਜਾਬ ਚ ਲੁਧਿਆਣਾ ਸੰਨਤੀ ਸ਼ਹਿਰ ਹੈ🙏🙏LAKHA FROM LUDHIANA
@s.kaur777
@s.kaur777 6 ай бұрын
Sammy boht nice aa. Very caring n helpful. smiling face always. Nasir Dhillon ta hai hi best. 👏 Blessings to all.
@inderdeepsingh137
@inderdeepsingh137 6 ай бұрын
ਅੱਜ ਤਾਂ ਜੀ ਨਹੀਂ ਕਰਦਾ ਸੀ ਕਿ vlog ਖ਼ਤਮ ਹੋਵੇ। ਜਿਉਂਦਾ ਰਹਿ ਵੀਰ। ਮੇਰੇ ਸਹੁਰੇ ਆ ਬਰਨਾਲੇ ਤੁਹਾਡੇ ਸ਼ਹਿਰ। ਕਦੇ ਮੌਕਾ ਦਿਓ ਸੇਵਾ ਦਾ।
@babarshahbaz6868
@babarshahbaz6868 6 ай бұрын
Great vlog. You should've visited the famous Agricultural University of Layallpur where most sikh sardars studied agriculture before partition. Still, there is a fountain named Jogindar Singh fountain there.
@shivrajsidhu7400
@shivrajsidhu7400 2 ай бұрын
ਬਹੁਤ ਵਧਿਆ ਜਾਣਕਾਰੀ ਜੀ, ਨਿਸ਼ਾਨ ਸਾਹਿਬ ਤੇ 1936ਨਹੀਂ 1939ਲਿਖਿਆ ਏ ਜੀ 🙏🏻
@tarinder
@tarinder 6 ай бұрын
Bhohat badhaa Lylalpur pur mere Babe da shire, thanks for sharing ❤ from Calgary Canada
@psshergill3762
@psshergill3762 6 ай бұрын
Pakistan people are so sweet loving and caring.....
@alirajpoot5981
@alirajpoot5981 6 ай бұрын
Yes you are right
@maheerraja3012
@maheerraja3012 6 ай бұрын
Famous writer & journalist Khushwant Singh said in 1990s that he found Punjabi muslims to be most generous humans
@tahirwaseemchaudhry
@tahirwaseemchaudhry 6 ай бұрын
come to Pakistan Nankana Sahib next year we always awaits our respective Sikhs to come and be our special guests and see the land of your Guru Sahibans and for fathers❤❤❤❤ and smell their fragrance here. 🙏
@xhkumar3448
@xhkumar3448 6 ай бұрын
Sardaar G apko dakh kr dil khush ho jata ha May Allah pak bless you with success at every stage of life Ameen
@cutesardar07
@cutesardar07 6 ай бұрын
Tuc psk tu ho
@manusharma3557
@manusharma3557 6 ай бұрын
ਬਾਈ ਜੀ ਅਬੀਰਾ ਖਾਂ ਨੂੰ ਵੀ ਜ਼ਰੂਰ ਮਿਲੋ
@psshergill3762
@psshergill3762 6 ай бұрын
Nasir Dhillon and Semi bhraa love from Amritsar Punjab India 🎉❤
@mrs.creation
@mrs.creation 6 ай бұрын
Bahut vadiya laggeya yaar Lehnda punjab dekh ke... ❤❤
@majorsingh7474
@majorsingh7474 6 ай бұрын
ਲਹਿੰਦੈ ਪੰਜਾਬ ਵਾਲਿਆ ਸਾਰੇ ਵੀਰਾ ਦਾ ਬਹੁਤ ਬਹੁਤ ਧੰਨਵਾਦ ਜਿਹਨਾ ਨੇ ਰਿਪਨ ਖੁਸ਼ੀ ਨੂੰ paikstan ਦੇ ਸ਼ਹਿਰਾ ਅਤੇ ਪਿੰਡਾਂ ਦੇ ਵਿਚ ਘੁੰਮਣ ਘੁਮਾਣ ਦੀ ਬਹੁਤ ਮਦਦ ਕੀਤੀ ਲਹਿੰਦੇ ਪੰਜਾਬ ਦੇ ਸਾਰੇ ਹੀ ਬਹੁਤ ਪਿਆਰ ਕਰਦੇ ਹਨ ਵਹਿਗੁਰੂ ਜੀ ਹਮੇਸਾ ਹੋਰ ਤਰੱਕੀਆ ਬਕਸੇ ਜੀ 👍👍👍👍👍👍🙏🙏🙏🙏
@shivpreetmusic
@shivpreetmusic 6 ай бұрын
Thank you so much. This is amazing!
