ਪਾਥੀਆ ਪੱਥਣ ਵਾਲੀ ਮਸੀਨ ਤੇ ਖੇਤੀਬਾੜੀ ਦੇ ਸੰਦ ਭਗਤਾ ਭਾਈ ਬਠਿੰਡਾ ਵਿਖੇ

  Рет қаралды 2,713,639

Satnam kothaguru ਸਤਨਾਮ ਕੋਠਾਗੁਰੂ

Satnam kothaguru ਸਤਨਾਮ ਕੋਠਾਗੁਰੂ

Күн бұрын

Пікірлер: 548
@s.manpreetsinghmaan2696
@s.manpreetsinghmaan2696 Жыл бұрын
ਬਹੁਤ ਵਧੀਆ ਕੰਮ ਆ...ਬਾਕੀ ਹੁਨਰ ਦੀ ਪਹਿਚਾਣ ਕਰਨਾ ਸਿੱਖੋ...ਜੇ ਆਪ ਕੁਝ ਕਰਨ ਜੋਗੇ ਨਹੀਂ ਤਾਂ ਗੁੱਸਾ ਨਾ ਕਰੋ, ਰੱਬ ਦਾ ਭਾਣਾ ਮੰਨੋ...ਹੋ ਸਕਦਾ ਜਨਮ ਤੋਂ ਹੀ ਮੰਦ ਬੁੱਧੀ ਹੋਵੋਂ...ਕਿਸੇ ਮਿਹਨਤ ਕਰਨ ਵਾਲੇ ਤੇ ਮੱਚਣ ਨਾਲੋਂ...ਰੀਸ ਹੀ ਕਰਲੋ... ਕਿਉਂਕਿ ਆਪ ਤਾਂ ਕੁੱਝ ਨਵਾਂ ਕਰਨ ਵਾਲੀ ਸੋਚ ਨਹੀਂ ਦਿਖਦੀ... ਪੰਜਾਬ ਦੀ ਨਵੀਂ ਸੋਚ ਤੇ ਬੁਰੀ ਨਜ਼ਰ ਰੱਖਣ ਵਾਲੇ ਗ਼ੌਰ ਕਰਨ..।
@jagseer1306
@jagseer1306 Жыл бұрын
🙏🙏🙏🙏
@BalrajSingh-lb2dl
@BalrajSingh-lb2dl Жыл бұрын
ਬਸ ਬੀਬੀਆ ਵਿਹਲੀਆਂ ਬੰਦੇ ਕੰਮ ਤੇ
@winingpb31vale31
@winingpb31vale31 Жыл бұрын
ਸਹੀ ਲਿਖਿਆ ਆਪ ਭਰਾ ਜੀਓ ❤🎉
@ramgarhia-k9h
@ramgarhia-k9h Жыл бұрын
Sachhi baat🙏, panjaab te buri nazar rakhan valeya da mu kala.
@jazybangar5183
@jazybangar5183 Жыл бұрын
😂😂😂😂👌👌👌👌👌🤔🤔🤔
@SukhwinderSinghRataul
@SukhwinderSinghRataul Жыл бұрын
ਬਹੁਤ ਸੋਹਣਾ ਤਾਂ ਬਾਈ ਜੀ ਦਾ, ਇਹੋ ਜਿਹੇ ਕੰਮਾਂ ਦੀ ਸ਼ਲਾਘਾ ਕਰਨੀ ਬਣਦੀ ਹੈ।
@Jk-zf8yx
@Jk-zf8yx Жыл бұрын
ਜਿਨਾ ਬੀਬੀਆਂ ਦੇ ਡਿਸਕ problem ਹੈ ਨੀਚੇ ਬੈਠ ਕੇ ਪਾਥੀਆਂ ਨਹੀਂ ਪਥ ਸਕਦੀਆਂ ਉਨ੍ਹਾਂ ਲਈ ਬਹੁਤ ਵਧੀਆ
@navneetsingh6317
@navneetsingh6317 Жыл бұрын
ਅਜ ਕਲ ਡਿਸਕ ਚ ਦਿੱਕਤ ਤਾ ਬਹਤਿਆ ਨੂ ਹੈ
@harpreetbhinder8827
@harpreetbhinder8827 Жыл бұрын
ਬਹੁਤ ਵਧੀਆ ਉਪਰਾਲਾ ਬਾਪੂ ਜੀ
@singhrani8267
@singhrani8267 Жыл бұрын
ਬਗਾਨੇ ਦੇਸਾਂ ਚ ਰੁਲਣ ਨਾਲੋਂ ਆਪਣੀ ਪੰਜਾਬ ਦੀ ਧਰਤੀ ਚ ਰਹਿ ਕੇ ਕੰਮ ਕਾਰ ਖੋਲੋ ਵੀਰ ਜੀ ਤੁਸੀਂ ਬਿਲਕੁੱਲ ਸਹੀ ਕਿਹਾ 🌿🌷🌿
@lakhwinderkaur1467
@lakhwinderkaur1467 Жыл бұрын
Mera ghar vi ese karke Tut riha begane desh kam karan karke😢😭😭😭😭😭😭😭😭😭😭😭😭😭😭😭😭
@desifitness9764
@desifitness9764 Жыл бұрын
