ਅਸੀਂ ਕਿਉਂ ਨੀ ਜਾਣਾ ਅਬੀਰਾ ਨੂੰ ਮਿਲਣ Abeera Khan Lahore | Punjabi Travel Couple | Ripan Khushi

  Рет қаралды 639,503

Punjabi Travel Couple

Punjabi Travel Couple

Күн бұрын

Пікірлер: 1 200
@gurmeetsinghsanghera5232
@gurmeetsinghsanghera5232 Жыл бұрын
ਕਰਾਚੀ ਵਾਲਿਆਂ ਦੀ ਫੈਮਲੀ ਦੇਖ ਕੇ ਦਿਲ ਬਹੁਤ ਖੁਸ਼ ਹੋਇਆ ਕੇ ਇੰਨ੍ਹਾਂ ਦੇ ਪਰਿਵਾਰ ਵਿੱਚ ਧੀਆਂ ਨੂੰ ਲੁਕੋ ਕੇ ਨਹੀਂ ਰੱਖਿਆ ਜਾਂਦਾ, ਪੂਰੀ ਆਜ਼ਾਦੀ ਦਿੱਤੀ ਲਗਦੀ ਆ ਬੱਚੀਆਂ ਤੇ ਹੋਰ ਭੈਣਾਂ ਤੇ ਮਾਵਾਂ ਨੂੰ. ਪਾਕਿਸਤਾਨ ਦੇ ਬਾਕੀ ਲੋਕਾਂ ਨੂੰ ਵੀ ਔਰਤ ਨੂੰ ਖੁੱਲੀ ਜ਼ਿੰਦਗੀ ਜਿਉਣ ਦੀ ਆਜ਼ਾਦੀ ਦੇਣੀ ਚਾਹੀਦੀ ਆ. ਕਿਸੇ ਦੀ ਕੀ ਮਜ਼ਾਲ ਆ ਜੋ ਕਿਸੇ ਧੀ ਭੈਣ ਵੱਲ ਅੱਖ ਚੁੱਕ ਕੇ ਦੇਖ ਸਕੇ 🙏
@sunnysingh-sk9tl
@sunnysingh-sk9tl Жыл бұрын
ਸੱਚੀ ਦਿਲ ਜਿੱਤ ਲਿਆ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੇ। ਬਹੁਤ ਪਿਆਰ ਕਰਦੇ ਹਨ ਲਹਿੰਦੇ ਪੰਜਾਬ ਦੇ ਪੰਜਾਬੀਆਂ ਵੀਰ ਤੇ ਭੈਣਾਂ। ਜਿਉਂਦੇ ਵਸਦੇ ਰਹੋ ਪੰਜਾਬੀਓ। Love you lot of ਲਹਿੰਦੇ ਪੰਜਾਬ ਦੇ ਪੰਜਾਬੀਓ।
@RandomzzOfficial
@RandomzzOfficial Жыл бұрын
❤❤❤
@jasskaur-pe3hv
@jasskaur-pe3hv Жыл бұрын
ਕਿੰਨਾ ਮੋਹ ਪਿਆਰ ਕਰਦੇ.. ਪਾਕਿਸਤਾਨ ਦੇ ਲੋਕ.. ਵਾਹਿਗੁਰੂ ਜੀ ਇਹ ਸਾਂਝ ਇਸ ਤਰਾਂ ਹੀ ਬਣੀ ਰਹੇ ❤️❤️❤️❤️❤️
@HassanMehdi-jy7vi
@HassanMehdi-jy7vi Жыл бұрын
well come punjab pakistan ❤
@jasskaur-pe3hv
@jasskaur-pe3hv Жыл бұрын
@@HassanMehdi-jy7vi hanji asi ona kartar pur sahib..
@HassanMehdi-jy7vi
@HassanMehdi-jy7vi Жыл бұрын
@@jasskaur-pe3hv onay tun pely dasyo zaror
@balkarsinghdhanoa6740
@balkarsinghdhanoa6740 Жыл бұрын
ਪਾਕਿਸਤਾਨ ਦੀ ਸਰਕਾਰ ਭਾਵੇਂ ਗਰੀਬ ਹੋ ਸਕਦੀ ਹੈ ਪਰ ਸਾਡੇ ਪਾਕਿਸਤਾਨੀ, ਭਾਈ ਭੈਣ ਬਹੁਤ ਅਮੀਰ ਨੇ ਵਾਹਿਗੁਰੂ ਹੋਰ ਤਰੱਕੀਆਂ ਬਖ੍ਹਸਨ
@RanjitSingh-ms2yu
@RanjitSingh-ms2yu Жыл бұрын
ਨਾਸਿਰ ਵੀਰ ਜੀ ਬਹੁਤ ਵਧੀਆ ਅਨਸਾਨ ਹੈ ਸਾਰੇ ਚੜ੍ਹਦੀ ਕਲਾ ਵਿਚ ਰਹੋ ਫੰਤੇ ਜੀ
@titumehra5482
@titumehra5482 Жыл бұрын
Karachi walya ne bhut pyar dita ripan te Khushi nu. Dil khush krta ohna sarya ne. Sade walo bhut bhut thanks sari Karachi wali family da. God bless you ❤❤
@KuldeepSingh-pc2zq
@KuldeepSingh-pc2zq Жыл бұрын
ਬਹੁਤ ਖੂਬਸੂਰਤ ਲਹਿੰਦਾ ਪੰਜਾਬ ਤੇ ਉਸ ਤੋਂ ਜਿਆਦਾ ਖੂਬਸੂਰਤ ਉਥੋਂ ਦੇ ਲੋਕ❤❤❤
@stichandstylekaurraj5194
@stichandstylekaurraj5194 Жыл бұрын
Pakistan dramea ch hi dekhde c,tusi asal ch dikha dita thanku tuda veer
@harpreet11560
@harpreet11560 Жыл бұрын
Bhut pyare log ne pakistan de....Thanku so much karachi wali family da...tusi ehna pyar krde charda punjab waleya nu... Waheguru Allah Pak tuhanu hamesha khush rakhe & tandrust rakhe...kde tusi v ayeo Charda Punjab asi poori khatirdaari krage tuhadi...❤🤗
@shabanshaad8756
@shabanshaad8756 Жыл бұрын
Modi sakar k hoty to nae aa sakty bro visa b nae milna sano 😢
@fakharhayyat9870
@fakharhayyat9870 Жыл бұрын
Sanu Visa he ni milda SADA Ve Dil karda ay Asi Har Sunday Lahore TU Amritsar Nashta Karan jaeay Iiken Gandi Sarkaran
@harpreet11560
@harpreet11560 Жыл бұрын
@@shabanshaad8756 ki kriye bhaijaan majboorian ne....vaise log tusi bhut vadia ho Pakistan de....Punjab ch modi di sarkar kde nhi aw skdi....hun ki kr skde ha modi de chamche ohnu vote paunde....Punjabi nhi pasand krde modi nu...
