Zaibi Hanjra De Pind | pagg watt praa | Australia to aaye Dostan nal

  Рет қаралды 41,575

Punjabi Lehar

Punjabi Lehar

Күн бұрын

Пікірлер: 219
@mandeepsingh3892
@mandeepsingh3892 Ай бұрын
ਨਾਸਿਰ ਭਰਾ, ਪ੍ਰਮਾਤਮਾ ਤੁਹਾਨੂੰ ਸਿਹਤ ਤੰਦਰੁਸਤੀ ਬਖਸ਼ੇ!
@SardarTarsemSinghToor
@SardarTarsemSinghToor Ай бұрын
ਓਹ ਬਾਈ ਦੀ ਗੱਲ ਸਹੀ ਆ ਜੇ ਨਾਸਿਰ ਬਾਈ ਦੀ ਮਿਹਨਤ ਨਾਲ ਹੀ ਦੋ ਪੰਜਾਬ ਇੱਕ ਹੋਏ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ 😊
@Imblack0798
@Imblack0798 Ай бұрын
ਪੰਗ ਤੇ ਮੜਾਸੇ ਦਾ ਕੰਮ ਸਿਰ ਢੱਕ ਦਾ ਹੈ ਪੰਜਾਬੀ ਲੋਕ ਇਸ ਨੂੰ ਆਪਣੀ ਇਜ਼ਤ ਸਮਝਦੇ ਹਨ 🎉🎉
@ਸੱਗੂ-ਧ1ਚ
@ਸੱਗੂ-ਧ1ਚ Ай бұрын
ਅਕਾਲ ਪੁਰਖ ਵਾਹਿਗੁਰੂ ਜੀ ਦੋਵੇਂ ਪੰਜਾਬਾਂ ਨੂੰ ਇਕ ਕਰ ਦਿਓ
@jagsirTungwali041
@jagsirTungwali041 Ай бұрын
ਸਾਡੇ ਚੱੜਦੇ ਪੰਜਾਬ ਵਲੋਂ ਮੈਂ ਜਗਸੀਰ ਸਿੰਘ ਦੰਦੀਵਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਪਿੰਡ ਤੁੰਗਵਾਲੀ ਜ਼ਿਲ੍ਹਾ ਬਠਿੰਡਾ ਵਲੋਂ ਨਾਸਿਰ ਢਿੱਲੋਂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਮਾਲੇਕਮ
@SatpalSharma-y5q
@SatpalSharma-y5q Ай бұрын
ਬਹੁਤ ਸਾਰਾ ਪਿਆਰ ਚੜੵਦੇ ਪੰਜਾਬ ਵੱਲੋਂ ਜੀ ਗੌਡ ਬਲੈਸ ਯੂ ਨਾਸਿਰ ਵੀਰ ਪਰਮਾਤਮਾ ਤੁਹਾਨੂੰ ਚੜੵਦੀ ਕਲਾ ਵਿੱਚ ਰੱਖੇ❤
@kewalsinghthandi4086
@kewalsinghthandi4086 Ай бұрын