Ki gal hogi c
@lakhwinderkaur1467
@lakhwinderkaur1467 Жыл бұрын
@@desifitness9764 munda menu thokha de ke qater chala giya na hun kharcha bejda na gall krda na an da pata na menu rakhan bare gal krda sirf 10din riha viah krwa ke hun saal to vi vadh ho giya behna naal raliya sab kuj oho krwa rahiya mere maa baap me vi bahut e jyada dukhi kita hoya jindgi narak kr diti behn nu kharcha bejda maa baap nahi osde
@desifitness9764
@desifitness9764 Жыл бұрын
Bht Galt gal a
@suchasingh3466
@suchasingh3466 Жыл бұрын
​@@desifitness9764 😢very nice video ji
@inderjitkaur6690
@inderjitkaur6690 Жыл бұрын
ਬਹਤ ਵਧੀਆ ਕੰਮ ਆ ਇਹ ਰੱਬ ਨੇ ਦਿਮਾਗ ਦਿੱਤਾ ਉਹਤੋਂ ਵਧੀਆ ਕੰਮ ਲਿਆ ਸਾਰਿਆਂ ਨੂੰ ਇਹੀ ਜੀ ਸੋਚ ਬਣਾ ਲੈਣੀ ਚਾਹੀਦੀ ਆ ਇਹਾ ਜਾ ਕੋਈ ਵੀ ਕੰਮ ਕਰਨ ਨਾਲ ਸਾਡੇ ਨਿਆਣਿਆਂ ਨੂੰ ਬਾਹਰ ਜਾ ਕੇ ਧੱਕੇ ਨੀਖਾਣੇ ਪੈਣਗੇ 👌👌👌❤❤❤🙏🙏🙏🙏🙏🙏
@jagdevkaur3144
@jagdevkaur3144 Жыл бұрын
ਸਾਰੀਆਂ ਚੀਜ਼ਾਂ ਬਹੁਤ ਬਹੁਤ ਬਹੁਤ ਵਧੀਆਂ ਬਣਾਈਆਂ ਗਈਆਂ ਹਨ ਕਦੇ ਏਧਰ ਗੇੜਾ ਲੱਗਿਆ ਤਾਂ ਜ਼ਰੂਰ ਲੈਕੇ ਜਾਵਾਂਗੇ 👌👌🙏🏿
@rajgandhirajgandhi4693
@rajgandhirajgandhi4693 Жыл бұрын
Sanu pucho veere asi ehna nal varte aa sab nal eh thggi marde aa sada pind thathi bhai aa sade nal pind de aa eh jawn to mukar jande ne purinya cehja te rang karke dinde ne
@jagdeepsodhi8876
@jagdeepsodhi8876 Жыл бұрын
ਬਹੁਤ ਵਧੀਆ ਜੀ 😊 ਪਰ ਜਿਹੜਾ ਬੈਠ ਕੇ ਪਾਥੀਆਂ ਪੱਥ ਦੇ ਆ ਉਹ ਜਿਆਦਾ ਵਰਜਿਸ ਹੁੰਦੀ ਐ ❤ ਅੱਜ ਦੇ ਸਮੇਂ ਵਿੱਚ ਇਹ ਠੀਕ ਐ 👌👌👌👌👍👍
@arjitsingh6083
@arjitsingh6083 Жыл бұрын
ਬਹੁਤ ਵਧੀਆ ਭਾਈ ਸਾਹਿਬ ਜੀ।
@gursharnsingh1180
@gursharnsingh1180 Жыл бұрын
ਬਹੁਤ ਵਧੀਆ ਲੱਗਿਆ ਗੱਲ ਬਾਤ ਸੁਣ ਕੇ ਮੌਕਾ ਮਿਲਿਆ ਤਾਂ ਜਰੂਰ ਸੰਦ ਖਰੀਦਾਂਗੇ ਧੰਨਵਾਦ ਜੀ
@ramgarhia-k9h
@ramgarhia-k9h Жыл бұрын
Sikh khub tarakki karan🙏, bapuji dil khush ho gya.