@talhagujjar1302
@talhagujjar1302 Жыл бұрын
Mein aounna chardey panjab insha ALLAH bht jald.. ♥️Lehndy walu bohat bohat pyar aa twady lai.. Tusi v ghaira maro lehndy panjab wal
@AlmeezAbrahimshvloka
@AlmeezAbrahimshvloka Жыл бұрын
😂😂😂mere v frends ne pakistan de i know kinne peyare ne
@rajwindersingh-gf8xb
@rajwindersingh-gf8xb Жыл бұрын
ਧੰਨਵਾਦ ਕਰਾਚੀ ਵਾਲੇ ਪਰਿਵਾਰ ਦਾ ਜਿੰਨਾਂ ਨੇ ਸਾਡੇ ਬੱਚਿਆਂ ਨੂੰ ਇੰਨਾਂ ਪਿਆਰ ਦਿੱਤਾ❤ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਾਰੇ ਪਰਿਵਾਰ ਨੂੰ 🎉🎉
@ranbirsinghjogich197
@ranbirsinghjogich197 Жыл бұрын
ਇਹਨਾਂ ਦੇ ਪਿਆਰ ਸਤਿਕਾਰ ਨੂੰ ਲੱਖ ਲੱਖ ਸਲਾਮ। ਇਹ ਇਹ ਪਿਆਰ ਤੇ ਤੋਹਫੇ ਇੰਝ ਲੱਗ ਰਹੇ ਹਨ ਜਿਵੇਂ ਸਾਨੂੰ ਸਭ ਭੇਜੇ ਜਾ ਰਹੇ ਹਨ। ਸਾਡੇ ਪਿਆਰ ਤੇ ਸਤਿਕਾਰ ਸਾਰੇ ਲਹਿੰਦੇ ਪੰਜਾਬ ਵਾਲਿਆਂ ਨੂੰ।
@kamalharman9045
@kamalharman9045 Жыл бұрын
ਵਾਕਿਆ ਸੁਣਿਆਂ ਸੀ ਲਹਿੰਦੇ ਪੰਜਾਬ ਦੇ ਲੋਕ ਬਹੁੱਤ ਪਿਆਰ ਕਰਦੇ ਹਨ ਜੋ ਵੀ ਚੜਦੇ ਪੰਜਾਬ ਤੋ ਜਾਂਦਾ ਹੈ ਉਹਨਾਂ ਇਹ ਸਾਬਤ ਕਰ ਦਿੱਤਾ ਪੰਜਾਬੀ ਲੋਕ ਮਸਹੂਰ ਹੀ ਆਪਣੇ ਖੁੱਲੇ ਸੁਭਾਅ, ਹਾਸਾ ਖੇਡਾ, ਦਿਲਦਾਰ, ਮੋਹ ਮੁਹੱਬਤ ਵਾਲੇ ਹੁੰਦੇ ਹਨ ਬਾਕੀ ਬਹੁੱਤ ਬਹੁੱਤ ਧੰਨਵਾਦ ਲਹਿੰਦੇ ਪੰਜਾਬ ਦੇ ਲੋਕਾਂ ਦਾ ਸਾਡੇ ਰਿਪਨ+ਖੁਸ਼ੀ ਦਾ ਧਿਆਨ ਰੱਖਣ ਲਈ
@ManjeetSingh-uu6dw
@ManjeetSingh-uu6dw Жыл бұрын
ਧੰਨਵਾਦ ਕਰਾਚੀ ਵਾਲੇ ਪਰਿਵਾਰ ਦਾ ਜੋ ਇੰਨੀ ਦੂਰ ਤੋਂ ਮਿਲਣ ਆਏ …
@inderjeetsingh4625
@inderjeetsingh4625 Жыл бұрын
Nasir Dhillon sahab you are really very graceful. You are the person that started this great era of love between the Punjabies of India and Pakistan . Love to you. May God Allah Waheguru bless you n your family. Stay blessed. Salute to you, Sammy and Anjum Soraya
@AlmeezAbrahimshvloka
@AlmeezAbrahimshvloka Жыл бұрын
dhillon to sikh hote hain na
@RandomzzOfficial
@RandomzzOfficial Жыл бұрын
​@@AlmeezAbrahimshvlokait's a punjabi name. We are all related so it isn't surprising if a Muslim punjabi and sikh/hindu punjabi have the same name/same origin
@angrejkaler646
@angrejkaler646 Жыл бұрын
ਵਾਹਿਗੁਰੂ ਜੀ ਬਾਬੇ ਨਾਨਕ ਦੀ ਧਰਤੀ ਪਾਕਿਸਤਾਨ ਸਦਾ ਵਸਦੀ ਰਹੇ।
@AlmeezAbrahimshvloka
@AlmeezAbrahimshvloka Жыл бұрын
😂😂😂😂what about india land of guru gobind singh ji ???