❤❤❤😅🎉😂। ਪੰਜਾਬੀਓ ਓ ਪੰਜਾਬੀਓ ਸਾਡਾ ਜੀਵਨ ਜਾਚ, ਰਹਿਣ-ਸਹਿਣ, ਖਾਣ-ਪੀਣ ਮੁਗ਼ਲ ਖਿਲਾਫ਼ ਲੜਾਈ ਵੀ ਸਾਂਝੀ ਸੀ ਪਹਿਰਾ, ਬੋਲੀ ਗਿੱਦਾ ਬੋਲੀਆਂ , ਖੇਡਾਂ ਇਬੋਂ ਤਕ ਕਿ ਸਾਡੀਆਂ ਤਾਂ ਗਾਲ਼ੀਆ ਵੀ ਸਾਂਝੀਆਂ ਹੀ ਹਨ,ਫਿਰ ਅਸੀ ਬੇਗਾਨੇ ਕਿਸ ਨੂੰ ਕਹੀਏ ਤੇ ਅਪਣੇ ਕਿਸ ਨੂੰ। ਪੰਜਾਬੀਓ ਪੰਜਾਬ ਪੰਜਾਬੀਅਤ ਬਚਾਉਣ ਅਸੀਂ ਸਾਰੇ ਹੀ ਤੱਤਪਰ ਹਾਂ ਧੰਨਵਾਦ ਸਹਿਤ ਸ਼ੁਕਰੀਆ ਸ਼ਾਬਾਸ਼ ਪੰਜਾਬੀਓ ਇਕ ਹੁੰਦੇ ਹੋਏ ਵੀ ਇਕੱਲੇ ਇਕੱਲੇ ਹੀ ਸਮਝੀ ਜਾਂਦੇ ਹੋ। ਸਲੂਟ ਪੰਜਾਬ ਪੰਜਾਬੀਅਤ ਨੂੰ।
@KewalSingh-tj6xi
@KewalSingh-tj6xi Ай бұрын
ਨਾਸਿਰ। ਵੀਰ।ਤੇ। ਵਾਹਿਗੁਰੂ ਜੀ ਮੇਹਰ ਕਰੋ
@supinderkaurgill2371
@supinderkaurgill2371 Ай бұрын
ਢੇਰ ਸਾਰਾ ਪਿਆਰ ਚੜਦੇ ਪੰਜਾਬ ਵੱਲੋ ❤❤❤❤❤❤❤❤❤
@jagatkamboj9975
@jagatkamboj9975 Ай бұрын
Punjab Punjabi punjabiyat zindabad ❤ Punjabi aa gye oyyyyeee ❤
@zamirulhasankazmi8570
@zamirulhasankazmi8570 28 күн бұрын
محبتیں پھیلائیں نفرتوں کو جھٹک دیں یہی انسانیت ہے محترم ناصر ڈھلوں صاحب کی کاوشیں قابلِ قدر ہیں
@MaanMalik-d7p8662
@MaanMalik-d7p8662 Ай бұрын
ਅੱਸਲਾਮ ਵਾਲੇਕਮ ਵੀਰ ਜੀ ਬਹੁਤ ਵਧੀਆ ਵੀਡੀਓ ਅੱਲਾ ਤਾਲਾ ਤੁਹਾਨੂੰ ਤਰੱਕੀ ਦੇਵੇ ਆਪਕੀ ਸਾਰੀ ਜਾਇਜ਼ ਤਮੰਨਾ ਪੂਰੀ ਕਰੇ 💫🤲🤲🤲💫
@zalimsandhu6823
@zalimsandhu6823 Ай бұрын
Hai kussi
@jagdeepsingh6540
@jagdeepsingh6540 Ай бұрын
Hanjre bhra de pagg bahut jyada khubsurat laggi ji sira krata dono paGa bahut khubsurat
@puranpasricha1220
@puranpasricha1220 Ай бұрын
Pagri jo pakistani veer de sir te banni, I badi wadia te badi sajji si. God bless both Sikh and Muslim brothers.