@bindukaur27
@bindukaur27 6 ай бұрын
pakistan ch lok bhut piyare aaa 🙏🙏🙏🙏🙏🙏🙏🙏🙏🙏🙏🙏🙏
@hardeepsangrur2619
@hardeepsangrur2619 6 ай бұрын
ਬਹੁਤ ਵਧੀਆ ਜੀ ਧੰਨਵਾਦ ਜੀ ਪੁਰਾਣੇ ਪੰਜਾਬ ਦੇ ਵਿਰਾਸਤ ਚੀਜਾਂ ਨੂੰ ਸੰਭਾਲ ਕੇ ਰੱਖਿਆ ਹੈ 😊🙏👍 ਧੰਨਵਾਦ ਜੀ
@ParamjitSingh-bj8xc
@ParamjitSingh-bj8xc 6 ай бұрын
ਬਹੁਤ ਸੋਹਣਾ ਖੁਲੀਅਾਂ ਸੜਕਾਂ ਅਤੇ ਗੁਰੂਦੁਅਾਰੇ ਦੀ ਸਾਭੀ ਹੋੲੀ ੲਿਮਾਰਤ ਦੁਖ ਕੇ ਬਹੁਤ ਖੁਸੀ ਹੋੲੀ ਵਿਰਾਸਤਾਂ ਸਾਭ ਕੇ ਰਖਣ ਲੲੀ ਲਹਿੰਦੇ ਮੁਸਲਮਾਨ ਭਰਾਵਾਂ ਦਾ ਬਹੁੁਤ ਧਨਵਾਦ ਸ਼ੁਕਰੀਅਾ
@user-wq5qw4rm4s
@user-wq5qw4rm4s 6 ай бұрын
ਕਿਤੇ ਵੰਡ ਨਾ ਹੁੰਦੀ ਸਾਡਾ ਮੁੱਖ ਸ਼ਹਿਰ ਲਾਇਲਪੁਰ ਹੋਣਾ ਸੀ .ਸਾਡੇ ਬਜ਼ੁਰਗਾਂ ਨੇ ਬਹੁਤ ਕੁਸ਼ ਗਵਾਇਆ
@RajeshKumar-yv1ot
@RajeshKumar-yv1ot 6 ай бұрын
Love from India 🇮🇳
@amanpreet980
@amanpreet980 6 ай бұрын
ਪਾਕਿਸਤਾਨ ❤
@HarpreetSingh-ux1ex
@HarpreetSingh-ux1ex 6 ай бұрын
ਲਹਿੰਦੇ ਪੰਜਾਬ ਵਾਲਿਆਂ ਦਾ 💖 ਧੰਨਵਾਦ ਜੀ ਦੋ ਪੁਰਾਤਨ ਇਤਿਹਾਸ ਇਮਾਰਤਾਂ ਨੂੰ ਹੂਬਹੂ ਸੰਭਾਲਿਆ ਹੋਇਆ ਸੈਮੀ ਜੱਟ ਤੇ ਵੀਰ ਨਾਸਿਰ ਢਿੱਲੋਂ ਬਾਕੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਆਕਾਲ ਜੀ 🙏
@NarendraSaini-ul9hj
@NarendraSaini-ul9hj 6 ай бұрын
Mai Italy se hu Waise India se punjab & Delhi se kabhi Hamare layak koi sewa ho to Batana 🙏🏻 pichhle 16 saal se Italy me hu🙏
@Amritsar567
@Amritsar567 6 ай бұрын
ਅਬੀਰਾਂ ਖਾਨ ਨੂੰ ਜਰੂਰ ਮਿਲੋ
@dsvlogs6260
@dsvlogs6260 6 ай бұрын
ਅਬੀਰਾ sis gussa kar diti bai tusi vapis aun lagia khush kar ayo tusi abera sis nu khus kar k ayo ❤❤❤
@balwindersivian7764
@balwindersivian7764 6 ай бұрын
ਅਬੀਰਾ ਖਾਨ ਨੂੰ ਜ਼ਰੂਰ ਮਿਲੋ
@loveguru4554
@loveguru4554 6 ай бұрын
Bai abbera kol hon ge last ch video ode nal hi hai ripan ds rha asi lahore jana ,baki abeera ne ds ta aap
@PradeepKumar-ku1tb
@PradeepKumar-ku1tb 6 ай бұрын
