ਪਸ਼ੂਆਂ ਨਾਲ ਜੁੜੇ ਕੀਮਤੀ ਸਵਾਲ Cow silage and health management by Experts

  Рет қаралды 47,265

Crops Information

Crops Information

Күн бұрын

#cow #punjab #farming
#milk #dairy #Farmer
Dr jiwan Kumar Gupta KZbin Channel Link
youtube.com/@d...

Пікірлер: 120
@prabhjitsinghbal
@prabhjitsinghbal Жыл бұрын
ਕੱਲ੍ਹ ਵੀ ਸੁਣੀ ਸੀ ਅੱਜ ਦੁਬਾਰਾ ਸੁਣੀ ਸਾਰੀ ਵੀਡਓ ਬਹੁਤ ਕੁਝ ਹੋਰ ਲੱਭ ਗਿਆ ਸਿੱਖਣ ਲਈ ਅਤੇ ਡਾ ਸਾਬ੍ਹ ਦਾ ਚੈਨਲ ਵੀ ਸਬਸਕ੍ਰਾਈਬ ਕੀਤਾ
@cropsinformation
@cropsinformation Жыл бұрын
Dhanbhag
@drjiwangupta
@drjiwangupta Жыл бұрын
Eh Tuhada Apna channel Hai 🙏🙏🙏
@tejbirdhillon2488
@tejbirdhillon2488 Жыл бұрын
ਬਹੁਤ ਵਧੀਆ ਜਾਣਕਾਰੀ ਡਾਕਟਰ ਜੀਵਨ ਗੁਪਤਾ ਜੀ ਧੰਨਵਾਦ ਜੀ
@PetaSohi
@PetaSohi Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਜੀਵਨ ਗੁਪਤਾ ਜੀ ਨੇ ਧੰਨਵਾਦ ਜੀ
@gaganwaraich7183
@gaganwaraich7183 Жыл бұрын
ਬਹੁਤ ਟਕਾਊ ਢੰਗ ਨਾਲ ਜਾਣਕਾਰੀ ਦਿੱਤੀ ਆ ਵੀਰ ਜੀ ਬਹੁਤ ਬਹੁਤ ਧੰਨਵਾਦ
@cropsinformation
@cropsinformation Жыл бұрын
Share ਕੌਣ kru
@gaganwaraich7183
@gaganwaraich7183 Жыл бұрын
ਆਪਾਂ ਕਰਾਂਗੇ
@yasarabbas4674
@yasarabbas4674 8 күн бұрын
Excellent information. Thanks brother
@gurindersingh1031
@gurindersingh1031 Жыл бұрын
ਬਹੁਤ ਬਹੁਤ ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ
@mannburma
@mannburma Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ
@pannu8673
@pannu8673 7 ай бұрын
ਬਹੁਤ ਸਹੀ ਢੰਗ ਨਾਲ ਸਮਝਾਉਂਦੇ ਨੇ ਡਾਕਟਰ ਸਾਹਿਬ
@baljinderchandi9797
@baljinderchandi9797 11 ай бұрын
Bahut keemti jankaari 👍👍👍👍
@Amritsingh-vEt.