@TechnicalBhakar
@TechnicalBhakar Жыл бұрын
Sikh कोम वरदान h हर काम को अलग तरीके से सोचकर कुछ नया करने का दिमाग और मेहनत में कोई मुकाबला nhi
@Satnamkothaguru
@Satnamkothaguru Жыл бұрын
thanks for veer ji 🙏❤
@ParamjitSingh-nv6kx
@ParamjitSingh-nv6kx Жыл бұрын
Bhut hi vdia jugar a great job wahevuru ji bhala karn ❤❤
@lklk1034
@lklk1034 Жыл бұрын
ਵਾਈ ਜੀ ਬਹੁਤ ਵਧੀਆ ਜੀ ਤੁਸੀਂ ਆਪਣੇ ਦਿਮਾਗ ਦੀ ਕਲਾਕਾਰੀ ਦਿਖਾਈ ਆ ਲੋਕਾਂ ਦੀ ਜਰੂਰਤ ਸਮਝਦੇ ਹੋਏ ਨਵੇ ਤੋਂ ਨਵੇ ਲੋਡ਼ਵੰਦ ਸੰਦ ਲੋਕਾਂ ਦੀ ਲੋਡ਼ ਨੂੰ ਤਿਆਰ ਬਰਤਿਆਰ ਮਿਲਦੇ ਪਰ 22 ਜੀ ਭਗਤੇ ਤੋਂ ਆ ਭਗਤੇ ਤੋਂ ਬਠਿੰਡਾ ਦੇ ਕਿਲੋਮੀਟਰ ਘੱਟ ਦੱਸੀ ਜਾਦੇ ਓ ਧੰਨਵਾਦ ਜੀ ।
@jagdeepkaur8855
@jagdeepkaur8855 Жыл бұрын
ਬਹੁਤ ਵਧੀਆ ਹੈ ਤਾਂ ਉਸ ਨੂੰ ਲੋਕ ਪਸੰਦ ਕਰਦੇ ਹਨ ❤❤❤
@Satnamkothaguru
@Satnamkothaguru Жыл бұрын
ਹਾਂ ਜੀ ਬਿਲਕੁਲ 🙏🙏
@jagsirsinghgill2881
@jagsirsinghgill2881 Жыл бұрын
ਸਤਿ ਸ੍ਰੀ ਆਕਾਲ ਸਤਨਾਮ ਸਿੰਘ। ਬਹੁਤ ਵਧੀਆ ਮਸ਼ੀਨ ਅਤੇ ਸੰਦ ਹਨ।
@Satnamkothaguru
@Satnamkothaguru Жыл бұрын
ਧੰਨਵਾਦ ਮਾਮਾ ਜੀ ❤🙏
@sarlaanand1845
@sarlaanand1845 Жыл бұрын
Veerji tusi keemat bahut hi ghat rakhi hai. Waheguru ji hamesha aapko chardikala vich rakhan ji. God bless you always 🙏🙏👍👍💐
@lachhmansingh5160
@lachhmansingh5160 Жыл бұрын
ਬਾਬਾ ਜੀ ਬਹੁਤ ਵਧੀਆ ਕੰਮ ਤੁਹਾਡਾ ਜੀ
@Satnamkothaguru
@Satnamkothaguru Жыл бұрын
ਧੰਨਵਾਦ ਜੀ ਸਾਰਿਆ ਦਾ ਆਪਣੀ ਰਾਇ ਸਾਝੀ ਕਰਨ ਲਇ 🙏☺🌹
@nikkasandhu-k2s
@nikkasandhu-k2s Жыл бұрын
❤❤ ਧੰਨਵਾਦ ਵੀਰ ਬਹੁਤ ਵਧੀਆ ਲੱਗੀ ਵੀਡੀਓ 🙏
@manjeetkaur483
@manjeetkaur483 Жыл бұрын
