ਏ ਆਪਣਾ ਗੁਰਦੁਆਰਾ ਬੰਦ ਕਰਕੇ ਮਜ਼੍ਹਬੀ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਆਉਣ, ਗਿਆਨੀ ਮਨਦੀਪ ਸਿੰਘ ਵਿਦਿਆਰਥੀ

  Рет қаралды 312,655

Dashmesh Fauj Rangreta Dal

Dashmesh Fauj Rangreta Dal

Күн бұрын

Пікірлер
@gurjotandabhijot9266
@gurjotandabhijot9266 2 жыл бұрын
ਖਾਲਸਾ ਜੀ ਬਹੁਤ ਵਧੀਆ ਵਿਚਾਰ ਆਪ ਜੀ ਦੇ ਇਸ ਤਰਾਂ ਹੀ ਹੋਣਾ ਚਾਹੀਦਾ ਨਹੀ ਤਾਂ ਬਿਲਕੁਲ ਨਹੀ ਇਹਨਾਂ ਦੀਆਂ ਗੱਲਾ ਵਿੱਚ ਨਹੀ ਆਉਣਾ ਹਰ ਵਾਰ ਸਾਨੂੰ ਚਾਲ ਨਾਲ ਮਾਰਦੇ ਆ
@lakhvirsinghsinghlakhvir4382
@lakhvirsinghsinghlakhvir4382 2 жыл бұрын
God. Baba. G. Salut
@gulabsingh7497
@gulabsingh7497 Жыл бұрын
ਮਨਦੀਪ ਸਿੰਘ ਜੀ ਜੋ ਤੁਸੀਂ ਵਿਚਾਰ ਪੇਸ ਕੀਤੇ ਹਨ ਬਹੁਤ ਵਧੀਆ ਹਨ ਜਿਨਾ ਚਿਰ ਸਾਨੂੰ ਹਿੱਸੇਦਾਰੀ ਨਹੀ ਮਿਲਦੀ ਉਨਾਂ ਚਿਰ ਇਕ ਪਿੰਡ ਵਿਚ ਇਕ ਗੁਰਦੁਆਰਾ ਸਾਹਿਬ ਬਨਾਉਣ ਜਿਥੇ ਇੰਨਾ ਲੋਕਾਂ ਦਾ ਕਬਜਾ ਹੋਵੇ ਸਹਿਮਤੀ ਨਹੀ ਕਰਨੀ ਚਾਹੀਦੀ ਮਸਲਾ ਤਾਂ ਸਾਡੀ ਹਿੱਸੇਦਾਰੀ ਦਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ
@sctalwarafrompunjabindia1969
@sctalwarafrompunjabindia1969 2 жыл бұрын
ਬਹੁਤ ਹੀ ਸੁੰਦਰ ਵਿਚਾਰ ਕਿ ਜੱਟਾਂ ਨੂੰ ਆਪਣੇ ਗੁਰਦੁਆਰੇ ਬੰਦ ਕਰ ਦੇਣੇ ਚਾਹੀਦੇ ਹਨ, ਸਾਰਿਆਂ ਨੂੰ ਮਜ੍ਹਬੀ ਸਿੱਖਾਂ ਦੇ ਬਣਾਏ ਗੁਰੂਦੁਵਾਰਿਆ ਵਿੱਚ ਆਉਣਾ ਚਾਹੀਦਾ ਹੈ I
@bobysingh4298
@bobysingh4298 2 жыл бұрын
ਜਾਤ ਪਾਤ ਸਿੰਘਣ ਕਿ ਦੰਗਾ ।।।। ਜਾਤ ਪਾਤ ਦਾ ਵਿਚਾਰ ਹੀ ਬਿਪਰਨ ਦੀ ਰੀਤ ਹੈ। ਗੁਰੂ ਸਾਹਿਬ ਨੂੰ ਨਹੀ ਪਾਉਂਦਾ ਸਿੱਖਾਂ ਨਾਲ ਵਿਤਕਰਾ । 💯 Right 👍 Singh saab
@whoami-qc9pn
@whoami-qc9pn 2 жыл бұрын
Sahi jii
@jonyatwaljonyatwal388
@jonyatwaljonyatwal388 2 жыл бұрын
Eh gal ghdam chodhriya nu dasi jawe
@tekdhamot1025
@tekdhamot1025 2 жыл бұрын
@@whoami-qc9pn ਧੰਨਵਾਦ ਜੀ ਭਾਈ ਵਿਦਿਆਰਥੀ ਜੀ
@BhinderSingh-n2d
@BhinderSingh-n2d 4 ай бұрын
ਬਾਬਾ ਜੀ ਧਨਾਟ ਲੋਕਾਂ ਦੇ ਸਤਾਏ ਸਤਾਏ ਲੋਕਾਂ ਨੂੰ ਇਸਾਈ ਬਣਨ ਤੇ ਮਜਬੂਰ ਕੀਤਾ ਜਾ ਰਿਹਾ
@kuljitsinghwarraich7479
@kuljitsinghwarraich7479 2 жыл бұрын
ਬਾਬਾ ਜੀ ਬਿਲਕੁਲ ਠੀਕ ਮੈ ਵੀ ਜਟ ਬਰਾਦਰੀ ਵਿਚੋਂ ਹਾ ਪਰ ਸਿੱਖ ਧਰਮ ਵਿੱਚ ਜਦੋਂ ਅਸੀਂ ਆ ਜਾਦੇ ਜਾਤਾਂ ਪਾਤਾਂ ਨਹੀਂ ਰਹਿ ਜਾਂਦੀ ਮੈ ਤੁਹਾਡੇ ਵਿਚਾਰਾਂ ਨਾਲ ਸਹਿਮਤ ਤੁਸੀ ਗੁਰਦੁਆਰੇ ਬਣਾਉ ਮੈ ਸਭ ਤੋਂ ਪਹਿਲਾਂ ਆਪਣੇ ਗੁਰੂ ਆਉਗਾ ਜੀ
@sharanjitsingh4305
@sharanjitsingh4305 Жыл бұрын
🙏🙏
@kessarsinghchandanpuri8301
@kessarsinghchandanpuri8301 2 жыл бұрын