@beimaansallan6230
@beimaansallan6230 Жыл бұрын
ਲਹਿੰਦੇ ਪੰਜਾਬ ਦੀ ਇਕ ਸਬ ਤੋਂ ਵੱਡੀ ਖਾਸੀਅਤ ਇਥੇ ਕੋਈ ਆਮ ਖਾਸ ਜਾ ਸਿੰਗਰ ਸੁਪਰਸਟਾਰ ਹੋਵੇ ਸਾਰੇ ਆ ਨੇ ਕੁੜਤੇ ਪਜ਼ਾਮੇ ਪਾਏ ਹੋਏ ਨੇ ਇਹਨਾਂ ਨੇ ਆਪਣਾ ਵਿਰਸਾ ਸਮਬਾਲ ਕੇ ਰੱਖਿਆ ਹੋਇਆ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾ ਦਾ ❤🙏🙏
@ramandeepkaursaini9372
@ramandeepkaursaini9372 Жыл бұрын
Waheguru ji ... Eda hi pyar bnya rahe punjabi teh pakistani bhrawa da... Dil tah sbhna da ikk hai bss hakumat agge kise di nhi chldi 😢😢😢😢
@drkaramjitsingh3725
@drkaramjitsingh3725 Жыл бұрын
ਪਾਕਿਸਤਾਨੀ ਭਰਾਵਾਂ ਸਾਡੇ ਵੱਲੋਂ ਬਹੁਤ ਸਾਰਾ ਪਿਆਰ ਅਤੇ ਸਤਿਕਾਰ। ਮੁਹੱਬਤਾਂ ਬਣੀਆਂ ਰਹਿਣ
@talhagujjar1302
@talhagujjar1302 Жыл бұрын
Lehndy panjab walu v twanu truck par k luv uh, ♥️
@bhullana
@bhullana Жыл бұрын
ਲਹਿੰਦੇ ਪੰਜਾਬ ਵਾਲਿਓ ਤੁਹਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਤੁਸੀਂ ਚੜਦੇ ਪੰਜਾਬ ਵਾਲਿਆਂ ਨੂੰ ਇਨਾ ਪਿਆਰ ਸਤਿਕਾਰ ਦਿੰਦੇ ਆ ਮੌਕਾ ਮਿਲਿਆ ਤੇ ਜਰੂਰ ਲੈਂਦੇ ਪੰਜਾਬ ਆਵਾਂਗੇ ਲਹਿੰਦੇ ਪੰਜਾਬ ਦਾ ਦਿਲੋਂ ਧੰਨਵਾਦ ਆ ਛੱਡ ਦੇ ਪੰਜਾਬ ਵਾਲਿਆਂ ਨੂੰ ਇਨਾ ਪਿਆਰ ਸਤਿਕਾਰ ਦੇਣ ਲਈ ਸਲੂਟ ਆ ਲੈਂਦੇ ਪੰਜਾਬ ਵਾਲਿਓ
@williamgeorge5860
@williamgeorge5860 Жыл бұрын
We are one nation just punjabi religion ho sakta h alag hun but we are punjabi Sam e
@HarpreetSingh-ux1ex
@HarpreetSingh-ux1ex Жыл бұрын
ਲਹਿੰਦੇ ਪੰਜਾਬ ਵਾਲਿਆਂ ਦੇ ਪਿਆਰ ਕਰਾਚੀ ਵਾਲਿਆਂ ਨੇ 💖ਗੁਰਦੇ ਜਿਗਰ ਸਭ ਕੁਝ ਜਿੱਤ ਲਿਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਚੜਦੇ ਪੰਜਾਬ ਵਾਲਿਆਂ ਦੀ ਪਿਆਸ ਭਰੀ ਸਤਿ ਸ੍ਰੀ ਆਕਾਲ ਜੀ 🙏
@Mewasingh-h4m
@Mewasingh-h4m Жыл бұрын
ਰਿਪਨ ਵੀਰ ਜੀ ਤੁਹਾਨੂੰ ਪਾਕਿਸਤਾਨ ਦੀ ਸੰਗਤਾਂ ਵਲੋਂ ਬਹੁਤ ਪਿਆਰ ਮਿਲ ਰਿਹਾ ਹੈ । ਮੈਂ ਤਾਂ ਇਹ ਕਹਿੰਦਾ ਹੈ ਕਿ ਤੁਸੀਂ ਬਹੁਤ ਹੀ ਖੁਸ਼ ਕਿਸਮਤ ਇਨਸਾਨ ਹੋ । ਪ੍ਰਮਾਤਮਾ ਹਮੇਸ਼ਾ ਤੁਹਾਡੇ ਸਿਰ ਉੱਤੇ ਮੇਹਰ ਭਰਿਆ ਹੱਥ ਰੱਖੇ ਜੀ ।
@amritpalkaur1822
@amritpalkaur1822 Жыл бұрын
ਖੁਸੀ਼ ਤੇ ਸੈਮੀ ਤਾਂ ਸਕੇ ਭੈਣ ਭਰਾ ਲੱਗਦੇ ਨੇ ਬਿਲਕੁਲ ❤❤❤
@bobbymeetsursinghrinkusurs1986
@bobbymeetsursinghrinkusurs1986 Жыл бұрын
Sachi yaaro 😂❤
@ManjitKaur-cl7su
@ManjitKaur-cl7su Жыл бұрын
ਕਿੰਨੇ ਚੰਗੇ ਲੋਕ ਨੇ ਇਥੋਂ ਦੇ ਬਹੁਤ ਪਿਆਰ ਕਰਦੇ ਨੇ 😊
@punjabspeak
@punjabspeak Жыл бұрын
ਭਰਾਵੋ ਨਾਸਿਰ ਬਹੁਤ ਸਮ੍ਜਦਾਰ ਤੇ ਆਗਿਆਂਕਾਰੀ ਤੇ ਹੀਰਾ ਦਿਲ ਦਾ ਇਨਸਾਨ ਹੈ ਬਹੁਤ ਹੀ ਚੰਗਏ ਲੋਕ ਨੇ ਪਾਕਿਸਤਾਨ ਵਿੱਚ ਆਪਣੇ ਪੰਜਾਬ ਤੋਂ ਨਾਸਿਰ ਸਾਬ ਲਵ ਯੂ ਐਂਡ ਗੁਰਚੇਤ ਚਿੱਤਰਕਾਰ ਨਾਸਿਰ ਸਾਬ ਅਬੀਰਾਂ ਭੈਣ ਨਾਲ ਮਿਲਾ ਲਿੱਆਂਵੋ ਉਹ ਵਿਚਾਰੀ ਹੁਣ ਗੁੱਸਾ ਕਰ ਰਹੀ ਹੈ ਵਾਹ ਵਾਹ ਮੈਨੂੰ ਤੁਹਾਡੇ ਗੁਲਾਬ ਦੇ ਹਾਰ ਬਹੁਤ ਪਸੰਦ ਨੇ
@jhajjagriculture821
@jhajjagriculture821 Жыл бұрын
ਤੁਹਾਡਾ ਬਲੌਕ ਦੇਖ ਕੇ ਸ਼ਾਮ ਵਾਲੀ ਰੋਟੀ ਹਾਜਮ ਕਰਦੇਅ ਵੀਰ , ਧੰਨਵਾਦ ਜੀ ਬਹੁਤ ਬਹੁਤ ਸਾਨੂੰ ਘਰ ਬੈਠੇ ਦੁਨੀਆ ਦੀ ਸੈਰ ਕਰਵਾਉਣ ਲਈ 🙏🏻🙏🏻
@gagansekhon7908
@gagansekhon7908 Жыл бұрын
Sahi gal a 👍🏼
@Gopy_Pannu_Turh
@Gopy_Pannu_Turh Жыл бұрын
ਉਦਾ ਹੁੰਦੀ ਨਈ
@Gill..daljit..1313
@Gill..daljit..1313 Жыл бұрын
😂😂
@hsdhanday2914
@hsdhanday2914 Жыл бұрын
​@@Gopy_Pannu_Turh😂😂😂
@DasrhanSingh-wl8cu
@DasrhanSingh-wl8cu Жыл бұрын
❤ ​@@gagansekhon7908
@pargatsingh6240
@pargatsingh6240 Жыл бұрын
Sochya ni c inni mehmannwaji howu gi... Boht wadia lok ne... Karachi wali family v boht wadia laggi... 💕💕💕