ਬਹੁਤ ਵਧੀਆ ਵੀਰ ਜੀ ਧੰਨ ਵਾਦ
@jagirsingh7381
@jagirsingh7381 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਹੈ
@kulwindersingh-r6o
@kulwindersingh-r6o Жыл бұрын
ਵੈਰੀ ਵੀਰ ਜੀ ਬਹੁਤ ਵਧੀਆ ਕੰਮ ਖੋਲਿਆ ਹੈ
@premsharma6819
@premsharma6819 Жыл бұрын
Sardar ji dil khush ho gaya tuhade Saariyan machina vekh k. Bahut jyada kamm aun waliyan machina ji.
@coloursofcreationpinu6542
@coloursofcreationpinu6542 Жыл бұрын
Innovation de kam karn vale lokkan nu boht kmayee hundi hai kyonke eh ekk unique talent hunda hai ji. Bai ji dee mehnat nu naman hai🙏💐💐
@HarpreetSingh-dk7xw
@HarpreetSingh-dk7xw Жыл бұрын
Bhut hi vdia jankari laggi waheguru sonu khushiyan den Veer hor v video pao iss tra diyan dhanwad ji ❤
@Satnamkothaguru
@Satnamkothaguru Жыл бұрын
ਹਾਂ ਜੀ ਜਰੂਰ ਜੀ ਅੱਗੇ ਵੀ ਕੋਸ਼ਿਸ਼ ਹੋਵੇਗੀ ਕਿ ਚੰਗੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰੀਏ 🙏
@Satnamkothaguru
@Satnamkothaguru Жыл бұрын
ਬਹੁਤ ਧੰਨਵਾਦ ਜੀ ਚੰਗੇ ਕੁਮੈਂਟ ਕਰਨ ਲਈ 🙏❤
@parshantarora7832
@parshantarora7832 Жыл бұрын
ਮੈਨੂੰ ਮਾਣ ਪੰਜਾਬੀ ਹੋਣ ਤੇ,,ਵੀਰ ਜੀ ਪੰਜਾਬ ਦਾ ਮਾਣ ਹੋ ਤੁਸੀ
@Satnamkothaguru
@Satnamkothaguru Жыл бұрын
❤🙏🏻
@writerbalibahadurpuria4959
@writerbalibahadurpuria4959 Жыл бұрын
ਇਕ ਆਟਾ ਪਿਹਣ ਵਾਲੀ ਛੋਟੀ ਚੱਕੀ ਬਣਾਓ ਜਿਹੜਾ ਹਰੇਕ ਬੰਦਾ ਆਪਣੇ ਘਰ ਲਾ ਲਵੇ ਆਟਾ ਚੱਕੀਆਂ ਵਾਲੇ ਬਹੁਤ ਲੁੱਟਦੇ ਨੇ।
@kulvirsingh5898
@kulvirsingh5898 Жыл бұрын
Mohan Singh ji... Everything begins with an idea 💡... salute to you..