@kuljitsingh763
@kuljitsingh763 Ай бұрын
ਪੰਜਾਬੀ ਲਹਿਰ ਦੇ ਸਾਰੇ ਮੈਂਬਰਾਂ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਉਪਰਾਲਾ ਸ਼ਲਾਘਾਯੋਗ ਕਦਮ ਹੈ ਭਾਜੀ ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਦਾ ਹਾਫਿਜ ਜੀ 16:54 16:54
@VickyBhardwajvlogs
@VickyBhardwajvlogs Ай бұрын
ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵਲੌ❤
@HarjinderSingh-e1z
@HarjinderSingh-e1z Ай бұрын
ਨਾਸਿਰ ਢਿੰਲੋ ਸਾਬ ਅੱਲਾ ਆਪ ਜੀ ਨੁੰ ਤੰਦਰੁਸਤੀ ਰੱਖੈ ਜੁਗ ਜੁਗ ਜੀਓ ਜੀ ਚੜਦੇ ਪੰਜਾਬ ਤੋ H S ਢਿੰਲੋ ਬਾਬਾ ਬਕਾਲਾ ਸਹਿਬ ਜੀ ਰੱਬ ਰਾਖਾ ਜੀ
@jsunbahti6224
@jsunbahti6224 Ай бұрын
Bahut wdia Nasir Dhillon saab,Waheguru tuhanu hamesha Chardikla ch rakhn❤❤❤❤❤❤
@karamjeetsingh2352
@karamjeetsingh2352 Ай бұрын
ਬਾਈ ਮੱਖਣ ਬਰਾੜ੍ਹ ਦਾ ਸੁਪਨਾ ਸੱਚ ਹੋ ਗਿਆ ਕਰੀ ਰੱਬਾ ਮੇਲ ਕਿਤੇ ਦਿੱਲੀ ਤੇ ਲਾਹੌਰ ਦਾ ਅੱਜ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਗੱਭਰੂਆਂ ਨੇ ਪੱਗਾਂ ਵਟਾਈਆਂ ਮੱਖਣ ਬਰਾੜ ਬਾਈ ਹਸਪਤਾਲ ਦਾਖਲ ਹਨ ਉਨ੍ਹਾਂ ਵਾਸਤੇ ਦੁਆਵਾਂ ਕਰਨਾ
@hussainmanzoor7074
@hussainmanzoor7074 Ай бұрын
ناصر صاحب میں نے 2007 میں پنجاب لوک بولی میلہ میں ایک مضمون لکھا تھا ـ مقابلہ کا نام لیکھ رچنا تھا جس میں میں نے پنجاب بھر سے تیسری پوزیشن حاصل کی تھی ـ یہ میلہ بنگلہ گوگیرہ اوکاڑہ میں منعقد ہوا تھا۔ تحصیل ہارون آباد ضلع بہاولنگر سے بہت بہت پیار اور محبت ۔ آپ سے ملاقات کا متمنی ـ❤❤❤❤
@SurjitSingh-tj8sz
@SurjitSingh-tj8sz Ай бұрын
Kya baat hai Rooh khush ho gyi
@sarajitkaurkahlon668
@sarajitkaurkahlon668 Ай бұрын
Different life Different view bahut khoob behtareen peshkash nice pic good thought good job speechless regards to Dillon sahib ji turban ch bahut vdiya leg rare aa singh is king waheguruji hamesha tuhade te meher bharya hath rakhe ji Dillon sahib ji aap sab friends nu payar bhare sat shri akal lajawab bemisaal zabardast mohbbat ❤❤ bahut sohane video share kete thanks g nd nowords ji always be happy 😊 gbu hajra sahib da dera bahut vdiya aa je waheguruji kerme bhage kare turben payar de nashne aa great thought great personality Allah bure najer se bache ❤❤always be happy 😊 gbu.