ਬਾਬਾ ਜੀ ਅਨੰਦ ਆ ਗਿਆ ਜੀ ਅੱਜ ਲੋਕ ਜਿਆਦਾ ਐਸੀ ਭਾਈ‌ਚਾਰਾ ਇਸਾਈ ਧਰਮ ਜਿਆਦਾ ਅਪਣਾ ਰਹੇ ਗੁਰਦੁਆਰੇ ਬਣਾਉਣ ਦੀ ਥਾ ਕਿਸੇ ਵੀ ਰੰਗਰੇਟਾ ਗੁਰੂ ਜੀ ਦੇ ਨਾਮ ਤੇ ਨਰਸਰੀ ਤੋ ਲੈ ਕੇ ਬਾਰਮੀ ਤੱਕ ਸਕੂਲ ਖੋਲੇ ਜਾਣ ਤੇ ਆਪਣੇ ਸਿੰਘਾ ਦੀਆ ਮੂਰਤੀਆ ਤੇ ਫਲੇਕਸਾ ਲਾਈਆ ਜਾਣ ਤੇ ਗਰੀਬ ਲੋਕਾ ਦੀਆ ਮੱਦਦ ਕੀਤੀ ਜਾਵੇ ਤਾ ਆਪਣੇ ਬੱਚੇ ਸਿੱਖੀ ਵਾਰੇ ਕੁਝ ਜਾਣਣ ਜੀ
@GurpreetSingh-dj3on
@GurpreetSingh-dj3on 2 жыл бұрын
ਬਿਲਕੁਲ ਸਹੀ ਫੇਸਲਾਂ ਬਾਬਾ ਜੀ ਰੰਘਰੇਟੇ ਗੁਰੂ ਕੇ ਬੇਟੇ
@AmarjitSingh-dq3hl
@AmarjitSingh-dq3hl Жыл бұрын
0
@baldevsingh9391
@baldevsingh9391 2 жыл бұрын
ਰਾਜਸਥਾਨ ਦੇ ਵਿਚ ਬਹੁਤ ਵਧੀਆ ਭਾਈ ਚਾਰਾ ਹੈ ਜੀ ਪੰਜਾਬ ਦੇ ਵਿਚ ਏ ਗਲਾ ਹੋ ਸਕਦਾ
@faujimedia1999
@faujimedia1999 2 жыл бұрын
ਬਹੁਤ ਵਧੀਆ ਭਾਈ ਮਨਦੀਪ ਸਿੰਘ ਭਾਈ ਗੁਰਦਿਆਲ ਸਿੰਘ ਜੀ
@sukhwindersinghsukhwinders5362
@sukhwindersinghsukhwinders5362 2 жыл бұрын
ਇਮਾਰਤਾਂ ਇਹਨਾਂ ਟੁੱਕੜ੍ਹ ਬੋਚਾਂ ਦੀ ਕੱਲ੍ਹਿਆਂ ਦੀ ਨਹੀਂ ਹੈ ਬਾਬਾ ਜੀ 🙏👈 ਮਾਇਆਂ,,ਰਸਤਾਂ,, ਵਸਤਾਂ,, ਸਾਰੇ ਨੱਗਰ ,, ਜਾਂ ਸ਼ਹਿਰ ਦੀਆਂ ਸਾਂਝੀਆਂ ਹੁੰਦੀਆਂ ਹਨ,, ਕਿਸੇ ਕੱਲ੍ਹੇ ਦੀ ਨਹੀਂ ਹੈ ਜੀ 🙏👈 ਵਾਹਿਗੁਰੂ ਜੀ 🙏👈 ਰੰਘਰੇਟੇ ਗੁਰੂ ਕੇ ਬੇਟੇ ਜ਼ਿੰਦਾਬਾਦ ਰਹੇਂਗੇ ਸਦਾ ਹੀ ਚੜ੍ਹਦੀ ਕਲ੍ਹਾਂ ਰਹਿਣੀ ਐ ਫ਼ੌਜਾਂ ਦੀ 🙏👈💐💐
@ManpreetSingh-by4np
@ManpreetSingh-by4np 2 жыл бұрын
ਮਜ਼ਬੀ ਸਿੱਖ ਕੌਮ ਦਲੇਰਾਂ ਦੀ ਬਹੁਤ ਵਧੀਆ ਉਪਰਾਲਾ ਜੀ ਧੰਨਵਾਦ ਜੀ
@gurjantsingh7097
@gurjantsingh7097 2 жыл бұрын
By
@dkmetcalf14598
@dkmetcalf14598 2 жыл бұрын
Very nice khalsa ji.Sare pinda vich 1 shamsan ghaat bnaiya jave. Gurudawarean vich school khulne chahide hn.Menu pta gaiya e ke .Nahangan vich v jaat paat da vakhrevan kita janda hei.
@sapnokatour
@sapnokatour Жыл бұрын
Very nise new 🙏🙏🙏🙏🙏👍👍👍
@gulabsingh7497
@gulabsingh7497 Жыл бұрын
ਨੀਚਾਂ ਅੰਦਰ ਨੀਚ ਜਾਤ ਨੀਚੂ ਹੂੰ ਅਤੇ ਨੀਚ ਨਾਨਕ ਤਿੱਖੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ
@surjitsingh7592
@surjitsingh7592 2 жыл бұрын
ਮੁਬਾਰਕਾ ਹਿਮਤ ਰੱਖਣ ਲਈ ਹੱਕ ਸੱਚ ਦੀ ਲੜਾਈ ਲੜ੍ਹਨ ਲਈ 🙏ਪ੍ਰੋ ਸੁਰਜੀਤ ਸਿੰਘ ਤਲਵਾੜਾ ਅਸੀ ਤੁਹਾਡੇ ਨਾਲ ਹਾਂ🔥🙏
@itzjeet8963
@itzjeet8963 2 жыл бұрын
Nice baba ji
@itzjeet8963
@itzjeet8963 2 жыл бұрын
Ssdi ess kom nap yud karaga
@BhinderSingh-n2d
@BhinderSingh-n2d 4 ай бұрын
ਬਾਬਾ ਜੀ ਜਿਦਣ ਗੁਰਦੁਆਰਾ ਤੁਸੀਂ ਇੱਕ ਕਰ ਲਿਆ ਇਹਨਾਂ ਨਾਲ ਜਿਹੜੇ ਰਹਿੰਦ ਲੋਕ ਉਹ ਵੀ ਗੁਰਦੁਆਰਾ ਨਾਲੋਂ ਟੁੱਟ ਜਾਣਗੇ ਇਹਨਾਂ ਨੇ ਗੁਰਦੁਆਰਾ ਆਪਣਿਆਂ ਚ ਵਿੱਚ ਵੜਨ ਨਹੀਂ ਦੇਣਾ
@kaurasingh7750
@kaurasingh7750 2 жыл бұрын
ਰੰਗਰੇਟਾ ਗੁਰੂ ਜੀ ਕਾ ਬੇਟਾ.ਖਾਲਸਾ ਤੁਸੀਂ ਬਹੁਤ ਵਧੀਆ ਵਿਚਾਰ ਦਿਤੇ .
