ਪਾਕਿਸਤਾਨ ਵਿੱਚ ਬਾਬੇ ਨਾਨਕ ਦਾ ਅਸਲ਼ੀ ਘਰ 🇵🇰 Nankana Sahib Pakistan | Punjabi Travel Couple | Ripan Khushi

  Рет қаралды 292,177

Punjabi Travel Couple

Punjabi Travel Couple

Күн бұрын

Пікірлер: 583
@Shoaibakram26
@Shoaibakram26 Ай бұрын
Mei v ek chota jeha KZbinr ha g Ethy Aj Lahore liberty Market echh kafi sikh mily ny Sanu kafi Khushi hui a g mil ky Sada sohna Punjab ♥️ Sohna Pakistan 🇵🇰 Welcome hei g sari sikh community nu 😊
@showmanwaraich
@showmanwaraich Ай бұрын
Waheguru ji 🙏🏻 🎉🎉
@tajindartajindar4025
@tajindartajindar4025 Ай бұрын
Love you ji❤❤❤❤❤
@tajbirsingh7440
@tajbirsingh7440 27 күн бұрын
🙏🏼🙏🏼🙏🏼🙏🏼
@NavdeepbeniwalNavdeepben-cy8qr
@NavdeepbeniwalNavdeepben-cy8qr Ай бұрын
ਧਰਤੀ ਕਰਮਾਂ ਵਾਲੀ ਆ ਜਿੱਥੇ ਗੁਰੂ ਨਾਨਕ ਸਾਹਿਬ ਜੀ ਜਿਉਂਦੇ ਵਸਦੇ ਰਹੋ ਪਾਕਿਸਤਾਨ ਵਾਲੇ ਉ। ❤❤
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Ай бұрын
ਬਹੁਤ ਬਹੁਤ ਧੰਨਵਾਦ ਬੇਟਾ ਜੀ ਜੋ ਆਪ ਨੇ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਏ। ਸੰਗਤਾਂ ਦੇ ਦਰਸ਼ਨ ਕਰਵਾਏ। ਚੜ੍ਹਦੀ ਕਲਾ ਰਹੇ।
@ramanmander2770
@ramanmander2770 Ай бұрын
ਕਿੰਨੇ ਪਿਆਰੇ ਤੇ ਚੰਗੇ ਲੋਕ ਨੇ , ਆਪਣੇ ਲਈ ਕਿੰਨਾ ਕੁਝ ਕਰਦੇ ਆ, ਕਿੰਨਾ ਵਧੀਆ ਤਿਆਰ ਕੀਤਾ ਹੋਇਆ ਸਾਰਾ ਕੁਝ , ਰੱਬ ਤੁਹਾਨੂੰ ਖੁਸ਼ ਰਾਖੇ ❤
@darasran556
@darasran556 Ай бұрын
ਰਿਪਨ। ਬੇਟਾ।ਬਹੁਤ। ਧੰਨਵਾਦ। ਨਨਕਾਣਾ।ਸਾਹਿਬ।ਦੇ।ਦਰਸਨ।ਕਰਵਾਉਣ। ਲਈ। ਸ਼ੁਕਰੀਆ। 🙏🙏🙏🙏🙏🙏🙏🙏🙏🙏
@SukhwantSingh-f3o
@SukhwantSingh-f3o Ай бұрын
ਧ੍ਹਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਤੇਰਾ ਹੀ ਆਸਰਾ ਹੈ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤ 27:28 27:30
@jaswindergill97
@jaswindergill97 Ай бұрын
🙏🙏🎉🎉
@AmriksinghRalh-ug7nn
@AmriksinghRalh-ug7nn Ай бұрын
ਸਾਰੀ ਦੁਨੀਆਂ ਦੀ ਸੰਗਤ ਨੂੰ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ 🙏🙏
@sandeepkaur-yn3lj
@sandeepkaur-yn3lj 29 күн бұрын
ਸੰਮੀ ਨੂੰ ਦੇਖ ਕੇ ਰੂਹ ਖੁੱਸ ਹੋਗੀ🥰
@LovelyStudio-v8r
@LovelyStudio-v8r Ай бұрын
ਰਿਪਨ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸਾਨੂੰ ਘਰ ਬੈਠਿਆਂ ਨੂੰ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਏ।ਇੱਜ ਲੱਗਿਆ ਜਿਵੇਂ ਅਸੀਂ ਵੀ ਆਪਣੇ ਅੱਖਾਂ ਨਾਲ ਦਰਸ਼ਨ ਕੀਤੇ ਹੋਣ।
@hardeepkaur553
@hardeepkaur553 Ай бұрын
Dil khush ho gya veer ji darshan karka ❤❤❤ waheguru ji