NASIR VEER JI DA DANBAD JINAHNE ITNA KUCH DIKHYA OR ITNI HELP LAI DIL TON DANBAD..❤
@rickgill160
@rickgill160 6 ай бұрын
Say salam with sat Sri akal
@user-kw5mp9zf8m
@user-kw5mp9zf8m 6 ай бұрын
Waheguru ji meher bharea hath rakhan tuhade te...
@sandeepkaur331
@sandeepkaur331 6 ай бұрын
ਬਹੁਤ ਸੋਹਣਾ ਸਹਿਰ
@raghbirsingh6253
@raghbirsingh6253 6 ай бұрын
1:06 ਲਹਿੰਦੇ ਪੰਜਾਬ ਦੀ ਮਹਿਮਾਨ ਬਾਜ਼ੀ ਬਾ ਕਮਾਲ ਪੰਜਾਬੀ ਅਤੇ ਸਿੱਖ ਵਿਰਸੇ ਨੂੰ ਸੰਭਾਲਣ ਲਈ ਇਹ ਧੰਨਵਾਦ ਦੇ ਪਾਤਰ ਹਨ ਇਹ ਪੰਜਾਬੀ ਲੋਕ। ਲਹਿੰਦੇ ਪੰਜਾਬ ਦੇ ਲੋਕਾਂ ਅਤੇ ਸੱਭਿਆਚਾਰ ਨੂੰ ਦਿਖਾਉਣ ਲਈ ਰਿੱਪਨ ਅਤੇ ਖੁਸ਼ੀ ਦਾ ਧੰਨਵਾਦ। ਖ਼ੁਸ਼ੀ ਦਾ ਰਵਈਆ ਥੋੜਾ ਬਚਕਾਨਾ ਲਗਦਾ। ਕੁਲ ਮਿਲਾ ਕੇ ਦਿਲਾਂ ਨੂੰ ਜੋੜਨ ਲਈ ਨਫ਼ਰਤਾਂ ਘਟਾਉਣ ਲਈ ਬਹੁਤ ਵਧੀਆ ਉਪਰਾਲਾ , ਵਧਾਈ ਦੇ ਪਾਤਰ ਹੋ ਤੁਸੀ।
@CRAZYGAMING-ow7un
@CRAZYGAMING-ow7un 6 ай бұрын
ਰਿੰਪਨ ਅਬੀਰਾ ਨੂੰ ਜ਼ਰੂਰ ਮਿਲ ਕੇ ਆਉਣਾ
@sushilgarggarg1478
@sushilgarggarg1478 6 ай бұрын
Enjoy a villagers life of Pakistan 🇵🇰 ❤❤❤❤
@VippanAhir
@VippanAhir 6 ай бұрын
Baii G Mere Father Saheb Apni Retirement Ton Baad Tuhadiaa Videos Bahut Enjoy Krde Ne 👍 Oh V Foreign Travelling Nu Psnd Krde Ne 🙏 Tuhadia Videos Saadi Poori Family Dekhdi aa G
@gurvindersinghbawasran3336
@gurvindersinghbawasran3336 6 ай бұрын
ਬਹੁਤ ਪਿਆਰੇ ਲੋਕ ਆ ਪਾਕਿਸਤਾਨ ਦੇ ❤❤
@sukhdebgill4016
@sukhdebgill4016 6 ай бұрын
ਰਿਪਨ ਵੀਰ ਧੰਨਵਾਦ ਤੇਰਾ ਤੂੰ ਲਹਿੰਦਾ ਪੰਜਾਬ ਦਿਖਾਉਣ ਤੇ ਤੇਰਾ ਧੰਨਵਾਦ
@muhammadtayyab9933
@muhammadtayyab9933 6 ай бұрын
Conversession of professor sahib is very informtive ❤
@shubhraUtube
@shubhraUtube 6 ай бұрын
Tusi raunakan la ditiyan..love from India, Patiala now from Mumbai. Saare vlog dekhe ajj. Bahut pyaar ate respect karde ne lahore de lok..