@Sandeep_Sandhu
@Sandeep_Sandhu Жыл бұрын
ਬਹੁਤ ਜਿਆਦਾ ਪਿਆਰ ਜਿਲਾ ਤਰਨਤਾਰਨ ਸਾਹਿਬ, ਪਿੰਡ ਵਲਟੋਹਾ, ਹਲਕਾ ਖੇਮਕਰਨ ਅਤੇ ਤਹਿਸੀਲ ਪੱਟੀ ਤੋਂ, ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ❤❤
@Kamalmalhi-p6q
@Kamalmalhi-p6q Жыл бұрын
ਸਾਡੇ ਵੱਲੋ ਬਾਈ ਨਾਸਿਰ ਢਿੱਲੋ ਵਿਕਾਸ ਵੰਕਾਰ ਭਿੰਡਰ ਸਰੋਆ ਸਾਹਿਬ ਛੋਟੇ ਮਾਣਕ ਸਾਹਿਬ (ਸੰਮੀ) ਤੇ ਆਬੀਰਾਂ ਭੈਣ ਰਿਪਨ ਵੀਰ ਖੁਸੀ ਭੈਣ ਸਾਰਿਆ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਵਧੀਆ ਯਾਦਗਾਰਾ ਦਿਖਾਉਣ ਲਈ PB 29 ਮੋਗੇ ਵਾਲੇ ਬਹਿਰੀਨ ਤੋ
@anmolssidhu8626
@anmolssidhu8626 Жыл бұрын
ਲਹਿੰਦੇ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਪਿਆਰ ਦੇਣ ਲਈ ❤❤❤❤
@tajindersingh2983
@tajindersingh2983 Жыл бұрын
Ripon, I have no word for this visit, every time weeping my eyes because we are great people of punjab Pakistan and India and respect each other like brothers and appreciate
@bashirkhan9478
@bashirkhan9478 Жыл бұрын
ਬਹੁਤ ਖੁੱਲ੍ਹੇ ਦਿਲ ਵਾਲੇ ਪਾਕਿਸਤਾਨ ਦੇ ਲੋਕ ਤੇ ਆਦਰ ਸਤਿਕਾਰ ਵੀ ਬਹੁਤ ਕਰਦੇ ਨੇ, ਦਿਲੋਂ ਪਿਆਰ ਆ।
@dkmk6826
@dkmk6826 Жыл бұрын
Tussi kis city de muslim veer ho veer g tuhadda pind in india punjab 😊
@bashirkhan9478
@bashirkhan9478 Жыл бұрын
Barnala Punjab
@varinderpal5869
@varinderpal5869 Жыл бұрын
ਤੁਸੀਂ ਅਬੀਰਾ ਖਾਣ ਦੀ ਪਰਵਾਹ ਨਾ ਕਰੋ । ਤੁਹਾਡੇ ਪਿਆਰ ਨਾਲ ਜੇ ਕਿਤੇ ਪਾਕਿਸਤਾਨ ਭਾਰਤ ਚ ਮਰਜ ਹੋ ਜਾਵੇ ਨਾ ਵਧੀਆ ਹੋ ਜਾਵੇ😊 ਲਵ ਯੂ ਪਾਕਿਸਤਾਨ ❤❤❤
@baljitsingh8394
@baljitsingh8394 Жыл бұрын
❤️ NASIR DHILLON ਪਾਜੀ ਲਹਿੰਦੇ ਪੰਜਾਬ ਦਾ ਹੀਰਾ 💎💎💎💎💎 ਬਹੁਤ ਹੀ ਵਧੀਆ nature ਬਹੁਤ ਹੀ ਵਧੀਆ ਇਨਸਾਨ ਹਨ ਨਾਸ਼ਰ ਪਾਜੀ 👍Love you NASIR DHILLON PAJI ❤️❤️❤️❤️❤️🙏🙏🙏🙏🙏👍👍👍👍👍👍
@MandeepSingh-gg7rm
@MandeepSingh-gg7rm Жыл бұрын
ਲਹਿੰਦੇ ਪੰਜਾਬ ਵਾਲੇ ਵੀਰ ਤੇ ਭੈਣਾਂ ਨੂੰ ❤❤ ਤੋਂ ਬਹੁਤ ਬਹੁਤ ਪਿਆਰ। 🙏🙏🙏🙏🙏
@jaspalsinghparmsandhu9734
@jaspalsinghparmsandhu9734 Жыл бұрын
ਅਬੀਰਾ ਖ਼ਾਨ ਨੂੰ ਜਲਦੀ ਮਿਲ ਲਵੋ ਵੀਰ ਜੀ ਪਤਾ ਨਹੀ ਫ਼ਿਰ ਕਦੋ ਮਿਲਣਾ ਉਦਰੀ ਪਈ ਤੁਹਾਨੂੰ ਮਿਲਣ ਲਈ
@gurvindhillon
@gurvindhillon Жыл бұрын
Mashallah Pakistani people's r very nice ... Hope one day i can visit Pakistan 😂😂
@talhagujjar1302
@talhagujjar1302 Жыл бұрын
Bhra g twadaa most welcome ay edar ghairaa maro sanu v mehmannawazi da haq ada karn deo♥️saady lehndy panjab gujrat waal aao twanu fair pataa lagu ga k Gujratie lahori ty faslabia nalu wad mehman nawaz hundy ny♥️
@harbhajansingh8872
@harbhajansingh8872 Жыл бұрын
ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
@pritamsinghuppal6183
@pritamsinghuppal6183 Жыл бұрын
ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖਣ । ਵੀਰ ਜੀ ਤੁਹਾਡੇ ਹੱਥ ਵਿਚ ਵਿਰਕਾ ਦਾ ਕਾਰਡ ਦੇਖ ਦਿਲ ਖੁਸ਼ ਹੋ ਗਿਆ ।
@raghbirsharma4940
@raghbirsharma4940 Жыл бұрын
ਮਲੋਟ ਆਓ ਰਿਪਨ ਬਾਈ ਜੁੱਤੀ ਸਿਰਾ ਦੁਆਵਾਂ ਗੇ ਤੁਹਾਨੂੰ ।
@qaisartufail4341
@qaisartufail4341 Жыл бұрын
Spirit of DESH PUNJAB ❤, from thousands of years to the message of Baba Guru NANAK Sahib only one thing LOVE for everyone,the core value and foundation of Punjabi culture.