@punjabitv136
@punjabitv136 Ай бұрын
Pakistan vergaa mulak es dunya tey nhi hy sb tu acha Pakistan humara welcom all sikh yatri in Pakistan 😍😍😍
@amanbatthverka62
@amanbatthverka62 Ай бұрын
Bilkul bilkul 👍
@penduengineering4127
@penduengineering4127 Ай бұрын
Thanks a lot
@Soomro-o4c
@Soomro-o4c Ай бұрын
Pakistan🇵🇰 zindabad
@paramjeetkaur182
@paramjeetkaur182 8 күн бұрын
bilkul ji
@hardeepkaur2839
@hardeepkaur2839 Ай бұрын
ਰਿਪਨ ਵੀਰੇ ਖੁਸ਼ੀ ਭੈਣ ਤੁਹਾਡਾ ਬਹੁਤ ਸਾਰਾ ਧੰਨਵਾਦ ਸਾਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ 🙏🙏🙏🙏🙏
@krishnaposhakcreator6588
@krishnaposhakcreator6588 Ай бұрын
Ripan khushi g nankana sahib de vedio dekh ke rooh nu una hi skoon milda jina tuhanu nankana sahib de aankhi dekh kar milda..... thanks bachoo darsan karyun lyi😊
@Zahra-almas
@Zahra-almas Ай бұрын
We'll come to Pakistan Punjab lahore🇵🇰🇵🇰🇵🇰🇵🇰❤️
@satinder7735
@satinder7735 Ай бұрын
I love lahore ❤from india
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਅਗੇ ਅਰਦਾਸ ਹੈ ਕਿ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@ManjitKaur-cl7su
@ManjitKaur-cl7su Ай бұрын
😊 ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਖੁਸ਼ ਰਵੋ ਜੀ 😊
@harjinderkaur39
@harjinderkaur39 Ай бұрын
Lots of thanks dear Ripan & Khushi for Nankana Sahib's darshan
@AdjustVolumeDjPunjabi
@AdjustVolumeDjPunjabi Ай бұрын
I am from Punjab Pakistan love you 😘❤❤
@Sidhujutt.pak.panjab
@Sidhujutt.pak.panjab Ай бұрын
Ap Pakistan kaha sy hain
@AdjustVolumeDjPunjabi
@AdjustVolumeDjPunjabi Ай бұрын
@@Sidhujutt.pak.panjab okara. Se Sahiwal se
@Sidhujutt.pak.panjab
@Sidhujutt.pak.panjab Ай бұрын
@@AdjustVolumeDjPunjabi okay je
@FaysalChaudhry
@FaysalChaudhry Ай бұрын
Welcome to Pakistan 🎉🎉❤🎉🎉 From Rawalpindi Punjab Pakistan ❤
@bablibansal572
@bablibansal572 Ай бұрын
❤😊❤Big Thanx Ripin khushi God bless you sada v mtha tek dena sare parivar nu hardik kr vandan parnam❤😊❤
@SatnamSinghSivia
@SatnamSinghSivia Ай бұрын
❤ ਵਾਹਿਗੁਰੂ ਜੀ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਹਰ ਇੱਕ ਨੂੰ ਮੌਕਾ ਦੇਵੇ ਹੁਣ ਇਸ ਸਥਾਨ ਤੇ ਪਹੁੰਚ ਕੇ ਨਤ ਮਸਤਕ ਹੋ ਸਕੇ ਵਾਹਿਗੁਰੂ ਤੇਰਾ ਸ਼ੁਕਰ ਹੈ