@dkmk6826
@dkmk6826 6 ай бұрын
Bhen ji me 12 th pass hu met liye koi job mil sakti Hai please behan ji mumbai me bahut problem me hu sister koi job dilwa do please 😢😊
@cdsandhu6435
@cdsandhu6435 6 ай бұрын
ਰੀਪਣ ਜੀ ਸਤਿ ਸ੍ਰੀ ਅਕਾਲ ਜਲੰਧਰ ਤੋਂ ਚਰਨਦਾਸ ਸੰਧੂ ਬਹੁਤ ਬਹੁਤ ਸ਼ੁਕਰੀਆ ਬਹੁਤ ਅੱਛੇ ਬਲੋਗ ਪੇਸ਼ ਕਰ ਰਹੇ ਹੋ ਔਰ ਲਹਿੰਦੇ ਪੰਜਾਬ ਦੀਆਂ ਰੌਣਕਾਂ ਉੱਥੇ ਦਾ ਸੱਭਿਆਚਾਰ ਉਥੇ ਦੇ ਪਿਆਰ ਨਾਲ ਭਰੇ ਹੋਏ ਦਿਲਾਂ ਵਾਲੇ ਲੋਕ ਸਾਡੇ ਵਿੱਚ ਤੜਫਦੇ ਲੋਕ ਸਭ ਤੁਸੀਂ ਦਿਖਾ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਕੋਸ਼ਿਸ਼ ਕਰੋ ਕਿ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਘਰ ਵੀ ਜਾ ਕੇ ਉਹਨਾਂ ਦਾ ਵੀ ਸਾਰਾ ਕੁਝ ਸਾਨੂੰ ਦਿਖਾਓ ਬਹੁਤ ਮਿਹਰਬਾਨੀ, ਤੁਹਾਡੇ ਨਾਲ ਜੋ ਸੈਮੀ, ਨਾਸਿਰ ਭਾਈਜਾਨ ਜਾਂ ਹੋਰ ਜਿੰਨੇ ਵੀ ਸਾਥੀ ਤੁਹਾਡੀ ਮਦਦ ਕਰ ਰਹੇ ਨੇ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਸ਼ੁਕਰੀਆ ਸਲਾਮ ਦਿਲ ਦੀਆਂ ਗਹਿਰਾਈਆਂ ਤੋਂ ਪੂਰੇ ਚੜਦੇ ਪੰਜਾਬ ਵੱਲੋਂ ਇੱਕ ਵਾਰ ਫਿਰ ਧੰਨਵਾਦ
@JASBIRSINGH-uv8cs
@JASBIRSINGH-uv8cs 6 ай бұрын
ਰਿਪਨ ਜੀ ਇਹ ਸਾਡੇ ਵਡਿਆ ਦਾ ਸ਼ਹਿਰ ਹੈ ਲਾਇਲਪੁਰ ਸਾਡਾ ਪਿੰਡ ਚੱਕ 285 ਹੈ ਨਾਸਿਰ ਵੀਰ ਨੂੰ ਸਾਡੇ ਵਲੋ ਬੇਨਤੀ ਕਰ ਦਿਓ ਕੇ ਸਾਡਾ ਪਿੰਡ ਦਿਖਾ ਦਿਓ ਮੇਹਰਬਾਨੀ ਹੋਵੇਗੀ
@NarinderSingh-lj1gh
@NarinderSingh-lj1gh 6 ай бұрын
Pakstani people such very nice
@HarpreetSingh-pj2xn
@HarpreetSingh-pj2xn 6 ай бұрын
Wah wah very good job principal Saab g
@abnashbhullar3715
@abnashbhullar3715 6 ай бұрын
Thanks bete Khushi and Ripan to showing Lyallpur and shool was good they kept the culture properly thanks to Nasir ji. God bless him long life
@mangakakru1861
@mangakakru1861 6 ай бұрын
Sat shiri Akal g sareya nu g Pakistani jindabad Pakistan jindabad
@TarsemSingh-ui4wm
@TarsemSingh-ui4wm 6 ай бұрын
I love Pakistan and lyalpur/Faislabad
@user-kw5mp9zf8m
@user-kw5mp9zf8m 6 ай бұрын
Mere papa kasur de c...bhut yaad karde c....apne kasur nu...kash eh sub kugh pehla hunda...oh v vekhde❤