@GurpyarBhattalGurpyarsin-lq1he
@GurpyarBhattalGurpyarsin-lq1he Ай бұрын
ਜੇਬੀ ਹੰਜਰਾ❤❤❤❤❤❤❤❤❤❤❤❤❤❤❤ ਭਗਤ ਸਿੰਘ ਦਾ ਸਰੂਪ ਮੇਰਾ ਭਰਾ
@gurpreetbattu8946
@gurpreetbattu8946 Ай бұрын
ਨਾਸਿਰ ਭਰਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ❤
@SurjitSingh-tj8sz
@SurjitSingh-tj8sz Ай бұрын
Bahut hi Sonnian paggan dona dis, panjab di shan pagrri, pagrri sambhal jatta ❤❤
@amritvirk8037
@amritvirk8037 Ай бұрын
Hanjra shab bht sohney lagde ho pagg ch
@vivoa1521
@vivoa1521 Ай бұрын
Rooh khush ho gyi bahut pyar badhiya nasir dhillon sb ji ❤❤❤❤❤❤
@JeetHundal-y3m
@JeetHundal-y3m Ай бұрын
Walikum assalam and sat Sri akal ji sare members nu. Nasir Bir varge. Hiree chadi kalha bakse ji
@jassi03purewal40
@jassi03purewal40 Ай бұрын
Wah kiaa njara hai vishrhe hoe punjab ik hon jaa rahe
@GurveerSingh-bf3cj
@GurveerSingh-bf3cj Ай бұрын
ਵਾਹਿਗੁਰੂ ਦੋਵਾ ਪੰਜਾਬਾ ਦਾ ਮੇਲ ਕਰੇ ਨਿਰਮਲ ਸਿੰਘ ਮੱਲ੍ਹੀ
@JugroopSingh-c9e
@JugroopSingh-c9e Ай бұрын
Good🇮🇳 veer. India🇮🇳 Punjab❤❤to❤❤🎉🎉🎉🎉
@deepbrar.
@deepbrar. Ай бұрын
❤️❤️❤️ you nasir veere
@pooniarajsthan8916
@pooniarajsthan8916 Ай бұрын
Nasir veer bhut hi wdiya bande h,hajra veer bhut hi sohne lag rhe h, love you punjabi veero
@shersinghbatth7116
@shersinghbatth7116 Ай бұрын
Nasir veer ji sare veeran nu sat shri akal Punjab punjabiat jindabad hasde vasde raho
@raviinderpalsingh9879
@raviinderpalsingh9879 Ай бұрын
Very nice video. With love from Amritsar
@kamaljeetsingh-vu1rr
@kamaljeetsingh-vu1rr Ай бұрын
Good ❤
@gurdialsingh3131
@gurdialsingh3131 Ай бұрын
Wah ji wah dove punjab ik mik ho gaye aaj waheguru ji Allaha ji sabh te mehar karn ji dove punjab jindabad ji special nasar veer ji Allaha bless you ji wmk ji from charda punjab❤❤❤❤❤❤ ton sallam ji
@jagatkamboj9975
@jagatkamboj9975 Ай бұрын
Love you pak Punjabi veero te bhaino khush raho Allah waheguru khushiyan bakshey 🙏🙏🫶🫶❤
@Rana34-x1s
@Rana34-x1s Ай бұрын
MashaAllab zaibi veere de pagg banni bhuttt sohni lagi❤
@bupindersingh5505
@bupindersingh5505 Ай бұрын
ਹੱਜਰਾ ਵੀਰ ਬਹੁਤ ਹੀ ਵਧੀਆ ਲੱਗਦੀ ਦਸਤਾਰ
@pardeepsidhu4983
@pardeepsidhu4983 Ай бұрын
Very nice video ❤
@D_Singh1313
@D_Singh1313 Ай бұрын
Bahut vadhiya vlog lagi.