@BhupinderSingh-dm1jp
@BhupinderSingh-dm1jp Жыл бұрын
वाहेगुरु जी का खालसा वाहेगुरु जी की फतेह आपने बहुत अच्छा आविष्कार किया
@Satnamkothaguru
@Satnamkothaguru Жыл бұрын
ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਹਿ 🙏 ਧੰਨਵਾਦ ਵੀਰ ਜੀਓ 🙏❤
@bootadreger4540
@bootadreger4540 Жыл бұрын
ਜਿਹੜੇ ਬਾਬੇ ਵਿਹਲੇ ਬੈਠਕੇ ਤਾਸ਼ ਖੇਡਦੇ ਰਹਿੰਦੇ ਨੇ ਉਹਨਾਂ ਨੂੰ ਇਹ ਮਸੀਨ ਲੈ ਦਿਉ ਪਾਥੀ ਪੱਥੀਦੀਆਂ ਸ਼ੋਖ਼ੀਆਂ ਹੋ ਜਾਣਗੀਆਂ
@Satnamkothaguru
@Satnamkothaguru Жыл бұрын
😂😂😂
@jaswindersinghgosal3467
@jaswindersinghgosal3467 Жыл бұрын
ਵਾਈ ਜੀ ਮਿਸਤਰੀਆਂ ਨੇ ਜਿਮੀਦਾਰ ਖਤਮ ਕਰਤੇ ਮਿਸਤਰੀ ਬਣਗੇ
@anoopkaur1148
@anoopkaur1148 Жыл бұрын
Bahut hi wadhiya Ji 🙏 Bahut hi Wadhiya 🙏
@HARJEETSINGH-yv1np
@HARJEETSINGH-yv1np Жыл бұрын
Very nice Bapu Ji Jug Jug Jio Baba Ji 🙏❤️❤️❤❤❤👍👍
@lovejitsingh-h2f
@lovejitsingh-h2f Жыл бұрын
DEKHO HUN BNA LI SIMPLE LGDI AA .SUKH BHUT HAI JI❤❤
@kamal3471
@kamal3471 Жыл бұрын
ਸਹੀ ਗੱਲ ਆਪਣੇ ਦੇਸ਼ ਵਿੱਚ ਮੇਹਨਤ ਕਰਨੀ ਚਾਹੀਦੀ
@Satnamkothaguru
@Satnamkothaguru Жыл бұрын
🙏
@ManjitSingh-de7dq
@ManjitSingh-de7dq Жыл бұрын
Satnam Sri Wahguru Bohot V he ji
@HarjitChahal-bp9ip
@HarjitChahal-bp9ip Жыл бұрын
ਬਾਪੂ ਜੀ ਬਹੁਤ ਵਧੀਆ ਕੰਮ ਕਰਦੇ ਹੋ ਜੀ ਨਵੀਂ ਪੀੜੀ ਨੂੰ ਕੁੱਝ ਸਿੱਖਣਾ ਚਾਹੀਦਾ ਜੀ ਇਨ੍ਹਾਂ ਵਡੇਰਿਆਂ ਤੋਂ ❤
@Satnamkothaguru
@Satnamkothaguru Жыл бұрын
ਹਾਂ ਜੀ ਵੀਰ 🙏✌
@badshahbadshah4792
@badshahbadshah4792 Жыл бұрын
😅😅😅😅😊😊😊😊😊😊😊
@Satnamkothaguru
@Satnamkothaguru Жыл бұрын
😂😂😂
@amanpreetbhati6783
@amanpreetbhati6783 Жыл бұрын
Bahut badhiya hai g 🙏🙏
@preetkaur-ow1fc
@preetkaur-ow1fc Жыл бұрын
Bahut vadia kam kita tusi bapu ji
@kuldeepbrar8514
@kuldeepbrar8514 Жыл бұрын
ਬੀਬੀਆਂ ਦੀ ਜੂਨ ਸੁਧਰ ਜੂ ਵਿਚਾਰੀਆਂ ਦੀ ਅਸੀਸਾਂ ਹੀ ਬਹੁਤ ਦੇਣ ਗੀਆਂ ਮਿਸਤਰੀ ਜੀ ਨੂੰ
@Satnamkothaguru
@Satnamkothaguru Жыл бұрын
ਬਿਲਕੁਲ ਵੀਰ ਜੀ...ਸਾਰਾ ਦਿਨ ਕੰਮ ਕਰਦੀਆ ਨੇ ਬੀਬੀਆਂ 🙏🙏
@karmjitmann7295
@karmjitmann7295 Жыл бұрын
ਬਹੁਤ ਵਧੀਆ ਹੈ
@paramjitkaur7082
@paramjitkaur7082 Жыл бұрын
Very good veer ji apna Kam apna hi hunda waheguru Tuhanu hemashan healthy Rakhe
@geetabhalla5768
@geetabhalla5768 Жыл бұрын
ਪੰਜਾਬੀਆਂ ਦੀ ਟੌਰ ਵੱਖਰੀ,😊😊😊
@Satnamkothaguru
@Satnamkothaguru Жыл бұрын
ਹਾਂ ਜੀ 🙏✌
@baljitkaur2911
@baljitkaur2911 Жыл бұрын
Very nice.God bleds you veer ji.