@AliAhmed-ku3wz
@AliAhmed-ku3wz 6 ай бұрын
♥ 😘 from Pakistan 🇵🇰 ♥ 😘 to our beloved sikh brothers and sisters ♥ 😘. your love is in our blood ♥ 😘
@ganjitsinghkaler3489
@ganjitsinghkaler3489 6 ай бұрын
Love u bro ❤
@sattibains4818
@sattibains4818 2 ай бұрын
Principal sir ne dil jit leya tohada apna aadara hai kya baat hai bahut bahut shukriya
@ranaabduljabbar6058
@ranaabduljabbar6058 6 ай бұрын
Thanks to visit west Punjab, hope you are enjoying the tour. Love from Lahore
@janibrahim001chmibrahim8
@janibrahim001chmibrahim8 6 ай бұрын
best of luck brother . i hope ur enjoying Pakistani foods
@Surindersingh-qh1nb
@Surindersingh-qh1nb 6 ай бұрын
❤ਸੇਮੀ ਬਹੁਤ ਵਧੀਆ ਅਦਾਕਾਰਾ ਤੇ ਬਹੁਤ ਵਧੀਆ ਬੰਦਾ ਹੈ❤❤ ਸਾਰੇ ਨੂੰ ਲਵ ਯੂ ਸੈਮੀ ਨੂੰ ਨਾਲ ਲੈਕੇ ਆਇਉ ਜਰੂਰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜਰੂਰ ਕਹਿਣਾ❤❤❤ਜੀ
@karmanjotkaur3233
@karmanjotkaur3233 6 ай бұрын
Bahut peyaree ne sare nasir bhaji bahut sohna bolde ne thanx tuhada sareaa da dekhon lye
@SatinderKaur-vp1zk
@SatinderKaur-vp1zk 6 ай бұрын
Full enjoy waheguru ji mehar kran ji
@NIAZI_88
@NIAZI_88 6 ай бұрын
Love you every one who belongs to Punjab ❤
@tahirwaseemchaudhry
@tahirwaseemchaudhry 6 ай бұрын
We love ❤ u all too. 🥰🥰🥰Jeetey Rahey 🙏
@kanwarjeetsingh3495
@kanwarjeetsingh3495 6 ай бұрын
ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਅਜ ਤਾਂ ਬਹੁਤ ਹੀ ਮਜ਼ਾ ਆਇਆ ਸਾਡੇ ਪੁਰਖਿਆਂ ਦਾ ਸ਼ਹਿਰ ਲਾਇਲਪੁਰ ਫੈਸਲਾਬਾਦ ਵਖਾ ਦਿੱਤਾ । ਇਹ ਇਲਾਕਾ ਨਰਮੇ ਦਾ ਗੜ੍ਹ ਹੁੰਦਾ ਸੀ ਇਸ ਲਈ ਇੱਥੋਂ ਦੇ ਕਪੜੇ ਬਹੁਤ ਹੀ ਵਧੀਆ ਹੁੰਦੇ ਹਨ । ਅੱਜ ਬਲੋਗ ਛੋਟਾ ਰਹਿ ਗਿਆ । ਧੰਨਵਾਦ ਨਾਸਿਰ ਢਿਲੋ ਹੁਰਾਂ ਦਾ ।ਸਮੁੰਦਰੀ ਸ਼ਹਿਰ ਵੀ ਵਖਾ ਦਿਓ ਬੜੀ ਮੇਹਰਬਾਨੀ ਹੋਵੇਗੀ।
@GurtejSingh-qo7xx
@GurtejSingh-qo7xx 6 ай бұрын
Layllpur Pakistan da saher bahut sohana ate map nal banea he . Pakistan de purane shaher bahut sohne he.