@AvirajsinghBraham
@AvirajsinghBraham Жыл бұрын
H rf
@Gurbhagat-tn3fb
@Gurbhagat-tn3fb Жыл бұрын
🎉😅
@ankitsingh-wy8vy
@ankitsingh-wy8vy Жыл бұрын
ALL terrorists sent to India over the years were also Punjabi Pakistanis, no ?
@SandeepSingh-t5i2i
@SandeepSingh-t5i2i Жыл бұрын
Love from India.. Love u pakistani people's...proud of you dear
@Rajrobin-t7h
@Rajrobin-t7h Жыл бұрын
Love you all my Pakistani friends 🙏🎇 love from India punjab Rajrobin Bhatti...
@Panjolapb12
@Panjolapb12 Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤
@SukhwinderSingh-wq5ip
@SukhwinderSingh-wq5ip Жыл бұрын
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@sunnysingh-sk9tl
@sunnysingh-sk9tl Жыл бұрын
ਰਿਪਣ ਵੀਰ ਜੀ ਮੇਰੇ ਹਿਸਾਬ ਨਾਲ ਤੁਸੀਂ ਵੱਖ ਵੱਖ ਦੇਸ਼ਾਂ ਵਿੱਚ ਗਏ ਹੋ। ਸਭ ਤੋਂ ਵੱਧ view ਤੁਹਾਨੂੰ ਲਹਿੰਦੇ ਪੰਜਾਬ ਦੇ Blog ਦੇ ਹੀ ਮਿਲੇ ਹੋਣਗੇ। ਬਹੁਤ ਵਧੀਆ Blog ਲੱਗੇ ਲਹਿੰਦੇ ਪੰਜਾਬ ਦੇ। Love you ਵੀਰ ਜੀ love from ਪਿੰਡ ਝੁਨੀਰ ਜ਼ਿਲ੍ਹਾ ਮਾਨਸਾ।
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 Жыл бұрын
ਖਿੱਚੀ ਰੱਖ ਕੰਮ ਜੱਟਾ , ਜਿਸ ਦਿਨ ਦੇ ਤੁਸੀਂ ਪਾਕਿਸਤਾਨ ਗਏ ਹੋ,ਕੋਈ ਵੀ ਫਿਲਮ, ਸੀਰੀਅਲ,ਕੋਈ ਗਾਣਾ ਨੀ ਸੁਣ ਹੁੰਦਾ ਹੁਣ 😎 ਬੱਸ ਥੁਆਡੇ ਵਲੋਗ ਦਾ ਇੰਤਜਾਰ ਰਹਿੰਦਾ 😅 💕💕 ਖ਼ੁਸ਼ ਰਹੋ ਅਵਾਦ ਰਹੋ ❤️
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਵਧੀਆ ਪ੍ਰਵਾਰਾ ਨਾਲ ਮਿਲਾ ਕੇ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ
@prits4157
@prits4157 Жыл бұрын
Ambeera bhout boldi aa....😂😂😂😂😂😂😂 Na Oa mari pyeri dhee ha ❤❤❤❤❤❤❤❤
@rajinderkumar-wi5qu
@rajinderkumar-wi5qu Жыл бұрын
ਸਬ ਤੋ ਪਹਿਲਾਂ ਤੇ ਤੁਹਾਡਾ ਦੋਨਾ ਦਾ ਬਹੁਤ ਬਹੁਤ ਸ਼ੁਕਰੀਆ ਜੋ ਤੁਸੀਂ ਆਪਣਿਆਂ ਵਲੋਗ ਰਾਹੀਂ ਪਾਕਿਸਤਾਨ ਦੀ ਸੈਰ ਕਰਾ ਰਹੇ ਹੋ, ਅਸੀ ਰੋਜ਼ ਤੁਹਾਡਾ ਸਵੇਰ ਦੇ ਨਾਸ਼ਤੇ ਨਾਲ ਵਲੋਗ ਵੇਖੀਦਾ ਹੈ ਤੇ ਸਾਨੂੰ ਇੰਜ ਲੱਗਦਾ ਹੁੰਦਾ ਜੀਵੇ ਅਸੀ ਤੁਹਾਡੇ ਨਾਲ ਘੁੰਮ ਰਹੇ ਹਾ, ਪਾਕਿਸਤਾਨ ਦੇ ਲੋਕਾਂ ਦਾ ਪਿਆਰ ਤੇ ਸਤਿਕਾਰ ਵੇਖ ਕੇ ਮੰਨ ਬੜਾ ਖੁਸ਼ ਹੁਂਦਾ ਹੈ ਤੇ ਪਾਕਿਸਤਾਨ ਜਾਣ ਨੂੰ ਦਿਲ ਕਰਦਾ ਹੈ .. ਪਰਮਾਤਮਾ ਤੁਹਾਡੇ ਦੋਨਾ ਤੇ ਮੇਹਰ ਕਰੇ ਤੇ ਤੁਸੀਂ ਇਸੇ ਤਰਾਂ ਆਪਣੇ ਵਲੋਗਾ ਰਾਹੀ ਸਾਰੇ ਪੰਜਾਬਿਆ ਨੂ ਦੁਨੀਆ ਦੀ ਸੈਰ ਕਰਾਉਂਦੇ ਰਹੋ 🙏🙏
@beantsinghjandwalia1535
@beantsinghjandwalia1535 Жыл бұрын
Bhut Dil krda lehnda Punjab dekhan nu maalk mehar kre,,,love uuu lehnda Punjab waleyo from charhda Punjab district, Ferozepur
@AmjadJoyia-rr3pg
@AmjadJoyia-rr3pg Жыл бұрын
Veere Sade v bara Dil karda a. charde Punjab aun nu pr ki karye😢
@parwinderkumarparwinder2457