@seerasinghsingh6162
@seerasinghsingh6162 2 жыл бұрын
ਹਮ ਹੈਂ ਮਜ਼ਹਬੀ ਮਜ਼ਹਬ ਹਮਾਰਾ ਹਿੰਦੂ ਤੁਰਕ ਦੋਹੂੰ ਤੇ ਨਿਆਰਾ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਕਾ ਬੇਟਾ
@satpalsinghsingh2571
@satpalsinghsingh2571 Жыл бұрын
@ਕਰਤਾਰਸਿੰਘ-ਧ7ਫ
@ਕਰਤਾਰਸਿੰਘ-ਧ7ਫ 2 жыл бұрын
ਬਾਬਾ ਮਨਦੀਪ ਸਿੰਘ ਵਿਦਿਆਰਥੀ ਜੀ ਅਸੀਂ ਬਾਬਾ ਜੀ ਤੁਹਾਡੇ ਨਾਲ ਨਾਲ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕੌਮ ਨੂੰ ਜਗਾ ਰਹੇ ਹੋ ਤੁਹਾਨੂੰ ਨਮਸਕਾਰ ਸਿੰਘ ਸਾਹਿਬ ਜੀ ਸਦਾ ਲਈ ਚੜ੍ਹਦੀ ਆ ਕਲਾਂ ਵਿੱਚ ਰਹੋ
@kulvindersingh9196
@kulvindersingh9196 2 жыл бұрын
ਬਾਬਾ ਮਨਦੀਪ ਸਿੰਘ ਵਿਦਿਆਰਥੀ ਜੀ ਬਹੁਤ ਵਧੀਆ ਗੱਲ ਕੀਤੀ ਸਾਡੇ ਭਾਈਚਾਰੇ ਲੋਕਾਂ ਏਕਤਾ ਬਣਾਕੇ
@KuldeepSingh-wh6jf
@KuldeepSingh-wh6jf 2 жыл бұрын
🌹🌹🌹🌹🌹🌷🌷🌷🌷🌷🌸🌸🌸🌸🌸🌺🌺🌺🌺🌺🙏🙏🙏🙏🙏✅✅✅✅✅❤️❤️❤️❤️❤️✌️✌️✌️✌️✌️☬☬☬☬☬☬☬☬☬☬ਭਾਈ ਗੁਰਦਿਆਲ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਪਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਵੱਡਾ ਉਪਰਾਲਾ ਹੈ ਯੋਧਿਆ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਦੱਬੇ ਕੁਚਲੇ ਲਿਤਾੜੇ ਲੋਕਾਂ ਦੇ ਹੱਕਾਂ ਨੂੰ ਸੱਭ ਦੇ ਸਾਹਮਣੇ ਕਰਨਾ ਸੂਰਮਗਤੀ ਵਾਲਾ ਕੰਮ ਹੈ ਖਾਲਸਾ ਜੀ ਵਾਹਿਗੁਰੂ ਤੁਹਾਡੇ ਤੇ ਮਿਹਰ ਦਾ ਹੱਥ ਸਦਾ ਹੀ ਬਣਾਈ ਰੱਖਣ ਖਾਲਸਾ ਜੀ🌹🌹🌹🌹🌹🌷🌷🌷🌷🌷🌸🌸🌸🌸🌸🌺🌺🌺🌺🌺🙏🙏🙏🙏🙏
@ManpreetManj-b6y
@ManpreetManj-b6y 4 ай бұрын
ਜੈਕਾਰਾ ਬੁਲਾਵੇ ਸੋ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਜੀਵਨ ਸਿੰਘ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ
@santokhsingh2165
@santokhsingh2165 2 жыл бұрын
🙏🙏 ਧੰਨ ਧੰਨ ਬਾਬਾ ਜੀਵਨ ਸਿੰਘ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ . ਗਿਆਨੀ ਜੀ ਨੇ ਬਹੁਤ ਵਧੀਆ ਵਿਚਾਰਾਂ ਕੀਤੀਆਂ ਹਨ ਕੌਮ ਇਨ੍ਹਾਂ ਦੇ ਨਾਲ
@rajravan9110
@rajravan9110 2 жыл бұрын
A
@rajravan9110
@rajravan9110 2 жыл бұрын
P
@parmindersingh-cy5dv
@parmindersingh-cy5dv 2 жыл бұрын
1
@amarjith6231
@amarjith6231 2 жыл бұрын
Very good kALSA gi ApA EHnA Tu vAk HE Took hA AmARjiT GiLL
@GurmeetSingh-kc1qp
@GurmeetSingh-kc1qp 2 жыл бұрын
Vv vvvvvvnic ji. Sp
@jasbirsingh8190
@jasbirsingh8190 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਾਨਯੋਗ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਮਜ੍ਹਬੀ ਸਿੱਖ - ਰੰਗਰੇਟੇ ਕੌਮ ਦੇ ਆਗੂਆਂ ਜਥੇਬੰਦੀਆਂ ਹੋਣ ਜਗ-ਜਾਣ ਚੁੱਕਿਆ ਹਨ। ਸਾਨੂੰ ਧਾਰਮਿਕ, ਸਮਾਜਿਕ, ਰਾਜਨੀਤਕ, ਆਰਥਿਕ ਮਸਲੇ ਹਰੇਕ ਜਗਹ ਬਰਾਬਰੀ ਦਾ ਦਰਜਾ ਲੋਣਾ ਹੈ ਕਿਉਂਕਿ ਅਸੀਂ ਗੁਰੂ ਦੇ ਪੁੱਤਰ ਹਾਂ ਕੀਸੇ ਦੇ ਬਹਿਕਾਵੇ / ਫੂਲਾਵੋ ਵਿਚ ਨਹੀ ਆਉਣਾ ਇਸ ਦਾ ਹਰ ਜਗ੍ਹਾ ਡਟਕੇ ਮੁਕਾਬਲਾ ਕਰਾਂਗੇ ਅਤੇ ਗਰੀਬਾਂ ਮਜਦੂਰਾਂ ਦੀ ਅਵਾਜ ਨੂੰ ਬੁਲੰਦ ਕੀਤਾ ਜਾਵੇਗਾ। ਗੁਰੂ ਮਹਾਰਾਜ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਅਤੇ ਸਮੂਚੋ ਮਜ੍ਹਬੀ ਸਿੱਖ ਜਥੇਬੰਦੀਆਂ ਨੂੰ ਚੜ੍ਹਦੀ ਕਲਾ ਵਿਚ ਰਖਣ 🙏JSPADRI
@sanjhasahibji3046
@sanjhasahibji3046 2 жыл бұрын
Good vir ji fate
@balwantuppal8627
@balwantuppal8627 2 жыл бұрын
ਬਾਬਾ ਜੀ ਲਗਰ ਹੁੰਦਾ ਹੈ ਲੂਗਰ ਨਹੀ ਹੁੰਦਾ
@deepsaab9667
@deepsaab9667 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏
@sukhmindersingh7880
@sukhmindersingh7880 2 жыл бұрын