@sarabjitkaur3367
@sarabjitkaur3367 6 ай бұрын
Bahut vadea lag reha❤❤❤ italy
@harwinderladdi
@harwinderladdi 6 ай бұрын
ਸਾਡੇ ਪੰਜਾਬ ਵਿੱਚ ਤਾ ਪੁਰਾਣੀਆਂ ਇਮਾਰਤਾਂ ਦਾ ਸਰਕਾਰਾਂ ਜਾ ਕਾਰਸੇਵਾ ਵਾਲੇ ਬਾਬਿਆਂ ਨੇ ਬੇੜਾ ਗਰਕ ਕਰ ਦਿੱਤਾ ਹੈ
@SatpalSingh-ms3hq
@SatpalSingh-ms3hq 6 ай бұрын
Right veer je.
@baljindarsingh500
@baljindarsingh500 6 ай бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@khuramrameez9666
@khuramrameez9666 6 ай бұрын
Love you from district gujrat Punjab Pakistan
@royalgamer6757
@royalgamer6757 6 ай бұрын
ਸੈਮੀ ਵੀਰ ਦੇ ਘਰ ਵੀ ਜਾਇਓ,, ਉਹ ਵੀ ਤੁਹਾਡੇ ਨਾਲ ਨਾਲ ਰਹਿੰਦਾ ਏ, ਸਾਰੇ ਖੁਸ਼ ਰਹੋ 🙏🏼🙏🏼
@parwindersingh9506
@parwindersingh9506 6 ай бұрын
ਛੋਟੇ ਵੀਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪਾਕਿਸਤਾਨ ਦਿੱਖਾ ਰਹੇ ਹੋ ਜੋ ਅਜੇ ਤੋਂ ਪਹਿਲਾਂ ਕਿਸੇ ਨੇ ਨਹੀਂ ਦਿਖਾਇਆ ਪਾਕਿਸਤਾਨ ਦੇ ਲੋਕ ਬਹੁਤ ਵਧੀਆ ਤੇ ਮਿਲਣਸਾਰ ਨੇ, ਪਰ ਗੋਦੀ ਮੀਡੀਆ ਤੇ ਸਰਕਾਰਾਂ ਜੋ ਤਸਵੀਰ ਅਕਸਰ ਦਿਖਾਉਂਦੀਆਂ ਉਹ ਕਿਧਰੇ ਨਜ਼ਰ ਨਹੀਂ ਆਈ,ਭਾਵ ਉਹ ਅੱਤਵਾਦੀ ਉਹ ਅਸਲਾ ਉਹ ਜੋ ਬਾਡਰਾਂ ਤੇ ਰੋਜ਼ ਰੋਜ਼ ਮਾਰਧਾੜ , ਜੋ ਭਾਰਤ ਸਰਕਾਰ ਹਰ ਰੋਜ ਬਾਡਰਾਂ ਤੇ ਕਰੋੜਾਂ ਰੁਪਏ ਖਰਚਦੀ ਹੈ ਉਹ ਕੀ ਹੈ! ਦੇਖਿਓ ਜੇ ਕਿਤੇ ਕੋਈ ਅਤਵਾਦੀ ਮਿਲਦਾ ਤਾਂ ਉਹ ਵੀ ਦਿਖਾਇਓ ਹਾ ਹਾ !