@parwinderkumarparwinder2457 Жыл бұрын
ਵਾਹ ਬਾਈ ਪਾਕਿਸਤਾਨ ਵਾਲੇ ਟੂਰ ਨੇ ਨਜ਼ਾਰੇ ਲਿਆ ਰੱਖੇ ਨੇ ਆਪਣੇ ਪੁਰਖਿਆਂ ਦੀਆਂ ਪੁਰਾਣੀਆਂ ਯਾਦਾ ਤਾਜ਼ੀਆਂ ਹੋ ਰਹੀਆਂ ਨੇ ਸੋ ਵਾਹਿਗੁਰੂ ਤਹਾਡੇ ਤੇ ਚੜ੍ਹਦੀ ਕਲਾ ਰੱਖੇ 🙏
@AmarjeetSingh-dm4mj
@AmarjeetSingh-dm4mj Жыл бұрын
ਵਾਹਿਗੁਰੂ ਜੀ ਮੇਹਰ ਕਰਨ ਇੰਨਾ ਮੋਹ ਪਿਆਰ ਦੇਖ ਕੇ ਖੁਸ਼ੀ ਦੇ ਹੰਝੂ ਇੰਝ ਵਹਿ ਤੁਰੇ ਨੇ ਜਿਵੇਂ ਨਹਿਰ ਦਾ ਪਾਣੀ। ਲਹਿੰਦੇ ਪੰਜਾਬ ਵਾਲੇ ਸਭ ਸੱਜਣਾਂ ਮਿੱਤਰਾਂ ਦਾ ਚਾਹੁੰਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਧੰਨਵਾਦ ਧੰਨਵਾਦ ਜੀ
@kaurjasbir2758
@kaurjasbir2758 Жыл бұрын
So beautiful people of Pakistan.. very nice warm hospitality 👍 May waheguru ji blessed all of you guys 💞
@satdevsharma7039
@satdevsharma7039 Жыл бұрын
ਰਿਪਨ ਖੁਸ਼ੀ , ਨਾਸਿਰ, ਸੈਮੀ ਅਤੇ ਸਾਰੇ ਹੀ ਸਾਥੀਆ' ਨੂੰ ਸਤਿ ਸੀ੍ ਆਕਾਲ ਜੀ।ਧੰਨਵਾਦ ਐਨਾ ਕੁਝ ਦਿਖਾਉਣ ਲਈ ਜੀ।❤🌹💐🙏🇺🇸
@manjindersinghbhullar8221
@manjindersinghbhullar8221 Жыл бұрын
ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਤੇ ਢਿੱਲੋਂ ਵੀਰ ਲਹਿੰਦੇ ਪੰਜਾਬ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਦਿਲੋਂ ਸਲਾਮ। ਲਹਿੰਦੇ ਪੰਜਾਬ ਵਾਲੇ ਚੜਦੇ ਪੰਜਾਬ ਵਾਲਿਆਂ ਭੈਣਾਂ ਭਰਾਵਾਂ ਦਾ ਦਿਲੋਂ ਸਤਿਕਾਰ ਕਰਦੇ ਹਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@gfrdsdfgyhg
@gfrdsdfgyhg Жыл бұрын
Waris shah great Punjabi poet. 👍
@rajbirrandhawa8695
@rajbirrandhawa8695 Жыл бұрын
ਮੇਰਾ ਪਿੰਡ ਸਾਗਲਾ ਬਾਰ ਸ਼ੇਖੂਪੁਰਾ ਚੱਕ ਪੰਜਤਾਲੀ। ਪਿਤਾ ਜੀ ਬਹੁਤ ਵਾਰੀ ਜਡਿੰਆਲਾ ਸ਼ੇਰ ਪੁਰ ਵਾਰਿਸ ਸ਼ਾਹ ਦੀ ਮਜ਼ਾਰ ਆਉਦੇ ਸਨ 1947ਤੋ ਪਹਿਲਾ। ਸੱਚਾ ਸੌਦਾ ਸਾਡੇ ਪਿੰਡ ਤੋ ਕੁਝ ਮੀਲ ਸੀ। ਖੁਸ਼ੀ ਰਿਪਨ ਮੇਰੇ ਵਲੋ ਬਾਬਾ ਵਾਰਿਸ ਸ਼ਾਹ ਜੀ ਨੂੰ ਸਿਜਦਾ
@kulveersinghengineer5258
@kulveersinghengineer5258 Жыл бұрын
Bhut bdia lok na Pakistan da saria nu bhut sara pyar ❤
@kamaldhesi4555
@kamaldhesi4555 Жыл бұрын
Ikk country nu divide kyu kr dita 😢ehna sarkara ne Pakistan vich kina khus aa dakhan lai mera ve bahut Dil krda aa Pakistan dakhan nu tuhada Blog dakh ke
@kulwindersinghninda375
@kulwindersinghninda375 Жыл бұрын
ਅੱਜ ਆਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਹੋਰ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ❤❤❤❤❤❤❤
@manibrar4149
@manibrar4149 Жыл бұрын
Love you❤ 🇵🇰Pakistaniyo chrda Punjab🇮🇳
@abhishekdevgan5402
@abhishekdevgan5402 Жыл бұрын
Sab jgah ache aur Bure log Milte hai.. Bhut acha lga itna pyaar dekhkr
@MikeS-n2r
@MikeS-n2r Жыл бұрын
They are too much nice and loving people!!!! Please meet Abeera Khaan as well!!
