ਪੜਨ ਦੀ ਸ਼ੁਰੂਆਤ ਕਰਨੀ ਹੈ ਤਾਂ ਪੜ੍ਹੋ ਇਹ ਕਿਤਾਬਾਂ/books for beginners

  Рет қаралды 6,073

Shah kitab Ghar

Shah kitab Ghar

Күн бұрын

www.shahkitabghar.com
ਘਰ ਬੈਠੇ ਬਿਨ੍ਹਾ ਡਾਕ ਖਰਚ ਤੋਂ ਕਿਤਾਬਾਂ ਮੰਗਵਾ ਸਕਦੇ ਹੋ

Пікірлер
@money.sharma
@money.sharma 10 ай бұрын
ਕਿਤਾਬ ਹਮੇਸ਼ਾ ਆਪਣੀ ਮਰਜ਼ੀ ਨਾਲ ਪੜੀ ਜਾਂਦੀ ਆ, ਕਿਸੇ ਨੂੰ ਕੋਈ ਦੱਸ ਹੀ ਨਹੀਂ ਸਕਦਾ ਕਿ ਆਹ ਪੜ੍ਹੋ।
@shahkitabghar
@shahkitabghar 10 ай бұрын
Sahi gall veer
@virpalkaur3881
@virpalkaur3881 2 жыл бұрын
ਤੁਹਾਡੇ ਦੁਆਰਾ ਖਰੀਦੀ ਗਈ ਇਕ ਕਿਤਾਬ, ਤੁਹਾਡੇ ਮਾਨਸਿਕ ਕੱਦ ਨੂੰ ਇਕ ਕਿਲੋਮੀਟਰ ਵਧਾ ਦਿੰਦੀ ਹੈ।ਜੇ ਤੁਸੀਂ ਘਰ ‘ਚ ਲਾਇਬ੍ਰੇਰੀ ਬਣਾ ਲੈਂਦੇ ਹੋ ਤਾਂ ਸਮਝੋ ਤੁਹਾਡੇ ਘਰ ਵਿੱਚ ਆਤਮਾ ਧੜਕਣ ਲੱਗ ਪਈ ਹੈ। Bahut khoob Shah ji 👍
@shahkitabghar
@shahkitabghar 2 жыл бұрын
ਸਤਿਕਾਰ ਵੀਰਪਾਲ ਵੀਡਿਓ ਸਾਂਝੀ ਕਰ ਦੇਣਾ ਜੀ
@user-og4in5yx2i
@user-og4in5yx2i 2 жыл бұрын
ਮੈਨੂੰ 12 ਸਾਲ ਹੋ ਗਏ ਨੇ ਰੱਬ ਦੀ ਕਿਰਪਾ ਸਦਕਾ 500 ਕਿਤਾਬਾਂ ਹੋ ਗਈਆਂ ਨੇ।
@gurdeep_singh_1322
@gurdeep_singh_1322 Жыл бұрын
" ਮੈਂ ਕਿਤਾਬਾਂ ਵਾਲਾ ਭਾਈ ਆਂ ਮੈਂ ਤਾਂ ਦੱਸੀ ਜਾਵਾਂਗਾ " ਵੀਰੇ ਤੁਹਾਡੀ ਇਹ ਗੱਲ ਵਾਲੀ ਵਧੀਆ ਤੇ ਦਿਲਖਿੱਚਵੀਂ ਜਿਹੀ ਲੱਗੀ ਮੁਸਕਾਨ ਆ ਗਈ ਮੂੰਹ ਤੇ ਸੁਣ ਕੇ ਬੜੀ ਹੀ ਸਾਦਗੀ ਝਲਕਦੀ ਆ
@shahkitabghar
@shahkitabghar Жыл бұрын
ਸਤਿਕਾਰ ਬਾਈ ਜੀ
@arpanjotchattha1822
@arpanjotchattha1822 7 ай бұрын
Sundri meri pehli kitab rhi h, khahani te thik h pr boli jo varti e purani o hor dilchasp bna dindi h❤
@arpanjotchattha1822
@arpanjotchattha1822 7 ай бұрын
Maharani jinda vi padhi hoyi kitab h!! Shoti jhi kitab h ❤
@basantlal6990
@basantlal6990 2 жыл бұрын
ਬਾਈ ਜੀ ਬਹੁਤ ਸਾਰਾ ਪਿਆਰ ਸ਼ਹਿਰ ਬਟਾਲੇ ਤੋਂ ਧੰਨਵਾਦ ਬਾਈ ਇਸੇ ਤਰ੍ਹਾਂ ਮੇਲੇ ਦੀ ਜਾਨਕਾਰੀ ਦਿੰਦੇ ਰਹੋ
@shahkitabghar
@shahkitabghar 2 жыл бұрын
ਜਰੂਰ ਬਾਈ
@villagergabru4035
@villagergabru4035 2 жыл бұрын
ਸ਼ਾਹ ਵੀਰ ਕਿਤਾਬਾਂ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਨਵੀਆ ਨਵੀਆਂ ਕਿਤਾਬਾ ਬਾਰੇ ਜਾਣਕਾਰੀ ਦਿੰਦੇ ਰਹਿਣਾ ਅੱਗੇ ਵੀ 👍🙏🏻
@shahkitabghar
@shahkitabghar 2 жыл бұрын
ਜਰੂਰ ਵੀਰੇ ਸਾਂਝੀ ਕਰ ਦੇਣਾ ਵੀਡਿਓ ,ਤੁਹਾਡਾ ਸਾਥ ਬਣਿਆ ਰਹੇ
@mandeepsidhu9454
@mandeepsidhu9454 2 жыл бұрын
ਵੀਰ ਜੀ ਮੇਲੇ ਵਾਰੇ ਜਾਣਕਾਰੀ ਜ਼ਰੂਰ ਦੇ ਆ ਕਰੋ
