ਇੱਕ ਕਬੀਲੇ ਦੀ ਕਥਾ - Sikh Ithas Katha

  Рет қаралды 20,101

Shah kitab Ghar

Shah kitab Ghar

Күн бұрын

ਸ਼ਾਹ ਕਿਤਾਬ ਘਰ ਵਿਚ ਹਰ ਸ਼ਨੀਵਾਰ ਸੁਣਾਈਆਂ ਜਾਣ ਵਾਲੀਆਂ ਬਾਤਾਂ, ਸਾਖੀਆਂ ਤੁਹਾਡੇ ਸਾਹਮਣੇ ਪੇਸ਼।#sikhhistory #bsocial #punjabiuniversity #punjabibooks #ਸਿੱਖਇਤਿਹਾਸਕਥਾ #shahkitabghar

Пікірлер: 30
@GurvinderSingh-v8e
@GurvinderSingh-v8e 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੀ ਜਗਦੀਪ ਸਿੰਘ ਫਰੀਦਕੋਟ ਬਾਈ ਦੀ ਕਿਤਾਬ
@GurvinderSingh-v8e
@GurvinderSingh-v8e 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ। ਬਾਈ ਜਗਦੀਪ ਸਿੰਘ ਫਰੀਦਕੋਟ ਦੀ ਕਿਤਾਬ ਹੰਨੇ ਹੰਨੇ ਪਾਤਸ਼ਾਹੀ ਕਿਤਾਬ ਕਿਮੇਂ ਮਿਲੂ ਗੀ ਜੀ
@shahkitabghar
@shahkitabghar 8 ай бұрын
www.shahkitabghar.com
@dalwindersingh6323
@dalwindersingh6323 2 жыл бұрын
ਬਹੁਤ ਸੋਹਣੀ ਵਾਰਤਾ । ਰਾਵਣ ਦੀ ਧੁੰਨੀ,,,,ਅਸਲ ਚ ਕਿਸੇ ਵੀ ਤਾਕਤ ਦਾ ਇੱਕ ਕੇਂਦਰ ਬਿੰਦੂ ਹੁੰਦਾ ਜਿਥੋਂ ਉਸ ਨੂੰ ਲਗਾਤਾਰ ਤਾਕਤ ਮਿਲਦੀ ਹੈ,,,ਜਿਵੇਂ ਪੰਜਾਬ ਦੀ ਤਾਕਤ ਖੇਤੀ, ਇਵੇਂ ਅਮਰੀਕਾ ਦੇਸ ਦਾ ਵੀ ਕੇਂਦਰ ਬਿੰਦੂ ਜਾਂ ਧੁੰਨੀ ਹੈ ਜਿਥੋਂ ਪੂਰੇ ਸਰੀਰ ਨੂੰ ਮਾਤ ਗਰਭ ਚ ਪਾਲਣਾ ਹੁੰਦੀ ਹੈ,,,ਅਮਰੀਕਾ ਦੀ ਪਾਲਣਾ ਹੋ ਰਹੀ ਹੈ ਜਿਸ ਕਰਕੇ ਓ ਤਾਕਤਵਰ ਹੈ, ਪੰਜਾਬ ਨੂੰ ਬਰਬਾਦ ਕਰਨ ਲਈ ਜਿਵੇਂ ਖੇਤੀ ਤੇ ਪਾਣੀਆ ਨੂੰ ਵਿੱਦਿਆ ਨੂੰ ਉਜਾੜਿਆ ਜਾ ਰਿਹਾ ਤੇ ਉਜਾੜਨ ਲਈ ਮੂਰਖ, ਲਾਲਚੀ ਤੇ ਡਰਪੋਕ ਬੰਦਿਆਂ ਨੂੰ ਹਾਇਰ ਕਰਕੇ ਆਪਣਾ ਪਾਲਤੂ ਬਣਾਕੇ ਪੰਜਾਬ ਖਤਮ ਕੀਤਾ ਜਾ ਰਿਹਾ ਉਵੇਂ ਅਮਰੀਕਾ ਨੇ ਯੂਰਪ ਨੂੰ ਅਕਨੋਮੀਕਲੀ ਗੁਲਾਮ ਬਣਾਇਆ ਹੋਇਆ ਤੇ ਏਸ਼ੀਆ ਚ ਜਿਵੇਂ ਚੀਨ, ਰੂਸ ਨੂੰ ਇੱਕ, ਇੱਕ ਬੰਦੇ ਦੇ ਅਧੀਨ ਕਰਵਾਇਆ ਓਵੇਂ ਹੀ ਭਾਰਤ ਨੂੰ ਮੋਦੀ ਅਧੀਨ ਕਰਵਾਕੇ ਤੇ ਛੋਟਿਆਂ ਦੇਸ਼ਾ ਨੂੰ ਲੰਕਾ ਵਰਗੀਆਂ ਤਰਾਸਦੀਆਂ ਕਰਵਾਕੇ ਵਿਸ਼ਵ ਆਗੂ ਬਣਿਆ ਹੋਇਆ ਹੈ ।👍👍🙏🙏🙏🙏🙏
