ਪਾਰਟੀ 'ਚ ਉੱਠੀ ਬਗ਼ਾਵਤ ਮਗਰੋਂ, ਸੁਖਬੀਰ ਨੇ ਸੱਦੀ ਐਮਰਜੈਂਸੀ ਮੀਟਿੰਗ, ਸੁਣੋਂ ਅੰਦਰ ਕੀ ਹੋਈ ਗੱਲਬਾਤ

  Рет қаралды 2,844

Rozana Lok Naad TV

Rozana Lok Naad TV

Күн бұрын

ਪਾਰਟੀ 'ਚ ਉੱਠੀ ਬਗ਼ਾਵਤ ਮਗਰੋਂ
ਸੁਖਬੀਰ ਨੇ ਸੱਦੀ ਐਮਰਜੈਂਸੀ ਮੀਟਿੰਗ
ਸੁਣੋਂ ਅੰਦਰ ਕੀ ਹੋਈ ਗੱਲਬਾਤ
#RozanaLokNaadTv #LatestPunjabiNews #LatestNews2024
For Advertising queries, please call on +91 7087641702

Пікірлер: 24
@hardeepsingh-uj2ic
@hardeepsingh-uj2ic 3 ай бұрын
Sukhbir Singh Badal great 👍
@gurmeetgill1898
@gurmeetgill1898 3 ай бұрын
ਮਹਾਨ ਕਰਕੇ ਹੀ ਤੇ ਬੇੜਾ ਗ਼ਰਕ ਕੀਤਾ ਪਾਰਟੀ ਦਾ ਹੁਣ ਪ੍ਰਧਾਨ ਗੀ ਦੇ ਲਾਲਚ ਦੇ ਵਿੱਚ ਪਿਆ
@gurmeetgill1898
@gurmeetgill1898 3 ай бұрын
ਹੁਣ ਪੂਰਾ ਵੇਲਾ ਆ ਗਿਆ ਹੈ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਵਾਲੇ ਲਾਲਚ ਤੋਂ ਪਰੇ ਕਰਨ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਤੁਸੀਂ ਵੀ ਚਿਮਚੇ ਨਾ ਬਣੋਂ ਸੁਖਬੀਰ ਸਿੰਘ ਬਾਦਲ ਪਰੇ ਕਰੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਤਰੱਕੀ ਦੇ ਰਾਹ ਤੇ ਪਵੇ ਹੁਣ ਤੁਸੀਂ ਤਿੰਨ ਜਾਣੇ ਹੁਣ ਰੋਕਾ ਪਾਈ ਜਾ ਰਹੇ ਜੇ ਜੇ ਸੁਖਬੀਰ ਸਿੰਘ ਬਾਦਲ ਇਜਤ ਵਾਲਾ ਹੁੰਦਾ ਤੇ ਆਪੇ ਹੀ ਬਾਹਰ ਹੋ ਜਾਂਦਾ ਤੇ ਪਾਰਟੀ ਖੇਰੂੰ ਖੇਰੂੰ ਹੋਣ ਤੋਂ ਬਚ ਜਾਦੀ।।
@kulwindersingh-dh1hq
@kulwindersingh-dh1hq 3 ай бұрын
ਪੰਜਾਬ ਦਾ ਬੇੜਾ ਗਰਕ ਕਰਤਾ ਖਾਲੀ ਦਲ ਨੇ ਹਾਲੇ ਵੀ ਸੁਖਬੀਰ ਜ਼ਿੰਦਾਬਾਦ ਦੇ ਨਾਰੇ ਲਾ ਰਹੇ ਹੋ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਤੁਹਾਡੇ ਤੇ
@nihalsingh5959
@nihalsingh5959 3 ай бұрын
Sukhbir Badal Jindabad
@SK-io4gd
@SK-io4gd 3 ай бұрын
ਦੂਜਾ ਗਰੁੱਪ ਕਿਹੜਾ ਚੰਗਾ ਉਹ ਬੀਜੇਪੀ ਦੇ ਮੋਹਰੇ ਅਤੇ ਪਿੱਠੂ ਨੇ
@SatnamSingh-sd9sw
@SatnamSingh-sd9sw 3 ай бұрын
Sukhbir.Badal.jindabad.
@kahlon7563
@kahlon7563 3 ай бұрын
ਧਾਮੀ ਜੀ ਸ਼ਰਮ ਕਰੋ.
@rajucheema-wr4xj
@rajucheema-wr4xj 3 ай бұрын