ਰੰਗਰੇਟੇ ਗੁਰੂ ਕੇ ਬੇਟੇ ਖਾਲਸਾ ਜੀ ਤੁਹਾਡੀ ਸੋਚ ਨੂੰ ਸਲੋਟ ਹੈ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ 🙏
@santokhsinghrandhawa
@santokhsinghrandhawa Жыл бұрын
Right 👍
@charanjeetkairon7550
@charanjeetkairon7550 Жыл бұрын
Rangrata guru ke beats jin tan man keeta bhata
@GurpreetSingh-mj3qh
@GurpreetSingh-mj3qh 2 жыл бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਮਹਾਰਾਜ
@hardeepsingh4113
@hardeepsingh4113 2 жыл бұрын
ਬਾਬਾ ਜੀ ਨੇ ਬਹੁਤ ਵਧੀਆ ਸ਼ਬਦਾ ਵਿੱਚ ਗੱਲਬਾਤ ਕੀਤੀ ਪ੍ਰਮਾਤਮਾ ਇਹਨਾ ਨੂੰ ਹਮੇਸ਼ਾ ਚੱੜਦੀਕਲਾ ਵਿੱਚ ਰੱਖੇ ।
@bsingh1310
@bsingh1310 2 жыл бұрын
ਬਹੁਤ ਵਧੀਆ ਵੀਚਾਰ ਸਰਕਾਰਾਂ ਨੇ ਕੁਝ ਨਹੀਂ ਸੰਵਾਰਨਾ ਆਪਸ ਵਿੱਚ ਮਿਲਬੈਠ ਕਿ ਗੱਲਾਂ ਨੂੰ ਨੇਪਰੇ ਚਾੜੋ ਇਕ ਦੂਸਰੇ ਨੂੰ ਨੀਚਾ ਦਿਖਾ ਕਿ ਜਲੂਸ ਨਾ ਕੱਢੋ ਖਾਲਸਾ ਜੀ ਮਜਬੀ ਮਜਬ ਹਮਾਰਾ ਸਿੱਖ ਦੀ ਕੋਈ ਜਾਤ ਨਹੀਂ ਸਤਿ ਸ੍ਰੀ ਅਕਾਲ ਸਭ ਨੂੰ
@deepsingh-yv9ll
@deepsingh-yv9ll 2 жыл бұрын
ਸੱਚ ਕਿਹਾ ਜੀ
@KarnailSingh-hj7pb
@KarnailSingh-hj7pb 2 жыл бұрын
ਬਹੂਤ ਹੀ।ਵੱਧਿਆ। ਵੀਰ ਜੀ।ਮੇ। ਅਮ੍ਰਿਤ। ਤਾਂ।ਪਾਨ। ਨਹੀਂ। ਕੀਤਾ।ਪਰ। ਗੂਰੁ। ਗ੍ਰੰਥ ਸਾਹਿਬ ਜੀ। ਨੂੰ।ਸੱਚੇ।ਹਿਰਦੇ।ਨਾਲ। ਸਤਿਕਾਰ। ਕਰਦਾ ਹਾਂ ਜੀ। ਗੂਰੁ। ਜੀ। ਦਾ।ਹੂਕਮ।ਹੇ।ਕੀ। ਸੱਭ।ਸਿਖਣ।ਕੋ।ਹੂਕਮ।ਹੇ। ਗੁਰੂ। ਮਾਨਿਉ ਗ੍ਰੰਥ।ਪਰ। ਲੋਕਾਂ ਦੀ।ਸੋਚ। ਵੱਖਰੀ ਹੈ।ਏ। ਤਾਂ।ਸੱਹੀ। ਨੀਂ।
@anil4907
@anil4907 2 жыл бұрын
ਸਹੀ ਗੱਲ ਹੈ ਬਾਬਾ ਜੀ. ਇਹ ਬਹੁਤ ਜ਼ਰੂਰੀ ਹੈ. ਤੁਸੀਂ ਅੱਜ ਦੇ ਹਾਲਾਤਾਂ ਨੂੰ ਦਸਿਆ ਹੈ , ਭਾਵੇਂ ਕੋਈ ਮੰਨੇ ਜਾ ਨਾਂ ਮਨੇ . ਸਿੱਖੀ ਦਾ ਘਾਣ ਕਰ ਰਹੇ ਨੇ ਇਹ ਲੋਕ. ਸ਼ਰਮ ਆਉਣੀ ਚਾਹੀਦੀ ਹੈ ਏਨਾ ਨੂੰ.
@harjit6143
@harjit6143 2 жыл бұрын
ਧੰਨ ਧੰਨ ਬਾਬਾ ਜੀਵਨ ਸਿੰਘ ਰੰਘਰੇਟੇ ਗੁਰੂ ਕੇ ਬੇਟੇ ਗਿਆਨੀ ਜੀ ਬਹੁਤ ਵਧੀਆ ਵਿਚਾਰ ਕੀਤੇ ਗਏ ਹਨ 🙏🙏🙏
@lovejeetatwal5821
@lovejeetatwal5821 Жыл бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਜ਼ਬੀ ਸਿੱਖ
@happyrangreta4909
@happyrangreta4909 2 жыл бұрын
ਵਾਹਿਗੁਰੂ ਜੀ 🙏🏻 ਰੰਗਰੇਟਿਆਂ ਦੀ ਸ਼ਾਨ ਕੋਮੀ ਪ੍ਰਚਾਰਕ ਭਾਈ ਮਨਦੀਪ ਸਿੰਘ ਜੀ ਵਿਦਿਆਰਥੀ ਜੀ 💪🦁⚔️🙏
@KaranSingh-x6v6d
@KaranSingh-x6v6d 9 ай бұрын
वाहेगुरु वाहेगुरु वाहेगुरु वाहेगुरु वाहेगुरु❤❤❤❤❤
@Sukhwindersingh-wk6ox
@Sukhwindersingh-wk6ox 2 жыл бұрын
ਗੁਡ ਗੁਡ ਗੁਡ ਖਾਲਸਾ ਜੀ ਬਹੁਤ ਵਧੀਆ ਜੀ
@PB-id4py
@PB-id4py 2 жыл бұрын
ਬਿਲਕੁਲ ਸਹੀ ਕਿਹਾ ਬਾਬਾ ਜੀ ਨੇ।ਏਹ ਜੁੱਤੀਆਂ ਦੇ ਲਾਇਕ ਨੇ। ਸਾਡੇ ਪਿੰਡ ਵੀ ਏਹ ਬਹੁਤ ਖੇਖਣ ਕਰਦੇ ਸੀ ਆਖਿਰ ਮਜਬੂਰ ਹੋ ਕੇ ਮਹਿਰਾ ਭਾਈਚਾਰੇ ਦੇ ਵੀਰਾਂ ਨੇ ਵੀ ਆਪਣੀ ਕਿਰਤ ਕਮਾਈ ਚੋਂ ਤੇ ਡੇਰੇ ਵਾਲਿਆਂ ਦੀ ਮੱਦਦ ਨਾਲ ਗੁਰੂ ਘਰ ਬਾਬਾ ਮੋਤੀ ਰਾਮ ਮਹਿਰਾ ਜੀ ਬਣਾਇਆ ਗਿਆ।
@SatnamSingh-cs1rp
@SatnamSingh-cs1rp 2 жыл бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਜੀ """"""" ਤੁਸੀਂ ਤਾਂ ਮੇਰੇ ਦਿੱਲ ਕਰ ਰਹੇ ਹੋ
@KuldeepSingh-it8fg
@KuldeepSingh-it8fg 2 жыл бұрын
ਮਜ੍ਹਬੀ ਕੌਮ ਦਲੇਰਾਂ ਦੀ 🙏🙏
@AmandeepSingh-ll3xh
@AmandeepSingh-ll3xh 2 жыл бұрын
Jai ho
@Kisan-tz3pj
@Kisan-tz3pj 2 жыл бұрын
ਅੰਮ੍ਰਿਤ ਸ਼ਕ ਕੇ ਡਾਕਟਰ ਨੇ ਭੰਗ ਕੀਤਾ, ਤੁਹਾਡੀ ਮਜਬੀ ਦੀ ਕੁੜੀ ਮੇਰੇ ਭਰਾ ਨਾਲ ਭਜ ਕੇ ਆ ਗਈ,
@ranghretagurukebete9459
@ranghretagurukebete9459 2 жыл бұрын
@@Kisan-tz3pj Jattiya tan bhaj Gaya vaishya ban rahian na.