@sherazghani7141
@sherazghani7141 Жыл бұрын
I wish k asi v chrda punjab wekhyie a sb sade lehnde punjab dee zinda sher dila dee mehman nwazi aa khush kr ta Sade srdar prawa nu jinda rawe mera punjab sohna paki6🇵🇰🇵🇰🇵🇰❤❤❤
@punjabloveskitchen7226
@punjabloveskitchen7226 Жыл бұрын
ਸਾਰੇ ਹੀ ਬਲੋਗ ਦੇਖਦੇ ਹਾਂ ਪਾਕਿਸਤਾਨ ਦੇ ਲੋਕ ਦਿਲ ਦੇ ਬਹੁਤ ਅਮੀਰ ਆ ਇੰਨਾਂ ਪਿਆਰ ਦੇਖ ਕੇ ਅਸੀ ਘਰ ਬੈਠੇ ਖੁ਼ਸ਼ ਹੋਈ ਜਾਨੇ ਆ ਸਾਡੇ ਪੰਜਾਬ ਵਿੱਚ ਪਹਿਲਾਂ ਵਾਲਾ ਪਿਆਰ ਵਾਪਸ ਆ ਜਾਵੇ 🙏🙏🙏🙏
@nonikavohra8242
@nonikavohra8242 Жыл бұрын
sb to jayda mainu pakistani valiya da piyar poore parivaar vlo vadiya lga jo sadde amritser to lahore de ne dillo ❤❤❤❤love u lahore parivaar miss u
@abnashbhullar3715
@abnashbhullar3715 Жыл бұрын
Thanks bete both of you and your companions to show varis ji ‘s smadh and other places stay blessed ❤️❤️
@BaljinderKaur-qv3qg
@BaljinderKaur-qv3qg Жыл бұрын
Waheguru ji tusi mehar kro Punjab ikk ho jave
@kalasingh2965
@kalasingh2965 Жыл бұрын
ਉਹ ਜਿਉਂਦੇ ਵਸਦੇ ਰਹੋ ਪਾਕਿਸਤਾਨ ਵਾਲੇ ਭਰਾਵੋ ਵੀਰ ਕਰਾਚੀ ਤੋਂ ਮਿਲਣ ਦੇ ਲਈ ਪਹੁੰਚਿਆ ਯਾਰ ਇੰਨਾ ਪਿਆਰ ਰੱਖਦੇ ਹੋ ਤੁਸੀਂ ਸਾਡੇ ਚੜਦੇ ਪੰਜਾਬ ਦੇ ਲੋਕਾਂ ਲਈ
@nirmalmann9347
@nirmalmann9347 Жыл бұрын
Abbera Khan nu mil Lena.Gussa thanda ho yu.Salam tehnde Punjab walian nu.
@tarinder
@tarinder Жыл бұрын
Sammi beta bhohat para insan hi ❤ Calgary Canada
@hkaur6152
@hkaur6152 Жыл бұрын
Bht Sohna parwar khan Saab tuhada..waheguru tuhade te kirpa karn..
@BaljinderSingh-ms1hn
@BaljinderSingh-ms1hn Жыл бұрын
ਦਿਲੱ ਜਿੱਤ ਲਿਆ ਵੀਰ ਜੀ ਪਾਕਿਸਤਾਨ ਵਾਲਿਆਂ ਮਿੱਤਰਾਂ ਨੇ ਯਾਰ❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉ਲਵ ਜੂ ਟੋਕਰਾ ਭਰ ਕਿ😍😍😍😍😍😍
@KuldeepsinghSony-tl8fr
@KuldeepsinghSony-tl8fr Жыл бұрын
Wahh kiya baat ha yr boht badiya bnde ne yr Pakistani good 👍
@AliHbajwa126
@AliHbajwa126 Жыл бұрын
Khushi and Sami are looking like brother and sister
@goldenjatt3060
@goldenjatt3060 Жыл бұрын
Pakistani veera nu bhot pyar dil to from india punjab shanewal to❤
@LovelyStudio-v8r
@LovelyStudio-v8r Жыл бұрын
ਵਾਹਿਗੁਰੂ ਜੀ ਉਹਨਾਂ ਨੂੰ ਸਮੰਤ ਬਖ਼ਸ਼ੇ ਜਿਹੜੇ ਲੋਕਾਂ ਨੇ ਸਾਡੇ ਵਿਚਕਾਰ ਨਫ਼ਰਤ ਭਰੀ ਹੈ।ਇਹ ਸੋਚਿਆ ਨਹੀਂ ਸੀ ਕਿ ਪਾਕਿਸਤਾਨ ਦੇ ਲੋਕ ਏਨਾ ਜ਼ਿਆਦਾ ਪਿਆਰ ਕਰਦੇ ਹਨ। ਵਾਹਿਗੁਰੂ ਜੀ ਅਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਆਪਸੀ ਪ੍ਰੇਮ ਪਿਆਰ ਵਧਾਏ।
@sonuverma00786
@sonuverma00786 Жыл бұрын
Pakistan wallo ko dil se love u aaa yrr sachi enna pyaar karde ne ❤❤❤❤❤❤
@jassuppal16
@jassuppal16 Жыл бұрын
ਭਰਾ ਸੱਚੀ ਬਹੁਤ ਪਿਅਾਰ ਕਰਦੇ ਲਹਿੰਦੇ ਵਾਲੇ love u a ❤
@jagrajbrar5612
@jagrajbrar5612 Жыл бұрын
Abeera nu jaroor milio nahi asi guse ho jana from toronto
@manjindersinghbhullar8221
@manjindersinghbhullar8221 Жыл бұрын
ਸੈਮੀ ਜੱਟ ਵੀਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ 🙏
@kimtilal8447
@kimtilal8447 Жыл бұрын
Bahut hi vadhiya te vaddi gal hai 1200 km door to aa k milna....👍💐