@Amritsingh-vEt. Жыл бұрын
ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੀ
@jeetgill3362
@jeetgill3362 Жыл бұрын
ਨਵੀਂ ਖੋਜ ਇਹ ਵੀ ਦੱਸਦੀ ਅਫ਼ਲਾ ਟਾਕਸਿਨ ਨਾਲ ਕੈਂਸਰ ਦਾ ਚਾਂਸ ਬਹੁਤ ਜਿਆਦਾ ਘਟ ਹੁੰਦਾ ਏਨਾ ਘਟ ਕਿ ਜਿਵੇਂ ਸਾਨੂੰ ਹਰ ਸਟ ਲਗਨ ਤੇ ਕੈਂਸਰ ਦਾ ਖਤਰਾ ਹੁੰਦਾ ਪਰ ਇਸ ਨਾਲ 1% ਤੁ ਘਟ ਲੋਕ ਜਿਹਨਾ ਨੂੰ ਏਦਾ ਹੁੰਦਾ ਲਗਭਗ ਨਾ ਮਾਤਰ ਬਾਹਰਲੇ ਦੇਸ਼ਾ ਦਾ ਦੁੱਧ ਵੀ ਕੋਈ ਬਹੁਤਾ ਚੰਗਾ ਨਹੀਂ ਹੁੰਦਾ ਐਂਟੀ ਬਾਇਓਟਿਕ ਦਵਾਈਆ ਬਹੁਤ ਆਉਂਦੀਆ ਵਿਚ ਪਰ ਕੰਪਨੀਆਂ ਨੇ ਸਰਕਾਰਾਂ ਨਾਲ ਰਲ ਕੇ ਕਾਨੂੰਨ ਆਵਦੇ ਹਿਸਾਬ ਨਾਲ ਬਣਾਏ ਹੁੰਦੇ
@drjiwangupta
@drjiwangupta Жыл бұрын
🙏🙏🙏
@jeetgill3362
@jeetgill3362 Жыл бұрын
@@drjiwangupta ਡਾਕਟਰ ਸਾਬ ਮੈ ਤੇ ਬੱਸ ਜਾਣਕਾਰੀ ਸਾਂਝੀ ਕੀਤੀ ਤੁਸੀ ਦੱਸੋ ਇਹ ਸਹੀ ਯ ਗਲਤ ਏ
@drjiwangupta
@drjiwangupta Жыл бұрын
Yes veer It’s 👍👍👍
@jeetgill3362
@jeetgill3362 Жыл бұрын
@@drjiwangupta thik g dhanvaad
@Thefarmersdairy
@Thefarmersdairy Жыл бұрын
ਧੰਨਵਾਦ ਡਾਕਟਰ ਗੁਪਤਾ ਜੀ। ਬਹੁਤ ਵਧੀਆ ਜਾਣਕਾਰੀ ।
@jashanpreet3270
@jashanpreet3270 Жыл бұрын
ਛੋਟੀਆਂ ਕੱਟੀਆਂ ਨੂੰ ‌ਕਿਵੇ ਤਿਆਰ ਕੀਤਾ ਜਾਵੇ । ਇਨ੍ਹਾਂ ਨੂੰ ਕਿਹੜੀ ਡਾਈਟ ਦਿੱਤੀ ਜਾਵੇ । ਇਸ ਤੇ ਵਿਡੀਉ ਬਣਾਓ
@gurcharansingh360
@gurcharansingh360 Жыл бұрын
Sahi ਜਾਣਕਾਰੀ
@palwindersingh7931
@palwindersingh7931 Жыл бұрын
Dr Gupta ji bahut vadiya doctor ne
@drjiwangupta
@drjiwangupta Жыл бұрын
🙏🙏🙏
@BhupinderSingh-bt2qi
@BhupinderSingh-bt2qi Жыл бұрын
ਬਹੁਤ ਵਧੀਆ ਜਾਣਕਾਰੀ
@manmohansinghgolan7971
@manmohansinghgolan7971 Жыл бұрын
ਹਰੇ ਚਾਰੇ ਵਿੱਚ ਸਬਜ਼ੀਆਂ ਵੀ ਬੀਜੀਆਂ ਤੇ ਪਸ਼ੂਆ ਨੂੰ ਪਾਈਆਂ ਜਾ ਸਕਦੀਆਂ ਨੇ, ਸਬਜ਼ੀ ਮੰਡੀ ਵਿੱਚ ਵੀਹ ਪੱਚੀ ਰੁਪਏ ਵਿਕਦੀਆਂ ਨੇ, ਸੇਲ ਵੀ ਕਰੋ ਤੇ ਪਸੂਆਂ ਨੂੰ ਪਾ ਸਕਦੇ ਹਾਂ
@Allgood786-u8z
@Allgood786-u8z Жыл бұрын
Good information sir
@TarsemSingh-oj6zm
@TarsemSingh-oj6zm Жыл бұрын
Valuable informations, Thanks very much
@chamkaurdhaliwal4309
@chamkaurdhaliwal4309 Жыл бұрын
good information Dr gupta jji
@grbrar8965
@grbrar8965 Жыл бұрын
Thanks for sharing very informative session full of good information
@prabhjitsinghbal
@prabhjitsinghbal Жыл бұрын
ਗੁਪਤਾ ਜੀ ਚੰਗੀ ਜਾਣਕਾਰੀ ਦੇ ਰਹੇ ਪਸ਼ੂ ਪਾਲਕਾਂ ਨੂੰ ਧਿਆਨ ਦੇਣਾ ਚਾਹੀਦਾ ਪਰ ਜਿੰਨਾਂ ਚਿਰ ਨਕਲੀ ਦੁੱਧ ਬੰਦ ਨਹੀ ਹੁੰਦਾ ਅਸਲੀ ਦੁੱਧ ਦਾ ਰੇਟ ਅਸਲੀ ਰੇਟ ਨਹੀ ਮਿਲ਼ ਸਕਦਾ ਇਲਾਕੇ ਦੇ ਉਚਾਰਨ ਵੱਖਰਾ ਹੈ ਸਿਰਕਾ vinegar ਵਿਨੇਗਰ ਨੂੰ ਵਨਿੱਗਰ ਕਹਿ ਰਹੇ ਅਤੇ ਅਸੀਂ ਤੁਰੰਤ ਕਹਿੰਦੇ ਹਾਂ ਪਰਗਟ ਜੀ ਤੁਰਤ ਕਹਿੰਦੇ