@ajitpalpanaichpanaich3905
@ajitpalpanaichpanaich3905 2 жыл бұрын
ਵਧੀਆ ਕੰਮ ਕਾਬਲੇ ਤਾਰੀਫ
@shahkitabghar
@shahkitabghar 2 жыл бұрын
ਸਤਿਕਾਰ ਬਾਈ,ਸਾਂਝੀ ਕਰ ਦੇਣਾ ਵੀਡਿਓ
@navjeetkaur1620
@navjeetkaur1620 2 жыл бұрын
Wahh
@shahkitabghar
@shahkitabghar 2 жыл бұрын
Shukriya ਭੈਣੇ ਵੀਡਿਓ ਸਾਂਝੀ ਕਰ ਦੇਣਾ
@navjeetkaur1620
@navjeetkaur1620 2 жыл бұрын
@@shahkitabghar hn vere huni krdi a
@khushveerkour9680
@khushveerkour9680 2 жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ... ਇੱਦਾਂ ਹੀ ਸਾਨੂੰ ਕਿਤਾਬਾਂ ਬਾਰੇ ਜਾਣਕਾਰੀ ਦਿੰਦੇ ਰਹੋ ਤੇ ਹਮੇਸ਼ਾ ਚੜਦੀਕਲਾ ਚ ਰਹੋ...
@shahkitabghar
@shahkitabghar 2 жыл бұрын
ਸਤਿਕਾਰ ,ਵੀਡਿਓ ਸਾਂਝੀ ਕਰ ਦੇਣਾ ਜੀ
@jaandeepkaurdeep3134
@jaandeepkaurdeep3134 2 жыл бұрын
ਬਹੁਤ ਵਧੀਆ 🥰🥰🥰
@shahkitabghar
@shahkitabghar 2 жыл бұрын
ਸਤਿਕਾਰ ਭੈਣੇ
@ramanjotkaur8731
@ramanjotkaur8731 2 жыл бұрын
ਧੰਨਵਾਦ🙏🏻
@shahkitabghar
@shahkitabghar 2 жыл бұрын
ਸਤਿਕਾਰ ਜੀ ਸਾਂਝੀ ਕਰ ਦੇਣਾ ਵੀਡਿਓ
@ramanjotkaur8731
@ramanjotkaur8731 2 жыл бұрын
ਉਸੇ ਵਕਤ ਹੀ 👍
@bootabookcenter878
@bootabookcenter878 2 жыл бұрын
Sir ji
@shahkitabghar
@shahkitabghar 2 жыл бұрын
ਸਤਿ ਸ੍ਰੀ ਆਕਾਲ ਬਾਈ
@AGAAZ
@AGAAZ 2 жыл бұрын
ਬਹੁਤ ਵਧੀਆ... ਜਾਰੀ ਰੱਖੋ...
@shahkitabghar
@shahkitabghar 2 жыл бұрын
ਸਤਿਕਾਰ,ਸਾਂਝਾ ਕਰ ਦੇਣਾ ਜੀ
@nirvairsingh
@nirvairsingh Жыл бұрын
5 kitaba mere kwhn te parho. Yaad karoge 1111. Toofana da shah aswar. Kartar singh sarabha 1. Novel . pavitar pappi 2. Sikhi. Hane hane patshahi 3.romance. Bordernama beat book 4.history. An wandya punjab. 5. Mera dagistan.
@harpreetsandhu3654
@harpreetsandhu3654 2 жыл бұрын
🙌👏👏👏👏
@shahkitabghar
@shahkitabghar 2 жыл бұрын
ਸਤਿਕਾਰ
@RaviMomi91
@RaviMomi91 Жыл бұрын
ਵੀਰ ਜੀ 'ਮੁਲਕੌ ਮੁਲਕ ਸਾਇਕਲਨਾਮਾ' ਕਿਤਾਬ 'ਸੋਢੀ ਸੁਲਤਾਨ' ਦੀ ਮਿਲ ਸਕਦੀ ?
@shahkitabghar
@shahkitabghar Жыл бұрын
Hanji
@shahkitabghar
@shahkitabghar Жыл бұрын
7696352237
@karnalmovers2147
@karnalmovers2147 Жыл бұрын