@Daas0013
@Daas0013 Жыл бұрын
Respect for Pakistanis ❤🙏
@SukhpalSinghDhaliwal-xt2rt
@SukhpalSinghDhaliwal-xt2rt Жыл бұрын
❤❤ ਖੁਸ਼ੀ ਕੰਪਲ ਘੈਂਟ ਪੰਜਾਬੀ ਜੱਟ ਦੀ ਪਸੰਦ ਹੈਂ ਪੰਜਾਬ ਲੇਂਦਾ ਪੰਜਾਬ ਬਹੁਤ ਖੁਸ਼ੀ ਹੋਈ ਹੈ ਦਰਸ਼ਨ ਹੋਗੇ ❤❤ ਬਾਈ ਜੀ ਮੈਂ ਸੁਖਪਾਲ ਸਿੰਘ ਧਾਲੀਵਾਲ ਪਿੰਡ ਘਾਬਦਾਂ ਸੰਗਰੂਰ ਪੰਜਾਬ ਦੇ ਪੁੱਤ ❤❤❤❤❤❤❤❤❤
@amanpreet980
@amanpreet980 Жыл бұрын
ਹੋਰ ਵੀ ਬਹੁਤ vlog ਦੇਖੇ ਨੇ ਪਰ ਪਾਕਿਸਤਾਨ ਦਾ ਸਫ਼ਰ ਦੇਖ਼ ਕੇ ਸਬ ਤੋਂ ਵੱਧ ਸਵਾਦ ਆ ਰਿਹਾ ਸੱਚੀ ❤😊
@Aslisach1107
@Aslisach1107 Жыл бұрын
Hor gla dian gla semi jatt wala sirrraa yrrr❤❤❤❤
@BatthPartap-ot6re
@BatthPartap-ot6re Жыл бұрын
ਕਿੰਨੇਂ ਚੰਗੇ ਲੋਕ ਨੇ ਯਾਰ ਪਾਕਿਸਤਾਨ ਦੇ
@HarjeetKaur-m1c
@HarjeetKaur-m1c Жыл бұрын
Ripan veer g sat sri akal g kya batan lahnday punjab diya asle punjab taa udar reh gya kew batwara paya bohat pyar karde ne Pakistan wale g slam. Sat sri akal g❤❤❤❤❤❤❤❤
@JarnailKumar-f2j
@JarnailKumar-f2j Жыл бұрын
ਬਹੁਤ ਪਿਆਰੇ ਲੋਕ ਨੇ ਪਾਕਿਸਤਾਨ ਲਹੋਰ ਦੇ ❤ਬਹੁਤ ਰਿਸਪੇਕਟ ਕਰਦੇ ਨੇ ਬਹੁਤ ਪਿਆਰ ਪਾਕਿਸਤਾਨ ਲਹੋਰ ਨੂ❤❤🙏🇮🇳🇮🇳
@Manpreet_kb
@Manpreet_kb Жыл бұрын
Bohat vadia lok ne sade dona punjab de ❤❤
@karanveersinghdhillon6340
@karanveersinghdhillon6340 Жыл бұрын
ਇਹ ਪੰਜਾਬ ਵੀ ਮੇਰਾ ਏ ਉਹ ਪੰਜਾਬ ਵੀ ਮੇਰਾ ਏ ❤
@amanbhullar2376
@amanbhullar2376 Жыл бұрын
ਵੀਰੇ ਸਾਡੇ ਸੀ਼੍ ਮੁਕਤਸਰ ਸਾਹਿਬ ਦੀਆਂ ਜੁੱਤੀਆਂ ਵੀ ਸਾਰੇ ਪੰਜਾਬ ਬਹੁਤ ਮਸ਼ਹੂਰ ਨੇ ਬਹੁਤ ਸੋਹਣੀਆਂ ਹੁੰਦੀਆਂ ਨੇ ਜਿਹੋ ਜਿਹੀ ਮਰਜ਼ੀ ਲੈਲੋ
@jassa66
@jassa66 Жыл бұрын
ਬਹੁਤ ਪਿਆਰੇ ਲੋਕ ਨੇ ਯਾਰ ਦਿਲ ਤੇ ਬਾਹਾਂ ਖੋਲ ਕੇ ਮਿਲਦੇ ਨੇ।
@neerajrajput9977
@neerajrajput9977 Жыл бұрын
Nasir 22 Dil da raja Banda ha❤❤❤
@Pri-zq3vn
@Pri-zq3vn Жыл бұрын
Karachi valia lyi thank you India Punjab vallo❤🎉
@SatnamSingh-qh3le
@SatnamSingh-qh3le Жыл бұрын
ਸਾਡੇ ਆਗੂ ਸਮਝ ਨਹੀਂ ਸਕੇ ਕਿਸੇ ਕੋਝ੍ਹੀ ਰਾਜਨੀਤੀ ਨੂੰ ਪੰਜਾਬ ਦੇ ਦੋ ਟੋਟੇ ਕਰਕੇ ਭਰਾਵਾਂ ਤੋਂ ਭਰਾ ਵਿਛੋੜੇ ਹੀ ਨਹੀਂ ਮਰਵਾਏ ਵੀ ਹੁਣ ਵੀ ਜਦੋਂ ਬਜੁਰਗਾਂ ਤੋਂ ਉਸ ਸਾਂਝ ਦੀਆਂ ਗੱਲਾਂ ਸੁਣਦੇ ਆ ਤਾ ਚਿੱਤ ਕਰਦਾ ਉਡਕੇ ਚਲੇ ਜਾਈਏ ਉਨ੍ਹਾਂ ਵਿੱਛੜਿਆਂ ਨੂੰ ਮਿਲਣ ।
@rajinderbhogal9280
@rajinderbhogal9280 Жыл бұрын
Exactly
@DevSingh-tm4eq
@DevSingh-tm4eq Жыл бұрын
@20:51 veerey main Abeera mam nu pehlan hi das ditta si k oh mazaak Kar rahe ney 😂 ohna nu main badi changi tarah tey badi der da jaannda, 😂😂 pola jeha muh karke badi gal chhaddi aa "o kiri sheh wa" 😁😁❤️ Abeera mam nu naal ee lai aayeyo hunn edhar Punjab nu.
@amarjotsinghsandhu6203
@amarjotsinghsandhu6203 Жыл бұрын
Very nice 👍 to see love ❤between people of lehnda and charda Punjab 🙏🇵🇰and 🇮🇳
@SukhpalSinghDhaliwal-xt2rt
@SukhpalSinghDhaliwal-xt2rt Жыл бұрын
❤❤ ਬਾਈ ਜੀ ਘੈਟ ਪੰਜਾਬੀ ਜੱਟ ਦੀ ਪਸੰਦ ਹੈਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤
@JaspalSingh-vv5kq
@JaspalSingh-vv5kq Жыл бұрын
ਭਾਜੀ ਅਮੀਰਾ ਖਾਨ ਨੂੰ ਜ਼ਰੂਰ ਮਿਲੋ ❤
Chain Game Strong ⛓️
00:21
Anwar Jibawi
Рет қаралды 41 МЛН
Pakistanio Ka Pyar Or Ripan Khushi Ki Love Story With Abeera khan@PUNJABITRAVELCOUPLE
19:13