@drjiwangupta
@drjiwangupta Жыл бұрын
🙏🙏🙏
@namansatish7544
@namansatish7544 Жыл бұрын
Gupta ji hamesha best
@DALBIRRANDHAWA-pb7ut
@DALBIRRANDHAWA-pb7ut Жыл бұрын
Bohat dhan vaad ji dr sahab
@asnariyaal
@asnariyaal Жыл бұрын
Good One, Knowledge is Doctor Saab, your knowledge and presentation is quite admirable.
@lachharsonu8448
@lachharsonu8448 Жыл бұрын
Boht vadiya veer g
@husanveersingh8693
@husanveersingh8693 Жыл бұрын
🙏🙏 Doctor ji & veer ji thanks
@guridhillon7117
@guridhillon7117 Жыл бұрын
Sirra doctor sahib,, endless
@drjiwangupta
@drjiwangupta Жыл бұрын
🙏🙏🙏
@tarsemsinghjammu
@tarsemsinghjammu Жыл бұрын
Very knowledgeable talk
@pargatsingh4366
@pargatsingh4366 Жыл бұрын
Great job sir
@JaswinderSingh-ut4zx
@JaswinderSingh-ut4zx Жыл бұрын
Siraa impormesn
@avtarsandhu7968
@avtarsandhu7968 11 ай бұрын
ਅਚਾਰ ਦਾ ਪੀ ਐਚ ਕਿਵੇਂ ਟੈਸਟ ਕਰੀਏ
@mohansingh2817
@mohansingh2817 Жыл бұрын
Very nice ji docotor sahib ji 🙏
@darbarasingh9234
@darbarasingh9234 Жыл бұрын
Thanks Dr Sab
@Jescobrar
@Jescobrar Жыл бұрын
Major thanks Dr saab and bai ❤
@RamSingh-lm9ig
@RamSingh-lm9ig Жыл бұрын
Thanks y 🙏🙏👍👍
@dalvirtejay5946
@dalvirtejay5946 Жыл бұрын
Dhanwad bai g 🙏🙏
@rupinderjit1491
@rupinderjit1491 Жыл бұрын
ਕੀ ਮੱਕੀ ਆਚਾਰ ਚ ਤੂੜੀ ਮਿਲਾ ਕੇ ਪਾ ਸਕਦੇ ਹਾ ਅਤੇ ਕਿੰਨੀ ਮਾਤਰਾ ਚ ✍️✍️✍️
@drjiwangupta
@drjiwangupta Жыл бұрын
2-3 kg Daily
@Hari-22
@Hari-22 4 ай бұрын
❤❤❤❤❤
@LakhwinderBrar-jh3px
@LakhwinderBrar-jh3px Жыл бұрын
Good work y
@indigenouszebucattleclub3422
@indigenouszebucattleclub3422 4 ай бұрын
Brachysorgo da silage kive rehnda g .Is upper v koi lacture please Dr.Saab
@kamaldhindsa308
@kamaldhindsa308 Жыл бұрын
ਬਾਈ ਜੀ ਉਲੀ ਆਲੀ ਖੁਰਾਕ ਪਾਉਣ ਨਾਲ ਕੈਂਸਰ ਦੇ ਲੱਛਣ ਪੈਦਾ ਹੁੰਦੇ ਆ
@RavanKothaGuru
@RavanKothaGuru Жыл бұрын
ਬਾਈ ਅਸੀਂ ਮੱਕੀ ਦਾ ਅਚਾਰ ਪਾਉਣੇਆ ਪਸ਼ੂਆਂ ਨੂੰ ਤੇ ਮੱਝਾਂ ਗਾਵਾਂ ਆਂਵਦਾ ਮੂਤ ਪੀਂਦੀਆਂ ਆ ਅਸੀਂ ਅਚਾਰ ਕੱਲਾ ਪਾਉਨੇ ਆ
@Numberdarbrar
@Numberdarbrar 9 ай бұрын
Same problem
@GurpreetSingh-wb8te