ਜ਼ਮਾਨਤਾਂ ਜ਼ਬਤ ਕਰਾ ਕੇ ਵੀ ਸ਼ਰਮ ਨਹੀਂ ਆਉਂਦੀ ਤੁਹਾਨੂੰ 😂😂😂
@rajucheema-wr4xj
@rajucheema-wr4xj 3 ай бұрын
ਬਾਗੜ ਬਿੱਲਿਉ ਤੁਸੀਂ ਤਾਂ ਪਰਚਾਂਟੇ ਮਾਰ ਮਾਰ ਕੇ ਕੌਮ ਨੂੰ ਜ਼ਖ਼ਮੀ ਕਰ ਦਿੱਤਾ ਹੈ 😢😢😢
@HardeepSingh-wu1qq
@HardeepSingh-wu1qq 3 ай бұрын
ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
@charansinghcharn4879
@charansinghcharn4879 3 ай бұрын
ਸ਼ਰਮ ਕਰ ਚੀਮਿਆਂ ਅਕਾਲੀ ਦਲ ਦੇ ਪਲੇ ਤੁਸਾਂ ਕੀ ਛਡਿਆ
@palgrewal8798
@palgrewal8798 3 ай бұрын
ਧੂਦਾ ਕਮੇਟੀ ਦੀ ਰਿਪੋਰਟ ਕਿਥੇ ਗਈ ਚਮਚੇੳ
@nihalsingh5959
@nihalsingh5959 3 ай бұрын
Dhindsa Prem singh chandomajra Ramuwala B J P Agent
@RajinderSingh-ui1ec
@RajinderSingh-ui1ec 3 ай бұрын
ਸੁਖਬੀਰ ਬਾਦਲ 😅ਦਾ ਚੁਮਚਾ
@NirmalSingh-n5e
@NirmalSingh-n5e 3 ай бұрын
Akali dal nu hor kamjor na kro. Cha palusi band kro
@gurdevgill8951
@gurdevgill8951 3 ай бұрын
Chamcha party tha end karn wala
@BholaSingh-mr6pe
@BholaSingh-mr6pe 3 ай бұрын
Badal sahib ne sukhveer te bharosa nhi keeta c m nhi banaya
@ManjitSingh-hy8jb
@ManjitSingh-hy8jb 3 ай бұрын
S g p c de pardhan da ithe ki kmm ha
@gurdevgill8951
@gurdevgill8951 3 ай бұрын
Bani tey Amal karo chimma ji boldey ee changed lag dey oo
@romysandhusandhu3359
@romysandhusandhu3359 3 ай бұрын
A dami ithe ki faen ayea
@gurmeetgill1898
@gurmeetgill1898 3 ай бұрын
ਚੀਮਾ ਸਾਹਿਬ ਜੀ ਤੁਸੀਂ ਵਿਰਸੇ ਵਲਟੋਹਾ ਵਾਗ ਜਿੰਨੇ ਮਰਜ਼ੀ ਸੁਖਬੀਰ ਸਿੰਘ ਬਾਦਲ ਦੇ ਚਿਮਚੇ ਬਣੇ ਫਿਰੋ ਇਹ ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਪਰੇ ਨਾ ਹੋਏ। ਉਨ੍ਹਾਂ ਚਿਰ ਅਕਾਲੀ ਦਲ ਉਤਾਹ ਨਹੀਂ ਆ ਸਕਦਾ। ਸੁਖਬੀਰ ਸਿੰਘ ਬਾਦਲ ਨੇ ਤਾਂ ਅੱਗੇ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਹੈ ਜੀ।।
когда не обедаешь в школе // EVA mash
00:57
EVA mash
Рет қаралды 3,8 МЛН