@baljitkaur2911
@baljitkaur2911 Жыл бұрын
Bless
@Satnamkothaguru
@Satnamkothaguru Жыл бұрын
thank you sister 🙏❤
@jspawaar675
@jspawaar675 Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਕਿਉਂਕਿ ਇਹ ਸਾਡੀ ਨਿੱਤ ਦਿਨ ਦੇ ਕੰਮਾਂ ਨਾਲ ਜੁੜਿਆ ਹੋਇਆ ਹੈ ਜੀ 🎉
@Satnamkothaguru
@Satnamkothaguru Жыл бұрын
ਬਿਲਕੁਲ ਵੀਰ ਜੀ 🙏🙏
@boharsingh4828
@boharsingh4828 Жыл бұрын
ਇਸ
@sukhjeetkaur7344
@sukhjeetkaur7344 Жыл бұрын
Pathea Wale machine de ke price h ji
@mansimarn1332
@mansimarn1332 Жыл бұрын
ਬਹੁਤ ਵਧੀਆ
@Satnamkothaguru
@Satnamkothaguru Жыл бұрын
🙏❤
@sukhdeepkaur7712
@sukhdeepkaur7712 Жыл бұрын
Very nice vdo g
@renatusnovaaj4834
@renatusnovaaj4834 Жыл бұрын
Thanks Vir ji
@sukhrajsingh3280
@sukhrajsingh3280 Жыл бұрын
Bhout vdia video bai g
@AmritSingh-n4j
@AmritSingh-n4j Жыл бұрын
Keep it good work veer ❤
@Radhika24398
@Radhika24398 Жыл бұрын
Good information 😊
@har_ke_naam_
@har_ke_naam_ Жыл бұрын
Bhut vadiya Ji ❤🙏
@SanjeevKumar-xz3ht
@SanjeevKumar-xz3ht Жыл бұрын
Veere sandd 😅 ਨਾ ਕਹੋ ozar ਕਹੋ 😊
@karamjeetkaurguddi4284
@karamjeetkaurguddi4284 8 ай бұрын
🎉🎉😮😊ਧੰਨਵਾਦਜੀ
@Satnamkothaguru
@Satnamkothaguru 8 ай бұрын
😃🙏🏻
@Amarjitsingh-dz9lu
@Amarjitsingh-dz9lu Жыл бұрын
Bhut badi bay ji 👍👌
@Satnamkothaguru
@Satnamkothaguru Жыл бұрын
🙏🙏
@DaljitSingh-in4sg
@DaljitSingh-in4sg Жыл бұрын
Good bai bahut badhiya
@gurmeetkaur3620
@gurmeetkaur3620 Жыл бұрын
ਪੰਜਾਬੀਆਂ ਦੀ ਹੋ ਗਈ ਵਾਹ ਬਈ ਵਾਹ।
@Satnamkothaguru
@Satnamkothaguru Жыл бұрын
😂😂👌👌
@baljindersingh1164
@baljindersingh1164 Жыл бұрын
Very nice video baba ji
@manjeetkaur7201
@manjeetkaur7201 Жыл бұрын
Good luck 👍
@bhavjot5005
@bhavjot5005 Жыл бұрын
Bhut vadia very beautiful 👌👌👌👌
@GurmeetKaur-nq1oz
@GurmeetKaur-nq1oz Жыл бұрын
ਬਹੁਤ ਵਧੀਆ ਵੀਰ ਜੀ ਕਈ ਭੈਣਾਂ ਤੋਂ ਬੈਠਣ ਦੀ ਦਿਕਤ ਹੁੰਦੀ ਹੈ ਜੀ ਅੱਜਕੱਲ ਦੇ ਸਮੇਂ ਵਿੱਚ ਡਿਸਕ ਦਾ ਦਰਦ ਅਤੇ ਗੋਡਿਆਂ ਦਾ ਦਰਦ ਹਰ ਕਿਸੇ ਉਮਰ ਵਿੱਚ ਹੋਈ ਜਾਦਾਂ ਹੈ ਜੀ