@GurpreetSingh-wb8te 8 ай бұрын
ਔਕਸੀਟੋ ਸੀਨ ਟੀਕੇ ਬਾਰੇ ਵੀ ਦੱਸਿਉ
@prabhjitsinghbal
@prabhjitsinghbal Жыл бұрын
ਜਬਰਦਸਤ ਗੱਲ ਬਾਤ 👍
@kuldeepnain7362
@kuldeepnain7362 Жыл бұрын
Good job
@sulhsharma5478
@sulhsharma5478 Жыл бұрын
Very very nice
@GurpreetSingh-wb8te
@GurpreetSingh-wb8te 8 ай бұрын
ਬਾਜੀ ਜੰਡ ਵੀ ਵੀਡੀਉ ਵਿਚ ਕਹੀ ਜਾਦਾ ਦੁੱਧ ਨਹੀ ਪੀਣਾ ਚਾਹੀਦਾ
@GurpreetSingh-wb8te
@GurpreetSingh-wb8te 8 ай бұрын
A I ਮਿਲਕ ਕੀ ਹੁੰਦਾ ਵਾ ਇਸ ਬਾਰੇ ਵੀ ਚਾਨਣ ਪਾਉ
@Harjotsingh-ki1vn
@Harjotsingh-ki1vn Жыл бұрын
Pargat vr faslan de naal naal dairy dia video v aun deo tan ki kisana nu knowledge mil ske te oh shayak dnda kheti de nal kr skn
@sabiisingh5325
@sabiisingh5325 Жыл бұрын
ਤੇਰਾ ਦੇਣ ਕਿਥੇ ਦੇਵਾਂਗੇ ਪ੍ਰਗਟ ਬਾਈ
@drjiwangupta
@drjiwangupta Жыл бұрын
👍👍👍
@harmanpreetsingh4718
@harmanpreetsingh4718 14 күн бұрын
Soon vale dangr nu sron da oil Dena chaida k nai ja kina de skde
@MdEmon-ol7uw
@MdEmon-ol7uw Жыл бұрын
Good
@parwinderkaurkang9734
@parwinderkaurkang9734 Жыл бұрын
Nyc ❤thanks veer ji
@veergill2130
@veergill2130 6 ай бұрын
Nਵੀਰ
@lovedeeppolteryfarm4000
@lovedeeppolteryfarm4000 11 ай бұрын
ਬਾਈ ਜੀ ਝੋਨੇ ਦੀ ਪਰਾਲੀ ਵਿੱਚ ਫ਼ਾਈਬਰ ਹੁੰਦਾ ਜਾ ਨਹੀਂ
@AmanDeep-lu9pc
@AmanDeep-lu9pc Жыл бұрын
Bahut vadia y
@parmjeetsinghbrar5332
@parmjeetsinghbrar5332 Жыл бұрын
Sarso de khal kanak da Dana pa sakte ha
@manibhatti365
@manibhatti365 Жыл бұрын
Govt nu silage sale karn walia te check rakhna chaida, Bahut nuksan kita ena ne small dairy farmers da repack kar k vechde rahe
@drjiwangupta
@drjiwangupta Жыл бұрын
👍👍👍
@everythinghere.855
@everythinghere.855 Жыл бұрын
Y lok bhi rate nhi dinde ,
@manmohansingh8213
@manmohansingh8213 Жыл бұрын
Sir musted oil bare dso kdo dina ha te kdo nahi dena animal nu soon to kine din pahila dena chahi da ha te badh vich
@drjiwangupta
@drjiwangupta Жыл бұрын
100-200 ml can be mixed in feed in freshly calved animals
@prabhjitsinghbal
@prabhjitsinghbal Жыл бұрын
@@drjiwangupta ਡਾ ਸਾਬ੍ਹ ਪਸ਼ੂ ਦੇ ਸੂਣ ਤੋਂ ਕਿੰਨੀ ਦੇਰ ਪਹਿਲਾਂ ਜਾਂ ਮਹੀਨੇ ਪਹਿਲਾਂ ਸਰੋਂ ਦਾ ਤੇਲ ਦੇਣਾ ਚਾਹੀਦਾ ?