@user-by4sp1bz6p
@user-by4sp1bz6p 6 ай бұрын
ਖਿੱਚੀ ਰੱਖੋ ਕਮ , ਪੂਰਾ ਨਜ਼ਾਰਾ ਆਉਂਦਾ ਵਲੋਗ ਦੇਖਣ ਦਾ ,,😅
@rajeshbabbar5754
@rajeshbabbar5754 6 ай бұрын
ਬਹੁਤ ਬਹੁਤ ਧੰਨਵਾਦ ਹੈ ਲਹਿੰਦੇ ਪੰਜਾਬ ਵਾਲਿਆਂ ਦਾ ਜਿਹਨਾਂ ਨੇ ਪੁਰਾਣੀਆਂ ਯਾਦਾਂ ਨੂੰ ਸੰਭਾਲ ਕੇ ਹੀ ਨਹੀਂ ਰੱਖਿਆ.. ਸਗੋਂ ਮਾਣ ਆਦਰ ਵੀ ਬਹੁਤ ਦਿੰਦੇ ਨੇ..
@DilbagSingh-db6zp
@DilbagSingh-db6zp 6 ай бұрын
ਬਹੁਤ ਬਹੁਤ ਧੰਨਵਾਦ ਬਾਈ ਨਾਸਿਰ ਅਤੇ ਸੈਮੀ ਦਾ ਜਿਹਨਾਂ ਸਦਕਾ ਪਾਕਿਸਤਾਨ ਵੇਖਣ ਨੂੰ ਮਿਲਿਆ
@gurpreetvirdi7050
@gurpreetvirdi7050 6 ай бұрын
Mere dada ji dasde hunde c k oh deputy diya jhalara chak no. 635, tehsil jaranwala, jilla layallpur toh c. Yaad a rhi ohna di😔
@SandeepKaur-wg5rn
@SandeepKaur-wg5rn 6 ай бұрын
Very nice blog bro God bless you ❤❤❤❤
@user-hw1ec9dr1i
@user-hw1ec9dr1i 4 ай бұрын
ਕਾਜ਼ੀ ਲਾਇਲਪੁਰ ਜਿਲੇ ਦਾਇਕਰਸੈਆਣਾਪਿਡਹੈਸਮੁਨਦਰੀਸਹਿਰਦੇਉਥੇਜੈਲਦਾਰਾਦਾਪਰਬਾਰਲਹਿਦੇਹਨੳਉਮੇਰੇਬਾਬਾਜੀਹੁਣੀਰਹਿਦੇਸੀਜੈਲਦਾਰਾਦਾਟਬਰਸੀਪਿਡ੍ਹਜਰੂਰਜਾਕੇਆਊ।ਧਨਬਾਧ
@chuharsinghgill7615
@chuharsinghgill7615 6 ай бұрын
ਰਿਪਨ ਜੀ ਅੱਜ ਦਾ ਵਲੋਗ ਬਹੁਤ ਵਧੀਆ ਲ਼ੱਗਿਆ ਲਹਿੰਦੇ ਪੰਜਾਬ ਦੇ ਲੋਕ ਬਹੁਤ ਖੁਸ਼ ਮਿਜਾਜ ਤੇ ਮਿਲਣਸਾਰ ਹਨ ਤੁਹਾਡਾ ਬਹੁਤ ਬਹੁਤ ਧੰਨਵਾਦ ਵੱਲੋਂ ਸਾਬਕਾ ਸਰਪੰਚ ਬਰੇ ਤਹਿਸੀਲ ਬੂਢਲਾਡਾ❤❤❤❤❤
1❤️
00:17
Nonomen ノノメン
Рет қаралды 13 МЛН
Always be more smart #shorts
00:32
Jin and Hattie
Рет қаралды 49 МЛН
1❤️
00:17
Nonomen ノノメン
Рет қаралды 13 МЛН