@ABCDEF-rp3zq
@ABCDEF-rp3zq Жыл бұрын
@@Kisan-tz3pj jattiya nhi pta tnu insta waliyaaa, sadiyaa bhena ne ohhh fuddi dyaaaa, hnkaar kd , guru ghar da doshi naa bn
@anroopkaurbhagtupur991
@anroopkaurbhagtupur991 Жыл бұрын
@@Kisan-tz3pj 🤣🤣ਵੀਰੇ ਫਿਰ ਕੀ ਹੌ ਗਿਆ ਨੀਦ ਨਾ ਵੇਖੇ ਬਿਸਤਰਾ ਤੇ ਇਛਕ ਨਾ ਵੇਖੇ ਜਾਤ
@alexdhillon530
@alexdhillon530 2 жыл бұрын
ਅਸੀ ਮਜਬੀ ਸਿੱਖਾ ਦੇ ਹੱਕ ਵਿੱਚ ਆ🙏🙏🙏🙏🙏🙏
@sukhraj2000
@sukhraj2000 Жыл бұрын
Vary.good.❤❤❤❤❤❤❤.
@KuldeepKaur-zz7mm
@KuldeepKaur-zz7mm Жыл бұрын
Waheguru ji 🙏 Ka khalsa waheguru ji ki fateh 🙏🙏🙏🙏♥️♥️💐
@sandeepsinghbhangoo7612
@sandeepsinghbhangoo7612 2 жыл бұрын
ਬਹੁਤ ਵਧੀਆ ਭਾਈ ਮਨਦੀਪ ਸਿੰਘ ਜੀ ਵਾਹਿਗੁਰੂ
@sattibains4818
@sattibains4818 2 жыл бұрын
Main Mann aa mere majbi Veera te, 🙏🙏
@KuldeepSingh-wh6jf
@KuldeepSingh-wh6jf 2 жыл бұрын
🌹🌹🌹🌹🌹🌷🌷🌷🌷🌷🌺🌺🌺🌺🌺🌸🌸🌸🌸🌸🙏🙏🙏🙏🙏❤️❤️❤️❤️❤️✅✅✅✅✅ਜਥੇਦਾਰ ਖਾਲਸਾ ਮਨਦੀਪ ਸਿੰਘ ਵਿੱਦਿਆਰਥੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀ ਕੌਮ ਦੇ ਬਹੁਤ ਅਣਮੁੱਲੇ ਹੀਰੇ ਹੋ ਜੀ ਰੱਬਤੁਹਾਡੇ ਸਦਾ ਅੰਗ ਮੰਗ ਰਹੇ ਭਾਈ ਸਾਹਿਬ ਜੀ🌹🌹🌹🌹🌹🌷🌷🌷🌷🌷🌺🌺🌺🌺🌺🌸🌸🌸🌸🌸🙏🙏🙏🙏🙏
@jashannahar855
@jashannahar855 Жыл бұрын
ਰੰਘਰੇਟੇ ਗੁਰੂ ਕੇ ਬੇਟੇ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਿਚਾਰ ਸਾਂਝੇ ਕੀ ਬਾਬਾ ਮਨਦੀਪ ਸਿੰਘ ਵਿਦਿਆਰਥੀ ਜੀ ਚੜਦੀਕਲਾ ਵਿੱਚ ਰਹੋ 🙏🏻🙏🏻
@sukhbeersingh1122
@sukhbeersingh1122 2 жыл бұрын
Baba ji asi ਨਾਲ ਹਾ ਜੀ
@sarvjitsingh1369
@sarvjitsingh1369 2 жыл бұрын
ਵੈਰੀ ਗੁਡ ਸਿੰਘ ਸਾਹੀਬ ਜੀ ਤੁਹਾਡੇ ਵੀਚਾਰਿ ਨਾਲ ਅਸੀ ਸਹਿਮਤ ਹਾ ।।।।
@chainsinghdhillon9199
@chainsinghdhillon9199 2 жыл бұрын
ਗੁਰੂ ਦੇ ਸਿੱਖ ਦੀ ਕੋਈ ਜਾਤ ਪਾਤ ਨਹੀ ਜੋ ਜਾਤ ਪਾਤ ਨਾ ਨਾਲ ਬੋਲੋਦੇ ਨੇ ਉਸ ਨੂੰ ਸਮਜੋ ਆਪਾ ਗੁਰੂ ਸਾਹਿਬ ਦੀ ਮੰਨਣੀ ਹੈ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏
@partapsingh7369
@partapsingh7369 2 жыл бұрын
ਮੈਂ ਵੀ ਇਕ ਜੱਟ ਹਾਂ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਇਸਤਰਾਂ ਹੀ ਹੋਣਾ ਚਾਹੀਦਾ ਹੈ ਪਰ ਤੁਹਾਡੀ ਇਹ ਵੀ ਜ਼ਿਮੇਵਾਰੀ ਹੋਵੇਗੀ ਜਿੰਨੇਂ ਵੀ ਦੂਸਰੇ ਧਰਮ ਵੱਲ ਹਨ ਜਾਂ ਡੇਰਿਆਂ ਤੇ ਹਨ ਉਨ੍ਹਾਂ ਨੂੰ ਆਪਣੇ ਨਾਲ ਜੋੜਨਾ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ
@bajeetsingh7511
@bajeetsingh7511 2 жыл бұрын
ਬਹੁਤ ਹੀ ਵਧੀਆ ਖਾਲਸਾ ਜੀ ਵਿਚਾਰ ਨੇ ਮੈਨੂੰ ਮਾਨ ਹੈ ਮਜਬੀ ਸਿੱਖ ਹੋਣ ਦਾ
@Kisan-tz3pj
@Kisan-tz3pj 2 жыл бұрын
Guru ਗ੍ਰੰਥ ਸਾਹਿਬ ਚ ਜੱਟਾ ਦਾ ਨਾਮ v aunda , Sanu ਮਾਨ ਹੈ ਜੱਟ ਸਿੱਖ ਹੋਣ ਤੇ, ਧੰਨਾ ਭਗਤ ਦਾ ਨਾਂਮ v aunda,guru granth ਸਾਹਿਬ ਤੋਂ ਵਡਾ ਨਹੀਂ ਕੋਈ, ਧਨਾ ਭਗਤ ਦੀ ਬਾਣੀ ਵੀ ਹੈ ਵਿਚ,
@punjabilover7932
@punjabilover7932 Жыл бұрын
ਸਾਰੇ ਮਿਲ ਕੇ ਰਹੋ ਵੀਰੋ
@BaljinderSingh-pl6qj
@BaljinderSingh-pl6qj 2 жыл бұрын
ਵਹਿਗਰੂ ਜੀ ਕਾ ਖਾਲਸਾ ਵਹਿਗਰੂ ਜੀ ਕੀ ਫਤੇਹ ਮਁਜਬੀ ਸਿਁ ਖ
@palwindersingh3731
@palwindersingh3731 Жыл бұрын
Bhai ji bhut hi ashe vichaar ne sab millka challo please . Jattan pattan ne hi sada berha gRak kRr ditta . Aapa ssrre ek pitta ekas ke hI Barik.