@ZulfiqarAliVlogs
@ZulfiqarAliVlogs Ай бұрын
ਹੀਰ ਰਾਂਝਾ ਸ਼ਹਿਰ ਪੰਜਾਬ ਪਾਕਿਸਤਾਨ ਤੋਂ ਪਿਆਰ 💛💚❤ LOVE FROM HEER RANJHA CITY PUNJAB PAKISTAN
@Mr.Singh_01313
@Mr.Singh_01313 Ай бұрын
ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਸਤਿਨਾਮ ਸ੍ਰੀ ਵਾਹਿਗੁਰੂ ਜੀ
@GurdevDeol-sr2cn
@GurdevDeol-sr2cn Ай бұрын
ਕਿਉਂ ਵੰਡ ਗਏ ਮੇਰੇ ਸੋਹਣੇ ਦੇਸ਼ ਪੰਜਾਬ ਨੂੰ ਗੋਰੇ
@BimalKaur-bh8rc
@BimalKaur-bh8rc Ай бұрын
ਵਾਹਿਗੁਰੂ ਜੀ ਹਰ ਇੱਕ ਨੇਕ ਵਸਰ ਦੀ ਇੱਛਾ ਪੂਰੀ ਕਰਨ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰ ਸਕਣ
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@paramjitsinghsingh251
@paramjitsinghsingh251 Ай бұрын
ਸਮੂਹ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🏻🙏🏻🙏🏻🙏🏻❤❤❤❤
@chamkaur_sher_gill
@chamkaur_sher_gill Ай бұрын
ਸਤਿ ਸ੍ਰੀ ਅਕਾਲ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤
@nirmalsinghsingh4213
@nirmalsinghsingh4213 Ай бұрын
ਬਹੁਤ ਵਧੀਆ ਹੈ ਜੀ ਵਾਹਿਗੁਰੂ ਤੁਹਾਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ
@Saleemkhan-fu7km
@Saleemkhan-fu7km Ай бұрын
Love you imran Khan sikhan no bhot bara gift deya hy darshan kran da
@BalkarSingh-dc1oq
@BalkarSingh-dc1oq Ай бұрын
ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ ਗੁਰੂ ਘਰ ਬਹੁਤ ਹੀ ਵਧੀਆ ਦਰਸ਼ਨ ਹੋ ਰਹੇ
@RanaMadokeVikram
@RanaMadokeVikram Ай бұрын
ਇਹ ਪਾਲਕੀ ਤਰਨ ਤਾਰਨ ਵਾਲੇ ਬਾਬਾ ਜਗਤਾਰ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕਰਵਾ ਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਭੇਜੀ ਸੀ
@gillgill3930
@gillgill3930 Ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਮੁਬਾਰਕਾਂ🙏🙏🙏🙏🙏❤
@gurmeetmangat279
@gurmeetmangat279 Ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆ ਹੋਣ ਜੀ 🙏🙏❤️❤
@GurpreetSingh-co1gx
@GurpreetSingh-co1gx Ай бұрын
ਧੰਨ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਾਰੀ ਸਗ਼ਤ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ❤🎉
@HardeepSinghIlahi
@HardeepSinghIlahi Ай бұрын
Dhan Dhan Guru Nanak Dev Ji Maharaj 🎉. ❤ Love you All people's
@jasmersingh9725
@jasmersingh9725 Ай бұрын
ਵਾਹਿ ਗੁਰੂ ਜੀ ਧੰਨਵਾਦ ਜੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਾਉਣ ਵਾਸਤੇ
@Baljeetsran-e9w