@amrikbangi5910
@amrikbangi5910 Жыл бұрын
Very nice hard work aa baba g
@monubrar2495
@monubrar2495 Жыл бұрын
Very good babu ji
@sukh_army_
@sukh_army_ Жыл бұрын
ਸਰਕਾਰੀ ਲਾਕ ਇੱਟ ਤੇ 😄😄
@Canada-wale257
@Canada-wale257 Жыл бұрын
Bade hunar di gal ya ji
@rimpisandhu814
@rimpisandhu814 Жыл бұрын
aaa tan siraa laata
@chamkaursinghmaan9291
@chamkaursinghmaan9291 Жыл бұрын
ਬਹੁਤ ਵਧੀਆ ਪਰ ਜੇਕਰ ਇਸ ਦੀ ਓਪਰਲੀ ਸਾਈਡ ਪਾਥੀ ਵਾਂਗ ਟੇਪਰ ਕਰ ਦਿਓ ਧੰਨਵਾਦ ਤੁਹਾਡਾ
@baljitsingh-fs2ju
@baljitsingh-fs2ju Жыл бұрын
ਬਹੁਤ ਵਧੀਆ।
@simarjeetkaur8779
@simarjeetkaur8779 Жыл бұрын
Baba ji pathiyan pathn wali machine da price ki aa
@VisitPunjab
@VisitPunjab Жыл бұрын
Jo virsa apna oh Hatha nal Pathi pathan da wa
@karamsandhu
@karamsandhu Жыл бұрын
ਬਹੁਤ ਸੋਨਾ ਕੰਮ ਕੀਤਾ ਹੈ
@SukhwinderKaur-yd7qt
@SukhwinderKaur-yd7qt Жыл бұрын
Very nice work 👍
@MSGaminG-cc4dz
@MSGaminG-cc4dz Жыл бұрын
Very good Bai g
@sandeepgharusandeepgharu8269
@sandeepgharusandeepgharu8269 Жыл бұрын
Att krati
@harnoorsinghgadra2946
@harnoorsinghgadra2946 Жыл бұрын
Ghant aa g
@ManjeetKaur-zd1jn
@ManjeetKaur-zd1jn Жыл бұрын
Bhot vadiya he Jo bbiya thhale nhi bhe ckiddiya una nu fada hou
@Satnamkothaguru
@Satnamkothaguru Жыл бұрын
haa ji bilkul 🙏
@pavitarjeet
@pavitarjeet 9 ай бұрын
ਸਾਰਾ ਸਮਾਨ ਬਹੁਤ ਵਧੀਆ ਆ
@Satnamkothaguru
@Satnamkothaguru 8 ай бұрын
🙏🏻❤️
@JaswantSingh-gw7vq
@JaswantSingh-gw7vq Жыл бұрын
ਵੀਰ ਜੀ 🙏 ਮੈਂ ਤਾਂ ਤੁਹਾਡਾ ਬਹੁੱਤ ਬਹੁੱਤ ਧੰਨਵਾਦ ਕਰਦੀ ਹਾਂ ਜਰੂਰ ਮੰਗਵਾਵਾਗੇ
@BabuChandigarhiaPunjabFans
@BabuChandigarhiaPunjabFans Жыл бұрын
Wah ji wah very nice videos
@teejasingh860
@teejasingh860 Жыл бұрын
Waheguru Ji 👌👌👌👌
@ManjeetkaurManjeet-xi8gy
@ManjeetkaurManjeet-xi8gy Жыл бұрын
🙏🙏👍👍👍👍👍👍
@dawindersingh5824
@dawindersingh5824 Жыл бұрын
ਧੰਨਵਾਦ ਵੀਰ ਜੀ.