@balbirsingh9886
@balbirsingh9886 2 жыл бұрын
ਵਾਹਿਗੁਰੂ ਜੀ ਮਿਹਰ ਕਰਨ, ਬਹੁਤ ਵਧੀਆ ਵਿਚਾਰ ਹਨ ਜੀ। ਗੁਰੂ ਸਾਹਿਬ ਜੀ ਨੇ ਨੀਵੀਆਂ ਨੂੰ ਉਚਾ ਕੀਤਾ ਸੀ। ਜਟ ਨਾਮ ਹੰਕਾਰ ਦਾ ਨਾਮ ਹੈ। ਗੁਰਬਾਣੀ ਸਾਰੀ ਚੂਹੜੇ ਚਮਾਰਾ ਦੀ ਹੈ। ਫਿਰ ਇਹ ਚੂਹੜੇ ਚਮਾਰਾ ਨੂੰ ਨਫਰਤ ਕਰਦੇ ਤੇ ਉਹਨਾਂ ਦੀ ਬਾਣੀ ਨੂੰ ਮਥੇ ਵੀ ਟੇਕੀ ਜਾਂਦੇ।
@BalwinderSingh-sv7hp
@BalwinderSingh-sv7hp 2 жыл бұрын
ਵਾਹ ਜੀ ਤੁਹਾਡੀ ਸੋਚ ਨੂੰ ਨਮਸਕਾਰ!! ਮੂਰਖੋ ਬਾਣੀ ਚੂਹੜੇ , ਚਮਾਰਾਂ ਦੀ ਨਹੀਂ , ਸਗੋਂ ਨਿਰੰਕਾਰ ਦਾ ਰੂਪ ਹੈ " ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰ ਨ ਕੋਇ।।" ਜੇਕਰ ਵਿਚਾਰ ਕੇ ਵੇਖੋ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6ਸਤਿਗੁਰੂ ਸਾਹਿਬ ਜੀ ਦੀ ਬਾਣੀ ਹੈ ਜੋ ਕਿ ਜਾਤ ਵਜੋਂ ਸਾਰੇ ਖੱਤਰੀ ਸਨ। ਇਸ ਤੋਂ ਇਲਾਵਾ ਬਾਬਾ ਫਰੀਦ ਜੀ ਮੁਸਲਮਾਨ,ਭਗਤ ਕਬੀਰ ਜੀ ਦੇ ਮਾਤਾ ਪਿਤਾ ਵੀ ਮੁਸਲਮਾਨ ,ਭਗਤ ਸਧਨਾ ਜੀ ਮੁਸਲਮਾਨ,ਭਗਤ ਰਵਿਦਾਸ ਜੀ ਚਮਾਰ,ਭਗਤ ਸੈਣ ਜੀ ਨਾਈ, ਭਗਤ ਨਾਮਦੇਵ ਜੀ ਛੀਂਬੇ, ਭਗਤ ਜੈਦੇਵ ਜੀ ਅਤੇ ਰਾਮਾਨੰਦ ਜੀ ਬ੍ਰਹਾਮਣ,ਭਗਤ ਧੰਨਾ ਜੀ ਜੱਟ ਜਾਤੀ ਦੇ ਸਨ। ਧੰਨ ਗੁਰੂ ਅਰਜਨ ਦੇਵ ਜੀ ਨੇ ਜਿਨ੍ਹਾਂ ਭਗਤਾਂ ਨੂੰ ਨੀਵੀਂ ਜਾਤ ਦੇ ਕਹਿ ਕੇ ਮੰਦਰਾਂ ਵਿੱਚ ਪੂਜਾ ਕਰਨ ਤੋਂ ਵੀ ਵਾਂਝਿਆਂ ਕੀਤਾ ਜਾਂਦਾ ਸੀ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਗਾਇਆ ਅਤੇ ਆਪਣੇ ਬਰਾਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਥਾਨ ਦਿੱਤਾ। ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਸੀ ਕਿ" ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ।। ਰਹਾਉ।।" ( SGGSJ ਅੰਗ 349)
@harcharansingh1737
@harcharansingh1737 2 жыл бұрын
ਬਾਬਾ ਜੀ ਤੁਹਾਡੇ ਵਿਚਾਰ ਵਾਕਿਆ ਹੀ ਬਹੁਤ ਵਧੀਆ ਹੈ
@NarinderSingh-qt4zw
@NarinderSingh-qt4zw 2 жыл бұрын
ਗੁਰਦਵਾਰਾ ਬਦੰ ਨਾ ਕੌਰ । ਮਿਲ ਕਰ ਰਵੌ । ਗੁਰਦਵਾਰਾ ਸਾਰੈ ਰੱਖੋ। ਖਾਲੀਸਤਾਨ ਵੋਟ ਕਰੋ ।
@SukhdevSingh-ib9eh
@SukhdevSingh-ib9eh 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਧੀਆ ਵਿਚਾਰ।
@iqabkhan9193
@iqabkhan9193 2 жыл бұрын
Thanks
@Gallpunjabtepunjabiatdi202
@Gallpunjabtepunjabiatdi202 2 жыл бұрын
ਮਹਾਨ ਕੋਸ਼ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਸਾਂਸੀ ਸਿੱਖ ਜਾਤੀ ਦਾ ਹੋਇਆ ਪਰ ਇਸ ਜਾਤੀ ਨਾਲ ਵੀ ਇਹੋ ਵਰਤਾਰਾ ਵਰਤ ਰਿਹਾ
@deepsingh-yv9ll
@deepsingh-yv9ll 2 жыл бұрын
ਜੇ ਜਾਤਾ ਹੀ ਦੇਖਣਿਆ ਤ ਅੰਮ੍ਰਿਤੁ ਕੇਉ ਛਕਿਆ
@vivojp8420
@vivojp8420 2 жыл бұрын
ਸਭ ਤੋਂ ਦਲੇਰ ਕੌਮ ਹੈ ਮਜਬੀ ਸਿੰਘ ਕੌਮ ਹੈ ਤੁਸੀਂ ਅੱਗੇ ਵਧੌ ਅਸੀਂ ਆਪ ਜੀ ਦੇ ਨਾਲ ਹਾਂ
@prabh154thind
@prabh154thind 9 ай бұрын
ਫਿਰ ਤਸੀ ਧਰਮ ਨਾ ਬਦਲੋ chistan na bano