@Baljeetsran-e9w Ай бұрын
ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੁਹਾਡੇ ਤੇ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਤੁਹਾਡੇ ਸਿਰ ਤੇ ਰੱਖਣ ਜੀ ਜੋ ਤੁਸੀਂ ਉਪਰਾਲਾ ਕਰਕੇ ਸਾਨੂੰ ਦਰਸ਼ਨ ਕਰਵਾਉਂਦੇ ਹੋ ਜੀ
@BalwinderKaur-id7en
@BalwinderKaur-id7en Ай бұрын
ਧੰਨਵਾਦ ਰਪਨ ਨਨਕਾਣਾ ਸਾਹਿਬ ਸਹਿ ਬ ਦੇ ਦਰਸ਼ਨ ਕਰਵਾਏ
@GagandeepSingh-sj9mm
@GagandeepSingh-sj9mm Ай бұрын
Waheguru Ji Khalsa Ripan and Khushi Waheguru Ji Fateh Good Information 🎉
@hansaliwalapreet812
@hansaliwalapreet812 Ай бұрын
Dhan2 Guru Nanak ❤Sahib ji 🙏 ❤mharaj ji 🙏 ❤pal2 kirpa krde rho ji 🙏
@MALIKQASIM.44
@MALIKQASIM.44 Ай бұрын
Lots of love from Pakistan punjab 🇵🇰 ❤ Sab sardar veera nu love you❤ 🇵🇰
@sonysonyaulakh5701
@sonysonyaulakh5701 Ай бұрын
Waheguru ji veer ji dhanvaad nankana sahib ji de darshan karaun de li waheguru tuhadi yaatra safal kare
@harjinderkaur9514
@harjinderkaur9514 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 🙏🙏
@radhekrishnaradhe803
@radhekrishnaradhe803 Ай бұрын
Satnam Shri Waheguru ji bahut bahut dhanvad Jo Tusi Nankana Sahib Ji De Darshan Karva detay
@BalwinderSingh-t2p
@BalwinderSingh-t2p Ай бұрын
ਧੰਨ, ਧੰਨ, ਸ਼੍ਰੀ, ਗੁਰੂ, ਨਾਨਕ, ਦੇਵ, ਜੀ, ਮਹਾਰਾਜ, ਜੀ, ਸੱਚੇ, ਪਾਤਸ਼ਾਹ ਜੀ, ਮੇਹਰ, ਭਰਿਆ, ਹੱਥ, ਰੱਖਣ, ਸਾਰੀ, ਸੰਗਤ, ਤੇ, ਸਰਬੱਤ, ਦਾ, ਭਲਾ, ਕਰਿਓ,
@gurcharansingh5062
@gurcharansingh5062 Ай бұрын
ਮੈਂ ਆਪ ਦੇ ਕਨੇਡਾ ਵਾਲੇ ਸਾਰੇ ਬਲੌਗ ਕੈਲਗਿਰੀ ਵਿੱਚ ਬੈਠ ਕੇ ਦੇਖੇ ਹੁਣ ਸਾਡੇ ਵਡੇਰਿਆਂ ਦੀ ਧਰਤੀ ਦੇ ਦਰਸ਼ਨ ਕਰਾਏ ਮੈਂ 2008 ਤੋਂ ਦੋ ਸਾਲ ਰਾਜੀਆ ਸਕੂਲ ਵਿੱਚ ਪੜਾਇਆ ਸੀ ਤੁਹਾਡੇ ਪਰਿਵਾਰ ਅਤੇ ਸਾਡੇ ਮਿੱਤਰ ਕਾਕਾ ਬਲਜਿੰਦਰ ਰਾਜੀਆ ਜੀ ਦੇ ਵੀ ਦਰਸ਼ਨ ਕਰਾਏ ਧੰਨਵਾਦ ਜੀ 🙏🙏
@KawaljitkaurKawal-z9y
@KawaljitkaurKawal-z9y Ай бұрын
ਸਾਨਦਾਰ ਦਰਬਾਰ ਹੈ ਮੇਰੇ ਬਾਪੂ ਜੀ ਦਾ
@rajabrar7879
@rajabrar7879 Ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@TarsemBal-oc3xs
@TarsemBal-oc3xs Ай бұрын
ਰਿਪਨ ਖੁਸ਼ੀ ਤੁਸੀ ਬਹੁਤ ਹੀ ਵਧੀਆ ਕਰ ਰਹੈ ਹੈ ਸਾਡੈ ਵਲੌ ਤਹਾਨੁ ਤੈ ਸਾਰੈ ਪਰਿਵਾਰ ਨੂੰ ਗੁਰੂ ਨਾਨਕ ਦੈਵ ਜੀ ਦੈ ਜਨਮ ਦੀਆਂ ਬਹੁਤ ਬਹੁਤ ਵਧਾਈਆਂ ਜੀ 🙏🙏❤️❤️
@satnaamsingh7614
@satnaamsingh7614 4 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤🎉🎉🎉🎉🎉🎉 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@hansaliwalapreet812