@jagirsandhu6356
@jagirsandhu6356 Ай бұрын
ਪੱਗਾਂ ਤਾ ਬੇਟਾਂ ਵੱਟੀਆਂ ਲਈਆਂ ਪਰ ਪਗੜੀ ਦੀ ਲਾਜ ਰੱਖਣੀ ਬਹੁਤ ਵੱਡੀ ਗੱਲ ਹੈ ਆਸਲੀ ਮੱਰਦ ਵਾਲੀ ਗੱਲ ਹੈ ਜੀ ਲਾਜ ਰੱਖਣਾ ਜੀ ❤❤❤❤❤
@SukhwantSingh-f3o
@SukhwantSingh-f3o Ай бұрын
ਨਾਸਰ ਪੁਤਰਾ ਬਹੁਤ ਸੋਹਣਾ ਪਿਆਰ ਮਹੱਬਤ ਦਾ ਬਲੋਗ ਖਾਇਆ ਸ਼ੁਕਰੀਆ ਮਿਹਰਬਾਨੀ ਕਬੂਲ ਕਰੋ ਜੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤ 23:59
@preetbaidwan2114
@preetbaidwan2114 Ай бұрын
Hanzra bhaji nal pag wata k bhaut changa laga waheguru ji nu ardas karde Han k eh sanj bani rahe
@saroyagss.5834
@saroyagss.5834 Ай бұрын
Very Nice,Good,Saroya nu leunona ci
@gurdialsingh3131
@gurdialsingh3131 Ай бұрын
Albela punjab veer sada zaibi hanjrah ji Allaha bahu......t lambi umar kate ji from charda punjab
@Ramzan-mo7zs
@Ramzan-mo7zs Ай бұрын
Mere Dadi 2 jorwa Chacho hindostan reh gye thy . Wo Kash mil jaye
@RanaSulman82
@RanaSulman82 Ай бұрын
Mashallah very good videos 👍📸❤❤❤❤❤❤❤❤❤❤❤❤❤❤❤
@legendff7151
@legendff7151 Ай бұрын
Hanjra saab 👍 Nasir te all members 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Gurpreet Gondara Bhadaur to 🇳🇪
@GurwinderSingh-ts1bk
@GurwinderSingh-ts1bk Ай бұрын
ਵਾਹ ਜੀ ਵਾਹ ਵਾਹਿਗੁਰੂ ਜੀ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਪਿਆਰ ਇਸ ਤਰ੍ਹਾਂ ਹੀ ਬਣਿਆ ਰਹੇ ❤❤🇮🇳🇮🇳
@NavSandhu-o3r
@NavSandhu-o3r Ай бұрын
Vdia comment kitta tu par comment de end te jehre india desh de tiranga laa ditte oh kam fudu karta , kyuki bharat desh vakhra hai te Panjab desh vakhra hai samjna pyu sanu loka nu baut jada mansikta gulaam ho chukki a tade varge loka di
@SatnamSingh-fe3tg
@SatnamSingh-fe3tg Ай бұрын
Very good Jatta 👍
@jitendersingh-gs9bi
@jitendersingh-gs9bi Ай бұрын
Wah bhai aaj ta pagg de vich ❤ from Germany 🇩🇪
@FaysalChaudhry
@FaysalChaudhry Ай бұрын
Wadiya video Nasir tey Zaibi veer tey nal sardar veer zabardast Respect 👍
@balbirsinghaulakh3589
@balbirsinghaulakh3589 Ай бұрын
Very nice vlog. god bless you all.
@gogijosan4966
@gogijosan4966 Ай бұрын
Nasir dhillon sahib bahut vadia blog laga hanjra brother pure charde punjab da lag riha bahut ghaint lag raha baki ustralia bala brother pure lehande punjab da lag riha 👌👌👌👌👌💗💗🙏🏻
@johalhundalmusicofficial
@johalhundalmusicofficial Ай бұрын
Love you ❤❤
@HardeepSingh-h5v
@HardeepSingh-h5v Ай бұрын
💞💕💕💕ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਔਰ ਸਭ ਠੀਕ-ਠਾਕ💞💕💕💕💕💕