@shahkitabghar
@shahkitabghar 2 жыл бұрын
ਬਿਲਕੁੱਲ ਸਹੀ ਵੀਰ ,ਬਹੁਤ ਬਹੁਤ ਸਤਿਕਾਰ
@villagergabru4035
@villagergabru4035 2 жыл бұрын
👍 ਕਿਆ ਬਾਤਾਂ ਬਹੁਤ ਵਧਿਆ ਬਾਈ
@sardarpb0551
@sardarpb0551 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਕਿਤਾਬ ਅਮਰੀਕਾ ਵਿਚ ਕਿਵੇਂ ਮਿਲੇਗੀ ਜੀਓ 🙏
@MandeepSingh-ll1og
@MandeepSingh-ll1og 2 жыл бұрын
Jagdeep Veere Da Sang ❤️❤️❤️Kamaaal 😍
@gurdeep7714
@gurdeep7714 2 жыл бұрын
ਖੂਬਸੂਰਤ 🥰🥰
@virpalkaur3881
@virpalkaur3881 2 жыл бұрын
ਬਹੁਤ ਵਧੀਆ👍💯
@emanjitsingh3512
@emanjitsingh3512 Жыл бұрын
Boht vadia khalsa ji🙏🙏
@bsingh7247
@bsingh7247 Жыл бұрын
ਇਹ ਬਾਬਲ ਦੀ ਵਿੱਚ ਲਿੱਖੀ ਹੋਈ ਕਥਾ ਹੈ ਉਹ ਕਹਿੰਦੇ ਹਨ ਕਿ ਜਦੋ ਧਰਤੀ ਪਾਣੀ ਨਾਲ ਤਬਾ ਹੋਣ ਲੱਗੀ ਹੈ ਉਹ ਵੀ ਇੱਕ ਸਮੁੰਦਰੀ ਜਹਾਜ ਤਿਆ ਕੀਤੇ ਤੇ ਜੰਗਲ ਦੇ ਸਾਰੇ ਜਾਨਵਰ ਉਸ ਦੇ ਉੱਪਰ ਲੱਦ ਕੇ ਜਾ ਰਿਹਾ ਹੈ ਜਾਣ ਤੋਂ ਪਹਿਲਾਂ ਉਸ ਨੂੰ ਸਮੁੰਦਰ ਰਾਹ ਵੀ ਦਿੰਦਾ ਹੈ ਇਹ ਮੰਨੂਵਾਦ ਦੇ ਵਿਚਾਰਾਂ ਨਾਲ ਮਿਲਦੀ ਹੈ
@kuldeepkaur-uw8tn
@kuldeepkaur-uw8tn 2 жыл бұрын
👌
@NaturalContents
@NaturalContents 2 жыл бұрын
👍🏻
@LAKHWINDERSINGH-vj5fk
@LAKHWINDERSINGH-vj5fk 2 жыл бұрын
very good g
@Only_literature
@Only_literature 2 жыл бұрын
ਕਮਾਲ 🍃
@shahkitabghar
@shahkitabghar 2 жыл бұрын
Shukriya
@emanjitsingh3512
@emanjitsingh3512 Жыл бұрын
Bs evey hi kitaaban likh k chardiKlaa da Sandesh dinde rho🙏🙏
@jaandeepkaurdeep3134
@jaandeepkaurdeep3134 2 жыл бұрын