@hansaliwalapreet812 Ай бұрын
WAHEGURU ji ka Khalsa WAHEGURU ji ki fateh ji 🙏 ❤❤
@DavinderSingh-us4cx
@DavinderSingh-us4cx Ай бұрын
ਰਿਪਨ ਖੁਸ਼ੀ ਸਾਡੇ ਵਾਸਤੇ ਅਰਦਾਸ ਕਰਨੀ ਸਾਨੂੰ ਵੀ ਵਿਛੋੜੇ ਧਾਮਾਂ ਦੇ ਦਰਸ਼ਨ ਦੀਦਾਰੇ ਵਾਹਿਗੁਰੂ ਜੀ ਕਰਵਾਉਣ 🙏🙏
@Umairamjad5gg
@Umairamjad5gg 28 күн бұрын
Pakistan zindabad bro😊😊😊
@zahoorahmad456
@zahoorahmad456 Ай бұрын
Bahi jan ap ko bhout bhout Mubarak
@rupinderjeetkaur5162
@rupinderjeetkaur5162 Ай бұрын
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ
@Mario_0007
@Mario_0007 Ай бұрын
Veere dil bhar aaya dekh k. Rabb nu ardas a kade avdi akhi dekhan da savab bakshe 🙏🙏🥰
@asifmehmood-pi3mu
@asifmehmood-pi3mu Ай бұрын
SSA Ripan Khushi God bless both of you.
@surinderkataria9315
@surinderkataria9315 Ай бұрын
Thanks punjabi travel couple to see Nankana sahib
@Balbirsinghusa
@Balbirsinghusa Ай бұрын
ਵਾਹਿਗੁਰੂ ਜੀ ਕਿਰਪਾ ਕਰਨ ਆਉਦੇ ਸਾਲ ਪਰਚਾਰ ਦਾ ਸਮਾ ਬਖਸ਼ਣ
@muhammadshafiquebashir3604
@muhammadshafiquebashir3604 Ай бұрын
Jee Aayan nu Punjabi Trevel couple second time pakistan۔۔۔😊❤ Im from kasur punjab pakistan 😊
@kahansingh-1313
@kahansingh-1313 Ай бұрын
ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ
@ManjeetKaur-dt3jv
@ManjeetKaur-dt3jv Ай бұрын
God bless 🙌 you all ... Bahut bahut vadhiyan ji Baba ji de parkash Dihare diyan ❤
@showmanwaraich
@showmanwaraich Ай бұрын
So beautiful & detailed vlog , thanks for this ✨️🙏🏻🙏🏻✨️ ... Waheguru ji chardikala bakshan ji ... ⛳️✨️✨️🙏🏻🙏🏻✨️✨️🥀⚘️🎋🍒🌹🍂
@HarjinderSingh-kn3zh
@HarjinderSingh-kn3zh Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਨਕ
@jagsirsingh3898
@jagsirsingh3898 Ай бұрын
Darhan karkke nanakana sahib bhut badiya lagga veer g chadikla vich rakhe tuhanu baba nanak 🙏🙏
@TeerathSingh-bw8yk
@TeerathSingh-bw8yk Ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਵੀ ਆਪਣੇ ਜਨਮ ਅਸਥਾਨ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਬਖਸ਼ੋ ਜੀ
@ParamjitSingh-i1h
@ParamjitSingh-i1h Ай бұрын
ਸਾਡਾ ਭਾਣਜਾ ਭਤੀਜਾ ਜੋ ਵੀ ਅਸੀਂ ਸਮਝੋ ਸਾਡੀ ਭੈਣ ਦੀਆਂ ਖੁਸ਼ੀਆਂ ਝੋਲੀ ਨਾਲ ਭਰ ਦਵੇ
@BalwinderKour-hd9jh
@BalwinderKour-hd9jh Ай бұрын
Mtlb ??