@drjiwangupta
@drjiwangupta Жыл бұрын
Nahin Dena
@roshanmor9553
@roshanmor9553 Жыл бұрын
Nativo ki kya doge hai per acre
@GursewakSingh-nr3wy
@GursewakSingh-nr3wy Жыл бұрын
Zimidara nu bchane ala banda bai har ik tara di jankari mildi a khet to pushu tak mili
@tarsamchand7614
@tarsamchand7614 8 күн бұрын
Water pH level ki h sir
@pindawalejatt4245
@pindawalejatt4245 8 ай бұрын
ਸਬ, ਦਿ,ਅਲਗ,2ਸੋਚ, ਹੈ,ਚਕਰਚ,ਪਾਕੇ,ਰਖਤਾ
@JassiSingh-pf5wg
@JassiSingh-pf5wg Жыл бұрын
ਟੋਏ ਵਾਲਾ ਅਚਾਰ ਰੋਜ ਪੁਟਣ ਵਾਲੀ ਜਗਾ ਤੋ ਟਕਣਾ ਚਾਹੀਦਾ ਹੈ ਜਾ ਨਹੀ ਦੱਸੋ ਜੀ
@BhupinderSingh-bt2qi
@BhupinderSingh-bt2qi Жыл бұрын
ਇਸ ਲਈ ਇਨ੍ਹਾਂ ਦੀ ਦੂਜੀ ਵੀਡੀਓ ਦੇਖੋ
@drjiwangupta
@drjiwangupta Жыл бұрын
Nahin
@baljindersinghlongowal4097
@baljindersinghlongowal4097 Жыл бұрын
ਨਹੀ ਬਾਈ
@baljindersinghlongowal4097
@baljindersinghlongowal4097 Жыл бұрын
ਟਕਨਾ ਜਾ ਢੱਕਣਾ
@Platform_agri_information
@Platform_agri_information Жыл бұрын
Animal de Daily routine ...food.feed .silage timing koi
@drjiwangupta
@drjiwangupta Жыл бұрын
We will discuss this
@arjindersingh5785
@arjindersingh5785 Жыл бұрын
भाई जी बहुत बढ़िया विडियो डाक्टर साहब दा फोन न की है
@charajitbrar9297
@charajitbrar9297 Жыл бұрын
ਸਾਡੇ ਨੇੜੇ ਪੁਰਾਣੇ ਅਚਾਰ ਦੇ ਪੇਪਰ ਉਤਾਰ ਗਠਾ ਞਿਚੋ ਗਲੇਆ ਤੇ ਸੁਡ ਕਡ ਦੁਆਰਾ ਨਵਾ ਪੇਪਰ ਚੜਾਈ ਜਾਦੇ ਆ
@cropsinformation
@cropsinformation Жыл бұрын
No
@gurpeetsingh7494
@gurpeetsingh7494 Жыл бұрын
5:27 5:29
@ravindermangat_vlogs404
@ravindermangat_vlogs404 Жыл бұрын
And me fasal da v puchna c ji kuj k tn tuc ds chuke video ch kuj k hor swal ohde related v nai ji
@ravindermangat_vlogs404
@ravindermangat_vlogs404 Жыл бұрын
Sat shri akal ji mere kol 50 janwer ne ji ki me mill k jaankari le skda ji kuj k swal mere bhut jruri ne ji menu ehni knowledge nhi so plss 🙏
@cropsinformation
@cropsinformation Жыл бұрын
Hnji ਦੇ ਸਾਹਿਬ ਦੇ ਚੈਨਲ ਨੂੰ ਦੇਖੋ ਜਾ, ਪਟਿਆਲਾ ਸਿਰ ਕੋਲ ਮਿਲ ਲੈਣਾ