@jagdeepsingh6540
@jagdeepsingh6540 Ай бұрын
Hanjra bhraa chd de panjab di pagg bnke diljeet dosanjh lgda sachi yr mjaak na smji bhra ik pagg nasir bhraa de v bnao yr pyar hor v goora houga bahut sohna laggu mera bhra ik hight lambi pagg nl bahut jyada khubsurat laggu chd de Panjab walea de dil di khbaish aa sanu umeed aabhra tu jldi poori krega rabb rakha love chd da panjab district mansa moose pind wale
@JassisidhuSidhujassi
@JassisidhuSidhujassi Ай бұрын
V nice veer 👍👍
@Roshansingh-wv8ih
@Roshansingh-wv8ih Ай бұрын
ਨਾਸਿਰ ਢਿੱਲੋ ਸਾਬ ਬਹੁਤ ਵਧੀਆ ਲੱਗਾ❤❤❤
@LakhwinderGill-f4y
@LakhwinderGill-f4y Ай бұрын
Both Punjab Together with Turban ❤🎉🎉
@DarshanSingh-it8rp
@DarshanSingh-it8rp Ай бұрын
Very good veer hajra veer
@asifmehmood-pi3mu
@asifmehmood-pi3mu Ай бұрын
Boht sohna vlog Punjabi zidabad
@jugrajsingh7775
@jugrajsingh7775 Ай бұрын
ਤਖੀਆ ਹੁੰਦਾ ਜਿਥੇ ਕਿਸੇ ਦੀ ਮਜ਼ਾਰ ਜਾਂ ਕਬਰ ਹੋਵੇ ਜੋ ਪਿੰਡ ਦੇ ਵਿਚ ਹੋਵੇ ਤੇ ਲੋਕਾਂ ਦੇ ਬੈਠਣ ਲਈ ਸੱਥ ਵਾਂਗ ਥਾਂ ਵੀ ਹੋਵੇ।
@ramzanrana483
@ramzanrana483 Ай бұрын
Indian Punjab hero lagday paye ne zaibi hanjra sab
@HARPREETSingh-hb3iq
@HARPREETSingh-hb3iq Ай бұрын
Nice ❤❤❤❤❤❤❤
@hussainmanzoor7074
@hussainmanzoor7074 Ай бұрын
Orange colour is shining significantly ❤❤❤❤
@satnaamsingh7614
@satnaamsingh7614 Ай бұрын
ਵਾਹਿਗੁਰੂ ਵਾਹਿਗੁਰੂ ਜੀ ❤❤❤❤❤😂😂😂🎉🎉🎉🎉🎉🎉🎉
@gurcharankhokhar5226
@gurcharankhokhar5226 Ай бұрын
Hanjra bahut sohna lag riya
@Imblack0798
@Imblack0798 Ай бұрын
ਸਿੱਖ ਵੀਰ ਵਾਲੀ ਪੰਗ ਹੈ ਤੇ ਹਜਾਰਾਂ ਵੀਰ ਵਾਲਾ ਮਾੜਸਾ ਹੈ 🎉🎉
@jagatkamboj9975
@jagatkamboj9975 Ай бұрын
Punjab Da Sher Nasir dhillon ❤
@kashmirkaur4459
@kashmirkaur4459 Ай бұрын
Buht sohni lagdi pagri ji
@manwar6654
@manwar6654 Ай бұрын
Punjabi zindabad 💐💝
@MajorBhullar-s1q
@MajorBhullar-s1q Ай бұрын
Very good ji
@jalaluddinkhan-ih5yo
@jalaluddinkhan-ih5yo Ай бұрын
Best scenes in my life ..❤❤❤❤
@BaldevSingh-zp9nm
@BaldevSingh-zp9nm Ай бұрын
nasir dhillon veer dhanbad
@kamaljitsingh118
@kamaljitsingh118 Ай бұрын
thanks bro you are always great ji
@zeeshanmalik868
@zeeshanmalik868 Ай бұрын
پاکستان زندہ باد
@ramzanrana483
@ramzanrana483 Ай бұрын
Zaibi hanjra indian Punjabi movie k hero lag rahay hain
@manjindersinghbhullar8221
@manjindersinghbhullar8221 Ай бұрын
ਨਾਸਿਰ ਢਿੱਲੋਂ ਵੀਰ ਤੇ ਹੰਜਰਾ ਵੀਰ ਤੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ੍ਰੀ ਆਕਾਲ ਜੀ 🙏🏻🙏🏻