@sarbjeetkaurbiggarwalsunam
@sarbjeetkaurbiggarwalsunam Ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਤੁਸੀ ਦਰਸਨ ਕਰਵਾਏ ਨਨਕਾਣਾ ਸਾਹਿਬ ਜੀ ਦੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@SikhVlogger13
@SikhVlogger13 Ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏🙏
@PreetSajanVlogs
@PreetSajanVlogs Ай бұрын
ਸਤਿਨਾਮੁ ਸ਼ੑੀ ਵਾਹਿਗੁਰੂ ਜੀ
@MalekRashid-b4f
@MalekRashid-b4f Ай бұрын
AP ko B Mubrakh ho Janam din Gouro nanak sarkar🎂🎂🍪🍪🍰🍰🥰🥰🥰
@RajinderKaur-uz9cl
@RajinderKaur-uz9cl Ай бұрын
Thanks for nankana sahib ji darshan 🙏🙏🙏🙏🙏🙏
@surjitsidhu823
@surjitsidhu823 Ай бұрын
Waheguru ji ka khalsa Waheguru ji ki fateh” thanks beta🙏🏻🌹
@SandeepSingh-wf6tf
@SandeepSingh-wf6tf Ай бұрын
Khushi ripan veer bahaut bahaut thank you GURDWARA NANKANA SAHIB JI DE DARSHAN KARVAUN DA.🙏🙏
@Vikka916
@Vikka916 Ай бұрын
Good veer ji thank you ji Gurdwara nankana Sahib dye darshan liye veer ji daso plz keda jiye dya kithe oo vija Mel dya ji
@SandeepSingh-wf6tf
@SandeepSingh-wf6tf Ай бұрын
@Vikka916 eh veer DARBAR SAHIB AMRITSAR GURDWARA SAHIB ja phir city de wadde gurdwara sahib naal contact karna paide hai oh sab dainde han.