💯💯
@jagdeepsfaridkot
@jagdeepsfaridkot 2 жыл бұрын
🙏🙏
@ranjeetkaur6746
@ranjeetkaur6746 2 жыл бұрын
ਖਾਲਸਾ ਜੀ ਕਿਤਾਬ ਦਾ ਨਾਮ ਦੱਸੋ ਜੀ ਕਿਰਪਾ ਕਰਕੇ 🙏🙏
@punjabisocialkhabara5374
@punjabisocialkhabara5374 Жыл бұрын
Bai g 300 to utte ramayan a
@Harmeetsingh-vd2lp
@Harmeetsingh-vd2lp 2 жыл бұрын
ਵੀਰ ਜੀ ਕਿਹੜੀ ਕਿਤਾਬ ਦਾ ਨਾਂ ਦੱਸਿਆ ਹੈ
@ਰੂਹਦਾਰੀਆਂ
@ਰੂਹਦਾਰੀਆਂ 2 жыл бұрын
ਅਮ੍ਰਿਤ ਸੰਤਾਨ.. ਗੋਪੀਨਾਥ ਮਹਾਂਤੀ. ਉੜੀਆ ਨਾਵਲ ਆ. ਸਾਹਿਤ ਅਕਾਦਮੀ ਦੇ ਛਾਪਿਆ
@Harmeetsingh-vd2lp
@Harmeetsingh-vd2lp 2 жыл бұрын
ਧੰਨਵਾਦ
@editerboyy98
@editerboyy98 Жыл бұрын
Kaisa dhari Hindu katha bhut sohni karda ramain di .kash eho jiha banda mandir vich katha Kare ta Hindu dharm di bhut pargti haoo
@pritpalkhalsa7032
@pritpalkhalsa7032 Жыл бұрын
veer da number haiga veer
@apnachannel2585
@apnachannel2585 Жыл бұрын
ਵੀਰ ਜੀ ਇਹ ਕਿਤਾਬ ਮਿਲ ਸਕਦੀ ਏ ?,, ਅੰਮ੍ਰਿਤ ਸੰਤਾਨ ਗੋਪੀ ਨਾਥ ਮਹੰਤ ਦੀ ,, ਜੈ ਤੁਹਾਡੇ ਕੋਲੋ ਮਿਲ ਸਕਦੀ ਏ ਤੈਨੂੰ reply krio me ਤੁਹਾਨੂੰ ਆਪਣਾ ਨੰਬਰ ਭੇਜਦਾ ਗਾ ,,,
@shahkitabghar
@shahkitabghar Жыл бұрын
ਹਜੇ ਨਹੀਂ ਮਿਲਣੀ ਪਰ ਮਿਲ ਜਾਵੇਗੀ
Shah Mohammad | Shah Kitab Ghar |  Meri Ikk Pehl | VCR Channel
20:46
Хаги Ваги говорит разными голосами
0:22
Фани Хани
Рет қаралды 2,2 МЛН
Their Boat Engine Fell Off
0:13
Newsflare
Рет қаралды 15 МЛН
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
Хаги Ваги говорит разными голосами
0:22
Фани Хани
Рет қаралды 2,2 МЛН