Kehre kitaban de chakran ch pao ho.. je 1hr v daily kitab di jagah 5 path jap ji sahib ji de karlo tan jayada laha milega. Gurbani hi sada sara khajana hai.. eh kitaban di jankari sab adhoori hai.
@shahkitabghar
@shahkitabghar Жыл бұрын
ਬਿਲਕੁੱਲ ਵੀਰੇ ਜੀ ਆਇਆ ਨੂੰ, ਗੁਰੂਆਂ ਦੀ ਬਾਣੀ ਤੋਂ ਵੱਡਾ ਕੋਈ ਗਿਆਨ ਨਹੀਂ
@karnailsinghchahal2378
@karnailsinghchahal2378 Жыл бұрын
Where is Shah kitab ghar
@shahkitabghar
@shahkitabghar Жыл бұрын
ਪਟਿਆਲਾ ਸਾਹਮਣੇ ਪੰਜਾਬੀ ਯੂਨੀਵਰਸਿਟੀ
@nirvairsingh
@nirvairsingh Жыл бұрын
22. Awda no send kareo. Books mangwoniya.
@shahkitabghar
@shahkitabghar Жыл бұрын
7696352237
@apnachannel2585
@apnachannel2585 Жыл бұрын
Vir ji tuhadi shop kithe he ?
@shahkitabghar
@shahkitabghar Жыл бұрын
ਸਾਹਮਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ
@gurjeetkaur-gs4ge
@gurjeetkaur-gs4ge 2 жыл бұрын
Thuadi shop keta a veer ji
@shahkitabghar
@shahkitabghar 2 жыл бұрын
ਪਟਿਆਲਾ ਜੀ ਸਾਹਮਣੇ ਪੰਜਾਬੀ ਯੂਨੀਵਰਸਿਟੀ
@baggasingh214
@baggasingh214 Жыл бұрын
ਵੀਰ ਜੀ ਆਪਣਾ ਫੋਨ ਨੰਬਰ ਦੇਣਾ ਮੈਂ ਕਿਤਾਬਾਂ ਬਾਰੇ ਪਤਾ ਕਰਨਾ ਹੈ ਜੀ
@shahkitabghar
@shahkitabghar Жыл бұрын
7696352237
@yudhvircisf9157
@yudhvircisf9157 Жыл бұрын
ਮਹਾਰਾਣੀ ਜਿੰਦਾਂ ਅਤੇ ਜ਼ਿੰਦਗੀ ਜ਼ਿੰਦਾਬਾਦ ਮੈਨੂੰ ਚਾਹੀਦੀਆਂ ਹਨ ਆਪਣਾ ਨੰਬਰ ਦੱਸੋ
@shahkitabghar
@shahkitabghar Жыл бұрын
7696352237
@meetkour8824
@meetkour8824 2 жыл бұрын
Paji tada number dasdo plzz
@shahkitabghar
@shahkitabghar 2 жыл бұрын
7696352237
@enlighteningtheplanet2473
@enlighteningtheplanet2473 Жыл бұрын
Bhaji can I get your number?
@shahkitabghar
@shahkitabghar Жыл бұрын
7696352237
ਇੱਕ ਕਬੀਲੇ ਦੀ ਕਥਾ - Sikh Ithas Katha
10:50
Shah kitab Ghar
Рет қаралды 20 М.
Shah Mohammad | Shah Kitab Ghar |  Meri Ikk Pehl | VCR Channel
20:46
1% vs 100% #beatbox #tiktok
01:10
BeatboxJCOP
Рет қаралды 67 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
How to Remember Everything You Read
26:12
Justin Sung
Рет қаралды 3,9 МЛН
10 Incredible Books to Read in 2023 | GiGL
20:30
GREAT IDEAS GREAT LIFE
Рет қаралды 205 М.