@kulwindersinghninda375
@kulwindersinghninda375 Жыл бұрын
ਬਹੁਤ ਵਧੀਆ ਵੱਡੇਓ ਘਰੇਲੂ ਅਤੇ ਖੇਤੀ ਵਾੜੀ ਵਾਸਤੇ ਔਜ਼ਾਰ ਬਣਾਓ
@Satnamkothaguru
@Satnamkothaguru Жыл бұрын
😍🙏🙏
@AmritSingh-n4j
@AmritSingh-n4j Жыл бұрын
Very good bro 😊😊
@m.goodengumman3941
@m.goodengumman3941 Жыл бұрын
Very good crafts man good luck ji, 🙏
@anuragsaini1240
@anuragsaini1240 Жыл бұрын
Aap ki soch ko naman🙏
@Satnamkothaguru
@Satnamkothaguru Жыл бұрын
😍🙏❤
@RupinderKaur-wq4rc
@RupinderKaur-wq4rc Жыл бұрын
Very nice
@samaajsewak644
@samaajsewak644 Жыл бұрын
Waheguru ji chardikala wich rakhan
@SatySandhu-qo5ub
@SatySandhu-qo5ub Жыл бұрын
Good info
@manpreetbrar838
@manpreetbrar838 Жыл бұрын
Organic, Renewable, minimal pollution. great stuff for environmentalists. Bharat (slave name indias) ancient culture is so modern.
@satveersidhugagubrar864
@satveersidhugagubrar864 Жыл бұрын
Bhut vadia ji
@GulshanKumar-pv6jd
@GulshanKumar-pv6jd Жыл бұрын
Very nice video good 👍👍👍👍👍👍👍
@gurmaninderbrar9005
@gurmaninderbrar9005 Жыл бұрын
ਬਹੁਤ ਵਧੀਆ ਕੰਮ ਆ ਬਾਈ ਥੋਡਾ 👍ਬੱਸ ਬਾਈ ਕਿਰਪਾ ਕਰਕੇ ਚੈਨ ਦੇ ਕਵਰ ਵੀ ਲਾ ਦਿਓ ਤਾਂ ਜੋ ਕਿਸੇ ਮਸੂਮ ਦਾ ਹੱਥ ਨਾ ਆਵੇ ਵਿੱਚ
@हिंदीज्ञानार्जन
@हिंदीज्ञानार्जन Жыл бұрын
बहुत अच्छा लगा
@Satnamkothaguru
@Satnamkothaguru Жыл бұрын
🙏🙏🙏
@GurpreetSingh-tp3go
@GurpreetSingh-tp3go Жыл бұрын
ਬੀਬੀਆਂ ਤਾਂ ਹੁਣ ਪੜ ਲਿਖ ਗਈਆਂ,ਉਹ ਹੁਣ ਗੋਹੇ ਲਾਗੇ ਕਿੱਥੇ ਜਾਂਦੀਆਂ 😊
@Namandeep4378
@Namandeep4378 Жыл бұрын
ਸਹੀ ਗੱਲ ਹੈ ਵੀਰ‌ ਜੀ
@amanrdhillon4209
@amanrdhillon4209 Жыл бұрын
Very nice bapu ji
@DeepPessi-d4k
@DeepPessi-d4k 10 ай бұрын
Nice ❤hard work
@amarpreetkaur9299
@amarpreetkaur9299 Жыл бұрын
Wowww grt job gbu🙏👌👍
@harleenkuarsandhu
@harleenkuarsandhu Жыл бұрын
Good video 😊
@StarKabutarbaaz
@StarKabutarbaaz Жыл бұрын
Soo good brother।।❤❤🎉🎉🎉
@Satnamkothaguru
@Satnamkothaguru Жыл бұрын
ਧੰਨਵਾਦ ਜੀ ਵੀਰ 🙏❤
How Strong Is Tape?
00:24
Stokes Twins
Рет қаралды 96 МЛН
黑天使被操控了#short #angel #clown
00:40
Super Beauty team
Рет қаралды 61 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
COW DUNG MULTIPURPOSE MACHINE | 9759454577
14:37
Tyajya Gaushala And Anushandhan Kendra
Рет қаралды 10 М.
How Strong Is Tape?
00:24
Stokes Twins
Рет қаралды 96 МЛН