@manjeetkaurrani1947
@manjeetkaurrani1947 2 жыл бұрын
ਬੁਹਤ ਵिਦਅਾ ਸੋਚ ਹੈ🙏🙏🙏🙏🙏🙏
@pargatbhutwadhiajimerapind7353
@pargatbhutwadhiajimerapind7353 2 жыл бұрын
Very nice ਬਹੁਤ ਵਧੀਆ ਜੀ ਭਾਈ ਸਾਹਿਬ ਜੀ
@ACADEMY-r5v
@ACADEMY-r5v 3 ай бұрын
ਸਤਿਨਾਮ ਵਾਹਿਗੁਰੂ ਜੀ 🙏 ਸਤਿਨਾਮ ਵਾਹਿਗੁਰੂ ਜੀ 🙏
@ਡੀਮਨਮੁੰਡਾ
@ਡੀਮਨਮੁੰਡਾ 2 жыл бұрын
ਬਹੁਤ ਵਧੀਆ ਉਪਰਾਲਾ ਹੈ ਜੀ 🙏
@gteji
@gteji 2 жыл бұрын
ਮੱਜਬੀ ਸਿੱਖ ਕੌਮ ਦਲੇਰਾ ਦੀ 🙏 ਸਹੀ ਗੱਲ ਆ ਜੱਟ ਕਿਸੇ ਗਰੀਬ ਦੀ ਸੁਣਦੇ ਨੀ 🙏 ਮੈਂ ਮਾੜਾ ਕਿਸੇ ਜਾਤ-ਪਾਤ ਨੂੰ ਨਹੀਂ ਕਹਿੰਦਾ ਪਰ ਮੇਰੇ ਨਾਲ ਹੋੲੀ ਆ 🙏
@JatinderSingh-ki7nk
@JatinderSingh-ki7nk 2 жыл бұрын
Sikh kaum Da heera bhai Mandeep Singh ji
@KarnailSingh-hj7pb
@KarnailSingh-hj7pb 2 жыл бұрын
ਬਹੂਤ ਹੀ।ਵੱਧਿਆ।ਸੋਚ। ਵੀਰ ਜੀ। ਗੂਰੁ।ਘਰ।ਤਾਂ।ਇਕ।ਹੀ। ਹੋਣਾਂ ਚਾਹੀਦਾ ਹੈ। ਜੀ
@balwindersingh-hi4sl
@balwindersingh-hi4sl 2 жыл бұрын
Very good g khalsa g Waheguru g mehar karn g khalsa g
@bootasingh1073
@bootasingh1073 2 жыл бұрын
Waheguru ji
@DarshanSingh0001
@DarshanSingh0001 2 жыл бұрын
ਬਹੁਤ ਹੀ ਵਧੀਆ ਕੀਤਾ ਗੁਰਦੁਆਰਾ ਸਾਹਿਬ ਵਿਚ ਤਾਂ ਪੁਰੇ ਰਾਜਪੂਤ ਵੜੇ ਬੈਠੇ
@GurdeepSinghKhalsa-xq1kz
@GurdeepSinghKhalsa-xq1kz 2 жыл бұрын
ਵਾਹਿਗੁਰੂ ਜੀ
@blackheart9491
@blackheart9491 2 жыл бұрын
ਸਹੀ ਗੱਲ ਜੀ
@KuldeepSingh-yg4sg
@KuldeepSingh-yg4sg 4 ай бұрын
ਬਾਬਾ ਜੀ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ ਹੈ।ਇਹ ਸੱਚ ਹੈ।
@mangalgill584
@mangalgill584 2 жыл бұрын
ਇਕ ਹੋਰ ਦੁਸ਼ਮਣ di ਚਾਲ ਸਿੱਖਾਂ nu ਪਾੜਨ ਦੀ.... syabaash
@ਭਾਈਜੈਤਾਜੀਦਲ
@ਭਾਈਜੈਤਾਜੀਦਲ 2 жыл бұрын
ਪਹਿਲਾਂ ਸਿੱਖ ਕੱਠੇ ਸੀ,????
@ABCDEF-rp3zq
@ABCDEF-rp3zq Жыл бұрын
Lnn te vjjoo jiiiiooo😅😅😅😅
@mangalgill584
@mangalgill584 Жыл бұрын
Eh soda ਕੰਮ tuaanu jachda. Toossi ਜਾਣੋ. ਏਹ kutte ਕੰਮ ਤੋਂ ਅਸੀਂ ਦੂਰ rehne ਆਹ praawa
@tirathsingh2249
@tirathsingh2249 2 жыл бұрын
ਬਹੁਤ ਵਧੀਆ ਤੁਹਾਡੀ ਸੋਚ ਬਾਬਾ ਜੀ
@kashmirsingh7509
@kashmirsingh7509 2 жыл бұрын
ਵਾਹਿਗੁਰੂ ਜੀ ਬਿਲਕੁਲ ਸਹੀ ਭਾਈ ਕਸਮੀਰ ਸਿੰਘ ਬਰਹੀਰ ਤੋਂ ❤️🙏
@dkmetcalf14598
@dkmetcalf14598 2 жыл бұрын
Very nice.
@sonyfoujigurdaspur
@sonyfoujigurdaspur 2 жыл бұрын
ਰੰਘਰੇਟੇ ਗੁਰੂ ਕੇ ਬੇਟੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@hartejsingh8939
@hartejsingh8939 2 жыл бұрын
Very very great man gyani Mandeep Singh vidyarthi g.