@heavenoo4999
@heavenoo4999 Ай бұрын
Bhaji Just reminder Guru Nanak dev ji Divine soul NIRAKAR He is every where not only in one place his Divine Presence is everywhere just close your eyes and feel 🙏🏻🙏🏻
@JatinderSingh-sl8wy
@JatinderSingh-sl8wy Ай бұрын
Thanwad ji shri nankana sahib dey darshan dedare karwon lye waheguru ji chardi kalla ch rakhan ripan khusi nu
@urmilarani243
@urmilarani243 Ай бұрын
Sanu v waheguru ji darshan bakhshan❤❤
@baljeetmander4012
@baljeetmander4012 Ай бұрын
ਭੈਣ ਜੀ ਵੀਰ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਵੋਣ ਲਈ
@dhirajchauhan8377
@dhirajchauhan8377 Ай бұрын
ਨਾਨਕ ਆਦਿ ਜੁਗਾਦਿ ਜੀਓ l ਬਹੁਤ ਬਹੁਤ ਮੁਬਾਰਕਾਂ ❤️❤️❤️
@kulbirkaur7245
@kulbirkaur7245 Ай бұрын
ਧੰਨ ਗੁਰੂ ਨਾਨਕ ਦੇਵ ਜੀ 🙏🙏
@GurveerSingh-bf3cj
@GurveerSingh-bf3cj Ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@brarsingh6830
@brarsingh6830 Ай бұрын
ਬਹਿਰੂਪਣਾਂ ਸਾਹਿਬ ਦੇ ਦਰਸ਼ਨ ਕਰਨ ਲਈ
@BalrajBrar-tf1pf
@BalrajBrar-tf1pf Ай бұрын
ਵਾਹਿਗੁਰੂ ਭਲੀ ਕਰੇ
@KuldeepSingh-yp9un
@KuldeepSingh-yp9un Ай бұрын
Ripen🎉 very kahusi Sister Waheguru ji
@phulkaristudiomk1908
@phulkaristudiomk1908 Ай бұрын
ਬਾਈ ਤੁਸੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ 🙏🙏🙏
@QaiserMaqboolSheikh
@QaiserMaqboolSheikh Ай бұрын
Welcome to my lovoly Pakistan Happy birthday to Guru Sahib G
@balwantshergill
@balwantshergill Ай бұрын
thanks respected coupleon birth place shri guru nanak dev ji
@sushilgarggarg1478
@sushilgarggarg1478 Ай бұрын
Enjoy a tour of Pakistan 🇵🇰 ♥️ ❤️ 💙 😊 💕
@DeepSidhu-re6tz
@DeepSidhu-re6tz Ай бұрын
ਰਿਪਨ ਬੇਟਾ ਧੰਨਵਾਦ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਏ ਸ਼ੁਕਰੀਆ
@GhulamMurtaza-1214
@GhulamMurtaza-1214 Ай бұрын
well come to Pakistan sary sikh veeran nu
@sarbjeetkaurbiggarwalsunam
@sarbjeetkaurbiggarwalsunam Ай бұрын
ਵਾਹਿਗੁਰੂ ਜੀ🙏🏻🙏🏻
@tejbir-q4t
@tejbir-q4t Ай бұрын
Iam from punjab india love for all Pakistani brothers ❤
@bakhshinderpadda2804
@bakhshinderpadda2804 Ай бұрын
Waheguru ji 🙏🏻 🙏🏻❤❤thank you putter ji ❤❤❤❤❤❤
@JagtarSingh-ed9qp
@JagtarSingh-ed9qp Ай бұрын
Guru nanak dev ji birthday 🎉🎉 congratulations to all family ji
@harbhajansingh8872
@harbhajansingh8872 Ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@hardeepsarao9513
@hardeepsarao9513 Ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆ ਮੁਬਾਰਕਾ
@nobelpreet6795
@nobelpreet6795 Ай бұрын
Veere Ruh khus hogi 😍😍 from Surrey 😊
@rajakamboj5042
@rajakamboj5042 Ай бұрын
Very nice guru nanak dev ji waheguru ji dhan ho tusi ji
@kaushalbhatt4217
@kaushalbhatt4217 Ай бұрын
Waheguru ji dhanyvad apne baba nank ki dharti dikhayi
@_Lopon007
@_Lopon007 Ай бұрын
2:14 ਭਿੰਡਰਾਂਵਾਲੇ ਸੰਤਾਂ ਦਾ ਸਰੂਪ ❣️🙏
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
번쩍번쩍 거리는 입
0:32
승비니 Seungbini
Рет қаралды 182 МЛН
Как Ходили родители в ШКОЛУ!
0:49
Family Box
Рет қаралды 2,3 МЛН
Ripan Khushi Anjum Saroya di 16 Dari Vich | Khushi Ne kitiyan Juggtan
21:45
Punjabi Film Star Malkeet Rauni Tay Gurpreet Kaur Aye Waqar Bhindar Day Ghar.
28:31
سورة البقرة كاملة, رقية للبيت, وعلاج للسحر | القارئ علاء عقل - Surah Al Baqarah
3:59:18