@kamaljaswal8341
@kamaljaswal8341 Ай бұрын
Wah g wah ❤❤❤love you all brother ❤❤Rabba nazar na lagay saday bhardwaj nu alhaa mehar kray ❤❤
@amansandhu775
@amansandhu775 Ай бұрын
Allah pak tuhadi umar lambi kre jeonde rho sare veer khush raho
@sukhpalsingh585
@sukhpalsingh585 Ай бұрын
Very very good ji
@Mrpatlo512
@Mrpatlo512 Ай бұрын
Nasir bha the Great 👍🏻 😊❤❤
@SomaKamboj-n5v
@SomaKamboj-n5v Ай бұрын
Sat Sri akal veer ji, Good work 👍👍👍👍👍👍👍👍👍
@hardeepkaur6290
@hardeepkaur6290 Ай бұрын
Kina roop char gai Hanzra g de
@gurdeepbachhal2455
@gurdeepbachhal2455 Ай бұрын
ਕਿਸਾਨਾਂ ਦਾ ਰੰਗ
@SatnamSingh-fe3tg
@SatnamSingh-fe3tg Ай бұрын
Very nice Vlog 👌 👍
@Iqbal_Sidhu-1984
@Iqbal_Sidhu-1984 Ай бұрын
ਇੰਦਰਜੀਤ ਨਿੱਕੂ ❤ ਪੰਜਾਬ ਪੰਜਾਬੀਅਤ ਜਿੰਦਾਬਾਦ ਲਵ ਯੂ ਵੀਰ
@satnamchahal7926
@satnamchahal7926 Ай бұрын
Nice Video 👍
@HardeepSingh-tr5qb
@HardeepSingh-tr5qb Ай бұрын
Dhillon saab vlog vekh ki najara aa gia ji parmatma tuhade omer lambi kri hanjra saab te astrelya vale barava da ve bhut dhanwad ji.❤deepa bathinda to.❤❤
@manwar6654
@manwar6654 Ай бұрын
Wel come to Pakistan 🎉
@ishtiaqbhatti9008
@ishtiaqbhatti9008 Ай бұрын
ਸਿਰਹਾਣਾ ਦੋ ਦਾ ਸ਼ਬਦ ਹੈ, ਸਿਰਹਾਣੇ ਨੂੰ ਸਿਰਹਾਣਾ ਕਿਹਾ ਜਾਂਦਾ ਹੈ
@deepbrar.
@deepbrar. Ай бұрын
Singh is King ❤️❤️❤️
@gbsingh6145
@gbsingh6145 Ай бұрын
absolutely beautiful
@BhavyasinghSingh-r5t
@BhavyasinghSingh-r5t Ай бұрын
Waheguru ji ka Khalsa waheguru ji ki Fateh
@ghuman4483
@ghuman4483 Ай бұрын
Boht sara pyar Nasir veere ❤
@abidjatoi5481
@abidjatoi5481 Ай бұрын
So beautiful and lovely bha ji
@MirfankhanIrfankhan-kt8qv
@MirfankhanIrfankhan-kt8qv Ай бұрын
اس دن کا شدت سےانتظار ہےجس دن ناصر بھائ جی نےانڈیا جانا اللہ تعالی وہ دن جلدی لےآئے جس دن ناصر بھائ کا انڈیا پنجاب کاویزہ لگے
UFC 287 : Перейра VS Адесанья 2
6:02
Setanta Sports UFC
Рет қаралды 486 М.
Chota Singh | 77 Years after Partition Sikh Man Returns with lost Muslim Family in Pakistan
28:23
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 268 М.
Punjabi Film Star Malkeet Rauni Tay Gurpreet Kaur Aye Waqar Bhindar Day Ghar.
28:31
Bapu Da Pind Chak 478 GB Samundari Lyallpur | Davinder Singh Bhangu visit his Native village
20:30
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 584 М.
Ripan Khushi In my House | Panjwar Layallpur | Punjabi Travel couple
25:12