@daljeetchahal3592
@daljeetchahal3592 5 ай бұрын
Yy. G ehna da number mil skda ga dseyo yaar je hega kise kol ta
@ਪਜਾਬਡੇਅਰੀ
@ਪਜਾਬਡੇਅਰੀ Жыл бұрын
saro da tele bare dasea nai
@drjiwangupta
@drjiwangupta Жыл бұрын
🙏🙏🙏🙏🙏
@cropsinformation
@cropsinformation Жыл бұрын
ਤੁਹਾਨੂੰ ਲੋਕ ਬਹੁਤ ਚੰਗੇ ਤਰੀਕੇ ਨਾਲ ਸੁਣ ਰਹੇ ਹਨ ਜੀ
@mca.sunilbatra
@mca.sunilbatra Жыл бұрын
Subscribed your channel sir
@mca.sunilbatra
@mca.sunilbatra Жыл бұрын
Thanks for valuables information
@drjiwangupta
@drjiwangupta Жыл бұрын
🙏🙏🙏
@drjiwangupta
@drjiwangupta Жыл бұрын
@@cropsinformation🙏🙏🙏
@nilsiwach8590
@nilsiwach8590 Жыл бұрын
Video start from 3:43🦍
@superpower5101
@superpower5101 Жыл бұрын
Thanks
@drjiwangupta
@drjiwangupta Жыл бұрын
🙏🙏🙏
@gursajansingh2419
@gursajansingh2419 Жыл бұрын
🙏🏻🙏🏻
@sandeepsinghlubana7593
@sandeepsinghlubana7593 Жыл бұрын
Dr. G ki majja nu sileage pa sakde ja nhi
@cropsinformation
@cropsinformation Жыл бұрын
Ji
@guridhillon7117
@guridhillon7117 Жыл бұрын
ਦੁੱਧ ਤੇ ਤੁਸੀਂ ਨਾ ਹੀ ਬੋਲੋ,,, ਨਕਲੀ ਦੁੱਧ ਤਾ ਤੁਸੀਂ ਬੰਦ ਨੀ ਕਰ ਸਕਦੇ,,
@prabhjitsinghbal
@prabhjitsinghbal Жыл бұрын
ਵੀਰ ਨਕਲੀ ਦੁੱਧ ਇਹਨਾਂ ਨਹੀ ਬੰਦ ਕਰਨਾ ਜਿਹੜੇ ਵੋਟਾਂ ਮੰਗਣ ਆਉਂਦੇ ਉਹਨਾਂ ਨੇ ਕਰਾਉਣਾ ਬੰਦ ਜਦੋਂ ਵੋਟਾਂ ਹੁੰਦੀਆਂ ਉਦੋਂ ਮੰਗ ਰੱਖੋ
@drjiwangupta
@drjiwangupta Жыл бұрын
👍 👍👍
@lakhveersingh799
@lakhveersingh799 Жыл бұрын
ਬਹੁਤ ਵਧੀਆ ਗੱਲ ਕੀਤੀ ਵੀਰ ਜੀ ਤੁਸੀ
@rajumaan97804
@rajumaan97804 Жыл бұрын
ਗੁੜ ਗਰਮ ਹੁੰਦਾ
@drjiwangupta
@drjiwangupta Жыл бұрын
Nahin veer.Paani poora Deo
@narindersidhu7685
@narindersidhu7685 Жыл бұрын
Good information sir
Minecraft Creeper Family is back! #minecraft #funny #memes
00:26
ЭТО НАСТОЯЩАЯ МАГИЯ😬😬😬
00:19
Chapitosiki
Рет қаралды 3 МЛН
Крутой фокус + секрет! #shorts
00:10
Роман Magic
Рет қаралды 27 МЛН
Worst flight ever
00:55
Adam W
Рет қаралды 33 МЛН
Minecraft Creeper Family is back! #minecraft #funny #memes
00:26