@bschohan719
@bschohan719 2 жыл бұрын
ਇਹੀ ਕਾਰਨ ਹੈ ਸੱਚੇ ਸੋਦੇ ਜਾ ਬਿਆਸ ਜਾਂਦੇ ਹੋਰ ਛੱਡੋ ਇਸਾਈ ਧਰਮ ਗ੍ਰਹਿਣ ਕਰ ਰਹੇ ਯਾਰ ਧਰਮ ਹੀ ਬਦਲਿਆ ਬਾਬਾ ਜੀ ਤੁਹਾਡੀ ਸੋਚ ਬਹੋਤ ਬਦੀਆ ਹੈ ਸੋ ਤਸੀ ਕਹਿਦੇ ਆਗਰ ਐਦਾ ਹੋਜੇ ਤਾਂ ਬਹੁਤ ਹੀ ਵਧੀਆ ਹੈਂ
@kuldeepsingh2548
@kuldeepsingh2548 2 жыл бұрын
Dhan dhan baba jevan Singh ji 🙏🙏🙏
@gskang7296
@gskang7296 2 жыл бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ ਧੰਨਵਾਦ ਜੀ
@hardeepkaur7668
@hardeepkaur7668 2 жыл бұрын
Waheguru ji ka Khalsa waheguru ji ki fateh Dhan hai baba ji thodi soch Ek Pita Ekas Ke Hum Barik
@permsingh7156
@permsingh7156 2 жыл бұрын
ਰੰਗਰੇਟਾ ਦਲ ਜਿੰਦ ਵਾਦ ਵਾਹਿਗੁਰੂ ਚੜਦੀ ਕਲ੍ਹਾ ਵਿਚ ਰੱਖੇ
@gurmailsingh3961
@gurmailsingh3961 2 жыл бұрын
Wahe.guru.ji
@JagtarSingh-rl4tm
@JagtarSingh-rl4tm 2 жыл бұрын
Wha khalsa g eda Raj sach da auna guru dia khushia sanu Milan gia ,,,
@prempremsinghsingh2982
@prempremsinghsingh2982 2 жыл бұрын
Waheguru ji🙏🏼🙏🏼🚩🚩
@nirbhainahar8655
@nirbhainahar8655 2 жыл бұрын
ਬਹੁਤ ਵਧੀਆ ਬਾਬਾ ਜੀ ਵੱਸਦੇ ਰਹੋ
@darshansingh180
@darshansingh180 2 жыл бұрын
waheguru ji ke kalsa waheguru ji feth
@satpalsinghsingh2571
@satpalsinghsingh2571 Жыл бұрын
ਰੰਘਰੇਟੇ ਗੁਰੂ ਕੇ ਬੇਟੇ ❤❤❤❤❤❤❤❤
@asingh4019
@asingh4019 2 жыл бұрын
ਬਹੁਤ ਵਧੀਆ ਵਿਚਾਰ ਖਾਲਸਾ ਜੀ ਧੰਨਵਾਦ🙏🙏🙏🙏🙏
@punjabitvddpunjabi8549
@punjabitvddpunjabi8549 2 жыл бұрын
ਬਿਲਕੁਲ ਗ਼ਲਤ ਇੱਕ ਪਿੰਡ ਇੱਕ ਗੁਰਦੁਆਰਾ ਵਾਲੀ ਗੱਲ
@harmindersingh3277
@harmindersingh3277 2 жыл бұрын
🙏🙏bahut wadhiya vichaar ne baba ji de
@AngrejSingh-xl3xc
@AngrejSingh-xl3xc 2 жыл бұрын
ਖਾਲਸਾ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਤੁਸੀ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ
@sarvansingh3461
@sarvansingh3461 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਆਇਆ ਇਹ ਵਿਚਾਰ ਸੁਣ ਕੇ
@ChamailSingh-l8z
@ChamailSingh-l8z Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@2ਆਲ਼ੇ
@2ਆਲ਼ੇ 2 жыл бұрын
ਸਹੀ ਕਿਹਾ ਬਾਬਾ ਜੀ 🙏
@kamakhyagoatfarmassam5912
@kamakhyagoatfarmassam5912 2 жыл бұрын
Excellent speach by gyani ji this discrimination by general category to SCs category in Punjab ..specialy with Mazbi Sikhs My sincere request to all Jat Sikhs or general category to create harmony ..If you fails in so it means you Jat Sikhs support MANUSRIMITI who follow this scripture .He is pure Hindu not Sikhs..
@Sunny-bh5gz
@Sunny-bh5gz 2 жыл бұрын
They don't give a damn to manu smriti
@parmjitsingh8091
@parmjitsingh8091 2 жыл бұрын
Ragreete guru ke beete🙏🙏🙏🙏🙏
@surindersinghsurinder6908
@surindersinghsurinder6908 2 жыл бұрын
ਬਹੁਤ ਵਧੀਅਾ ਜੀ🙏🙏
@Rupindersing2005
@Rupindersing2005 2 жыл бұрын
Waheguru jio,,ih bahut vadhya vichar
@BalkarSingh-gx8gi
@BalkarSingh-gx8gi 2 жыл бұрын
ਵਾਹਿ ਗੁਰੂਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ
@palvindersandhu2033
@palvindersandhu2033 2 жыл бұрын
🙏🙏💖💖🌹🌹🌹🌹Ekta hi hall hai na koi jatt na majhbi appaan ek aa sikh
@Cheetah_
@Cheetah_ 2 жыл бұрын
bikul sandhu saab eh brahman lok sikh di power nu bass jaat paat rahi tod sakde c te oho hi hoya , aje v ikathe ho jo nahi ta aun wali 200, 300 saal tak bas naam hi reh jana k sikh kon hundi c
@Sunny-bh5gz
@Sunny-bh5gz 2 жыл бұрын
@@Cheetah_ ਇਹ ਵੀਰ ਉਹੀ prooganda ਕਰ ਰਹੇ ਆ ।
@fojisaab8939
@fojisaab8939 Жыл бұрын
ਧੰਨ ਧੰਨ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ❤ਸਿੰਘ ਜੀ
@sukhbirsinghdollar8705
@sukhbirsinghdollar8705 2 жыл бұрын
Baba deep singh ji baba jivan bhai bota singh rangreta khalsa yodhe dhan 🙏🙏🙏⚔️⚔️
@sarabjitgill2160
@sarabjitgill2160 Жыл бұрын
Election is right decision ji.
How Strong Is Tape?
00:24
Stokes Twins
Рет қаралды 96 МЛН
1% vs 100% #beatbox #tiktok
01:10
BeatboxJCOP
Рет қаралды 67 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
ਕਿਸਾਨ ਲੀਡਰਾ ਨੂੰ ਸਿੱਧੇ ਹੋਏ ਲੋਕ ।। jagjit singh dallewal || kisan morcha
14:19
Safar Television ਸਫ਼ਰ ਟੈਲੀਵਿਜ਼ਨ
Рет қаралды 3,8 М.
How Strong Is Tape?
00:24
Stokes Twins
Рет қаралды 96 МЛН